No video

सिखों के गढ़ तिलक नगर में सिख रहने को हुआ मजबूर झोपड़ी में

  Рет қаралды 252,501

Harmeet Singh Pinka

Harmeet Singh Pinka

Күн бұрын

मैं माफी चाहता हूं कि हमारी विडियो में गलती से दिल्ली कमेटी के मेंबर का नाम रमनदीप सिंह सोनू बोला गया है असल में तिलक नगर के दिल्ली कमेटी के मेंबर का नाम जतिंदर सिंह सोनू है
#sewa #punjabi #sgpc #news #akaltakht #dsgmc #punjabinews #poorpeople #poor
#punjabinews #youtubevideo #story #viralvideo #viralstory #viralnews #akaltakht #dsgmc #sgpc #sikhpanth #sikhsangat #sikhsewa #sikhstory #savehumainty #pinkaji #sachkhandsewasociety #viralstory

Пікірлер: 457
@user-ti6sf3zs3q
@user-ti6sf3zs3q Ай бұрын
👍👍👍👍👍👍👍👍 सिंह साहब के व्यवहार से लगता है वे बहुत स्वाभिमानी हैं अपने काम से मतलब रखते हैं और इसी किस्म के इंसान अपनी परेशानी सहकर भी दूसरों पर भार नहीं बनना चाहते हैं।शाबाश पिंका जी, साफगोई से भरपूर विडियो के लिए। सतीश कुमार नागपाल
@neenubakshi6841
@neenubakshi6841 Ай бұрын
A king is always a king, hatts off Sardar ji👍👍
@A1_pagdi1313
@A1_pagdi1313 Ай бұрын
ਪਿੰਕਾਂ ਵੀਰ ਜੀ ਇਸ ਵੀਰ ਨੂੰ ਵੇਖ ਕੇ ਬਹੁਤ ਹੀ ਦੁੱਖ ਲੱਗਿਆ ਹੈ ਜੀ ਇਸ ਦੀ ਜਰੂਰ ਮੱਦਦ ਕੀਤੀ ਜਾਵੇ 🙏🙏🙏🙏🙏
@jasveerkaur4219
@jasveerkaur4219 Ай бұрын
ਵਾਹਿਗੁਰੂ ਜੀ,ਇਸ ਵੀਰ ਦੀ ਸਾਰੇ ਮਿਲ ਕੇ ਮਦਦ ਕਰੋ ਜੀ 🙏
@ppsingh3876
@ppsingh3876 Ай бұрын
ਸ ਹਰਮੀਤ ਸਿੰਘ ਪਿੰਕਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ ਜੌ ਤੁਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਜੀ
@RajinderSingh-nr6wl
@RajinderSingh-nr6wl Ай бұрын
ਦੁੱਖ ਵੀ ਹੋਇਆ ਤੇ ਮਾਨ ਵੀ । ਗੁਰੂ ਦਾ ਸਿੱਖ ਮਿਹਨਤੀ ਤੇ ਇਮਾਨਦਾਰ।
@kuldeepsinghdhiman2759
@kuldeepsinghdhiman2759 Ай бұрын
ਲੰਗਰ ਲਾਕੇ ਹਿੱਕਾਂ ਚੌੜੀਆਂ ਕਰਨ ਵਾਲਿਆਂ ਨੂੰ ਇਹੋ ਜਿਹੇ ਗਰੀਬ ਸਿੱਖ ਪਰਵਾਰ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਦੀ ਮਦਦ ਸਭਤੋਂ ਪਹਿਲਾਂ ਕਰਨੀ ਚਾਹੀਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲੰਗਰ ਲਗਾਕੇ ਹੀ ਆਪਣੇ ਆਪ ਨੂੰ ਧੰਨ ਸਮਝਦੀਆਂ ਹਨ।
@BallkarSingh
@BallkarSingh Ай бұрын
Veer g enha de no,,ni bany
@arunmarwaha6724
@arunmarwaha6724 Ай бұрын
If Holding/feeding Langar, makes a person develop Big Ego/ or develops a feeling of a Special person/Great donor than that Langar is not worth it. It will neither benefit those taking the Langar nor the person giving it.
@DALBIR-dw7cx
@DALBIR-dw7cx Ай бұрын
भाई कुछ लोगों के लिए लंगर भी कमाई का साधन है, हर सामान में कमीशन लिया जाता है
@baghel6717
@baghel6717 Ай бұрын
Sahi kiha
@kamalbamrah271
@kamalbamrah271 Ай бұрын
Absolutely right 👍 said sir
@qutubmail
@qutubmail Ай бұрын
यह बेहतरीन स्टोरी और एक स्वस्थ और निस्पक्ष पत्रकारिता के लिए आपको बधाई और शुभकामनाएं।। आपने एक गंभीर समस्या और मुद्दे पर यह बातचीत की है।। इन सिख घड़ी साज साहब को किसी मार्केट में कोई खोखा,काऊंटर दिलाने में सिख संगत,नेता,समाजसेवी को आगे आना चाहिए और इनके हुनर को जिन्दा रखने के लिए मदद करनी चाहिए।।।
@kuldeepsinghdhiman2759
@kuldeepsinghdhiman2759 Ай бұрын
ਲੰਗਰ ਲਾਕੇ ਹਿੱਕਾਂ ਚੌੜੀਆਂ ਕਰਨ ਵਾਲਿਆਂ ਨੂੰ ਇਹੋ ਜਿਹੇ ਗਰੀਬ ਸਿੱਖ ਪਰਵਾਰ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਦੀ ਮਦਦ ਸਭਤੋਂ ਪਹਿਲਾਂ ਕਰਨੀ ਚਾਹੀਦੀ ਹੈ।
@simrandeepsingh9461
@simrandeepsingh9461 Ай бұрын
💯
@ikbaaldhillon8577
@ikbaaldhillon8577 Ай бұрын
Right
@narinderpalsingh6406
@narinderpalsingh6406 Ай бұрын
Delhi Sikh gurudwara prabandhak committee should help poor needy Sikh people wholeheartedly
@Sahilvaidbeardbikeandboulder
@Sahilvaidbeardbikeandboulder Ай бұрын
ਉਹ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ​​ਹੈ ਅਤੇ ਆਪਣੀ ਮੌਜੂਦਾ ਜ਼ਿੰਦਗੀ ਤੋਂ ਖੁਸ਼ ਹੈ। ਮੁਫ਼ਤ ਆਤਮਾ ਉਹ ਇੱਕ ਮਿਹਨਤੀ ਵਿਅਕਤੀ ਹੈ। ਉਹ ਆਪਣੇ ਮਾਲਕ ਦਾ ਨੌਕਰ ਹੈ ਜੋ ਨਾ ਤਾਂ ਚੋਰੀ ਕਰਦਾ ਹੈ ਅਤੇ ਨਾ ਹੀ ਭੀਖ ਮੰਗਦਾ ਹੈ।🙏❤️
@user-oo7qk3me4t
@user-oo7qk3me4t Ай бұрын
ਧੰਨਵਾਦ ਜਥੇਦਾਰ ਜੀ ਆਪ ਜੀ ਦਾ ਜਿਹੜੇ ਤੁਸੀਂ ਆਪਣਿਆਂ ਕੋਲ ਪਹੁੰਚੇ
@sonnysingh859
@sonnysingh859 Ай бұрын
ਸਾਡੀ ਵੀ ਇਹ ਹਲਾਤ ਸੀ ੧੯੫੩ ਵਿੱਚ ਦਿੱਲੀ
@singhsaab6992
@singhsaab6992 Ай бұрын
Help karo fer ihna singh sahib ji di tuhade din change ne te apni kirt kmayi ch 🙏
@JaswinderSingh-io7uo
@JaswinderSingh-io7uo Ай бұрын
❤❤❤ ਵਾਹਿਗੁਰੂ ਜੀ ਇਹਨਾਂ ਨੂੰ 1 ਕਮਰਾ ਤੇ 1 ਦੁਕਾਨ ਭਾਵੇਂ ਮੁੱਲ ਤੇ ਭਾਵੇਂ ਕਰਾਏਂ ਤੇ ਲੈਕੇ ਦਿਉ❤❤ ਜੇ ਕਰਾਏਂ ਤੇ ਹੋਵੇ ਤਾਂ ਕਰਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇ ਜੀ ❤❤❤ ਧੰਨਵਾਦ ਜੀ 👍👍💕💕❤❤
@rupsingh97
@rupsingh97 Ай бұрын
O veere eh Shrabiya haiga hai. Eh koi mehanti nahi haiga. Poori video vich najar chura reha hai. Ikko ghadi nu baar baar kholi te wapas banni jaanda hai. Mai itthe hi rehanda haan te rojana isnu dekhda haan. Eh Shrabiya hai. Koi gursikh nahi hai. Nashedi hai. Tambaku baaj Agar mehanti hunda te bahut kuch hai karan wala Tilak Nagar Market vich. Bihar to aaye lok itthe rehdi laga laga ke crorepati ban gaye ne. Par mehnat naal. Eh mehanti hi nahi hai. Shrabi vi hai
@prabhjotsingh7542
@prabhjotsingh7542 Ай бұрын
यह आदमी अपनी जिंदगी से बहुत दुखी है इसलिए कुछ नहीं बोल रहा, अपने परिवार की तरफ से बहुत अत्याचार हुआ है😢😢 आप जी ने बहुत अच्छा काम किया है sir आपको सलूट है
@glitterglassify3682
@glitterglassify3682 Ай бұрын
ਬਹੁਤ ਸਵਾਭਿਮਾਨੀ ਤੇ ਕਿਰਤੀ ਸਿੱਖ ਹੈ। ਪਰਮਾਤਮਾ ਬੜੀ ਤਰੱਕੀ ਬਖ਼ਸ਼ੇ। ਮੇਹਰ ਕਰੋ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ।
@gurmindersingh7855
@gurmindersingh7855 Ай бұрын
ਸਿੱਖ ਕੌਮ ਨੂੰ ਸਿੱਖਾਂ ਦੀ ਬਾਹ ਫੜਨੀ ਚਾਹੀਦੀ ਹੈ ਗੈਰਾ ਦੀ ਮੱਦਤ ਕਰਨ ਲਈ ਉਤਾਵਲੇ ਰਹਿੰਦੇ ਨੇ। ਸ਼ਰੋਮਣੀ ਕਮੇਟੀ ਬਾਦਲਾਂ ਦੀ ਗੁਲਾਮ ਹੈ ਉਹ ਵੀ ਲੋੜਵੰਦ ਸਿੱਖ ਕੌਮ ਦੇ ਲੋਕਾਂ ਦੀ ਮੱਦਤ ਕਰ ਸਕਦੀ ਹੈ
@parveensehgal7955
@parveensehgal7955 Ай бұрын
Garera Nu Ta Gurughar
@KaranSingh-cr8qd
@KaranSingh-cr8qd Ай бұрын
ਇਸ ਤਰ੍ਹਾਂ ਦੇ ਸਿੱਖਾਂ ਦੀ ਬਾਂਹ ਫੜੀ ਜਾਵੇ ਅਤੇ help ਕਰਨ ਤੋਂ ਇਲਾਵਾ ਉਸਨੂੰ ਇਨਸਾਫ ਵੀ ਦਿਵਾਇਆ ਜਾਵੇ!ਸਾਰੀ ਸਿੱਖ ਸੰਗਤ ਉਸ ਜਾਲਸਾਜ਼ ਡੀਲਰ ਖਿਲਾਫ ਸਜ਼ਾ ਦਿਵਾਈ ਜਾਵੇ!ਇਹ ਭਾਈ ਹੌਂਸਲਾ ਛੱਡੀ ਬੈਠੇ!
@PritamSingh25800
@PritamSingh25800 Ай бұрын
Guru Ramdas Maharaj Sab da Bhala karna Baba pps Alwar Rajasthan X Army
@Angelkaur930
@Angelkaur930 Ай бұрын
Thanks pinka veer ji Sikh Kom nu co-operate kar rahe ho wahe guru ji aap per bhee mehar kare❤
@bedi1717
@bedi1717 Ай бұрын
Am from also tilak nagar
@rafat_masood_official
@rafat_masood_official Ай бұрын
सिक्ख भाई बहुत अच्छे और अपनी लाज और इज़्ज़त का ख़याल रखने वाले होते हैं इसी लिए मैं लोगों से कहता हूं कि अगर कुछ सीखना है तो सिक्ख धर्म और सिक्ख भाई बहनों से सीखो ❤
@user-th6lc7fb2h
@user-th6lc7fb2h 24 күн бұрын
Kuch sikhna hai tu apne nabi se seekho sahaba se seekho
@granolabar8432
@granolabar8432 Ай бұрын
Wahh waheguru ji waheguru ji waheguru ji waheguru ji waheguru ji waheguru ji waheguru ji waheguru ji kirpa karo ji
@itsrajveersingh1986
@itsrajveersingh1986 Ай бұрын
sadde sareyan nu milke ehna di help krni chahidi e..
@mahtabkhara5849
@mahtabkhara5849 Ай бұрын
ਇਸ ਸਿੰਘ ਦੀ ਮਦੱਦ ਵੀ ਕੀਤੀ ਜਾਵੇ ਮਾਇਆ ਨਾਲ ਘਰ ਦੇਵਾਕੇ ਨਾਲ਼ੇ ਘਰ ਘੜਿਆਂ ਖਰਾਬ ਪਾਈਆਂ ਹੁੰਦਿਆਂ ਨੇਂ ਸਾਰਿਆਂ ਦੇ ਉਹ ਠੀਕ ਕਰਵਾਕੇ ਉਸਨੂੰ ਕੰਮ ਵੀ ਮਿਲ ਜਾਵੇਗਾ ਮਿਹਨਤ ਦੀ ਕਮਾਈ ਮਾਣ ਸਨਮਾਨ ਮਸੂਸ ਹੋਵੇਗਾ ਵੀਰ ਦਾ
@shaluanand2500
@shaluanand2500 19 күн бұрын
वाहेगुरु सतनाम जी बहुत ही दुःख हुआ सिख धर्म में ऐसे भी होते हैं ओर शुक्र है आप‌जैसे मिल ग‌ए सिख परिवार वाले अब गुरु पिता जरूर सुनेंगे
@satyakijeet1815
@satyakijeet1815 Ай бұрын
ਸਾਰੈ ਹੈਲਪ ਕੱਰੋ ਜੀ ੴ
@JaswinderSingh-qh6ss
@JaswinderSingh-qh6ss Ай бұрын
😊
@msmavi7595
@msmavi7595 Ай бұрын
Waheguru ji sumatt bkso sab nu🙏🙏
@JatinderSingh-um7lm
@JatinderSingh-um7lm Ай бұрын
ਕੋਈ ਸਿੱਖ, ਝੁੱਗੀ ਝੌਪੜੀ ਵਿੱਚ ਰਹਿੰਦਾ ਹੋਵੇ, ਇਹੀ ਸਿੱਖ ਕੌਮ ਦੀ ਨਾਮੋਸ਼ੀ ਵਾਲੀ ਗੱਲ ਹੈ।
@kulwindersingh-dh1hq
@kulwindersingh-dh1hq Ай бұрын
ਸਿੰਘ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sufimadanlal
@sufimadanlal Ай бұрын
Sucha bande. Vah guru guru sangat di madad naal kuchh bhala ho jayega. 🙏🏻
@harbhajansinghbhullar6859
@harbhajansinghbhullar6859 Ай бұрын
ਇਲਾਕੇ ਵਾਲੇ ਗੁਰਸਿਖ ਦੀ ਸੰਭਾਲ ਕਰਨ। ਸੇਵ ਕਰੀ ਇਨ੍ਹੀ ਕੀ ਭਾਵਤ ਅਰ ਆਨ ਕੀ ਸੇਵ ਨਾ ਲਾਗੈ ਜੀ ਕੋ।
@MLSingh-ct4fm
@MLSingh-ct4fm Ай бұрын
ਪਿੰਕਾ ਵੀਰ ਜੀ ਤੁਸੀ ਬਿਲਕੁਲ ਠੀਕ ਕਿਹਾ ਹੈ ਕਿ ਤੁਹਾਡੀ ਪੂਰੀ ਗੱਲਬਾਤ ਦੇ ਦੌਰਾਨ ਇਨ੍ਹਾਂ ਨੇ ਆਪਣੇ ਕੰਮ ਤੋਂ ਨਜ਼ਰ ਵੀ ਨਹੀਂ ਚੁੱਕੀ। ਹਾਲਾ ਕਿ ਤੁਹਾਡੀ ਪੂਰੀ ਗੱਲਬਾਤ ਸੁਣੀ ਅਤੇ ਜਵਾਬ ਵੀ ਦਿੱਤਾ। ਗੱਲਬਾਤ ਤੋਂ ਲੱਗਿਆ ਕਿ ਇਹ ਇਨਸਾਨ ਲਾਲਚੀ ਤਾਂ ਬਿਲਕੁਲ ਵੀ ਨਹੀਂ ਹੈ। ਵੱਕਤ ਨਾਲ ਸਮਝੋਤਾ ਕਰ ਕੇ ਆਪਣੇ ਹਾਲਾਤ ਚੇ ਰਾਜ਼ੀ ਅਤੇ ਸੰਤੁਸ਼ਟ ਹੈ। ਅੱਜਕਲ ਦੇ ਸਮੇਂ ਚੇ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਹਨ।
@Daske.WaleSahi
@Daske.WaleSahi Ай бұрын
ਵਾਹਿਗੁਰੂ ਜੀ ਰੱਜੀ ਰੂਹ ਆ ਇਹ ਵੀਰ ਬਾਕੀ ਜਦੋਂ ਏਨਾਂ ਕੁੱਝ ਹੋ ਜਾਵੇ ਥੋੜ੍ਹਾ ਬੰਦੇ ਦਾ ਦਿਮਾਗ ਨੀਂ ਕੰਮ ਕਰਦਾ ਸੱਚਾ ਬੰਦਾ ਇਹਦੀ ਮੱਦਦ ਹੋਣੀ ਚਾਹੀਦੀ ਆ ਤੇ ਓਸ ਡੀਲਰ ਨੂੰ ਵੀ ਪੁੱਛਣਾ ਚਾਹੀਦਾ
@sanoj1453
@sanoj1453 Ай бұрын
😢 bahut dukh hua ye dekhkar jaha par karodo pati sikh rahte ho vaha par ye haal sikh ka
@MalkeetSingh-yd6qy
@MalkeetSingh-yd6qy Ай бұрын
ji sai kya 50 hjar da langR la den ge par kise di vse mdad nhi Karn ge ke Karn ge vi te pale vidio bnan ge lant h afo je sikha te
@SatnamSingh-mh8vb
@SatnamSingh-mh8vb Ай бұрын
Tu aa video puri sun fir dass gati langar lon wali de hai koi es bande ware koi janda ni kive help karea ha hon kar sak ha tu vi kar jit vi kar sak da ok​@@MalkeetSingh-yd6qy
@vibhor74
@vibhor74 Ай бұрын
Jyada tar log gurudware matha tekne jate hai langar koi 6 months mein ek baar hi khata hai kya fayada us langar ka mai to kehta hun 1 week ka langar mat karo aur uska paise in veer ji ko dedo langar lagane se crore times jyada Khushi hogi Puri country ko wahe Guru Ji 🙏❤️❤️🙏​@@MalkeetSingh-yd6qy
@sukhdevsillay3377
@sukhdevsillay3377 Ай бұрын
❤😅
@user-do6tj9xi5w
@user-do6tj9xi5w Ай бұрын
Let's hope ful now
@abhishekmaddhesiya709
@abhishekmaddhesiya709 Ай бұрын
Aap bahut acche ho paji uparwala aapko kabhi dukhi na Karen
@babbutractormachanic1557
@babbutractormachanic1557 Ай бұрын
ਸਿੱਖ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਇਹ ਸਿੱਖ ਵੀਰ ਜੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ
@sukhdharshansinghhanjraram4154
@sukhdharshansinghhanjraram4154 Ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵੱਖਸੇ
@harvindersingh642
@harvindersingh642 Ай бұрын
ਦਿੱਲ ਬਹੁਤ ਦੁਖਿਆ ਹੈ ਜੀ ਇਨ੍ਹਾਂ ਦੀ ਜ਼ਿੰਦਗੀ ਦੀ ਦਾਸਤਾਨ ਸੁਣ ਕੇ
@satnamesingh1387
@satnamesingh1387 Ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ
@harryis-bb3xe
@harryis-bb3xe 27 күн бұрын
ਵੀਰਜੀ ਜਲਦੀ ਹੀ ਇਹ ਗੁਰੂ ਸਿਖ ਦੀ ਮਦਦ ਕਰੀਏ
@sunnyjawa9376
@sunnyjawa9376 Ай бұрын
waheguru ji❤️🙏
@user-Rashpalsohi55
@user-Rashpalsohi55 Ай бұрын
ਰੱਬ ਰੂਪੀ ਭਲਾ ਮਾਣਸ ਬੰਦਾ ਏ
@arvindkumartyagi6244
@arvindkumartyagi6244 Ай бұрын
Waheguru ji,S.G.P.C. ko inki help karni chahiye.Very good thoughts,I salute you. Jai shree Ram.
@majorsingh8647
@majorsingh8647 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵੀਰ ਹਰਮੀਤ ਸਿੰਘ ਪਿੰਕਾ ਜੀ ਆਪ ਜੀ ਲਈ ਢੇਰ ਸਾਰੀਆਂ ਦਵਾਵਾਂ ਮੰਗਦੇ ਹਾ ਅਰਦਾਸ ਕਰਦੇ ਹਾ ਵੀਰ ਜੀ ਸਦਾ ਚ੍ਹੜਦੀ ਕਲਾ ਵਿੱਚ ਰਹਿਣ🙏🏼
@suchasingh2663
@suchasingh2663 Ай бұрын
Waheguru ji mehar karange
@SonuSingh-jo3gc
@SonuSingh-jo3gc Ай бұрын
ਵਾਹਿਗੁਰੂ ਜੀ ਵਾਹਿਗੁਰੂ ਸਭ ਦਾ ਭਲਾ ਕਰਨਗੇ 🙏
@gurmeetsingh6903
@gurmeetsingh6903 Ай бұрын
Weheguru Sahab ji
@karandeepsingh1335
@karandeepsingh1335 27 күн бұрын
Aajkal nai dour me sikh samaj ko sikh person apni kom da bhi udhar de apni kom da sahyog di jarut hai.esda khadam sarahani hai.waheguruji🙏🙏
@GURPREETSINGH-kl3ti
@GURPREETSINGH-kl3ti Ай бұрын
Waheguru sahib ji mehar karo
@gurvindersingh3422
@gurvindersingh3422 Ай бұрын
❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡
@manojkumar-wg5sm
@manojkumar-wg5sm 29 күн бұрын
😢😢 mujko agar dusra jnam mile to mi sikh privar mi janam len chata hu . Salute to my Sikh brothers Jo parashni mi ek dusre ke saath kahe ho jate hi
@harmanSingh-ot2jh
@harmanSingh-ot2jh Ай бұрын
पिका जी , वाहेगुरु आप जी नूं चढदी कला विच रखे , सिरसा तां बी जे पी दी गोद च बह के अपनी धार कुंद करवा बैठा ,हून आप तो ही आशा हेगीआ ने जी , गुरु फतेह जी ,अकाल सहाय
@harbanslal489
@harbanslal489 Ай бұрын
Well done pinka ji
@surshraja422
@surshraja422 Ай бұрын
WAHEGURU Ji 🙏
@baazsingh313
@baazsingh313 Ай бұрын
Waheguru ji🙏🙏🙏
@balbindersingh5305
@balbindersingh5305 Ай бұрын
Waheguru Ji ❤
@kurukshetrafireandsafetyin1693
@kurukshetrafireandsafetyin1693 Ай бұрын
Waheguru ji 🙏
@pankajkumarsingh4970
@pankajkumarsingh4970 Ай бұрын
सरदारजी बहुत अच्छे आदमी हैं, इनके साथ बहुत बुरा हुआ। स्वाभिमानी हैं।
@tropicalregion8404
@tropicalregion8404 Ай бұрын
Waheguru ji
@Tangovlog_CHD
@Tangovlog_CHD Ай бұрын
Very nice uncle Ji 😮
@VEERSINGH-np2ec
@VEERSINGH-np2ec Ай бұрын
वाहेगुरु जी
@BalwinderSingh-cb2uf
@BalwinderSingh-cb2uf Ай бұрын
Wahaguru.ji mehar karo ji es veer ji ta
@Travelinganyway
@Travelinganyway Ай бұрын
Waheguru Ji........ kitne seedhe sachche Sardar ji hain......
@RobinSingh-sg1xi
@RobinSingh-sg1xi Ай бұрын
Thanks sir ji
@RajpalSingh-jz3dj
@RajpalSingh-jz3dj Ай бұрын
Waheguru waheguru waheguru waheguru waheguru waheguru ji
@nanaksingh7499
@nanaksingh7499 Ай бұрын
Pinka pa g app g da 0per Guru Gobind Singh ji da mara para heath rakha g waheguru ji app g di lambi omber hoya g aa sava Guru Gobind Singh ji na app g nu jo dati ha waheguru ji
@sandhu15
@sandhu15 Ай бұрын
Waheguru ji mehar kran
@shivarora7573
@shivarora7573 Ай бұрын
Punjabiyo jaisa delar koi nahe hai aaj k time meine sabki madad karte hai
@ParvinderSingh-tm3ui
@ParvinderSingh-tm3ui 11 күн бұрын
WAHEGURU JI PINKA JI CHARDIYA KALA VICH RAKHAN JI JO ES TARA DI SEWA KARDE REHAN
@glitterglassify3682
@glitterglassify3682 Ай бұрын
ਬਹੁਤ ਮੰਦਭਾਗਾ ਹੈ ਕਮੇਟੀਆਂ ਵਾਸਤੇ, ਤੇ ਨਾਲ ਲੀਕ ਦੀ ਫਕੀਰ ਜਨਤਾ ਵਾਸਤੇ। ਵੱਡੀ 2 ਮਾਇਆ ਦੇ ਗੱਫੇ ਤੇ ਸੋਨਾ ਚਾਂਦੀ ਦਾਨ ਕੇਵਲ ਲੰਗਰਾਂ, ਤੇ ਨਗਰ ਕੀਰਤਨਾਂ ਸਟਾਲਾਂ ਤੇ ਲਾਉਡਸਪੀਕਰਾਂ ਤੇ ਖਰਚ ਕਰਨ ਵਾਸਤੇ। ਕੇਵਲ ਢਿੱਡ ਤੋਂ ਬਾਹਰ ਵੀ ਕੌਮ ਵਸਦੀ ਹੈ। ਘਰੋਂ ਕੱਢੇ ਬਜੁਰਗਾਂ ਲਈ ਆਸਰੇ, ਅਨਾਥ ਜਰੂਰਤਮੰਦ ਬੱਚਿਆਂ ਲਈ ਸਿਖਿਆ, ਬਾਣੀ ਜੇ ਪ੍ਰਚਾਰ ਪ੍ਰਸਾਰ ਤੇ ਕੌਮ ਦੇ ਲੋੜੵਵੰਦ ਵੀਰਾਂ ਬੀਬੀਆਂ ਦੀ ਸਾਰ ਲੈਣੀ। ਧੰਨ ਗਰੀਬ ਨਿਵਾਜ ਮਿਹਰ ਕਰੋ। ਜੱਥੇਦਾਰ ਜੀ ਤੁਹਾਡੀ ਟੀਮ ਦਾ ਵੱਡਾ ਧੰਨਵਾਦ। ਉਹ ਸ਼ਾਹੂਕਾਰ ਹੀ ਕਾਹਦਾ ਜੀਹਦਾ ਗੁਆਂਡੀ ਭੁੱਖਾ ਹੋਵੇ- ਬਚਨ ਬਾਬਾ ਨੰਦ ਸਿੰਘ ਜੀ। ਸੁੱਤੀ ਜਨਤਾ ਹੈ ਹਰ ਪਾਸੇ। ਬਾਕੀ ਪਰਿਵਾਰ? ਘਰਆਲੀ ਕਿਥੇ?
@paramjeetaulakh2820
@paramjeetaulakh2820 Ай бұрын
WAHE GURUJI
@gurmelsingh6394
@gurmelsingh6394 19 күн бұрын
Waheguru...koi bhi najdiki Sikh ess mehnati Sikh di madad kare
@kawaljeetkaur8260
@kawaljeetkaur8260 Ай бұрын
Veer g delhi vich v muhim chllao ...veer Nirvar singh g tarha ..apna sikh kom punjabi parivaar de sewa kro.. Bhut achha uprala hai app g da Pinka veer ji
@jindersinghjindersingh8402
@jindersinghjindersingh8402 Ай бұрын
ਇਸ ਬਾਬੇ ਦੀ ਹੈਲਪ ਕੀਤੀ ਜਾਵੇ
@bhupendrasingh7639
@bhupendrasingh7639 Ай бұрын
Waheguru ji ka khalsa Waheguru ji ki fateh. Veerji aap ji dhanwaad aap ji Sikh kom di sachai dikha rahe ho. Sadi Sikh kom di ki condition ki hai or sade leaders or agu sirf langara vaste rahe ge or TV or media vich sikhaya marde ne.
@harchandsingh9053
@harchandsingh9053 Ай бұрын
Harmeet ji tusi wadhiya uprala kar rahe ho .Waheguru tohonu chardikala ch rakhan.
@RameshKaul-mt9vo
@RameshKaul-mt9vo Ай бұрын
Bhut dhukh hua dekh kr raksha kre bhgvan apki 🙏🙏🙏🙏🙏satnam vaheguru ji
@bobbiecheema4833
@bobbiecheema4833 Ай бұрын
Waheguru ji. Proper action should be taken and one should help.Our SGPC is for big pocketers. Waheguru ji mehar karan.
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@rajsidhu7169
@rajsidhu7169 Ай бұрын
Dukh hoiaa veer waheguru ji kirpa karn veer te
@rajivsareen4577
@rajivsareen4577 25 күн бұрын
वाहेगुरू जी
@PreetKaur-hx7dk
@PreetKaur-hx7dk Ай бұрын
Waheguru ji blessed ❤❤
@jasmindersingh4877
@jasmindersingh4877 Ай бұрын
Pinka veer ji da thanks koi te hai sikha lai awaaj chukan wala thanks ji
@balbirkumar1620
@balbirkumar1620 Ай бұрын
ਹਿਮੰਤ ਹੈ ਬੰਦੇ ਵਿੱਚ। ਕਲੇ ਰੇਹਨਾ ਹਿਮੰਤ ਦੀ ਗੱਲ ਹੈ। ਅੱਜ ਕਲਯੁੱਗ ਵਿੱਚ ਕੋਈ ਕਿਸੇ ਦਾ ਨਹੀ ਨਾ ਮਾਂ,ਭੈਣ, ਭਰਾ, ਬੱਚੇ ਕੋਈ ਕਿਸੇ ਦਾ ਨਹੀ ਅੱਜ ਦੇ ਸਮੇ ਵਿੱਚ। ਬਲਗਾਰੀਆ ਦੀ ਗੱਲ ਛੱਡੋ। There is courage in the man. It is a matter of Himanta to remain in the clay. Today in Kaliyuga, no one belongs to anyone, no one has a mother, sister, brother or children. In today's time, no one belongs to anyone. Forget about Bulgaria.
@prabhjotsingh7542
@prabhjotsingh7542 Ай бұрын
Right
@walimohammad1921
@walimohammad1921 Ай бұрын
Very unfortunate. Allah help Sadar Manmohan Singh ji. He is a very honest and peace loving man.
@surindersuri3938
@surindersuri3938 Ай бұрын
Please continue keep on bringing these types of downtrodden Sikhs in front of KOM. Sikh organization should help these Sikhs
@GFXGalio
@GFXGalio Ай бұрын
Emandar banda hai ❤
@baljeetsinghup6464
@baljeetsinghup6464 Ай бұрын
Waheguru ji 🌹🌹🌺🌺🙏🙏🙏🙏
@harmeetkaur4628
@harmeetkaur4628 Ай бұрын
God bless you 🙏
@anitachopra2040
@anitachopra2040 Ай бұрын
Kirpya please inki help ki jaaye har haal mein okji 😢
@JaswinderSingh-lq6zj
@JaswinderSingh-lq6zj Ай бұрын
Waheguru ji Mehar kario iss Veer te ji 🙏
@shamjishamji361
@shamjishamji361 Ай бұрын
पैतृक संपत्ति को बेचा नहीं जा सकता।अगर पैतृक संपत्ति को बेचने में उनकी सहमति नहीं है और उनके साथ कुछ गलत हुआ है।तो बेची गई संपत्ति को किसी भी वक्त कैंसिल कराया जा सकता है।यह कानून पहले से ही त है। आपको आपका अधिकार कानूनी लड़ाई से ही मिल सकता है।
@narinderpalsingh6406
@narinderpalsingh6406 Ай бұрын
Please give him job in Khalsa school or college in Delhi
@SmilingBarbecue-we8eu
@SmilingBarbecue-we8eu Ай бұрын
Sir aapka bahut bda dil hai ❤
@manoharsingh2670
@manoharsingh2670 Ай бұрын
सरदार जी जिद करने से कोइ हल नहीं निकला है आपके पास संगत आईं है आप इसको लाइक करों
@harpreet08
@harpreet08 Ай бұрын
Waheguru
@sarbjitkaur2648
@sarbjitkaur2648 Ай бұрын
waheguru ji mehar kreo ji
@pinky_arora1991
@pinky_arora1991 Ай бұрын
Ye uncle ji ki puri video dekhbe k baad main is natize per pahunchi hun ki ye uncke bhut jyada egoist hain na kisi ki help le rahe or jo help krne ata hai usko mana kar dete...isse ek baat mujhe samjh aati hai ki " waqt se pehle or kismat se jyada kbhi kuchh nahi milta" .....jo kismat mein hoga wo daud kar ayega jo nahi hoga wo aa kar chala jayega".....
@rinnjanshahkarolbaghproper732
@rinnjanshahkarolbaghproper732 Ай бұрын
क्योंकि मैं भव्य कलाकार हूं और मैं ऐसा काम करना चाहता हूं
@SwastiPath
@SwastiPath Ай бұрын
bhai ManMohan Singh ji ko nyay milna chahiye
@hassanrajput2962
@hassanrajput2962 Ай бұрын
सिंह साहब में आपको सादर नमस्कार करता हू अल्लाह आपको अच्छा घर दे आपकी सारी परेशनी दूर हो जाएंगी जिन लोगों ने आपके साथ गलत उनको अल्लाह का आज़ब मिलेगा
@ganesh-vy5wh
@ganesh-vy5wh Ай бұрын
मेन रोड पर कब्जा कर रखा है। सिख ऐसा करते नही, भगवान इस सिख को सदबुधि दे। जय श्री राम।
@MalkeetSingh-db3fg
@MalkeetSingh-db3fg Ай бұрын
वोह गुरू जी🙏🏻😢🙏🏻🙏🏻
@harmeetsinghbhatia2967
@harmeetsinghbhatia2967 Ай бұрын
Veer ji da vada uprala
मिलिए 24 बच्चों की माँ से |  Bharat Ek Nayi Soch
15:56
拉了好大一坨#斗罗大陆#唐三小舞#小丑
00:11
超凡蜘蛛
Рет қаралды 5 МЛН
Fortunately, Ultraman protects me  #shorts #ultraman #ultramantiga #liveaction
00:10
The Joker saves Harley Quinn from drowning!#joker  #shorts
00:34
Untitled Joker
Рет қаралды 72 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 40 МЛН
Punjab Tour Ep - 19 | Ludhiana Street Food | Punjab Famous Food | Punjab Street Food
40:59
拉了好大一坨#斗罗大陆#唐三小舞#小丑
00:11
超凡蜘蛛
Рет қаралды 5 МЛН