ਸਿੱਖਾਂ 'ਤੇ ਹਮਲਿਆਂ ਦਾ ਅਸਲ ਕਾਰਨ ਕੀ ? ਕਿਸਦੀ ਸ਼ਹਿ 'ਤੇ ਸਿੱਖਾਂ ਨਾਲ ਹੋ ਰਿਹਾ ਤਸ਼ੱਦਦ ? | Oneindia punjabi

  Рет қаралды 12,243

Oneindia Punjabi

Oneindia Punjabi

Күн бұрын

Пікірлер: 61
@rajwantkaur9639
@rajwantkaur9639 3 ай бұрын
ਵੋਟ ਪਾਉਣ ਦੇ ਵਕਤ ਯਾਦ ਰੱਖਣ ਸਾਰੇ ਤਾਂ ਹੀ ਸੁਣਵਾਈ ਹੋ ਸਕਦੀ, ਪਹਿਲਾ ਨਾਲੋ ਬਹੁਤ ਸੁਧਾਰ ਆਇਆ, ਦੁਨਿਆਵੀ ਵਿੱਚ , ਬਹੁਤ ਜਲਦੀ ਇਨਸਾਫ ਕਰ ਦਿੰਦੇ, ਇਸ ਵੋਟਾਂ ਵਿੱਚ ਬਹੁਤ ਸਹੀ ਸੋਚ ਸੀ
@singhdhaliwal6239
@singhdhaliwal6239 3 ай бұрын
ਸਿਖਾ ਨੂੰ ਗੁਲਾਮ ਕਰਲਿਆ ਮਿਠਾ ਜੈਹਰ ਭਇੇਏ ਬਾੜੇ ਬੇਲੀ ਪੰਜਾਬ ਦੀ ਬਦਲੀ ਗੱਜ ਸੈਹਰਾ ਚ ਪੰਜਾਬੀ ਭਾਸ਼ਾ ਨਾਲ ਹਿਦੀ ਬੌਲੀ ਜਾ ਰਹੀ ਹੈ ਆਸੀ ਆਪਣੇ ਪੰਜਾਬ ਚ ਪਰਾਏ ਲੰਗਦੇ ਹਾ ਪੱਗ ਵਾਲੇ ਨਾਲੇ ਭੲਈਾਆ ਗੱਲ ਪਹਿਲਾ ਸੁਣੀ ਜਾਦੀ ਹੈ। ਭਾਈਏ ਕੰਡੇ ਬਿਨਾ ਪੰਜਾਬ ਵੰਚਣਾ ਮੁਸ਼ਕਿਲ ਹੈ
@rajwantkaur9639
@rajwantkaur9639 3 ай бұрын
ਤੁਹਾਡੀ ਪੁਲਿਸ ਕਿੱਥੇ ਹੈ, ਕਾਹਦੀਆ ਤਨਖਾਹਾਂ ਲੈਦੇ
@darbarasingh6935
@darbarasingh6935 3 ай бұрын
ਇੱਕ ਦੋ ਕਾਂ ਮਾਰ ਕੇ ਟੰਗ ਦੇਵੋ, ਹਿਮਾਚਲੀਆਂ ਦਾ ਦਿਮਾਗ਼ ਆਪੇ ਹੀ ਸੈੱਟ ਹੋ ਜਾਣਾ।
@Jaswinder-c9v
@Jaswinder-c9v 3 ай бұрын
ਸਹੀ ਗੱਲ ਆ ਵੀਰ ਜੀ
@ghazal3576
@ghazal3576 3 ай бұрын
ਤੇ ਜਦੋਂ ਓਹਨਾਂ ਮਾਰ ਮਾਰ ਕੇ ਟੰਗਣੇ ਸ਼ੁਰੂ ਕਰ ਦਿੱਤੇ,,, ਫੇਰ ਕੀ ਕਰੋਗੇ,,, ਅੱਗ ਪਹਿਲਾਂ ਹੀ ਬਹੁਤ ਲੱਗੀ ਹੋਈ ਐ,,,, ਹੋਰ ਤੇਲ ਨਾ ਪਾਓ,,, ਅੱਜ ਦੀ ਲਾਈ ਹੋਈ ਚੰਗਿਆੜੀ ਪਤਾ ਨਹੀਂ ਕੇਹੜੇ ਵੇਲੇ ਭਾਂਬੜ ਬਣ ਕੇ ਸਾਰਾ ਕੁਝ ਸਵਾਹ ਕਰ ਦੇਵੇ,,, ਥੋੜ੍ਹੇ ਜਿਹੇ ਸਿਆਣੇ ਬਣੋ,,, ਪੰਜਾਬ ਤੋਂ ਵੱਧ ਪੰਜਾਬੀ ਲੋਕ ਭਾਰਤ ਦੀਆਂ ਓਹਨਾਂ ਸਟੇਟਾਂ ਵਿਚ ਬੈਠੇ ਹੋਏ ਨੇ,,, ਜਿੱਥੇ ਦੂਜੀ ਕਮਿਊਨਿਟੀ ਦੀ ਗਿਣਤੀ 90% ਵੱਧ ਹੈ ਪੰਜਾਬੀਆਂ ਤੋਂ,,,, ਥੋੜ੍ਹਾ ਬਹੁਤ ਓਹਨਾਂ ਬਾਰੇ ਵੀ ਸੋਚਿਆ ਕਰੋ ਬਿਆਨਬਾਜ਼ੀ ਕਰਨ ਲੱਗਿਆਂ,,,
@ManjitSingh-nc7dy
@ManjitSingh-nc7dy 3 ай бұрын
​@@ghazal3576ਸਹੀ ਗੱਲ ਆ ਵੀਰ ਦੀ
@ManjitSingh-nc7dy
@ManjitSingh-nc7dy 3 ай бұрын
ਇਹ ਕੰਮ ਤੂੰ ਕਿਉਂ ਨੀ ਕਰਦਾ ਲੋਕ ਕਿਉਂ ਕਰਨ ਤੈਨੂੰ ਬਵਾਸੀਰ ਹੋਈਆ
@ManjitSingh-nc7dy
@ManjitSingh-nc7dy 3 ай бұрын
​@@Jaswinder-c9vਤੇਰੇ ਵੀਰ ਦੀ ਗੱਲ ਜੇ ਸਹੀ ਆ ਤਾਂ ਇਹ ਕੰਮ ਤੂੰ ਤੇ ਤੇਰਾ ਵੀਰ ਕਰੋ ਨਾਲੇ ਥੋਡੀ ਦੋਨਾ ਦੀ ਬਵਾਸੀਰ ਠੀਕ ਕਰਦੇਣ ਗੇ ਹਿਮਾਚਲ ਵਾਲੇ
@GolMal-v3w
@GolMal-v3w 3 ай бұрын
Very. Nice. Interview. Valuable. Sir
@rajwantkaur9639
@rajwantkaur9639 3 ай бұрын
ਇਹੋ ਹੀ 1984 ਤੋ ਲੈ ਕੇ ਅੱਜ ਤੱਕ ਹੋ ਰਿਹਾ
@BalkarSingh-ty2sj
@BalkarSingh-ty2sj 3 ай бұрын
ਕੰਗਨਾ ਕੇਸ ਤੋ ਪਹਿਲਾਂ ਵੀ ਯੂਪੀ ਮਹਾ ਰਾਸ਼ਟਰ ਬਿਹਾਰ ਹਿਮਾਚਲ ਇੱਕਾ ਦੁੁੱਕਾ ਘਟਨਾਵਾ ਪੰਜਾਬ ਵਿੱਚ ਭੀ ਵਾਪਰਦੀਆਂ ਰਹੀਆਂ ਹਨ । ਐਸੀ ਘਟਨਾ ਲਈ 16:34 ਪੰਜਾਬ ਦੀਆਂ ਸਰਕਾਰਾ ਅਤੇ ਸ਼ਰੋਮਨੀ ਕਮੇਟੀ ਅਤੇ ਅਕਾਲ ਤੱਖਤ ਸਾਹਿਬ ਜਿਆਦਾ ਜੁੰਮੇਵਾਰ ਹਨ । ਲੋਕ ਭੀ ਜਜਬਾਤੀ ਦੇ ਨਾਲ ਨਾਲ ਦਿਆਲੂ ਬਿਰਤੀ ਹੋਣ ਕਾਰਨ ਜਲਦੀ ਭੁੱਲ ਜਾਦੇ ਹਨ। ਸਿੱਖਾਂ ਨੂੰ ਸਮੇ ਮੁਤਾਬਕ ਆਪਣੇ ਆਪ ਨੂੰ ਬਦਲਨਾ ਪਵੇਗਾ।
@Kkk-wh4fj
@Kkk-wh4fj 3 ай бұрын
ਬਾਦਲ ਐਂਡ ਕੰਪਨੀ ਨੇ ਅਣਖੀ ਸਿੱਖ ਕੌਮ ਨੂੰ ਖੁਸਰੇ, ਬੁਜਦਿਲ, ਡਰਪੋਕ, ਬਣਾ ਦਿੱਤਾ ਹੈ। ਤੇ ਸਿੱਖਾਂ ਦਾ ਸਿੱਖੀ ਦਾ ਘਾਂਣ ਕਾਂਗਰਸ BJP ਨਾਲੋ ਵੀ ਵਧੇਰੇ ਕੀਤਾ ਹੈ।
@rajwantkaur9639
@rajwantkaur9639 3 ай бұрын
ਪਰ ਅੱਜ ਦੀ ਸਰਕਾਰ ਨੇ ਕੀ ਐਕਸਨ ਕੀਤਾ ਕੰਗਨਾ ਤੇ, ਤੇ ਹਿਮਾਚਲ ਵਿੱਚ ਪਰਵਾਸੀ ਜੋੜੇ ਤੇ ਹੋਇਆ?
@rajwantkaur9639
@rajwantkaur9639 3 ай бұрын
ਅੱਜ ਵੀ ਸਿੱਖ ਬੱਚਿਆਂ ਤੇ ਹੀ ਪਾਬੰਦੀਆਂ ਹਨ, ਜੇਲ ਵਿੱਚ ਵੀ ਸਿੱਖ ਜੇ ਹੱਕ ਦੀ ਗੱਲ ਕਰਦੇ ਚੁੱਕੋ ਮੁਕਾਬਲਾ ਬਣਾਓ
@rajwantkaur9639
@rajwantkaur9639 3 ай бұрын
ਕੀ ਕਰਵਾਇਆ ਸਿਧੂੰ ਮੂਸੇਵਾਲ ਤੇ, ਦੀਪ ਸਿਧੂੰ ਤੇ
@rajwantkaur9639
@rajwantkaur9639 3 ай бұрын
ਆਮ ਪਾਰਟੀ ਦੇ ਸੂਰੁਆਤ ਵਿੱਚ
@rajwantkaur9639
@rajwantkaur9639 3 ай бұрын
ਪੁਲਿਸ ਤਾਂ ਪੰਜਾਬ ਦੀ ਮੰਤਰੀ ਗੁਰੂ ਘਰ ਮੱਥਾ ਟੀਕਾਉਣ ਲੈ ਜਾਣ ਤਾਂਇੰਝ ਬਾਹਾ ਵਿੱਚ ਬਾਹਾ ਪਾ ਲੈਦੇ, ਜਿਵੇ ਨਿੱਕੇ ਹੁੰਦੇ ਕੋਟਲਾਸਪਾਕੀ ਖੇਡ ਰਹੇ ਹੋਣ, ਇਹ ਤਾਂ ਪੰਜਾਬ ਪੁਲਿਸ ਨੂੰ ਹੀ ਕੰਟਰੋਲ ਕਰਨਾ ਹੁੰਦਾ
@ranranjitsingh5637
@ranranjitsingh5637 3 ай бұрын
ਕਾਂਗਰਸ ਪਾਰਟੀ ਜ਼ਿੰਦਾਬਾਦ ਜਲੰਧਰ ਵਾਲੇਓ।
@rajwantkaur9639
@rajwantkaur9639 3 ай бұрын
ਜਾ ਪੰਜਾਬ ਪੁਲਿਸ ਜਵਾਨ ਬੱਚਿਆ ਨੂੰ ਦਬਾ ਕੇ ਰੱਖਣ ਲਈ ਹੈ, ਜੇ ਤੁਸੀ ਗੁਰੂ ਦੀ ਲਹਿਰ ਤੇ ਤੁਰਨ ਵਾਲੇ ਦਾ ਨਾਮ ਲਓਗੇ ਤਾਂ, ਤਹਾਨੂੰ ਇਨੇ ਕੇਸ ਪਾਵਾਂਗੇ ਕੀ ਤੁਸੀ ਪੰਜਾਬ ਵਿੱਚ ਸਾਹ ਲੈਣਾ ਭੁੱਲ ਜਾਓਗੇ,
@Jaswinder-c9v
@Jaswinder-c9v 3 ай бұрын
ਹਿਮਾਚਲ ਦੇ ਹੁੰਦੇ ਈ ਖਰਾਬ ਨੇ
@SuiPro-mu9rf
@SuiPro-mu9rf 3 ай бұрын
Bhagwant Mann must talk to Himachal chief minister to take strict action against those who r doing violence against Sikhs. Criminal case against kangna to be filed with immediate effect. Jathedar of Akaal akht Sahib must intervene.
@ghazal3576
@ghazal3576 3 ай бұрын
ਹੁਣ ਤਾਂ ਇਹ ਹਾਲ ਹੈ ਕਿ ਕੋਈ ਪੱਦ ਵੀ ਮਾਰ ਦੇਵੇ ਤਾਂ ਨਾਮ ਵਿਚਾਰੇ ਬਾਦਲਾਂ ਦਾ ਹੀ ਲਗਦਾ,,, ਬਾਦਲ ਥੋੜਾ ਕਹਿੰਦੇ ਕਿ ਵਰਦੀ ਪਾ ਕੇ ਕਿਸੇ ਨੂੰ ਥੱਪੜ ਮਾਰੋ,,, ਬਾਦਲ ਹੁਣੀ ਕਿਸੇ ਨੂੰ ਟਿਕਟਾਂ ਥੋੜੀ ਕਰਵਾ ਕੇ ਦਿੰਦੇ ਨੇ,,, ਜਾਂ ਬਾਦਲ ਹੁਣੀ ਇਹ ਥੋੜੀ ਕਹਿੰਦੇ ਨੇ ਕਿ ਤੁਸੀਂ ਕਿਸੇ ਦੇ ਇਲਾਕੇ ਵਿੱਚ ਜਾ ਕੇ ਮਨਮਾਨੀਆਂ ਕਰੋ,,, ਓਹਨਾਂ ਦੀਆਂ ਧੀਆਂ ਭੈਣਾਂ ਛੇੜੋ,,, ਹਰ ਇਲਜਾਮ ਸਰਕਾਰਾਂ ਦੇ ਸਿਰ ਪਾ ਕੇ ਨਹੀਂ ਸਰਦਾ,,,, ਕੁਝ ਸਾਡੀਆਂ ਵੀ ਜਿੰਮੇਵਾਰੀਆਂ ਬਣਦੀਆਂ ਨੇ,,, ਕਿ ਅਸੀਂ ਦੂਸਰਿਆਂ ਦੇ ਇਲਾਕਿਆਂ ਵਿੱਚ ਜਾ ਕੇ ਆਪਣੀ ਇੱਜਤ ਕਿਵੇਂ ਬਣਾਉਣੀ ਹੈ,,,, ਮਨੀਕਰਨ ਕੀ ਕੀਤਾ ਸੀ ਸਾਡੇ ਪੰਜਾਬੀ ਸੂਰਮਿਆਂ ਨੇ,, ਇਹ ਕਿਤੇ ਭੁੱਲ ਤਾਂ ਨਹੀਂ ਗਏ,,,, ਓਥੇ ਇਹਨਾਂ ਨੇ ਓਥੋਂ ਦੇ ਲੋਕਾਂ ਦੀਆਂ ਧੀਆਂ ਭੈਣਾਂ ਛੇੜੀਆਂ,,, ਨਾਲੇ ਛਿੱਤਰ ਖਾਧੇ,,, ਨਾਲੇ ਪੂਰੀ ਦੁਨੀਆਂ ਵਿੱਚ ਚੰਗੇ ਭਲੇ ਇੱਜ਼ਤਦਾਰ ਪੰਜਾਬੀ ਲੋਕਾਂ ਦੀ ਥੂ ਥੂ ਕਰਵਾਈ,,,,, ਸਾਰਾ ਕੁਝ ਸਰਕਾਰਾਂ ਨਹੀਂ ਕਹਿੰਦੀਆਂ ਕਰਨ ਨੂੰ,,,, ਅੰਮ੍ਰਿਤਸਰ ਜੌੜੇ ਫਾਟਕ 'ਤੇ ਜੇਹੜਾ ਰੇਲ ਹਾਦਸਾ ਵਾਪਰਿਆ ਸੀ,,,, ਉਸ ਵਿੱਚ ਸਾਰੀ ਗਲਤੀ ਪਬਲਿਕ ਦੀ ਹੀ ਸੀ,,, ਜੇਹੜੇ ਦੇਸ਼ ਦੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਆਪਣੀ ਸੇਫ਼ਟੀ ਕਿਵੇਂ ਕਰਨੀ ਹੈ,,, ਉਸ ਦੇਸ਼ ਵਿੱਚੋਂ ਤਾਂ ਰੱਬ ਵੀ ਹੱਥ ਜੋੜ ਕੇ ਚਲੇ ਜਾਂਦਾ ਕਿ ਭਾਈ ਤੁਹਾਡਾ ਕੁਝ ਨਹੀਂ ਹੋ ਸਕਦਾ,,,, ਜੇਹੜੇ ਰੇਲਵੇ ਲਾਈਨ ਦੇ ਲਾਗੇ ਦੁਸ਼ਹਿਰਾ ਚੱਲ ਰਿਹਾ ਸੀ ਓਥੇ ਕਾਫ਼ੀ ਮੈਦਾਨ ਵੀ ਸੀ,,,, ਓਹ ਬਾਰ ਬਾਰ ਸਟੇਜ ਤੋਂ ਅਨਾਉਂਸ ਵੀ ਕਰ ਰਹੇ ਸੀ ਕਿ ਰੇਲਵੇ ਲਾਈਨਾਂ ਤੋਂ ਪਾਸੇ ਹੋ ਕੇ ਇੱਥੇ ਪੰਡਾਲ ਵਿੱਚ ਆ ਕੇ ਮੇਲਾ ਦੇਖੋ,,,, ਓਸ ਲਾਈਨਾਂ ਤੇ ਟਰੇਨਾਂ ਦੀ ਕਾਫੀ ਆਵਾਜਾਈ ਹੈ,, ਇਸ ਗੱਲ ਦਾ ਸ਼ਹਿਰ ਦੇ ਲੋਕਾਂ ਨੂੰ ਵੀ ਪਤਾ ਸੀ,,, ਪਰ ਪਤਾ ਹੋਣ ਦੇ ਬਾਵਜੂਦ ਵੀ ਉਹ ਲੋਕ ਉੱਥੋਂ ਨਹੀਂ ਪਾਸੇ ਹਟੇ,,,, ਫਿਰ ਹੁਣ ਇਸ ਵਿੱਚ ਸਰਕਾਰਾਂ ਦਾ ਕੀ ਕਸੂਰ,,,, ਤੁਸੀਂ ਜਿੱਥੇ ਵੀ ਜਾਓ ਓਥੋਂ ਦੇ ਰੂਲਸ ਨੂੰ ਓਥੋਂ ਦੇ ਲੋਕਾਂ ਤੋਂ ਵੀ ਵਧਕੇ ਫੌਲੋ ਕਰੋ,,, ਤਾਂ ਕਿ ਓਹ ਲੋਕ ਰਹਿੰਦੀਆਂ ਉਮਰਾਂ ਤੱਕ ਤੁਹਾਨੂੰ ਯਾਦ ਰੱਖਣ,,,,,, ਮੈਂ ਕੋਈ ਸਰਕਾਰੀ ਬੰਦਾ ਨਹੀਂ,, ਨਾ ਹੀ ਕਿਸੇ ਸਰਕਾਰ ਦੇ ਹੱਕ ਵਿੱਚ ਹਾਂ,,, ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਸਰਕਾਰ ਕੁਝ ਕਰੇ ਯਾ ਨਾ ਕਰੇ,, ਪਰ ਆਪਣੀ ਸੇਫ਼ਟੀ ਕਿਵੇਂ ਕਰਨੀ ਹੈ,, ਇੰਨਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਨਾ,,,, ਸਾਡੇ ਨਾਲੋਂ ਤਾਂ ਜਾਨਵਰ ਸਿਆਣੇ ਨੇ,,, ਜਿੱਥੇ ਓਹਨਾਂ ਨੂੰ ਖਤਰਾ ਲੱਗੇ,,, ਉੱਥੋਂ ਉਹ ਲੰਘਦੇ ਵੀ ਨਹੀਂ
@harmansandhu6550
@harmansandhu6550 3 ай бұрын
ਇਹ ਅਕਾਲੀ ਪੰਜਾਬ ਦੇ ਪਹਿਲਾਂ ਹੀ ਗਦਾਰ ਲੋਕ ਹਨ ਇਹ ਬਾਦਲ ਸਿੱਖ ਸਰਦਾਰ ਨਹੀ ਇਹ ਉਹ ਲੋਕ ਹਨ ਜਿਹੜੇ ਅੱਜ ਤੋਂ ਪਹਿਲਾਂ ਆਪਣੇ ਵਿਆਹਾਂ ਵੇਲੇ ਭੰਡ ਆਉਂਦੇ ਸਨ ਇਹ ਉਹ ਲੋਕ ਹਨ ਭਿੰਡਰਾਂਵਾਲੇ ਜ਼ਿੰਦਾਬਾਦ
@RavinderSingh-yl5ps
@RavinderSingh-yl5ps 3 ай бұрын
Bai di gall dum hai
@dilbagsandhu3377
@dilbagsandhu3377 3 ай бұрын
ਪੰਜਾਬ ਦੇ ਜੱਟ ਐਸ਼ੀ ਐਸਟੀ ਸਮਾਜ ਵਾਲ਼ੇ ਲੋਕਾਂ ਨੂੰ ਤਸ਼ੱਦਦ ਕਰਦੇ ਹਨ ਹਰੇਕ ਪਿੰਡ ਵਿੱਚ ਆਪਣੇ ਆਪ ਨੂੰ ਸੈਂਟਰ ਦੀ ਨਿੱਜੀ ਜੇਦਾਦ ਸਮਝ ਬੇਠੈ ਜੱਟ ਅੱਤ ਦਾ ਹਿਸਾਬ ਕਿਤਾਬ ਜੰਤਾਂ ਜਨਾਰਦਨ ਦਾ ਸਬੂਤ ਹੈ ਜਦੋਂ ਮਹਾਰਾਜ ਜੀ ਨੇ ਜੱਟਾਂ ਤੇ ਬੇਸ਼ੁਮਾਰ ਕਿਰਪਾ ਕੀਤੀ ਹੈ ਤਾਂ ਦੱਸੋ ਇਹਨਾਂ ਨੂੰ ਗਰੀਬਾਂ ਦੇ ਮਸੀਹਾ ਬਣ ਜਾਣਾ ਚਾਹੀਦਾ ਸੀ ਸਮਾਜ ਵਿਚ ਏਕਤਾ ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਪੇਸ਼ ਕਰਦਾ ਜੱਟ ਅੱਜ ਐਸ਼ੀ ਐਸਟੀ ਸਮਾਜ਼ ਦੇ ਧੀਆਂ ਪੁੱਤਰ ਆਪਨੇ ਆਪ ਨੂੰ ਕੱਲੇ ਤੇ ਠੱਗੇ ਹੋਏ ਮਹਿਸੂਸ ਕਰਦੇ ਹਨ ਕਿਉਂਕਿ ਜਟ ਵਾਦੀ ਕਿਤੇ ਗ਼ਰੀਬ ਨੂੰ ਮਾਰਦੇਣਾ ਕਿਤੇ ਧੀਆਂ ਨੂੰ ਅਸ਼ਲੀਲ ਕਰਨਾਂ ਅਲੋਸਮਿੰਟਾਂ ਕਰਨੀਆਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦੇਣਾ ਸਿੱਖ ਸਿੱਖੀ ਸਿੱਦਕ ਸਿਧਾਂਤਾਂ ਨੂੰ ਵੱਖਰਾ ਹੀ ਕਰ ਦੇਣਾ ਬਾਟੇ ਵੱਖ਼ਰੇ ਗੁਰੂ ਘਰ ਵੱਖ਼ਰੇ ਸ਼ਮਸ਼ਾਨ ਘਾਟ ਵੱਖਰੇਵੇਂ ਅੱਜ ਭਾਰਤ ਦੇ ਲੋਕ ਭਾਈਚਾਰਕ ਸਾਂਝ ਤੋਂ ਉੱਪਰ ਉੱਠ ਕੇ ਸਮਝ ਚੁੱਕੇ ਹਨ ਇਸ ਕਰ ਕੇ ਦੱਸਣਾ ਹੈ ਸਿੱਖ ਧਰਮ ਦੇ ਲੋਕਾਂ ਨੂੰ ਇਕੱਠੇ ਨਹੀਂ ਰਹਿਣ ਦਿੱਤਾ ਜਾਂਦਾ ਕਿਧੇ ਮਰਜੀ ਚੈਕ ਕਰਦੈਂ ਰਹਿਣਾ ਤੁਹਾਡੇ ਲੋਕ ਹੀ ਆਰ ਐਸ ਐਸ ਦੇ ਜ਼ਿਆਦਾਤਰ ਸਿੱਖ ਕੌਮ ਦੇ ਹਨ ਕਿਉਂਕਿ ਜਿਸ ਚੀਜ਼ ਦਾ ਡਰ ਥਾ ਉਹ ਨਹੀਂ ਰਿਹਾ ਕਿਉਂਕਿ ਇਹ ਸਾਡੀਆਂ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ ਸਾਡੇ ਸਾਡੇ ਨਾਲ ਨਹੀਂ ਸਗੋਂ ਸਮੁੱਚੇ ਭਬੀਸ਼ਨ ਹਨ ਹੁਣ ਹਿਮਾਚਲ ਪ੍ਰਦੇਸ਼ ਨਹੀਂ ਯੂਪੀ,ਵਿਆਰ ਵੀ ਖ਼ਿਲਾਫ਼ ਖਿਡੋਣਾ ਦੁਸ਼ਮਣ ਨੂੰ ਸਬਕ ਸਿਖਾਉਣਾ ਤਾਂ ਐਸੀ ਏਸਟੀ ਸਮਾਜ ਹੀ ਕੰਮ ਆਉਣਾਂ ਸੀ ਜਿਸਨੂੰ ਆਪਣੇ ਤੋਂ ਵੱੰਡਿਆਂ ਗਿਆ ਹੈ
@sharon4957
@sharon4957 3 ай бұрын
He seems to know exactly what is happening in Punjab. We need to save Punjab
@AmrikSingh-mu3ly
@AmrikSingh-mu3ly 3 ай бұрын
ਜੋ ਬਹਈਅਾ ਇਹਨਾ ਨੂੰ ਚੰਕਨਾ ਕਰੋ ਮਰਨੋ ਨਾ ਡਰੋ
@satinderjitsingh7493
@satinderjitsingh7493 3 ай бұрын
ਬਾਦਲ ਪਰਿਵਾਰ ਪੰਜਾਬ ਤੇ ਕੋਮ ਦਾ ਗ਼ਦਾਰ
@BalvinderSingh-kh5zg
@BalvinderSingh-kh5zg 3 ай бұрын
Himachal sarkar te daba banaya jaye
@ParvinderSingh-lr9jy
@ParvinderSingh-lr9jy 3 ай бұрын
Eh sab kuch jattwad karan ho ria hai. Enha dee fukrapanthi karan sare punjabia nu bhugtana painda hai. Pehela jatt Punjab wich gerr jatta de virudh apna ravaea badalan. Dalita de hise dia zameena chadan.
@sgl8191
@sgl8191 3 ай бұрын
Sir, u stated the truth . Badalke have brought all round downfall & damaged Sikh respect/ psyche in India & amassed wealth disproportionately.
@SohanSingh-yt2pn
@SohanSingh-yt2pn 3 ай бұрын
ਕਾਂ ਟੰਗੋ
@hardialbains4907
@hardialbains4907 3 ай бұрын
BadalnosanterAAp1he2dog1he
@SohanSingh-yt2pn
@SohanSingh-yt2pn 3 ай бұрын
ਜੇ ਕਾ ਟੰਗਣ ਜੋਗੇ ਨਹੀ ਤਾ ਫੇਰ ਕੀ ਲੈਣ ਜਾਦੇ ਹੋ।ਘਰੇ ਅਰਾਮ ਕਰੋ ।
@balwantrai9355
@balwantrai9355 3 ай бұрын
ਇਕ ਕਜਰਖਾਨਦਾਨ ਦੀ ਧੀ 1500000 ਸਾਧੂਆ ਪੂ ਕਜਰ ਬੌਲ ਕਿ ਖੂਡ ਨੂ ਸਾਢ ਕਹਿ ਕਿ ਪਰਿਵਾਰ ਦੀ ਇਜੜ ਵਢਾਊਦੀ ਹੈ //ਆਸਾਨ ਨਹੀ ਕਜੜੀ ਰੌਕਣਾ
@rajwantkaur9639
@rajwantkaur9639 3 ай бұрын
ਇੱਕ ਪਾਰਟੀ ਹੱਥ ਤਾਕਤ ਨਹੀ, ਜੋ ਦਿਲ ਚਾਹੇ ਕਰਨ
@Nupa-bb1xs
@Nupa-bb1xs 3 ай бұрын
Hindu lok jhund vich ikathe ho hamla karde ne , te nihathe ya fil ikkale bande nu target karde ne , ehna vich hamesha hi nafrat bhari hoi c te revegi , eh jayada tar orta te bachia nu nishana bnode ne , eh kom kde v sakhe ni hoi te na honge , Muhammad Ali jinna nu es gall da pata c , te sikh ihna dea galla vich aa gye , Agar tusi hazar saal ihna nal ravoge te eh hazar saal thunu Target karnge
@JaswinderSingh-rn3sb
@JaswinderSingh-rn3sb 3 ай бұрын
Bhaji sirf jatt hi is desh vich sikh hn, baki sare SC and BC caste valean nu sikh nhi samjhde. Is krke sc and bc caste vale derian val chalege. Is bare koe v nhi bolda.
@varinderpal7041
@varinderpal7041 3 ай бұрын
Kulwinder kaur ne eda ke keta see jo ...fr eho kuj har dharm wh hona
@eminem21able
@eminem21able 3 ай бұрын
Kitia lachhi dia pesh dulle de aiea
@ManinderSingh-f7x
@ManinderSingh-f7x 3 ай бұрын
Wake up sikhs before iti is too late
@fatehsingh6688
@fatehsingh6688 3 ай бұрын
ਬਹੁਤ ਹੀ ਵਧੀਆ ਪ੍ਰਸੰਸਾ ਯੋਗ ਵਿਚਾਰ। ਸਿੰਘ ਸਾਹਿਬ ਜੀ ਆਪ ਦੇ ਵਿਚਾਰ।
@AmrikSingh-mu3ly
@AmrikSingh-mu3ly 3 ай бұрын
🐩
@gurcharansingh3968
@gurcharansingh3968 3 ай бұрын
Baddal khandan mirdabad
@AmarjitSingh-eq3rl
@AmarjitSingh-eq3rl 3 ай бұрын
ਇਸ ਤੋਂ ਅੱਗੇ ਨਾ ਸੋਚੋ
@ManjitSingh-nc7dy
@ManjitSingh-nc7dy 3 ай бұрын
ਕਿਸਾਨਾਂ ਦੀ ਧੀ ਕੁਲਵਿੰਦਰ ਕਿਥੇਆ ਉਹ ਜਾਵੇ ਉਹ ਦਾ ਭਰਾ ਜਾਵੇ ਕਿਸਾਨ ਜਾਣ ਹਿਮਾਚਲ ਜਾਕੇ ਖਾਣ ਥੱਪੜ
@jasvirshergill6079
@jasvirshergill6079 3 ай бұрын
Veer parvise n thuko
The Joker wanted to stand at the front, but unexpectedly was beaten up by Officer Rabbit
00:12
Пришёл к другу на ночёвку 😂
01:00
Cadrol&Fatich
Рет қаралды 11 МЛН
Running With Bigger And Bigger Lunchlys
00:18
MrBeast
Рет қаралды 100 МЛН