No video

ਸਿੱਖੀ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਇਹ ਲੋਕ ਸੱਜ ਗਏ ‘ਖਾਲਸਾ’ ! Delhi | Sikhs | Khalsa

  Рет қаралды 40,471

PRIME UDAY

PRIME UDAY

Күн бұрын

ਸਿੱਖੀ ਤੋਂ ਪ੍ਰਭਾਵਿਤ ਹੋ ਕੇ ਦਿੱਲੀ ਦੇ ਇਹ ਲੋਕ ਸੱਜ ਗਏ ‘ਖਾਲਸਾ’!
ਕਿਹਾ,“ਜੇ ਅਸੀਂ ਹੋਰ ਧਰਮ ਦੇ ਹੋ ਕੇ ਖਾਲਸਾ ਸੱਜ ਸਕਦੇ ਹਾਂ ਤਾਂ ਸਿੱਖ ਕਿਉਂ ਹੋ ਰਹੇ ਨੇ ਦੂਰ ”?
Copyright Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews

Пікірлер: 264
@mkonline6483
@mkonline6483 4 ай бұрын
ਬਹੁਤ ਹੀ ਵਧੀਆ ਪ੍ਰਮਾਤਮਾ ਇਹਨਾਂ ਬੱਚਿਆਂ ਨੂੰ ਕਬੂਲ ਕਰਨ ਤੇ ਜਿੰਦਗੀ ਦੀ ਹਰ ਖੁਸੀ ਦੇਣ
@user-hb8jq6zi9q
@user-hb8jq6zi9q 4 ай бұрын
ਉਹ ਸਮਾਂ ਦੂਰ ਨਹੀਂ ਇਹ ਲਹਿਰ ਹੀ ਚੱਲੇਗੀ ਜਦੋਂ ੯੬ ਕਰੌੜ ਸਿੰਘ ਸਜਣਗੇ
@Turbanator54
@Turbanator54 4 ай бұрын
ਹਿੰਦੂ ਭੈਣਾ ਸਿੰਖ ਬਣ ਗਈਆਂ ਬਹੁਤ ਮਨ ਨੂੰ ਖੁਸੀ ਹੋ ਗਈ ਬਹੁਤ ਕਰਮਾ ਵਾਲੀਆਂ ਨੇ
@user-ez3gz2vg7g
@user-ez3gz2vg7g 3 ай бұрын
Waheguru ji ka Khalsa waheguru ji Fateh,🙏
@kamaljitkaur5771
@kamaljitkaur5771 4 ай бұрын
ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ 🙏🙏🙏🙏🙏
@balvirdhaliwal1041
@balvirdhaliwal1041 4 ай бұрын
ਬਹੁਤ ਬਹੁਤ ਵਧਾਈਆ ਜੀ ਤੁਹਾਨੂੰ ਸਾਰਿਆ ਨੂੰ। ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕੵਲਾ ਵਿੱਚ ਰੱਖੇ। 🙏 ਵਾਹਿਗੁਰੂ ਜੀ।🙏
@jigardeep3590
@jigardeep3590 4 ай бұрын
ਖ਼ਾਲਸੇ ਦਾ ਰੂਪ ਨਿਆਰਾ। ਵਾਰਿਗੁਰੂਜੀ
@thakursingh9422
@thakursingh9422 4 ай бұрын
ਸ਼ੁਕਰ ਹੈ। ਪੂਰੇ ਬਸਤਰਾਂ ਚ ਸਜ ਗਏ। ਵਾਹਿਗੁਰੂ ਚੜਦੀ ਕਲਾ ਰੱਖਣ।
@user-nz3vs7dl4h
@user-nz3vs7dl4h 4 ай бұрын
ਪੱਤਰਕਾਰ ਵੀ ਵਧੀਆ ਪੱਤਰਕਾਰੀ ਕਰਦਾ ਹੈ
@user-nz3vs7dl4h
@user-nz3vs7dl4h 4 ай бұрын
ਜੇਕਰ ਦੁਨੀਆਂ ਦਾ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਚੱਲਕੇ ਗੁਰੂ ਦਾ ਸਿੱਖ ਬਣ ਜਾਵੇ ਤਾਂ ਸਾਰੀ ਦੁਨੀਆਂ ਵਿੱਚ ਨਾ ਲਾਲਚ ਨਾਂ ਜੁਲਮ ਤੇ ਨਾ ਕਿਸੇ ਧੀ ਦੀ ਬੇਅਪਤੀ ਹੋਵੇਗੀ ।
@fankomiyodheyade
@fankomiyodheyade 4 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਗੁਰ ਸਿੱਖਾਂ ਨੂੰ 🙏🙏
@avtarsandhu4758
@avtarsandhu4758 4 ай бұрын
ਦੋਜੀਆ ਦੀ ਲਇਦੀ ਰਖਿਓ ਉਹ ਕਿਸੇ ਹੋਰ ਦੇ ਬਣਾਏ ਹੋਏ ਹਨ ਵਹਿਗੁਰੂ ਕੀ ਕਮਲਾ ਹੀ ਤੁਰਿਆ ਫਿਰਦਾ ਹੈ ਜਹਿੜੇ ਤਵਾਡੇ ਕਹਿਣ ਮੁਤਾਬਕ ਚਲਗਾ ਆਪਣਾ ਸਾਨੂੰ ਪਤਾ ਨਹੀਂ ਕਾਲ ਨੇ ਕਹਿੜੇ ਵੇਲੇ ਆਪਣੀ ਦਾਣ ਬੱਲੇ ਦਬ ਲੈਣਾ
@user-em5nl5tx2b
@user-em5nl5tx2b 4 ай бұрын
ਵਧਾਈਆਂ ਜੀ।
@user-wf8ck4fc2m
@user-wf8ck4fc2m 4 ай бұрын
🥀🪯🥀🪯🥀🪯🥀🪯🥀🪯🥀🪯🥀🪯 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏🙏🙏🙏
@devinderpaldhillon9627
@devinderpaldhillon9627 4 ай бұрын
ਓ ਭਰਾਵਾ ਨਵੇਂ ਸੱਜੇ ਸਿੱਖ ਵੀਰਾਂ ਭੈਣਾਂ ਨੂੰ ਮਿਲ਼ਾਂ ਰਿਹੈਂ ਪਰ ਕਹੀ ਜਾਨੈ ਸਿੱਖੀ ਖਤਮ ਹੋ ਰਹੀ ਹੈ ? ਕੋਈ ਖਤਮ ਨਹੀਂ ਹੋ ਰਹੀ ਸਿੱਖੀ . ਸਿੱਖੀ ਅਕਾਲ ਪੁਰਖ ਦੀ ਕਿਰਪਾ ਨਾਲ਼ ਚੜ੍ਹਦੀ ਕਲਾ ਵਿਚ ਜਾ ਰਹੀ ਹੈ । ਐਵੇਂ ਨਾ ਯੱਬਲ਼ੀਆਂ ਮਾਰ ਕਿ ਸਿੱਖੀ ਖਤਮ ਹੋ ਰਹੀ ਹੈ । ਸਿੱਖੀ ਵਿੱਚ ਤਾਂ ਨਵੇਂ ਸਿੰਘ ਸ਼ਾਮਲ ਹੋ ਰਹੇ ਹਨ ? ਪਰਫੁੱਲਤ ਹੋ ਰਹੀ ਹੈ ਕਹਿ ।
@Raman1xx
@Raman1xx 3 ай бұрын
ਭਾਈ population check krlo ek vaar Sikh population ੧.5% reh gyi hai 😢😢😢 1947 ch Muslim 3 ਕਰੋੜ ਸੀ aj 25-30 ਕਰੋੜ ਹਣ Hindu 31 cror SI aj 100ਕਰੋੜ ਹਣ ਤੇ ਸਿੱਖ? ਸਿੱਖਾ ਨੂੰ ਬੱਚੇ ਪੈਦਾ ਕਰਨ ਚ ਹੀ ਦਿੱਕਤ ਹੈ ਹਿੰਦੂਆਂ ਮੁਸਲਾਨਾਂ ਨੂੰ ਦੇਖੋ ਕਿਵੇਂ 5-7 ਬੱਚੇ ਪਾਲਦੇ ਆ ਸਾਡੇ ਵੇਲੇ ਏਕ ਜੰਮ ਕੇ ਰੋਣ ਲੱਗ ਜਾਂਦੇ ਆ
@GurumeetSingh-yj1lp
@GurumeetSingh-yj1lp 4 ай бұрын
ਜਿੰਨਾ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ ਗੁਰੂ ਵਾਲੇ ਬਣੇ ਹਨ ਸਿੱਖੀ ਧਾਰਨ ਕੀਤੀ ਹੈ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਕਿਰਪਾ ਕਰੇ ਇਹਨਾਂ ਨੂੰ ਗੁਰਸਿੱਖੀ ਜੀਵਨ ਚੜਹਦੀ ਕਲਾ ਵਿੱਚ ਰੱਖਣ ਅਤੇ ਇਸੇ ਤਰ੍ਹਾਂ ਹੀ ਇਹ ਪੰਥ ਦੀ ਸੇਵਾ ਕਰਨ ਹੋਰ ਲੋਕਾਂ ਨੂੰ ਗੁਰੂ ਦੇ ਨਾਲ ਜੋੜਨ ਦਾ ਉਪਰਾਲਾ ਕਰਨ ਦੂਸਰੀ ਗੱਲ ਕਿ ਸਿੱਖਾਂ ਦੀ ਜਿਹੜੀ ਸਿਰਮੌਰ ਸੰਸਥਾ ਹੈ ਉਹ ਹੈ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਿਨਾਂ ਦੇ ਕੋਲ ਅਰਬਾਂ ਖਰਬਾਂ ਦਾ ਬਜਟ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਉੱਤੇ ਕਬਜ਼ਾ ਸਿੱਖ ਵਿਰੋਧੀਆਂ ਦਾ ਹੈ ਜਿਹੜਾ ਇਸ ਪੈਸੇ ਨੂੰ ਬਰਬਾਦ ਕਰਨ ਵਿੱਚ ਲੱਗੇ ਹੋਏ ਹਨ ਕਿਉਂ ਇਹ ਪੈਸਾ ਸਿੱਖੀ ਸਿਧਾਂਤਾਂ ਤੇ ਨਾ ਲੱਗੇ ਫਿਲਹਾਲ ਉਲਟ ਲੱਗੇ ਤੇ ਸਿੱਖੀ ਦਾ ਵਾਧਾ ਨਾ ਹੋ ਸਕੇ ਜੇ ਕਿਤੇ ਇਨਾ ਸੰਸਥਾਵਾਂ ਨੇ ਆਪਣੀ ਜਿੰਮੇਵਾਰੀ ਸਮਝੀ ਹੁੰਦੀ ਤੇ ਅੱਜ ਪੂਰੀ ਦੁਨੀਆਂ ਦੇ ਉੱਤੇ ਸਿੱਖ ਦਾ ਰਾਜ ਹੋ ਸਕਦਾ ਸੀ ਭਾਵ ਸਿੱਖ ਪੂਰੀ ਦੁਨੀਆ ਸਿੱਖੀ ਧਾਰਨ ਕਰ ਸਕਦੀ ਸੀ ਅੱਜ ਵੀ ਸਾਨੂੰ ਲੋੜ ਹੈ ਕਿ ਚੰਗੇ ਸਕੂਲ ਖੋਲੇ ਜਾਣ ਉਥੇ ਬਹੁਤ ਘੱਟ ਫੀਸਾਂ ਤੇ ਜਾਂ ਗਰੀਬ ਬੱਚਿਆਂ ਨੂੰ ਗੈਰ ਧਰਮ ਦੇ ਬੱਚਿਆਂ ਨੂੰ ਵੀ ਉਨਾਂ ਸਕੂਲਾਂ ਦੇ ਵਿੱਚ ਵਿਦਿਆ ਦਿੱਤੀ ਜਾਵੇ ਦੁਨਿਆਵੀ ਪੜਾਵੀ ਦੇ ਨਾਲ ਨਾਲ ਧਾਰਮਿਕ ਵਿਦਿਆ ਦਿੱਤੀ ਜਾਵੇ ਤਾਂ ਕਿ ਸਿੱਖੀ ਦਾ ਭਲਾ ਹੋ ਸਕੇ ਅੱਜ ਸਭ ਤੋਂ ਪਹਿਲਾਂ ਸਾਨੂੰ ਲੋੜ ਹੈ ਨਾ ਵੱਡੀਆਂ ਵੱਡੀਆਂ ਗੁਰਦੁਆਰਿਆਂ ਦੀਆਂ ਇਮਾਰਤਾਂ ਨਾ ਵੱਡੇ ਵੱਡੇ ਕੀਰਤਨ ਨਗਰ ਕੀਰਤਨ ਨਾ ਲੰਗਰ ਨਾ ਵਿਖਾਵੇ ਕਰਨ ਦੀ ਲੋੜ ਹੈ ਅੱਜ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਪਰਾਲਾ ਉਹ ਹੈ ਸਕੂਲਾਂ ਦਾ ਕਿ ਆਪਣੀ ਜਨਰੇਸ਼ਨ ਨੂੰ ਸਾਂਭਿਆ ਜਾਵੇ ਤਾਂ ਕਿ ਸਿੱਖੀ ਦਾ ਵਾਧਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhdevsingh6078
@sukhdevsingh6078 4 ай бұрын
ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amritpaldhanoa6391
@amritpaldhanoa6391 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। 🙏🙏🙏🙏🙏🙏🙏
@user-wf8ck4fc2m
@user-wf8ck4fc2m 4 ай бұрын
🥀🪯🥀🪯🥀🪯🥀🪯🥀🪯🥀🪯🥀🪯 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬਤ ਦਾ ਭਲਾ 🙏🙏🙏🙏🙏🙏🙏🙏🙏🙏🙏🙏🙏🙏
@YuvrajSingh-bv5sp
@YuvrajSingh-bv5sp 4 ай бұрын
ਜਿੰਨਾ ਭੈਣਾਂ ਬੱਚੇ ਤੇ ਬੱਚਿਆਂ ਨੂੰ ਖੰਡੇ ਬਾਟੇ ਦੀ ਪਹੁਲ ਪ੍ਰਾਪਤ ਹੋਈ ਹੈ ਉਹਨਾਂ ਵਾਸਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਹਮੇਸ਼ਾ ਹਮੇਸ਼ਾ ਵਾਸਤੇ ਇਹਨਾਂ ਨੂੰ ਦੇ ਤੰਦਰੁਸਤੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ੇ
@user-tr9rc8sg4u
@user-tr9rc8sg4u 4 ай бұрын
ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪਾਈ 🎉❤
@AvtarSingh-pw7fv
@AvtarSingh-pw7fv 4 ай бұрын
ਵਾਹਿਗੁਰੂ ਜੀ
@HarbanssinghSingh-sy5fy
@HarbanssinghSingh-sy5fy 4 ай бұрын
ਵਾਹਿਗੁਰੂ ਜੀ ਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਸਿੱਖੀ
@suchasingh1053
@suchasingh1053 4 ай бұрын
ਬਹੁਤ ਬਹੁਤ ਵਧਾਈਆਂ ਜੀ
@BatthPartap-ot6re
@BatthPartap-ot6re 4 ай бұрын
ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SurinderSingh-kd1sy
@SurinderSingh-kd1sy 4 ай бұрын
ਵਾਹਿਗੁਰੂ ਮਾਹਿਰ ਕਰੀ ਸਾਰੇ ਪਰਿਵਾਰ ਨੂੰ ਚੜਦੀ ਕਲਾ ਰਖੇ ਗੁਰੂ ਅੰਗ ਸੰਗ ਸਹਾਈ ਹੋਵੇ ਵਾਹਿਗੁਰੂ ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਚੜਦੀ ਕਲਾ ਵਾਹਿਗੁਰੂ ।।
@sukhgill5913
@sukhgill5913 4 ай бұрын
ਬਹੁਤ ਹੀ ਬਹੁਤ ਵਧਾਈ ਹੋਵੇ ਜੀ
@sukhwindersingh6460
@sukhwindersingh6460 4 ай бұрын
ਬਹੁਤ ਵਧੀਆ ਜੀ
@PrabhjotSingh-bp7mq
@PrabhjotSingh-bp7mq 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@nirankarsingh8884
@nirankarsingh8884 4 ай бұрын
ਬਹੁਤ ਵਧੀਆਂ ਬਹੁਤ ਵਧੀਆਂ ਵਧੲਈਆ
@majhadoabavlog1970
@majhadoabavlog1970 4 ай бұрын
ਕੋਣ ਕਹਿੰਦਾ ਪਰਚਾਰ ਦਾ ਅਸਰ ਨਹੀਂ ਹੁੰਦਾ ❤❤
@RakeshRaju-jl9qj
@RakeshRaju-jl9qj 4 ай бұрын
जय श्री राम 🙏🚩सिखा भी हमारे हिन्दू के भाई है सिख ने हिन्दू के बुहत ज्यादा शीघ्रसा किता है और हिन्दू ओ के भाई है सिख भाई हिन्दू सिख भाई भाई है 🙏🇮🇳🚩बोलै सोनिहाल सत श्री यकाल जय हिन्द भारत माता की जय 🙏🚩🇮🇳🇮🇳🇮🇳🇮🇳🇮🇳🇮🇳🇮🇳🇮🇳
@sattibains4818
@sattibains4818 4 ай бұрын
Kash ! Sab hindu bhai aap ki tarah respect de sikhon ko
@JarnailSingh-lj5yg
@JarnailSingh-lj5yg 4 ай бұрын
Thank you
@hardeepsinghnagpal9280
@hardeepsinghnagpal9280 4 ай бұрын
Jai shri ram satnam waheguru
@MarotiDalpuse
@MarotiDalpuse 4 ай бұрын
अवल अलह नूर उपाया खुदरत के सब बंदे। सब संसार अल्हा से पैदा हुआ हैं। सब एक परमेश्वर के बचे हैं
@sattibains4818
@sattibains4818 4 ай бұрын
Kash sab hindu or Bhartiya sarkaren bhi aap ki tarah sochen
@manpreetmannu1428
@manpreetmannu1428 4 ай бұрын
Waheguru g 🙏🙏
@AmritSingh-fj3mx
@AmritSingh-fj3mx 4 ай бұрын
Waheguru ji ka Khalsa waheguru ji ki Fateh G 🙏🏼🌹🌹🌺🌺🌹🌹
@SatnamSingh-fg5oz
@SatnamSingh-fg5oz 4 ай бұрын
ਪ੍ਰਚਾਰਕ ਵੀਰਾਂ ਨੂੰ ਬੇਨਤੀ ਹੈ ਕਿ ਇਤਿਹਾਸ ਨੂੰ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਨੂੰ ਗਲਤ ਰੰਗਤ ਨਾ ਦਿਉ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਹੈ ਨਾਂ ਕਿ ਕਿਸੇ ਇੱਕ ਧਰਮ ਨੂੰ ਬਚਾਉਣ ਲਈ ਉਹਨਾਂ ਦਾ ਸੰਦੇਸ਼ ਪੂਰੇ ਬ੍ਰਹਿਮੰਡ ਦਾ ਇੱਕ ਪਿਤਾ ਅਤੇ ਅਸੀਂ ਸਾਰੇ ਇਕ ਦੇ ਬੱਚੇ ਹਾਂ ਸਮੇਂ ਦੇ ਹਾਕਮਾਂ ਨੂੰ ਇਹੀ ਸੰਦੇਸ਼ ਦਿੱਤਾ ਸੀ ਕਿ ਰਾਜਾ ਸਾਰੀ ਪਰਜਾ ਨੂੰ ਇਕ ਸਮਾਨ ਰੱਖੇ ਜੋ ਭਰਾ ਇਹ ਕਹਿੰਦੇ ਹਨ ਕਿ ਸਿੱਖ ਗੁਰੂ ਸਾਹਿਬਾਨਾਂ ਜੀ ਦੀ ਅਤੇ ਭਗਤ ਸਾਹਿਬਾਨਾ ਦੀ ਬਾਣੀ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਫਿਰ ਕੂਮੈਂਟ ਕਰਨ
@HarjeetSingh-bc3bm
@HarjeetSingh-bc3bm 3 ай бұрын
ਇਹ ਨੇ ਸਾਰੇ ਦੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਅਤੇ ਸਿੰਘਣੀਆਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ
@sikh4569
@sikh4569 4 ай бұрын
ਵਾਹਿਗੁਰੂ ਚੜੵਦੀ ਕਲਾ ਕਰੇ
@DavinderSingh-ms4hu
@DavinderSingh-ms4hu 4 ай бұрын
Waheguru jio 🙏🙏🙏🙏🙏
@user-hx8fu1ic7v
@user-hx8fu1ic7v 4 ай бұрын
waheguru Ji Mehar rakheo ji 🙏🙏🙏🙏🙏
@tarsemmannp5499
@tarsemmannp5499 4 ай бұрын
Waheguru ji 🙏 mehar kri sab te ♥ 💖 ❤
@AvtarSingh-ob8cu
@AvtarSingh-ob8cu 4 ай бұрын
Wahieguru. Ji. Wahieguru. Ji. ❤❤❤❤❤
@lahubembde2503
@lahubembde2503 4 ай бұрын
Bahut badiya, hindu become sikh
@user-jp6hp7hj8m
@user-jp6hp7hj8m 4 ай бұрын
Lakh lakh wadhaiya ena bhena nu te chhote bacheyan nu waheguru chardikla kre ji
@armaansingh3493
@armaansingh3493 3 ай бұрын
ਗੁਰੂ ਘਰ ਵਿੱਚ ਜਨਮ ਦੀਆਂ ਲੱਖ ਲੱਖ ਲੱਖ ਲੱਖ ਲੱਖ ਵਧਾਈਆਂ ਹੋਣ ❤🎉❤🎉❤
@Tangovlog_CHD
@Tangovlog_CHD 4 ай бұрын
Waheguru ji waheguru ji 🙏🙏
@harsimranjeetkuar-nj7em
@harsimranjeetkuar-nj7em 4 ай бұрын
Waheguru ji 🙏 I love you sister
@Harshu_0013
@Harshu_0013 4 ай бұрын
Waheguru ji
@JaskaranSingh-oy9wg
@JaskaranSingh-oy9wg 3 ай бұрын
ਸਿੱਖਾਂ ਨੂੰ ਧਰਮ ਤੋਂ ਦੂਰ ਕਰਨ ਵਿੱਚ ਸਭ ਤੋਂ ਵੱਡਾ ਹੱਥ ਐਸ ਜੀ ਪੀ ਸੀ ਦਾ ਹੈ। ਇਹਨਾਂ ਦੇ ਮੁਲਾਜ਼ਮਾਂ ਵੱਲੋਂ ਸੰਗਤਾਂ ਨਾਲ ਮਿਸਬਿਹੇਵ ਕੀਤਾ ਜਾਂਦਾ ਹੈ।
@GurpreetSingh-lw4ki
@GurpreetSingh-lw4ki 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਬਹੁਤ ਮੁਬਾਰਕਾ ਖਾਲਸਾ ਸੱਜ ਕੇ ਖਾਲਸਾ ਕੇ ਗੁਰੂ ਹੋ ਕੇ ਸਾਡੇ❤❤❤❤❤
@HarjeetSingh-bc3bm
@HarjeetSingh-bc3bm 3 ай бұрын
ਆਪ ਸਾਰਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ
@SonuMehma-nd6pz
@SonuMehma-nd6pz 3 ай бұрын
ਸਿੱਖ ਕੌਮ ਵਿੱਚ ਤਲਵਾਰ ਨਹੀ ਕਿਰਪਾਣ ਹੁੰਦੀ ਹੈ ਸਿੰਘ ਸਾਹਿਬ ਜੀ🙏🏻
@JaswantSingh-jn6ii
@JaswantSingh-jn6ii 4 ай бұрын
ਵਾਹਿਗੁਰੂ ਜੀ ਕਮੇਟੀਆਂ ਤੇ ਮਸੰਦ ਕਾਬਜ਼ ਹਨ ਜੋਂ ਸਿਖੀ ਦਾ ਪ੍ਰਚਾਰ ਨਹੀਂ ਲੁਟ ਮਚਾਰਖੀ ਹੈ ਸਿਖਾਂ ਦੇ ਸ਼ਕਲ ਕਾਲਜ ਫਰੀ ਸ਼ਿਖਸ਼ਾ ਆਦਿ ਨਹੀਂ ਕਰ ਰਹੇ ਗੋਲਕਾਂ ਦਾ ਪੈਸਾ ਚਮਕ ਦਮਕ ਸੋਨਾ ਆਦਿ ਮੜ੍ਰਨ ਵਿਚ ਬਰਬਾਦ ਕਰਦੇ ਨੇ ਤਨਖਾਹਾਂ ਵਡੀਆਂ ਹੋਰ ਸਹੂਲਤਾਂ ਰੱਜਕੇ ਮਾਣਦੇ ਨੇ ਮਸੰਦ ਹਨ
@user-wc4jg2zt8m
@user-wc4jg2zt8m 4 ай бұрын
ਸਨਾਤਨ ਤੇ ਸਿੱਖੀ ਇੱਕ ਹੀ ਨੇ ਸਿੱਖੀ ਸਨਾਤਨ ਦੇ ਬੂਟੇ ਦੇ ਸ਼ਿਖਰ ਤੇ ਲੱਗਿਆ ਹਜਾਰ ਪੱਤੀਆਂ ਵਾਲਾ ਫੁੱਲ ਹੈ ਤੇ ਸਨਾਤਨ ਸਿੱਖੀ ਦੀ ਨਰਸਰੀ ਐ।
@jagjitsinghgrewal6375
@jagjitsinghgrewal6375 3 ай бұрын
Please do not mix Sikhism with sanatan.We respect your values and religion. Sikhism talks about humanity, equality and equal status for women. Keerat karo, Naam japo , vand shako.
@user-wc4jg2zt8m
@user-wc4jg2zt8m 3 ай бұрын
@@jagjitsinghgrewal6375 I am also sikh. But I studied deeply about Sikhism and sanatana.sanatan is and culture not religion.sikhism is a panth Ideology
@SurjitSingh-qw7ok
@SurjitSingh-qw7ok 4 ай бұрын
Waheguru Ji Sikha Nu अपने चरना नाल Rakhiyo
@dayalsingh6137
@dayalsingh6137 3 ай бұрын
ਬਹੁਤ ਵਧੀਆ ਵਾਹੇਗੁਰੂ ਜੀ ਇਹਨਾਂ ਸਾਰੀਆਂ ਤੇ ਆਪਣੀ ਕ੍ਰਿਪਾ ਬਣਾਏ ਰੱਖਣਾ ਜੀ
@amarjeetsingh90
@amarjeetsingh90 4 ай бұрын
ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਭੈਣਾਂ ਵੀਰਾਂ ਨੂੰ
@graniteworld9116
@graniteworld9116 4 ай бұрын
Congrats
@indarjitsingh1228
@indarjitsingh1228 3 ай бұрын
We support khalsa Ji 👍👍🌹💞🙏🙏🙏❤🥁🥁💯💯🚩🌹👍
@Surjeetsingh-uz4uk
@Surjeetsingh-uz4uk 4 ай бұрын
Waheguru ji ka Khalsa waheguru ji ki fateh
@gaganss8459
@gaganss8459 4 ай бұрын
ਪਰਮਾਂਤਮਾ ਤੇਰੇ ਤੇ ਚੜਦੀ ਕਲਾ ਰਖੇ ਭੈਣ ਜੀ ਵੇਖ ਅਸੀਂ ਬਹੁਤ ਖੁਸ਼ ਹੋ ੲੇ ਹਾਂ ਧਨ ਹੋ ਧਨ ਹੋ
@kamaljitkaur5771
@kamaljitkaur5771 4 ай бұрын
ਬਹੁਤ ਬਹੁਤ ਵਧਦੀਆਂ ਜੀ 🙏🙏🙏🙏🙏
@yousafsardar8411
@yousafsardar8411 3 ай бұрын
Do sikhs believe in hindu gods
@gurdavsingh1952
@gurdavsingh1952 4 ай бұрын
ਵਾਹਿਗੁਰੂ ਜੀ ਮੇਹਰ ਕਰੀ
@noorpuri8331
@noorpuri8331 4 ай бұрын
Waheguru bhala kare
@rawelkaur522
@rawelkaur522 4 ай бұрын
Wahegur
@HarjotTo
@HarjotTo 4 ай бұрын
@gurcharansinghgill8093
@gurcharansinghgill8093 3 ай бұрын
ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਹੀ ਸਹਾਈ ਹੋਣਾ ਗੇ ।।।
@rr7014
@rr7014 3 ай бұрын
हमारे पंजाब की ताकत अमेरिका से सुरू होगी और पूरी दुनिया पर राज करेगे पंजाब के लोग और सिखी से जुड़े लोग ज्यादा से ज्यादा सिख बनो और अपना जीवन सफल करो
@user-bu7ij9ek3k
@user-bu7ij9ek3k 4 ай бұрын
Prime uday great ❤🎉
@baljitkaurkaur2527
@baljitkaurkaur2527 3 ай бұрын
96ਕਰੋੜੀ ਖਾਲਸਾ ਇਹਨਾ ਵਿੱਚੋ ਹੀ ਆਉਣਾ ਹੈ ਜੀ ਧੰਨ ਧੰਨ ਦਸਮੇਸ਼ ਪਿਤਾ ਜੀ ਦਾ ਖਾਲਸਾ ਇਹਨਾ ਚੋ ਹੀ ਮਿਲਣਾ ਹੈ ਜੀ🙏🙏🙏🙏
@gurpalsingh2396
@gurpalsingh2396 4 ай бұрын
❤❤❤❤
@elitewarrior4290
@elitewarrior4290 4 ай бұрын
Wadaeea ji
@RainSingh-yt2hd
@RainSingh-yt2hd 3 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@googleuser747
@googleuser747 4 ай бұрын
ਬਹੁਤ ਵਾਧੀਆ ਕੰਮ ਕਰ ਰਿਹੇ ਹੋ ਸਿੰਘ ਸਾਹਿਬ ਜੀ ਦਸ਼ਮੇਸ਼ ਪਿਤਾ ਜੀ ਮੇਹਰ ਕਰਨ ਤੁਹਾਡੇ ਤੇ ਜੀ!ਇਹ ਸਭ ਬੱਚੇ ਬੱਚੀਆਂ ਗੁਰੂ ਦੇ ਲਾਲ ਬਣਕੇ ਗੁਰੂ ਦਸ਼ਮੇਸ਼ ਪਿਤਾ ਜੀ ਦੀਆਂ ਖੁਸ਼ੀਆ ਪ੍ਰਾਪਤ ਕਰ ਰਿਹੇ ਨੇ ਬਹੁਤ ਕਰਮਾ ਵਾਲੇ ਬੜੇ ਭਾਗਾਂ ਵਾਲੇ ਨੇ ਜੀ ਦਸ਼ਮੇਸ਼ ਪਿਤਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਜੀ।
@jsingh9425
@jsingh9425 4 ай бұрын
ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@simarjeet4839
@simarjeet4839 4 ай бұрын
Whahguru ji
@manjitsingh7852
@manjitsingh7852 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ।
@satnamchand2326
@satnamchand2326 3 ай бұрын
Shri waheguruji shri waheguruji shri waheguruji shri waheguruji
@JagdeepSingh-fn7ek
@JagdeepSingh-fn7ek 4 ай бұрын
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀਓ ❣🙏🙏🙏🙏🙏❣
@ParvinderSingh-tm3ui
@ParvinderSingh-tm3ui 4 ай бұрын
Bahut Wadiya ji sanu sareya sangat De Darshan karway WAHEGURU JI
@bakhshishsinghsardar4679
@bakhshishsinghsardar4679 4 ай бұрын
V.good.sikh.
@Lakhbir-uj4gy
@Lakhbir-uj4gy 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ❤
@PardeepSingh-qy7wu
@PardeepSingh-qy7wu 3 ай бұрын
ਰਾਜ ਕਰੇਗਾ ਖਾਲਸਾ
@AmanpreetSingh-on1qd
@AmanpreetSingh-on1qd 4 ай бұрын
ਬਹੁਤ ਅੱਛਾ ਉਪਰਾਲਾ ਹੈ
@HarbhajanSingh-ii8ej
@HarbhajanSingh-ii8ej 3 ай бұрын
Thank you veero guru Khalsa de sir te mehar bharya hath rakhe jio.
@AngrejSingh-dc2my
@AngrejSingh-dc2my 3 ай бұрын
ਸਾਡੀਆਂ ਭੈਣਾਂ ਨੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਵਾਹਿਗੁਰੂ ਜੀ ਨੇ ਕਿਰਪਾ ਕੀਤੀ
@narinderkaur5035
@narinderkaur5035 4 ай бұрын
Waheguru
@user-fk2wr2rr8m
@user-fk2wr2rr8m 4 ай бұрын
🙏🙏🙏🙏
@InderBtw
@InderBtw 4 ай бұрын
❤️❤️❤️❤️❤️🙏🙏🙏🙏🙏🌹🌹🌹🌹🌹
@jaswantcheema9392
@jaswantcheema9392 4 ай бұрын
Bahot khoob
@BaldevSingh-dy4lt
@BaldevSingh-dy4lt 3 ай бұрын
🌹🙏सिख दा समाज चे ,सेवा दे रूप है उसनूं कमजोर न करण।ते वाहेगुरु दी सेवा समझ के करदे रहण।चढ़दी कलां इसीं तरह हो जाणी है।🙏🌹
@pinderdhaliwal8392
@pinderdhaliwal8392 3 ай бұрын
Dhan Dhan Waheguruji ji! Bhuatt mehar bakshi hai!!🙏🙏🙏🙏🙏
@Gurjeet988
@Gurjeet988 3 ай бұрын
❤waharguru ji ka waharguru ji ki fatai
@hardeepsinghnagpal9280
@hardeepsinghnagpal9280 4 ай бұрын
Satnam waheguru
@prabhjotPandher493
@prabhjotPandher493 4 ай бұрын
ਗੁੱਡ ਗੱਲ ਬਾਤ ਜੀ
@jaimalsidhu607
@jaimalsidhu607 3 ай бұрын
Congrutlations to all Khalsas
@happySingh-zo8xi
@happySingh-zo8xi 4 ай бұрын
Dhan guru Ramdas ji
@user-cm5tn2kl4q
@user-cm5tn2kl4q 4 ай бұрын
Waheguru.ji
@ajmersingh8485
@ajmersingh8485 3 ай бұрын
Very good bibi ji guru gobind Singh ji tuhanu Sikhi bakhshan chardi kalan wich rakhe
@HarbansSingh-lw8vs
@HarbansSingh-lw8vs 3 ай бұрын
ਵਾਹਿਗੁਰੂ ਜੀ ❤
@vikramnaru3133
@vikramnaru3133 3 ай бұрын
Waheguru ji bless you all waheguru ji waheguru Fateh Fateh waheguru ji
@kajindersingh4957
@kajindersingh4957 3 ай бұрын
Teaching of Gurus must be taught in every school
@pubgglobalgrouppubglovers8153
@pubgglobalgrouppubglovers8153 3 ай бұрын
Waheguru waheguru privaar te hmesha apni mehar da hath rakhe
Bimal kaur Khalsa ਦੀ ਮੌਤ ਰਹੱਸ ਕਿਵੇਂ ਬਣੀ ?
48:50
Nurse's Mission: Bringing Joy to Young Lives #shorts
00:17
Fabiosa Stories
Рет қаралды 14 МЛН
Bend The Impossible Bar Win $1,000
00:57
Stokes Twins
Рет қаралды 39 МЛН
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 47 МЛН
Exclusive interview of Simranjit Singh Mann | The tough questions by VK
17:21