No video

ਸਿੱਖ 47 ਚ ਹੀ ਆਪਣਾ ਵੱਖਰਾ ਮੁਲਕ ਕਿਉਂ ਨਹੀਂ ਲਏ ਸਕੇ! ਆਹ ਹੈ ਅਸਲੀਅਤ!

  Рет қаралды 95,613

Brief punjab

Brief punjab

3 ай бұрын

Пікірлер: 177
@lashmansingh9994
@lashmansingh9994 3 ай бұрын
ਸਿੱਖਾਂ ਹੱਥ ਕੁਝ ਨਹੀਂ ਆਇਆ ਦੇਸ਼ ਆਜ਼ਾਦ ਕਰਵਾਉਣ ਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪਰ ਫਿਰ ਵੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਮਿਲਿਆਂ ਤਾਂ 84 ਚ ਕਤਲੇਆਮ
@jasbirsingh8190
@jasbirsingh8190 3 ай бұрын
ਮਾਨਯੋਗ ਸਰਦਾਰ ਸਾਹਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਸਿੱਖ ਕੌਮ ਦੇ ਆਗੂਆਂ, ਪ੍ਰਚਾਰਕਾ, ਧਰਮ ਦੇ ਠੇਕੇਦਾਰਾਂ ਅਤੇ ਗਦਰਾ ਨੇ ਸਿੱਖ ਕੌਮ ਦੇ ਇਤਿਹਾਸ ਦੀ ਅਸਲੀਅਤ ਦਾ ਸੰਗਤਾਂ ਨੂੰ ਜਾਨੂ ਨਹੀਂ ਕਰਾਇਆ। ਸਿੱਖ ਸਿੱਖ ਨੂੰ ਨਾ ਮਾਰੋ ਸਿੱਖ ਕਦੇ ਵੀ ਨਾ ਹਾਰੇ 🙏JSPADRI
@user-rq7ls8gb5f
@user-rq7ls8gb5f Ай бұрын
ਅੱਜ ਸਿੱਖਾਂ ਨੂੰ ਬੁਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ
@jasvirsinghbaddon6259
@jasvirsinghbaddon6259 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਦੇ ਰਹੇ ਹੋ ਕੁਰਬਾਨੀਆਂ ਕਰਨ ਵਾਲਿਆਂ ਬਾਰੇ ਵੀ ਅਸੀਂ ਜਾਣਕਾਰੀ ਦੇ ਰਹੇ ਹੋ ਗੱਦਾਰੀ ਕਰਨ ਵਾਲੇ ਹੰਕਾਰੀ ਬਿਜਨਸਮੈਨ ਬਾਰੇ ਦੱਸ ਰਹੇ ਹੋ ਜਿਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਜੇ ਗੁਰੂ ਦੇ ਗਰੀਬ ਸਿੱਖ ਜਿਨਾਂ ਨੂੰ ਪਾਤਸ਼ਾਹੀ ਦਿੰਦੇ ਸੀ ਜੇ ਉਹ ਮੋਡੀ ਆਗੂ ਗਰੀਬ ਕਿਰਤੀ ਇਮਾਨਦਾਰ ਸਿੱਖ ਹੁੰਦੇ ਤਾਂ ਅੱਜ ਕੌਮ ਦਾ ਇਹ ਹਾਲ ਨਾ ਹੁੰਦਾ ਕੌਮ ਦਾ ਆਪਣਾ ਘਰ ਹੁੰਦਾ ਜੀ
@gurmailsinghgill4971
@gurmailsinghgill4971 3 ай бұрын
ਆਪਣੇ ਹੀ ਸਿੱਖਾਂ ਦੇ ਬਾਟੇ ਤੇ ਲੰਗਰ ਅਲੱਗ ਅਲੱਗ ਕਰਨ ਵਾਲੇ ਸਿੱਖ ਰਾਜ ਨਹੀਂ ਬਣਾ ਸਕਦੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਸਿਧਾਂਤਾਂ ਤੇ ਚੱਲਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ।
@ManjitSingh-dq6iz
@ManjitSingh-dq6iz 3 ай бұрын
uchi jaat de hankari Logan ne berra gark keeta
@shivcharndhaliwal1702
@shivcharndhaliwal1702 3 ай бұрын
ਵਧੀਆ ਜਾਣਕਾਰੀ ਦਿੱਤੀ ਹੈ ਜੀ 🙏🏿🙏🏿
@Briefpunjab
@Briefpunjab 3 ай бұрын
Thanx
@rickmaan1733
@rickmaan1733 3 ай бұрын
ਇਹ ਗੱਲ ਦਾ ਤਾਂ ਪਤਾ ਹੀ ਹੈ ਕਿ ਜੋਂ ਅੱਜ ਭਾਰਤ ਦਾ ਨਕਸ਼ਾ ਨਜ਼ਰ ਆ ਰਿਹਾ ਉਸ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਆ।
@ASingh1699k
@ASingh1699k 3 ай бұрын
22 Sikh ta aj v galam han hor da jogdan ki karna?
@DavinderSingh-ms4jx
@DavinderSingh-ms4jx 3 ай бұрын
ਸੋ, ਅੱਜ ਮੇਰੀ ਅਰਜ਼ੋਈ ਹੈ ਕਿ ਮੌਕਾ ਹੱਥੋਂ ਨਾ ਜਾਣ ਦਿੱਤਾ ਜਾਵੇ। ਤਖਤਾ ਪਲਟ ।
@ggn_1
@ggn_1 3 ай бұрын
''ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ, ਨਿਜ ਬਲ ਸੇ ਲੇ ਹੈ।''
@ASingh1699k
@ASingh1699k 3 ай бұрын
Right
@user-bw6mz3bu7v
@user-bw6mz3bu7v 3 ай бұрын
ਬਾਈ ਜੀ ਅਸੀਂ ਸਿੱਖ, ਸੋਧੇ ਲਾਉਣ ਵਿੱਚ ਬੜੇ ਮਾਹਿਰ ਹਾਂ । ਅਸੀਂ ਹਮੇਸ਼ਾ ਹੀ ਇੰਟਲੈਕਚੁਲ ਬੰਦਿਆਂ ਨੂੰ ਪਹਿਲ ਨਹੀਂ ਦਿੱਤੀ, ਕਿਉਂਕਿ ਅਸੀਂ ਅੰਗਰੇਜ਼ਾਂ ਦੇ ਅਧੀਨ ਸੀ ਤਾਂ ਉਹਨਾਂ ਨਾਲ਼ ਗੱਲ ਕਰਨ ਵਾਸਤੇ ਉਹਨਾਂ ਦੇ ਪੱਧਰ ਦਾ ਹੋਣਾ ਚਾਹੀਦਾ ਸੀ। ਅਸੀਂ ਅੰਗ੍ਰੇਜ਼ੀ ਪਹਿਰਾਵੇ ਵਾਲ਼ੇ ਸਿੱਖਾਂ ਨੂੰ ਨਫ਼ਰਤ ਕਰਦੇ ਸੀ। ਪੜ੍ਹੇ ਲਿਖੇ ਸਿੱਖ ਜਦੋਂ ਗੱਲ ਕਰਦੇ ਸੀ ਤਾਂ ਉਹਨਾਂ ਗਦਾਰ ਕਿਹਾ ਜਾਂਦਾ ਸੀ, ਕੂਟਨੀਤੀ ਦੀਆਂ ਗੱਲਾਂ ਆਮ ਲੋਕਾਂ ਦੀ ਸਮਝ ਤੋਂ ਬਾਹਰ ਸਨ, ਕੁੱਝ ਫਿਰਕੂ ਸਿੱਖ ਉਹਨਾਂ ਦੇ ਵਿਰੁੱਧ ਲੋਕਾਂ ਨੂੰ ਭੜਕਾ ਦਿੰਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਲੋਕਾਂ ਦਾ ਸਮਰਥਣ ਹੀ ਨਹੀਂ ਮਿਲਿਆ।ਹੋਰ ਵੀ ਬਹੁਤ ਕਾਰਨ ਸਨ।
@satwantsingh1307
@satwantsingh1307 3 ай бұрын
ਅੱਜ ਵੀ ਗਦਾਰ ਜਿਧਰ ਪਲੜਾ ਭਾਰੀ ਹੁੰਦਾ ਹੈ ਭਾਵ ਜਿਸ ਦੀ ਸਰਕਾਰ ਹੁੰਦੀ ਹੈ ਊਸ ਵਿਚ ਜਾ ਰਲਦੇ ਹਨ ਕਿਸੇ ਨੇ ਠੀਕ ਹੀ ਕਿਹਾ ਹੈ ਗੰਗਾ ਗਏ ਗੰਗਾ ਰਾਮ ,ਜਮਨਾ ਗਏ ਜਮਨਾ ਦਾਸ
@JoginderSingh-vj2tx
@JoginderSingh-vj2tx 2 ай бұрын
ਸਹੀ ਵਿਚਾਰ ਕੀਤਾ ਹੈ ਜੀ ਬਲਦੇਵ ਸਿੰਘ ਦੇ ਵੱਟੇ ਪਾਏ ਹੋਏ ਹਨ ਜੋ ਹੁਣ ਕੌਮ ਦਾ ਏਨਾ ਖੂਨ ਖਰਾਬਾ ਹੋ ਰਿਹਾ ਹੈ
@gursewak22pro93
@gursewak22pro93 3 ай бұрын
ਸਿੱਖਾਂ ਵਿਚ ਗਦਾਰਾਂ ਦੀ ਘਾਟ ਨਹੀ ਲਾਲਚ ਵਿੱਚ ਆਕੇ ਗਦਾਰੀ ਕਰਨ ਵਾਲਿਆ ਦੀ ਅੱਜ ਵੀ ਘਾਟ ਨਹੀ ਹੈ ਜੀ
@ASingh1699k
@ASingh1699k 3 ай бұрын
Galam kauma naal eda he hunda hunda 22.
@jugsingh2006
@jugsingh2006 Ай бұрын
​@@ASingh1699kGulam manskta walean da number vadh janda jadon qaom housla hardi hai.Ese chon chitta te baki crime nikalia.
@HarpreetSingh-yp8zq
@HarpreetSingh-yp8zq 3 ай бұрын
ਜਦੋਂ ਦਾ ਸਿੱਖਾਂ ਨੇ ਲੜਨਾ ਛੱਡਿਆ ਮਾਰ ਹੀ ਖਾਈ ਜਾਂਦੇ ਨੇ।
@rajeshKumar-dz2gf
@rajeshKumar-dz2gf 2 ай бұрын
SHURU TO MUGLA TO VEE MAAR HI KHADI HAI MANNO YA NAA MANNO JHOOTHIA KAHANIYA SUNI JAVO
@HarpreetSingh-yp8zq
@HarpreetSingh-yp8zq 2 ай бұрын
@@rajeshKumar-dz2gf Ramayan wale ram ka aaj tak vigyan ko koi pukhta saboot nahi mila fir bhi sikh mante hain kyonki guru nanak unka zikar kar rahe, jo hindu pathar ko bhagwan kehta tha aaj modi jaise chor ko bhagwan samaj Raha,RSS worker ye tumari samaj me aane wali baat nahi hai,tum rehne do.
@gurinderpalgrewal5878
@gurinderpalgrewal5878 3 ай бұрын
ਰਾਜ ਖਾਲਸੇ ਦਾ ਹੋਕੇ ਹੀ ਰਹਿਣਾ ਹੈ ਇਹ ਜੋ ਹੋਇਆ ਹੈ ਪਰ ਗੁਰੂ ਸਾਹਿਬ ਜੀ ਨੂੰ ਇਹੋ ਹੀ ਮਨਜੂਰ ਸੀ
@ranjitdeol6871
@ranjitdeol6871 3 ай бұрын
ਬਹੁਤ ਚੰਗੇ ਖਿਆਲ ਹੱਨ ਵੀਰ ਜੀ
@goldygrewal4012
@goldygrewal4012 3 ай бұрын
ਗੁਰੂ ਨਾਨਕ ਸਾਹਿਬ ਜੀ ਇਹੀ ਮਨਜ਼ੂਰ ਸੀ ਤਾਂ ਹੀ ਤਾਂ ਸਿੱਖ ਸਾਰੇ ਮੁਲਕਾਂ ਵਿੱਚ ਧੂਮ ਮਚਾਈ ਹੈ ਹੁਣ ਤਾਂ ਸਿੱਖ ਸਾਰੇ ਦੁਨੀਆਂ ਦੇ ਰਾਜੇ ਹਨ।
@GurtejSingh-hf2df
@GurtejSingh-hf2df 3 ай бұрын
ਜਿਹੜੇ ਦੇਸ਼ ਲਈ ਸ਼ਹੀਦੀਆਂ ਦਿੱਤੀਆਂ,ਧੀਆਂ ਭੈਣਾਂ ਦੀਆਂ ਬੇਪਤੀਆਂ ਹੋਈਆਂ ।ਦਸ ਲੱਖ ਸਿੱਖਾਂ ਦਾ ਉਜਾੜਾ ਹੋਇਆ ਤੇਇੱਕ ਲੱਖ ਦੇ ਕਰੀਬ ਮੌਤਾਂ ਹੋਈਆਂ।ਉਸ ਦੇਸ਼ ਵਿੱਚ ਤਾਂ ਰੋਜ਼ ਛਿੱਤਰ ਪੈਂਦੇ ਹਨ ਸਿੱਖਾਂ ਦੇ।ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ।ਰਾਜਧਾਨੀ ਦਿੱਲੀ ਵਿੱਚ ਸਿੱਖ ਬੀਬੀਆਂ ਦੀ ਵਿਧਵਾ ਕਲੋਨੀ ਮੂੰਹ ਚਿੜਾ ਰਹੀ ਹੈ।
@ASingh1699k
@ASingh1699k 3 ай бұрын
Sikh kaum aj v galam hai raje kida hoe?
@ParamjitSingh-ts1kx
@ParamjitSingh-ts1kx 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@jogindersaini7200
@jogindersaini7200 3 ай бұрын
ਅੰਗਰੇਜ਼ ਤਾਂ ਵੱਖਰਾ ਦੇਸ਼ ਦੇ ਰਹੇ ਸਨ ਪਰ ਸਾਡੇ ਕੁੱਝ ਸਿੱਖ ਲੀਡਰ ਹਿੰਦੂ ਲੀਡਰਾਂ ਦੀਆਂ ਚਾਲਾਂ (ਜਾਇਦਾਦਾਂ ਲੈਣ ਦੇ ਲਾਲਚ)ਵਿੱਚ ਆ ਗਏ ਸਨ ਜਿਵੇਂ ਬਲਦੇਵ ਸਿੰਘ I ਤਾਹੀਓਂ ਅੱਜ ਸਿੱਖ ਗੁਲਾਮੀ ਹੰਡਾ ਰਹੇ ਹਨ I
@jugsingh2006
@jugsingh2006 Ай бұрын
Vakhre desh di koi offer nahin si.Per Angrez Sikhan lyee kujh karna chahunde si.Ehna de tin group bane hoye si.Master and Baldev Cong nal,Ikk Azad Punjab wale te teeje special arrangement for Sikhs within India.Masterji failed in pointing Sikh areas on the map to.Lord Wavel nor had they any idea about exchange of population for getting an area with Sikh majority.This could have led to trifurcation ,not bifurcation.Saddi galti Maharaja Ranjit Singh ton bad education neglect karna.Dooje saanu vart gye.
@triloksingh7552
@triloksingh7552 3 ай бұрын
ਸਾਰਿਆਂ ਦੀ ਗਦਾਰੀਆਂ ਆ ਚੁੱਕੀਆਂ ਪਰ ਛਿੱਤਰ ਖ਼ਾਕੇ ਵੀ ਕਾਫ਼ੀ ਸਿੱਖ ਕਾਂਗਰਸ ਦੇ ਨਾਲ਼ ਕਿਉਂ ਜੁੜੇ ਰਹੇ ਅੱਜ ਤੱਕ ਵੀ ਮੌਜੂਦ ਹੈ ਕੀ ਇਹ ਆਪਣੀ ਪਾਰਟੀ ਨਹੀਂ ਬਣਾ ਸਕਦੇ 47 ਤੋਂ ਬਾਅਦ ਵੀ ਸਾਰੀਆਂ ਜੰਗਾਂ ਸਿੱਖਾਂ ਨੇ ਹੀ ਜਿੱਤੀਆਂ ਔਰ ਗਦਾਰਾਂ ਨੂੰ ਹੀ ਹੀਰੋ ਬਣਾਈਂ ਰੱਖਿਆ ਤੇ ਛਿੱਤਰ ਖਾਈਂ ਗਏ
@jugsingh2006
@jugsingh2006 Ай бұрын
Tuhade Sikh leader hi Indira nu hamle lyee bar bar keh rahe si kiyonki SGPC huthoon nikaldi nazar aa rahi si.Qaom ne phir vi tin vari gaddaran di sarkar bna ditti.
@balrajsingh-pd3rm
@balrajsingh-pd3rm Ай бұрын
ਆਪਣੀ ਆਤਮ ਗਾਥਾ ਵਿਚ ਬਲਦੇਵ ਕੇਹਂਦਾ ਜਾਂ ਲਗਾ ਜਦ jhan ਤੋ ਕ ਮੈ ਮੇਰੇ ਸਿਖਾ ਗਲ ਗੁਲਾਮੀ ਦਾ ਜੁੱਲਾ ਪਾਂ ਚਲਿਆ ਮੈਨੂੰ ਮੇਰੇ ਰੱਬ ਨੇ ਵੀ ਮੁਆਫ਼ ਨਹੀਂ ਕਰਨਾ
@harjitsinghwaheguruji546
@harjitsinghwaheguruji546 3 ай бұрын
Bahut badiya video ji
@SurinderSingh-gc2mu
@SurinderSingh-gc2mu 3 ай бұрын
V good
@KrishSingh-jx9yu
@KrishSingh-jx9yu Ай бұрын
I proud to be sikhe❤❤
@bhadrufilmproduction646
@bhadrufilmproduction646 2 ай бұрын
ਬਲਦੇਵ ਸਿੰਘ ਦੀ ਗੱਦਾਰੀ ਦੇ ਕਾਰਨ ਸਿੱਖ ਕੌਮ ਗੁਲਾਮ ਹੋ ਗਈ ਤੇ ਗੁਰਧਾਮ ਵੀ ਵਿਛੜ ਗਏ
@RajaBodal
@RajaBodal 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mohinderpurewal9701
@mohinderpurewal9701 3 ай бұрын
Vary. Best. News
@user-xg7ct4mi9j
@user-xg7ct4mi9j 3 ай бұрын
ਵਾਹਿਗੁਰੂ ਜੀ ਬੜੀ ਸਰਮ ਵਾਲੇ ਗਲ ਹੈ। ਸਾਨੂੰ ਗੁਰੂ ਨਾਨਕ ਦੇਵ ਜੀ ਨੇ ਅਬਿਚਲ ਦਾ ਰਾਜ ਦਿਤਾ ਹੈ। ਗੁਰਬਾਣੀ ਵਿੱਚ ਲਿਖ ਕੇ ਗਏ ਹਨ ।ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਧੌਂਸੇ ਨਾਗਰੇ ਨਿਸ਼ਾਨ ਦੇ ਕੇ ਚਕਰਵਰਤੀ ਸਮਰਾਟ ਬਨਾ ਕਿ ਭੇਜਿਆ ਹੈ। ਪਰਦੱਖ ਵੇਖੋ ਅਜ ਵੀ ਚਕਰਵਤੀ ਰਾਜੇ ਬਨ ਕੇ ਸਾਰੇ ਹਿੰਦੁਸਤਾਨ ਫਿਰਦੇ ਹਨ।ਰਾਜ ਦੀਆਂ ਨਿਸ਼ਾਨੀਆਂ ਨਾਗਰੇ ਵਜੋਦੇ ਜੈਕਰੇ ਗਜੋਦੇ ਬੱਕਰੇ ਝਟਾਕੋਦੇ ਘੋੜੇ ਗਡੀਆਂ ਭਜੋਦੇ ਕੋਈ ਸੂਬਾ ਟੋਲ ਟੈਕਸ ਨਹੀਂ। ਸਾਰੇ ਸਤਿਕਾਰ ਕਰਦੇ ਹਨ। ਫੁਦੂ ਲੋਕ ਗੁਰੂ ਨੂੰ ਝੂਠਾ ਕਰਦੇ ਹਨ। ਅੰਗਰੇਜ਼ ਨੂੰ ਤੇ ਹਿੰਦੋਸਤਾਨ ਸਰਕਾਰ ਤੋ ਸਚ ਮੰਨ ਕੇ ਰਾਜ ਮੰਗਦੇ ਹਨ। ਜਿਨ੍ਹਾਂ ਨੇ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤ ਲੁਟੀਆਂ। ਪੈਸੇ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਗੰਦੀਆਂ ਨਾਲੀਆ ਵਿੱਚ ਸੁਟਾਏ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਹੁੰਦੀ ਹੈ।।ਪਰਦੱਖ ਕੋਈ ਸ਼ੱਕ ਨਹੀਂ।ਮਰੀ ਜ਼ਮੀਰ ਵਾਲੀ ਵਖਰੀ ਸਿੱਖ ਕੌਮ ਬੁਧੀਜੀਵੀ ਆਗੂ ਦੇ ਦੁਰਫਿਟੇ ਮੁਹ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ParminderSingh-nd2vr
@ParminderSingh-nd2vr 3 ай бұрын
ਸਿੱਖ ਬਹਾਦਰ ਤਾ ਹਨ ਪਰ ਰਾਜਨੀਤਕ ਸੂਝ ਬੂਝ ਤੋਂ ਸਖਣੇ ਹੀ ਰਹੇ ਹੁਣ ਤਕ.
@varinder3847
@varinder3847 3 ай бұрын
Badal family Cap Amrinder je sab de Naam Likh te Tere to read Ni hone Hoya ay tu rajnitik sujh bujh wala MAA di lan. Deke Rakh ti Punjab di Sikh politicians ne ,,, Parmindera Ena bhoola TU vi Ni hega😂😂
@ParminderSingh-nd2vr
@ParminderSingh-nd2vr 3 ай бұрын
@@varinder3847 ਸਿੱਖ ਕੌਮ ਅਜ ਵੀ ਏਕਮੁੱਠ ਹੋ ਸਕਦੀ ਆ ਪਰ ਅਫਸੋਸ਼ ਸਿੱਖਾਂ ਨੂੰ 1947 ਤੋ ਲੈ ਹੁਣ ਤਕ ਕੋਈ ਸੂਝ ਬੂਝ ਵਾਲਾ ਲੀਡਰ ਹੀ ਨਹੀਂ ਮਿਲਿਆ, ਸਭ ਗਦਾਰ ਮਿਲੇ. ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਬਾਦਲ ਲਾਣਾ ਇਹ ਸਬ ਤੇ ਹੁਣ ਸੁਖਬੀਰ ਅਮਲੀ ਸਭ ਹਰਾਮਦੇ
@SatnamSingh-wv9gg
@SatnamSingh-wv9gg Ай бұрын
ਇਹੋ ਜਿਹੇ ਗਦਾਰ ਤਾਹੁਣ ਵੀ ਉਹ ਵੀ ਬਲਦੇਵ ਗਦਾਰ ਵਰਗੇ ਨੇ ਉਹ ਵੀ ਇਸ ਹੀ ਸੋਚਦੇ ਨੇ ਵੀ ਸਾਡੀ ਪ੍ਰੋਪਰਟੀ ਵੀ ਦੂਜੀਆਂ ਸਟੇਟਾਂ ਵਿਚ ਰਹਿ ਜਿਊਗੀ ਜੇ ਖਾਲਿਸਤਾਨ ਬਣਦਾ ਏ ਤਾ ਇਹ ਗਦਾਰਾਂ ਨੂੰ ਐ ਨੀ ਪਤਾ ਵੀ ਉਸ ਦੇ ਬਦਲੇ ਸਾਨੂੰ ਸਭ ਕੁਝ ਮਿਲੂੰਗਾ ਹੁਣ ਕਿਹੜਾ ਬਲਦੇਵ ਗਦਾਰ ਫੈਕਟਰੀਆਂ ਆਪਣੇ ਨਾਲ ਲੈ ਗਿਆ ਪਰ ਆਪਣੀ ਕੌਮ ਨੂੰ ਗੁਲਾਮ ਜ਼ਰੂਰ ਕਰ ਗਿਆ
@balrajsingh-pd3rm
@balrajsingh-pd3rm Ай бұрын
ਜੈ ਬਾਦਲ ਬੇਅੰਤ ਬੁੱਚੜ ਹੁੰਦੇ ਇਹਨਾ ਕਾਲੇ ਘੋੜੇ ਬਦਲੇ ਕਹਿ ਦੇਣਾ ਸੀ ਸਿੱਖ ਕੌਮ ਬਦਮਾਸ ਕੌਮ ਉਹਨੇ ਇਹ ਵੀ ਲਿਖ ਦੇਣਾ ਵੀ ਬੱਟ ਇਹ ਗਦਗੇ ਨਹੀਂ ਸਨ ਸਨ ਤਾਂ ਬਾਬਾ ਖੜਕ ਸਿੰਘ ਜੀ
@kuldeepessar209
@kuldeepessar209 3 ай бұрын
WaheGuruJi meher kerna ji iss bache te ji bhai Sahib 🙏 ♥️ 😢 ❤️ WaheGuruJi
@darshangill26
@darshangill26 3 ай бұрын
ਬਹੁਤ ਵਧੀਆ। ਲੱਗੀ। ਜਾਣਕਾਰੀ
@HsGill-wk7ov
@HsGill-wk7ov 2 ай бұрын
ਇਹ ਇਤਿਹਾਸਕ ਸੱਚ ਹੈ ਕਿ ਅੰਗਰੇਜ਼ ਤਿੰਨ ਨੇਸ਼ਨ ਥੀਊਰੀ ਤੇ ਚੱਲ ਰਹੇ ਸਨ। ਪਰ ਕਾਂਗਰਸ ਪਾਰਟੀ ਵਾਲਿਆਂ ਨੇ ਸਿੱਖਾਂ ਦੇ ਨੁਮਾਇੰਦੇ ਬਲਦੇਵ ਸਿੰਘ, ਤਾਰਾ ਸਿੰਘ ਵਗੈਰਾ ਨਾਲ ਮਿੰਨਤਾਂ ਕਰਕੇ ਇਸ ਰਸਤੇ ਤੋਂ ਮੋੜ ਲਿਆ। ਬਾਦ ਵਿੱਚ ਸਾਰੇ ਵਾਅਦਿਆਂ ਤੋਂ ਮੁੱਕਰ ਗਏ।
@ranjitsingh-ne6fh
@ranjitsingh-ne6fh 3 ай бұрын
Waheguru. Ji. Rahem. Kro.
@tejasinghsamra3534
@tejasinghsamra3534 2 ай бұрын
Very good
@harkirat4795
@harkirat4795 3 ай бұрын
ਪੰਜਾਬ ਦੇਸ਼ ਸੀ।ਪਰ ਅੰਗਰੇਜਾ ਤੋ ਖਤਮ ਕਰਵਾ ਦਿੱਤਾ। ਗਦਾਰ ਲੀਡਰਾ ਨੇ
@kulwantsingh1060
@kulwantsingh1060 3 ай бұрын
ਬਲਦੇਵ ਸਿੰਘ ਦੀ ਗਰਦਾਈ ਕਰਕੇ
@ASingh1699k
@ASingh1699k 3 ай бұрын
Bahman di gardari karke par dalle malle Sikh aj v Sikha da kasoor samjde.
@jugsingh2006
@jugsingh2006 Ай бұрын
He represented urban Sikh opinion,koi gaddari nahin.Gyani te doordrishat nahin sun.Unionists were demanding Independent Punjab with different religious groups living together.Both Sikhs and Hindus opposed it and asked for partition.
@MRMKhalsa
@MRMKhalsa 3 ай бұрын
ਜੇ ਆਪ ਸਿੱਖ ਕਦੇ ਵੀ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਇੱਕ ਕਹਾਵਤ ਸੱਚੀ ਹੋ ਗਈ ਜੀ ਇੱਕ ਗਦਾਰ ਉਠਿਆ ਉਹਨੇ ਹੀ ਸਾਰੀ ਕੌਮ ਦਾ ਭੱਠਾ ਬਿਠਾ ਤਾ ਹੁਣ ਦੱਸੋ ਕੀ ਕਰੀਏ ਹੁਣ ਤਾਂ ਸਿਰਫ ਇੱਕੋ ਚਾਰਾ ਸਾਰੇ ਇੱਕ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਤਾਂ ਹੀ ਸਿੱਖ ਕੌਮ ਬਚ ਸਕਦੀ ਹੈ
@GurdeepSingh-ne2cx
@GurdeepSingh-ne2cx 3 ай бұрын
ਵਾਹਿਗੁਰ ਵਾਹਿਗੁਰ ਜੀ ਜਿਨੀਆ ਸਾਡੇ ਸਿੱਖਾ ਨੇ ਆਪਣੈ ਹੀ ਸਿੱਖਾ ਨਾਲ ਗਦਾਰੀਆ ਨਾ ਕਰਦੇ ਤਾ ਅੱਜ ਸਿੱਖ ਕੌਮ ਨੂ ਐਨੀਆ ਕੁਰਬਾਨੀਆ ਦੇ ਵਾਬ ਜੂਦ ਵਿ ਖਾਲਿਸਤਾਨ ਦੀ ਪਰਾਪਤੀ ਨੀ ਕਰ ਸੱਕੇ ਪਰ ਜੇ ਸਿੱਖ ਪਾਕਿਸਤਾਨ ਨਾਲ ਰੇਹਦੇ ਓਧੇ ਸਿੱਖਾ ਦਾ ਧਰਮ ਮਜਬੂਤ ਹੁੱਦਾ ਨਾ 15ਲੱਖ ਸਿੱਖਾ ਦਾ ਕਤਲੇਆਮ ਨਾ ਹੁਦਾ ਨਾ ਮਾਸਟਰ ਤਾਰਾ ਸਿੰਘ ਨੂ ਪਾਕਿਸਤਾਨ ਦਾ ਝੱਡਾ ਨਾ ਪੜਦਾ ਓਨਾ ਨਾਲ ਮਿਤਰ ਤਾਈ ਰੱਖਦਾ ਨਾ ਸਿੱਖਾ ਨੂ 84ਦੇਖਣੀ ਪੈਦੀ ਸਿੱਖ ਕੁਰਬਾਨੀਆ ਦੇ ਸਕਦੇਨੇ ਹਿਦੂਆ ਆਪਣਾ ਬਣਾਦੇ ਬਣਾਦੇ ਆਪਦਾ ਹੀ ਨੁਕਸਾਨ ਕਰਵਾ ਲਿਆ ਸਿੱਖਾ ਅੱਜ ਬਿ ਸੋਚਣ ਦੀ ਸਿੱਖੀ ਭੈਸ ਵਿਚ ਘੁਸਪੈਠੀਏ ਬੁਹਤ ਜਾਦਾ ਹੋ ਗੱਏ ਨੈ ਕੁਰਸੀਆ ਦੇ ਲਾਲਚੀ ਲੋਕ ਸਿੱਖ ਧਰਮ ਨੂ ਭੁਲ ਕੇ ਹਿਦੂਆ ਦੇ ਚਾਆ ਪਲੂਸ ਬਣ ਕੇ ਰੈਹ ਗੱਏ ਨੇ ਵੱਲੋ ਜੱਸਲ
@gurmitjaihanumsnjikisingh5674
@gurmitjaihanumsnjikisingh5674 3 ай бұрын
VVThanks
@TarsemSingh-io9xt
@TarsemSingh-io9xt Ай бұрын
ਹੋਰ ਵੀ ਬਹੁਤ ਕਾਰਣ ਸੀ ਜੋ ਤੁਸੀ ਸਮਝ ਨਹੀ ਰਹੇ ਸਿੱਖ ਮਹਾਰਾਜੇ ਵੀ ਸਨ ਉਨ੍ਹਾ ਨੂੰ ਕੀ ਦੇ ਗਏ ਜਿਹੜੇ ਹਰ ਮੋੜ ਤੇ ਨਾਲ ਖੜੇ ਸੀ ਗਦਾਰੀ ਇਨ੍ਹਾਂ ਦੀ ਵੀ ਹੈ ਨਾਲ ਹੋਰ ਵੀ ਸਨ
@gurmukhsingh3616
@gurmukhsingh3616 3 ай бұрын
ਬਹੂਤ ਜਿਆਦਾ ਵਧੀਆ ਹੈ
@hardevsinghchahal
@hardevsinghchahal 2 ай бұрын
Bahut vadhia jaankari hai
@amarseera2843
@amarseera2843 3 ай бұрын
ਸਿੱਖ ਆਪ ਮੁਹਾਰਾ ਕੌਮ ਹੈ।ਇਹ ਕਿਸੇ ਆਰਡਰ ਵਿਚ ਨਹੀਂ ਚਲਦੀ। ਅਗਰ ਪੰਜਾਬ ਵਖਰਾ ਦੇਸ਼ ਵੀ ਬਣ ਜਾਂਦਾ ਇਸ ਦਾ ਹਾਲ ਅਫ਼ਗ਼ਾਨਿਸਤਾਨ ਵਰਗਾ ਹੋਣਾ ਸੀ।
@jatinderbhatti7550
@jatinderbhatti7550 2 ай бұрын
Tuce Wadiya jankari dete veer ji good
@NachhatarSingh-ev4eb
@NachhatarSingh-ev4eb 3 ай бұрын
ਵਾਹਿਗੁਰੂ ਜੀ
@JaswantSingh-en2of
@JaswantSingh-en2of 3 ай бұрын
ਮਹਾਓਲ ਪਾਕਿਸਤਾਨ ਵਰਗਾ ਹੀ ਹੋਣਾ ਸੀ ਕੋਈ ਚੰਗਾ ਨਹੀਂ ਸੀ ਹੋਣਾ ਹਿੰਦੋਸਤਾਨ ਸਾਰਾ ‌ਹੀ ਅਪਣਾ ਬਣਾਉ ਕਟਰ ਵਾਦ ਬਹੁਤ ਮਾੜੀ ਗੱਲ ਹੈ
@user-cb8ui4yq1x
@user-cb8ui4yq1x 3 ай бұрын
Vir 1849 to pehla da punjab da itihas vekho gore v ethe kamm karn onde hunde c.1rupay de 13 pond bann de c hwa ch na gall kro
@sarabjotsingh489
@sarabjotsingh489 3 ай бұрын
India Pakistan naloi chnga e hunai ci
@495shaggu4
@495shaggu4 3 ай бұрын
Je o katar waad krn ta theek je aapa kariye ta aapne hi mada kehnde ne ajoka panjab ind te pak naalo kite vadiya c te je aapna mulk ban jande ta ho vadiya hona c hale v gulami da ehsaas ni hunda yr
@ASingh1699k
@ASingh1699k 3 ай бұрын
J mari hoi jameer fer ena bolan di ki lordd?
@Sikhyouthtv
@Sikhyouthtv 2 ай бұрын
India nu stand hon lyi sbb to jyada donation 98% ikkli punjab desh ne ditti c 1947 - 48 de time..!
@harjeetsingh1160
@harjeetsingh1160 3 ай бұрын
All. Is. Right
@ManjeetSingh-pn6ii
@ManjeetSingh-pn6ii 2 ай бұрын
Sahi jankari hai..Sikh leadership fail hoyi ..
@bikramjitsingh726
@bikramjitsingh726 3 ай бұрын
If that' time' Miss waheguru ji 🙏🏽 kirpa karo truthness Cannot b hide always winner's 🙏🏽 Will complete now'
@jagdevsingh5035
@jagdevsingh5035 3 ай бұрын
Very good g🙏🙏
@gs_munna2252
@gs_munna2252 3 ай бұрын
Alas! Sikh leaders were wise and sincere.
@GurpreetSingh-kb6ih
@GurpreetSingh-kb6ih 3 ай бұрын
Na jaage na 1947,, na jaage 1984 to baad v na jaage
@sukhvindersingh1814
@sukhvindersingh1814 2 ай бұрын
Thankyou
@sunillakhanpal8751
@sunillakhanpal8751 3 ай бұрын
Punjabis Hindu Sikhs now have there homeland in Punjab Haryana Himachal uttrakhand and Delhi after Partition...Now fully integrated with India...but the loss of Punjab to Pakistan still in our minds and painful
@ASingh1699k
@ASingh1699k 3 ай бұрын
Panjab is not india
@JagjeetSingh-yl2uc
@JagjeetSingh-yl2uc 3 ай бұрын
आजादी में सबसे ज्यादा कुर्बानिया सिक्खो ने दी थी आजादी के बाद बंटवारे में सबसे ज्यादा कत्ल सिक्खो का हुआ बाटा गया उनका घर पंजाब क्या मिला सिक्खो को कमजोर नेतृत्व के कारण अब भी हालात अच्छे नही
@narindersharma8310
@narindersharma8310 3 ай бұрын
Do you have list of people who were hanged during freedom struggle, plz don’t beat about the bush , I have list
@495shaggu4
@495shaggu4 3 ай бұрын
​@@narindersharma8310fr tu ki kehna chaona v sikha dia jada qurbania ni net te v info aa 80 to 90 % sikha dia hi ne beat da bush aali kehdi gll aa
@rohankhobra321
@rohankhobra321 3 ай бұрын
ਇਹ ਗ਼ਲਤ ਜਾਣਕਾਰੀ ਹੈ, ਪੰਜਾਬ ਨੂੰ ਵੱਖਰਾ ਮੁਲਖ਼ ਨਾ ਮਿਲਣ ਪਿੱਛੇ ਸਾਰਾ ਹੱਥ ਮਾਸਟਰ ਤਾਰਾ ਸਿੰਘ ਦਾ ਸੀ । ਜਿਸ ਦਾ ਅਸਲ ਨਾਮ ਤਾਰਾ ਸ਼ਰਮਾ ਸੀ,ਜੋ ਅਮ੍ਰਿਤ ਛਕ ਕੇ ਤਾਰਾ ਸਿੰਘ ਬਣਿਆ ਸੀ, ਪਰ ਅੰਦਰੋਂ ਗ਼ਦਾਰ ਬਾਹਮਣ ਹੀ ਰਿਹਾ,,,
@ASingh1699k
@ASingh1699k 3 ай бұрын
Bahman sap nu samjo
@khalsarajput1671
@khalsarajput1671 3 ай бұрын
ਜੌ ਮਰਜੀ ਕਰ ਲਓ ਗੁਰੂ ਸਾਹਿਬ ਦੇ ਪੰਜਾਂ ਤਖ਼ਤਾਂ ਦਾ ਕਦੇ ਬਟਵਾਰਾ ਨਹੀਂ ਹੋ ਸਕਦਾ
@madanlalahir
@madanlalahir 3 ай бұрын
Bad Leader
@ASingh1699k
@ASingh1699k 3 ай бұрын
Gal jameet di 22 sab musleman maka ni rehnde
@mann-kg4pg
@mann-kg4pg 3 ай бұрын
ਪਹਿਲਾਂ ਸਾਰੇ ਹਿੰਦੂ ਹੀ ਸੀ,, ਅੱਜ ਤੋਂ ਛੇਸੋ ਕੁ ਸਾਲ ਪਹਿਲਾਂ ਸਿੱਖ ਧਰਮ ਹੀ ਨਹੀਂ ਸੀ,, ਸਿੱਖ ਧਰਮ ਦਾ ਜ਼ਿਆਦਾ ਪ੍ਰਚਾਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਤੇ ਕਰਾਵਾਇਆ ਹੈ,, ਸਿੱਖ ਦਾ ਤੇ ਸਿੱਖੀ ਦਾ ਸਭ ਤੋਂ ਵੱਧ ਨੁਕਸਾਨ ਮਸੰਦ ਬਾਦਲਾਂ ਨੇ ਕੀਤਾ ਹੈ। ਇਹਨਾਂ ਮਸੰਦਾਂ ਵਰਗੇ ਪਹਿਲਾਂ ਵੀ ਹੋਣਗੇ ,, ਤਾਂ ਹੀ ਸਿੱਖਾਂ ਨੂੰ ਵੱਖਰਾ ਰਾਜ ਨਹੀਂ ਮਿਲਿਆ ਇਸ ਦਾ ਮਤਲਬ ਸਾਰੀ ਗਦਾਰੀ ਬਲਦੇਵ ਸਿੰਘ ਨੇ ਕੀਤੀ ਸੀ।
@Aaj361
@Aaj361 3 ай бұрын
ਭਰਾ ਮੇਰੇ ਗ਼ਦਾਰੀ ਕਿਸੇ ਨੇ ਨਹੀਂ ਕੀਤੀ l ਰਾਜ ਨਾ ਮਿਲਣਾ ਨਹਿਰੂ ਦਾ ਬਹੁਤ ਤੇਜ ਤਰਾਰ ਹੋਣਾ ਸੀ l ਹੁਣ ਵੀ ਤੇਜ ਤਰਾਰ ਤੇਜ ਨੇ ਤੇ ਆਪਣੇ ਇੰਟੈਲੈਕਚੁਅਲ ਨੂੰ ਸਿੱਖ ਅੱਗੇ ਆਉਣ ਨੀ ਦੇ ਰਹੇ
@495shaggu4
@495shaggu4 3 ай бұрын
Kaanu c yr sare hindu o v c jo mande hi nhi c muslim v c tuci kive keh sakde ho v ah guru ne jada te ah guru ne ghat prachar karea
@user-GURPREETJ.786
@user-GURPREETJ.786 2 ай бұрын
Koi vi dhrm nhi c siwaye insaniyat de Hindu shabad vi muglan valon ditta giyaa eh farci da shabad aaa
@AmandeepKaur-ft4zp
@AmandeepKaur-ft4zp 3 ай бұрын
👍👍👍👍🙏🙏
@kulwindersinghraikhana1960
@kulwindersinghraikhana1960 3 ай бұрын
Good
@kuljitsingh6749
@kuljitsingh6749 3 ай бұрын
Baldev singh jhangi ci jisne Punjab de sikhan nu dhokha dita ci 🙏 Sikh land bahut jald ban reha hai 🙏 wait and watch 🙏 Bsldev singh jhangi ne dhokha dita ci 🙏 Baldev Singh banawati Sikh ci 🙏
@PREETSINGH-mi6ic
@PREETSINGH-mi6ic 3 ай бұрын
एक बलदेव मान और पंजाब गुलाम😮😮😮
@ASingh1699k
@ASingh1699k 3 ай бұрын
22 teri ta ma boli v gai
@HarjeetSingh-lt6lm
@HarjeetSingh-lt6lm 3 ай бұрын
वीर जी में खालसा राज आज क्रिकेट टीम की कथा की तैयारी कर रहा हूं
@ASingh1699k
@ASingh1699k 3 ай бұрын
Aj hindi kal nu bindi?
@rajwindersingh4758
@rajwindersingh4758 3 ай бұрын
Aese gadar aj v mojud aa jo kom da nuksan kar rhey aa
@jaswindersinghgilljass8798
@jaswindersinghgilljass8798 2 ай бұрын
@yashpalsingh1741
@yashpalsingh1741 3 ай бұрын
Vir ji kise bi Kom vich gaddaran di kmi nhi hai .jive ke mehatab Singh nu fanci duaun wala chiche wal pind da Jatt chanchal Singh c . prithvi raj chohan nu dhokha den wala Raja jai Chand c. Idda hi Muslim raje srajudola nu dhokha den wala bi Muslim senik hi c jo us di sena vich hi c .ih gla me kolo ni likhia itihas vich likhia hn
@HarjitSingh-hn3ws
@HarjitSingh-hn3ws 3 ай бұрын
Join sant khalsa sewa Dal Amritsar then about the khalsa Raj
@user-hm5sl9gd6n
@user-hm5sl9gd6n 3 ай бұрын
ਹੁਣਵੀਬਲਦੇਵਸਿਘਵਰਗੇਸਿਖਹਨਜਿਹੜੇਸਿਖਕੌਮਨਾਲਗਦਾਰੀਕਰਰਹੇਹਨ
@varindersharma6039
@varindersharma6039 Ай бұрын
Khalistan desh ta ban janda. Pr Taliban ban Jana c
@jaspalsingh150
@jaspalsingh150 3 ай бұрын
If Sikhs had a tall leader in those times or even after; things would have been different.
@ASingh1699k
@ASingh1699k 3 ай бұрын
It's what you contributed to establishing Sikh raj during your lifetime that is important.
@shadsingh5464
@shadsingh5464 3 ай бұрын
❤❤❤
@user-ht5mt4fy3s
@user-ht5mt4fy3s 3 ай бұрын
Hun ❤ ton koshish Karo g mill hi Jana ekk din
@JaswantSingh-en2of
@JaswantSingh-en2of 3 ай бұрын
‍ਖਾਲਿਸਤਾਨ‌ ਤੇ ਤਾਲਿਬਾਨ ਵਿਚਾਲੇ ਕੋਈ ਫਰਕ ਨਹੀਂ ਸੀ ਹੋਣਾ ਨੰਗੀਆਂ ਲੱਤਾਂ ਵਾਲਿਆਂ ਦੇ ਆਪਣੇ ਹੀ ਫ਼ਰਮਾਨ ਚਲਣੇ ਸੀ
@GurtejSingh-hf2df
@GurtejSingh-hf2df 3 ай бұрын
ਅਪਣੇ ਮੂੰਹ ਤੇ ਆਪ ਚਪੇੜਾਂ ਮਾਰਨ ਵਾਲ਼ੀ ਗੱਲ ਕੀਤੀ ਹੈ।ਕੀ ਨੰਗੀਆਂ ਲੱਤਾਂ ਵਾਲਿਆ ਤੋਂ ਬਿਨਾਂ ਹੋਰ ਨਹੀਂ ਵਸਦਾ ਕੋਈ ਪੰਜਾਬ ਚ?ਨਾਲ਼ੇ ਚੰਗੀ ਤਰਾਂ ਘੋਖ ਕਰਕੇ ਵੇਖੋ,ਇਹ ਨੰਗੀਆਂ ਲੱਤਾਂ ਵਾਲ਼ੇ ਜਿਆਦਾਤਰ ਸਟੇਟ ਦੇ ਹੱਕ ਵਿੱਚ ਭੁਗਤਦੇ ਰਹੇ ਨੇ।ਸੰਤਾਂ ਇੰਦਰਾਂ ਗਾਂਧੀ ਦਾ ਖਾਸ਼ਮਖਾਸ਼ ਸੀ ਇਹਨਾਂ ਦਾ ਆਗੂ।
@JasbirSingh-cv6ji
@JasbirSingh-cv6ji 3 ай бұрын
Punjab vich guruduare jata de adhar te wakhre samsan vi wakhre unjh asi guru de sikh ha
@HarjitSingh-xs8qt
@HarjitSingh-xs8qt 2 ай бұрын
our sikh leaders weakness because
@competition.concepts1438
@competition.concepts1438 2 ай бұрын
Hun 99% Sikhs Guru granth sahib ji di ideology nu nahi mande.Lok bipervaad ideology nu mann rahe han.Sikhs vich ideologically unity nahi hai.
@user-ik3nn1gi5u
@user-ik3nn1gi5u 2 ай бұрын
gunagahr baldeve singh thoda Tara song andara singh and jwaharlal
@bhupinderdhaliwal7096
@bhupinderdhaliwal7096 3 ай бұрын
ਜੇ ਖਾਲਿਸਤਾਨ ਨਹੀਂ ਲਿਆ ਚੰਗੇ ਰਹਿ ਗਏ ਹੁਣ ਨੂੰ ਲੜ ਲੜ ਮਰ ਜਾਣਾ ਸੀ ਇਨਾਂ ਨੇ ਗੁਰਦੁਆਰਿਆ ਵਿਚ ਤਾਂ ਬੈਠ ਨੀ ਸਕਦੇ ਇਕੱਠੇ ਰੌਲਾ ਪੈਸੇ ਦਾ ਜਿੰਨੇ ਮੁਲਕਾਂ ਵਿਚ ਇਹ ਚਲੇ ਗਏ ਸਭ ਥਾਈਂ ਗੰਦ ਪਾ ਦਿੱਤਾ ਕਨੇਡਾ ਵਿੱਚ ਦੇਖ ਲਵੋ ਕੋਈ ਕਤਲ ਕੋਈ ਰਿਸ਼ਵਤ ਚੋਰੀ ਕੁਇੰਟਲ ਦੇ ਕੁਇੰਟਲ ਸੋਨਾਂ ਸਭ ਇਹ ਸਿਖ ਕਹਾਉਣ ਵਾਲੇ ਹੀ ਹਨ
@ASingh1699k
@ASingh1699k 3 ай бұрын
Raj bina nahin dharam challe hain dharam bina sab dalle malle. J mari hoi jamwer te mani hoi gakami ena bolan di ki lordd ?
@SatnamSingh-nx9zh
@SatnamSingh-nx9zh 3 ай бұрын
Badnam ta masrer Tara Singh nu kita a par kasur Sara baldev singh man da si
@keharrana9728
@keharrana9728 3 ай бұрын
Sara Desh sabh da Kajdi vand Apne likan other state ch punjab te jyada property bna rkhi
@jasbirsinghpamar1787
@jasbirsinghpamar1787 3 ай бұрын
Veerji Baldev Singh ik aam admi see jo lalach wich aa gaya par ki kade GURU GOBIND SINGH ji ne tuhanu kiha Sikh Homeland keenu kahnde ne? Aam bandeyan diyan gallan kaum nu nahi chalondiyan.Kaum nu sedh denwale khas hunde ne jinanu aam log pahchan nahi sakde.waheguru.
@jackrupal-pq2nq
@jackrupal-pq2nq 3 ай бұрын
Sikhs will need to do more then becoming as one group, 1st we need a leader who will talk to his people 2nd before making rules them in power must not think of there own pockets 🤔 but the pockets of all punjabi people and if that happens there own pockets can't go empty can they ,It's the leader of sikhs that are bad not Sikhism and the leader are not the likes of are guru's for a start that only thinking of there people 1st and above all . AND THATS THE LEADERSHIP THATS IS NEED FOR SIKHS AGAIN.
@mohinderjitsingh8661
@mohinderjitsingh8661 3 ай бұрын
Eh jankari ajtak shayad hi kisi nu hovegi. Dhabwad eh jankari den lai. Sikh kade v sochke kam nahin karda je soch vichar ker ke faisla lende ta aj khalistan vaste jaddojehad nahin karni paindi. Ab pachhtaye kya hot jab chiriya chug gai khet
@amarjitsingh1089
@amarjitsingh1089 3 ай бұрын
Sardar Baldev singh is chhokar not MANN PLEASE FOR YOUR INFORMATION
@ManjotSingh-sb1cy
@ManjotSingh-sb1cy 2 ай бұрын
As tara de loka ne berha garak kita Aaj rohade ha
@user-wc4jg2zt8m
@user-wc4jg2zt8m 3 ай бұрын
ਕੱਚ ਘਰੜ ਤੱਥਹੀਣ ਗੱਲਾਂ ਕਪੂਰ ਸਿੰਘ ਦੇ ਗੱਪਾਂ ਤੇ ਅਧਾਰਿਤ
@gurdeepdhaliwal8499
@gurdeepdhaliwal8499 3 ай бұрын
ਤੂ ਵਾਲਾ ਸੱਚਾ ਕੁਸਿਆ ਤੁ ਕੌਣ ਹੁਨਾ ਸਰਦਾਰ ਕਪੂਰ ਸਿੰਘ ਨੂ ਗੱਪੀ ਕਿਹਣ ਵਾਲਾ
@sachdiawaaj3738
@sachdiawaaj3738 3 ай бұрын
ਇਸ ਦੀ ਗੱਦਾਰੀ ਕਾਰਨ ਸਿੱਖ ਕੌਮ ਆਪਣੇ ਰਾਜ ਤੋਂ ਵਿਹੂਣੀ ਹੋ ਗਈ
@bijoydasudiya
@bijoydasudiya 3 ай бұрын
Tara Singh.
@ASingh1699k
@ASingh1699k 3 ай бұрын
Azad bahman nu samjo Sikho ni ta tusi ap de ap he shittar mari janne. Haran di gal aj v dalle malle Sikh bol rahe baby baldev da kasoor c.
@user-ik3nn1gi5u
@user-ik3nn1gi5u 2 ай бұрын
Abhi bhee kush nahi bigraha khalistan
@narindersharma8310
@narindersharma8310 3 ай бұрын
Sikhs were not in majority even in one district of undivided Punjab , how can they claim separate Sikh state and in which territory? There are more gossips in this video, plz don’t mind
@gs_munna2252
@gs_munna2252 3 ай бұрын
Alas!
@shivcharndhaliwal1702
@shivcharndhaliwal1702 3 ай бұрын
ਹੁਣ ਚੌਵੀ ਦੀਆਂ ਚੋਣਾਂ ਵਿੱਚੋ ,,,,ਖੜੇ,, ਖਾਲ ,,, ਲੀਡਰਾਂ ਨੇ ਬੇੜਾ ਗ਼ਰਕ,,, ਪਹਿਲਾਂ ਵੀ, ਹੁਣ ਵੀ,,, ਕਿਰਤ ਕਰੋ,, ਵੰਡ ਛੱਕੋ,ਜਪੋ ,,, ਬਰਸਾਤੀ ਡੱਡੂਆਂ ਨੂੰ,,, ਕੌਮ,,ਧਰਮ , ਕੁਰਸੀਆਂ,, ਅਹੁਦੇ 😂😂😂
@ASingh1699k
@ASingh1699k 3 ай бұрын
Gal jameer di 22
@SurinderSingh-cc8pk
@SurinderSingh-cc8pk 3 ай бұрын
Kehda pariwar de saare rishtedaar sikh hn ? Sikh oven hi hn jiven Radhaswami, Ramrahimiye jaan hor derian de pichhlaggu sardaar . Aaj V lakhaan pehli peedi sikh hn jinade maape ya dada dadi hindu hi hn . Pariwaaran vich sagge bhraa Vi hindu te sikh hn . Tussin kehde Punjab ch rehnde hon ptaa nhin .
@amriksingh3572
@amriksingh3572 3 ай бұрын
Us waqt ehi congress de mukhi jawaharlal nehru hi san jo roda Bane san aj ohi congress de Sikh pitthu Bane firde ne jo Bahot hi Sharmnaak hai. aj vi gaddaaran di koi kami nahi hai. Waheguru ji ka khalsa waheguru ji ki Fateh 🙏
@Pari..khushi
@Pari..khushi 3 ай бұрын
Kai kai var Slut aa eho jehe sikh khadak singh te 🙏🙏
@LakhwinderSingh-nh3zh
@LakhwinderSingh-nh3zh 3 ай бұрын
Lahantt. Baldev noo
@ASingh1699k
@ASingh1699k 3 ай бұрын
Bahman nu samjo
@darasingh4277
@darasingh4277 3 ай бұрын
Bhai Saab ihna Gadara ne Dr Ambedkar nu vi Darbar Saab De Bandar Matha tekan nahi dita kioki wah apne 6 caror anaiun ke sath milker Sikh Dharam apnauna Chamundeshwari San Jo Dr aaj vi aur us samay De sabh to yajada pare like viyakti San wah Sikh ban ke vakhra mulik banana chahude San likin Sikh De jatiwadi soch wale Gadar leader galat soch nu ih major nahi si ki sade to yajada para likha aur chhoti caste wala hamare uper aa jayega ehna gadara nu apni Chaudhar piyari see bhai Saab aaj Jo Sikh apne bachiya ghan karwa rahe han uh Chaudhary us samay Dr Saab De Gal man leden bhai Saab Dr Bhim nu 3din darbar sahib De Bahar bit hai rakhiya ehna gadhara ne aaj Sikh raaj De gal karde ho aaj ve punjab vich jatwad viktra hunda hai pb vich aaj tak kise chhoti caste da CM nahi banan dita aaj ve Jo CM hunda wah unchjati aur jjat wad da paksh Lada hai kise ne kadi garib aur chhoti caste De faide ja uhna De bhavikh De gal nahi karde garib bachiya di education skolership ve band Kar Rakhi aa gariba De bache distracted 0- 2km da fasla Pura karan jihri baat karde Marit sare amir aur garib De bache sarkari school vech paran fir Marit dekho kioki aapne aap nu unch jati samjhan wale log Dr Bhim Saab to darde ne ki ek pure world's vich hi education, simbal of hi knowledge in world's hai, bhai Saab aap aaise Mahan neta Dr Bhim ke saath aur puri Sikh kaum ke kiti ehna gadara galat niti nu ujagar kita hai par Dr Saab nu bholona pl
@ManjitSingh-dq6iz
@ManjitSingh-dq6iz 3 ай бұрын
jatt banda sikh nahi ban sakda
Вы чего бл….🤣🤣🙏🏽🙏🏽🙏🏽
00:18
艾莎撒娇得到王子的原谅#艾莎
00:24
在逃的公主
Рет қаралды 44 МЛН
Look at two different videos 😁 @karina-kola
00:11
Andrey Grechka
Рет қаралды 12 МЛН
EVOLUTION OF ICE CREAM 😱 #shorts
00:11
Savage Vlogs
Рет қаралды 14 МЛН
Вы чего бл….🤣🤣🙏🏽🙏🏽🙏🏽
00:18