ਕੀ Guru Gobind Singh Ji ਨਾਲ Brara ਨੇ ਧੋਖਾ ਕੀਤਾ ਸੀ? Dr Sukhpreet Singh Udhoke

  Рет қаралды 73,150

ITIHAS

ITIHAS

Күн бұрын

ਕੀ Guru Gobind Singh Ji ਨਾਲ Brara ਨੇ ਧੋਖਾ ਕੀਤਾ ਸੀ? Dr Sukhpreet Singh Udhoke

Пікірлер: 180
@tarsemsingh810
@tarsemsingh810 6 ай бұрын
ਇੱਕ ਵਧੀਆ ਖੋਜਕਰਤਾ ਅਤਿ ਸਤਿਕਾਰਯੋਗ ਡਾਕਟਰ ਸਾਹਿਬ ਜੀ। ਫਤਿਹ ਪ੍ਰਵਾਨ ਹੋਵੇ ਜੀ।
@mandeepsingh933
@mandeepsingh933 6 ай бұрын
ਜਿਸ ਗਡੀ ਚ ਪੇਟਰੋਲ ਤੇ ਪਾਣੀ ਸਮਾਨ ਮਾਤਰਾ ਚ ਹੋਣ ਉਹ ਬਹੁਤ ਦੂਰ ਤੱਕ ਸਫਰ ਕਰ ਸਕਦੀ ਹੇ ਜਿਵੇ ਤੁਹਾਡੀ ਜਿੰਦਗੀ ਚ ਜੌਸ਼ ਤੇ ਹੋਸ਼ ਸਿੰਘ ਸਾਹਿਬ ਬਹੁਤ ਲੰਮੀ ਦੁਰੀ ਤਕ ਸਫਰ ਹੇ ਤੁਹਾਡਾ
@tarsemsingh810
@tarsemsingh810 6 ай бұрын
ਪੁਰਾਣੇ ਵੇਲਿਆਂ ਦੀ ਕੀ ਗੱਲ ਕਰਕੇ ਅਸੀਂ ਕੀ ਸਾਬਿਤ ਕਰਨਾ ਚਾਹੁੰਦੇ ਹਾਂ ਜੀ, ਹੁਣ ਦੀ ਤਾਜ਼ਾ ਮਿਸਾਲ ਦੇਖ ਸਕਦੇ ਹਾਂ, ਸੰਤਾਂ ਦੇ ਨਾਲ (ਬਾਬਾ ਜੀ ਸੰਤ ਜਰਨੈਲ ਸਿੰਘ) ਹੋਰਾਂ ਦੇ ਨਾਲ ਧੋਖਾ ਕਰਨ ਵਾਲੇ ਵੀ ਬਾਦਲਾਂ ਕੈਪਟਨ, ਹੋਰ, ਆਹ ਹੁਣ ਤਾਜ਼ਾ ਮਿਸਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬੇਅਬਦੀ ਮਾਮਲੇ ਵਿੱਚ ਅਸੀਂ ਗੁਰੂ ਸਾਹਿਬ ਜੀਆਂ ਤੋਂ ਬੇਮੁੱਖ ਹੋਏ, ਹੁਣ ਦੇਖੋ ਆਪਾਂ ਜ਼ਮੀਨਾਂ ਬਚਾਉਣ ਲਈ ਕਿਵੇਂ ਦੁਖ ਭੋਗ ਰਹੇ ਹਾਂ
@mukhtiarsingh6532
@mukhtiarsingh6532 3 ай бұрын
ਵਾਹਿਗੁਰੂ ਚੜਦੀਕਲਾ ਚ ਰੱਖੇ ਜੀ ਡਾਕਟਰ ਸਾਹਿਬ ਜੀ ਖੁਸ਼ ਰੱਖੇ ਜੀ ਵਾਹਿਗੁਰੂ
@Sukhjohal8126
@Sukhjohal8126 6 ай бұрын
ਵਾਹਿਗੁਰੂ ਜੀ ਸਦਾ ਚੱੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ ਨੂੰ ਕੌਂਮ ਨੂੰ ਬਹੁਤ ਲੋੜ ਹੈ ਤੁਹਾਡੇ ਜਹੇ ਵੀਰਾਂ ਦੀ 🙏🙏🙏🙏
@kawaljeetkaur9420
@kawaljeetkaur9420 6 ай бұрын
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਇਸ ਇਤਿਹਾਸ ਨੂੰ ਖੋਜਣ ਲਈ ਵੀ ਤੁਸੀਂ ਬਹੁਤ ਮਿਹਨਤ ਕੀਤੀ ਸਿੱਖ ਕੌਮ ਤੁਹਾਡੀ ਰਿਣੀ ਹੈ
@baljinderraj1445
@baljinderraj1445 6 ай бұрын
ਡਾਕਟਰ ਸਾਹਿਬ ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਅਤੇ ਚੜੵਦੀ ਕਲਾ ਵਿੱਚ ਰੱਖਣ
@Sandeep295...-
@Sandeep295...- 6 ай бұрын
डॉ सुखप्रीत सिंह जी कौमी योद्धा बब्बर शेर जिंदाबाद वाहेगुरु जी मेहर करो अपनी कौम पे
@jagtarbrar1553
@jagtarbrar1553 6 ай бұрын
ਸਾਡੇ ਵਿੱਚ ਬਹੁਤ ਕਮੀਆਂ ਹਨ ਪਰ ਆਪ ਜਿਹੇ ਸੂਝਵਾਨ ਵਿਦਵਾਨਾਂ ਦੇ ਪ੍ਰਚਾਰ ਕਰਨ ਨਾਲ ਇਹ ਅੰਧੇਰਾ ਕੌਮ ਚੋਂ ਜਲਦੀ ਖਤਮ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManjitKaur-vp7kf
@ManjitKaur-vp7kf 6 ай бұрын
ਰਸਸ ਸਿਰਫ ਸ਼ੇਰ ਇਸ ਕਰਕੇ ਆ ਅੰਗਰੇਜ਼ਾਂ ਦੇ ਤਲਵੇ ਚੱਟੇ ਉਹ ਰਾਜ ਇੰਨਾਂ ਨੂੰ ਦੇ ਗਏ ਦੇਸ਼ ਦਾ ਸਾਰਾ ਖ਼ਜ਼ਾਨਾ ਸਰਕਾਰੀ ਸ਼ਹਿ ਤੇ ਇੰਨਾਂ ਨੇ ਲੁੱਟ ਲਿਆ ਇਹੀ ਧਰਮ ਪ੍ਰੀਵਰਤਣ ਕਰਕੇ ਇਸਾਈਬਣਾਉਦੇ ਆ ਮੁੜ੍ਹਕੇ ਸ਼ੁੱਧੀਕਹਨ ਕਰਨ ਤੇ ਆ ਜਾਂਦੇ ਆ ਪੰਜਾਬ ਚ ਦੋ ਜਿਲਿਆਂ ਚ ਬੀਜੇਪੀ ਦੀ ਸੰਸਦੀ ਸੀਟ ਆ ਤੇ ਉੱਥੇ ਈ ਇਸਾਈ ਬਣ ਰਹੇ ਆ ਤੇ ਖ਼ੂਬ ਖ਼ੈਰਾਤ ਦਿੱਤੀ ਜਾ ਰਹੀ ਆ ਫ੍ਰੀ ਚ ਤੇ ਫਿਰ ਸਾਹਮਣੇ ਰਸਸ ਆਜੂਗੀ ਸ਼ੁਧੀਕਰਨ ਲਈ ਸੰਬੰਧ ਤੁਹਾਡੇ ਹੈਗੇ ਆ ਫ਼ੋਨ ਤੇ ਪਤਾ ਕਰ ਲਿਓ
@satwindersinghsatwindersin9754
@satwindersinghsatwindersin9754 6 ай бұрын
ਸਹੀ ਕਿਹਾ ਜੀ ਤੁਸੀਂ
@jagjeetsingh8125
@jagjeetsingh8125 6 ай бұрын
dr. ਸਾਹਿਬ ਸਤਿ ਸ੍ਰੀ ਆਕਾਲ ਜੀ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ
@MrAmrit66666
@MrAmrit66666 5 ай бұрын
kis college ton "Docteri" kiti hai?
@gurbajsingh6609
@gurbajsingh6609 6 ай бұрын
ਕਲਗੀਧਰ ਜੀ ਨੇ ਲਿਖਿਆ ਹੈ ਨਾ ਜਰਾ ਦਰੀਂ ਰਾਹ ਖਤਰਹ ਤੁਰਾਸਤ ਹਮੇ ਕੌਮ ਬੈਰਾੜ ਹੁਕਮ ਮਰਾਸਤ ਬਰਾੜਾਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਪਰ ਅਫਸੋਸ ਕਪੂਰੇ ਬਰਾੜ ਨੇ ਸਿਰ ਵਿੱਚ ਸੁਆਹ ਪਵਾ ਲਈ
@harwindersingh3726
@harwindersingh3726 6 ай бұрын
ਆਪ ਜੀ ਵਲੋਂ ਦਿੱਤੀ ਜਾ ਰਹੀ ਇਤਿਹਾਸਕ ਜਾਣਕਾਰੀ ਲਈ ਧੰਨਵਾਦ ਜੀ।।
@jakharbahadur1836
@jakharbahadur1836 6 ай бұрын
ਡਾਕਟਰ ਸਾਹਬ ਵਾਹਿਗੁਰੂ ਆਪ ਜੀ ਤੇ ਸਦਾ ਮਿਹਰ ਰੱਖੇ
@randhirsingh-jl3zo
@randhirsingh-jl3zo 6 ай бұрын
ਬਹੁਤ ਵਧੀਆ ਵਿਚਾਰ ਜੀ ਸਤਨਾਮ ਵਾਹਿਗੁਰੂ ਜੀ
@sukhwantsingh6001
@sukhwantsingh6001 6 ай бұрын
ਜਥੇਦਾਰ ਬਾਬਾ ਗੁਰਬਖ਼ਸ ਸਿੰਘ ਲੀਲ ਅਕਾਲ ਤਖ਼ਤ ਸਹਿਬ ਦੇ ਪਿੱਛੇ ਜਿਹਨਾਂ ਦਾ ਗੁਰੂਦਵਾਰਾ ਸਹਿਬ ਹੈ ਉਹਨਾਂ ਦਾ ਜਨਮ ਤੋ ਲੇ ਇਤਿਹਾਸ ਦੀ ਵੀਡੀਓ ਜਰੂਰ ਬਣਾਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
@palwindersingh3731
@palwindersingh3731 3 ай бұрын
VEER JIO BHUT THANKS TUSI KINNA KEEMTI ITIHAS DASDE HO AAP JI NU TANDRUSTY BAKHASHE JI
@baldevsinghbrar4335
@baldevsinghbrar4335 6 ай бұрын
ਡਾਕਟਰ ਸਾਬ ਜੀ ਕੋਟ ਕੋਟ ਵਧਾਈ ਹੋਵੇ ਤੁਸੀ ਸਿੱਖ ਕੌਮ ਦੇ ਇਕ ਮਹਾਨ ਇਤਹਾਸ ਨੂੰ ਸਾਭਣ ਵਾਲੇ ਤੁਸੀ ਹੋ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਹੋਰ ਜਾਣਕਾਰੀ ਬਕਸੇ ਵਾਹਿਗੁਰੂ ਹਮੇਸਾ ਚੜਦੀਕਲਾ ਬਕਸੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@palwindersingh3731
@palwindersingh3731 3 ай бұрын
VEER JI HOR.YOUNG BACHIA NU VI APPNE NAAL JORRO JI TUHSDA BHUT THANKS JIONDE RAHO.
@gurjinderbrar2714
@gurjinderbrar2714 6 ай бұрын
Waheguru ji waheguru ji waheguru ji waheguru ji waheguru ji waheguru ji waheguru ji
@sukhjindersingh7586
@sukhjindersingh7586 6 ай бұрын
WAHEGURU 🙏
@pappupallah8262
@pappupallah8262 6 ай бұрын
ਬਾਬਾ ਜੀ ਜਿਹੜਾ ਤੁਹਾਡਾ ਸਿਖਿਆ ਦੇਣ ਦਾ ਢੰਗ ਹੈ ਉਹ ਤਾਂ ਫੇਰ ਜਾਤਾਂ ਪਾਤਾਂ ਵਲ ਨੂੰ ਜਾਂਦਾ ਹੈ
@punjabtv2097
@punjabtv2097 6 ай бұрын
Tuhada smjhn da trika glt hai,j oh na dsn tn Lok ohna sikha nu Gaddar khn jatt kh k Jo ohna di bejti hoegi
@user.DeepBrar
@user.DeepBrar 3 ай бұрын
ਜਦ SC ਹਰ ਯੋਧੇ ਨੂੰ ਮਜਬੀ ਮਜਬੀ ਕਹਿੰਦੇ ਓਦੋਂ ਜਾਤ ਪਾਤ ਦਾ ਰੌਲਾ ਨੀ ਪੈਂਦਾ,ਕਿਸੇ ਵੀਡੀਓ ਚ ਜੱਟ ਆਪਣੇ ਇਤਿਹਾਸ ਦੀ ਗੱਲ ਕਰਨ,ਆਪਣੀ ਜ਼ਮੀਨ ਦੀ ਗੱਲ ਕਰਨ, ਕੋਈ ਟਰੈਕਟਰਾਂ ਦੀ ਵੀਡੀਓ ਹੋਵੇ Sc ਹਰ ਜਗ੍ਹਾ ਜੱਟਾਂ ਨੂੰ ਟਾਰਗੇਟ ਕਰਦੇ, ਹਰ ਗੱਲ ਚ ਦਖ਼ਲ ਦਿੰਦੇ, ਦਸੋ ਜੱਟਾਂ ਨੇ ਕਦੇ ਮਜਬੀ ਸਿਖਾਂ ਤੇ ਵੀਡੀਓ ਬਣਾਈ ? ਜੱਟ ਥੋਡੇ ਵਾਂਗ ਵੀਡੀਓ ਬਣਾ ਬਣਾ ਕੇ Sc ਮਜ਼੍ਹਬੀਆਂ ਨੂੰ ਟਾਰਗੇਟ ਨੀ ਕਰਦੇ ਫੇਰ ਇਹ ਲੋਕ ਜੱਟਾਂ ਪਿੱਛੇ ਕਿਓਂ ਪਏ ਨੇ
@JagdevSingh-nx2jx
@JagdevSingh-nx2jx 3 ай бұрын
​@@user.DeepBrarਬਿਲਕੁਲ ਠੀਕ ਹੈ ਜੀ 🙏
@tarsemsingh810
@tarsemsingh810 6 ай бұрын
ਬਿਲਕੁਲ ਘਾਟਾਂ ਸਾਡੀਆਂ ਆਪਣੀਆਂ ਹੀ ਹਨ ਜੀ,
@Harjinderbrar-j2e
@Harjinderbrar-j2e 6 ай бұрын
ਖਾਲਸਾ ਜੀ। ਸਾਹਿਬ ਏ ਕਮਾਲ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀਉ ਦੇ ਵੱਲੋ ਆਪਣੇ-ਆਪ ਹੀ ਇਹ ਔਰੰਗਜ਼ੇਬ ਨੂੰ ਲਿਖੇ ਗਏ ਇਤਿਹਾਸਕ.. ਜਫਰਨਾਮਾਂ... ਪੱਤਰ ਦੇ ਵਿੱਚ ਤਾਂ ਬਰਾੜ ਗੋਤ ਬਾਰੇ ਤਾਂ ਇਹ ਵੀ ਸ਼ਬਦ ਲਿਖੇ ਹੋਏ ਹਨ।ਕਿ ਹਮੇਂ ਕੌਮ ਬੈਰਾੜ .. ਹੁਕਮੇ ਏ ਨਿਰਾਅਸਤ। ਅਰਥਾਤ ਕਿ ਬਰਾੜ ਕੌਮ ਤਾਂ ਹਮਾਰੀ ਬਹੁਤ ਹੀ ਖਾਸ ਆ। ਜੋ ਕਿ ਸਦਾ ਹੀ ਮੇਰੇ ਹੁਕਮ ਦੇ ਅੰਦਰ ਚੱਲਦੀ ਹੈ।।। ਧੰਨਵਾਦ ਜੀਉ।
@tarsemsingh810
@tarsemsingh810 6 ай бұрын
ਹਾਂ ਜੀ ਵੀਰ ਜੀ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਜੀ।
@raghvirsingh8253
@raghvirsingh8253 6 ай бұрын
ਜਿਵੇਂ ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਬੰਦਾ ਸਿੰਘ ਬਹਾਦਰ ਜੀ ਨਾਲੋਂ ਮਸੰਦ ਖਾਂਣਸੂਰੇ,, ਲੌਂਗੋਵਾਲ ਭੱਜਿਆ,, ਇਸੇ ਤਰ੍ਹਾਂ ਮਸੰਦ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਭੱਜੇ ਉਹਨਾਂ ਦਾ ਬਰਾੜ ਮੋਢੀ ਸੀ।। ਥੱਲੇ ਤਾਂ ਪੁਜਾਰੀ ਸ਼੍ਰੇਣੀ ਲੁੱਕ ਕੇ ਭੱਜੀ ਸੀ, ਜੱਥੇਦਾਰ ਬਰਾੜ ਸੀ।।ਉਸਦਾ ਨਾਮ ਹੀ ਬੱਜਣਾ ਸੀ।। ਪੁਜਾਰੀ ਸ਼੍ਰੇਣੀ ਲੁਕੀ ਰਹਿੰਦੀ ਹੈ।। ਕਿਸੇ ਨਾਂ ਕਿਸੇ ਮਸ਼ਹੂਰ ਨਾਂ ਥੱਲੇ।। ਤੇ ਮਸ਼ਹੂਰ ਨਾਂ ਰਾਹੀਂ ਹੀ ਤਰੱਕੀ ਕਰਦੀ ਹੈ ਪੁਜਾਰੀ ਸ਼੍ਰੇਣੀ।।
@jagmetsingh4297
@jagmetsingh4297 6 ай бұрын
Waheguru ji chardikala vich rakhn ji thnu doctor sahab
@gursewaksinghbrar1894
@gursewaksinghbrar1894 6 ай бұрын
ਵਾਹਿਗੁਰੂ ਜੀ
@KarnailSingh-qf9gb
@KarnailSingh-qf9gb 6 ай бұрын
ਖਾਲਸਾ ਜੀ ਤੁਸੀਂ ਕਹਿੰਦੇ ਹੋ ਕਿ ਇਸਾਈ ਧਰਮ ਚ ਲੋਕ ਜਾਂਦੇ ਆ ਗੁਰੂ ਕਹਿੰਦਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸ਼੍ਰੋਮਣੀ ਕਮੇਟੀ ਦਾ ਅਰਬਾਂ ਰੁਪਇਆ ਬਜਟ ਹੈ ਗੁਰੂ ਦੇ ਬਾਗ ਤੇ ਅਮਲ ਕਰਦੇ ਹੋਏ ਕਿੰਨੇ ਕੁ ਗਰੀਬਾਂ ਦੇ ਮੂੰਹ ਚ ਪਾਉਂਦੇ ਆ
@jatindersinghsingh5296
@jatindersinghsingh5296 6 ай бұрын
ਬਹੁਤ ਵਧੀਆਂ ਜਾਣਕਾਰੀ ਦਿੱਤੀ ਸਹੀ ਗੱਲ ਲੱਗੀ ਗਿਆਨੀ ਜੀ ਡੱਲੇ ਬਰਾੜ ਨੇ ਗਹੁ ਸਹਿਬ ਤੋ ਮੋਹਰਾ ਮੰਗਿਆ ਘੋੜੇ ਦੀਆ ਲੱਗਾਮਾਂ ਫੜ ਕੇ ਖੜ ਗਏ ਸੀ ਇਹ ਬਰਾੜ
@SukhdevsinghSidhu-x6w
@SukhdevsinghSidhu-x6w 6 ай бұрын
ਬਹੁਤ ਵਧੀਆ ਗੱਲ ਹੈ ਵੀਰ ਜੀ
@JagdevSingh-nx2jx
@JagdevSingh-nx2jx 3 ай бұрын
ਵੀਰ ਜੀ ਉਨ੍ਹਾਂ ਬਰਾੜਾਂ ਬਾਰੇ ਵੀ ਜਾਣਕਾਰੀ ਦਿਉ ਜਿਨ੍ਹਾਂ ਨੇ ਤਨਖਾਹਾਂ ਨਹੀਂ ਲੲਈਆਂ ਸਨ 🙏
@JaswinderSingh-vw1bu
@JaswinderSingh-vw1bu 6 ай бұрын
Waheguru ji Very nice explain of Sikhs history
@NavtejKhosa-mu7dj
@NavtejKhosa-mu7dj 6 ай бұрын
Waheguru meaher rakhe sarbet te ji
@jewancillcom1244
@jewancillcom1244 6 ай бұрын
ਵਹਿਗੁਰੂ ਜੀ
@mandepsingh8814
@mandepsingh8814 6 ай бұрын
Waheguru ji
@JaswinderSingh-bh5hy
@JaswinderSingh-bh5hy 7 ай бұрын
I know two types of BRAR. One is attacking Shri Harmandar Sahib, and another Brar is defending Shri Harmandar Sahib and laying his life for his Guru
@ArshDeep-mq8cq
@ArshDeep-mq8cq 6 ай бұрын
Sant Jarnail bhindrawale v brar hi c fr veer
@mandeepbrar1979
@mandeepbrar1979 6 ай бұрын
us ton pehlan Muktsar vale Mahan Singh vi Brar sige. Par is video da message kuch alag siga not necessarily about Brar.
@Kreatorisbackyt
@Kreatorisbackyt 6 ай бұрын
mandeepbrar1979 Mahan Singh Panwar sige
@prabhdeepbedi8789
@prabhdeepbedi8789 19 күн бұрын
Don’t forget Goldy Brar 😂😂
@sukhwindersinghsingh8799
@sukhwindersinghsingh8799 6 ай бұрын
ਸਾਡੇ ਸ਼ਹਿਰ ਇਕ ਬਰਾੜ ਪਰਿਵਾਰ ਨੇ ਪੁਰਾਣਾ ਗੁਰਦੁਆਰਾ ਸਾਹਿਬ ਢਾਹ ਕੇ ਇਕ ਕੋਠੀ ਉਸਾਰ ਕੇ ਕਿਸੇ ਨੂੰ ਦੇ ਦਿੱਤੀ ਤੇ ਫਲਸ਼ਾ ਦੇ ਉਤੇ ਗੁਰਦੁਆਰਾ ਉਸਾਰ ਦਿੱਤਾ, ( ਅਸੀਂ ਜਾਣਦੇ ਆ ਕਿ ਸਭ ਇਕੋ ਜਿਹੇ ਨੀ ਹੁੰਦੇ, ਮਹਾਨ ਯੋਧਿਆਂ ਨੂੰ ਵਾਰ ਵਾਰ ਪ੍ਰਣਾਮ ਤੇ ਸਜਦਾ ਆ
@sandhus1000
@sandhus1000 6 ай бұрын
general kuldip brar????? ik hor example..
@harbansbrar1946
@harbansbrar1946 6 ай бұрын
ਸ਼ਹਿਰ ਕਿਹੜਾ ਹੈ ਬਾਈ ਕਿਹੜੀ ਤਸੀਲ ਜਿਲਾ ਕਿਹੜਾ ਤੇ ਉਸ ਬਰਾੜ ਟੱਬਰ ਵਾਰੇ ਵੀ ਦੱਸਣਾ ਜੀ ….?
@nanakxpressinc
@nanakxpressinc 6 ай бұрын
Brother Mai vi Jatt Sikh Aa. Mainu Sharam naal kehna Paina k Saadi Jatt Komm ne sirf ta sirf 90% Gadaar paida kite. Asi Sikhi di Aarr lai k Apne Dharam naal te lokka naal dhokha kita
@MandeepSingh-rj5jd
@MandeepSingh-rj5jd 6 ай бұрын
​@@nanakxpressinctu jatt ni hraamda hega ni ta adres de me Tere khandan ware pta kr dina
@KasbShayer
@KasbShayer 6 ай бұрын
ਕਿਹੜਾ ਪਿੰਡ ਹੈ ਕੀ ਨਾਂਮ ਹੈ ਉਸ ਬੰਦੇ ਦਾ ਤੁੰ ਆਵਦੇ ਸ਼ਹਿਰ ਦਾ ਨਾਮ ਦੱਸਣ ਜੋਗਾ ਹੈ ਨਂਈ ਐਡੀ ਕੀ ਓ ਤੋਪ ਹੈ ਜਿਸ ਕਰਕੇ ਤੂੰ ਕਾਯਰ ਹੈ ਜੇ ਆਈ ਟੀ ਸੇਲ ਹੈ ਫਿਰ ਏ ਯਾਦ ਰੱਖੀਂ ਏ ਯੂ ਟਯੁਬ ਹੈ ਫੇਸਬੁੱਕ ਨਹੀਂ ਯੂ ਟਯੁਬ ਤੇ ਬਹੁਤ ਆਸਾਨ ਹੈ ਆਈ ਡੀ ਵਰਤਣ ਵਾਲੇ ਨੂੰ ਲੱਭਣਾਂ ਇਸ ਬਾਬਤ ਹੁਣ ਡਾਕਟਰ ਸਾਬ ਨਾਲ ਦਾਸ ਦੀ ਗੱਲ ਜ਼ਰੂਰ ਹੋਵੇਗੀ ਅਤੇ ਤੇਰੀ ਆਈ ਡੀ ਦਾ ਸਕ੍ਰੀਨ ਸ਼ਾਟ ਰੱਖ ਲਿਆ ਹੈ ਸਬੂਤ ਵਜੋਂ ਵੇਰਵਾ ਸਾਂਝਾਂ ਕਰ
@kirnadevi9543
@kirnadevi9543 5 ай бұрын
Waheguru ji 🙏🙏
@ManpreetSingh-tc7dk
@ManpreetSingh-tc7dk 3 күн бұрын
Thanks!
@sukhmandersingh3680
@sukhmandersingh3680 6 ай бұрын
ਜਫਰਨਾਮਾ ਵਿੱਚ ਤਾ ਗੂਰੂ ਗੋਬਿੰਦ ਸਿੰਘ ਨੇ ਬਰਾੜ ਕੋਮ ਨੂੰ ਪਿਆਰ ਭਰੀ ਅਸੀਸ ਵੀ ਦਿੱਤੀ ਆ
@JagdevSingh-nx2jx
@JagdevSingh-nx2jx 3 ай бұрын
​@@jassidriveਜ਼ਫ਼ਰਨਾਮਾ ਸਾਹਿਬ ਤੇ57,58 ਅਤੇ 59 ਸਲੋਕ ਤੇ ਪੜੋ ਜੀ 🙏
@daliptvmedia3190
@daliptvmedia3190 2 ай бұрын
ਵਾਹਿਗੁਰੂ ਜੀ ਕਾ ਖਾਲਸਾ ‌ਵਾਹਿਗੁਰੂ ਜੀ ਕੀ ਫਤਹਿ
@diljindersingh4133
@diljindersingh4133 3 ай бұрын
Dr.sukhpreet singh ji your knowledge is based of gurugranthh sahib ji
@waheguru9224
@waheguru9224 6 ай бұрын
Dhan Sri guru gobind singh ji 🙏♥️
@sukhwinderbassi2957
@sukhwinderbassi2957 6 ай бұрын
Wahaguru
@GurmeetSingh-yd6zn
@GurmeetSingh-yd6zn 6 ай бұрын
Wahe guru ji
@jaswinderbrar8036
@jaswinderbrar8036 6 ай бұрын
ਜ਼ਿਆਦਾ ਕੁਝ ਨਹੀਂ ਕਹਿਣਾ ਭਾਈ ਇਹਨਾਂ ਹੀ ਕਹਿਣਾ ਕੀ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਜਾ ਇਤਿਹਾਸਕਾਰ ਵੱਲੋਂ ਲਿਖਿਆ ਝੂਠਾ ਇਤਹਾਸ ਨੂੰ ਨਹੀਂ ਮੰਨਦੇ ਅਸੀਂ ਮੰਨਦੇ ਆ ਜੋ ਸਾਨੂੰ ਸਾਡੇ ਵੱਡੀਆਂ ਨੇ ਦੱਸਿਆ ਸੀ ਕੋਈ ਕੁਝ ਮਰਜ਼ੀ ਬੋਲੀ ਜਾਵੇ ਕੋਈ ਫਰਕ ਨਹੀਂ ਪੈਂਦਾ। ਅਸਲੀ ਸਾਡਾ ਇਤਿਹਾਸ ਅਸੀਂ ਹੀ ਜਾਣਦੇ ਆ ਇਤਿਹਾਸਕ ਤਾਂ ਹੁੰਦਾ ਕੁਝ ਹੋਰ ਆ ਤੇ ਲਿਖ ਕੁਝ ਹੋਰ ਦਿੰਦੇ।। 🙏
@maninderSingh-xe3mz
@maninderSingh-xe3mz 6 ай бұрын
Kuldeep brar ne darbar sahib te hamla kita c
@JagdevSingh-nx2jx
@JagdevSingh-nx2jx 3 ай бұрын
​@@maninderSingh-xe3mzਇਸ ਹਮਲੇ ਦਾ ਜਵਾਬ ਸੰਤ ਬਾਬਾ ਜਰਨੈਲ ਸਿੰਘ ਜੀ ਬਰਾੜ ਗੁਰੂ ਗੋਬਿੰਦ ਸਿੰਘ ਜੀ ਦੇ ਸਪੂਤ ਨੇ ਦਿੱਤਾ ਸੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏
@karamjitsinghsalana4648
@karamjitsinghsalana4648 6 ай бұрын
❤❤❤waheguru ji
@AmrinderSingh-d7n
@AmrinderSingh-d7n 6 ай бұрын
Waghe guru ji🙏🙏🙏🦅🦅🦅
@narindersinghnamha9448
@narindersinghnamha9448 6 ай бұрын
ਜਿੰਨੇ 5ਜੂਨ 84 ਨੂੰ ਹਰਮਿੰਦਰ ਸਾਹਿਬ ਢਾਹਿਆ ਕੁਲਦੀਪ ਬਰਾੜ ਸੀ ਜਿਹੜੇ ਦਸਮੇ ਪਾਤਸ਼ਾਹ ਘੋੜੇ ਦੇ ਲਗਾਮਾਂ ਫੜ੍ਹ ਲਈ ਸੀ ਤਨਖਾਹ ਮੰਗੀਆਂ ਇਹ ਕਿਉ ਕੀਤਾ ਬਰਾੜ ਨੇ
@GursharanSingh-ge2ho
@GursharanSingh-ge2ho 6 ай бұрын
Agge sant jarnail singh v brar c Sade nl da pind AA sant jarnail singh g da rode
@narindersinghnamha9448
@narindersinghnamha9448 6 ай бұрын
@@GursharanSingh-ge2ho ਬਦਨਾਮੀ ਤਾਂ ਖੱਟੀ ਆ ਬਰਾੜ ਗੋਤ ਨੇ ਇਕ ਪੱਗ ਵਾਲਾ ਗਲਤ ਕੰਮ ਕਰਦਾ ਤਾਂ 2ਕਰੋੜ ਪੱਗ ਬਦਨਾਮ ਹੁੰਦੀ ਆ ਬਾਹਰਲੇ ਦੇਸ਼ਾਂ ਵਿੱਚ?ਸਭ ਤੋਂ ਵੱਡਾ ਨੁਕਸਾਨ ਕੀਤਾ ਕੁਲਦੀਪ ਬਰਾੜ ਨੇ ਸਿੱਖ ਧਰਮ ਦਾ ਹਰਿਮੰਦਰ ਸਾਹਿਬ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਓਹ ਵੀ ਸਿੱਖ ਹੋ ਕੇ?ਬੰਦਾ ਸਿੰਘ ਬਹਾਦੁਰ ਨੇ ਸਰਹਿੰਦ ਦੀ ਇੱਟ ਨਾਲ ਖੜਕਾਈ ਸੀ ਵਜ਼ੀਰ ਖਾਂ ਨੂੰ ਟੁਕੜੇ ਕਰ ਕੇ ਕੁੱਤਿਆਂ ਨੂੰ ਪਾਇਆ ਇਹ ਵੀ ਦਸਮੇ ਪਾਤਸ਼ਾਹ ਦਾ ਸਿੱਖ ਸੀ
@mcdonaldsgaming3974
@mcdonaldsgaming3974 5 ай бұрын
​@@narindersinghnamha9448 yaar apas vich na lari jao. Jo hogya so hogya. Hun agge di socho ki krna. Kive punjab te sikh kaum nu azad karwona.
@lovepreetbrar3758
@lovepreetbrar3758 4 ай бұрын
snt bhindrawale v brar san
@mcdonaldsgaming3974
@mcdonaldsgaming3974 4 ай бұрын
@@lovepreetbrar3758 yaar hun tuhi santan nu hi jaat-paat vich vandi jande ho. Jdo shaheed singh te mahapurkha di caste vekhani shuru kar ditti samaj lao ki bera garak aa
@Tangovlog_CHD
@Tangovlog_CHD 6 ай бұрын
Singh Ji AAP Ji nu khokhar Goth bare koi Jan kare hai Tey ush Da ve kuchh dasho please asey Pakistan tho aaye hoye hai Sade Dade par Dade Sargodha zila tahsil sehrowali chak 140 hai Hun asey Chandigarh veche rahande hai Sade Dade par Dade army officer sey AAP ji nu ethash bare bohat vadiya Jan kare hai 🙏🏻 Mere par Dada Nihal Singh khokhar Dada Nanak Singh fadar kripal Singh hai 🙏
@iamjass0527
@iamjass0527 2 ай бұрын
Lagda gal changi taraha nahi Suni Singh Saab di .. ki ma Jaataa ch yakeen nahi karda par … tusi phir Khokhar- Sidhu-Thind- Gill vich uljhe phirde oo
@ਗੁਲਾਮੀ
@ਗੁਲਾਮੀ 6 ай бұрын
ਤੁਸੀਂ ਵੀ ਜਾਤਾ ਪਾਤਾਂ ਦੀ ਹੀ ਗਲ ਕਰਦੋ ਉ ਸਾਬਤ ਕਿ ਕਰਨਾ ਚਾਹੁੰਦੇ ਹੋ
@ajeetsingh8870
@ajeetsingh8870 2 ай бұрын
Bot vadhiya gal kahi Dr Saab
@jagdev5863
@jagdev5863 6 ай бұрын
🌹🌹❤️❤️🙏🏻🙏🏻
@buggabrar3202
@buggabrar3202 6 ай бұрын
ਸੰਤ ਜਰਨੈਲ ਸਿੰਘ ਬਰਾੜ ਭਿੰਡਰਾਵਾਲੇ
@balwinderbrar3739
@balwinderbrar3739 6 ай бұрын
❤❤❤
@pm6516
@pm6516 6 ай бұрын
waah g waaah jattwaadi udhoke saab । Mai soch ryaa ke kdo Tera jaatiwaad puri tara baahar aaegaa
@PHEROMONE-wz9bz
@PHEROMONE-wz9bz 5 ай бұрын
Jatiwaad te pishokad ch fark hunda
@RaviKaljharani
@RaviKaljharani 6 ай бұрын
Waheguru jio
@farmingsuccess4485
@farmingsuccess4485 6 ай бұрын
ਅਸੀ ਬਰਾੜ ਦੇ ਵੰਸ਼ਜ ਸੀ ਹੈ ਤੇ ਰਹਾਂਗੇ ਅਸਲੀ ਬਰਾੜ ਕਰੋ Like ❤ ਕੋਈ ਕੁੱਝ ਵੀ ਕਹੇ ਬਾਬਾ ਬਰਾੜ ਅੱਜ ਵੀ ਜਿਉਦੇ ਨੇ ਆਪਣੇ ਵੰਸ਼ ਦੇ ਵਾਰਿਸਾ ਕਰਕੇ
@Jaskhalsa10
@Jaskhalsa10 Ай бұрын
ਬਹੂਤ ਵਧੀਆ ਗੱਲ ਹੈ ਜੀ ਪਰ ਲੈਕਚਰ ਦੇ ਅਸਲੀ ਉਦੇਸ਼ ਨੂੰ ਵੀ ਸਮਝਿਆ ਜਾਵੇ।। ਭੁੱਲ ਚੁੱਕ ਲਈ ਖਿਮਾ।।
@readytoaction
@readytoaction 6 ай бұрын
Right about RSS
@narinderkohli5096
@narinderkohli5096 3 ай бұрын
Aj je punjab nu bachana h ta eh kanoon pas keeta jave k non punjabi not. Allowed to purchase any, type of property in punjab oh CM kr sakda h. Pr agar public chahe ta. sb Kra sakdi h.
@avtarsinghsandhu9338
@avtarsinghsandhu9338 4 ай бұрын
ਸਿੱਖ ਕੌਮ ਵਿੱਚ ਨਫ਼ਰਤ ਦੇ ਕਾਰਨ ਘਾਟੇ ਵਿੱਚ ਜਾ ਰਹੇ ਹਾਂ ਜੀ, ਦੁਖਾਂਤ ਬਣਿਆ ਹੋਇਆ ਏ ਮੇਰੀ ਕੌਮ ਦਾ ,ਅਸੀਂ ਆਪਣੀ ਕਮਜ਼ੋਰੀ ਬਾਰੇ ਸੋਚਦੇ ਨਹੀਂ ਹਾਂ ਜੀ ।। ਇਹ ਹਾਲਾਤ ਰਹੇ ਤਾਂ ਸਿੱਖ ਕੌਮ ਖਤਮ ਹੋਣ ਦੇ ਕਿਨਾਰੇ ਆ ਜਾਏਗੀ ।।
@jasvindersingh8672
@jasvindersingh8672 6 ай бұрын
ਖਾਲਸਾ ਜੀ ਜਿਹੜੇ ਲੋਕਾਂ ਜਾਤਵਡ ਜੱਟਵਾਦ ਛੱਡ ਕੇ ਪੰਥਕ ਫਲਸਫੇ ਤੇ ਪੂਰੇ ਲੱਥੇ ਓਹਨਾ ਦੇ ਬਾਰੇ ਵਿਚ ਗਲ ਕਰੋ ਤੇ ਏਹ ਵੀ ਦੱਸੋ ਕੀ ਜਾਤਾਂ ਕਿਵੇਂ ਛੜਿਆਂ ਜਾ ਸਕਦੀਆ ਹਨ।
@competition.concepts1438
@competition.concepts1438 5 ай бұрын
Dr saaab Caste system di tha guru granth sahib di ideology da parchaar kro
@Hari_brar
@Hari_brar 21 күн бұрын
Baba Dalla Singh Talwandi Sabho da wi ithihass dasso
@satishurdu9818
@satishurdu9818 6 ай бұрын
Punjabi sikhi nu khatam karan layi rss ± Christan gathjorr 1990 ch hi ho giya si Aur RSS punjab ch pehlan jaati dangay krwandi hai fir grib dalit punjabi loka nu Christan vall dhakdi hai. Rss is planing thi Master mind hai.
@SukhpreetSingh-su9xx
@SukhpreetSingh-su9xx 6 ай бұрын
Maharaj tusi Shri guptsar sahib Darshan kar ayo pind shatayana tahnu jatta de asli itihas bare lag jawe gaa
@tarsemsingh810
@tarsemsingh810 6 ай бұрын
ਇਹ ਪਿੰਡ ਕਿਹੜੇ ਜ਼ਿਲੇ ਨਾਲ ਸਬੰਧਤ ਹੈ ਜੀ ਛੱਤੇਆਣਾ ਪਿੰਡ।
@dhirabrarablu371
@dhirabrarablu371 5 ай бұрын
@@tarsemsingh810 ਜਿਲਾ ਸ੍ਰੀ ਮੁਕਤਸਰ ਸਾਹਿਬ ਆ ਜੀ🙏🏼 ਇਹ ਗੁਰੂਘਰ ਪਿੰਡ ਛੱਤਿਆਣਾ ਦੀ ਜੂਹ ਵਿੱਚ ਹੈ ਜੀ🙏🏼🌸
@rashpalsingh7984
@rashpalsingh7984 6 ай бұрын
ਅੱਛਾ ਬਾਬਾ ਜੀ ਜੱਟ ਜ਼ਾਤ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਦੀ ਸੀ ਹੋਰ ਪਿੱਛੇ ਤੁਰੇ ਜਾਇਏ ਤਾਂ ਕਿਸੇ ਧਰਮ ਨਾ ਜੁੜ ਜਾਂਦੀ ਕਿਰਪਾ ਕਰਕੇ ਪਿੱਛੇ ਨਾ ਜਾਉ ਬਰਾੜਾ ਨੇ ਗੁਰੂ ਗੋਬਿੰਦ ਸਿੰਘ ਨਾਲ ਧੋਖਾ ਕੀਤਾ ਸੀ ਇਸ ਲਈ ਅਸਲੀ ਬਰਾੜ ਕਾਨੇ ਦੀਆ ਤੀਲਾ ਦੇ ਸੱਜ ਬਣਾਉਣ ਵਾਲੇ ਨੇ
@sukhdevsingh-vh1kl
@sukhdevsingh-vh1kl 6 ай бұрын
Kuldeep Generl brar si sant Jarnail singh vi brar si
@sukhpreetsinghartist6080
@sukhpreetsinghartist6080 6 ай бұрын
Good to delete caste system,,,base of sikhism,,,otherwise,,,,nothing
@user.DeepBrar
@user.DeepBrar 3 ай бұрын
ਜਦ SC ਹਰ ਯੋਧੇ ਨੂੰ ਮਜਬੀ ਮਜਬੀ ਕਹਿੰਦੇ ਓਦੋਂ ਜਾਤ ਪਾਤ ਦਾ ਰੌਲਾ ਨੀ ਪੈਂਦਾ,ਕਿਸੇ ਵੀਡੀਓ ਚ ਜੱਟ ਆਪਣੇ ਇਤਿਹਾਸ ਦੀ ਗੱਲ ਕਰਨ,ਆਪਣੀ ਜ਼ਮੀਨ ਦੀ ਗੱਲ ਕਰਨ, ਕੋਈ ਟਰੈਕਟਰਾਂ ਦੀ ਵੀਡੀਓ ਹੋਵੇ Sc ਹਰ ਜਗ੍ਹਾ ਜੱਟਾਂ ਨੂੰ ਟਾਰਗੇਟ ਕਰਦੇ, ਹਰ ਗੱਲ ਚ ਦਖ਼ਲ ਦਿੰਦੇ, ਦਸੋ ਜੱਟਾਂ ਨੇ ਕਦੇ ਮਜਬੀ ਸਿਖਾਂ ਤੇ ਵੀਡੀਓ ਬਣਾਈ ? ਜੱਟ ਥੋਡੇ ਵਾਂਗ ਵੀਡੀਓ ਬਣਾ ਬਣਾ ਕੇ Sc ਮਜ਼੍ਹਬੀਆਂ ਨੂੰ ਟਾਰਗੇਟ ਨੀ ਕਰਦੇ ਫੇਰ ਇਹ ਲੋਕ ਜੱਟਾਂ ਪਿੱਛੇ ਕਿਓਂ ਪਏ ਨੇ
@parmindersingh1299
@parmindersingh1299 6 ай бұрын
ਧੋਖਾ ਕੀਤਾ
@Voiceoftruthxf88g
@Voiceoftruthxf88g 6 ай бұрын
ਵੀਡੀਓ ਦਾ ਸਿਰਲੇਖ ਕੁਝ ਹੋਰ. ਹੈ ਭਾਸਣ ਕੁਝ ਹੋਰ
@devsingh5301
@devsingh5301 6 ай бұрын
If golak money is used honestly for really poor and needy, on education and health, no sikh will leave his religion.
@anokhsinghgill4463
@anokhsinghgill4463 5 ай бұрын
Maharashtra vich jgah hae kalapur brar lok utho dae han him gurudwara sahab bane han brar Raja c guru ji di foj tae hamla kita brar raje nae
@parvinderkumar9981
@parvinderkumar9981 6 ай бұрын
ਵਾਹਿਗੁਰੂ ਜੀ 🙏🙏
@onkarnath391
@onkarnath391 5 ай бұрын
Separate gurudwara, separate Graveyard (शमशान भूमि) Lower castes will be converted by default Hindus hate lower castes as well as Sikhs and so on So much Money will temples and gurudwaras also Help Lower castes , poor and needy and conversion will be stopped automatically ਜਾਤਿਵਾਦ ਖਤਮ ਕਰੋ Church is simply helping poor and needy irrespective of colour caste and creed No separate church for Elite and poor No discrimination Self respect is same and equal of a rich as well as a poor
@SikandarsinghDhindsa
@SikandarsinghDhindsa 6 ай бұрын
Gall lakh de aa ji
@gillsewa
@gillsewa 6 ай бұрын
Hall inter caste marriage
@5aab65
@5aab65 6 ай бұрын
Veer ji jina nu tusi RSS de vare das rahe ho tusi aap hi aina 100 200 janiya nu aa push ke daikho ke aina vicho kine sikh ne jina ne 50 rupiye kharch ke sikh magazines ya kitab khareed ke pardii hove? Ajj sikh Puratan sikha warge nahi hun jina ne apne khoon nal history likhi hai. Ajj de sikh kahoan waliya nu free de Langar, free da literature, free da chahe zehar de do aa apne ghar laiye jaan gey. Mein ni keh rehaa ke sare aho jahe ne, par 10 cho 9 aho jahe milan ge 5 - 700 di bottal ta lai lain gey. Dukh hunda, ik paasey dushman aa jerda sikhi te sikha nu khatum karan te addi choti joor la reha te ik paasey sikh ne jo apne fukre paney vich aine galtaan ne ke aina nu apna dushman vi dost lag rehaa. Mein ik gal jo hairani hundi hai ke, ik ta apne parde likhe akhoti vidhvaan ne jo pard ta gaiye ne sira te poochmiya pagaa ban key saminara vich time pass kar ke ghar aa baithde ne, dusre passey jawaan ne jina nu bhangre paon te dancera naal dance karan to bail ni milda, je milda ta aina de 2 kam ne ik hai paisa te dusra social mediye te apnaa jaloos kadnaa. Aa ne sikha de waris, hindu ne aina nu mangann laa daina, je aa apne future nu ajj naa vicharan lage. Rooana aounda jad mein video daikhdaa ona ladkiya da jo apne hi dharam nu mardaa boldiya ne. Je aina nu nahi pasand kise ne rookiya? Javo jithe janaa. Puratan times vich sikh greeb si arthik pakhoon par Guru pakhoon arbaa pati si, ajj aina kol jion jion paisa aounda aa tion tion apni hasti aap khud mitaa rahe ne. Bhai sahib je agley 8-10 salaa vich koi reform naa hoiya fer asli sikhi bachoani bahut aoukhi ho jani aa. Sikha nu vapis asli prampraa lagu karniya peniya ne. 5 pardaan 5 parvani wali. Jina chir khande di pahul nahi laiyee koi vi singh ya jaur apne naam nal nahi la sakda. Je kise nu punjabi likhani bolani nahi aoundi o pehla gurmukhi sikhe. Hir bahut kuj karna paina
@ChranjitSingh-x6h
@ChranjitSingh-x6h 6 ай бұрын
Bilkul keeta
@prakashbagga2679
@prakashbagga2679 6 ай бұрын
I don't find any benefits of post analysis.
@nanakxpressinc
@nanakxpressinc 6 ай бұрын
Jatt Komm Hai Hi Gadaara di. Mai vi Jatt Sikh Aa. Parr Tusi Sach nu Jhooth Sabit karn layi Din Raat Jatta nu Protect karde o. Jatto Chamkoriye Jatt to lai k Giyani Jail Singh, Baint Singh, Badal Parivaar, Captain parivaar, Tohra Parivaar , Sant Bhindrawale da Parivaar, Horr kayi Jatta de naam Aa jehre list vaddi ho jaani. Tusi Sikh , Sikhi, te Punjab, Punjabiyat nu khatam karr ditta
@JohnyWickerson
@JohnyWickerson 5 ай бұрын
Akbar de samay bohot vadde chaudary san te guru arjan dev ji de velle sikh vi bane san naale jattan ne sikhi apnaya te misla vi lead kita ajj sikh kaum economicaly te politicaly powerful ne os ch jattan da yogdan ae
@prabhjeetsingh1861
@prabhjeetsingh1861 7 ай бұрын
Sikh. Itihas. De. Baani. Dr. S. S. U
@raviverma2573
@raviverma2573 6 ай бұрын
Mihnat tuhadi bahut safal hai
@sukhisingh9660
@sukhisingh9660 6 ай бұрын
Hello bhai ji tujhe call karo sikhi Di
@Rajkaregakhalsa61
@Rajkaregakhalsa61 6 ай бұрын
Bradd hi nhi sarre hi jatta ne guru sahab nall dhokha kitta
@swaranjitsingh7364
@swaranjitsingh7364 6 ай бұрын
ਗੁਰੂ ਸਾਹਿਬ ਜੀ ਦੇ ਨਾਲ ਜੱਟਾ ਦਾ ਜਿਕਰ ਹੋਣਾ ਹੀ ਸਚਾਈ ਬਿਆਨ ਕਰਦਾ ਹੈ ਕਿ ਜੱਟ ਕੀ ਹਨ ਅਤੇ ਗੁਰੂ ਸਾਹਿਬ ਲਈ ਕੀ ਸਨ ਜਿਨ੍ਹਾਂ ਵਿੱਚੋਂ ਕੁਝ ਦਾ ਦਿੱਤਾ ਬੇਦਾਵਾ ਅੈਨੀਆ ਜੰਗਾ ਵਿੱਚ ਜਾਣ ਤੋਂ ਬਾਅਦ ਵੀ ਸਾਭ ਕਿ ਰੱਖਿਆ ਸੀ ਇਹ ਭਰੋਸੇ ਨਾਲ ਕਿ ਮੇਰੇ ਹਨ ਮੇਰੇ ਕੋਲੋਂ ਭੱਜ ਜਾਣਗੇ ਕਿੱਥੇ ਆਉਣਗੇ ਉਹਨਾਂ ਨੇ ਵੀ ਗੁਰੂ ਦਾ ਭਰੋਸਾ ਕਾਇਮ ਰੱਖਿਆ ਅਤੇ ਵਾਪਸ ਗਏ ਅਤੇ ਜਾ ਕੇ ਸਹੀਦੀਆ ਪਾਈਆਂ ਅਤੇ ਗੁਰੂ ਤੋ ਅਨਮੋਲ ਖਿਤਾਬ ਪੰਜ ਹਜਾਰੀ ਅਤੇ ਹੋਰ ਪਿਆਰ ਭਰੇ ਖਿਤਾਬ ਲਏ।
@angerjatt5523
@angerjatt5523 6 ай бұрын
ਸਾਡੇ ਇਥੇ ਮਜ਼ਬੀਆ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਕ੍ਰਿਸਟਨ ਧਰਮ ਵਿਚ ਵੀ ਗਏ ਤੇ ਉਹ ਉਹਨਾਂ ਨੂੰ ਆਪਣੇ ਘਰੇ ਵੀ ਬੁਲਾਉਂਦੇ ਨੇ ,ਏਦਾ ਫਿਰ ਮੇਰੇ ਖਿਆਲ ਨਾਲ ਮਜ਼ਬੀਆਂ ਨੇ ਵੀ ਗੁਰੂ ਸਾਹਿਬ ਨਾਲ ਧੋਖਾ ਕੀਤਾ ਇਕ ਗੁਰੂ ਸਾਹਿਬ ਨਾਲ ਹੋਣ ਦੀਆਂ ਦੁਹਾਈਆਂ ਦਿੰਦੇ ਫਿਰਦੇ ਦੂਸਰੇ ਪਾਸੇ ਕਲੰਕ ਲਗਾਈ ਜਾਂਦੇ ਆ।
@HarpreetSingh-lj1rx
@HarpreetSingh-lj1rx 6 ай бұрын
​@@angerjatt5523acha tusi kinne ku haqq diyte majhbi veera nu.. Aaj akrighan hankari mere rangreye veera da itehaas bhull gaye... Naale guru sahib layee kadi kai khas kaum layee rasookh nahic uhma nu sirf khalsa pyaara c.. Jistraj de jatt hun ne jaat hankaari, mughla toh ghatt nahi.. Punjab ch sikhi da jo ghaan jatta ne kita hai uh jagg jahir hai.. Mainu sabh ota mai khud jatta cho haa.. Lahmat hai who kehi soch te jo insaan nu branar da darjana deve.. Mere layee mera dharm, mere veer khalsa pehle ne,.. Jaat nu mai kuch nahi mannda.. Jad takk mai jaat da mana karda c hamkari c, sau buraia San.., jad da guru da singh bnya hai soch bdal ditti maharaj ne😊
@akhtiarsingh4554
@akhtiarsingh4554 6 ай бұрын
Koi shak nahi?
@tarsemsingh810
@tarsemsingh810 6 ай бұрын
ਬਹੁਤੇ ਡੂੰਘੇ ਵਿਚਾਰ ਹਨ ਜੀ,
@sukhisingh9660
@sukhisingh9660 6 ай бұрын
Jatt sare hi Jat sari
@GurdeepSingh-kn2uy
@GurdeepSingh-kn2uy 3 ай бұрын
ਬਾਬਾ ਜੀ ਅਸਲੀ ਸੱਚ ਤਾਂ ਇਹ, ਅਸਲੀ ਭੱਟੀ ਆਊਲਦੀਨ ਖਿਲਜੀ ਟਾਇਮ ਮਜ਼ਬੀ ਸਿੰਘ ਸੀ ਅਸਲੀ ਨਤੀਜੇ ਸਾਹਮਣੇ ਲਿਆਉ ਪੱਖ ਪਾਤ ਨਾਂ ਕਰੋ, ਗੁਰੂ ਗੋਬਿੰਦ ਸਾਹਿਬ ਜੀ ਸਭ ਜਾਣੀ ਜਾਣ ਨੇ ਸੱਚ ਬੋਲੋ
@Kreatorisbackyt
@Kreatorisbackyt 2 ай бұрын
Bhatti rajput atte Bhatti Jatt sige uss wele tuhada choodeya da koi got ni hunda jede thalle Kamm karde ho oda got la lende ho
@man58652
@man58652 6 ай бұрын
Jatt rajputa cho nahi eh sach nahi main tuhadi bohot respect karda par Rajputa to zyada population te zyada education karke una ne chuthe itheasic facts banaa le. Haryane wale Jaata ne internet utte es chuth nu clarify karta. Par baaki ta tussi boht vadia doctor saab par eh gall chuth a.
@s.p.singhsidhubrar5828
@s.p.singhsidhubrar5828 6 ай бұрын
Veer ji tussi dasso...Jatt koun hai...? Pr history ta eh hi dasdi hai...Sari Jatt biradri Rajputa vicho hi canvart hoi hai...? Sidhu Brar ta Jaisalmer de bhatti Rajputa cho canvart hoye hai..eh sach hai...! Pr je eh sach nhi hai ta tussi dasso...?
@man58652
@man58652 6 ай бұрын
@@s.p.singhsidhubrar5828 eh sach ni jatt anek biradari a eh jo tu dass da mitheass a
@s.p.singhsidhubrar5828
@s.p.singhsidhubrar5828 6 ай бұрын
@@man58652 veer ji eh sach hai ki tussi Jatt nhi ho...?
@man58652
@man58652 6 ай бұрын
@@s.p.singhsidhubrar5828 jina marji koshish kar jalaun di par main jo keha sach a tussi lok educated nahi te tuhanu eh ni pata ke itheas wich boht chuth likhea hunda. Jatt rajputa naalo sone sunakhe te lambe hunde eh ajj disda. Tussi phir wi propaganda karde ke jatt rajputa cho nikle. Jatt anakhi lok a te sare jatta nu aap wal kich de ajkal. Apa ta tareef samaj de ke sare sade Bhra banna chaunde. Haryane wal wi Jaata naal ehi haal. Tussi rajput baman kahi jande ke tussi jat warge a par nahi haige.
@s.p.singhsidhubrar5828
@s.p.singhsidhubrar5828 6 ай бұрын
@@man58652 Sanu tere Certificate di Jarurat nhi hai...? Jo marji bhonki Jao... 🤣🤣🤣
@baljindermander2302
@baljindermander2302 6 ай бұрын
😂😂 appne Marzi hai ji
@rs.407
@rs.407 6 ай бұрын
Rajput caste toh brar jatt kida bann ge bakwas a sab . Fr a das tu sandhu , gill , dhaliwal , chathe , chemma a sare v rajput hon ge . Rajput upper caste c . Te jatt low caste . Koi rajput jatt kio bano .
@man58652
@man58652 6 ай бұрын
@@Simranpreet45678main jatt a te bilkul jatpat galat a. Par es video wich jo keha sach nahi Jatt Rajputa cho nahi nikle. Rajput population zyada te education zyada ta karke una ne eh itheas bana ta kitaba ch.
@pm6516
@pm6516 6 ай бұрын
ਜਦੋਂ ਕੋਈ ਉਪਰ ਜਾਤ ਨੀਵੀਂ ਜਾਤ ਦੀ ਜਨਾਨੀਆ ਨਾਲ ਵਿਆਹ ਕਰਦਾ ਸੀ ਉਸ ਨੂੰ ਬੇਜਾਤ ਕਰਾਰ ਕਰ ਦਿੰਦੇ ਸੀ ਜਾਤ ਆਲੇ ਬੇਜਾਤ ਤੋਂ ਹੀ ਜ@ ਨਿਕਲੇ
@s.p.singhsidhubrar5828
@s.p.singhsidhubrar5828 6 ай бұрын
Tera mobile no de mai dasaga...Jatt kive Rajputa cho sikhi val aaye...? Kade history pado...?
@pm6516
@pm6516 6 ай бұрын
haram dya nu aksar nave nave pyo bnaane painde ne 🤣
@sukhdeepsahota5602
@sukhdeepsahota5602 6 ай бұрын
Bhai saab sikh dharm na Khatam ho Skyea NA Khatam koi kar sakda Guru gobind singh nu yaad rakhu pata chal javega sikh dharm ki hai .guru ne bhedda nahi ekadi kiti bhi guru ne sher bana deta .O ghatta hi honde ne.
@charnjeetsmagh31
@charnjeetsmagh31 6 ай бұрын
ਇਕ ਝਾੜ ਵਡਿਆਂ ਸੌ ਸਿੱਧੂ ਕਢਿਆ
@kamalpreetkaur6273
@kamalpreetkaur6273 6 ай бұрын
Jat pat nu khatam karo tahi pb chrichen ban rehe ne
@PHEROMONE-wz9bz
@PHEROMONE-wz9bz 3 ай бұрын
Pishokad te jat paat ch farq hunda g
@competition.concepts1438
@competition.concepts1438 6 ай бұрын
Temur vele ih rajput san
@Kreatorisbackyt
@Kreatorisbackyt 6 ай бұрын
No
@sukhisingh9660
@sukhisingh9660 6 ай бұрын
Jaat Jaat Jaat hamesha hi dhokebaj rahi hai
@bhupendergilhotra9585
@bhupendergilhotra9585 6 ай бұрын
Punjanb vich tussi te tuhade varge rss nal sahyog nahi karde....... rss nu punjab vich jo Sikh issai ban rahe ne... uss di bahut fikar hai......tussi kade rss valia nu millo ta sahi........
@sukhisingh9660
@sukhisingh9660 6 ай бұрын
Jyada baat Kannada to Kannada
@sukhisingh9660
@sukhisingh9660 6 ай бұрын
Parijatak Sikh
@BakshishSingh-t6u
@BakshishSingh-t6u 2 ай бұрын
Bhai aap guru saheb ji ke gadar ho. Lahant he bakwas band kar sab ju5h b9l raha he
@pm6516
@pm6516 6 ай бұрын
ਬਰਾ@ ਮੁਸਲਮਾਨਾਂ ਦੇ sbto ਵੱਡੇ ਗੁਪਤਚਰ ਸਨ ਹਿੰਦੂ ਰਾਜਿਆਂ ਨੇ ਇਕ ਵਾਰ lbh lbh ke ਵੱਡੇ ਤਾ ਇਹ ਕਹਾਵਤ ਬਣੀ ਸੀ । ਨਾਲ wikipedia nu 😂😂😂 itihaas ਮੰਨੇਗਾ ਤੂੰ ?
@ranvirsinghbrar6116
@ranvirsinghbrar6116 6 ай бұрын
ਬਰਾੜ ਜੱਟਾਂ ਨੇ ਧੋਣਾ ਚੋਂ ਕਿੱਲੇ ਹੀ ਕੱਢੇ ਆ ਇਕ ਵੀ ਬਰਾੜ ਮੁਸਲਮਾਨ ਜਾ ਹਿੰਦੂ ਦਿਖਾ ਦੀ. ਸ਼ੁੱਧ ਸਿੱਖ ਲੋਕ ਨੇ .. ਜ਼ਫਰਨਾਮੇ ਚ ਵੀ ਗੁਰੂ ਸਾਹਿਬ ਨੇ ਬਰਾੜ ਨੂੰ ਵਫ਼ਾਦਾਰ ਤੇ ਦਲੇਰ ਕਿਹਾ ਸੀ
@pan_jabdejaye2795
@pan_jabdejaye2795 6 ай бұрын
Waheguru mehar kare thode te🙏
@tejinder7
@tejinder7 6 ай бұрын
Bai ji manana pau sikh dharm nu khatam e jatta ne kitaa.. eh misla de time maharaja ranjeet singh nal ni ek ho ke khde.. maharaja sahib koshish krde rehge ena nu ek krde par ni hoye eh te duja hor jaata punjab diyan jina nu aj jatt choti jaat de smjde a te bhed bhav krde aa oh majhabi sikh bhra te ramdasiye rehtiye sikh hamesha sikhi da ladh fadh ke challe..
@JaTT659
@JaTT659 6 ай бұрын
Brahman lok guru nanak nu pasand nahi kar dea sea kyu kea guru nanak khatri shoodr sea
@JaTT659
@JaTT659 5 ай бұрын
@@PHEROMONE-wz9bz salya khatri are also shoodr
@JaTT659
@JaTT659 5 ай бұрын
@@PHEROMONE-wz9bz khatri born from brahma arm not brain they are anpar
@JaTT659
@JaTT659 5 ай бұрын
@@PHEROMONE-wz9bz hahahahahahahaha sala shoodr khatri warrior wat brainless
@JaTT659
@JaTT659 5 ай бұрын
@@PHEROMONE-wz9bz ur job is to protect brahman same like guru teg bhadhur did mean that khatri are doorman of brahman
@manjotkaur3229
@manjotkaur3229 6 ай бұрын
Waheguru ji
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 23 М.
Do you choose Inside Out 2 or The Amazing World of Gumball? 🤔
00:19
pumpkins #shorts
00:39
Mr DegrEE
Рет қаралды 74 МЛН
Will A Guitar Boat Hold My Weight?
00:20
MrBeast
Рет қаралды 276 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
Guru Nanak Sahib Ate Bhai Mardana Ji Di Vaartalabh | Dr. Sukhpreet Singh Udhoke
57:11
Dr.Sukhpreet Singh Udhoke
Рет қаралды 36 М.
Baaz Singh Kon C - DR. Sukhpreet Singh Ji Udhoke | Kirat Records
22:32
Sant Hardev Singh Ji Lullon Wale
Рет қаралды 107 М.
Birbal Kon C - DR. Sukhpreet Singh Ji Udhoke | Kirat Records
16:26
Sant Hardev Singh Ji Lullon Wale
Рет қаралды 209 М.
Do you choose Inside Out 2 or The Amazing World of Gumball? 🤔
00:19