ਸਿੱਖ ਕਿਉਂ ਪਹਿਣਦੇ ਹਨ ਪੰਜ ਕੱਕਾਰ - ਬਹੁਤਾ ਖਾਸ ਕਾਰਨ ਹੈ ਇਸਦਾ | 5 Kakar | Jaspreeet kaur

  Рет қаралды 27,267

Surkhab Tv

Surkhab Tv

Күн бұрын

Пікірлер: 175
@HarpreetSingh-yo3yj
@HarpreetSingh-yo3yj 4 жыл бұрын
ਵਾਹਿਗੁਰੂ ਵਾਹਿਗੁਰੂ ਜੀ। ਹੁਣ ਲਗਦਾ ਹੈ ਕਿ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ। ਜਿਉਂਦੇ ਵਸਦੇ ਰਹੋ ਜੀ। ਵਾਹਿਗੁਰੂ ਜੀ ਲੱਬੀਂ ਉਮਰ ਕਰੇ ਆਪ ਜੀ ਦੀ।
@gindabrar5636
@gindabrar5636 4 жыл бұрын
Hangi veer g 🙏🏻
@sakinderboparai3046
@sakinderboparai3046 4 жыл бұрын
ਜਸਪੀ੍ਤ ਬੇਟੀ ਪੰਜ ਕਕਾਰਾਂ ਵਾਰੇ ਜਾਣਕਾਰੀ ਦੇਣ ਲੲੀ ਬਹੁਤ ਬਹੁਤ ਧੰਨਵਾਦ ।
@amandeepsinghghuman4670
@amandeepsinghghuman4670 4 жыл бұрын
ਧੰਨਵਾਦ ਭੈਣੇ ਅੰਮ੍ਰਿਤ ਮੇ ਵੀ ਸਕਿਆ ਹੋਇਆ ਕਾਫੀ ਟਾਈਮ ਤੋ ਪਰ ਰਹਿਤ ਮਰਯਾਦਾ ਭੁਲੀ ਫਿਰਦਾ ਸੀ ਬਹੁੱਤ ਬਹੁੱਤ ਧੰਨਵਾਦ ਤੁਹਾਡਾ
@deepdehriwal595
@deepdehriwal595 4 жыл бұрын
ਬੁਹਤ ਵਧੀਆ ਕੀਤਾ ਜੀ ਇਹ ਜਾਣਕਾਰੀ ਵੀ ਜਰੂਰੀ ਸੀ 🙏
@navtejbasra2198
@navtejbasra2198 4 жыл бұрын
ਸਾਨੂੰ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਏ
@Ghost2027_
@Ghost2027_ 4 жыл бұрын
ਵਾਹਿਗੁਰੂ 🙏 ਵਾਹਿਗੁਰੂ
@Pannu.kulwindersingh
@Pannu.kulwindersingh 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ । ਹਰ ਸਿੱਖ ਨੂੰ ਆਪਣੇ ਕੋਲ ' ਸਿੱਖ ਰਹਿਤ ਮਰਿਯਾਦਾ' ਰੱਖਣੀ ਚਾਹੀਦੀ ਹੈ ਅਤੇ ਉਸ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਪੜ੍ਹ ਲੈਣਾ ਚਾਹੀਦਾ ਹੈ ।
@Pannu.kulwindersingh
@Pannu.kulwindersingh 4 жыл бұрын
ਇਹ ਕਿਤਾਬਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਸਾਰੇ ਗੁਰਦੁਆਰਿਆਂ ਤੋਂ ਬਿਨਾਂ ਭੇਟਾ ਤੋਂ ਮਿਲ ਜਾਂਦਾ ਹੈ ।
@amansinghamancheema4916
@amansinghamancheema4916 4 жыл бұрын
ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਉ ਜੀ ਜੇ ਦੁਮਾਲੇ ਸਜਾਉ ਤਾ ਫਿਰ ਹੋਰ ਵੀ ਚਾਰ ਚੰਨ ਲੱਗਣਗੇ
@Gurleenkaur-tj7gd
@Gurleenkaur-tj7gd 4 жыл бұрын
ਅੱਜ ਕੱਲ ਇਸ ਤਰਾ ਦੇ ਗਿਆਨ ਦੀ ਬਹੁਤ ਲੋੜ ਹੈ 👍👍👍👍 ਬਹੁਤ ਬਹੁਤ ਧੰਨਵਾਦ ਭੈਣ 🙏🙏🙏🙏
@vrindersingh9433
@vrindersingh9433 4 жыл бұрын
ਧੰਨਵਾਦ ਭੈਣੇ ਰੱਬ ਸਾਰਿਆ ਨੂੰ ਤੁਹਾਡੇ ਵਰਗੀ ਸੋਚ ਦਵੇ।
@navjitsingh9892
@navjitsingh9892 4 жыл бұрын
ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਸਿੱਖ ਧਰਮ ਦੀ ਰੱਖਿਆ ਕਰਨ ਵਾਲੇ ਤੁਹਾਡੇ ਵਰਗੇ ਗੁਰਮੁਖ ਪਿਆਰੇ ਅਜੇ ਵੀ ਆਪਣੀ ਪੂਰੀ ਜ਼ਿੰਦਜਾਨ ਨਾਲ ਦੁਨੀਆ ਨੂੰ ਸਿੱਖੀ ਨਾਲ ਜੋੜ ਰਹੇ ਹਨ। ਵਾਹਿਗੁਰੂ ਤੁਹਾਨੂੰ ਵੀ ਚੜਦ੍ਹੀਕਲਾ ਚ ਰੱਖੇ ਅਤੇ ਗੁਰੂ ਸਾਹਿਬ ਦਾ ਮਿਲਾਪ ਕਰਾਏ। ਮੈਂ ਏਹੀ ਚਹੁੰਦਾ ਹੈ ਕਿ ਸਾਰੀਆਂ ਕੁੜੀਆਂ ਤੁਹਾਡੇ ਵਰਗੀਆਂ ਬਣ ਜਾਣ।🙏
@navjitsingh9892
@navjitsingh9892 4 жыл бұрын
ਬਿਲਕੁਲ ਸਹੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਵੀ ਹਮੇਸ਼ਾ ਆਪਣੀ ਸਪੁੱਤਰੀ ਬਣਾਈ ਰੱਖਣ ਅਤੇ ਹਮੇਸ਼ਾ ਤੁਹਾਡੇ ਨਾਲ ਸਹਾਰਾ ਬਣ ਜਾਣ ਅਤੇ ਤੁਹਾਡਾ ਮਨੁੱਖਾ ਜਨਮ ਸਫਲ ਕਰਨ। ਤੁਹਾਡੇ ਪਰਿਵਾਰ ਨੂੰ ਗੁਰੂ ਨਾਨਕ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ
@jasdeepsingh6343
@jasdeepsingh6343 4 жыл бұрын
ਪੰਜ ਕਕਾਰ ਸਿੱਖ ਲਈ ਆਪਣੇ ਆਪ ਉੱਤੇ ਲਾਗੂ ਕਰਨ ਲਈ ਵਿਚਾਰਧਾਰਾ ਹੈ। ਜਿਸ ਰਾਹੀਂ ਸਿੱਖ ਨੂੰ ਆਪਣੀ ਸਵੈ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ੧. ਕੇਸ - ਕੇਸ ਗੁਰੂ ਦੀ ਮੋਹਰ ਹਨ। ਮੰਨ ਲਵੋ ਕੋਈ ਵੀ ਘਰ ਹੋਵੇ ਉਸ ਘਰ ਦੀ ਬਾਹਰੀ ਦਿੱਖ ਹੁੰਦੀ ਹੈ (exterior decoration) ਅਤੇ ਇਕ ਅੰਦਰੂਨੀ ਖੂਬਸੂਰਤੀ ਹੁੰਦੀ ਹੈ । ਤੁਸੀਂ ਦੇਖਦੇ ਹੋਵੋਗੇ ਕਿ ਜਿਹੜੇ ਵੀਰ ਭੈਣ ਕੇਸ ਕਟਾਉਂਦੇ ਹਨ ਉਹ ਕੇਸ ਕਟਵਾ ਕੇ ਬਹੁਤ ਖੁਸ਼ ਹੁੰਦੇ ਹਨ ਕਿ ਇਸ ਸਰੀਰ ਰੂਪੀ ਘਰ ਦੀ ਬਾਹਰੀ ਖੂਬਸੂਰਤੀ ਵਿਚ ਉਹਨਾਂ ਵਾਧਾ ਕਰ ਲਿਆ ਹੈ। ਪਰ ਸਿੱਖ ਦਾ ਨਿਸ਼ਾਨਾ ਅੰਦਰੂਨੀ ਅਤੇ ਆਤਮਿਕ ਸੁੰਦਰਤਾ ਹੈ। ਇਸ ਬਾਰੇ ਸਿੱਖ ਨੂੰ ਚਾਅ ਵੀ ਉਸ ਤਰ੍ਹਾਂ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦੁਨੀਆਵੀ ਲੋਕਾਂ ਨੂੰ ਬਾਹਰਲੇ ਸ਼ਿੰਗਾਰ ਕਰਨ ਦਾ ਹੁੰਦਾ ਹੈ । ਆਪਣੇ ਆਪ ਨੂੰ ਅੰਦਰੋਂ ਸਵਾਰਣ ਦੀ ਵਿਧੀ ਗੁਰੂ ਗ੍ਰੰਥ ਸਾਹਿਬ ਜੀ ਹਮੇਸ਼ਾਂ ਸਮਝਾਉਂਦੇ ਰਹਿੰਦੇ ਹਨ। ਰਹੀ ਗੱਲ ਬਾਹਰੀ ਦਿੱਖ ਦੀ ਉਸ ਦੀ ਚਿੰਤਾ ਪਰਮਾਤਮਾ ਤੇ ਛੱਡ ਦਿਉ ।
@tegsingh7484
@tegsingh7484 4 жыл бұрын
Jo logic tusi put kitta oh main logic nahi hai
@jasdeepsingh6343
@jasdeepsingh6343 4 жыл бұрын
@@tegsingh7484 please explain kario ..
@mrsingh7784
@mrsingh7784 4 жыл бұрын
Bahri dikh v sikh dee apni jimewari hai.
@dalipkaur6927
@dalipkaur6927 4 жыл бұрын
Jasdeep Singh९८
@HardeepSingh-dr3qi
@HardeepSingh-dr3qi 4 жыл бұрын
ਜਸਪ੍ਰੀਤੇ ਜਿਉਂਦੀ ਰਹਿ ਭੈਣੇ ਬੁਹਤ ਵਧੀਆ ਜਾਣਕਾਰੀ ਏ
@harkaransingh4859
@harkaransingh4859 4 жыл бұрын
ਭੈਣ ਸਮਾ ਆਵੇ ਸਾਰੀਆਂ ਭੈਣਾਂ ਤੇਰੇ ਵਰਗੀਆਂ ਹੋ ਜਾਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ ਹੋਰ ਤੁਹਾਡੇ ਤੇ
@panjabsingh7659
@panjabsingh7659 4 жыл бұрын
ਜਸਪ੍ਰੀਤ ਕੌਰ ਪੰਜ ਕਾਕਰ ਦੀ ਜਾਣਕਾਰੀ ਦੇਣ ਲਈ ਧੰਨਵਾਦ ਜੀ
@sonyfoujigurdaspur
@sonyfoujigurdaspur 4 жыл бұрын
ਬਹੁਤ ਬਹੁਤ ਧੰਨਵਾਦ ਜਸਪ੍ਰੀਤ ਕੌਰ ਖ਼ਾਲਸਾ ਜੀ ਜਾਣਕਾਰੀ ਦੇਣ ਲਈ 🙏🙏🙏🙏🙏🙏
@guneetsodhi2167
@guneetsodhi2167 4 жыл бұрын
Explained very nicely about punj kakars in Sikhi. Waheguru ji Thanu chardikala bakshai🙏
@gurbanigyanacademy5373
@gurbanigyanacademy5373 4 жыл бұрын
ਬਹੁਤ ਵਧੀਆ ਵਿਚਾਰ ਹੈ ਜੀ
@gurmeetsinghsingh402
@gurmeetsinghsingh402 4 жыл бұрын
ਤੁਸੀ ਗੱਲ ਸਹੀ ਕੀਤੀ ਧੰਨਵਾਦ ਜੀ
@navjitsingh9892
@navjitsingh9892 4 жыл бұрын
Shi gal khalsa jio....good knowledge for us....thanks alot...god blessed u....guru nanak tuhanu chardikala vich rakhan
@jassijassi8533
@jassijassi8533 4 жыл бұрын
ਬਹੁਤ ਵਾਦੀਆਂ ਜਾਣਕਾਰੀ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@karamjeet8764
@karamjeet8764 4 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@ravideepsingh579
@ravideepsingh579 4 жыл бұрын
🙏🏻ਵਾਹਿਗੁਰੂ ਜੀ 🙏🏻
@navjitsingh9892
@navjitsingh9892 4 жыл бұрын
ਵਾਹਿਗੁਰੂ
@gagandeepsingh7638
@gagandeepsingh7638 4 жыл бұрын
ਵਾਹਿਗੁਰੂ ਜੀ ❤🙏
@jaspalsingh1326
@jaspalsingh1326 4 жыл бұрын
ਧੰਨਵਾਦ ਭੈਣ ਜੀ ਜਾਣਕਾਰੀ ਲਈ
@worldtour7193
@worldtour7193 4 жыл бұрын
I love Sikh people love from Philippine
@PreetSingh746
@PreetSingh746 4 жыл бұрын
O really?? 😊
@jassijassi8533
@jassijassi8533 4 жыл бұрын
Thanks ji
@BaljinderSingh-rl3eg
@BaljinderSingh-rl3eg 4 жыл бұрын
Thank you My dear I'm Sikh Boy
@mrsingh7784
@mrsingh7784 4 жыл бұрын
Thanks. Good to hear that.
@Pringrikt
@Pringrikt 4 жыл бұрын
ਧੰਨਵਾਦ ਜੀ
@gagankanggagankang2187
@gagankanggagankang2187 4 жыл бұрын
Waheguru ji mehar kreyoo
@VikramSingh-pu3zz
@VikramSingh-pu3zz 4 жыл бұрын
ਵਾਹਿਗੁਰੂ ਜੀ 🙏
@malkitsingh8730
@malkitsingh8730 4 жыл бұрын
Beti Ji tusi bahut hi vadhia dasea hai. God Bless You.
@avtarsingh3172
@avtarsingh3172 4 жыл бұрын
ਧੰਨਵਾਦ ਬੀਬੀ ਜੀ ਤੁਹਾਡਾ
@ਪਰਗਟਸਿੰਘਟਿਵਾਣਾ
@ਪਰਗਟਸਿੰਘਟਿਵਾਣਾ 4 жыл бұрын
ਵਾਹਿਗੁਰੂ ਜੀ ਆਪ ਮੇਹਰ ਕਰਨ 🙏🙏
@brakingnew420
@brakingnew420 4 жыл бұрын
ਵਾਂ ਸਭ ਨੂੰ ਪਿਆਰ ਕਰਦੇ ਹਨ ਜੀ ਮਾਤਾ ਨਾਨਕੀ ਜੀ ਦੇ ਨਾਲ ਪਿ ਅਰ ਕ ਅਰ
@mandeepsinghbhatner4510
@mandeepsinghbhatner4510 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@barjindersandhu4756
@barjindersandhu4756 4 жыл бұрын
ਬਹੁਤ ਞਧੀਅ ਵਿਚਾਰ
@satbirsingh6916
@satbirsingh6916 4 жыл бұрын
ਵਾਹਿਗੁਰੂ ਜੀ
@sidhubalkarsingh9203
@sidhubalkarsingh9203 4 жыл бұрын
Surkhab tv Thanks
@sevaksingh4396
@sevaksingh4396 4 жыл бұрын
ਪਿਛੇ ਜੋ ਮਉਜਿਕ ਚਲ ਰਿਹਾ ਹੈ ਉਸਦੀ ਆਵਾਜ਼ ਜਾਦਾ ਆ ਰਹੀ ਹੈ ਜੀ ਉਂਝ ਬਹੁਤ ਵਧੀਆ ਚਲ ਰਿਹਾ ਹੈ
@gurditsingh660
@gurditsingh660 4 жыл бұрын
Bibi g bahut vadyia
@kuljeetsingh6693
@kuljeetsingh6693 4 жыл бұрын
Very nice excellent salute
@Sandeepmanila
@Sandeepmanila 4 жыл бұрын
Thank you
@sardarharpreetsingh1654
@sardarharpreetsingh1654 4 жыл бұрын
Wahaguru ji
@palwindersingh2977
@palwindersingh2977 4 жыл бұрын
Bahut dhanwaad bhain is jankari layi
@j.singhluckylucky7545
@j.singhluckylucky7545 4 жыл бұрын
ਪੰਜੇ ਕॅिਕਅਾਂ ਚ, ਵਸਦਾ ਜਹਾਨ ਦੇਖ ਲੋ,, ਪੀ ਅिਮ੍ਤ ਛॅਕ ਬਣੇ ਓ ਮਹਾਨ ਦੇਖ ਲੋ,, ਕिਹਣ ਨੂੰ ਤੇ ਸਭ ਦੇ िਵਚਾਰ ਵॅਖਰੇ ,, िਸਖੀ ਦੇ ਲਈ ਖਾਲਸਾ ਵਾਰੇ ਜਾਨ ਦੇਖ ਲੋ,,
@amritpalsinghsingh1387
@amritpalsinghsingh1387 4 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਭੈਣ ਜੀ
@satveendersinghkala
@satveendersinghkala 4 жыл бұрын
Waheguru ji
@sachdiawaaz2991
@sachdiawaaz2991 4 жыл бұрын
Sahi gal a g
@satwantsinghnahal4371
@satwantsinghnahal4371 3 жыл бұрын
Bahut vadhiya sister Waheguru ji mehar rakhan tuhade te
@karanbrar2849
@karanbrar2849 4 жыл бұрын
Waheguru ji jiunde vasde raho ji
@malkitsingh7727
@malkitsingh7727 4 жыл бұрын
So nice very important information for every one
@mandchannel1817
@mandchannel1817 4 жыл бұрын
Veery good
@sandhujatt602
@sandhujatt602 4 жыл бұрын
🙏 GOOD NEWS JI 🙏
@mandchannel1817
@mandchannel1817 4 жыл бұрын
Veery nice
@sumandeepkaurkhalsa5263
@sumandeepkaurkhalsa5263 4 жыл бұрын
bhain bhaut vdyia dsyia...
@GurdeepSingh-xx4tt
@GurdeepSingh-xx4tt 4 жыл бұрын
Waheguru ji waheguru ji 🌹🙏🌹🙏
@MandeepSingh-hi3ro
@MandeepSingh-hi3ro 4 жыл бұрын
WAHEGURU JI...
@darshansingh4293
@darshansingh4293 4 жыл бұрын
Waheguru jee. You explained clearly. Thank you very much
@ramandeepsingh3059
@ramandeepsingh3059 4 жыл бұрын
Bhot vadiaa choti sister shabash ha aap ji de maataa pita nu jinaa di aap ji bati ho
@gurpreetsingh-xf3rq
@gurpreetsingh-xf3rq 4 жыл бұрын
Waheguru ji ka Khalsa waheguru ji ki Fate🙏🙏🙏
@khalsaestate5526
@khalsaestate5526 4 жыл бұрын
Thnks mam to share experience
@Happy-yc2ky
@Happy-yc2ky 4 жыл бұрын
Verry verry verry nice ji
@ranjeetnk4660
@ranjeetnk4660 4 жыл бұрын
Great information 😇😇
@balwindersinghrandhawa8901
@balwindersinghrandhawa8901 4 жыл бұрын
Thanks g
@gursandhu8894
@gursandhu8894 4 жыл бұрын
Bhutt vadea g
@karambeersingh6876
@karambeersingh6876 4 жыл бұрын
Right 🙏🙏🙏
@singhsab1618
@singhsab1618 4 жыл бұрын
Dhanbad ji sodi gall sunde bahut ghatt ne pr jo sunde ne oho heere han
@mandchannel1817
@mandchannel1817 4 жыл бұрын
Good biba
@narinderkour4905
@narinderkour4905 4 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU
@gurmantparcherjatha3145
@gurmantparcherjatha3145 4 жыл бұрын
Good
@sukhasinghgurudabanda8198
@sukhasinghgurudabanda8198 4 жыл бұрын
Gd job putar
@manjeetkourchawala4900
@manjeetkourchawala4900 4 жыл бұрын
Very nice ji
@hawkwatch482
@hawkwatch482 4 жыл бұрын
ਕੇਸਰੀ ਰੰਗ RSS ਭਾਵ ਮਨੂਵਾਦੀਆਂ ਹੈ । ਖਾਲਸੇ ਦੀ ਪਹਿਚਾਣ ਦਾ ਰੰਗ ਨੀਲਾ ਹੈ । ਕੇਸਰੀ ਨਿਸ਼ਾਨ ਗੁਰਦੁਆਰਿਆਂ ਵਿੱਚ ਹਿੰਦੂਵਾਦੀਆਂ ਦੀ ਵਿਚਾਰਧਾਰਕ ਘੁਸਪੈਠ ਹੈ । ਗੁਰੂ ਕਰੇ ਸਾਡੀ ਡੂੰਘੀ ਨੀਂਦ ਟੁੱਟੇ । ਤੁਹਾਡੇ ਉੱਦਮ ਦੀ ਸ਼ਲਾਘਾ ਕਰਦਾ ਹਾਂ ਪਰ ਨੀਲੇ ਰੰਗ ਦੀ ਖੋਜ ਜ਼ਰੂਰ ਕਰੋ । ਦਸਮ ਪਿਤਾ ਹਰ ਵਕਤ ਨੀਲਾ ਪਹਿਰਾਵਾ ਪਹਿਨਦੇ ਸਨ । ਉਨਾਂ ਦਾ ਤਾਂ ਘੋੜਾ ਵੀ ਅਕਾਲ ਪੁਰਖ ਸਾਹਿਬ ਜੀ ਨੇ ਨੀਲਾ ਬਖ਼ਸ਼ਿਆ ਸੀ ਜੀ ।
@ermanpreetsinghdhaliwal3726
@ermanpreetsinghdhaliwal3726 4 жыл бұрын
Hawk Watch kesari rang tainu kihne kehta vir rss da,,, khoon da rang v kesari hinda,,, lal nhi hunda,,, kesari rang bahaduri da parteek aa ,, kise rss di jaageer nhi,, kal nu badal uth k keh v neela rang akali dal da,, ki gll oh saale lgde aa ,,,
@Sheravirk682
@Sheravirk682 4 жыл бұрын
Keshri rang sikha da va
@sharansinghsingh6674
@sharansinghsingh6674 4 жыл бұрын
Satnam
@baljeetkaursaini309
@baljeetkaursaini309 4 жыл бұрын
Waheguru waheguru waheguru waheguru
@gaganchahal8969
@gaganchahal8969 4 жыл бұрын
Waheguru
@ManjinderSingh-eu2gg
@ManjinderSingh-eu2gg 4 жыл бұрын
🙏🙏🙏
@jinder6966
@jinder6966 4 жыл бұрын
Waheguru ji chardikala vich rakhe ji
@pishourasingh3795
@pishourasingh3795 4 жыл бұрын
ਧਰਮ ਨਿਰਪੱਖ ਪੱਤਰਕਾਰ ਜਸਪ੍ਰੀਤ ਕੌਰ
@sardarharpreetsingh1654
@sardarharpreetsingh1654 4 жыл бұрын
Right
@jassjaggi389
@jassjaggi389 4 жыл бұрын
Bahut vadhia vichar hunde ne tuhade sister
@sarbjitsingh1404
@sarbjitsingh1404 4 жыл бұрын
WAHEGURU JI
@MandeepKaur-pq1mh
@MandeepKaur-pq1mh 4 жыл бұрын
Waheguru ji 🙏
@gindabrar5636
@gindabrar5636 4 жыл бұрын
Rub kasam pita ki sugand a . Jitny bi ho jaspreet ji tarif app ki kum a 🌸🌸🌸🌹🌹🌹🌹🙏🏻🙏🏻🙏🏻🙏🏻🙏🏻🙏🏻🙏🏻
@surrindersingh6742
@surrindersingh6742 4 жыл бұрын
Nice
@sharansinghsingh6674
@sharansinghsingh6674 4 жыл бұрын
WAHEGURU
@singhharvel2398
@singhharvel2398 4 жыл бұрын
Waheguru ji . Thanks .
@zaildargur9994
@zaildargur9994 4 жыл бұрын
💯🙏😇
@manikhalsa4887
@manikhalsa4887 4 жыл бұрын
Bhain ji es tra hi sikh ithaas bare dasde rho ji... Buhat vdiaa
@baggasingh9234
@baggasingh9234 4 жыл бұрын
ਹਰ।ਘਰ।ਵਿਚ। ਤੇਰੇ।ਵਰਗੀ।ਧੀ।ਹੋਵੇ
@manindersingh2650
@manindersingh2650 4 жыл бұрын
Very nice sister
@gurdipsingh1937
@gurdipsingh1937 4 жыл бұрын
Nice Mam g
@gurpreetsinghsidhu99153
@gurpreetsinghsidhu99153 4 жыл бұрын
Wah ji wah bhut Sohni jankari ditti bhan ji tusi.waheguru tuhde te Mehar karn
@tirathmalhi5794
@tirathmalhi5794 4 жыл бұрын
Tusi Bahut he nic
@jagdishsingh9965
@jagdishsingh9965 4 жыл бұрын
ਆਪ ਜੀ ਵੱਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਮੇਹਰ ਕਰਨ। ਪਰ ਬੇਟਾ ਤੁਸੀਂ ਅੰਮ੍ਰਿਤ ਛਕਿਆ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AvtarSingh-jt7cv
@AvtarSingh-jt7cv 4 жыл бұрын
Ssa🙏🙏
@sahilpreet5885
@sahilpreet5885 4 жыл бұрын
Whaheguru
@vaidjaswindersingh3495
@vaidjaswindersingh3495 4 жыл бұрын
Good mas..
@raoisrar1741
@raoisrar1741 4 жыл бұрын
you are looking so gorgeous in this dress,,,Remarkable news
@meharlamma4287
@meharlamma4287 4 жыл бұрын
Ok
@kavysingh358
@kavysingh358 4 жыл бұрын
🙏🙏🙏🚩🚩
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.
Wait for it 😂
00:19
ILYA BORZOV
Рет қаралды 9 МЛН
Wait for the last one 🤣🤣 #shorts #minecraft
00:28
Cosmo Guy
Рет қаралды 18 МЛН
HELP!!!
00:46
Natan por Aí
Рет қаралды 16 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 357 М.