ਇਸ ਕੁੜੀ ਦੀ Punjabi ਦਿਲ ਮੋਹ ਲਵੇਗੀ | Miss Khatera | Surkhab TV

  Рет қаралды 257,943

Surkhab Tv

Surkhab Tv

Күн бұрын

ਇਸ ਕੁੜੀ ਦੀ Punjabi ਦਿਲ ਮੋਹ ਲਵੇਗੀ | Miss Khatera | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Пікірлер: 1 200
@harjaskaur6192
@harjaskaur6192 4 жыл бұрын
ਜੀ ਭੈਣ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਧੰਨ ਧੰਨ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਤੁਹਾਡੇ ਮਨ ਦੀਆਂ ਸਾਰੀਆਂ ਭਾਵਨਾ ਪੂਰੀਆਂ ਕਰਨ ਵਾਹਿਗੁਰੂ ਜੀ
@mannnandgarhia9858
@mannnandgarhia9858 4 жыл бұрын
Ryt g
@MalkeetSingh-zd2el
@MalkeetSingh-zd2el 4 жыл бұрын
Good nice
@agamdeep5474
@agamdeep5474 4 жыл бұрын
BAHUT. VADIYA
@khushkaur-gs7vd
@khushkaur-gs7vd 4 жыл бұрын
gud sister ji
@estudypoint23
@estudypoint23 4 жыл бұрын
Bahut hi Vadia Vichar Ji
@onkarbains5978
@onkarbains5978 4 жыл бұрын
ਬਹੁਤ ਵਧੀਆ ਪੰਜਾਬੀ ਬੋਲੀ ਦੀ ਬੇਟੀ ਕਿਆ ਬਾਤ ਹੈ ਨੌਜਵਾਨ ਪੀੜ੍ਹੀ ਨੂੰ ਇੰਨਾ ਕੋਲੋਂ ਕੁੱਝ ਸਿੱਖਣ ਦੀ ਲੋੜ ਹੈ ਕਿਉਂਕਿ ਕਿਨਾ‌ ਸਾਡੀ ਪੰਜਾਬੀ ਬੋਲੀ ਨੂੰ ਪਿਆਰ ਕਰਦੀ ਸਾਨੂੰ ਇੰਨਾ ਦਾ ਸਤਿਕਾਰ ਕਰਨਾ ਬਣਦਾ ਹੈ
@ParamjitSingh-gc5xu
@ParamjitSingh-gc5xu 4 жыл бұрын
Waheguru waheguru ji very good di..
@malkiatsingh8784
@malkiatsingh8784 4 жыл бұрын
ਬਹੁਤ ਅੱਛਾ ਲਗਾ ਜੀ।ਅੱਗੇ ਵੀ ਕਰਦੇ ਰਹਿਣਾ ਜੀ।
@dharmindersinghkhalsa7713
@dharmindersinghkhalsa7713 4 жыл бұрын
ਸਾਨੂੰ ਸਾਰਿਆਂ ਨੂੰ ਇਨ੍ਹਾਂ ਤੋਂ ਕੁਝ ਸਿੱਖਣ ਦੀ ਲੋੜ ਹੈ ਇਹ ਸਾਡੀ ਪੰਜਾਬੀ ਬੋਲਦੇ ਹਨ ਤੇ ਅਸੀਂ ਅੰਗਰੇਜ਼ੀ ਹਿੰਦੀ ਪਿੱਛੇ ਲੱਗੇ ਫਿਰ ਦੇ ਆ
@technicalbooster9.2dhamakb90
@technicalbooster9.2dhamakb90 4 жыл бұрын
Bache Punjabi schoola vich lawo phir fark paina wa
@carryminatifanclub4221
@carryminatifanclub4221 4 жыл бұрын
Kudi nu 7 language ayundiyan appa nu sachiyo kudi to kush sikhan di lod hai Par aapa kehne aa k Punjabi to baad hor ni kujh sikhna asi ta Punjabi hi bolni aa🙂
@Kisan-tz3pj
@Kisan-tz3pj 4 жыл бұрын
ਹਿੰਦੀ ਕੋਈ ਨ੍ਹੀ ਬੋਲਦਾ ਜਿਆਦਾ।eglish ਦਾ craz ਹੈ ਲੋਕਾਂ ਚ
@davinderkaur5095
@davinderkaur5095 4 жыл бұрын
@@technicalbooster9.2dhamakb90 ,
@iloveyousonishivanajayshiv1370
@iloveyousonishivanajayshiv1370 4 жыл бұрын
APNA NAAM V ENGLISH DI JGA PUNJABI CH LIKH,
@boharsingh62
@boharsingh62 4 жыл бұрын
ਰਤੇ ਇਸ਼ਕ ਖੁਦਾਇ ਰੰਗ ਦਿਦਾਰ ਕੇ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।
@prabhjotsingh1831
@prabhjotsingh1831 4 жыл бұрын
ਭੈਣ ਜੀ ਸੱਚਮੁੱਚ ਤੁਸੀਂ ਬਹੁਤ ਹੀ ਸੋਹਣੀ ਪੰਜਾਬੀ ਬੋਲਦੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚ ਚੜਦੀਕਲਾ ਵਿੱਚ ਰੱਖਣ, ਲੰਬੀਆਂ ਉਮਰਾਂ ਬਖਸ਼ਣ ।
@techrail1144
@techrail1144 4 жыл бұрын
ਬਹੁਤ ਹੀ ਵਧੀਆ ਸੋਚ ਏ਼ ਸਿੱਖ ਬਹੁਤ ਹਮਦ ਦ
@techrail1144
@techrail1144 4 жыл бұрын
ਹਮਦਰਦ ਏ ਇੰਨਸਾਈਅਤ ਨੂੰ ਬਹੁਤ ਪਿਆਰ ਕਰਦੇ ਏ ਸਿੱਖ ਦੁੱਖ ਤਕਲੀਫ ਵਿੱਚ ਕੰਮ ਆਉਦੇ ਏ
@bestvideos8616
@bestvideos8616 4 жыл бұрын
ਇੱਕੋ ਇੱਕ ਧਰਮ ਆ ਜਿਹੜਾ ਸਦਾ ਇਨਸਾਨੀਅਤ ਨਾਲ ਖੜਦਾ । ਓਹ ਆ ਸਿੱਖ ਧਰਮ
@tarvindersingh1556
@tarvindersingh1556 4 жыл бұрын
ESSE KARKE KALJUG VICH SIKH DHARAM GULAM HAI .
@AmandeepSingh-ce1tb
@AmandeepSingh-ce1tb 4 жыл бұрын
@@tarvindersingh1556 gulami thudo
@tarvindersingh1556
@tarvindersingh1556 4 жыл бұрын
@@AmandeepSingh-ce1tb HA JI. GULAMI DIYAN JANJEERAN 2024 TAK TOD DAVANGE. VISHWAS RAKKHO .
@SikanderSingh-po4hk
@SikanderSingh-po4hk 4 жыл бұрын
ਸਾਬਾਸ਼ ਭੈਣ ।ਤੁਸੀਂ ਪੰਜਾਬੀਆਂ ਨੂੰ ਸਮਝਿਆ ਤੇ ਚੁਣਿਆ।ਬਹੁਤ ਬਹੁਤ ਧੰਨਵਾਦ ।ਅਸੀਂ ਸਾਰੇ ਪੰਜਾਬੀ ਤੇ ਖਾਸ਼ ਕਰਕੇ ਸਿੱਖ ਕੌਮ ਤੁਹਾਡਾ ਪੰਜਾਬੀ ਬੋਲਣ ਲੲਈ ਸ਼ੁਕਰੀਆ ਕਰਦੇ ਹਾਂ ।
@gurmukhsingh9717
@gurmukhsingh9717 4 жыл бұрын
ਵਾਹਿਗੁਰੂ ਮੇਹਰ ਕਰੇ
@sarabjitsinghsingh9350
@sarabjitsinghsingh9350 4 жыл бұрын
ਵਾਹਿਗੁਰੂ ਮੇਹਰ ਕਰੇ
@rangijagtar
@rangijagtar 4 жыл бұрын
ਬਹੁਤ ਵਧੀਆਂ ਸੋਚ ਏ ਇਸ ਲੜਕੀ ਦੀ ਜੀ, ਇਸਦੇ ਸਵਾਲ ਦਾ ਜੁਵਾਬ ਇਹੀ ਏ ਜੀ ਕਿ ਸਮੇਂ ਦੇ ਨਾਲ਼ ਨਾਲ਼ ਇਨਸਾਨ ਦੀ ਸੋਚ ਵੀ ਤਰੱਕੀ ਕਰਨੀ ਚਾਹੀਦੀ ਏ, ਬਾਬੇ ਨਾਨਕ ਦੇ ਫ਼ਲਸਫ਼ੇ ਤੇ ਚੱਲਣਾ ਚਾਹੀਦਾ ਏ; “ਸੋ ਕਿਓਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ” , ਔਰਤ ਨੂੰ ਬਰਾਬਰ ਦਾ ਦਰਜਾ ਹਰ ਕੌਮ ਦਾ ਫਰਜ ਏ...
@HS-my9po
@HS-my9po 4 жыл бұрын
ਬਹੁਤ ਧੰਨਵਾਦ ਜੀ
@ajaibsingh8999
@ajaibsingh8999 4 жыл бұрын
ਵਾਹਿਗੁਰੂ ਜੀ, ਬਹੁਤ ਹੀ ਵਧੀਆ ਅਤੇ ਸੁੰਦਰ ਵਿਚਾਰ ਦਿੱਤੀ ਹੈ ਇਸ ਬੱਚੀ /ਬੇਟੀ ਨੇ। ਬੇਟਾ ਵਾਹਿਗੁਰੂ /ਅੱਲ੍ਹਾ ਤੈਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਤੇ ਤੂੰ ਇਸੇ ਤਰ੍ਹਾਂ ਪਿਆਰੀਆਂ ਪਿਆਰੀਆਂ ਅਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਬੋਲਣ ਦੀ ਆਦਤ ਪਾ ਦਿਓ ,। God bless you my child.
@paramjitkaur09
@paramjitkaur09 4 жыл бұрын
Love you bache ❤️ਤੁਸੀ ਜੋ ਵੀ ਸਿੱਖ ਧਰਮ ਬਾਰੇ ਪੜਿਆ ਜਾਂ ਸੁਣਿਆ ਉਹ ਇੱਕ ਸੱਚ ਹੈ ਸਿੱਖ ਧਰਮ ਇੱਕ ਐਸਾ ਧਰਮ ਹੈ ਜੋ ਦੂਸਰਿਆ ਦੀ ਮਦਦ ਕਰਨ ਲਈ, ਇਜਤ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਬਾਕੀ ਤੁਹਾਡੀ ਪੰਜਾਬੀ ਬਹੁਤ ਸੋਹਣੀ ਆ ਹੋਰ ਤੁਹਾਡੇ ਸਵਾਲ ਦਾ ਇਹ ਹੈ ਕਿ ਪੁਰਾਣੇ ਜਮਾਨੇ ਵਿੱਚ ਬਜੁਰਗ ਲੋਕ ਇਸ ਤਰਾਂ ਕਰਦੇ ਸੀ ਇੱਕ ਤਾਂ ਉਹ ਸ਼ਰਮ ਮਹਿਸੂਸ ਕਰਦੇ ਸੀ ਤੇ ਦੂਸਰਾ ਔਰਤਾ ਪਤੀ ਦੀ Respect ਕਰਕੇ ਵੀ ਪਿੱਛੇ ਤੁਰਦੀਆ ਸੀ ਪਰ ਹੁਣ ਤਾ ਸਭ ਕੁਛ ਬਦਲ ਗਿਆ ਅੱਜਕਲ ਤਾਂ ਕੋਈ ਵੀ ਇਸ ਤਰਾਂ ਨਹੀ ਕਰਦਾ। God bless you beta, frim🇺🇸
@gurpreetsinghchahal3526
@gurpreetsinghchahal3526 4 жыл бұрын
ਮਿਸ ਖਤੇਰਾ ਜੀ ਤੁਸੀ ਕਾਫ਼ੀ Language ਬਹੁਤ ਵਧੀਆ ਬੋਲ ਲੈਂਦੇ ਹੋ.ਜੇਹੜੀ ਤੁਸੀ ਸਿੱਖਾਂ ਅਤੇ ਸਿੱਖੀ ਦੀ ਤਾਰੀਫ ਕੀਤੀ ਹੈ.ਮੈ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾ. ਰੱਬ ਤੁਹਾਨੂੰ ਹਰੇਕ ਮੰਜਿਲ ਅਤੇ ਹਰੇਕ ਖ਼ੁਸ਼ੀ ਦੇਵੇ ਜੀ.i Great Salute to You
@gulzarsingh5405
@gulzarsingh5405 4 жыл бұрын
ਓ ਬੀਬਾ ਜੀ ਇਹ ਤਾਂ ਸਾਡੀ ਆਦਤ ਹੈ, ਹੋਰ ਕੁਝ ਵੀ ਨਹੀਂ, ਪੰਜਾਬੀ ਤਾਂ ਮੁਹੱਬਤ ਦੇ ਮਰੀਦ ਹਨ
@vickykhalsag
@vickykhalsag 4 жыл бұрын
22 ji adat nai banda aurat nalo kuj jyada tej turda hai ikalli Gurudwara Sahib jan di gal nai kite v aurat nal chale javo banda kite da kite pahunch javega te aurat holi holi aa rahi hovegi magar
@kirpalsingh7082
@kirpalsingh7082 4 жыл бұрын
Very nice video Agreed thanks
@gurbinder
@gurbinder 4 жыл бұрын
ਮੇਰੀ ਛੋਟੀ ਭੈਣ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਜੀ
@j.skundi7791
@j.skundi7791 4 жыл бұрын
ਸੱਦਕੇ ਜਾਈਐ ਇਸ ਬੱਚੀ ਦੇ ਕਮਾਲ ਹੀ ਕਰ ਦਿਤਾ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ👌👌👌👌👍👍👍👍👍👍🙏🙏🙏🙏🙏💙💚💛🧡💜
@varinder487
@varinder487 4 жыл бұрын
Come on yaar. Har gal ch bakshish na. Kraadya kro
@gagansinghbrar8809
@gagansinghbrar8809 4 жыл бұрын
ਪੁੱਤਰ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਤਰੱਕੀਆਂ ਚੜਦੀਕਲਾ ਬਖਸ਼ਣ
@gurpreetmaan7924
@gurpreetmaan7924 4 жыл бұрын
ਪੰਜਾਬੀਆਂ ਵਾਸਤੇ ਕਿੰਨੀਂ ਸ਼ਰਮ ਦੀ ਗੱਲ ਹੈ ਕਿ ਪੰਜਾਬੀ ਬੋਲਣ ਤੇ ਲਿਖਣ ਤੇ ਸ਼ਰਮ ਮਹਿਸੂਸ ਕਿਉਂ ਆਉਂਦੀ ਐ , ਬਹੁਤ ਵਧੀਆ ਪੰਜਾਬੀ ਬੋਲਣ ਤੇ ਧੰਨਵਾਦ ਜੀ
@simran1999ss
@simran1999ss 4 жыл бұрын
ਭੈਣ ਜੀ ਤੂ ਮੇਰੀ ਪਿਅਾਰੀ ਭੈਣ ਹੈ
@amritpalkaurbrar2170
@amritpalkaurbrar2170 4 жыл бұрын
Good girl love u putt. Thanks for ladies
@gurdevsingh8523
@gurdevsingh8523 4 жыл бұрын
Good. Sister
@punjabisardar-ec3qx
@punjabisardar-ec3qx 4 жыл бұрын
ਵਾਹ ਕਿਆ ਬਾਤ ਹੈ ਪੰਜਾਬੀ ਭਾਸ਼ਾ ਬੋਲਦੇ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਬਹੁਤ ਵਧੀਆ ਮੇਰੀ ਲਾਡੋ ਧੀ ਰੱਬ ਤੈਨੂੰ ਤਰੱਕੀਆਂ ਬਖਸ਼ੇ
@hawkwatch482
@hawkwatch482 4 жыл бұрын
ਭੈਣ ਜੀ ਦੇ ਪ੍ਰਸ਼ਨ ਦਾ ਉੱਤਰ : ਔਰਤ ਦਾ ਸਿੱਖਾਂ ਵਿੱਚ ਪਿੱਛੇ ਤੁਰਨ ਤੋਂ ਭਾਵ ਕਿ ਉਹ ਉਸਦੀ ਹਮਾਇਤੀ ਹੈ ( ਉਸਦੇ ਪਿੱਛੇ ਖੜ੍ਹੀ ਹੈ) । ਜੜ੍ਹਾਂ ਹਮੇਸ਼ਾਂ ਥੱਲੇ (ਪਿੱਛੇ) ਹੁੰਦੀਆਂ ਹਨ ਤੇ ਉਸਦੀ ਮਹਾਨਤਾ ਇਹ ਕਿ ਉਹ ਵਿਖਾਵਾ ਵੀ ਪੱਤਿਆਂ ਵਾਂਗ ਨਹੀਂ ਕਰਦੀਆਂ ਪਰ ਸਾਰੇ ਰੁੱਖ ਦਾ ਜੀਵਨ ਜੜ੍ਹਾਂ ਕਰਕੇ ਹੈ । ਪਰ ਔਖੇ ਸਮੇਂ ਜਾਂ ਕਿਤੇ ਲੋੜ ਵੇਲੇ ਔਰਤ ਨੂੰ ਅੱਗੇ ਰਹਿਣ ਦਾ ਹੱਕ ਪ੍ਰਾਪਤ ਹੈ ਅਗਰ ਉਹ ਪਿੱਛੇ ਤੁਰੇ ਤਾਂ ਉਸਦਾ ਸਮਰਪਣ ਹੈ ਅਤੇ ਜਰਨੈਲ ਹਮੇਸ਼ਾਂ ਪਿੱਛੇ ਰਹਿੰਦੇ ਹਨ ਤਾਂ ਕਿ ਉਹ ਅਗਵਾਈ ਕਰਦੇ ਰਹਿਣ ।
@harvinderkaur2592
@harvinderkaur2592 4 жыл бұрын
ਬਿਲਕੁਲ ਸਹੀ ਜਵਾਬ ਦਿਤਾ ਜੀ ਤੁਸੀਂ
@harpreetdhillon2766
@harpreetdhillon2766 4 жыл бұрын
V good brother god blass u
@laughoutloud8135
@laughoutloud8135 4 жыл бұрын
Wah👌👌👌
@NavdeepKaur-gw1br
@NavdeepKaur-gw1br 4 жыл бұрын
Boht sohna jwaab a tuhada sir tuci ta meri es swaal de answer bare jo mere dimag ch negative soch c oh door kr diti
@jaswindersinghpannu9656
@jaswindersinghpannu9656 4 жыл бұрын
Very good
@ghumanranjit2007
@ghumanranjit2007 4 жыл бұрын
ਬਹੁਤ ਖ਼ੂਬ, ਅਫ਼ਗ਼ਾਨ ਬੀਬੀ ਬੜੀ ਵਧੀਆ ਪੰਜਾਬੀ ਬੋਲਦੀ ਹੈਂ ਲੱਗਦਾ ਇਸਦਾ ਪੰਜਾਬੀ ਨਾਲ ਅੰਤਾਂ ਦਾ ਮੋਹ ਹੈਂ ਇਸਨੂੰ "ਵਾਹਿਗੁਰੂ ਮੇਹਰ ਕਰਨ ਸਦਾ"
@RanjitSingh-xf8td
@RanjitSingh-xf8td 4 жыл бұрын
ਰਾਜ ਕਰੇਗਾ ਖਾਲਸਾ
@sudarshansingh4402
@sudarshansingh4402 3 жыл бұрын
ਜਿਉਂਦੀ ਰਹਿ ਕੁੜੀਏ। ਤੇਰੇ ਜਹੀ ਸਮਝ ਸਾਰੇ ਲੋਕਾਂ ਵਿੱਚ ਆ ਜਾਏ ਤਾਂ ਦੁਨੀਆ ਸਵਰਗ ਬਣ ਜਾਏ । May Almighty bless you.
@manisingh9315
@manisingh9315 4 жыл бұрын
ਜੋ ਇਨਸਾਨੀਅਤ ਵਾਲੀ ਗੱਲ ਕੀਤੀ ਆ ਉਹ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਪੰਜਾਬੀ ਬੋਲੀ ਆ ਜੀ ਧੰਨਵਾਦ ਵਾਹਿਗੁਰੂ ਖੁਸ਼ ਰੱਖੇ ਜੀ ਤੁਹਾਨੂੰ ਜੀ
@prabhdyalsingh4722
@prabhdyalsingh4722 4 жыл бұрын
ਅਫਗਾਨ ਲੜਕੀ ਦਾ ਸਵਾਲ! ਵਾਕਿਆ ਹੀ ਸੋਚਣ ਸਮਝਣ ਵਾਲਾ। ਇਸ ਦਾ ਜਵਾਬ ਵੀ ਸਾਰਿਆਂ ਦੇ ਮਨ ਵਿੱਚ ਹੈਗਾ! ਪੁਛੋ ਆਪਣੇ ਆਪ ਨੂੰ।
@jaswantrai5840
@jaswantrai5840 4 жыл бұрын
No beta sare lok is tran husband and wife agge pichhe nahin chalde. Some people having old thinking may be moving like that which you have observed and pointed.
@sarvjitdeol9622
@sarvjitdeol9622 4 жыл бұрын
ਬੇਟਾ ਤੇਰੇ ਬਹੁਤ ਉੱਚੇ ਖਿਆਲ ਹਨ। ਧੰਨਵਾਦ ਤੈਨੂੰ ਸਿੱਖ ਲੋਕ ਚੰਗੇ ਲੱਗਦੇ ਹਨ। ਆਪ ਭਲੇ ਸੱਭ ਜੱਗ ਭਲਾ ਰਬ ਤੈਨੂੰ ਹਮੇਸ਼ਾ ਖੁਸ਼ ਰੱਖੇ।
@surinderrangi1938
@surinderrangi1938 4 жыл бұрын
ਇਹ ਆਪਣੇ ਪਤੀ ਦੀ ਇੱਜਤ ਏ ਪੁੱਤਰ ਕਿ ਅਸੀਂ ਆਪਣੇ ਪਤੀ ਤੋਂ ਪਿੱਛੇ ਹੀ ਤੁਰਦੀਆਂ ਹਾਂ ਪਰ ਪਿਆਰ ਅੱਜ ਦੀ ਪੀੜ੍ਹੀ ਨਾਲੋਂ ਕਿਤੇ ਵੱਧ ਹੈ ਵਾਹਿਗੁਰੂ ਜੀ ਮੇਹਰ ਕਰੇ 🙏
@Gurmeet_kaur_khalsa
@Gurmeet_kaur_khalsa 4 жыл бұрын
ਬਹੁਤ ਖ਼ੁਸ਼ੀ ਹੋਈ ਬੇਟਾ ਤੁਹਾਡੇ ਵਿਚਾਰ ਸੁਣ ਕੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੰਸਾਰ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਆ ਆਪਣੀ ਪਹਿਚਾਣ ਗੁਰੂ ਦੇ ਨਾਂ ਤੇ ਬਣਾ ਹੀ ਲੈਂਦੇ ਨੇ ਜੋ ਆਪ ਦਾ ਸਵਾਲ ਇਸਦੇ ਵੱਖਰੇ ਵੱਖਰੇ ਕਾਰਨ ਹੋ ਸਕਦੇ ਨੇ ਪੁਰਾਣੇ ਸਮੇਂ ਚ ਪਤਨੀ ਸਤਿਕਾਰ ਵਜੌ ਦੋ ਕਦਮ ਪਿੱਛੇ ਹੋ ਕੇ ਚਲਦੀ ਭਾਵੇਂ ਉਹ ਘਰੇਲੂ ਮਸਲਾ ਹੁੰਦਾ ਸੀ ਜਾ ਸਮਾਜਿਕ ਹੁਣ ਤਾਂ ਬਹੁਤ ਕੁਝ ਬਦਲ ਗਿਆ ਹੈ
@sachdamarg4423
@sachdamarg4423 4 жыл бұрын
ਦਿਲਹੁ ਮੁਹਬਤ ਜਿਨ ਸੇਈ ਸਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕਚਿਆ
@Pannu.kulwindersingh
@Pannu.kulwindersingh 4 жыл бұрын
ਬਾਬਾ ਫ਼ਰੀਦ ਜੀ ਦੀ ਯਾਦ ਆ ਗਈ
@sandhusaab8734
@sandhusaab8734 4 жыл бұрын
ਬਾਬਾ ਫਰੀਦ ਜੀ ।
@sandhusaab8734
@sandhusaab8734 4 жыл бұрын
ਸ਼ਰੋਮਣੀ ਭਗਤ ਕਬੀਰ ਜੀ ।
@AvtarSingh-un8us
@AvtarSingh-un8us 4 жыл бұрын
@deen Singh ALLAH GEE K PIND PRAAN AA G. BANI GALAT NAA LIKHO.
@jatindersingh1918
@jatindersingh1918 4 жыл бұрын
Thankyou Dear Sister, God Bless you
@gurlalsingh1033
@gurlalsingh1033 4 жыл бұрын
ਵਾਹਿਗੁਰੂ ਭਲੀ ਕਰਾ 🙏🙏
@narindersingh4844
@narindersingh4844 4 жыл бұрын
ਬਹੁਤੁ ਵਧੀਆ ਭੈਣੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@sewasingh8610
@sewasingh8610 4 жыл бұрын
ਅਸਲ ਵਿੱਚ ਇਹ ਗੱਲ ਹੈ ਭੈਣ ਜੀ, ਉਹ ਬੰਦਾ ਜਨਾਨੀ ਤੋਂ ਅੱਗੇ ਨਹੀਂ ਤੁਰਿਆ ਜਾਂਦਾ, ਸਚਾਈ ਇਹ ਹੈ, ਉਸ ਦੇ ਘਰਵਾਲੀ ਉਸ ਦੇ ਬਰਾਬਰ ਜਾਂ ਅੱਗੇ ਨਹੀਂ ਜਾ ਸਕਦੀ ਉਹ ਆਪਣੇ ਘਰ ਵਾਲੇ ਨੂੰ ਸਤਿਕਾਰ ਦਿੰਦੀ ਹੈ ਤਾਂ ਪਿੱਛੇ ਜਾਂਦੀ ਹੈ,
@gurwantsingh5068
@gurwantsingh5068 4 жыл бұрын
You are Right. Mr. Sewa Singh Jee, Aourat bande da Satkaar karde h
@desipanjaban
@desipanjaban 4 жыл бұрын
ਪਰ ਘਰਵਾਲੇ ਨੂੰ ਆਪਣੀ ਜਨਾਨੀ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਉਸ ਨੂੰ ਮੋਹਰੇ ਤੋਰੇ ਤਾਂ ਕੇ ਉਸਨੂੰ ਦਿਸਦਾ ਰਹੇ ਕੇ ਉਸ ਨੂੰ ਕੋਈ ਮਾੜਾ ਚੰਗਾ ਤਾਂ ਨਹੀਂ ਕਹਿੰਦਾ। ਬਹਿਤਰ ਹੈ ਦੋਵੇਂ ਇਕੱਠੇ ਤੁਰਨ ਜੀ
@parambajwa1076
@parambajwa1076 4 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਆਪ ਜੀ ਨੂੰ
@karanveersingh9956
@karanveersingh9956 4 жыл бұрын
ਵਾਹਿਗੁਰੂ ਜੀ ਦੀ ਆਪ ਜੀ 'ਤੇ ਬਹੁਤ ਕਿਰਪਾ ਜੀ, ਇਨਸਾਨੀਅਤ ਤੇ ਹੈ ਆਪ ਜੀ 'ਚ। ਪਰ ਇੱਕ ਗੱਲ ਸੱਚ ਕਹੀ ਐ ਜੀ, ਸੱਚ ਬੋਲਣ ਵਾਲੇ ਨੂੰ ਹਮੇਸ਼ਾ ਦਬਾ ਦਿੱਤਾ ਜਾਂਦਾ ਆ ਜੀ।🙏
@aninderdhamrait1477
@aninderdhamrait1477 4 жыл бұрын
ਬਹੁਤ ਖੂਬ
@hasandeepsingh4065
@hasandeepsingh4065 4 жыл бұрын
ਹੋਰ ਭਾਸ਼ਾਵਾਂ ਸਿੱਖਣਾ ਜਿੰਨੀ ਚੰਗੀ ਗੱਲ ਹੈ, ਆਪਣੀ ਮਾਂ ਬੋਲੀ ਤੋਂ ਬੇਮੁੱਖ ਹੋਣਾ ਓਨੀ ਮਾੜੀ ਗੱਲ ਹੈ, ਪੰਜਾਬੀਓ ਸਿੱਖੋ ਕੁੱਝ ਇਸ ਬੀਬੀ ਤੋਂ, ਮੇਰੀ ਸੋਚ ਇਹ ਹੈ ਕਿ ਇੱਕ ਵਿਦੇਸ਼ੀ ਕੁੜੀ ਪੰਜਾਬੀ ਸਿੱਖ ਸਕਦੀ ਹੈ ਤਾਂ ਸਾਨੂੰ ਵੀ ਵਿਦੇਸ਼ੀ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ, ਇੰਗਲਿਸ਼ ਹਿੰਦੀ ਸਪੈਨਿਸ਼ ਉਰਦੂ ਫ਼ਾਰਸੀ ਕੰਨੜ ਮਲਿਆਲੀ ਜੋ ਮਰਜੀ ਸਿੱਖੋ,
@harjindeersingh306
@harjindeersingh306 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ। ਬਹੁਤ ਵਧੀਆ
@BaljinderSingh-bt4qu
@BaljinderSingh-bt4qu 4 жыл бұрын
"GOOD GIRL,"
@gursewaksingh3574
@gursewaksingh3574 4 жыл бұрын
ਬਹੁਤ ਵਧੀਆ ਜੀ
@abneeshsingh3901
@abneeshsingh3901 4 жыл бұрын
ਵਾਹਿਗੁਰੂ ਜੀ Waheguru ji ਵਾਹਿਗੁਰੂ ਜੀ Waheguru ji ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sarwansingh149
@sarwansingh149 4 жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸੇ
@Sukhwinder5567.
@Sukhwinder5567. 4 жыл бұрын
ਵਾਹਿਗੁਰੂ ਜੀ ਇਸ ਭੈਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ। ਬਹੁਤ ਸੋਹਣੀ ਪੰਜਾਬੀ ਭਾਸ਼ਾ ਬੋਲਦੇ ਨੇ। Salute ਹੈ ਤੁਹਾਨੂੰ ਭੈਣੇ ਜੋ ਤੁਸੀਂ ਹੋਰ ਦੇਸ਼, ਧਰਮ ਜਾ ਕੌਮ ਵਿੱਚ ਜਨਮ ਲੇ ਕੇ ਤਾ ਤੁਸੀਂ ਇਹ ਨੀ ਸੋਹਣੀ ਗੱਲ ਬਾਤ ਕਰਦੇ ਹੋ ਪੰਜਾਬੀ ਭਾਸ਼ਾ ਵਿੱਚ ਤਾ ਉਨ੍ਹਾਂ ਨੂੰ ਲੋਕਾਂ ਨੂੰ ਇਸ ਧੀ ਤੋ ਕੁਝ ਸਿੱਖਣ ਦੀ ਲੋੜ ਹੈ ਜੋ ਭਾਰਤ ਵਿਚ ਰਹਿੰਦੇ ਹਨ ਤਾ ਸਿੱਖਾਂ ਦੇ ਘਰੇ ਜਨਮ ਲੇ ਕੇ ਤਾ ਪੰਜਾਬੀ ਭਾਸ਼ਾ ਨੂੰ ਛੱਡ ਕੇ ਤਾ ਇੰਦੀ ਜਾ ਅੰਗਰੇਜੀ ਭਾਸ਼ਾ ਵਿੱਚ ਕਿਸ ਵੀ ਪੰਜਾਬ ਦੇ ਇਨਸਾਨ ਦੇ ਨਾਲ ਗਲ ਬਾਤ ਕਰਦੇ ਨੇ। 🙏🏼🙏🏼🙏🏼🙏🏼🙏🏼🙏🏼🙏🏼😀😊🧕🏽🇦🇫☪
@avtarsamra2823
@avtarsamra2823 4 жыл бұрын
Guru rska g
@amandeepmankuaman8534
@amandeepmankuaman8534 4 жыл бұрын
ਵਧੀਆ ਜੀ ਵਾਹਿਗੁਰੂ ਜੀ
@Balwindersingh-me4ge
@Balwindersingh-me4ge 4 жыл бұрын
Tohadi soch nu salaam. We love you beta. Tohade sawal te aasi jarur amal karage. Good job. Love from India (Punjab). 🙏🙏
@khalsaworldtv1215
@khalsaworldtv1215 4 жыл бұрын
ਬਹੁਤ ਵਧੀਆ ਵਿਚਾਰ ਭੈਣ ਜੀ
@ManjeetKaur-zn5nb
@ManjeetKaur-zn5nb 4 жыл бұрын
ਅਾਪ ਬਹੁਤ ਸੋਹਣੇ ਹੋ ਛੋਟੀ ਭੈਣ ਜੀ
@ajeetjanjuaajeet8963
@ajeetjanjuaajeet8963 4 жыл бұрын
Manjit ji very nice.
@ranjeetsingh3033
@ranjeetsingh3033 4 жыл бұрын
Nice. Ji
@satwinderkaur1096
@satwinderkaur1096 4 жыл бұрын
ਸਾਰੇ ਨਹੀਂ ਇਸ ਤਰ੍ਹਾਂ ਤੁਰਦੇ ।ਕਈ ਜਵਾਨੀ ਵਿੱਚ ਵੀ ਇਕੱਠੇ ਤੁਰਦੇ ਫਿਰਦੇ ਹਨ।ਬੁਢਾਪੇ ਵਿੱਚ ਵੀ ਇਕੱਠੇ ਤੁਰਦੇ ਹਨ ।
@jaspalsingh1326
@jaspalsingh1326 4 жыл бұрын
ਧੰਨਵਾਦ ਭੈਣ ਜੀ ਪੰਜਾਬੀ ਬੋਲੀ ਨੂੰ ਪਿਆਰ ਕਰਨ ਲਈ
@amritpalsinghsingh1387
@amritpalsinghsingh1387 4 жыл бұрын
ਵਾਹਿਗੁਰੂ
@bantychahal4677
@bantychahal4677 4 жыл бұрын
,,👍👍👌👌 ਜਿਉਂਦੀ ਰਹੋ ਧੀਏ ਵਾਹਿਗੁਰੂ ਲੰਂਬੀ ਉਮਰ ਕਰੇ
@RajinderSingh-cp5gg
@RajinderSingh-cp5gg 4 жыл бұрын
ਸਹੀ ਕਿਹਾ ਜੀ ਆਪਣੀਆਂ ਘਰਵਾਲੀਆਂ ਦੇ ਨਾਲ ਤੁਰਿਆ ਕਰੋ ਵਧੀਆ ਲੱਗਦਾ ਹੈ ।
@satnamsatta718
@satnamsatta718 4 жыл бұрын
Thanks thanks thanks ji
@sonukssonuks8141
@sonukssonuks8141 4 жыл бұрын
Waheguru ji mehar kari sister te
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ
@romysandhu5659
@romysandhu5659 4 жыл бұрын
miss khetra sister love uuuuu
@baljitsidhu8912
@baljitsidhu8912 4 жыл бұрын
ਜੋ ਬੋਲੀ ਇਨੀਂ ਮਿਠਾਸ ਨਾਲ ਭਰਪੂਰ ਹੈ, ਧੰਨ ਬਾਬੇ ਨਾਨਕ ਦੀ ਬੋਲੀ ਹੈ ਉਸ ਨੂੰ ਜੋ ਨਹੀਂ ਪਸੰਦ ਕਰਦੇ ਉਨ੍ਹਾਂ ਬਾਰੇ ਕੀ ਕਹਿਣਾ ਚਾਹੋਗੇ। ਉਹ ਅੱਜ ਵੀ ਖ਼ਤਮ ਅੱਗੇ ਵੀ ਖ਼ਤਮ।ਮਾਲਕ ਮੇਹਰ ਕਰੇ।ਸਭ ਨੂੰ ਸੁਮੱਤ ਬਖਸ਼ੇ।
@kirpalsingh7082
@kirpalsingh7082 4 жыл бұрын
You are my daughter God bless you
@jaswindersingh-yu2bq
@jaswindersingh-yu2bq 4 жыл бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਆਪਸੀ ਪਿਆਰ ਬਣਾਈ ਰੱਖਣ।
@jagjitsingh7543
@jagjitsingh7543 4 жыл бұрын
God bless you 🙏 We all punjabi' love you too
@gurdevsinghsandhu6913
@gurdevsinghsandhu6913 4 жыл бұрын
Very good ji
@rajveerkaurjatana972
@rajveerkaurjatana972 4 жыл бұрын
Wahegutu ji
@tarans21
@tarans21 4 жыл бұрын
Wah Ji wah
@parvindersingh-508
@parvindersingh-508 4 жыл бұрын
ਜੀ ਭੈਣ ਜੀ ਥੋਡਾ ਸਵਾਲ ਸਹੀ ਏ ਪਰ ਸਾਡੇ ਖ਼ੂਨ ਚ ਸ਼ਰਮ ਹੁੰਦੀ ਏ ਤਾਂ ਅਸੀਂ ਅੱਗੇ ਪਿੱਛੇ ਤੁਰਦੇ ਆ ਤੇ ਤੁਸੀਂ ਵੀ ਦੇਖਿਆਂ ਹੋਵੇਗਾ ਬਹੁਲ ਲੋਕੀਂ ਆਪਣੇ ਮਾਂ ਪਿਉ ਦੇ ਸਾਹਮਣੇ ਹੀ ਹੱਥਾਂ ਚ ਹੱਥ ਪਾਕੇ ਤੁਰਦੇ ਹੁੰਦੇ ਆ ਜੋ ਬਹੁ ਗਲਤ ਹੁੰਦਾ ਏ ਤਾਂ ਹੀ ਅਸੀਂ ਅੱਗੇ ਪਿੱਛੇ ਤੁਰਦੇਆ my sweet sister waheguru chardikala ch rakhe thonu
@gurfirsingh9602
@gurfirsingh9602 4 жыл бұрын
Very nice,. Great thoughts for humanity.... Very valuable and wonderful teachings... Universal brotherhood... So praise worthy.... Wishing you successful... Be in hey days... Keep it up..
@surinderbilla7617
@surinderbilla7617 4 жыл бұрын
Aap khush raho ji.. Bawa jalandhar Punjab india🇮🇳 ❤🇦🇫
@AmarjeetSingh-gm9zu
@AmarjeetSingh-gm9zu 4 жыл бұрын
ਬਹੁਤ ਵਧੀਆ ਗੱਲ ਪੰਜਾਬੀ ਬੋਲਦੀ ਹੈ ਭੈਣ ਜੀ
@lakhwindersinghuppal8545
@lakhwindersinghuppal8545 4 жыл бұрын
Wahe Guru ji Wahe Guru ji Wahe Guru ji Wahe Guru ji I proud of you
@sarwansinghsandhu49sandhu52
@sarwansinghsandhu49sandhu52 4 жыл бұрын
ਅਸਲ ਵਿਚ ਇਹ ਇਕ ਔਰਤ ਆਪਣੇ ਪਤੀ ਨੂੰ ਬਹੁਤ ਪਹਿਲੇ ਤੋ ਮਾਣ ਸਤਿਕਾਰ ਦੇਦੇ ਆ ਰਹੇ ਹਨ ।ਜੋ ਇਕ ਯਕੀਨੀ ਰਿਵਾਜ ਬਣ ਗਿਆ ਹੈ ।ਹਮੇਸ਼ਾ ਔਰਤ ਆਪਣੇ ਪਤੀ ਨੂੰ ਖੁਦ ਤੋ ਉਪਰ ਸਮਝਦੀ ਹੈ ਚਾਹੇ ਉਹ ਕਿਸੇ ਵਡੇ ਆਹੁਦੇ ਤੇ ਵੀ ਹੋਵੇ ।ਪਰ ਅਫਸੋਸ ਹੁਣ ਇਹ ਰਿਵਾਜ ਘੱਟ ਰਿਹਾ ਹੈ ।ਤੁਹਾਡਾ ਇਹਨੀਂ ਸੋਹਣੀ ਪੰਜਾਬੀ ਬੋਲਣ ਦਾ ਬਹੁਤ ਧੰਨਵਾਦੀ ਹਾ । ਸਾਬਕਾ ਵਾਈਸ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਲੀਗ ਭਿੱਖੀਵਿੰਡ ਬਲਾਕ । ਸਰਵਨ ਸਿੰਘ ਸੰਧੂ ਭਿੱਖੀਵਿੰਡ ।
@akandeepkaur6068
@akandeepkaur6068 4 жыл бұрын
Waheguru ji 🙏🙏🙏🙏🙏
@goldymundi6070
@goldymundi6070 4 жыл бұрын
Hi
@arunpalsingh9511
@arunpalsingh9511 4 жыл бұрын
ਖੁਦਾ ਤਹਾਨੂੰ ਰਹਿਮਤਾਂ ਬਖਸ਼ੇ
@SukhdevSingh-hj1vf
@SukhdevSingh-hj1vf 4 жыл бұрын
Alas!This type of thinking everyone must have.
@RanjeetSingh-lv1ox
@RanjeetSingh-lv1ox 4 жыл бұрын
Waheguru ji sister te Maher Karen
@desiyoutube8310
@desiyoutube8310 4 жыл бұрын
ਵਾਹਿਗੁਰੂ ਜੀ ਆਪ ਨੂੰ ਚੱੜਦੀ ਕਲਾਂ ਚ ਰੱਖੇ
@karanbrar2849
@karanbrar2849 4 жыл бұрын
Waheguru ji
@J13-z1m
@J13-z1m 4 жыл бұрын
ਬਹੁਤ ਵਧੀਆ ਸਵਾਲ ਅਤੇ ਸਲਾਹ !
@HarjitSingh-of6ez
@HarjitSingh-of6ez 4 жыл бұрын
Good sister
@harafangle9473
@harafangle9473 4 жыл бұрын
ਬਹੁਤ ਵਧੀਆ 👍
@rajendrasinghans5932
@rajendrasinghans5932 4 жыл бұрын
I HEARTLY PROUD ON BRAVE GIRL OF AFGHANISTAN, IT'S A SYMBOL OF THE HUMANITY.
@sonyfoujigurdaspur
@sonyfoujigurdaspur 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ 🙏🙏🙏🙏🙏🙏🙏
@SatnamSingh-ue7hp
@SatnamSingh-ue7hp 4 жыл бұрын
Very nice bhain ji
@BalvirSingh-bx1ex
@BalvirSingh-bx1ex 4 жыл бұрын
Thanks ji.
@ravrupana8136
@ravrupana8136 4 жыл бұрын
Actually that was traditional way but now it's been changing day by day, the change started about in last 25 years many people now they walk together hopefully it satisfy you sis...
@labhsingh9902
@labhsingh9902 4 жыл бұрын
ਪੰਜਾਬੀ ਮਾਂ ਬੋਲੀ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਲ਼ੀ ਬੇਟੀ, ਪੰਜਾਬੀ ਮੁੱਢੋਂ ਹੀ ਅੌਰਤ ਨੂੰ ਸਤਿਕਾਰ ਅਤੇ ਪਿਆਰ ਦੇਂਦੇ ਆਏ ਹਨ। ਸਿੱਖੀ ਦੀ ਨੀਂਹ ਰੱਖਣ ਵਾਲੇ ਬਾਬੇ ਨਾਨਕ ਜੀ ਨੇ ਪਹਿਲੀ ਵਾਰ ਅੌਰਤਾਂ ਦੇ ਹੱਕ ਤੇ ਸੱਚ ਬਾਰੇ ਲਿਖਿਆ ਸੀ ਸੋ ਕਿੳੰ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ।
@GodIsOne010
@GodIsOne010 4 жыл бұрын
☝️Rabb ik. Hai ji ☝️always believe in. ☝️Rabb☝️please ji 🙏🏻. Respect all religion ji 🙏🏻 Awal ☝️Allah☝️. Noor Upahaya kudrat ke sab bande ji 🙏🏻. 🙏🏻🙏🏻Thanks sister ji 🙏🏻. U. R. Great ji 🙏🏻. U. R. Best ji 🙏🏻 Allah 🙏🏻aap se. Razi ho ja 🙏🏻. Satnam ji waheguru ji 🙏🏻
@amitnarang3863
@amitnarang3863 4 жыл бұрын
ਇਸ ਬੀਬੀ ਜੀ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਤਿ ਸ੍ਰੀ ਅਕਾਲ ਜੀ।
@bhairangilsingh1709
@bhairangilsingh1709 4 жыл бұрын
waheguru ji mehar kare ji🙏🌹🙏
@mynanogarden6842
@mynanogarden6842 4 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖਣ ਜੀ ਤੁਸੀਂ ਖੁਦ ਚੰਗੇ ਹੋ ਤਾਂਹੀ ਤਾਂ ਤੁਹਾਨੂੰ ਸਾਰੀ ਦੁਨੀਆਂ ਚੰਗੀ ਲੱਗਦੀ ਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨਾ ਜੀ 🙏🙏🌷
@RajinderSingh-vj8zi
@RajinderSingh-vj8zi 4 жыл бұрын
Very good madam ji
@karamjeetkahlon575
@karamjeetkahlon575 4 жыл бұрын
V.V.nice girl...Best of luck
@harcharansingh5504
@harcharansingh5504 4 жыл бұрын
Good very much good massage I believe it thanks. ....
@PremSingh-mi8vk
@PremSingh-mi8vk 4 жыл бұрын
AAP garet ho g Rab app ko bhutt khushi de
@chamkaursingh9355
@chamkaursingh9355 4 жыл бұрын
ਬਹੁਤ ਵਧੀਅਾ
@DalbirSingh-zt7fl
@DalbirSingh-zt7fl 4 жыл бұрын
ਪਿੱਛੇ ਛੱਡਣ ਵਾਲੀ ਕੋਈ ਗੱਲ ਨਹੀ, ਬੰਦਿਆ ਦਾ ਸੁਭਾਅ ਏ ਤੇਜ ਤੁਰਨਾ।
@Ra-mu7bo
@Ra-mu7bo 4 жыл бұрын
ਲਵ ਯੂ ਪੰਜਾਬੀ
@mittupaji665
@mittupaji665 4 жыл бұрын
Pujabi buhat pyari.....
@laxmansingh11
@laxmansingh11 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jagroopsingh9817
@jagroopsingh9817 4 жыл бұрын
Waheguru waheguru ji Singh is king good madem ji
Kluster Duo #настольныеигры #boardgames #игры #games #настолки #настольные_игры
00:47
HELP!!!
00:46
Natan por Aí
Рет қаралды 16 МЛН
Não sabe esconder Comida
00:20
DUDU e CAROL
Рет қаралды 57 МЛН
Podcast With Bhai Harman Singh Ji (Basics of Sikhi) | BOS
27:38
SinghsPod
Рет қаралды 4,9 М.
Kluster Duo #настольныеигры #boardgames #игры #games #настолки #настольные_игры
00:47