ਸਿੱਖ ਮਸਲੇ ਹੱਲ ਕਰਨ ਦਾ ਕੀ ਹੈ BJP ਪਲੈਨ ? Ravi karan kahlon interview

  Рет қаралды 6,224

Jasveer Singh Show

Jasveer Singh Show

Күн бұрын

Пікірлер: 68
@JasveerSinghShow
@JasveerSinghShow 2 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@SandeepBhullar-go8jq
@SandeepBhullar-go8jq Күн бұрын
ਗੁਡ ਜੋਬ ਜਸਵੀਰ ਸਿੰਘ
@Singh-vk8bk
@Singh-vk8bk 2 күн бұрын
ਜੇ ਸਚਮੁੱਚ ਭਾਜਪਾ ਪੰਜਾਬ ਨੂੰ ਪਿਆਰ ਕਰਦੀ ਹੈ ਤਾਂ ਸਿੱਖਾਂ ਦੇ ਮਸਲੇ ਹੱਲ ਕਰੇ
@JatinderKumar-sl7qi
@JatinderKumar-sl7qi 2 күн бұрын
ਸਿੱਖਾਂ ਦੇ ਮਸਲੇ ਲਗਭਗ ਹੱਲ ਆ। ਕੁਝ ਲੋਕ ਜੋ ਹਮੇਸ਼ਾ ਟਿੰਡ ਵਿਚ ਕਾਨਾ ਪਾ ਕੇ ਰਖਦੇ ਆ ਉਹਨਾ ਦੇ ਮਸਲੇ ਨਾਲ ਬਾਦਲ,ਨਾ ਕੈਪਟਨ, ਭਗਵੰਤ ਮਾਨ ਤੋ ਰਜੀਵ,ਦੇਵਾਂਗਾ,ਆਈ ਕੇ ਗੁਜਰਾਲ ਮਨਮੋਹਨ ਸਿੰਘ, ਤੋ ਅਜ ਮੋਦੀ ਹਲ ਕੋਈ ਹੱਲ ਨਹੀ ਕਰ ਪਾਇਆ ਔਰ ਸ਼ਾਇਦ ਅਗੇ ਭਵਿੱਖ ਵਿਚ ਵੀ ਉਮੀਦ ਨਹੀ ਹੱਲ ਹੇਣ। ਹਰ ਸਰਕਾਰਾਂ ਤੋ ਹਰ ਕੌਮ ਦੇ ਲੋਕਾਂ ਨੂੰ ਸਕਾਇਤਾਂ ਹੁੰਦੀਆਂ ਉਸਦਾ ਹੱਲ ਇਕ ਹੀ ਆ ਉਹ ਆ ਵੋਟਤੰਤਰ ਭਾਵੇ ਜਿਹੋ ਜਿਹਾ ਵੀ ਆ😅
@malwewale2294
@malwewale2294 2 күн бұрын
ਮੁਰਦਾਬਾਦ ਗੰਦਸਥਾਨ ​@@JatinderKumar-sl7qi
@nirmalcheema2191
@nirmalcheema2191 2 күн бұрын
ਇਹ ਲਾਈਕ ਸਿਰਫ ਜਸਵੀਰ ਜੀ ਤੁਹਾਡੇ ਕਰਕੇ ਆ ਨਹੀਂ dislike ਈ ਕਰਨਾ ਸੀ
@meradeshowepunjab3155
@meradeshowepunjab3155 2 күн бұрын
ਬਹੁਤ ਵਧੀਆ ਸਵਾਲ ਜਸਵੀਰ ਬਾਈ ਜੀ, ਅਕਾਲੀ ਦਲ ਨੇ ਕਾਹਲੋੰ ਨੂੰ ਕੱਢ ਕੇ ਗਲਤੀ ਕੀਤੀ
@romysandhusandhu3359
@romysandhusandhu3359 Күн бұрын
ਸ਼੍ਰ ਨਿਰਮਲ ਸਿੰਘ ਕਾਹਲੋਂ ਬਹੁਤ ਵਧੀਆ ਨਸੀਫ ਬੰਦਾ,,,, ਇਹ ਮੁੰਡਾ ਵੀ ਬਹੁਤ ਸਲੀਕੇ ਨਾਲ ਗੱਲਬਾਤ ਕਰ ਰਿਹਾ ਹੈ ਜੀ,,,,
@bsinghdhillon-dr5db
@bsinghdhillon-dr5db Күн бұрын
ਨਿਡਰ ਤੇ ਬੇਬਾਕ ਪਤਰਕਾਰ ਜਿੰਦਾਬਾਦ
@kulwantkaur2008
@kulwantkaur2008 2 күн бұрын
ਬੰਦੀ ਸਿੰਘ ਰਿਹਾ ਕਰੋ ਭਾਜਪਾ ਵਾਲਿਓ
@pardeepjhajj365
@pardeepjhajj365 2 күн бұрын
ਬੀਜੇਪੀ ਨੇ ਸਿੱਖਾਂ ਦਾ ਕੋਈ ਵੀ ਵੱਡਾ ਮਸਲਾ ਹੱਲ ਕਰਿਆ ਤਾਂ ਦਸਣ
@moosehoodofficial
@moosehoodofficial 2 күн бұрын
ਮਾਝੇ ਦੇ ਨਾਮ ਤੇ ਕਲੰਕ
@malwewale2294
@malwewale2294 2 күн бұрын
ਦਿੱਲੀ ਕਦੇ ਵੀਂ ਪੰਜਾਬ ਤੇ ਸਿੱਖਾਂ ਦੀ ਨਹੀਂ ਹੋਰ ਸਕਦੀ ਓਸੇ ਤਰਾਂ ਬੀਜੇਪੀ. ਕਾਂਗਰਸ. ਕੂਚੀ. ਕਾਲੀ ਦਾਲ. ਆਂ ਏਹ ਕਦੇ ਪੰਜਾਬ ਤੇ ਸਿੱਖਾਂ ਦੇ ਨਹੀਂ ਹੋ ਸਕਦੇ #ਸ਼ਹੀਦ 22 ਦੀਪ ਸਿੱਧੂ ਇੱਕ ਇੱਕ ਪਾਰਟੀ ਸਿੱਖ ਤੇ ਪੰਜਾਬ ਵਾਸਤੇ ❤ ਵਾਰਿਸ ਪੰਜਾਬ ਦੇ ❤ ਭਾਊ ਅੰਮ੍ਰਿਤਪਾਲ ਸਿੰਘ
@KirtisinghPunjabto
@KirtisinghPunjabto 2 күн бұрын
ਬੰਦੀ ਸਿੰਘ ਰਿਹਾਅ ਕਰੋ ਭਾਜਪਾ ਵਾਲਿਓ ਸਿਖ ਵੋਟਾਂ ਪਾ ਦੇਣਗੇ
@jaspalsinghsandhu2928
@jaspalsinghsandhu2928 Күн бұрын
ਭਾਜਪਾ ਕੋਈ ਪੰਜਾਬ ਦਾ ਭਲਾ ਕਰਵਾ ਕੇ ਦਿਖਾਵੇ ਪਹਿਲਾ।
@moosehoodofficial
@moosehoodofficial 2 күн бұрын
ਸਾਡੇ ਲਾਕੇ ਦੇ ਲੋਕਾਂ ਨੇ ਸ਼ਰਮ ਈ ਲਾਹ ਦਿਤੀ ਇਹ ਇਹਨਾਂ ਵਰਗਿਆਂ ਵੱਲ ਵੇਖ ਕੇ
@Singh-vk8bk
@Singh-vk8bk 2 күн бұрын
bjp ਨੇ ਲੁੱਚੇ ਲਫੰਗੇ ਰਾਮ ਰਹੀਮ ਨੂੰ ਪੈਰੋਲ ਦਿੱਤੀ ਪਰ ਬੰਦੀ ਸਿੰਘ ਛੱਡਣ ਵੇਲੇ ਕਿਓਂ ਮੌਤ ਪੈਂਦੀ?
@SandeepBhullar-go8jq
@SandeepBhullar-go8jq Күн бұрын
ਵੈਰੀ ਗੁਡ ਵੈਰੀ ਗੁੱਡ
@moosehoodofficial
@moosehoodofficial 2 күн бұрын
39:45 ਭੋਰਤੀ 😭 once again 😂😂
@ShamadharowaliShamadharowali
@ShamadharowaliShamadharowali 12 сағат бұрын
Wmk
@nirmalcheema2191
@nirmalcheema2191 2 күн бұрын
ਨਿਰਮਲ ਸਿੰਘ ਕਾਹਲੋ ਜਿਸ ਸਮੇਂ ਪੰਚਾਇਤ ਵਿਭਾਗ ਦਾ ਮੰਤਰੀ ਸੀ ਕਿੰਨੀ ਕਰੋਪਸਨ ਕੀਤੀ ਸੀ ਪਤਾ ਓਸ ਸਮੇ ਦੇ ਲੋਕਾਂ ਨੂੰ ਇਹ ਸੱਚੇ ਸੁੱਚੇ ਬਣਦੇ ਆ 😂😂
@moosehoodofficial
@moosehoodofficial 2 күн бұрын
ਲਵਪ੍ਰੀਤ ਸਿੰਘ ਤੂਫ਼ਾਨ ਹੋਣਾ ਨਾਲ ਇੰਟਰਵਿਊ ਕਰੋ
@ParveenKumar-cs2ow
@ParveenKumar-cs2ow 12 сағат бұрын
ਬੱਚਿਆਂ ਦੀ ਖ਼ੁਸ਼ੀ ਵਿੱਚ ਸ਼ਾਮਲ ਹੋਣਾ ਕੋਈ ਮਾੜੀ ਗੱਲ ਨਹੀਂ ਹੈ।
@thinkingofpunjab4750
@thinkingofpunjab4750 2 күн бұрын
Good show keep it up
@SukhdevSingh-eg7xo
@SukhdevSingh-eg7xo 2 күн бұрын
Tuhade inrerview di ta wait krde rehne aa g kyon ke tuc cross questioning bhut krde o jehri k kise v reporter lyi bhut jrori aa Mai uk toh sukhdev sing g 🙏🙏
@moosehoodofficial
@moosehoodofficial 2 күн бұрын
40:17 ਸਹੂਲਤ ਨਹੀਂ ਬੱਸ ਜਨਤਾ ਨੂੰ gas ਤੇ depend ਕਰਨ ਦਾ ਸਕੀਮ ਸੀ
@manajersinghkalse
@manajersinghkalse 2 күн бұрын
Waheguru ji ka khalsa waheguru ji ki Fateh ji ji
@C2tnz
@C2tnz Күн бұрын
ਇਸ ਵਾਰ ਤਾ ਪਿੰਡ ਪਿੰਡ ਡੇਰਾ ਬਾਬਾ ਨਾਨਕ ਦੇ ਲੋਕ ਲਵਪ੍ਰੀਤ ਸਿੰਘ ਤੂਫਾਨ ਦਾ ਸਾਥ ਦੇਣਗੇ ਬਹੁਤ ਵੋਟ ਪੈਣੀ ਵੀਰ ਨੂੰ
@amrindergill4230
@amrindergill4230 2 күн бұрын
ਪੰਜਾਬ ਦੇ ਸਿੱਖਾਂ ਦੇ ਕਿਸਾਨਾਂ ਦੇ ਮਸਲੇ ਹੱਲ ਕਰੋ
@pritpalbajwa6631
@pritpalbajwa6631 2 күн бұрын
Good luck bro
@jaswinderjaswinderdeol2847
@jaswinderjaswinderdeol2847 22 сағат бұрын
ਕੀ ਤੀਜਾ ਦੀਵਾ ਬਲੇਗਾ ਜਿਸਕੋ ਅੰਦਰ ਰੱਖੋ ਚੂਹੇ ਖਾਂਦੇ ਹਨ ਬਾਹਰ ਰੱਖੋ ਕਾਂ ਖਾਂਦੇ ਹਨ
@malwewale2294
@malwewale2294 2 күн бұрын
ਦਿੱਲੀ ਸਾਡੇ ਪੰਜਾਬ ਦੇ ਪਾਣੀਆਂ ਦਾਂ ਮੁੱਲ ਦੇ ਦੇਵੇ ਪੰਜਾਬ ਨੂੰ ਦਿੱਲੀ ਦੀ ਭੀਖ ਦੀ ਲੋੜ ਨਹੀਂ ਅਸੀਂ ਹੱਡ ਭੰਨ ਕੇ ਮੇਹਨਤ ਕਰਨ ਆਲੀ ਕੌਮ ਆਂ ਏਸ ਦੱਲੇ ਦੀਆਂ ਗੱਲਾਂ ਵਿੱਚ ਆਉਣ ਦੀ ਕੋਈ ਲੋੜ ਨਹੀਂ
@GurmeetKaur-xt4wp
@GurmeetKaur-xt4wp Күн бұрын
ਦਲ ਬਦਲਾਓ ਤੇ ਕਦੇ ਭਰੋਸਾ ਨਾ ਕਰੋ ਪੰਜਾਬ ਵਾਲਿਓ,ਇਹਦੀ ਸੋਚ ਕਲੇ ਦੀ ਆ ਪੂਰੇ ਪੰਜਾਬ ਦੀ ਨਹੀਂ,ਖਾਲਸਾ ਪੰਥ ਤੇ ਖਾਲਸਾ ਰਾਜ ਦੀ ਸਥਾਪਨਾ ਲਈ ਖਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ cm ਬਣਾਉਣ ਦੀ ਤਿਆਰੀ ਕਰੋ ਇਹਨਾ ਤੋ ਪਿੱਛਾ ਛੁਡਾਊ,ਕੈਨੇਡਾ ਤੇ ਅਮਰੀਕਾ ਸਰਕਾਰ ਨੇ ਮੋਦੀ,ਅਮਿਤ ਸ਼ਾਹ ਨੂੰ ਏਵੇਂ ਹੀ ਨਹੀਂ terrirst ਕ੍ਰਰਾਰ ਦਿੱਤਾ, ਇਹਨਾਂ ਦੇ ਆਪਣੇ ਬੱਚੇ ਤਾਂ settle ਹੋਏ ਆ ਪੰਜਾਬ ਵਿਚ ਸਿੱਖ ਰਾਜ ਖਾਲਸਾ ਰਿਵਾਇਤਾਂ ਅਨੁਸਾਰ ਰਾਜ ਹੋਣਾ ਚਾਹੀਦਾ ਆ ਬੱਸ, ਕੂੜ੍ਹ ਰਾਜਾ ਕੂੜ੍ਹ ਪਰਜਾ ਕੂੜ੍ਹ ਸਭ ਸੰਸਾਰ
@ShamsherSingh-k6b
@ShamsherSingh-k6b 2 күн бұрын
ਅਕਾਲੀ ਦਲ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਚੋਂ ਕੱਢ ਕੇ ਠੀਕ ਨਹੀਂ ਕੀਤਾ। ਨਿਰਮਲ ਸਿੰਘ ਕਾਹਲੋਂ ਤੇ ਰਵੀਕਰਨ ਸਿੰਘ ਕਾਹਲੋਂ ਦੀ ਇੱਕ ਸਿਫ਼ਤ ਆ ਜਿਸ ਨਾਲ ਖੜਦੇ ਪਿੱਛੇ ਨਹੀਂ ਹਟਦੇ। ਨਹੀਂ ਤਾਂ ਲੀਡਰ ਵਰਿਆਂ ਤੋਂ ਨਾਲ ਜੁੜੇ ਬੰਦੇ ਨੂੰ ਛੱਡ ਦਿੰਦੇ ਆ ਜਦੋਂ ਕੋਈ ਹੋਰ ਵੱਧ ਵੋਟਾਂ ਵਾਲੇ ਬੰਦਾ ਮਿਲਜੇ
@AmmySingh-d3k
@AmmySingh-d3k Күн бұрын
ਇਹਨੂੰ ਕਹੋ ਆਪਣੀਆਂ ਬੱਸਾਂ ਚਲਾ,rajneti ਕਰਨੀ ਤੇਰੇ ਵੱਸ ਦੀ ਨਹੀ ਰਹਿ ਗਿਆ
@HarpreetSingh-vw2ry
@HarpreetSingh-vw2ry Күн бұрын
ਕਾਂਗਰਸ ਵਾਲੇ ਬਹੁਤ ਸੁਪਨੇ ਲੈਂਦੇ ਨੇ ਸੀਐਮ ਬਣਦੇ ਉਧਰ ਰਵਨੀਤ ਸਿੰਘ ਬਿੱਟੂ ਸਾਹਿਬ ਵੀ ਬੜੇ ਸੁਪਨੇ ਲੈਂਦੇ ਪਏ ਨੇ ਮੈਂ ਮੁੱਖ ਮੰਤਰੀ ਬਣਨਾ ਨਾ ਨਾ ਭੁੱਲ ਜਾਓ ਤੁਸੀਂ ਸੀਐਮ ਨਹੀਂ ਬਣਦੇ ਪੰਜਾਬ ਦੇ ਤੁਹਾਡੀਆਂ ਕਰਤੂਤਾਂ ਸਾਰੇ ਪੰਜਾਬ ਨੂੰ ਪਤਾ ਤੁਸੀਂ ਕੀ ਕੀਤਾ ਕਾਂਗਰਸ ਨੇ ਮਨੀਤ ਸਿੰਘ ਬਿੱਟੂ ਸਾਹਿਬ ਤੁਹਾਡੇ ਬਾਰੇ ਵੀ ਸਭ ਦੁਨੀਆਂ ਨੂੰ ਪਤਾ ਤੁਸੀਂ ਵੀ ਕਾਂਗਰਸ ਦੇ ਹੀ ਵਿੱਚ ਹੋ ਪਹਿਲਾਂ ਰਲ ਮਿਲ ਕੇ ਗੇਮਾਂ ਨਾ ਪਾਓ ਪੰਜਾਬ ਸਭ ਜਾਣਦਾ ਪੰਜਾਬ ਦੀ ਆਵਾਜ਼ ਕੋਈ ਹੋਰ ਹੀ ਉਹ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਗੂੰਜਦੀ ਪਈ ਆਵਾਜ਼ ਤੇ ਪੰਜਾਬ ਦੇ ਘਰ ਘਰ ਦੇ ਵਿੱਚ ਆਵਾਜ਼ ਗੂੰਜਦੀ ਹ ਅਗਲਾ ਮੁੱਖ ਮੰਤਰੀ ਹੋਏਗਾ ਨਵਜੋਤ ਸਿੰਘ ਸਿੱਧੂ ਪੰਜਾਬ ਦਾ
@PawanKumar-wx2ml
@PawanKumar-wx2ml 2 күн бұрын
In netawon ko kia chhot hai ki agle saal in ki property 4 guna kaise ho jati hai.
@Share-f3s
@Share-f3s 4 сағат бұрын
A Bilkul Sach A Te Ground Level te Jurre insan
@farmertv5483
@farmertv5483 2 күн бұрын
Raajdhani ledo punjab nu, paani rajsthn nu jnda freee ohda solution krwado, punjab to bahar gurdwarya te kbze rsss de ohhh azaàad krwa deo,,,sgpc de totte krte ohda head offfice ik krwado Shri Amritsar sahib howe,,,,,sgpc d chon krwaaado,,,,,,,,,,punjab nl hunde vitkare bnd krwaado
@ShamadharowaliShamadharowali
@ShamadharowaliShamadharowali 12 сағат бұрын
S.Santokh singh Randhawa S.Nirmal singh kahlon te S.Lakhmir singh Randhawa; bhut vdia laeder san,ena laedra ne bhut lokan nu roti diti c
@PawanKumar-wx2ml
@PawanKumar-wx2ml 2 күн бұрын
In netaon ne punjab ko pahile nomber se atharwen nomber te le aanda. Badal de us nahre ne punjab ka bera gark kar diya woh nahra tha RAJ NAHIN SEWA.
@Panjab_once_again
@Panjab_once_again Күн бұрын
ਡੇਰਾ ਬਾਬਾ ਨਾਨਕ ਤੋ ਇਸ ਵਾਰ ਤੂਫਾਨ ਆਵੇਗਾ ਲਵਪ੍ਰੀਤ ਸਿੰਘ ਤੂਫਾਨ ਨੂੰ ਵੋਟਾਂ ਪਾਵਾਂਗੇ
@singhgurude5730
@singhgurude5730 2 күн бұрын
ਇਸਨੂੰ ਕਹਿੰਦੇ ਨੇ ਧੁੱਪ-ਖਿੜ੍ਹੀ ਵਿੱਚ ਤਾਰੇ ਦਿਖਾਉਣਾ। ਯਰ ਥੋੜ੍ਹੀ ਬਹੁਤ ਸ਼ਰਮ ਹੀ ਕਰਲਾ ਝੂਠ ਬੋਲਣ ਲੱਗਾ ਕਿਵੇਂ ਕੁਝ ਵੀ ਮਨ ਵਿੱਚ ਆਇਆ ਕੱਢੀ ਜਾਂਦਾ ਹੈ। ਤੈਨੂੰ ਕੀ ਲੋਕਾਂ ਦੇ ਮੱਥੇ ਬੂਝੜ ਲਿਖਿਆ ਦਿਖਦਾ ਹੈ ?
@Panjab_once_again
@Panjab_once_again Күн бұрын
Lovepreet singh toofan nal gal kro bai sikh chehra hai nisvarath ho k sewa krda veer
@moosehoodofficial
@moosehoodofficial 2 күн бұрын
29:40 ਬੱਸ ਕਰ ਭੋਰੀ ਨਾ ਜਾ 😂😂
@Sukhwindersingh-rb8rk
@Sukhwindersingh-rb8rk Күн бұрын
Langa JINDABAD
@Sukhwindersingh-rb8rk
@Sukhwindersingh-rb8rk Күн бұрын
😅2 LANGA JINDABAD
@Sukhwindersingh-rb8rk
@Sukhwindersingh-rb8rk Күн бұрын
AKALI DALJINDABAD
@BalwinderKaur-qu9ls
@BalwinderKaur-qu9ls 2 күн бұрын
Gaddar jhuthei lutterei chor smugglers beimaan ikkathei ho kei Panjab nu khaa gei tei law enforcement beurocrates naal mill kei khaa rahei nei sarei nd voters ehna loka dei jhuthei promises nu mook darshak ban kei dekh rahei nei
@musafirzindabad4125
@musafirzindabad4125 Күн бұрын
ਮੋਕਾ ਦੇਣਾ ਚਾਹੀਦਾ ਹੈ
@Desiforever
@Desiforever 2 күн бұрын
Western countries proved which agencies?
@dps6050
@dps6050 2 күн бұрын
Pehla interview kyo delete kar ti c
@ekamrandhawa5123
@ekamrandhawa5123 Күн бұрын
RSS🐶
@gurwinderdhaliwal997
@gurwinderdhaliwal997 2 күн бұрын
Aho tenu bnode mukh mantri punjab da...2027 ch😂😂😂...Chawal
@arvinderpalsingh4646
@arvinderpalsingh4646 2 күн бұрын
Party jehry marji ch😢 4:10 4:10
@jas2959
@jas2959 2 күн бұрын
Bjp ta sikha . Sc dia dushman. Tusi hramde o
@harjindersingh2527
@harjindersingh2527 2 күн бұрын
Punjab De gaddar pagg wale sarkar chonn rahi hai Saanu sharam aundi hai jado pagg wala BJP join karda hai
@BalwinderKaur-qu9ls
@BalwinderKaur-qu9ls 2 күн бұрын
Hei bjp Panjab nu enna hee pair karei hei taa Chandigarh hee Panjab nu dei dein
@sukhwinderpalgarcha6511
@sukhwinderpalgarcha6511 2 күн бұрын
Good👍 Ravikaran Singh kahlon
@malwewale2294
@malwewale2294 2 күн бұрын
ਟੱਟੂ
@SandeepSingh-xq4pz
@SandeepSingh-xq4pz Күн бұрын
ਗੁਡ ਜੋਬ ਜਸਵੀਰ ਸਿੰਘ
@SandeepSingh-xq4pz
@SandeepSingh-xq4pz Күн бұрын
ਵੈਰੀ ਗੁਡ ਵੈਰੀ ਗੁੱਡ
Não sabe esconder Comida
00:20
DUDU e CAROL
Рет қаралды 64 МЛН
Triple kill😹
00:18
GG Animation
Рет қаралды 17 МЛН
I tricked MrBeast into giving me his channel
00:58
Jesser
Рет қаралды 28 МЛН
Não sabe esconder Comida
00:20
DUDU e CAROL
Рет қаралды 64 МЛН