CM ਬੇਅੰਤ ਸਿੰਘ ਕ.ਤਲ ਕੇਸ 'ਚ 27 ਸਾਲਾਂ ਤੋਂ ਜੇਲ੍ਹ 'ਚ ਬੰਦ ਇੰਜ. ਭਾਈ ਗੁਰਮੀਤ ਸਿੰਘ ਦਾ ਪਹਿਲਾ Interview

  Рет қаралды 208,343

Pro Punjab Tv

Pro Punjab Tv

Күн бұрын

Пікірлер: 572
@gurvailsingh7713
@gurvailsingh7713 Жыл бұрын
ਬਹੁਤ ਹੀ ਸੱਚਾ ਸੁੱਚਾ, ਭਗਤ , ਸਹਿਜ ਸੁਭਾਅ ਅਤੇ ਉੱਚੀ ਸੋਚ ਵਾਲੇ ਇਨਸਾਨ ਹਨ ਭਾਈ ਸਾਹਿਬ ਜੀ। ਬਹੁਤ ਹੀ ਸੁਚੱਜੇ ਢੰਗ ਨਾਲ ਜਵਾਬ ਦਿੱਤੋ ਹਨ। ਕਾਸ਼ ਸਾਰੇ ਸਿੱਖਾਂ ਦਾ ਅਜਿਹਾ ਸੁਭਾਅ ਹੁੰਦਾ।
@kiranpalsingh2708
@kiranpalsingh2708 Жыл бұрын
ਬਿਲਕੁਲ ਜੀ
@sidhu2529
@sidhu2529 Жыл бұрын
ਤੇਗ ਕੌਣ ਚੱਕੋ ਫਿਰ
@vakhrekaraj9948
@vakhrekaraj9948 Жыл бұрын
ਬਹੁਤ ਵੱਡੀ ਕੁਰਬਾਨੀ ਹੈ ਭਾਈ ਸਾਬ ਦੀ ਜਿੰਦਗੀ ਦੇ ਅਣਮੁੱਲੇ 28 ਸਾਲ ਲਗਾ ਦਿੱਤੇ ਪ੍ਰਣਾਮ ਹੈ ਇਹਨਾ ਦੀ ਕੁਰਬਾਨੀ ਨੂੰ
@inderjeetpb1993
@inderjeetpb1993 Жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਇੰਟਰਵਿਊ ਹੈ ਰੱਬ ਯਾਦ ਆ ਗਿਆ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ
@bangeraseelmurg5528
@bangeraseelmurg5528 Жыл бұрын
ਗੁਰਮੀਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਆ,ਬਹੁਤ ਠੰਡੇ ਸਵਾਹ ਦਾ ਬੰਦਾ ਆ, ਰੱਬ ਲੰਬੀ ਉਮਰ ਕਰੇ ਬਈ ਜੀ ਦੀ"ਤੇ ਨਾਲੇ ਜੇੜਾ ਕੇਸ ਆ"ਏਦੇ ਚੋ ਵੀ ਬਰੀ ਹੋਣ "ਤੇ ਆਪਣੇ ਘਰੇ ਰਹਿਣ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ....
@vakhrekaraj9948
@vakhrekaraj9948 Жыл бұрын
Parnam ਸ਼ਹੀਦ ਨੂੰ
@kabelsingh713
@kabelsingh713 Жыл бұрын
WAHEGURU ji 🙏🙏
@varinder3847
@varinder3847 Жыл бұрын
Sawah Ni Subah
@Gurdasbrar-s1w
@Gurdasbrar-s1w 3 ай бұрын
ਯਾਰੋ ਭਗਤ ਤੇ ਭੀੜ ਪੈ ਗਈ ਐਂ ਹੁੰਦਾ ਮਾੜੇ ਬੰਦੇ ਦਾ ਸਾਥ ਲੈਣ ਬਹਿੰਦਾ
@tejinderpalsingh5354
@tejinderpalsingh5354 Жыл бұрын
ਬੌਹੌਤ ਸੱਚੀ ਸੁੱਚੀ ਰੂਹ ਹੈ 🙏🙏🙏🙏 ਸੱਚੇ ਦਿਲੋਂ ਰੱਬ ਦਾ ਭਾਣਾ ਮੰਨਣ ਆਲੇ ਨੇ ਭਾਈ ਸਾਹਬ 🙏🙏🙏
@shardhasingh5731
@shardhasingh5731 Жыл бұрын
ਸਲਾਮ ਹੈ ਸਰਦਾਰ ਗੁਰਮੀਤ ਸਿੰਘ ਜੀ ਨੂੰ ਵਾਹਿਗੁਰੂ ਚੜ੍ਹਦੀਕਲਾ ਰੱਖੇ ਜੀ 🙏🏾❤️🙏🏾
@parmjitsingh1451
@parmjitsingh1451 Жыл бұрын
ਬਹੁਤ ਹੀ ਅੱਛੇ ਵਿਚਾਰ ਵੀਰ ਜੀ ਦੇ ਰੱਬ ਦੀ ਰੂਹ ਨੇ ਰੱਬ ਤੁਹਾਨੂੰ ਬਹੁਤ ਹੀ ਜਲਦੀ ਬਾਹਰ ਲੇਕੇ ਆਊਗਾ ਜੀ ਸਾਡੀ ਵੀ ਰੱਬ ਅੱਗੇ ਅਰਦਾਸ
@bschungha8542
@bschungha8542 Жыл бұрын
ਭਾਈ ਸਾਹਿਬ ਜੀ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਸਰੀਫ ਇਨਸਾਨ ਹਨ ਭਾਈ ਸਾਹਿਬ ਜੀ
@karamjitsinghgill1067
@karamjitsinghgill1067 Жыл бұрын
ਬਹੁਤ ਵਧੀਆ ਵਿਚਾਰ ਏ ਸਰਦਾਰ ਜੀ
@Deep-Aulakh
@Deep-Aulakh Жыл бұрын
ਟੁੱਟੀ ਹੋਈ ਉਦਾਸ ਸ਼ਖਸੀਅਤ ਦੇ ਮਾਲਕ ਨੇ ਭਾਈ ਸਾਹਿਬ ਕਿਉਂਕਿ ਨਾਜਾਇਜ਼ ਹਾਲਾਤਾਂ ਚ ਫਸਣ ਕਰਕੇ ਭਾਈ ਸਾਹਿਬ ਦੀ ਸਾਰੀ ਉਮਰ ਕੈਦ ਵਿੱਚ ਬਰਬਾਦ ਹੋ ਗਈ ਇਸ ਗੱਲ ਦਾ ਭਾਈ ਸਾਹਿਬ ਨੂੰ ਬਹੁਤ ਗਿਲਾ ਸ਼ਿਕਵਾ ਹੈ ਜੋ ਕਿ ਹੋਣਾ ਸੁਭਾਵਿਕ ਹੀ ਹੈ ਕਿਉਂਕਿ ਨਜਾਇਜ਼ ਜਿੰਦਗੀ ਖਰਾਬ ਹੋਈ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JagroopSingh-no7xy
@JagroopSingh-no7xy 3 ай бұрын
ਕੋਈ ਟੁੱਟੇ ਹੋਏ ਨਹੀ ਚੜਦੀ ਕਲਾ ਵਿੱਚ ਹਨ
@JagroopSingh-no7xy
@JagroopSingh-no7xy 3 ай бұрын
ਲੱਖਾ ਸਿੱਖਾਂ ਕਾਤਲ ਬੇਅੰਤ ਬੁੱਚਣ ਨਾ ਮਾਰਿਆ ਜਾਦੇ ਹਰ ਲੱਖਾ ਸਿੱਖ ਕਤਲ ਹੋਣ ਤੋਂ ਬਚਾ ਲਏ ਆਪਣੇ ਘਰ ਵਾਸਤੇ ਹਰ ਕੋਈ ਜਿਉਂਦਾ ਕੌਮ ਲਈ ਜਿਉਣ ਵਾਲੇ ਬਹੁੱਤ ਘੱਟ ਹੋ ਸਕਦਾ ਤੂੰ ਛੋਟਾ ਉਹ ਹਲਾਤ ਤੂੰ ਅੱਖ ਨਹੀ ਦੇਖੇ ਅਸੀ ਭੁਗਤ ਭੋਗੀ ਹਾ ਢਾਈ ਲੱਖ ਸਿੱਖ ਨੌਜਵਾਨ ਸ਼ਹੀਦ ਕੀਤਾ ਜਾਗਦੀ ਜ਼ਮੀਰ ਵਾਲੇ ਪੁਲਸੀਆ ਗੱਡੀ ਚਾੜਕੇ ਲੱਖਾ ਸਿੱਖ ਬੱਚਾ ਲਏ ਠਾਣਿਆ ਵਿੱਚ ਸਾਡੀਆਂ ਧੀਆਂ ਭੈਣ ਦੇ ਰੇਪ ਕੀਤੇ ਨੇ ਪੁਲਸੀਆ ਨੇ ਮਾਝੇ ਦੇ ਪਿੰਡਾਂ ਵਿੱਚ ਬਹੁਤ ਬਰਾਤਾਂ ਨਹੀ ਕੋਈ ਨੋਜਵਾਨ ਮਾਰਨ ਤੋ ਛੱਡਿਆ ਨਹੀ ਬੇਟੀ ਓਪਰ ਬਾਪ ਕੱਪੜੇ ਲੁਹਾਕੇ ਬਾਪ ਨੂੰ ਨੰਗੀ ਧੀ ਉੱਪਰ ਪਾਇਆ ਗਿਆ ਭਰਾ ਬਾਪ ਦੇ ਸਾਹਮਣੇ ਧੀਆਂ ਦੇ ਰੇਪ ਕੀਤੇ ਇੱਕੋ ਪਰਿਵਾਰ ਦੇ ਪੰਜ ਪੰਜ ਬੱਚੇ ਸ਼ਹੀਦ ਕੀਤੇ ਅੱਜ ਜਾਕੇ ਮਾਝੇ ਪਿੰਡਾਂ ਵਿੱਚ ਜਾਕੇ ਕਿਵੇ ਚਾਰ ਚਾਰ ਬੱਚੇ ਅੱਜ ਬਜ਼ੁਰਗ ਨਰਕ ਵਰਗੀ ਜ਼ਿੰਦਗੀ ਜਿਓ ਰਹੇ ਹਨ ਅੱਤਵਾਦੀ ਭਗਤ ਸਿੰਘ ਵਰਗੇ ਕਿਵੇ ਤੁਸੀਂ ਮਾਣ ਨਾਲ ਸ਼ਹੀਦ ਕਹਿੰਦੇ ਹੋ ਮਰ ਆਪਾਂ ਜਾਣਾ ਆਪਣੇ ਲਈ ਜਿਉਂਕੇ
@triloksingh7552
@triloksingh7552 Жыл бұрын
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਦਾਤਾ ਹਮੇਸ਼ਾ ਅੰਗ ਸੰਗ ਸਹਾਈ ਹੋਣ ਜਲਦੀ ਤੋਂ ਜਲਦੀ ਰਿਹਾਅ ਹੋ ਆਪਣੇ ਘਰ ਬੱਚਿਆਂ ਵਿੱਚ ਆਉਣ ਸਾਡੀ ਇਹੀ ਅਰਦਾਸ ਹੈ
@sardarsaab1007
@sardarsaab1007 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@gorayasingh6930
@gorayasingh6930 Жыл бұрын
🙏ਧੰਨ ਸਿੰਘੋਂ ਧੰਨ ਤੁਹਾਡੀਆਂ ਕੁਰਬਾਨੀਆਂ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ🙏🙏🙏🙏🙏🙏🙏🙏😥
@jaspreetkaur6822
@jaspreetkaur6822 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
@nachhatarsingh861
@nachhatarsingh861 Жыл бұрын
ਭਾਈ ਗੁਰਮੀਤ ਸਿੰਘ ਕਿਰਤੀ, ਨੇਕ ਦਿਲ ਇਨਸਾਨ ਹਨ, ਵਾਹਿਗੁਰੂ ਮੇਹਰ ਕਰੇ!
@sunnydhaliwal1984
@sunnydhaliwal1984 Жыл бұрын
ਯੋਧੇ ਸਾਡੀ ਕੌਮ ਦੇ 🙏🏻❤️ ਵਾਹਿਗੁਰੂ ਮੇਹਰ ਕਰੇ ਸਾਡੇ ਯੋਧਿਆਂ ਤੇ ਜਿਨ੍ਹਾਂ ਨੇ 18ਵਿ ਸਦੀ ਦਾ ਇਤਹਾਸ ਦੋਹਰਾ ਦਿੱਤਾ 🙏🏻 ਸਹੀਦ ਭਾਈ ਦਿਲਾਵਰ ਸਿੰਘ 🙏🏻❤️
@ginderkaur6274
@ginderkaur6274 Жыл бұрын
ਬਹੁਤ ਮਾਨ ਇਹਨਾਂ ਜੋਧਿਆਂ ਉਪਰ ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ
@AmandeepSingh-ul9mz
@AmandeepSingh-ul9mz Жыл бұрын
ਵਾਹਿਗੁਰੂ ਜੀ ਚੜਦੀ ਕਲਾ ਰੱਖੇ
@kiranpalsingh2708
@kiranpalsingh2708 Жыл бұрын
ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !
@deeprataindia1170
@deeprataindia1170 Жыл бұрын
ਇੱਕ ਸੱਚੇ ਸਿੱਖ ਦੇ ਗੁਣ ਭਾਈ ਸਾਹਿਬ ਵਿੱਚ ਹਨ ਜੀ। ਵਾਰ ਵਾਰ ਸਲਾਮ ਜੀ ਭਾਈ ਸਾਹਿਬ ਜੀ ਆਪਜੀ ਦੇ ਦਰਸ਼ਨ ਕਰਕੇ ਧੰਨ ਹੋ ਗਏ ਹਾ ਜੀ। ,,Ballu ਰਟੈਂਡਾ,,
@kiranpalsingh2708
@kiranpalsingh2708 Жыл бұрын
ਭਾਈ ਗੁਰਮੀਤ ਸਿੰਘ ਜੀ ਤੁਹਾਡੇ ਵਿਚਾਰ ਤੇ ਸਚਾਈ ਨੇ ਦਿਲ ਨੂੰ ਟੁੰਬਿਆ-ਅੱਖਾਂ ਨਮ ਹੋ ਗਈਆਂ, ਏਨੀ ਨਿਮਰਤਾ-ਇਮਾਨਦਾਰੀ-ਸਚਾਈ-ਸਾਦਗੀ- ਸੰਜਮ-ਸ਼ੁਕਰ, ਤੁਹਾਡਾ ਸਤਿਕਾਰ ਕਈ ਗੁਣਾ ਵਧ ਗਿਆ, ਕੋਈ ਪਿਛਲੇ ਜਨਮ ਦੇ ਕਰਮ-ਫਲ ਹਨ, ਗੁਰੂ ਸਾਹਿਬ ਤੁਹਾਡੇ ਅੰਗ-ਸੰਗ ਵਰਤ ਕੇ ਨਾਮ-ਗੁਰਬਾਣੀ ਦਾ ਅਭਿਆਸ ਬਖਸ਼ਣ 🙏
@Jagjeet-kaur57
@Jagjeet-kaur57 7 ай бұрын
ਬਿਲਕੁਲ ਸਹੀ
@gogosinghgogasingh8298
@gogosinghgogasingh8298 Жыл бұрын
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
@vakhrekaraj9948
@vakhrekaraj9948 Жыл бұрын
ਅਪਣੇ ਸਿੱਖ ਵੀਰਾ ਨੂੰ ਕਿੰਨਾ ਵੱਡਾ ਸਵਾਲ ਹੈ ਆਪਾਂ ਕਿੰਨਾ ਦਾਨ ਪੁੰਨ ਕਰਦੇ ਹਾ ਅਪਨੇ ਤੇ ਕਿੰਨਾ ਖਰਚ vihaaha parttyia ਤੇ bt ਅਪਣੇ ਕੌਮ ਦੇ ਹੀਰੇ ਨੂੰ ਜੇਲ੍ਹ ਚ ਆ ਕੇ ਵੀ ਰਿਕਸ਼ਾ ਚਲਾ ਨਾ ਪੈ ਰਿਹਾ ਸਾਰੀ ਸਿੱਖ ਕੌਮ ਨੂੰ ਲਾਹਨਤ ਹੈ
@avneetsingh100
@avneetsingh100 Жыл бұрын
Bilkul sahi he bai! Apa nu samjhan di lorh he. Apa pehle apnea di seva kr laiye, baakian di baad ch krlange
@harmansaho17
@harmansaho17 Жыл бұрын
💯💯
@gurupreet7530
@gurupreet7530 Жыл бұрын
Veere bilkul shi
@Rehmat2323
@Rehmat2323 Жыл бұрын
Bilkul yr aa sala chora ne kha lyi koam ,, paise ekthe krk help kise Singh di kiti ni
@joginderkarujoginderkaur188
@joginderkarujoginderkaur188 Жыл бұрын
. M
@YG22G
@YG22G Жыл бұрын
ਅਸੀਂ ਦੋਸਤ ਹੋ ਸਕਦੇ ਹਾਂ ਕਿਸੇ ਦੇ ਪਰ ਵਿਸ਼ਵਾਸ ਦੀ ਪੜਤ ਕਿਸੇ ਸਮੇਂ ਵੀ ਗ਼ਲਤ ਹੋ ਸਕਦੀ ਹੈ। ਭਾਈ ਸਾਹਿਬ ਸਮੇਂ ਦੀ ਗੱਲ ਹੈ। ਅਣਮੁੱਲੇ ਮੋਤੀ, ਸੁਬਹਾਨ ਅੱਲ੍ਹਾ ਤੇਰੀ ਕੁਦਰਤਿ।
@bhaisajansinghthailand4329
@bhaisajansinghthailand4329 Жыл бұрын
ਸਿੱਜਦਾ ਤੁਹਾਡੇ ਸਬਰ ਨੂੰ ਵੀਰ ਜੀਓ
@sukhchainsingh4792
@sukhchainsingh4792 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਜੀ 🙏🙏🙏🙏🙏
@sukhchainsingh4792
@sukhchainsingh4792 Жыл бұрын
ਵਾਹਿਗੁਰੂ ਭਲੀ ਕਰੇ ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਦੇਗ ਤੇਗ ਫਤਹਿ ਪ੍ਰਵਾਨ ਜੀ 🙏🙏🙏🙏🙏
@sukhchainsingh4792
@sukhchainsingh4792 Жыл бұрын
ਵਾਹਿਗੁਰੂ ਜੀ 🙏🙏🙏🙏🙏
@singh0022
@singh0022 3 ай бұрын
ਵੀਰ ਗੁਰਮੀਤ ਸਿੰਘ ਨਾਲ ਬਹੁਤ ਧੱਕਾ ਹੈ ਇਸ ਨੂੰ right way ਰਿਆਹ ਕਰਨਾ ਚਾਹੀਦਾ ਹੈ ਸਾਰੇ ਵੀਰਾ ਨੂੰ ਬੇਨਤੀ ਹੈ ਜਿਨਾ ਵੀ ਵੱਧ ਵੱਧ ਜੋਰ ਲਾ ਸਕਦੇ ਹੋ ਲਾਉ
@ravinderkaur3837
@ravinderkaur3837 Жыл бұрын
🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ 🤔
@kuldipsinghdhesi7018
@kuldipsinghdhesi7018 Жыл бұрын
ਭਾਈ ਗੁਰਮੀਤ ਸਿੰਘ ਬਹੁਤ ਤਕਲੀਫ ਚੋਂ ਗੁਜਰੇ ਹਨ ਦਿਲੋਂ ਤਕਲੀਫ ਹੋਈ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਸੀ
@veersingu7533
@veersingu7533 Жыл бұрын
Is ton vadhia interview ate is ton vadhia insaan kde nhi dekhia,vaheguru ehna nu lambi umer deve,
@GHOSTUSERR
@GHOSTUSERR Жыл бұрын
ਧੰਨ ਹੈ ਜਾਗਦੀ ਜ਼ਮੀਰ ਦੇ ਦਰਸ਼ਨ ਕਰਕੇ 💎
@suhirdsingh973
@suhirdsingh973 Жыл бұрын
ਬਹੁਤ ਵਧੀਆਂ ਗੱਲਬਾਤ। ਰੱਬੀ ਰੂਹ ਭਾਈ ਗੁਰਮੀਤ ਸਿੰਘ।
@gulzarsingh4097
@gulzarsingh4097 Жыл бұрын
ਪ੍ਰਮਾਤਮਾ ਦੇ ਘਰ ਦਰ ਦੇਰ ਹੈ ਅੰਧੇਰ ਨਹੀਂ ਭਾਈ ਸਾਹਿਬ ਜੀ ਪ੍ਰਮਾਤਮਾ ਭਲੀ ਕਰੇਗਾ ਜੀ
@makhansingh3002
@makhansingh3002 Жыл бұрын
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
@vakhrekaraj9948
@vakhrekaraj9948 Жыл бұрын
ਆਪਣੇ ਲੋਕਾਂ ਦੀ ਯਾਦ ਦਸਤ ਦੇਖਲੋ ਕਿੰਨੀ ਛੋਟੀ ਹੋ ਗਈ 20-25 ਸਾਲ਼ਾ ਦੀ ਗੱਲ ਹੈ ਬੇਅੰਤ ਕਾਂਡ ਵਾਲੀ ਸਾਰੇ ਭੁੱਲ ਵੀ ਗਏ ਇਹਨਾ ਸਿੰਘਾ ਦੀ ਕੁਰਬਾਨੀ ਨੂੰ
@simarpalsingh4887
@simarpalsingh4887 Жыл бұрын
Bhai Sahib Jio ... Namashkaar tuhade charna ch 🙏 Ena vdia Sikh .. vaah ... Ena Kuch hon de baavzood v Ena bhana mnn k Thanda rehna ... Bahut vadia ... Mahraj Sahib kirpa krn Bhai Sahib varge saare Singh jldi rehaa hon
@harrysingh4689
@harrysingh4689 Жыл бұрын
ਸਿੱਖ ਕੌਮ ਦੀ ਨਵੀਂ ਪੀੜੀ ਦੇ ਵਾਰਸੋ ਆਜੋ ਆਪਾਂ ਆਪਣੇ ਯੋਧਿਆਂ ਅਤੇ ਯੋਧਿਆਂ ਦੇ ਪਰਿਵਾਰਾਂ ਲਈ ਅੱਗੇ ਹੋ ਕੇ ਮਦਦ ਸੇਵਾ ਕਰੀਏ ਤਾਂ ਜੋ ਸਿੱਖ ਮਾਂਵਾਂ ਇਹਨਾਂ ਵਰਗੇ ਯੋਧੇ ਜੰਮਦੀਆਂ ਰਹਿਣ।
@143palwinder
@143palwinder Жыл бұрын
ਵਾਹਿਗੁਰੂ ਜੀ, ਰੱਬ ਰੂਪੀ ਰੂਹ ਨੇ ਭਾਈ ਸਾਹਿਬ 🙏🙏🙏🙏🙏
@HarmeetSingh-hk3fk
@HarmeetSingh-hk3fk 10 ай бұрын
Waheguru ji mehar kro sub teh 🙏🙏
@lakhvirsinghsinghlakhvir8248
@lakhvirsinghsinghlakhvir8248 Жыл бұрын
ਇਹਨਾ ਹੀਰਿਆਂ ਦੀ ਮਦਦ ਜਰੂਰ ਕਰਨੀ ਚਾਹੀਦੀਆ ਫਕੀਰ ਬੰਦਾ ਆਪਾਂ ਸਿਖਾਂ ਨੂੰ ਇਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਵਾਹਿਗੁਰੂ ਜੀ
@JaskaranSingh-pq1ow
@JaskaranSingh-pq1ow Жыл бұрын
ਕੌਮ ਦੇ ਹੀਰੇ 🙏🏻🌺
@sangatsingh2242
@sangatsingh2242 Жыл бұрын
❤ਧੰਨਵਾਦ ਸਾਰਿਆ ਦਾ
@jagdeepnatt9425
@jagdeepnatt9425 Жыл бұрын
ਲੋਕਾਂ ਦੇ ਪੁੱਤਾਂ ਨੂੰ ਹਥਿਆਰ ਚੁੱਕਾਉਣ ਵਾਲੇ ਪਹਿਲਾਂ ਇੰਨਾਂ ਸਿੰਘਾਂ ਨੂੰ ਮਿਲ ਲੈਣ
@sukhirandhawa3723
@sukhirandhawa3723 Жыл бұрын
Apni mrzi nl chk rea htyr
@MrMaan123456789
@MrMaan123456789 Жыл бұрын
Keo ki gal hogi, ??? Sikh kaum nu apny yodia uppar maan hay , aty zilima nu sodhy lagday rehangay. Koi sala kaum nu demoralize nahi kar sakda.
@bachittersingh3608
@bachittersingh3608 Жыл бұрын
Jihna di bond thanda Pani pain nal fatt jndi ohna ne apni bond bachani aw
@fhhvdhuhhvhdvuhvdvh
@fhhvdhuhhvhdvuhvdvh 6 ай бұрын
​@@MrMaan123456789ਦਿੱਖ ਰਿਹਾ ਮਾਨ ਕਮੇਂਟ ਵਿਚ ਸਿਰਫ ਅਸਲ ਵਿਚ ਏਧਰ ਭਾਈਸਾਹਿਬ e rickshaw ਚਲਾ ਰਹੇ ਨੇ ਤੁਹਾਡੀਆਂ ਫੂਕਾ ਵਿਚ ਆਕੇ ਲੋਕੀ ਰੋਲ ਲੈਂਦੇ ਆਪਣੇ ਆਪ ਨੂੰ ਦਵਾਈ ਤਕ ਦੇ ਪੈਸੇ ਨਹਿਜੁਦ ਦੇ ਜਿਸਨੇ ਆਸ਼ਿਕ ਪਠੇ ਨੇ ਦੀ ਦੀ ਵਿਆਹ ਕਰਵਾ ਲਏ ਜਗਤਾਰ ਸਿੰਘ ਹਵਾਰਾ ਜਿਹੜਾ ਬੰਬ ਬਲਾਸਟ ਤੋਹ ਦੋ ਦਿਨ ਪਹਿਲਾਂ ਦੁੜਕੀ ਹੋ ਗਯਾ ਸੀ ਝੂਠੇ ਨੇ ਡਾਲਰਾਂ ਦੇ ਬੋਰੇ ਭਰ ਲਏ ਝੂਠੀ ਫਿਲਮ ਬਣਵਾ ਦਿੱਤੀ ਐਨਾ ਝੂਠਾ ਹਵਾਰਾ ਓਸ ਵਿਚ ਆਪਣੇ ਹੱਥੀਂ ਬੰਬ ਦਾ ਰਿਮੋਟ ਦਿਖਾ ਦਿੱਤਾ,ਜਦਕਿ ਦੋ ਦਿਨ ਪਹਿਲਾਂ ਹੀ ਹਵਾਰੇ ਨੂੰ ਟੱਟੀ ਲਗ ਗਈ ਸੀ ਦੌੜ ਗਯਾ ਐਸੀ ਕਰਕੇ ਰਾਜੋਆਣਾ ਤੇ ਹਵਾਰੇ ਵਿਚ ਜੁੱਤੀ ਖੜਕੀ ਸੀਗੀ ਜਿੰਨੇ ਕੁਜ ਕੀਤਾ ਨਹੀਂ ਓਸਨੂੰ ਤੁਹਾਡੇ ਵਰਗੇ ਮੂਰਖਾ ਨੇ ਪੈਸੇ ਨਾਲ ਤੋਲ ਦਿੱਤਾ,ਜਿੰਨੇ ਕੁਜ ਕੀਤਾ ਓਸਦੀ ਹਾਲਾਤ ਦਲ ਰੋਟੀ ਖਾਣ ਜੋਗੀ ਨਹੀਂ ਛੱਡੀ ਬੱਸ ਗੱਲਾ ਹੀ ਪੱਲੇ ਨੇ ਤੁਹਾਡੇ ਫੂਕ ਚਕਾਨੀ ਤੇ ਬਾਅਦ ਵਿੱਚ ਸਾਈਡ ਉੱਤੇ ਹੋ ਜਾਣਾ ਕੋਈ ਨਹੀਂ ਪੁੱਛਦਾ ਕਿਸੇ ਨੇ ਨਹੀਂ ਪੁੱਛਿਆ ਦਾੜ੍ਹੀ ਚਿੱਟੀ ਹੋ ਗਈ ਘਰ ਪਰਿਵਾਰ ਉਜਾੜ ਦਿੱਤੇ ਪਰ ਹਵਾਰਾ ਹਵਾਰਾ ਜਥੇਦਾਰ ਜੀ ਬਣਾਏ ਹੋਏ ਨੇ ਜਿੰਨੇ ਨਿਹੰਗ ਦੀ ਕੁੜੀ ਵਿਆਹ ਕੇ ਜਿਸਮਾਨੀ ਰਿਸ਼ਤੇ ਬਣਾਕੇ ਛੱਡ ਦਿੱਤੀ ਬਾਅਦ ਵਿਚ ਓਹੋ ਗਰੀਬ ਬੁੱਢਾ ਨਿਹੰਗ ਤੇ ਓਸਦੀ ਕੁੜੀ ਕੋਰਟ ਵਿਚ ਤਰੀਕਾ ਭੁਗਤ ਦੇ ਰਹੇ ਤੇ ਹਵਾਰੇ ਨੇ ਨਵੀਂ ਰੰਨ ਵਿਆਹ ਲਈ ਜੈਲ ਵਿੱਚੋ ਦੌੜ ਕੇ
@JagroopSingh-no7xy
@JagroopSingh-no7xy 3 ай бұрын
ਜ਼ੁਲਮ ਦੇ ਖਿਲਾਫ ਸਾਡੇ ਗੁਰੁਆ ਨੇ ਵੀ ਹਥਿਆਰ ਚੁੱਕੇ ਹਨ ਤੁਹਾਡੇ ਹਿਸਾਬ ਅੱਤਵਾਦੀ ਭਾਰਤ ਨੂੰ ਸਿੱਖ ਹਥਿਆਰ ਚੱਕਣ ਉਹ ਸਾਡੇ ਲਈ ਠੀਕ ਸੀ ਰੋਜ਼ ਰੋਜ਼ ਭਾਰਤ ਮਾਤਾ ਵਾਸਤੇ ਹਥਿਆਰ ਚੁੱਕਕੇ ਰੋਜ ਰੋਜ਼ ਮਰ ਰਹੇ ਕੀ ਉਹ ਮਰਨ ਵਾਲੇ ਵੀ ਕਿਸੇ ਮਾਵਾ ਦੇ ਪੁੱਤਰ ਹਨ ਤੁਹਾਡੇ ਵਰਗੇ ਤਾਂ ਦਸਮੇਸ ਪਿਤਾ ਨੇ ਹਥਿਆਰ ਚੁੱਕੇ ਸਨ ਉਸ ਟਾਈਮ ਵੀ ਤੁਹਾਡੇ ਵਰਗੇ ਮੂਰਖ ਸਮਝਦੇ ਸੀ
@SherGill214
@SherGill214 Жыл бұрын
ਅੱਤਵਾਦੀ ਕਹਿਣ ਵਾਲੇ ਦੇਖ ਲੈਣ,, ਏਦਾਂ ਦੇ ਹੁੰਦੇ ਅੱਤਵਾਦੀ? ? ਏਨਾ ਸੱਚਾ ਸੁੱਚਾ ਸ਼ਰੀਫ਼ ਸਾਫ ਦਿਲ ਕਿਰਤੀ ਇਨਸਾਨ 🙏
@tijnarbrd
@tijnarbrd Жыл бұрын
Veer kisse ni sfai nhi deni... sale sab jande aw
@indianmanuinusamds8832
@indianmanuinusamds8832 Жыл бұрын
Jail ne na Bing ted kad te
@sultansingh9719
@sultansingh9719 Жыл бұрын
​@@indianmanuinusamds8832ਇੰਨਾ ਦੇ ਪੁਰਖਿਆਂ ਨੇ ਜੇਲਾਂ ਕੱਟ ਕੇ ਕਾਲੇਪਾਣੀ ਦੀਆਂ ਸਜ਼ਾਵਾਂ ਕੱਟੀਆਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਵਰਗਿਆਂ ਫਾਂਸੀ ਖਾਧੀ ਤਾਂ ਥੋਨੂੰ ਅਜ਼ਾਦੀ ਮਿਲੀ ਸੀ ਪੁੱਤ ਫਿਰ ਇੰਨਾ ਦੀ ਪੱਗ ਨੂੰ ਹੱਥ ਪਾਇਆ ਤਾਂ ਇੰਨਾ ਨੇ ਇੰਦਰਾ ਗਾਂਧੀ ਤੇਰੀ ਭੂਆ ਤੇ ਬੇਅੰਤ ਤੇਰੇ ਫੁੱਫੜ ਤੋਂ ਹਿਸਾਬ ਲਿਆ ਸੀ ਉਮਰ ਦੇ ਨਾਲ ਤੇਰੇ ਬਾਪ ਦੇ ਵਿੰਗ ਵੱਲ ਜੇਲ੍ਹ ਤੋਂ ਬਾਹਰ ਹੀ ਨਿਕਲ ਗਏ ਹੋਣੇ ਪੁੱਛ ਲਵੀਂ ਜੇ ਝੂਠ ਹੈ ਤਾਂ ਕੁਤੀ ਦਿਆ ਬੱਚਿਆ
@indianmanuinusamds8832
@indianmanuinusamds8832 Жыл бұрын
@@sultansingh9719teri vi chittar parade baki aa lagda! Bolan di tenu tameez nahi oo !
@PawanKumar-wx2ml
@PawanKumar-wx2ml 3 ай бұрын
Ki gaal den ja mara bolan ke bina aapni baat kahi nahin ja sakti.​@@sultansingh9719
@sarbjeetkaur2816
@sarbjeetkaur2816 Жыл бұрын
ਬਹੁਤ ਹੀ ਵਧੀਆ ਇਨਸਾਨ 🙏🙏🙏🙏🙏🙏
@jattboy5062
@jattboy5062 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻
@JaswinderSingh-qp1iu
@JaswinderSingh-qp1iu Жыл бұрын
ਸ਼ਰਮ ਆਉਣੀ ਚਾਹੀਦੀ ਆ ਸਾਨੂੰ ਸਿੱਖ ਹੋਣ ਦੇ ਨਾਮ ਤੇ ਕਿ ਅਸੀ ਆਪਣੀ ਕੌਮ ਦੇ ਹੀਰਿਆਂ ਨੂੰ ਨਹੀ ਤਰਾਸ਼ ਸਕੇ, ਸਾਨੂੰ ਇਹਨਾਂ ਹੀਰਿਆ ਨੂੰ ਸਾਂਭਣ ਦੀ ਲੋੜ ਆ, ਫਤਹਿ ਇਹਨਾਂ ਨੂੰ ਕਿ ਇਹਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਵਾਹਿਗੁਰੂ ਜੀ ਦੀ ਰਜਾ ਚ ਰਾਜ਼ੀ ਹਨ, ਸਰਦਾਰ ਗੁਰਮੀਤ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ,
@dheerajjoshi4843
@dheerajjoshi4843 Жыл бұрын
So much honesty in his words. How life changes in a different way .
@pritamnirmal4342
@pritamnirmal4342 Жыл бұрын
सलाम है ऐसी विचारधारा के बंदे को। अपने अच्छे तजुर्बे जनता को बता रहे हैं। ये ई रिक्शा चला हैं , लोग इनके लिए धरने दे रहे हैं लाखों रुपए खर्च कर रहे हैं। वाहेगुरु जी सदा मेहर बनाये आप पर।
@bhaginderghuman841
@bhaginderghuman841 Жыл бұрын
ਇਹ ਹੈ ਪੂਰਨ ਸਿੱਖ! ਵਾਹਿਗੁਰੂ ਸਭ ਨੂੰ ਇਦਾ ਦੀ ਬੁੱਧੀ ਬਕਸ਼ੇ।
@SimranjitSinghWarraich-kp5be
@SimranjitSinghWarraich-kp5be 10 ай бұрын
Te waheguru BHAI GURJANT SINGH BUDH SINGHWALA JEHI SUMMAT KYU NA BAKSHE?? TE TUHADE KHAYAL NAL BHAI BUDHSINGH WALA POORAN SIKH NHI C?? SANT BHINDRANWALEYAN BARE KI VICHAR NE ?? ZULM DE KHILAAF LARRNA HI SARV UCCH SIKHI HAE ?? JA ZULM HUNDA VEKH K KANOON TE SHARAB NAL LATTH PATTH HOYE THANEDAR JA HAWALDAR AGGE NAKK RAGAR RAGAR K INSAAF MANGNA THEEK HAE??
@kangranzit5475
@kangranzit5475 Жыл бұрын
27 saal ajj meri umar aa te 27 saal di zindagi ch kina kuj vkhya bht lamba samaa lgda te bhai saab ne 27 saal ander gujare .. ik var mahsoos krke vekhiye tan goosebumps uth kharhde ne
@harsimransingh9310
@harsimransingh9310 Жыл бұрын
Bilkul bai
@ranbeersingh6580
@ranbeersingh6580 Жыл бұрын
ਵਾਹਿਗੁਰੂ ਜੀ ਤੁਸੀ ਸਬ ਸਿੱਖਾਂ ਨੂੰ ਭਾਈ ਸਾਹਿਬ ਵਾਗੂੰ ਠੰਡਾ ਤੇ ਮਿੱਠਾ ਬੋਲਣਾ ਦੀ ਸ਼ਕਤੀ ਦਿਓ ਜੀ
@kewalsinghpunia7908
@kewalsinghpunia7908 Жыл бұрын
Waheguru je mehar kar
@singhsukhpal117
@singhsukhpal117 Жыл бұрын
ਗਲਤ ਪ੍ਰਚਾਰ , ਗਲਤ ਫਿਲਮਾ ਨੇ ਸਿਰਫ ਚਾਰ ਪੈਸਿਆਂ ਦੀ ਖ਼ਾਤਰ ਭਾਈ ਗੁਰਮੀਤ ਸਿੰਘ ਨੂੰ ਸਜ਼ਾ ਪੂਰੀ ਹੋਣ ਤੇ ਵੀ ਰਿਹਾਈ ਵਿੱਚ ਬਹੁਤ ਵੱਡੀ ਰੁਕਾਵਟ ਪਾਈ ਹੋਈ ਹੈ , ਜਦ ਕਿ ਭਾਈ ਗੁਰਮੀਤ ਸਿੰਘ ਦਾ ਬਿਅੰਤ ਸਿੰਘ ਕਤਲ ਕਾਂਡ ਵਿੱਚ ਕੋਈ ਹੱਥ ਨਹੀਂ ਸੀ
@prabhjotPandher493
@prabhjotPandher493 Жыл бұрын
ਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਿੰਘ ਸਾਬ ਜੀ ਨੂੰ।
@Athwal_x
@Athwal_x Жыл бұрын
ਵਾਹਿਗੁਰੂ ਜੀ
@nirbhaisingh7584
@nirbhaisingh7584 Жыл бұрын
ਪੱਤਰਕਾਰ ਵੀਰ ਜੀ ਤੁਸੀਂ ਸ਼ਾਬਤ ਸੂਰਤ ਸਿੰਘ ਓ ਪਰ ਇਕ ਸਮਝ ਨੀਂ ਆਈ ਆਹ ਜਿਹੜਾ ਤੁਸੀਂ ਵਾਰੀ ਵਾਰੀ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਹਿ ਰਹੇ ਓ ਇਹ ਠੀਕ ਨੀਂ ਲੱਗਿਆ ਬਾਕੀ ਇੰਟਰਵਿਊ ਬਹੁਤ ਵਧੀਆ ਸੀ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
@jassakhakh7456
@jassakhakh7456 Жыл бұрын
Bai ji ahe sab patarkara nu sikhi nal koi matlab nahi ahe sare apne roti kamon lage ne. Beante buchar nu bade satar nal nam lainda. Jive isda koi restedar hunda
@kaursingh3709
@kaursingh3709 Жыл бұрын
M v ehi sochda c
@kiranpalsingh2708
@kiranpalsingh2708 Жыл бұрын
ਸ਼ਾਇਦ ਕੋਈ ਕੰਮ ਕਰਕੇ ਮਜਬੂਰੀ ਹੋਵੇ
@JagroopSingh-no7xy
@JagroopSingh-no7xy 3 ай бұрын
ਪੱਤਰਕਾਰ ਭਾਰਤੀ ਦੱਲਾ ਹੈ ਇਸ ਕਰਕੇ ਬੇਅੰਤ ਬੁੱਚੜ ਨੂੰ ਆਦਰ ਨਾਲ ਬੁਲਾ ਰਿਹਾ
@NanakSingh-v6p
@NanakSingh-v6p 9 ай бұрын
ਭਾਈ ਸਾਹਿਬ ਜੀ ਵਾਹਿਗੁਰੂ ਕਿਰਪਾ ਕਰਨਗੇ ਤੁਸੀ ਸੇਤੀ ਰਿਹਾ ਹੈ ਜਾਵੋ
@brargaming6766
@brargaming6766 Жыл бұрын
ਪੁਲਿਸ ਨੇ ਮੋਢਿਆਂ ਤੇ ਸਟਾਰ,ਵਧ੍ਹੳਣ, ਲਈ ਅਨੇਕਾਂ ਬੇਕਸੂਰ ਜ਼ਿੰਦਗੀਆਂ ਗਾਲ, ਦਿਤੀਆਂ
@freeman9701
@freeman9701 Жыл бұрын
Really sympathize with this completely innocent Gursikh who has suffered so much. He is very intelligent, articulate, humble and a decent soul.
@amans5422
@amans5422 Жыл бұрын
True. There are many such people who suffered wrath of police and system for nothin
@kiranpalsingh2708
@kiranpalsingh2708 Жыл бұрын
Absolutely true, very nice-honest !
@gultajsingh8095
@gultajsingh8095 Жыл бұрын
Perfect words precisely and accurately described. True glimpse of gursikh.
@manjotsingh6577
@manjotsingh6577 Жыл бұрын
Waheguru ji 👏👏👏👏👏👏👏
@jagbirchatha
@jagbirchatha Жыл бұрын
ਭਾਈ ਗੁਰਮੀਤ ਸਿੰਘ ਜੀ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਹਨ ਪਰ ਮੀਡੀਏ ਨੂੰ ਕੋਈ ਅਜਿਹਾ ਸਵਾਲ ਨਹੀਂ ਕਰਨਾ ਚਾਹੀਦਾ ਜੋ ਇਹਨਾਂ ਦੀ ਅਗਾਊਂ ਪੈਰੋਲ ਵਿੱਚ ਜਾ ਰਿਹਾਈ ਲਈ ਕੋਈ ਅੜਚਨ ਆਵੇ ਵਾਹਿਗੁਰੂ ਜਲਦੀ ਰਿਹਾਅ ਕਰਨ
@kulvinderkaur8406
@kulvinderkaur8406 Жыл бұрын
ਬੰਦੀ ਸਿੰਘਾਂ ਦੀ ਰਿਹਾਈ ਹੋਣੀ ਆ ਚਾਹੀਦੀਆ ਹਨ ਇਹ ਬੇਇਨਸਾਫੀ ਸਿਖਾਂ ਨਾਲ ਕਿਉਂ ਸਿਆਣੇ ਹੋਂਗੇ ਹਨ ਰੇਹਦੀ ਜਿੰਦਗੀ ਆਪਣੇ ਪਰਵਾਰ ਨਾਲ ਵੈਠਣ ਮਾ ਨਾਲ
@pritamnirmal4342
@pritamnirmal4342 Жыл бұрын
कई लोग इनके लिए लड़ाई झगडे सरकार से पुलिस से, धरने दे रहे हैं। आप जनता ये सोचती है पता नहीं कैसे होगें जो जेल में बंद हैं। पर इनकी बातें सुनकर सोचने का नजरिया बदल गया है। ये शरीफ़ बंदे हैं मेहनत कर के रोटी खाते है, ऐसे लोग जल्द रिहा होने चाहिए। सरदार जी ने अच्छा काम किया,जो ऐसे लोगों के विचार लोगों के सामने लेकर आये। Good Information, Good Interview
@HARWINDERSINGH-fx3hi
@HARWINDERSINGH-fx3hi 2 ай бұрын
Bohot vadiya galbaat , good job
@harpreetdhailwal4405
@harpreetdhailwal4405 Жыл бұрын
ਵਾਹਿਗੁਰੂ ਜੀ 🙏।
@dhiansingh3103
@dhiansingh3103 7 ай бұрын
ਭਾਈ ਸਾਹਿਬ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ, ਪਹਿਲੀ ਕੁਰਬਾਨੀ ਦੁਸ਼ਮਣ ਦਾ ਸੋਧਾ ਲਾਉਣਾ, ਦੂਜੀ ਕੁਰਬਾਨੀ 27-28 ਸਾਲ ਜੇਲ ਕੱਟਣੀ, ਤੀਜੀ ਕੁਰਬਾਨੀ ਸਜਾ ਪੂਰੀ ਹੋਣ ਤੋਂ ਬਾਅਦ ਵੀ ਸਰਕਾਰਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਹੋਣਾ, ਚੌਥੀ ਕੁਰਬਾਨੀ ਪਰਵਾਰ ਨੂੰ ਧਿਆਨ ਨਾ ਦੇ ਸਕਣਾ, ਅਤੇ ਪਰਵਾਰ ਦਾ ਰੁਲ ਜਾਣਾ, ਆਦਿ ਆਦਿ
@rajveermaan9285
@rajveermaan9285 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetSingh-w2m
@GurmeetSingh-w2m 2 ай бұрын
ਗੁਰਮੀਤ ਸਿੰਘ ਵੀਰ ਜੀ ਤੁਹਾਡੀ ਜ਼ਿੰਦਗੀ ਦੇ ਅਣਮੁੱਲੇ 28 ਸਾਲ ਸਾਰੀ ਜਵਾਨੀ ਕੌਮ ਦੇ ਲੇਖੇ ਲਾਈ ਤੁਹਾਨੂੰ ਸਲਾਮ ਅਤੇ ਤੁਹਾਡੀ ਮਾਤਾ ਜੀ ਨੂੰ
@rajsandhu4219
@rajsandhu4219 Жыл бұрын
ਵਾਹਿਗੁਰੂ ਜੀ👏👏
@paramjitsinghpamma6174
@paramjitsinghpamma6174 Жыл бұрын
✨✨ਕੋਟਿ ਕੋਟਿ ਪ੍ਰਣਾਮ ✨✨✨✨
@buntybains4050
@buntybains4050 Жыл бұрын
Waheguru waheguru ਧੰਨ ਨੇ ਯੋਧੇ ਕੌਮ ਦੇ ਸਲੂਟ ਆ 🙏🙏
@MalkeetSingh-fe4qp
@MalkeetSingh-fe4qp Жыл бұрын
ਇਹਨਾਂ ਸਿੰਘਾਂ ਦੇ ਘਰ ਬਾਰ ਵਾਰੇ ਵੀ ਦੱਸ ਦਿਆ ਕਰੋ ਜੀ ਬਾਈ ਜੀ
@smanjot525
@smanjot525 Жыл бұрын
Kaum de sangharsh layi Apni jaan te zindagi daah te laun wale saare Singhaan nu kot kot parnaam ji ❤️🙏🏼 Tusi mahaan ho 🙏🏼
@kiransraon
@kiransraon Жыл бұрын
Es interview ne bina kahe bahut kujh samza ditta … bhai Saab ji ne answers ghat words ch ditte ne but bahut hi honest te innocence human being Mein aj tak nahin sune … sida te short answers ik honest person hi de sakda coz they don’t know manipulative way . Pray for your release 🙏
@MaheshSharma-lk9lu
@MaheshSharma-lk9lu Жыл бұрын
Dasiyaa ohna ka baad vich koyi ni pushdaa
@kewalkamboj7339
@kewalkamboj7339 Жыл бұрын
ਸਰਦਾਰ ਗੁਰਮੀਤ ਸਿੰਘ ਤਾ ਭਗਤ ਇਨਸਾਨ ਹਨ॥
@kevinkevz7458
@kevinkevz7458 Жыл бұрын
Mai interview sun k hil geya sachi dimag dil sab kuj aj hla dita es interview ne
@lovebrar87
@lovebrar87 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@makhansingh3002
@makhansingh3002 Жыл бұрын
ਸਾਡੀ ਸਿੱਖ ਕੌਮ ਦੇ ਹੀਰੇ
@amandeepsingh2774
@amandeepsingh2774 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru jiiii
@vikaskapoor8765
@vikaskapoor8765 Жыл бұрын
Palhi vaar hikk thokk ke keh reha me salaam ha tuhadi soch nu bohat he sohne vichaar ha tuhade g
@liveyungstayhappy4424
@liveyungstayhappy4424 Жыл бұрын
ਸਿੱਖ ਕੌਮ ਨੂੰ ਭਾਈ ਸਾਹਿਬ ਦੀ ਮੱਦਦ ਕਰਨੀ ਚਾਹੀਦੀ।
@gurneksinghkharay5059
@gurneksinghkharay5059 Жыл бұрын
ਵਾਹਿਗੁਰੂ ਜੀ।🙏🙏💚👍👌👌
@sohansingh8034
@sohansingh8034 Жыл бұрын
Bhai ji bhut vadia interview Hain Bhai Sahib de 👏👏👏
@saulakh8768
@saulakh8768 Жыл бұрын
ਧੰਨ ਕੁਰਬਾਨੀ ਜੀ
@princemehramand2831
@princemehramand2831 Жыл бұрын
Wahe guru ji
@navdeepcheema2812
@navdeepcheema2812 Жыл бұрын
Very well explained by Bhai Sahib 🙏🏻
@ਕੁਲਜੀਤਸਿੰਘਸਿੰਘ-ਟ3ਡ
@ਕੁਲਜੀਤਸਿੰਘਸਿੰਘ-ਟ3ਡ Жыл бұрын
ਮਰਹੂਮ ਨਾ ਕਹੋ ਬੁਚੜ ਮੁੱਖ ਮੰਤਰੀ ਕਹੋ ਬੇਅੰਤਾ ਬੁਚੜ
@Harjotbhangu0
@Harjotbhangu0 9 ай бұрын
Waheguru mehar kreyo❤❤
@sandeepsingh-xr6rk
@sandeepsingh-xr6rk Жыл бұрын
ਖਾਲਿਸਤਾਨ ਜਿੰਦਾਬਾਦ ਭਾਈ ਗੁਰਮੀਤ ਸਿੱਘ ਜੀ ਇੱਕ ਅਨਮੋਲ ਹੀਰਾ ਸਿੰਖ ਕੋਮ ਸਦਾ ਹੀ ਮਾਨ ਰਹੇਗਾ
@gameoflife973
@gameoflife973 Жыл бұрын
Mama pehlo interview sunla poori..agla kehnda mera koi lena dena nhi kise qatal naal..
@JagroopSingh-no7xy
@JagroopSingh-no7xy 3 ай бұрын
@@gameoflife973ਖਾਲਿਸਤਾਨ ਜ਼ਿੰਦਾਬਾਦ ਉਹ ਕੇਦ ਅਦਾਲਤ ਵਿੱਚ ਹੋਣ ਕਰਕੇ ਖੁੱਲਕੇ ਨਹੀ ਬੋਲ ਰਿਹਾ ਇਸਦੇ ਬਣਾਏ ਬੰਬ ਨਾਲ ਬੁੱਚੜ ਦਾ ਇੱਕ ਚਿੱਤੜ ਹੀ ਲੱਭਿਆ ਸੀ
@inderjeetpb1993
@inderjeetpb1993 Жыл бұрын
ਵਾਹਿਗੁਰੂ
@moesinghsandher5003
@moesinghsandher5003 Жыл бұрын
Bhai Saab is so down to earth person we should look after our Singh soorma
@SukhwinderSingh-wq5ip
@SukhwinderSingh-wq5ip Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@kalsisaab9652
@kalsisaab9652 Жыл бұрын
ਵਾਕਿਆ ਹੀ ਸਰਦਾਰ ਜੀ ਨਾਲ ਗਲਤ ਹੋਈ ਆ।।।। ਕਿਦਰੋ ਲਗਦੇ ਨੇ ਸਰਦਾਰ ਜੀ ਇਹ ਕੰਮ ਕਰ ਸਕਦੇ ਨੇ ।। ਸਾਡੀ ਹੈਗੀ ਸੱਚੀ ਚੋਰ ਅਤੇ ਕੁਤੀ ਆ ਕਿਸੇ ਜ਼ਿੰਦਗੀ ਖਰਾਬ ਕਰਨ ਲੱਗੇ ਸਾਲ਼ੇ ਕੁੱਤੇ ਤਰਸ ਵੀ ਨਹੀਂ ਕਰਦੇ ।।ਨਾ ਹੀ ਵਾਹਿਗੁਰੂ ਤੋਂ ਡਰਦੇ ।।।same of you punjab police and poltics।।
@balijindersingh643
@balijindersingh643 Жыл бұрын
Waheguru ji 🙏🌹
@sand305
@sand305 Жыл бұрын
waheguru ji 🙏
@mohindersinghkumra1713
@mohindersinghkumra1713 Жыл бұрын
Salute bhai saab nu
@singhsukhpal117
@singhsukhpal117 Жыл бұрын
ਬਾ ਕਮਾਲ , ਮੇਰਾ ਪ੍ਰੀਵਾਰ ਹੀ ਮੇਰਾ ਸਰਕਲ ਹੈ
@Chahalmonu88
@Chahalmonu88 Жыл бұрын
Waheguru mehar karro 😢
@nashinderpal1683
@nashinderpal1683 Жыл бұрын
ਬਹੁਤ ਵਧੀਆ ਬੰਦੇ ਜੀ
One day.. 🙌
00:33
Celine Dept
Рет қаралды 65 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 7 МЛН
Как Я Брата ОБМАНУЛ (смешное видео, прикол, юмор, поржать)
00:59
One day.. 🙌
00:33
Celine Dept
Рет қаралды 65 МЛН