But kisan create new technology for farming without rice
@davinderbuttar10623 жыл бұрын
ਇਸ ਵੀਰ ਨੂੰ ਪੰਜਾਬ ਦਾ ਵਿਤ ਮੰਤਰੀ ਬਨਾਉਣਾ ਚਾਹੀਦਾ। 🙏👍👍👍
@shahbaazsinghsandhu19184 жыл бұрын
ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ। ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ,ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ, ਇਸ ਲਈ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਵੱਧ ਵੱਧ ਤੋਂ ਵਧ ਅੱਗੇ ਪਹੁੰਚਾਓੋ। The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche. If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles. This message should reach every Sikh in different ways, so copy and paste this comment as much as possible.