ਸਿੱਖ ਰਹਿਤ ਮਰਯਾਦਾ | Sikh Code Of Conduct

  Рет қаралды 8,241

Sach Di Khoj with Baldev Singh MA

Sach Di Khoj with Baldev Singh MA

Күн бұрын

Пікірлер: 246
@daljeetsingh5152
@daljeetsingh5152 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਹੀ ਡੁੰਘਾਈ ਨਾਲ ਵਿਚਾਰ ਪੇਸ਼ ਕੀਤੇ ਹਨ। ਸੋ ਫੀਸਦੀ ਗੱਲਾਂ ਸੱਚੀਆਂ ਦਸੀਆਂ ਹਨ। ਵਾਹਿਗੁਰੂ ਜੀ ਦੀ ਮੇਹਰ ਬਣੀਂ ਰਹੇ ਜੀ।
@sachdikhojwithbaldevsinghm8464
@sachdikhojwithbaldevsinghm8464 Ай бұрын
ਧੰਨਵਾਦ ਵੀਰ ਜੀਓ।
@satsriakal2798
@satsriakal2798 2 ай бұрын
ਬਹੁਤ ਸੋਹਣੇ ਤਰੀਕੇ ਨਾਲ ਗੁਰਬਾਣੀ ਦੀ ਸੋਝੀ ਦੇ ਰਹੇ ਹੋ ਭਾਈ ਸਾਹਿਬ ਜੀ ਪਰ ਕਈਆਂ ਨੂੰ ਇਹ ਸੱਚੀਆਂ ਗੱਲਾਂ ਹਜਮ ਨਹੀਂ ਹੋਣੀਆਂ
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@balwindersingh-wr4gv
@balwindersingh-wr4gv 2 ай бұрын
ਵਾਹ ਭਾਈ ਸਾਹਿਬ ਜੀ। ਪ੍ਰਮਾਤਮਾ ਆਪ ਜੀ ਨੂੰ ਚੜ੍ਹਦੀਕਲਾ ਵਿਚ ਰੱਖਣ। ਮੇਰੇ ਵਿਚਾਰ ਵੀ ਤੁਹਾਡੇ ਵਾਲੇ ਹਨ। ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@ranjitkaursandhu7846
@ranjitkaursandhu7846 2 ай бұрын
ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹੋ ਭਾਜੀ🙏🙏
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਦੀਓ।
@arvindersingh6444
@arvindersingh6444 2 ай бұрын
ਬਹੁਤ ਬਹੁਤ ਧੰਨਵਾਦ ਸੱਚ ਸਾਹਮਣੇ ਲਿਆਉਣ ਦਾ!
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@gsdhillon7560
@gsdhillon7560 2 ай бұрын
ਬਹੁਤ ਞਧੀਆ ਜਾਣਕਾਰੀ ਦਿਤੀ ਸ੍ਰ ਬਲਦੇਵ ਸਿੰਘ ਜੀ ਧੰਨਵਾਦ
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@mehmasingh7799
@mehmasingh7799 2 ай бұрын
GianyJiPublic GianKarvaindeRehaKroJiDhanvadJi
@jatinderhayer276
@jatinderhayer276 2 ай бұрын
Bhai sahib ji you are working very hard and also you change my lifestyle our guru sahib great teacher
@sachdikhojwithbaldevsinghm8464
@sachdikhojwithbaldevsinghm8464 2 ай бұрын
@@jatinderhayer276 ਧੰਨਵਾਦ ਵੀਰ ਜੀਓ।
@sikanderjitdhaliwal2078
@sikanderjitdhaliwal2078 2 ай бұрын
ਗੱਲਾਂ ਬਿਲਕੁੱਲ ਸਹੀ ਹਨ ਇਹਨਾਂ ਗੱਲਾਂ ਦਾ ਪ੍ਰਚਾਰ ਇੰਨਾਂ ਜ਼ੋਰ ਸ਼ੋਰ ਨਾਲ ਕੀਤਾ ਗਿਆ ਹੈ। ਹੁਣ ਦੱਸਣ ਵਾਲੇ ਨੂੰ ਪੰਥ ਵਿਰੋਧੀ ਕਹਿ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ।
@gurcharansingh7511
@gurcharansingh7511 2 ай бұрын
ਭਾਈ ਸਾਹਿਬ ਜੀ ਸੱਚ ਲੱਭਣ ਵਾਸਤੇ ਧੰਨਵਾਦ ਪਰ ਕਈਆਂ ਨੂੰ ਮਿਰਚਾਂ ਜਰੂਰ ਲੱਗਣੀਆ ਪਰ ਤੁਸੀਂ ਲੱਗੇ ਰਹੋ ਅਸੀਂ ਤੁਹਾਡੇ ਵਿਚਾਰਾਂ ਨਾਲ 100%.ਸਹਿਮਤ ਹਾ ਕਰਮ ਕਾਂਡ ਵਾਲੇ ਸਹਿਮਤ ਨਹੀਂ ਹੋਵਣਗੇ
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਉਤਸਾਹਿਤ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@gurcharansingh7511
@gurcharansingh7511 2 ай бұрын
ਭਾਈ ਬਲਦੇਵ ਸਿੰਘ ਜੀ ਮੈ ਵੀ ਐਕਸ ਹੀ ਆਰਮੀ ਵਿੱਚੋ ਤੁਹਾਡੇ ਵਿਚਾਰ ਬਾਣੀ ਮੁਤਾਬਕ ਬਿਲਕੁਲ ਸਹੀ ਸਮਝ ਆਉਂਦੇ ਹਨ ਅਸੀਂ ਸੱਚ ਜਾਨਣ ਦੀ ਕੋਸ਼ਿਸ਼ ਕਰ ਰਹੇ ਹਾ ਸੱਚ ਵਾਸਤੇ ਆਪ ਜੀ ਦਾ ਧੰਨਵਾਦ ਜੀ ਲਗੇ ਰਹੋ ਪਰ ਇਹਨਾਂ ਨੂੰ ਸਮਝਾਉਣਾ ਬਹੁਤ ਹੀ ਔਖਾ ਹੈ ਅੰਨੀ ਸਰਧਾ ਵਾਲੀ ਹੈ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਸਹੀ ਵੀਰ ਜੀਓ। ਸਾਨੂੰ ਆਪਣੀ ਕੋਸ਼ਿਸ਼ ਜਾਰੀ ਰਖਣੀ ਚਾਹੀਦੀ ਹੈ ਜੀ।
@balwindersinghkhalsa6179
@balwindersinghkhalsa6179 2 ай бұрын
ਇਸ ਰਹਿਤ ਮਰਯਾਦਾ ਨੇ ਵੀ ਲੋਕਾਂ ਨੇ ਕੁਰਾਹੇ ਹੀ ਪਾਇਆ ਹੈ। ਕਿਉਂਕਿ ਇਸ ਨੂੰ ਬਣਾਉਣ ਵਿੱਚ ਪੰਥ ਦੇ ਕਹੇ ਜਾਂਦੇ ਮਹਾ ਕਵੀ ਭਾਈ ਵੀਰ ਸਿੰਘ ਜੀ ਦਿ ਵੀ ਹੱਥ ਹੈ।
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਉਹੀ ਤਾਂ ਕਰਤਾ ਧਰਤਾ ਸੀ।
@kuljindersingh3128
@kuljindersingh3128 2 ай бұрын
ਇਹੋ ਜਿਹੀਆਂ ਹਿੰਦੂ ਗ੍ਰੰਥਾਂ ਦੀਆਂ ਕਰਮਕਾਂਡੀ ਗੱਲਾਂ ਸਿੱਖਾਂ ਨਾਲ ਜੋੜ ਰਹੇ ਹਨ ਕਿ ਸਿੱਖਾਂ ਦਾ ਦਿਮਾਗ ਨਾ ਖੁੱਲੇ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@MalkeetSingh-pk6sf
@MalkeetSingh-pk6sf 2 ай бұрын
ਬਲਦੇਵ ਸਿੰਘ ਜੀ ਅਸੀਂ ਬਹੁਤ ਹੀ ਪਛੜ ਚੁੱਕੇ ਹਾਂ ਅਸਲ ਵਿੱਚ ਅਰਦਾਸ ਅਕਾਲ ਪੁਰਖ ਅੱਗੇ ਕੀਤੀ ਜਾਣੀ ਚਾਹੀਦੀ ਹੈ ਬਾਬੇ ਨਾਨਕ ਨੇ ਤਾਂ ਸਾਨੂੰ ਇੱਕ ਨਾਲ ਜੋੜਿਆ ਸੀ ਪਰ ਫਿਰ ਅਸੀਂ ਦਸ ਗੁਰੂ ਤੇ ਗਿਆਰਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਾਲ ਜੋੜ ਲਿਆ ਅਸਲੀ ਅਰਦਾਸ ਸੁਖਮਨੀ ਸਾਹਿਬ ਵਾਲੀ ਤੁਮ ਠਾਕੁਰ ਤੁਮ ਭੈਅ ਅਰਦਾਸ ਹੈ ਜੋ ਅੰਤਰਰਾਸ਼ਟਰੀ ਪੱਧਰ ਦੀ ਅਰਦਾਸ ਹੈ ਅਸਲ ਵਿਚ ਇਹ ਸਰਬ ਪ੍ਰਵਾਨਤ ਅਰਦਾਸ ਹੈ
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ।
@gurmeetsingh000
@gurmeetsingh000 2 ай бұрын
Ardas Kudart te Sade vichkar honi chahidi hai. Asi Jo v ikale apne nl gl krde hmm , ardas nhi ta hr ki hai ohh
@MalkeetSingh-pk6sf
@MalkeetSingh-pk6sf 2 ай бұрын
ਗੁਰਮੀਤ ਸਿੰਘ ਜੀ ਹਮੇਂ ਤੋ ਕੇਵਲ ਪੰਜਾਬੀ ਭਾਸ਼ਾ ਹੀ ਆਤੀ ਔਰ ਕੋਈ ਭਾਸ਼ਾ ਆਵੇ ਨਾਹੀਂ​@@gurmeetsingh000
@SehajBains-tb8dq
@SehajBains-tb8dq 2 ай бұрын
Bhai sahib ji APNA contact no.?de sakde ho ji Dil krda hai gal baat krn nu ji
@TheRanbirgill
@TheRanbirgill 2 ай бұрын
💯 %agree
@gursikh133
@gursikh133 2 ай бұрын
ਬਲਦੇਵ ਸਿੰਘ ਜੀ, ਸੱਚ ਦਾ ਹੋਕਾ ਦੇਣ ਲਈ ਧੰਨਵਾਦ । ਬਲਿਹਾਰ , ਬਲਿਹਾਰ, ਬਲਿਹਾਰ।
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@kuljindersingh3128
@kuljindersingh3128 2 ай бұрын
ਬਹੁਤ ਵਧੀਆ ਭਾਈ ਸਾਹਿਬ ਇਹਨਾਂ ਪੁਜਾਰੀਆਂ ਨੂੰ ਇਸੇ ਤਰ੍ਹਾਂ ਹੀ ਨੰਗਿਆ ਕਰਦੇ ਰਹੋ
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@JatinderSingh-mv5pd
@JatinderSingh-mv5pd 2 ай бұрын
ਅੱਜ ਵੀ ਜਿਸਨੂੰ ਪੜਨਾ ਲਿਖਣਾ ਨਾ ਆਉਂਦਾ ਹੋਵੇ ਤੇ ਹਰ ਪਾਸਿਓਂ ਫੇਲ ਹੋ ਗਿਆ ਹੋਵੇ ਉਹ ਆਦਮੀ ਰੋਜ਼ੀ ਰੋਟੀ ਖਾਤਰ ਸਿੱਖ ਧਰਮ ਵਿੱਚ ਗ੍ਰੰਥੀ, ਸੇਵਾਦਾਰ ਜਾਂ ਭਾਈ ਬਣ ਜਾਂਦਾ ਤੇ ਹੋਲੀ ਹੋਲੀ ਜਥੇਦਾਰ ਹੋ ਜਾਂਦਾ ਹੈ l ਸਾਡੇ ਦੇਖਦੇ ਦੇਖਦੇ ਸਿਖਾਂ ਦਾ ਸਭ ਤੋਂ ਵੱਡਾ ਕਥਾਵਾਚਕ ਸੰਤ ਸਿੰਘ ਮਸਕੀਨ ਕਥਾਵਾਚਕ ਬਣਨ ਤੋਂ ਪਹਿਲਾਂ ਇਕ ਮਹਿਕਮੇ ਵਿੱਚ ਚਪੜਾਸੀ ਹੁੰਦਾ ਸੀ l ਮੈਂ ਉਸਦੀ ਗੁਰਬਾਣੀ ਦੇ ਉਲਟ ਕੀਤੀ ਕਥਾ ਤੇ ਉਸਨੂੰ ਇਕ ਸਵਾਲ ਪੁੱਛਿਆ ਤਾਂ ਬਗਲਾਂ ਝਾਕਣ ਲੱਗ ਗਿਆ ਸੀ l ਕਹਿੰਦਾ ਮੈਂ ਤਾਂ ਸੇਵਕ ਹਾਂ ਜੋ ਮੈਂ ਪੜਿਆ ਸੀ ਬੋਲ ਦਿੱਤੋ l ਪਹਿਲਾਂ ਵੀ ਧਰਮ ਸਥਾਨਾਂ ਤੇ ਇਹਨਾਂ ਦਾ ਹੀ ਕਬਜਾ ਹੁੰਦਾ ਸੀ l ਉਹ ਰੱਜ ਕੇ ਆਪਣੀਆਂ ਚਵਲਾਂ ਮਾਰਦੇ ਆਪਣੇ ਵਲੋਂ ਗੁਰੂਆਂ ਨੂੰ ਸਭ ਤੋਂ ਉੱਚਾ ਸਿੱਧ ਕਰਨ ਲਈ ਬੜੇ ਬੜੇ ਝੂਠ ਬੋਲਦੇ ਤੇ ਲਿਖਦੇ ਸੀ l ਉਦੋਂ ਓਹਨਾ ਦਾ ਕਿਹਾ ਸਤੀਂ ਵੀਹੀਂ ਸੌ ਹੁੰਦਾ ਸੀ l ਉਸ ਵੇਲੇ ਦੇ ਲੋਕ ਓਹਨਾ ਦੀ ਜੈ ਜੈ ਕਾਰ ਕਰਦੇ ਸਨ l ਪਰ ਹੁਣ ਜਦੋਂ ਮੀਡਿਆ ਲੋਕਾਂ ਹੱਥ ਆ ਗਿਆ ਉਹ ਗੱਲਾਂ ਸਹੀ ਨਹੀਂ ਬੈਠ ਰਹੀਆਂ ਤਾਂ ਆਪਣੀਆਂ ਚਵਲਾਂ ਲੁਕਾਉਣ ਵਾਸਤੇ ਕਹੀ ਜਾਂਦੇ ਬਈ ਬਾਹਮਣ ਲਿਖ ਗਏ ਸਾਰਾ ਕੁਝ l ਕੁਝ ਵੱਖਵਾਦੀ ਆਤਮ ਗਿਆਨੀ ਇਸ ਕਰਕੇ ਸੁਧਾਈ ਕਰਨ ਲਗੇ ਹੋਏ ਨੇ ਕਿ ਇਹਨਾਂ ਗ੍ਰੰਥਾਂ ਵਿੱਚ ਹਿੰਦੂਵਾਦੀ ਗੱਲਾਂ ਨੇ l ਓਹਨਾ ਨੂੰ ਲੱਗਦਾ ਬਈ ਸ਼ਾਇਦ ਗੁਰੂ ਵੀ ਕੋਈ ਵੱਖਵਾਦੀ ਧੰਦਾ ਚਲਾਉਣਾ ਚਾਹੁੰਦੇ ਸਨ ਇਸੇ ਤਰਾਂ ਇਹ ਰਹਿਤ ਮਾਰਯਾਦਾਂ ਬਣਾਈਆਂ ਨੇ l ਅੱਜ ਤਾਂ ਹੋਰ ਵੀ ਸਥਿਤੀ ਮਾੜੀ ਹੋ ਗਈ ਜਦੋਂ ਹਰ ਗਧਾ ਬੰਦਾ ਰੱਬ, ਧਰਮ, ਬ੍ਰਹਮ ਗਿਆਨ ਤੇ ਗਿਆਨ ਦੇ ਰਿਹਾ ਭਾਵੇਂ ਨੱਕ ਪੂੰਝਣਾ ਨਾ ਆਉਂਦਾ ਹੋਵੇ l ਇਸੇ ਸਥਿਤੀ ਨੂੰ ਬਾਬੇ ਨੇ ਕਿਹਾ ਸੀ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹਿ ਚੜਿਆ ll
@sachdikhojwithbaldevsinghm8464
@sachdikhojwithbaldevsinghm8464 2 ай бұрын
ਬਹੁਤ ਵਧੀਆ ਲਿਖਿਆ ਹੈ ਵੀਰ ਜੀਓ। ਪਤਾ ਨਹੀਂ ਸਿੱਖ ਭੇਡਾਂ ਕਿਉਂ ਬਣ ਗਈਆਂ ਹਨ।
@rajeshKumar-dz2gf
@rajeshKumar-dz2gf 2 ай бұрын
EH KATHAVACHKA NE HAR CHEEZ NAAL SAHIB LAA TAA SAHIB DA MATLAB BABU YA OFFICE DA BOSS HUNDA HAI
@ranjitsingh-gq3gc
@ranjitsingh-gq3gc 2 ай бұрын
ਅਸਲ ਵਿੱਚ ਗੱਲ ਦਸਮ ਗ੍ਰੰਥ ਸਮੇਤ ਹੋਰਾਂ ਗ੍ਰੰਥਾਂ ਦੇ ,ਨੂੰ ਮਾਨਤਾ ਦੇਣਾ ਹੀ ਹੈ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@premsinghduggal4652
@premsinghduggal4652 2 ай бұрын
ਕੱਲੀ ਕੱਲੀ ਗਲ ਸੌ ਫੀ ਸਦੀ ਠੀਕ ਕਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹੀ ਸ਼ਬਦ ਗੁਰੂ ਮੰਨਣ ਦਾ ਹੁਕਮ ਹੈ। ਬਾਕੀ ਤਾਂ ਭਟਕਣਾ ਹੀ ਹੈ। ਆਪ ਜੀ ਦਾ ਹਾਰਦਿਕ ਧੰਨਵਾਦ ਹੈ। ਰਾਜੀ ਖੁਸ਼ੀ ਰਹੋ ਗੁਰਸਿਖੀ ਦਾ ਸਹੀ ਸਨੇਹਾ ਦਿੰਦੇ ਰਹੋ। ਗੁਰੂ ਜੀ ਚੜਦੀ ਕਲਾ ਬਖਸ਼ਣ। ❤
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@balwantsingh2328
@balwantsingh2328 2 ай бұрын
ਵੀਰ ਜੀਉ ਬਹੁਤ ਵਧੀਆ ਅਤੇ ਜਾਗਰੂਕਤਾ ਭਰੇ ਵਿਚਾਰ ਪ੍ਰਗਟ ਕਰਕੇ ਸਿਖਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਜੋ ਪੜ ਰਿਹਾ ਹੈ ਜਾਗਰੂਕ ਹੋ ਰਿਹਾ ਹੈ ਪਰ ਸਾਡਾ ਪ੍ਰਚਾਰਕ ਅਤੇ ਸੋ੍ਮਣੀ ਕਮੇਟੀ ਵਾਲਾ ਲਾਣਾ ਤਾਂ ਬਿਕਆ ਹੋਇਆ ਹੈ ਇਹ ਸੁਧਰਨ ਵਾਲਾ ਨਹੀਂ ਹੈ ਸਮਾਂ ਆਵੇਗਾ ਜਦੋਂ ਜੁਤਿਆਂ ਪੈਣਗੀਆਂ ਫ਼ੇਰ ਭਜਨ ਨੂੰ ਰਾਹ ਨਹੀਂ ਮਿਲੇਗਾ।
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਧੰਨਵਾਦ ਜੀ। ਤੁਸੀਂ ਸੌ ਪਰਸੈਂਟ ਸਹੀ ਲਿਖਿਆ ਹੈ ਜੀ।
@kuljindersingh3128
@kuljindersingh3128 2 ай бұрын
ਪੁਜਾਰੀ ਵੱਲੋਂ ਸਿੱਖਾਂ ਨੂੰ ਬੇਵਕੂਫ ਬਣਾਇਆ ਗਿਆ ਹੈ ਮਰਿਆਦਾ ਰਾਹੀਂ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਜੀ।
@kuldipjamus1968
@kuldipjamus1968 2 ай бұрын
ਬਿਲਕੁਲ ਗੁਰਬਾਣੀ ਅਨੁਸਾਰ ਦੱਸਿਆ ਹੈ ਜੀ ਤੁਹਾਡਾ ਧੰਨਵਾਦ ਜੀ।।
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@LakhwinderSingh-gl8dc
@LakhwinderSingh-gl8dc 2 ай бұрын
good jankary den ly Giani ji da bhaut ਧੰਨਵਾਦ
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@spsoberoi1
@spsoberoi1 2 ай бұрын
ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫ ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ❤❤❤❤❤
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@parladsingh6817
@parladsingh6817 2 ай бұрын
ਸਤਿ ਸ੍ਰੀ ਅਕਾਲ ਵੱਡੇ ਵੀਰ ਜੀਓ ਧੰਨਵਾਦ
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@GurnamSingh-hu5fq
@GurnamSingh-hu5fq 2 ай бұрын
Good ਬੀਚਾਰ ਨੇ ਅਸੀ ਇਹ ਤਿੰਨ ਬਾਣੀਆ ਨਹੀ ਪੜਦੇ ਹਾ ਜੀ। ਆਪ ਹੀ ਬੱਚੋ ਜੇ ਪਤਾ ਲਗ ਜਾਇ। ਕੀ ਕੀਤਾ ਜਾਏ ਪਤਾ ਸਭ ਕੁਝ ਹੈ ਸਿੱਖਾ ਨੂੰ ਪਰ ਚੁਪ ਕਿਉ ਨੇ ਚਲੀ ਜਾਣ ਦਿਉ ਜਿੱਦਾ ਚਲਦਾ ਕਹਿ ਕੇ ਛੱਡ ਦਿੰਦੇ ਨੇ।
@sachdikhojwithbaldevsinghm8464
@sachdikhojwithbaldevsinghm8464 2 ай бұрын
ਬਹੁਤ ਵਧੀਆ ਜੀ।
@SatinderjitKaur-xj9hd
@SatinderjitKaur-xj9hd 2 ай бұрын
Bhai sahib tuhadi mehnat karke sade bargia de kine shanke door hoye a tuhada bahut bahut dhanbad🙏🙏🙏
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਭੈਣ ਜੀਓ।
@ShamsherSingh-k6b
@ShamsherSingh-k6b 2 ай бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀ ❤❤❤❤
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@ShamsherSingh-ib4ty
@ShamsherSingh-ib4ty 2 ай бұрын
ਬਹੁਤ ਵਧੀਆ ਗੱਲ ਬਾਤ ਵਧੀਆ ਵੀਚਾਰ ਸੱਚ ਬੋਲ ਰਹੇ ਹੋ
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ,
@gurpalsingh4396
@gurpalsingh4396 17 күн бұрын
Veer ji akaal purkh tuhade te mehar kre tusi rehat mayada bare bilkul sahi jankari diti parmatma tuhanu sda khush rakhe
@sachdikhojwithbaldevsinghm8464
@sachdikhojwithbaldevsinghm8464 17 күн бұрын
ਧੰਨਵਾਦ ਵੀਰ ਜੀਓ।
@mohanjitsingh4636
@mohanjitsingh4636 2 ай бұрын
ਵਧੀਆ ਜਾਨਕਾਰੀ ਦਿੱਤੀ ਹੈ
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@NarinderSingh-wd8cv
@NarinderSingh-wd8cv 2 ай бұрын
ਵੀਰ ਜੀ ਅਰਦਾਸ ਵੀ ਤਾਂ ਗੁਰਸਿਖਾ ਨੇ ਹੀ ਲਿਖੀ ਹੈ ਓਹ ਵੀ ਕਰਨੀ ਬੰਦ ਕਰ ਦੇਈਏ
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਹਾਲੇ ਅਰਦਾਸ ਕਰਨੀ ਬੰਦ ਨਾ ਕਰੋ। ਹੌਲੀ ਹੌਲੀ ਸੱਚ ਦਾ ਸੁਨੇਹਾ ਸੰਗਤਾਂ ਵਿੱਚ ਪੁਜਣ ਦਿਓ। ਗੁਰੂ ਗ੍ਰੰਥ ਸਾਹਿਬ ਜੀ ਵਾਲੀ ਅਰਦਾਸ ਪ੍ਗਟ ਹੋਵੇਗੀ ਜੀ। ਦਸ ਗੁਰੂ ਸਾਹਿਬਾਨ ਨੇ ਤਾਂ ਆਪਣੇ ਆਪ ਨੂੰ ਅਲੱਗ ਨਹੀਂ ਕੀਤਾ ਸੀ ਸਗੋਂ ਸਾਰਿਆਂ ਨੇ ਨਾਨਕ ਮੋਹਰ ਦੀ ਹੀ ਵਰਤੋਂ ਕੀਤੀ ਸੀ। ਬਾਣੀ ਦੀ ਰਚਨਾ ਭਾਵੇਂ ਪਹਿਲੇ ਪਾਤਸ਼ਾਹ ਨੇ ਕੀਤੀ ਜਾਂ ਦੁਜੇ, ਤੀਜੇ, ਚੌਥੇ, ਪੰਜਵੇਂ ਜਾਂ ਨੌਵੇਂ ਪਾਤਸ਼ਾਹ ਨੇ ਕੀਤੀ, ਸਾਰਿਆਂ ਨੇ ਨਾਨਕ ਸ਼ਬਦ ਹੀ ਵਰਤਿਆ। ਅਸੀਂ ਪਤਾ ਨਹੀਂ ਕਿਉਂ ਇਨ੍ਹਾਂ ਨੂੰ ਅਲੱਗ ਅਲੱਗ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤਾਂ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਜੀ।
@OnkarSingh-lq8ck
@OnkarSingh-lq8ck 2 ай бұрын
Akalpurakh Aap ji nu Chardikala Bakhshan 🙏 Very good expose.
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 2 ай бұрын
ਸਿੱਖ ਦੀ ਤਾਰੀਫ: ਪੰਜਾਬ ਵਿੱਚ ਜਿੰਨੇ ਡੇਰੇ ਹਨ ਓਨੀਆਂ ਹੀ ਆਪੋ ਆਪਣੀਆਂ ਮਰਿਆਦਾਵਾਂ, ਪਰੰਪਰਾਵਾਂ ਅਤੇ ਪਰਿਭਾਸ਼ਾਵਾਂ ਚੱਲ ਰਹੀਆਂ ਹਨ । ਜਦੋਂ ਗੁਰਬਾਣੀ ਪੜ੍ਹੀ ਤਾਂ ਸਮਝ ਆਇਆ ਕਿ ਇੱਥੇ ਮੁਸਲਮਾਨ ਸ਼ੇਖ਼ ਫ਼ਰੀਦ ਜੀ, ਭਗਤ ਕਬੀਰ ਜੀ, ਭਗਤ ਸਧਨਾ ਜੀ, ਭਾਈ ਮਰਦਾਨਾ ਜੀ ਤੇ ਭਾਈ ਸੱਤਾ ਜੀ ਤੇ ਬਲਵੰਡ ਜੀ ਵੀ ਸਿੱਖ ਹਨ; ਪੰਡਿਤ ਪਰਮਾਨੰਦ ਜੀ, ਜੈਦੇਵ ਜੀ, ਭਗਤ ਰਾਮਾਨੰਦ ਜੀ ਤੇ ਭੱਟ ਸਾਹਿਬਾਨ ਵੀ ਸਿੱਖ ਹਨ ਤੇ ਇਸੇ ਤਰ੍ਹਾਂ ਭਾਰਤੀ ਸਮਾਜ ਦੇ ਹੋਰ ਲੋਕ ਵੀ ਹਨ ਜੋ ਗੁਰਬਾਣੀ ਮੁਤਾਬਕ ਸੱਚੇ ਸਿੱਖ ਹਨ ਤੇ ਦੁਨੀਆਂ ਭਰ ਦੇ ਲੋਕਾਂ ਨੂੰ ਆਦਿ ਜੁਗਾਦੀ ਸੱਚ ਸਿਧਾਂਤ "੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ" ਦੇ ਸਿੱਖ ਬਣਨ ਦਾ ਹੋਕਾ ਦੇ ਰਹੇ ਹਨ। ਇਸ ਲਈ ਗੁਰਬਾਣੀ ਮੁਤਾਬਕ ਇਹ ਪਰਿਭਾਸ਼ਾ ਹੀ ਸੌ ਫ਼ੀਸਦੀ ਸਹੀ ਢੁੱਕਦੀ ਹੈ: “ਕੋਈ ਵੀ ਇਸਤਰੀ ਜਾਂ ਪੁਰਸ਼, ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਦਾ ਹੈ, ਜਾਤਪਾਤ ਨੂੰ ਨਹੀਂ ਮੰਨਦਾ, ਕੁਦਰਤ ਨੂੰ ਪਿਆਰ ਕਰਦਾ ਹੈ ਤੇ ਕਿਸੇ ਵੀ ਮਜ਼ਹਬੀ ਕਰਮਕਾਂਡ ਵਿੱਚ ਯਕੀਨ ਨਹੀਂ ਰੱਖਦਾ, ਉਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿੱਖ ਹੈ।”
@sachdikhojwithbaldevsinghm8464
@sachdikhojwithbaldevsinghm8464 2 ай бұрын
ਬਹੁਤ ਵਧੀਆ ਵੀਰ ਜੀਓ।
@PuranSingh-jw3ur
@PuranSingh-jw3ur Ай бұрын
Very very very nice
@sachdikhojwithbaldevsinghm8464
@sachdikhojwithbaldevsinghm8464 Ай бұрын
ਧੰਨਵਾਦ ਵੀਰ ਜੀਓ।
@spsoberoi1
@spsoberoi1 2 ай бұрын
Moorkha Di Singh Sabha Ne Sikh Rehat Maryada Banai.Ehna Moorkha nu 15 saal Lagg Gaye....Kahn Singh Nabha v Wich C...... Pehla Raag Maala Kyo Nahi Barkhast Kiti....Ehna Moorkha Ne. You are ABSOLUTELY Right Sir Ji. Nitnem is only upto Ang 13 of Sri Guru Granth Sahib Ji.
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@LakhbirDhaliwal
@LakhbirDhaliwal 2 ай бұрын
Meno ty lagda jine vi kavi kalidas. Siv kumar.surjit pater. Ehna kavian ne vi sach biania hae. Sach hi rb hae ..🎉🎉❤❤
@AvtarSingh-z4i
@AvtarSingh-z4i 2 ай бұрын
ਗੁਰੂ ਸਾਹਿਬ ਨੇ ਆਪਣੀ ਬਾਣੀ ਵੀ ਨਹੀ ਆਖਿਆ । ਜੈਸੀ ਮੈ ਆਵੇ ਖਸਮੁ ਕੀ ਬਾਣੀ।। ਆਪਣੇ ਆਪ ਨੂੰ ਸਿਰਫ ਸੁਨੇਹਾ ਦੇਣ ਵਾਲਾ ਮੰਨਿਆ ਹੈ।
@MalkeetSingh-pk6sf
@MalkeetSingh-pk6sf 2 ай бұрын
ਜੀਵ ਦੇ ਅੰਦਰ ਇਕ ਸ਼ਕਤੀ ਬੈਠੀ ਜਿਸ ਨੂੰ ਜੀ ਨੇ ਖਸਮ ਕਿਹਾ ਹੈ ਜਦੋਂ ਵੀ ਕੋਈ ਵੀ ਇਨਸਾਨ ਕੋਈ ਬੁਰਾ ਜਾਂ ਗੈਰ ਕਾਨੂੰਨੀ ਕੰਮ ਕਰਦਾ ਹੈ ਤਾਂ ਉਹ ਸ਼ਕਤੀ ਰੋਕ ਦੀ ਹੈ ਜੇ ਮੰਨਕੇ ਟਲ ਗਿਆ ਤਾਂ ਖ਼ਸਮ ਦੇ ਆਖੇ ਲੱਗ ਗਿਆ ਜੇ ਨਾ ਮੰਨਿਆ ਤੇ ਗੈਰ ਕਾਨੂੰਨੀ ਕੰਮ ਕਰਤਾ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@gurbanisandesh6352
@gurbanisandesh6352 2 ай бұрын
ਅਕਾਲ ਤਖ਼ਤ ਦੇ ਜਥੇਦਾਰ ਜਾਂ ਦੂਜੇ ਕਥਾ ਵਾਚਕ ਇਸ ਵਿਰੋਧੀ ਮਤਿ ਦਾ ਜਵਾਬ ਦੇਣ।
@jasvindersingh8672
@jasvindersingh8672 2 ай бұрын
ਖਾਲਸਾ ਜੀ ਤੁਹਾਡੀ ਗਲ ਠੀਕ ਹੋ ਸਕਦੀ ਹੈ ਪਰ ਸਹੀ ਗਲਤ ਨਾਲੋਂ ਜਰੂਰੀ ਹੁੰਦੀ ਹੈ ਪੰਥ ਦੀ ਏਕਤਾ। ਅਗਰ ਛੱਤੀ ਪ੍ਰਕਾਰ ਦੀਆਂ ਮਰਯਾਦਾ ਚਲਾਵਾਂਗੇ ਤਾਂ ਫੇਰ ਸੋਧ ਵੀ ਕਿਹਂਦੇ ਵਿਚ ਕਰਾਂਗੇ? ਸਭ ਤੌਂ ਜਰੂਰੀ ਹੈ ਕਿ ਇਹ ਤਯ ਕੀਤਾ ਜਾਵੇ ਕੇ ਸਾਡੇ ਫੈਂਸਲੇ ਕੌਣ ਕਰੇਗਾ ਤੇ ਉਹ ਕਿਹੜੀ ਸੰਸਥਾਂ ਹੈ ਜੋ ਪੂਰੀ ਸਿਖ ਕੌਮ ਦੀ ਨੁਮਾਇੰਦਗੀ ਕਰਦੀ ਹੈ।
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਮੈਂ ਵੀ ਕੌਮੀ ਏਕਤਾ ਦਾ ਹਾਂਮੀ ਹਾਂ ਜੀ। ਵੀਰ ਜੀਓ ਇਸ ਮਰਯਾਦਾ ਨੂੰ ਨਾਂ ਤਾਂ ਟਕਸਾਲੀਏ ਮੰਨਦੇ ਹਨ, ਨਾਂ ਅਖੰਡ ਕੀਰਤਨੀਏ, ਨਾ ਰਾੜੇਵਾਲੇ, ਨਾਂ ਨਿਹੰਗ ਸਿੰਘ ਜਥੇਬੰਦੀਆਂ, ਨਾਂ ਰਤਵਾੜੇ ਵਾਲੈ, ਨਾਂ ਨੀਲਧਾਰੀਏ, ਨਾਂ ਕੂਕੇ, ਨਾਂ ਪੰਜਾਬ ਦੇ ਹਜ਼ਾਰਾਂ ਡੇਰਿਆਂ ਵਾਲੇ ਅਤੇ ਨਾਂ ਹੀ ਦੋਦੜੇ ਵਾਲੇ। ਜਿਹੜੇ ਇਸ ਮਰਯਾਦਾ ਦੀ ਗੱਲ ਕਰਦੇ ਹਨ ਉਨ੍ਹਾਂ ਨੂੰ ਅਕਾਲ ਤਖਤ ਤੋਂ ਛੇਕ ਦਿੱਤਾ ਜਾਂਦਾ ਹੈ। ਫਿਰ ਅਜਿਹੀ ਮਰਯਾਦਾ ਜਿਸ ਦੁਬਾਰਾ ਬਚਿਤਰ ਨਾਟਕ ਨੂੰ ਸਾਡੇ ਉੱਪਰ ਲੱਦਿਆ ਗਿਆ ਹੈ, ਬਾਰੇ ਕਿਉਂ ਨਾ ਵੀਚਾਰ ਕੀਤੀ ਜਾਵੇ ਜੀ। ਮੈਂ ਵੀ ਆਪਣੀ ਉਮਰ ਦਾ ਬਹੁਤਾ ਹਿੱਸਾ ਇਸੇ ਮਰਯਾਦਾ ਦਾ ਹੀ ਪ੍ਚਾਰ ਕਰਦਾ ਰਿਹਾ ਹਾਂ ਜੀ।
@gksamra229
@gksamra229 2 ай бұрын
ਵਾਹਿਗੁਰੂ ਨਾਮ ਨਹੀਂ ਹੈ ਵਾਹਿਗੁਰੂ ਤਾਂ ਗੁਰੂ ਦੀ ਮਹਿਮਾ ਹੈ । ਸ਼ਬਦ ਤਾ ਸੱਤ ਹੈ
@sachdikhojwithbaldevsinghm8464
@sachdikhojwithbaldevsinghm8464 16 күн бұрын
ਬਿਲਕੁਲ ਵੀਰ ਜੀਓ।
@nav8472
@nav8472 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਜੀ ਕਾ ਫ਼ਤਹਿ
@sachdikhojwithbaldevsinghm8464
@sachdikhojwithbaldevsinghm8464 2 ай бұрын
ਸਤਿ ਸ਼ੀ੍ ਅਕਾਲ ਜੀ।
@SehajBains-tb8dq
@SehajBains-tb8dq 2 ай бұрын
Excellent job done by you dhanwad ji
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@MalkeetSingh-pk6sf
@MalkeetSingh-pk6sf 2 ай бұрын
ਸਹਿਜ ਬੈਂਸ ਬਹੁਤ ਬਹੁਤ ਪਿਆਰ ਸਤਿਕਾਰ ਸੁਮੰਦਰ ਡੂੰਘੇ ਦਿਲ ਦੀਆਂ ਗਹਿਰਾਈਆਂ ਚੋਂ
@MalkeetSingh-pk6sf
@MalkeetSingh-pk6sf 2 ай бұрын
ਬੈਂਸ ਬਾਈ ਜੀ ਮੈਂ ਆਪਣਾ ਜੋ ਵੈਟਸ ਅਪ ਨੰਬਰ ਮੰਗਿਆ ਸੀ ਘਲਾ ਦਿਤਾ ਸੀ
@gurbanisandesh6352
@gurbanisandesh6352 2 ай бұрын
ਗੁਰੂ ਬਾਣੀ ਨੂੰ ਸਮਝਣ ਲਈ ਪੜਨਾ ਬਹੁਤ ਜ਼ਰੂਰੀ ਹੈ।‌ ਕਿ ਫਿਰ ਉਸ ਤੇ ਅਮਲ ਕਰਨਾ ਜ਼ਰੂਰੀ ਨਹੀਂ? ਨਿੱਤ ਨੇਮ ਨਾਲ ਰੋਜ਼ ਸਾਰੇ ਸਿੱਖ ਸਿਰਫ ਪੜਨਾ ਜ਼ਰੂਰੀ ਸਮਝਦੇ ਹਨ। ਡਾਕਟਰ ਓਪਰੇਸ਼ਨ ਕਿਸ ਤਰ੍ਹਾਂ ਕਰਣਾ ਹੈ ਉਸ ਲਈ ਪੜਣਾ ਅਤੇ ਸਮਝ ਲੈਣਾ ਜ਼ਰੂਰੀ ਹੈ। ਫਿਰ ਉਪ੍ਰੇਸ਼ਨ ਕਰੇ।‌ਕਿ ਰੋਜ਼ ਉਪ੍ਰੇਸ਼ਨ ਕਰਣ ਲਈ ਪਹਿਲਾਂ ਪੜਨਾ ਜ਼ਰੂਰੀ ਹੈ?
@jagdishsingh-ku7ph
@jagdishsingh-ku7ph 2 ай бұрын
Thanks
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@Voiceoftruthxf88g
@Voiceoftruthxf88g 2 ай бұрын
੍ਅਸੀਂ ਸਾਰੇ ਹੀ ਸਿੱਖ ਕੁੰਭਕਰਨੀ ਨੀਦ ਸੁੱਤੇ ਹੋਏ ਹਾਂ । ਪਿੰਡਾਂ ਵਾਲੇ ਸਿਖਾਂ ਦਾ ਤਾਂ ਇੰਨਾ ਮਾੜਾ ਹਾਲ. ਹੈ ਕਿ ਕੁਝ ਕੁ ਸਿੱਖਾਂ ਨੂੰ ਛੱਡਕੇ ਬਾਕੀ ਸਾਰੇ ਦਾਰੂ ਨਾਲ ਰਜਕੇ ਪੈ ਜਾਦੇ ਹਨ । ਇਹਨਾਂ ਦੀ ਸਿਹਤ ਉਪਰ ਕੋਈ ਅਸਰ ਨਹੀਂ ਹੈ । ਇਹ ਇਕੱਲਾ ਵਾਹਿਗੁਰੂ ਵਾਹਿਗੁਰੂ ਕਰਨ ਜਾਣਦੇ ਹਨ । ਇਹਨਾਂ ਦੇ ਸਿਰਫ ਚੋਲੇ ਹੀ ਸਿੱਖਾਂ ਵਾਲੇ ਹਨ । ਉਹ ਮੂਰਖੋ ਸ. ਬਲਦੇਵ ਸਿੰਘ ਦੀ ਗੱਲ ਸੁਣ ਲਵੋ ਜੇ ਸਿੱਖੀ ਬਚਾਉਂਣੀ ਹੈ ਤਾਂ ਨਹੀਂ ਤਾਂ ਮੰਦਰਾਂ ਵਿੱਚ ਟੱਲੀਆਂ ਖੜਕਾਉਂਗੇ ।
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@jogasingh-wv6eh
@jogasingh-wv6eh 2 ай бұрын
😂😂😂😂😂😂😂😂😂😂😂
@sarbjeetsingh77382
@sarbjeetsingh77382 2 ай бұрын
Bahut badhiya jankari Diti ap ji ne Thanks
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@ShamsherSingh-k6b
@ShamsherSingh-k6b 2 ай бұрын
ਕਹਿੰਦੇ ਹਨ ਕਿ ਰਹਿਤ ਮਰਯਾਦਾ ਲਾਗੂ ਕਰਨੀ ਚਾਹੀਦੀ ਆ ਪਰ ਇਸ ਵਿੱਚ ਦਸ ਗੁਰੂ ਸਾਹਿਬਾਨ ਦੀ ਬਾਣੀ ਵਾਲੀ ਗੱਲ ਏਦਾਂ ਦੀ ਹੈ ਕਿ ਜੇ ਬਾਕੀ ਇਸ ਵਿੱਚ ਸਭ ਕੁਝ ਸਹੀ ਵੀ ਹੋਵੇ ਤਾਂ ਉਸ ਸਹੀ ਨੂੰ ਇਹ ਬੇਅਰਥ ਕਰ ਦਿੰਦੀ ਹੈ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ। ਇਹ ਤਾਂ ਪੂਰੇ ਵਧੀਆ ਖਾਣੇ ਵਿੱਚ ਇੱਕ ਚੁਟਕੀ ਜ਼ਹਿਰ ਪਾਉਣ ਦੇ ਬਰਾਬਰ ਹੈ।
@Jks9960
@Jks9960 2 ай бұрын
Paige number 34_35 kes hu sevi kes aradi is a question, next line answer, Hukam vich carr karna he aradna ha Banni he manna he nam ha. In guru granth sahib ji bani vich so many times har har karky witten ha, Christian is her her ,satham ,satnam ke less value ?
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@LakhbirDhaliwal
@LakhbirDhaliwal 2 ай бұрын
Bhaut hi vadia vichar
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@gurnamsingh7464
@gurnamsingh7464 2 ай бұрын
Right ji
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@kuldeepsinghgill9851
@kuldeepsinghgill9851 2 ай бұрын
Saadey Sikh aagu sirf 31to45 rehat maryaada hi likhdey rahhe Kash k saadey eh neta kitty ikk warka Sikha di azaadi da v like dinner ❤❤❤🎉❤❤🎉❤❤🎉❤❤❤
@sachdikhojwithbaldevsinghm8464
@sachdikhojwithbaldevsinghm8464 16 күн бұрын
ਬਿਲਕੁਲ ਵੀਰ ਜੀਓ।
@gurbanisandesh6352
@gurbanisandesh6352 2 ай бұрын
ਕਿ ਅਕਾਲ ਪੁਰਖ ਨੂੰ ਪੂਜਾ ਪਾਠ, ਅਤੇ ਨਾਮ ਸਿਮਰਨ ਕਰਨਾ ਭਾਉਂਦਾ ਹੈ? ਕਿ ਜ਼ੋ ਅਕਾਲ ਪੁਰਖ ਕਰ ਰਿਹਾ, ਉਹ ਅਸੀ ਨਹੀ ਕਰ ਸਕਦੇ? ਗੁਰਬਾਣੀ ਜਾਂਚ ਦੱਸਦੀ ਹੈ। ਹਰਿ ਜਨੁ ਐਸਾ ਚਾਹੀਐ,ਜੈਸਾ ਹਰਿ ਹੀ ਹੋਇ।
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਸੀਂ ਸੌ ਪਰਸੈਂਟ ਸਹੀ ਲਿਖਿਆ ਹੈ ਜੀ। ਇਹ ਤਾਂ ਸਾਡੇ ਪ੍ਰਚਾਰਕਾਂ ਨੇ ਸਾਨੂੰ ਭੰਬਲ ਭੂਸੇ ਵਿੱਚ ਪਾਇਆ ਹੋਇਆ ਹੈ ਜੀ। ਉਹ ਨਹੀਂ ਚਾਹੁੰਦੇ ਕਿ ਸੰਗਤਾਂ ਨੂੰ ਸੱਚ ਦਾ ਪਤਾ ਲੱਗੇ।
@mpsingh7106
@mpsingh7106 2 ай бұрын
ਤੁਹਾਡੀਆ ਠੀਕ ਗੱਲਾਂ ਤੇ ਮੰਨਦੈ।ਸਿਰਫ ਇਕੋ ਗੱਲ ਕਿ ਰਵੀਦਾਸ ਨੰ ਗੁਰੂ ਨਾ ਕਹਿਣ ਸਿਰਫ ਭਗਤ ਕਹੋ, ਦੇ ਪਿਛੇ ਲਗ ਕਿ ਸਾਰੇ ਗਰੀਬਾਂ ਭਾਈਚਾਰੇ ਨੂਸਿੱਖਖੀ ਤੋਂ ਤੋੜਿਆ।
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਅਸੀਂ ਗੁਰੂ ਕਿਉਂ ਨਹੀਂ ਕਹਿ ਸਕਦੇ! ਬਿਲਕੁਲ ਕਹਿ ਸਕਦੇ ਹਾਂ ਜੀ। ਅਸੀਂ ਜਦੋਂ ਕਥਾ ਵੀਚਾਰ ਕਰਦੇ ਹਾਂ ਤਾਂ ਉਦੋਂ ਕਈ ਵਾਰੀ ਭਗਤ ਸ਼ਬਦ ਨਾਲ ਸੰਬੋਧਨ ਕਰਦੇ ਹਾਂ ਅਤੇ ਕਈ ਵਾਰੀ ਗੁਰੂ ਸ਼ਬਦ ਨਾਲ। ਅਜਿਹਾ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸੰਬੰਧ ਵਿੱਚ ਵੀ ਕਰਦੇ ਹਾਂ। ਕਦੀ ਅਸੀਂ ਗੁਰੂ ਨਾਨਕ ਦੇਵ ਜੀ, ਕਦੀ ਨਾਨਕ ਪਾਤਸ਼ਾਹ ਅਤੇ ਕਦੇ ਅਸੀਂ ਬਾਬਾ ਨਾਨਕ ਵੀ ਕਹਿੰਦੇ ਹਾਂ। ਗੁਰੂ ਰਵੀਦਾਸ ਜੀ ਸਾਡੇ ਲਈ ਸਤਿਕਾਰ ਯੋਗ ਸਨ, ਹਨ ਅਤੇ ਹਮੇਸ਼ਾਂ ਰਹਿਣਗੇ। ਉਨ੍ਹਾਂ ਦਾ ਸਤਿਕਾਰ ਉਵੇਂ ਹੀ ਹੈ ਜਿਵੇਂ ਬਾਕੀ ੩੪ ਬਾਣੀਕਾਰਾਂ ਦਾ ਹੈ। ਕੀ ਕਦੀ ਕੋਈ ਸਿੱਖ ਰਵੀਦਾਸ ਜੀ ਦੇ ੪੦ ਸ਼ਬਦਾਂ ਦੀ ਬਾਣੀ ਵਿਚਲੀ ਵੀਚਾਰ ਤੋਂ ਬਾਗੀ ਹੋ ਸਕਦਾ ਹੈ? ਕਦਾਚਿਤ ਨਹੀਂ। ਜਿਸ ਦਿਨ ਕੋਈ ਅਜਿਹਾ ਕਰੇਗਾ ਉਸ ਦਿਨ ਉਹ ਸਿੱਖੀ ਵਿੱਚੋਂ ਬਾਹਰ ਹੋ ਜਾਵੇਗਾ। ਤੁਸੀਂ ਮੇਰੀਆਂ ਵੀਡੀਓਜ਼ ਸੁਣੋ ਉਨ੍ਹਾਂ ਵਿੱਚ ਭਗਤ ਰਵੀਦਾਸ ਅਤੇ ਗੁਰੂ ਰਵੀਦਾਸ ਦੋਨੋਂ ਤਰ੍ਹਾਂ ਕਿਹਾ ਮਿਲੇਗਾ। ਪਰ ਅਜਿਹਾ ਇੱਕ ਜਗ਼੍ਹਾ ਵੀ ਨਹੀਂ ਮਿਲੇਗਾ ਜਿੱਥੇ ਮੈਂ ਇਹ ਕਿਹਾ ਹੋਵੇ ਕਿ ਰਵੀਦਾਸ ਜੀ ਨੂੰ ਗੁਰੂ ਰਵੀਦਾਸ ਨਹੀਂ ਕਹਿਣਾ ਚਾਹੀਦਾ। ਜੇ ਮੈਂ ਅਜਿਹਾ ਕਿਤੇ ਕਿਹਾ ਹੈ ਤਾਂ ਮੈਨੂੰ ਦੱਸਣਾ ਕਰਨਾ ਜੀ। ਮੈਂ ਸਾਰੀ ਸੰਗਤ ਤੋਂ ਮੁਆਫ਼ੀ ਮੰਗਾਂਗਾ ਜੀ।
@neverendgamer4397
@neverendgamer4397 2 ай бұрын
Bhai Sahib ji raag mala gurbani hai ja nahi. Please reply.
@sachdikhojwithbaldevsinghm8464
@sachdikhojwithbaldevsinghm8464 2 ай бұрын
@@neverendgamer4397 ਜੀ ਨਹੀਂ।
@chanajas9841
@chanajas9841 2 ай бұрын
I & On behalf of thousands & plus many, many more SIKHS around the WORLD, Appreciate for sharing your VICHAAR. I have similar Thoughts & Beliefs as yourself. My Sincere Thanks.......🕌🪯🙏🙏🙏🪯🕌
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@canadiantalentedkids5096
@canadiantalentedkids5096 2 ай бұрын
Great job bapoo ji
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ, ਵੀਰ ਜੀਓ।
@surindersingh-eu5ug
@surindersingh-eu5ug 2 ай бұрын
Good
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@gksamra229
@gksamra229 2 ай бұрын
ਜਿਹੜੀ ਅਰਦਾਸ ਕਰਦੇ ਹਨ ਆਗਿਆ ਭਈ ਅਕਾਲ ਕੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਇਹ ਵੀ ਲਗਦਾ ਹੈ ਆਪਣੀ ਰੋਜੀ ਰੋਟੀ ਲਈ ਇੰਨਾ ਨੇ ਇਹ ਅਰਦਾਸ ਬਣਾ ਲਈ ਹੈ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਜੀ, ਇਸ ਅਰਦਾਸ ਦੀ ਬਣਤਰ ਨੇ ਸਿੱਖੀ ਦੀਆਂ ਜੜੵਾਂ ਵਿੱਚ ਤੇਲ ਦੇਣ ਦਾ ਕੰਮ ਕੀਤਾ ਹੈ। ਇਸ ਅਰਦਾਸ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਦ ਕਰਕੇ ਬਚਿਤਰ ਨਾਟਕ ਨੂੰ ਪਰਮੋਟ ਕੀਤਾ ਗਿਆ ਹੈ। ਗੁਰਮਤਿ ਤਾਂ ਸਿਰਫ਼ ਇੱਕ ਨਾਨਕ ਦੀ ਬਾਤ ਪਾਉਂਦੀ ਹੈ ਪਰ ਇਸ ਅਰਦਾਸ ਵਿੱਚ ਉਸ ਨਾਨਕ ਨੂੰ ਦਸ ਨਾਵਾਂ ਵਿੱਚ ਵੰਡ ਦਿੱਤਾ ਗਿਆ ਹੈ।
@LakhwinderSingh-gl8dc
@LakhwinderSingh-gl8dc 2 ай бұрын
good jankari den ly Giani jii
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@SurjeetSingh-sy8pc
@SurjeetSingh-sy8pc 2 ай бұрын
Good job Bhai sahab thanks
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@MalkeetSingh-pk6sf
@MalkeetSingh-pk6sf 2 ай бұрын
ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਨੇ ਤਰਣ ਤਾਰਣ ਕੋੜੀਆਂ ਵਾਸਤੇ ਆਸ਼ਰਮ ਬਣਾਇਆ ਗਿਆ ਸੀ
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ,ਬਿਲਕੁਲ ਸਹੀ।
@spsoberoi1
@spsoberoi1 2 ай бұрын
I SALUTE YOU SIR JI.
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@BhajanSingh-hn5cm
@BhajanSingh-hn5cm 2 ай бұрын
Vir ji waheguru ji ka Khalsa waheguru ji ki Fateh. Please 🙏 discuss with sgpc about this
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਜਿਸ ਤਰ੍ਹਾਂ ਅਸੀਂ ਆਮ ਸਿੱਖ ਐਸ ਜੀ ਪੀ ਸੀ ਬਾਰੇ ਸੋਚਦੇ ਹਾਂ ਕਿ ਇਹ ਸੰਸਥਾ ਸਿੱਖੀ ਦਾ ਪ੍ਰਚਾਰ ਕਰਨ ਲਈ ਬਣੀ ਹੈ, ਅਸਲੀਅਤ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੀ। ਇਹ ਜਮਾਤ ਸਿੱਖੀ ਦੇ ਦੁਸ਼ਮਣਾਂ ਦੇ ਇਸ਼ਾਰੇ ਤੇ ਚਲਦੀ ਹੈ ਅਤੇ ਜਿਹੜਾ ਵੀ ਵੀਰ ਭੈਣ ਸੱਚ ਦੀ ਖੋਜ ਕਰਕੇ ਸੰਗਤਾਂ ਨੂੰ ਅਗਾਹ ਕਰੇਗਾ ਉਸ ਨੂੰ ਇਹ ਪੰਥ ਵਿੱਚੋਂ ਛੇਕ ਦਿੰਦੇ ਹਨ। ਸਰਦਾਰ ਗੁਰਬਖਸ਼ ਸਿੰਘ ਕਾਲਾਅਫ਼ਗਾਨਾ ਇਸ ਗਲ ਦੀ ਇੱਕ ਉਦਾਹਰਣ ਹੈ। ਉਸ ਨੇ ਕਿਤਾਬਾਂ ਛਾਪਣ ਤੋਂ ਪਹਿਲਾਂ ਸਾਰੇ ਆਪਣੇ ਵਿਚਾਰ ਇਨ੍ਹਾਂ ਨੂੰ ਭੇਜੇ। ਕਮੇਟੀ ਵਲੋਂ ਕੋਈ ਜਵਾਬ ਨਹੀਂ ਆਇਆ। ਪਰ ਜਦੋਂ ਉਨ੍ਹਾਂ ਨੇ ਆਪਣੀਆਂ ਕਿਤਾਬਾਂ ਛਾਪ ਦਿੱਤੀਆਂ ਤਾਂ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ।
@dilsingh9318
@dilsingh9318 2 ай бұрын
Bilkul sahi
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@harbhajandhaliwal4966
@harbhajandhaliwal4966 2 ай бұрын
Verygood
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@karnailsinghkhalsausa176
@karnailsinghkhalsausa176 2 ай бұрын
ਵਾਹਿਗੁਰੂ ਕੀ ਰੱਬ ਬਾਰੇ ਹੈ ਜਾਂ ਗੁਰੂ ਬਾਰੇ?
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਵਾਹਿ ਗੁਰੂ ਤਾਂ ਗੁਰੂ ਬਾਰੇ ਹੀ ਹੈ ਪਰ ਅਗੇ ਅਸੀਂ, "ਗੁਰੁ ਪਰਮੇਸਰੁ ਏਕੋ ਜਾਣੁ।।"ਦੇ ਤਹਿਤ ਵਾਹਿਗੁਰੂ ਨੂੰ ਰੱਬ ਦੀ ਸੰਗਿਆ ਵੀ ਦੇਈ ਜਾਂਦੇ ਹਾਂ ਜੀ।
@neverendgamer4397
@neverendgamer4397 2 ай бұрын
Bhai sahib ji ki chotte sahib yade sahid nahi hoai. Eh kehre samkali to puchoge.
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਪਤਾ ਨਹੀਂ ਤੁਹਾਨੂੰ ਸਿੱਧੀ ਅਤੇ ਸੌਖੀ ਬੋਲੀ ਵਿੱਚ ਗੱਲ ਸਮਝ ਕਿਉਂ ਨਹੀਂ ਆਉਂਦੀ। ਮੈਂ ਤੁਹਾਨੂੰ ਬਾਰ ਬਾਰ ਬੇਨਤੀ ਕਰਦਾ ਹਾਂ ਕਿ ਤੁਹਾਡੇ ਕਿਸੇ ਵੀ ਸਵਾਲ ਦਾ ਉੱਤਰ ਉਦੋਂ ਤੱਕ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਤੁਸੀਂ ਵੀਡੀਓ ਵਿੱਚ ਪੁੱਛੇ ਗਏ ਸਵਾਲਾਂ ਦੇ ਉੱਤਰ ਨਹੀਂ ਦਿੰਦੇ।
@baldevsingh3568
@baldevsingh3568 2 ай бұрын
Asli rehatnama gurbani hai baki rehatname ta aam likharian di likhat ne kafi kujh ta brahmanvadi te manmati lagda hai
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਬਿਲਕੁਲ ਸਹੀ।
@SatnamSingh-cj8pl
@SatnamSingh-cj8pl 2 ай бұрын
Ki sahij path da nitnam kar sakde han
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਜੀ, ਅਸਲ ਵਿੱਚ ਇਹੀ ਸਿੱਖੀ ਹੈ। ਬਾਣੀ ਨੂੰ ਸਮਝ ਕੇ ਉਸ ਅਨੁਸਾਰ ਚਲਣ ਦੀ ਵੀ ਕੋਸ਼ਿਸ਼ ਕਰੀਏ।
@Pioneer-zx5fx
@Pioneer-zx5fx 2 ай бұрын
ਆਪ ਜੀ ਅੰਮ੍ਰਤਧਾਰੀ ਹੋ ਜੌ ਬਾਣੀਆ ਰਿਜੈਕਟ ਕਰ ਰਹੇ ਕਯਾ ਉਹਨਾਂ ਦਾ ਪਾਠ ਨਹੀਂ ਕਰਦੇ ???
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਕਦੀ ਵੀ ਸਵਾਲ ਦਾ ਜਵਾਬ ਸਵਾਲ ਨਹੀਂ ਹੋਇਆ ਕਰਦਾ।
@dalwinderssi4094
@dalwinderssi4094 2 ай бұрын
Waheguru ji,yeh rss de chal hai dasham granth nu guru gobind Singh ji nasal jodna phele kadam hai. Dusre kadam wich oh hee dasham granth da hawala de ke guru sahib nu bhandan das yatan kita jaoga.
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ।
@karnailsinghkhalsausa176
@karnailsinghkhalsausa176 2 ай бұрын
ਅੰਮ੍ਰਿਤ ਤੇ ਭਰੋਸਾ ਦਾ ਕੀ ਮਤਲਬ ਹੈ ਜੀ?
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਇਸ ਦਾ ਮਤਲਬ ਇਹ ਹੈ ਕਿ ਪੰਜਾਂ ਪਿਆਰਿਆਂ ਦੀ ਚੋਣ ਵਾਲੀ ਜਿਹੜੀ ਕਹਾਣੀ ਸੁਣਾਈ ਜਾਂਦੀ ਹੈ ਉਸ ਨੂੰ ਸੱਚ ਮੰਨਣਾ।
@rajeshKumar-dz2gf
@rajeshKumar-dz2gf 2 ай бұрын
AJJ DE DAUR VICH KESH DHADI RAKHNA HI BAHUT MUSHKIL HAI
@dilsingh9318
@dilsingh9318 2 ай бұрын
Sikhi ki hai, sankhep wich dasso, as a sikh sadi daily routine ki honi chahidi hai, sada khan peen, rehn sehan kiven hona chahida, sadi paath pooja ki honi chahidi hai, asi kisdi ibabat kariye,
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਮੈਂ ਇਸ ਉਪਰ ਵੀ ਇੱਕ ਵੀਡੀਓ ਬਣਾਵਾਂਗਾ ਜੀ। ਤੁਹਾਡਾ ਸਵਾਲ ਬਹੁਤ ਹੀ ਕੀਮਤੀ ਹੈ ਜੀ।
@sukhdevjagdishdhillon8833
@sukhdevjagdishdhillon8833 2 ай бұрын
Absolutely right❤❤😂😂
@sachdikhojwithbaldevsinghm8464
@sachdikhojwithbaldevsinghm8464 2 ай бұрын
@@sukhdevjagdishdhillon8833 ਧੰਨਵਾਦ ਵੀਰ ਜੀਓ।
@AmarjeetKaur-x5y
@AmarjeetKaur-x5y 2 ай бұрын
Sat shri akal
@sachdikhojwithbaldevsinghm8464
@sachdikhojwithbaldevsinghm8464 2 ай бұрын
ਸਤਿ ਸ਼ੀ੍ ਅਕਾਲ ਵੀਰ ਜੀਓ।
@RajinderSingh-mr5hp
@RajinderSingh-mr5hp 2 ай бұрын
Amritdhari sikh rehitmaryada kehre Guru sahib to shuru hoi
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਇਹ ਮਰਯਾਦਾ ੧੯੪੫ ਈਸਵੀ ਤੋਂ ਸ਼ੁਰੂ ਹੋਈ।
@Kewalsingh-ce6vk
@Kewalsingh-ce6vk 2 ай бұрын
ਸਿ੍ਰ੍ਰ ਗੁਰੂ ਗ੍ਰੰਥ ਸਾਹਿਬ ਅੰਗ ੫੩੬
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਜੇ ਗੁਰਬਾਣੀ ਦੀ ਤੁਕ ਲਿਖ ਦੇਵੋ ਤਾਂ ਠੀਕ ਰਹੇਗਾ ਜੀ,
@HarcharanSingh-iz4cw
@HarcharanSingh-iz4cw 2 ай бұрын
ਗਿਆਨੀ ਜੀ ਗੁਰਬਾਣੀ ਵਿੱਚ ਸ਼ਬਦ ਆਉਂਦਾ....ਪਿੰਡ.. ਇਹਦਾ ਕੀ ਮਤਲਬ ਸਮਝਿਆਂ ਜਾਵੇ
@baldevsingh3568
@baldevsingh3568 2 ай бұрын
Pind shabad sareer khatar v vartia gia hai g
@sachdikhojwithbaldevsinghm8464
@sachdikhojwithbaldevsinghm8464 2 ай бұрын
ਗੁਰਬਾਣੀ ਵਿੱਚ (ਗੁਰੂ ਗ੍ੰਥ ਸਾਹਿਬ ਵਿੱਚ) ਪਿੰਡ ਸ਼ਬਦ ਅੱਠ ਵਾਰੀ ਆਇਆ ਹੈ । ਇਸ ਦਾ ਅਰਥ ਹੈ ਸਰੀਰ।
@MalkeetSingh-pk6sf
@MalkeetSingh-pk6sf 2 ай бұрын
ਹਰਚਰਨ ਸਿੰਘ ਵੀਰ ਜੀ ਮੈਂ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਪਰ ਮਾੜੀ ਮੋਟੀ ਸੋਝੀ ਬਾਣੀ ਆਪ ਪੜ੍ਹਨ ਨਾਲ ਜਿਸ ਤਰ੍ਹਾਂ ਧਰਤੀ ਹੈ ਇਸੇ ਤਰ੍ਹਾਂ ਸਾਡਾ ਸਰੀਰ ਹੈ ਭਗਤ ਪੀਪਾ ਜੀ ਲਿਖਦੇ ਹਨ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਬ੍ਰਹਮੰਡ ਵਿਚ ਉਹ ਸਾਡੇ ਸਰੀਰ ਵਿੱਚ ਧਰਤੀ ਤੇ ਸਾਡਾ ਸਰੀਰ ਇਕ ਬਰਾਬਰ ਹਨ ਜੋ ਵੀ ਸ਼ੈਅ ਸਾਡੇ ਸਰੀਰ ਵਿੱਚ ਉਸੇ ਮਾਤਰਾ ਵਿੱਚ ਧਰਤੀ ਵਿੱਚ ਹੈ ਜੇ ਸਾਡਾ ਭਾਰ ਸੌ ਕਿਲੋ ਗ੍ਰਾਮ ਹੈ ਤਾਂ ਕਹੱਤਰ ਕਿਲੋ ਪਾਣੀ ਤੇ ਉਨੱਤੀ ਕਿਲੋ ਠੋਸ ਜੋ ਵੀ ਧਰਤੀ ਵਿਚੋਂ ਖਣਿਜ ਪਦਾਰਥ ਭਾਵ ਧਰਤੀ ਦੇ ਅੰਦਰ ਬਾਹਰ ਵਾਲੀ ਚੀਜ਼
@HarcharanSingh-iz4cw
@HarcharanSingh-iz4cw 2 ай бұрын
@@MalkeetSingh-pk6sf 100% ਸਹੀ ਆ ਜੀ
@HarcharanSingh-iz4cw
@HarcharanSingh-iz4cw 2 ай бұрын
@@MalkeetSingh-pk6sf ਬਹੁਤ ਖੁਸ਼ੀ ਵਾਲੀ ਗੱਲ ਆ ਕੇ ਸਾਨੂੰ ਸਮਝ ਆ ਰਹਿਆਂ ਨੇ ਗੱਲਾਂ
@RAMSINGH-rt1lx
@RAMSINGH-rt1lx 2 ай бұрын
Definition. Of. Sikh. ???
@sachdikhojwithbaldevsinghm8464
@sachdikhojwithbaldevsinghm8464 2 ай бұрын
ਜਿਹੜਾ ਇਸਤਰੀ ਜਾਂ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੵ, ਸੁਣਕੇ, ਸਮਝਕੇ ਆਪਣਾ ਜੀਵਨ ਉਸ ਅਨੁਸਾਰ ਬਣਾਉਂਦਾ ਹੈ ਅਤੇ ਹੋਰ ਕਿਸੇ ਗ੍ੰਥ ਨੂੰ ਗੁਰੂ ਦੀ ਬਾਣੀ ਨਹੀਂ ਮੰਨਦਾ ਉਹ ਸਿੱਖ ਹੈ।
@TarsemSingh-fk1dy
@TarsemSingh-fk1dy 2 ай бұрын
ਸੁਕਰੀਆ ਜੀ ਬਹੁਤ ਬਹੁਤ.
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@sachdikhojwithbaldevsinghm8464
@sachdikhojwithbaldevsinghm8464 2 ай бұрын
ਜੀ ਆਇਆਂ ਨੂੰ ਵੀਰ ਜੀਓ।
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਜੀ,
@somdattsharma3087
@somdattsharma3087 4 күн бұрын
You have said only the vani of ten gurus is acceptable.In sikh rahat marjada framed in twentieth century the vani of any other than person is acceptable,then how the shabad of Ravi dass ji is being quoted that use of flowers, dhup,milk are not to be used.It is your own contradiction.
@sachdikhojwithbaldevsinghm8464
@sachdikhojwithbaldevsinghm8464 4 күн бұрын
@@somdattsharma3087 ਵੀਰ ਜੀਓ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ੩੪ ਮਹਾਂ ਪੂਰਸ਼ਾਂ ਸਮੇਤ ਅੰਕਿਤ ਹੈ ਜੀ। ਇਸ ਸਾਰੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ। ਮੈਨੂੰ ਲੱਗਦਾ ਹੈ ਕਿ ਤੁਸੀਂ ਪੂਰੀ ਵੀਡੀਓ ਚੰਗੀ ਤਰ੍ਹਾਂ ਸੁਣੀ ਨਹੀਂ ਹੈ ਜੀ। ਇੱਕ ਬਾਰੀ ਹੋਰ ਸੁਣ ਕੇ ਫਿਰ ਕਮੈਂਟ ਕਰੋ ਜੀ।
@neverendgamer4397
@neverendgamer4397 2 ай бұрын
Ki tusi bhai sahib ji amrit chakai hai . Ke tusi amrit dhari ho. Je amrit dhari hi phir amrit kitho paan kita hai.
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਸਵਾਲਾਂ ਦੇ ਉੱਤਰ ਸਵਾਲ ਨਹੀਂ ਹੋਇਆ ਕਰਦੇ। ਪਹਿਲਾਂ ਪੁੱਛੇ ਗਏ ਸਵਾਲਾਂ ਦੇ ਉੱਤਰ ਦੇਵੋ ਜੀ। ਫਿਰ ਜਿੰਨੇ ਮਰਜ਼ੀ ਸਵਾਲ ਪੁੱਛ ਲੈਣਾ ਜੀ। ਮੈਂ ਤੁਹਾਡੇ ਹਰ ਸਵਾਲ ਦਾ ਉੱਤਰ ਦੇਵਾਂਗਾ ਜੀ। ਪਹਿਲਾ ਅਤੇ ਜਰੂਰੀ ਸਵਾਲ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਜਿਹੜੀਆਂ ਪੰਜ ਬਾਣੀਆਂ ਦਾ ਅੰਮਿ੍ਤ ਛਕਾਉਣ ਸਮੇ ਪੜੵੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ ਉਸ ਦਾ ਅਧਾਰ ਕਿਹੜਾ ਸਮਕਾਲੀ ਗ੍ੰਥ ਹੈ?
@harmindersingh1418
@harmindersingh1418 2 ай бұрын
Sikh jatpat da shikar hun. Garib loka nu sikh nahi mande eh manu badi lok ne.......
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ। ਇਹੀ ਕਾਰਣ ਹੈ ਕਿ ਬਹੁਤ ਸਾਰੇ ਵੀਰ ਭੈਣ ਇਸਾਈ ਧਰਮ ਨੂੰ ਅਪਣਾ ਰਹੇ ਹਨ। ਸਾਡੀ ਸਿੱਖੀ ਦੈ ਪ੍ਚਾਰ ਦਾ ਸਿਸਟ ਕਰਮਕਾਂਡੀ ਬਣ ਚੁਕਾ ਹੈ।
@RoopSingh-mu2fj
@RoopSingh-mu2fj 2 ай бұрын
Thodi gal bil kul thik hai das gurua di bani di tha guru granth sahib likhna thik c kiu ke is bich bhagat saihban te bhat saihban te gur Sikh bi a jande je das guru di bani to lawa je koi nahi manna ta Sanu bhagat saihban te bhat saihban te gur sikha di bani bi sadni painya
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਜੀ।
@LakhbirDhaliwal
@LakhbirDhaliwal 2 ай бұрын
Dhana bhat dhaliwal got da jat c ohne eko sabd nal rb pa lia
@InqlabZindabad
@InqlabZindabad 2 ай бұрын
ਨਿਤਨੇਮ ਦੀਆਂ ਬਾਣੀਆਂ ਵਿੱਚ ਦਸਮ ਗੁਰੂ ਦੀ ਬਾਣੀ ਆ ਜਾਂਦੀ ਹੈ l ਕੀ ਤੁਸੀਂ ਉਸ ਬਾਣੀ ਨੂੰ ਗੁਰਬਾਣੀ ਨ੍ਹੀਂ ਮੰਨਦੇ? ਸਿੱਧਾ ਸਵਾਲ, ਸਿੱਧਾ ਜਵਾਬ ਦੇ ਦਿਉ ਜੀ
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਇਸ ਦਾ ਸਿੱਧਾ ਜਵਾਬ ਵੀਡੀਓ ਵਿੱਚ ਦਿੱਤਾ ਹੋਇਆ ਹੈ। ਜੇ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸੁਣ ਸਕਦੇ ਹੋ ਜੀ।
@bladerdragoon5215
@bladerdragoon5215 2 ай бұрын
Babe nanak ne sare pakhand pamblpuse to door keeta
@sachdikhojwithbaldevsinghm8464
@sachdikhojwithbaldevsinghm8464 2 ай бұрын
@@bladerdragoon5215 ਬਿਲਕੁਲ ਵੀਰ ਜੀਓ।
@varunsharma3532
@varunsharma3532 2 ай бұрын
2:02 jaagat jot japai nis baasur ek binaa man naik na aanai || pooran prem prateet sajai brat gor maRrahee maTh bhool na maanai || teerath dhaan dhiaa tap sa(n)jam ek binaa neh ek pachhaanai || pooran jot jagai ghaT mai tab khaalas taeh na khaalas jaanai ||1||
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਹਾਡੀ ਭਾਵਨਾ ਕੁਝ ਸਮਝ ਨਹੀਂ ਆਈ। ਇਹ ਤਾਂ ਉਸੇ ਲਿਖਾਰੀ ਦੀ ਰਚਨਾ ਹੈ ਜਿਹੜਾ ਇਹ ਲਿਖਦਾ ਹੈ, "ਮੁਰਿ ਪਿਤ ਪੂਰਬਿ ਕੀਯਸਿ ਪਯਾਨਾ। ਭਾਤਿ ਭਾਤਿ ਕੇ ਤੀਰਥਿ ਨਹਾ੍ਨਾ।।
@varunsharma3532
@varunsharma3532 2 ай бұрын
25:20 tu c perfume bnaaun vaaleyaan nu vand chhakk lo
@dhaldijawani2127
@dhaldijawani2127 2 ай бұрын
Shikha nu chakar pae eh kadi dharne lado kadi shikh power wale kadi koj gurbani wale pase ta khyeal hi nai gurdware jao matha teko langer kaho te gar jao bhut der ho choki ha par mukea nai
@sachdikhojwithbaldevsinghm8464
@sachdikhojwithbaldevsinghm8464 2 ай бұрын
ਧੰਨਵਾਦ ਵੀਰ ਜੀਓ।
@gurmeetsingh000
@gurmeetsingh000 2 ай бұрын
Pakistan baitha v khi jnda v nankana sahib de danshan didar da mauka dena. Ehh asl wich pujariyaan di ardas hai
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਸੀਂ ਸੌ ਪਰਸੈਂਟ ਸਹੀ ਲਿਖਿਆ ਹੈ ਜੀ।
@MalkeetSingh-pk6sf
@MalkeetSingh-pk6sf 2 ай бұрын
ਗੁਰਮੀਤ ਸਿੰਘ ਜੀ ਭਾਵੇਂ ਅਰਦਾਸ ਤਾਂ ਸਹੀ ਨਹੀਂ ਪਰ ਨਾਨਕਾਣਾ ਸਾਹਿਬ ਵਿਖੇ ਵੀ ਇਹ ਅਰਦਾਸ ਕੀਤੀ ਜਾਂਦੀ ਹੈ ਕਿ ਸੰਸਾਰ ਵਿਚ ਕਿਤੇ ਵੀ ਕੋਈ ਸਿੱਖ ਬੈਠਾ ਹੈ ਉਹ ਬਿਨਾਂ ਵੀਜਾ ਤੇ ਪਾਸਪੋਰਟ ਦੇ ਨਨਕਾਣਾ ਸਾਹਿਬ ਦਰਸ਼ਨ ਦੀਦਾਰ ਦੀ ਕਰਦੇ ਨੇ ਜੋ ਸ਼ਾਇਦ ਉਸ ਦਿਨ ਪੂਰੀ ਹੋਵੇਗੀ ਜਿਸ ਦਿਨ ਸਾਰੀ ਦੁਨੀਆਂ ਤੇ ਸਿਰਫ਼ ਇੱਕ ਹੀ ਬਾਦਸ਼ਾਹੀ ਕਾਇਮ ਹੋਵੇ ਗੀ ਬਾਬੇ ਨਾਨਕ ਦੀ ਵਿਚਾਰਧਾਰਾ ਦੀ
@varunsharma3532
@varunsharma3532 2 ай бұрын
43:24 Jai 6 mukhi
@ramkarankumhar7328
@ramkarankumhar7328 24 күн бұрын
रहित रहत का पंजाबी मे क्या अर्थ है। मर्यादा संस्कृत शब्द है रहित किस भाषा का शब्द है। पंजाबी मे फारसी अरबी अंग्रेजी शब्द मिलाये जाते है। पहले तो मुगलों तुर्को अफगनो की अधीनता से फारसी बोली बोलना मजबूरी थी परंतु अब आजादी मे तो फारसी अरबी छोड़ संतों की वाणी ज्ञान समझने के लिए संस्कृत वैदिक शब्दो व्याकरण शास्त्र को पढ़ो न कि इस्लामी ईसाई के पीछे चल कर ब्राह्मण बाद की गली अविष्कार करो। जब से ब्रामणो का विरोध अंग्रेजो मुल्लों को राजी रखने के लिए शुरू किया तब से पंजाब की हानि तथा विभाजन हुआ। अब भी गुरुवानी गुरु ज्ञान को बचा लो।
@sachdikhojwithbaldevsinghm8464
@sachdikhojwithbaldevsinghm8464 24 күн бұрын
ਸਿੱਖ ਨਾਂ ਤਾਂ ਕਿਸੇ ਧਰਮ ਨਾਲ ਨਫ਼ਰਤ ਕਰਦਾ ਹੈ ਅਤੇ ਨਾ ਕਿਸੇ ਬੋਲੀ ਨਾਲ। ਸੰਸਕਿ੍ਤ ਤੁਹਾਨੂੰ ਮੁਬਾਰਕ ਹੋਵੇ। ਤੁਸੀਂ ਦਿਨ ਰਾਤ ਸੰਸਕਿ੍ਤ ਪੜੵੋ ਮੈਨੂੰ ਕੋਈ ਦਿਕੱਤ ਨਹੀਂ ਹੈ ਜੀ । ਮੈਂ ਕੀ ਪੜੵਨਾ ਹੈ, ਕੀ ਲਿਖਣਾ ਹੈ ਉਸ ਲਈ ਮੈਂ ਕਿਸੇ ਦੀ ਸਲਾਹ ਨਹੀਂ ਲੈਂਦਾ।
@surinderpalsingh4600
@surinderpalsingh4600 2 ай бұрын
Sikh kaum de varso, vichar karna iho jihe badiyan vallo app video bna bna k youtube te load karan nal sikh kaum chardi kala vall ja sakdi hai. Hargij nahi. Iho jihe bande youtube te views lain lai kamai karde jange ate kaum de vich duvida paida karde jange. J ih sakhas sachmuch panth dardi hai tan chahida c k kaum de vidvana nal rabta kita janda.j koi trutiyan han ,sab takhat sehban de jatherdar sahib nal rabta kita janda.jarurat mutabak sodh kiti jave. Ja koi hor dhos uprala kita janda.na k youtube da aasra lia janda So ih sakhas niji hitan khattar kaum nu gumrah kar riha hai. Trasdi hai, sikh kaum vich panth dokhi paida hunde aaye j sanu gumrah karde aaye ne.ih banda kuhne paida kita, ih waheguru janda So kaum de varso, ihna de koorh ਪ੍ਰਚਾਰ ਤੋਂ bacho
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਸਮਾਂ ਕੱਢਕੇ ਮੇਰੀ ਵੀਡੀਓ ਸੁਣੀ। ਇਹ ਅਲੱਗ ਗੱਲ ਹੈ ਕਿ ਤੁਹਾਨੂੰ ਮੇਰੇ ਵਿਚਾਰ ਪਸੰਦ ਨਹੀਂ ਆਏ। ਵੀਰ ਜੀਓ ਦੱਸਣਾ ਕਰਨਾ ਜੀ ਕਿ ਮੇਰੇ ਕੋਲੋਂ ਕਿੱਥੇ ਕਿੱਥੇ ਅਤੇ ਕਿਹੜੀ ਕਿਹੜੀ ਗਲੵਤੀ ਹੋਈ ਹੈ ਜੀ। ਦੂਜੀ ਗੱਲ ਵੀਰ ਜੀਓ ਜੇ ਤੁਸੀਂ ਆਪਣਾ ਕਮੈਂਟ ਗੁਰਮੁਖੀ ਲਿੱਪੀ ਵਿੱਚ ਲਿਖੋਂਗੇ ਤਾਂ ਜਿਆਦਾ ਚੰਗਾ ਹੋਵੇਗਾ ਜੀ।
@gursikh133
@gursikh133 2 ай бұрын
@@surinderpalsingh4600 ਭਾਈ ਸਾਹਿਬ ਨੇ ਜੋ ਗੁਰਬਾਣੀ ਦੀ ਕਸਵੱਟੀ ਨੂੰ ਮੁੱਖ ਰਖਦਿਆਂ ਸਿੱਖ ਰਹਿਤ ਮਰਯਾਦਾ ਦੇ ਕਈ ਬੰਦਾਂ ਨੂੰ ਪੜਚੋਲਿਆ ਹੈ । ਆਪ ਜੀ ਆਪਣੀ ਵੀਡੀਓੁ ਬਣਾ ਕੇ ਵੀਚਾਰ ਸਾਂਝੇ ਕਰੋ ਜੀ ।
@surinderpalsingh4600
@surinderpalsingh4600 2 ай бұрын
@@gursikh133 Piaare Ji, Ki tuhanu lagda KZbin te video paun nal udhaye gaye masley hall ho jange jo tusi menu apni vedeo paun lai keh rahe ho. Hona ki hai kaum ander ajihe kadma nall duvidha hor vadhegi. Sikhi fulwarhi jaye tan fir kidhar jave. Panth dokhi tan ihho chauhdey sikhi nu dhah lai jave. Ho sakey mera comment dwara parhna. Sayed tuhanu mere dard di samaj aa javegi,. Waheguru Ji bhalli Karan, Kaum chardi kala vall jave
@osariyeapunjab
@osariyeapunjab 2 ай бұрын
ਖੁਦ ਗੁਮਰਾਹ ਹੋਏ ਅਜਿਹੇ ,ਦੂਜਿਆ ਨੂੰ ਗਲਤ ਕਰਨ ਵਲ ਲਗਦੇ,ਪਹਿਲਾ ਹੀ ਕੌਮ ਘੋਰ ਦੁਬਿਦਾਵਾਂ ਪਈਆ ਹਨ, ਜੇ ਇਹ ਗੁਰਸਿੱਖ ਵੀਰ ਕੋਈ ਸਚ ਦੀ ਗਲ ਕਰਦਾ ਹੈ ਤਾ ਇਹਨਾ ਨੂੰ ਉਹ ਸਭ ਕੂੜ ਪ੍ਰਚਾਰ ਮਾੜਾ ਨਹੀ ਲੱਗਦਾ। ਘੱਟੋ ਘਟ ਲੋਕ ਰਾਏ ਹੀ ਵੇਖ ਲਿਆ ਕਰੀਏ, ਸਿਰਫ ਇਕ ਕਮੈਂਟ ਦੇ ਕਿਸੇ ਹੋਰ ਨੇ ਇਸ ਵੀਡੀਓ ਨਾਲ ਅਸਹਿਮਤੀ ਨਹੀ ਪ੍ਰਗਟਾਈ। ਫਿਰ ਕੁਛ ਵੀਰ ਮੈ ਨਾ ਮਾਨੂੰ ਦੀ ਰਟ ਲਗਾਉਣ ਵਾਲੇ ਵੀ ਹੁੰਦੇ ਹਨ। ਲਗਭਗ ਹਰੇਕ ਤਥ ਭਾਈ ਸਾਹਿਬ ਸ ਬਲਦੇਵ ਸਿੰਘ ਜੀ ਨੇ ਸਚ ਦੀ ਕਸਵੱਟੀ ਤੇ ਵੀਚਾਰ ਦਿਤੀ ਹੈ। ਸਾਡੇ ਸਿੱਖ ਕਹਾਉਣ ਵਾਲਿਆ ਨੂੰ ਆਪਣੇ ਸਿੱਖੀ ਸਿਧਾਂਤਾ, ਸਿੱਖ ਫਲਸਫੇ ਤੇ ਸਿੱਖੀ ਦੀ ਵਿਚਾਰਧਾਰਾ ਦਾ ਗਿਆਨ ਨਹੀ ਹੈ। ਉਤੋ ਕੁਝ ਸਿੱਖੀ ਦੀ ਹੋਦ ਨੂੰ ਖਤਮ ਕਰਨ ਦੀਆ ਸਾਜਿਸ਼ਾਂ ਕਰਨ ਵਲ ਲਗੇ ਸਿੱਖ ਵਿਰੋਧੀਆ ਨੇ ਹਰ ਹੀਲਾ ਵਰਤ ਕੇ ਸਿੱਖੀ ਦੇ ਅਸਲ ਮਾਰਗ ਤੋ ਸਿੱਖ ਕੌਮ ਨੂੰ ਗੁਮਰਾਹ ਕਰਕੇ ਦੂਰ ਕਰ ਦਿੱਤਾ ਹੋਇਆ ਹੈ। ਜਦ ਕਿ ਗੁਰਮਿਤ ਗੁਰਬਾਣੀ ਦੇ ਮਾਰਗ ਤੋ ਦੂਰ ਕਰਨ ਵਿਚ ਹਰ ਹੀਲਾ ਵਰਤਿਆ ਗਿਆ ਹੈ। ਲੋੜ ਹੈ ਇਹਨਾ ਤਥਾ ਨੂੰ ਆਪ ਸਮਝਣ ਤੇ ਗੁਰਮਿਤ ਤੇ ਗੁਰਬਾਣੀ ਦਾ ਗਿਆਨ ਹਰ ਸਿੱਖ ਲਵੇ ।ਆਪ ਗੁਰਬਾਣੀ ਪਾਠ ਸਮਝ ਕੇ ਵਿਚਾਰ ਕੇ ਪੜੇ।
@HarpalSingh-vg3ds
@HarpalSingh-vg3ds 2 ай бұрын
ਭਾਈ ਸਾਹਿਬ ਮੈਨੂੰ ਤਾਂ ਸ਼ੱਕ ਹੁੰਦਾ ਕਿ ਅੰਮ੍ਰਿਤ ਛਕਾਇਆ ਜਿਹੜਾ ਹੈਗਾ ਉਹ ਵੀ ਇਹਨਾਂ ਦੀ ਪੁਜਾਰੀ ਦੀ ਕਾਢ ਹੈ ਪੁਜਾਰੀ ਨੇ ਹੀ ਇਹਦੀ ਕਾਢ ਕੱਢੀ ਹੈ ਗੁਰੂ ਸਾਹਿਬ ਨੇ ਕੋਈ ਅੰਮ੍ਰਿਤ ਨਹੀਂ ਛਕਾਇਆ ਮੈਨੂੰ ਤਾਂ ਐਂ ਲੱਗਦਾ
@sachdikhojwithbaldevsinghm8464
@sachdikhojwithbaldevsinghm8464 2 ай бұрын
ਬਿਲਕੁਲ ਵੀਰ ਜੀਓ, ਸਮਕਾਲੀ ਇਤਿਹਾਸਕਾਰ ਕਵੀ ਸੈਨਪਤਿ ਤਾਂ ਇਸ ਸਾਰੀ ਘਟਨਾ ਨੂੰ ਬਹੁਤ ਥੋੜੇ ਸ਼ਬਦਾਂ ਵਿੱਚ ਲਿਖਦਾ ਹੈ ਜੀ। ਸਿਰ ਮੰਗਣ ਵਾਲਾ ਤੇ ਸਿਰ ਵੱਢਣ ਵਾਲਾ ਕੋਈ ਅਡੰਬਰ ਨਹੀਂ ਹੋਇਆ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖਾਂ ਕੋਲੋਂ ਅੰਮਿ੍ਤ ਛੱਕਣ ਦੀ ਕੋਈ ਗੱਲ ਲਿਖੀ ਹੋਈ ਹੈ।
@wassebba
@wassebba 2 ай бұрын
ਗੁਰਮੁੱਖ ਸਿੰਘ ਮੁਸਾਫ਼ਿਰ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਾਰਿਤ ਰਹਿਤ ਮਰਿਆਦਾ ਤਿਆਰ ਕਰਨੀ ਚਾਉਂਦੇ ਸੀ, ਪਰ ਨਿਰਮਲੇ,ਦਮਦਮੀ ਟਕਸਾਲ ਅਤੇ ਮੌਜੂਦਾ ਸੰਤ ਸਮਾਜ ਨੇ ਬਹੁਤ ਵਿਰੋਧ ਕੀਤਾ ਅਤੇ ਗੁਰਮੁੱਖ ਸਿੰਘ ਮੁਸਾਫ਼ਿਰ ਨੂੰ ਪੰਥ ਚੋ ਹੀ ਨਹੀਂ ਛੇਕਿਆ ਉਸ ਰਾਹੀਂ ਸੰਪਾਦਿਤ ਰਹਿਤ ਮਰਿਆਦਾ ਨੂੰ ਕਚਰਾ ਟੋਕਰੀ ਵਿੱਚ ਸੁੱਟ ਦਿੱਤਾ. ਮੌਜੂਦਾ ਰਹਿਤ ਮਰਿਆਦਾ ਸਿੱਖ ਮੱਤ ਦਾ ਜੜ ਤੋਂ ਹੀ ਵਿਰੋਧ ਕਰਦੀ ਹੈ
@gurmeetsingh000
@gurmeetsingh000 2 ай бұрын
Jo Ardas hun sikh kaum kr rhi aa ohh asal vich jaloos to ilava kujh nhi
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ।
@BabaSultarSingh
@BabaSultarSingh 2 ай бұрын
Rora hou. Rora na gadha na ghora
@varunsharma3532
@varunsharma3532 2 ай бұрын
8:11 a baggage free name Raam raam raam
@thirteencoffins
@thirteencoffins 2 ай бұрын
ਜੇ ਸਾਰੇ ਇਤਿਹਾਸਕ ਗ੍ਰੰਥਾਂ ਨੂੰ ਹੀ ਝੁਠਲਾਉਣਾ ਹੈ ਤਾਂ ਸਿੱਖ ਇਤਿਹਾਸ ਕਿੱਥੋਂ ਲੈ ਕੇ ਆਓਂਗੇ?
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਤੁਹਾਡੇ ਇਸ ਸਵਾਲ ਦਾ ਜਵਾਬ ਕਈ ਵਾਰੀ ਦੇ ਚੁੱਕਾ ਹਾਂ ਜੀ। ਜੇ ਤੁਸੀਂ ਉਹ ਵੀਡੀਓਜ਼ ਨਹੀਂ ਸੁਣੀਆਂ ਤਾਂ ਦੁਬਾਰਾ ਕਮੈਂਟ ਕਰੋ ਜੀ। ਮੈਂ ਤੁਹਾਨੂੰ ਦੁਬਾਰਾ ਵੀਡੀਓਜ਼ ਦਾ ਲਿੰਕ ਭੈਜ ਦੇਵਾਂਗਾ ਜੀ।
@thirteencoffins
@thirteencoffins 2 ай бұрын
ਕਿਰਪਾ ਵੀਡੀਓਜ਼ ਦੇ ਲਿੰਕ ਭੇਜਣਾ ਜੀ। ਮੈਂ ਤੁਹਾਡੇ ਚੈਨਲ ਤੇ ਅੱਜ ਇਹੀ ਪਹਿਲੀ ਵੀਡੀਓ ਦੇਖੀ ਹੈ।
@NarinderSingh-wd8cv
@NarinderSingh-wd8cv 2 ай бұрын
ਵੀਰ ਜੀ ਸਵੱਯੇ ਤਾਂ ਗੁਰੂ ਅਰਜਨ ਦੇਵ ਜੀ ਨੇ ਦਰਜ ਕਰਵਾਏ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਸਵੱਯਾ ਹੈ ਸਤਿ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਇਸ ਦੇ ਅਰਥ ਆਪ ਵਿਚਾਰੋ ਤੁਹੀ ਤੇ pause ਹੈ ਤੇ ਅੱਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨ ਵਾਰ ਲਿਖਿਆ ਹੈ ਇਹ ਪ੍ਰਮਾਣ ਨਹੀਂ ਹੈ ਕੇ ਗੁਰੂ ਸਾਹਿਬ ਵਲੋਂ ਹੀ ਵਾਹਿਗੁਰੂ ਸ਼ਬਦ ਪਰਮਾਣਿਕ ਹੈ । ਤੇ ਹਰਿ ਹਰੀ ਗੋਪਾਲ ਰਾਮ ਸਾਰੇ ਨਾਮ ਪਰਮਾਤਮਾ ਦੇ ਹੀ ਹਨ ਪਰ ਸਾਡੇ ਬਜ਼ੁਰਗ ਨੇ ਵਾਹਿਗੁਰੂ ਨੂੰ ਤਾਂ ਮਹੱਤਤਾ ਦਿੱਤੀ ਕਿਉ ਕੀਂ ਹਿੰਦੂ ਸਾਨੂੰ ਅਲੱਗ ਨਹੀਂ ਮੰਨਦੇ ਗੁਰੂ ਸਾਹਿਬ ਨੇ ਇਹ ਨਾਮ ਪਰਮਾਤਮਾ ਲਈ ਸੰਬੋਧਨ ਕੀਤਾ ਹੈ ਪਰ ਇਹ ਹਿੰਦੂ ਧਰਮ ਵਿੱਚ ਅਵਤਾਰੀ ਪੁਰਖ ਹਨ ਰਾਮ ਓਹ ਵਿਸ਼ਨੂੰ ਨੂੰ ਹਰੀ ਕਹਿੰਦੇ ਹਨ ਗੋਪਾਲ ਵੀ ਓਹ ਕਿਸੇ ਦੇਵਤੇ ਪ੍ਰਤੀ ਵਰਤਦੇ ਹਨ ਇਸ ਲਈ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ ਤੁਸੀ ਅੱਜ ਰਾਮ ਰਾਮ ਜਪਣਾ ਸ਼ੁਰੂ ਕਰ ਦਿਓ ਓਹ ਤੁਹਾਨੂੰ ਹਿੰਦੂ ਹੋਣ ਦਾ certificate ਦੇ ਦੇਣਗੇ । ਪੰਥ ਵਿੱਚ ਪਹਿਲੇ ਹੀ ਬਹੁਤ ਵਖਰੇਵੇਂ ਨੇ ਹੋਰ ਪੈਦਾ ਨਾਂ ਕਰੋ ਜੇਕਰ ਕੁਛ ਸੁਧਾਰ ਕਰਨਾ ਹੈ ਤਾਂ ਕੋਈ ਹੋਰ ਤਰੀਕਾ ਦੇਖੋ ਏਦਾ ਵੀਡਿਉ ਬਣਾ ਕੇ ਆਪਣੇ ਪੰਥ ਦਾ ਜਲੂਸ ਨੇ ਕੱਢੋ
@sachdikhojwithbaldevsinghm8464
@sachdikhojwithbaldevsinghm8464 2 ай бұрын
ਵੀਰ ਜੀਓ ਵਾਹਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੧੩ ਵਾਰੀ ਅਤੇ ਵਾਹਗੁਰੂ ਸ਼ਬਦ ਸਿਰਫ਼ ਤਿੰਨ ਵਾਰੀ ਆਇਆ ਹੈ ਜਦੋਂ ਕਿ ਹਰਿ ਸ਼ਬਦ ਗੁਰੂ ਗ੍ੰਥ ਸਾਹਿਬ ਜੀ ਵਿੱਚ ੯੪੩੭ ਵਾਰੀ ਆਇਆ ਹੈ। ਇਸ ਅਨੁਸਾਰ ਤਾਂ ਸਾਨੂੰ ਹਰਿ ਹਰਿ ਕਰਨਾ ਚਾਹੀਦਾ ਹੈ ਜੀ।
@NarinderSingh-wd8cv
@NarinderSingh-wd8cv 2 ай бұрын
@@sachdikhojwithbaldevsinghm8464 ਵੀਰ ਜੀ ਮੈਂ ਤੁਹਾਨੂੰ ਸਵਯੇ ਦੀ ਵਿਚਾਰ ਕਰਨ ਨੂੰ ਕਿਹਾ ਸੀ ਸਿੱਖ ਨੇ ਗਿਣਤੀਆਂ ਵਿੱਚ ਨਹੀਂ ਪੈਣਾ ਤੁਹਾਡਾ ਸਵਾਲ ਸੀ ਦਸਾ ਗੁਰੂ ਸਾਹਿਬਾਨਾਂ ਵਿੱਚੋ ਕਿਸ ਨੇ ਵਾਹਿਗੁਰੂ ਉਚਾਰਿਆ ਜੇਕਰ ਉਚਾਰਿਆ ਨਹੀਂ ਪਰ ਲਿਖਵਾਇਆ ਤਾਂ ਗੁਰੂ ਸਾਹਿਬ ਨੇ ਆਪ ਹੀ ਹੈ ਫਿਰ ਵਾਹਿਗੁਰੂ ਸਿਮਰਿਆ ਜਾਏ ਜਾ ਕੁਛ ਹੋਰ ਵਿਵਾਦ ਨਹੀ ਹੋਣਾ ਚਾਹੀਦਾ । ਬਾਕੀ ਦਸਮ ਦੀ ਬਾਣੀ ਤੇ ਵਿਵਾਦ ਨਾ ਕਰੋ ਤੁਸੀ ਮਸਕੀਨ ਜੀ ਨੂੰ ਸੁਣੋ ਜਾ ਹੋਰ ਪੁਰਾਤਨ ਵਿਵਵਾਨਾ ਨੂੰ ਸੁਣੋ ਫਿਰ ਆਪਣੇ ਵਿਚਾਰ ਰੱਖੋ ਤੁਸੀ ਦਸਮ ਗ੍ਰੰਥ ਨੂੰ ਖਾਰਜ ਨਹੀਂ ਕਰ ਸਕਦੇ ਹਾਂ ਜੇਕਰ ਕੋਈ ਛੇੜਛਾੜ ਹੋਈ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਧਾਰ ਬਣਾ ਕੇ ਓਹਨੂੰ ਵੀ ਠੀਕ ਕੀਤਾ ਜਾ ਸਕਦਾ ਹੈ ਪਰ ਓਹਦੇ ਲਈ ਪੰਥ ਨੂੰ ਇਕੱਠਾ ਕਰਨ ਤੇ ਜ਼ੋਰ ਲਾਉ ਜਦੋਂ ਪੰਥ ਇਕੱਠਾ ਹੋਏਗਾ ਸਾਰੇ ਮਸਲੇ ਹੱਲ ਹੋ ਜਾਣਗੇ ਬੇਨਤੀ ਹੈ ਪਹਿਲੇ ਹੀ ਪੰਥ ਬਹੁਤ ਖੁਆਰ ਹੋ ਰਿਹਾ ਹੈ ਹੋਰ ਵੰਡੀਆਂ ਨਾ ਪਾਓ ਪੰਥ ਨੂੰ ਇਕੱਠਾ ਕਰਨ ਦਾ ਜਤਨ ਕਰੋ ਜੈ ਨਹੀਂ ਕਰ ਸਕਦੇ ਤਾਂ ਵਿਵਾਦ ਨਾ ਕਰੋ
ਹਮ ਹਿੰਦੂ ਨਹੀਂ ਭਾਗ ੧ | We are not Hindu Part 1.
55:22
Sach Di Khoj with Baldev Singh MA
Рет қаралды 2,9 М.
Сюрприз для Златы на день рождения
00:10
Victoria Portfolio
Рет қаралды 2,6 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 81 МЛН
Family Love #funny #sigma
00:16
CRAZY GREAPA
Рет қаралды 3 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 353 М.
ਗੁਰਮਤਿ ਬਾਰੇ ਅਗਿਆਨਤਾ ਭਾਗ ੨| Ignorance about Gurmatt Part 2.
42:26
ਸਿੱਖ ਰਹਿਤ ਮਰਯਾਦਾ ਭਾਗ ੩| Sikh Code Of Conduct Part 3.
1:00:08
Sach Di Khoj with Baldev Singh MA
Рет қаралды 2 М.
ਭੱਟਾਂ ਦੇ ਸਵਈਏ ਭਾਗ ੧ | Bhattan de Sawyia Part 1.
49:09
Sach Di Khoj with Baldev Singh MA
Рет қаралды 2,7 М.
Сюрприз для Златы на день рождения
00:10
Victoria Portfolio
Рет қаралды 2,6 МЛН