ਸ਼ਹਾਦਤ,ਸੰਘਰਸ਼ ਅਤੇ ਘੱਲੂਘਾਰੇ: ਕਿਵੇਂ ਦਾ ਹੋਵੇ ਸਿੱਖ ਜੀਵਨ? ਡਾ. ਸੇਵਕ ਸਿੰਘ ਦਾ ਦਿੱਲੀ ਜਨਕਪੁਰੀ ਵਿਖੇ ਵਖਿਆਨ

  Рет қаралды 6,515

Sikh Siyasat

Sikh Siyasat

Күн бұрын

Пікірлер: 17
@Jupitor6893
@Jupitor6893 20 күн бұрын
ਪਹਿਲਾ ਵੀ ਇਕ ਵੀਡੀਓ ਵਿਚ ਆਪਜੀ ਤੋਂ ਸਿਖਿਆ ਮਿਲੀ ਕਿ ਬਾਣੀ ਗੁਟਕਾ ਸਾਹਿਬ ਤੋਂ ਦੇਖਕੇ ਪੜ੍ਹਾਈ ਹੈ, ਅੱਖਾ, ਮੂੰਹ ਤੇ ਕੰਨ ਸਭ ਬਾਣੀ ਦਾ ਅਸਰ ਕਬੂਲਣ। ਵਾਹਿਗੁਰੂ ਜੀ ਕਿਰਪਾ ਨਾਲ ਮੈਂ ਮੋਬਾਈਲ ਤੋਂ ਪਾਠ ਕਰਨਾ ਬੰਦ ਕਰ ਦਿਤਾ ਹੈ। ਆਪਜੀ ਦਾ ਬਂਨਵਾਦ🙏
@mohindersingh6734
@mohindersingh6734 20 күн бұрын
ਇਹ ਠੀਕ ਹੈ।ਪੁਰਾਣਾ ਇਤਹਾਸ ਤੁਹਾਡੇ ਸੁਝਾਉ ਵਾਂਗ ਹੀ ਸੰਭਾਲਿਆ ਜਾ ਸਕਦਾ ਹੈ।
@familykhalsa3
@familykhalsa3 20 күн бұрын
ਬਹੁਤ ਬਹੁਤ ਧੰਨਵਾਦ ਜੀ ।🙏🙏👏👏
@Jupitor6893
@Jupitor6893 20 күн бұрын
ਡਾਕਟਰ ਸੇਵਕ ਸਿੰਘ ਜੀ, ਆਪਦੇ ਵਿਖਿਆਨ ਦਾ ਢੰਗ ਬਹੁਤ ਉਪਜਾਊ ਹੈ। ਜੀਊੰਦੇ ਵਸਦੇ ਰਹੋ।🙏
@ginderkaur6274
@ginderkaur6274 19 күн бұрын
ਬਹੁਤ ਖੂਬਸੂਰਤ ਵਿਖਿਆਨ ਧਨਵਾਦ
@nagraamaejit8
@nagraamaejit8 19 күн бұрын
ਬਹੁਤ ਵਧੀਆ ਉਪਰਾਲਾ ਜੀ 🙏🏻
@Jandu_Ramgarhia
@Jandu_Ramgarhia 20 күн бұрын
ਸ਼ੁਰੂਆਤੀ ਬੋਲ ਹੀ ਬਹੁਤ ਖੂਬਸੂਰਤ ਹਨ..👌
@MandeepKaur-rb7ri
@MandeepKaur-rb7ri 17 күн бұрын
ਬਹੁਤ ਵਡੀ ਗਲ ਕਹੀ ਤੁਸੀਂ
@GurmeetKaur-xt4wp
@GurmeetKaur-xt4wp 20 күн бұрын
ਵਾਹਿਗੁਰੂ ਜੀ ਆਪ ਸਹਾਈ ਹੋਣਾ ਜੀ ਬਖ਼ਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀ ਟੁੱਟਿਆ ਨੂੰ ਆਪਣੇ ਚਰਨਾਂ ਨਾਲ ਆਪਣੇ ਨਾਮ ਨਾਲ,ਸ਼ਬਦ ਗੁਰੂ ਨਾਲ ਜੋੜੋ ਵਾਹਿਗੁਰੂ ਜੀ,ਬਾਣੀ ਸ਼ੁੱਧ ਪੜ੍ਹਨ ਦਾ ਬਲ ਬਖਸ਼ਣਾ ❤❤🙏🙏❤️❤️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ,ਪੰਜਾਬੀ,ਪੰਜਾਬ ਨਾਲ ਜੋੜੋ ਹਰ ਸਿੱਖ ਨੂੰ 🙏
@ujjagarsingh36
@ujjagarsingh36 19 күн бұрын
Boht hi badiya trike naal sari gal samjai waheguru ji ❤
@jasvirkaurgill5316
@jasvirkaurgill5316 20 күн бұрын
Bhai sahib ji ⭐⭐⭐⭐⭐bhut chagi tareke nal dasia ji⭐
@adv.ramneeksingh
@adv.ramneeksingh 19 күн бұрын
Wahe Chardikla rkhe.
@nirmalsinghsandhu6289
@nirmalsinghsandhu6289 20 күн бұрын
ਸ਼ਬਦ ਗੁਰੂ ਦੀ ਮਹਿਮਾ ਮਹੱਤਤਾ ਤੋ ਲਗਾਤਾਰ ਵਿਚਰਦਾ ਜਾ ਰਿਹਾ ਹੈ,ਕੌਮ ਦੇ ਨੁਕਸਾਨ ਦਾ ਇਹ ਵੀ ਇਕ ਕਾਰਨ ਹੈ, ਪੜਚੋਲ ਅਧਾਰਿਤ ਨਿਰਨਿਆ ਤੇ ਫੈਸਲਾਕੁੰਨ ਧਰਾਤਲ ਕਦਮ ਲੈਣ ਦੀ ਜਰੂਰਤ ਹੈ
@Jandu_Ramgarhia
@Jandu_Ramgarhia 20 күн бұрын
ਇੱਕ ਇੱਕ ਸ਼ਬਦ ਅਨਮੋਲ ਕੀਮਤੀ ਹੈ ਸਮਝ ਨਹੀਂ ਆਉਂਦੀ ਕਿੱਥੋਂ ਕਲਿੱਪ ਬਣਾਵਾਂ ਕਿਥੋਂ 55:52 ਛੱਡ ਦੇਵਾਂ
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 20 күн бұрын
🙏🙏
@jasvirsinghgrewal7883
@jasvirsinghgrewal7883 20 күн бұрын
🙏🙏🙏🙏🙏
How to treat Acne💉
00:31
ISSEI / いっせい
Рет қаралды 108 МЛН
How Strong Is Tape?
00:24
Stokes Twins
Рет қаралды 96 МЛН
Importance of Education : Dr. Sewak Singh
54:17
Sikh Siyasat
Рет қаралды 6 М.
Bhai Mandhir Singh's Speech At Rampur Khera Gurmat Samagam
13:23
Sikh Siyasat
Рет қаралды 5 М.
Our Understanding about Time and Life | Dr Sewak Singh
55:28
Sikh Siyasat
Рет қаралды 7 М.
DES PUADH : Daljit Singh Bittu l Manjit Singh Rajpura l B Social
1:10:59
Dr. Sewak Singh's Must Listen Speech At Lehal Kalan (Phagwara)
38:31