Sikhya(Official Video)Veet Baljit ft Roop Mimsa |Gag Studios |Latest Punjabi Song 2021| State Studio

  Рет қаралды 2,131,868

State Studio.

State Studio.

2 жыл бұрын

State Studio presents official Video of Veet Baljit New punjabi Song "Sikhya''
#Sikhya#VeetBaljit​​#LatestPunjabiSong​​viedo#StateStudio​​#
_____________
🎧 Song Credits :-
Song: Sikhya
Singer/Lyrics/composer: Veet Baljit
Starting: Sangha, Surinder Singh, Chanpreet Dhillion, Manjeet Kaur
Music: Gag Studios
Video By: Little Man Films
Assistant Director : Shonty_beinghuman
Dop: Gurwinder Sidhu
Producer: Amrika Dangian
Mixing & Mastering: Sameer Kulkarni
Edit & Di: Harmeet S Kalra
Director : Manoj Sharma
Post-Studio: Raja Films Production
DSN BY: The Real Media
Label: State Studio
Online Promotion: Dog Digital
____________________________________________________________________
Digitally Managed and Distributed by : Dog Digital
/ dogdigitalofficial
For Business Inquiries: 06280453245
____________________________________________________________________
Enjoy & Stay connected with us!
For Business Inquiries: Canada +1 (604) 220-0008
or email at statestudioinc@gmail.com
Facebook link : / statestudioinc
Instagram link : / statestudioinc
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2021, punjab, desi, State Stuido, Punjabi Songs, All hit punjabi songs, New punjabi songs 2021, All new punjabi songs 2021, All new latest punjabi songs 2021, Hit punjabi song, download latest punjabi songs 2021, latest punjabi songs mp3 download,

Пікірлер: 2 500
@singhprem
@singhprem 2 жыл бұрын
🙏ਕਿੰਨੀ ਮਾੜੀ ਗੱਲ ਹੈ ਕਿ ਇੰਨੇ ਸੋਹਣੇ ਗੀਤ ਨੂੰ ਘੱਟ ਹੀ view ਆਏ ਆ, ਜੇ ਇਹਦੀ ਜਗਾ ਤੇ ਪਿਸਤੌਲ ਬੰਦੂਕਾਂ ਵਾਲਾ ਹੁੰਦਾ ਤਾਂ Millions view ਹੋਣੇ ਸੀ ਤੇ ਨਾਲ trending ਚ ਵੀ ਹੋਣਾ ਸੀ ਤੇ ਲੋਕਾਂ ਨੇ insta reels ਦੀ ਵੀ ਹਨੇਰੀ ਲਿਆ ਦੇਣੀ ਸੀ🙏🙏🙏 ਜਰੂਰ ਸ਼ੇਅਰ ਕਰੋ ਜੀ💖
@kabalkakra1555
@kabalkakra1555 2 жыл бұрын
100% agree with you bai ji
@jaani9773
@jaani9773 2 жыл бұрын
ਸਹੀ ਗੱਲ ਲੋਕ ਨੂੰ ਪਤਾ ਨਹੀਂ ਕੀ ਹੋਇਆ ਅਾ ਬਾਕੀ ਲੋਕਾਂ ਵਿਚ ਰਿਸਤੇ ਖਤਮ ਹੋ ਗਏ ਆ
@Sukhdeepsingh-dp6dt
@Sukhdeepsingh-dp6dt 2 жыл бұрын
KIO KI BRO PUNJAB CH HUN IS TARA DE SONG SUNAN WALE KAM HO GY NE HUN TA PUNJABIYA KOL EK KAM HE RAH GYA HAI OH HAI REELS OR SNAPCHAT BS HR KUJ NHI A HUN PUNJABIYA KOL OH SANG SHARMA SAB BHUL GY NE AJ KAL EK GAL VEKHN NU MIL DI HAI SAB TO JADA DIVORCE PUNJAB CH HO RHE NE KIO KI AAJ KAL MAA BAAP KUDIYA OR MUNDEYA NU OH SAB NHI SIKHA RHE BS.
@singhprem
@singhprem 2 жыл бұрын
🙏🙏🙏💖💖💖💖💖
@guriaujla5541
@guriaujla5541 2 жыл бұрын
ਸਾਡੀ ਬਦਕਿਸਮਤੀ ਆ 😥
@parmajitrangi3535
@parmajitrangi3535 Ай бұрын
ਇਹ ਗੀਤ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਕਦੇ ਕਦੇ ਮੈਂ ਸੋਚਦੀ ਹਾਂ ਕਿ ਇੱਕ ਦਿਨ ਮੈਂ ਵੀ ਇਸ ਘਰ ਤੋਂ ਚਲੀ ਜਾਵਾਂਗੀ ਮੈਂ ਵੀ ਇੱਕ ਕੁੜੀ ਹਾਂ ਮੈਂ ਸਮਝ ਸਕਦੀ ਹਾਂ ਕਿ ਸਾਰੇ ਲੋਕ ਇਹ ਗਾਣਾ ਸੁਣ ਕੇ ਜਰੂਰ ਇਮੋਸ਼ਨਲ ਹੋਵੇਗੀ ਕਿਉਂਕਿ ਇਹ ਗਾਣਾ ਹੀ ਇਹ ਜਾਏ ਮੈਂ ਜਾਣਦੀ ਆਂ ਕਿ ਇੱਕ ਕੁੜੀ ਲਈ ਘਰ ਛੰਦਰਾ ਬਹੁਤ ਔਖਾ ਏ ਬਹੁਤ ਜੋ ਉਸ ਵਕਤ ਤਕਲੀਫ ਇੱਕ ਕੁੜੀ ਨੂੰ ਹੁੰਦੀ ਹੈ ਨਾ ਉਹ ਬਸ ਉਹੀ ਸਮਝ ਸਕਦੀ ਹੈ ਕੋਈ ਹੋ ਨਹੀਂ ਪਲੀਜ ਧੀਆਂ ਦਾ ਰਿਸਪੈਕਟ ਕਰੋ ਪਲੀਜ ਜਿਹੜੇ ਲੋਕ ਨੂੰ ਮੇਰੀ ਗੱਲ ਚੰਗੀ ਲੱਗੀ ਤਾਂ ਲਾਇਕ ਜਰੂਰ ਕਰਿਓ ਪਲੀਜ਼
@gurpreetsuksham8864
@gurpreetsuksham8864 17 күн бұрын
Gaane vicho jehdei gll fadni c oh ta fadi ni meri bhain ne.....
@army_lover22169
@army_lover22169 3 сағат бұрын
Ghaint sister 😊
@jobanpreet3319
@jobanpreet3319 2 жыл бұрын
ਐਹੋ ਜਹੇ ਗੀਤ ਸਾਨੂੰ ਸਾਡਾ ਹੀਰੇ ਵਰਗਾ ਵੀਰ ਵੀਤ ਬਲਜੀਤ ਹੀ ਦੇ ਸਕਦਾ, ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਡੇ ਭਰਾ ਨੂੰ ਬਹੁਤ ਸਾਰਾ ਪਿਆਰ ਵੀਰੇ ਮੇਰੇ ਵੱਲੋਂ 🙏
@jaani9773
@jaani9773 2 жыл бұрын
ਸਹੀ ਗੱਲ ਬਈ
@manpreetmanmeet6605
@manpreetmanmeet6605 2 жыл бұрын
Right bro
@jodhasingh4637
@jodhasingh4637 2 жыл бұрын
🔥🔥🔥🔥
@DeepakSharma-pr1md
@DeepakSharma-pr1md Жыл бұрын
Kya baat hai
@DeepakSharma-pr1md
@DeepakSharma-pr1md Жыл бұрын
Good veet y
@FatehRandhawa-vo5xj
@FatehRandhawa-vo5xj 26 күн бұрын
ਪੰਜਾਬੀ ਇੰਡਸਟਰੀ ਚ ਕੁੜੀਆਂ ਨੂੰ ਸਿਖਿਆ ਦੇਣ ਵਾਲੇ ਸਭ ਤੋਂ ਵੱਧ ਗੀਤ ਬਾਈ ਵੀਤ ਬਲਜੀਤ ਦੇ ਨੇ, ਵਾਹਿਗੁਰੂ ਕਿਰਪਾ ਕਰੇ ਵੀਰ ਤੇ ਆਉਣ ਵਾਲੇ ਸਮੇਂ ਵਿੱਚ ਵੀ ਇੱਦਾ ਦੇ ਹੀ ਗੀਤ ਕਰੇ ਵੀਤ ਬਲਜੀਤ❤
@Vanisharma5659
@Vanisharma5659 Жыл бұрын
ਜਿਉਂਦਾ ਰਹਿ ਵੀਰ ਰੱਬ ਤੈਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਵੀਰ ਤੇਰਾ ਗੀਤ ਸੁਣ ਕੇ ਦਿਲ ਖੁਸ਼ ਹੋ ਗਿਆ
@sharnkhaira6184
@sharnkhaira6184 Жыл бұрын
Nice
@user-fb7rj3iw4c
@user-fb7rj3iw4c 2 жыл бұрын
ਵੀਤ ਓ ਚੰਨ ਜੋ ਕਦੇ ਵੀ ਨਹੀਂ ਛਿਪਦਾ .. ਬਾਬਾ ਕਲਮ ਨੂੰ ਭਾਗ ਲਾਵੇ ♥️
@pargatgill259
@pargatgill259 Жыл бұрын
ਵਾਹਿਗੁਰੂ ਆਈ ਕਲਮ ਤੇ ਮੇਹਰ ਰੱਖੇ
@navinabha2341
@navinabha2341 2 жыл бұрын
ਜੀਓ ਬਾਈ ❤️ ਕਮਾਲ ਦੀ ਲਿਖਤ👌 ਸਾਲਾਂ ਬੱਧੀ ਕੋਈ ਅਜਿਹਾ ਚੰਗਾ ਗੀਤ ਆਉਂਦਾ, ਇਸ ਚੰਗੀ ਲਿਖਤ ਲਈ ਮੁਬਾਰਕਬਾਦ🌼
@dharamsingh1036
@dharamsingh1036 2 жыл бұрын
Wakya hi geet kmaal likhya he ji Beet baljeet ne gaya vee ona hi vadhia he Bahut sohna geet he ji Geet da vdo Bahut Kmaal he Locationa Bdia sohnia chunia ne Geet har pakho Bahut vadhia he ji Is geet vich Beet baljeet ne sir te Pugg bann ke apni dikh badli he Oh Bahut sohni laggi he ji
@kirandeepkaur1142
@kirandeepkaur1142 Жыл бұрын
👎👎👎👎👎👌👌👌👌👌👎👌👎👌👌👎👌👎👌🙏🙏🙏
@jaswinderkatwal9085
@jaswinderkatwal9085 Жыл бұрын
ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ ਵੀਰ ਵੀਤ ਬਲਜੀਤ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ❤❤
@k33tgoraya41
@k33tgoraya41 Жыл бұрын
ਮੈਂ ਲਿਖਤਮ ਹਾਂ ਬਲਜੀਤ ਕੁੜੇ ਪਿੰਡ ਕਾਉਕੇ ਨੀਵਾਂ ਘਰਾਣਾ ਨੀ ❤❤
@gagandeepdhaliwal1898
@gagandeepdhaliwal1898 2 жыл бұрын
ਕੌਣ ਕਹਿੰਦਾ ਚੰਗੇ ਗਾਣੇ ਨੀ ਚੱਲਦੇ….. ਇਸ ਤਰਾ ਦੇ ਲਿਖ ਤੇ ਗਾਅ ਵੀਤ ਵੀਰਾ ਈ ਸਕਦਾ…….ਸਲਾਮ ਆ ਬਾਈ ਜੀ ਤੁਹਾਨੂੰ 🙏🏻👌🏻
@jaani9773
@jaani9773 2 жыл бұрын
ਸਹੀ ਗੱਲ ਵੀਤ ਬਲਜੀਤ ਉਸਤਾਦ
@veenasharma6077
@veenasharma6077 8 ай бұрын
Bhut sohna song
@samshadkhan925
@samshadkhan925 2 жыл бұрын
ਮੇਰਾ ਵੀ ਵਿਆਹ ਵੀਰ ਗੀਤ ਸੁਣ ਕੇ ਸੱਚੀ ਬਹੁਤ ਮਨ ਭਰ ਗਿਆ, ਵੀਰ ਕੋਈ ਲਫ਼ਜ਼ ਨੀ ਬਚਿਆ ਤਾਰੀਫ਼ ਕਰਨ ਲਈ, ਦਿਲੋਂ ਸਲੂਟ ਆ ਵੀਰ, ਰੱਬ ਹਮੇਸ਼ਾ ਚੜਦੀ ਕਲਾ ਰੱਖੇ🤲🤲🤲🤲🤲
@preetikaur9377
@preetikaur9377 2 жыл бұрын
Same as sis
@happy-mi6dx
@happy-mi6dx 2 жыл бұрын
Best of luck rabb tuhanu khush rkhe
@happy-mi6dx
@happy-mi6dx 2 жыл бұрын
@@preetikaur9377 tuhanu v badhaiyaan pr veet bhaji dl gll hamesha yaad rkheo kdi dhokha ni khaoge
@dhillonsaab3241
@dhillonsaab3241 2 жыл бұрын
ਪੁੱਤ ਦੁਨੀਆਂ ਦੀ ਰੀਤ ਮਾਂ ਪਿਉ ਤੋਂ ਦੂਰ ਕੌਣ ਹੁਣਾ ਚਾਹੁੰਦਾ।
@jasvirkaur181
@jasvirkaur181 2 жыл бұрын
Nice song veer g
@lakhwindersinghkaler8185
@lakhwindersinghkaler8185 2 жыл бұрын
ਇਸ ਸੰਸਾਰ ਵਿਚ ਸਾਰੀਆਂ ਮੇਰੀਆਂ ਭੈਣਾਂ ਨੂੰ ਪਿਆਰ ਤੇ ਧੰਨਵਾਦ ਬਲਜੀਤ ਵੀਰ ਬਹੁਤ ਸੋਹਣਾ ਲਿਖਿਆ ਰੱਬ ਸੁੱਖ ਰੱਖੇ 🍀(ਪੰਜਾਬੀ ਇੰਡਸਟਰੀ ਦੇ ਹੀਰੇ)
@palakpreet2062
@palakpreet2062 Жыл бұрын
ਧਨਵਾਧ ਵੀਰ ਜੀ
@preetbakhtoria5913
@preetbakhtoria5913 Жыл бұрын
ਮਾਤਾ ਪਿਤਾ ਭੈਣਾ ਜਿੰਨਾ ਪਿਆਰ ਕੋਈ ਨੀ ਕਰਦਾ ਸਾਰੇ ਤੁਸੀ ਵੀ ਕਰਿਆ ਕਰੋ veer ji 🙏🏻🙏🏻
@gurmeetchahal3497
@gurmeetchahal3497 2 жыл бұрын
ਜੇ ਹਰ ਕੁੜੀ ਨੂੰ ਇਹ ਸਿੱਖਿਆ ਮਿਲੇ ਤਾਂ ਕਿਸੇ ਘਰ ਵਿੱਚ ਕਲੇਸ਼ ਨਾ ਹੋਵੇ ।
@veerpalkaurbrarpb0346
@veerpalkaurbrarpb0346 2 жыл бұрын
ਤੇ ਇੱਕ ਸਿੱਖਿਆ ਇਹ ਵੀ ਦਿੱਤੀ ਜਾਵੇ ਜੁਲਮ ਸਹਿਣਾ ਨਹੀ ਏ ਬਾਕੀ ਤੁਹਾਨੂੰ ਪਤਾ ਈ ਏ ਕਿ ਅੱਜ ਕੱਲ੍ਹ ਕਿ ਹੋ ਰਿਹਾ ਵਾ
@kaurg5656
@kaurg5656 2 жыл бұрын
@@veerpalkaurbrarpb0346 ਬਿਲਕੁਲ ਸਹਿਮਤ ਭੈਣੇ
@veerpalkaurbrarpb0346
@veerpalkaurbrarpb0346 2 жыл бұрын
@@kaurg5656 haji🙂
@gurmeetchahal3497
@gurmeetchahal3497 2 жыл бұрын
@@kamalchahal06 good
@MahiSingh-iy2un
@MahiSingh-iy2un 3 ай бұрын
ਲਵ ਯੂ ਬਾਈ ਮੈ ਜਿਨੇਂ ਵਾਰੀ ਸੁਣਿਆ ਉਨੇ ਵਾਰੀ ਰੋਈਆ
@bhaatikuljeet4507
@bhaatikuljeet4507 2 жыл бұрын
ਤੇਰੇ ਗਾਣੇ ਬਾਬੇ ਕਦੇ ਪੁਰਾਣੇ ਨੀ ਹੁੰਦੇ। ਬਹੁਤ ਵਧੀਆ ਜੱਟਾ ਬਾਬਾ ਮੇਹਰ ਕਰੇ
@SandeepkaurKaur-ec4oi
@SandeepkaurKaur-ec4oi 9 ай бұрын
ਬਹੁਤ ਪਿਆਰਾ ਸੋਗ ਵਾ ਵਾਰ ਵਾਰ ਸੁਣਨ ਨੂੰ ംਦਿਲ ਕਰਦਾ
@SukhpalSingh-ee2vs
@SukhpalSingh-ee2vs Ай бұрын
ਮੇਰੀ ਭੈਣ ਦਾ ਵਿਆਹ ਹੋਇਆ ਇੱਕ ਮਹੀਨਾ ਪਹਿਲਾਂ ਮਣ ਭਰ ਆਇਆ ਗੀਤ ਸੁਣ ਕੇ
@user-ge5tw3wi5d
@user-ge5tw3wi5d 2 жыл бұрын
ਵੀਤ ਭਾਜੀ 🙏🙏🙏🙏 ਜਿੰਨਾ ਤੱਤੜੀਆ ਨੂੰ ਸਹੁਰੇ ਧੋਖ਼ਾ ਦੇ ਜਾਣ ਉਹਨਾ ਲਈ ਵੀ ਕਲਮ ਪੇਸ਼ ਕਰੋ 😢😢😢😢😢😢😢😢😢 ਦੁਨੀਆਦਾਰੀ ਨੂੰ ਸਮਝਾਉ ਹਰ ਥਾ ਬਿਗਾਨੀ ਧੀ ਦਾ ਕਸੂਰ ਨਹੀ ਹੁੰਦਾ
@sukhjinderkaur8771
@sukhjinderkaur8771 Жыл бұрын
ਰੱਬ ਵੀਰਾ ਤੇਰੀ ਕਲਮ ਨੂੰ ਵਾਧਾ ਪਾਵੇ 😭😭
@hardeepdhillon603
@hardeepdhillon603 20 күн бұрын
ਸੱਚਾਈ ਦੀ ਗੀਤਕਾਰੀ ਵੀਤ ਵੀਰ ਦੀ
@Attersaab
@Attersaab 2 жыл бұрын
ਬਹੁਤ ਹੀ ਸੋਹਣੇ ਬੋਲ ਲਿਖੇ ਭਾਜੀ ਬਹੁਤ ਹੀ ਸੋਹਣਾ ਗੀਤ 👌👌 ਇਹ ਗੀਤ ਸਦਾਬਹਾਰ ਗੀਤਾਂ ਵਿੱਚ ਸ਼ਾਮਿਲ ਹੋ ਗਿਆ ਹੈ ਇਵੇਂ ਹੀ ਸੋਹਣੇ ਸੋਹਣੇ ਗੀਤ ਸੱਭਿਆਚਾਰ ਨੂੰ ਬਚਾ ਸਕਦੇ ਆ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ..... ਤੁਹਾਡਾ ਆਪਣਾ ਅਤਰਸਾਬ
@GurjeetKaur-cf6si
@GurjeetKaur-cf6si Жыл бұрын
ਬਹੁਤ ਵਧੀਆ ਗੀਤ
@baldeepbenipal2244
@baldeepbenipal2244 2 жыл бұрын
ਹੁਣੇ ਹੀ ਮੇਰੀ ਭੈਣ ਦਾ ਵਿਆਹ ਹੋਇਆ ਗ਼ੀਤ ਸੁਣਕੇ ਮਨ ਭਰ ਆਇਆ 😔😔
@Sher_gill_vlogs
@Sher_gill_vlogs 2 жыл бұрын
Kalam nu bhag lave rab
@iqbaldiaryfarmpaliakhurd2118
@iqbaldiaryfarmpaliakhurd2118 2 жыл бұрын
Nice.ji
@GurwinderSingh-lb1rj
@GurwinderSingh-lb1rj 2 жыл бұрын
Eh song boht ghat milde a
@bhullarpreet4305
@bhullarpreet4305 2 жыл бұрын
Mera v 17 nu aa bhut rona aya song sun k
@jaswinderkaur8686
@jaswinderkaur8686 11 ай бұрын
Nice
@Arshedeep_kaur
@Arshedeep_kaur Ай бұрын
ਬਾਪ ਨੂੰ ਰੋਂਦੇ ਦੇਖ ਕੀਹਦਾ ਕੀਹਦਾ ਦਿਲ ਚੀਰ ਗਿਆ
@singhpalvinder6741
@singhpalvinder6741 2 жыл бұрын
ਜਿੰਨੀ ਵਾਰੀ ਮਰਜੀ ਸੁਣ ਲਵੋ ਦਿਲ ਨਹੀ ਭਰਦਾ❤️❤️❤️❤️ਮੈ ਤਿੰਨ ਵਾਰ ਸੁਣ ਲਿਆ ਇਹ ਗੀਤ❤️👌👌👌👌👌👌👌👌👌👌👌👌
@vikramjeetsingh5543
@vikramjeetsingh5543 2 жыл бұрын
ਕਮਾਲ ਦੀ ਕਲਮ ਹੈ ਬਾੲੀ ਵੀਤ ਬਲਜੀਤ ਦੀ ਜਿੰਨੀ ਸਿਫਤ ਕੀਤੀ ਜਾਵੇ ੳੁਨੀ ਥੋੜੀ ਹੈ ❤️❤️🥰🥰 God bless you
@gopibhadaurwala929
@gopibhadaurwala929 2 жыл бұрын
ਗੀਤ ਕਿੰਨਾਂ ਸੋਹਣਾ 10 ਦਿਨ ਕੰਮ ਤੇ ਚੱਲੂਗਾ ਲਗਾਤਾਰ ਮੈਂ ਦਿਹਾੜੀ ਕਰਦਾ ਧੰਨਵਾਦ ਸਭ ਦਾ 🤫gopi bhadaur wala ✍️
@master-sainian
@master-sainian Жыл бұрын
Good bro
@amritroyal3197
@amritroyal3197 15 күн бұрын
ਬਹੁਤ ਸੋਹਣਾ ਗੀਤ ਵੀਰ ਦਿਲ ਖੁਸ਼ ਹੋ ਗਿਆ ਅੱਜ ਕੱਲ ਇਹੋ ਜੇ ਗੀਤ ਸੋਨਣ ਨੂੰ ਨਹੀ ਮਿਲਦੇ ❤❤❤ Love u veer
@sukhpreetpreet-qr4hh
@sukhpreetpreet-qr4hh 2 ай бұрын
Kon kon 2024 vich sun reha song
@FolkGeetLokGeet
@FolkGeetLokGeet 2 жыл бұрын
ਬਹੁਤ ਸੋਹਣਾ ਗੀਤ ਵੀਰ...ਤੁਸੀਂ ਹਮੇਸ਼ਾਂ ਧੀਆਂ ਦੇ ਤੇ ਧੀਆਂ ਦੇ ਮਾਪਿਆਂ ਦੇ ਜਜ਼ਬਾਤਾਂ ਨੂੰ ਬਹੁਤ ਵਧੀਆਂ ਢੰਗ ਨਾਲ ਪੇਸ਼ ਕਰਦੇ ਹੋ...ਅੱਜ ਦੇ ਸਮੇੰ ਚ ਇਹੋ ਜਿਹੀਆਂ ਲਿਖ਼ਤਾਂ ਦੀ ਬਹੁਤ ਜਰੂਰਤ ਹੈ... ਜਿਉਂਦੇ ਵਸਦੇ ਰਹੋ...
@AMRIKSINGH-rt2dj
@AMRIKSINGH-rt2dj 2 жыл бұрын
Very very very nice bhut khob , ਬਹੁਤ ਸੋਹਣਾ ਗਾਣਾ ਵੀਰੇ , ਵਾਹਿਗੁਰੂ ਜੀ ਚੜਦੀਕਲਾ ਚੋ ਰੱਖੇ ।
@user-br4jh2qn4j
@user-br4jh2qn4j 2 ай бұрын
Bahut badia song brother🎉🎉🎉🎉🎉🎉🎉
@SandeepSingh-pz9zp
@SandeepSingh-pz9zp 2 күн бұрын
Sab to best geet aa ❤❤bhot sohni video aa Manu apni sister di merrige di yaad aa gyi video dekh ke😢😢
@gurpreetsidhu5377
@gurpreetsidhu5377 2 жыл бұрын
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਵੀਤ ਬਲਜੀਤ ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ 🙏❤️
@StateStudioOfficial
@StateStudioOfficial 2 жыл бұрын
Hanji kive laga aapna Geet comment kar k daso ❤️❤️❤️❤️
@SatnamSingh-yd8sd
@SatnamSingh-yd8sd 2 жыл бұрын
Bahut vadiya geet veet baljit veere
@JasvirSingh-hx2vc
@JasvirSingh-hx2vc 2 жыл бұрын
Very nice g good
@lalilahoriaofficial
@lalilahoriaofficial 2 жыл бұрын
bhut nic veet 22 ji
@RanaJamshaidPTI
@RanaJamshaidPTI 2 жыл бұрын
emotional song 😭
@sidhufilms5570
@sidhufilms5570 2 жыл бұрын
Pajji tada geet kde mada hunda hi nahi 👌🏻👌🏻
@sukhmandersingh9866
@sukhmandersingh9866 10 ай бұрын
ਐਨੇ ਸੋਹਣੇ ਪਰਵਾਰਿਕ ਗੀਤ ❤❤ ਤੋਂ ਪਿਆਰ ਬਾਈ ਨੂੰ
@jassbajwa943
@jassbajwa943 Жыл бұрын
ਬਹੁਤ ਹੀ ਸੋਹਣਾ ਗੀਤ ਵੀਰੇ ਦਾ ਲੱਖ ਲਾਹਨਤ ਆ ਵਾ ਸਾਨੂੰ KZbin ਚਲੌਣ ਤੇ ਜੇ ਇਸ ਗਾਣੇ ਨੂੰ training ਤੇ ਨਾ ਲਿਆਂਦਾ 🙏🙏
@deepmks7897
@deepmks7897 2 жыл бұрын
ਇਕੋ ਬੰਦਾ ਦੁਨੀਆ ਤੇ ਜਿਦੇ ਸੱਚੇ ਸੁੱਚੇ ਗੀਤ ਨੀ ਪਿੰਡ ਕਾਉਂਕੇ ਨਾਂ ਓਹਦਾ #ਵੀਤ ਨੀ ❤️❤️
@SatnamSingh-dg9zl
@SatnamSingh-dg9zl Жыл бұрын
ਵੀਤ ਬਲਜੀਤ ਦੀ ਬਹੁਤ ਵਧੀਆ ਲਿਖਤ ਮਾਨ ਹੈ। ਪੰਜਾਬ ਨੂੰ ਕੁਝ ਗੀਤ ਕਾਰ ਤੋ❤
@AB-eb3nt
@AB-eb3nt 2 жыл бұрын
ਵੀਤ ਬਲਜੀਤ ਵੀਰ ਹੀ ਇੱਦਾਂ ਦਾ ਗੀਤ 📝ਲਿਖ ਤੇ ਗਾਂ 🎤ਸਕਦੇ ਨੇ ਕਿਉਂ ਕੀ ਹੋਰਾਂ ਸੰਘਾਰਿਆ ਦੀ ਤਾਂ🗣️ ਆਵਾਜ਼ ਹੀ ਨਹੀਂ ਨਿਕਲ ਨਹੀਂ ਇੱਦਾਂ ਦਾ ਗ਼ੀਤ ਗਾਉਣ ਲੱਗੇ ਤਾਂ ਚਾਹੇ ਇਸ ਗੀਤ ਨੂੰ ਘੱਟ ਲੋਕਾਂ ਨੇ ਦੇਖਿਆ ਹੋਵੇਗਾ ਪਰ ਇਹ ਜੀ ਨੇ ਵੀ ਦੇਖਿਆ ਤੇ ਸੁਣਿਆ ਹੋਵੇਗਾ ਉਸ ਆਪਣੇ 🫂ਦੀਆ ਬਹੁਤ ਯਾਦ ਕਰਾਉਂਦਾ ਗਿਆ ਇਹ ਉਹੀ ਵੀਤ ਆ ਜਿਸ ਦੀ ਕ਼ਲਮ ਨੇ ਬਹੁਤ ਸਾਰਿਆਂ ਨੂੰ ਸਟਾਰ ਬਣਾਇਆ ਗਿਆ ਨਾਜ਼ ਆ ਮੈਨੂੰ ਵੀਤ ਬਲਜੀਤ ਵੀਰ ਤੇ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਖੁਸ਼ ਰੱਖਣ ਤੇ ਹਮੇਸ਼ਾਂ ਇੱਦਾਂ ਦੇ ਗੀਤ ਗਾਉਣ ਤੇ ਲਿਖ਼ਣ ਦਾ ਬਲ ਬਖਸ਼ਣ ਨੇ🙏 ਲਵ ਯੂ ਆ ਵੀਰ ❤️❤️
@jasvirrai6191
@jasvirrai6191 2 жыл бұрын
ਐਹੋ ਜਹੇ ਗੀਤ ਸਾਨੂੰ ਸਾਡਾ ਹੀਰੇ ਵਰਗਾ ਵੀਰ ਵੀਤ ਬਲਜੀਤ ਹੀ ਦੇ ਸਕਦਾ, ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਸਾਡੇ ਭਰਾ
@yuvisinghphotography772
@yuvisinghphotography772 2 жыл бұрын
ਕੋਈ ਸ਼ਬਦ ਨੀ ਬਚਿਆ ਕਹਿਣ ਦੇ ਲਈ ❤
@KuldeepSingh-os5fz
@KuldeepSingh-os5fz 2 жыл бұрын
ਲੱਕੀ ਅਕਾਲਗੜ੍ਹ ਵਾਲੇ ਦਾ ਵੀਰ ਹਾਂ। ਲੱਕੀ ਦੇ ਪਹਿਲੇ ਗੀਤ ਦੀ ਵੀਡੀਓ ਤੇ ਆਪਾਂ ਮਿਲੇ ਸੀ।2013 ਵਿੱਚ
@preetdamansarai1842
@preetdamansarai1842 2 жыл бұрын
ਇਹੋ ਜੇਹੇ ਸਿੰਗਰ ਤੇ ਲਿਖਾਰੀ ਸਿਰਫ ਇਕ ਈ ਵਾਰ' ਆਉਂਦੇ ਆ ਦੁਨੀਂਆਂ ਤੇ...ਤੇ ਵੀਤ ਬਲਜੀਤ ਜਿਹੋ ਜੇਹਾ ਹੀਰਾਂ ਆ...ਜੋ ਕੀਤੋ ਲੱਭਣਾ ਬੋਹੋਤ ਓਕਾ....ਜੀਉਂਦਾ ਰਹ ਵੀਰ ਮੇਰੇ ਕੋਲ ਕੋਈ ਸ਼ਬਦ ਨਹੀ ਹ੍ਗੇ ਤੇਰੀ ਸਿਫਤ ਕਰਨ ਲਈਂ
@gurmeetchahal8345
@gurmeetchahal8345 2 жыл бұрын
ਬਾਈ ਕਸਮ ਨਾਲ ਅੱਖਾਂ ਚੋਂ ਅੱਥਰੂ ਆਗੇ ਸੁਣ ਕੇ, ਕੱਲਾ ਕੱਲਾ ਸ਼ਬਦ ਦਿਲ ਨੂੰ ਛੂਹਣ ਵਾਲਾ ਐ
@deepuralla8469
@deepuralla8469 2 жыл бұрын
ਅੱਖਾਂ ਭਰ ਆਈਆਂ 🥺🥺
@gurpreetbrar5743
@gurpreetbrar5743 2 жыл бұрын
🎵🎵👌
@jaswinderkaurkaur5673
@jaswinderkaurkaur5673 10 ай бұрын
ਬਹੁਤ ਹੀ ਸੋਹਣੀ ਲਿਖਤ...ਵੀਰ ਨੇ ਗਾਇਆ ਵੀ ਬਹੁਤ ਵਧੀਆ.ਜਿਉਂਦਾ ਰਹਿ ਵੀਰਿਆ
@gurjeetgs7499
@gurjeetgs7499 Жыл бұрын
ਬਾਈ ਕਸਮ ਨਾਲ ਅੱਖਾ ਚ ਅੱਥਰੂ ਆ ਗਏ ਤੇਰਾ ਗੀਤ ਸੁਣ ਕੇ ਬਹੁਤ ਸੋਹਣਾ ਗੀਤ
@jaani9773
@jaani9773 2 жыл бұрын
ਬਈ ਜਿਨਾ ਵਦੀਆ ਗੀਤਕਾਰ ਕਾਲਕਾਰ ਓਹਨਾ ਵਦੀਆ ਇਨਸਾਨ ਸਚੀ ਅਾ ਵਾਹਿਗੁਰੂ ਬਈ ਨੂੰ ਹਮੇਸ਼ਾ ਖੁਸ਼ ਰੱਖੇ 🙏
@GurjantSingh-rh9gy
@GurjantSingh-rh9gy 2 жыл бұрын
ਵਾਹਿਗੁਰੂ ਇਸ ਕੱਲਮ ਨੂੰ ਚੜਦੀ ਕੱਲਾ ਬਖਸ਼ੇ ਹਮੇਸ਼ਾ 🌿🌿🌿🙏🏻
@ranjitsinghgill958
@ranjitsinghgill958 5 ай бұрын
ਬਹੁਤ ਵਧੀਆ ਗੀਤ ਲਿਖਿਆ ਵੀ ਬਹੁਤ ਵਧੀਆ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਵੀਰ ਦੀ ਜਿਉਦੇ ਰਹ ❤❤
@simargosal92
@simargosal92 2 жыл бұрын
ਇਸ ਤਰਾਂ ਦੇ ਗੀਤਾਂ ਦੀ ਉਮੀਦ ਸਿਰਫ਼ ਵੀਤ ਤੋ ਰਹਿੰਦੀ ਹੈ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@Karnailsingh-3360
@Karnailsingh-3360 2 жыл бұрын
ਬਹੁਤ ਸੋਹਣੀ ਗੀਤਕਾਰੀ।।। ਬਲਜੀਤ❤️🙏❤️🙏
@SalmanKhan-wr5ss
@SalmanKhan-wr5ss 2 жыл бұрын
ਸਿਰਾ ਬੰਦਾ ਵੀਤ ਬਲਜੀਤ
@baldevsidhu3144
@baldevsidhu3144 2 жыл бұрын
ਜਾਨੋ ਪਿਆਰਾ ਲੱਗਦਾ ਵੀਰੇ ਜਿਉਦਾ ਰਹਿ ਰੱਬ ਲੰਮੀਆ ਬਖਸੇ
@Manpreet762
@Manpreet762 2 жыл бұрын
ਬਾਈ ਦਿਲ ਹੀ ਜਿੱਤ ਲਿਆ 🥰🥰🥰🥰🥰🥰🥰
@Viksingh13
@Viksingh13 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ 👌👌 ਸਲਾਮ ਆ ਬਾਈ ਜੀ ਦੀ ਲਿਖਤ ਨੂੰ 🙏🙏
@manusharma3021
@manusharma3021 Жыл бұрын
Vese hr dhi lyi peka ghr chdna bht okha 😥pr waheguru sb dia dhiya nu Khush rkhe ❤️mummy papa di vddi soch kudi nu leke ohde sohre privar di hundi aaa ❤️❤️❤️❤️❤️❤️
@GurdeepSingh-lv2jl
@GurdeepSingh-lv2jl 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਬਲਜੀਤ ਸਿੰਘ ਨੇ
@moniphotographyropar923
@moniphotographyropar923 2 жыл бұрын
ਬਹੁਤ ਹੀ ਸੋਹਣਾ ਗੀਤ ਗਾਇਆ ਵੀਰ ਵੀਤ ਬਲਜੀਤ ਪਰਮਾਤਮਾ ਤੈਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਵੀਰ
@parmjeetsinghfromjalalabad9907
@parmjeetsinghfromjalalabad9907 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ.
@Jagdeep-Singh1984
@Jagdeep-Singh1984 2 жыл бұрын
ਬਾਈ ਅੱਖਾਂ ਭਰ ਭਰ ਆਈਆਂ ਯਰ ਕਿਆ ਕਮਾਲ ਲਿਖਿਆ ਅਤੇ ਗਾਇਆ ਯਰ😓😓😓😓
@kalidenalimixtape
@kalidenalimixtape 3 ай бұрын
ਕਿਆ ਬਾਤ ਐ ਵੀਰ ਜੀ ਵਦੀਆ song ❤❤❤❤❤
@bhupindersingh-rt3dr
@bhupindersingh-rt3dr 2 жыл бұрын
Bhut shona song veet veeriya. WAHEGURU chardikala bakshae ap g nu
@sukhpalsinghjoga1589
@sukhpalsinghjoga1589 2 жыл бұрын
ਜੀਉ ਵੀਰ ਜੀ ❤️ ਕਮਾਲ ਦੀ ਲਿਖਤ 🙏
@Amrit_Ami
@Amrit_Ami 10 ай бұрын
ਜਿੰਨੀ ਤਾਰੀਫ ਕਰ ਲਈਏ ਥੋੜੀ ਆ ਗੀਤ ਲਈ। ਬੜਾ ਸੋਹਣਾ ਗੀਤ ।
@BaljindersinghBaljinders-xn1cn
@BaljindersinghBaljinders-xn1cn 19 күн бұрын
ਬਹੂਤ ਸੋਨਾ ਗੀਤ ਆ
@semasingh2581
@semasingh2581 2 жыл бұрын
Wah wah wah wah wah ਵੱਡੇ ਵੀਰੇ 🙏🙏🙏🙏🙏🙏🙏
@reet7772
@reet7772 2 жыл бұрын
Veet Baljit veere di Kalam nu salam aw ✍️❤️ Waheguru ji always bless you 🙏🙏
@ramankaur5196
@ramankaur5196 2 жыл бұрын
ਬਹੁਤ ਸੋਹਣਾ ਸੋਂਗ ਆ ਪੰਜਾਬੀ ਸੱਿਆਚਾਰਕ ਆ ਸਾਡਾ love u bro bhut khoob
@dittukhan9449
@dittukhan9449 2 жыл бұрын
Sooo nyc song kudiya lyi Bhut emotional song a ji mnu pta Kyu ki m kudi 😭😭😭😭😭
@TusharBhullar
@TusharBhullar 2 жыл бұрын
ਰੋਣ ਲਾ ਤਾ ਵੀਰੇ, ਆਹ ਹੁੰਦੀ ਆ ਅਸਲ ਗੀਤਕਾਰੀ, ਕਲਾਕਾਰੀ ਤੇ ਪੇਸ਼ਕਾਰੀ 👌🏻👌🏻🙏🙏
@aashadevi5732
@aashadevi5732 Жыл бұрын
Shi bol re ho bhaiya ji
@gobindsingh3718
@gobindsingh3718 2 жыл бұрын
ਬਾਈ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਰੱਬ ਆਪ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਲੰਮੀਆ ਉਮਰਾਂ ਬਖ਼ਸ਼ੇ
@JagtarSingh-xl2tn
@JagtarSingh-xl2tn Жыл бұрын
ਮੈਨੂੰ ਇਹ ਗਾਣਾ ਬਹੁਤ ਪਸੰਦ ਹੈ ਵਾਰ ਵਾਰ ਸੁਣਦੀ ਆ
@novenoor2249
@novenoor2249 Жыл бұрын
ਕੋਈ ਸ਼ਬਦ ਨਹੀਂ ਬਹੁਤ ਸੋਹਣਾ ਗੀਤ ਵੀਰੇ 👌❤️❤️
@gurmukhsingh-qv4nj
@gurmukhsingh-qv4nj 2 жыл бұрын
ਬਹੁਤ ਵਧੀਆ ਸਿੰਗਰ ਆ ਵੀਤ ਕਾਉਕਿਆ ਵਾਲਾ ਵੀਰੇ ਦੇ ਧਾਰਮਿਕ ਗੀਤ ਬਹੁਤ ਵਧੀਆ ਹੁੰਦੇ ਆ ਬੇਰੀ ਗੀਤ ਕਿੰਨਾ 👌👌 ਵਧੀਆ ਲਿਖਿਆ ਹੋਇਆ ਤੇ ਹੁਣ ਆ ਗੀਤ 🙏🙏🙏🙏ਬਹੁਤ ਸੋਹਣਾ ਲਿਖਿਆ ਹੋਇਆ ਤੇ ਗਾਇਆ ਹੋਇਆ. ਜੁਗ ਜੁਗ ਜਿਉਦਾ ਰਹਿ ਵੀਰੇ
@kamalkaur2027
@kamalkaur2027 2 жыл бұрын
No words for this song 🙏🙂 Sda hit rhe teri kalam ✍veet baljit veere
@sukhkhushsroay7184
@sukhkhushsroay7184 5 ай бұрын
ਬਹੁਤ ਸੋਹਣੀ ਕਲਮ ਤੇ ਆਵਾਜ਼ ਸਲਾਮ ਵੀਤ ਵੀਰ।
@rajdeepsingh3663
@rajdeepsingh3663 2 жыл бұрын
ਬੁਹਤ ਹੀ ਪਿਆਰ ਵੀਰ ਵੀਤ ਬਲਜੀਤ ਨੂੰ ਏਸ ਸੌਹਨੇ ਗੀਤ ਲੀ
@karmabrar6786
@karmabrar6786 2 жыл бұрын
ਲਫਜ~ਵੀਤ~ਕਲਾਕਾਰੀ ❣️
@kahlonrinku3058
@kahlonrinku3058 2 жыл бұрын
Veer Bhttttt vadiya song🙏🙏🙏🙏
@varindersingh6181
@varindersingh6181 2 жыл бұрын
ਦਿਲੋ ਸਲੂਟ ਆ ਵੀਤ ਬਲਜੀਤ ਵੀਰੇ ਦਿਲੋ ਪਿਆਰ ਤੇ ਸਤਿਕਾਰ ਤੇਰੀ ਸੋਚ ਨੂੰ
@jasveersingh4151
@jasveersingh4151 2 жыл бұрын
ਕੋਈ ਲਫਜ ਨਹੀਂ ਹੈ ਵੀਰ ਜੀ ਆਪ ਜੀ ਦਾ ਧਨਵਾਦ ਕਰਣ ਲਈ
@pvcceilingdesign9145
@pvcceilingdesign9145 2 жыл бұрын
ਵੀਰ ਬਹੁਤ ਸੋਹਣਾ ਲਿਖਿਆ ਮੇਰਾ ਮਨ ਨਹੀਂ ਭਰਦਾ ਗੀਤ ਸੁਣ ਕੇ
@VinodKaswanofficial
@VinodKaswanofficial 2 жыл бұрын
शानदार, जबरदस्त, जिन्दाबाद बहुत ही उम्दा प्रोजेक्ट्, बधाई सारी टीम को, जितना हो सके उस से भी ज्यादा शेयर करो
@VinodKaswanofficial
@VinodKaswanofficial 2 жыл бұрын
@Honey Badesha ok
@indrasharma2842
@indrasharma2842 2 жыл бұрын
Bhut Sundar Gaaya Veet Puter ND Video achi Bnaai mere bete Manoj ne best of luck for future
@GurwinderSingh-uf6jb
@GurwinderSingh-uf6jb Жыл бұрын
ਵਾਹਿਗੁਰੂ ਲੰਬੀ ਉਮਰ ਬਕਸ਼ੇ ਵੀਤ ਨੂੰ
@thedesivlogger3677
@thedesivlogger3677 2 жыл бұрын
ਦਿਲੋ ਪਿਆਰ ਵੀਤ ਬਾਈ ਲੂ ਕੰਡੇ ਖੜ੍ਹੇ ਹੋਗੇ🙏🙏
@musicmelodies884
@musicmelodies884 2 жыл бұрын
✍️✍️✍️✍️veet baljit hmesha different song likhda hai ye bhe bhoot kaintt he ho
@ishpreetsinghkang5261
@ishpreetsinghkang5261 2 жыл бұрын
👌👌👌👌good
@MandeepSingh-tu3eq
@MandeepSingh-tu3eq 2 жыл бұрын
👌👌👌💯💯💯
@hardeepsingh4214
@hardeepsingh4214 2 жыл бұрын
ਬਹੁਤ ਵਧੀਆ ਵੀਰੇ 🙏🙏🙏👏👏👏👏👏
@Arshedeep_kaur
@Arshedeep_kaur Ай бұрын
😢ਯਰ ਦਿਲ ਭਰ ਆਉਂਦਾ
@Avtarsingh-sz8ig
@Avtarsingh-sz8ig 9 ай бұрын
ਬਾਈ ਤੇਰਾ ਗੀਤ ਦਿਲ ਨੂੰ ਛੂੰਹਦਾ ❤️❤️
@HardeepHeer22
@HardeepHeer22 2 жыл бұрын
ਕਿਆ ਬਾਤ, ਲਾਜਵਾਬ ❤️🙏
@Harwinder_Akhara
@Harwinder_Akhara 2 жыл бұрын
ਚੰਗਾ ਸੁਨੇਹਾ ਦਿੰਦਾ ...ਬਹੁਤ ਵਧੀਆ ਗੀਤ ਹੈ ਪੂਰੀ ਟੀਮ ਨੂੰ ਮੁਬਾਰਕ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ..ਉਮੀਦ ਹੈ ਵੀਤ ਬਲਜੀਤ ਕੋਲੋਂ ਅੱਗੇ ਤੋਂ ਵੀ ਇਸ ਤਰਾਂ ਦੇ ਗੀਤ ਸੁਣਨ ਨੂੰ ਮਿਲਣਗੇ..
@amanmarahar4585
@amanmarahar4585 2 жыл бұрын
ਪਤਾ ਨੀ ਕਿਉ ਲੋਕਾਂ ਨੂੰ ਏਹੋਜੇ ਲੋਕ ਗੀਤਾਂ ਦਾ ਪਿਆਰ ਨੀ ਆਉਂਦਾ 🙏 ਸੱਚੇ ਪਾਤਸ਼ਾਹ ਦੀ ਕਿਰਪਾ ਹੈ ਬਲਜੀਤ ਵੀਰ ਦੀ ਕਲਮ ਤੇ ਜੋ ਏਨਾ ਸੋਹਣਾ ਲਿਖਦੀ ਹੈ ਤੇ ਗਾਉਣ ਦੀ ਸ਼ਕਤੀ ਬਖਸ਼ੀ ਹੈ ਵਾਹਿਗੁਰੂ ਸਾਰੀਆਂ ਧੀਆਂ ਨੂੰ ਖੁਸ਼ ਰੱਖੇ
@bittusamra2530
@bittusamra2530 8 ай бұрын
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
@GurpreetSingh-cd8dy
@GurpreetSingh-cd8dy 2 жыл бұрын
Waheguru ji thonu tarakiyaa bakshe veet veere ...bahut peyara geet 🥰🥰
@jotgill9590
@jotgill9590 2 жыл бұрын
Veerya sawad agya rabb teri kalam nu bhaag lawe,ehoje geet aonde rehn 🙏
@hardeepmaan7072
@hardeepmaan7072 2 жыл бұрын
ਸੋਹਣੇ ਤੇ ਸੇਧ ਦੇਣ ਵਾਲੇ ਗੀਤ ਜਿਉਂਦਾ ਰਹਿ ਬਾਈ
@charanjitkourjind416
@charanjitkourjind416 11 ай бұрын
ਬਹੁਤ ਹੀ ਵਧੀਆ ਗੀਤ ਹੈ ਵੈਰਾਗ ਭਰਿਆ ਹੈ
когда достали одноклассники!
00:49
БРУНО
Рет қаралды 3,7 МЛН
1 класс vs 11 класс (неаккуратность)
01:00
БЕРТ
Рет қаралды 4,9 МЛН
it takes two to tango 💃🏻🕺🏻
00:18
Zach King
Рет қаралды 32 МЛН
MOM TURNED THE NOODLES PINK😱
00:31
JULI_PROETO
Рет қаралды 18 МЛН
WEDDING HIGHLIGHT 2022 | BROTHER & SISTER | SIKHYA VEET BALJIT | SINGH LAB |
4:34
Singh Lab Cinematography
Рет қаралды 305 М.
new song sartaj sad song, 🥺👑
6:07
Waqar Raja
Рет қаралды 16 М.
Mahiya (Full Video) | Ranjit Bawa | Birgi Veerz | Latest Punjabi Songs 2020
5:13
Pekke Sohre
3:47
Raman Randhawa - Topic
Рет қаралды 1,5 МЛН
Kaonkeya Wala (Official Video) - Veet Baljit | Nick Dhammu | San 47
3:04
Akimmmich - TÚSINBEDIŃ (Lyric Video)
3:10
akimmmich
Рет қаралды 207 М.
Nursultan Nazirbaev - Gul Gul (премьера песни) 2024
2:37
Nursultan Nazirbaev
Рет қаралды 199 М.
Қайрат Нұртас - Қоймайсың бей 2024
2:22
RAKHMONOV ENTERTAINMENT
Рет қаралды 1,3 МЛН
Diana Ismail - Kezdeser (Official Music Video)
4:01
Diana Ismail
Рет қаралды 937 М.
Sadraddin - Если любишь | Official Visualizer
2:14
SADRADDIN
Рет қаралды 131 М.