Silk Road kyu banaya c ? silk route fer ban sakda silk road history | Arjan dhillon song punjab made

  Рет қаралды 133,406

Punjab Made

Punjab Made

Күн бұрын

Пікірлер: 199
@baldevjassar8059
@baldevjassar8059 2 ай бұрын
*🙏❣️ਅੱਜ ਦਾ ਵਿਚਾਰ❣️🙏* *ਜ਼ਿੰਦਗੀ ਦੀ ਹਰ ਸਵੇਰ ਕੁੱਝ ਸ਼ਰਤਾਂ ਲੈ ਕੇ ਆਉਂਦੀ ਹੈ ਅਤੇ ਜ਼ਿੰਦਗੀ ਦੀ ਹਰ ਸ਼ਾਮ ਕੁੱਝ ਤਜਰਬੇ ਦੇ ਕੇ ਜਾਂਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@gurpreetsingh-hv6om
@gurpreetsingh-hv6om 2 ай бұрын
ਵਾਈ ਤੁਸੀਂ ਬਹੁਤ ਵਧੀਆ ਸਮਝਾ ਰਹੇ ਹੋ ਲੋਕਾਂ ਨੂੰ 👍
@HAZAROREASIONS
@HAZAROREASIONS 2 ай бұрын
ਹਰ ਵਾਰ ਦੀ ਤਰਾਂ ਅੱਜ ਫਿਰ ਕੁਝ ਨਵਾਂ ਸਿੱਖਣ ਲਈ ਮਿਲਿਆ God bless you 22 ❤
@singga5679
@singga5679 2 ай бұрын
ਵੀਰ ਜੀ ਪੰਜਾਬ ਦੇ ਪਾਣੀ ਤੇ ਦਰਖਤ ਲਗਾਉ ਤੇ ਵੀਡੀਓ
@lovepreetpreet6479
@lovepreetpreet6479 2 ай бұрын
ਪੰਜਾਬ , ਮੋਗਾ ❤
@LearnPunjab-xn2ti
@LearnPunjab-xn2ti 2 ай бұрын
ਸਤਿ ਸ੍ਰੀ ਆਕਾਲ ਵੀਰੇ ਬਹੁਤ ਵਧੀਆ 👍
@ਮਸਕੀਨਸਿੰਘਮਸਕੀਨ
@ਮਸਕੀਨਸਿੰਘਮਸਕੀਨ 2 ай бұрын
ਵੀਰ ਜੀ ਬਹੁਤ ਵਧੀਆ ਜਾਨਕਾਰੀ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@HarpreetSingh-ro8bj
@HarpreetSingh-ro8bj 2 ай бұрын
ਭਾਰਤ ਦੀ ਸੱਭ ਤੋਂ ਵੱਡੀ ਰੇਲ ਡਕੈਤੀ (Salem-Chennai Egmore Express August 8, 2016) ਤੇ ਵੀਡੀਓ ਬਣਾਓ ਵੀਰ ਜੀ । BRI Project ਦੀ ਸ਼ੁਰੂਆਤ China ਨੇ 2013 ਵਿੱਚ ਕਰ ਦਿੱਤੀ ਸੀ ।
@LakhvirSinghDhaliwal-o1z
@LakhvirSinghDhaliwal-o1z 2 ай бұрын
ਸਤਿ ਸੀ ਅਕਾਲ ਵੀਰ ਜੀ ਦਬੁਈ ਵਾਲੇ 🙏🇦🇪
@sahotavarinder93
@sahotavarinder93 2 ай бұрын
P
@mohitsahota895
@mohitsahota895 2 ай бұрын
Dubai likhna jruri c aaj kal de lok bhar jaa k dhakke khane te social media te foki taur bnoni fuddu
@gurchahal1
@gurchahal1 2 ай бұрын
@@mohitsahota895refusal agi ?? 😂😂😂
@mohitsahota895
@mohitsahota895 2 ай бұрын
@@gurchahal1 teri bai😂 chl koi na visa v aaju
@gurchahal1
@gurchahal1 2 ай бұрын
@@mohitsahota895 m ta canada baitha prawa
@HarpreetSingh-ro8bj
@HarpreetSingh-ro8bj 2 ай бұрын
ਬਹੁਤ ਬਹੁਤ ਦਿਲੋਂ ਧੰਨਵਾਦ ਵੀਰ ਜੀ 🎉🎉🎉🎉
@thehunterking8711
@thehunterking8711 2 ай бұрын
ਸਿਲਕ ਰੂਟ ਸਿੱਖ ਰਾਜ ਪੰਜਾਬ ਦੇ ਲੇਹ-ਗਿਲਗਿਤ ਬਲਤੀਸਤਾਨ ਦੇ ਵਿੱਚ ਦੀ ਲੰਘਿਆ ਕਰਦਾ ਸੀ ਹੁਣ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਅਤੇ ਪੰਜਾਬ ਇਸਦਾ ਸੈਂਟਰ ਪੋਇੰਟ ਹੋਵੇਗਾ
@Kuldeepsingh-fw5xy
@Kuldeepsingh-fw5xy 2 ай бұрын
Right 💯
@singhmavi3246
@singhmavi3246 9 күн бұрын
Sikh raaj kad aya silk route 16saadi tk band hi ho gya c 🤔🤔🤔
@amritpalAtheist
@amritpalAtheist 4 күн бұрын
Sikh raj bhut time baad aya silk route pehla hi band ho gya si Avein bewkoof na bano dharam de na te
@amrituppal2444
@amrituppal2444 26 күн бұрын
Bhut vdia video
@bhupinder955
@bhupinder955 2 ай бұрын
Very nice information, thanku veer🙏❤️
@sukhpalgill8901
@sukhpalgill8901 2 ай бұрын
Bahut sohni Jankari veed g🤗🤗👌👌
@kulwindersinghbains260
@kulwindersinghbains260 2 ай бұрын
The Silk Road was not just a physical route, but a concept that shaped the worldview of ancient civilizations, promoting an understanding of the world as a connected whole."🎉😊
@sukhjosan1992
@sukhjosan1992 2 ай бұрын
ਬਾਈ ਜ਼ੀ ਆਪਣਾਂ ਤਾਂ ਇਹ ਕਹਿਣਾ ਆ ਕੇ ਪੰਜਾਬ ਦੇ ਲੋਕਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋਵੇ ਮੇਹਨਤੀ ਲੋਕਾਂ ਦਾ ਕਾਰੋਬਾਰ ਸੈਟ ਹੋਣਾ ਚਾਹੀਦਾ
@sonukhanguara9254
@sonukhanguara9254 2 ай бұрын
Jai bhem ❤jai savidhan ❤❤ Modi,& godi media htao😢india bcho😢😢😢 From -phagwara
@RED444shorts87
@RED444shorts87 2 ай бұрын
Love you bro❤❤❤❤
@jaggisingh3148
@jaggisingh3148 2 ай бұрын
Punjab ❤❤
@meetgurdaspurpunjab
@meetgurdaspurpunjab 2 ай бұрын
Bahut badhiya jankari veer ji 🙏🙏
@gurlalsingh3273
@gurlalsingh3273 2 ай бұрын
Bahut vadia knowledge 🙏
@sukhchainsinghsukh9480
@sukhchainsinghsukh9480 2 ай бұрын
Great work keep it up bro g ❤😊
@happygabhru8800
@happygabhru8800 2 ай бұрын
God bless you Big bro 🙏
@Fried_food.360
@Fried_food.360 2 ай бұрын
Sir Murlikant petkar te ik video banao
@Karm_edits
@Karm_edits 2 ай бұрын
ਬਹੁਤ ਵਧੀਆ ਜਾਣਕਾਰੀ ਆ ਵੀਰੇ ❤
@harshdeepjatt8552
@harshdeepjatt8552 2 ай бұрын
Well done bro thodiya videos dekh k Sanu bahut knowledge mildi aw Thanku ❤️. Wmk ❤️🙏
@gurwantsandhu2699
@gurwantsandhu2699 2 ай бұрын
ਬਹੁਤ ਵਧੀਆ
@SukhPhumanwalia
@SukhPhumanwalia 27 күн бұрын
Veere ah sbh strys kitho lende ho?
@Meeta-n3d
@Meeta-n3d 2 ай бұрын
ਸਿਰਾ ਭਰਾ
@anmollubana7854
@anmollubana7854 2 ай бұрын
@MukhwindersinghSingh-m3s
@MukhwindersinghSingh-m3s Ай бұрын
good g
@GurpreetSingh-t7s8d
@GurpreetSingh-t7s8d 2 ай бұрын
Best videos in youtube.❤
@MandeepSingh-gg7rm
@MandeepSingh-gg7rm 2 ай бұрын
ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ 🙏🙏
@MalkeetSingh-o7d
@MalkeetSingh-o7d Ай бұрын
Siraaa vdo
@HarpreetSingh-ro8bj
@HarpreetSingh-ro8bj 2 ай бұрын
Wolf Messing ਬਾਰੇ ਇੱਕ ਵੀਡੀਓ ਬਣਾਓ ਵੀਰ ਜੀ।
@GurdeepSingh-Jakhepal
@GurdeepSingh-Jakhepal Ай бұрын
🙌❤
@sandeepsingh5813
@sandeepsingh5813 2 ай бұрын
Kamal veer panjab nu Ajj trees di bohat lod hai .., 1 crore trees lagaun di lod hai panjab ch .. es to bina pani bhi khatam ho reha hai .. jhona bhi band kar k .. panjab de paani di boond boond sambhalan lyi har ek panjabi nu efforts karan di lod aa .. nhi ta panjab di nasal te fasal dowa nu koi ni bacha sakda
@harnekphagura8628
@harnekphagura8628 2 ай бұрын
👍
@harindersingh515
@harindersingh515 2 ай бұрын
Thode jehe late ho gyee commit kar ch ❤❤😊😊😅
@sukhkanjli9634
@sukhkanjli9634 2 ай бұрын
Bahut vdia lagda tuhadi video vekh ke
@manreet_singh635
@manreet_singh635 2 ай бұрын
Bai g tuhadi vedio bahut vadia hundia❤
@ajuparjapat6908
@ajuparjapat6908 2 ай бұрын
💯💯
@Gurlalkamalewaliya
@Gurlalkamalewaliya 14 күн бұрын
Bhot time video vekhi ajj me
@Jasvir_Saini
@Jasvir_Saini 2 ай бұрын
Bhut vdia information❤
@VinayKumar-ct9xk
@VinayKumar-ct9xk 2 ай бұрын
Good information Veer g
@ParamjitSingh13517
@ParamjitSingh13517 2 ай бұрын
Sat shri akal ji 🙏
@jaswinderbrar8954
@jaswinderbrar8954 2 ай бұрын
Very good veer ji
@sukhman434
@sukhman434 2 ай бұрын
veer ji tusi animated series Akaalgarh (Gatha-E-Sahidaan) da review karo
@navdeepmahant8736
@navdeepmahant8736 2 ай бұрын
Good job veer ji ❤❤❤❤❤❤❤
@Taranjotsingh-yl5ch
@Taranjotsingh-yl5ch 2 ай бұрын
Great information ❤
@OhiNeeraj
@OhiNeeraj 2 ай бұрын
Paji ik changez khan bare v video bnao
@simargurdaspuriya638
@simargurdaspuriya638 2 ай бұрын
Weather kive perdict ho janda ess te bnao video
@angrejsingh5347
@angrejsingh5347 2 ай бұрын
❤️ Nice video bro ❤️
@GurmejDhindsa
@GurmejDhindsa 2 ай бұрын
Good 👍
@lovepreet818
@lovepreet818 2 ай бұрын
nice information 👍
@HarpreetSinghdhillon-nc4mb
@HarpreetSinghdhillon-nc4mb 2 ай бұрын
Good information 👍🏿 bro.. ❤
@aiivs2117
@aiivs2117 Ай бұрын
ਸੱਤਿ ਸ੍ਰੀ ਅਕਾਲ ਵੀਰ ਸਿੰਘ ਜੀ🙏🏻🙏🏻
@babanranguwal7485
@babanranguwal7485 2 ай бұрын
bhut udek hundi aa bai sodi video di
@jobanpreetsingh-iz3st
@jobanpreetsingh-iz3st 2 ай бұрын
Brdr barai varga incident Delhi vich fr vapreyaa aa khnda ???
@nirajrock786
@nirajrock786 2 ай бұрын
Gud job bro
@jaskiratchahalbahmanmajra8363
@jaskiratchahalbahmanmajra8363 2 ай бұрын
hlo bro economics and finance te v video bnao tan plz you are the only one punjabi channel that is giving knowledge hats off to you
@imharjeetsingh
@imharjeetsingh Ай бұрын
ਇਸਦਾ ਪੰਜਾਬ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਇਸ ਨਾਲ ਜਮੀਨਾਂ ਦੇ ਮਾਲਕ ਪੰਜਾਬੀ ਦਿਹਾੜੀਆਂ ਕਰਿਆ ਕਰਨਗੇ ਆਹ ਜੋ ਭਾਰਤ ਮਾਲਾ ਬਣ ਰਹੀ ਹੈ ਜਿਸ ਦੇ ਤਹਿਤ ਵੱਡੇ ਵੱਡੇ ਹਾਈਵੇ ਬਣਾਏ ਜਾ ਰਹੇ ਹਨ ਇਹ ਪੰਜਾਬੀਆਂ ਦੀਆਂ ਜਮੀਨਾਂ ਖੋਹਣ ਵਾਸਤੇ ਸਾਜਿਸ਼ ਰਚੀ ਜਾ ਰਹੀ ਹੈ ਤਾਂ ਜੋ ਸਾਡੀਆਂ ਜਮੀਨਾਂ ਤੇ ਕਾਰਪੋਰੇਟ ਕਾਬਜ ਹੋ ਜਾਣ। ਦੂਜੀ ਗੱਲ ਇਹਨਾਂ ਨਾਲ ਪੰਜਾਬ ਦੀ ਖੇਤੀ ਤੇ ਬਹੁਤ ਵੱਡਾ ਅਸਰ ਪਵੇਗਾ। ਅਨਾਜ ਦਾ ਕਾਲ ਪਵੇਗਾ ਅਤੇ ਸਾਨੂੰ ਬਨਾਵਟੀ ਭੋਜਨ ਲਿਫਾਫਿਆਂ ਵਿੱਚ ਬੰਦ ਕਰਕੇ ਵੱਡੇ ਵੱਡੇ ਮਾਲਾ ਵਿੱਚ ਵੇਚਿਆ ਜਾਵੇਗਾ। ਸੜਕਾਂ ਦਾ ਜਾਲ ਬਣਨ ਨਾਲ ਹੜਾਂ ਵਰਗੇ ਹਾਲਾਤ ਬਣ ਜਾਣਗੇ ਕਿਉਂਕਿ ਕਿਉਂਕਿ ਇਨਾ ਹਾਈਵੇ ਰਾਹੀ ਪਾਣੀ ਦਾ ਆਰ ਪਾਰ ਨਹੀਂ ਹੋਵੇਗਾ। ਅੱਜ ਅਸੀਂ ਆਪਣੇ ਘਰ ਗਲੀਆਂ ਸੜਕਾਂ ਸਭ ਪੱਕੇ ਕਰ ਲਏ ਹਨ ਜਿਸ ਕਰਕੇ ਮੀਂਹ ਦਾ ਪਾਣੀ ਧਰਤੀ ਵਿੱਚ ਨਹੀਂ ਜਾ ਰਿਹਾ ਹੈ ਸਿਰਫ ਖੇਤ ਹੀ ਹਨ ਜਿੰਨਾ ਕਰਕੇ ਮਾੜਾ ਮੋਟਾ ਪਾਣੀ ਧਰਤੀ ਹੇਠ ਜਾਂਦਾ ਹੈ ਜੇਕਰ ਉਹ ਵੀ ਸੜਕਾਂ ਤੇ ਭੇਟ ਚੜ ਗਏ ਤਾਂ ਕੁਦਰਤੀ ਚੱਕਰ ਬਿਲਕੁਲ ਟੁੱਟ ਜਾਵੇਗਾ। ਸੋ ਕਿਸੇ ਚੀਜ਼ ਦਾ ਇੱਕ ਪਾਸੇ ਹੋ ਕੇ ਪੱਖ ਪੂਰਨਾ ਕੋਈ ਸਿਆਣੀ ਗੱਲ ਨਹੀਂ।
@sandypuaarsingh3148
@sandypuaarsingh3148 Ай бұрын
Bhai general ielts da ik topic aa ae silk te tuc otho hi prya aa veer
@amritpalsinghsodhi9677
@amritpalsinghsodhi9677 2 ай бұрын
ਸਤਿ ਸ੍ਰੀ ਅਕਾਲ ਵੀਰੇ (from Ludhiana )
@punjabitech383
@punjabitech383 2 ай бұрын
Nice work veer
@jagdeepparhar4432
@jagdeepparhar4432 2 ай бұрын
Love u bro ❤❤❤
@Gurjotsingh12391
@Gurjotsingh12391 2 ай бұрын
Pokemon series te kuch Shota fact daso
@PrabhjeetSingh-ns7sp
@PrabhjeetSingh-ns7sp 2 ай бұрын
Good ❤
@gurdeepsinghshouhan
@gurdeepsinghshouhan 2 ай бұрын
Great bro
@truefact2340
@truefact2340 2 ай бұрын
ਚੜ੍ਹਦੀਕਲਾ ਚ ਰਹਿ ਬਾਈ ਆਪਾਂ ਵੀ KZbin ਉੱਤੇ ਲਗਾਤਾਰ ਕੰਮ ਕਰ ਰਹੇ ਆ। ਕਹਾਣੀ ਨੇੜੇ ਲੱਗਣ ਹੀ ਵਾਲ਼ੀ ਆ
@karanbawa7055
@karanbawa7055 2 ай бұрын
@ramrurki5930
@ramrurki5930 Ай бұрын
Pehli gal eh arjan dhillon ni keha c v silk road bnke esh toh pehlan babbu maan bai g ne ik interview ch silk road da zikar kita c jaake check krlo KZbin te ee ❤❤😊😊😊
@SantoshsinghBittu
@SantoshsinghBittu 2 ай бұрын
Sir. Sidhumosewale. Te. Puri. Video. Zaroor. Banao❤thx❤❤❤🙏🙏
@jaspalsingh5801
@jaspalsingh5801 2 ай бұрын
very nice bai
@sukhmandersingh3205
@sukhmandersingh3205 2 ай бұрын
❤❤❤❤ tanu dilon pyar mitra ❤❤❤❤
@usbaljindersi
@usbaljindersi 2 ай бұрын
Wmk
@GopiGill-km9rk
@GopiGill-km9rk 2 ай бұрын
Osho part 2 karo Sir
@10jaspal-singh
@10jaspal-singh 2 ай бұрын
Good
@meetinder12
@meetinder12 2 ай бұрын
Nice info
@thindsingh1667
@thindsingh1667 2 ай бұрын
Nice 22 g
@DeepakMaan-wi6zk
@DeepakMaan-wi6zk 2 ай бұрын
Veri ji , ikk Video " Rockerfeller " Family Uatte ,
@SukhwinderSingh-dh4lv
@SukhwinderSingh-dh4lv Ай бұрын
2016 u know me
@JaimalSingh-gq3uy
@JaimalSingh-gq3uy 2 ай бұрын
Veer mike Tyson ta bana
@Foodrecipeavailable
@Foodrecipeavailable 2 ай бұрын
Bai te subscriber yr kinni slow vdh rhe vdh toh vdh share kro
@akashdeepdeol5550
@akashdeepdeol5550 2 ай бұрын
Sar ik vedio ਸਲੇਢੇ te vi bnado
@harjotsingh3389
@harjotsingh3389 2 ай бұрын
Bro ਇਹ road ਬਣ ਲੱਗ geya sade pind val ta
@jaspreetdhillon3171
@jaspreetdhillon3171 2 ай бұрын
Kehra pind a bai tera
@jagvirsinghbenipal5182
@jagvirsinghbenipal5182 2 ай бұрын
ਸਤਿ ਸ਼੍ਰੀ ਆਕਾਲ ਵੀਰ ਜੀ 🙏🙏
@deepakash5500
@deepakash5500 2 ай бұрын
Arjan dhillon da kihra song iste dseo bai ji?
@MansaAaleSapp
@MansaAaleSapp 2 ай бұрын
Haadi Sauni
@harindersingh2826
@harindersingh2826 2 ай бұрын
Punjab hun main hub hoye ga slik route da
@palwindersingh1398
@palwindersingh1398 2 ай бұрын
Bai tabiyat theek aa k
@RajveerBajwa07
@RajveerBajwa07 2 ай бұрын
Indian education act Angrez Macole uper video banyao Rajiv dixit ji
@charanjeetdeol-gj9wo
@charanjeetdeol-gj9wo 2 ай бұрын
👌👌👌👌
@Gurlalkamalewaliya
@Gurlalkamalewaliya 14 күн бұрын
Tusi video kyu band kartiya c
@BaljeetSingh-yl3sp
@BaljeetSingh-yl3sp 2 ай бұрын
ਬਾਈ ਜੀ dyatlov pass ਦੁਰਘਟਨਾਂ ਉਪਰ ਵੀਡੀਓ ਬਣਾਓ
@navdeepmg9087
@navdeepmg9087 2 ай бұрын
Nyc
@AmarjeetAmarjeetSingh-df5fw
@AmarjeetAmarjeetSingh-df5fw 2 ай бұрын
ਸਤਿ ਸ਼੍ਰੀ ਅਕਾਲ
@happygabhru8800
@happygabhru8800 2 ай бұрын
❤❤❤👌👌👌👌
@RavinderSingh-vs9gf
@RavinderSingh-vs9gf 2 ай бұрын
ਪੰਜਾਬ ਪੰਾਬੀਅਤ ਜਿੰਦਾਬਾਦ
@gorasingh6881
@gorasingh6881 2 ай бұрын
ਸ਼ਤਿ ਸ਼੍ਰੀ ਅਕਾਲ ਵੀਰ ਜੀ
@JaimalSingh-gq3uy
@JaimalSingh-gq3uy 2 ай бұрын
❤❤❤❤❤🎉🎉🎉🎉🎉
POV: Your kids ask to play the claw machine
00:20
Hungry FAM
Рет қаралды 16 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
When the Valiant 21 Sikhs Battled 10,000 Men
11:52
Yarnhub
Рет қаралды 3,1 МЛН
How BlackRock Secretly Rules the Global Economy | World Affairs
16:03
World Affairs by Unacademy
Рет қаралды 656 М.