ਇੱਕ ਦਿਨ ਚ ਲੁੱਟਿਆ ਸੀ 90 ਕਰੋੜ | Sikh History | Punjab Siyan| Nadar Shah vs Sikh

  Рет қаралды 1,005,054

Punjab Siyan

Punjab Siyan

Күн бұрын

nadar shsh history , how he invaded india
nadar shah history in punjabi , how sikh fought with him
who was nadar shah
many of us have heard his name
now a punjabi movie called mastaney is coming realted to Sikhs of 18th century who stood against nadar shah
starring tarsem jassar, karamjeet anmol, gurpreet ghuggi, simi chahal,arif zakaria
you can watch mastaney teaser featuring Tarsem jassar, simi chahal and many more
directed by sharan art
the bravery of 18th century sikhs
the then mughal emporer muhammad shah rangeela
mugahl history of babar to aurangzeb
after the 23 years of baba banda singh bahadur singh ji shahdat
in 1739 nadar shah attacked at india and looted Delhi
muhammad shah rangeela surrendered to nadar shah
nadar shah looted approximately 90 crore
battle of karnal
sikh in punjab , nawab kapoor singh was leading the sikh panth
he gave responsibilty to sardar jassa singh ahluwalia to lead the jatha
then sikhs nadar shah army at night
the great history of sikh, brave sikh, sikh warrior, punjab siyan channel is dedicated to sikh history
after nadar shah ahmed shah abdali came to india for invasion

Пікірлер: 1 600
@sukhgill2805
@sukhgill2805 Жыл бұрын
ਭਾਰਤ ਤੇ ਪੰਜਾਬ ਦੀ ਤਸੀਰ ਚ ਬਹੁਤ ਵੱਡਾ ਫਰਕ ਆ ਜੀ । ਜ਼ੁਲਮ ਹੁੰਦਾ ਵੇਖ ਪੰਜਾਬ ਸਿੰਘ ਅਨਗੋਲਿਆ ਨੀ ਕਰ ਸਕਦਾ । ਪੰਜਾਬ❤️
@waheguru738
@waheguru738 Жыл бұрын
ਅੱਜ ਕੱਲ੍ਹ ਅਸੀਂ ਬੱਸ ਧਰਨੇ ਲਗੌਣ ਯੋਗੇ ਰਹਿ ਗਏ।। ਇਹ ਸੱਭ ਕੁੱਝ ਸਾਡੇ ਵਢੇਰੇ ਹੀ ਕਰ ਗਏ ਅੱਜ ਕੱਲ ਅਸੀਂ ਰੀਲਾਂ ਤੇ ਭੰਗੜੇ ਪਾ ਕੇ ਮਾਣ ਮਹਿਸੂਸ ਕਰਦੇ ਹਾਂ।।
@navsandhu7070
@navsandhu7070 2 ай бұрын
ਤੁਸੀ ਕਿ ਕੀਤਾ ਬਹਾਦਰੀ ਵਾਲਾ ਕੰਮ ਇਹ ਦੱਸੋ ਬਸ ਕਰੀ ਜਾਉ ਹੌਸਲੇ ਢਾਹੁਣ ਵਾਲੇ ਕੰਮ
@ohigill
@ohigill Ай бұрын
​@@navsandhu7070 tu parwah na kar bhai tu hosheypune ch aa k kite delhi dulli ja k langer lwa de. fer award v leli desh drohi ja attwadi da.
@sachasahib
@sachasahib Жыл бұрын
ਵੀਰ ਜੀ ਏਸੇ ਤਰ੍ਹਾਂ ਸਿੱਖ ਇਤਿਹਾਸ ਦੇ ਨਾਲ ਜੋੜਦੇ ਰਹੋ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰੱਖੇ ❤❤❤❤
@kulwantraikataria3259
@kulwantraikataria3259 Жыл бұрын
ਧੰਨ ਉਹ ਗੁਰੂ ਦੇ ਸਿਖਾ ਜਿੰਨਾ ਨੇ ਭਾਰਤ ਦੀ ਪਤ ਰਖੀ ।
@JatinderjotSingh-wt1zm
@JatinderjotSingh-wt1zm Жыл бұрын
ਮਾਣ ਮਹਿਸੂਸ ਹੁੰਦਾ ਆਪਣੇ ਸਿੱਖ ਯੋਧਿਆਂ ਬਾਰੇ ਸੁਣ ਕੇ
@rajveerbawa1630
@rajveerbawa1630 Жыл бұрын
Ajj Sikh ki karda puraniya jo c o ta c apa hai ki ?
@namaloompakistani1768
@namaloompakistani1768 Жыл бұрын
He is so stupid or maybe biased On one hand he says Mughals looted india On the second hand he said India was very rich and every house was filled with treasure. How can india be rich if leaders are theives. 5:45
@deep_barnala_0
@deep_barnala_0 Жыл бұрын
ਹਾਂਜੀ ਵੀਰ ਜੀ ਖੁਸੀ ਨਾਲ ਅੱਖਾਂ ਪਰ ਆਇਆ 😢❤
@ਗਿੱਲਕੋਟਲੀਸੰਘਰ
@ਗਿੱਲਕੋਟਲੀਸੰਘਰ Жыл бұрын
ਬੜਾ ਮਾਣ ਹੈ ਮੈਨੂੰ ਸਿਖਾਂ ਤੇ ਤੇ ਸਿੱਖੀ ਤੇ(ਜੀ ਧੰਨਵਾਦ
@jaspal123dd8
@jaspal123dd8 Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ ਸ਼ੁਕਰਾਨਾ ਵੀਰ ਦਾ ਸਿੱਖ ਕੌਮ ਦਾ ਮਾਣ ਵਧਾਇਆ
@harjeetdhiman2137
@harjeetdhiman2137 Жыл бұрын
ਵੀਰ ਜੀ ਅਸੀਂ ਜਰੂਰ ਸੁਨਣਾ ਚਾਹੁੰਦੇ ਹਨ ਕੋਹੇਨੂਰ ਹੀਰੇ ਬਾਰੇ ਇਤਿਹਾਸ ਦੀ ਜਾਣਕਾਰੀ ਦੇਣ ਲਈ ਥਹੁਤ ਧੰਨ ਵਾਦ ਜੀ❤❤
@sikhdharmdaparchar
@sikhdharmdaparchar Жыл бұрын
Bilkul g❤
@gulabchahal166
@gulabchahal166 Жыл бұрын
Jarur banao bai video
@harpalsinghgsp1244
@harpalsinghgsp1244 Жыл бұрын
jaroor banyo g video
@harrykorala5220
@harrykorala5220 Жыл бұрын
ਧੰਨਵਾਦ ਬਾਈ ਜੋ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰ ਰਹੇ ਹੋ..... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@iqbalsinghmann1411
@iqbalsinghmann1411 Жыл бұрын
ਬਹੁਤ ਵਧੀਆ ਬਿਆਨ ਕੀਤਾ। ਸਾਡੇ ਲੋਕ ਇਤਿਹਾਸ ਬਹੁਤ ਘੱਟ ਪੜ੍ਹਦੇ ਹਨ। ਤੁਹਾਡਾ ਇਹ ਬਹੁਤ ਵਧੀਆ ਉਪਰਾਲਾ ਹੈ। ਨਾਦਰ ਸ਼ਾਹ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਵਾਸਤੇ ਮੁਹੰਮਦ ਸ਼ਾਹ ਰੰਗੀਲੇ ਦੀ ਬੇਟੀ ਦਾ ਰਿਸ਼ਤਾ ਮੰਗਿਆ। ਮੁਗਲ ਬਾਦਸਾਹ ਨੇ ਕਿਹਾ ਕਿ ਤੂੰ ਆਪਣੀਆਂ ਸੱਤ ਪੀੜੀਆਂ ਦਾ ਨਾਂ ਲੈ, ਜਿਹਾ ਕਿ ਮੁਗਲਾਂ ਦੇ ਰਿਵਾਜ ਸੀ। ਨਾਦਰ ਸ਼ਾਹ ਦਾ ਪਿਉ ਖੱਲਾਂ ਦਾ ਵਪਾਰੀ ਸੀ। ਹੁਣ ਉਹ ਕੀ ਕਹੇ? ਗੁੱਸੇ ਵਿੱਚ ਉਸਨੇ ਆਪਣੀ ਤਲਵਾਰ ਮਿਆਨ ਵਿਚੋ ਕੱਢੀ। ਤੇ ਸੱਤ ਵਾਰ ਕਿਹਾ ‘ਨਾਦਰ ਪੁੱਤਰ ਤਲਵਾਰ ਦਾ, ਪੁੱਤਰ ਤਲਵਾਰ ਦਾ। ਕਹਿਣ ਤੋਂ ਭਾਵ ਸੀ ਮੈਂ ਆਪਣੀ ਤਾਕਤ ਨਾਲ ਇਹ ਰਿਸ਼ਤਾ ਮੰਗ ਰਿਹਾ ਹਾਂ। ਮੁਹਮੰਦ ਸ਼ਾਹ ਮਜਬੂਰ ਸੀ। ਵਿਆਹ ਤੋਂ ਉਪਰੰਤ ਨਾਦਰ ਸ਼ਾਹ ਦੀ ਨਿਗਾਹ ਕੋਹਿਨੂਰ ਹੀਰੇ ਤੇ ਗਈ ਜਿਹੜਾ ਮੁਹਮੰਦ ਸ਼ਾਹ ਦੀ ਪੱਗ ਵਿੱਚ ਜੜਿਆ ਹੋਇਆ ਸੀ। ਨਾਦਰ ਸ਼ਾਹ ਨੇ ਬਾਦਸ਼ਾਹ ਨੂੰ ਕਿਹਾ ਕਿ ਹੁਣ ਆਪਾਂ ਕੁੜਮ ਬਣ ਗਏ ਹਾਂ। ਕਿਉਂ ਨਾ ਆਪਾਂ ਪੱਗ ਵਟ ਭਰਾ ਵੀ ਬਣ ਜਾਈਏ। ਏਨਾ ਕਹਿ ਕੇ ਬਾਦਸ਼ਾਹ ਦੀ ਪੱਗ ਉਤਾਰ ਕੇ ਆਪਣੇ ਸਿਰ ਤੇ ਰੱਖ ਲਈ ਤੇ ਆਪਣਾ ਛਿੱਕੂ ਜਿਹਾ ਬਾਦਸ਼ਾਹ ਦੇ ਸਿਰ ਤੇ ਰੱਖ ਦਿੱਤਾ।
@Jupitor6893
@Jupitor6893 Жыл бұрын
ਵਾਹਿਗੁਰੂ ਜੀ ਆਪਣੇ ਖਾਲਸਾ ਨੂੰ ਚੜ੍ਹਦੀ ਕਲਾ ਵਿਚ ਰਖਿਓ ਜੀ🙏🌹🙏
@bikramsingh8710
@bikramsingh8710 Жыл бұрын
❤❤
@dxb_wale
@dxb_wale Жыл бұрын
ਤੁਸੀਂ ਬਹੁਤ ਚੰਗੀ ਸੇਵਾ ਨਿਭਾ ਰਹੇ ਹੋ ❤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏❤
@avihair1878
@avihair1878 Жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਪੰਜਾਬ ਧਰਤੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਿਓ ਜੀ🙏🏻⛳
@rampalsingh3708
@rampalsingh3708 Жыл бұрын
ਬਹੁਤ ਮਾਣ ਮਹਿਸੂਸ ਹੁੰਦਾ ਹੈ ਗੁਰੂ ਜੀ ਦੇ ਪਿਆਰੇ ਸਿਖਾਂ ਤੇ ਜਿਨਾਂ ਘੋੜਿਆਂ ਦੀਆਂ ਕਾਠੀਆਂ ਤੇ ਸੋ ਕੇ ਮੁੱਠੀ ਭਰ ਛੋਲੇ ਖਾਂ ਕੇ ਗੁਰੂ ਜੀ ਦਾ ਲੜ ਨਹੀਂ ਛੱਡਿਆ ਅੱਜ ਅਸੀਂ ਏਂ ਸੀ ਵਿੱਚ ਬੈਠ ਕੇ ਵੀ ਗੁਰਬਾਣੀ ਪੜ੍ਹ ਸੁਣ ਨੀ ਸਕਦੇ
@santysingh8822
@santysingh8822 Жыл бұрын
❤❤ ਸਿਰ ਝੁਕਦਾ , ਸਿੱਖੀ ਬਾਰੇ ,ਤੇ ਬਹਾਦੁਰ ਕੌਮ ਬਾਰੇ ਸੁਣ ਕੇ
@jagdishsingh2051
@jagdishsingh2051 Жыл бұрын
ਙ😊
@sharandeep78
@sharandeep78 Жыл бұрын
ਮਸਤਾਨੇ movie ⚔️ ਆ ਰਹੀ ਆ History ❤ Akaal hi akaal 🙏🏻
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਉਪਰਾਲਾ ਹੈ ਜੀ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@Tagore603
@Tagore603 Жыл бұрын
Very nice narration about Nathar Shah, thank you. The history of Sikhs after Banda Bahadur and before Maharaja Ranjit Singh is very fascinating and most common people like me are not very clear about it. From your narration and confidence I am sure you are a very knowledgeable historian. Please put up more videos. Thanks again.
@amazingfact8914
@amazingfact8914 Жыл бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ🙏
@sskherisingh5223
@sskherisingh5223 Жыл бұрын
ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@RajSingh-cg6cc
@RajSingh-cg6cc Жыл бұрын
❤❤❤ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਜੀ ਅਤੇ ਧੰਨ ਗੁਰੂ ਸਾਹਿਬ ਜੀ ਦਾ ਖਾਲਸਾ
@pulkitsureka6938
@pulkitsureka6938 Жыл бұрын
गुरु तेग बहादुर ,गुरु नानक देव ,गुरु गोविंद सिंह भारत के महान सिख गुरुओ ने हिन्दू धर्म की रक्षा हेतु अपना सर्वशःअर्पण कर दिया और क्रूर आततायियों से युद्ध किया ,इन महान गुरुओ को हमरा कोटि कोटि नमन ,जो बोले सो निहाल शत श्री अकाल वाहे गुरु ज़ी का खालसा वाहे गुरु ज़ी की फतह जय श्री राम
@mannhardeep9048
@mannhardeep9048 Жыл бұрын
ਬਹੁਤ ਸੂਝਵਾਨ ਪਾਠਕ ਧੰਨਵਾਦ ਜੀ
@jagsirsingh1024
@jagsirsingh1024 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ। ਬਾਬਾ ਨਾਨਕ ਤੁਹਾਨੂੰ ਤੰਦਰੁਸਤੀ ਬਖਸ਼ੇ
@RanjitSingh-ms2yu
@RanjitSingh-ms2yu Жыл бұрын
ਵੀਰਾ ਜੀ ਬਹੁਤ ਸੁੰਦਰ ਤਰੀਕੇ ਨਾਲ ਇਤਿਹਾਸ ਸਨਾਈਆ ਧੰਨਵਾਦ ਜੀ
@InderjeetSinghBhatty
@InderjeetSinghBhatty Жыл бұрын
ਬਹੁਤ ਬਹੁਤ ਧੰਨਵਾਦ ਜੀ ਏਦਾਂ ਦੀ ਜਾਣਕਾਰੀ ਲਈ
@spreadyour-ul6hy
@spreadyour-ul6hy Жыл бұрын
ਸਿੱਖਾਂ ਦੀ ਬਹਾਦਰੀ ਤੇ ਲਾਸਾਨੀ ਸ਼ਹਾਦਤ ਨੂੰ ਸੁਣਕੇ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਪੁਰਖੇ ਕਿੰਨੇ ਨਿਪੁੰਨ ਤੇ ਨਿਡਰ ਸਨ ਮੈਂ ਵੀ ਆਪਣਾ ਚੈਨਲ ਸ਼ੁਰੂ ਕੀਤਾ ਤੁਹਾਡੀਆਂ ਵੀਡੀਓ ਸੁਣਦੀ ਹਾਂ ਮੈਨੂੰ ਵੀ ਕੁੱਝ ਸੁਝਾਅ ਦਿਉ
@mightyvictorious6077
@mightyvictorious6077 Жыл бұрын
Tuhaada jinna shukrana kara una ghatt aa, eh itihaas duniya nuu dass ke tussi ikk bout waddi seva ate par upkaar kar rahe ho, akaal purukh dee meher hai tuhaade utte
@BaljitSingh-yb3qs
@BaljitSingh-yb3qs Жыл бұрын
ਉਦੋਂ ਸਿੱਖ 20 20 ਘੰਟੇ ਜਾਪ ਕਰਦੇ ਸੀ ਪਰ ਅੱਜ ਸਿੱਖ 10 ਮਿੰਟ ਵੀ ਗੁਰੂ ਸਾਹਿਬ ਜੀ ਨੂੰ ਜਾਦ ਨਈ ਕਰਦਾ ਤਾਂ ਫੇਰ ਰਾਜ ਕਿੱਥੋਂ ਆਉ
@tajindersinghg.6023
@tajindersinghg.6023 Жыл бұрын
Veer is gl da jwab bda wdda ho janda a...o time dharm yudh da c...os wele halat v is tra dy c k jrurat os wele loka d kimy d c..ghar d...ty ajkl d life ch kinna busy ho gya hr ik insan ..ghar chlaun lai sari umr doud bhaj ch nikl.jandi a kyu ki innia k jrurata wdda laiya ny k rabb da jaap krn lai time e nai rya..tu o ik wela c loka nu dharm yudh ch rabb da athah vishwas v c..ty jo lok gulami ch c...o apna ghar wll khyal ghat ty rabb da naam japdy c k koi aa k gulami to bachaye..kyu ki kmaun v kis lai hr koi nwa lutn aa janda c bharat nu..ty ajj dy time ch azad ho k jyada e gulam life kr lai a ajkl dy hr wrg ny...waheguru d mehar to bina bhagti v nai mildi...baki waheguru hr ik ty kirpa kry...sachy patshah ny kdo kis kolo sewa le leni aa..ohi malik janda a...waheguru g ka khalsa waheguru g ki fateh...
@sukhveerdhaliwal1168
@sukhveerdhaliwal1168 Жыл бұрын
ਰਾਜ ਆਵੇਗਾ ਹੀ
@AmarjitSingh-vg9ji
@AmarjitSingh-vg9ji Жыл бұрын
@@tajindersinghg.6023 Tera kasoor nhi veer. Tu mere varge ohna loka vicho jo apni soch nu hi theek dass de ne. Kyonki assi guru to rabb da naam len da wall nhi pushde . Gurbani kehndi a Uthat bethat sovat dhaeaia Marag chalt Hari har gaia. Sare bhagata ne Ghar v chalaea te rabb da naam v Lea karde c. Tu veer koi v kamm karda rabb nu yaad kar sakda. Pr kàmm galat naa Hove. Sikhi ehi kehndi a Kirat Karo Naam jappo Wand shuko Rabb da naam len lai jo mehnat karni Chad deve guru nanak dev ji kehnde o sikh nhi
@Punjab-Singh-vy8wm
@Punjab-Singh-vy8wm Жыл бұрын
​@@AmarjitSingh-vg9jiਬਿਲਕੁੱਲ ਸਹੀ
@AmarjitSingh-vg9ji
@AmarjitSingh-vg9ji Жыл бұрын
@@Punjab-Singh-vy8wm 🙏
@harvindersarao2669
@harvindersarao2669 Жыл бұрын
ਅੱਜ ਕੱਲ੍ਹ ਦੀ ਨਵੀ ਪਨੀਰੀ ਗੀਤਾਂ ਯੋਗੀ ਹੀ ਰਹਿ ਗਈ
@kambhullar739
@kambhullar739 Жыл бұрын
Mastane is also made by Navee Piri, bed and good always run parallel
@gurmailsingh-kl7ht
@gurmailsingh-kl7ht Жыл бұрын
ਗੂਰੂ ਫਤਹਿ ਜੀ ਧੰਨ ਸਾਡਾ ਗੂਰੂ ਧੰਨ ਸਾਡੇ ਸਹੀਦ ਜਿਨੈ ਇਹ ਨਾਮ ਕਮਾੲਈਆ ਹੁਣ ਸਾਡੇ ਜੇ ਅਸੀ ਆਪਣ ਹਕ ਮੰਗਦੇ ਹਾ ਤਾ ਸਾਡੇ ਤੇ ਠੰਪਾ ਅੰਤਵਾਦੀ ਦਾ ਲਾ ਦੇਅਆ ਪਿਛੇ ਤਾ ਦੇਖ ਲਵੋ ਇਹ ਨੇ ਕੀ ਕਝ ਨੀ ਕੀਤਾ ਤੁਹਾਡੇ ਲੲਈ ਧੰਨ ਵਾਦ ।
@bitta4139
@bitta4139 Жыл бұрын
ੴਸਤਿਨਾਮ ਸ਼੍ਰੀ ਵਾਹਿਗੁਰੂ ਜੀ 🌱✔️ ੴਸਤਿਨਾਮ ਸ਼੍ਰੀ ਵਾਹਿਗੁਰੂ ਜੀ 🌴✔️
@Tradingakclub900
@Tradingakclub900 9 ай бұрын
ਵਾਹਿਗੁਰੂ ਜੀ ਮੇਹਰ ਕਰੋ, ਜਦੋਂ ਫਿਰ ਇਸ ਦੁਨੀਆ ਚੋ ਆਂਵਾਂ ਮੇਰਾ ਧਰਮ ,ਸਿੱਖ ' ਹੋਵੇ ਨਾਮ ਸਿੰਘ ਜਾਂ ਕੌਰ ਹੋਵੇ ਗੁਰੂ ਕਾ ਸਿੱਖ ਹੋਵਾਂ, ਦਾਸ( ਮੈਂ ) ਤੇਰੇ ਚਰਨਾਂ ਦੀ ਧੂੜ ਹੋਵਾਂ🙏🙏🙏🙏
@yuvraj3k627
@yuvraj3k627 Жыл бұрын
ਦਾਤਾ ਧੰਨ ਤੇਰੀ ਸਿੱਖੀ 🙏
@rajamatta5123
@rajamatta5123 Жыл бұрын
ਵੀਡੀਓ ਬਹੁਤ ਵਧੀਆ ਲੱਗੀ ਵੀਰ ,, ਵਾਹਿਗੁਰੂ ਮਿਹਰ ਕਰੇ । ਇਤਿਹਾਸ ਬਾਰੇ ਦੱਸਿਆ ,, ਧੰਨਵਾਦ ਜੀ ।
@GSRTigers007
@GSRTigers007 Жыл бұрын
This is very important part of India’s history. We need to learn this and teach it to all Indians that this is our History. Jai Bharat.
@sukhvindersingh1725
@sukhvindersingh1725 Жыл бұрын
Very appreciable... Pz continue these type of efforts 🎉
@sukhwantsinghsukhwant6984
@sukhwantsinghsukhwant6984 Жыл бұрын
Very nice waheguru ji chardi kalla ch rakhan app ji nu disco
@fitfashionvlogss6297
@fitfashionvlogss6297 Жыл бұрын
great work veer ji god bless you and your family......dhan guru gobind singh ji
@harjinderkaur3869
@harjinderkaur3869 Жыл бұрын
ਬਹੁਤ ਵਧੀਆ ਸਾਰਥਕ ਵਿਚਾਰ। ਬਹੁਤ ਬਹੁਤ ਧੰਨਵਾਦ
@jitamall4958
@jitamall4958 Жыл бұрын
Dhan Dhan Teri Sikhi Raj Karega Khalsa 🙏🙏🙏🙏🙏🙏🙏🙏🙏🙏🙏 I Proud Of Sikh
@Shanjhpunjab
@Shanjhpunjab Ай бұрын
ਵਾਹਿਗੁਰੂ ਤੇਰੇ ਤੇ ਵੱਡੀ ਕਿਰਪਾ ਭਾਈ ਸਾਹਿਬ ਜੀ
@KGKfamily8
@KGKfamily8 Жыл бұрын
kgk family ਮਾਣ ਮਹਿਸੂਸ ਹੁੰਦਾ ਆਪਣੇ ਸਿੱਖ ਯੋਧਿਆਂ ਬਾਰੇ ਸੁਣ ਕੇ
@anivsidhu029
@anivsidhu029 Жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ।
@iuz4575
@iuz4575 Жыл бұрын
Bai make a video about Khalsa Panth's Symbol Khanda Sahib and its history Waheguru Ji Ka Khalsa Waheguru Ji Ki Fateh ❤🙏🏻
@prabhdeepkaur3364
@prabhdeepkaur3364 Жыл бұрын
Great efforts, in these times we really need this kind of videos. Kindly keep making such knowledgeable videos to inspire the world by our Heritage.
@Singh-yx7bp
@Singh-yx7bp Жыл бұрын
Veer ji nice Video Sikha De pehele Hamle Tee Lootan Toh Baad Tee Phir Sikhaa Nee kai Hamle Tee Aurta Nu Chhudon toh Baad Nadir Shah Dar Janda Hee Sikhaa toh Tee Jado Nadir Shah bharat vich Aunda Si tee Sikha Toh Bach Baccha kee Aunda si Aade Siphayi Nu pehele Chek karan layi keh denda Si ki Chek करके aao KI Sikh kade Hamla Karan layai taa ni Bethee Inna Dar gya Nadir Shah Tee Phir Eh Bharat vich Sikha toh bacda Bacchda Ghuss Janda tee Phir Jado Sikha nu pata Lagda Hee Taa Ikk Batale hundi Aa Ohvi Din⛅ vich Batale Off Chinab 10k Sikh 🆚 300,000 Afharid ईरानी Result Sikh victory Tee 2lakh Mare jande Aa Tee Nadir Shah Daa Sara Saman Lutt lende nee Tee Phir Ehh Ikk Vari hor unda Tee Phir Ladai Hundi aa Tee Nadir Shah di Bhajda Pee jandiya nee Phir Ehh Kade Bharat nahi Aunda Tee Enhu गम leke bheh janda ki Eh Mutthi bhar Sikha Toh Haar Gyaa Tee Eh Nadir Shah Gum leke bheh Janda tee 1747 vich Endhi हत्या कर ditti jandi hee Nice 👍 video sir❤ Waheguruji
@vishalrai2254
@vishalrai2254 Жыл бұрын
ਭਾਜੀ ਇਕ ਬੇਨਤੀ ਸੀ ਜਦੋਂ ਵੀ ਤੁਸੀਂ ਕਿਸੇ incident ਵਾਰੇ ਦਸਦੇ ਹੋ ਤਾਂ ਕਿਰਪਾ ਉਸ incident ਦੇ ਵਾਰੇ ਕਿਹੜੀ ਕਿਤਾਬ ਚ ਕਿੱਥੇ ਲਿਖਿਆ ਹੋਇਆ ਜਰੂਰ ਦਸਿਆ ਕਰੋ। ਤਾਂ ਜੋ ਅਸੀਂ ਵੀ ਉਸ ਕਿਤਾਬ ਯਾ ਗ੍ਰੰਥ ਨੂੰ ਪੜ੍ਹ ਕੇ ਪੁਸ਼ਟੀ ਕਰ ਸਕੀਏ। ਜਿਵੇਂ ਬਾਈਬਲ ਚ ਹੁੰਦਾ ਹੈ 1chapter ਦੀ 2nd verus ਕੁਰਆਨ ਚ ਹੁੰਦਾ ਹੈ ਸੁਰਹ ਮਰਯਮ
@mahabirsingh2728
@mahabirsingh2728 Жыл бұрын
🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹
@ਕਰਨਵੀਰਸਿੰਘ
@ਕਰਨਵੀਰਸਿੰਘ Жыл бұрын
ਬਾਜ਼ਾ ਵਾਲਿਆ ਨਈ ਪੁਲਨੀ ਕੁਰਬਾਨੀ ਤੇਰੇਆ ਸੇਰਾ ਦੀ ਧੰਨਵਾਦ ਜੀ
@kamalsarpanch8393
@kamalsarpanch8393 Жыл бұрын
ਧੰਨ ਤੇਰੇ ਰੰਘਰੇਟੇ ਪੁੱਤ ਗੁਰੂ ਸਾਹਿਬ ਜੀ
@rajendra53013
@rajendra53013 Жыл бұрын
Guru govind singh ji ne te singh banae si tusi fir bramna de warna chh warii jawoo👍👍
@kamalsarpanch8393
@kamalsarpanch8393 Жыл бұрын
@@rajendra53013 ਕਿਹੜਾ ਮੰਨਦਾ ਹੈ ਗੁਰੂ ਦੀ ਗੱਲ , ਮਜਬੀ , ਰਵਿਦਾਸੀਏ, ਤਰਖਾਣ, ਝੂਰ, ਨਾਈ ਜੱਟ ਸੱਭ ਜਾਤ ਦੇਖ ਕੇ ਵਿਆਹ ਕਰਦੇ ਹਨ , ਸੱਭ ਤੋਂ ਜਾਇਦਾ ਜੱਟ ਮੰਨਦਾ ਹੈ ਜਾਤ ਨੂੰ , ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਹਨ ਤੇ ਜਾਤ ਦਾ ਪੱਲਾ ਵੀ ਨਹੀ ਛੱਡ ਦੇ
@HardeepSingh-sc3se
@HardeepSingh-sc3se Жыл бұрын
​@@kamalsarpanch8393pehla apni soch apan nu set karni peni a bass apan Ni Karna jehde a a oh bewkof honge
@AmritpalSingh-cf4iv
@AmritpalSingh-cf4iv Жыл бұрын
ਰੰਗਰੇਟਾ ਸ਼ਬਦ ਗੁਰੂ ਸਾਹਿਬ ਨੇਂ ਕਦੇ ਨਹੀ ਵਰਤਿਆ ਜੀ । ਇਹ ਸ਼ਬਦ ਬਾਅਦ ਵਿਚ ਬਣਿਆ ਹੈ ਜੀ । ਰੰਗੜ ਸ਼ਬਦ ਜਰੂਰ ਪਹਿਲਾਂ ਤੋਂ ਵਰਤਿਆ ਜਾਂਦਾ ਰਿਹਾ ਹੈ ਜੀ ।
@Singh-yx7bp
@Singh-yx7bp Жыл бұрын
Nawab Kapur Singh Virk si
@KhalsaRajforever1
@KhalsaRajforever1 Жыл бұрын
Waheguru ji. A lot love respect from USA 🇺🇸 veer ji❤ bhut sohnyea video always as well
@gurpiyarbrar8076
@gurpiyarbrar8076 Жыл бұрын
Proud to be a sikh 🙏🙏
@harshwindersekhon2261
@harshwindersekhon2261 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏
@tejsinghtejsangha7202
@tejsinghtejsangha7202 Жыл бұрын
Dhan Dhan Shri Guru Nanak Dev Ji 🌹🙏 Waheguru ji ka Khalsa Waheguru Ji ki Fateh 🌹💐🙏
@raahisafarade7872
@raahisafarade7872 Ай бұрын
veer ji jina main tuhanu sunda wa. jidan tusi asli sach daso gye minu bohat proud feel hau. jina di Gardari karkre a sab kuj hoya sikh kon naal. te Guru sahib ne v ehna Gardaara. baare likhya wa. jis din asliat bolo gye odn manu ga
@AvtarSingh-mh9np
@AvtarSingh-mh9np Жыл бұрын
Yes ਸਾਨੂੰ video ਵਧੀਆ ਲੱਗੀ।
@ravidhaliwal8558
@ravidhaliwal8558 Жыл бұрын
ਸਿੱਖ ਕੌਮ ਯੋਧਿਆਂ ਦੀ ਕੌਮ ਹੈ ਧੰਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਓਹਨਾ ਦੇ ਸਿੱਖ 🙏
@xeconaxious8004
@xeconaxious8004 Жыл бұрын
ਅਸੀਂ ਹਿੰਦੂਆਂ ਨੂੰ ਆਪਣੇ ਸਿੱਖ ਭਰਾਵਾਂ 'ਤੇ ਮਾਣ ਹੈ
@kanwaljitdhanjal1436
@kanwaljitdhanjal1436 Жыл бұрын
Sat Sri Akaal amazing information amazing vocabulary well done love from Uk Waheguru ji Ka Khalsa Waheguru ji Ki Fateh
@kanwaljitdhanjal1436
@kanwaljitdhanjal1436 Жыл бұрын
Sat Sri Akaal you are getting better and better with your vocabulary thank you for spreading message of Sikhism May Waheguru ji bless you always
@vickysidhu1850
@vickysidhu1850 Жыл бұрын
Bhot bhot dhanwad sunehri ittihas dasan lyi🎉
@TheDarknight00
@TheDarknight00 Ай бұрын
Brilliant content, one after another! Never fails to deliver! Would love to see a video on the Kohenoor Diamond's history!!!
@DoctorBittu-yo2yx
@DoctorBittu-yo2yx 9 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@puneet_kaur550
@puneet_kaur550 Жыл бұрын
ਮਾਣ ਮਹਿਸੂਸ ਹੁੰਦਾ ❤🙏🙏
@Karanpreet5290
@Karanpreet5290 Жыл бұрын
Waheguru ji ❤
@harpindersingh6364
@harpindersingh6364 Жыл бұрын
Bai ji tuhadi voice bhut Kaint a or samjan da ya katha sunana da tarika bhut vadia lga 🙏🙏🙏🙏🙏
@deepsamra3003
@deepsamra3003 Жыл бұрын
Waheguru g 🙏
@ajitpandher181
@ajitpandher181 Ай бұрын
ਬਰਾੜ ਸਾਹਿਬ ਜੀਓ, ਸਤਿ ਸ਼੍ਰੀ ਅਕਾਲ। ਮੈਨੂੰ 12 ਵਜੇ ਵਾਲੀ ਗੱਲ ਦਰੁਸਤ ਨਹੀਂ ਲਗਦੀ ਕਿਉਂਕ ਉਸ ਵਕਤ ਘੜੀਆਂ ਅਦਿ ਨਹੀਂ ਸਨ।ਘਟੀ,ਪਲ,ਵਿਸੁਏ ,ਪਹਿਰ ਤੇ ਦਿਨ ਆਦਿ ਦੇ ਤਰੀਕੇ ਨਾਲ ਸਮਾਂ ਮਾਪਣ ਦਾ ਤਰੀਕਾ ਸੀ। ਫੂਲਕੀਆਂ ਰਿਆਸਤਾਂ ਅੰਗਰੇਜਾਂ ਦੇ ਪ੍ਰਭਾਵ ਅਧੀਨ ਹੀ ਪਹਿਲਾਂ ਆਈਆਂ ਸਨ। ਮੇਰੀ ਸਮਝ ਮੁਤਾਬਕ ਸਿੱਖ ਸਟੇਟਾਂ ਵਿੱਚ ਸਮਾਂ ਦੱਸਣ ਲਈ ਕੋਈ ਤੋਪ ਚਲਾਉਂਦੇ ਸਨ ਜਾਂ ਟੱਲ ਆਦਿ ਵਜਾਉਂਦੇ ਸਨ । ਅਚਾਨਕ ਆਈ ਆਵਾਜ ਹਾਸੇ ਦਾ ਕਾਰਨ ਬਣਦੀ ਸੀ। ਸਿੱਖ ਰਿਆਸਤਾਂ ਦਾ ਜਾਹੋ ਜਲਾਲ ਖਤਮ ਹੋ ਚੁੱਕਾ ਸੀ ਸਿੱਖ ਰਾਜੇ ਅੰਗਰੇਜਾਂ ਦੇ ਗੁਲਾਮ ਬਣ ਚੁੱਕੇ ਸਨ। ਲੋਕ ਟਿੱਚਰ ਕਰਨ ਲਈ ਜਾਂ ਸਿੱਖਾਂ ਨਾਲ ਈਰਖਾਂ ਵੱਸ ਅਜਿਹੀਆਂ ਗੱਲਾਂ ਕਰਦੇ ਸਨ। ਜਿਵੇਂ ਕਿ ਸਿੱਖਾਂ ਦੇ 12 ਵੱਜ ਗੇ ਆਦਿਕ।
@Globalkabbadiupdates
@Globalkabbadiupdates Жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਨ ਨਾਲ ਸਕਤੀਮਾਨ ਬਣਨ ਵਾਲਾ ਮਨੁੱਖ ਹੀ ਲੜ ਸਕਦਾ ਹੈ, ਐਵੇਂ ਸਵਾ ਸਵਾ ਲੱਖ ਨਾਲ ਨਹੀਂ ਲੜਿਆ ਜਾਂਦਾ, ਹੁਣ ਤਾਂ ਮੋਬਾਈਲ ਜਾਂ ਨਸ਼ੇ ਨੇ ਲੋਕਾਂ ਨੂੰ ਖੱਸੀ ਕਰ ਦਿੱਤਾ ਹੈ,,, ਬਾਬਾ ਬੰਦਾ ਸਿੰਘ ਜੀ ਬਹਾਦੁਰ ਵਰਗੇ ਮਹਾਨ ਜਰਨੈਲ ਸੀ
@supreetkaur4312
@supreetkaur4312 Жыл бұрын
Waheguru ji ka khalsa Waheguru ji ki fateh ❤🙏🏻
@sukhbirss
@sukhbirss Жыл бұрын
ਵੀਰ ਜੀ ਵਾਹਿਗੁਰੂ ਮੇਹਰ ਕਰਨ ਤੋਹਾਡੇ ੳਪਰ। ਹੋਰ ਖਾਲਸੇ ਪਂਥ ਦੀ ਚਡਦੀ ਕਲਾ ਰਖਣ
@amarkhalsa4567
@amarkhalsa4567 Жыл бұрын
ਰਾਜ ਤੇ ਜਿੱਤ ਦਾ ਸੰਕਲਪ ਹਿਰਦੇ ਵਿੱਚ ਵਸਾ ਕੇ ਰੱਖਣਾ ਚਾਹੀਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@rajinderpatwari6198
@rajinderpatwari6198 Ай бұрын
ਵਧੀਆ ਜਾਣਕਾਰੀ ਦਿੱਤੀ ਜੀ
@micromaxcanvas3820
@micromaxcanvas3820 Жыл бұрын
ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@dildarsingh1314
@dildarsingh1314 Жыл бұрын
Uttrakhand dehradun app ji nu benty hay Hemkund sahib ji hitas samjan hay dhan dhan shiri guru gobind singh ji🙏🙏🙏🙏🙏🙏
@titan80532
@titan80532 Жыл бұрын
ਮਾਸਟਰ ਜੀ ਕੀ ਕਹਾਣੀ ਸੁਣਾਈ ਜਾਂਦੇ ਹੋ ਨਾ ਕੋਈ ਰੈਫਰੈਂਸ ਨਾ ਕਿਸੇ ਇਤਿਹਾਸਕਾਰ ਦਾ ਨਾਂ, ਨਾਂ ਕਿਸੇ ਕਿਤਾਬ ਦਾ ਨਾ।
@HarjeetSingh-cf8yj
@HarjeetSingh-cf8yj Жыл бұрын
ਕੋਹੇਨੂਰ ਹੀਰੇ ਦੇ ਇਤਿਹਾਸ ਦੀ ਵੀ ਵੀਡਿਓ ਪਾ ਦੋ ਜੀ । ਅੱਜ ਦੀ ਪੀੜ੍ਹੀ ਨੂੰ ਬਹੁਤ ਲੋੜ ਆ ਜੀ ।
@HarjeetSingh-cf8yj
@HarjeetSingh-cf8yj Жыл бұрын
Yes
@sardarjeet8104
@sardarjeet8104 Жыл бұрын
Sikhs are very brave We salute them
@jassdhaliwal03-st9eq
@jassdhaliwal03-st9eq 8 күн бұрын
ਵੱਡੇ ਵੀਰ ਬਹੁਤ ਵਧੀਆ ਕੰਮ ਕਰਦੇ ਉ ਵਾਹਿਗੁਰੂ ਜੀ ਮਿਹਰ ਕਰੇ ❤ ਮੈ ਇੱਕ ਵਾਰ ਮਿਲਣਾ ਆਪ ਜੀ ਨੂੰ 😊
@abhishekbakshi1884
@abhishekbakshi1884 Жыл бұрын
Paji bahut wadiya knowledge teh bahut wadiya tarike naal tuci dassi agey wi idda di video banandey raho 👍👍👍👍
@gupindersingh6020
@gupindersingh6020 Жыл бұрын
ਬਾਈ ਇਕ ਵੀਡਿਓ ਮੱਖਣ ਸ਼ਾਹ ਲੁਬਾਣੇ ਤੇ ਵੀ ਜਰੂਰ ਬਣਾਊ🙏🏻🙏🏻🙏🏻
@sukhbirss
@sukhbirss Жыл бұрын
ਧਂਨ ਗੁਰੂ ਧਂਨ ਤੇਰਾ ਖਾਲਸਾ। ਨੌਰੋਜਾਬਾਦ
@jassbhullarofficial
@jassbhullarofficial Жыл бұрын
ਵਾਹਿਗੁਰੂ ਜੀ ❤
@gaganjitsinghlaly9836
@gaganjitsinghlaly9836 Жыл бұрын
Very nice story hai g te sanoon da treeka bhut vadia hai g waheguru ji Mehr karn g
@beimaan515
@beimaan515 Жыл бұрын
Bhutt vdya sir ji m tuhaadi hrr ik video dekhda shonk rkhda m v itehaaas jaan n da so tusi ewe hi kmm krdy rho chnga lggya apny purkhya diya gaourvmayi gathawan sunn k
@sikandersamra1259
@sikandersamra1259 Жыл бұрын
Proud to be a punjabi sikh
@All7262alien
@All7262alien Жыл бұрын
ਸਤ ਸ਼੍ਰੀ ਅਕਾਲ ਜੀ ਬਾਬਾ ਬਚਿਤੱਰ ਸਿੰਘ ਜੀ ਦੀ ਜੀਵਨੀ ਬਾਰੇ ਵਿਅਖਿਆ ਵਿੱਚ । ਵਿਡਿਉ ਵੱਡੀ ਹੋ ਜਾਵੇ ਕੋਈ ਨੀਂ
@sukhdevsingh9103
@sukhdevsingh9103 Жыл бұрын
Waheguru Ji Maharaj ki Jai ho Dhan Dhan Guru Govind Singh ji ❤😂😢😮😊
@flamingtornado4144
@flamingtornado4144 Жыл бұрын
Very good information s. Thank you.
@gagandeep9055
@gagandeep9055 Жыл бұрын
ਮੈਂ ਆਪ ਜੀ ਦੀ ਵੀਡਿਉ ਸਿੱਖਾਂ ਬਾਰੇ ਬਣਾਈ ਨੂੰ ਸਾਹ ਰੋਕ ਕੇ ਸੁਣਦਾ ਹਾਂ ਜੀ
@sandhus1000
@sandhus1000 4 ай бұрын
Veer jeeo..Waheguru ji ka Khalsa Waheguru ji ki Fateh..jo uprala tusin kar rahe ho eh sgpc te sikh leaders nu bahut pehilan karna chahida su.. Waheguru aap ji nu Chardhi kala ch rakhe..
@gaganvirk6809
@gaganvirk6809 11 ай бұрын
Waheguru ji ka khalsa wahegur ji ke fateh. Bhaji tohadi video sun ke hi sab kuj akha agay a janda. Tuc bohot vadiya trike naal trike naal das de ho. Bohot maan hunda sanu sikh hoon da
@sonujassal5056
@sonujassal5056 Жыл бұрын
22ਜੀ ਸਿੱਖਾਂ ਦਾ ਵਾਰੇ ਜਾ ਪੰਜਾਬ ਵਾਰੇ ਪੰਜਾਬ ਦੇ ਸੂਰਮਿਆਂ ਵਾਰੇ ਦਸਦੇ ਸੁਣ ਕੇ ਗਰਬ ਮਹਿਸੂਸ ਹੁੰਦਾ ਮੇਰਾ ਜਨਮ ਪੰਜਾਬ ਵਿੱਚ ਹੋਇਆ ਪਰ ਇੱਕ ਇਸ਼ਾ ਆ ਪੰਜਾਬੀ ਐਨੇ ਅਮੀਰ ਆ ਬਹੁਤ ਪੈਸਾ ਪੰਜਾਬੀਆ ਕੋਲ ਕੋਈ ਵਦੀਆ ਜਿਹਾ ਡਰੈਕਟਰ ਲਬ ਕੇ web series ਬਣਾਉਣੀ ਚਾਹੀਦੀ ਅੱਜ ਕੱਲ ਦੇ ਬਚੇ ਉਦਾ ਤਾਂ ਰੁਚੀ ਨੀ ਰਖਦੇ ਪੰਜਾਬ ਵਾਰੇ ਜਾਨਣ ਵਾਰੇ je ਅਸੀਂ ਪੰਜਾਬ ਦੇ ਇਤਿਹਾਸ ਵਾਰੇ ਸਾਰੇ ਪੰਜਾਬ ਨੂੰ ਜਾ ਦੁਨੀਆ ਨੂੰ ਦਸਣਾ ਚਾਹੁੰਦੇ ਤਾਂ ਕੋਈ web series ਬਣਾਈ ਜਾਵੇ ਸਿੱਖਾਂ ਦੇ ਇਤਿਹਾਸ ਵਾਰੇ ਪਰ ਇਸਤੇ ਪੈਸੈ ਇਦਾ ਖਰਚਣੇ ਚਾਹੀਦੇ ਕੇ ਰਹਿੰਦੀ ਦੁਨੀਆ ਤਕ ਲੋਕਾਂ ਨੂੰ ਸਾਰੀ ਦੁਨੀਆ ਨੂੰ ਪਤਾ ਰਹੇ ਸਿੱਖਾਂ ਵਾਰੇ ਕਿੰਨੀਆ ਕੁਰਬਾਨੀਆ ਕੀਤੀਆ ਵਾਕੀ ਏਨੇ ਧਰਮ ਬਦਾਉਣ ਨੂੰ ਪੈਸੇ ਖਰਚਦੇ ਪੰਜਾਬੀ ਇਨ੍ਹਾਂ ਹੀ ਕਰ ਲੈਣ ਕੇ ਅਸੀਂ ਕਿਸੇ ਤਰ੍ਹਾ ਬਚੇ ਬਚੇ ਨੂੰ ਪਤਾ ਹੋਵੇ ਹਰ ਇੱਕ ਸੂਰਮੇ ਵਾਰੇ je ਕੁੱਝ ਗਲਤ ਲਿਖਿਆ ਗਿਆ ਹੋਵੇ ਤਾਂ ਮਾਫ kreo ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏
@butasikh38
@butasikh38 Жыл бұрын
ਵੀਰ ਜੀ ਇਹ ਵੀਡੀਓ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਬਣਾਓ ਤਾਂ ਜੋੜ ਬਾਂਦਰਾਂ ਨੂੰ ਜਾਣਕਾਰੀ ਮਿਲ ਸਕੇ।
@shamibatala713
@shamibatala713 Ай бұрын
Veer g 🙏🙏 bhut bhut dhawad enni sohni jaankari ditti
@yadwindersandhu5009
@yadwindersandhu5009 Жыл бұрын
Proud to be Sikh
@ManjeetKaur-nh3xk
@ManjeetKaur-nh3xk Жыл бұрын
Dhan Tera Khalsa Kalgidhar dashmesh pita ji 🙏🏻🙏🏻🙏🏻🙏🏻🙏🏻
@jaswinderwarraich2737
@jaswinderwarraich2737 Жыл бұрын
I proud of Sikh
@New_movie963
@New_movie963 Жыл бұрын
ਵਿਰੇ ਕੋਹੀਨੁਰ ਵਾਰੇ ਵੀ video v bnyo ta eda jrur dsyo a heera kitho milyia c
@SandeepSingh-vb7ze
@SandeepSingh-vb7ze Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ
Brawl Stars Edit😈📕
00:15
Kan Andrey
Рет қаралды 56 МЛН
Every parent is like this ❤️💚💚💜💙
00:10
Like Asiya
Рет қаралды 12 МЛН
The Joker wanted to stand at the front, but unexpectedly was beaten up by Officer Rabbit
00:12
Крутой фокус + секрет! #shorts
00:10
Роман Magic
Рет қаралды 19 МЛН
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
Brawl Stars Edit😈📕
00:15
Kan Andrey
Рет қаралды 56 МЛН