ਸਿਮਰਨ ਅਭਿਆਸ ਦੇ ਤਜੁਰਬੇ - ਭਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲੇ

  Рет қаралды 49,925

Bhai Lakhvir Singh (PMKC) Faridkot Wale

Bhai Lakhvir Singh (PMKC) Faridkot Wale

Ай бұрын

ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ (ਫਰੀਦਕੋਟ ਵਾਲੇ) ਇਸ ਚੈਨਲ ਰਾਂਹੀ ਸੰਗਤਾਂ ਨੂੰ ਗੁਰਬਾਣੀ ਗੁਰੂ ਅਨੁਸਾਰ ਨਾਮ-ਅੰਮ੍ਰਿਤ ਪ੍ਰਾਪਤ ਕਰਕੇ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ? ਇਸ ਰਾਸਤੇ ਬਾਰੇ ਸੰਗਤਾਂ ਨੂੰ ਸੁਖੈਨ ਸ਼ਬਦਾਂ ਰਾਂਹੀ ਸਮਝਾਉਂਦੇ ਹਨ।

Пікірлер: 187
@jyotikaur7418
@jyotikaur7418 2 күн бұрын
ਵਾਹਿਗੁਰੂ ਜੀ🙏
@jugrajsingh9101
@jugrajsingh9101 2 күн бұрын
ਬਾਬਾ ਜੀ ਨਾਲੇ ਆਖਦੇ ਹਨ ਮਰਨਾ ਜੰਮਣਾ ਪ੍ਮਾਤਮਾ ਹੱਥ ਏ
@gurpiarsingh3106
@gurpiarsingh3106 10 сағат бұрын
ਵਹਿਗੁਰੂ ਜੀ ਵਹੀਗੁਰੂ
@gursingh509x
@gursingh509x 16 сағат бұрын
WaheGuru Ji ka Khalsa WaheGuru Ji ki Fateh waheguru Ji Baba atal Rai jinna ne karamat vakai si
@jaswinderkaur-qz9pe
@jaswinderkaur-qz9pe 2 күн бұрын
Waheguru ji ka khalsa waheguru ji ki fateh🙏🙏
@SukhdevSingh-rw2xz
@SukhdevSingh-rw2xz Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ranjitsinghwarval8991
@ranjitsinghwarval8991 Ай бұрын
ਰੱਬ ਉਸ ਸ਼ਕਤੀ ਦਾ ਨਾਮ ਹੈ ਜ਼ੋ ਸਾਰੀਆਂ ਸ਼ਕਤੀਆਂ ਦਾ ਸਰੋਤ ਹੈ।ਉਸ ਨੂ ਕੋਈ ਨਾਮ ਦੇਵੋ ਉਹ ਸਾਡੀ ਮਰਜ਼ੀ ਹੈ।ਪਰ ਉਸਦਾ ਕੋਈ ਨਾ ਨਹੀਂ।ਜਿਥੋਂ ਤਕ ਵੀ ਸਾਡੀ ਸੋਚ ਜਾਂਦੀ ਹੈ।ਇਹ ਸਭ ਉਸ ਸ਼ਕਤੀ ਦਾ ਪੈਦਾ ਕੀਤਾ ਹੋਇਆ ਹੈ।ਉਸ ਸ਼ਕਤੀ ਬਾਰੇ ਜ਼ੋ ਵਿਅਕਤੀ ਜ਼ਿਕਰ ਕਰਦਾ ਹੈ।ਜਿੰਨਾ ਉਸਨੇ ਜਾਣ ਲਿਆ ਉਹ ਜ਼ਿਕਰ ਕਰ ਦਿੰਦਾ ਹੈ।ਪਰ ਗੁਰੂ ਨਾਨਕ ਸਾਹਿਬ ਨੇ ਉਸ ਨੂ ਥੋੜੇ ਜਿਹੇ ਸ਼ਬਦਾਂ ਵਿਚ ਦਰਸਾਇਆ ਹੈ।ਆਦਿ ਸਚਿ ਜੁਗਾਦ ਸਚ ,ਹੈ ਭੀ ਸਚੁ ਹੋਸੀ ਭੀ ਸਚਿ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ।" ਇਸ ਵਿਚਾਰ ਨੂੰ ਸਮਝ ਲਿਆ ਤਾਂ ਉਸ ਸ਼ਕਤੀ ਦੀ ਸਮਝ ਆਪਣੇ ਆਪ ਆਪੇ ਆ ਜਾਵੇਗੀ।ਸੌਖੇ ਸ਼ਬਦਾਂ ਵਿਚ ਜਿਵੇਂ ਬਿਜਲੀ ਰੂਪੀ ਕਰੰਟ ਜਿਸ ਥਾਂ ਤੋਂ ਪੈਦਾ ਹੁੰਦਾ ਹੈ।ਅੱਗੇ ਉਹ ਸਭ ਨੂ ਉਰਜਾ ਦਿੰਦਾ ਹੈ।
@mehtabdhillon9384
@mehtabdhillon9384 10 күн бұрын
ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@manrajsingh4002
@manrajsingh4002 9 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@technicalstudio2688
@technicalstudio2688 Ай бұрын
ਪਿਆਰੀ ਰੂਹ ਆ ਬਾਬਾ ਜੀ ਨਾਮ ਬਖਸੇ ਵਾਹੇ ਗੁਰੂ ਜੀ
@kuljitsingh4420
@kuljitsingh4420 Ай бұрын
Waheguru ji ka khalsa waheguru ji ki fathe ji
@AvtarSingh-qn7fk
@AvtarSingh-qn7fk Ай бұрын
🙏🏾
@JaswinderKaur-gp1on
@JaswinderKaur-gp1on Ай бұрын
Yes
@JaswinderKaur-gp1on
@JaswinderKaur-gp1on Ай бұрын
Right
@official__mani1304
@official__mani1304 29 күн бұрын
L
@AkvinderKaur-wj2zm
@AkvinderKaur-wj2zm 24 күн бұрын
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਕਥਾ ਏਹ
@AmarSingh-gp2hd
@AmarSingh-gp2hd 27 күн бұрын
ਭਾਈ ਸਾਹਿਬ ਜੀ ❤️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩🙏🚩❤️ ਵਾਹਿਗੁਰੂ ਜੀ ❤️
@user-rw8tt4oy3y
@user-rw8tt4oy3y 3 күн бұрын
Waheguru ji
@kuldeepsinghgoldie2363
@kuldeepsinghgoldie2363 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jotnursaryfarm5254
@jotnursaryfarm5254 Ай бұрын
ਬੜੀ ਪਿਆਰੀ ਰੱਬੀ ਰੂਹ ਹੈ ਭਾਈ ਸਾਹਿਬ ਜੀ
@JaswinderKaur-gp1on
@JaswinderKaur-gp1on Ай бұрын
Yes
@hardevkautsandhu629
@hardevkautsandhu629 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@jasbirkaur7567
@jasbirkaur7567 Ай бұрын
ਗੁਰੂ ਨਾਨਕ। ਸਾਹਿਬ। ਕਲਾ ਧਾਰ ਨਰਾਇਣ ਆਪਿ ਜਗ ਮੀ priwerio
@binnydhaliwal5175
@binnydhaliwal5175 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@BALDEVSINGH-sl4yi
@BALDEVSINGH-sl4yi 19 күн бұрын
@user-qo7ez6kt8w
@user-qo7ez6kt8w Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤Thanks for upload
@singhkhalsa3124
@singhkhalsa3124 15 күн бұрын
ਭਾਈ ਸਾਬ ਜੀ ❤ਚ ਵਸ ਗਈਆਂ ਇਹ ਸਭ ਗੱਲਾਂ ਭਾਈ ਸਾਬ ਜੀ ਅਰਦਾਸ ਕਰੋ ਕਿ ਬਿਰਤੀ ਜੁੜ ਸਕੇ
@satnamwaheguru4245
@satnamwaheguru4245 18 күн бұрын
ਬੰਦਗੀ ਵਾਲੀ ਰੂਹ ਨੇ ਭਾਈ ਸਾਹਿਬ ਜੀ ❤🙏💐
@LaddiLaddi-xs5dq
@LaddiLaddi-xs5dq 14 күн бұрын
Divan da kehda time ag and kehdi place a and date das do waheguru ji
@amarjitkaur9802
@amarjitkaur9802 20 күн бұрын
ਸਤਿਨਾਮ ਵਾਹਿਗੁਰੂ 🙏🙏
@AvtarSingh-mj9rm
@AvtarSingh-mj9rm 18 күн бұрын
ਬਾਬਾ ਅਟੱਲ ਰਾਏ ਸਾਹਿਬ ਜੀ
@user-eb7wo5fm5q
@user-eb7wo5fm5q Ай бұрын
BABA Ji te waheguru ji di bahut kirpa hai
@SurinderSingh-kd1sy
@SurinderSingh-kd1sy Ай бұрын
ਮੱਕੜ ਸਾਹਿਬ ਜੀ ਗੁਰੂ ਸਾਰੇ ਨਾਮਾਂ ਤੇ ਪੁਰਾ ਉਤਰਦਾ । ਬਲਹਾਰੀ ਜਾਵਾਂ ਜੇਤੈ ਤੇਰੇ ਨਾਉ ਵਾਹਿਗੁਰੁ ਆਪਾਂ ਜੀਆਂ ਨੂੰ ਸੋਜੀ ਬਖਸ਼ੇ ।
@parmjeetKaur-dx7wh
@parmjeetKaur-dx7wh Ай бұрын
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹
@nihhalsingh
@nihhalsingh Ай бұрын
☬ ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ ☬
@punjabi_video_editor
@punjabi_video_editor 6 күн бұрын
Waheguru ji waheguru ji
@ashmeetkaur7575
@ashmeetkaur7575 Ай бұрын
ਵਾਹਿਗੁਰੂ ਜੀ ।
@surjansingh3809
@surjansingh3809 17 күн бұрын
ਬਾਬਾ ਅਟੱਲ ਰਾਏ ਜੀ ਸਨ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਬਚਨ ਸੁਣਾ ਰਹੇ ਹੋ ਧੰਨਵਾਦ ਜੀ
@raghvirsidhu5560
@raghvirsidhu5560 16 күн бұрын
Waheguru ji di kamai wali rooh hai eh Banda 100%shi gallan kitian waheguru ji thanks 🙏
@Nitnemgurbni315
@Nitnemgurbni315 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@harmeetkaur9257
@harmeetkaur9257 18 күн бұрын
Baba attal saheb jee ne eh khed wartai si jee. .🙏🙏🙏🙏
@karamjitsingh108
@karamjitsingh108 12 күн бұрын
ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jasminekaur1640
@jasminekaur1640 18 күн бұрын
Waheguru ji waheguru ji waheguru ji waheguru ji waheguru ji waheguru ji 100 present sach bolea baba ji
@bhinderjitkaur3675
@bhinderjitkaur3675 Ай бұрын
ਬਾਬਾ ਅਟੱਲ ਰਾਏ ਜੀ ਨੇ ਮੋਹਨ ਨੂੰ ਜਿੰਦਾ ਕੀਤਾ ਸੀ
@BalbirSingh-lo5bx
@BalbirSingh-lo5bx 12 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@DaljeetSingh-xe7kq
@DaljeetSingh-xe7kq Ай бұрын
ਇਹ ਖੇਲ ਜਿਹੜਾ ਹੈ ਪੰਜੇ ਵਿਕਾਰ ਸਾਨੂੰ ਮੇਲਾ ਕਰਦੇ ਹਨ ਤੇ ਅਸੀਂ ਮਨ ਮੈਲਾ ਹੋਣ ਤੋ ਬਚਾਉਣਾ ਹੈ ਇਹ ਇਕ ਖੇਲ ਹੈ
@rajsandhu1005
@rajsandhu1005 Ай бұрын
Waheguru ♥️
@BhupinderSingh-bu2on
@BhupinderSingh-bu2on 17 күн бұрын
❤ waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤
@KINGGAMING-oy2pl
@KINGGAMING-oy2pl 18 күн бұрын
ਬਾਬਾ ਅਟੱਲ ਰਾਏ ਜੀ ਨੇ ਬਾਰੀ ਦੇਣ ਲਈ ਕਿਹਾ ਸੀ ਜੀ ( ਜਦੋਂ ਮ੍ਰਿਤਕ ਜਿੰਦਾ ਹੋਇਆ ਼਼਼਼਼਼਼
@daljitsandhu1224
@daljitsandhu1224 Ай бұрын
Waheguru Kirpa karo
@kaurjeet68
@kaurjeet68 Ай бұрын
We should do more waheguru simrn as much we can MUST ❤WAHEGURU JI KIRPA KRO SB TE.
@JasvinderSingh-ux3iu
@JasvinderSingh-ux3iu 17 күн бұрын
Waheguru ji 👏🙏
@singh6927
@singh6927 Ай бұрын
ਵਾਹੇ ਗੁਰੂ
@KhalsaFatehKF
@KhalsaFatehKF Ай бұрын
ਬਹੁਤ ਵਧੀਆ ਸਵਾਲ ਅਤੇ ਬਹੁਤ ਹੀ ਲਾਜਵਾਬ ਜਵਾਬ
@RajinderSingh-xu6bp
@RajinderSingh-xu6bp 17 күн бұрын
ਵਾਹਿਗੁਰੂ ਜੀ ਕਿਰਪਾ ਕਰਨ। ਸਭ ਤੇ ਬਹੁ ਸਕੂਨ ਮਿਲਿਆ ਸੁਨ ਕੇ ਸਰਬਤ ਦਾ ਭੱਲਾ
@princesandhu7
@princesandhu7 Ай бұрын
Waheguru ji🙏
@gurmeetkaur-ek5kv
@gurmeetkaur-ek5kv Ай бұрын
🙏🏼👏🏻ਵਹਿਗੁਰੂ ਜੀਉ👏🏻🙏🏼🙏🏼👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻💕
@baldeepkaur9004
@baldeepkaur9004 Ай бұрын
🙏ਵਾਹਿਗੁਰੂ 🎉❤
@mandeepbal3387
@mandeepbal3387 Ай бұрын
Waheguru ji Kirpa karo🙏
@kawaljitkaur2197
@kawaljitkaur2197 6 күн бұрын
Waheguru ji waheguru ji 🌹🌷
@Livegoodonenessteam
@Livegoodonenessteam Ай бұрын
Guru fateh Waheguru ji Eni kirpa malak di tohde te waheguru ji ka khalsa waheguru ji ki fateh
@NareshKumar-sg8eb
@NareshKumar-sg8eb 12 күн бұрын
Waheguru ji ka kalsa waheguru ji ke fateh
@user-lq3ls5iz9r
@user-lq3ls5iz9r 12 күн бұрын
ਵਾਹਿਗੁਰੂ ਜੀ
@sukhwantsingh6001
@sukhwantsingh6001 14 күн бұрын
🙏ਵਾਹਿਗੁਰੂ ਜੀ 🙏
@Jksandhu4378
@Jksandhu4378 Ай бұрын
ਬਾਬਾ ਅਟੱਲ ਰਾਏ ਜੀ
@kaurjeet68
@kaurjeet68 Ай бұрын
Bahut vadia explain keeta waheguru ji.
@HarjitSingh-il4ce
@HarjitSingh-il4ce Ай бұрын
ਵਹਿਗੁਰੂ ਜੀ ਸਤਿਨਾਮ ਜੀ
@kuldeepbhullar3794
@kuldeepbhullar3794 29 күн бұрын
Waheguru ji waheguru ji
@PremSingh-vz9fy
@PremSingh-vz9fy 27 күн бұрын
ਵਾਹਿਗੁਰੂ ਜੀ ਬਹੁਤ ਸੁਚੱਜੇ ਢੰਗ ਨਾਲ ਸਮਝਾਉਣਾ ਕੀਤਾ। ਵਾਹਿਗੁਰੂ ਕਿਰਪਾ ਕਰਨ
@Daljitsingh-vt7vf
@Daljitsingh-vt7vf 14 күн бұрын
Waheguru ji di apar bakhadh sadka Gur Sikh de ander gurbani da khajana AMul bhandar bharia hai. Waheguru .👋👋👋👋👋 Emaan Singh Bajwa.aus.
@satishrani3943
@satishrani3943 Ай бұрын
Manukhta desewa sachha rahdas rahe han thanks great sewa
@baljeetsidhu5
@baljeetsidhu5 Ай бұрын
Waheguruji ❤
@amandeep1948
@amandeep1948 Ай бұрын
WAHEGURU JI MAHER KREO JI WAHEGURU JI WAHEGURU JI WAHEGURU JI WAHEGURU JI
@kuljeetsekhon4771
@kuljeetsekhon4771 Ай бұрын
Waheguru waheguru waheguru waheguru 🙏
@kulwantsingh3183
@kulwantsingh3183 4 күн бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਇਹ ਸ਼ਰਤ ਇੰਦਰਾ ਗਾਂਧੀ ਨਾਲ ਵੀ ਰੱਖਣੀ ਚਾਹੀ ਸੀ ਪਰ ਇੰਦਰਾ ਗਾਂਧੀ ਨੇਂ ਇਹ ਗੱਲ ਨਹੀਂ ਸੀ ਮੰਨੀ ਜੀ ਵਾਹਿਗੁਰੂ ਸਾਹਿਬ ਜੀ
@kulwindersingh6451
@kulwindersingh6451 Ай бұрын
Waheguru Ji
@kulwindersingh6429
@kulwindersingh6429 Ай бұрын
Waheguru ji 🙏🙏🌹🌹🌹🌹🌹
@harmanpreetkaur1867
@harmanpreetkaur1867 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਮੇਰੇ ਕੰਨਾਂ ਚੌ ਟੀ ਟੀ ਦੀ ਅਵਾਜ ਬਹੁਤ ਸੁਣਦੀ ਹੈ ਅਤੇ ਖੱਬੇ ਕੰਨ ਵਿੱਚ ਠਕ ਠਕ ਜਿਦਾ ਕੋਈ ਢੋਲ ਦੀ ਤਰਾ ਅਵਾਜ ਮੈਨੁੰ ਲੱਗਿਆ ਵੀ ਖੱਬੇ ਪਾਸੇ ਦਿਲ ਹੈ ਇਸ ਲਈ ਉਹਦੀ ਧੜਕਣ ਸੁਣਦੀ ਹੈ। ਇਕ ਵਾਰ ਤਾਂ ਭੁਲੇਖਾ ਲੱਗਿਆ ਵੀ ਕੱਪੜੇ ਸੁਕੌਣ ਵਾਲੀ ਡਰਾਇਰ ਚਲ ਰਹੀ ਹੈ ਮੈਂ ਜਾ ਕੇ ਦੇਖਿਆ ਪਰ ਮੇਰੇ ਖੱਬੇ ਕੰਨ ਚ ਆਵਾਜ਼ ਆ ਰਹੀ ਸੀ ! ਇਹ ਕੀ ਹੈ ? ਭਾਈ ਸਾਹਿਬ ਜੀ ।
@GurtejSingh-zq9pw
@GurtejSingh-zq9pw 2 күн бұрын
ਬਹੁਤ ਭਾਗਾਂ ਵਾਲੇ ਹੋ ਤੁਸੀਂ ਸਿਮਰਨ ਕਿੰਨਾ ਟਾਈਮ ਕਰਦੇ ਹੋ
@sukhvirsingh7854
@sukhvirsingh7854 15 күн бұрын
Wahegur ji wahegur ji wahegur ji
@nancyflower8242
@nancyflower8242 Ай бұрын
Beautifully explained. Waheguru Waheguru 🙏🙏💕
@JaswinderSingh-qw2np
@JaswinderSingh-qw2np Ай бұрын
Weheguru ji
@rkour4088
@rkour4088 23 күн бұрын
Bht he mithi boli aa ehna de ,bht he rab dy pyare ny bhai sahib g
@satpreet7191
@satpreet7191 Ай бұрын
waheguru Ji
@AkvinderKaur-wj2zm
@AkvinderKaur-wj2zm 24 күн бұрын
ਮਨੁੱਖ ਪਰਮਾਤਮਾ.ਹੋ ਸਕਦਾ ਹੈ
@mailsingh-ib5ve
@mailsingh-ib5ve 23 күн бұрын
wahguru ji
@PremSingh-vz9fy
@PremSingh-vz9fy 27 күн бұрын
ਬਾਬਾ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਚ ਰੱਖੋ ਨਾਮ ਅਭਿਆਸ ਸਮਾਗਮ। ਮਨ ਵੈਰਾਗ ਨਾਲ ਭਰ ਗਿਆ ਤੁਹਾਡੇ ਵਿਚਾਰ ਸੁਣਕੇ।
@princesandhu7
@princesandhu7 27 күн бұрын
Hnji waheguru jo hor v bahut sangat aundi hai ji anandpur sahib ton hor v tuci ohna nal mil k mahena v 4 roja simran camp faridkot vijhe abhyas da laha lavo ji
@bhailakhvirsinghfaridkot
@bhailakhvirsinghfaridkot 26 күн бұрын
ਜਰੂਰ ਪਿਆਰਿਓ, ਵਾਹਿਗੂਰੂ ਜੀ ਦੇ ਹੁਕਮ ਅਨੁਸਾਰ ਅਨੰਦਪੁਰ ਸਾਹਿਬ ਵਿਖੇ ਵੀ ਨਾਮ ਅਭਿਆਸ ਸਮਾਗਮ ਰੱਖਿਆ ਜਾਵੇਗਾ। ਜੁਲਾਈ, 2024 ਮਹੀਨੇ ਵਿੱਚ ਮਿਤੀ 11.07.2024 ਤੋਂ 14.07.2024 ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਫਰੀਦਕੋਟ ਵਿਖੇ ਮਹੀਨਾਵਾਰ ਸਿਮਰਨ ਅਭਿਆਸ ਅਤੇ ਅਕੱਥ ਕਥਾ ਸਮਾਗਮ ਕਰਵਾਏ ਜਾ ਰਹੇ ਹਨ ਆਪ ਜੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਲਾਹਾ ਲਓ ਜੀ। maps.app.goo.gl/1Z1kJfPgQ57wJZwN8
@PremSingh-vz9fy
@PremSingh-vz9fy 26 күн бұрын
ਠੀਕ ਹੈ ਜੀ ਵਾਹਿਗੁਰੂ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਦਾਤ ਬਖਸ਼ ਦਿਓ ਵਾਹਿਗੁਰੂ ਜੀ।
@sharanjitsingh8625
@sharanjitsingh8625 18 күн бұрын
Waheguru ji ardaas hai, waheguru ji kirpa kro ki mein v naam abheyaas di jugati Gurmukh pyaren to sikh lwa. Waheguru ji kirpa kro
@sharanjitsingh8625
@sharanjitsingh8625 18 күн бұрын
Eh sathan mere laage hi juthe mein duty kr reha bas Guru sahib kirpa kr den
@BalwinderKaur-yw1vt
@BalwinderKaur-yw1vt Ай бұрын
Wahagru je
@JaswinderKaur-gp1on
@JaswinderKaur-gp1on Ай бұрын
Waheguru
@BaldevSingh-bo6zd
@BaldevSingh-bo6zd 9 күн бұрын
O❤️BABA ATALL RAY JEE SAN JINA NEA MAREA NU OTHHAYA C
@user-ym1hw1my5l
@user-ym1hw1my5l Ай бұрын
Wahegru Wahegru Wahegru Wahegru Wahegru Wahegru Wahegru Wahegru Wahegru
@amritpalsingh2581
@amritpalsingh2581 27 күн бұрын
Bhaji Sat Sri akal very nice very good excellent work excellent style excellent service excellent video excellent thaught excellent very interesting subject excellent very beautiful concept God bless you with your family and friends
@HarbhajanSarwara
@HarbhajanSarwara 11 күн бұрын
Very nice explanation about NAAM.But difficult to understand unless v know Gurbani. Also very easy if v can control our desires leave our fate to the Almighty.He takes care of all those love him from the heart SSAkal.
@manjeetkaur9557
@manjeetkaur9557 16 күн бұрын
🙏🙏Waheguru ji baba ji te my father ji ne gurdwara sahib ji da nih phter rhkea c ji sant nren muni ji de best friend c 😢 te 4 October vich deht ho gai ji sant ji sanu kine var sade gr aae c kot kotn Prnam ji tpa mamdi
@SidakbirSingh-du6of
@SidakbirSingh-du6of 18 күн бұрын
100% Right 🙏🏻🌹
@gurdeepkaur672
@gurdeepkaur672 Ай бұрын
ਬਾਬਾ ਅਟੱਲ ਰਾਏ ਜੀ ਦੀ ਸਾਖੀ ਹੈ ਜੀ ਇਹ ਨਾ ਕਿ ਬਾਬਾ ਗੁਰਦਿੱਤਾ ਜੀ ਦੀ ਹੈ ਬਾਬਾ ਅਟੱਲ ਰਾਏ ਸਾਹਿਬ ਜੀ ਉਸ ਵੇਲੇ ਪੌਣੇ ਨੌਂ ਸਾਲ ਦੇ ਸਨ ਉਹਨਾਂ ਦਾ ਸਾਥੀ ਮੋਹਨ ਸੱਪ ਦੇ ਡੰਗਣ ਨਾਲ ਮਰ ਗਿਆ ਸੀ ਬਾਬਾ ਜੀ ਨੇ ਆਪਣੀ ਖੂੰਡੀ ਉਸਦੇ ਗਲ ਵਿੱਚ ਪਾਕੇ ਕਿਹਾ ਸੀ ਉੱਠ ਸਾਡੀ ਦਾਈ ਦੇਣ ਦਾ ਮਾਰਾ ਮਚਲਾ ਹੋਕੇ ਪਿਆ ਏਂ ਬਾਬਾ ਜੀ ਦੀ ਭਗਤੀ ਐਨੀ ਸੀ ਕਿ ਮੋਹਨ ਉੱਠ ਕੇ ਬੈਠ ਗਿਆ ਸੀ ਜਿਊਂਦਾ ਹੋ ਗਿਆ ਸੀ
@FordFiesta-mv8yl
@FordFiesta-mv8yl Ай бұрын
ਜੀ ਵਾਹਿਗੁਰੂ ਜੀ Sach A
@manjitkaur4998
@manjitkaur4998 Ай бұрын
ਹਾਂ ਜੀ ਬਿਲਕੁੱਲ ਸਹੀ ਕਿਹਾ ਵੀਰ ਜੀ ਤੁਸੀਂ ਕਿ ਉਹ ਬਾਬਾ ਅਟਲ ਰਾਇ ਸਾਹਿਬ ਜੀ ਸਨ ਨਾਂ ਕਿ ਬਾਬਾ ਗੁਰਦਿੱਤਾ ਜੀ। 🙏🙏
@AkvinderKaur-wj2zm
@AkvinderKaur-wj2zm 24 күн бұрын
ਬਿਲਕੁਲ
@harbhajansingh8871
@harbhajansingh8871 2 күн бұрын
ਬਾਬਾ ਅਟੱਲ ਜੀ ਨੇ ਭਾਈ ਮੋਹਨ ਜੀ ਤੋਂ ਵਾਰੀ ਲਈ ਸੀ।
@AmanSingh-yl1hu
@AmanSingh-yl1hu 16 күн бұрын
Jad koi seva Bina lalach to kiti jaave ta rab us bande nu apne wal kitchda hai naam japn da man banoda hai
@user-nb1vf2us4i
@user-nb1vf2us4i 6 күн бұрын
Baba Attal rai ji c sri guru Hargobind sahid ji de sahibzade
@1gs3
@1gs3 Ай бұрын
ਪੇਟ ਵਿੱਚ ਬੱਚੇ ਨੂੰ ਕਿਵੇਂ ਪਤਾ ਹੈ ਕਿ ਬਾਹਰ ਉਸ ਦਾ ਪਿਤਾ ਹੈ ਜਾਂ ਕੋਈ ਹੋਰ? ਇਹ smtv ਲਈ ਹੈ।
@user-tn3xz1rd5d
@user-tn3xz1rd5d 12 күн бұрын
ਅਗਰ ਓਸਦੇ ਹੁਕਮ ਤੋਂ ਬਿਨਾ ਪੱਤਾ ਨ੍ਹੀ ਹਿਲਦਾ ਫਿਰ ਜਿੰਨੇ ਵੀ ਗਲਤ ਕੰਮ ਹੁੰਦੇ ਉਸਦੇ ਹੁਕਮ ਚ ਹੁੰਦੇ ਇਸਦਾ ਜਵਾਬ ਨਹੀ ਮਿਲਿਆ ...... ਮੱਕੜ ਸਾਬ ਗੋਲਮੋਲ ਜਵਾਬ ਸੁਣ ਕੇ ਵੀ ਚੁੱਪ ਕਰ ਗਏ
@WahiguruGod-sn9tj
@WahiguruGod-sn9tj Ай бұрын
ਜੇ ਡਾਕਟਰਾਂ ਨੂੰ ਐਨਾ ਹੀ ਪਤਾ ਤਾਂ ਬੰਦੇ ਨੂੰ ਮਰਨ ਕਿਉਂ ਦਿੰਦੇ ਨੇ ਅੰਦਰ ਦੀ ਪਰਮਾਤਮਾ ਹੀ ਜਾਣਦਾ
@raman97
@raman97 Ай бұрын
Makkar de saare savaal hi Taraksheel c, video d Starting vch v ohna ne bhai sahib da naam tak ni dseya. Par khud da jroor dseya. Te bhai sahib kinni nimrata nal jvaab de rhe a har gal da. Te eh chuk chuk k sawaal kr reha ajeeb tra de. Mai pehli var ehdi interview dekhi. Pr jma vdia ni lgi. 1 TV vale veerji kinne pyaar te nimrata nal interview lende a. Bhul chuk maafi. Mnu jo feel hoyea I shared.
@letsgowithus1811
@letsgowithus1811 Ай бұрын
Bhaji You should give respect to the holy persons like saints not disrespect with them I hope you must apply this thing in another videos okk
@LaddiLaddi-xs5dq
@LaddiLaddi-xs5dq 14 күн бұрын
Waheguru ji diwan da kehda time a g and kehdi place a g
@bhailakhvirsinghfaridkot
@bhailakhvirsinghfaridkot 13 күн бұрын
ਮਿਤੀ 11.07.2024 ਤੋਂ 14.07.2024 ਤੱਕ ਗੁਰਦੁਆਰਾ ਗੁਰੂ ਤੇਗ ਬਹਾਦਰ ਸਿਮਰਨ ਦੁਆਰ ਫਰੀਦਕੋਟ ਵਿਖੇ ਮਹੀਨਾਵਾਰ ਸਿਮਰਨ ਅਭਿਆਸ ਅਤੇ ਅਕੱਥ ਕਥਾ ਸਮਾਗਮ ਕਰਵਾਏ ਜਾ ਰਹੇ ਹਨ ਆਪ ਜੀ ਸਮਾਗਮ ਵਿੱਚ ਸ਼ਾਮਿਲ ਹੋ ਕੇ ਲਾਹਾ ਲਓ ਜੀ। maps.app.goo.gl/1Z1kJfPgQ57wJZwN8
@guri4007
@guri4007 Ай бұрын
Waheguru. Kethe hunda smagam ji jrur dsyo waheguru ji?
@bhailakhvirsinghfaridkot
@bhailakhvirsinghfaridkot Ай бұрын
ਮਿਤੀ 01.06.2024 ਤੋਂ 09.06.2024 ਤੱਕ ਸਿਮਰਨ ਅਭਿਆਸ ਸਮਾਗਮ ਹੋ ਰਹੇ ਹਨ ਜੀ, ਲੋਕੇਸ਼ਨ ਨੀਚੇ ਦਿੱਤੀ ਗਈ ਹੈ ਜੀ। Community Tab ਵਿੱਚ ਜਾ ਕੇ ਆਪ ਜੀ ਬੈਨਰ ਚੈੱਕ ਕਰ ਸਕਦੇ ਹੋ ਜੀ। ਮਾਛੀਵਾੜਾ maps.app.goo.gl/FJ3tVKQJ4YAkVMDN7
@sarabjitshergill6991
@sarabjitshergill6991 25 күн бұрын
Makkar ji sat Sri akal ji.tusi baba dharam singh ji nihang kolo ja k ohna di interview v lao , bahut wadia oh v es topic bara das dey hune .ek baba ji nay banda bahdur bara v dasya se ,tusi please ohna di interview jarror karo.🙏🙏
@kaurjeet68
@kaurjeet68 Ай бұрын
Hanji veer ji Langer should serve simple not like restaurants people paying attention on fancy Langer to serve waheguru ji ji. But no one listed. Chek prbh milne ka chao they serve so simple Langer mostly. They focus on waheguru simrn most of time. Waheguru ji guide us all we can know what is the Langer mean
@jandwalianath7279
@jandwalianath7279 Ай бұрын
ਗੂੰਗੇ ਦੀ ਮਠਿਆਈ ਨਾਂਮ ਜਪਣਾ
@manjeetkaur9557
@manjeetkaur9557 16 күн бұрын
I'm milna cahndi.ha ji manjeet kaur Bathinda my father Suhkdev Sinhg ji nren muni ji debhot njdik c
@ravenderkaur8819
@ravenderkaur8819 Ай бұрын
One more thing ji I wana share here...sorry if anyone don't agree with me or don't like what I said.. Some people listen 20 times...they knw but still asking the same questions... Waheguruji start praying everyday for few hrs...u will never ask any questions again😊
ОСКАР ИСПОРТИЛ ДЖОНИ ЖИЗНЬ 😢 @lenta_com
01:01
아이스크림으로 체감되는 요즘 물가
00:16
진영민yeongmin
Рет қаралды 10 МЛН
IL’HAN - Pai-pai (lyric video) 2024
3:24
Ilhan Ihsanov
Рет қаралды 91 М.
BABYMONSTER - ‘FOREVER’ M/V
3:54
BABYMONSTER
Рет қаралды 43 МЛН
IL’HAN - Eski suret (official video) 2024
4:00
Ilhan Ihsanov
Рет қаралды 881 М.
Janona
4:09
Release - Topic
Рет қаралды 1,3 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,3 МЛН