ਵਾਹਿਗੁਰੂ ਸਿਮਰਨ ਅਭਿਆਸ ਦੇ ਤਜੁਰਬੇ - ਭਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲੇ

  Рет қаралды 26,982

Bhai Lakhvir Singh Faridkot Wale

Bhai Lakhvir Singh Faridkot Wale

Күн бұрын

ਵਾਹਿਗੁਰੂ ਸਿਮਰਨ ਅਭਿਆਸ ਦੇ ਤਜੁਰਬੇ ਅਤੇ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਰੇ ਅਣਸੁਣੀਆਂ ਗੱਲਾਂ - ਭਾਈ ਲਖਵੀਰ ਸਿੰਘ ਜੀ ਫਰੀਦਕੋਟ ਵਾਲੇ
ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ (ਫਰੀਦਕੋਟ ਵਾਲੇ) ਇਸ ਚੈਨਲ ਰਾਂਹੀ ਸੰਗਤਾਂ ਨੂੰ ਗੁਰਬਾਣੀ ਗੁਰੂ ਅਨੁਸਾਰ ਨਾਮ-ਅੰਮ੍ਰਿਤ ਪ੍ਰਾਪਤ ਕਰਕੇ ਪ੍ਰਮਾਤਮਾ ਨੂੰ ਕਿਵੇਂ ਮਿਲਣਾ ਹੈ? ਇਸ ਰਾਸਤੇ ਬਾਰੇ ਸੰਗਤਾਂ ਨੂੰ ਸੁਖੈਨ ਸ਼ਬਦਾਂ ਰਾਂਹੀ ਸਮਝਾਉਂਦੇ ਹਨ।
ਭਾਈ ਲਖਵੀਰ ਸਿੰਘ ਜੀ ਫਰੀਦਕੋਟ
ਸੰਪਰਕ ਫੋਨ ਨੰਬਰ
+91 97797 51543
/ @1tvchannelofficial
#kundalini #wahegurusimrankundalini #kundalinipodcast #sikhteachings #gurmukhiclasses #bhaisewasinghtarmala #tarmala
#shrikrishna #meditation #kundalini #PMKCFaridkotWale
#meditation #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#pmkcfaridkotwale
#indianactor
#bollywoodactor
#awakeningprocess
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 128
@BoorSingh-pl4fo
@BoorSingh-pl4fo 4 ай бұрын
ਭਾਈ ਸੇਵਾ ਸਿੰਘ ਬਰਮ ਗਿਆਨੀ ਸੀ ਮੈਂ ਜਦ ਪਹਿਲੀ ਵਾਰ ਜਦ ਕਥਾ ਸੁਣੀ ਤਾਂ ਮੇਰੀ ਸਮਾਧੀ ਲੱਗਦੀ
@manrajsingh4002
@manrajsingh4002 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@JaswinderKaur-th3dp
@JaswinderKaur-th3dp 22 күн бұрын
Waheguru ji
@paramjitbal8864
@paramjitbal8864 3 ай бұрын
ਮਾਝੇ ਦੀ ਧਰਤੀ ਅੰਮ੍ਰਿਤਸਰ ਵਿੱਚ ਵੀ ' ਪ੍ਰਭ ਮਿਲਨੇ ਕਾ ਚਾਓ ' ਵਰਗਾ ਸਥਾਨ ਬਣਾਓ ਜੀ ਤਾਂ ਜੋ ਇੱਧਰ ਦੀ ਸੰਗਤ ਵੀ ਜੋ ਕਿ ਪ੍ਰਭੂ ਮਿਲਾਪ ਲਈ ਤੜਪ ਰਹੀ ਹੈ , ਉਸ ਦਾ ਵੀ ਉਧਾਰ ਹੋ ਸਕੇ । ਨੌਜਵਾਨ ਹੋਣ ਜਾਂ ਬਜ਼ੁਰਗ ਏਨੀ ਦੂਰ ਰਹਿ ਕੇ ਅਭਿਆਸ ਦੀਆਂ ਕਲਾਸਾਂ ਲਾਉਣੀਆਂ ਅਸੰਭਵ ਹੈ ਜੀ । ਇਸ ਬੇਨਤੀ ਵੱਲ੍ਹ ਜਰੂਰ ਗੌਰ ਕੀਤਾ ਜਾਵੇ ਜੀ । ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ । 🙏🙏
@technicalsingh6534
@technicalsingh6534 3 ай бұрын
ਜੰਡਿਆਲਾ ਗੁਰੂ ਵਿਖ਼ੇ ਹੈ ਭਾਈ ਡਿਪਟੀ ਸਿੰਘ ਜੀ ਓਥੇ ਹੁੰਦੇ ਨੇ
@BhaiDeputySingh
@BhaiDeputySingh 3 ай бұрын
kzbin.info/www/bejne/q5nMkJWmbt1soLssi=Epw3C55FhOEjqu5l
@sukhbirji2740
@sukhbirji2740 3 ай бұрын
Sahi keha
@tejinder302
@tejinder302 3 ай бұрын
ਕੋਈ ਲੁਧਿਆਣਾ ਵਿੱਚ ਵੀ ਨੇ ਜੀ? ​@@technicalsingh6534
@rkour4088
@rkour4088 3 ай бұрын
​@@technicalsingh6534ohna nu kis din milya ja sakda hai ,oh Sara kuch samaja dengy
@MeetKaur-we4lr
@MeetKaur-we4lr 4 ай бұрын
Waheguru ji waheguru ji waheguru ji waheguru ji
@jasmailkaurgrewal2621
@jasmailkaurgrewal2621 Ай бұрын
Waheguru ji waheguru ji waheguru ji waheguru ji ❤❤❤❤🙏🏻🙏🏻🙏🏻🙏🏻
@inderbains8209
@inderbains8209 3 ай бұрын
ਵਾਹਿਗੁਰੂ ਜੀ 🙏🙏🙏🙏🙏
@Sahibvlogs28136
@Sahibvlogs28136 4 ай бұрын
Bht bht Thanku tuhada bhai sahab g 🙏🙏 kine hi sehez nal Tusi sirf ruhani gala dasiya . Bht bht dhanwad
@kulwindersingh6429
@kulwindersingh6429 3 ай бұрын
Waheguru ji 🙏🙏🌹🌹🌹🌹🌹
@Jagjeet-kaur57
@Jagjeet-kaur57 4 ай бұрын
ਵਾਹਿਗੁਰੂ ਪੰਜਾਬੀ ਵਿਚ ਲਿਖੋ ਭਾਈ
@satish22kukreja
@satish22kukreja 4 ай бұрын
Waheguru ❤
@kasardass9753
@kasardass9753 3 ай бұрын
Bhai ji kamra lao only mint dhayn la ka dakho
@satkar204
@satkar204 3 ай бұрын
Asi bade durbhage ya , Jo bhai sewa singh Tarmala ki de darshan nai kar sake.
@dalvirsingh5369
@dalvirsingh5369 3 ай бұрын
Jodo rabb da bheed palya raab dah ess dundina
@gurmaan2479
@gurmaan2479 3 ай бұрын
ਹਾਜੀ ਵਾਹਿਗੁਰੂ ਜੀ ਗੁਰੂਦੁਆਰੇ ਵਿੱਚ ਤਾਂ ਇੱਕਲਾ ਮੱਥਾ ਟੇਕ ਦਿਓ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਆਓ ਤੇ ਕੋਈ ਵੀ ਉਸ ਅਕਾਲਪੁਰਖ ਨਾਲ ਜੁੜਨ ਦੀ ਸਿੱਖਿਆ ਨਹੀਂ ਦਿੰਦੇ ਤੇ ਜੋ ਉਥੇ ਮੂਹਰੇ ਰੱਖੇ ਹੁੰਦੇ ਨੇ ਜੇ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਭੁੱਲ ਚੁੱਕ ਹੋ ਜਾਂਦੀ ਆ ਤਾਂ ਉਸ ਇਨਸਾਨ ਦੀ ਬੇਜ਼ਤੀ ਇਸ ਤਰ੍ਹਾਂ ਕਰਦੇ ਨੇ ਕੀ ਉਹ ਦੁਬਾਰਾ ਮੁੜ ਗੁਰੂ ਘਰ ਵੱਲ ਮੂੰਹ ਨਾ ਕਰੇ ਇਹ ਲੋਕ ਗੁਰੂ ਨਾਲ ਜੋੜਦੇ ਨਹੀਂ ਬਲਕਿ ਤੁੜਦੇ 🙏🙏😔😔😐😐
@mrsingh604
@mrsingh604 4 ай бұрын
ਪਰ ਬਾਬਾ ਨਾਨਕ ਜੀ ਤਾਂ ਆਸਾ ਕੀ ਵਾਰ ਵਿੱਚ ਕਿਹਾ ਕੀ ਧਰਤੀ ਦੱਬੀ ਭਾਰ ਹਿੱਲ ਨਹੀ ਸਕਦੀ ? ਫਿਰ ਘੁੰਮ ਕਿਵੇਂ ਸਕਦੀ ? ਐਵੀ ਨਾਸਾ ਦੀਆਂ ਗੱਲਾਂ ਨਾ ਸੁਣੋ ਉਹ ਸਭ ਝੂਠ ਬੋਲ ਰਿਹਾ .! 🙏🙏🙏🙏🙏 kzbin.info/www/bejne/iIiXfoagr9-Yarcsi=Bl1ZY6si-ZvWSCMz
@mrsingh604
@mrsingh604 4 ай бұрын
@@rajinderkaurkhalsa2004 ਪੂਰੀ ਇੰਟਰਵਿਊ ਸੁਣੋ ਫਿਰ ਕੀ ਪ੍ਰਸ਼ਨ ਸਮਝ ਆਉ ਫਿਰ ਆਪਣੀ ਗਰਮੀ ਦਿਖਾਉਣੀ ..🙆🏻‍♂️🙏🙏
@mrsingh604
@mrsingh604 4 ай бұрын
@@rajinderkaurkhalsa2004 ਮੈਂ ਖ਼ਿਲਾਫ਼ ਨਹੀਂ ਬੋਲਿਆ ਸਿਰਫ ਪ੍ਰਸ਼ਨ ਕੀਤਾ ਜੋ ਉਹਨਾ ਕਿਹਾ ਉਹੀ ? ਪਹਿਲਾ ਪੂਰਾ ਸੁਣ ਫਿਰ ਆਕੇ ਕਹੀ ਉਹਨਾ ਕਿਹਾ ਧਰਤੀ ਸੂਰਜ ਦੁਆਲੇ ਘੁੰਮ ਰਹੀ ਦੋ ਨਾਸ਼ਾਂ ਅਮਰੀਕਾ ਦੀ ਪੋਲਾੜ ਏਜੰਸੀ ਉਹ ਕਹਿੰਦੀ ਲੇਕਿੰਨ ਗੁਰਬਾਣੀ ਕੁਛ ਹੋਰ ਕਹਿ ਰਹੀ ਠੀਕ ?? ਆਸ਼ਾ ਕੀ ਵਾਰ ਪੜੋ ? ਬੱਸ ਇਹਨੀ ਗੱਲ ਸੀ
@rajwant28
@rajwant28 4 ай бұрын
ਭਾਈ ਸਾਹਿਬ ਜੀ ਬਹੁਤ ਸੋਹਣੀ ਇੰਟਰਵਿਊ ਦੇ ਕੇ ਭੇਦ ਸਮਝਾਏ ਧੰਨਵਾਦ ਜੀ ਚੈਨਲ ਵਾਲਿਆ ਦਾ ਵੀ ਧੰਨਵਾਦ ਜੀ ਅਜਿਹੇ ਗੁਰਮੁਖ ਰੂਹਾਂ ਨਾਲ ਮੇਲ ਕਰਾਂਦੇ ਰਿਹਾ ਕਰੋ ਜੀ❤
@onkarsahota1677
@onkarsahota1677 2 ай бұрын
ਸਿੱਖਾਂ ਨੂੰ ਧਿਆਨ ਦੇ ਨਾਲ ਨਾਲ ਯੁੱਧ ਕਲਾਂ ਵਿੱਚ ਵੀ ਮਾਹਿਰ ਹੋਂਣ ਦੀ ਲੋੜ ਹੈ ਗੁਰੂ ਇਸ ਤਰ੍ਹਾਂ ਸਿੱਖਾਂ ਨੂੰ ਬਚਨ ਕਰ ਕੇ ਗਏ ਹਨ ਸਿੱਖਾਂ ਨੂੰ ਆਪਣੇ ਗੁਰੂਆਂ ਦੇ ਬਚਨਾਂ ਤੇ ਪਹਿਰਾ ਦੇਣ ਦੀ ਪਹਿਲੀ ਲੋੜ ਹੈ
@AmandeepSinghSandhu78
@AmandeepSinghSandhu78 2 ай бұрын
ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ॥ ਸਬਰ ਸਿਦਕ ਸ਼ਹੀਦ ਭਰਮ ਭਉੁ ਖੋਵਣਾ॥ ਮਹਾਂਪੁਰਸ਼ਾਂ ਦੇ ਬਚਨ :- ਸ਼ਹੀਦ ਉਹ ਹੈ ਜਿਸਨੇ ਆਪਣੇ ਦੇਸ਼ ਕੌਮ ਵਾਸਤੇ ਆਪਣੀ ਜਾਨ ਵਾਰ ਦਿੱਤੀ , ਪਰ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਦੱਸਦੇ ਹਨ ਕਿ ਆਪਣੇ ਮਨ ਨੂੰ ਮਾਰਨ ਤੋਂ ਬਿਨਾ ( ਜਿਸਨੂੰ ਬਾਣੀ ਵਿੱਚ ਜੀਵਤ ਮਰਨਾ ਵੀ ਕਹਿਆ ਗਿਆ ਹੈ ) ਇਸ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ । ਭਾਈ ਪਿੰਦਰਪਾਲ ਸਿੰਘ ਜੀ ਦੇ ਵੀ ਬਚਨ ਹਨ ਕਿ ਸ਼ਹੀਦੀ ਵਾਸਤੇ ਕੋਈ ਕਿਤਾਬੀ ਵਿਦਵਾਨ ਜਲਦੀ ਤਿਆਰ ਨਹੀਂ ਹੋਵੇਗਾ , ਸ਼ਹੀਦੀ ਵਾਸਤੇ ਤਾਂ ਜਿਸਨੇ ਅੰਦਰੋਂ ਆਪਾ ਮਾਰਿਆ ਹੋਵੇ ਉਹੀ ਤਿਆਰ ਹੁੰਦਾ ਹੈ । ਅੰਦਰੋਂ ਆਪਾ ਬਗੈਰ ਨਾਮ ਬਾਣੀ ਤੋਂ ਨਹੀਂ ਮਰ ਸਕਦਾ । ਜਿਤਨੇ ਵੀ ਸਿੱਖ ਕੋਮ ਦੇ ਸ਼ਹੀਦ ਹੋਏ ਹਨ ਸਭਨਾਂ ਦਾ ਨਾਮ ਬਾਣੀ ਦਾ ਪੂਰਾ ਨੇਮ ਸੀ । ਸਿਰ ਜਾਵੇਂ ਤਾਂ ਜਾਵੇਂ ਮੇਰਾ ਸਿੱਖੀ ਸਿਦਕ ਨਾ ਜਾਵੇ
@luckybali
@luckybali 7 күн бұрын
ਲਫ਼ਜ਼ਾਂ ਦਾ ਹੇਰ ਫੇਰ ਹੈ , ਹੁਣ ਭਾਈ ਸਾਹਿਬ ਕਿਸ ਤਰਾਂ ਉਸ ਵਾਹਿਗੁਰੂ ਨੂੰ ਮਿਲਣਾ ਹੈ ਤਰੀਕਾ ਦਸਦੇ ਹਨ, ਸ਼ਬਦ ਕਿ ਹੈ , ਹੁਣ ਭਾਈ ਸਾਹਿਬ ਨੂੰ ਗੁਰੂ ਕਹਿਣਾ ਗਲਤ ਨਹੀਂ ਹੋਵੇਗਾ , ਫੇਰ ਸਿੱਖ ਦੇਹ ਧਾਰੀ ਗੁਰੂ ਦੇ ਖਿਲਫ ਕਿਊ ਹੈ, ਕਿਸੇ ਭੀ ਕੰਮ ਨੂੰ ਕਰਨ ਲਈ ਸਾਨੂੰ teacher di ਲੋੜ ਹੈ ਫਿਰ ਉਸ ਪਰਮਾਤਮਾ ਨੂੰ ਮਿਲਣ ਲਈ ਸਿਰਫ਼ ਪੜ ਕੇ ਮਿਲਣਾ ਮੇਰੀ ਸਮਜ਼ ਤੋਂ ਉਪਰ ਹੈ
@manikaur9097
@manikaur9097 4 күн бұрын
Ik sachaguru jo app khud parmeswar aa ander sarab niranter sda avinashi ander aa gurbani ander wadan nu kehndi Bahar tuci sikh sakdey guru ander hai bharma ch na payo form less hai sachaguru and khud parmatma ohi sachaguru hai hai
@LakhvirkaurGabbi
@LakhvirkaurGabbi 2 ай бұрын
Waheguru ji bahut vadia video lagi hai ਚੈਨਲ ਵਾਲੇ ਵੀਰ ਜੀ ਦਾ ਵੀ ਧੰਨਵਾਦ
@BaljeetSingh-ft6hs
@BaljeetSingh-ft6hs 4 ай бұрын
Sade bahut e vadde bhaag k sanu bhai sahib bhai sewa singh ji tarmala and ohna walo varosaye hoy gurmukh pyre bhai sahib bhai dalbir singh ji da sang bakhsish Hoya
@balveersingh2752
@balveersingh2752 4 ай бұрын
ਰਹਿੰਦੀ ਦੁਨੀਆਂ ਤਾਈਂ ਰਹੁ ਭਾਈ ਸੇਵਾ ਦਾ ਨਾਂਵਾਂ
@GurpreetsinghSingh-z9d
@GurpreetsinghSingh-z9d Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਕਿਰਪਾ ਵਾਲੇ ਸਿੰਘ ਹੋ ਵਾਹਿਗੁਰੂ ਜੀ ਤੂੰਹੀ 🙏🙏😊❤️❤️❤️
@supindersingh6773
@supindersingh6773 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂ ਹੀ ਤੂ ਹੀ ਤੂ ਹੀ ਤੂ ਹੀ ਵਾਹਿਗੁਰੂ ਜੀ
@BaljeetSingh-ft6hs
@BaljeetSingh-ft6hs 4 ай бұрын
Bhai sahib g anthaak mehnat kar rahe ne din raat ta k gurbani guru da updesh pind pind shehar shehar ch pahuch jave ,
@KhalsaFatehKF
@KhalsaFatehKF 4 ай бұрын
ਵਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਭਾਈ ਲਖਵੀਰ ਸਿੰਘ ਜੀ।
@nirmalsingh-lb7ei
@nirmalsingh-lb7ei 3 ай бұрын
ਕਰ ਤੇ ਮਿਹਰ ਦੀਆਂ ਨਜਰਾਂ ਮੇਰੇ ਸਾਹਿਬਾ 🙏🙏
@mandipsinghkhalsa7806
@mandipsinghkhalsa7806 4 ай бұрын
Guru sahib di kirpa naal hi aho jahe bhai saab da sang milda jo sanu satguru de naal milaa rahe han
@HarpreetSingh-yn6ox
@HarpreetSingh-yn6ox 3 ай бұрын
Dhan dhan dhan satguru ji dhan satguru ji ਤੇਰੇ ਪਿਆਰੇ ਜੀ
@Amarveerbajwaoffical
@Amarveerbajwaoffical 4 ай бұрын
Waheguru ji Waheguru ji Waheguru ji Waheguru ji Waheguru ji Waheguru ji
@SukhdevSingh-rw2xz
@SukhdevSingh-rw2xz 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jassatailor6919
@jassatailor6919 4 ай бұрын
ਵਾਹਿਗੁਰੂ ਜੀ ਵਾਹਿਗੁਰੂ ਊ
@onkarsahota1677
@onkarsahota1677 2 ай бұрын
ਕਿਧਰੇ ਇਹ ਮਨੂਵਾਦੀ ਸਨਾਤਨੀ ਬ੍ਰਾਹਮਣ ਦੀ ਚਾਲ ਤਾਂ ਨਹੀਂ ਹੈ ਸਿੱਖਾਂ ਨੂੰ ਕਾਬੂ ਕਰਨ ਦੀ ਉਸ ਤਰ੍ਹਾਂ ਤੇ ਸਿੱਖ ਕਾਬੂ ਨਹੀਂ ਆਉਂਦੇ, ਸਿੱਖ ਨੂੰ ਸਿੱਖਾਂ ਦੇ ਹਥਿਆਰ ਨਾਲ ਮਾਰੋਂ, ਗ੍ਰੰਥ ਸਾਹਿਬ ਦੀ ਬਾਣੀ ਨਾਲ ਦੱਬ ਦਿਉਂ ਸਿੱਖਾਂ ਨੂੰ, ਸਿੱਖ ਹਥਿਆਰਬੰਦ ਫੌਜਾਂ ਤਿਆਰ ਨਾਂ ਕਰਨ ਗੱਤਕਾ ਭੁੱਲ ਜਾਣ, ਦੁਸ਼ਮਣ ਸਿੱਖਾਂ ਤੋਂ ਡਰਨਾ ਛੱਡ ਦੇਣ ਧਿਆਨ ਲਾਉਣ ਵਾਲੇ ਨੂੰ ਬੜੀ ਅਸਾਨੀ ਨਾਲ਼ ਨੱਪ ਲੈਂਦਾ ਹੈ
@BakhsishSingh-c2z
@BakhsishSingh-c2z 28 күн бұрын
Ver tusi gurmkha da number la lo tusi ap vichr kar laoo ,thnu pata chl ja ga,,awaa nhi boli da hunda
@BaljeetSingh-ft6hs
@BaljeetSingh-ft6hs 4 ай бұрын
Sanu v koi sooji nhi c gurbani guru de BAs read karde c bhai sahib dalbir singh tarmala ji de saang hoon to Pehla
@saritapradeep9029
@saritapradeep9029 4 ай бұрын
Bahut sunder aur prempuran tareeke naal samjhaya hai ji. Bahut bahut dhannvaad ji tuhaada te veere tuhaada v k tuci inha khoobsurat message loka tak pahunchaon de upraale vaaste, vaheguruji tuhanu hamesha chardiya kala bakshe te tuci is upraale nu jaari rakho taki saade varge agyani ghar baithey mahan Santa de darshan te vachan pa k us maalik naal prem karan layak ban sakiye. Thankyou 🙏🙏🙏
@radhadasirk763
@radhadasirk763 4 ай бұрын
So true ,, real saints are beyond religious yardsticks 🙏
@singh6927
@singh6927 4 ай бұрын
Wahe guru wahe guru wahe guru wahe guru
@SandeepKumar-le9wh
@SandeepKumar-le9wh Ай бұрын
🤣
@baldeepkaur9004
@baldeepkaur9004 4 ай бұрын
ਵਾਹਿਗੁਰੂ 🙏
@onkarsahota1677
@onkarsahota1677 2 ай бұрын
ਬਾਬਾ ਜੀ ਜੇ ਸਾਰੇ ਧਿਆਨ ਲਾਉਣ ਲੱਗ ਜਾਂਦੇ ਹਨ ਜੇ ਦੁਸ਼ਮਣ ਚੜ੍ਹ ਆਇਆ ਉਸ ਦਾ ਮੁਕਾਬਲਾ ਕੋਂਣ ਕਰੇਗਾ ਸਾਰੇ ਸਿੱਖ ਤਾਂ ਧਿਆਨ ਵਿੱਚ ਬੈਠੇ ਹੋਣਗੇ ਬਾਕੀ ਸਾਰੇ ਹੋਰ ਸਿੱਖਾਂ ਦਿਆਂ ਦੋੜ ਵੀ ਧਿਆਨ ਵਾਲੇ ਪਾਸੇ ਹੋਵੇਗੀ।
@AmandeepSinghSandhu78
@AmandeepSinghSandhu78 2 ай бұрын
ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ॥ ਸਬਰ ਸਿਦਕ ਸ਼ਹੀਦ ਭਰਮ ਭਉੁ ਖੋਵਣਾ॥ ਮਹਾਂਪੁਰਸ਼ਾਂ ਦੇ ਬਚਨ :- ਸ਼ਹੀਦ ਉਹ ਹੈ ਜਿਸਨੇ ਆਪਣੇ ਦੇਸ਼ ਕੌਮ ਵਾਸਤੇ ਆਪਣੀ ਜਾਨ ਵਾਰ ਦਿੱਤੀ , ਪਰ ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਦੱਸਦੇ ਹਨ ਕਿ ਆਪਣੇ ਮਨ ਨੂੰ ਮਾਰਨ ਤੋਂ ਬਿਨਾ ( ਜਿਸਨੂੰ ਬਾਣੀ ਵਿੱਚ ਜੀਵਤ ਮਰਨਾ ਵੀ ਕਹਿਆ ਗਿਆ ਹੈ ) ਇਸ ਅਵਸਥਾ ਵਿੱਚ ਨਹੀਂ ਪਹੁੰਚ ਸਕਦਾ । ਭਾਈ ਪਿੰਦਰਪਾਲ ਸਿੰਘ ਜੀ ਦੇ ਵੀ ਬਚਨ ਹਨ ਕਿ ਸ਼ਹੀਦੀ ਵਾਸਤੇ ਕੋਈ ਕਿਤਾਬੀ ਵਿਦਵਾਨ ਜਲਦੀ ਤਿਆਰ ਨਹੀਂ ਹੋਵੇਗਾ , ਸ਼ਹੀਦੀ ਵਾਸਤੇ ਤਾਂ ਜਿਸਨੇ ਅੰਦਰੋਂ ਆਪਾ ਮਾਰਿਆ ਹੋਵੇ ਉਹੀ ਤਿਆਰ ਹੁੰਦਾ ਹੈ । ਅੰਦਰੋਂ ਆਪਾ ਬਗੈਰ ਨਾਮ ਬਾਣੀ ਤੋਂ ਨਹੀਂ ਮਰ ਸਕਦਾ । ਜਿਤਨੇ ਵੀ ਸਿੱਖ ਕੋਮ ਦੇ ਸ਼ਹੀਦ ਹੋਏ ਹਨ ਸਭਨਾਂ ਦਾ ਨਾਮ ਬਾਣੀ ਦਾ ਪੂਰਾ ਨੇਮ ਸੀ । ਸਿਰ ਜਾਵੇਂ ਤਾਂ ਜਾਵੇਂ ਮੇਰਾ ਸਿੱਖੀ ਸਿਦਕ ਨਾ ਜਾਵੇ
@DavinderSingh-qt9bh
@DavinderSingh-qt9bh Ай бұрын
❤❤ waheguru ji ka Khalsa waheguru ji ki Fateh dhan dhan guru Ram das ji and dhan dhan guru nanak dev ji dhan dhan how ji 🍓🍅🍏🍎🍑🫀❤️‍🔥🌷
@ManjitDeol-hf4bb
@ManjitDeol-hf4bb 3 ай бұрын
Waheguru ji
@hdhdhdhdh4589
@hdhdhdhdh4589 3 ай бұрын
Wahe guru ji wahe guru ji
@jashandeep4429
@jashandeep4429 23 күн бұрын
Waheguru sach hi waheguru ji dharti te aaye hoye han BK v khinde han🌹🌹🌹🌹🌹🙏
@parmjitsingh1967
@parmjitsingh1967 20 күн бұрын
Very good, too much learnt
@RajdeepSingh-vv3ms
@RajdeepSingh-vv3ms 6 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉🎉🎉🎉❤❤❤❤❤
@surjeetkaur4323
@surjeetkaur4323 2 ай бұрын
Waheguru ji sabh te mehar kro ji sabh nu tandrusti bakhsho ji menu v tandrusti bakhsho ji kirpa kro ji 🙏
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏💓💓💓
@Gurjeet7906
@Gurjeet7906 4 ай бұрын
Waheguru ji Daas v fazilka district to he aur army vich sewa kr rha ha Daas ne sangat krni he tuhadi Te kive te kithe aa sakde he Kirpa krke dasiyo waheguru ji Waheguru ji ka Khalsa Waheguru ji ki fetah 🙏🙏
@PrabhjotKaur-ns1gs
@PrabhjotKaur-ns1gs 4 ай бұрын
Waheguru ji machhiwara district FZR 1 jun to sham to camp shuru a tuc Othe ja sakde a
@bhailakhvirsinghfaridkot
@bhailakhvirsinghfaridkot 4 ай бұрын
ਮਿਤੀ 01.06.2024 ਤੋਂ 09.06.2024 ਤੱਕ ਸਿਮਰਨ ਅਭਿਆਸ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ, ਆਪ ਜੀ ਨੂੰ ਲੋਕੇਸ਼ਨ ਭੇਜ ਰਹੇ ਹਾਂ ਆਪ ਜੀ ਨੇ ਦਰਸ਼ਨ ਜਰੂਰ ਦੇਣੇ ਪਿਆਰਿਓ। maps.app.goo.gl/6rPuC5mjbyLWQWHc7 ਵਧੇਰੇ ਜਾਣਕਾਰੀ ਲਈ ਆਪ ਜੀ Community Tab ਵਿੱਚ ਜਾ ਕੇ ਬੈਨਰ ਪੜ੍ਹ ਸਕਦੇ ਹੋ ਜੀ। ਆਪ ਜੀ 9988339119 ਤੇ ਆਪਣਾ ਨਾਮ ਅਤੇ ਜਿਲਾ ਲਿਖ ਕੇ ਮੈਸੇਜ ਕਰ ਸਕਦੇ ਹੋ ਜੀ ਆਪ ਨੂੰ ਗਰੁੱਪ ਵਿੱਚ ਐਡ ਕਰ ਦਿੱਤਾ ਜਾਵੇਗਾ ਜੀ 🙏
@sukhwindersinghhara4378
@sukhwindersinghhara4378 3 ай бұрын
Waheguru ji
@JaswinderSingh-xc5hy
@JaswinderSingh-xc5hy 4 ай бұрын
Waheguru ji
@amritpalsingh2581
@amritpalsingh2581 3 ай бұрын
Bhaji Sat Sri akal very nice very good excellent work excellent service excellent style excellent style excellent video excellent very interesting subject excellent very beautiful concept God bless you with your family and friends
@sukhdevkaur9697
@sukhdevkaur9697 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤️❤️❤️🙏
@sahibsingh8204
@sahibsingh8204 3 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@kashmirsinghbathbath4362
@kashmirsinghbathbath4362 2 ай бұрын
ਸਿੰਘ ਸਾਹਿਬ ਜੀ ਨੂੰ ਕੋਟਿ ਕੋਟਿ ਨਮਨ ।
@kanwalbath2672
@kanwalbath2672 4 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@Singingflix
@Singingflix 3 ай бұрын
The people who give pain to bhai sahib ji during interogation, all live in hell
@jaswinderpandher293
@jaswinderpandher293 4 ай бұрын
Waheguru ji🙏🏼
@BrahamjotGrewal
@BrahamjotGrewal 4 ай бұрын
Waheguru g
@BhupinderSingh-r8j
@BhupinderSingh-r8j 4 ай бұрын
Very nice we'll done
@kulveersinghsandhu8297
@kulveersinghsandhu8297 4 ай бұрын
waheguru ji
@Aditya_pal20
@Aditya_pal20 Ай бұрын
ਵਾਹਿਗੁਰੂ ਜੀ
@saint_soldiers
@saint_soldiers 4 ай бұрын
☬ ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ ☬
@amandeepkaur4244
@amandeepkaur4244 2 ай бұрын
ਧੰਨਵਾਦ ਜੀ
@simransahota13
@simransahota13 3 ай бұрын
Waheguru ji 🙏🏻😇🌹❤️😇🙏🏻🌹😇🙏🏻🌹😇❤️
@atindersingh7571
@atindersingh7571 3 ай бұрын
Waheguru ji 🙏❤️ Dhan dhan Guru shiab ji 🙏❤️
@SonuSingh-ev9tq
@SonuSingh-ev9tq 4 ай бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ
@AvneetKaurA1212
@AvneetKaurA1212 3 ай бұрын
Dhan Guru dhan Guru pyare.
@1974sukhwinder
@1974sukhwinder 3 ай бұрын
Waheguru ji mehar karo ,bakhash lavo ji
@bildersing572
@bildersing572 Ай бұрын
🙏🙏🙏
@Paramjeetsingh-ui6uu
@Paramjeetsingh-ui6uu 3 ай бұрын
Waheguru waheguru ji 🙏
@Gurwinder707
@Gurwinder707 3 ай бұрын
Waheguru g
@singhvikram4802
@singhvikram4802 3 ай бұрын
Waheguru ji Waheguru
@deepaman5382
@deepaman5382 4 ай бұрын
Bhai saab highlight Thora chota karo
@Hirasandhu719
@Hirasandhu719 3 ай бұрын
Waheguru ji
@RanjeetSingh-wb1dp
@RanjeetSingh-wb1dp 3 ай бұрын
Waheguru hi
@nirbhaisingh9936
@nirbhaisingh9936 4 ай бұрын
Waheguruji Waheguruji ❤❤❤❤
@Manjit753
@Manjit753 4 ай бұрын
Waheguru ji🙏🏻🙏🏻🙏🏻🙏🏻
@kulwantkaur7558
@kulwantkaur7558 3 ай бұрын
🙏🙏🙏🙏
@kulwantkaur7558
@kulwantkaur7558 3 ай бұрын
Waheguru Ji ❤
@PrabhjotKaur-ns1gs
@PrabhjotKaur-ns1gs 4 ай бұрын
Waheguru ji🙏🏻
@BalvinderSingh-bv1ww
@BalvinderSingh-bv1ww 4 ай бұрын
Waheguru ji 😊
@VeerpalKaur-sf8pr
@VeerpalKaur-sf8pr 4 ай бұрын
Waheguru ji🙏
@VeerpalKaur-sf8pr
@VeerpalKaur-sf8pr 4 ай бұрын
Waheguru ji🙏
@jagsirsingh5041
@jagsirsingh5041 4 ай бұрын
Waheguru Ji Waheguru Ji
@reetvirk6440
@reetvirk6440 4 ай бұрын
Waheguru waheguru
@Ramandeep-lw9bc
@Ramandeep-lw9bc 4 ай бұрын
Waheguru waheguru
@sarbjitkaurkaura4968
@sarbjitkaurkaura4968 4 ай бұрын
Waheguru ji🙏🏻
@ranasingh9737
@ranasingh9737 3 ай бұрын
Wahegurgu ji
@gursewaksinghwahegurujikha8542
@gursewaksinghwahegurujikha8542 4 ай бұрын
Waheguru ji
@DevDhiir
@DevDhiir 4 ай бұрын
Waheguru ji
@notejgrewal3309
@notejgrewal3309 4 ай бұрын
Waheguru ji
@lubanasingh8641
@lubanasingh8641 4 ай бұрын
Waheguru ji 🌸🌼🙏💐🌷🌹
@SurinderSingh-yu3rr
@SurinderSingh-yu3rr 3 ай бұрын
Wahe Guru
@newsandeducation3799
@newsandeducation3799 4 ай бұрын
Reporters saab baki question ta bahut wadia.. Tusi aa ta pusho k koi online group ne hega.. Q k hrek ta freedkot nahi aa skda.. O v ene din lai.. Ghat to ghat jd tk asi besmj aa
@bhailakhvirsinghfaridkot
@bhailakhvirsinghfaridkot 4 ай бұрын
ਆਪ ਜੀ 9988339119 ਤੇ ਆਪਣਾ ਨਾਮ ਅਤੇ ਜਿਲਾ ਲਿਖ ਕੇ ਮੈਸੇਜ ਕਰ ਸਕਦੇ ਹੋ ਜੀ ਆਪ ਨੂੰ ਗਰੁੱਪ ਵਿੱਚ ਐਡ ਕਰ ਦਿੱਤਾ ਜਾਵੇਗਾ ਜੀ 🙏
@newsandeducation3799
@newsandeducation3799 4 ай бұрын
@@bhailakhvirsinghfaridkot bdi meharbaani ji
@Punjabsingh023
@Punjabsingh023 3 ай бұрын
​@@bhailakhvirsinghfaridkotpind sangrahoor sadiq kol ਜਿਲ੍ਹਾ Faridkot
@bhailakhvirsinghfaridkot
@bhailakhvirsinghfaridkot 3 ай бұрын
Official Channel of Bhai Lakhvir Singh Faridkot wale (ਗੁਰਦੁਆਰਾ ਗੁਰੂ ਤੇਗ਼ ਬਹਾਦੁਰ ਸਿਮਰਨ ਦੁਆਰ, ਫ਼ਰੀਦਕੋਟ) t.me/bhailakhvirsinghfaridkotwale
@bhailakhvirsinghfaridkot
@bhailakhvirsinghfaridkot 3 ай бұрын
chat.whatsapp.com/DfLOmkUPndvGnOCz08c6QO
@Beantgill-Beantgill
@Beantgill-Beantgill 4 ай бұрын
Bahut vdya eha sab kuj maie nu feel huda hai ji
@JagjitSingh-ep4ys
@JagjitSingh-ep4ys 3 ай бұрын
ਵਾਹਿਗੁਰੂ ਜੀ ਦੱਸਣ ਨਾਲ ਕੋਈ ਵਿਘਨ ਤਾਂ ਨਹੀਂ ਪੈਂਦਾ
@SatnamWaheguru-1313-f4e
@SatnamWaheguru-1313-f4e 4 ай бұрын
Waheguru g 🙏
@bildersing572
@bildersing572 4 ай бұрын
🙏🙏🙏
@kkaur1929
@kkaur1929 3 ай бұрын
Thank q Wahaguru ji
@HarjitSingh-il4ce
@HarjitSingh-il4ce 3 ай бұрын
ਵਹਿਗੁਰੂ ਜੀ ਸਤਿਨਾਮ ਜੀ
@macchiwarasahib
@macchiwarasahib 3 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@1997RAJSHAH
@1997RAJSHAH 4 ай бұрын
ਇਸ ਤਰਾਂ ਦੀ ਸ਼ਕਤੀਆਂ ਦਾ ਅਭਿਆਸ ਕਦੋਂ ਤੋਂ ਸ਼ੁਰੂ ਹੋ ਜਾਂਦਾ ਜੀ
@parvindersingh
@parvindersingh 4 ай бұрын
ਜਦੋਂ ਵਿਚਾਰ ਆਣੇ ਘਟ ਜਾਂਦੇ ਹਨ, ਤਾਂ ਸ਼ਕਤੀਆਂ ਪ੍ਰਗਟ ਹੋਣ ਲਗ ਜਾਂਦੀਆਂ ਹਨ।
Minecraft Creeper Family is back! #minecraft #funny #memes
00:26