ਸਿਮਰਨ ਦੀ ਵਿਧੀ | Sant Baba Harjinder Singh Ji Manjhpur Wale | Pulpukhta Smagam Part 2

  Рет қаралды 364,165

Satkartar Tv

Satkartar Tv

4 жыл бұрын

ਸਿਮਰਨ ਦੀ ਵਿਧੀ | Sant Baba Harjinder Singh Ji Manjhpur Wale | Pulpukhta Smagam Part 2
Part 01:- • ਸਿਮਰਨ ਦੀ ਵਿਧੀ | Sant B...
simran kive kariye
how to meditate
naam simran di vidhi
Satkartar TV
Contect For Live & Recording for Smagam
M : 98553-11590, 85589-70582
Sant Baba Harjinder Singh Ji || Manjhpur Wale
satkartartvchannel
#satkartartv #santharjindersinghjimanjhpurwale #simrankivekariye

Пікірлер: 405
@jagirsingh7369
@jagirsingh7369 9 ай бұрын
ਅੰਮ੍ਰਿਤ ਛਕੋ ਗੁਰੂ ਦੇ ਅਸਲ ਸਿੱਖ ਬਣ ਕੇ ਸਿੱਖੀ ਦੀ ਕ੍ਰਿਤਕਾਰ ਕਮਾਉ ਅਤੇ ਗੁਰੂ ਘਰਾਂ ਅਤੇ ਗੁਰ ਤਖਤਾਂ ਦੇ ਕੌਮ ਪ੍ਰਤੀ ਫਰਜਾਂ ਨੂੰ ਸਮਝਣ ਵਾਲੇ ਪ੍ਹਬੰਧਕ ਬਣਾਉ.
@manjitseerha3955
@manjitseerha3955 9 ай бұрын
ਗੁਰੂ ਜੀ ਆ ਤੁਰਦੇ ਫਿਰਦੇ ਉਠਦੇ ਬੈਠਦੇ ਸੋਦੇ ਜਾਗਦੇ ਨਾਮ ਜਪੋ ਕੋਈ ਪਬੰਦੀ ਨਹੀ ਊਠਤ ਬੈਠਤ ਸੋਵਤ ਧਿਆਈਐ ॥ਮਾਰਗ ਚਲਤ ਹਰੇ ਹਰਿ ਧਿਆਈਐ
@kahlonsingh9046
@kahlonsingh9046 9 ай бұрын
ਇਹ ਚਿੱਟੀ ਸਿਉਂਕ ਹੈ ਜੀ, ਇਹ ਗੁਰਮਤ ਨਹੀ ਦੱਸਦੇ, ਪਖੰਡ ਨੂੰ ਪ੍ਰਮੋਟ ਕਰਦੇ ਆ
@MrChsingh
@MrChsingh 9 ай бұрын
ਮਿਸਟਰ ਉੱਠਦੇ ਬੈਠਦੇ ਜਪਣਾ ਵੀ ਗੁਰਾਂ ਨੇ ਕਿਹਾ ਅਤੇ ਅਜਪਾ ਜਾਪ ਇਕ ਜਗਾ ਬੈਠ ਕੇ ਜਪਣਾ ਵੀ ਗੂਰਾਂ ਨੇ ਕਿਹਾ।
@makhan761
@makhan761 9 ай бұрын
ਜਿਨਾ ਚਿਰ ਬੈਠ ਕੇ ਜਪਣਾ ਨਾ ਆਵੇ,ਤੁਰਦੇ ਫਿਰਦੇ ਜਪਣਾ ਔਖਾ ਹੈ ਵੀਰ ਜੀ
@rajvirkaur9927
@rajvirkaur9927 9 ай бұрын
​@@kahlonsingh9046ਤੁਸੀਂ ਅਸਲੀ ਸਾਰ ਦਸੋ ਬ੍ਰਮਹਗਿਆਨੀ g😂
@JaswinderKaur-xt2sk
@JaswinderKaur-xt2sk 9 ай бұрын
😊
@khalsaforever531
@khalsaforever531 9 ай бұрын
🙏🏻🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏🏻💘❤💘
@HeeraSingh-kw5bv
@HeeraSingh-kw5bv 9 ай бұрын
ਤੁਲਸੀ ਹਰ ਕੇ ਨਾਮ ਕੋ ਰੀਝ ਜਪੋ ਜਾਂ ਖੀਝ ਭੋਂਮ ਪਰੇ ਪਰ ਊਪਜੈ ਉਲਟਾ ਸੀਧਾ ਬੀਜ
@GurmeetKaur-ke2jq
@GurmeetKaur-ke2jq 9 ай бұрын
ਬਹੁਤ ਵਧੀਆ ਕਥਾ ਵਿਚਾਰ ਸਵਾਦ ਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ
@Mrgoldsmith.
@Mrgoldsmith. 9 ай бұрын
ਈਦਾ ਦੀ ਪਰਚਾਰ ਦੀ ਲੋਡ ਹੈ ਜੋ ਸਿੱਖੀ ਨਾਲ ਜੋੜਨ
@GurpreetSingh-uf3cg
@GurpreetSingh-uf3cg 4 күн бұрын
Waheguru waheguru waheguru waheguru waheguru waheguru waheguru ji 🙏
@mehmasingh8288
@mehmasingh8288 9 ай бұрын
ਧੰਨ ਧੰਨ ਵਾਹਿਗੁਰੂ ਜੀ ਧੰਨ ਤੇਰੇ ਪਿਆਰੇ ਵਾਹਿਗੁਰੂ ਜੀ
@baljeetkaur1579
@baljeetkaur1579 9 ай бұрын
ਵਾਹਿਗੁਰੂ ਜੀ 🙏🏻🌹🙏🏻
@AAb-lp4lf
@AAb-lp4lf 9 ай бұрын
ਦੁਨੀਆਂ ਲੁੱਟ ਲੁੱਟ ਖਾ ਲੀ ਸਾਧ ਪਖੰਡੀਆਂ ਨੇ
@user-rc8vz4yq6x
@user-rc8vz4yq6x 9 ай бұрын
ਵਾਹਿਗੁਰੂ ਜੀ ਦਰਸ਼ਨ ਕਈ ਵਾਰ ਹੋਏ ਮੇਹਰ ਖਰੇ ਕਦੋ ਹੋਊ।
@gurjitsingh1627
@gurjitsingh1627 4 жыл бұрын
Satkartar
@dssohi9214
@dssohi9214 9 ай бұрын
Waheguru ji
@saroop9061
@saroop9061 5 ай бұрын
Chalte raho Wahe Guru,Baba Govind bolo sada, Dhan Guru Nanak Saheb Ji. Surti Os Parmatma naal laga ke rakho ji, Very Good your katha vichar , God bless you.
@surinderkaurkahlon7027
@surinderkaurkahlon7027 9 ай бұрын
Jdon rabb har jgh har velle sadde naal .te kisi vi treeke naal us rabb nu yaad kro.japp kro.bas niyat saaf hove. Rabb tuhade kol aas tuhade andr hai
@Lordsingh_as_Ishwarsingh
@Lordsingh_as_Ishwarsingh 9 ай бұрын
ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।
@harjinderkaur654
@harjinderkaur654 9 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ, ਧੰਨ ਗੁਰੂ ਜੀ ਦੇ ਪਿਆਰ ਵਾਲੇ ਗੁਰਸਿਖ ਪਿਆਰੇ
@sukhdevsinghwalia-gm8uv
@sukhdevsinghwalia-gm8uv 4 ай бұрын
Waheguru ji, khoob khoob khoob khoob khoob tero Nam
@GurnamKaur-bj2yx
@GurnamKaur-bj2yx 8 ай бұрын
Waheguru ji Meher kero apnee chernan nal joddi rakhi Kiratan man vich bas javey
@BaldevSinghkhalsa-fy9dt
@BaldevSinghkhalsa-fy9dt 8 ай бұрын
ਵਾਹਿਗੁਰੂ ਜੀ l
@jagdeepsinghjagdeepsingh8543
@jagdeepsinghjagdeepsingh8543 8 ай бұрын
Jai guru dev Jai gopal ji
@surinderkaur8999
@surinderkaur8999 8 ай бұрын
Waheguru ji.
@sukhdevsinghwalia-gm8uv
@sukhdevsinghwalia-gm8uv 4 ай бұрын
Dhan dhan Sri guru ramdas ji
@mangatsingh3711
@mangatsingh3711 9 ай бұрын
ਇਸ ਨੂੰ ਕਹਿੰਦੇ ਹਨ ਕਥਾ, ਕਥਾ ਕਰਨ ਵਾਲਾ ਵਾਹਿਗੁਰੂ ਨਾਲ ਜੋੜ ਦੇਵੇ ਅਤੇ ਦੁਵੇਤ ਨਾਲ ਨਾ ਜੋੜਨ ਵਾਲਾ ਹੋਵੇ ਓਥੇ ਨਾ ਮੈਂ ਨਾ ਤੂੰ ਹੋਵੇ ਓਥੇ ਓਸ ਅਕਾਲਪੁਰਖ ਦੀ ਮਹਿਮਾ ਕਰਨ ਵਾਲੇ ਨੂੰ ਵੀ ਫਾਇਦਾ ਹੋਵੇ ਅਤੇ ਸੁਣਨ ਵਾਲੇ ਦੀ ਵੀ ਸੁਰਤ ਅਕਾਲ ਪੁਰਖ ਨਾਲ ਜੁੜੇ। ਸੰਤ ਜੀ ਬਹੁਤ ਹੀ ਵਧੀਆ ਢੰਗ ਨਾਲ ਗੁਰੂ ਦੀ ਬਾਣੀ ਦੇ ਅਰਥ ਕਰ ਰਹੇ ਹਨ ਸੋ ਕਿਸਮਤ ਵਾਲਾ ਹੈ ਜੋ ਵਾਹਿਗੁਰੂ ਸ਼ਬਦ ਨਾਲ ਜੁੜ ਗਿਆ ਸੋ ਤਰ ਗਿਆ ਪਰ ਇਹ ਪੌੜੀ ਬਹੁਤ ਉੱਚੀ ਹੈ ਜਿਸ ਤੇ ਅਕਾਲ ਪੁਰਖ ਦੀ ਮਿਹਰ ਹੋ ਜਾਵੇ ਤਾਂ ਇਨਸਾਨ ਡਰਦਾ ਨਹੀਂ ਤਰ ਜਾਂਦਾ ਹੈ। ਸੰਤ ਜੀ ਬਹੁਤ ਤਰੀਕੇ ਨਾਲ ਗੁਰੂ ਦੀ ਬਾਣੀ ਅਰਥ ਕਰਕੇ ਸਮਝਾ ਰਹੇ ਨੇ ਭਾਂਡਾ ਕਿਵੇਂ ਸਾਫ਼ ਕਰੀਦਾ।
@user-lv9wq8jc5w
@user-lv9wq8jc5w 8 ай бұрын
Wahe guru ji 🙏🙏🙏🙏 mere te v mehar da hath rakho sache pathsah apne nam simran nal jodh lo ji 🙏🙏🙏🙏 wahe guru ji benti parwan kro ji❤❤❤❤
@balbirsingh-we9cg
@balbirsingh-we9cg 28 күн бұрын
waheguru ji
@SukhwinderKaur-cl1tc
@SukhwinderKaur-cl1tc 2 ай бұрын
🙏🙏
@HarjitSingh-il4ce
@HarjitSingh-il4ce 6 ай бұрын
ਵਹਿਗੁਰੂ ਜੀ ਸਤਿਨਾਮ ਜੀ
@makhansinghmanila4518
@makhansinghmanila4518 Жыл бұрын
Waheguru ji 🙏
@user-pt5rq8lh6e
@user-pt5rq8lh6e 9 ай бұрын
ਵਾਹਿਗੁਰੂ ਜੀ ਕਿਰਪਾ ਕਰਨੀ ਬਹੁਤ ਧਨਵਾਦ ਤੁਹਾਡਾ ਸ਼ਰਬਤ ਦਾ ਭਲਾ ਕਰਨਾ❤🙏🙏🙏🙏🙏🙏
@user-mw2ki7it1y
@user-mw2ki7it1y 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-ii3xo8fr6t
@user-ii3xo8fr6t 10 ай бұрын
ਸੂਕਰ ਵਹਿਗੁਰੂ ਜੀ ਸਮਝ ਪੈ ਰਹੀ ਹੈ
@bantykarrha1132
@bantykarrha1132 9 ай бұрын
ਵਾਹਿਗੁਰੂ ਜੀ
@khalsaforever531
@khalsaforever531 9 ай бұрын
🙏🏻🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ ਜੀਉ ਤੁਹਾਡੀ ਵੱਡੀ ਕਮਾਈ ਮੇਰੇ ਮਾਲਕਾ ਜੀਉ🌹🙏🏻💘❤💘
@AmarjeetSingh-vi8sq
@AmarjeetSingh-vi8sq 9 ай бұрын
Tusin sare babe bakchodi kar rahe ho.koi ghat nhi chaval Mari jande o Sonu jutiyan dee kami aa.
@snehlata4405
@snehlata4405 9 ай бұрын
❤❤❤❤❤❤❤❤❤❤❤❤❤❤
@JaspalSingh-fo9hh
@JaspalSingh-fo9hh 9 ай бұрын
Dhan dhan guru Nanak Dev Ji Maharaj Ji 🙏🙏🌹🌹
@ParamjitKaur-rr4ko
@ParamjitKaur-rr4ko 3 жыл бұрын
Waheguru g waheguru g 🙏🙏🙏👌
@hirasingh2145
@hirasingh2145 11 ай бұрын
ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ ਵਾਹਿਗੁਰੂ ਜੀ
@sukhdevkaur9697
@sukhdevkaur9697 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@joginderdail408
@joginderdail408 9 ай бұрын
ਬਹੁਤ ਵਧੀਆ ਮਨ ਨੂੰ ਤਸੱਲੀ ਭਰਪੂਰ ਹੈ ਦਿਲੌ ਧੰਨਵਾਦ ਜੀ ਜੁਗਿੰਦਰ ਸਿੰਘ ਕਨੇਡਾ ਤੋਂ
@wahegurusingh1852
@wahegurusingh1852 9 ай бұрын
Canada to😂 likhna jaruri c? Jamya te Punjab vich hi hona
@DilbagSingh-kg4qc
@DilbagSingh-kg4qc 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@shatterpalvicky3838
@shatterpalvicky3838 9 ай бұрын
ਵਾਹਿਗੁਰੂ
@BalwinderKaur-lr1pm
@BalwinderKaur-lr1pm 9 ай бұрын
Waheguru ji Mehar Karo Guru Nanak Dev Ji sache patshah ji Mehar Karo waheguru ji Mehar Karo
@babbusidhu7487
@babbusidhu7487 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jdnxied8jd
@jdnxied8jd 9 ай бұрын
ਧੰਨ ਗੁਰੂ ਨਾਨਕ ਸਾਹਿਬ ਜੀ
@taranjitkaur7391
@taranjitkaur7391 8 ай бұрын
Waheguru ji mahar karo ji 🙏
@kamleshrani519
@kamleshrani519 9 ай бұрын
Waheguru ji mere te apni meher karke namj❤❤❤❤❤apana
@nirmalkaur8401
@nirmalkaur8401 8 ай бұрын
ਵਾਹਿਗੁਰੂ ਜੀ 🙏
@khalsa2413
@khalsa2413 Жыл бұрын
Mahapurakh .
@manjitsaini8159
@manjitsaini8159 9 ай бұрын
Dhan Nanak Teri wadi komae
@jagirsingh4187
@jagirsingh4187 9 ай бұрын
Shiri Vaheguru ji app ji di kirpa nal hi app ji nu prapat kita ja sakda hai. Kirpa karro kirpa karo kirpa Karo kirpa karo kirpa karo ji Maharaj ji sab ji tere han.
@bindersidhu6174
@bindersidhu6174 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@BaljeetKaur-np1qk
@BaljeetKaur-np1qk 9 ай бұрын
ਧੰਨ ਧੰਨ ਸ਼੍ਰੀ ਵਾਹਿਗੁਰੂ ਜੀ
@granthiandiawajbabagranthi6235
@granthiandiawajbabagranthi6235 9 ай бұрын
ਅਸਲਾਮਲਏਕਮ
@santoshgoodwahegurujikaur2647
@santoshgoodwahegurujikaur2647 8 ай бұрын
Aap ji da dhanbad bhot shona_as deta
@KulwinderSingh-do7bj
@KulwinderSingh-do7bj 2 жыл бұрын
Waheguru waheguru waheguru waheguru waheguru waheguru waheguru waheguru waheguru waheguru waheguru ji ka khalsa waheguru ji ki Fateh 🌹🙏 🙏🙏🙏🙏🌹
@user-vm6wx7db5z
@user-vm6wx7db5z 5 ай бұрын
Waheguru ji waheguru ji
@beantsinghsandu2871
@beantsinghsandu2871 9 ай бұрын
Kine sohne treeke nal samjade ne baba ji waheguru ji ka khalsa waheguru ji ki fateh 🙏🙏🙏🙏
@gurmeetgrewal8452
@gurmeetgrewal8452 9 ай бұрын
Waheguru Ji ❤
@sukhdevsinghwalia-gm8uv
@sukhdevsinghwalia-gm8uv 4 ай бұрын
Kamal de katha, wah
@clutchinsaan140
@clutchinsaan140 3 жыл бұрын
🙏🙏🙏🙏🙏🙏
@gurmitsingh8533
@gurmitsingh8533 9 ай бұрын
Waheguru ji jekar nahi baitha Jaye to phir simran nahi karna
@gurdevsingh6131
@gurdevsingh6131 9 ай бұрын
Wah wah wah wah wah bahut anaand varsaya maharaj ji🙏🙏🙏🙏🙏🌹🌹🌹🌹🌹
@baldevbhangu4766
@baldevbhangu4766 9 ай бұрын
ਬਾਬਾ ਜੀ ਪਾਣੀ ਦੇ ਵਿੱਚ ਓਹੀ ਡੁਬਦੈ ਜਿਹੜਾ ਅਪਦੇ ਆਪ ਨੂੰ ਤਾਰੂ ਕਹਾਉਦੈ ਗਨਕਾ ਕਿਵੇ ਬੈਠਕੇ ਭਜਨ ਕਰਦੀ ਸੀ ਅਜਾਮਲ ਕਿਵੇ ਬੈਠ ਕੇ ਭਜਨ ਕਰਦਾ ਸੀ ਤੁਹਾਨੂੰ ਪਤੈ ਜੀਵ ਕਦੋ ਤਰਦੈ ਜਦੋ ਜੀਵ ਤੇ ਪ੍ਮਾਤਮਾ ਦੀ ਕਿਰਪਾ ਹੋਵੇ ਜਿਹੜੇ ਬੈਠ ਨਹੀ ਸਕਦੇ ਕੀ ਓਹ ਸਿਮਰਨ ਨਾ ਕਰਨ ਬਾਰਹਿ ਮਾਹਾ ਦੀਆਂ ਅਖੀਰਲੀਆ ਪੰਗਤੀਆਂ ਪੜੋ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿਮਰਨ ਕਿਵੇ ਕਰਨਾ ਹੈ
@creativevlogs2822
@creativevlogs2822 5 ай бұрын
Waheguru ji🙏🙏🙏🙏🙏
@mohinderpalsinghbrar7827
@mohinderpalsinghbrar7827 8 ай бұрын
Waheguru Ji Mehar
@sukhbeerbrar5423
@sukhbeerbrar5423 9 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@jagirsingh4187
@jagirsingh4187 9 ай бұрын
Shiri Vaheguru ji gur mantar hai kirpa karo Maharaj ji
@rajinderkour8814
@rajinderkour8814 8 ай бұрын
waheguru waheguru waheguru ji🙏🏻🙏🏻🙏🏻🙏🏻🙏🏻🙏🏻🙏🏻🙏🏻
@amarjeetkaur2017
@amarjeetkaur2017 9 ай бұрын
ਵਾਹਿ ਗੁਰੂ ਸਾਹਿਬ ਜੀ
@harmanwaraich2990
@harmanwaraich2990 9 ай бұрын
❤ਵਾਹਿਗੁਰੂ ਜੀ 🙏
@clutchinsaan140
@clutchinsaan140 3 жыл бұрын
Waheguru g
@jaskaranSingh-yb2us
@jaskaranSingh-yb2us 9 ай бұрын
ਹਾਥਿ ਪੈਰਿ ਕਾਮ ਸਬ ਚੀਤ ਨਿੰਰਜਨ ਨਾਲਿ । ਇਸ ਸਾਬ ਨਾਲ ਕਬੀਰ ਜੀ ਦੀ ਇਹ ਪੰਗਤੀ ਗਲਤ ਹੈ ਫਿਰ
@sukhbirsingh-oz9yg
@sukhbirsingh-oz9yg 9 ай бұрын
Waheguru ji 🙏🙏😍
@grewalbhupinder572
@grewalbhupinder572 9 ай бұрын
Waheguru ji 👃👃
@bikysmith497
@bikysmith497 3 жыл бұрын
Waheguru ji Dargah de Bachan 🙏🙏🙏🙏🙏🙏🙏
@balwinderkaur2
@balwinderkaur2 9 ай бұрын
Waheguru ji 🎉🎉❤❤
@amarjittiwana2514
@amarjittiwana2514 5 ай бұрын
Bahot anandmai
@tarsemsinghbrar4081
@tarsemsinghbrar4081 Жыл бұрын
Waheguru ji 🙏🙏🙏🙏🙏🙏🙏🌹🌹🌹🌹🌹🌹🌹
@gurjindsingh6315
@gurjindsingh6315 9 ай бұрын
Dahn wahaguru ji
@prabchahal1624
@prabchahal1624 9 ай бұрын
Kabir kalyog agya char char payr angyaar Sant na hote jagat m jal martaa sansaar🙏🙏
@surinderpalsingh485
@surinderpalsingh485 9 ай бұрын
Wah g wah ,Dhan ho Mahapurkho tussi ,Bahut hi doongi Goodh gal samjhayi ,Satnam WaheGuru❤❤
@JaswinderSingh-hv8zv
@JaswinderSingh-hv8zv 9 ай бұрын
Waheguru..ji
@padmasadana4971
@padmasadana4971 10 ай бұрын
Satnam Shiri Waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🍨🌹🙏
@preetkaur9896
@preetkaur9896 9 ай бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਬਾਬਾ ਜੀ ਧੰਨਵਾਦ ਜੀ
@bittusamra2530
@bittusamra2530 9 ай бұрын
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ। ਰਾਧਾ ਸੁਆਮੀ ਜੀ ਾ
@viptegtechgamer9631
@viptegtechgamer9631 9 ай бұрын
Waheguru waheguru ji tun hi tun sahib j i.
@rannuparamjitkaur8861
@rannuparamjitkaur8861 9 ай бұрын
ਵਹਿਗੁਰੂਜੀਵਹਿਗੁਰੂਜੀ❤
@taranjitkaur7391
@taranjitkaur7391 8 ай бұрын
Waheguru ji mahar karo hum sab par ji potra dado ji kirpa karo ji 🙏
@sukhwinderrehill9590
@sukhwinderrehill9590 8 ай бұрын
Waheguru ji mehar kre sabte Naam japn di absttha ban jave swas swas chalda rhe waheguru waheguru waheguru ji 🙏🙏
@inderjitkaur9663
@inderjitkaur9663 4 жыл бұрын
Waheguru ji........
@satpalsingh1366
@satpalsingh1366 2 жыл бұрын
ਧੰਨ ਧੰਨ ਬਾਬਾ ਬਲਵੰਤ ਸਿੰਘ ਜੀ ਮਹਾਰਾਜ ੲ
@baljinderkaur7473
@baljinderkaur7473 9 ай бұрын
Dhan dhan guru nanak dev ji 🙏🙏🙏🙏🙏🙏🌷🌷
@harnekchahal3763
@harnekchahal3763 Жыл бұрын
Waheguru ji gunna to hinnia te v asi kirpa kar devo sada madde karma wali aa da man v guru nal Judd jave 🙏🙏🙏🙏🙏🙏🙏
@baldeepsingh5709
@baldeepsingh5709 9 ай бұрын
ਬਾਬਾ ਜੀ ਵਿੱਚ ਕਿੰਨੀ ਨਿਮਰਤਾ❤❤❤❤
@kulwantbadwal815
@kulwantbadwal815 9 ай бұрын
Wahaguru ji ❤️❤️💐
@user-no7be5do8n
@user-no7be5do8n 8 ай бұрын
ਧੰਨ ਧੰਨ ਹੋ ਮਹਾਂਪੁਰਖ ਜੀ
@inderjeets0527
@inderjeets0527 9 ай бұрын
Dhan baba ji❤❤
@randhawafarm8735
@randhawafarm8735 9 ай бұрын
Dhan dhan guru Nanak dev ji sache patshah ji🙏🙏
@sukhwinderkaur3637
@sukhwinderkaur3637 9 ай бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻
@JaswinderKaur-rf8sl
@JaswinderKaur-rf8sl 10 ай бұрын
❤❤❤❤
@bahadursingh4200
@bahadursingh4200 8 ай бұрын
Dhan guru dhan guru piyare. Waheguru ji.
@SatwinderSingh-vi4hf
@SatwinderSingh-vi4hf 9 ай бұрын
ਬਾਹੇ ਗੁਰੂ ਜੀ
@DaljeetSingh-bn6vi
@DaljeetSingh-bn6vi 9 ай бұрын
Waheguru ji theek likia karo ji
@kahlonsingh9046
@kahlonsingh9046 8 ай бұрын
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ ੫੨੨
@mariomuller4316
@mariomuller4316 8 ай бұрын
Pana ni ang अंग ਹੁੰਦਾ ਹੈ ver ji satkar nal ਅੰਗ ਬੋਲਣਾ chida है
Why Is He Unhappy…?
00:26
Alan Chikin Chow
Рет қаралды 75 МЛН
GIANT umbrella by Tsuriki Show
00:15
Tsuriki Show
Рет қаралды 6 МЛН
Inside Out Babies (Inside Out Animation)
00:21
FASH
Рет қаралды 24 МЛН
ਇਸ ਤਰਾਂ ਨਾਮ ਜਪੋ
32:06
Bawa Arts IbadaT
Рет қаралды 53 М.
Why Is He Unhappy…?
00:26
Alan Chikin Chow
Рет қаралды 75 МЛН