Sant Isher Singh Ji Maharaj || Sant Jarnail Singhji Bhindranwale || Bhai Sahib Singh Canada Wale

  Рет қаралды 152,958

Karta Purakh

Karta Purakh

8 ай бұрын

#kartapurakh #santbabaishersinghjirarasahib #santjarnailsinghbhindranwale

Пікірлер: 349
@singhsaab6992
@singhsaab6992 7 ай бұрын
ਜਿਹਨਾਂ ਰੂਹਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਨਾਲ ਰੂਹ ਤੋਂ ਸਾਂਝ ਪਾਈ ਉਹਨਾਂ ਦਾ ਜੀਵਨ ਬਦਲ ਗਿਆ 🙏 ਅਸੀਂ ਦਰਸ਼ਨ ਤੇ ਨਹੀਂ ਕਰ ਸਕੇ ਸੰਤ ਜੀ ਦੇ ਪਰ ਪਿਆਰ ਸਤਿ ਕਾਰ ਅੰਤ ਦਾ ਆ 🙏ਸੰਤ ਜੀ ਲਈ
@bantasingh2059
@bantasingh2059 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੜੀ ਖੁਸ਼ੀ ਹੋਈ ਜਦੋਂ ਸਿੰਘ ਸਾਹਿਬ ਜੀ ਨੇਂ ਦਸਿਆ ਕਿ ਇਹਨਾਂ ਦਾ ਜਨਮ ਪਿੰਡ ਜਲਮਾਨਾਂ ਜਿਲਾ ਕਰਨਾਲ ਦਾ ਹੈ ਸਾਡੇ ਗੱਵਾਡ ਹੀ ਹੈ ਵਾਹਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਚੜਦੀ ਕਲਾ ਵਿੱਚ ਰੱਖਣ
@vichrirooh
@vichrirooh 7 ай бұрын
ਇਹ ਹੈ... ਉਹ ਸਖਸ਼ੀਅਤ ਜਿਹਨਾਂ ਚੋਂ....ਧੀਰਜ, ਸਹਿਜ, ਸਾਦਗੀ , ਪ੍ਰੇਮ , ਨਿਮਰਤਾ, ਖੇੜੇ ਅਤੇ ਵੈਰਾਗ ਦੋਨਾਂ ਦਾ ਸੁਮੇਲ ਝਲਕੇ....
@RamanPreetKaur-bu9bd
@RamanPreetKaur-bu9bd 5 ай бұрын
Bilkul jee🙏🙏
@vichrirooh
@vichrirooh 5 ай бұрын
@@RamanPreetKaur-bu9bd 😊🙏
@baljitsingh8757
@baljitsingh8757 7 ай бұрын
Waheguru jee ! Bhai sahib ਬਹੁਤ ਪਿਆਰ ਤੇ ਸਤਿਕਾਰ ਵਾਲੇ ਗੁਰ ਸਿੱਖ ਹਨ ਜੀ ! ਗੁਰੂ ਮਾਹਰਾਜ ਇਹਨਾ ਨੂੰ ਚੜਦੀ ਕਲਾ ਬਖਸ਼ੇ ਜੀ 🙏🙏
@dkkhalsa1551
@dkkhalsa1551 7 ай бұрын
ਏਨਾ ਰਸ khalsa uncle ਜੀ ਦੇ ਬਚਨਾਂ ਵਿੱਚ ਕਥਾ ਸੁਣ ਕੇ ਦੇਖਿਓ ,ਦਿਲ ਕਰਦਾ ਹੁੰਦਾ ਸਮਾਂ ਖਤਮ ਹੀ ਨਾ ਹੋਵੇ ,ਇਹ ਮਹਾਂਪੁਰਸ਼ ਨੇ , ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਤੁਹਾਡੀ ਲੰਬੀ ਉਮਰ ਲਈ ਅਰਦਾਸ ਹੈ ਜੀ ਵਾਹਿਗੁਰੂ
@HarvindersinghPadda
@HarvindersinghPadda 5 ай бұрын
Baksh le data
@jaksonmury5240
@jaksonmury5240 5 ай бұрын
@tarsemkaur7516
@tarsemkaur7516 4 ай бұрын
😂😂
@jaksonmury5240
@jaksonmury5240 4 ай бұрын
@@tarsemkaur7516 why you laughing
@RajvinderKaur-jf6km
@RajvinderKaur-jf6km 3 ай бұрын
Waheguru ji sade te v kirpa Karan ji
@harshdeep1852
@harshdeep1852 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਭਾਈ ਸਾਹਿਬ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਸਾਡੇ ਨਿਮਾਣਿਆ ਤੇ ਵੀ ਤਰਸ ਕਰੋ ਜੀ
@jagdishsingh9965
@jagdishsingh9965 7 ай бұрын
ਭਾਈ ਸਾਹਿਬ ਜੀ ਦੀ ਰਸਨਾ ਵਿੱਚ ਬਹੁਤ ਰਸ ਹੈ ਜਦੋ ਕਥਾ ਵਿਚਾਰ, ਕਰਦੇ ਹਨ ਜਾਂ ਵਾਹਿਗੁਰੂ ਸਬਦ ਦਾ ਜਾਪ ਕਰਦੇ ਹਨ ਉਹ ਸਮਾਂ ਬਹੁਤ ਅਨੰਦਮਈ ਹੁੰਦਾ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ ,
@bharpoorsingh270
@bharpoorsingh270 7 ай бұрын
ਹਾਂ ਜੀ, ਸੰਤ ਕਿਸੇ ਲਿਬਾਸ ਜਾਂ ਚੋਲੇ ਦਾ ਨਾਮ ਨਹੀਂ ਸਗੋਂ ਗੁਣਾਂ ਦਾ ਨਾਮ ਸੰਤ ਹੈ, ਸੰਤ ਦੇ ਲੱਛਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਦੱਸੇ ਗਏ ਹਨ
@naviii949
@naviii949 20 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💛💛💛💛💛💛💛💛💛💛💛💛💛💛💛💛💛💛💛💛💛💛🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺✅✅✅✅✅✅✅✅✅✅✅✅✅✅✅✅✅✅✅✅✅✅
@jotsingh289
@jotsingh289 Ай бұрын
ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਗੁਰਸਿੱਖ ਹੋਏ ਭਾਈ ਲਾਲੋ ਜੀ ਫੇਰ ਭਾਈ ਬਹਿਲੋ ਜੀ ਭਾਈ ਮੰਝ ਜੀ ਗੁਰੂ ਅਮਰਦਾਸ ਜੀ ਦੇ ਟਾਈਮ ਬਹੁਤ ਸਾਧੂ ਮਹਾਤਮਾ ਹੋਏ ਜਿਵੇਂ ਗੂਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਈ ਨੰਦ ਲਾਲ ਜੀ ਹੋਰ ਬਹੁਤ ਉੱਚ ਅਵਸਥਾ ਦੇ ਮਹਾਤਮਾ ਹੋਏ ਹੁਣ ਦੇ ਸਮੇਂ ਚ ਭਾਈ ਰਘਬੀਰ ਸਿੰਘ ਜੀ ਬੀਰ ਭਾਈ ਰਣਧੀਰ ਸਿੰਘ ਜੀ ਡਾ ਭਾਈ ਵੀਰ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਮੈਂਨੂੰ ਏਹਦਾ ਲੱਗਦਾ ਰਹਿੰਦਾ ਇਹ ਗੁਰਮੁੱਖ ਜਨ ਓਸੇ ਅਵੱਸਥਾ ਦੇ ਹੈ ਇਹਨਾ ਦੇ ਬੋਲਾਂ ਚ ਕਸ਼ਿਸ਼ ਹੈ
@Jaswinderkaur-km5px
@Jaswinderkaur-km5px 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣਾਈ ਰੱਖਿੳ ਵਾਹਿਗੁਰੂ ਜੀ ਸਾਧ ਸੰਗਤ ਬਖਸ਼ੋ ਵਾਹਿਗੁਰੂ ਜੀ
@BhupinderKaur-df8tb
@BhupinderKaur-df8tb 7 ай бұрын
ਵਾਹਿਗੁਰੂ 🙏 ਜੀ ਕਿੰਨਾ ਸਹਿਜ ਕਿੰਨੀ ਨਿਮਰਤਾ, ਅਨੰਦ ਭਾਈ ਸਾਹਿਬ ਜੀ ਚ ਸੋਚ ਤੋਂ ਕਿਤੇ ਪਰੇ ਐ।ਅਰਦਾਸ ਕਰਦੀ ਆਂ ਵਾਹਿਗੁਰੂ ਜੀ ਧੰਨ ਭਾਗ ਨੇ ਜੋ ਗੁਰਮੁਖ ਸੰਗਤ ਨੂੰ ਮਹਾਤਮਾ ਨਾਲ ਅਕਾਲ ਪੁਰਖ ਨਾਲ ਜੋੜ ਰਹੋ ਨੋ ਇਹਨਾਂ ਦੀ ਹੋਰ ਚੜ੍ਹਦੀ ਕਲਾ ਹੋਵੇ ।ਬੜਾ ਦੁੱਖ ਹੁੰਦਾ ਹੈ ਬਹੁਤ ਪਰਚਾਰਕ ਬੁੜਕ ਬੁੜਕ ਕੇ ਰਾਖਸਸ ਰੂਪ ਧਾਰ ਕੇ ਕਹਿ ਹੀ ਦੇਵਾਂ ਜਿਹਾ ਕਿ ਧੁੰਦਾ ਢੱਡਰੀ ਵਰਗੇ ਸੰਤ ਸਬਦ ਨੂੰ ਹੀ ਖਤਮ ਕਰ ਕੇ ਲੋਕਾਈ ਨੂੂੰ ਗੁਰਮਖ ਰੂਹਾਂ ਨਾਲੋ ਤੋੜ ਰਹੇ ਹਨ।
@RamanPreetKaur-bu9bd
@RamanPreetKaur-bu9bd 5 ай бұрын
Han jee bilkul sahi kha
@naviii949
@naviii949 20 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹💜💜💜💜💜💜💜💜💜💜💜🌼🌼🌼🌼🌼🌼🌼🌼🌼🌼🌼💚💚💚💚💚💚💚💚💚💚💚🌺🌺🌺🌺🌺🌺🌺🌺🌺🌺🌺💛💛💛💛💛💛💛💛💛💛💛✅✅✅✅✅✅✅✅✅✅✅💯💯💯💯💯💯💯💯💯💯💯
@balkourdhillon5402
@balkourdhillon5402 7 ай бұрын
ਭਾਈ ਸਾਹਿਬ ਜੀ ਦਾਜੀਵਨ ਧੰਨ ਆ ਜਿੰਨਾ ਨੇਮਹਾਪੁਰਸ਼ਾ ਦੀ ਸੰਗਤ ਮਾਨੀ ਆ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜੋ ਅਰਦਾਸ ਦੇ ਸ਼ਬਦ ਸੇੲਈ ਗੁਰਮੁਖ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ।ਤੇਸੰਤਾ ਦਾ ਨਿਤਨੇਮ ਦਾ ਦਸਣਾ ਤੇ ਤੈਸ਼ ਵਿੱਚ ਆ ਕੇ ਕਰਾਮਾਤ ਵਾਲੀ ਘਟਨਾ ਦਿਲ ਨੂੰ ਟੁੰਬ ਗਿਆ। ਧੰਨ ਆ ਗੁਰਮੁਖਾਂ ਵਾਲਾ ਜੀਵਨ ਆ।ਧੰਨ ਆ। ਬਸ।ਧੰਨਵਾਦ ਧੰਨਵਾਦ।
@Jaswinderkaur-km5px
@Jaswinderkaur-km5px 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਬਹੁਤ ਬਹੁਤ ਹੀ ਅਨੰਦ ਮਾਣ ਰਹੇ ਹਾਂ ਵਾਹਿਗੁਰੂ ਜੀ
@gurdevkaur4690
@gurdevkaur4690 6 ай бұрын
ਐਨਾ ਸਹਿਜ ਕਿਸੇ ਹੋਰ ੱਚ ਨਹੀਂ ਦੇਖਿਆ
@gurdevkaur4690
@gurdevkaur4690 6 ай бұрын
ਅਸੀਂ ਤਾਂ ਹਰ ਸਾਲ ਉਡੀਕ ਕਰਦੇ ਹਾਂ ਮੰਜੀ ਸਾਹਿਬ ਤੋਂ
@beantkaur8956
@beantkaur8956 7 ай бұрын
ਵਾਹਿਗੁਰੂ ਜੀ ਜਦੋਂ ਭਾਈ ਸਾਹਿਬ ਮੰਜੀ ਸਾਹਿਬ ਤੋਂ ਵਾਹਿਗੁਰੂ ਸਿਮਰਨ ਕਰਵਾਉਦੇ ਨੇ ਰੂਹਾਂ ਭਿੱਜ ਜਾਂਦੀਆ ਗੁਰੂ ਕਿਰਪਾ 🙇🏻‍♀️🙇‍♂️🙇🙇💐🙏🏻🙏🏻🙇🏻‍♀️g🙇🏻‍♀️
@harbhajansinghsekhon2899
@harbhajansinghsekhon2899 3 ай бұрын
ਬਹੁਤ ਹੀ ਪਿਆਰ ਤੇ ਭਾਵਨੇ ਵਾਲੇ ਸੁੱਖ ਨੇ ਭਾਈ ਸਾਹਿਬ। ਰਸਨਾ ਵਿਚ ਬਹੁਤ ਠਰੰਮੇ ਵਾਲੇ ਨੇ
@charanjitkaur9681
@charanjitkaur9681 7 ай бұрын
ਅਨੰਦ ਆ ਗਿਆ ਬਾਬਾ ਜੀ
@Jaswinderkaur-km5px
@Jaswinderkaur-km5px 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ
@manjeetsingh4731
@manjeetsingh4731 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਇਹ ਗੱਲ ਬਿਲਕੁਲ ਸਹੀ ਹੈ ਕਿ ਮਿਸ਼ਨਰੀ ਤੇ ਟਕਸਾਲੀ ਵਿਚ ਫਰਕ ਵਧਾ ਦਿੱਤਾ ਗਿਆ ਹੈ । ਤੇ ਕੌਮ ਵਿੱਚ ਪਾੜ ਪਾਇਆ ਇਸ ਤਰ੍ਹਾਂ। ਵਾਹਿਗੁਰੂ ਜੀ ਭਲਾ ਕਰੋ।
@bhaimehalsinghkhanouri6650
@bhaimehalsinghkhanouri6650 7 ай бұрын
ਇਹ ਸਾਰਾ ਝੂਠ ਬੋਲ ਰਿਹਾ ਹੈ
@bhaimehalsinghkhanouri6650
@bhaimehalsinghkhanouri6650 7 ай бұрын
ਮਿਸ਼ਨਰੀ ਵਾਲੇ ਤੁਸੀਂ ਬਿਲਕੁਲ ਨਹੀਂ ਰਹੇ ਇਹਮਸਿਨਰੀ ਵਾਲਿਆਂ ਨੂੰ ਪਤਾ ਹੈ
@navb4023
@navb4023 7 ай бұрын
ਤੂੰ ਸੱਚ ਬੋਲ ਲੈ। ਜਿਹੜਾ ਬੋਲਣਾ
@SunnySingh-xe3mr
@SunnySingh-xe3mr 7 ай бұрын
ਇਕ ਤੂੰ ਸੱਚਾ ਸਿੱਖ ਹੈ ਡਾਢਾ ਧੌਲਾ ਹੋ ਗਿਆ ਬੁੱਧੀ ਨਹੀ ਆਈ ਨਿੰਦਕ ਇਨਸਾਨ
@amarjitkaur5151
@amarjitkaur5151 7 ай бұрын
Tusi bakbas kar rahe ho ji
@shatterpalvicky3838
@shatterpalvicky3838 3 ай бұрын
ਵਾਹਿਗੁਰੂ
@ranbirsingh1405
@ranbirsingh1405 7 ай бұрын
ਧੰਨ ਧੰਨ ਕਾਰਕ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ
@user-sl9uu8uo3x
@user-sl9uu8uo3x 7 ай бұрын
ਧੰਨ ਹੋ ਭਾਈ ਸਾਹਿਬ ਜੀ
@khushwantsingh4662
@khushwantsingh4662 6 ай бұрын
Baba ji di katha Shri Manji Sahab tu suni di hai. Bahut hi pahuchi hui ruh hai. Rab tak pahunche hoye sadhu han. Katha vich jado waheguru waheguru da jap karvaunde han bahut anand aunda hai. Rab ina nu chardi kala ch rakhan. Waheguru ji ka Khalsa Waheguru ji ki Fateh.
@charnjitsingh1126
@charnjitsingh1126 7 ай бұрын
ਅਸਲ ਸਾਧੂ ਸੰਤ ਮਿਲਣਾ ਬੜਾ ਮੁਸ਼ਕਲ ਹੈ, ਮਨ ਦੀਆਂ ਬਾਤਾਂ ਬੁੱਝਣ ਤੇ (ਆਪਣੇ) ਕਰਜ ਰਾਸ ਕਰਨ ਵਾਲ਼ੇ (ਯਾਦੂਗਰ) ਸਿੱਧ ਸਾਧ ਬਥੇਰੇ ਹਨ ਠੱਗੇ ਨਾਂ ਜਾਇਓ ! ਗੁਰਮੁਖਾਂ ਸਿਉਂ ਕਰ ਦੋਸਤੀ ਸਤਿਗੁਰ ਸਿਉਂ ।। ਜਨਮ ਮਰਨ ਕਾ ਮੂਲ ਕਟੀਐ ਤਾ ਸੁਖੁ ਹੋਵੀ ਮਿਤ ।। ਗੁਰਮੁਖ ਉਹ ਹੈ ਜੋ ਸਤਿਗੁਰੂ ਨਾਲ਼ ਮਿਲਾਪ ਕਰਵਾਵੇ ਤੇ ਸਤਿਗੁਰੂ ਉਹ ਹੈ ਜੈ ਸਤਿਪੁਰਖ ਪ੍ਰਮਾਤਮਾਂ ਨਾਲ਼ ਮਿਲ਼ਾ ਦੇਵੇ । "ਤਿਸ ਮਿਲਿਆ ਭੁਖ ਸਭ ਉਤਰੈ"
@sukhdevkaur9697
@sukhdevkaur9697 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤
@sukhvirkaur950
@sukhvirkaur950 7 ай бұрын
Qqਵਾਹਿਗੁਰੂ ਜੀ ਵਾਹਿਗੁਰੂ ਜੀ
@nihalonihal
@nihalonihal 7 ай бұрын
Kinna sakoon milda Mahapurkhan di sangat karn walea di interview sunn which🙏🏻🙏🏻🙏🏻
@nirmalbali9544
@nirmalbali9544 2 ай бұрын
Waheguruji Mery dil de Archana dhoor ho ghai😢
@jassibamrah1
@jassibamrah1 3 ай бұрын
Dhan sant isher singh ji rara sahib Dhan sant waryam singh ji ratwara sahib 🌹🙏🏻
@GunjanKaur-zc3yi
@GunjanKaur-zc3yi 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🎉🎉🎉🎉🎉🎉
@BaljitKaur-ht1mz
@BaljitKaur-ht1mz 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏❤🙏
@pinkikaur3494
@pinkikaur3494 6 ай бұрын
🙏🙏🌹🌹🌹
@sahilkamboj8929
@sahilkamboj8929 3 ай бұрын
Wahegur ji ka khalsa Wahegur ji ki fateh
@officialgianicharanjeetsingh
@officialgianicharanjeetsingh 7 ай бұрын
Bahut hi shandar interview bhai sahib ji da ate chanal wale veer davinder singh ji bahut bahut dhanwad
@TGS_Sukhi
@TGS_Sukhi 2 ай бұрын
Waheguru ji waheguru ji waheguru ji waheguru ji waheguru ji
@khalsaforever531
@khalsaforever531 7 ай бұрын
🙏🏻🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਿੰਘ ਜੀਉ🌹🙏🏻❤💘❤
@babystudio3089
@babystudio3089 Ай бұрын
Waheguru ji
@sarbjitsingh2920
@sarbjitsingh2920 7 ай бұрын
ਬੇਨਤੀ ਹੈ ਜੀ ਜੇ ਸਾਰੇ ਹੀ ਸਿਖ ਬਾਬਾ ਜੀ ਅਨੁਸਾਰ ਹੀ ਜੀਵਨ ਤਾਘ ਹੋਵੇ ਤਾਂ ਕਿਰਤ ਕੌਣ ਕਰੇਗਾ ਜੀ।
@srsatnarain2234
@srsatnarain2234 7 ай бұрын
Dhan Dhan Sri Waheguru Sahib Jee mehar banae rakhna Jee mehar banae Rakhna Jee ❤
@RanjitSingh-ms2yu
@RanjitSingh-ms2yu 7 ай бұрын
ਵੀਰਾਂ ਜੀ ਬਹੁਤ ਸੁੰਦਰ ਤਰੀਕੇ ਨਾਲ਼ ਸੇਵਾ ਨਿਭਾਈ ਦਿਲ ਨੂੰ ਪਿਆਰ ਮਿਲਿਆ
@gurjitkaur7430
@gurjitkaur7430 7 ай бұрын
ਵਾਹਿਗੁਰੂ ਜੀ ਏਨਾ ਮਹਾਂ ਪੁਰਸ਼ਾ ਦਾ ਕੀ ਨਾਮ ਏ ਜੀ
@ranvirsingh3764
@ranvirsingh3764 7 ай бұрын
Bhai sahib Singh ji
@manbeerkaur2970
@manbeerkaur2970 7 ай бұрын
Baba boor Singh g was my grandfather’s brother ! We still have his picture at our house !
@balwindersingh-zh6oi
@balwindersingh-zh6oi 7 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
@salindersingh373
@salindersingh373 7 ай бұрын
Very genuine and honest dialogues.
@parampalsingh2340
@parampalsingh2340 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@gursewaksingh2515
@gursewaksingh2515 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@bharpoorsingh270
@bharpoorsingh270 7 ай бұрын
ਮੂਲ ਟਕਸਾਲ ਹੀ ਹੈ ਬਾਅਦ ਵਿੱਚ ਗਿਆਨ ਦੇ ਮੁਤਾਬਕ ਵਿਦਿਆਲੇਆ ਨਾਮ ਬਦਲ ਕੇ ਕਾਲਜ ਰੱਖ ਲੲਏ ਗੲਏ ਕਾਲਜ ਇੰਗਲਿਸ਼ ਦਾ ਸ਼ਬਦ ਹੈ ਤੇ ਵਿਦਿਆਲੇਆ ਪੰਜਾਬੀ ਦਾ ਸ਼ਬਦ ਹੈ
@deepaliahuja7619
@deepaliahuja7619 6 ай бұрын
Bahut bahut dhanwad waheguru 🙏🏻🙏🏻
@komalgill9352
@komalgill9352 3 ай бұрын
Waheguru ji waheguru ji waheguru ji waheguru
@anoopsingh6874
@anoopsingh6874 7 ай бұрын
Waheguru ji waheguru ji
@tarunkaur702
@tarunkaur702 7 ай бұрын
ਵਾਹਿਗੁਰੂ ਜੀ 🌸💕🌷💐🌹🌺🙏
@AmrikSingh01984
@AmrikSingh01984 2 ай бұрын
@1rab519
@1rab519 7 ай бұрын
Waheguru Jee ❤
@baldeepkaur9004
@baldeepkaur9004 2 ай бұрын
ਵਾਹਿਗੁਰੂ ਭਾਈ ਸਾਹਿਬ ਇਹ ਤੇ ਸਾਡੀ ਸਟੋਰੀ ਆ ji🙏❤️
@simyrandhawa2952
@simyrandhawa2952 7 ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰਹੋ ਜੀ
@jogasingh91
@jogasingh91 7 ай бұрын
Dhan Dhan Sant Jarnail Singh Bhindrewale Ji Shaheed
@mandipkaursran6819
@mandipkaursran6819 7 ай бұрын
Wahiguru g wahiguru g
@Youtubechanneell
@Youtubechanneell Ай бұрын
Waheguru ji ❤❤❤
@rimikaur8108
@rimikaur8108 3 ай бұрын
Waheguru ji 🙏
@ustad2686
@ustad2686 7 ай бұрын
Dhan baba ji🙏🙏
@BhupinderKaur-xq7ld
@BhupinderKaur-xq7ld 7 ай бұрын
Waheguru ji meher kro nam dee Dat baksho bati te kirpa kro
@sarbjitsandhu2531
@sarbjitsandhu2531 7 ай бұрын
❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
@jaswinderkaur1907
@jaswinderkaur1907 7 ай бұрын
Waheguru waheguru waheguru waheguru waheguru ji,Dhan Dhan Sant Baba Ishar Singh Ji Maharaj 🙏🙏🙏🙏🙏
@JasbirKaur-fv1if
@JasbirKaur-fv1if 7 ай бұрын
Waheguru g waheguru
@Sandeep-dr8dn
@Sandeep-dr8dn 3 ай бұрын
Waheguru ji 🙏 kirpa karo 🙏
@jasbirsing6568
@jasbirsing6568 7 ай бұрын
Waheguru ji khalsa Waheguru ji kefate
@vichitrasinghsingh5982
@vichitrasinghsingh5982 7 ай бұрын
waheguru ji waheguru ji waheguru ji waheguru ji waheguru ji 🙏
@parminderkaur8448
@parminderkaur8448 7 ай бұрын
Waheguru ji
@komalpreetkaur279
@komalpreetkaur279 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@Liveouhgg
@Liveouhgg 7 ай бұрын
Waheguru ji ♥️♥️♥️♥️♥️♥️♥️♥️🙏🙏🙏🙏🙏🙏😎😎😎😎😎😎💯💯💯💯💯💯
@rajwinderkaur5122
@rajwinderkaur5122 7 ай бұрын
ਵਾਹਿਗੁਰੂ ਜੀ🙏 ਅਪਨੇ ਪਿਆਰਿਆਂ ਦੀ ਸੰਗਤ ਬਖਸ਼ੋ ਵਾਹਿਗੁਰੂ ਵਾਹਿਗੁਰੂ ਜੀ🙏
@gurkiratsinghsandhu6754
@gurkiratsinghsandhu6754 Ай бұрын
Waheguru ji mehar kro ji
@Prabhleenkaur1313
@Prabhleenkaur1313 7 ай бұрын
Very beautiful voice
@user-kn5zu5mn2t
@user-kn5zu5mn2t 7 ай бұрын
Dhan Dhan sant baba jarnail singh ji maharaj bhindrawala🙏
@harjeetkaur3895
@harjeetkaur3895 5 ай бұрын
Veer ji waheguru ji ka khalsa waheguru ji ki feteh🙏🙏
@user-eb1fx9tm1k
@user-eb1fx9tm1k 5 ай бұрын
Waheguru ji waheguru ji❤❤❤❤❤
@rajwantkaurdhillon7355
@rajwantkaurdhillon7355 7 ай бұрын
Waheguru gi ka khalsa waheguru gi ki fateh. Veer gi jado tusi katha vich gurbani Gounde ho Amrit Varsda hai.🙏🙏🙏🙏🙏
@rupinderjohal2199
@rupinderjohal2199 7 ай бұрын
WAHEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽🙏🏽🙏🏽🙏🏽🙏🏽🙏🏽🙏🏽.
@Paramjitkaur-hi4gw
@Paramjitkaur-hi4gw 7 ай бұрын
Waheguru ji waheguru ji Bahut Badhia ji
@jasmeetkaur8809
@jasmeetkaur8809 7 ай бұрын
Dhan mahapyrakh waheguru Sae pyre metal jine milya Tera naam chit awye
@nirmalbali9544
@nirmalbali9544 2 ай бұрын
Waheguruji lnterive is very nice come to know the basic rules of Naam japna
@rajwantkaurdhillon7355
@rajwantkaurdhillon7355 7 ай бұрын
Waheguru gi tuhanu chardikala vich rakhan.
@baljinderSingh-zo6do
@baljinderSingh-zo6do 7 ай бұрын
Thanks ji thnku ji ❤
@AvtarSingh-dp6uw
@AvtarSingh-dp6uw 7 ай бұрын
☬ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ☬
@rupinderkaur327
@rupinderkaur327 7 ай бұрын
Dhan bhag sade ji, darshan hoe tuhade g
@manjeetsinghsangwan3566
@manjeetsinghsangwan3566 7 ай бұрын
Wahgru g
@akalustat5604
@akalustat5604 3 ай бұрын
ਭਾਈ ਸਾਹਿਬ ਜੀ ਅਕਸਰ ਗਾਉਂਦੇ ਹਨ ਵਸ ਮੇਰੇ ਪਿਆਰੀਆਂ ਵਸ ਮੇਰੇ ਗੋਵਿੰਦਾ 🙏🙏🙏🙏🙏🙏🙏🙏🙏🙏🙏🙏🙏🥺🥺🥺🥺🥺🥺🥺🥺😔😔😔
@Jaswinderkaur-xf5ow
@Jaswinderkaur-xf5ow 7 ай бұрын
Wehaguru ji Mera vir ji nu chardicala vich rakha o
@shagunjeetkaur1124
@shagunjeetkaur1124 2 ай бұрын
Waheguru g Waheguru g
@mamtakhurana3540
@mamtakhurana3540 7 ай бұрын
Waheguru ji .tuhada simran jo karandy ho o ta ji bus sidha andar nu khushi denda
@ellenabadian
@ellenabadian 7 ай бұрын
ਵਾਹਿਗਰੂ ❤
@simranrandhawa9037
@simranrandhawa9037 7 ай бұрын
Waheguru g asi v chhotea hundea sadea pind v bhindran valea sant te singhan da jatha mhina bhr ktha kirtan chalda te gharan vich singh rehndea c bahut rng bjhda c waheguru.
@mampreetsingh6594
@mampreetsingh6594 7 ай бұрын
ਵਾਹਿਗੁਰੂ ਜੀ
@malkeetsingh7034
@malkeetsingh7034 3 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
@teghsandhu3207
@teghsandhu3207 7 ай бұрын
waheguru ji 🙏
@lovefriendly8050
@lovefriendly8050 2 ай бұрын
Report is very smart 🙏🏻🙏🏻🙏🏻I like it so much thanks for interviewing bhaji sahib g 💐💐🙏🏻💐🙏🏻💐🙏🏻💐🙏🏻💐🙏🏻
@satpalsingh1366
@satpalsingh1366 7 ай бұрын
Bhai sahib ji god bless you Anad aagi
@kamaldeepkaur8294
@kamaldeepkaur8294 7 ай бұрын
waheguru ji mehr karn, iho jehe Gurmukha daa milaap bakhshan....
@simranrandhawa9037
@simranrandhawa9037 7 ай бұрын
Satinaam waheguru waheguru g
@zoompla4
@zoompla4 7 ай бұрын
Dhan Baba Isher singh ji maharaaj Waah waah waah waah wahh guru
@harjitsinghkhalsa3811
@harjitsinghkhalsa3811 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Cool Items! New Gadgets, Smart Appliances 🌟 By 123 GO! House
00:18
123 GO! HOUSE
Рет қаралды 17 МЛН
Beautiful gymnastics 😍☺️
00:15
Lexa_Merin
Рет қаралды 15 МЛН
WHAT’S THAT?
00:27
Natan por Aí
Рет қаралды 13 МЛН
Sant Jarnail Singh Bhindranwale I Baba Banta Singh Ji katha
34:11
Baba Banta Singh
Рет қаралды 118 М.
Sant Jarnail Singh ji (Katha Sri Jaap Sahib Ji)
2:10:00
1ranok
Рет қаралды 329 М.
SANT ISHER SINGH JI MAHARAJ (RARA SAHIB) PARSANG- BAGHIAR DA UDHAR  VOL-07 DVD
1:33:53