Simranjit Mann ਤੇ Jaskarn Singh Kahan Singh Wala ਹੋਣਗੇ ਇਕੱਠੇ? ਕਿਹੜੀ ਗੱਲ ਦਾ ਸੀ ਅਸਲ ਰੌਲਾ? Interview

  Рет қаралды 12,728

RMB Television

RMB Television

Күн бұрын

#RMBTelevision #JaskaranSinghKahanSinghWala #SimranjitSinghMann
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor- Sansardeep Singh
CameraMan- Gurjinder Singh
\Editor- Kamalpreet Singh, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 42
@singhisking539
@singhisking539 Жыл бұрын
Sardar mann sabhab ji really hero's
@harcharansingh1737
@harcharansingh1737 Жыл бұрын
ਇਹ ਲੋਕ 3 ਕਰੋੜ ਲੋਕਾਂ ਵਿਚੋ 100 ਡੇੜ ਸੌ ਬੰਦੇ ਨੂੰ ਹੀ ਕੌਮ ਸਮਝਦੇ ਨੇ ਤਾਹੀ ਕਦੇ ਕਾਮਜਾਬ ਨਹੀਂ ਹੋਏ ਸਿੱਖੀ ਦੇ ਅਤੇ ਕੌਮ ਦੇ ਨਾਮ ਤੇ ਡਾਲਰ ਇਕਠੇ ਜਰੂਰ ਕੀਤੇ ਪਰ ਅਜ ਤਕ ਸਭਤੋਂ ਜਿਆਦਾ ਨੁਕਸਾਨ ਇਹਨਾਂ ਲੋਕਾਂ ਨੇ ਪੰਜਾਬ ਦਾ ਕੀਤਾ
@inderjitrao3618
@inderjitrao3618 Жыл бұрын
Tusy ki karde ho ? Atleast eh bolde ta hai ? Jehra bolda oh doller ikathe karda eh ilzaam launa bhut saukha
@jugjagsingh6108
@jugjagsingh6108 Жыл бұрын
ਬੌਲਦੇ ਤਾ ਹਨ
@khalsachardikala
@khalsachardikala Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@sukhdevsingh4796
@sukhdevsingh4796 Жыл бұрын
ਇਹਨਾਂ ਗੱਲਾ ਤੋਂ ਕੱ ਦੇ ਇਹ ਸਾਡੇ ਲੋਕ ਅੱਗੇ ਨਹੀਂ ਵਦੇ ਇਹ ਹੀ ਹਾਲ ਰੱਖੋਗੇ ਆਪਣਾ ਹਾਲ ਇਹ ਹੀ ਰਹਿਣਾ
@AvtarSingh-pw7fv
@AvtarSingh-pw7fv Жыл бұрын
ਵਾਹਿਗੁਰੂ ਜੀ
@sapindersingh4083
@sapindersingh4083 Жыл бұрын
ਸਰਕਾਰਾਂ ਡਰਾਵੇ ਮਰਵਾ ਰਹੀਆਂ ਪਰ ਆਪਾ ਵੱਧ ਤੋਂ ਵੱਧ ਮੋਰਚੇ ਚ ਪਹੁੰਚਣਾ
@singhkaur5196
@singhkaur5196 Жыл бұрын
ਮਾਨ ਜੁਡਲੀ ਕਦੇ ਕਿਸੇ ਨਾਲ ਨਹੀ ਖੜੀ । ਇਹ ਗਰਮ ਭਾਸਣ ਦੇ ਕੇ ਆਪ ਪਾਸੇ ਹੋ ਜਾਦੇ ਹਨ।ਤੇ ਲੋਕਾ ਦੇ ਧੀਆ ਪੁਤ ਇਹਨਾ ਦੀਆ ਗੱਲਾ ਚ ਆ ਕੇ ਜਜਬਾਤੀ ਹੋ ਜਾਦੇ ਹਨ । ਤੇ ਮਾਨ ਵਰਗੇ ਉਹਨਾ ਦੀ ਬਾਤ ਨਹੀ ਪੁਛਦੇ ।
@sukhirandhawa3723
@sukhirandhawa3723 Жыл бұрын
😂😂😂😂
@hithere5671
@hithere5671 Жыл бұрын
Bhai Ji Ek ho jo❤❤
@malvindermali7698
@malvindermali7698 9 ай бұрын
ਪਹਿਲਾਂ ਵੀ ਕੱਠੇ ਹੀ ਸਨ? ਜਿਹੜੇ ਲਹੌਰ •• ਉਹੀ ਪਿਸ਼ੌਰ ••• **
@jassbraich1972
@jassbraich1972 Жыл бұрын
ਭਾਈ ਸਾਹਿਬ ਜੀ ਨੂੰ ਪੱਤਰਕਾਰ ਨੇ ਫਤਿਹ ਬੁਲਾਈ ਤਾਂ ਭਾਈ ਸਾਹਿਬ ਨੇ ਜਵਾਬ ਨਹੀਂ ਦਿੱਤਾ ਫਤਿਹ ਦਾ
@gurvinderbilla4961
@gurvinderbilla4961 Жыл бұрын
Ryt
@suhkvindersingh215
@suhkvindersingh215 Жыл бұрын
ਸਾਡੇ ਵੀਰੇ ਕੌਮ ਦੇ ਹੀਰੇ ਬੰਦੀ ਸਿੰਘ ਰਿਹਾ ਕਰੋ 🙏🦁
@baljitsinghbaljitsingh7199
@baljitsinghbaljitsingh7199 Жыл бұрын
Hi llo brother ji jagtar singh havar bara bolyi hollo brother pagh ban ka hariki makhubal ha brother ji
@Amarjitdhunna-d8r
@Amarjitdhunna-d8r Жыл бұрын
😮😢😢
@balwindersinghbrar5963
@balwindersinghbrar5963 Жыл бұрын
ਇਹਨਾਂ ਬੂਝੜ ਲੀਡਰਾਂ ਨੇ, ਪੰਜਾਬ ਦਾ ਕਰਤਾ ਸੱਤਿਆਨਾਸ। ਸੂਝ ਤੋਂ ਕੋਰੇ, ਵਿਵਹਾਰ ਦੇ ਬੌਣੇ ਨੇ, ਲੋਕਾਂ ਨੂੰ ਕੀਤਾ ਖ਼ੂਬ ਨਿਰਾਸ਼।
@jasveersinghgill23023
@jasveersinghgill23023 Жыл бұрын
ਬਾਈ ਜੀ ਲੋਕ ਪਿੱਛੇ ਹਟ ਗਏ ਹਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਕਿਉਂ ਨੀ ਅੱਗੇ ਲਗਦੇ ਕਿਉਂ ਕਿ ਇਹ ਡਰਦੇ ਹਨ ਕਿ ਜੇਕਰ ਹਵਾਰਾ ਸਿੰਘ ਆ ਗਿਆ ਤਾਂ ਇਥੇ ਸਾਨੂੰ ਕਿਸ ਨੇ ਪੁਸਣਾ ਹੈ ਇਹ ਸਭ ਲੋਕ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਲਿਆਉਣ ਵਿੱਚ ਰਾਜ਼ੀ ਨਹੀਂ ਹਨ
@MandeepKaur-vy7cb
@MandeepKaur-vy7cb Жыл бұрын
ਵੀਰ ਬਿਲਕੁਲ ਸਹੀ ਕਿਹਾ ਹੈ ਤੁਸੀਂ ਇਹੀ ਗੱਲ ਹੈ
@GurcharanSingh-xj4en
@GurcharanSingh-xj4en Жыл бұрын
Jata da guro Honda ne😅😅😅😅
@captainff6973
@captainff6973 Жыл бұрын
Bandi Singh riha hona chendiya han
@sukhdevsingh9706
@sukhdevsingh9706 Жыл бұрын
Morcha jindabad
@purbars6919
@purbars6919 Жыл бұрын
ਨਾ ਤਾਂ ਇਹਨੇ ਪਤਰਕਾਰ ਦੀ ਫਤਹਿ ਦਾ ਜਵਾਬ ਦਿਤੈ ਮਹਾਰਾਜ ਨੂੰ ਵੀ ਤੂੰ ਕਹਿ ਕੇ ਬੋਲ ਰਿਹੈ ਇਦੇ ਲੋਕ ਕੀ ਉਮੀਦ ਰਖ ਸਕਦੇ ਨੇ
@harjitsingh-ll3we
@harjitsingh-ll3we Жыл бұрын
Vaheguru maharashtra kare
@jjimmy9763
@jjimmy9763 Жыл бұрын
Dono Sikh ne Ikkathe kiwe honge
@narinderpal884
@narinderpal884 Жыл бұрын
Bhai saheb ji ekhadhe ho jao ta he kom da bhalla ho sakda hai
@jasvirsingh8715
@jasvirsingh8715 Жыл бұрын
Sb money ka chakr a Koi ghat ni
@gursewaksinghmansa3259
@gursewaksinghmansa3259 Жыл бұрын
ਪੈਸਿਆਂ ਦਾ ਰੌਲਾ ਪੈ ਗਿਆ ਵੀਰ
@jasschahal325
@jasschahal325 Жыл бұрын
Who is this ? Is bnde nu tuc maan saab nl compare kr rhe o😂😂
@sukhirandhawa3723
@sukhirandhawa3723 Жыл бұрын
Dowe chardikala ale singh aa bus apsi matphed aa dowa de ❤
@singhsardarajmergill5675
@singhsardarajmergill5675 Жыл бұрын
Daller da rolla va
@goltibhullar7201
@goltibhullar7201 Жыл бұрын
WAHEGURU JI KIRPA KARN sikh KOM PUNJABIA TE EK JUT HO K REHN ghatya Rajnity Siyasat cho Atyachar lut kasut 76sal to hundi aa rahi PUNJABIO
@darasinghpolice5014
@darasinghpolice5014 Жыл бұрын
Tu si sishtar khan banyan tere simranjit man ne sangrur mp ban ke ki kita
@sukhirandhawa3723
@sukhirandhawa3723 Жыл бұрын
Jo Mp de hath hunda o sara kuj kr rea as a Mp
@singhtechnical0079
@singhtechnical0079 Жыл бұрын
👎👎
@mooslmoosl8389
@mooslmoosl8389 Жыл бұрын
ਮੋਰਚਾ ਖਤਮ ਆ ਬੱਸ ਲੰਗਰ ਖਾਣ ਵਾਲੇ ਬੈਠੇ ਆ
@sukhirandhawa3723
@sukhirandhawa3723 Жыл бұрын
Morche kde khtm nhi hunde bhra fath hunde aw morche
How I Turned a Lolipop Into A New One 🤯🍭
00:19
Wian
Рет қаралды 10 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,6 МЛН
How I Turned a Lolipop Into A New One 🤯🍭
00:19
Wian
Рет қаралды 10 МЛН