ਜਸਬੀਰ ਜੱਸੀ ਨਾਲ ਗੁਰੂ ਗ੍ਰੰਥ ਸਾਹਿਬ ਬਾਰੇ ਖੂਬਸੂਰਤ ਗੱਲਬਾਤ , SMTV Conclave ਪੰਜਾਬ ਜ਼ਿੰਦਾਬਾਦ

  Рет қаралды 136,900

SMTV

SMTV

Күн бұрын

Пікірлер: 441
@Batthlove-r3g
@Batthlove-r3g Ай бұрын
ਪਿਛਲੇ ਕੁਝ ਸਮੇਂ ਤੋਂ ਜੱਸੀ ਵੀਰ ਜੋ ਪੰਜਾਬ ਲਈ ਕਰ ਰਹੇ ਆ ਸੋਚ ਰਹੇ ਆ ਬਹੁਤ ਵਧੀਆ ਸੋਚ ਆ ਵੀਰ ਦੀ ॥ Love you bhra ❣️❣️
@amritclinic
@amritclinic Ай бұрын
Bs marasian nal vartna chad deve
@lakhbirk.mahalgoraya3517
@lakhbirk.mahalgoraya3517 Ай бұрын
ਭਾਈ ਮਰਦਾਨਾ ਜੀ ਵੀ ਮਰਾਸੀ ਸਨ।ਸਤਿਕਾਰ ਕਰੋ ਜੀ।
@Batthlove-r3g
@Batthlove-r3g Ай бұрын
@@lakhbirk.mahalgoraya3517 ਸਹੀ ਗੱਲ ਆ ਵੀਰ ਕਿਸੇ ਨੂੰ ਮਾੜਾ ਨਾ ਬੋਲੋ ਪਰ ਜੋ ਵੀ ਪੰਜਾਬ ਬਾਰੇ ਚੰਗੀ ਸੋਚ ਰੱਖ ਦਾ ਉਸ ਦੀ ਸਪੋਟ ਕਰੋ ॥
@amritclinic
@amritclinic Ай бұрын
@@lakhbirk.mahalgoraya3517 jaat de marasi c bs par babe nanak nu samjhde c pakhandvaad to dur c te ethe vekho ik singer nu tusi bhai mardane nal compare kar rahe ho. Bhai mardane de vansh di 18 vi generation aaj v kirtan krdi hai eh satkar hai babe nanak da. Te eh lok babe nanak de brabar kise nu khada kr rahe ne
@mohinderpartap1651
@mohinderpartap1651 25 күн бұрын
ਬਹੁਤ ਵਧੀਆ ਗੱਲਬਾਤ ਕੀਤੀ, ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ। ਸਾਰੇ ਹੀ ਪਿਆਰੇ ਵਧਾਈ ਦੇ ਪਾਤਰ ਹਨ।
@JoginderkaurSandhu-ov7bs
@JoginderkaurSandhu-ov7bs Ай бұрын
ਜਸਬੀਰ ਜੱਸੀ ਦੀਆ ਬਹੁਤ ਵਧੀਆ ਤੇ ਸੱਚੀਆ ਗੱਲਾ🙏
@SurjeetsinghSandha-io9tv
@SurjeetsinghSandha-io9tv Ай бұрын
ਜੱਸੀ ਵੀਰ ਜੀ ਜੁਗ ਜੁਗ ਜੀਓ ਗੁਰੂ ਗ੍ਰੰਥ ਸਾਹਿਬ ਬਾਰੇ ਐਨੇ ਸ਼ਰਦਾ ਮੇਰੀ ਉਮਰ ਵੀ ਲੱਗ ਵੀਰ ਜੀ ਨੂੰ
@jasvirsingh4426
@jasvirsingh4426 Ай бұрын
ਮੱਕੜ ਸਾਹਿਬ ਜੀ ਬਹੁਤ ਵਧੀਆ ਲੱਗਿਆ ਅੱਜ ਜੱਸੀ ਦੀ ਗੱਲਬਾਤ ਤੋਂ ਬਹੁਤ ਲੋਕਾਂ ਨੂੰ ਸੇਧ ਮਿਲੇਗੀ, ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
@deepbhullar2048
@deepbhullar2048 Ай бұрын
🙏🏻ਜੱਸੀ ਭਾਜੀ ਦੀਆ ਗੱਲਾ ਨੇ 90% ਦਿਲ ਦਿਮਾਗ ਨੂੰ ਖੋਲ ਕਿ ਰੱਖ ਦਿੱਤਾ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ
@Dosanjh84
@Dosanjh84 Ай бұрын
ਇਸ ਪ੍ਰੋਗਰਾਮ ਲਈ ਬਹੁਤ ਬਹੁਤ ਧੰਨਵਾਦ ਮੱਕੜ ਸਾਬ੍ਹ। ❤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।
@GurvinderSingh-v8e
@GurvinderSingh-v8e Ай бұрын
ਬਹੁਤ ਸ਼ਾਨਦਾਰ ਗੱਲਬਾਤ ਸਮਾਂ ਇਮੇਂ ਦੇ ਪ੍ਰੋਗਰਾਮ ਦੀ ਲਗਾਤਾਰਤਾ ਚਾਹੁੰਦਾ ਵਾ ਤੇ ਜੱਸੀ ਬਾਈ ਇਮੇਂ ਈ ਇਸ ਉਪਰਾਲੇ ਨੂੰ ਹੋਰ ਬੁਲੰਦੀ ਤੇ ਲਿਜਾਓ
@bhalwaan-c9o
@bhalwaan-c9o Ай бұрын
ਦਿਨ ਦੁੱਗਣੀ ਰਾਤ ਚੋਗਣੀ ਮਹਾਰਾਜ ਤੁਹਾਨੂੰ ਤਰੱਕੀ ਬਕਸ਼ੇ ❤
@palpatrewala
@palpatrewala Ай бұрын
ਬਹੁਤ ਸੋਹਣੀ ਗੱਲ ਕੀਤੀ ਜੱਸੀ ਵੀਰ,ਕਿ ਗੁਰਬਾਣੀ ਤੋਂ ਕੋਈ ਵੀ ਮੁੱਖ ਮੋੜਨ ਵਾਲਾ ਨਈਂ,ਹਰ ਕੋਈ ਕਿਸੇ ਵੀ ਕੈਟਾਗਰੀ ਦਾ ਹੈ ਗੁਰਬਾਣੀ ਸੁਣਨਾ ਤੇ ਗੁਰੂ ਨਾਨਕ ਦੇ ਫਲਸਫੇ ਨਾਲ ਜੁੜਨਾ ਚਾਹੁੰਦਾਂ,
@labhsinghsaini1547
@labhsinghsaini1547 Ай бұрын
ਜੱਸੀ ਭਾਅ ਜੀ ਤੁਸੀਂ ਪੰਜਾਬ ਦੀ ਸ਼ਾਨ ਹੋ ਤੇ ਅੱਜ ਵੀ ਚੜ੍ਹਦੀ ਕਲਾ ਵਿੱਚ ਹੋ ਅਕਾਲ ਪੁਰਖ ਤੁਹਾਡੇ ਤੇ ਬਹੁਤ ਮਿਹਰਬਾਨ ਹਨ।
@chaudhary8085
@chaudhary8085 Ай бұрын
ਜਸਬੀਰ ਜੱਸੀ ਬਾਈ ਜੀ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਚੰਗਾ ਕਰ ਰਹੇ ਨੇਂ
@sukhwinderjot1077
@sukhwinderjot1077 Ай бұрын
God bless u makar 22 and legend Jassi Veer🙏🙏🙏
@HarvindersinghSingh-u6q
@HarvindersinghSingh-u6q Ай бұрын
ਬਹੁਤ ਵਧੀਆ ਜੱਸੀ ਜੀ
@bosssidhu9908
@bosssidhu9908 Ай бұрын
ਦਿਲੋਂ ਸਲਾਮ ਆ ਜੱਸੀ ਵੀਰੇ ਤੈਨੂੰ
@ranjitsingh9704
@ranjitsingh9704 Ай бұрын
ਜੱਸੀ ਭਾਜੀ ਬਹੁਤ ਵਧੀਆ ਕਰ ਰਹੇ ਹੋ ਆਉਣ ਵਾਲੇ ਬੱਚੇ ਤੁਹਾਡੀ ਸੋਚ ਅੱਗੇ ਲੈ ਕੇ ਜਾਣਗੇ
@studiopreetpalace4856
@studiopreetpalace4856 Ай бұрын
ਗੁਰਬਾਣੀ ਦੇ ਸਤਿਕਾਰ ਲਈ, ਗੁਰਬਾਣੀ ਪੜਦੇ ਹੋਏ ਸਿਰ ਢਕਣਾ ਜਰੂਰੀ ਹੈ ਜੱਸੀ ਵੀਰ। ਤੁਹਾਡੇ ਮੁਹੋ ਗੁਰਬਾਣੀ ਸੁਣ ਕੇ ਮਨ ਖੁਸ਼ ਹੋ ਗਿਆ। ਵਾਹਿਗੁਰੂ ਜੀ ਕਿਰਪਾ ਕਰਨ।
@jasbirkhabra5868
@jasbirkhabra5868 Ай бұрын
Your not listening to what he is saying and respecting his knowledge of gurbani, instead your worried about not covering his head. Give your head a shake.
@jasmingill4712
@jasmingill4712 Ай бұрын
Tusi bilkul sahi kaha.... respect bhut jaruri a .
@gurvinderpannu4396
@gurvinderpannu4396 Ай бұрын
💯
@SurjaSingh-o1c
@SurjaSingh-o1c Ай бұрын
ਆਪੇ ਸਤਿਗੁਰੁ ਸਬਦੁ ਹੈ ਆਪੇ। । ਨਾਨਕ ਆਖਿ ਸੁਣਾਏ ਆਪੇ।।
@BalwinderSingh-vh6oz
@BalwinderSingh-vh6oz Ай бұрын
ਜੱਸੀ ਵੀਰ ਗੁਰੂ ਨਾਨਕ ਸਾਹਿਬ ਜੀ ਚੜ੍ਹਦੀਕਲਾ ਬਖਸ਼ਣ ਤੁਹਾਨੂੰ
@angrejsingh3806
@angrejsingh3806 Ай бұрын
ਜੱਸੀ ਦੀਆਂ ਗੱਲਾ ਬਿਲਕੁੱਲ ਸਹੀ ਨੇ ਬੌਧਿਕ ਪੱਧਰ ਜਿਨ੍ਹਾਂ ਦਾ ਉੱਚਾ ਓਹਨਾਂ ਨੂੰ ਸਿੱਖੀ ਵਿੱਚ ਪ੍ਰਮੋਟ ਕਰਨਾ ਚਾਹੀਦਾ
@sandeepsran8353
@sandeepsran8353 Ай бұрын
ਅਣਮੁੱਲੀਆਂ ਗੱਲਾਂ ਬਹੁਤ ਲੋੜ ਹੈ ਇਹਨਾਂ ਗੱਲਾਂ ਦੀ ਦਿਲ ਖੁਸ਼ ਕਰ ਦਿੱਤਾ ਗੁਰੂ ਸਾਹਿਬਾਨ ਬਿਨਾ ਪੰਜਾਬ ਕੁੱਝ ਵੀ ਨਹੀਂ
@JoginderkaurSandhu-ov7bs
@JoginderkaurSandhu-ov7bs Ай бұрын
ਬਿਲਕੁਲ ਸਹੀ ਜੀ🙏
@gurboxsingh8276
@gurboxsingh8276 Ай бұрын
ਜਂਸੀ ਦੇ ਵਿਚਾਰ ਸੋਲਾਂ ਆਨੇ ਸੱਚ ਹਨ
@sekhongurcharan1626
@sekhongurcharan1626 Ай бұрын
Jassi Bai and Makkar Sir Great 👍
@gurnamkaurdulat3883
@gurnamkaurdulat3883 Ай бұрын
ਜਸਬੀਰ ਸਿੰਘ ਜੱਸੀ ਦੀਆਂ ਗੱਲਾਂ ਸਹੀ ਹਨ।
@ButaSingh-ie9qw
@ButaSingh-ie9qw Ай бұрын
Dhan dhan dhan sahib shree Guru Granth Sahib ji Maharaj 🙏♥️❤️❤️♥️♥️♥️❤️♥️♥️♥️❤️♥️♥️♥️❤️♥️♥️♥️❤️♥️♥️♥️❤️♥️♥️♥️❤️♥️♥️♥️❤️♥️ ♥️♥️❤️♥️♥️
@ShamsherSingh-k6b
@ShamsherSingh-k6b Ай бұрын
ਬਹੁਤ ਵਧੀਆ, ਜਿਉਂਦੇ ਰਹੋ ਮੱਕੜ ਸਾਬ ਤੇ ਜੱਸੀ ਸਾਬ
@laddikotra9714
@laddikotra9714 Ай бұрын
ਜੱਸੀ ਬਾਈ ਜੀ ਬਹੁਤ ਵਧੀਆ
@AnshdeepSidhu-g9z
@AnshdeepSidhu-g9z Ай бұрын
ਬਹੁਤ ਸੋਹਣੀ ਗੱਲਬਾਤ ਵਾਹਿਗੁਰੂ ਜੀ
@GurpreetRandhawa-kj5tv
@GurpreetRandhawa-kj5tv Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurvindersinghbawasran3336
@gurvindersinghbawasran3336 Ай бұрын
ਜੱਸੀ ਭਾਜੀ ਕਸਮ ਮਜਾ ਆ ਰਿਹਾ ਸੀ ਜੀਅ ਕਰਦਾ ਸੀ ਇਹ ਪਰੋਗਰਾਮ ਚੱਲਦਾ ਬੱਸ ਚੱਲਦਾ ਚਲੇ ਪਰ ਅਫਸੋਸ ਪਤਾ ਹੀ ਨਹੀ ਲੱਗਿਆ ਕਦੋਂ ਖਤਮ ਹੋ ਗਿਆ।❤❤
@Bele_wala
@Bele_wala Ай бұрын
Wha ji wha maza aa geya bohat sona interview ❤
@baljeetsinghbeli
@baljeetsinghbeli Ай бұрын
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰ ਸੁਣੀ ਪੁਕਾਰ 🙏🏻🙏🏻 Bhut khoob veer jiyo
@HarpalSingh-yq4qm
@HarpalSingh-yq4qm Ай бұрын
ਜੱਸੀ ਤੇ ਮੱਕੜ ਵੀਰ ਜੀ ਬਹੁਤ ਵਧੀਆ ਸੇਧ ਦੇ ਰਹੇ ਓ,,
@amansandhu775
@amansandhu775 Ай бұрын
Jine vi guest aye aa sab nu Dil to salute aa bahut khoobsurat makkad ji eho jihi interview hor kro please please please please please please please
@DaljitSohal-k5s
@DaljitSohal-k5s Ай бұрын
Wt a great man JASBIR JASSI APPRECIATE EACH WORD GOD BLESS U
@paramjitdhamrait5185
@paramjitdhamrait5185 Ай бұрын
Waheguru ji bless you all. Very good topic. Sikhs needs these kind of discussion. Good job. Love from Holland.
@gurwindersinghhayer5337
@gurwindersinghhayer5337 Ай бұрын
ਬਹੁਤ ਵਧੀਆ ਵੀਰ ਜੀ
@TarannKalra
@TarannKalra Ай бұрын
Bohot Wadiya Makkar Veer ! Waheguru Chardikala Kre !
@param.K
@param.K Ай бұрын
Very good, healthy & important discussion, Jasbir Jassi has very positive approach. There should be more interaction on such topic to spread universal love & oneness that Guru Nanak Dev ji preached. Sikh Gurus gave us priceless treasure 🙏💕
@balbirsobti3234
@balbirsobti3234 Ай бұрын
Very daring and factual points raised by Mr Jassi.
@harbhajankaur2482
@harbhajankaur2482 Ай бұрын
Jassi beta and simranjot beta waheguru ji tuhanu sda chardi Kala vich rakhe ji
@GurjitSingh-x3z
@GurjitSingh-x3z Ай бұрын
Jasvir Singh jassi is nice person
@indarjitsingh5417
@indarjitsingh5417 Ай бұрын
Jassi veer ji bhut vadia Punjab di gal krde raho waheguru ji mehar kran ge
@HarvinderSingh-vh9hb
@HarvinderSingh-vh9hb Ай бұрын
ਬਹੁਤ ਵਧੀਆ ਵਿਚਾਰ ਬਾਈ ਜੀ
@ginderkaur6274
@ginderkaur6274 Ай бұрын
ਬਹੁਤ ਸੋਹਣੀ ਗੱਲਬਾਤ ਦੋਨਾਂ ਵੱਲੋਂ ਸਾਨੂੰ ਸਭ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਮਰਪਿਤ ਹੋਣਾ ਚਾਹੀਦਾ ਹੈ
@kps2261
@kps2261 Ай бұрын
MAKKAR BHAJI JEONDE RAHO BHUT BHUT PYAR❤❤WAHEGURU TUHANU CHARDIKALA CH RAKHE
@karanhumpal436
@karanhumpal436 Ай бұрын
Bilkul sahi gallan ne karan de gane di line to bd bht bande maskeen ji nu sunan lag gaye so permote krna jruri hai
@amansandhu775
@amansandhu775 Ай бұрын
Salute you sir salute you Bahut good jassi bai ji ek samundar aa giyan de Makkad veer ji tusi great kam kar rhe ho...
@kumarrajinder5918
@kumarrajinder5918 Ай бұрын
I love you jassi veer ji
@manpreeeeet1
@manpreeeeet1 Ай бұрын
ਮੱਕੜ ਬਾਈ ਜੀ ਏਵੇਂ ਦੇ ਪ੍ਰੋਗਰਾਮ ਕਰਵਾਏਆ ਕਰੋ Please
@Fitbossjs
@Fitbossjs 25 күн бұрын
Respect for Jassi Bha ji …❤️❤️…
@parminderuppal7665
@parminderuppal7665 Ай бұрын
ਬਿਲਕੁਲ ਠੀਕ ਕੋਈ ਸੱਕ ਨਹੀਂ ❤
@ShamsherSingh-ou6ib
@ShamsherSingh-ou6ib Ай бұрын
Full support jassi ❤
@HarinderSinghkhalsa-z6s
@HarinderSinghkhalsa-z6s Ай бұрын
Great thoughts akalpurakh aap meharvaan hain mehar karega vishwash rakho
@goldyinteriordesigner
@goldyinteriordesigner Ай бұрын
ਜੱਸੀ ਵੀਰ ਜੀ ਤੇ ਮੱਕੜ ਵੀਰ ਜੀ ਬਹੁਤ ਵਧੀਆ ਸਨੇਹਾ ਦਿਤਾ ਤੁਸੀਂ ਦਿਲੋਂ ਧੰਨਵਾਦ ਕਰਦਾ ਤੁਹਾਡਾ ❤❤
@parvinderkumar9981
@parvinderkumar9981 Ай бұрын
ਦਿਲੋਂ ਸਲਾਮ ਆ ਤੈਨੂੰ ਵੀਰੇ ❤❤
@nirmalsingh936
@nirmalsingh936 Ай бұрын
Waheguru jassi paji di lambi umar kre
@gurvinder-kahlon
@gurvinder-kahlon Ай бұрын
Bohat Vadia jassi veer Waheguru tuhanu Hor chardikala ch rakhe
@singhjasvir5370
@singhjasvir5370 Ай бұрын
Very good jasbir jassi 💯✍️✔️🤘🙏wmk gbu speech well
@RagiSingh-d7s
@RagiSingh-d7s Ай бұрын
ਜੱਸੀ ਭਾਜੀ ਮਾਲੇਰ ਕੋਟਲਾ ਤੋ❤❤❤❤
@JoginderSingh-ms8kr
@JoginderSingh-ms8kr Ай бұрын
ਉੱਚੀ ਤੇ ਸੂਚੀ ਸੋਚ salute
@gurpalsinghramgarhiaramgar67
@gurpalsinghramgarhiaramgar67 Ай бұрын
ਬਹੁਤ ਹੀ ਵਧੀਆ ਜੀ 🌹
@karamjitkaur2208
@karamjitkaur2208 Ай бұрын
ਬਹੁਤ ਵਧੀਆ ਲੱਗਾ ਪ੍ਰੋਗਰਾਮ 👏ਇੰਜ ਦੇ ਪ੍ਰੋਗਰਾਮ ਹੋਰ ਕਰੋ ਵੀਰ ਜੀ 👍
@levishergill3813
@levishergill3813 Ай бұрын
ਬੀੜੀਆਂ ਪੀਣੇ ਬਾਬਿਆਂ ਤੋਂ ਬਚਣ ਦੀ ਲੋੜ ਹੈ ਪੰਜਾਬ ਨੂੰ ਲੱਖ ਦੀ ਲਾਣਤ ਉਹ ਬੰਦਿਆਂ ਦੇ ਜੋ ਗੁਰਦੁਆਰੇ ਛੱਡ ਕੇ ਡੇਰੇ ਜਾਂਦੇ ਨੇ ਜੱਸੀ ਪਾਜੀ ਨੇ ਆਵਾਜ਼ ਚੁੱਕੀ ਹੈ ਆਪਾ ਨੂੰ ਸਾਥ ਦੇਣਾ ਚਾਹੀਦਾ
@mantejrandhawa5173
@mantejrandhawa5173 Ай бұрын
Jassi Veer bilkul sahi kaha
@SatnamSingh-mc2oq
@SatnamSingh-mc2oq Ай бұрын
Jassi is RIGHT
@Aanchal-v3b
@Aanchal-v3b Ай бұрын
Dhan dhan Shri Guru Granth Sahib ji waheguru ji waheguru ji
@gurbirbhangu649
@gurbirbhangu649 Ай бұрын
Very good topic appreciate you brother
@sahibsingh7578
@sahibsingh7578 Ай бұрын
Bahut khoobsurat❤ makkar saab and every1 in audience really appreciate your efforts. Rabb apna mehr bharya hath tuhade te rakhan.
@rohbsingh8365
@rohbsingh8365 Ай бұрын
Jasbir paji is a gem ❤️
@HarjinderPalSingh-v8c
@HarjinderPalSingh-v8c Ай бұрын
Veer ji bhut sach bole rhe ji Singer guru sahib di gal ni karde
@Balveersingh-pf8xl
@Balveersingh-pf8xl Ай бұрын
Waheguru ji very good 22 ji ❤❤❤❤❤
@gaggigill8510
@gaggigill8510 Ай бұрын
ਜੱਸੀ ਭਾ ਜੀ ਤਾਂ ਸੁਪਰ ਸਟਾਰ ਨੇ ਤੇ ਰਹਿਣ ਗਏ
@Mk_jhamat
@Mk_jhamat Ай бұрын
Jassi bhaji we love you.
@GurpreetNijjar-f3g
@GurpreetNijjar-f3g Ай бұрын
Best interview in 2024❤
@Weallareone-1
@Weallareone-1 Ай бұрын
I agree with Jasbir bhaji ❤
@CharanjitSingh-td1pk
@CharanjitSingh-td1pk 25 күн бұрын
ਵਾਹਿਗੁਰੂ ਜੀ 🙏 ♥️
@MohanSingh-qb9di
@MohanSingh-qb9di Ай бұрын
Jassi sahib is honest and great person. And real sikh thought person.
@vikramjeetsingh7199
@vikramjeetsingh7199 Ай бұрын
What a great content you’re creating makkar sahab really appreciate you lot’s of love and respect for you
@rockysingh270
@rockysingh270 Ай бұрын
Satguru tussi dove nu Chardi kala bakshan❤️
@harmanchahal551
@harmanchahal551 Ай бұрын
bohat wadia jassi bhaji te simarjit makkar bhaji❤❤
@harjeetsandhawalia2923
@harjeetsandhawalia2923 Ай бұрын
sach bolna ta eho ee hunda ae..bohut wadia..
@HarnoorSingh-ww8bn
@HarnoorSingh-ww8bn Ай бұрын
Jasvir jassi paji proud off you
@ParamjitSingh13517
@ParamjitSingh13517 Ай бұрын
Waheguru ji 💐🙏 Tera aasra hai ji 💐🙏
@PrabhjotSingh-bp7mq
@PrabhjotSingh-bp7mq Ай бұрын
Good Jassi vir
@KarmanjotSandhu
@KarmanjotSandhu Ай бұрын
Great msg waheguru ji
@DeepakInParis
@DeepakInParis Ай бұрын
Nice interview jasvir jassi ji
@endlessgamearea5273
@endlessgamearea5273 Ай бұрын
Bhut vadiya vichar dite jasi ji ne
@sahib9037
@sahib9037 Ай бұрын
Good ਯਾਰ ਦਿੱਲ ਖੁਸ਼ ਹੂ ਗਿਆ ਜਿਉਂਦੇ ਰਹੋ ❤❤❤❤❤
@makhtoolsingh1713
@makhtoolsingh1713 Ай бұрын
Best interview & brevly soch
@kulwinderSingh-i1h
@kulwinderSingh-i1h Ай бұрын
ਵਾਹਿਗੁਰੂ ਜੀ ਮੇਹਰ ਕਰਨ ਸਬ ਤੇ ਵਾਹਿਗੁਰੂ ਜੀ🙏🙏🙏🙏🙏
@harnishantsingh5472
@harnishantsingh5472 Ай бұрын
Thanks!
@Bikram-dt2vk
@Bikram-dt2vk Ай бұрын
Bohat vadiya Galbaat
@LuckyLakwinder
@LuckyLakwinder Ай бұрын
Gurdass Mann sab best singer aj de time ch v
@amandeepkhehra8240
@amandeepkhehra8240 Ай бұрын
Ena Shona program. Really appreciated makkar ji .
@Harrykaint
@Harrykaint Ай бұрын
ਬਹੁਤ ਵਧੀਆ 🙌🙏
@bobkooner996
@bobkooner996 Ай бұрын
Veer ji vaheguru ji tuhade sir upper apni kirpa baniee rakhna
@CharanAhluwalia-rq5vh
@CharanAhluwalia-rq5vh Ай бұрын
Very balanced person.
@navjotkhattra2590
@navjotkhattra2590 Ай бұрын
Very good discussion 👌
@deepamotorgarage1342
@deepamotorgarage1342 Ай бұрын
Bahut wadia lga progrm makad saab te jassi sir
@MukhvinderSingh-z1q
@MukhvinderSingh-z1q Ай бұрын
Wahegrurji Wahegrurji ❤❤❤❤❤
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН