Kartar Ramla ਕਿਉਂ ਲੱਭਣ ਲੱਗੇ ਕੁੜੀਆਂ ?ਹਸਨ ਮਾਣਕ ਦਾ ਲੈ ਦਿੱਤਾ ਨਾਮ,ਕਿਉਂ ਗਾਏ ਗੰਦੇ ਗਾਣੇ?Mentally Upset ਕੌਣ?

  Рет қаралды 31,979

SMTV

SMTV

Күн бұрын

Kartar Ramla ਕਿਉਂ ਲੱਭਣ ਲੱਗੇ ਕੁੜੀਆਂ ?ਹਸਨ ਮਾਣਕ ਦਾ ਲੈ ਦਿੱਤਾ ਨਾਮ,ਕਿਉਂ ਗਾਏ ਗੰਦੇ ਗਾਣੇ?Mentally Upset ਕੌਣ? | EP- 13 | Happy Bhagta | Sukhwant Sukhi | SMTV |
#sukhwantsukhi #beatdesiaa #punjabisinger #singer #smtv #punjab #singer #punjabisongs #punjabikalakarofficial

Пікірлер: 62
@GurjeetSingh-nn9zn
@GurjeetSingh-nn9zn 9 ай бұрын
ਬੀਬਾ ਸਖਵੰਤ ਕੋਰ ਤੇ ਬੀਬਾ ਕੁਲਦੀਪ ਕੋਰ ਪੰਜਾਬ ਦੀਆਂ ਖੁਬਸੂਰਤ ਧੀਆਂ ਹਨ
@baldevsingh9391
@baldevsingh9391 7 ай бұрын
ਬਹੁਤ ਵਧੀਆ ਗਾਇਕਾ ਸੁਖਵੰਤ ਕੌਰ ਬਹੁਤ ਵਧੀਆ ਆਵਾਜ਼ ਦੀ ਮਾਲਕ ਹੈ ਜੀ ਧਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@piarasingh9506
@piarasingh9506 9 ай бұрын
ਸੁਖਵੰਤ ਜੀ ਅਤੇ ਰਮਲਾ ਜੀ ਦੋਨੋਂ ਹੀ ਵਧੀਆ ਸਨ।
@Singh-sv3ng
@Singh-sv3ng 7 ай бұрын
ਬਹੁਤ ਵਧੀਆ ਗਾਇਕ ਸੀ ਸੁਖਵੰਤ ਕੌਰ ਜੀ
@BalwinderSingh-jw5ws
@BalwinderSingh-jw5ws 9 ай бұрын
ਬੁਲੰਦ ਆਵਾਜ਼ ਦੀ ਮਲਿਕਾ ਬੀਬੀ ਸੁਖਵੰਤ ਕੌਰ ਜੀ ਬਹੁਤ ਬਹੁਤ ਵਧੀਆ ਗਾਇਆ ਸਾਰੇ ਗੀਤ ਮੀਲ ਪੱਥਰ ਸਾਬਤ ਹੋਏ
@Shamsher_Singh_Bajwa_93
@Shamsher_Singh_Bajwa_93 10 ай бұрын
ਜਨਾਬ ਕਰਤਾਰ ਰਮਲਾ ਅਮਰ ਰਹੇ ❤❤
@jarmejasinghbrar9111
@jarmejasinghbrar9111 10 ай бұрын
ਨਾਈਸ ਕਲਾਕਾਰ ਸੁਖਵੰਤ ਕੌਰ ਸੁੱਖੀ ਜੀ ਵੈਰੀ ਗੁੱਡ
@SurinderSingh-zq8yh
@SurinderSingh-zq8yh 10 ай бұрын
ਇੱਕ ਤਾਂ ਸਾਲਾ ਹਰੇਕ ਯੂ ਟਿਊਬਰ ਸੰਤ ਬਣ ਕੇ ਬੈਠ ਜਾਂਦਾ।ਗਰਮ ਗੀਤ ਗਰਮ ਗੀਤ ਬੇਵਕੂਫ ਬੰਦੇਆ ਪਹਿਲਾਂ ਖੇਤਾਂ ਚੋ ਸੁਣਨ ਵਾਲੇ ਗਾਂਣੇ ਅਲੱਗ ਹੁੰਦੇ ਤੇ ਅੱਜਕਲ੍ਹ ਵਾਂਗੂੰ ਸਾਰਾ ਕੁੱਝ ਚੁੱਲ੍ਹੇਆਂ ਤੇ ਨਹੀਂ ਚੱਲਦਾ ਤੀ
@harman8365
@harman8365 9 ай бұрын
ਨਾਲੇ ਸਬ ਤੋਂ ਜ਼ਿਆਦਾ ਤੂੰ ਹੀ ਸੁਣਦਾ ਹੋਵੇਗਾ ਇਹ ਸਬ ਆਪਣੇ ਸਭਿਆਚਾਰ ਦਾ ਅੰਗ ਹੈ
@diljeetsingh83
@diljeetsingh83 10 ай бұрын
ਸਿਰੇ ਦੇ ਗੀਤ ਹਨ ਰਮਲਾ ਜੀ ਤੇ ਬੀਬਾ ਸੁਖਵੰਤ ਕੌਰ ਦੇ ਕੋਈ ਵੀ ਰਿਕਾਡ ਮਾੜਾ ਨੀ ਕਹਿ ਸਕਦੇ
@pali1313
@pali1313 9 ай бұрын
👍
@jkpunjabi578
@jkpunjabi578 10 ай бұрын
ਪਤਾਂ ਸਾਰਾ ਹੁੰਦਾ ਪੈਸੇ ਜ਼ਿਆਦਾ ਮਿਲਦੇ ਗਰਮ ਗੀਤ ਗਾਉਣ ਦੇ ਦੇ ਮੈਡਮ ਦੀ ਉਮਰ ਛੋਟੀ ਸੀ ਡੈਡੀ ਨਾਲ ਜਾਂਦੇ ਸੀ ਓਨਾ ਨੂੰ ਤਾਂ ਪਤਾ ਸੀ
@AmarjitSingh-jh1bb
@AmarjitSingh-jh1bb 10 ай бұрын
ਸਮਝ ਤਾ ਸਾਰੀ ਹੁੰਦੀ ਹੈ ਪੈਸੇ ਦਾ ਚੱਕਰ ਜਵਾਨੀ ਦੇ ਜੋਸ਼ਸ਼ ਵਿਚ ਸਭ ਹੋ ਜਾਦਾ
@MS-wj6yz
@MS-wj6yz 10 ай бұрын
ਤੁਸੀਂ ਬਹੁਤ ਵਧੀਆਂ ਗਾਇਕਾ ਹੋ ਜੀ ਤੇ ਮਹਾਨ ਸਾਡੇ ਰਹੁ ਦੇ ਖੁਰਾਕ ਹੋ ਜੀ ਪਰਮਾਤਮਾ ਤੁਹਾਨੂੰ ਲੱਭੀਆ ਉਮਰਾਂ ਬਖਸ਼ਣ ਜੀ ❤🙏🙏
@MS-wj6yz
@MS-wj6yz 10 ай бұрын
ਸਾਡੇ ਜਿੰਦਗੀ ਦੇ ਅੰਗ ਹਨ ਇਹ ਬੀਬਾ ਜੀ ਸੁਖਵੰਤ ਕੌਰ ਜੀ ਤੇ ਕੁਲਦੀਪ ਕੌਰ ਜੀ ਰਣਜੀਤ ਕੌਰ ਜੀ ਸੁਰਿੰਦਰ ਕੌਰ ਜੀ ਅਮ੍ਰਿਤਾ ਵਿਰਕ ਜੀ ਸੰਦੇਸ ਕੁਮਾਰੀ ਤੇ ਪਰਵੀਨ ਭਾਟਵਾ ਤੇ🙏🙏💓💓💓
@numberdar__1
@numberdar__1 9 ай бұрын
ਸਿੰਧੂ ਮੋਸੇ ਵਾਲੇ ਨੇ ਬਹੁਤ ਜਿਆਦਾ ਪਰਮੋਟ ਕਿਤਾ ਹਥਿਆਰਾਂ ਨੂੰ ਗੀਤਾ ਵਿਚ ਮੱਨੇ ਕੋਈ ਨਾ ਮੱਨੇ
@baldevsingh9391
@baldevsingh9391 7 ай бұрын
ਜੇੜੇ ਗੀਤ ਸੁਖਵੰਤ ਕੌਰ ਨਾਲ ਹਨ ਔਹੋ ਗੀਤ ਰਮਲੇ ਦੇ ਬਾਦ ਵਿੱਚ ਪਰਮਜੀਤ ਕੁਜ ਗਾਣੇ ਚਲੇ ਔਸ ਤੋ ਬਾਅਦ ਵਿਚ ਬਿਲਕੁਲ ਬਹੁਤ ਘੱਟ ਚਲੇ
@jugrajsingh9152
@jugrajsingh9152 9 ай бұрын
🙏 ਸਤਿ ਸ੍ਰੀ ਆਕਾਲ ਵੀਰ ਜੀ 🙏🙏 ਵੀਰ ਜੀ ਸੁੱਖੀ ਤੇ ਰਮਲਾ ਜੀ ਜੋੜੀ ਬਹੁਤ ਵਧੀਆ ਹਿੱਟ ਸੀ ਮੈਂ 10+12ਸਾਲ ਦਾ ਸੀ ਸਾਡੇ ਪਿੰਡ ਅਖਾੜਾ ਵੀ ਇੰਨਾ ਦਾ ਲੱਗਿਆਂ ਸੀ ਬਹੁਤ ਵਧੀਆ ਗਾਇਆ ਸੀ ਜੀ 🙏🙏
@davindersinghjhinjer2034
@davindersinghjhinjer2034 2 ай бұрын
ਰਮਲੇ ਦੇ ਨਾਲ ਇਹਨਾ ਦੀ ਸੁਪਰ ਹਿੱਟ ਜੋੜੀ ਸੀ
@reenainsa6408
@reenainsa6408 Ай бұрын
ਬੰਦਾ ਜਦੋਂ ਬੁੱਢਾ ਹੋ ਜਾਂਦਾ ਉਦੋਂ ਹੀ ਜਵਾਨੀ ਵੇਲੇ ਕੀਤੀਆਂ ਗਲਤੀਆਂ ਦਾ ਐਹਸਾਸ ਹੁੰਦਾ ਉਸ ਟਾਇਮ ਕੁਝ ਵੀ ਯਾਦ ਨਹੀ ਹੁੰਦਾ ਦੂਜਾ ਪੈਸਾ ਆੳਣ ਲੱਗ ਜਦੋਂ ਫਿਰ ਗਾਉਣ ਵਾਲੀਆਂ ਨੂੰ ਕੋਈ ਫਰਕ ਨੀ ਪੈਂਦਾ
@jkpunjabi578
@jkpunjabi578 10 ай бұрын
ਜੇ ਹਸਨ ਪੈਸੇ ਦੇਣ ਜਾਂਦਾ ਇੰਦੀ ਦੇ ਕੀ ਪੀੜ ਹੁੰਦੀ ਸੀ ਇੰਦੀ ਵੀ ਗਲਤ ਬੋਲਿਆ ਹੋਣਾਂ ਓਹਨਾ ਦਾ ਭਾਣਜਾ ਸੀ ਇੰਦੀ ਨੂੰ ਹੋਣਾ ਇਹ ਇੱਕਠੇ ਨਾ ਹੋ ਜਾਂਣ
@laddigillgill9235
@laddigillgill9235 9 ай бұрын
ਰਮਲੇ ਤੋ ਬਾਅਦ ਇਹਨੁੰ ਕਿਸੇ ਨੇ ਨੀ ਪੁੱਛਿਆ
@baldevsingh9391
@baldevsingh9391 6 күн бұрын
ਏਨੇ ਪੋਸੇ ਲੁਟਦੇ ਰਹੇ ਹੁਣ ਕਲਾਕਾਰਾਂ ਦੀ ਹਾਲਤ ਮਾੜੀ ਪੈਸੇ ਲੋਕੇ ਗੋਦੋ ਰਹੇ ਏ ਸੇਵਾ ਦਸੀ ਜਾਂਦੀ ਅ
@vinylRECORDS0522
@vinylRECORDS0522 7 ай бұрын
ਹਸਨ ਮਾਣਕ ਵਧੀਆ ਗਾ ਰਿਹਾ। ਅਦਾਲਤ ਦਾ ਸ਼ੁਕਰੀਆ, ਜਿਸਨੇ ਹਸਨ ਨੂੰ ਇੰਦੀ ਵਰਗੇ ਦੇ ਪੰਜੇ ਵਿੱਚੋਂ ਆਜ਼ਾਦ ਕਰ ਦਿੱਤਾ।ਰਮਲੇ ਵਰਗੇ ਕਲਾਕਾਰ ਨਿੱਤ ਨਿੱਤ ਨਹੀਂ ਪੈਦਾ ਹੁੰਦੇ।
@baldevsingh9391
@baldevsingh9391 7 ай бұрын
ਇਸ ਗੱਲ ਤੋ ਸਾਫ਼ ਪਤਾ ਲਗਦਾ ਹਸਣ ਮਾਣਕ ਸਹੀ ਇਦੀ ਗ਼ਲਤ ਹੈ ਜੀ
@baljindergrewal4378
@baljindergrewal4378 10 ай бұрын
Ajj v bht cute o ji tuc
@karanbaraich2300
@karanbaraich2300 9 ай бұрын
Kartar Ramla amar rhe
@MS-wj6yz
@MS-wj6yz 10 ай бұрын
ਕਲਦੀਪ ਕੌਰ ਜੀ ਨੂੰ ਬੀ ਲਿਆਉ ਵੀਰ ਧੰਨਵਾਦ ਬਾਈ ਜੀ 💓🙏🙏
@Shamsher_Singh_Bajwa_93
@Shamsher_Singh_Bajwa_93 10 ай бұрын
ਭਰਾਵੋ ਮਰੇ ਬੰਦੇ ਨੂੰ ਤਾਂ ਬਖਸ਼ ਦਵੋ ਦੁਰ ਫਿੱਟੇ ਮੂੰਹ ਤੁਹਾਡੇ ਟੋਪਿਕ ਉਤੇ
@pek1240
@pek1240 8 ай бұрын
yar je sach aa ta ki harz aa marn nal pehle kitte madde kam sahi ta ni ho jande jo sach a oh sach aa par mainu eh ni pata kis vare tusi gal kar rahe o mai vaise gal kiti ke jo galat gal oh galat hee aa chahe jeonda hove banda ya margia hove
@BakhshishBisa-gq5lz
@BakhshishBisa-gq5lz 9 ай бұрын
Best wishes madam Sukhwat ji❤God bless you 🌹
@sandysinghsadhowalia
@sandysinghsadhowalia Ай бұрын
' ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ '।
@bhindeshahrajowalia8529
@bhindeshahrajowalia8529 9 ай бұрын
ਬਹੁਤ ਵਧੀਆ ਲੱਗਿਆ ਜੀ
@MLM-SOHAL
@MLM-SOHAL 6 ай бұрын
ਸੁਖਵੰਤ ਕੌਰ ਜੀ ਦਾ ਨੰਬਰ ਦਿਓ ਜੀ
@BalwinderSingh-jw5ws
@BalwinderSingh-jw5ws 9 ай бұрын
ਸੁਖਵੰਤ ਕੌਰ ਦੀ ਗੱਲ ਤੋਂ ਪਤਾ ਲੱਗਦਾ ਬਈ ਹਸਨ ਮਾਣਕ ਆਪਣੇ ਪ੍ਰੀਵਾਰ ਦੇ ਨੇੜੇ ਨਾ ਲੱਗੇ
@ushhhsig648
@ushhhsig648 10 ай бұрын
ਟਹਿਣੇ ਵਾਗੂ ਹੁਬ ਹੁਬ ਕੇ ਪੁਸ ਰਿਹਾਗੁਸਾ ਨਾ ਕਰੀ ੲਿਕ ਕੈਮਰੇ ਤੋ ਬਗੈਰ ਕੋੲੀ ਨਹੀ ਜਣਦਾ ਤੁਹਾਨੂੰ ੲਿਕ ਯੁਗ ਨਾਲ ਗਲ ਕਰ ਰਿਹਾ
@Singh9488
@Singh9488 8 ай бұрын
Good 👍
@baldevsingh9391
@baldevsingh9391 7 ай бұрын
ਔਸ ਸਮਾ ਮੂਤਾਵਕ। ਚਲਦੇ ਸਨ ਰਾਜਸਥਾਨ ਦੇ ਵਿਚ ਚਲਦੇ ਹਨ ਅੱਜ ਵੀ ਟੇਕਟਰਾ ਤੇ
@jeetsingh4775
@jeetsingh4775 10 ай бұрын
ਸਮਾਂ ਹਈਇਹਓ੍ਹ ਜਿਹਾ ਸੀ ਗਰਮ ਗਾਉਣ ਦਾ
@PiaraSinghMaan
@PiaraSinghMaan 6 ай бұрын
ਹਾਜੀ ਜਿਹਨਾ ਦੋਗਾਣਿਆ ਤੋ ਸਟਾਰ ਬਣੇ ਓਨਾ ਗਾਣਿਆ ਨੂੰ ਭੱਡ ਰਹੇ ਹੋ ਆ ਅਸਲੀਅਤ ਨੀ ਸੱਚੇ ਕਲਾਕਾਰ ਦੀ 🙏
@yad3388
@yad3388 9 ай бұрын
ਸਾਰੀ ਉਮਰ ਗੰਦ ਈ ਗਾਇਆ ਇਹਨੇ
@Singh-sv3ng
@Singh-sv3ng 7 ай бұрын
🎉
@Gill_0005
@Gill_0005 10 ай бұрын
ਹੁਣ ਵਾਲੇ ਗੰਦੇ ਗਾਣਿਆ ਦੇ ਨਾਮ ਦੱਸੋ ਮੈਡਮ , ਤੁਹਾਡੇ ਵੇਲੇ ਤਾਂ ਕੰਮ ਬਾਹਲਾ ਚੱਕਵਾਂ ਸੀ , ਭਾਬੀ ਦਿਉਰ ਦਾ ਰਿਸ਼ਤਾ ਜਿੰਨਾਂ ਤੁਸੀ ਬਦਨਾਮ ਕੀਤਾ ਉਨ੍ਹਾਂ ਕਿਸੇ ਨੇ ਨਹੀਂ ਕੀਤਾ
@Punjabi22_
@Punjabi22_ 10 ай бұрын
Beeba umar hogi hun thoda ghatt makeup kareya karo sohne laggoge
@randypunia
@randypunia 10 ай бұрын
😅😅
@baljindergrewal4378
@baljindergrewal4378 10 ай бұрын
Nhi ji eh purane model aa pick up bht aa..
@bhupinderroadways4483
@bhupinderroadways4483 10 ай бұрын
Auntie dekhan nu badi khatarnaak ji lagdi a
@BaljeetSingh-fr3by
@BaljeetSingh-fr3by 9 ай бұрын
🙏🙏
@gurdipram7691
@gurdipram7691 9 ай бұрын
ਕਿਸੇ ਨੂੰ ਗਲਤ ਨਾ ਕਰੋ
@Sukh.Samridhi
@Sukh.Samridhi 10 ай бұрын
14 saal de bche nu sb pta hunda h..k eh song ache hn ya gnde hn...pr tuhade father v ta nal hi hunde c kde tuhanu tuhade father ne mna nhi c kita..k eh song beti kolo nhi gvaune chahide
@pek1240
@pek1240 8 ай бұрын
tamil pattar ni ji tamar pattar hunda jithe tak mainu pata tamil patar ta 100% nahi hunda jo azadi ghulatian de parivaran nu milda
@reenainsa6408
@reenainsa6408 9 ай бұрын
Dera vaddya sokeena hath top de mall nu paya ve
@sukhdevsinghsohi1951
@sukhdevsinghsohi1951 9 ай бұрын
Tusi v k sewa kiti rs ne lay
@reenainsa6408
@reenainsa6408 9 ай бұрын
Biba sukhi hun oh time chala gia Dujja tusin budhe v ho ge hun pehlal wale song ni kar sakde
@KawaljitSingh-ts5qm
@KawaljitSingh-ts5qm 5 ай бұрын
Madam aje vi dam hega jiunde raho
@vipansidhar2713
@vipansidhar2713 9 ай бұрын
Hun lagda srm aa gyi hath top de maal ni kiha biba
@jpsamra6308
@jpsamra6308 10 ай бұрын
Ramla ni shad da c kise nu
@jpsamra6308
@jpsamra6308 10 ай бұрын
Ramla ni hatda c!!!
@jpsamra6308
@jpsamra6308 10 ай бұрын
Baba akal takhat da jathedar te poti de geet suno ramle didar shinde manak paras naal hun v greeb marasi di kamai khana chahunde ah indi majj jehi jhootha kam tu darda sala India ah ke jhoti jehi free da khanda upro ezita dea galla karda te kita dekho mappia da
@NirmalSingh-bz3si
@NirmalSingh-bz3si 10 ай бұрын
ਭੈਣ ਸੁਖਵੰਤ ਜੀ ਸਸਅ? ਤੁਹਾਡੀ ਇੰਟਰਵਿਊ ਸੁਣਦੇ ਨੇ ਫੋਟੋਆਂ ਤੇ ਨਿਗਾ ਮਾਰੀ ਉਪਰ ਮੇਰੇ ਗੀਤ ਦਾ ਪੋਸਟਰ ( ਮੇਲ ਨਾਨਕਾ ) ਲੱਗਾ ਹੋਇਆ? ਭੈਣ ਜੀ ਮੈ ਪੰਜਾਬੀ ਗੀਤਕਾਰ ਨਿਰਮਲ ਨਰੂਲਾ ( ਤੁਹਾਡੇ ਗੀਤ ਦਾ ਲੇਖਕ) asi pp ਨਿਰਮਲ ਨਰੂਲਾ ਸਸਅ ਚੜਦੀ ਕਲਾ ਚ ਰਹੋ
娜美这是在浪费食物 #路飞#海贼王
00:20
路飞与唐舞桐
Рет қаралды 6 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,5 МЛН
HASSAN MANAK  ਹੁਸਨ ਮਾਣਕ Full LIVE Show 2024
1:15:55
Singh Official
Рет қаралды 51 М.
娜美这是在浪费食物 #路飞#海贼王
00:20
路飞与唐舞桐
Рет қаралды 6 МЛН