Sukhwant Kaur Sukhi in Heere Punjab De With Happy Randev॥ਸੁਖਵੰਤ ਕੌਰ ਸੁੱਖੀ॥ਹੀਰੇ ਪੰਜਾਬ ਦੇ ॥

  Рет қаралды 140,691

Apple Records

4 жыл бұрын

Sukhwant Kaur Sukhi in Heere Punjab De With Happy Randev॥ਸੁਖਵੰਤ ਕੌਰ ਸੁੱਖੀ॥ਹੀਰੇ ਪੰਜਾਬ ਦੇ ॥
#SukhwantSukhi
#KartarRamla

Пікірлер: 206
@jasversingh5619
@jasversingh5619 4 жыл бұрын
ਰਮਲਾ ਸਾਬ ਹੀਰਾ ਸੀ ਸਾਰੇੇ ਗੀਤ ਬਹੁਤ ਸੋਹਣੇ ਸੀ ਬੰਦਾ ਬਾਰ ਸੁਣਦਾ ਹੈ ਵਖਰੇ ਗੀਤ ਹੁੰਦੇ ਸੀ ਚੋਣ
@balveersinghsandhu1577
@balveersinghsandhu1577 2 жыл бұрын
ਸੁਖਵੰਤ ਕੋਰ ਜੀ ਦੇ ਗਾਣੇ ਸੁਣ ਕੇ ਬਹੁਤ ਅਨੰਦ ਆਉਂਦਾ ਹੈ ਬੁੱਢੇ ਹੋ ਕੇ ਵੀ ਸੁਣ ਰਹੇ ਹਾਂ ਭੈਣ ਜੀ ਭਾਵੁਕ ਬਹੁਤ ਹੋ ਜਾਂਦੇ ਹਨ ਇਹਨਾਂ ਦੀ ਪ੍ਰਸੰਸਾ ਕਰਨ ਲਈ ਸਬਦ ਨਹੀਂ ਮਿਲ ਰਹੇ ਵਾਹਿਗੁਰੂ ਜੀ ਲੰਮੀਆਂ ਲੰਮੀਆਂ ਉਮਰਾਂ ਬਖਸ਼ਣ ਹੈਪੀ ਰੰਦੇਵ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਘਰ ਵਿੱਚ ਬੈਠੇ ਹੋਇਆ ਨੂੰ ਵੱਡੇ ਵੱਡੇ ਕਲਾਕਾਰਾਂ ਨਾਲ ਮਿਲਾ ਰਹੇ ਹਨ ਧੰਨਵਾਦ ਕਰਦੇ ਹਾਂ
@mehakpunjabdi9790
@mehakpunjabdi9790 4 жыл бұрын
ਹੈਪੀ ਰੰਦੇਵ ਜੀ ਮਹਾਨ ਗਾਇਕਾ ਸੁੱਖਵੰਤ ਸੁੱਖੀ ਜੀ ਨਾਲ ਕੀਤੀ ਇੰਟਰਵਿਊ, ਗੱਲ_ਬਾਤ ਬਹੁਤ ਹੀ ਵਧੀਆ ਲੱਗੀ, ਕਰਤਾਰ ਰਮਲਾ ਜੀ ਨਾਲ ਸੁੱਖਵੰਤ ਸੁੱਖੀ ਮੈਡਮ ਜੀ ਦੇ ਡਿਉਟ ਗੀਤ ਚਿਰਾਂ ਤੱਕ ਪੰਜਾਬੀ ਹਿਤੈਸ਼ੀਆਂ ਦੇ ਚੇਤਿਆਂ ਵਿੱਚ ਵੱਸਦੇ ਰਹਿਣਗੇ
@gurdipdehar7070
@gurdipdehar7070 4 жыл бұрын
ਕੋਈ ਤੋੜ ਨਹੀਂ ਹੁੱਣ ਤੱਕ ਸੁਖਵੰਤ ਜੀ ਅਵਾਜ਼ ਤੇ ਹੁੱਸਨ ਵਾਹਿਗੁਰੂ ਜੀ ਸਦਾ ਸਲਾਮਤ ਰੱਖਣ
@BalwinderSingh-jw5ws
@BalwinderSingh-jw5ws Жыл бұрын
ਕਰਤਾਰ ਰਮਲਾ ਸੁਖਵੰਤ ਕੌਰ ਦੀ ਜੋੜੀ ਹਿਟ ਜੋੜੀ ਜਿਨਾਂ ਦੇ ਗਾਏ ਗੀਤ ਅਮਰ ਹੋ ਗਏ
@LakhwinderSingh-jq3mq
@LakhwinderSingh-jq3mq 4 жыл бұрын
ਬਹੁਤ ਵਧੀਆ ਇੰਟਰਵਿਊ ਬਾਈ ਜੀ ਸੁਖਵੰਤ ਸੁਖੀ ਜੀ ਦਾ ਫੈਨ ਹਾਂ ਰਮਲਾ ਜੀ ਨਾਲ ਬਹੁਤ ਵਧੀਆ ਗਾਣੇ ਸੀ ਸੁਖੀ ਜੀ ਦੇ
@gurjantsingh9009
@gurjantsingh9009 4 жыл бұрын
ਸਾਡੀ ਰੂਹ ਦੀ ਖੁਰਾਕ ਇਹੋ ਜਿਹੇ ਗਾਇਕ
@sidhuanoop
@sidhuanoop 4 жыл бұрын
ਪਰਮਜੀਤ ਸੰਧੂ ਜੀ ਤੋਂ ਬਾਅਦ ਰਮਲਾ ਸਾਹਿਬ ਦੀ ਇੱਕ ਕੈਸਿਟ ਸੁਪਨਾ ਹੋ ਗਈ ਪਾਲੀਏ ਬਹੁਤ ਹਿੱਟ ਹੋਈ ਸੀ
@mann062
@mann062 4 жыл бұрын
ਬਹੁਤ ਸੋਹਣੀ ਇੰਟਰਵਿਉ ਬਾਈ ਜੀ
@yaadwinderdandiwal9480
@yaadwinderdandiwal9480 4 жыл бұрын
ਲੇਜੈਂਡ ਸਿੰਗਰ ਸੁਖੀ ਜੀ
@jagtarjalalabadi2593
@jagtarjalalabadi2593 3 жыл бұрын
ਅੱਜ ਵੀ ਬਾਕਮਾਲ ਅਵਾਜ਼ ਹੈ ਸੁੱਖੀ ਮੈਡਮ ਜੀ ਜਿਉਂਦੇ ਵਸਦੇ ਰਹੋ । ਲੰਬੀਆਂ ਉਮਰਾਂ ਮਾਣੋਂ।
@Rinkukhurdvlogs
@Rinkukhurdvlogs 4 жыл бұрын
ਸੁੱਖੀ ਜੀ ਤੁੱਸੀ ਹੁੱਣ ਇੱਕ ਗੀਤ ਸਦੀਕ ਸਹੀਬ ਨਾਲ ਗਾਉ ਸੁੱਪਰ ਹਿੱਟ ਹੋਵੇ ਗਾ
@sidhuanoop
@sidhuanoop 4 жыл бұрын
ਬਹੁਤ ਵਧੀਆ ਮੁਲਾਕਾਤ । ਵਾਹਿਗੁਰੂ ਤੰਦਰੁਸਤੀਆਂ ਬਖਸ਼ੇ । ਬਹੁਤ ਧੰਨਵਾਦ ਬਾਈ ਰੰਦੇਵ ਸਾਹਿਬ ਜੀ
@bootawarring7005
@bootawarring7005 4 жыл бұрын
ਸੁੱਖੀ ਮੇਡਮ ਜੀ ਨੇ ਕਰਤਾਰ ਰਮਲੇ ਦੇ ਨਾਲ 5 2ਗੀਤ ਰਿਕਾਰਡ ਹੋਏ ਸਾਰੇ ਗੀਤ HMV ਦੇ ਸਨ ਰਮਲੇ ਦੇ ਨਾਲ ਜੋੜੀ ਬਹੁਤ ਹਿੱਟ ਹੋਈ ਪਰ ਜਦੋਂ ਇਹ ਜੋੜੀ ਟੁੱਟ ਗਈ ਇਹਨਾਂ ਦੋਵਾਂ ਨੇ ਵਖ ਵਖ ਹੋ ਕੇ ਸੰਘਰਸ਼ ਤਾਂ ਬਹੁਤ ਕੀਤਾ ਪਰ ਪਹਿਲਾਂ ਵਾਲੀ ਗੱਲ ਨਹੀਂ ਬਣੀ ਵਧੀਆ ਇੰਟਰਵਿਊ ਹੈ ਜੀ
@barjindersandhu4756
@barjindersandhu4756 4 жыл бұрын
ਮੈਡਮ ਜੀ ਬਹੁਤ ਵਧੀਆ ਗੳਦੇ ਸਨ ਇਹਨਾ ਦਾ ਅਖਾੜਾ ਮੈ ਬਾਬਾ ਕਮੇਸਾਹ ਪਿਡ ਪੈੜੇਵਾਲ ਜਿਲਾ ਅਮਿਤਸਰ ਤਿਨ ਵਾਰ ਦੇਖਿਆ ਹੈ
@KuldeepSingh-ls9ce
@KuldeepSingh-ls9ce 4 жыл бұрын
Sukhi ji your great ridham.
@sahabsingh2897
@sahabsingh2897 4 жыл бұрын
@@KuldeepSingh-ls9ce d
@Balbirsinghusa
@Balbirsinghusa 4 жыл бұрын
Sahi aa
@sukhwantsukhiofficial
@sukhwantsukhiofficial 4 жыл бұрын
Thanks ji sab da kush raho ji waheguru ji
@jassyjudge7639
@jassyjudge7639 3 жыл бұрын
ਬਹੁਤ ਵਧੀਆ ਸੁੱਖੀ ਮੈਡਮ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉੱਤੇ ਅਤੇ ਫਿਰ ਸ਼ੁਰੂ ਕਰ ਦਿਓ ਗਾਉਣਾ
@RavinderSingh-to2sx
@RavinderSingh-to2sx 3 жыл бұрын
Very nice bahut wadia Laga happy Randhav ji sukhwant Kaur ji dil se sat Sri akal ji
@jhajjhundalmusic5550
@jhajjhundalmusic5550 4 жыл бұрын
ਬਹੁਤ ਵਧੀਆ ਉਪਰਾਲਾ ਜੀ
@hbs6359
@hbs6359 5 ай бұрын
Ramla ji was a legendary singer.
@jatinderdhatt0001
@jatinderdhatt0001 4 жыл бұрын
ਬਹੁਤ ਬਹੁਤ ਧੰਨਵਾਦ ਇੰਟਰਵਿਊ ਲਈ ਵੀਰ ਜੀ🙏🙏
@vinylRECORDS0522
@vinylRECORDS0522 4 жыл бұрын
ਰਮਲੇ ਦੇ ਨਵਜੋਤ ਰਾਣੀ ਨਾਲ ਬਹੁਤ ਹਿੱਟ ਅਖਾੜੇ ਲੱਗਦੇ ਰਹੇ ਆ। ਤੇ ਅਖੀਰ ਤੱਕ ਹਿੱਟ ਰਹੇ ਆ।
@nagaland1993
@nagaland1993 3 жыл бұрын
ਅੱਜ ਕੱਲ ਦੇ ਲਡੂੰਆ ਨਾਲੋ 100 ਗੁਣਾਂ ਪਰਾਂਣੇ ਵਧੀਆ ਸੀ
@gurpreetsinghgopi2155
@gurpreetsinghgopi2155 4 жыл бұрын
ਪੰਜਾਬ ਦੀ ਮਹਾਨ ਆਵਾਜ਼ ਸੁਖਵੰਤ ਕੌਰ ਸੁੱਖੀ ਜੀ ਜ਼ਿੰਦਾਬਾਦ
@harbanssingh5767
@harbanssingh5767 4 жыл бұрын
Happi ji saneh lata ji di mulakat karwao mehar baani hogi
@inderjitsekha-gr1jw
@inderjitsekha-gr1jw Жыл бұрын
ਰਮਲਾ ਸਾਹਿਬ ਤੇ ਸੁਖਵੰਤ ਸੁਖੀ ਦੀ ਜੋੜੀ ਬਹੁਤ ਵਧੀਆ ਸੀ
@khushwindersingh5422
@khushwindersingh5422 4 жыл бұрын
ਫਰੀਦਕੋਟ ਤੇ ਹਿਸਾਰ ਨਾਲ ਸਬੰਧਤ ਸਾਰੇ ਗਾਇਕ ਅਤੇ ਗਾਇਕਾਵਾਂ ਸੁਪਰਹਿੱਟ ਰਹੇ ਖਾਸ ਕਰਕੇ ਪਰਮਿੰਦਰ ਸੰਧੂ ਸੁਖਵੰਤ ਸੁੱਖੀ ਕੁਲਦੀਪ ਕੋਰ ਅਮਰਜੋਤ ਕਰਤਾਰ ਰਮਲਾ ਦਿਲਸ਼ਾਦ ਅਖ਼ਤਰ ਮੁਹੰਮਦ ਸਦੀਕ ਆਦਿ
@nirmalchoudhary2500
@nirmalchoudhary2500 4 жыл бұрын
ਕੋਈ ਦੱਸੇਗਾ ਸੁੱਖੀ ਮੈਡਮ ਜੀ ਦੇ ਪਤੀ ਕੌਣ ਹਨ ਜੀ ਤੇ ਕਿਥੇ ਹਨ ਜੀ ਹੈਪੀ ਭਾਜੀ ਨੇ ਤਾਂ ਪੁਛਿਆ ਸੀ ਨਹੀਂ ਕਿ ਮੈਡਮ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ਸੀ ਜੀ ਕਦੇ ਵੀ ਕਿਸੇ ਨੇ ਵੀ ਨਹੀਂ ਦੱਸਿਆ ਜੀ ਕਿੰਨੇ ਬੱਚੇ ਕਿਥੇ ਹਨ ਤੇ ਕੀ ਕੰਮ ਕਾਰ ਕਰਦੇ ਹਨ ਜੀ
@ravindersingh9132
@ravindersingh9132 4 жыл бұрын
sabh ti pehla happy randev and dilbag hundal ji da dillo dhanwaadi ha jina ik world famous kalakar Sukhwant sukhi ji nu loka de. rubru kita . lok madam ji nu vekhan nu bahut utavale San. Sukhwant madam ji nu ajj interview ch vekh ke ruh khush ho gai. madam ji nu bahut saal pehla ajaib ray ji naal vekhya cee ena gaya cee bol bhabiye ni me boli pawa ke na program ch behja behja krwa diti cee. madam ch ik quality bahut vadhia he oh eh ke ehna da hassmukh chehra har sme hsu hasu krda rehda he. mafam ji di stage presnelity bahut vadhia he ik ehna da star bahut changa he jis kalakar naal vee gaya os nu rato raat star bnaa dita baki jo ehna di awaaj aa osda ki kehna ji jis awaj de pehle hi geet super duper hitt hon aur bache bache di jubaan te hon. ajj vee sun lvo jigra dhann driver tera sun sun ke rajj ni aunda. sukhi madam krora loka di. psand. he asi ehna di tandrusti lai rabb age dua krde ha. sache patshah ehna nu lambia umra bakhshe. randev saab ji dibag ji tuhada dubara to bahut bahut dhanwaadi ha jinde rho khush rho ji.... dhanwaad.
@iqbalsingh3761
@iqbalsingh3761 4 жыл бұрын
ਕਰਤਾਰ ਰਮਲਾ ਜੀ ਪਤਾ ਲੱਗੂ ਬੁਹੇ ਜਦ ਚੋਲ ਖਵਾ ਮੈਨੂੰ ਵੀ ਲੱਗਾ ਮਾੜਾ ੳਹਨਾ ਦੱਸਿਆ ਬਹੁਤ ਵਧਿਆ ਲੱਗਾ ਰਮਲਾ ਜੀ ਪਰਿਵਾਰ ਸਭ ਕੁਝ
@bootawarring7005
@bootawarring7005 4 жыл бұрын
ਬਹੁਤ ਹੀ ਵਧੀਆ ਜੀ ਸ਼ੁਕਰੀਆ ਜੀ ਪ੍ਰੋ ਹੀਰੇ ਪੰਜਾਬ ਦਾ
@Jaspalsingh-mi5cn
@Jaspalsingh-mi5cn Жыл бұрын
ਸੁਖਵੰਤ ਸੁੱਖੀ ਬਹੁਤ ਵਧੀਆ ❤❤ ਕਰਤਾਰ ਰਮਲਾ ਸਿਰਾ
@punjabiludhiana332
@punjabiludhiana332 Жыл бұрын
ਵੀਰ ਜੀ ਸੁਖਵੰਤ ਕੋਰ ਸੁੱਖੀ ਜੀ ਦਾ ਫ਼ੋਨ ਨੰਬਰ ਮਿਲਜੂ । ਬਹੁਤ ਟਾਇਮ ਹੋ ਗਿਆ ਜੀ ਕਿਸੇ ਤੋਂ ਮਿਲੀਆਂ ਨੀ । ਵੀਰ ਜੀ ਤੁਹਾਡਾ ਨੰਬਰ ਕਿੰਨਾ ਮੈ ਤੁਹਾਨੂੰ ਫ਼ੋਨ ਕਰਨਾ ਸੀ । ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ
@AppleRecords
@AppleRecords 2 ай бұрын
90417-27873
@ARSHHAUDIOSSONGSMGHK
@ARSHHAUDIOSSONGSMGHK 3 жыл бұрын
Very good and sukhvant sukhi ji.
@pawansandhu8581
@pawansandhu8581 4 жыл бұрын
ਬਹੁਤ ਵਧੀਆ ਹੈ ਇੰਟਰਵਿਊ ਸੁਖਵੰਤ ਸੁੱਖੀ
@joginderbinner9399
@joginderbinner9399 3 жыл бұрын
ਸੁਖੀ ਜੀ ਬਹੁਤ ਸੁਰੀਲੇ ਕਲਾਕਾਰ ਹਨ ।
@Rinkukhurdvlogs
@Rinkukhurdvlogs 4 жыл бұрын
ਬਹੁਤ ਵੱਡੇ ਫੈਨ ਆ ਮੈਡਮ ਦੇ
@ravindersingh9132
@ravindersingh9132 4 жыл бұрын
Sukhwant sukhi ji nu vekh ke mann nu skun mill. gea ramla jekar hitt cee Sukhwant krke cee . ena di jodi tutan tu vaadh oh ramla bann hi nhi sakya. super hitt jodi cee kartar ramla te Sukhwant kaur . dhanwaad ji
@gurtejpb1049
@gurtejpb1049 Жыл бұрын
ਕਲਾਕਾਰ ਤੇ ਜ਼ਮਾਨਾ ਵਧੀਆ ਸੀ ਮੈਡਮ ਜੀ
@AmarjitSingh-nj3nb
@AmarjitSingh-nj3nb 4 жыл бұрын
Puraney Singer sun k Puraney din yad Aa Jandey Ne. ......amarjit singh dubai To.
@khushwindersingh5422
@khushwindersingh5422 4 жыл бұрын
ਅਸੀਂ ਛੋਟੇ ਹੁੰਦੇ ਕੋਈ ਅਖਾੜਾ ਵੇਖ ਲੈਣਾ ਓਸੇ ਗਾਇਕ ਦਾ ਸ਼ੁਦਾਈ ਹੋ ਜਾਣਾ ਗਾਇਕਾ ਨੂੰ ਵੇਖਣ ਨੂੰ ਤਰਸਦੇ ਹੁੰਦੇ ਸੀ ਅਤੇ ਹੁਣ ਗਾਇਕ ਨੂੰ ਦੇਖ ਕੇ ਹੀ ਹਾਸਾ ਆ ਜਾਂਦੈ ਗੀਤ ਸੁਣਨਾ ਦੂਰ ਦੀ ਗੱਲ ਐ ਕਿਆ ਦਿਨ ਸੀ ਉਹ ਬੱਸ ਅੱਡੇ ਸਾਹਮਣੇ ਦਫ਼ਤਰਾਂ ਵਿਚ ਕੀ ਰੌਣਕ ਹੁੰਦੀ ਸੀ ਪਰ ਅੱਜ ਓਥੇ ਉਜਾੜ ਵੇਖ ਕੇ ਮਨ ਹੀ ਉਦਾਸ ਹੋ ਜਾਂਦੈ
@nirmalchoudhary2500
@nirmalchoudhary2500 4 жыл бұрын
ਹੁਣ ਤਾਂ ਵੀਰ ਜੀ ਕੲੀਆਂ ਦੀਆਂ ਸ਼ਕਲਾਂ ਵੇਖ ਕੇ ਹਾਸਾ ਆਉਂਦਾ ਹੈ ਜੀ ਕੲੀਆਂ ਨੂੰ ਤਾਂ ਜੇ ਬੱਚੇ ਵੇਖ ਲੈਣ ਹਨੇਰੇ ਵਿੱਚ ਡਰ ਜਾਣ ਜੀ ਇਹਨਾਂ ਦੀਆਂ ਸ਼ਕਲਾਂ ਵੇਖ ਕੇ ਜੀ
@kulbhushanpuri524
@kulbhushanpuri524 3 жыл бұрын
Sukhi ji you are so beautifull can't be defect.
@jagtarjalalabadi2593
@jagtarjalalabadi2593 3 жыл бұрын
ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕੇ ਪਲੀਜ਼ ਜਿਸ ਕਿਸੇ ਕਲਾਕਾਰ ਨਾਲ ਇੰਟਰਵਿਊ ਕਰਦੇ ਹੋ ਉਸ ਦਾ ਨੰਬਰ ਜ਼ਰੂਰ ਦੱਸਿਆ ਕਰੋ। ਧੰਨਵਾਦ ਜੀ।
@jashanandgurshaanshow8549
@jashanandgurshaanshow8549 Жыл бұрын
ਸੁਖਵੰਤ ਸੁੱਖੀ ਮੈਡਮ ਦੀਆਂ ਸੋਲੋ ਕੈਸਿਟਾਂ ਵੀ ਅਪਲੋਡ ਕਰੋ ਜੀ ।
@dhaliwalshammi7439
@dhaliwalshammi7439 4 жыл бұрын
Sat sri Aakal ji
@gurdipsingh3373
@gurdipsingh3373 3 жыл бұрын
ਬਿਲਕੁਲ ਸਾਫ ਦਿਲ ਗਾਇਕਾ
@SukhwinderSingh-te4pl
@SukhwinderSingh-te4pl 3 жыл бұрын
Bayou da munda bht vadhia song
@SukhwinderSingh-te4pl
@SukhwinderSingh-te4pl 3 жыл бұрын
Bapu da khunda bht vadhia song
@inspjanakrajjanakraj2508
@inspjanakrajjanakraj2508 3 жыл бұрын
ਸੁਖੀ ਅਤੇ ਰਮਲੇ ਨੂੰ ਇਕ ਵਾਰ ਮੇ ਅਤੇ ਜਸਦੇਵ ਯਮਲਾ ਲਾ ਲ ਚਦ ਯਮਲਾ ਜੀ ਦੇ ਜੀ ਦੇ ਹਾੜ ਦੇ ਮੇਲੇ ਲਈ ਆਖਣ ਗਏ ਸੀ ਮੇ ਸੁਖੀ ਨਾਲ ਖੁਦ ਗਾਉਣਾ ਚਹਾਉਦਾ ਸੀ ਪਰ ਨਸੀਬ ਨਹੀ ਹੋਇਆ ਜੀ
@mukandgillgill1564
@mukandgillgill1564 3 жыл бұрын
ਰਮਲਾ ਸਾਬ ਬਹੁਤ ਹੀ ਵਧੀਆ ਕਲਾਕਾਰ ਸੀ
@gurpalsingh1865
@gurpalsingh1865 3 жыл бұрын
ਮੈਡਮ ਤੇ ਹੁਸਨ ਅੱਜ ਵੀ ਬਰਕਰਾਰ ਹੈ। ਰਮਲਾ ਖੂਬਸੂਰਤ ਕੁੜੀਆਂ ਨਾਲ ਹੀ ਗਾਉਦਾ ਸੀ ਰਮਲੇ ਤੋਂ ਬਾਅਦ ਚੜਾਈ ਨੂੰ ਬਰੇਕ ਲੱਗ ਗੲੇ
@mrnokia4342
@mrnokia4342 4 жыл бұрын
ਜਞਾਨੀ ਤੋ ਬਾਦ ਹਰ ਕੋੲੀ ਕਹਿੰਦਾ ਪੇਕਿਅਾ ਦਾ ਿਪੰਡ ਹੋਞੇ ਮਾਹੀ ਅ ਿੲਅਾ ਹੋਞੇ
@Avtarsinghdnl
@Avtarsinghdnl Жыл бұрын
ਪੁਰਜ਼ਾ ਲੋਟ ਨੀ ਆਉਣਾ ਕਿਉਂ ਫਿਰੇਂ ਟਰਾਈਆਂ ਮਾਰਦਾ ਇਨ੍ਹਾਂ ਨੇ ਗਾਇਆ ਕਿ ਕੁਲਦੀਪ ਕੌਰ ਜੀ ਨੇਂ ਮੇਰਾ ਬਹੁਤ ਪਸੰਦੀ ਦਾ ਗੀਤ ਆ ਇਹ ਇਨਾਂ ਦਾ ਦੀਦਾਰ ਜੀ ਨਾਲ ਮੇਰਾ ਜੇਠ ਲੁਈ ਕੰਡਾਈ ਫਿਰੇ ਅਖਾੜਾ ਵਾਰ ਵਾਰ ਸੁਣੀਂਦਾ ਜੀ
@gurmukhkahlon7138
@gurmukhkahlon7138 4 жыл бұрын
ਕਰਤਾਰ ਸਿੰਘ ਰਮਲਾ ਜੀ ਨਹੀਂ ਕਿਸੇ ਨੇ ਬਣ ਜਾਣਾ
@B_sra_tv
@B_sra_tv Жыл бұрын
ਕੁਲਦੀਪ ਮਾਣਕ ਨਾਲ ਬਹੁਤ ਸੋਹਣਾ ਨਿਵਿਆਂ ਜੀ ਨੀ ਭਾਵੀ ਮੈਂ ਸਾੜੀ ਲਿਆ ਤੂੰ ਪਾ ਸ਼ੀਸ਼ੇ ਮੂਹਰੇ ਖੜ੍ਹ ਗਈ ਨੀ ਮੇਰੀ ਆਖ ਤੇਰੇ ਨਾਲ ਲੱੜਗਈ ਨੀ
@kashmirattalan2538
@kashmirattalan2538 4 жыл бұрын
ਰਮਲਾ ਜੀ ਇੱਕ ਮਹਾਨ ਹਸਤੀ ਦਾ ਮਾਲਕ ਸੀ
@harmansingh1072
@harmansingh1072 4 жыл бұрын
ਸੁਁਖੀ ਜੀ ਜੇ ਤੁਸੀ ਰਮਲਾ ਜੀ ਦੇ ਨਾਲ ਲਁਮਾ ਸਮਾ ਗਾਉਦੇ ਤਾ ਅਁਜ ੲਿਕ ਪੰਜਾਬੀ ਗਾੲੀਕੀ ਦੇ ਵਿਚ ੲਿਕ ਮੀਲ ਪਁਥਰ ਸਾਬਤ ਹੋਣਾ ਸੀ ‌ਤੁਹਾਡੇ ਤੋ ਬਾਦ ਰਮਲਾ ਜੀ ਚੋਟੀ ਦੇ ਮੁਕਾਮ ਨੂੰ ਪਾਉਣ ਲੲੀ ਸਘਰਸ਼ ਕਰਦੇ ਹੀ ੲਿਸ ਦੁਨਿਆ ਤੋ ਚਲੇ ਗੲੇ ਸੁਁਖੀ ਜੀ ਤੁਸੀ ਉਸ ਸਮੇ ਪਿੰਡਾ ਦੇ ਮਹੌਲ ਨੂੰ ਹੀ ਗੲੈਆ ਸੀ ਕੋੲੀ ਮਾੜਾ ਨਹੀ ਗਾੲੇਆ ਉਸ ਟਾੲੀਮ ਤੁਹਡੇ ਗਾਣੇ ਹੀ ਮਨੋਰੰਜਨ ਸਧਨ ਸਨ | ਧੰਨਵਾਦ ਜੀ |
@nirmalchoudhary2500
@nirmalchoudhary2500 4 жыл бұрын
ਦਰਅਸਲ ਰਮਲਾ ਜੀ ਦੀ ਧਰਮਪਤਨੀ ਸੁਖਵੰਤ ਕੌਰ ਸੁੱਖੀ ਨੂੰ ਉਸ ਦੇ ਘਰ ਜਾ ਕੇ ਧਮਕੀਆਂ ਦਿੰਦੀ ਰਹਿੰਦੀ ਸੀ ਕਿ ਤੂੰ ਮੇਰੇ ਪਤੀ ਨਾਲ ਨਹੀਂ ਗਾਉਣਾ ਇੱਕ ਵਾਰ ਤਾਂ ਨੌਬਤ ਕੁੱਟ ਮਾਰ ਤੱਕ ਵੀ ਪਹੁੰਚ ਗੲੀ ਸੀ ਜੀ ੲਿਹ ਗੱਲ ਪਤਾ ਲੱਗੀ ਸੀ ਬਾਕੀ ਰੱਬ ਦੀਆਂ ਰੱਬ ਜਾਣੇ ਵੈਸੇ ਜੋੜੀ ਕਮਾਲ ਦੀ ਸੀਗੀ ਬਾਈ ਰਮਲਾ ਸਾਹਿਬ ਜੀ ਤੇ ਮੈਡਮ ਸੁੱਖੀ ਜੀ ਦੀ ਉਹਨਾਂ ਦੇ ਦੋਗਾਣਿਆਂ ਦੀ ਐਸੀ ਸੈਟਿੰਗ ਸੀ ਯਾਰ ਅੱਜ ਵੀ ਸ਼ਾਮ ਨੂੰ ਰਮਲਾ ਜੀ ਤੇ ਮੈਡਮ ਸੁੱਖੀ ਜੀ ਦੇ ਦੋਗਾਣੇ ਸੁਣੀਂਦੇ ਜੀ
@shramaharmesh
@shramaharmesh 4 жыл бұрын
Sukhi ji Punjabi songs de legend hun bahut hi Khushi Hoi sukhi ji nu Dekh Ke Birmingham city United Kingdom
@palwindersingh4250
@palwindersingh4250 3 жыл бұрын
Nice ho tusi Best of Luck
@nirmalsingh9484
@nirmalsingh9484 4 жыл бұрын
Very nice veer sister ji thanks God bless you
@simranjeetkaur5908
@simranjeetkaur5908 3 жыл бұрын
ਅਸੀ ਮੇਮਗੁਰਲੇਜ ਅਖਤਰ ਦੇ ਫੇਨਅਾ ਪਰ ਤੁਸੀ ਵੀ ਵिਦਅਾ ਲॅਗੇ ਅਸੀ ਛੋਟੇ ਹੁਦੇ ਸੁਨਦੇ ਸੀ
@jagmeetteona6186
@jagmeetteona6186 4 жыл бұрын
ਹੈਪੀ ਜੀ ਬਹੁਤ ਵਧੀਆ ਇੰਟਰਵਿਊ ਬਹੁਤ ਧੰਨਵਾਦ ਜੀ
@meerlamber1154
@meerlamber1154 3 жыл бұрын
ਬਹੁਤ ਵਧੀਆ ਜੀ
@sukhvindersingh2143
@sukhvindersingh2143 3 жыл бұрын
Sukhi madam good singer g
@palwindersingh5268
@palwindersingh5268 4 жыл бұрын
Kartar ramla very nice meri rooh the khurak aur sister kuldeep kaur aur sukhi ji very nice
@pardeepsharma-jv9gd
@pardeepsharma-jv9gd 4 жыл бұрын
EVERGREEN VOICE EVERGREEN Singer SUKWANT SUKKI RAMAL- PARAS-SINDHA- DEDAR-MANAK-AJAB RAI- AND MANNY MORE Singer's SUPER HIT HOYE SONG🌷🇨🇦
@charanjeetsingh9799
@charanjeetsingh9799 4 жыл бұрын
ਸੁੱਖੀ ਬੀਬੀ ਕਿੰਨੀ ਭੋਲੀ ਅੈ ਕਿੰਨੀ ਮਾਸੂਮਅਤ ਝੱਲਕਦੀ ਅੈ ਇਨ੍ਹਾਂ ਦੇ ਚੇਹਰੇ ਤੋਂ ਬਾਕਮਾਲ ਗਾਇਕਾ ਬਾਕੀ ਬੀਬੀ ਜੀ ਸਦੀਕ ਨਾਲ ਗਾ ਦਿਓ ਕੋਈ ਗੀਤ
@balwindersandhu1140
@balwindersandhu1140 4 жыл бұрын
Good interview with sukhi ji. But didar sandhu ji is great singer and writer and sukhi ji also good singar
@sidhuanoop
@sidhuanoop 4 жыл бұрын
ਈਗੋ ਨਹੀਂ ਕਰਦੇ ਆਰਟਿਸਟ, ਜਿਸ ਕਲਾਕਾਰ ਦੇ ਆਪਣੇਂ ਗੀਤ ਹਿੱਟ ਰਹੇ ਹੋਣ ਉਹ ਦੂਜੇ ਗਾਇਕਾਂ ਦੇ ਗੀਤ ਯਾਦ ਹੀ ਨਹੀਂ ਕਰਦੇ ਇਸ ਕਰਕੇ ਨਹੀਂ ਗਾ ਹੁੰਦੇ
@mann062
@mann062 4 жыл бұрын
ਕਰਤਾਰ ਰਮਲਾ ਨੇ ਬਹੁਤ ਗਾਇਕਾ ਹਿਟ ਕਿਤਿਆਂ ।
@jaspalmehak1770
@jaspalmehak1770 4 жыл бұрын
ਰਮਲਾ ਜੀ ਨਾਲ ਹੀ ਚੱਲੀ ਸੀ ਮੈਡਮ ਜੀ।
@simranjeetkaur5908
@simranjeetkaur5908 3 жыл бұрын
िੲਹੋ िਜਹੇ ਕਲਾਕਾਰ ਹੁਦੇ ਨੇ ਅॅਜ ਕਲ ਅਾ ਬॅਬੂ ਮਾ ਨ ਬਾਦਰ िਜਹਾ
@AmarjitSingh-pv3dv
@AmarjitSingh-pv3dv 3 жыл бұрын
Very nice
@vijaykahlon2876
@vijaykahlon2876 3 жыл бұрын
Happy veer bahut nice Banda aa
@ManjitSingh-mn9qu
@ManjitSingh-mn9qu 2 жыл бұрын
ਸੁੱਖੀ ਜੀ ਦਾ ਗੋਲਡਨ ਸਮਾਂ ਜਨਾਬ ਰਮਲਾ ਨਾਲ ਹੀ ਹੈ। ਉਸ ਸਮੇਂ ਨੂੰ ਰੋਕਿਆ ਨਹੀਂ ਜਾ ਸਕਦੈ।
@jaswindersandhu9922
@jaswindersandhu9922 4 жыл бұрын
Ramala gud singer c ty rhuga v ony jo v gaya lok bhut psand krdy a
@mandeepkaler205
@mandeepkaler205 3 жыл бұрын
Good game good
@gurmeetsinghdhaliwal802
@gurmeetsinghdhaliwal802 4 жыл бұрын
Super Star Artist
@maanrajpal5859
@maanrajpal5859 3 жыл бұрын
Good
@sippydhaliwal7184
@sippydhaliwal7184 4 жыл бұрын
ਰਮਲੇ ਦੀ ਪਹਿਲੀ ਘਰਵਾਲੀ ਵੀ ਗਾਂਉਦੀ ਸੀ ਮਾੜਾ ਮੋਟਾ ਤੇ ਉਹ ਰਮਲਾ ਸਾਬ ਤੇ ਦਬਾਅ ਪਾਉਂਦੀ ਸੀ ਕਿ ਉਹ ਸੁਖੀ ਨੂੰ ਛੱਡ ਕੇ ਉਸ ਨਾਲ ਰਿਕਾਰਡਿੰਗ ਕਰਵਾਏ ਪਰ ਰਮਲਾ ਹਿਟ ਸੀ ਤੇ ਉਹ ਮੰਨਦਾ ਨਹੀਂ ਸੀ ।
@ghummanbroadway803
@ghummanbroadway803 4 жыл бұрын
Bhut sakoon miliya dil nu, puraniya yada nwiya ho gaiyya 🙏
@jagtarchahal2541
@jagtarchahal2541 Жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈਪੀ ਜੀ, ਮੈਡਮ ਕਿੰਨੇ ਸਿੱਧੇ ਸੁਭਾਅ ਦੇ ਨੇ
@harmindersingh5148
@harmindersingh5148 3 жыл бұрын
Sukhwant sukhi je best interview 💘💘💘💌💝👌💔👏👏👏👏👏👏👏👏👏👏👏👏👍
@AmritSingh-kp1yd
@AmritSingh-kp1yd Жыл бұрын
Very Good
@okzindagi
@okzindagi 4 жыл бұрын
Sadde hisar de ne sukhwant kaur sukhi
@rajindernoornoor3377
@rajindernoornoor3377 4 жыл бұрын
Good singer sukhi ji
@singhlali6840
@singhlali6840 4 жыл бұрын
सुपरहिट गायकावां दोने भैणा कुलदीप कौर अते सुखवंत कौर
@mohindergill8337
@mohindergill8337 4 жыл бұрын
Respected Sukhi Ji thanks for interview
@ਕਈਰੰਗਜਿੰਦਗੀਦੇ
@ਕਈਰੰਗਜਿੰਦਗੀਦੇ 4 жыл бұрын
ਸੁੱਖੀ, ਰਮਲੇ ਬਿਣਾ ਡੁੱਬ ਗਈ, ਰਮਲਾ ਸੁੱਖੀ ਬਿਣਾ ਡੁੱਬ ਗਿਆ, ਦੋਹਾਂ ਆਵਾਜ਼ਾਂ ਦੇ ਸੁਮੇਲ ਦਾ ਲਬ ਲਬ ਵਹਿੰਦਾ ਦਰਿਆ ਮੁੜਕੇ ਫਿਰ ਆਪਣੇ ਜੋਬਨ ਰੁੱਤੇ ਨਾਂ ਆ ਸਕਿਆ । ਸਰਵਨ ਸਿੰਘ ਪਹੂਵਿੰਡ ।
@jaswinderromana4075
@jaswinderromana4075 3 жыл бұрын
PhD kon kr reha g didar sandu ji te plz jroor daso ??
@anantsingh786
@anantsingh786 4 жыл бұрын
Sukhi ji bhut vdia
@nirbhaisinghmeditation8840
@nirbhaisinghmeditation8840 3 жыл бұрын
Very Nice 👏 ji
@khushwindersingh5422
@khushwindersingh5422 4 жыл бұрын
ਜ਼ਰੂਰ ਆਓ ਭੈਣ ਜੀ ਤੁਸੀਂ ਸਦਾ ਬਹਾਰ ਹੋ
@kulwantsingh4045
@kulwantsingh4045 4 жыл бұрын
Randev ji rooh khush ho gi sukhi di interview dekh k ramla sukhi atttttttttttttttttttttttttttt jodi par sunehlata di interview karo veer ji
@sandhusandhu8941
@sandhusandhu8941 3 жыл бұрын
Legend singer sukhwant sukhi g,
@Gurkeertan_singh_mohanpuria
@Gurkeertan_singh_mohanpuria 4 жыл бұрын
Bhut wdiya👌👌
@GurpreetSingh-zu5kw
@GurpreetSingh-zu5kw 4 жыл бұрын
Nice singr
@KuldeepKaur-tb1tt
@KuldeepKaur-tb1tt 4 жыл бұрын
Thanks to all
@ramandeeptibbabunety2961
@ramandeeptibbabunety2961 4 жыл бұрын
Didar Sandhu nyc singar
@manjeetstudiolehragaga5312
@manjeetstudiolehragaga5312 4 жыл бұрын
Very nice interviews
@sidhuanoop
@sidhuanoop 4 жыл бұрын
ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਜੀ ਨਾਲ ਵੀ ਇੱਕ ਕੈਸਿਟ ਆਈ ਸੀ ਇਹਨਾਂ ਦੀ ਵਿਸਕੀ ਦੇ ਪੈੱਗ ਵਰਗੀ
@balrajsingh1486
@balrajsingh1486 4 жыл бұрын
ਮੈਡਮ ਸੱਚੀ ਜਹੀ ਗੱਲ ਕਰਦੇ ਕੋਈ ਵੱਲ ਵਿੰਗ ਨਹੀ ਪਹਿਲੇ ਕਲਾਕਾਰ ਕੁੜਤੇ ਚਾਦਰੇ ਅਤੇ ਗੌਣਵਾਲੀਆ ਵੀ ਪਰੇਵਾ ਠੀਕ ਰੱਖਦੀਆ ਸਨ ਬਨਾਉਟੀ ਗੱਲ ਕੋਈ ਨਹੀਂ
@surjitlambar2741
@surjitlambar2741 4 жыл бұрын
Best singer sukhbant sukhi
@amritsingh4918
@amritsingh4918 4 жыл бұрын
ਭੈਣ ਜੀ ਤੁਹਾਡੀ ਜਗ੍ਹਾ ਕੋਈ ਨਹੀਂ ਲੈ ਸੱਕਿਆਂ 1984 ਵਿੱਚ ਨਾਭੇ ਅਸੀਂ ਆਈ ਟੀ ਆਈ ਵਿੱਚ ਪੱੜਦੇ ਸੀ ਰੋਲਾ ਪੈ ਗਿਆ ਦੀਦਾਰ ਸੰਧੂ ਜੀ ਦੀ ਚਿੱਟੇ ਰੰਗ ਦੀ ਕਾਰ ਖ਼ਰਾਬ ਹੋ ਗਈ ਸੰਧੂ ਸਾਹਿਬ ਕਾਰ ਤੋਂ ਬਾਹਰ ਖੜੇ ਸੀ ਅਸੀਂ ਕੰਧ ਤੋਂ ਲੁੱਕ ਕੇ ਦੇਖ ਰਹਿ ਸੀ ਉਹਣਾਂ ਨੇ ਨੂਰੀ ਕਾਰ ਵਿੱਚੋਂ ਬਾਹਰ ਕੱਢ ਕੇ ਕਹਿੰਦੇ ਮੁੰਡੇ ਅੋਖੇ ਹੋਈ ਜਾਂਦੇ ਵਾਹਰ ਆ ਜਾਂ ਭਾਈ ਕਦੀ ਨਹੀਂ ਭੁੱਲਿਆ 37 ਸਾਲ ਬੀਤੇ ਅੱਜ ਵੀ ਅੱਖਾਂ ਅੱਗੇ ਆ ਜਾਂਦਾਂ 🙏
@JasbirSingh-mw1vr
@JasbirSingh-mw1vr 4 жыл бұрын
ਦੀਦਾਰ ਸੰਧੂ ਨੂੰ ਤਾਂ ਹੀ ਤਾਂ ਅਜ ਤਕ ਚੇਤੇ ਕਰਦੇ ਨੇ ਲੋਕ
@SukhwinderSingh-py7yg
@SukhwinderSingh-py7yg 3 жыл бұрын
legend singer
@swaransinghsekhon4836
@swaransinghsekhon4836 Жыл бұрын
Sukhwant sukhi to sat shry akaal vill borawal near budhlada
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 300 М.
Every parent is like this ❤️💚💚💜💙
00:10
Like Asiya
Рет қаралды 26 МЛН
MY HEIGHT vs MrBEAST CREW 🙈📏
00:22
Celine Dept
Рет қаралды 13 МЛН
Берегите своих животных 💔💔💔
0:35
REALCEASE
Рет қаралды 11 МЛН
Гости в шоке 😂 #shorts
0:24
Владислав Шудейко
Рет қаралды 1,7 МЛН
Дочка поразила СВОЕГО ПАПУ! 😮
0:25
КиноСклад
Рет қаралды 1,7 МЛН