ਪਾਸਟਰ ਦੀ ਸਿਮਰਨਜੋਤ ਮੱਕੜ ਨਾਲ ਤਿੱਖੀ ਬਹਿਸ , ਪੂਰੀ ਇੰਟਰਵਿਊ ਸੁਣੇ ਬਿਨਾ ਨੀ ਰਿਹਾ ਜਾਣਾ

  Рет қаралды 822,609

SMTV

SMTV

Күн бұрын

Пікірлер: 7 200
@ManjitSingh-e6o
@ManjitSingh-e6o 29 күн бұрын
ਸਾਰੇ ਧਰਮ ਸਤਿਕਾਰਯੋਗ ਹਨ ਪਰ ਆਪਣੇ ਧਰਮ ਵਿੱਚ ਪੱਕੇ ਰਹਿਣਾ ਸਿੱਖ ਦਾ ਫਰਜ ਹੈ
@KaranSran000
@KaranSran000 8 күн бұрын
Bai kehna ki chaunde o wese tusi?
@vikr403
@vikr403 5 күн бұрын
@@ManjitSingh-e6o Christianity koi satkaryog dharam nai aa
@gurvindersidhu1843
@gurvindersidhu1843 4 күн бұрын
Bhut vadda faraj aa veer❤
@gurvindersidhu1843
@gurvindersidhu1843 4 күн бұрын
@@KaranSran000kehna a aa veer Sikh apne dharam ch pakke rehn bs hor dharam ch Kyu ja rhe aa obi panjab ch reh k
@mygmail5470
@mygmail5470 4 күн бұрын
@manjit paaji Plz watch ex muslim sahil khan and read this below hadis Sahi Al Bukhari 2229
@rajdeepsingh5419
@rajdeepsingh5419 29 күн бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 👏 👏 👏 👏 👏
@BaljitSingh-fo3df
@BaljitSingh-fo3df Ай бұрын
ਮੈਂ ਸਾਰੇ ਮਜ਼ਬੀ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਡੀ ਕੌਮ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਹੋਰ ਅਨੇਕਾਂ ਸਾਡੇ ਯੋਧੇ ਹੋਏ ਨੇ ਸਾਨੂੰ ਉਨ੍ਹਾਂ ਦੀਆਂ ਰਾਹਾਂ ਤੇ ਚੱਲਣ ਦੀ ਲੋੜ ਹੈ ਨਾ ਕਿ ਕਿਸੇ ਪਖੰਡਵਾਦ ਦੇ ਪਿੱਛੇ
@bhupinderjitsingh9085
@bhupinderjitsingh9085 Ай бұрын
Paji sikha de christian bnan ch b sikha da hi roll aa...... Jdo baid-bav kita jaaa rhaa.. Taahi Sadi kaum odr nu jaaa rhi
@goldysandhu4630
@goldysandhu4630 Ай бұрын
ਯਾਰ ਸਿੱਖ ਜਿਹੜਾ ਕ੍ਰਿਸਟੀਅਨ ਬਣਦਾ ਉਸ ਉਪਰ ਲਾਹਨਤ ਹੈ ਬੱਸ ਏ ਥੋੜੀ ਆਪਣੀ ਕੋਈ ਲੋੜ ਨ੍ਹੀ ਪੂਰੀ ਹੋਈ ਤਾ ਆਪਾ ਯੋਧਿਆ ਦਾ ਧਰਮ ਛਡ ਕੇ ਕੋਈ ਹੋਰ ਧਰਮ ਵਿਚ ਸ਼ਾਮਿਲ ਹੋ ਜਾਣਾ ਆਪਾ ਕਿਸੇ ਦੇ ਧਰਮ ਨੂੰ ਮਾੜਾ ਨਹੀ ਬੋਲ ਸੱਕਦੈ
@parmTV-kv8ue
@parmTV-kv8ue Ай бұрын
ਵੀਰ ਜੀ ਇਕ ਬੇਨਤੀ ਹੈ ਕਿ ਸਾਡਾ ਕੋਈ ਦੂਸਰਾ ਸਕਾਂ ਭਾਈ ਜੇਕਰ, ਸਾਡੇ ਨਾਲ ਦੁਰਵਿਹਾਰ ਕਰੇ ਤਾਂ ਕਿ ਅਸੀਂ ਆਪਣੇ ਪਿਤਾ ਦਾ ਨਾਮ ਛੱਡ ਕੇ ਕਿਸੇ ਦੂਸਰੇ ਦਾ ਨਾਮ ਆਪਣੇ ਨਾਲ ਵਰਤਾਂਗੇ।​@@bhupinderjitsingh9085
@tasvirnijjer
@tasvirnijjer Ай бұрын
​@@bhupinderjitsingh9085 jive ki (for example)
@gurmeetsingh-cc1wb
@gurmeetsingh-cc1wb Ай бұрын
​@@tasvirnijjer gurdware alg alg aa
@HarjinderHarjindersinghg-en8sb
@HarjinderHarjindersinghg-en8sb 12 күн бұрын
ਮੱਕੜ ਸਾਹਿਬ ਜੀ ਬਹੁਤ ਵਧੀਆ ਇਨਸਾਨ ਹਨ ਕਿਸੇ ਧਰਮ ਬਾਰੇ ਗਲਤ ਨਹੀ ਬੋਲਦੇ ਚੰਗੇ ਜਵਾਬ ਦਿਤੇ ਵਧੀਆ ਸਵਾਲ ਕੀਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿੳ ਗ੍ਰੰਥ
@gipssingh8794
@gipssingh8794 Ай бұрын
ਸਭ ਤੋਂ ਵੱਡੀ ਗੱਲ ਮੱਕੜ ਭਾਜੀ ਨੇ ਸਾਰੇ ਪੋੜਕਾਸਟ ਵਿਚ ਮਾਂ ਬੋਲੀ ਦਾ ਲੜ ਨਹੀਂ ਛੱਡਿਆ ਬਹੁਤ ਵਧੀਆ ❤❤
@GurdevSingh-vd5ie
@GurdevSingh-vd5ie Ай бұрын
ਕੀ ਵਧਿਆ ਹੈ 😢ਪੋਵਾੜੇ ਵਿਗਾੜ ਦੀ ਜੜ੍ਹ ਸਾਡੇ ਪਿੰਡਾਂ ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀ ਹੈ 😢ਸਾਰਾ ਦੋਸ਼ ਔਨਾ ਦਾ ਵਾ 😢 ਸਿੱਖੀ ਸਿਖਾਂ ਨੂੰ ਬਰਬਾਦ ਕਰਨ ਵਾਲੇ ਏਹੀ ਲੋਕ ਹਨ ਜੋ ਆਵਦੇ ਲਾਲਚ ਖਾਤਰ ਸਿੱਖੀ ਦਾ ਸੋਧਾ ਕਰ ਕੇ ਬੈਠ ਗਏ ਤੁਸੀਂ ਸਾਨੂੰ ਅਮੀਰ ਕਰੋ ਅਸੀ ਸਿੱਖੀ ਨੂੰ ਖਤਮ ਕਰਾਂਗੇ ਇਹ ਏਨਾਂ ਦਾ ਪਲਾਨ ਹੈ ਸੀ 😢😢😢😢😢😢 ਅਫਸੋਸ
@GurdevSingh-vd5ie
@GurdevSingh-vd5ie Ай бұрын
ਕਦੇ ਦਿਮਾਗ ਵੀ ਵਰਤ ਲਿਆ ਕਰੋ 😢ਪਰ ਦਿਮਾਗ ਅਸਲ ਨਕਲ ਚ ਉਦੋਂ ਹੀ ਭੇਦ ਦਸ ਸਕੂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕੀਤਾ ਹੋਵੇ 😢 ਥੋਨੂੰ ਸੁਣਕੇ ਇਹ ਮਿਲਿਆ।ਕਿ ਪਾਸਟਰ ਦੋਸ਼ੀ ਹੈ 😢ਇਸ ਨਾਲ ਨਫ਼ਰਤ ਕਰੋ ਗੇ 😢 ਏਦਾਂ ਹੀ ਬੀ ਜੇ ਪੀ ਵਾਲੇ ਇੱਕ ਧਰਮ ਨੂੰ ਦੋਸ਼ੀ ਮੰਨ ਰਹੇ ਹਨ।।ਔਰ ਆਵਦੇ ਧਰਮਂ ਚ ਬੈਠੇ ਹੋਏ।।।ਜੋ ਮੋਡੀ ਨੇ ਔਨਾ ਵਲੋ ਨਜਰ ਅੰਦਾਜ ਨੇ 😢ਪਾਸਟਰ ਅਤੇ ਇਸ ਇੰਟਰਵਿਊ ਚ ਮੱਕੜ ਦੇ ਸਕਰਾਇ੍ਬ ਵੱਧ ਜਾਣ ਗੇ।।ਕਮਾਈ ਯੂ ਟਿਊਬ ਤੇ ਹੋਉ 😮ਥੋਡੇ ਸੁਨਣ ਵਾਲੇਆਂ ਅੰਦਰ ਨਫ਼ਰਤ ਪੈਦਾ ਹੋਉ 😢 ਸਮਾਂ ਥੋਡਾ ਅਜਾਈਂ ਗਿਆ 😢ਇਹ ਮੱਕੜ ਠਿੱਬੀ ਲਾ ਗਿਆ 😢😢😢😢
@gipssingh8794
@gipssingh8794 Ай бұрын
@GurdevSingh-vd5ie ਤੁਹਾਡੇ ਸਵਾਲ ਦਾ ਜਵਾਬ ਤੁਸੀਂ ਆਪ ਦੇ ਦਿੱਤਾ,ਜਿਹੜੇ ਸਿੱਖੀ ਦਾ ਨੁਕਸਾਨ ਚਾਹੁੰਦੇ ਸੋਚੋ ਉਹ ਸਿੱਖ ਹੈ ਈ ਨਹੀਂ ਸਿਰਫ ਕਕਾਰ ਪਾਉਣ ਨਾਲ ਸਿੱਖ ਨੀ ਬਣਦਾ ਕੋਈ,ਉਹ ਬੰਦੇ ਅੱਗੇ ਲਿਆਓ ਜੋ ਨੀਤੋਂ ਰੱਜੇ ਹੋਣ ,ਮੋਨੇ ਬੰਦੇ ਦੇ ਹੱਥੋਂ ਇਹੋ ਜਹੇ ਸਿੰਘ ਬੰਦੇ ਸੇਵਾ ਦੀਆਂ ਬਾਲਟੀਆਂ ਖ਼ੋ ਲੈਂਦੇ ਹੁਣ ਭੁਗਤੋ ,ਸਿੱਖੀ ਵਿਚ ਭੇਖੀਆਂ ਨੂੰ ਪਛਾਣੋ
@Joyalvlogs
@Joyalvlogs Ай бұрын
Paralys v english e a o v Punjabi ch bole
@GurdevSingh-vd5ie
@GurdevSingh-vd5ie Ай бұрын
@@Joyalvlogs ਬਾਈ ਥੋਡੀ ਪੰਜਾਬੀ। ਭਾਸ਼ਾ ਇੰਗਲਿਸ਼ ਚ।
@rajucheema-wr4xj
@rajucheema-wr4xj Ай бұрын
ਮੈਂ ਬਹੁਤ ਸਾਲਾਂ ਤੋਂ ਜਰਮਨੀ ਰਹਿ ਰਿਹਾ,,, ਗੋਰੇ ਅਸਲੀ ਕ੍ਰਿਸ਼ਚਨ ਹਨ ਪਰ ਉਨ੍ਹਾਂ ਨੇ ਕਦੇ ਵੀ ਇਹਨਾਂ ਵਰਗੀਆਂ ਕੱਟੜਤਾ ਵਾਲੀਆਂ ਗੱਲਾਂ ਨਹੀਂ ਕੀਤੀਆਂ, ਉਹ ਗੁਰਦੁਆਰੇ ਵੀ ਚਲੇ ਜਾਂਦੇ ਹਨ ਬਹੁਤ ਚੰਗੇ ਇਨਸਾਨ ਹੁੰਦੇ ਹਨ ਅੰਗਰੇਜ਼। ਸਾਡੇ ਵਾਲੇ ਕ੍ਰਿਸ਼ਚਨਾ ਨੇ ਯਿਸੂ ਧਰਮ ਦਾ ਵੀ ਨਾਸ਼ ਮਾਤਰਾ
@JattVirk-i5l
@JattVirk-i5l Ай бұрын
Pra They are want money
@guriiii295
@guriiii295 Ай бұрын
Hello bai
@jesusourlord9745
@jesusourlord9745 Ай бұрын
ki angrej asal isayi han? kzbin.info/www/bejne/hYeQp52thamhj8Usi=wPzC6vMhUvWv-y5O
@kishansandhu4385
@kishansandhu4385 Ай бұрын
@@rajucheema-wr4xj mai v Punjab vich reh reha kai saala to jo asli sikh aa ohi Punjab vich reh k kam krde aa. Te jo nkli ne oho sab bahar Christian desha vich paise kmaun jande aa. Punjab vich hawa ni nikldi te bahar ja k Khali shaitan mangde aa😂😂
@kishansandhu4385
@kishansandhu4385 Ай бұрын
Je gore asli Christian aa. Te kehda asli sikh aaa😂😂😂
@Writer.Akm.Sandhu
@Writer.Akm.Sandhu Ай бұрын
ਜੇ ਬਾਈਬਲ ਵਿਚ ਲਿਖਿਆ ਹੈ ਕਿ ਤੁਹਾਨੂੰ ਤੁਹਾਡੇ ਵਿਸ਼ਵਾਸ ਨੇ ਠੀਕ ਕੀਤਾ ਹੈ,,, ਤਾਂ ਫਿਰ ਧਰਮ ਬਦਲਣ ਵਾਲੀ ਤਾਂ ਕੋਈ ਗੱਲ ਨਹੀ,,, ਗੱਲ ਤਾਂ ਸਾਰੀ ਵਿਸ਼ਵਾਸ ਦੀ ਹੈ,,, ਅਪਣੇ ਗੁਰੂ,ਪੀਰ, ਦੇਵੀ ਦੇਤਿਆਂ ਤੇ ਅਡੋਲ ਯਕੀਨ ਰੱਖੋ
@HarpreetKaur-sw5zm
@HarpreetKaur-sw5zm 27 күн бұрын
ਵਿਸ਼ਵਾਸ ਇੱਕ ਤੇ ਹੁੰਦਾ ਥਾਂ ਥਾਂ ਨਹੀਂ, ਰੱਬ ਇੱਕ ਹੈ, ਇਸ ਤਰ੍ਹਾਂ ਵਿਸ਼ਵਾਸ਼ ਵੀ ਇੱਕ ਤੇ ਹੀ ਹੋਣਾ ਚਾਹੀਦਾ ਹੈ, ਨਾ ਕੀ ਸਾਰਿਆਂ ਤੇ
@ArshSharma-o5d
@ArshSharma-o5d 26 күн бұрын
​@@HarpreetKaur-sw5zmryt brother 👌👌
@garryjatt7297
@garryjatt7297 24 күн бұрын
Sahi keha veere tuc gal vishwas te Sharda di aa
@ArshSharma-o5d
@ArshSharma-o5d 24 күн бұрын
@@garryjatt7297 ryt vishvash nal casar vargi bimari thik ho gayi c meri sister di Bina doctor de medicine toh te daram kidhro aa gea vich 🙏🙏
@Shonkpunjabi
@Shonkpunjabi 22 күн бұрын
Bible ch likhya aa ki vishwas sunan nal te sunna Masih de vachan toh hunda hai Sach ne sach hi Rena aa kise de ken nal badal ni sakda te te sach kewal yeshu Masih hai Parmeshwar ne sari kudrat banai aa te o kudrat di kise chiz nal nafrat nahi karda o insaan nal v nafrat nhi karda insan rab di utam rachna hai chahe o kise v bhasha dharam jaat majhab kom desh da ja fir jangla vich v kiu na renda hove rab ik hai rah v ik hai rab insan nu pyar karda hai par o paap nu jede vich insan fasya hoya hai nafrat karda hai te rab os paap vich fase hoye paapi insan te dya karda hai oh moka dinda hai usne kea apne paappa toh toba karo kiu jo swarag da raaj nede hai eh dunia khatam hon wali hai te parmeshwar ne mukti da duar kholya hai te o mukti da duar yeshu Masih hai jionde ji mukti hai maran toh baad tuhde rishtedar Tuhade layi chahe kuj v karwai jan koi fayda ni hona insan paap de karan parmeshwar toh dur hoya te hun eh sama parmeshwar ne hi nirdharit kita hai ke mud aao asi sb jo parmeshwar apne pita kolo vichdia hoia ruha aa oh bula reha hai ki asi fir toh ode vich mil jayie te ehi Sade layi changga hai sada apna koi vajud nhi hai hankari na bano niwe ho ke ode agge jhuko ta k o Tuhade te dya kare ate aun wali tabahi toh tusi bach jao Bible ch likhya hai k tusi sach nu januge ta sach tuhanu azaad karega es layi beso na Bible lao ode vich khoj karo parmeshwar tuhanu mil javega
@Sukhmaniboutique7
@Sukhmaniboutique7 Күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਗੁਰੂ ਰਾਮਦਾਸ ਜੀ। ਧੰਨ ਧੰਨ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਹਰਾਜ ਜੀ।
@SatnamSingh-zk4ce
@SatnamSingh-zk4ce Ай бұрын
ਗੁਰੂ ਰਾਮਦਾਸ ਦੇ ਦਰ ਆਇਆ ਸਬ ਕੁਸ਼ ਮਿਲਤਾ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ
@Jassdeep45789
@Jassdeep45789 Ай бұрын
ਮੰਗਣਾ ਕਿਉ ਆ ਜਾ ਕੇ ਉਥੇ ਜੋ ਕੁਝ ਤਹਾਨੂੰ ਦਿੱਤਾ ਓਨੇ ਓਦੇ ਵਿਚ ਹੀ ਸਬਰ ਕਰੋ। ਸਰਬੱਤ ਦਾ ਭਲਾ ਮੰਗੋ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕੋ।🙏
@sumitsaini875
@sumitsaini875 Ай бұрын
❤❤❤❤❤❤❤❤❤❤❤❤🙏🙏🙏🙏🙏🙏🙏🙏👌👌👌👌👍👍👍👍👍👍​@@Jassdeep45789
@mannusaini6653
@mannusaini6653 Ай бұрын
Sahi hai bahi
@rajwinderdhillon1390
@rajwinderdhillon1390 Ай бұрын
Es pastor da no. Mil sakda g
@rajwinderdhillon1390
@rajwinderdhillon1390 Ай бұрын
Eh pastor khud confused hai
@rednipihas1141
@rednipihas1141 Ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ
@Mr.Watcher1
@Mr.Watcher1 Ай бұрын
Kehri karamaat eh kitaab te kai ohna lokan ne likhi jo waheguru nu mande vi nai si😂
@khantsardarvlog3814
@khantsardarvlog3814 Ай бұрын
Te tere warge 0.01% wich vi nahi jinna ne awde granth nu phad ke desh li kurbani ditti 90% Sikh hi see jinna ne guru granth sahib ji nu phad ke shaheed diti bhagat singh nu boleya janda o nastik sii par odi khud di kitab phado jede wich o nastik hunde hoye bi guru granth sahib ji nu manda sii tahi usne kesh te pagg banni desh li usne kesa nu wadeya khud usne likhya desh de bethe loka da dharm bachona subto wadda dharm ya ae sub guru granth sahib ji wich phadeya
@RameshKumar-u5x8q
@RameshKumar-u5x8q Ай бұрын
Yes
@msshergill1112
@msshergill1112 Ай бұрын
⁠@@Mr.Watcher1dunia da iko ik dharmik granth hai jisnu guruan ne aap likhya te baad wich usnu guru da darja ditta tu dass kehre dharm nu manda hain mai usdi ik ik sachai tere sahmne khol devanga dassi zauru kis dharm nu manda tu
@simarjeetsinghsidhusidhu27
@simarjeetsinghsidhusidhu27 Ай бұрын
​@Mr.Watcher1ikk chdeya tu duja hor karke tusi rab nu nhi paa sakde
@starbrooffice5441
@starbrooffice5441 Ай бұрын
ਮੱਤੀ 5:12 PUNOVBSI [12] ਅਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।।
@JattVirk-i5l
@JattVirk-i5l Ай бұрын
Can u explain
@rishab9513
@rishab9513 Ай бұрын
@@JattVirk-i5lgo to church they will explain
@DaveDsauja
@DaveDsauja Ай бұрын
Amen ...in the name of Christ JESUS. ...🙏🙏🙏🙏
@baldev805
@baldev805 Ай бұрын
Yes Amen
@ਪੋਰਸ਼Dhillon
@ਪੋਰਸ਼Dhillon Ай бұрын
ਯਿਸੂ ਇਹ ਵੀ ਕਹਿ ਰਿਹਾ ਇਜਰਾਇਲ ਦੀਅ ਬਾਰਾ ਗੋਤਾ ਵਿੱਚੋ ਹੀ ਬਚਾਏ ਜਾਣ ਗੇ ਬਾਕੀ ਨੀ ਜਿਹੜੇ ਕਨਵਰਟ ਹੋਏ ਆ ।ਯਿਸੂ ਜੀ ਦਾ ਜਨਮ ਤਰੀਕ ਕੀ ਆ ਕਦੋ ਹੋਏ ਆ?
@sukhbeerbrar5423
@sukhbeerbrar5423 24 күн бұрын
ਸਾਡੇ ਜੀਰਾ ਸ਼ਹਿਰ ਦੇ ਲਾਗੇ ਇੱਕ ਪਿੰਡ ਆ ਉਥੋਂ ਦਾ ਇੱਕ ਆਦਮੀ ਏਂ ਉਸਦਾ ਲੜਕਾ ਮੈਂਟਲੀ ਅਪਸੈਟ ਏ ਉਸ ਨੇ ਇਸੇ ਜਾਲ ਵਿੱਚ ਫਸ ਕੇ ਉਹ ਧਰਮ ਚੇਂਜ ਕਰਕੇ ਇਨ੍ਹਾਂ ਪਾਸਟਰਾ ਦੇ ਮਗਰ ਲੱਗਾ ਰਿਹਾ ਪਰ ਅੱਜ ਤੱਕ ਉਸਦਾ ਲੜਕਾ ਉਸੇ ਤਰ੍ਹਾਂ ਹੀ ਰਿਹਾ ਹੁਣ ਉਹ ਥੱਕ ਹਾਰ ਕੇ ਘਰੇ ਬਹਿ ਗਿਆ ਏ ਜੀ
@robinbhatti5368
@robinbhatti5368 3 күн бұрын
Tan tussi apne faide de layi aaye ho…. Tussi raab layi nai aai.
@lakhvirSidhu-w1e
@lakhvirSidhu-w1e Күн бұрын
@@robinbhatti5368ਸਭ ਲਾਲਚ ਵਿੱਚ ਫਸ ਕਿ ਹੀ ਆਉਂਦੇ।
@lakhvirSidhu-w1e
@lakhvirSidhu-w1e Күн бұрын
ਉਹਨਾਂ ਨੂੰ ਦੱਸੋ ਜੀ ਸ਼ਹੀਦਾਂ ਦੇ ਆਉਣ ਚੌਪਹਿਰਾ ਸਾਹਿਬ ਕੱਟਣ ਈਸਾਈ ਖਿੱਚ ਖਿੱਚ ਲੈ ਜਾਂਦੇ ਅਸੀ ਦੱਸਦੇ ਹੀ ਨਹੀ।
@Bloodyrawbank002
@Bloodyrawbank002 13 сағат бұрын
@@robinbhatti5368 rabb kithe aa??
@robinbhatti5368
@robinbhatti5368 13 сағат бұрын
@@Bloodyrawbank002 okay tenu teri language wich hi jawab denda Mai… rabb light aa jithye jithye darkness nai hai othye other light aaa
@amrindernagi
@amrindernagi Ай бұрын
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ 🙏🏼
@chandershekhar1757
@chandershekhar1757 Ай бұрын
Dhan Dhan Guru Ramdass G❤
@ReturntoJesusvilla
@ReturntoJesusvilla Ай бұрын
bilkul sai kya veer sirf guru manyo rab nai
@deepanil7073
@deepanil7073 29 күн бұрын
ਹਾਲੇਲੂਈਆ
@balwinderkaur2840
@balwinderkaur2840 28 күн бұрын
Waheguru ji
@chandershekhar1757
@chandershekhar1757 28 күн бұрын
@balwinderkaur2840 Sat Sri Akal g
@mantu366
@mantu366 Ай бұрын
ਬਹੁਤ ਚੰਗਾ ਕੀਤਾ ਜੀ । ਪੰਜਾਬ ਵਿੱਚ ਸਿੱਖੀ ਨੂੰ ਬਚਾਉਣ ਲਈ ਕੋਈ ਤਾ ਅੱਗੇ ਆਇਆ ਹੈ ।
@punjabi_khaniyan
@punjabi_khaniyan Ай бұрын
Ryt
@sandhu8002
@sandhu8002 Ай бұрын
❤❤❤
@pek1240
@pek1240 Ай бұрын
PAR SANU VI SADE VICHON VI PAKHAND TE CHAMATKAR KADHAN DI LOAD HAI SADE VI TA KEH DINDE NE VI FLANE SROVAR CH ISHNAN KARKE ROG KATTE JANDE NE AH KARKE OH KARKE APNE VICH VI BAHUT AA AHI PAKHAND BAI G
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ Ай бұрын
ਕਿਉਂ ਬਾਬੇ ਨਾਨਕ ਦੇ ਸਿੱਖ ਐਨੇ ਕੱਚੇ ਐ ਜਿਹੜਾ ਥੋਨੂੰ ਖਤਰਾ ਹੋ ਰਿਹਾ ਇਹਨਾਂ ਇਸਾਈਆਂ ਤੋਂ?
@rickysingh3537
@rickysingh3537 Ай бұрын
​@@pek1240 gal je ishnan kran de a te Sikh dawa nhi krde chamtkar da ok kithe likhia dso
@SatbirSingh-v5z
@SatbirSingh-v5z Ай бұрын
ਮੈ ਮੱਕੜ ਸਾਬ ਇੱਟਲੀ ਵਿਚ ਇਟਾਲੀਅਨਾ ਨਾਲ ਕੰਮ ਕਰਦਾ ਸਾਰੇ jesus ਨੂੰ ਮੰਨਦੇ ਚਰਚ ਜਾਂਦੇ ਮੈ ਓਹਨਾਂ ਨੂੰ ਇਹ ਸਭ ਦਿਖਾਇਆ india ਵਿਚ jesus ਨੂੰ ਮੰਨਣ ਵਾਲੇ ਇਸ ਤਰ੍ਹਾਂ ਬਿਮਾਰੀਆਂ ਠੀਕ ਕਰਦੇ ਤਾਂ ਮੈ ਓਹਨਾ ਨੂ ਪੁਸ਼ਿਆ ਕਿ ਤੁਹਾਡੇ ਇੱਟਲੀ ਵਿਚ ਵੀ ਏਸ ਤਰ੍ਹਾਂ ਠੀਕ ਕਰ ਦਿੰਦੇ ਤਾਂ ਓਹ ਹੱਸਦੇ ਸਨ
@ajaybasra8348
@ajaybasra8348 Ай бұрын
Same england vich v ede hai. Ethe romanian nu mai pucheya c ohne saaf keha k a log paisa bna rahe aa eda kuch nhi hunda. Sab drama hai
@GurdevSingh-vd5ie
@GurdevSingh-vd5ie Ай бұрын
ਸਾਨੂੰ ਭੇਡਾਂ ਕਿੰਨਾ ਨੇ ਬਣਾਇਆ।। ਭੇਡਾਂ ਜਿੱਧਰ ਜਾਂਦੀਆਂ 😢😅ਔਦਰ ਮੁੰਨਿਆਂ 😅 ਸਾਡੇ ਜੇੜੇ ਲੋਕਲ ਪਿੰਡਾਂ ਛੈਹਿਰਾ ਚ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਮੈਂਬਰ ਪ੍ਰਬੰਧਕ ਨੇ ਐਨਾਂ ਦੀ ਬੇੜੀ 😢 ਸਰਕਾਰਾਂ ਨਾਲ ਮਿਲਕੇ ਏਹ ਸਿੱਖੀ ਨੂੰ ਖਤਮ ਕਰਦੇ ਨੇ 😢ਅਪਣੇ ਲਾਲਚ ਬਿਰਤੀ ਅਤੇ ਆਵਦੀ ਤਰੱਕੀ ਲਈ 😢 ਪੰਜਾਬ ਪੰਜਾਬੀਆਂ ਦਾ ਬੁਰਾ ਹਾਲ ਕਰਨ ਵਾਲੇ ਏਹੀ ਨੇ ਚੋਰਾਂ ਨਾਲ ਕੁੱਤੀ ਮਿਲੀ ਹੈ 😢
@bgmipunjabifunny
@bgmipunjabifunny Ай бұрын
​@TanDeep-u3q in Punjab no one was christen convert kiye gye lalch dekr aur aise shlawae dikha kr bus
@Gurinder3243
@Gurinder3243 Ай бұрын
​​@TanDeep-u3q na main Hindu na main muslim... jad oh parmatma hi keh riha ke mera koi dharam nhi hai te tusi ke keh rhey ho ke oh catholic ja protestors jad tusi aap hi Christine wich b 3-4 dhade dass rhey ho fir tuhanu pehla research karan di lod hai baki English wich jawab dena koi waddi gall nhi tuhanu punjabi di samaj hai eh tuhade jawab to pta lagg riha par jaan bujh ke English wich uttar den naal koi wadda nhi ho janda te na samjo k jis nu English aundi hai oh jiyada samajdar hai.
@pek1240
@pek1240 Ай бұрын
@@Gurinder3243 bilkul sahi ji english ta sirf ik language hai ehde nal sianap da koi lain den sirf galbat kar ja samj sakde o mainu 30 sal ho gaye Canada vich 18 sal da ayia si te padia vi convent si so english pad likh bol sakda fratedar goran nal bolde vi aa par jad panjabi sahmne hove kadi english ni nikal di muh cho balki nave ayian te bahut hasde aa jad mix khichdi jahi bana dinde ne bilkul bolani ni aundi hundi par fir vi vich english de word dhake nal launde ne ke agle prabav paye apne lokan ch haigi aa ah cheez doje te prabhav paun layi english da istmal kard ne
@sewasinghbhatti5438
@sewasinghbhatti5438 26 күн бұрын
ਸ੍ਰ. ਮੱਕੜ ਜੀ ਆਪ ਬਹੁਤ ਵਧੀਆ ਪ੍ਰਸ਼ਨ ਕਰ ਰਹੇ ਹੋ ਇੱਕ ਇਹ ਵੀ ਪੁੱਛੋ ਕਿ ਬਾਈਬਲ ਲਿਖੀ ਕਿਸ ਨੇ
@robinbhatti5368
@robinbhatti5368 3 күн бұрын
40 alag alag bandiyan ne likhi.. different different time te. Jo ki aisa africa te Europe toh c. Bible nu likhan wich 1500 years lage ne
@Gurdeepcheemapb13
@Gurdeepcheemapb13 Ай бұрын
ਵਾਹਿਗੁਰੂ ਜੀ ਕਾ ਖਾਲਸਾ... ਵਾਹਿਗੂਰੁ ਜੀ ਕਿ ਫਤਹਿ! ਮੱਕੜ ਸਾਬ ਜੋਂ ਤੁਸੀ ਇੰਨਾ ਸੱਚ ਬੋਲ ਰਹੇ ਓ ਬਿੰਨਾਂ ਕਿਸੇ ਡਰ ਭੈ ਦੇ ਵਾਹਿਗੁਰੂ ਜੀ ਤੁਹਾਨੂੰ ਏਦਾਂ ਹੀ ਹਿੰਮਤ ਦਿੰਦੇ ਰਹਿਣ... ਜੁੱਗ ਜੁੱਗ ਜੀਵੇ ਮੇਰੇ ਵੱਡੇ ਵੀਰ...ਸਾਨੂੰ ਮਾਣ ਏ ਤੇਰੇ ਤੇ❤❤❤
@mangimahorana420
@mangimahorana420 Ай бұрын
ਆ ਜਿਹੜੇ ਕਮੈਂਟਾਂ ਵਿੱਚ ਹਾਹਾ ਹੀ ਹੀ ਕਰ ਰਹੇ ਨੇ ਨਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪ੍ਰਭੂ ਯਿਸ਼ੂ ਮਸੀਹ ਸਭ ਕੁਝ ਕਰਨ ਦੇ ਸਮਰੱਥ ਰੱਖਦਾ ਤੁਸੀਂ ਮੰਨੋ ਜਾਂ ਨਾ ਮੰਨੋ
@vijaytalwandi194
@vijaytalwandi194 Ай бұрын
Good
@jattanajaspreetsingh6495
@jattanajaspreetsingh6495 Ай бұрын
@@mangimahorana420😂😂😂🤣🤣
@Kunalraju-gt5oe
@Kunalraju-gt5oe Ай бұрын
​@@mangimahorana420very nice 💯💯 brother
@AMARJEETSINGH-p4h
@AMARJEETSINGH-p4h Ай бұрын
Oh pagal tu sab to phla galt odo I ho jande jdo (sada rab) bolan da trika (sada prbhu ) matlab tu khud I kehi ja rha tera rub alag phla bolana sikh fer comment kri
@AvtarSingh-zs3bv
@AvtarSingh-zs3bv Ай бұрын
ਅੱਜ ਤਾਂ ਮੱਕੜ ਸਾਹਿਬ ਸੂਆਦ ਆ ਗਿਆ ਬਹੁਤ ਵਧੀਆ ਸੀ ਇਹ ਸਾਰਾ ਭਰਮ ਜਾਲ ਹੈ ਥੋਨੂੰ ਬਹੁਤ ਬਹੁਤ ਪ੍ਮਾਤਮਾ ਤੱਰਕੀ ਦੈਵੇ
@surinderpal3563
@surinderpal3563 Ай бұрын
Brother u are absolutely right ji .
@Gurpreet1327-o7g
@Gurpreet1327-o7g Ай бұрын
Makkad sahib noo doosre dharam parhan di lorh hai , Kai gallan makkadsaab noo pata nahi te jawab bhi prepared nahi c
@amardeepatwal
@amardeepatwal Ай бұрын
These so called Christians are only for vote bank. They have nothing to do with real Christianity.
@Gagan-deep20
@Gagan-deep20 Ай бұрын
@@Gurpreet1327-o7gphir pastor kid gll da hn jo apne dharan de upr question de answer ni de skda!
@Gurpreet1327-o7g
@Gurpreet1327-o7g Ай бұрын
@@Gagan-deep20 dubara dekh veer makkad veer Ehi keh reha k mai bible ni parhi , mainu Islam bare ni pata. Sawal karan wale noo pata hona chahida
@HardeepKumar-j3d
@HardeepKumar-j3d Ай бұрын
ਮੱਕੜ ਸਾਹਿਬ।ਪਰਦੇ ਵਾਲੀ ਕਹਾਵਤ ਇਹ ਹੈ "ਭਜਨ, ਭੋਜਨ ਔਰ ਨਾਰੀ ਤੀਨੋਂ ਪਰਦੇ ਕੇ ਅਧਿਕਾਰੀ।" ਅੱਜ ਦਾ ਪੌਡਕਾਸਟ ਕਾਬਲੇ ਤਾਰੀਫ ਰਿਹਾ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।
@parmarsworkshop2298
@parmarsworkshop2298 Ай бұрын
ਮਾਫ ਕਰਨਾ ਪਰ ਤੁਹਾਡੀ ਕਹਾਵਤ ਹੀ ਬਦਲ ਗਈ ਹੈ ਜੋ ਸਨਾਤਨ ਮੱਤ ਅਨੁਸਾਰ ਇਵੇ ਹੈ 'ਚੋਰ,ਸ਼ੂਦਰ ਅਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ' ਪਰ ਜੇਕਰ ਤੁਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਦੇਖੋ ਤਾਂ ਭਜਨ ਕਰਨ ਲਈ ਸੰਗਤ, ਭੋਜਨ ਲਈ ਪੰਗਤ ਅਰਥਾਤ ਵੰਡ ਕੇ ਛਕਣਾ, ਨਾਰੀ ਲਈ ਇਹ ਸ਼ਬਦ ਸੋ ਕਿਉਂ ਮੰਦਾ ਆਖੀਏ ਜਿਤ ਜੰਮਹ ਰਾਜਾਨ।
@deepanil7073
@deepanil7073 29 күн бұрын
ਤੁਸੀਂ ਕਹਿੰਦੇ ਹੋ ਮੁਰਦਾ ਜਿੰਦਾ ਕਰ ਕੇ ਵਖਾਓ, ਤੁਸੀਂ ਵੀ ਸਵਾ ਲੱਖ ਨਾਲ ਇੱਕਲਾ ਲੜ ਕੇ ਵਖਾਓ।
@deepanil7073
@deepanil7073 29 күн бұрын
ਹਾਲੇਲੂਈਆ
@parmarsworkshop2298
@parmarsworkshop2298 29 күн бұрын
ਵੀਰ ਮਰੇ ਹੋਏ ਨੂੰ ਜਿਊਦਾ ਕਰਨ ਦੀ ਗੱਲ ਪਾਸਟਰ ਕਹਿੰਦੇ ਨੇ ਪਰ ਦੁਨੀਆਂ ਦੇ ਕਿਸੇ ਵੀ ਪੈਗੰਬਰ ਨੇ ਦਾਅਵਾ ਨਹੀਂ ਕੀਤਾ ਕਿ ਕਿਸੇ ਨੂੰ ਮੁੜ ਜਿਉਦਾ ਕਰਨ ਦੀ ਤਾਕਤ ਉਹਨਾਂ ਕੋਲ ਹੈ ਬਲਕਿ ਉਹ ਉਸ ਅਕਾਲ ਪੁਰਖ ਨੂੰ ਹੀ ਧਿਆਉਦੇ ਨੇ ਤੇ ਖੁਦ ਅਕਾਲ ਪੁਰਖ ਹੀ ਕਿਸੇ ਜੀਵ ਨੂੰ ਮਾਰ ਜਾਂ ਜੀਵਨ ਦੇ ਸਕਦਾ ਹੈ । ਰਹੀ ਗੱਲ ਸਵਾ ਲੱਖ ਨਾਲ ਲੜਨ ਦੀ ਤੇ ਦਸਮ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਬਚਨ ਚਮਕੌਰ ਦੀ ਗੜੀ ਵਿੱਚ ਪੂਰੇ ਕੀਤੇ ਜੇਕਰ ਤੁਸੀਂ ਇਤਿਹਾਸ ਨੂੰ ਜਾਣਦੇ ਤੇ ਸਮਝਦੇ ਹੋ
@GurwinderSingh-bm5ft
@GurwinderSingh-bm5ft 25 күн бұрын
@@deepanil7073oh te ladhe c Singh c
@gugugreeno
@gugugreeno 26 күн бұрын
Sikhi naal jurro.. Sikhi is pure. . Guru Sahibaan de larr lago.. Guru Ji ne kinniaa kurbaania dittia saaday layi.. never forget Sikhi.. always remember Guru Ji and the sacrifices made for us.. Waheguru Ji
@AnjaliAnjali-w9n
@AnjaliAnjali-w9n 16 сағат бұрын
Ehi fark aa sade ch asi bht halimi nl bolde eh sardaar g dekho kida bolda pr sanu pita ne halimi sikhayi . Shuru to le k aant tak god hi aa 🎉
@manveersaini9773
@manveersaini9773 Ай бұрын
ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥ ਆਪੁ ਆਪੁਨੀ ਬੂਝਿ ਉਚਾਰੈ ॥ ਤੁਮ ਸਭ ਹੀ ਤੇ ਰਹਤ ਨਿਰਾਲਮ ॥ ਜਾਨਤ ਬੇਦ ਭੇਦ ਅਰੁ ਆਲਮ ॥੩੯੦॥
@Mr_jaannu
@Mr_jaannu Ай бұрын
ਮੁਕਦੀ ਗੱਲ ਏਥੇ ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ।🙏🙌🏻
@PreetsandhuSandhu-y6r
@PreetsandhuSandhu-y6r Ай бұрын
ਬਹੁਤ ਮਾਣ ਆ ਸਿੱਖ ਧਰਮ ਚ ਪੈਦਾ ਹੋਈ ❤️🙏🤗
@simranjitkaur8277
@simranjitkaur8277 15 сағат бұрын
ਬੋਲ ਵਹਿਗੁਰੂ ਜੀ ਕਾ ਖਲਸਾ ਵਹਿਗੁਰੂ ਜੀ ਫਹਿਤੇ ਖੈਹੜਾ ਤੇਰਾ ਫੈਰ ਸੂੱਟਣਾ ਵੱਡੇ ਪਸਟਰਾ
@CharanjeetSingh-yj9jd
@CharanjeetSingh-yj9jd Ай бұрын
ਯੂਹੰਨਾ 15:21 IRVPun ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਉਸ ਨੂੰ ਨਹੀਂ ਜਾਣਦੇ ਜਿਸ ਨੇ ਮੈਨੂੰ ਭੇਜਿਆ ਹੈ।
@SukhdeepSingh-l1s
@SukhdeepSingh-l1s Ай бұрын
Israel Lebanon ਤੇ ਹਮਲੇ ਤੇ ਹਮਲੇ ਕਰ ਰਿਹਾ ਹੈ। Lebanon ਵਿੱਚ 41 % chirsten ਆ। ਉਹ ਮਾਰੇ ਜਿਆ ਰਹੇ ਹਨ। ਉਹਨਾਂ ਨੂੰ ਬਚਾਉਣ ਲਈ ਕੋਈ ਸ਼ਕਤੀ ਨਹੀਂ ਆਈ। ਓਦੇ ਬਾਰੇ ਕੀ ਖਿਆਲ ਤੇਰਾ
@vikr403
@vikr403 7 күн бұрын
Penchod shaitan de upasak
@11manjit786
@11manjit786 6 күн бұрын
Bai apne name to v Singh hta de
@vikr403
@vikr403 5 күн бұрын
@@CharanjeetSingh-yj9jd the religion of Christianity is a fake religion and is internally corrupt
@vikr403
@vikr403 5 күн бұрын
@@11manjit786 Tu thodi Sharam kar lei!! Punjab de gaddar
@nainderkaler5170
@nainderkaler5170 Ай бұрын
ਪਰਮੇਸ਼ਰ ਉਨਾਂ ਨੂੰ ਹੀ ਚੰਗਾ ਕਰਦਾ ਹੈ ਜੋ ਨੀਵੇਂ ਹੋ ਕੇ ਉਹਦੇ ਕੋਲ ਜਾਂਦੇ ਨੇ ਜਿਹਨੂੰ ਲੋੜ ਆ ਉਹ ਨੀਵੇਂ ਹੋ ਕੇ ਜਾਂਦਾ ਜਿਹਦੇ ਕੋਲ ਹੰਕਾਰ ਆ ਉਹ ਨੀਵੇਂ ਹੋ ਕੇ ਨਹੀਂ ਜਾਂਦਾ ਉਹ ਚੰਗਾ ਹੋ ਕੇ ਨਹੀਂ ਆਉਂਦਾ
@mysteryfacts4459
@mysteryfacts4459 8 күн бұрын
Pop thik nhi ho re ? Pop mai akad hai kya ?
@JagmohaSingh-n7j
@JagmohaSingh-n7j 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
@JassBoparai-jc9pv
@JassBoparai-jc9pv 3 сағат бұрын
ਮੱਕੜ ਸਾਹਿਬ ਨਾਈਸ ਪਰਸਨ ਵਾਹਿਗੁਰੂ ਜੀ ਮੇਹਰ ਕਰਨ ਜੀ
@thomasmasih999
@thomasmasih999 Ай бұрын
ਮੱਕੜ ਸਾਬ thanks masih da vachan ਲੋਕਾਂ ਤਕ ਪਹੁੰਚਾਉਣ ਦੇ ਲਈ God bless you ਮੱਕੜ ਸਾਬ
@gurbhejsingh5676
@gurbhejsingh5676 Ай бұрын
Pakhand karde ne sale
@gurbhejsingh5676
@gurbhejsingh5676 Ай бұрын
Fudhu banode ne
@sahilchoudhary1044
@sahilchoudhary1044 Ай бұрын
🌶️🌶️ mirch tah lagi aa 😂😂😂😂🐏🐏🐏🐏 bheda di meemee hon di aaa
@saimgill937
@saimgill937 Ай бұрын
Thank you Jesus Christ 🙏🙏🙏🙏🙏🙏❤❤❤❤❤❤❤
@jagdevsingh487
@jagdevsingh487 Ай бұрын
Amen
@10thflop
@10thflop Ай бұрын
ਸਵੇਰੇ ਸਵੇਰੇ ਵੀਡਿਓ ਪਹਿਲੀ ਵਾਰ ਕੰਮ d aayi ਅੱਗੇ। Very good ਮੱਕੜ ਸਾਬ੍ਹ
@SANDHU_LAHORIA6
@SANDHU_LAHORIA6 Ай бұрын
Sahi gal aa Ajj pehli video ehi aai age Makkar makkar hi aa 😊
@Entertainment-df1mp
@Entertainment-df1mp Ай бұрын
Same
@Student_Yard
@Student_Yard Ай бұрын
ਬਿਲਕੁੱਲ ਸਹੀ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸਵੇਰੇ ਪਹਿਲੀ ਵੀਡੀਓ ਇਹ ਹੀ ਆਈ
@dhalvindersingh6501
@dhalvindersingh6501 Ай бұрын
ਅੱਜ ਤੱਕ ਦੇ ਸਾਰਿਆ ਪ੍ਰੋਗਰਾਮ ਤੋ ਵਧੀਆ ਪ੍ਰੋਗਰਾਮ ਇਹ ਲੱਗਾ ਮੈਨੂੰ
@Chamkora
@Chamkora Ай бұрын
😂😂 kal nu agglea ne 21000 de akhand pathaa nu sawaal kre, fe kehna dhakka krde sade nal 😂😂😂
@MANYJHAJJ
@MANYJHAJJ Ай бұрын
@@Chamkora🎉
@cartoonhdchannel2392
@cartoonhdchannel2392 Ай бұрын
​@@Chamkoratere ale darama karde akand path sahib da ithas pta koi drama ni ardas hundi baki chamtkar
@Rajsandhu777
@Rajsandhu777 29 күн бұрын
Thank God, ਤੁਹਾਨੂੰ church ਚ ਜਾਣ ਤੋਂ ਬਿਨਾਂ ਹੀ ਖੁਦਾ ਦਾ ਪ੍ਰਚਾਰ ਮਿਲ ਗਿਆ, ਹੁਣ ਕੋਈ ਬਹਾਨਾ ਨਹੀਂ ਚੱਲਣਾ, ਜਦੋਂ Prabhu ji ਦੇ ਅੱਗੇ kharna , ke ji ਮੈਂ ਤਾਂ Prabhu ji ਤੁਹਾਡੇ ਬਾਰੇ ਕੁਝ ਸੁਣਿਆ ਹੀ ਨਹੀਂ ਸੀ
@Chamkora
@Chamkora 29 күн бұрын
@@cartoonhdchannel2392 chal oye chawala,,, kite tuc jahaj chadane kite pathia, tuc log ap kro te chamatkar, duje krn te drama,,, chal o jattwadi fuddu kateed.... aa thuuuu
@PoojaSuman-s1m
@PoojaSuman-s1m Күн бұрын
ਧਰਮ ਸਭ ਸਤਿਕਾਰਯੋਗ ਹਨ......ਪਰ ਚੰਗੇ ਇਨਸਾਨ ਬਣੋ.......ਦੂਜਿਆਂ ਦੇ ਸੁੱਖਾਂ ਨੂੰ ਦੇਖ ਕਿ ਖੂਸ਼ ਹੋਣਾ ਸਿੱਖੋ....ਸਭ ਕੁੱਝ ਵਧੀਆ ਲੱਗਣ ਲੱਗੇਗਾ.....😊❤
@KuldeepSingh-u1j9p
@KuldeepSingh-u1j9p Ай бұрын
ਮਾਕੜ ਸਿੰਘ ਸਾਹਿਬ ਜੀ ਸਵਾਦ ਆ ਗਿਆ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ
@Masihi1234
@Masihi1234 Ай бұрын
Makar sahb da aap fatty lever te thyroid hoya pya …😂
@bhattisaab4858
@bhattisaab4858 Ай бұрын
​@@Masihi1234 frr tuhade pastor di thik krn to bund kyu pat gyi j oh eda hi paster aa ta krk dikhave thik 😂
@SimisharmaSimran
@SimisharmaSimran Ай бұрын
​@@bhattisaab4858bhai saab thik paster ni yeshu masih thik krde aa
@WhiskandWander-w2z
@WhiskandWander-w2z 13 күн бұрын
Masihi tere pastor nu keh halle halle huhu krke thik krde makkad saab nu 😂😂
@SimisharmaSimran
@SimisharmaSimran 13 күн бұрын
@@WhiskandWander-w2z paster nu. Ki lod aa, makad nu lod aa, makad jawe church te thik hoke aawe
@shivanithaper6978
@shivanithaper6978 Ай бұрын
ਵੀਰ ਜੀ,ਜੋ ਵਿਸ਼ਵਾਸ ਕਰਦਾ ਯਿਸ਼ੂ ਮਸੀਹ ਤੇ ਓ ਚੰਗਾ ਹੁੰਦਾ । ਰੱਬ ਕਿਸੇ ਦੇ ਇਸ਼ਾਰਿਆ ਤੇ ਕੰਮ ਨਹੀਂ ਕਰਦਾ ਜਿਦਾ ਤੁਸੀ ਕਹਿ ਰੇ ਓ ਕੇ ਅਸੀਂ ਕਿਸੀ ਵੀ ਬਿਮਾਰ ਨੂੰ ਲੈ ਆਵਗੇ church ਤੇ ਉਸ ਨੂੰ ਚੰਗਾ ਕਰ ਕੇ ਦਿਖਾਓ । ਚੰਗਾ ਓ ਹੋਵੇਗਾ ਜੋ ਯਿਸ਼ੂ ਮਸੀਹ ਤੇ ਵਿਸ਼ਵਾਸ ਕਰੇਗਾ , ਕੇ ਯਿਸ਼ੂ ਓਸ ਨੂੰ ਚੰਗਾ ਕਰ ਸਕਦਾ ਹੈ । ਅਤੇ ਓਹੀ ✝️ਸੱਚਾ ਖ਼ੁਦਾ ਐ।
@amazinggabbar7755
@amazinggabbar7755 Ай бұрын
A changa tagda bahana tuhade kol
@comredgsbutala1120
@comredgsbutala1120 Ай бұрын
ਵੀਰ ਜੀ ਕੀ ਪਾਸਟਰ ਦਿਉਲ ਦਾ ਪੱਭੂ ਰੱਬ ਤੇ ਵਿਸਵਾਸ ਨਹੀ ਹੈ ਉਸ ਦੀ ਲੜਕੀ ਬੀਮਾਰ ਹੈ ਉਹ ਹਸਪਤਾਲਾ ਦੇ ਚੱਕਰ ਲਗਾ,ਲਗਾ ਕੇ ਹੰਬ ਗਿਆ ਹੈ ਉਸ ਦੀ ਲੜਕੀ ਕਿਉ ਨਹੀ ਠੀਕ ਹੋ ਹੈ।
@Jesus14308
@Jesus14308 Ай бұрын
​@@amazinggabbar7755veer g banana nai , chamtkar paun Lai, Tanu vachan tay chalna panda a. Pap nu apny aap ch kadna panda a. Pher vakho chmatkar
@AMARJEETSINGH-p4h
@AMARJEETSINGH-p4h Ай бұрын
Brother video che dekhi line lag k shi hunde bheja
@AMARJEETSINGH-p4h
@AMARJEETSINGH-p4h Ай бұрын
Fer dsi eh sach aa j sach ta sub nu thek kro yaar asi v ajagey
@satamsingh6432
@satamsingh6432 16 күн бұрын
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ 🎉🎉🎉🎉
@BalwinderSingh-vh6oz
@BalwinderSingh-vh6oz Ай бұрын
ਸਬ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ
@GeorgeSidhu-y5b
@GeorgeSidhu-y5b Ай бұрын
No no no bro , Lord jesus christ only Big , only great, kings of king , lord of lord , jesus christ king of the univers ok
@NSE_Trader
@NSE_Trader Ай бұрын
@@GeorgeSidhu-y5b waheguru jesus te meher kare 🙏🏻
@GeorgeSidhu-y5b
@GeorgeSidhu-y5b Ай бұрын
@@NSE_Trader you are very small in this world bro, and you people are narrow minded you will only talk about small things , and lisen look at this yoi will understand it yourself ..🤏 ok
@AnhinavBabr
@AnhinavBabr Ай бұрын
@@NSE_Tradershame on u
@Kessel_natham
@Kessel_natham Ай бұрын
​@AnhinavBabr shame on you my dear every religion have its own respect
@sikhsangat99
@sikhsangat99 Ай бұрын
ਮੱਕੜ ਸਾਬ ਬਹੁਤ ਸੁਲਝੇ ਹੋਏ ਇੰਨਸਾਨ ਹਨ, ਬਹੁਤ ਵਧੀਆ ਗੱਲਬਾਤ ਕੀਤੀ
@victorjohn2345
@victorjohn2345 Ай бұрын
ਸੱਚਮੁੱਚ, ਮੱਕੜ ਸਾਹਿਬ, ਬਹੁਤ ਹੀ ਸੁਲਝੇ ਹੋਏ ਇਨਸਾਨ ਹਨ , ਇਸੇ ਲਈ ਉਹਨਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਬਾਰੇ ਸਾਰੇ ਸ਼ਬਦ ਬੜੇ ਸਤਿਕਾਰ ਨਾਲ ਬੋਲੇ ਹਨ । ਇਹ ਕਾਨਵੈਂਟ ਸਕੂਲਾਂ ਦੀ ਪੜ੍ਹਾਈ ਹੀ ਹੈ ਜੋ ਇਨਸਾਨ ਨੂੰ ਖਾਸ ਬਣਾਉਦੀ ਹੈ ।
@Mooymo
@Mooymo Ай бұрын
@@victorjohn2345convent 😂😂😂
@SimisharmaSimran
@SimisharmaSimran Ай бұрын
ਮੱਕੜ ਦਾ ਸੁਲਝਪੁਣਾ ਤਾ ਦਿਸੀ ਜਾਂਦਾ 😂😂
@Makhan-r1j
@Makhan-r1j Ай бұрын
❤ ਮੱਕੜ ਬਾਈ ਸਿਰਾ ਗੱਲਬਾਤ ਸਵਾਦ ਲਿਆ ਦਿੱਤਾ ❤
@GurdevSingh-vd5ie
@GurdevSingh-vd5ie Ай бұрын
ਬਾਈ ਦਿਮਾਗ ਕਿੱਥੇ ਛੱਡ ਆਏ ਹੋ 😢 ਮੱਕੜ ਨੂੰ ਕਹੋ ਮੇਰਾ ਇੰਟਰਵਿਊ ਲਉ 😢ਕਸੂਰ ਸਾਰਾ ਸਾਡੇ।। ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀ ਦਾ ਹੈ 😢ਇਹ ਡੋਗਰਿਆਂ ਦੇ ਵੰਸ਼ਜਾਂ ਚੋ ਜਾਪਦੇ ਨੇ।।।😢 ਜਿੰਨਾ ਵਿਗਾੜ ਨਜਰ ਆ ਰੇਹਾ ਹੈ ਚਾਹੇ ਡੇਰਾਵਾਦ ਚਾਹੇ ਨਸ਼ਾ ਭਾਵੇਂ ਧਰਮ ਪਰਿਵਰਤਨ 😢ਭਾਵੇ ਜੇਹਰੀ ਫਸਲਾ 😢 ਵਿਦੇਸ਼ਾਂ ਨੂੰ ਪਰਵਾਸ।। ਲੋਕਾਂ ਨੂੰ ਲਗਦੀਆਂ ਲਾ ਇਲਾਜ ਬੀਮਾਰੀਆਂ।।😢 ਏਨਾਂ ਸਾਰੇਆਂ ਮਸਲਿਆਂ ਦੈ ਦੋਸ਼ੀ ਇਹ ਪ੍ਰਧਾਨ ਮੈਂਬਰ ਪ੍ਰਬੰਧਕ ਹਨ 😢ਮੰਨੋ ਚਾਹੇ ਨਾ ਮੰਨੋ 😢ਐਨਾ ਪ੍ਰਧਾਨਾ ਮੈਂਬਰਾਂ ਦਾ ਮੱਕੜ ਨੂੰ ਕਹੋ ਇੰਟਰਵਿਊ ਲਉ ਔਰ ਇਹ ਸਾਰੇ ਦੋਸ਼ ਏਨਾਂ ਦੇ ਮੁੰਹ ਤੇ ਕਹੋ ਫੇਰ ਪਤਾ ਲੱਗੂ ਮੱਕੜ ਨੂੰ ਕੀ ਭਾਅ ਪੈਂਦੀ ਹੈ 😢 ਐਵੇਂ ਵਿਚਾਰੇ ਪਾਸਟਰ ਨੂੰ ਘੇਰਨ ਦਾ ਕੋਈ ਫਾਇਦਾ ਨਹੀਂ।।ਮੈ ਪਾਸਟਰ ਦੇ ਹੱਕ ਚ ਹਾ 😢ਕਯੋਕਿ ਔਹੋ ਅਪਣਾ ਧਰਮ ਨਿਭਾ ਰਿਹਾ ਹੈ 😢😢😢😢😮
@ashishsahota8987
@ashishsahota8987 Ай бұрын
@@Makhan-r1j ਮੱਕੜ ਸਾਹਿਬ ਬਹੁਤ ਵਧੀਆ ਪਾਸਟਰ ਜੀ ਨੇ ਹਰ ਸਵਾਲ ਦਾ ਜਵਾਬ ਦਿੱਤਾ ਤੇ ਪ੍ਰਭੂ ਦਾ ਨਾਮ ਉਚਾ ਕੀਤਾ। ਮਾਣ ਹੈ ਸਾਨੂੰ ਪਾਸਟਰਾ ਉਤੇ
@DaveDsauja
@DaveDsauja Ай бұрын
​@@ashishsahota8987.... ਪਾਸਟਰ ਜੀ ਨੇ ਤਾਂ, ਚਿੱਬ ਕਡ ਦਿਤੇ ਨੇ .... ਮਜਾ ਆ ਗਿਆ. . Praise the lord Christ JESUS .. Amen ..🙏🙏🙏
@armyloverarshdeepsinghwarwal..
@armyloverarshdeepsinghwarwal.. Ай бұрын
Jhoota bakvas karda hai
@RohitBawa-qu6if
@RohitBawa-qu6if Ай бұрын
​@@ashishsahota8987 ਕੀ ਜਵਾਬ ਦਿੱਤਾ ਪਾਸਟਰ ਨੇ ? ਹਰੇਕ ਸਵਾਲ ਤੋਂ ਭੱਜ ਰਿਹਾ 😂
@Jaswinder_singh68
@Jaswinder_singh68 7 күн бұрын
ਸਤਿਗੁਰੁ ਦੇਖਿਆ ਦਿਖਿਆ ਲੀਤੀ ਤਨ ਮਨ ਅਰਪਿਓ ਅੰਤਰ ਗਤ ਕੀਨੀ ਗਤਿ ਮਿਤਿ ਪਾਈ ਆਤਮ ਚੀਨੀ।।(227)।। ਭਈ ਪ੍ਰਾਪਤ ਮਨੁੱਖ ਦੇਹਰਿਆ ਗੋਬਿੰਦ ਮਿਲਣ ਦੀ ਇਹ ਤੇਰੀ ਵਰਿਆਂ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਭਜ ਕੇਵਲ ਨਾਮ।। ਇਨਸਾਨ ਨੂੰ ਜਦ ਤੱਕ ਬ੍ਰਹਮ ਦਾ ਗਿਆਨ ਨਹੀਂ ਹੁੰਦਾ।ਤਦ ਤੱਕ ਕੋਈ ਭਗਤੀ ਨਹੀਂ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਗਿਆਨ ਭਾਈ ਲੈਣਾ ਜੀ ਨੂੰ ਦਿੱਤਾ ।ਜਦ ਤੱਕ ਉਹ ਗਿਆਨ ਨਹੀਂ ਮਿਲਾ ਉਦੋਂ ਤੱਕ ਕੋਈ ਭਗਤੀ ਨਹੀਂ। ਬਿਨਾਂ ਰੱਬ ਨੂੰ ਅੰਗਸੰਗ ਦੇਖੇ ਰੱਬ ਦੀ ਉਸਤਤਿ ਕਰਨਾ ਅੰਬਰਾਂ ਨੂੰ ਹੱਥ ਲਾਉਣ ਹੈ। ਨਿਰਾਕਾਰ ਨੂੰ ਜਾਣੇ ਜਿਹੜਾ ਮਾਲਕ ਕੁਲ ਖ਼ਜ਼ਾਨੇ ਦਾ। ਨਿਰਾਕਾਰ ਨੂੰ ਜਾਣੇ ਜਿਹੜਾ ਵਾਕਫ਼ ਸਾਰੇ ਤਾਣੇ ਬਾਣੇ ਦਾ ਜਦੋਂ ਧਰਮਾਂ ਵਿੱਚ ਗਲਾਨਤ ਹੋਣ ਲੱਗ ਜਾਵੇ ਨਿਰਾਕਾਰ ਨਵਾਂ ਧਰਮ ਸ਼ੁਰੂ ਕਰ ਦਿੱਤਾ ਹੈ। ਗੁਪਤ ਪ੍ਰਗਟ ਤੂੰ ਸਭਨੀ ਥਾਂਈ ਗੁਰੂ ਪ੍ਰਸਾਦਿ ਮਿਲ ਸੋਝੀ ਪਾਈ।। ਰੱਬ ਦਾ ਕੋਈ ਬੁੱਤ ਨਹੀਂ ਕੋਈ ਰੰਗ ਨਹੀਂ ਕੋਈ ਅਕਾਰ ਨਹੀਂ ਕੋਈ ਲਿਮਟ ਨਹੀਂ ਰੱਬ ਹਰ ਪੱਤੇ ਹਰ ਟਾਣੀ ਵਿੱਚ ਹਰ ਜਗ੍ਹਾ ਮੌਜੂਦ ਹੈ। ਅੱਲ੍ਹਾ ਗੌਂਡ ਇਸ਼ਵਰ ਵਾਹਿਗੁਰੂ ਅਸੰਖ ਕਰੋੜ ਸਾਰੇ ਨਾਮ ਨਿਰਾਕਾਰ ਹੀਨੇ। ਜਦ ਤੱਕ ਬ੍ਰਹਮ ਗਿਆਨੀ ਨਹੀਂ ਮਿਲਦਾ ਤਦ ਤੱਕ ਉਸ ਨੂੰ ਨਿਰਾਕਾਰ ਦਾ ਬੋਧ ਨਹੀਂ ਹੋ ਸਕਦਾ। ਪੂਰਨ ਸਤਿਗੁਰੂ ਨਿਰਾਕਾਰ ਦੇ ਦਰਸ਼ਨ ਕਰਵਾਂਦਾ ਹੈ। ਉਸ ਨੂੰ ਕਹਿੰਦੇ ਨੇ ਬ੍ਰਹਮ ਦਾ ਗਿਆਨ ਹੋ ਜਾਣਾ। ਰੱਬ ਦਾ ਬੋਧ ਕਰਨ ਲਈ ਤਨ ਮਨ ਧਨ ਸਭ ਸਤਿਗੁਰੂ ਨੌਂ ਦੁਵਾਰੇ ਪ੍ਰਗਟ ਕਰ ਕੇ ਦਸਮਾਂ ਦੁਵਾਰਾ ਜ਼ੋ ਗੁਪਤ ਹੈ ਉਸ ਦਾ ਭੇਦ ਖੋਲਦਾ ਹੈ। ਦਾਸ ਬ੍ਰਹਮਗਿਆਨੀ ਸੰਤ ਮਹਾਂਪੁਰਸ਼।
@Jaswinder_singh68
@Jaswinder_singh68 7 күн бұрын
ਇੱਕੋ ਸਿਮਰੋਂ ਨਾਨਕਾ ਜ਼ੋ ਜਲ ਥਲ ਪਿਆ ਸਮਾਏ। ਦੂਜਾ ਕਿਓ ਸਿਮਰਿਏ ਜ਼ੋ ਜੰਮੇ ਤੇ ਮਰ ਜਾਵੇਂ। ਜਿਮਿ ਅਸਮਾਨ ਮੇਂ ਇਕ ਜੋਤ ਹੈ ਨਾ ਬਾਦ ਹੈ ਨਾ ਘਾਟ ਹੈ।ਨਾ ਬਾਦ ਘਾਟ ਹੋਤ ਹੈ।। ਅੱਲ੍ਹਾ ਉੱਤਰ ਪੂਰਬ ਪੱਛਮ ਦੱਖਣ ਹਰ ਜਗ੍ਹਾ ਮੌਜੂਦ। ਅਗਨੀ ਜਲਾ ਨਹੀਂ ਸਕਦੀ ਵਾਯੂ ਉੱਡਾ ਨਹੀਂ ਸਕਦੀ ਸ਼ਾਸਤਰ ਕਟ ਨਹੀਂ ਸਕਦਾ ਪਾਣੀ ਡੁਬੋ ਨਹੀਂ ਸਕਦਾ।ਉਹ ਤਿਨ ਕਾਲ ਸੱਤ ਪ੍ਰਮਾਤਮਾ ਹੈ। One god speaks in every one. All universe one fimely. God recording your every movement all time in the world. Always God work on earth. ਜਿਸ ਨੇ ਰੱਬ ਨੂੰ ਅੰਗਸੰਗ ਨਹੀਂ ਦੇਖਾ ਉਹ ਰੱਬ ਦੀ ਉਸਤਤਿ ਨਹੀਂ ਕਰ ਸਕਦਾ।
@mymmmmm
@mymmmmm Ай бұрын
ਮੈਂ ਵੀ ਸੋਚਦਾ ਸੀ ਕਿ ਚਰਚ ਵਿਚ ਕੁਝ ਨਹੀਂ ਹੋਵੇਗਾ, ਜਦੋਂ ਮੇਰੇ ਪਿਤਾ ਜੀ ਦੀ ਕਿਡਨੀ ਫੇਲ ਹੋ ਗਈ ਸੀ ਅਤੇ ਡਾਕਟਰ ਨੇ ਵੀ ਇਨਕਾਰ ਕਰ ਦਿੱਤਾ ਸੀ, ਅਸੀਂ ਪੀਬੀਐਸਐਮ ਚਰਚ ਗਏ ਅਤੇ ਪ੍ਰਾਰਥਨਾ ਕੀਤੀ, ਮੈਂ ਵਿਸ਼ਵਾਸ ਕੀਤਾ ਅਤੇ ਅੱਜ ਮੇਰੇ ਪਿਤਾ ਜੀ.ਬਿਕੁਲ ਠੀਕ ਹੋ ਚੁਕੇ ਹੈ
@lahoriyagill4242
@lahoriyagill4242 Ай бұрын
Vadiya gall aa bai but jo gall ਮੱਕੜ ਬਾਈ ਕਰ ਰੀਆ o kar den na aapa sab aa java eh edar
@akashMajhail
@akashMajhail Ай бұрын
🙏🏻✝️🕊️❤️ JESUS heals everyone. Beacuse he is Mighty God
@Lovelysingh-qk2tc
@Lovelysingh-qk2tc Ай бұрын
Ja makar Khojewal ja nyi ta paster ankur nrola nu mil
@GurpreetSingh-sw5pt
@GurpreetSingh-sw5pt Ай бұрын
😂
@deepanil7073
@deepanil7073 29 күн бұрын
ਹਾਲੇਲੂਈਆ
@guribhullar8248
@guribhullar8248 Ай бұрын
ਸਭ ਤੇ ਵਡਾ ਸਤਿਗੁਰੁ ਨਾਨਕ ਜਿਨਿ ਕਲ ਰਾਖੀ ਮੇਰੀ ❤🙏
@inder5208
@inder5208 Ай бұрын
Isda Matlab kiya pta tuhanu
@Miss-s9x
@Miss-s9x 23 күн бұрын
🙏🙏❤
@Bloodyrawbank002
@Bloodyrawbank002 14 сағат бұрын
@@inder5208 ds ki dikkat aa
@NarienderGrewal
@NarienderGrewal Ай бұрын
Hallelujah....waheguru these words are glory of one GOD that's prominent in all religions....❤❤❤❤❤
@AmandeepKaur-jc1gm
@AmandeepKaur-jc1gm Күн бұрын
Sb sikhan ko hukam hai guru manio granth 🙏
@SatbirSingh-v5z
@SatbirSingh-v5z Ай бұрын
ਮੱਕੜ ਸਾਬ great work
@starbrooffice5441
@starbrooffice5441 Ай бұрын
ਯਸਾ 45:24-25 IRVPun [24] ਮੇਰੇ ਵਿਖੇ ਇਹ ਆਖਿਆ ਜਾਵੇਗਾ, ਸਿਰਫ਼ ਯਹੋਵਾਹ ਵਿੱਚ ਹੀ ਧਰਮ ਅਤੇ ਬਲ ਹੈ, ਸਭ ਜੋ ਉਸ ਨਾਲ ਗੁੱਸੇ ਹੁੰਦੇ ਸਨ ਉਸ ਦੇ ਕੋਲ ਆਉਣਗੇ ਅਤੇ ਸ਼ਰਮਿੰਦੇ ਹੋਣਗੇ। [25] ਇਸਰਾਏਲ ਦਾ ਸਾਰਾ ਵੰਸ਼ ਯਹੋਵਾਹ ਵਿੱਚ ਧਰਮੀ ਠਹਿਰੇਗਾ ਅਤੇ ਮਾਣ ਕਰੇਗਾ।
@AsiyaDhillon-vq8qe
@AsiyaDhillon-vq8qe Ай бұрын
Hallelujah Hallelujah 🎉❤❤
@dadsangel1855
@dadsangel1855 Ай бұрын
Hallelujah 🙌
@sourbhlahoria65
@sourbhlahoria65 Ай бұрын
Hallelujah
@Preetrahul
@Preetrahul Ай бұрын
ਵੀਰੇ ਪਵਿੱਤ੍ਰ ਸ਼ਾਸਤਰ ਬਾਈਬਲ ਕਿਹਦੇ ਵਲੋਂ ਲਿਖੀ ਗਈ ਐ??
@baldev805
@baldev805 Ай бұрын
Holy spirit
@CHOOBERBOYS
@CHOOBERBOYS Ай бұрын
ਸਰਦਾਰ ਜੀ ਦੀਆਂ ਗੱਲਾਂ ਦਾ ਜਵਾਬ ਦਿਓ ਪਖੰਡੀਆਂ
@bikramjeetsingh076
@bikramjeetsingh076 Ай бұрын
Give some Examples ???
@navichalotra3696
@navichalotra3696 Ай бұрын
Bina kase nu jaane pakhandi na kaho veer g
@mentalsoch4025
@mentalsoch4025 Ай бұрын
​@@bikramjeetsingh076 Paster ne single question da answer v logic naal nahi kri and nh e koi direct jabab ditta makker da, paster ne hrek gl nu eh keh k khatam kr Ditta ke eh gl mai nahi kehnda eh ta vibel kehndi aw but jabab koi ni dita
@Sangha118
@Sangha118 Ай бұрын
​​Exaple eh dalya tu singh laayi firda usne jo questions puche jive halle luyia kithon aya ki ethenic h USDA jwab ditta? Just dhongi h eh te dhong h eh ​@@bikramjeetsingh076
@SukhpalMasih-o1w
@SukhpalMasih-o1w Ай бұрын
Pakando jawab de raha
@babitaranhotra6510
@babitaranhotra6510 19 сағат бұрын
Apne dharm vich pakke rehne da sandesh hi guru sahibana ne ditta . Raj karega khalsa aanki rahe koi Khwar hoye sab milenge bache sharan jo hoi Dhan dhan Guru' Granth Sahib Ji
@Lovelysingh-qk2tc
@Lovelysingh-qk2tc Ай бұрын
Paster g god bless you tusi boh geyani aa oh god thonu hor bless krn ❤❤
@RanjitKaur-lc4lw
@RanjitKaur-lc4lw 29 күн бұрын
Amen 🤲❤️🎉🎉
@Harleen494
@Harleen494 26 күн бұрын
Ona nu koi geya ni aa aa jbab ni dita ke hath la ke sachi thik karne dinde
@Lovelysingh-qk2tc
@Lovelysingh-qk2tc 26 күн бұрын
@@Harleen494 hlo g ho jnda Jesus nme sb kuj
@Harleen494
@Harleen494 25 күн бұрын
@@Lovelysingh-qk2tc hunda hona ji Ani jaldi jida o stage te hath la lath lake kar dinde
@Lovelysingh-qk2tc
@Lovelysingh-qk2tc 25 күн бұрын
@Harleen494 lovey6077singh te msg me
@AvtarSingh-rg9hy
@AvtarSingh-rg9hy Ай бұрын
ਮੈਂ ਸ੍ਰੀ ਗੁਰੂ ਗ੍ਰੰਥ ਸ਼ਹਿਬ ਨੂੰ ਹੀ ਸਭ ਤੋਂ ਪਿਆਰਾ ਮੰਨਦਾ ਹਾਂ ਜੀ 🙏❤️👌🌹
@deepanil7073
@deepanil7073 29 күн бұрын
ਹਾਲੇਲੂਈਆ
@BalkarSidhu-x9k
@BalkarSidhu-x9k Ай бұрын
ਮੱਕੜ ਸਾਹਿਬ ਬਹੁਤ ਸੋਹਣੀ ਪੱਤਰਕਾਰੀ 🙌
@GurdevSingh-vd5ie
@GurdevSingh-vd5ie Ай бұрын
ਬੇਕਾਰ ਪੱਤਰਕਾਰੀ ਹੈ।। ਮਾਸੂਮ ਜਿਹੇ ਨੂੰ ਘੇਰਨਾ ਸਵਾਲ ਕਰਨੇ ਬੜੇ ਆਸਾਨ ਨੇ 😢ਜਾਊ ਮਥਾ ਲਾਉ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀ ਨਾਲ ਜੋ ਪਿੰਡਾਂ ਦੇ ਗੁਰਦੁਆਰਿਆਂ ਸਾਹਿਬ ਦੇ ਹਨ।। ਸਿੱਖੀ ਸਿੱਖ ਨੂੰ ਖ਼ਤਮ ਕਰਨ ਵਾਲੇ ਏਹੀ ਲੋਕ ਹਨ 😢😢😢😢😢😢
@sukhwantsingh6001
@sukhwantsingh6001 Ай бұрын
ਮੱਕੜ sab ਤੁਹਾਡੀ ਸਿਹਤ ਵਾਹਿਗੁਰੂ ਤੰਦਰੁਸਤੀ ਦੇਵੇ
@gajarai
@gajarai 16 күн бұрын
ਮੈਨੂੰ ਤਾਂ ਪਾਸਟਰ ਮੈਂਟਲ upset ਲੱਗ ਰਿਹਾ ਹਰੇਕ ਗੱਲ ਬਦਲ ਕੇ ਕਰਦਾ 😂😂
@DJ-Hans
@DJ-Hans Ай бұрын
ਬਹੁਤ ਵਧੀਆ ਪਾਸਟਰ ਜੀ
@AsiyaDhillon-vq8qe
@AsiyaDhillon-vq8qe Ай бұрын
Hallelujah Hallelujah 🎉🎉🎉❤
@dimplechopra4884
@dimplechopra4884 8 күн бұрын
ਅਗਿਆ ਭਾਏ ਅਕਾਲ ਕੀ ਤਭੀ ਚਲਾਇਆ ਪੰਥ ।। ਸਭ ਸਿੱਖੋ ਕੋ ਹੁਕਮ ਹੈ । ਗੁਰੂ ਮਨਿਓ ਗ੍ਰੰਥ ❤
@iqbalsingh2495
@iqbalsingh2495 Ай бұрын
ਹਰੇਕ ਸਵਾਲ ਦਾ ਜਵਾਬ ਹਾਂ ਜਾਂ ਨਾਹ ਵਿੱਚ ਨਹੀਂ ਹੁੰਦਾ। ਵਕੀਲ ਬਣ ਕੇ ਡਰਾਉਣਾਂ ਗਲਤ ਹੈ ।
@ginderkaur6274
@ginderkaur6274 Ай бұрын
ਬਹੁਤ ਵਧੀਆ ਪੱਤਰਕਾਰੀ ਮੱਕੜ ਬੇਟਾ
@BalveersinghKang-dv5sb
@BalveersinghKang-dv5sb Ай бұрын
Very good paster g God bless you
@simarjeetsinghsidhusidhu27
@simarjeetsinghsidhusidhu27 Ай бұрын
Ikk chdeya te duja hor karke tusi rab nu nhi paa sakde
@fgugdcjb
@fgugdcjb Ай бұрын
What is very good????
@JarmanjitSidhu
@JarmanjitSidhu 3 күн бұрын
Dhan dhan baba deep Singh ji saheed ❤❤❤❤❤
@Thegoodnewstable
@Thegoodnewstable Ай бұрын
God bless you pastor ji ❤
@jogamehrok4441
@jogamehrok4441 Ай бұрын
ਇਸ ਨੇ ਇੱਕ ਵਾਰ ਵੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਸਿੱਖੀ ਦਾ ਜਿਗਰਾ ਨਹੀਂ ਕੀਤਾ ਗਿਆ ਕੱਟੜਤਾ ਨਾਲ ਭਰਿਆ ਪਿਆ ਹੈ ਮੱਕੜ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ
@DEVJINDERSINGH
@DEVJINDERSINGH Ай бұрын
Hor tann hor ekk bar b Punjabi nai bolya. Samji tann janda hai pr bolya nai
@RameshKumar-u5x8q
@RameshKumar-u5x8q Ай бұрын
Yes
@kulwindrkaur8171
@kulwindrkaur8171 Ай бұрын
ਜਦੋਂ ਪ੍ਰਭੂ ਖੁਦ ਜਿੰਦ ਸੀ ਉਦੋਂ ਓਹ ਕੇਦੇ ਸੀ ਕਿ ਤੇਰੇ ਵਿਸਵਾਸ ਨੇ ਤੈਨੂੰ ਚੰਗਾ ਕਿੱਤਾ ਤੂਸੀਂ ਲੋਕ ਪਰਮੇਸ਼ਰ ਨੂੰ ਪਰਖ ਰਹੇ ਹੋ
@Calvin-g8u
@Calvin-g8u Ай бұрын
Right ✅️
@preetsingh5990
@preetsingh5990 Ай бұрын
Tusi punjabi hoke eh bol rahe ho herani wali gal aa
@arshdeepsingh9821
@arshdeepsingh9821 24 күн бұрын
Kaur hta de naam picho eh Dasam Patshah di den aa tere yassu vassu di nhi
@AmandeepKaur-jg6ku
@AmandeepKaur-jg6ku 3 күн бұрын
😂😂😂😂😂 sacchi harani hundi aa lokka te....laya kaur ....name vi ohna wle rakho
@KismatkaurNehal-hu9eo
@KismatkaurNehal-hu9eo Күн бұрын
Tuc kaur laa kk kyo ghumde oh fr name piche aa sade guru ji di den aa bhene
@SukhchainSingh-f4u
@SukhchainSingh-f4u 17 күн бұрын
ਬਿਲਕੁਲ ਸਹੀ ਆ ਜੀ ਅਸੀਂ ਖ਼ੁਦ ਦੇਖਿਆ ਇਹ ਤਾਂ ਕਹਿ ਕੇ ਮੰਗਦੇ ਨੇ ਵੱਧ ਤੋਂ ਵੱਧ ਦਾਨ ਕਰੋ ਫੇਰ ਸੋਡੇ ਦੁੱਖ ਕਟ ਜਾਣਗੇ ਮੇਰਾ ਵੀ ਇਹ ਹੀ ਸਵਾਲ ਸੀ ਕਿ ਅਸੀਂ ਗੁਰੂ ਘਰ ਜਾਨੇ ਆ ਤਾਂ ਸਾਨੂੰ ਕਿਸੇ ਨੇ ਕਦੇ ਨੀ ਕਿਹਾ ਕਿ ਏਨੇ ਪੈਸੇ ਦਿਉ ਤੁਸੀਂ ਠੀਕ ਹੋਵੋਗੇ ਬਹੁਤ 2ਧੰਨਵਾਦ ਜੀ ਮੇਰੇ ਸਵਾਲਾਂ ਦਾ ਜਵਾਬ ਦੇਣ ਲਈ 😊
@VijayvaljotValjot
@VijayvaljotValjot Ай бұрын
ਪ੍ਰਮੇਸ਼ਵਰ ਆਪਣੇ ਵਚਨ ਵਿਚ ਰਿਹਦਾ ਹੈ ਵੀਰੇ
@FrEeTibEtXinJiAnGfReEpOkCoL
@FrEeTibEtXinJiAnGfReEpOkCoL Ай бұрын
Parmeshwar lai koi bandish nai hundi khote vachan satyug ton dinde a rahe je koi 3 5 kare te chatka ke paase vi kar dinde ne
@arvingarcha3456
@arvingarcha3456 Ай бұрын
God bless you 🙏ਬਹੁਤ ਵਧੀਆ ਰਾਸ਼ਟਰ ਜੀ🙏
@deepanil7073
@deepanil7073 29 күн бұрын
ਹਾਲੇਲੂਈਆ
@MdMastar-bt3lz
@MdMastar-bt3lz Ай бұрын
ਜਿਉਂਦੇ ਪਰਮੇਸ਼ਵਰ ਦੇ ਹੱਥ ਪੈਣਾ ਬਹੁਤ ਭਿਆਨਕ ਬਾਤ ਹੈ
@GurvinderSingh-ji6hh
@GurvinderSingh-ji6hh Ай бұрын
Md master salyee marya banda kive jionda hoju
@GurwinderSingh-bm5ft
@GurwinderSingh-bm5ft 25 күн бұрын
@@GurvinderSingh-ji6hhehnu bai siftt gaddi chahidi aaa 😂😂
@damansandhu3570
@damansandhu3570 25 күн бұрын
​@@GurwinderSingh-bm5ft😂😂😂
@Miss-s9x
@Miss-s9x 23 күн бұрын
😂😂🎉
@shooter506
@shooter506 11 күн бұрын
​@@GurwinderSingh-bm5ft😂😂😂
@Royalgamerzyt444
@Royalgamerzyt444 3 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ❤❤❤❤
@BaggaTiwana
@BaggaTiwana Ай бұрын
ਸਤਿਨਾਮ ਵਹਿਗੁਰੂ ਜੀ
@deepanil7073
@deepanil7073 29 күн бұрын
ਹਾਲੇਲੂਈਆ
@yash.sherpuri
@yash.sherpuri Ай бұрын
ਵੀਰ ਬਹੁਤ ਬਹੁਤ ਵਧੀਆ ਜੀ।
@mangimahorana420
@mangimahorana420 Ай бұрын
ਆ ਜਿਹੜੇ ਕਮੈਂਟਾਂ ਵਿੱਚ ਹਾਹਾ ਹੀ ਹੀ ਕਰ ਰਹੇ ਨੇ ਨਾ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪ੍ਰਭੂ ਯਿਸ਼ੂ ਮਸੀਹ ਸਭ ਕੁਝ ਕਰਨ ਦੇ ਸਮਰੱਥ ਰੱਖਦਾ ਤੁਸੀਂ ਮੰਨੋ ਜਾਂ ਨਾ ਮੰਨੋ
@GeorgeSidhu-y5b
@GeorgeSidhu-y5b Ай бұрын
@@mangimahorana420 Yes you are absolutely right, hallelujah hallelujah 🙏
@ravirajsingh7008
@ravirajsingh7008 Ай бұрын
Fudu gala bnd kar
@reonxveer
@reonxveer Ай бұрын
mere bhoot kado 😂
@SukhdeepSingh-l1s
@SukhdeepSingh-l1s Ай бұрын
Israel Lebanon ਉੱਤੇ ਹਮਲੇ ਕਰ ਰਿਹਾ ਹੈ। Lebanon ਵਿੱਚ 41% christen ਹਨ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਜੀ ਨੂੰ ਦਿਲੋਂ ਮੰਨਦੇ ਨੇ। ਹੁਣ ਤੂੰ ਦਸ ਮੈਂਨੂੰ ਜੇਹੜੇ christen ਲੋਕ Lebanon ਵਿੱਚ ਹਮਲੇ ਹੋਣ ਕਾਰਨ ਮਾਰੇ ਜਿਆ ਰਹੇ ਹਨ ਉਨ੍ਹਾਂ ਨੂੰ ਬਚਾਉਣ ਲਈ ਪ੍ਰਭੂ ਨਹੀਂ ਆਇਆ। ਤੁਸੀ ਉਹ ਖੂਹ ਦੇ ਡੱਡੂ ਹੋ, ਜੇਹੜੇ ਡੱਡੂ ਨੂੰ ਇਹ ਲੱਗਦਾ ਹੈ ਕਿ ਜਿਸ ਖੂਹ ਵਿੱਚ ਮੈਂ ਰਹਿ ਰਿਹਾ ਹਾਂ ਓਹ ਖੂਹ ਸੱਭ ਤੋਂ ਵੱਡਾ ਹੈ ਪਰ ਜਦੋਂ ਉਹ ਖੂਹ ਵਾਲ਼ਾ ਡੱਡੂ ਖੂਹ ਵਿਚੋਂ ਨਿਕਲ਼ ਕੇ ਸਮੁੰਦਰ ਵਿੱਚ ਜਾਂਦਾ ਹੈ ਤਾਂ ਫਿਰ ਉਸਨੂੰ ਪਤਾ ਲੱਗਦਾ ਹੈ ਕਿ ਬਾਹਰ ਵਾਲੀ ਦੁਨੀਆ ਕਿੰਨੀ ਵਿਸ਼ਾਲ ਹੈ।
@ਦੁਆਬੇਵਾਲ਼ੇ-ਟ8ਣ
@ਦੁਆਬੇਵਾਲ਼ੇ-ਟ8ਣ Ай бұрын
ਭਾਈ ਸਾਬ ਡਰਾਮਾ ਨਾ ਕਰੋ ਅਸੀ ਤਾਂ ਕਹਿੰਦੇ ਆ ਅਪਨੇ ਪਿੰਡ ਵਿੱਚ ਏਦਾਂ ਦੇ ਕਰੋ ਪਰੂਫ ਦਵੋ
@harrypotterunique5398
@harrypotterunique5398 Ай бұрын
ਹਰ ਹਰ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਕੜ ਸਾਹਿਬ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਇਹਨੂੰ ਤਾਂ ਕੋਈ ਗੱਲ ਹੀ ਨਹੀਂ ਆ ਰਹੀ ਇਹ ਸਾਰੀਆਂ ਪਵਿੱਤਰ ਬਾਈਬਲ ਪਵਿੱਤਰ ਬਾਈਬਲ ਕਰੀ ਜਾਂਦਾ ਆਪਣੇ ਝੂਠ ਨੂੰ ਲੁਕਾਉਂਦੇ ਆ ਇਹ ਲੋਕ ਕੋਈ ਠੀਕ ਨਹੀਂ ਹੁੰਦਾ ਸਾਡੇ ਰਿਸ਼ਤੇਦਾਰ ਕਿ ਜਬ ਇਕ ਬਚਾ ਮਨਿਸਟਰ ਚ ਜਾਂਦੇ ਸੀ ਉਹਨੂੰ ਕੈਂਸਰ ਸੀ ਉਹ ਤਿੰਨ ਕੁ ਸਾਲ ਰਿਹਾ ਇਹਨਾਂ ਤੇ ਵਿਸ਼ਵਾਸ ਕੀਤਾ ਅੰਕੁਰ ਨਰੂਲਾ ਤੇ ਨਹੀਂ ਠੀਕ ਹੋਇਆ ਤੇ ਉਹਦੀ ਡੈਥ ਹੋ ਗਈ ਇੱਕ ਹੋਰ ਰਿਸ਼ਤੇਦਾਰ ਸੀਗੇ ਲੇਕਿਨ ਉਹ ਵੀ ਮਰ ਗਏ ਦੋਨੋਂ ਤਿਮੀ ਆਦਮੀ ਉਹ ਵੀ ਨਹੀਂ ਠੀਕ ਹੋਏ ਜਿਸੂ ਮਸੀਹ ਦੇ ਨਾਮ ਦੇ ਉੱਤੇ ਇਹਨਾਂ ਨੇ ਪਖੰਡ ਚਲਾ ਆਇਆ ਐ
@SimisharmaSimran
@SimisharmaSimran Ай бұрын
ਠੀਕ ਅੰਕੁਰ ਨਰੂਲਾ ਨੀ ਕਰਦਾ jesus ਕਰਦਾ, ਕੀ ਨਰੂਲਾ ਨੇ ਕਿਹਾ ਵੀ ਮੈ ਠੀਕ ਕਰਦਾ
@ArshSharma-o5d
@ArshSharma-o5d 26 күн бұрын
​@@SimisharmaSimranryt Ankur narula ji ne kadi nahi keha mai thik kita oh ehi kehde parmeshwar te visvas karo oh thik krege❤❤
@Pastorsukhveersidhu48
@Pastorsukhveersidhu48 Ай бұрын
ਬਹੁਤ ਪਾਸਟਰ ਜੀ ਇਹ ਜ਼ਿਆਦਾ ਪੜਿਆ ਕਹਾ ਰਿਹਾ ਇਹ ਨੂੰ ਪੁੱਛਿਆ ਜਾਵੇ ਕਿ ਵਾਹਿਗੁਰੂ ਸ਼ਬਦ ਕਿਥੋਂ ਆਇਆ ਹੈ ਬਸ ਜਲਣ ਹੋ ਰਹੀ ਹੈ
@ManjinderKaur-xr1ui
@ManjinderKaur-xr1ui 23 күн бұрын
😂😂 convert peoples Total 157 christian countury aa aj de same wich 80% nastik ho chukiyan aa
@gurjantsingh-rq4cv
@gurjantsingh-rq4cv Ай бұрын
ਬਹੁਤ ਵਧੀਆ ਪੱਤਰਕਾਰੀ❤
@DeepakSharma-sz5hk
@DeepakSharma-sz5hk 8 күн бұрын
Nice ਪਾਸਟਰ nu vdiya jankari hai baki sab dharam same ਨੇਂ
@outputcomedybartiya4693
@outputcomedybartiya4693 Ай бұрын
god bless you all nice paster ji
@jpsingh7314
@jpsingh7314 Ай бұрын
ਇਹ ਤਾਂ ਪਟਿਆਲੇ ਸਾਡੇ ਨਾਲ ਮਲਟੀ ਚ ਪੜਦਾ ਸੀ ਇਹ ਪਾਸਟਰ ਬਣ ਗਿਆ,ਇਥੇ ਹੀ ਫਿਰਦਾ ਹੁੰਦਾ ਸੀ ਯਾਰ ਹੱਦ ਹੈ
@sevenriversrummi5763
@sevenriversrummi5763 Ай бұрын
😂😅😂😅😂
@GurdevSingh-vd5ie
@GurdevSingh-vd5ie Ай бұрын
@@sevenriversrummi5763 ਬਾਈ ਪੜਦਾ ਹੁੰਦਾ ਸੀ।ਏਹੀ ਅਸੀਂ ਸੋਚਦੇ ਹਾਂ।। ਮੈਂ ਅਪਣੇ ਕਲਾਸ ਮਿੱਤਰ ਨੂੰ ਕੇਹਾ ਯੂ ਟਿਊਬ ਚੈਨਲ ਸ਼ੁਰੂ ਕੀਤਾ ਆਪਣਾ। ਇੱਕ ਸਕਰਾਇ੍ਬ ਜ਼ਰੂਰ ਕਰ ਦੇਈਂ।।ਕੇਹਿਦਾ ਜਾ ਯਾਰ ਦਿਮਾਗ ਅੱਗੇ ਖਰਾਬ ਹੋਇਆ ਪਿਆ ਹੈ।।।।।।।।।।।।।ਘਰ ਦੀ ਮੁਰਗੀ ਦਾਲ ਬਰਾਬਰ 😢
@NirmalSingh-bz3si
@NirmalSingh-bz3si Ай бұрын
ਕਿੱਥੋਂ ਦਾ ਇਹ ਫੁਦੂ ਬੰਦਾ ,,,😂
@RahulBhagat-ll2jy
@RahulBhagat-ll2jy Ай бұрын
ਤੇ ਮੱਕੜ ਦੂਜੀ ਦੁਨੀਆਂ ਵਿੱਚੋਂ ਆਇਆ
@RahulBhagat-ll2jy
@RahulBhagat-ll2jy Ай бұрын
ਤੂੰ ਆਪ ਪਤਾਲ ਵਿਚੋਂ ਆਇਆ
@KawaljeetRandhawa-d2z
@KawaljeetRandhawa-d2z Ай бұрын
ਸਹੀ ਮਕੜ ਸਾਹਬ ਲਗੇ ਰਹੋ ਇਨਾ ਦੀ ਜੜ ਵਡਦੇ ਰਹੋ
@Rajrandahwa
@Rajrandahwa Ай бұрын
Tu vi nall lahja makar nall tere warge Kahin Aaye Kahin Gaye
@sgill6477
@sgill6477 10 күн бұрын
@@Rajrandahwa ਸਹੀ ਗੱਲ ਆ ਅਜ੍ਹੇ ਪਾਸਟਰ ਬੜੇ ਆਏ ਬੜੇ ਗਏ ਅਸੀਂ ਇਹਨਾਂ ਦੇ ਵਪਾਰ ਲਈ ਯੇਸੂ ਜੀ ਨਾਂ ਨਹੀਂ ਵਰਤਣ ਦਵਾਗੇ
@ਹਿੱਲਿਆਜੱਟ
@ਹਿੱਲਿਆਜੱਟ 23 күн бұрын
Ah hundi asal patrkari thnku makhar saab swaad agya sirra intrviu
@BEINGSIKH
@BEINGSIKH Ай бұрын
Bahut vadiaa makkar saab ❤
@GurminderSingh-r4t
@GurminderSingh-r4t Ай бұрын
ਬਹੁਤ ਸੋਹਣਾ ਕੰਮ ਵੀਰ ਜੀ।
@starbrooffice5441
@starbrooffice5441 Ай бұрын
ਮੱਤੀ 9:12-13 PUNOVBSI [12] ਪਰ ਉਹ ਨੇ ਇਹ ਸੁਣ ਕੇ ਕਿਹਾ, ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ [13] ਪਰ ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।।
@Records-j4z
@Records-j4z Ай бұрын
😂😂😂😂😂😂
@sandhusandhu2633
@sandhusandhu2633 20 күн бұрын
❤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ❤
@ArshDeep-yl7dn
@ArshDeep-yl7dn Ай бұрын
ਬਹੁਤ ਵਧੀਆ ਪੱਤਰਕਾਰੀ
@bikramjeet5720
@bikramjeet5720 28 күн бұрын
God bless you pastor ji bhut vdiya 🙏🙏
@motivation20881
@motivation20881 Ай бұрын
Praise the lord pastor ji
@kamal7652
@kamal7652 Күн бұрын
Makkar saab tusi Rabb toh bahut door ho...Rabb de agge Kam karvaan layi jhukna penda..na ki rabb nu challenge karna chahida...,🙏
@VikramShotra
@VikramShotra Ай бұрын
ਮੱਕੜ ਪਾਜੀ ਨਾ ਕਰ ਚੇਲਜ ਤੂੰ ਫੱਸ ਜਾਣਾ ਏ ਕਿਉ ਕਿ ਪ੍ਰੰਭੂ ਯਿਸੂ ਹੀ ਰਾਜਿਆ ਦਾ ਰਾਜਾ ਅਤੇ ਪ੍ਰੰਭੂ ਦਾ ਪ੍ਰੰਭੂਆ ਏ ਆਹੋ ਸੱਚਾ ਪ੍ਰਮੇਸਵਰ ਏ। ਪ੍ਰੰਭੂ ਯਿਸੂ ਤੇਰਾ ਜੀਵਨ ਵੀ ਬਦਲ ਦੇ ਵੀਰੇ। God bless you bro
@manpreetmani1457
@manpreetmani1457 Ай бұрын
ਭਰਾ ਜੀ ਮੱਕੜ ਨੇ ਯੀਸੂ ਮਸੀਹ ਨੂੰ ਨਹੀਂ ਪਾਖੰਡਵਾਦ ਨੂੰ challange ਕੀਤਾ ਉਹ ਚਾਹੇ ਓਹ ਕਿਸੇ ਵੀ ਧਰਮ ਚ ਆ
@SimisharmaSimran
@SimisharmaSimran Ай бұрын
​@@manpreetmani1457makad church ch jave te pkhand sabit kre
@user-fg3hn4tr4i
@user-fg3hn4tr4i Ай бұрын
ਈਸਾ ਦੀ ਮਾਂ ਦਾ ਰੋਮਨ ਫੌਜੀ ਨਾਲ ਚੱਕਰ ਸੀ। ਉਸਦਾ ਨਾਮ ਸੀ ਪੰਡੇਰਾ। ਜੀਸਸ ਉਸ ਦਾ ਪੁਤਰ ਸੀ। ਇਸਾਈ ਝੂਠ ਬੋਲੀ ਜਾਂਦੇ ਕਿ ਉਹ ਕੁਆਰੀ ਦਾ ਪੁਤਰ ਸੀ। ਸਿਖਾਂ ਨਾਲ ਪੰਗੇ ਲਉਗੇ ਤਾਂ ਜੜਾਂ ਫ੍ਰੋਲ ਦਿਆਂਗੇ ਤੁਹਾਡੀਆਂ ਸੋ ਆਪਣਾ ਪਾਖੰਡ ਆਪਣੇ ਘਰ ਕਰਿਆ ਕਰੋ। ਵੈਸੇ ਵੀ ਕੁਆਰੀਆਂ ਦੇ ਪੁਤ ਨਹੀ ਹੁੰਦੇ। ਸਭ ਧਰਮਾਂ ਦੇ ਪਾਖੰਡ ਨੰਗੇ ਕੀਤੇ ਜਾਣਗੇ।
@ArshSharma-o5d
@ArshSharma-o5d 26 күн бұрын
​@@SimisharmaSimrangood answer brother 👏👏👏👏👏👏👏👏👏👏👏👏👏👏👏
@arshdeepsingh9821
@arshdeepsingh9821 24 күн бұрын
​@@SimisharmaSimrankrdoga 😂
@Masihi1234
@Masihi1234 Ай бұрын
Hallelujah Praise the Lord…
@surjitghunas0003
@surjitghunas0003 Ай бұрын
ਮੱਕੜ ਸਾਬ ਤੁਸੀਂ ਪੰਜਾਬੀ ਨੂੰ ਸੇਧ ਦੇਣ ਲਈ ਪਾਸਟਰ ਨੂੰ ਬਹਤ ਵਧੀਆ ਸਵਾਲ ਜਵਾਬ ਕੀਤੇ ਧੰਨਵਾਦ
@GurdevSingh-vd5ie
@GurdevSingh-vd5ie Ай бұрын
ਬਸ ਆਏ ਹੀ ਕਰੀ ਜਾਏਉ 😮ਆ ਬਹੁੜ ਵੱਧਿਆ ਔ ਬੜਾ ਘਟਿਆ 😢ਅਸਲ ਪੋਵਾੜੇ ਦੀ ਜੜ੍ਹ ਜੜਾਂ 😢 ਸਾਡੇ ਪਿੰਡਾਂ ਛੈਹਿਰਾ ਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮੈਂਬਰ ਪ੍ਰਬੰਧਕ ਕਮੇਟੀਆਂ ਹਨ 😢ਮੰਨੋ ਚਾਹੇ ਨਾ ਮੰਨੋ ਇਹ ਇੱਕ ਸੋ ਦੋ ਪ੍ਰਸੈਂਟ ਸਚ ਹੈ 😢ਐਥੇ ਸਾਰੇ ਸਿੱਖੀ ਦੇ ਦੁਸ਼ਮਣਾਂ ਨੇ ਬੜੀ ਵਿਯੂਤਬੰਦੀ ਨਾਲ।। ਡੋਗਰਿਆਂ ਬਿਰਤੀ ਵਾਲੇ ਬੈਠਾਏ ਨੇ 😢ਇਹ ਦੁਸ਼ਮਣ ਮਹਾਂਭਾਰਤ ਦੇ ਛਕੂਨੀ ਵਰਗੇ ਨੇ ਇਹ।। ਨਜ਼ਰ ਨਹੀਂ ਆਉਂਦੇ ਪਰ ਆਵਦੇ ਪਾਸੇ ਸਿਟ ਕੇ ਐਨਾ ਅਖੋਤੀ ਆ ਦਾ ਅੰਧਾ ਮਾਰਗ ਦਰਸ਼ਕ ਕਰਦੇ ਰੇਹਿੰਦੇ ਨੇ।੍ਇਹ ਡੋਗਰੇ ਪ੍ਰਧਾਨ ਮੈਂਬਰ।। ਐਨਾਂ ਦੇ ਇਸ਼ਾਰਿਆਂ ਤੇ ਆਵਦੇ ਲਾਲਚ ਵਸ ਚੱਲਦੇ ਨੇ 😢ਕਦ ਤੋਂ ਇਸਦਾ ਅੰਦਾਜ਼ਾ ਨਹੀਂ ਹੈ ਭਾਈ ਪਰ ਬਹੁਤ ਸਮੇਂ ਤੋਂ 😢 ਡੇਰਾਵਾਦ ਲਈ ਇਹ ਅਸਿੱਧੇ ਤੌਰ ਤੇ ਜਿੰਮੇਵਾਰ ਨੇ।😢 ਕਿਸਾਨਾਂ ਦੀ ਬਰਬਾਦੀ ਲਈ ਇਹ ਜ਼ਿੰਮੇਵਾਰ ਹਨ।। ਧਰਤੀ ਪੋਣ ਪਾਣੀ ਵਨਸਪਤੀ ਜੀਵ ਜੰਤੂ ਦੀ ਮਾੜੀ ਬੱਦਤਰ ਹਾਲਤ ਲਈ ਇਹ ਜ਼ਿੰਮੇਵਾਰ ਹਨ।। ਪੰਜਾਬੀ ਆਂ ਦੇ ਪ੍ਰਵਾਸ ਲੀ ਇਹ ਜ਼ਿੰਮੇਵਾਰ ਹਨ 😢😢😢
@GurdevSingh-vd5ie
@GurdevSingh-vd5ie Ай бұрын
ਕੇੜੇ ਕੇੜੇ ਐਬ ਦੋਸ਼ ਦਸਾਂ ਇਹ ਤਕਰੀਬਨ ਹਰ ਇੱਕ ਸਮਾਜ ਚ ਫੈਲੀਆਂ ਕੁਰੀਤੀਆਂ ਦੇ ਸਿਧੇ ਅਸਿੱਧੇ ਕਸੂਰਵਾਰ ਨੇ ਦੋਸ਼ੀ ਨੇ 😢 ਇੱਕ ਉਦਾਹਰਣ ਦਿੰਦਾਂ ਹਾਂ।।😢ਦੋ ਭਰਾ ਨੇ ਇਕੋਂ ਘਰ ਚ ਰਹਿੰਦੇ ਨੇ।।ਸਬ ਕੁਛ ਸਾਂਝਾ ਹੈ।।ਬੜੇ ਮਿਲ ਵਰਤਣ ਚ ਇੱਕ ਦੁੱਜੇ ਦੀ ਜਿੰਦ ਜਾਨ ਨੇ 🎉ਪਰ ਅਚਾਨਕ ਕੋਈ ਦੁਸ਼ਟ।਼ਦੈਤ ਸਕੂਨੀ ਬਿਰਤੀ ਦਾ ਬੰਦਾ ਆ ਕੇ ਏਨਾਂ ਦੋਨਾਂ ਨੂੰ ਇਕੱਲੇ ਇਕੱਲੇ।। ਭੜਕਾਉਂਦਾ ਹੈ ਇਕ ਦੁੱਜੇ ਦੇ। ਬਰਖਿਲਾਫ਼।।😢ਯਾਨੀ ਆਪਸ ਚ ਫੁੱਟ ਪੋਉਦਾ ਹੈ।ਕਦੇ ਐਦਰ ਤੇ ਕਦੇ ਔਦਰ।।ਸਾਲ ਕੁ ਬਾਅਦ ਇਸ ਦੁਸ਼ਟ ਦੇ ਪਾਪ ਕਰਮ ਰੰਗ ਦਿਖੋਣ ਲਗਾ ਇਕ ਭਰਾ ਤੇ ਲਾਲਚ ਭਾਰੂ ਹੋ ਗਿਆ 😢ਬਸ ਫੇਰ ਉਸਨੂੰ ਅਖੋਤੀ ਭਰਾ ਬਣਨ ਚ ਦੇਰ ਨਾ ਲੱਗੀ 😢 ਦੁਸ਼ਮਣ ਨੇ ਉਸਨੂੰ ਸਾਰੀਆਂ ਸਹੂਲਤਾਂ। ਤਾਕਤਾਂ ਦੇ ਨਾਲ ਦੇ ਤੀਆਂ।ਔਰ ਇਸ ਲਾਲਚੀ ਬਿਰਤੀ ਭਰਾ ਨੂੰ ਕੇਹਾ ਕਿ ਤੂੰ ਆਵਦੇ ਇਸ ਭਰਾ ਨੂੰ ਖਤਮ ਕਰਦੇ ਬਰਬਾਦ ਕਰਦੇ 😢ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਕੀਤਾ ਹੋਇਆ ਹੈ।।🎉 ਔਰ ਇਸਦੀ ਥਾਂ ਤੇ ਤੂੰ ਆਪ ਇਕਲਾ ਮਾਲਿਕ ਬਣਕੇ ਬੈਠ ਜਾ ਟੋਰ ਨਾਲ।। ਅਸੀਂ ਤੇਰੇ ਨਾਲ ਹਾਂ 😮ਇਹ ਪਾਪੀ ਔਰ ਲਾਲਚ ਵੱਸ ਹੋਇਆ ਭਰਾ ਮਿਲਕੇ।। ਗੁਰਸਿੱਖੀ ਜੀਵਨ ਜਾਂਚ ਵਾਲੇ ਭਰਾ ਦਾ ਅੰਤ ਕਰਨ ਲਈ ਨਿੱਤ ਪੂਰੀ ਤਾਕਤਾਂ ਦਾ ਇਸਤੇਮਾਲ ਕਰਦੇ ਹੋਏ।।ਜੀ ਜਾਨ ਲਾਕੇ ਭਰਾ ਨੂੰ ਖਤਮ ਕਰਨਾ ਚਾ ਰਹੇ ਹਨ 😢😢😢😢ਹੁੰਣ ਇਹ ਦਸੋ ਔਹੋ ਲਾਲਚੀ ਭਰਾ ਦੋਸ਼ੀ ਹੈ ਯਾਂ ਜੋ ਦੁਸ਼ਮਣ ਸਿੱਖੀ ਸਿਖ ਨੂੰ ਸੱਦਿਆ ਤੋ ਮਿਟੋਣਾ ਚਾਹ ਰਿਹਾ ਹੈ ਔਹੋ ਦੋਸ਼ੀ।।😢ਜੋ ਦੁਸ਼ਮਣ ਹੈ ਔਹੋ ਦਿਖਾਈ ਨਹੀਂ ਦਿੰਦਾ।।ਜੋ ਲਾਲਚੀ ਬਿਰਤੀ ਭਰਾ ਹੈ ਔਹੋ ਸਾਮਣੈ ਹੀ ਵਾਰ ਕਰ ਰੇਹਾ ਹੈ 😢ਦੋਸੀ ਇਹ ਭਰਾ ਹੀ ਹੋਇਆ।। ਪ੍ਰਧਾਨ ਮੈਂਬਰ ਲਾਲਚੀ ਭਰਾ ਹੈ 😢 ਪਿੱਛੇ ਲੁਕੀ ਬੈਠੀਆਂ ਸਰਕਾਰਾਂ ਨੇ।ਨੇਤਾ ਨੇ 😢
@Panjabiyat_Tv
@Panjabiyat_Tv Ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
@reshamaujla416
@reshamaujla416 22 күн бұрын
Pastor Ji God bless you Jesus thank thank 🙌🤲👍😍👏👏🙏🙏
@kuldeepriar9461
@kuldeepriar9461 Ай бұрын
Bahut vadia Kam kar rahe ho makarh Saab shukria
@HarshKumar-dm4yf
@HarshKumar-dm4yf 9 күн бұрын
ਮੱਕੜ ਸਾਬ ਦਿਲੋ ਰਿਸਪੈਕਟ ❤ਆਵ ਜੀ
@SewakrajSingh
@SewakrajSingh Ай бұрын
ਬਹੁਤ ਮੇਹਰਬਾਨੀ ਮੱਕੜ ਸਾਬ ਪ੍ਰਚਾਰ ਕਰਨ ਲਈ
@digitalrajiv
@digitalrajiv 29 күн бұрын
Aaj Dil Jeet Liya Bhai Aap Ne Sida Saval Pucha Aap Ne , Punjabi jindabaad 🎉
@SandipKumar-n3i
@SandipKumar-n3i Ай бұрын
Hallelujah hallelujah 🙌 🙏 👏 ❤️ jesus I love you ❤
@ManjeetSingh-mj2fg
@ManjeetSingh-mj2fg 20 күн бұрын
Makkar Veer ji Sat Shri Akal ji Tuci Nice Speech Diti a g Very Nice Fafonce
@ranjitkaur-nh3ep
@ranjitkaur-nh3ep Ай бұрын
Praise the lord very nice
@sarabjitsingh3436
@sarabjitsingh3436 29 күн бұрын
Schedule cast jaapde j
@4791msj
@4791msj 7 күн бұрын
Lakh laanat hai....naam to sikh te dharam to gadaar.
@KismatkaurNehal-hu9eo
@KismatkaurNehal-hu9eo Күн бұрын
Name de puche kaur kis da lya ji fr
@mrsingh1382
@mrsingh1382 Күн бұрын
Sharam kr le
@NareshKumar-qy1hk
@NareshKumar-qy1hk Ай бұрын
ਸਰਬ ਸ਼ਕਤੀਮਾਨ ਪ੍ਰਮੇਸ਼ਵਰ ਤੋਂ ਅਸੀਂ ਧੱਕੇ ਨਾਲ ਕੋਈ ਬਿਮਾਰ ਠੀਕ ਨਹੀਂ ਕਰਵਾ ਸਕਦੇ ਜਿਸ ਤਰਾਂ ਧਰਤੀ ਤੇ ਮਨੁੱਖ ਦਾ ਇੱਕ ਤਰੀਕਾ ਹੈ ਕੰਮ ਕਰਨ ਦਾ ਉਸੇ ਤਰਾਂ ਪ੍ਰਮੇਸ਼ਵਰ ਦਾ ਵੀ ਇੱਕ ਤਰੀਕਾ ਹੈ ਕੰਮ ਕਰਨ ਦਾ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਕੇ ਮਨੁੱਖ ਦਾ ਵੇਲਾ ਨਿੱਤ ਤਿਆਰ ਰਹਿੰਦਾ ਹੈ ਪਰ ਮੈਂ ਵੇਲੇ ਸਿਰ ਆਪਣਾ ਕੰਮ ਕਰਦਾ ਹਾਂ god bless u everyone 🙏❤
@Avideep627
@Avideep627 Ай бұрын
acha g pehla tuc ohna de tan ho jao jina ne tuhanu paal pooosss k waade kita then jis dharm ya jis vi community vich tuc peida hoye then india vich hor vi bohat granth ne ki gal ohna vich kch ni likhya jis te tuc amal kar sako tuhanu jrurat hi kyun pye apna dharm change karn di te ki tuhade parmeshwar india vich aaye si. ya india vich rehnde si mein vi bahr rya gorree kadi eho ja pakhand ni karde vekhe asi jo apne indian karde ne gaddi milju tuc thik ho gye mera swal eh aw k kyun tuhanu eh sub adopt krna pya ds sakde ho??????
@sawangillmasih1881
@sawangillmasih1881 Ай бұрын
Gore kitho aaye dss aj 😅
@NareshKumar-qy1hk
@NareshKumar-qy1hk Ай бұрын
@@Avideep627 god bless u main because jesus is truth way and life hai main is karke jesus nu adopt kita hai ji baki goreyan de naal jesus nu koi matlab nahi hai jo vi jesus de raste te chalda hai ohi usda beta beti hai skin da koi vi roll nahi hai thanks
@JasspreetSingh-g3w
@JasspreetSingh-g3w Ай бұрын
​@@Avideep627assi jesus g de hona .. jinna ne sanu brabar izzat ditti aa .. tu saanb ke rakh .. saanu ni lod heggi
@Avideep627
@Avideep627 Ай бұрын
@ kehdi brabr kehdi izzat di gal karde ho jnab mnu lgda tuhadi izzat tan ghar de vi ni karde hon ge ohna ton izzat krvao pehla te naam picho singh cut k jasspreetjesus likh lo vdia lggu
@DonalBhatti
@DonalBhatti Ай бұрын
Pastor ji bhut vadiya samjaeya rab tuhanu bhut barkta dewe
@SukhwinderSingh-qn4rj
@SukhwinderSingh-qn4rj 18 сағат бұрын
Very good job paterkar saab
Air Sigma Girl #sigma
0:32
Jin and Hattie
Рет қаралды 45 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Air Sigma Girl #sigma
0:32
Jin and Hattie
Рет қаралды 45 МЛН