KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Prime Discussion (2744) || ਹੋਰ ਤੋਂ ਹੋਰ ਫਸੀ ਜਾਂਦੀ ਹੈ ਅਕਾਲੀ ਲੀਡਰਸ਼ਿਪ
23:08
International ਪੰਥਕ ਦਲ ਦੀ ਅਹਿਮ ਪ੍ਰੈਸ ਕਾਨਫਰੰਸ, ਅਕਾਲੀ ਦਲ ਦੇ ਮੌਜੂਦਾ ਹਾਲਾਤਾਂ 'ਤੇ ਕੀਤੀ ਚਰਚਾ
15:51
Қайрат Нұртас - Не істедің (Cover) Roza Zergerli - İstedim
02:53
СКАНДАЛЬНЫЙ бой Али, когда в ринге ему противостояли сразу ДВОЕ #shorts
01:12
Quando eu quero Sushi (sem desperdiçar) 🍣
00:26
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
00:34
ਕਿਉਂ ਲਾਹੀ ਭਾਈ ਚੌੜਾ ਦੀ ਪੱਗ ? Dr Daljit Cheema ਨੂੰ ਤਿੱਖੇ ਸਵਾਲ | SMTV
Рет қаралды 39,894
Facebook
Twitter
Жүктеу
1
Жазылу 325 М.
SMTV
Күн бұрын
Пікірлер: 1 000
@BajSingh-di6pi
15 сағат бұрын
ਇਸ ਵਰਗੇ ਬੇਸ਼ਰਮ ਲੀਡਰਾਂ ਨੇ ਸਾਡੇ ਅਕਾਲੀ ਦਲ ਬਰਬਾਦ ਕੀਤਾ ਅਕਾਲੀ ਹਜ਼ਾਰਾਂ ਸਿੱਖਾਂ ਨੇ ਸ਼ਹੀਦੀਆਂ ਦੇ ਬਣਾਇਆ ਸੀ । ਬਹੁਤ ਦੁੱਖ ਦੀ ਗੱਲ ਏ ਅਕਾਲੀ ਦਲ ਦਾ ਬਰਬਾਦ ਹੋਣਾ
@GurpreetSingh-oo4vz
14 сағат бұрын
ਚੀਮਾ ਸਾਹਬ ਨਹੀਂ ਚਮਚਾ ਸਾਹਬ ਕਹੋ ਏਸ ਨੂੰ।😂😂
@sabi-mansa
7 сағат бұрын
ਵੱਡਾ ਦੋਸ਼ੀ ਇਹ ਸਲ਼ੇਡਾ ਜਿਹਾ ਆ ਦੋਖੀ ਬਾਦਲ ਜੁੰਡਲੀ ਧਾਮੀ ਗੈਂਗ ਨੂੰ ਐਸਜੀਪੀਸੀ ਤੇ ਅਕਾਲੀ ਦਲ ਵਿਚੋ ਬਾਹਰ ਕੱਢੋ+ ਜੁੱਤੀਆਂ ਫੇਰ ਕੇ
@tarsemwalia9599
3 сағат бұрын
ਚਮਚਾ ਨਹੀਂ ਵੀਰਜੀ ਕੜਛਾ ਕਹੋ ਏਸ ਨੇ ਤਾਂ ਚਮਚੇ ਵੀ ਫੇਲ੍ਹ ਕਰ ਦਿੱਤੇ ਤੇ ਸਾਡੀ ਸਿੱਖ ਕੌਮ ਦਾ ਭਾਰੀ ਨੁਕਸਾਨ ਕੀਤਾ ਇਨ੍ਹਾਂ ਨੇ
@SurjitUppal-ww7zz
2 сағат бұрын
@@tarsemwalia9599😅😅😅😅😂😅😅😅😅😢😅😅😅😮😅😮🎉😅😮😮😅😅😅😅😮😅😅😅😅😅😮😅😮😮😅
@ParamjitsinghButtar
2 сағат бұрын
Lakh di Lahnat aise Leadar
@BajSingh-di6pi
15 сағат бұрын
ਮੱਕੜ ਸਾਹਿਬ ਸੈਲਿਊਟ ਤੁਹਾਨੂੰ ਵਾਹਿਗੁਰੂ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਕੌਮ ਸੇਵਾ ਕਰਦੇ ਰਹੋ।
@oprinderkaurmaan4714
14 сағат бұрын
Es kutte ne Ida da ki kita k tussi ina nu mahan dasde o ! Ih gadar ya,masand ya ! Lakh lakh lanat aa ina ute
@ManminderAulakh
3 сағат бұрын
ਉਹੋ ਹਜੇ ਵੀ ਇਹਨਾਂ ਨੂੰ ਭਾਲਦੇ ਹੋ ਬੈੜਾ ਗਰਕ ਕਰ ਦਿੱਤਾ ਇਹਨਾਂ ਕੰਜਰਾਂ ਨੇ
@DilDil-hv5pu
14 сағат бұрын
ਦਾੜ੍ਹੀ ਖੋਲ੍ਹ ਲਈ ਝੌਰੇ ਨੇ ਗੱਲ ਕਰਦੇ ਸਾਹ ਚੜ੍ਹ ਜਾਂਦਾ ਹੁਣ ਤੂੰ ਵੀ ਚੱਲਦਾ ਬਣ ।ਗੁਰੂ ਪੰਥ ਵਾਲੇ ਬਹੁਤ ਨੇ ਅਕਾਲੀ ਦਲ ਚਲਾਉਣ ਲਈ
@rickysingh2775
10 сағат бұрын
His breathing tells truth when he talks like this he’s kutta sukha amli da money
@charanjitsingh375
7 сағат бұрын
ਸਾਹ ਨਹੀਂ ਚੜ੍ਹਦਾ ਇਹ ਤਾਂ ਸਟਾਇਲ ਮਾਰਦੈ।
@AmrikSingh-ww4pp
14 сағат бұрын
ਇਹਨੂੰ ਚਮਚਾਗਿਰੀ ਤੋਂ ਇਲਾਵਾ ਕੋਈ ਕੰਮ ਨਹੀਂ।
@AmrikSingh-ww4pp
14 сағат бұрын
ਇਹਨੂੰ ਸੁਖਬੀਰ ਤੋਂ ਇਲਾਵਾ ਕੋਈ ਹੋਰ ਨਹੀਂ ਦਿੱਸਦਾ ਇਹ ਉਪਰੋਂ ਉਪਰੋਂ ਬੋਲ ਰਿਹਾ। ਅਸਲ ਵਿੱਚ ਇਹ ਸਿੱਖ ਹੀ ਨਹੀਂ ਹੈ।
@Sukhwindersingh-f3k5f
13 сағат бұрын
ਸਿੱਖ ਸਿਰਫ ਉਹੀ ਹੈ ਜਿਹੜਾ ਸੁਖਬੀਰ ਬਾਦਲ ਅਕਾਲੀ ਦਲ ਦੇ ਬਰਖਿਲਾਫ ਬੋਲਦਾ ਦੂਜਾ ਕੋਈ ਸਿੱਖ ਨਹੀਂ ਇਹੀ ਹੈ ਤੁਹਾਡਾ ਮਤਲਬ
@Unfortunately.634
13 сағат бұрын
@sukhwindersingh tusi ta Sukhbir nu guru smjh
@kulveergagan3761
Сағат бұрын
@@Sukhwindersingh-f3k5f ਜਿਹੜਾ ਸੁਖਬੀਰ ਇੰਸਾਂ ਦੇ ਖ਼ਿਲਾਫ਼ ਬੋਲਦਾ, ਉਹ ਸਿੱਖ ਹੋਵੇ ਚਾਹੇ ਨਾ, ਪਰ ਜਿਹੜਾ ਸੁਖਬੀਰ ਇੰਸਾਂ ਦੇ ਪੱਖ ਵਿੱਚ ਆ ਉਹ 100% ਸਿੱਖ ਨਹੀਂ ਹੈ
@kulveergagan3761
Сағат бұрын
@@Sukhwindersingh-f3k5f ਜਿਹੜਾ ਸੁਖਬੀਰ ਇੰਸਾਂ ਦੇ ਖ਼ਿਲਾਫ਼ ਬੋਲਦਾ ਉਹਦਾ ਤਾਂ ਪਤਾ ਨਹੀਂ ਕਿ ਸਿੱਖ ਹੈ ਜਾਂ ਨਹੀਂ, ਪਰ ਜਿਹੜਾ ਸੁਖਬੀਰ ਇੰਸਾਂ ਦੇ ਪੱਖ ਵਿੱਚ ਆ, ਉਹ 100% ਸਿੱਖ ਨਹੀਂ ਹੈ
@kulveergagan3761
Сағат бұрын
ਸੁਖਬੀਰ ਇੰਸਾਂ ਸਾਰੇ ਗੁਨਾਹ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਮੰਨ ਚੁੱਕਿਆ, ਫਿਰ ਵੀ ਉਹਦੇ ਚਮਚੇ ਬੋਲਣੋ ਨਹੀਂ ਹਟਦੇ
@sethkalsi7144
14 сағат бұрын
ਇਨਾ ਦਾ ਇਕੋ ਇਲਾਜ ਮੱਕੜ ਸਾਬ , ਜਿੱਥੇ ਦਿਖਣ ਸੰਗਤ ਨੂੰ ਜੁਤੀ ਫੇਰੋ ।
@makhansinghgill7029
11 сағат бұрын
ਪਹਿਲਾਂ ਰਘਬੀਰ ਧਾਮੀ ਮਾਫੀ ਪੈਕੇਜ ਬੁੱਕ ਕਰਵਾ ਲੋ ਫਿਰ ਛਿੱਤਰ ਜਾਇਜ
@ramanjeetkaur4663
6 сағат бұрын
Right
@BikramjitSingh-q3i
2 сағат бұрын
ਤੂੰ ਘਰ ਜਾਕੇ ਫੇਰ ਲਾ ਜੁੱਤੀ ਕੁੱਤਾ ਭੋਕਦਾ
@gurjeetdeogan3976
4 сағат бұрын
ਸਾਰੇ ਪੰਗੇ ਦੀ ਜੜ੍ਹ ਇਹ ਚਮਚਾ ਸਾਹਿਬ ਹੀ ਹੈ
@JasbirSingh-is5rl
13 сағат бұрын
ਮੱਕੜ, ਸਾਹਿਬ, ਦਿਲ, ਖੁਸ਼, ਕਰਤਾ, ਬਹੁਤ ਵਧੀਆ, ਸਵਾਲ ਕੀਤੇ
@bb-vi5db
15 сағат бұрын
ਇਸ ਨੇ ਸਿਖਿਆ ਵਿਭਾਗ ਦਾ ਬੇੜਾ ਗਰਕ ਕੀਤਾ
@SohanSingh-d5x
2 сағат бұрын
ਕਿੰਨੀ ਬੇਸ਼ਰਮੀ ਨਾਲ ਜਵਾਬ ਦੇ ਰਿਹਾ ਹੈ। ਅਕਾਲ ਤਖਤ ਦੇ ਫੈਸਲੇ ਤੋਂ ਲੈ ਕੇ ਅੱਜ ਤੱਕ ਜਿੰਨਾ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਇਆ ਹੈ ਉਸ ਦਾ ਸਿਹਰਾ ਇਸ ਨੂੰ ਜਾਦਾ ਹੈ bcoz he deserve
@mandeepsinghbabbu2854
13 сағат бұрын
ਪਹਿਲਾਂ ਸਾਨੂੰ ਲਗਦਾ ਸੀ ਤੇ ਅਸੀਂ ਚਾਹੁੰਦੇ ਵੀ ਸੀ ਕਿ ਸ਼ਰੋਮਣੀ ਅਕਾਲੀ ਦਲ ਦਾ ਰਿਵਾਈਵਲ ਜਰੂਰੀ ਹੈ ਪਰ ਹੁਣ ਇਨ੍ਹਾਂ ਦੇ ਲੱਛਣ ਦੇਖ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਰੀਬਿਲਡ ਕਰਨਾ ਪਵੇਗਾ ਹੁਣ ਇਸ ਪਾਰਟੀ ਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਬਚੀ
@GurpreetSingh-oo4vz
13 сағат бұрын
ਬਿਲਕੁਲ ਸਹੀ ਗੱਲ ਕਹੀ ਵੀਰ।
@diltajchhina
12 сағат бұрын
100%
@SohanSingh-d5x
2 сағат бұрын
ਇਹ ਕਹਿ ਰਿਹਾ ਹੈ ਸੋਸਲ ਮੀਡੀਆ ਸਾਡੇ ਉਲਟ ਹੈ ਇਸ ਦੀਵੇ ਨੂੰ ਪੁੱਛੋ ਤੁਹਾਡੇ ਕੋਲ ਪੰਜਾਬ ਵਿੱਚ ਕਿੰਨੇ ਵਿਧਾਇਕ ਹਨ
@public-voice1023
14 сағат бұрын
ਸਿਮਰਨ ਵੀਰ ਇਹੋ ਜਿਹੇ ਲੋਕਾਂ ਨੂੰ ਨਾ ਬੁੱਲ੍ਹਿਆ ਕਰੋ
@bb-vi5db
15 сағат бұрын
ਬੇੜਾ ਗਰਕ ਵਿਚ ਤੁਹਾਡਾ ਪੁਰਾ ਹੱਥ ਹੈ
@AmrikSingh-ec8ge
2 сағат бұрын
ਬਾਦਲਾਂ ਦਾ ਇਹ ਮਸੰਦ ਬਹੁਤ ਵੱਡਾ ਬਾਦਲਾਂ ਦਾ ਗੁਲਾਮ ਹੈ।
@AmrikSingh-ec8ge
2 сағат бұрын
ਇਨਾਂ ਨੂੰ ਗੁਰੂਦੁਆਰੀਆ ਵਿੱਚ ਨਾ ਵੜਨ ਦੇ ਬੋਰਡ ਸਾਰੇ ਲਗਾਉ।
@jagsingh3319
12 сағат бұрын
ਬਚੋ ਬਚੋ ਬਚੋ ਕੰਜਰ ਕਲੱਬ ਤੋਂ।
@JagtarJagtar-uk3fg
15 сағат бұрын
ਇਧਰ ਉਧਰ ਬਾਤ ਨਾ ਕਰ ਏ ਦਸ ਪੰਗਾ ਕਿਉ ਲਾਹੀ
@harcharangill9973
11 сағат бұрын
ਮੱਕੜ ਸਾਹਿਬ ਇਹੋ ਜਿਹੇ ਕੰਜਰ ਜੋ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਆਪਣੇ ਨੌਕਰ ਸਮਝਦੇ ਨੇ ਹੁਕਮ ਮੰਨਦੇ ਨੀ ਸਾਰੇ ਗੁਨਾਹ ਸਵਿਕਾਰ ਕਰਨ ਦੇ ਬਾਵਜੂਦ ਹੁਕਮ ਨਹੀ ਮੰਨਦੇ ਤਾਂ ਇਹੋ ਜਿਹੇ ਕੰਜਰਾ ਤੇ ਜਕੀਨ ਕੀਤਾ ਜਾ ਸਕਦਾ
@BhagsinghBhangu
4 сағат бұрын
ਬਿਲਕੁਲ ਸਹੀ ਹੈ ਜੀ
@PritamSingh-f1c
2 сағат бұрын
ਇਹਨਾ ਦੀ ਮਾਨਤਾ ਲੋਕਾ ਨੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਰੱਦ ਕਰ ਦਿੱਤੀ ਹੈ।ਚੋਣ ਕਮਿਸ਼ਨ ਰੱਦ ਕਰੇ ਜਾ ਨਾ ਕਰੇ।
@BajSingh-di6pi
14 сағат бұрын
ਚੌੜਾ ਸਾਬ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲਈ ਲਾਈ ਏ। ਦੂਜੀ ਬਾਦਲ ਦੀ ਬਾਦਲ ਨੇ ਉਸੇ ਕੌਮ ਦਾ ਘਾਣ ਕੀਤਾ ਏ ਇਹ ਫ਼ਰਕ ਹੈ ਦੋਵਾਂ ਵਿੱਚ
@Sukhwindersingh-f3k5f
13 сағат бұрын
ਉਹ ਕਿਹੜਾ ਕੰਮ ਆ ਬਾਈ ਜੀ ਜਿਹੜਾ ਚੌੜਾ ਸਾਹਿਬ ਨੇ ਕੌਮ ਵਾਸਤੇ ਕੀਤਾ ਉਹ ਵੀ ਦੱਸੋ ਨਾ
@knowledgeplane-gx4sb
13 сағат бұрын
Jo bhindrawla sant ji ne kita ,@@Sukhwindersingh-f3k5f
@BajSingh-di6pi
11 сағат бұрын
@Sukhwindersingh-f3k5f ਸਾਰੀ ਉਮਰ ਜੇਲ੍ਹ ਵਿੱਚ ਕੱਢ ਦਿੱਤੀ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ
@simransingh6825
11 сағат бұрын
@@Sukhwindersingh-f3k5fਸੁਖਬੀਰ ਬਾਦਲ ਤੁਹਾਡੇ ਦੀ ਕੀ ਦੇਣ ਆ ਇਹ ਦੱਸੋ
@AmandeepSinghAmandeepSin-jo9ss
11 сағат бұрын
@@Sukhwindersingh-f3k5fਨਾਂਮ ਪਿੱਛੇ ਸਿੰਘ ਕਿਉਂ ਲਗਾਈ ਫ਼ਿਰਦਾ, ਜਿਨ੍ਹਾਂ ਕਰਨ ਜੋਗੇ ਸੀ ਬਜ਼ੁਰਗ ਨੇਂ ਕਰ ਦਿੱਤਾ ਸੁਖਬੀਰ ਦੇ ਮੂੰਹ ਵਿੱਚੋਂ ਐਨਾਂ ਸਭ ਕੁੱਝ ਸਣ ਕੇ ਪਰ ਤੂੰ ਦੱਸ ਬੋਟ ਫਿਰ ਸੁਖਬੀਰ ਨੂੰ ਹੀ ਪਾਉਣੀ ਲੱਗਦੀ ਆ ਤੂੰ
@ramalsaroa7129
14 сағат бұрын
ਮੱਕੜ ਸਾਬ the great person Cheema ਬਕਵਾਸ ans
@gurjeetnagra1104
14 сағат бұрын
ਨੋਜਵਾਨ ਤਾ ਆਪ ਕਹਿਣ ਦੇ ਨੇ ਕਿ ਸਾਨੂੰ ਪਤਾ ਨਹੀ ਸੀ ਬਾਦਲ ਨੇ ਕਿਨੇ ਸਿੱਖ ਬੱਚੇ ਮਰਵਾੲਏ ਨੇ ਜੋ ਸੱਚ ਆਪ ਮਨਿਅ ਹੈ .
@surinderjitkaur4271
11 сағат бұрын
Koi nhi akali dal chahunda
@VijayKumar-hg6xf
3 сағат бұрын
ਮੱਕੜ ਸਾਹਿਬ ਆਪ ਬਹੁਤ ਹੀ ਵਧੀਆ ਢੰਗ ਨਾਲ ਇੰਟਰਵਿਊ ਕਰਦੇ ਹੋ ਸਲੂਟ ਹੈ ਆਪ ਜੀ ਨੂੰ। ਅਕਾਲ ਪੁਰਖ ਆਪ ਜੀ ਕਿਰਪਾ ਕਰਨ ਇਸ ਤਰਾ ਹੀ ਬੋਲਣ ਦਾ ਬਲ ਬਖਸ਼ਣ। ਬਹੁਤ ਬਹੁਤ ਧੰਨਵਾਦ ਜੀ।
@GurpreetSingh-oo4vz
13 сағат бұрын
ਇਹ ਚੀਮਾ ਹੌਲੀ ਹੌਲੀ ਪਰਕਾਸ਼ ਚੰਦ ਬਾਦਲ ਵਾਲੀ look ਚ ਨਹੀਂ ਆ ਰਿਹਾ। ਓਹੀ long coat ਤੇ muffler, ਏਹਦੀ ਪੱਗ ਦਾ ਸਟਾਈਲ ਵੀ change ਹੋਇਆ ਲਗਦਾ। ਕੌਣ ਕੌਣ ਸਹਿਮਤ ਹੈ?
@harjindersingh326
6 сағат бұрын
😂😂😂😂😂😂
@ramanjeetkaur4663
6 сағат бұрын
Hanji
@lashkarsingh5615
6 сағат бұрын
ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਨੂੰ ਆਪਣੇ ਖੂਨ ਨਾਲ ਸਿੰਜ ਕੇ ਬਣਾਇਆ ਸੀ ਅੱਜ ਇਸ ਡੋਗਰਾ ਨੀਤੀ ਵਾਲੇ ਬੰਦੇ ਦੀ ਵਜਾ ਕਰਕੇ ਸੁਖਬੀਰ ਬਾਦਲ ਅਤੇ ਪਾਰਟੀ ਨੂੰ ਗ਼ਰਕ ਕਰ ਦਿੱਤਾ ਹੈ ।
@gurmukhsingh5878
46 минут бұрын
ਤੁਸੀਂ ਆਕਾਲ ਤਖਤ ਸਾਹਿਬ ਜੀ ਦੀ ਵਿਆਦਵੀ ਕਰਾਈ ਹੈ
@harneetsingh9614
6 сағат бұрын
ਅਸੀਂ ਕਾਂਗਰਸ ਨੂੰ ਸਿੱਖ ਕੌਮ ਦੇ ਕਤਲੇਆਮ ਕਰਨ ਵਾਲੀ ਪਾਰਟੀ ਕਹਿੰਦੇ ਹਾਂ ਪਰ ਇਨ੍ਹਾਂ ਨੇ 1978 ਤੋਂ ਨਿਰੰਕਾਰੀ ਸਾਕਾ ਕਰਵਾ ਕੇ ਕੌਮ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ , ਕੋਈ ਮਾਫ਼ੀ ਨਹੀਂ ਇਨ੍ਹਾਂ ਨੂੰ
@jaimalsidhu607
8 сағат бұрын
ਅਕਾਲ ਤਖ਼ਤ ਸਾਹਿਬ ਨੂੰ ਤਾਂ ਇਹ ਮੰਨਦੇ ਹੀ ਨਹੀਂ।
@jaspalsingh-fs8ti
13 сағат бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਣੀ ਵਖਰਾ ਗੁਨਾਹ ਨਹੀਂ। ਉਹ ਭੀ ਸਮਝੀਂ ਸੋਚੀ ਸਾਜਸ਼ ਨਾਲ। ਕਿ ਉਹ ਫਿਰ ਭੀ ਨਿਮਾਣਾ ਜਿਹਾ ਸਿੱਖ ਹੋ ਸਕਦਾ ।
@tejindersingh1040
3 сағат бұрын
ਬਾਦਲ ਨੇ ਰੋਡੇ ਸ਼ਰਾਬੀ ਸਮਗਲਰ ਜਥੇਦਾਰ ਬਣਾ ਕੇ ਅਕਾਲੀਦਲ ਦਾ ਬੇੜਾ ਗਰਕ ਕਰ ਦਿੱਤਾ ਹੈ
@avtaravijassal
2 сағат бұрын
ਜਦੋਂ ਤੱਕ ਸੁਖਬੀਰ ਬਾਦਲ ਪ੍ਰਧਾਨ ਹੈ ਕਾਲੀਆਂ ਨੂੰ ਵੋਟਾਂ ਨਹੀਂ ਪੈਣੀਆਂ।
@RanbirSingh-wj3ze
3 сағат бұрын
ਮੱਕੜ ਸਾਹਿਬ ਇਸ ਨੂੰ ਯਾਦ ਕਰਵਾ ਦਿਉ ਕਦੇ ਕਿਸੇ ਦੀ ਗੁਲਾਮੀ ਕਰਦੇ ਕਰਦੇ ਸ਼ਾਹ ਲੈਣਾ ਭੁੱਲ ਜਾਵੇ ਸ਼ਾਹ ਲੈ ਲੈ ਭਾਈ
@bb-vi5db
15 сағат бұрын
ਹੁ਼ਣ ਅਕਾਲੀ ਦਲ ਕਿਢਾ ਹੇ ਕੋਸਲਰ ਕਿਨੇ ਜਿਤੇ
@sandipchahal5897
31 минут бұрын
ਇਨ੍ਹਾਂ ਦੀ ਜਿਦ ਨੇ ਅਕਾਲੀ ਦਲ ਖਤਮ ਕਰਵਾ ਦੇਣਾ
@mannburma
6 сағат бұрын
ਚੀਮਾ ਸਾਹਿਬ ਤੁਹਾਡੀ ਪਾਰਟੀ ਕੋਲ ਅੱਜ ਕੱਲ ਚਾਪਲੂਸ ਲੀਡਰਾਂ ਤੋਂ ਬਿਨਾਂ ਵਰਕਰ ਕੋਈ ਨਹੀਂ ਹੈ ਲੋਕ ਤੁਹਾਡੇ ਕੋਲੋਂ ਕਿੰਨੇ ਔਖੇ ਹਨ ਤੁਸੀਂ ਦੇਖ ਹੀ ਲਿਆ ਕਿ 117 ਦੇ ਵਿੱਚੋਂ ਤਿੰਨ ਐਮਐਲਏ ਤੁਹਾਡੇ ਬਣਨੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੂਰਾ ਸਿੱਖ ਜਗਤ ਤੁਹਾਡੇ ਕੋਲੋਂ ਦੂਰ ਜਾ ਚੁੱਕਾ ਹੈ
@BalwinderSingh-md4is
3 сағат бұрын
ਐਸਜੀਪੀਸੀ ਦੀ ਮੈਂਬਰਾਂ ਦੀ ਮੁਨਿਆਦ 2016 ਵਿਚ ਖਤਮ ਹੋ ਚੁੱਕੀ ਹੈ, ਜੋ ਮੈਂਬਰ ਧਾਮੀ ਨੂੰ ਚੁਣਦੇ ਨੇ ਓਹ ਤਾਂ ਧੱਕੇ ਦੇ ਮੈਂਬਰ ਨੇ, 2011 ਵਿਚ ਜੋ ਚੁਣੇ ਸੀ ਹੁਣ ਉਹ ਦੋਬਾਰਾ ਨਹੀਂ ਆ ਸਕਦੇ।
@baljindersekhon5759
4 сағат бұрын
ਇਨ੍ਹਾਂ ਨੇ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਸਿਰਫ ਇੱਕ ਪਰਿਵਾਰ ਦੀ ਖੁਸ਼ਾਮਦ ਕਰਨ ਲਈ। ਖੁਸ਼ਾਮਦ ਇਸ ਦੀ ਮਜਬੂਰੀ ਹੈ ਕਿਉਂ ਕਿ ਇਸ ਨਾਲ ਹੀ ਇਹੋ ਜਿਹਾਂ ਦੀ ਲੋਕਾਂ ਵਿਚ ਮਾੜੀ ਮੋਟੀ ਪਹਿਚਾਨ ਹੁੰਦੀ ਹੈ । ਬਾਕੀ ਸਹੀ ਕੀ ਆ , ਗ਼ਲਤ ਕੀ ਆ ,ਇਹ ਸਭ ਪਤਾ ਇਹਨੂੰ
@MalkitSingh-w2x
Сағат бұрын
ਅਕਾਲੀ ਦਲ ਪੰਜਾਬ ਵਿੱਚ ਬਣਨਾ ਚਾਹੀਦਾ ਹੈ ਪਰ ਬਾਦਲ ਦਲ ਅਕਾਲੀ ਵਿਚ ਮਨਜ਼ੂਰ ਨਹੀਂ । ਬਾਦਲ ਦਲ ਨੇ ਪੰਜਾਬ ਦਾ ਬਹੁਤ ਜ਼ਿਆਦਾ ਬੇੜਾ ਗ਼ਰਕ ਕਰ ਦਿੱਤਾ ਹੈ।
@ajaibsingh3873
3 сағат бұрын
ਇਹਨਾਂ ਕੋਲ਼ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਮੱਕੜ ਸਹਿਬ, ਗੋਲ ਮੋਲ ਗਲਾਂ, ਸੱਭ ਝੂਟ।
@parvinderrangi5709
3 сағат бұрын
ਜਿਸ ਵਿਆਕਤੀ ਵਿਸ਼ੇਸ਼ ਨੇ ਅਪਣੇ ਕਾਰਜ ਕਾਲ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਪਣੇ ਗੁਰੂ ਅਤੇ ਸਿੱਖ ਸੰਗਤਾਂ ਤੇ ਕੀਤੇ ਬਜ਼ਰ ਗੁਨਾਹ ਕਬੂਲ ਕੀਤੇ ਕੀ ਉਸ ਬੰਦੇ ਨੂੰ ਆਕਾਲੀ ਦਲ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ?
@CharanjitShergill-p6o
6 сағат бұрын
ਜਥੇਦਾਰ ਸਾਹਿਬ ਜੀ ਨੇ ਹੁਕਮਨਾਮੇ ਵਿੱਚ ਤੁਹਾਨੂੰ ਵੀ ਸਾਰੀ ਲੀਡਰਸ਼ਿਪ ਨੂੰ ਹੁਕਮ ਦਿੱਤਾ ਹੈ ਤੁਸੀ ਅਕਾਲੀ ਦਲ ਨੂੰ ਲੀਡ ਨਹੀ ਕਰ ਸਕਦੇ ਤੁਹਾਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਤੁਸੀ ਕਿਹੜੀ ਹੈਸੀਅਤ ਨਾਲ ਗੱਲ ਕਰ ਰਹੇ ਹੋ
@AmrikSingh-ec8ge
2 сағат бұрын
ਵੀਰ ਜੀ ਇਹ ਸਭ ਚੱਲੇ ਹੋਏ ਕਾਰਤੂਸ ਹਨ।
@ajaibsingh3873
3 сағат бұрын
ਫਿਰ ਤੁਸੀਂ ਅਕਾਲ ਤਖਤ ਸਾਹਿਬ ਦੀ ਮਨਦੇ ਕਿਉ ਨਹੀਂ?
@reerpazi9935
3 сағат бұрын
ਚੀਮਾ ਠੀਮਾ ਦੇ ਗਲੇ ਵਿੱਚ ਜੁਤੀਆਂ ਦਾ ਹਾਰ ਪਾ ਕੇ ਫਿਰ ਸਵਾਲ ਕਰਨੇਂ ਸੀ ਮੱਕੜ ਸਾਹਿਬ ਜੀ
@AmandeepSinghAmandeepSin-jo9ss
11 сағат бұрын
ਆਕਲ ਜਿਨੀਂ ਮਰਜ਼ੀ ਸਫ਼ਾਈ ਦੇ ਲਾ ਬੈਠਾ ਕੇ ਜੇ ਸੁਖਬੀਰ ਅਸਤੀਫਾ ਦੇ ਸਕਦਾ ਤੁਸੀਂ ਵੀ ਸਾਰੇ ਮਿਲ ਕੇ ਦੇ ਸਕਦੇ ਹੋ , ਨਵੀਂ ਭਰਤੀ ਹੋ ਜਾਵੇਂਗੀ, ਪੰਜਾਬ ਲਈ ਖ਼ੇਤਰੀ ਪਾਰਟੀ ਚਾਹੀਦੀ ਹੈ ਜੋਂ ਪੰਜਾਬ ਦੇ ਲੋਕਾਂ ਤੇ ਗੂਰੂ ਗ੍ਰੰਥ ਸਾਹਿਬ ਨੂੰ ਉੱਚਾ ਸਮਝੇ ਆਪਣੀ ਕੁਰਸੀ ਪਿੱਛੇ ਵੇਚ ਨਾ ਦੇਵੇ ਡੇਰੇ ਵਾਲੇ ਨੂੰ
@manjinderthind1495
3 сағат бұрын
12 ਸਾਲ ਹੋ ਗਏ… ਸਰੋਮਣੀ ਕਮੇਟੀ ਦੀਆ ਚੋਣਾਂ ਨੂੰ … ਕਮੇਟੀ ਤੇ ਤਾਂ ਕਬਜਾ ਕਰਾਇਆ ਹੋਇਆ ਥੋਡਾ…ਕਮੇਟੀ ਦੀ ਮਾਨਤਾ ਕੀ ਹੈ ਅਕਾਲੀ ਦਲ ਤਾਂ ਖੜਾ ਹੀ ਸਿੱਖ ਹੱਕਾਂ ਦੀ ਰਾਖੀ ਲਈ ਸੀ … ਤੁਸੀ ਤਾਂ ਸਾਰੇ ਹੱਕ ਹੀ ਵੇਚ ਕੇ ਅੰਦਰ ਖਾਤੇ। surrender ਕਰੀ ਬੈਠੇ ਹੋ… You guys r done
@GsVirk-n9s
13 сағат бұрын
ਛਰਮ ਕਰੋ ਜਥੇਦਾਰ ਦੀ ਗੱਲ ਪਹਿਲਾ ਮਨ ਕਿ ਹੁਣ ਮੁਕਰ ਗਏ ਹਨ ਇਹ ਅਕਾਲੀਦਲ ਖਤਮ ਹੋ ਗਿਆ ਹੈ
@karamjitkaur9854
36 минут бұрын
ਅਕਾਲੀ ਦਲ ਕਦੇ ਪੰਥਕ ਕਦੇ ਧਰਮ ਨਿਰਪੱਖ ਪੰਜਾਬੀ ਸ਼ ਪਾਰਟੀ ਇਹਨਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਇੱਕ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ
@simranjeetsinghgoraya-j7g
12 сағат бұрын
ਅਸਤੀਫਾ ਦੇਣਾ ਇਹ ਸੰਵਿਧਾਨ ਦੇ ਉਲਟ ਕਿੱਦਾਂ ਹੋ ਜਾਉ ਅਸਤੀਫਾ ਤਾਂ ਕੋਈ ਵੀ ਦੇ ਸਕਦਾ
@avtaravijassal
3 сағат бұрын
ਜੇ ਸੁਖਬੀਰ ਬਾਦਲ ਗੋਲੀ ਨਾਲ ਮਰ ਜਾਂਦਾ, ਕੀ ਤੁਸੀਂ ਪਾਰਟੀ ਨੂੰ ਚਲਾਉਂਣ ਲਈ ਫਿਰ ਪ੍ਰਧਾਨ ਨਾ ਬਣਾਉਂਦੇ!?
@parmjitsinghpami8230
12 сағат бұрын
ਿੲਹ ਤਾ ਮਸੰਦ ਹੈ, ਿੲਹ ਅਕਾਲੀ ਦੱਲ ਦੇ ਕਲੈਸ ਦਾ ਮਾਸਟਰ ਮਾੲੀਡ ਹੈ । ਵੱਖਰਾ ਗੁਨਾਹ ਕਿਸ ਨੂੰ ਕਹਿਦੇ ਹਨ, ਜਿਸ ਦੇ ਹੱਕ ਵਿੱਚ ਬੋਲਦੇ ਹਨ ੳਸ ਨੇ ਤ DGP ਸੈਣੀ ਲਗਾਕੇ ਹਜਾਰਾ ਪੰਜਾਬੀ ਮਰਵਾੲੇ, ਧੀਅਾ, ਭੈਣਾ ਦੇ ਸੂਹਾਗ ੳਜਾੜੇ, ੳਹ ਗੁਨਾਹ ਭੂੱਲ ਗੲੇ। ਿੲਹਨਾ ਨਾਲ 6 ਜਾਂ 7 ਹਨ, ਪਰ ਿੲਹਨਾ ਦੇ ਸਾਰਾ ਪੰਜਾਬ ਵਿਰੋਧੀ
@Diljeetkaur_Dhaliwal
4 сағат бұрын
ਜਨਤਾ ਨੂੰ ਪਾਗ਼ਲ ਨਾ ਬਣਾਉ ਬਾਦਲਾ ਨੂੰ ਸਜ਼ਾ
@Diljeetkaur_Dhaliwal
4 сағат бұрын
ਦਿਉ
@MohinderMahrok
7 сағат бұрын
ਅਜੇ ਤੱਕ ਫਕਰੇ ਕੌਮ ਵਾਪਸ ਹੋਈਆਂ ਨਹੀਂ ਜੋ ਪੈਸੇ ਸ਼੍ਰੋਮਣੀ ਕਮੇਟੀ ਨੂੰ ਜਮਾਂ ਨਹੀਂ ਕਰਾਏ ਗਏ
@karandeep4162
5 сағат бұрын
ਕੁਝ ਸ਼ਰਮ ਕਰੋ ਦਲਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸਭ ਕੁਝ ਮੰਨ ਕੇ ਹੁਣ ਤੁਸੀਂ ਮੁਕਰਣ ਦੇ ਜੋ । ਤੁਸੀਂ ਸੁਖਬੀਰ ਦਾ ਭਲਾ ਨਹੀਂ ਕਰ ਰਹੇ ਤੁਸੀਂ ਉਸ ਦਾ ਬੇੜਾ ਗਰਕ ਕਰ ਰਹੇ ਤੁਸੀਂ ਕੋਈ ਬਾਦਲ ਪਰਿਵਾਰ ਨਾਲ ਵੈਰ ਕੱਢ ਰਹੇ ਹੋ
@balbirsinghrakkran8176
12 сағат бұрын
ਇਹਨਾਂ ਨੂੰ ਕੋਈ ਵੋਟ ਪਾ ਕੇ ਰਾਜ਼ੀ ਨਹੀਂ ਹੈਗਾ ਨਾ ਨਾ ਨਾ ਨਾ ਨਾ ਨਾ ਨਾ ਹੁਣ
@BalwinderKaur-i7v
13 сағат бұрын
ਤੁਸੀ ਪੰਜਾਬ ਦਾ ਬੇਰ੍ਹਾ ਗਰਕ ਕਰ ਦਿਤਾ ਸਰਮ ਕਰੋ
@SukhwinderSingh-nk4wn
57 минут бұрын
ਅਕਾਲੀ ਦਲ ਦੀ ਵਾਪਸੀ ਬਾਦਲ ਨੂੰ ਬਾਹਰ ਕੱਢ ਕੇ ਹੋ ਸਕਦੀ ਸੋਦੇ ਸਾਧ ਵਾਲੇ ਨਾਲ ਨਹੀਂ
@ajaibsingh3873
3 сағат бұрын
Je ਕੰਮ ਚੰਗੇ ਕਰੋ ਤਾਂ ਕਿਉ ਕੋਈ ਬੋਲੇਗਾ? ਚੀਮਾ ਸਹਿਬ ਸੱਚ ਬੋਲੋ। ਹੁਣ ਆਪਾਂ ਪਾਰਟੀ ਦਾ ਹਾਲ ਕੀ ਕਰ ਲਿਆ ਹੈ? ਅਜੇ ਵੀ ਆਪਾਂ ਸੱਚ ਤੇ ਨਹੀਂ ਆ ਰਹੇ।
@jagjitsingh-wl9bg
45 минут бұрын
ਦਾਗੀ ਅਤੇ ਬਾਗੀ ਦਾ ਸਿੱਖੀ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਰਿਹਾ,ਇਹ ਸਾਬਤ ਹੋ ਚੁੱਕਿਆ ਹੈ॥
@Teksingh-qw4zu
11 сағат бұрын
ਇਹ ਭੇਡ ਹੈ ਕੋਈ ਸਰਮ ਨੀ ਪੁਸੋ 328ਸਰਪੂਆ ਕਿਥੇ ਵੇਚੇ
@lovie5h271
Сағат бұрын
ਇਹ ਬਹੁਤ ਚਲਾਕ ਵਿਅਕਤੀ ਹੈ।ਸਜਾ ਨੂੰ ਸੇਵਾ ਦੱਸ ਰਿਹੈ।ਦੱਸ ਸਾਲ ਲਈ ਕੱਢੇ ਵਿਅਕਤੀ ਨੂੰ ਪੈਨ ਡਰਾਈਵ ਕਿਵੇ ਮਿਲੀ।
@sukhwantsingh6001
7 сағат бұрын
ਇਹ ਨਹੀਂ ਮੰਨਦੇ ਲੋਕ ਹੀ ਦਸਣਗੇ
@GurmeetSingh-hs4xs
12 сағат бұрын
ਕਿਸਨੂੰ ਸਵਾਲ ਕਰ ਰਹੇ ਹੋ। ਇਨ੍ਹਾਂ ਨੇ ਬੇੜਾ ਗਰਕ ਕਰ ਦਿੱਤਾ ਕੌਮ ਦਾ ਗਲਤੀ ਮੰਨ ਕੇ ਵੀ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨਦੇ।ਸਿਰਫ ਚਮਚਾਗਿਰੀ ਤੋ ਇਲਾਵਾ ਕੁਝ ਨਹੀਂ ਇਸ ਕੋਲ।
@harjitaccident
13 сағат бұрын
ਏਨਾ ਨੇ ਰਲ ਮਿਲ ਕੇ ਕੰਬਲ ਭਾਰਾ ਕਰ ਦਿੱਤਾ ਹੁਣ ਸਾਂਭਣਾ ਮੁਸ਼ਕਲ ਹੋ ਗਿਆ.
@HarjinderKaur-wr5zv
Сағат бұрын
ਬੇਸ਼ਰਮਾਂ ਦੀ ਡੁੱਲਗੀ ਦਾਲ ਕਹਿੰਦੇ ਅਸੀ ਡੋਲ ਡੋਲ ਖਾਨੇਆਨ
@romysandhusandhu3359
5 сағат бұрын
ਜਿਹੜੇ ਨਾਮ ਜਪਦਿਆ ਨੂੰ ਗੋਲੀਆਂ ਮਾਰੀਆਂ ਸੀ,,,2 ਸਿੰਘ ਸ਼ਹੀਦ ਕੀਤੇ,,,,, ਕੀ ਸੁਖਬੀਰ ਇੰਸਾ ਦੀ,, ਜਾਨ,,,ਵੀ,,,ਉਸੇ ਹੀ ਤਰਾਂ ,,,,
@balbirsinghrakkran8176
12 сағат бұрын
ਸੇਵਾਦਾਰ ਨਹੀਂ ਜਿੱਦਾਂ ਕਹਿੰਦੇ 25 ਹਜਾਰ ਮੁੰਡਿਆਂ ਦਾ ਕਾਤਲ ਹ
@malkeetsinghsawna3953
12 сағат бұрын
ਪਤਾ ਸੀ ਹੁਣ ਗੱਫ਼ੇ ਲੀਡਰੀ ਤੋਂ ਬਿਨਾਂ ਨਹੀਂ ਮਿਲਣੇ,ਤਾ ਡਰਾਮੇ ਰਚ ਕੇ ਮੁਆਫੀ ਮੰਗੀ ਜਾਵੇ ਪਰ ਤੁਹਾਡੀ ਅੱਤ ਨੇ ਤੁਹਾਡਾ ਅੰਤ ਕਰ ਦਿਤਾ।ਘਰ ਬੈਠ ਕੇ ਪਾਠ ਕਰੋ।ਤੁਹਾਡੀ ਪਰਮਾਨੇਂਟ ਛੁੱਟੀ। ਬੇਅਬਦੀ ਦੀ ਕਿਥੇ ਫਾਇਟ ਕੀਤੀ।
@mandeepsingh-wv7ny
Сағат бұрын
ਇਨੇ ਥੱਥੇ ਜਿਹੇ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ ਦਿੱਤਾ।
@AmrikSingh-kd8bf
3 сағат бұрын
ਜਿਨ੍ਹਾਂ ਨੇ ਪੰਥ ਦੀਆਂ ਜੜ੍ਹਾਂ ਵੱਢੀਆਂ ਉਨ੍ਹਾਂ ਵਿਚੋਂ ਇਹ ਦੁਜੇ ਨੰਬਰ ਤੇ ਹੈ
@rajvirgill5162
Сағат бұрын
ਬਾਦਲ ਮੰਨ ਗਿਆ ਕਿ ਅਸੀਂ ਆਹ ਕੁਝ ਕੀਤਾ ਤੇ ਇਹ ਹਾਲੇ ਵੀ ਨਹੀ ਮੰਨਿਆ ਕਿ ਅਸੀਂ ਪੰਜਾਬ ਦਾ ਬੇੜਾ ਗ਼ਰਕ ਕੀਤਾ
@balbirsinghrakkran8176
12 сағат бұрын
ਅਕਾਲੀਆਂ ਨੂੰ ਡਿਫੈਂਡ ਕਰਨ ਦਾ ਇਹਦੇ ਕੋਲ ਠੇਕਾ ਆ
@charanjitsbrar
41 минут бұрын
ਇਹਨਾਂ ਨੂੰ ਸਹੀਦੀ ਦਿਹਾੜਿਆ ਦੀ ਪਰਵਾਹ ਨਹੀ ਇਹਨਾਂ ਦਾ 29ਤਰੀਕ ਨੂੰ ਜਵਾਬ ਦੇਵਾਗੇ! ਝੂਠ ਨੰਗਾ ਕਰਾਗੇ।
@sand305
12 сағат бұрын
ਇਹ ਜਦੋ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਚੰਗੀ ਤਰਾਂ ਸਿੱਤਰ ਫੇਰਨਾ ਚਾਹੀਦਾ
@reerpazi9935
3 сағат бұрын
ਸੁੱਚਾ ਸਿੰਘ ਲੰਗਾਹ ਨੂੰ ਬਣਾ ਦਿਓ
@binderdhaliwal2207
13 сағат бұрын
ਅਕਾਲੀ ਦਲ ਇਸ ਬੰਦੇ ਨੇ ਬਰਬਾਦ ਕੀਤਾ
@SukhwinderSandhu-w4p
10 сағат бұрын
ਆਪੇ,, ਕਹਿੰਦੇ,, ਸੀ,ਜਿਨੈ, ਕੀਤਾ, ਬੇੜਾ, ਗਰਕ,, ਹੋਵੈ, ਹੋ,, ਗਿਆ
@jassbir1363
11 сағат бұрын
ਕੀ ਸਰੋਮਣੀ ਅਕਾਲੀ ਦਲ ਦੇ ਇਤਿਹਾਸ ਜੋ 104 ਸਾਲ ਪੁਰਾਣਾ ਹੈ , ਕੀ ਪਹਿਲਾ ਵੀ ਕਦੇ ਸਰੋਮਣੀ ਅਕਾਲੀ ਦੇ ਪ੍ਰਧਾਨ ਵਲੋ ਆਪਣੇ ਹੀ ਪੁੱਤਰ ਨੂੰ ਸਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆਂ ਗਿਆਂ ਹੈ ?
@surjitsingh8362
12 сағат бұрын
ਇਹਦੇ ਕੋਲੋਂ ਹੁਣ ਗੱਲ ਵੀ ਨਹੀਂ ਹੁੰਦੀ ਇਹਨੂੰ ਸਾਹ ਚੜ੍ਹ ਦਾ ।ਬਸ ਹੁਣ ਇਹਦਾ ਟਾਈਮ ਖਤਮ ਹੈ। ਚਮਚਾ ਹੈ
@BalwinderSingh-ch3lu
13 сағат бұрын
ਹਾਲੇ ਵੀ ਨਹੀ ਮੰਨਦੇ ਇਹਨਾ ਦੇ ਪਲੇ ਰਹਿ ਕੀ ਗਿਆ ਹੁਣ
@jasvirsingh4426
18 минут бұрын
ਇਹ ਕਿਹੜੇ ਸੰਘਰਸ਼ ਦੀ ਗੱਲ ਕਰਦਾ, ਸਭ ਤੋਂ ਵੱਧ ਪੰਜਾਬ ਦਾ ਬੇੜਾ ਗ਼ਰਕ ਇਹਨਾਂ ਨੇ ਕੀਤਾ।
@Dosanjh84
13 сағат бұрын
ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਮਾੜਾ ਨਾਂ ਲਿਖਿਆ ਕਰੋ, ਬਾਦਲ ਕੰਪਨੀ ਦਾ ਨਾਮ ਲਿਖਿਆ ਕਰੋ ਕਿਉਂਕਿ ਅਕਾਲੀ ਦਲ ਬਹੁਤ ਉੱਚੀ ਸੁੱਚੀ ਸੰਸਥਾ ਹੈ, ਅਫਸੋਸ ਹੈ ਕਿ ਬਾਦਲ ਕੰਪਨੀ ਇਸ ਪਾਰਟੀ ਦੇ ਬੰਦੇ ਹਨ।
@amriksinghamriksinghmandau5423
Сағат бұрын
ਮੱਕੜ ਸਾਹਿਬ ਜੀ ਚੀਮੇ ਵਰਗਿਆਂ ਨੇ ਪਾਰਟੀ ਖਤਮ ਕਰਨ ਦੀ ਕੋਈਕਸਰਨਹੀਛੱਡੀਜੀ
@jagjitsinghkhalsa6815
10 сағат бұрын
ਪੁਰਾਤਨ ਸਿੰਘਾਂ ਬਾਰੇ ਸੁਣਿਆ ਪੜਿਆ ਕੀ ਜਦ ਦੁਸ਼ਮਣ ਦੀ ਵੀ ਪੱਗ ਲੱਥ ਜਾਂਦੀ ਸੀ ਸਿੰਘ ਉਸ ਤੇ ਵਾਰ ਨਹੀਂ ਸਨ ਕਰਦੇ ਤੇ ਉਸਨੂੰ ਕਹਿੰਦੇ ਪਹਿਲੇ ਆਪਣੀ ਦਸਤਾਰ ਸੰਭਾਲ।ਪਰ ਇੱਥੇ ਤਾਂ ਸਰਦਾਰ ਨਾਰਾਇਣ ਸਿੰਘ ਚੌੜਾ ਸਾਹਿਬ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਤੇ ਇਹ ਅਕਾਲੀ ਅਖਵਾਉਣ ਵਾਲਾ ਮਗਰੋਂ ਜਾ ਕੇ ਦਸਤਾਰ ਲਾਹੁੰਦਾ ਹੈ ਲੱਖ ਦੀ ਲਾਹਣਤ ਇਹੋ ਜਿਹੇ ਅਕਾਲੀ ਦੇ
@PritamSingh-om5bq
51 минут бұрын
ਸੁਖਬੀਰ ਸਾਰੇ ਗੁਨਾਹ ਮੰਨ ਗਿਆ ਇਹ ਫੇਰ ਵੀ ਉਸ ਨੂੰ ਗੁਨਾਹਗਾਰ ਨਹੀਂ ਮੰਨਦਾ । ਐਨਾ ਬੇਸ਼ਰਮ ਕੋਈ ਕਿਵੇਂ ਹੋ ਸਕਦਾ ਹੈ
@ParamjitsinghButtar
45 минут бұрын
Besharmaa da guru aa
@santokhsinghpadda8116
6 сағат бұрын
ਮੱਕੜ ਸਾਹਿਬ ਸਤਿ ਸ੍ਰੀ ਅਕਾਲ ।ਚੀਮਾ ਸਾਹਿਬ ਬਹੁਤ ਸਿਆਣੇ ਲੀਡਰ ਹਨ ਪਰ ਇਹਨਾਂ ਸਮੇਤ ਇਹਨਾਂ ਲੀਡਰਾਂ ਨੂੰ ਬਹੁਤ ਵੱਡਾ ਭਰਮ ਹੈ ਜਾਂ ਇਹਨਾਂ ਦੀ ਸਮਝ ਹੈ ਕਿ ਸੁਖਬੀਰ ਸਿੰਘ ਹੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਹੀ ਪੰਥ ਹੈ ।ਇਸ ਤੋਂ ਇਲਾਵਾ ਹੋਰਕੁਝ ਵੀ ਨਹੀਂ ਹੈ ।ਬਾਕੀ ਇਹਨਾਂ ਨੂੰ ਭਾਂਵੇ ਜਿੰਨੇ ਮਰਜ਼ੀ ਦਿਨ ਪੁੱਛੀ ਜਾਵੋ ਤੁਹਾਡੇ ਪਿੜ ਪੱਲੇ ਕੁਝ ਨਹੀਂ ਪਾਉਣਾ।ਇਸ ਸਾਂਨਾਮੱਤੀ ਪਾਰਟੀ ਦਾ ਜੋ ਨੁਕਸਾਨ ਹੋਇਆ ਹੈ ਜਾਂ ਭਵਿੱਖ ਵਿੱਚ ਹੋਵੇਗਾ ਉਸ ਲਈ ਇਹੋ ਜਿਹੇ ਸੱਜਣਾਂ ਦੀ ਪੂਰੀ ਜ਼ੁੰਮੇਵਾਰੀ ਹੋਵੇਗੀ।
@manmohan071
Сағат бұрын
Phaji, ਇਸ ਤੋ ਬੇਈਮਾਨ ਕੋਈ ਹੋਰ ਨਹਿ ਮਿਲਿਆ ਆਪ ਨੂੰ
@gurwantsingh1895
8 сағат бұрын
ਮੱਕੜ ਸਾਹਿਬ ਗਰੇਟ ਜੋਬ
@JaswinderSingh-qe7ok
Сағат бұрын
ਅਕਾਲੀ ਦਲ ਨੂੰ ਚਹਾਉਦੇ ਲੋਕ ਪੰਜਾਬੀ ਪਾਰਟੀ ਨੂੰ ਨਹੀ
@prabshransonu788
11 сағат бұрын
ਇਹਨਾਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਜੋ ਅੱਜ ਵੀ ਮੌਜੂਦਾ ਹੈ ਉਨਾਂ ਨੇ ਆਪ ਨੂੰ ਵੋਟਾਂ ਪਾਈਆਂ ਇਹਨਾਂ ਨੇ ਸਿੱਖ ਧਰਮ ਦਾ ਬੇੜਾ ਕਰਕ ਕੀਤਾ ਹੈ
@lakhvirsinghkhurd5598
42 минут бұрын
ਨੌਕਰ ਸਮਝਦੇ ਹੋ ਤੁਸੀਂ ਜਥੇਦਾਰਾਂ ਨੂੰ।
@simranjeetsinghgoraya-j7g
12 сағат бұрын
ਇਹ ਸਭ ਰੱਲੇ ਹੋਏ। ਅਕਾਲ ਤਖ਼ਤ ਸਾਹਿਬ ਅਪਣਾ ਹੁਕਮਨਾਮਾ ਕਿਉੰ ਨਹੀਂ ਲਾਗੂ ਕਰ ਰਹੇ। ਹੁਣ ਤਾਂ ਸਾਫ ਲਗਦਾ ਕਿ ਇਹ ਗੁਰੂ ਸਾਹਿਬ ਦੀ ਬੇਅਬਦੀ ਕਰਵੋਣ ਵਾਲੇ ਅਕਾਲ ਤਖ਼ਤ ਸਾਹਿਬ ਨੂੰ ਕੁਝ ਨਹੀਂ smhde ਬਸ ਆਪਣੇ ਆਪ ਨੂੰ ਪੰਥ ਦੱਸਣ ਲੱਗ ਗਏ ਇਹਨਾ ਦਾ ਸੱਚੀ ਕੱਖ ਨਹੀਂ ਰਹਿਣਾ
@RanjitSingh-um6nu
12 сағат бұрын
ਦਲਜੀਤ ਚੀਮੇ ਨੂੰ ਰੱਬ ਜੀ ਦਾਂ ਇੱਕ ਭੋਰਾ ਵੀ ਡਰ ਨਹੀ ਏਨਾਂ ਝੁਠਾ ਬੰਦਾ ਥੋੜ੍ਹੇ ਕੋ ਕਾਂਗਰਸ ਪਾਰਟੀ ਦੇ ਥੋੜ੍ਹੇ ਕੋ ਅਕਾਲੀ ਦੱਲ ਦੇ ਝਾੜੂ ਪਾਰਟੀ ਵੀ ਨਾਲ ਨਾਲ ਹੀ ਏ ਏਨਾਂ ਨੂੰ ਸਮੇਟਣ ਵਾਸਤੇ ਰੱਬ ਜੀ ਨੂੰ ਕੋਈ ਸਪੇਸਲ ਹੀ ਸੇਲ ਬਣਾਨਾ ਪਏ ਗਾਂ ਰੱਬ ਜੀ ਦੇ ਪਹਿਲੇ ਧਾਮ ਝਾਮ ਨਹੀ ਸਰਨਾਂ
@HarwinderSingh-my6jn
12 сағат бұрын
ਮੱਕੜ ਜੀ ਸਵਾਲਾਂ ਦਾ ਸਵਾਦ ਲਿਆ ਦਿੱਤਾ ਚੀਮਾ ਨਹੀਂ ਚਮਚਾ ਹੈ ਇਹ
@r.s.m9967
3 сағат бұрын
ਜੇ ਤੁਸੀਂ ਸਿੱਖ ਹੋ ਤਾਂ ਅਕਾਲ ਤਖ਼ਤ ਦਾ ਹੁਕਮ ਪਹਿਲਾਂ ਹੈ,ਮੰਨ ਲਵੋ ਬਾਕੀ ਇਲੈਕਸ਼ਨ ਸਬੰਧੀ ਕੌਮ ਆਪੇ ਸੋਚ ਲਵੇਗੀ ।ਤੁਸੀਂ ਸਾਰੇ ਪੰਥ ਕ ਲੀਡਰ ਨਹੀਂ ਰਹੇ ਤਸੀ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ ਦੀ ਜ਼ਿੰਮੇਵਾਰੀ ਮੰਨ ਚੁੱਕੇ ਹੋ ।
@harmanbhullar2010
12 сағат бұрын
ਇਹਨਾ ਵਾਸਤੇ ਸਿਰੀ ਅਕਾਲ ਤਖਤ ਸਾਹਿਬ ਵਡਾ ਨਹੀ ਚੋਣ ਕਮੀਸਣ ਵਡਾ ਹੈ ਇਹਨਾ ਨੂੰ ਕੁਰਸੀਆ ਚਾਹੀਦੀਆ ਨੇ
@dalbirsingh5890
13 сағат бұрын
ਪੱਤਰਕਾਰ ਜੀ ਇਹੋ ਜਿਹੇ ਲੋਕਾਂ ਸਾਹਮਣੇ ਨਾ ਕਰਿਆ ਕਰੋ ਇੱਕ ਚੰਗਾ ਵੀ ਹੈ ਭੇਦ ਖੁੱਲ੍ਹ ਰਹੇ ਹਨ
@majorsingh4297
12 сағат бұрын
ਲੱਗਦਾ ਕੰਜ਼ਰ ਨੇ ਦਾੜ੍ਹੀ ਨੂੰ ਕੈਂਚੀ ਨਾਲ ਪੱਧਰਾ ਕੀਤਾ ਹੈ
@SukhwinderSingh-nk4wn
Сағат бұрын
ਇਹਨਾਂ ਨੂੰ ਲੋਕ ਨਿਕਾਰ ਚੁੱਕੇ ਹੁਣ ਭੁੱਲ ਜਾਣ ਲੋਕ ਬਹੁਤ ਸਿਆਣੇ ਹੋ ਗਏ ਕੌਮ ਦਾ ਸਤਿਆਨਾਸ ਕਰ ਦਿੱਤਾ ਇਸ ਟੋਲੇ ਨੇ
23:08
Prime Discussion (2744) || ਹੋਰ ਤੋਂ ਹੋਰ ਫਸੀ ਜਾਂਦੀ ਹੈ ਅਕਾਲੀ ਲੀਡਰਸ਼ਿਪ
Prime Asia TV
Рет қаралды 56 М.
15:51
International ਪੰਥਕ ਦਲ ਦੀ ਅਹਿਮ ਪ੍ਰੈਸ ਕਾਨਫਰੰਸ, ਅਕਾਲੀ ਦਲ ਦੇ ਮੌਜੂਦਾ ਹਾਲਾਤਾਂ 'ਤੇ ਕੀਤੀ ਚਰਚਾ
DainikSavera
Рет қаралды 36 М.
02:53
Қайрат Нұртас - Не істедің (Cover) Roza Zergerli - İstedim
Kairat Nurtas
Рет қаралды 3 МЛН
01:12
СКАНДАЛЬНЫЙ бой Али, когда в ринге ему противостояли сразу ДВОЕ #shorts
BalcevMMA_BOXING
Рет қаралды 1,2 МЛН
00:26
Quando eu quero Sushi (sem desperdiçar) 🍣
Los Wagners
Рет қаралды 15 МЛН
00:34
ЧТО ЖЕ МЫ КУПИЛИ СОБАКЕ ВМЕСТО ТАБАЛАПОК😱#shorts
INNA SERG
Рет қаралды 7 МЛН
52:42
ਜੱਥੇਦਾਰ ਹਰਪ੍ਰੀਤ ਸਿੰਘ ਦੀ ਗਾਲ਼ ਦਾ ਰੌਲਾ ! ਬਾਪੂ ਬਲਕੌਰ ਬੋਲਦਾ ਸਿੱਧਾ, ਐਦਾਂ ਦਾ ਧਾਕੜ Podcast ਨਹੀਂ ਸੁਣਿਆ ਹੋਣਾ
Daily Post Punjabi
Рет қаралды 12 М.
37:52
Bibian Di Sath (13) || ਬੀਬੀ ਕਹਿੰਦੀ ਵਿਆਹ ਦਾ ਚਾਅ ਨਹੀਂ ਸੀ, ਸੂਟ ਛੱਡ ਇਹ ਨੀ ਯਾਦ ਕਿਹਦੇ ਨਾਲ ਵਿਆਹੀ
Prime Asia TV
Рет қаралды 37 М.
53:05
ਤੁਹਾਡੀ ਜ਼ਿੰਦਗੀ 'ਚ ਨਹੀਂ ਹੈ ਸਕੂਨ ਤਾਂ ਇਹਨਾਂ ਦੋਸਤਾਂ ਦੀ ਗੱਲਾਂ ਸੁਣੋ ਗਾਰੰਟੀ ਆ ਮਨ ਨੂੰ ਚੈਨ | Pro Punjab Tv
Pro Punjab Tv
Рет қаралды 43 М.
23:11
ਪਾਪੀ ਵਜੀਦੇ ਨੂੰ ਮਾਰਨ ਵਾਲੇ ਸਿੰਘ ਦੀ ਕਿਰਪਾਨ | Sahibzaade | Wazeer Khan | Fateh Singh
Punjab Siyan
Рет қаралды 10 М.
4:22
ਘਰਵਾਲੇ ਦੀ ਲਾਸ਼ Ambulance ’ਚ ਛੱਡ ਔਰਤ ਰਫੂ-ਚੱਕਰ... ਵੇਖੋ, ਕਿਵੇਂ ਉਡੀਕਦਾ ਰਹਿ ਗਿਆ ਡਰਾਈਵਰ #local18
News18 Punjab
Рет қаралды 83 М.
24:28
Big News of Punjab | Harsharan Kaur | Punjabi News | 26 December 2024 | KHALAS TV
The Khalas TV
Рет қаралды 4,5 М.
16:19
ਪੰਮਾ ਡੂਮੇਵਾਲ ਅੱਜ ਭਾਵੁੱਕ ਹੋ ਗਿਐ, ਗੁਰੂ ਸਾਹਿਬ ਦੀ ਯਾਦ 'ਚ ਵੱਡੀ ਗੱਲ ਕਹਿ 'ਤੀ | Mitti
Mitti ਮਿੱਟੀ
Рет қаралды 18 М.
ਡੱਲੇਵਾਲ ਦੀ ਚਿੱਠੀ ‘ਚ ਸਾਬਕਾ CM ਦਾ ਜ਼ਿਕਰ, 13-13 ਦੇ ਅੰਕੜੇ ਨੇ ਪਾਇਆ ਵਖ਼ਤ! ਕੇਂਦਰ ਸਰਕਾਰ ਕੋਲ ਨਹੀਂ ਕੋਈ ਰਾਹ D5
D5 Channel Punjabi
Рет қаралды 381
31:40
Show with Daljit Singh Cheema | Political | EP 470 | Talk with Rattan
Talk with Rattan
Рет қаралды 43 М.
14:12
ਚਾਰ ਸੌ ਰੁਪਏ ਪਰ ਪਲੇਟ ਚ 100 ਆਇਟਮ,, ਅੱਖਾਂ ਸਾਹਮਣੇ ਤਾਜਾ ਖਾਣਾ ਬਣਾਕੇ ਦੇਊ, ਬਚਾਓ ਅੱਧੇ ਪੈਸੇ
Shonki Sardar
Рет қаралды 20 М.
02:53
Қайрат Нұртас - Не істедің (Cover) Roza Zergerli - İstedim
Kairat Nurtas
Рет қаралды 3 МЛН