Tap to unmute

Gurpreet Ghuggi ਦੀ ਇਹ Interview ਅਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ | Simranjot Makkar | SMTV | Punjab

  Рет қаралды 419,388

SMTV

SMTV

Күн бұрын

Пікірлер: 538
@narinderatwal1263
@narinderatwal1263 Ай бұрын
ਮੱਕੜ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹੋ ਜਿਹੇ ਇਨਸਾਨਾਂ ਨੂੰ ਸਾਡੇ ਰੁਬਰੂ ਕਰਨ ਲਈ। ਧੰਨਵਾਦ
@vijaynahar2519
@vijaynahar2519 29 күн бұрын
Sahib e kamal ma kra g read 📖 txs dsn nu
@lakhbeersingh2479
@lakhbeersingh2479 Ай бұрын
ਗੁਰੂ ਗੋਬਿੰਦ ਸਿੰਘ ਤੇਰੇ ਦਿਲ ਵਰਗਾ ਕਿੱਥੋਂ ਕੋਈ ਹੋਰ ਲਿਆਵੇਗਾ ਰੱਖਣ ਲਈ ਮਾਣ ਯਤੀਮਾਂ ਦਾ ਖੁਦ ਕੌਣ ਯਤੀਮ ਕਹਾਵੇਗਾ। ਦੁਨੀਆ ਆਪਣੇ ਲਾਲਾਂ ਦੇ ਸਿਰਾਂ ਤੋਂ ਭਰ ਭਰ ਮੋਤੀ ਥਾਲ ਵਾਰੇ, ਪਰ ਗੁਰੂ ਗੋਬਿੰਦ ਸਿੰਘ ਤੇਰਾ ਧੰਨ ਜਿਗਰਾ ਜਿਹਨੇ ਦੇਸ਼ ਦੇ ਲਾਲਾਂ ਤੋਂ ਲਾਲ ਵਾਰੇ
@KarizmaAccessories
@KarizmaAccessories Ай бұрын
Bahut wadiya
@gurinder605
@gurinder605 Ай бұрын
ਧੰਨਵਾਦ 🙏
@RavinderKaur-w5u
@RavinderKaur-w5u 14 күн бұрын
ਬਹੁਤ ਖੂਬ 🙏
@samyaad8493
@samyaad8493 Ай бұрын
ਮੱਕੜ ਸਾਬ੍ਹ ਤੁਸੀਂ convent ਚ study ਕਰਕੇ ਵੀ ਬਹੁਤ knowledge ਹਾਂਸਿਲ ਕੀਤੀ ਕਾਬਿਲ ਏ ਤਾਰੀਫ਼ ਬਾਕੀ ਘੁੱਗੀ ਸਾਬ੍ਹ ਲਈ ਤੇ ਕੋਈ ਸ਼ਬਦ ਨਹੀਂ ਨੇ ❤
@pritidua6220
@pritidua6220 Ай бұрын
ਸੱਚ ਦਾ ਹੋਕਾ ਦੇਣ ਲਈ ਧੰਨਵਾਦ ਜੀ ❤
@Dosanjh84
@Dosanjh84 Ай бұрын
ਜੀਓ ਗੁਰਪ੍ਰੀਤ ਸਿੰਘ ਜੀ। ਜੋ ਕਿਹਾ ਉਹ ਕੌੜਾ ਤਾਂ ਹੈ ਪਰ ਸੱਚ ਹੈ। ਅਸੀਂ ਅੱਜ ਸਿੱਖੀ ਦੀ ਪਹਿਚਾਣ ਸਿਰਫ਼ ਲੰਗਰ ਛਕਾਉਣ ਵਾਲੇ ਤੌਰ ਤੇ ਹੀ ਬਣਾ ਲਈ ਹੈ ਪਰ ਸਿੱਖ ਤੇ ਸਿੱਖੀ ਤੇ ਸਿੱਖ ਕੌਮ ਅਸੀਂ ਦੁਨੀਆਂ ਤਾਂ ਕੀ ਆਪਣੀਆਂ ਨਸਲਾਂ ਨੂੰ ਵੀ ਨਹੀਂ ਪੜ੍ਹਾ ਦੱਸ ਸਕੇ ਤੇ ਨਾਂ ਹੀ ਅੱਗੇ ਕੋਸ਼ਿਸ਼ ਕਰ ਰਹੇ ਹਾਂ।
@jattontop12a
@jattontop12a 12 күн бұрын
Per ghuggi ji ne ki kita
@harmailsingh283
@harmailsingh283 Ай бұрын
ਘੁਗੀ ਜੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🌹
@sonumbaeng
@sonumbaeng Ай бұрын
ਅੱਜ ਤੱਕ ਦਾ ਸਭ ਤੋਂ ਵਧੀਆ ਇੰਟਰਵਿਊ। 👌👌👌👍🙏👏
@SabiMajitha
@SabiMajitha Ай бұрын
Ryt
@officialsikhpage
@officialsikhpage Ай бұрын
ਅਸੀ ਵੀਰ ਪਿਛਲੇ 2 ਸਾਲ ਤੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਵੀਡਿਓ ਬਣਾ ਰਹੇ ਹਾਂ ਪਰ ਬੜਾ ਮਨ ਦੁਖੀ ਹੁੰਦਾ ਜਦੋਂ ਕੋਈ ਇੰਨੀ ਮੇਹਨਤ ਨਾਲ ਬਣਾਈ ਵੀਡਿਓ ਨੂੰ ਦੇਖਦਾ ਹੀ ਨਹੀਂ। ਅੱਜ ਕਲ ਸਾਡੇ ਲੋਕ ਇਤਿਹਾਸ ਸੁਣਨਾ ਹੀ ਨਹੀਂ ਚਾਹੁੰਦੇ। ਕਈ ਵਾਰ ਮੈਨੂੰ ਖੁਦ ਵੀ ਲਗਦਾ ਸ਼ਾਇਦ ਮੈ ਗਲਤ ਵਿੱਸ਼ੇ ਤੇ ਤਾਂ ਨੀ ਚੈਨਲ ਬਣਾ ਲਿਆ ।
@GurKirat-h6x
@GurKirat-h6x Ай бұрын
Veer g asi te tahanu suscribe karta g
@tijnarbrd
@tijnarbrd Ай бұрын
Veer mere Gulami ehnu he kehnde aw. Kai apne bamde apne lokan de against bhugtan kahle ne .. koi ni changa time auga.❤
@kaursingh-q1w
@kaursingh-q1w Ай бұрын
Agree with you 100%
@kaursingh-q1w
@kaursingh-q1w Ай бұрын
​@@GurKirat-h6x🙏🏻🙏🏻
@gurdeep24287
@gurdeep24287 Ай бұрын
Already Subscribed ,,,bohot vadhia jankari mili e ji hun tak jihdi nhi pta c
@ajaibsingh3873
@ajaibsingh3873 Ай бұрын
Sardar ਗੁਰਪ੍ਰੀਤ ਸਿੰਘ ਘੁੱਗੀ ਜੀ, ਵਾਕਿਆ ਹੀ mature ho ਗਏ ਨੇ। ਜੀਉਂਦੇ ਰਹੋ।
@BeantSahota-f2w
@BeantSahota-f2w 7 күн бұрын
ਮੱਕੜ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਰੱਬ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ
@ManjinderKaur-qp4gx
@ManjinderKaur-qp4gx 12 күн бұрын
ਸਿੱਖ ਇਤਿਹਾਸ ਤੇ ਫਿਲਮਾਂ ਜ਼ਰੂਰ ਬਣਾਉਣਾ ਚਾਹੀਦੀ ਆ ਜੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਬਖਸ਼ੇ ਸਭ ਨੂੰ 🙏🙏
@badhanproduction
@badhanproduction Ай бұрын
ਬਿਲਕੁਲ ਸਹੀ ਗੱਲ ੲੇ ਬੇੜਾ ਗਰਕ ਕਰ ਰਹੇ ਨੇ ਅੱਜ ਦੇ ਜਿਅਾਦਾ ਤਰ ਸਿੱਖ ਸਾਡੇ ਪਿੰਡ ਦੇ ਸਾਬਕਾ ਸਰਪੰਚ ਨੇ ਹਰ ਗਲੀ ,ਚ, ਸਾਓੂਡ ਲਵਾ ਤੇ ਸਵੇਰੇ ਸਾਮ ਸ੍ੀ ਹਰਿਮੰਦਰ ਸਹਿਬ ਤੋ ਲਾੲਿਵ ਕੀਰਤਨ ਅਾਓੁਦਾ ਸੀ ਹੁਣ ਖੰਭੇ ੳੁਪਰ ਲਗੇ ਸਾਓੁਡ ਸਿਸਟਮ ਜਰੀੲੇ ਕੀਰਤਨ ਅਾਓੁਦਾ ਤੇ ਥੱਲੇ ਸਿੱਖ ਦੇ ਨੌਜਵਾਨ ਜਹਿਰੀਲੀ ਸਰਾਬ ਵੇਚਦੇ ਅਾ ਸਾਡੇ ਜਹੇ ਨਮਾਣੇ ਜਹੇ ਕੀ ਲਿੱਖਣਗੇ ਸਿੱਖ ੲਿਤਹਾਸ ਬਾਰੇ
@ArshdeepSingh-we4lf
@ArshdeepSingh-we4lf Ай бұрын
❤❤❤❤❤❤❤❤❤❤ਬਿਲਕੁਲ ਸਹੀ ਗੱਲ ਸਹੀ ਢੰਗ ਨਾਲ ਦੱਸੀ ਗਈ ਹੈ ਜੀ ਫਿਲਮਾਂ ਬਹੁਤ ਵੱਡਾ ਮਾਧਿਅਮ ਹੈ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ❤🎉
@narindersingh3943
@narindersingh3943 Ай бұрын
ਬਹੁਤ ਖ਼ੂਬਸੂਰਤ ਜਾਣਕਾਰੀ ਭਰਪੂਰ ਪੋਡਕਾਸਟ। ਇਹ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਜੇਕਰ ਸੰਭਾਲਿਆ ਹੋਇਆ ਹੈ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ। ਅਸੀਂ ਪੜ੍ਹਾਉਂਦੇ ਹਾ ਧਨੀ ਰਾਮ ਚਾਤ੍ਰਿਕ, ਪ੍ਰੋਫ਼ੈਸਰ ਮੋਹਨ ਸਿੰਘ, ਨੰਦ ਲਾਲ ਨੂਰਪੁਰੀ, ਦਮੋਦਰ, ਵਾਰਿਸ ਸ਼ਾਹ, ਪੀਲੂ। ਪਰ ਸਾਡੇ ਸਕੂਲਾਂ ਵਿੱਚ ਬੱਚਿਆਂ ਨੂੰ ਭੇਜੋ ਤਾਂ ਸਹੀ। ਬਾਬਾ ਰਾਮ ਸਿੰਘ ਜੀ ਦੀ ਕੂਕਾ ਲਹਿਰ ਦੀ ਜਾਣਕਾਰੀ ਵੀ ਦਿੰਦੇ ਹਾਂ।
@sanjeevbhardwajppwa9501
@sanjeevbhardwajppwa9501 Ай бұрын
ਮੈੰ ਦਿਲੋਂ ਗੁਰਪ੍ਰੀਤ ਘੁੱਗੀ ਵੀਰ ਜੀ ਦੇ ਨਾਲ ਹਾਂ 🙏🏻
@AmarpreetSingh-q5k
@AmarpreetSingh-q5k 22 күн бұрын
ਬਹੁਤ ਵਧੀਆ ਇੰਟਰਵਿਊ ਸੀ ਬਹੁਤ ਸਾਰੀ ਇਤਿਹਾਸਿਕ ਤੇ ਹੋਰ ਜਾਣਕਾਰੀ ਮਿਲੀ ਘੁੱਗੀ ਭਾਜੀ ਬਹੁਤ ਹੀ ਕਮਾਲ ਨੇ ਤੇ ਮੱਕੜ ਸਾਬ ਵੀ ਇੱਕ ਨਾ ਕਮਾਲ ਇਨਸਾਨ ਹਨ ਤੇ ਇਤਿਹਾਸ ਦੀ ਜਾਣਕਾਰੀ ਰੱਖਦੇ ਹਨ
@dimpysidhu1447
@dimpysidhu1447 Ай бұрын
ਸਿੱਖੀ ਦਾ ਹਰ ਸਨੇਹਾ ਪਿਆਰਾ ਮੇਰੇ ਗੁਰੂ ਦਾ ਪੰਥ ਨਿਆਰਾ।
@JattFactor
@JattFactor Ай бұрын
Well said
@gianisarabjitsinghaulakh
@gianisarabjitsinghaulakh 28 күн бұрын
ਵੀਰ ਮੱਕੜ ਜੀ ਬਹੁਤ ਹੀ ਵਧੀਆ ਇੰਟਰਵਿਊ ਬਹੁਤ ਸੋਹਣੀਆਂ ਗੱਲਾਂ ਤੇ ਬਹੁਤ ਵੱਡੀ ਜਾਣਕਾਰੀ ਦਿੱਤੀ ਗਈ ਵੀਰ ਗੁਰਪ੍ਰੀਤ ਸਿੰਘ ਜੀ ਨੇ ❤
@JaspreetSingh-gh5nu
@JaspreetSingh-gh5nu 22 күн бұрын
ਬਹੁਤ ਸੋਹਣਾ, ਪੰਜਾਬ ਨੂੰ ੲੈਦਾ ਦੇ ਪੋਡਕਾਸਟਾ ਬਹੁਤ ਲੋੜ ਐ ❤
@hardippalsinghsaggu5854
@hardippalsinghsaggu5854 Ай бұрын
ਸ਼ਾਬਾਸ਼ ਗੁਰਪ੍ਰੀਤ ਘੁੱਗੀ ਅਤੇ ਮੱਕੜ ਸਾਬ ❤️👍
@lovepreetnoney8889
@lovepreetnoney8889 Ай бұрын
ਬਹੁਤ ਵਧੀਆ ਇੰਟਰਵਿਊ , ਬਹੁਤ ਜ਼ਿਆਦਾ ਜਾਣਕਾਰੀ ਮੀਲੀ, ਪਰਮਆਂਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਅਤੇ ਹੋਰ ਸੋਹਣਾ ਕੰਮ ਕਰੋ ❤
@Makhan-r1j
@Makhan-r1j Ай бұрын
❤ ਗੁਰਪ੍ਰੀਤ ਸਿੰਘ ਘੁੰਗੀ ਜੀ ਬਹੁਤ ਜ਼ਿਆਦਾ ਵਧੀਆ ਇਨਸਾਨ ਸਨ ਫਿਲਮਾਂ ਤੋਂ ਬਿਲਕੁੱਲ ਅਲੱਗ ਜ਼ਿੰਦਗੀ ਹੈ ਘੁੱਗੀ ਬਾਈ ਜੀ ਦੀ ਗੱਲਾਂ ਸੁਣਨ ਵਾਲੀਆਂ ਹਨ ਸਲੂਟ ਹੈ ਘੁੱਗੀ ਬਾਈ ਜੀ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਘੁੱਗੀ ਬਾਈ ਮੱਕੜ ਬਾਈ ਜੀ ਦੀ ❤
@shinderpalsingh3645
@shinderpalsingh3645 Ай бұрын
ਬਹੁਤ ਵਧੀਆ ਜਾਣਕਾਰੀ ਮੱਕੜ ਸਾਹਿਬ ਅਤੇ ਗੁਰਪ੍ਰੀਤ ਘੁੱਗੀ ਜੀ ਦੁਆਰਾ ਦਿੱਤੀ ਗਈ ਹੈ ਜੀ। ਬਹੁਤ ਧੰਨਵਾਦ ਜੀ
@minkabarnla1111
@minkabarnla1111 Ай бұрын
ਖੂਬਸੂਰਤ ਪੰਜਾਬੀ ਲਿਟਰੇਚਰ ਚੇਤੇ ਕਰਾਤਾ, ਬਹੁਤੇ ਲੇਖਕਾਂ ਬਾਰੇ ਜਾਣਕਾਰੀ ਮਿਲੀ ਕਵਿਤਾਵਾਂ ਏਡਾ ਇ ਸਾਡੇ ਵਿ ਯਾਦ ਹੋਵਨ,
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@jaspreetsinghsadeora1804
@jaspreetsinghsadeora1804 Ай бұрын
ਵਾਹਿਗੁਰੂ ਜੀ ਬਹੁਤ ਹ ਵਧੀਆ ਵਿਚਾਰ ਚਰਚਾ ਕੀਤੀ ਗਈ।।
@shamshersingh988
@shamshersingh988 Ай бұрын
ਵਾਹ ਬਹੁਤ ਵਧੀਆ ਗੁਰਪ੍ਰੀਤ ਸਿੰਘ ਜੀ ਮੱਕੜ ਸਾਹਬ ਦਾ ਵੀ ਧੰਨਵਾਦ
@jasvirsingh4426
@jasvirsingh4426 Ай бұрын
ਮੱਕੜ ਸਾਹਿਬ ਜੀ ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਵਾਰੇ ਦੋਲਤ ਪੁਰ ਨਵਾਂ ਸ਼ਹਿਰ ਕੋਲ ਹੈ ਅਕਸਰ ਹੀ ਉਥੇ ਜਾਂਦੇ ਹਾਂ।
@Varindersingh-g8p
@Varindersingh-g8p Ай бұрын
Sat shri akal ji gurpreet Bhai j
@SharnjitkaurJatinder
@SharnjitkaurJatinder 22 күн бұрын
ਬਹੁਤ ਵਧੀਆ ਇੰਟਰਵਿਊ । ਇਹ ਸਭ ਅਲੋਪ ਹੋ ਰਿਹਾ ਹੈ। ਧੰਨਵਾਦ।
@gagandeepsinghmakkar4067
@gagandeepsinghmakkar4067 Ай бұрын
Superb interview. Gurpreet Ghuggi my favourite person. Amazing production and whole session Makkar saab.
@gursewakbrar3463
@gursewakbrar3463 Ай бұрын
ਬਹੁਤ ਸੋਹਣਾ ਜੀ
@baljindersinghdhaliwal9732
@baljindersinghdhaliwal9732 11 күн бұрын
ਬਹੁਤ ਵਧੀਆ ਗੱਲ ਹੈ ਜੀ
@BalbirSingh-jv8un
@BalbirSingh-jv8un Ай бұрын
SHANDAR POST 👌 GURPREET SINGH GUGGI JI SIMRANJOT MAKKAR JI NU SEYLUT HAI 🌺🌹🙏🙏🌹🌺
@HarminderSingh-w5n
@HarminderSingh-w5n Ай бұрын
❤ ਵਾਹਿਗੁਰੂ ਜੀ ❤
@gurinder605
@gurinder605 Ай бұрын
ਮੱਕੜ ਸਾਬ ਤੇ ਘੁੱਗੀ ਭਾਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਦਾਦਾ ਜੀ ਨੂੰ ਯਾਦ ਕਰਨ ਲਈ | ਅਜੋਕੀ ਪੀੜੀ ਤੋਂ ਇਹ ਬਹੁਤ ਦੂਰ ਦੀਆਂ ਗੱਲਾਂ ਨੇ ਗੁਰਿੰਦਰ ਸਫ਼ਰੀ
@pachitarsingh9580
@pachitarsingh9580 Ай бұрын
ਬਹੁਤ ਖੂਬਸੂਰਤ ਵਿਚਾਰ 💐💐💐🙏🇦🇺
@Moonstarwould
@Moonstarwould Ай бұрын
ਮੱਕੜ saab siraaa karde jo , heart touch❤🫀
@ajaibsingh3873
@ajaibsingh3873 Ай бұрын
ਭਾਈ ਜੀਵਨ ਸਿੰਘ ਜੀ,(ਭਾਈ ਜੈਤਾ ਜੀ) ਤੇ ਵੀ ਫਿਲਮ ਬਣਾਓ ਜੀ।
@jattontop12a
@jattontop12a 12 күн бұрын
Fil bnoun nal akal ayu ? Ki katha nahi dun skde guru gahr ja ke
@timespend9403
@timespend9403 Ай бұрын
ਬਹੁਤ ਪਿਆਰੀ ਵਾਰਤਾਲਾਪ❤
@jagsirsingh3002
@jagsirsingh3002 Ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@Satnamsingh-xm6mm
@Satnamsingh-xm6mm 6 күн бұрын
ਵਾਹਿਗੁਰੂ ਜੀ
@jaskaranjohal9885
@jaskaranjohal9885 Ай бұрын
ਭਾਜੀ ਤੁਹਾਡੀਆਂ ਇੰਟਰਞਿਊ ਚ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਉਂਦੀ ਉਦੋਂ ਤੁਸੀਂ ਵੀ ਸਰਕਾਰ ਨਾਲ ਦੋਸਤਾਨਾ ਨਿਭਾਂ ਹੀ ਜਾਂਦੇ ਹੋ ।ਜਿਵੇਂ ਵੋਟਾਂ ਵਿਚ ਸਰਕਾਰ ਦੇ ਹੱਕ ਚ ਗੱਲ ਹੋਵੇ ਜਾਂ ਬੁੱਢੇ ਨਾਲੇ ਨੂੰ ਰੋਕਣ ਦੀ ਹੋਵੇ।
@mandeepsekhon8819
@mandeepsekhon8819 Ай бұрын
Sahi gal a
@bandanjitsingh5375
@bandanjitsingh5375 Ай бұрын
ਗੁਰਪ੍ਰੀਤ ਸਿੰਘ ਜੀ ਮੱਕੜ ਜੀ ਤੁਹਾਡੇ ਦੋਹਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਕਿ ਤੁਹਾਡੇ ਅੰਦਰ ਕੋਮ ਲਈ ਦਰਦ ਹੈ ਪਰ ਮੁਆਫ ਕਰਨਾ ਅਗਰ ਤੁਹਾਡੇ ਦੋਹਾਂ ਨੇ ਅਗਰ ਦਾੜ੍ਹਾ ਪ੍ਰਕਾਸ਼ ਕੀਤਾ ਹੁੰਦਾ ਤਾਂ ਹੋਰ ਵੀ ਵਧਿਆ ਹੁੰਦਾ ਜੀ ਭੁੱਲ ਚੁੱਕ ਮੁਆਫੀ ਜੀ
@TheDistractionStudio
@TheDistractionStudio 9 күн бұрын
This is the best meetup I have seen in a whole. Thanks for waking us up
@VikramJSinghBajwa
@VikramJSinghBajwa 26 күн бұрын
Makkar Sahb you are one of the finest host I have ever seen,You shows are like stressbuster,informative and very pleasantly conducted.
@gaganbuttar6686
@gaganbuttar6686 Ай бұрын
ਮੱਲੋਂ ਮੱਲੀ SHARE ਕਿੱਤੀ ਗਈ🙏❤️ ਵਾਹਿਗੁਰੂ ਜੀ🙏🙇‍♂️
@SukhSahab001
@SukhSahab001 10 күн бұрын
Waheguru, Baba ji ik ik shbd sch aa thohada
@buntysahora7025
@buntysahora7025 Ай бұрын
ਸਭ ਤੋਂ ਵਧੀਆ ਇੰਟਰਵੀਉ 🙏
@gursharansandhu3072
@gursharansandhu3072 Ай бұрын
Thanks!
@ArshDeep-m1r
@ArshDeep-m1r Ай бұрын
Vir gurpreet love waheguru ji ka Khalsa waheguru ji ki Fateh waheguru ji waheguru 🙏🙏🙏🙏🙏🙏🙏🙏🙏🙏🙏🙏🙏🙏
@babbusharma600
@babbusharma600 29 күн бұрын
ਵਧੀਆ ਗੱਲਬਾਤ
@gurpreetrana7411
@gurpreetrana7411 Ай бұрын
ਜਨਮ ਸਥਾਨ:ਮੇਰਾ ਪਿੰਡ ਬਡਰੁੱਖਾਂ ਮਹਾਰਾਜਾ ਰਣਜੀਤ ਸਿੰਘ ਜੀ
@gurjeetsing4160
@gurjeetsing4160 15 күн бұрын
Gurpreet Singh ghuggu ji is gift to Sikkhism❤
@princemann5759
@princemann5759 4 күн бұрын
Very good veer ji❤Waheguruji Waheguruji Waheguruji Waheguruji Waheguruji
@ShubAish
@ShubAish Ай бұрын
❤❤❤very nice speech Gurpreet Paji and maker saab
@Lakhasurry
@Lakhasurry 7 күн бұрын
Gipppy grewal te gurpreet gugii bhaji bhut gaint a rhe le k punjab lyi hle hir ve bhut kuj a rha dkhn dkhn te pta lgda koi kam kr rhe punjab sikhi lyi ❤
@differentlevel-tf2in
@differentlevel-tf2in 23 күн бұрын
I was born in the 80s in the UK, every night my grandmother would tell me stories about our Gurus. I didnt realise at the time but I love her so much for teaching me about my history. Now I am working in a decent job amongst people from Harvard and Cambridge and because of Wahegurus kirpa earn decent money, it wasn't my education but my character that got me here. Thats due to my nani ji.
@rambogaming173
@rambogaming173 12 күн бұрын
thanks so much best episod makar saab
@amarpreetkaur3935
@amarpreetkaur3935 Ай бұрын
Thank you very much for such an informative podcast. People like me who are not born in Punjab but love to know my history.. thank you very much.
@DevinderSandhu-kl1cb
@DevinderSandhu-kl1cb Ай бұрын
Bahut, bahut dhanvad iss podcast lai🙏 Main bahut sikhia iss podcast ton🙏 Waheguru Ji 🙏
@lovedeepkumar742
@lovedeepkumar742 Ай бұрын
Rooh nu sukun mil geya aa interview sun k ❤
@sachdiawaj8952
@sachdiawaj8952 Ай бұрын
Shukr shukr shukr shukr shukr koi ta bolya, thank you, salute with deep heart ❤️
@manmindejitsingh245singh
@manmindejitsingh245singh Ай бұрын
Gurpreet Singh ghuggi veer ji bhut jada vadia Kam kar rehe ne waheguru ji veer nu humesha chardikala vich rakhan
@manjit-t2l
@manjit-t2l Ай бұрын
ਇਸ ਪਹਿਲੀ ਵਰਲਡ ਬਾਰ ਵਿੱਚ ਮੇਰੇ ਪੜਦਾਦਾ ਜੀ ਤੇ ਤਿੰਨ ਭਾਈ ਅਤੇ ਓਹਨਾ ਦੇ ਚਾਚੇ ਦੇ ਦੋ ਬੇਟੇ ਟੋਟਲ ਛੇ ਸੈਨਿਕ ਮੇਰੇ ਪਰਿਵਾਰ ਵਿਚੋ ਸਾਮਲ ਸਨ ਬੱਬਰ ਕਰਮ ਸਿੰਘ ਜੀ ਵੀ ਨਾਲ ਹੀ ਸਨ ਗੋਰਿਆ ਦੀ ਮਿਲਟਰੀ ਵਿੱਚ ਸੈਨਿਕ ਸਨ ਬੱਬਰ ਜੀ ਫਿਰ ਕਨੇਡਾ ਚਲੇ ਗਏ ਉਥੇ ਗਦਰੀ ਬਾਬਿਆਂ ਨਾਲ ਪਾਰਟੀ ਵਿਚ ਸ਼ਾਮਿਲ ਹੋਏ ਤੇ ਵਾਪਸ ਆ ਗਏ ਪੰਜਾਬ ਵਿਚ ਗਦਰ ਪਾਰਟੀ ਨੂੰ ਮਜ਼ਬੂਤ ਕੀਤਾ ਤੇ ਪਿੰਡ ਦੌਲਤਪੁਰ ਨਵਾਂਸਹਿਰ ਵਿੱਚ ਭੋਰੇ ਵਿੱਚ ਪ੍ਰੈੱਸ ਲਾਈ ਤੇ ਅਖਬਾਰ ਵੀ ਛਾਪਣੀ ਸੁਰੂ ਕੀਤੀ ਤੇ ਇਸ ਪ੍ਰੈੱਸ ਦੇ ਆਡੀਟਰ ਵੀ ਆਪ ਹੀ ਸਨ ਇਕ ਸਤੰਬਰ 1923 ਨੂੰ ਪਿੰਡ ਬਬੇਲੀ ਨੇੜੇ ਫਗਵਾੜਾ ਗੁਰਦਵਾਰਾ ਸਾਹਿਬ ਚੌਤਾ ਸਾਹਿਬ ਵਿੱਖੇ ਆਪਣੇ ਤਿੰਨ ਸਾਥੀਆ ਨਾਲ ਗੋਰਿਆ ਦੀ ਪੁਲਿਸ ਨਾਲ ਮੁਕਾਬਲਾ ਕਰਦੇ ਸਹੀਦ ਹੋ ਗਏ ਸੀ ਇਸ ਪਹਿਲੀ ਵਰਲਡ ਬਾਰ ਵਿੱਚ ਸਾਡੇ ਪਿੰਡ ਤੋ 91 ਸੈਨਿਕ ਸਨ ਤੇ 4 ਸੈਨਿਕ ਸਹੀਦ ਹੋਏ ਸਨ ਇਸ ਦਾ ਸਾਰਾ ਰਿਕਾਰਡ ਮੇਰੇ ਕੋਲ ਪਿਆ ਹੈ ਜੀ
@jasssingh5029
@jasssingh5029 Ай бұрын
ਦਿਲੋ ਸਲਾਮ ਆਪ ਜੀ ਦੇ ਪੂਰੇ ਪਰਿਵਾਰ ਨੂੰ ਜੀ ਵਾਹਿਗਰੂ ਚੜਦੀ ਕਲਾ ਬਖਸ਼ੇ ਜੀ।
@ManmeetKaur-se7cx
@ManmeetKaur-se7cx 24 күн бұрын
🙏🙏
@Coffee_pb46
@Coffee_pb46 Ай бұрын
ਵਾਹਿਗੁਰੂ ਜੀ 🙏
@aulakhaulakh6331
@aulakhaulakh6331 Ай бұрын
ਬਹੁਤ ਸੁੰਦਰ
@ArshDeep-m1r
@ArshDeep-m1r Ай бұрын
Waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🙏🙏🙏🙏🙏🙏🙏🙏
@gurtegsingh7
@gurtegsingh7 6 күн бұрын
Makkar bhaji te Gurpreet bhaji mai Bassi Pathana Fatehgarh sahib to tuhada podcast dekh rahyia Manu aah gala Jo tusi kar rhe ho kise ne nahi dasya mai apne buchya nu jarur dusa ga mai promise karda bahut khusi hundi aa jdo kuj sikhn nu milda bahut dhanwad ji thuda Waheguru ji chardikla rakhe 🙏
@JasvirSingh-n9e
@JasvirSingh-n9e Ай бұрын
Waheguru ji Thanks ji❤💯
@raniruprai954
@raniruprai954 Ай бұрын
So informative. Loved this interview
@smilesmile4767
@smilesmile4767 Ай бұрын
Waheguru Ji 🙏🏻 Charrdiyan kalan bakhshan Ji 🙏🏻🙏🏻
@Noor-bb1gl
@Noor-bb1gl Ай бұрын
ਜੀ ਬਹੁਤ ਸੋਹਣਾ ਇੰਟਰਵਿਊ ❤
@prettybrar5195
@prettybrar5195 Ай бұрын
ਮੱਕੜ ਸਾਬ ਬੇਨਤੀ ਹੈ ਕਿ, ਕਿਤਾਬਾਂ ਜਰੂਰ ਦਸਿਆ ਕਰੋ ਜਿਹੜੀਆਂ ਪੜ੍ਹੀਆਂ ਜਾ ਸਕਣ । ਜਿਨ੍ਹਾਂ ਤੋਂ ਇਹਨਾਂ ਸਿੰਘਾਂ ਬਾਰੇ ਜਾਣਿਆ ਜਾ ਸਕੇ।
@masterboyblog
@masterboyblog Ай бұрын
ਮੇਰਾ ਪਿੰਡ ਬਡਰੁੱਖਾ ਹੈ ਜੀ ਸਾਡੇ ਪਿੰਡ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਈਆਂ ਹੈ ਅਤੇ ਅੱਜ ਵੀ ਉਹ ਕਿਲਾ ਮੋਜੂਦ ਹੈ ਸਾਡੇ ਪਿੰਡ
@vidyagill731
@vidyagill731 Ай бұрын
Thank you very much veer ji about this interview, your elder sister
@manindersingh5178
@manindersingh5178 Ай бұрын
ਸਾਡਾ ਸਾਰਾ ਪਿੰਡ ਦਾ ਪਿਛੋਕੜ ਬਡਰੁੱਖਾਂ ਦਾ ਉਥੋਂ ਆ ਕੇ ਗੋਸਲਾਂ ਪਿੰਡ ਚ ਵਸੇ ਆ ਬਹੁਤ ਮਾਣ ਹੁੰਦਾ ਬਡਰੁੱਖਾਂ ਪਿੰਡ ਨੂੰ ਯਾਦ ਕਰ ਕੇ 🙏ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆ 🙏ਖਾਲਸਾ ਰਾਜ ਨੂੰ ਯਾਦ ਕਰਦੇ ਆ ❤🙏ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਿੱਖ ਕੌਮ ਨੂੰ👈ਪਿੰਡ ਗੋਸਲਾ, ਲੁਧਿਆਣਾ 🙏
@baljinderchoudhary3566
@baljinderchoudhary3566 Ай бұрын
Best podcast makkar Saab
@gurpreetsinghrai6014
@gurpreetsinghrai6014 Ай бұрын
ਮੱਕੜ ਵੀਰ ਤੁਸੀਂ ਬਹੁਤ ਹੀ ਇਨਸਾਨ ਹੋ ਤੁਸੀਂ ਗਲਤ ਨੂੰ ਗਲਤ ਕਹਿੰਦੇ ਹੋ ਸਹੀ ਨੂੰ ਸਹੀ ਕਹਿੰਦੇ ਹੋ ਜੋ ਕਿ ਇੱਕ ਵਧੀਆ ਤੇ ਸੱਚੇ ਇਨਸਾਨ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ।
@kulwinderchumber9216
@kulwinderchumber9216 Ай бұрын
Tuci kisey ton darde ni Sach bolde time........ Eh hi gall tuhade vich Most special hai......... Very nice.........
@roshankumarkewalramani5705
@roshankumarkewalramani5705 Ай бұрын
Mughal bolne se toh Darr gaya Iss baar Simranjot Makkar
@dilpreetsingh2790
@dilpreetsingh2790 Ай бұрын
ਇੰਟਰਵਿਊ ਬਹੁਤ ਵਧੀਆ ਸੀ ਜੀ ਹੁਣੇ ਚਾਹੀਦੇ ਏਦਾਂ ਦੇ ਇੰਟਰਵਿਊ ਬਾਬਾ ਜੀ ਗੁੱਸਾ ਨਾ ਕਰਨਾ ਜੀ ਆਪਾਂ ਅਪਾਣੇ ਨੇਮ ਪਿੱਛੇ ਸਿੰਘ ਕਿਉ ਨਹੀਂ.ਲਾਅ ਰਹੇ ਗੁਰਪ੍ਰੀਤ ਘੁੱਗੀ ਹੀ ਕਿਉ ਗੱਲ ਆਪਾਂ ਸਿੱਖ ਕੌਮ ਦੀ ਕਰ ਰਹੇ ਹਾਂ ਸਾਨੂੰ ਸਿੰਘ ਨੇਮ ਪਿੱਛੇ ਲਾਇਆ ਕਿਉ ਸ਼ਰਮ ਮਹਿਸੂਸ ਹੁੰਦੀ ਆਹ
@SarabjitSingh-e5l
@SarabjitSingh-e5l Ай бұрын
Gurpreet ghugi paji and makar sab bahot gant o tusi v ❤❤❤❤❤ salute a sir
@gurdialsingh5622
@gurdialsingh5622 Ай бұрын
Punjabiyan da Amitabachan Gurpreet ghugi❤❤❤❤❤ dil ton
@gagandeepsingh5760
@gagandeepsingh5760 Ай бұрын
ਵਾਹ ਜੀ ਵਾਹ ਗੁਰਪ੍ਰੀਤ ਵੀਰ ਜੀ ਅੱਖਾ ਹੀ ਖੋਲਤੀਆ ❤❤
@madandandyan3675
@madandandyan3675 Ай бұрын
Bahut sona Interview bhai g 👌👌👌👌👌👌👌👌👌👌👌👌👌👌👌
@ParamjitsinghDaulatpurParamjit
@ParamjitsinghDaulatpurParamjit Ай бұрын
ਮੇਰਾ ਪਿੰਡ ਦੌਲਤਪੁਰ ਹੈ ਮੇਰੇ ਬਾਬੇ ਦਾ ਨਾਂ ਸ਼ਹੀਦ ਬਬਰ ਕਰਮ ਸਿੰਘ
@manindersingh5178
@manindersingh5178 Ай бұрын
ਕਿਹੜਾ ਦੌਲਤਪੁਰ ਜੀ 🙏ਮਲੌਦ. ਕੋਲ ਰਾੜਾ ਸਾਹਿਬ 🙏ਕੋਲ
@Rohitsadipuriagsp
@Rohitsadipuriagsp Ай бұрын
22 ji jela .?
@manjit-t2l
@manjit-t2l Ай бұрын
ਨਵਾਂਸ਼ਹਿਰ ਤੋ 10 ਕਿਲੋਮੀਟਰ ਤੇ ਬਲਾਚੌਰ ਚੰਡੀਗੜ੍ਹ ਰੋਡ ਉਤੇ ਹੈ ਜੀ @@manindersingh5178
@manjit-t2l
@manjit-t2l Ай бұрын
​@@Rohitsadipuriagspਬਾਕੀ ਇਸ ਪਿੰਡ ਦੌਲਤਪੁਰ ਦੇ 91 ਫੌਜੀ ਪਹਿਲੀ ਵਰਲਡ ਬਾਰ ਵਿੱਚ ਸ਼ਾਮਿਲ ਸਨ ਜਿਹਨਾ ਦੇ ਵਿਚੋ ਚਾਰ ਫੌਜੀ ਸਹੀਦ ਹੋਏ ਸਨ ਅਤੇ ਬੱਬਰ ਕਰਮ ਸਿੰਘ ਜੀ ਵੀ ਇਸ ਵਰਲਡ ਬਾਰ ਵਿੱਚ ਸਾਮਲ ਸਨ ਇਸਦਾ ਰਿਕਾਰਡ 91 ਸੈਨਿਕਾ ਦਾ ਮੇਰੇ ਕੋਲ ਹੈ ਜੀ ਉਸ ਟਾਈਮ ਦਾ ਅੰਗਰੇਜ ਸਰਕਾਰ ਨੇ ਸਟੋਨ ਵੀ ਸਾਡੇ ਕੋਲ ਪਿਆ ਹੈ ਜੀ 1914 ਤੋ 1919 ਦੀ ਪਹਿਲੀ ਵਰਲਡ ਬਾਰ ਦਾ ਰਿਕਾਰਡ ਪਿਆ ਹੈ ਜੇ ਕਿਸੇ ਨੂੰ ਚਾਹੀਦਾ ਹੈ ਤਾ ਮੈ ਭੇਜ ਸਕਦਾ ਹਾ ਜੀ ਧੰਨਵਾਦ ਜੀ
@veekayyohomie4988
@veekayyohomie4988 Ай бұрын
Jalandhar wala daulatpur hoshiarpur road te
@H.singh11
@H.singh11 Ай бұрын
Bohat vadia interview ji
@SonuSingh-ng1xm
@SonuSingh-ng1xm Ай бұрын
Wah ji wah kya bath ha ❤❤❤❤
@visahome1296
@visahome1296 26 күн бұрын
❤❤❤❤❤very nice video Gurpreet Ghuggi is great
@gaganwadhwa9535
@gaganwadhwa9535 Ай бұрын
Very nice 👌👌 Great Conversation 👍👍
@jasbirsingh2640
@jasbirsingh2640 Ай бұрын
Right veer ji
@Dosanjh84
@Dosanjh84 Ай бұрын
ਸਾਡੇ ਵਿੱਚ ਕਈ ਦਹਾਕਿਆਂ ਬਾਅਦ ਇੱਕ ਆਗੂ ਆਇਆ ਜਿਸ ਨੂੰ ਮੌਤ ਤੋਂ ਬਾਅਦ ਵੀ ਬਹੁਤੇ ਲੋਕੀ ਗੱਦਾਰ ਕਹਿੰਦੇ ਹਨ ਤੇ ਬਹਤੇ ਯੋਧਾ ਪਰ ਉਹ ਆਗੂ ਹੋਣਹਾਰ ਵਿਦਵਾਨ ਸੀ ਜੋ ਬਹੁਤ ਥੋੜ੍ਹੇ ਸਮੇਂ ਤੇ ਸਰਲ ਅਰਥਾਂ ਵਿੱਚ ਸਰਲ ਤਰੀਕੇ ਨਾਲ ਸਮਝਾ ਗਿਆ ਸੀ ਕਿ ਅਸੀਂ ਕੌਣ ਹਾਂ ਤੇ ਸਿੱਖੀ ਕੀ ਹੈ ਜੋ ਹਰ ਆਮ ਨੌਜਵਾਨ ਵੀ ਸਮਝਣ ਲੱਗ ਪਏ ਸਨ। ਮਤਲਬ ਕਿ ਸਾਨੂੰ ਇਹੋ ਜਿਹੇ ਆਗੂਆਂ ਦੀ ਲੋੜ ਹੈ।
@Dil_dia_gallan
@Dil_dia_gallan Ай бұрын
Deep sidhu🥺
@kavvydhaliwal8775
@kavvydhaliwal8775 Ай бұрын
Bahut sohna interview G....🙏
@bhupinderkanwarpalsingh1740
@bhupinderkanwarpalsingh1740 Ай бұрын
Thank you veerji
@SonuSingh-ng1xm
@SonuSingh-ng1xm Ай бұрын
Bhut vdeya interview ❤❤❤❤
@satwantkaur4818
@satwantkaur4818 Ай бұрын
Gurpreet ghugghi always vocal about his thoughts he is so Good and intelligent Well Done Sir 🙏
@nirmalsinghbrar4819
@nirmalsinghbrar4819 Ай бұрын
ਬਹੁਤ ਵਧੀਆ ਵਿਚਾਰ ਹਨ ਸਚਾਈ ਹੈ
@AKASH_U.S.A
@AKASH_U.S.A Ай бұрын
ਜਿਨੀਆ ਗੱਲਾਂ ਭਾਜੀ ਨੇ ਦੱਸਿਆ ਇਨ੍ਹਾਂ ਚੋ ਬਹੁਤ ਸਾਰੀਆਂ ਗੱਲਾਂ 90s ਬੋਰਨ ਨੂੰ ਪਤਾ ਹੋਣਾ ਬਾਕੀ 2000s ਵਾਲੇ ਜਾਂ ਉਸਤੋਂ ਬਾਅਦ ਵਾਲਿਆ ਨੂੰ ਤਾਂ ਕੱਖ ਵੀ ਨੀ ਪਤਾ ਹੋਣਾ...
@prettybrar5195
@prettybrar5195 Ай бұрын
21:24 ਇਹ ਗੱਲਾਂ ਤਾਂ ਹੀ ਬੱਚਿਆਂ ਨੂੰ ਦੱਸੀਆਂ ਜਾਣ ਗੀਆ ਜੇਕਰ ਮਾਂ ਪੀਓ ਨੂੰ ਆਪ ਪਤਾ ਹੋਣ ਗੀਆ। ਮਾਂ ਪੀਓ ਨੂੰ ਹੀ ਨਹੀਂ ਪਤਾ ਇਹਨਾਂ ਬਾਰੇ ।
@Gurmeetsingh-wy1tj
@Gurmeetsingh-wy1tj Ай бұрын
ਬਹੁਤ ਵਧੀਆ ਜੀ
@SandeepSingh-m6s4j
@SandeepSingh-m6s4j Ай бұрын
ਸਾਡੀ ਨੋ ਜਵਾਨੀ ਨੂੰ ਸਿੱਖ ਇਤਹਾਸ ਪੜ੍ਹਨਾ ਚਾਹੀ ਦਾ ਹੈ 🙏
Мен атып көрмегенмін ! | Qalam | 5 серия
25:41
“Don’t stop the chances.”
00:44
ISSEI / いっせい
Рет қаралды 62 МЛН
How to treat Acne💉
00:31
ISSEI / いっせい
Рет қаралды 108 МЛН
Мен атып көрмегенмін ! | Qalam | 5 серия
25:41