ਮੱਕੜ ਨਾਲ ਇੰਟਰਵਿਊ ਬਾਅਦ ਅੱਗ ਵਾਂਗੂ ਭੜਕੇ Yograj Singh - Satrang Celebrity with Sattie | Exclusive 💥

  Рет қаралды 109,530

Channel Sattrang

Channel Sattrang

Күн бұрын

Пікірлер
@ravneetrickky6534
@ravneetrickky6534 4 күн бұрын
ਪੂਰੀ ਜੁਰਅੱਤ ਭਰੀ ਗੱਲਬਾਤ ਕੀਤੀ ...ਯੋਗਰਾਜ ਜੀ ਨੇ
@KamalRana07
@KamalRana07 26 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏽🙏🏽🙏🏽🙏🏽🙏🏽
@AjaypalSingh-mi8no
@AjaypalSingh-mi8no 28 күн бұрын
ਬਾਣੀ ਪੜਨ ਵਾਲੇ ਬੰਦੇ ਵਿਚ ਤਾ ਨਿਮਰਤਾ ਬਹੁਤ ਹੁੰਦੀ ਏ ,ਪਰ ਤੂੰ ਤਾ ਬੜਾ ਈਰਖਾ ਰੱਖਣ ਵਾਲਾ ਬੰਦਾ ਏ ,ਜਿਸ ਤਰਾਂ ਜੋਗਰਾਜ ,ਪਤਰਕਾਰ ਮੱਕੜ ਨੂੰ ਕਹਿ ਰਿਹਾ ਏ ,ਕੇ ਮੱਕੜ ਨੇ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਏ ,ਏ ਭਾਸ਼ਾ ਕਿਸੇ ਬਾਣੀ ਪੜਨ ਵਾਲੇ ਬੰਦੇ ਦੀ ਤਾ ਨਾਈ ਹੋ ਸਕਦੀ , ਕਯੋ ਕੇ ਬਾਣੀ ਪੜਨ ਵਾਲਾ ਬੰਦਾ ,ਕਿਸੇ ਦੀ ਧੀ ਨੂੰ ਆਪਣੀ ਹੀ ਧੀ ਸਮਜਦਾ ਏ ,
@desichefsonujassal76
@desichefsonujassal76 27 күн бұрын
Sahi gal kahi ji
@VimpyBoxer-w6u
@VimpyBoxer-w6u 27 күн бұрын
ਬਾਕੀ ਸਹੀ ਗੱਲ ਹ ਆਖੀਏ ਵੀਰ ਜੀ ਤੁਸੀਂ ਗੁਰਬਾਣੀ ਪੜਨ ਵਾਲਾ ਬੰਦਾ ਕਿਸੇ ਦੀ ਧੀ ਭੈਣ ਬਾਰੇ ਮਾੜਾ ਸ਼ਬਦ ਨਹੀਂ ਬੋਲਦਾ ਯੋਗਰਾਜ ਦੇ ਵਿੱਚ ਹੰਕਾਰ ਬੋਲਦਾ ਇਸ ਤੋਂ ਸਿਰੇ ਦਾ ਪੱਤਰਕਾਰਾਂ ਫ**** ਹੰਕਾਰ ਬੋਲਦਾ ਇਹ ਕਹਿੰਦਾ ਮੈਂ ਗੋਲੀ ਮੂਹਰੇ ਖੜ ਦੀ ਗੋਲੀ ਮੁਰੇ ਖੜ ਕੇ ਇਹਦਾ ਮੋਤ ਨਿਕਲੂਗਾ ਇਹ ਫਿਲਮਾਂ ਦੀ ਡਾਇਲੋਗ ਮਾਰਨ ਜੋਗਰਾ ਪੱਲੇ ਕੱਖ ਨਹੀਂ ਜੋ ਗੱਜਦੇ ਆ ਉਹ ਵਰਦੇ ਨਹੀਂ
@shamshermanes2315
@shamshermanes2315 27 күн бұрын
ਸਹੀ ਕਿਹਾ ਜੀ
@HarjeetSingh-w6p
@HarjeetSingh-w6p 26 күн бұрын
ਰਾਈਟ ਭਾਜੀ
@jeetsingh-1991
@jeetsingh-1991 25 күн бұрын
Sahi gal hai.
@TruthBeforeDie
@TruthBeforeDie Ай бұрын
ਨਫਰਤ ਕ੍ਰੋਧ ਤੇ ਹੰਕਾਰ ਨਾਲ ਭਰਿਆ ਨਿਮਰਤਾ ਦੀ ਐਕਟਿੰਗ ਕਰਦਾ , ਛੋਟੀ ਸਮਝ ਵਾਲਾ ਬਾਈ ਯੋਗਰਾਜ ਸਿੰਘ ॥ਕਲਾਕਾਰ ਵਧੀਆ ਹੈ।
@themultiartist249
@themultiartist249 Ай бұрын
Right 👍
@ranbeersingh932
@ranbeersingh932 28 күн бұрын
Top da comment accurate.
@SatnamSingh-cc4yx
@SatnamSingh-cc4yx 28 күн бұрын
Veer g jurat nal kise galat insaan nu galat kehn wala insaan hmesha lokan nu mara lagdaa… So tade wargiya nu ni samaj ona
@SandeepSharma-gt1xn
@SandeepSharma-gt1xn 28 күн бұрын
ਡਾਕਟਰਾ ਨੇ ਸਹੀ ਕਿਹਾ ਇਹ ਹੈ ਵੀ ਬੱਚਾ ਉਹ ਵੀ ਵੀ ਮੰਦ ਬੁੱਧੀ 😢😢
@sawranjeetsinghsidhusawran1384
@sawranjeetsinghsidhusawran1384 Ай бұрын
ਕਪਿਲ ਦੇਵ ਵੀ ਮਾੜਾ ਧੋਨੀ ਵੀ ਮਾੜਾ ਨਵਜੋਤ ਸਿੱਧੂ ਵੀ ਮਾੜਾ ਗੁਰਦਾਸ ਮਾਨ ਵੀ ਮਾੜਾ, ਗੁਗੂ ਗਿੱਲ ਵੀ ਮਾੜਾ,,ਆਵਾਦੀ ਘਰ ਵਾਲੀ ਵੀ ਮਾੜੀ,, ਸਾਧੂ ਸੰਤ ਵੀ ਮਾੜੇ,, ਸਿਰਫ ਤੇ ਸਿਰਫ ਯੋਗਰਾਜ ਹੀ ਚੰਗਾ,,ਕਮਾਲ ਆ,, ਇਹ ਹੰਕਾਰ ਹੀ ਹੈ ਜਿਸ ਕਰਕੇ ਇਹ ਸ਼ਕਸ ਇੱਕਲਾ ਰਹਿ ਗਿਆ,,ਜੇ ਰੱਬ ਦਾ ਨਾਮ ਲੀਏ ਤਾ ਢੰਡੋਰਾ ਪਿੱਟਣ ਦੀ ਕੀ ਲੋੜ ਆ
@SatnamSingh-bn1nu
@SatnamSingh-bn1nu 29 күн бұрын
Gall sun meri j tuhanu koi.sacch dass deve fer tusi os nu mara samjde ea tuhada v koi stand nee lokan da Sach sunan da
@s.psandhu590
@s.psandhu590 29 күн бұрын
ਆ ਮਾਰੀ ਚਪੇੜ ਤੁਸੀਂ , ਯੋਗਰਾਜ ਸਿੰਘ ਦੀ ਭੰਡੀ ਕਰਨ ਵਾਲਿਆਂ ਦੇ
@JotKaur-k5y
@JotKaur-k5y 29 күн бұрын
Dono made aa...makad v glt aa..eh v
@palwindersingh9793
@palwindersingh9793 29 күн бұрын
Sawranjeetsingh1384 Jo lok di gal tu kar da aa sara apna lai kar de c check all people history and now he right other people try to make money
@gsranvir082
@gsranvir082 29 күн бұрын
Sahi gal aa...hun Simarjot makkar vi maada...😂😂😂😂
@AjaypalSingh-mi8no
@AjaypalSingh-mi8no 28 күн бұрын
ਏ ਬੰਦਾ ਦਿਲ ਦਾ ਬੜਾ ਮਾੜਾ ਆ , ਹਰ ਬੰਦੇ ਨਾਲ ਏ ਈਰਖਾ ਰੱਖਦਾ ਏ
@Gurpreettsingh-b1q
@Gurpreettsingh-b1q 27 күн бұрын
Hmm
@ParamjeetSingh-ri6te
@ParamjeetSingh-ri6te 28 күн бұрын
ਯੋਗਰਾਜ ਸਿੰਘ ਰਹਿਦੀ ਉਮਰ ਵਿੱਚ ਤਾਂ ਸਮਝਦਾਰੀ ਨਾਲ ਬੋਲ
@sonymaan331
@sonymaan331 Ай бұрын
ਪਰ ਸੱਤੀ ਨੇ ਸਿਰਫ ਪੰਪ ਹੀ ਮਾਰੇ ਨੇ ਕੋਈ ਵੱਖਰੀ ਗੱਲਬਾਤ ਪੱਤਰਕਾਰ ਵਾਲੀ ਕੀਤੀ ਨਹੀਂ
@harinderpreethani8147
@harinderpreethani8147 Ай бұрын
Satti de baap ne Panjabia tu Paisa collect karke lala keji nu deta
@att_jatt47
@att_jatt47 29 күн бұрын
Sahi gal aa tuhadi
@deepinderkaur7226
@deepinderkaur7226 29 күн бұрын
Sir/ma'am, pehli gl ta eh k satti is not a reporter, he's an interviewer.... secondly pump dein te respect dein ch frk hunda ...
@deepinderkaur7226
@deepinderkaur7226 29 күн бұрын
​@@harinderpreethani8147...tusi naal c us time?? Tusi dekhea???? Sir, naale yr interview ch kisi nu sunn k kisi dujje senior respected citizen nu disrespect kiwe kr skde ho??? It's not good ..thonu jihdi gl buri lggi onnu bolo pr pls kisi nu is trha impute n kro oh v glt blames lga k....
@totalcrac4247
@totalcrac4247 29 күн бұрын
Par eh poohle da khaas rea,,,es Li kbje lite ohne
@robikumer1543
@robikumer1543 26 күн бұрын
ਸਿਆਣਿਆਂ ਨੇ ਕਿਹਾ 16 ਆਨੇ ਸੱਚ ਇਹ ਹੈ ਦੁਨੀਆਂ ਦੀ ਸਭ ਤੋਂ ਵੱਡੀ ਖੱਚ
@SukhdevSingh-p8f2l
@SukhdevSingh-p8f2l 13 күн бұрын
ਸਹੀ ਗੱਲ ਆ ਬਾਈ
@NKstatus616
@NKstatus616 29 күн бұрын
ਏਹ ਜਿਵੇੰ ਜਿਵੇੰ ਬੁੱਢਾ ਹੋਈ ਜਾਂਦਾ ਤੇ ਚਵਲਾਂ ਮਾਰਦਾ ਮਾਰੀ ਜਾਂਦਾ 😂
@SarbjeetSingh-fg3xp
@SarbjeetSingh-fg3xp 28 күн бұрын
Apni ਕੁੜੀ ਦੀ ਉਮਰ wrgi ਨਾਲ eh ਵਿਆਹ ਕਰਵਾਉਂਦਾ ਏ। ਬਹੁਤਾ ਗਿਆਨੀ।
@VarunNijhara
@VarunNijhara 28 күн бұрын
Eda saala yuvraj naalo chota gai umar ch
@Gurpreettsingh-b1q
@Gurpreettsingh-b1q 27 күн бұрын
Hmm
@AmritSingh-w7f6j
@AmritSingh-w7f6j 25 күн бұрын
Ranjeet singh ne kyu 55 sal di umar vich 18 sal di kudi jind kaur nal viah krwaya c . Bolo veer , hun bohuta vadda sikh raja…..?
@KuldeepSinghPruthi-bw9mq
@KuldeepSinghPruthi-bw9mq 29 күн бұрын
ਖੇਖਣ ਬਹੁਤ ਵਧੀਆ ਕਰਦਾ
@TaranpreetsinghTaranpree-ii6hd
@TaranpreetsinghTaranpree-ii6hd 20 күн бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ,,❤
@jass2727
@jass2727 28 күн бұрын
Satti vehla betha c mazza len a gya 😂
@sach3338
@sach3338 28 күн бұрын
Sahi gall a bai eh Munda kutti cheez hoyu puri
@SarpanchAshgripur
@SarpanchAshgripur 16 күн бұрын
ਸਰਦਾਰ ਜੋਗਰਾਜ ਸਿੰਘ ਜੀ ਮੈਨੂੰ ਸੁਣ ਕੇ ਬਹੁਤ ਹੀ ਚੰਗਾ ਲੱਗਿਆ ਵੀ ਕਿਸੇ ਦੀ ਪਿੱਠ ਪਿੱਛੇ ਤਾਂ ਨਹੀਂ ਗੱਲ ਕੀਤੀ ਜੋ ਗੱਲਾਂ ਕੀਤੀਆਂ ਚਲਦੀ ਇੰਟਰਵਿਊ ਵਿੱਚ ਮਾਈਕ ਉੱਤੇ ਸਭ ਦੇ ਸਾਹਮਣੇ ਕੀਤੀਆਂ ਇਹ ਜੁਰਤ ਵਾਲਾ ਬੰਦਾ ਹੀ ਗੱਲ ਕਰ ਸਕਦਾ ਹੈ ਜਿਸ ਵਿੱਚ ਜੁਰਤ ਨਹੀਂ ਤਕਰੀਬਨ ਉਹ ਬੰਦੇ ਯੋਗਰਾਜ ਸਿੰਘ ਜੀ ਨੂੰ ਮਾੜਾ ਹੀ ਕਹਿਣਗੇ
@goodvibesyes
@goodvibesyes 21 күн бұрын
ਬਹੁਤਿਆਂ ਲੋਕਾਂ ਨੂੰ ਯੋਗਰਾਜ ਏਸ ਕਰਕੇ ਚੰਗਾ ਨਹੀਂ ਲਗਦਾ ਕਿ ਸੱਚ ਬੋਲਦਾ ਤੇ ਕਈਆਂ ਨਾਲੋ ਚੰਗਾ ,ਯੋਗਰਾਜ, ਐਵੇਂ ਜਣੇ ਖਣੇ ਨੂੰ ਸਲਾਹਓਦਾਂ ਨਹੀਂ,ਸਿਰਫ ਗੁਰੂ ਘਰ ਤੇ ਗੁਰਬਾਣੀ ਨੂੰ ਮੰਨਦਾ ਤੇ ਪਖੰਡ ਤੋ ਦੂਰ ਆ,ਜੁਰਤ ਰੱਖਦਾ ਅਗਲਾ
@jasvirsingh4426
@jasvirsingh4426 28 күн бұрын
ਗੁਰੂ ਜੀ ਦਾ ਸਿੱਖ ਕਦੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਇਹ ਬਾਬਾ ਦੀਪ ਸਿੰਘ ਜੀ ਦਾ ਸਿੱਖ ਨਹੀਂ ਹੋ ਸਕਦਾ, ਇਨੀਂ ਨਫ਼ਰਤ ਦਿਲ ਵਿੱਚ। ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ
@koopar-i7o
@koopar-i7o 29 күн бұрын
ਹਾਰਟ ਦਾ ਟੈਸਟ ਕਰਵਾ ਲਿਆ ਪਰ ਦਿਮਾਗ ਦਾ ਵੀ ਕਰਾਉਣਾ ਚਾਹੀਦਾ ਸੀ
@sanjaymehra7625
@sanjaymehra7625 28 күн бұрын
😂
@VarunNijhara
@VarunNijhara 28 күн бұрын
😂
@ssmalhiadvocate
@ssmalhiadvocate 28 күн бұрын
😂
@nirmalsinghhans4671
@nirmalsinghhans4671 28 күн бұрын
Eh sala fura jaat aa veer ji hankar te jatiwaad kut kut ke bhareya hoyea ha es vich Nirmal singh Hans District kapurthala work in foreign
@AmusedHibiscus-pc2vp
@AmusedHibiscus-pc2vp 24 күн бұрын
Yah Banda Dil ka saaf Hai Jawan ka bura munh per baat karne wala Insan Bura hi hota hai
@PardeepKumar-ou7di
@PardeepKumar-ou7di Ай бұрын
ਯਾਰ ਏਹ ਬੰਦਾ ਬਹੁਤ funny a😂, 38.50 mint,, ਏਹ ਤਾ poetry ਬਣ ਗੀ 🤣🤣🤣🤣
@pirtpalsarpanch470
@pirtpalsarpanch470 Ай бұрын
ਅੱਜ ਯੋਗਰਾਜ ਸਿੰਘ ਦੀਆਂ ਸਾਰੀਆਂ ਗੱਲਾਂ ਚ ਦਮ ਸੀ
@totalcrac4247
@totalcrac4247 29 күн бұрын
Ustaad poohle da khaas rea eh,,, es Li kbje lite ohne
@ManmohanSingh-ub4zl
@ManmohanSingh-ub4zl Ай бұрын
God bless this guy. Whole world is wrong only this man is right only very surprised
@PargatSinghSidhu-z6e
@PargatSinghSidhu-z6e Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਹਰ ਇੱਕ ਪਰਿਵਾਰ ਤੇ ਹਰ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਜੀ
@1sukhman
@1sukhman Ай бұрын
ਇਹ ਸਿਰੇ ਦਾ ਫੁਕਰਾ ਤੇ ਹੰਕਾਰੀ, ਸਿਰੇ ਦਾ ਨੌਟੰਕੀ ਆ।
@Just577-v1s
@Just577-v1s 28 күн бұрын
Bai eh gal yoraj de samne bol dekha fr pta lgu kina k dum
@Just577-v1s
@Just577-v1s 28 күн бұрын
Commenta vich har bnda sher hai😂😂😂
@surjansingh5361
@surjansingh5361 25 күн бұрын
ਗਿੱਦੜ
@kuldipsinghdhesi7018
@kuldipsinghdhesi7018 29 күн бұрын
ਚੰਗੀ ਗਲ ਐ ❤
@factztv1313
@factztv1313 28 күн бұрын
He is pure heart person
@gur9213
@gur9213 28 күн бұрын
ਲ਼ੱਗਦਾ ਨੀ ਤੁਸੀਂ ਗੁਰਬਾਣੀ ਵੀ ਪੜਦੇ ਹੋ ਕਿਓਕੇ ਜਿਨ੍ਹਾਂ ਹੰਕਾਰ ਤੁਹਾਡੇ ਵਿੱਚ ਏ ਗੁਰਬਾਣੀ ਪੜ੍ਹਨ ਵਾਲੇ ਵਿੱਚ ਨਹੀਂ ਹੁੰਦਾ
@dilpreetshetra2778
@dilpreetshetra2778 2 күн бұрын
Paji how clean are you
@gvsingh8785
@gvsingh8785 23 күн бұрын
Loved it. Respect Yograj
@surjansingh25
@surjansingh25 25 күн бұрын
ਅਸਲੀ ਜੀਵਨ ਦਾ ਤੇ ਪਤਾ ਨਹੀਂ ਪਰ ਗੱਲਾਂ ਬਾਤਾਂ ਘੈਂਟ ਕਰਦਾ 😊
@mannagra9825
@mannagra9825 Ай бұрын
ਸਾਰੀ ਉਮਰ ਫ਼ਿਲਮਾਂ ਵਿੱਚ ਇੱਜ਼ਤਾਂ ਲੁੱਟਦਾ ਰਿਹਾ 😂😂😂 ਹੁਣ ਗੱਲਾਂ ਹੋਰ
@Nirbhai-x2o
@Nirbhai-x2o Ай бұрын
ਹੁਣ ਦੀਪ ਸਿੰਘ ਜੀ ਦਾ ਸਕਾ ਬਣਿਆ ਬੈਠਾ
@harpreetsinghwarraich8126
@harpreetsinghwarraich8126 Ай бұрын
AJ ISNU BOLLYWOOD VICH CLEEN SHAVE DA ROLEI MILA ISNA KRA LANNA
@Sherpunjabde1699
@Sherpunjabde1699 Ай бұрын
​@@Nirbhai-x2o ਤੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਮਹਾਕਾਲ ਜੀ ਦਾ ਨਾਮ ਸਤਿਕਾਰ ਨਾਲ ਲੈ
@Nirbhai-x2o
@Nirbhai-x2o Ай бұрын
@@Sherpunjabde1699 ਮਹਾਕਾਲ,ਸਿਵਜੀ ਨੂੰ ਕਹਿਣਾ ਜਾ ਜਾ ਦੀਪ,ਸਿੰਘ ਜੀ ਨੂੰ
@Punjabi-f9b
@Punjabi-f9b Ай бұрын
ਗਾਂਡੂਆ ਅਸਲੀ ਇਜ਼ਤ ਨਹੀਂ ਲੁੱਟਦੇ ਫ਼ਿਲਮਾਂ ਵਿਚ, ਐਕਟਿੰਗ ਹੁੰਦੀ ਆ
@BaljinderDhaliwal-w1x
@BaljinderDhaliwal-w1x Ай бұрын
ਉਸ ਦਿਨ ਮੱਕੜ ਸਾਬ ਮੱਕੜ ਸਾਬ ਕਹਿੰਦਾ ਸੀ
@Nirbhai-x2o
@Nirbhai-x2o Ай бұрын
@@BaljinderDhaliwal-w1x ਕੱਲ ਨੂੰ ਸੱਤੀ ਨੂੰ ਭੰਡੂਗਾ,
@Humanresources.surgery
@Humanresources.surgery 28 күн бұрын
ਇਜਤ ਕਰਨੀ ਕੀ ਮਾੜੀ ਗਲ ਆ? ਹੁਣ ਜਦ ਗਲ ਸਮਜ ਆਈ ਤਾਂ ਫੇਰ ੳਸ ਮੁਤਾਬਿਕ ਛਿਤਰ ਵਦੀਆ ਨੇ. ਇਕ ਗਿਣ ਕੇ ਗਿਆਰਾਂ ਪੈਣ ਚਵਲ ਦੇ
@SahilHansa
@SahilHansa 24 күн бұрын
Hor chaper maarda . .. Saamne interview den aaya si .. Aiwey na boleya karo..... Agley da honsla vekh ......
@deepinderkaur7226
@deepinderkaur7226 Ай бұрын
Ghaint interview 🔥🔥🔥🔥💯
@yogeshjaggi4983
@yogeshjaggi4983 29 күн бұрын
Very good interview ❤❤
@NarinderSingh-bn3xm
@NarinderSingh-bn3xm 15 күн бұрын
Yograj Singh bhaber ser punjab da
@LuckySingh-ho1im
@LuckySingh-ho1im 28 күн бұрын
ਏਹੋ ਜੇਹੇ ਪੱਤਰਕਾਰਾ ਨੂੰ ਵੀ ਚਾਹੀਦਾ ਵੇ ਕਿ ਉਹ ਏਸੇ ਬੰਦਿਆਂ ਦੀ ਇੰਟਰਿਊਆਂ ਨਾ ਲੈਣ ਜੋ ਸਿਰਫ਼ ਹੇਟ ਫੈਲਾਂਦੇ ਨੇ
@SurinderSingh-ir2kn
@SurinderSingh-ir2kn 28 күн бұрын
Eda koi koi bol sakda ❤❤❤❤ yograj singh ❤❤❤❤
@DeepakJoshi-g6t
@DeepakJoshi-g6t Ай бұрын
ਸਿਰਫ਼ ਗੱਲਾਂ 😂 ਇਹਨੇ ਆਪਣਾ ਪਰਿਵਾਰ ਨੀ ਸੰਭਾਲਿਆ ਗਿਆ ਫੁਕਰਾ।ਕਦੇ ਗੁੱਗੂ ਗਿੱਲ ਬੋਲਦਾ ਦੇਖਿਆ ਇਹਦੇ ਨਾਲ ਹੀ ਸਾਰੇ ਬੁਰੇ ਕਿਉੰ ਹੋ ਜਾਂਦੇ
@SurinderKumar-dn1nk
@SurinderKumar-dn1nk Ай бұрын
Fukra ae sire da aho jihe bande kise de mitt nahi hunde apdi gall upper dujje di sunde nahi hankari?
@ravirandhawa1
@ravirandhawa1 27 күн бұрын
Yograj singh 👌👌👌👌👌👌👌👌👌🙏🙏🙏
@gursimranlibra113
@gursimranlibra113 Ай бұрын
ਬਾਣੀ ਪੜਨ ਵਾਲਾ ਵਿਅਕਤੀ ਹਮੇਸ਼ਾ ਨਿਮਰਤਾ ਵਿੱਚ ਰਹਿੰਦਾ ਪਰ ਸ਼ਾਇਦ ਅਜੇ ਅਸਰ ਘੱਟ ਏ , ਮੱਕੜ ਸਾਬ ਤੁਸੀਂ ਦਿਲ ਤੇ ਲਾਇਓ
@harjotsinghmaan637
@harjotsinghmaan637 29 күн бұрын
Bai ji gall jachi ni jive tusi kiha bani padan wala banda hemesa nemerta ch rehnda ta aaj aapa sikh na hunde guru nanak dev ji khud khuda oh akal purk j oh khend v mai ta eish duniya te sirf duniya nu sidhe pase lona vehma bhrma cho khadna nimrta vich reh k ta oh babar nu sidhe lafja vich chonoti na dinde j guru gobind singh sache patsha khud osh akhal purk da roop khende na vai aapa ta nimarta rakni aa ta aaj khalsa panth na hunda chalo eh ta khud akhal purkh parmatma san odu wadh de gall kara ki baba banda singh bhadur bani nahi c padde ki dhan dhan baba deep singh ji bani ni c padde chalo odu v vadh ch kava jado apna khalsa raaj aya ki maharaja ranjit singh bani ni c padda hona ki hari singh nalwa bani nai c padde honae ja akali phoola singh ji bani ni padde hone 22 ji bani paddan da matlab eh ni v hemesa nimrata ch he rehena jithe nimarta rakhni aa othe nimarta rahu par jithe hik dah k bekhof bolona bina kise to dare othe bolona hi aa te jithe khanda khadkona fer othe guru da ott asra ley k khanda v khadkona penda so j kush vadh ghat bolya hova ta mafi chona par sach ta sach he rehna chlo kher WAHEGURU JI SAB TE MEHER KARAN
@harmanbant7054
@harmanbant7054 29 күн бұрын
Shi gl aa y g
@gurteejsingh7708
@gurteejsingh7708 21 күн бұрын
ਵਰਿੰਦਰ ਸਤੀਸ ਕੋਲ। ਦਾਰਾ ਸਿੰਘ ਸੁਖਜਿੰਦਰ ਸੇਰਾ ਗੱਗੂ ਗਿੱਲ ਵਧੀਆ ਅਐਕਟਰ ਆ
@mohinderSinghKhalsa
@mohinderSinghKhalsa 28 күн бұрын
ਇਹ ਆਪਣੇ ਆਪ ਨੂੰ ਸ਼ਹੀਦਾਂ ਦੇ ਪਰਿਵਾਰ ਚੋ ਦੱਸਦਾ ਹੈ
@w33k3nd5
@w33k3nd5 21 күн бұрын
eh bnda sidha chalda , lokan nu hajam nhi hunda sach
@gurchransingh5674
@gurchransingh5674 Ай бұрын
ਦਾਦੇ ਤਾ ਪੋਤੇ ਪੋਤੀਆ ਦੇ ਪਿਆਰ ਦੇ ਭੁੱਖੇ ਹੁੰਦੇ ਹਨ ਪੋਤੇ ਦੇ ਕਹਿਣ ਤੇ ਪਹਿਲੀ ਵਾਰ ਦਾਦੇ ਦਿਲ ਕੱਢਕੇ ਪੋਤੇ ਦੇ ਹੱਥ ਤੇ ਰੱਖ ਦੇਣ ਪਰ ਪੋਤੇ ਪੋਤੀਆ ਪਿਆਰ ਕਰਨ ਵਾਲੇ ਹੋਣ
@VimpyBoxer-w6u
@VimpyBoxer-w6u 27 күн бұрын
ਮੈਨੂੰ ਯੋਗਰਾਜ ਦੀ ਇਹ ਗੱਲ ਗਲਤ ਲੱਗੀ ਕੁੜੀ ਵਾਲੀ ਬਈ ਉਹਨੇ ਸਗਨ ਪਾਉਣਾ ਜਾਂ ਐ ਕਰਨਾ ਗਾ ਇਹ ਗੱਲ ਗਲਤ ਬਹੁਤ ਲੱਗੀ ਮੈਨੂੰ
@raajnotorious
@raajnotorious Ай бұрын
Guggu Gill Saab Buhat Bade Actor C Hai Rehnge. But Consistency Of Yograj Singh + Long Term Acting With Different Different Roles Just Awesome Bigger Than Guggu Gill Because Guggu Gill Zamane De Hisaab Nall Involvement In Acting Nhi Kar Sake Tahi Ajj Yograj Singh Buhat Ahge Lang Chuke Acting Vich. From Day 1 To Now Same Aura Same Voice Same Style & Consistency Thats Show Why He So Dominated Actor In Every Generation Of Cinema. No.1 Overall All Time Performer 👑👈🏻✌🏻 Now No.1 Is Yograj Singh No.2 Guggu Gill 🙏🏻🙏🏻
@Makhan-r1j
@Makhan-r1j Ай бұрын
ਸੱਚੀਆਂ ਤੇ ਤੱਤੀਆਂ ਗੱਲਾਂ ਨੇ
@Sunnysingh-vp7kc
@Sunnysingh-vp7kc 28 күн бұрын
Tattian galla😅
@Pink.fire-47
@Pink.fire-47 27 күн бұрын
ਕੁਰਸੀ ਦੂਰ ਰੱਖਣ ਵਾਲੀ ਵੀ ਸਿਆਣਪ ਕੀਤੀ ਪਤਾ ਨਹੀਂ ਗੋਲਾ ਕਿੱਧਰ ਨੂੰ ਚੱਲ ਪਵੇ
@gurinders2187
@gurinders2187 21 күн бұрын
😂😂😂😂
@singhparmjeet7268
@singhparmjeet7268 28 күн бұрын
Bhai ne tan dhan dhan Krati
@Guriking93
@Guriking93 14 күн бұрын
Eh shwinder mehal nu v galaa kd de ne yog ji
@gurjinderdhillon3036
@gurjinderdhillon3036 28 күн бұрын
ਯੁਵਰਾਜ ਦਾ ਕੈਰੀਅਰ ਇਸਦਾ ਕਰਕੇ ਹੀ ਟਾਈਮ ਤੋਂ ਪਹਿਲਾਂ ਖਤਮ ਹੋ ਗਿਆ। ਧੋਨੀ ਤੇ ਯੁਵਰਾਜ ਵਿਚਕਾਰ ਇਸਦਾ ਕਰਕੇ ਹੀ ਨਫ਼ਰਤ ਫੈਲ ਗਈ।
@aaravtangri5486
@aaravtangri5486 26 күн бұрын
Carrier khatm da ta pta ni , carrier bnyaa ehna ne hi c , yograj Singh ik sacha insaan aa.
@sodhisingh4817
@sodhisingh4817 24 күн бұрын
Bapu ji you are great ❤❤❤❤❤❤❤❤❤❤❤❤❤❤❤ God bless you bapu ji
@Dhami1984
@Dhami1984 Ай бұрын
Only thing I don’t like about you sir is whoever you sit down with to do the interview you diss other people in front of them. If you had issues with makkar then you should’ve scolded him right then on the interview. When you say that you are son of baba deep singh ji. There are responsibilities that come with that name. So please stop criticizing others. Hum nyhi chungy bora nyhi koye.
@punjabivibes2241
@punjabivibes2241 Ай бұрын
After listening his interview with makkar veer i thought he is nice person but when i listen him here i find out he is not nice he has literally mental issues with him because he is dogla like whole life he does everything and at the end of age he become baba deep singh jis son
@BA8i9DE-o3x
@BA8i9DE-o3x 25 күн бұрын
Number 1..comment…
@BA8i9DE-o3x
@BA8i9DE-o3x 25 күн бұрын
Sahi aa ehi reason aa .. ehne aap e dasta v meri kyu ni nibhdi kise nal.. J eh saccha ya muuh te gal kehn wala .. tan interview ch j makkar ne thokkk k keha tan jawab dena c makkar nu… hun ethe aake bolna glt aa… bas khud nu wdda dikhon lyi family nu v roll ta…
@punjabivibes2241
@punjabivibes2241 24 күн бұрын
@@BA8i9DE-o3x and brother anmol kwatra nal interview vich makkar bai ne khud keha bi off camera mei different person ah but on camera mei tuhanu oh sabh puchu jo lok chahunde ne mei on camera fake nhi banuga oh hun on camera je koi ohda coach reha agla mada nhi nah kahu off camera gal different ah and trust te ehda bi koini ki makkar bare jo bolya eh oh sach ke jhooth 😂
@Nirbhai-x2o
@Nirbhai-x2o Ай бұрын
ਪੱਤਰਕਾਰ ਲੇਲੇ ਪਪੇ ਕਰੀ ਜਾਦਾ ਇਸਨੂੰ ਸਵਾਲ ਕਰੋ ਬਹੁਤ ਕੁਝ ਵੇਖ ਲਿਆ ਤਲਾਕ ਹੋਗੇ ਘਰਵਾਲੇ,ਛੱਡਗੇ,ਕਿਸੇ ਦਾ ਨਹੀਂ ਬਣਿਆ ਹਾ ਪੈਸਾ ਬਹੁਤ ਬਣਾਲਿਆ,ਤੇਰੇ ਬੱਚੇ ਅਰਬਾਪਤੀ,ਹਨ ਕੀ ਤੁਸੀ ਗਰੀਬ,ਧੀਆ ਦੇ ਵਿਆਹਾ ਵਿਚ ਯੋਗਦਾਨ ਪਾਇਆ ਸਕੂਲਾਂ ਵਿਚ ਫੀਸਾ ਭਰੀਆ ਕੋਈ ਗੁਰੂ ਘਰ ਬਣਾਇਆ ਕਿਤੇ ਲੰਗਰ ਲਾਇਆ ਕੇ ਰੁਪਏ ਚਿਖਾ ਵਿਚ ਧਰਕੇ ਨਾਲ ਲੈਕੇ ਜਾਣਗੇ
@Kulwindersingh-tr3wq
@Kulwindersingh-tr3wq 24 күн бұрын
Rytt coaching nhi free dede hor ke krna auna ne
@SukhdevSingh-p8f2l
@SukhdevSingh-p8f2l 13 күн бұрын
ਯੋਗਰਾਜ ਤੂੰ ਗੁਰੂ ਦਾ ਸਿੱਖ ਨਹੀ ਧੀਆ ਸਭ ਦੀਆ ਸਾਝੀਆ ਹੁੰਦੀਆ
@dshaanmuzik2947
@dshaanmuzik2947 Ай бұрын
ਸ਼ਰੀਰ ਸ਼ਰੀਰ ਬਨਾ ਕੇ ਟਿੱਕੇ ਸ਼ਿਕੇ ਲਾ ਕੇ।। ਐ ਡੋਲੇ ਬਨਾ ਕੇ… ਕੁਛ ਵੀ ਕਹਿ ਦਿੰਦਾ ਪਤੰਦਰ 🤣 37:43
@Punjabi-f9b
@Punjabi-f9b Ай бұрын
ਜੋਗਰਾਜ ਬਹੁਤ gaint ਇਨਸਾਨ ਆ ❤️👍
@harindersingh2687
@harindersingh2687 Ай бұрын
Waheguru ji ❤️🙏🙏🙏🙏🙏
@SinghHarpal-vg1cu
@SinghHarpal-vg1cu Ай бұрын
sira galbat bhaji
@simarpreetsingh3282
@simarpreetsingh3282 27 күн бұрын
Ghaint ਲੱਗਣਾ... ਬੱਸ... chaki ਚੱਲ....
@bikramjeetsingh7054
@bikramjeetsingh7054 25 күн бұрын
ਪੁਰੀ ਦੁਨੀਆਂ ਚ ਇਹੋ ਰਹਿ ਗਿਆ ਚੰਗਾ ਇਕ
@Sing-ek2ed
@Sing-ek2ed Ай бұрын
Bilkul gal sachi ah yograj Singh di,,, jidda marzi ah chalda sidda
@SarbjeetSingh-fg3xp
@SarbjeetSingh-fg3xp 28 күн бұрын
ਨੰਬਰ ਇਕ ਡਰਾਮੇਬਾਜ਼
@jonysharma7416
@jonysharma7416 28 күн бұрын
❤ good ji Bapuji
@deeprataindia1170
@deeprataindia1170 Ай бұрын
ਸੱਚ ਕੌੜਾ ਹੁੰਦਾ ਸੱਚ ਨੂੰ ਸਾਰੇ ਸੱਚ ਨਹੀਂ ਕਹਿੰਦੇ ਪਤਾ ਨੀ ਕਿਉਂ। ,,ballu ਰਟੈਂਡਾ,,
@drjogasingh8051
@drjogasingh8051 28 күн бұрын
ਦੋ ਪਰਨਿਆਂ ਦਾ ਟਰੈਂਡ ਏਨਾਂ ਸੰਤਾਂ ਨੇਂ ਸੈੱਟ ਕੀਤਾ ਆ 😅
@SubhashSahu-ki7ji
@SubhashSahu-ki7ji 27 күн бұрын
Dr. Subhash Sahu योगराज सिंह जी ने जो भी बातें बोली है वह सच्ची, सुंदर व सटीकता से भरी हुई है ..यह हमारे बुजुर्ग है इनके लिए ह्रदय आदर से भरा हुआ है
@deep_2113
@deep_2113 Ай бұрын
Very nice 👍🏻😊
@gauravsidhu6098
@gauravsidhu6098 25 күн бұрын
ਇਹ ਨੂੰ ਵੀ ਬਿਜਲੀ ਦੇ ਝਟਕਿਆਂ ਦੀ ਲੋੜ ਆ 😅😅
@SukhjinderSingh-ws5dw
@SukhjinderSingh-ws5dw 25 күн бұрын
Sann jatt yograj Singh jurrtte rakhda jatt
@JassSandhu-y2f
@JassSandhu-y2f Ай бұрын
ਸਾਇਕਲ ਦਾ ਵੀ ਸਟੈਂਡ ਹੁੰਦਾ
@rahulbhandari418
@rahulbhandari418 Ай бұрын
Jo mrzi kho bnda bolda saach hai
@PAWANKUMAR-qj9og
@PAWANKUMAR-qj9og Ай бұрын
Aaj he thik bol reha nhi eh te ghussi borda
@anilchopra5754
@anilchopra5754 29 күн бұрын
Thanks for sharing ji 🙏
@dilpreetshetra2778
@dilpreetshetra2778 2 күн бұрын
Yograj Singh ji tuc great aa
@GurwinderSingh-tj6fb
@GurwinderSingh-tj6fb Ай бұрын
Yr loka di samaj ni aaundi...nale dekhde aa nale nagocha kadh de ne...bhut hi sohnia galla kitia bappu g ne ..Sat sri aakal bappu g ..bhut bdia god bless you...tuhanu dekh k sun k bhut energy aaundi aa sareer nu love u so much
@RamsinghJassi
@RamsinghJassi 29 күн бұрын
Y chl lok jime v keh rhe hankari fukra etc etc..bt eh galn oh bnda smj jo yograj vangu feel krda hove..ohne saria galn shi kitia je jo ode nal life ch hoa..dilo Sacha bnda Hamesa ikala hi hunda..te ohne apdia kmiya v Dasiya nd rab lgdia galn hi kitia..nd bhla di acting hi krda c galn ta saria shi te Sachia kitia
@GurwinderSingh-tj6fb
@GurwinderSingh-tj6fb 25 күн бұрын
@RamsinghJassi bilkul shi kiha tusi..Sacha banda hmesha klla hi hunda..jihra mrji Howe shi aa
@alongjourney8576
@alongjourney8576 28 күн бұрын
ਏਸਨੇ ਇਕ ਗੱਲ ਤੈਅ ਕਰਲੀ ਕ ਬੱਸ ਸੁਰਖੀਆਂ ਚ ਰਹਿਣਾ ਉਦੇ ਲੲਈ ਕਿਸੇ ਨੁੰ ਵੀ ਚੰਗੇ ਮਾਡੇ ਸ਼ਬਦ ਬੋਲਣੇ ਪੈਣ ਇਹਨੁ ਕੋਈ ਪਰਵਾਹ ਨੀ
@harpreetsingh-ew8sw
@harpreetsingh-ew8sw Ай бұрын
Bahut wadiya gal baat keeti aaj bahut saaf saaf gallan keetiya aaj yograj jee ney makkar sahib nu v bahut sanmanit keeta tey hans raj hans nu v jehda banda saaf kisey barey bolda hai loka nu jyadatar oh psand nahi aunda tey yograj jee barey v jyadatar loka dey vichar isey kar k nagtive hunday ney kyu k sach kaura hunda hai.
@JaggiBhatti-s4f
@JaggiBhatti-s4f Ай бұрын
GOOD JOB YOGRAJ BAI❤❤❤❤
@amandeep2057
@amandeep2057 Ай бұрын
ਏਨਾ ਦੁੱਧ ਧੋਤਾ ਨੀ ਬਾਬਾ ਤੂੰ ਬੀ
@justbideos
@justbideos Ай бұрын
Jisdey dil vich lokan layi eni nafrat ohdey dil ch guru da vaas ni ho sakda
@monychahal9762
@monychahal9762 3 күн бұрын
ਮੈਂ ਕਮੈਂਟਸ ਕਰਨ ਲਈ ਆਇਆ ਸੀ ਪਰ ਲੋਕਾਂ ਦੇ ਕਮੈਂਟਸ ਪੜ੍ਹ ਕੇ ਮੇਰਾ ਹਾਸਾ ਨੀਂ ਰੁਕ ਰਿਹਾ 😂😂
@harshgrewal3263
@harshgrewal3263 24 күн бұрын
Jeonde rho baba ji, bnda sacha tahi kyi aa nu kaura lagda. Sacha bnda eda hi garak kk bolda hunda. Saare aa nu changa changa kehn valle ess tra garaz naal ni bol skde. Sacha bnda guru da singh Soorma bnda. Jio baba ji
@pbx-preetsingh295
@pbx-preetsingh295 Ай бұрын
ਕੁਛ ਵੀ ਹੈ ਪਰ ਬੰਦਾ ਘੈਂਟ ਐ , ਗੱਲ ਸੱਚੀ ਕਹਿਣ ਤੋਂ ਨਹੀਂ ਜਕਦਾ ਨਾ ਡਰਦਾ,ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਵੀ ਦੁਨੀਆਂ ਤੇ ਰਹਿਣਾ ਕਿਵੇਂ ਆ ਪਰ ਅੰਤ ਨੂੰ ਜਾਣਾ ਪੈਂਦਾ ਇਸ ਕਰਕੇ ਦੁਨੀਆ ਮਗਰ ਨਾ ਲੱਗੋ ਆਪਣੀ ਜ਼ਿੰਦਗੀ ਆਪਣੇ ਸਾਬ ਨਾਲ ਜਿਓਂ ਯੋਗਰਾਜ ਸਿੰਘ ਵਾਂਗੂ
@singh71
@singh71 21 күн бұрын
Bot vdia and legend bnda
@gurbakhshchahal5596
@gurbakhshchahal5596 27 күн бұрын
ਜਿਨ੍ਹਾਂ ਬੰਦਾ ਜ਼ੁਬਾਨ ਦਾ ਕੌੜਾ ਅੜ੍ਹਬ ਹੋਵੇ ਉਨ੍ਹਾਂ ਹੀ ਮਨ ਦਾ ਸਾਫ਼ ਅਤੇ ਅੰਦਰੋਂ ਕਮਜ਼ੋਰ ਹੁੰਦਾ ਗਾ ਗੱਲਾਂ ਸੱਚੀਆਂ ਅਤੇ ਕੌੜੀਆਂ ਤਾਂ ਕਰਦਾ ਗਾ ਕਿਤੇ ਨਾ ਕਿਤੇ ਦੇਖਣ ਨੂੰ ਲੱਗਦਾ ਪਖੰਡ ਜਾਂ ਲੱਗਦਾ ਦੇਖਣ ਨੂੰ ਇਨਸਾਨ ਨੂੰ
@Tan_khinda
@Tan_khinda 27 күн бұрын
This guy is man of his words 🔥
@yadwindersingh3687
@yadwindersingh3687 27 күн бұрын
ਓ ਲੋਕੋ ਮਰੀ ਜ਼ਮੀਰ ਦੇ ਮਾਲਕੋ ਜਾਗੋ ਕਿਉਂ ਮਰ ਗਏ ਹੋ ਸਾਰੇ। ਸਚ ਬੋਲਣ ਦੀ ਹਿੰਮਤ ਵੀ ਕਿਸੇਂ ਕਿਸੇ ਵਿਚ ਹੁੰਦੀ ਏ।
@AvnoorSingh-bw6vm
@AvnoorSingh-bw6vm Ай бұрын
Right 👍
@gurdeepstar2601
@gurdeepstar2601 Ай бұрын
Ssa Satie veere
@g1thiarathiara467
@g1thiarathiara467 24 күн бұрын
Yaar gal tain sahi kahi aa ki lok bolde kuj ne te karde kuj aa chalo gusse ch vaad ghat boleya janda koi na yograj singh 💯👍
@jaswindersingh6410
@jaswindersingh6410 5 күн бұрын
ਜੇ ਗੁਰਬਾਣੀ ਪੜਨ,ਨਾਮ ਜਪਣ ਨਾਲ ਬੰਦੇ ਦੀ ਸੋਚ ਹੀ ਕੋਈ ਫਰਕ ਨਹੀਂ ਪਿਆ,ਜਿੰਦਗੀ ਨਹੀਂ ਬਦਲੀ ਤਾਂ ਗੁਰਬਾਣੀ ਤਾਂ ਫੇਰ ਸਾਰੀ ਉਮਰ ਪਾਠੀ ਸਿੰਘ ਵੀ ਪੜ੍ਹਦੇ ਆ!ਕਿਰਪਾ ਕਰਕੇ ਗੁਰੂ ਦਾ ਉਪਦੇਸ਼ ਜਿੰਦਗੀ ਚ ਵੀ ਲਾਗੂ ਕਰੋ!ਏਦਾਂ ਗੁਰਬਾਣੀ ਪੜਨ ਦਾ ਕੋਈ ਲਾਭ ਨਹੀਂ ਹੁੰਦਾ!🙏
@smithjoins
@smithjoins 28 күн бұрын
43:05 yograj sochda hona ghoose da dost ghoossa
@shamshermanes2315
@shamshermanes2315 27 күн бұрын
ਇਹਨਾਂ ਗੱਲਾਂ ਕਰਕੇ ਹੀ ਸਾਰੇ ਤੁਹਾਡੇ ਤੋ ਦੂਰ ਹੋ ਜਾਂਦੇ ਨੇ ਜੌ ਤੁਹਾਡੀ ਚਾਪਲੂਸੀ ਕਰੇ ਤੁਹਾਡੀ ਵਾਹਵਾਹੀ ਕਰੇ ਓਹ ਠੀਕ ਤੇ ਜੌ ਸਿੱਧੇ ਸਵਾਲ ਖੜੇ ਓਹ ਗਲਤ ਯੋਗਰਾਜ ਜੀ ਤੁਸੀ ਜਿਨ੍ਹੀ ਬਾਣੀ ਪੜ੍ਹਦੇ ਹੋ ਜਿਨ੍ਹਾਂ ਪਾਠ ਕਰਦੇ ਹੋ ਤਾਂ ਤੁਹਾਡੇ ਅੰਦਰ ਨਿਮਰਤਾ ਆਉਣੀ ਚਾਹੀਦੀ ਸੀ ਵਕਤ ਨਾਲ ਬੰਦੇ ਨੂੰ ਸਰਲ ਤੇ ਨਰਮ ਹੋਣਾ ਚਾਹੀਦਾ ਹੈ ਲੋਕ ਤੁਹਾਨੂੰ ਇੱਜਤ ਦਿੰਦੇ ਨੇ ਤਾਂ ਤੁਸੀ ਵੀ ਪਿਆਰ ਸਤਿਕਾਰ ਦੀਓ ਜਦੋਂ ਨਵਜੋਤ ਸਿੱਧੂ ਨੂੰ ਮਿਲੇ ਤਾਂ ਉਸਦੀ ਤਾਰੀਫ਼ ਬਾਦ ਵਿੱਚ ਉਸਨੂੰ ਗਾਲਾ ਕੇ ਯੁਵਰਾਜ ਸਿੰਘ ਨੂੰ ਪਿਆਰ ਕਦੇ ਗਾਲਾ ਕਦੀ ਰਿਸ਼ਤੇਦਾਰ ਠੀਕ ਹੋ ਜਾਂਦੇ ਨੇ ਕਦੇ ਮਾੜੇ ਹੋ ਜਾਂਦੇ ਨੇ
@sonymaan331
@sonymaan331 Ай бұрын
ਕਈਆਂ ਦੀ ਮੰਜੀ ਠੋਕ ਕੇ ਯੋਗਰਾਜ ਸਿੰਘ ਬਾਅਦ ਵਿੱਚ ਨਿਮਾਣਾ ਬਣ ਗਿਆ ਬੜਾ ਹਾਸਾ ਆਇਆ ਯਾਰ
@balrajsinghcheema3697
@balrajsinghcheema3697 Ай бұрын
ਬਿਲਕੁਲ ਯੋਗਰਾਜ ਸਿੰਘ ਜੀ ਸ਼ਹੀਦ ਸਿੰਘਾਂ ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਮੇਰੀ ਗੁਰੂ ਸਾਹਿਬ ਅੱਗੇ ਬੇਨਤੀ ਹੈ ਕਿ ਯੋਗਰਾਜ ਸਿੰਘ ਉਨ੍ਹਾਂ ਫ਼ਿਲਮਾਂ ਚ ਮੁੱਖ ਭੂਮਿਕਾ ਨਿਭਾਉਣ
@rajindersingh4559
@rajindersingh4559 Ай бұрын
Waheguru ji
@jeetsingh-1991
@jeetsingh-1991 25 күн бұрын
Satti saab ne pump sach mooch jayada de ditta.
@Masti_wale_dance_video
@Masti_wale_dance_video Ай бұрын
Ahankari Banda hai eh bilkul.. pta ni ki samajhda apne aap nu
@Makhan-r1j
@Makhan-r1j Ай бұрын
ਹੰਕਾਰੀ ਨਹੀਂ ਸੱਚਾ ਬੰਦਾ ਸੱਚ ਬੋਲਣ ਦੀ ਹਿੰਮਤ ਰੱਖਦਾ ਜਿਹੜਾ ਬੰਦਾ ਗੱਲਤ ਹੈ ਉਸ ਨਾਂ ਲੈ ਕੇ ਸ਼ਰੇਆਮ ਕਹਿੰਦਾ ਹੈ
@Hastinderbhaker
@Hastinderbhaker Ай бұрын
tu krla hankar ki krya tu hun tk?
@Sunnysingh-vp7kc
@Sunnysingh-vp7kc 28 күн бұрын
Poora dallaa hi g eh 😅
@mm-zc3jp
@mm-zc3jp 17 күн бұрын
ਜਿਹੜਾ ਬੰਦਾ ਪਾਠ ਕਰਦਾ ਹੈ, ਉਹ ਕਦੇ ਫੋਟੋਆਂ ਪਾ ਕੇ ਕਦੇ ਕਿਸੇ ਨੂੰ ਦਿਖਾਵਾ ਨਹੀਂ ਕਰਦਾ।
@inderjitjhutty7746
@inderjitjhutty7746 8 сағат бұрын
ਗੁਰੂਮੁਖੀ ਪੰਜਾਬੀ ਜ਼ਿੰਦਾਬਾਦ
@gurnaksingh5013
@gurnaksingh5013 29 күн бұрын
Hun spoor v baba deepsingh g varga lagda hun ♥️
黑天使只对C罗有感觉#short #angel #clown
00:39
Super Beauty team
Рет қаралды 36 МЛН
Beat Ronaldo, Win $1,000,000
22:45
MrBeast
Рет қаралды 158 МЛН
Bhalwani Gedi with Yograj Singh | Episode 10 | Sardar's Take
1:06:04
Sardar's Take
Рет қаралды 31 М.
黑天使只对C罗有感觉#short #angel #clown
00:39
Super Beauty team
Рет қаралды 36 МЛН