Singer Bir Singh ji hoye jazbati Sikh itehas de asthan vekh ke.part(1)

  Рет қаралды 59,611

Zaibi Hanjra

Zaibi Hanjra

Күн бұрын

Пікірлер: 305
@dalwinderkaur4046
@dalwinderkaur4046 2 ай бұрын
ਜਿਸ ਤਰੀਕੇ ਨਾਲ ਇਹ ਵੀਰ explain ਕਰ ਰਿਹਾ ਉਸ ਤਰਾਂ ਸ਼ਾਇਦ ਸਿੱਖ ਵੀ ਨਾ ਕਰ ਸਕੇ,salute ਆ ਵੀਰ ਨੂੰ
@pipalsingh9375
@pipalsingh9375 2 ай бұрын
See 2😊
@AbhijotGill-f3w
@AbhijotGill-f3w 2 ай бұрын
ਸਦਕੇ ਜਾਵਾਂ ਇਸ ਵੀਰ ਤੇ ਕਿੰਨੀ ਜਾਣਕਾਰੀ ਹੈ ਇਸ ਵੀਰ ਨੂੰ ਇਸ ਇਤਿਹਾਸ ਦੀ
@alamsandhu5956
@alamsandhu5956 2 ай бұрын
ਵਾਹ ਵਾਹ ਸ਼ੁਕਰ ਹੈ ਮੇਰੇ ਵੀਰ ਦਾ ਜਿਸ ਨੇਂ ਆਪਣੇ ਸਿੱਖ ਰਾਜ ਬਾਰੇ ਬਾਖੂਬੀ ਦਸਿਆ
@rajanpreetkaur121
@rajanpreetkaur121 2 ай бұрын
He is Rana Shehbaz ji and bhai ji also had own KZbin channel
@friendscollectionsjagadhri7724
@friendscollectionsjagadhri7724 2 ай бұрын
Please link rana ji youtube channel​@@rajanpreetkaur121
@gurpreetsinghladdy9750
@gurpreetsinghladdy9750 2 ай бұрын
Meriyan akhan vich paani ate Dil vich rana sahib da dhanwad hai. Jindgi rahi ta aithe jrur aawanga ...
@pcheekupadda
@pcheekupadda 2 ай бұрын
ਰਾਣਾ ਸਾਹਿਬ ਜੀ ਬਹੁਤ ਗਿਆਨ ਐ ਥੋਨੂੰ ਸਿੱਖ ਇਤਿਹਾਸ ਬਾਰੇ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਤੰਦਰੁਸਤੀ ਬਖਸ਼ਣ ਜੀ
@kamaljitvilkhu696
@kamaljitvilkhu696 2 ай бұрын
Rana Sahib Salutes You🙏🎉
@MandeepSingh-kb6cj
@MandeepSingh-kb6cj 2 ай бұрын
Veer rana sahab di knowledge nu salaam... Love you brother.....
@vickuk1313
@vickuk1313 2 ай бұрын
Rana bhaji diya galla sun ke dil khush ho gaya...bahut bahut pyar sarya veera nu...PUNJABI, PUNJABI TE PUNJABIAYT HAMESHA JINDABAAD...
@harmansidhu3203
@harmansidhu3203 2 ай бұрын
ਰਾਣਾ ਜੀ ਦਾ ਇਤਿਹਾਸ ਨੂੰ ਵਿਸਥਾਰ ਨਾਲ ਦੱਸਣ ਦਾ ਤਰੀਕਾ ਵਾਹ ਕਮਾਲ ਆ। ਸੁਣਨ ਵਾਲਿਆਂ ਦੇ ਅੱਖਾਂ ਸਾਹਮਣੇ ਪੂਰਾ ਸੀਨ ਲਿਆ ਦਿੱਤਾ
@baljitrandhawa8705
@baljitrandhawa8705 2 ай бұрын
ਵੀਰੇ ਲੱਖ ਸਲਾਮ ਵੀਰੇ ਤੈਨੂੰ ਵਾਹਿਗੁਰੂ ਜੀ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ ❤❤
@alamsandhu5956
@alamsandhu5956 2 ай бұрын
ਹੰਜਰਾ ਸਾਹਿਬ ਤੁਹਾਨੂੰ ਬੇਨਤੀ ਸਹਿਤ ਇਕ ਅਰਜ ਕਰਦਾ ਹਾਂ ਕਿ ਸਿਰਫ ਆਪਣੀ ਮਾਂ ਬੋਲੀ ਪੰਜਾਬੀ ਇਕ ਐਸੀ ਭਾਸ਼ਾ ਹੈ ਜਿਸ ਵਿਚ ਜੋ ਵੀ ਬੋਲ ਤੁਸੀਂ ਬੋਲਦੇ ਹੋ ਉਹ ਹਰ ਬੋਲ, ਲਫ਼ਜ ਲਿਖ ਸਕਦੇ ਹਾਂ ਸਿਰਫ ਇਹੀ ਭਾਸ਼ਾ ਸੰਪੂਰਨ ਭਾਸ਼ਾ ਹੈ ਬਾਕੀ ਭਾਸ਼ਾਵਾਂ ਲੰਗੜੀਆਂ ਹਨ ਤੁਹਾਡਾ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਬਹੁਤ ਹੀ ਕਾਬਲੇ ਤਰੀਫ ਹੈ ਆਪ ਜੀ ਦਾ ਬਹੁਤ ਬਹੁਤ ਸਤਿਕਾਰ
@pritidua6220
@pritidua6220 2 ай бұрын
Veer hr ik nu apni maa pyari hundi te hr ik use nu mukmal smajhda. Siyana uh jo eh bhed jaan lye ke kise di maa nu bura khe bina apni maa nu accha kive kehna. ਭੁੱਲ ਚੁੱਕ ਦੀ ਖਿਮਾਂ
@AbhijotGill-f3w
@AbhijotGill-f3w 2 ай бұрын
ਆਉਣ ਵਾਲੇ ਬੱਚਿਆਂ ਲਈ ਬਹੁਤ ਵੱਡੀ ਜਾਣਕਾਰੀ ਹੈ ਤੁਸੀਂ ਇਸੇ ਤਰ੍ਹਾਂ ਹੀ ਜਦੋਂ ਵੀ ਜਾਂਦੇ ਹੋਏ ਇਸੇ ਤਰ੍ਹਾਂ ਜਾਣਕਾਰੀ ਦਿਆ ਕਰੋ ਵੀਰ ਜੀ
@pritidua6220
@pritidua6220 2 ай бұрын
Sirf ਬੱਚਿਆਂ ਲਈ ਹੀ ਨਹੀਂ ਬਲਕਿ ਹਰ ਇੱਕ ਸਖਸ ਜੋ ਇਤਹਾਸ ਜਾਣਨਾ ਚਾਹੁੰਦਾ ਹੈ ਪਰ ਜਾ ਤਾਂ sources ਨਹੀਂ ਪਤਾ ਜਾ ਕਿਸੇ ਹੋਰ ਕਾਰਨ ਏਹ ਇਸ ਤੋਂ ਵਾਂਝਾ ਹੈ ਉਹਨਾਂ ਲਈ ਏਹ ਬੇਸ਼ਕੀਮਤੀ ਖ਼ਜ਼ਾਨਾ ਹੈ ਜੀ 🙏
@AbhijotGill-f3w
@AbhijotGill-f3w 2 ай бұрын
@pritidua6220 hg
@AbhijotGill-f3w
@AbhijotGill-f3w 2 ай бұрын
ਹੁਣ ਦੀ ਜਨਰੇਸ਼ਨ ਨੂੰ ਤਾਂ ਥੋੜਾ ਬਹੁਤਾ ਪਤਾ ਹੈ ਪਰ ਆਉਣ ਵਾਲੀ ਜਨਰੇਸ਼ਨ ਨੂੰ ਬਿਲਕੁਲ ਵੀ ਪਤਾ ਨਹੀਂ ਹੋਣਾ ਇਹ ਸਾਰਿਆਂ ਲਈ ਵੱਧ ਤੋਂ ਵੱਧ ਜਾਣਕਾਰੀ ਆ ਵੈਸੇ ਤਾਂ ਆਪਾਂ ਸਾਰੇ ਹੀ ਬਹੁਤ ਹੀ ਜਾਣਕਾਰੀ ਤੋਂ ਵਾਂਝੇ ਆਂ ਸਾਰਾ ਆਪਣਾ ਇਤਿਹਾਸ ਆਪਾਂ ਨੂੰ ਪਤਾ ਲੱਗਦਾ
@jeetramanvlogs
@jeetramanvlogs 2 ай бұрын
Kina sohna n bahut mithi awaz nal explain kita veer ne ❤ lots of respect
@jagtaarsingh8640
@jagtaarsingh8640 2 ай бұрын
ਬਹੁਤ ਵਧੀਆ ਰਾਣਾ ਜੀ। ਤੁਸੀਂ ਬਾਕਮਾਲ ਪੰਜਾਬੀ ਬੋਲਦੇ। ਰੱਬ ਕਰੇ ਦੋਵੇ ਪੰਜਾਬ ਇੱਕ ਹੋ ਜਾਣ। ਲਹਿੰਦਾ ਪੰਜਾਬ ਚੜਦੇ ਪੰਜਾਬ ਦਾ ਅੱਧਾ ਸ਼ਰੀਰ ਦਾ ਹਿੱਸਾ ਹੈ।ਜੋ 77 ਹੋ ਗੲੇ ਵੱਖ ਹੋ ਗਿਆ। ਰਾਣਾ ਜੀ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਆਮੀਨ
@KuldeepSingh-u1j9p
@KuldeepSingh-u1j9p 2 ай бұрын
ਦਿਲ ਕਰਦਾ ਅੱਜ ਹੀ ਉੱਡ ਕੇ ਬਾਬੇ ਨਾਨਕ ਦੇ ਘਰ ਚਲੇ ਜਾਵਾ
@malkeetsinghgill8827
@malkeetsinghgill8827 2 ай бұрын
Thodi boht boht mehrbani rana saab,hanjra saab,bir singh bhaji te ajay veer ..eh video vekh k inj lgga k asl ch sada sb kuj ta lahore vich e aa
@manjindersinghbhullar8221
@manjindersinghbhullar8221 2 ай бұрын
ਜੈਬੀ ਹੰਜਰਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਰਾਣਾ ਸਾਬ ਇਤਿਹਾਸ ਬਾਰੇ ਬਹੁਤ ਜਾਣਕਾਰੀ ਹੈ ਵੀਰ ਤੁਹਾਨੂੰ ਸਲਾਮ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@kuldeepsinghpunia1314
@kuldeepsinghpunia1314 2 ай бұрын
vaah j vaah rana saab ne dil khush kr dita raana saab di ki taarif kriye❤❤❤❤
@YuvrajSingh-cg7xb
@YuvrajSingh-cg7xb 2 ай бұрын
ਦਿਲ ਖੁਸ਼ ਹੋ ਗਿਆ ਵੀਰ ਦੀਆ ਗੱਲਾਂ ਸੁਣ ਕੇ ਬਹੁਤ ਜਾਣਕਾਰੀ ਆ ਵੀਰ ਕੋਲ
@parmindercheema8711
@parmindercheema8711 2 ай бұрын
Jionde vasde raho rana sahb or hanjra sahb bahut dhanvad tuhada k sanu sade maharaje da itihas sunaia
@gurdeepsidhu4216
@gurdeepsidhu4216 2 ай бұрын
Rana jji thank you for history Lahore. ਰਾਣ ਜੀ ਆਪ ਜੀ ਦ੍ ਕੋਟ ਕੋਟ ਧੰਨਵਾਦ।
@KamalKaur-q5f
@KamalKaur-q5f 2 ай бұрын
Veer Rana Saab nu bohot knowledge hai .. thanks. Peer Budhu Shah ji
@yousafsardar8411
@yousafsardar8411 2 ай бұрын
Hai g, ya peer budhu shan ji nu tusi manda ho
@BalwantSingh-wm6zy
@BalwantSingh-wm6zy 2 ай бұрын
ਬਹੁਤ ਵਧੀਆ ਇਤਿਹਾਸ ਰਾਣਾ ਸਾਹਿਬ 9:08
@DavinderSingh-ki8oh
@DavinderSingh-ki8oh 2 ай бұрын
Verr Ranaji kamaal karti veerji ehni knowledge sikh dharam bare salaam hai tuhnu
@singhkanpur1
@singhkanpur1 2 ай бұрын
Many thanks for Zaibi Hanjra Bir Singh and Rana Saab. Very impressed with Rana Saab and his knowledge of Sikh History and the way he explained it. Thanks to all.
@balwinderkaur-no5vy
@balwinderkaur-no5vy 2 ай бұрын
ਮੈਂ ਸੋਚਦਾ ਹਾਂ ਕਿ ਸਾਡੇ ਵਿਦਵਾਨ ਅਤੇ ਕਮੇਟੀ ਨੂੰ ਕੁਝ ਵੀ ਪਤਾ ਨਹੀਂ, ਜਿਹੜਾ ਉਹਨਾਂ ਦਾ ਹੱਕ ਬਣਦਾ ਸੀ, ਉਹ ਕੌਮ ਨੂੰ ਦੱਸਦੇ, ਇੱਕ ਮੁਸਲਮਾਨ ਵੀਰ ਨੂੰ ਕਿੰਨੀ ਜਾਣਕਾਰੀ ਹੈ, ਬਹੁਤ ਵਧੀਆ ਗੱਲ ਹੈ
@ranjitsingh-kv5vk
@ranjitsingh-kv5vk 2 ай бұрын
Great ho Rana saab
@ParamjitSingh-i1h
@ParamjitSingh-i1h 2 ай бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬਹੁਤ ਖੁਸ਼ੀ ਦੇ ਕੇ ਆਨੰਦ ਆ ਗਿਆ ਵੀਰ ਭਾਜੀ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਇੰਗਲੈਂਡ ਤੋਂ ਬੈਠ ਕੇ ਇਹਨਾਂ ਨੂੰ ਦੇਖਦਾ ਮੇਰਾ ਨਾਮ ਰੂਪੀ ਨਵਾਂ ਸ਼ਹਿਰੀਆ
@Gurmailsingh-cf4vg
@Gurmailsingh-cf4vg 2 ай бұрын
ਵਾਹ ਜੀ ਵਾਹ ਰਾਣਾ ਸਾਹਿਬ ਹੰਜਰਾ ਸਾਹਿਬ ਜੀ ਜੋ ਤੁਸੀਂ ਅੱਜ ਇਤਿਹਾਸਕ ਚੀਜ਼ਾਂ ਦਿਖਾਈਆਂ ਹਨ ਬੁੱਧੂ ਜੀ ਦਾ ਆਵਾ ਅਤੇ ਹੋਰ ਬਹੁਤ ਕੁਝ ਦਿਖਾਇਆ ਅੱਜ ਤੱਕ ਕਿਸੇ ਵੀ ਬਲੋਗਰ ਨੇ ਨਹੀਂ ਦਿਖਾਇਆ ਰਾਣਾ ਸਾਹਿਬ ਜੀ ਦਾ ਪੰਜਾਬੀ ਬੋਲਣਾ ਲਹਿਜਾ ਬਹੁਤ ਵਧੀਆ ਵਾ
@honeysangha8966
@honeysangha8966 2 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਵਿਚਾਰਧਾਰਾ
@gurcharansingh5938
@gurcharansingh5938 2 ай бұрын
ਸ਼ੁਕਰੀਆ ਜੀ, ਇਤਹਾਸ ਵਾਰੇ ਵੱਡਮੁੱਲੀ ਜਾਣਕਾਰੀ ਦੇਣ ਲਈ
@paramjitdhamrait5185
@paramjitdhamrait5185 2 ай бұрын
Great Mr Rana ji. Love from Holland.
@paramsandhu7380
@paramsandhu7380 2 ай бұрын
Wah rana sahab, Hanjra sahab. Love ❤ you dona veera nu. Rabb tuhanu kamyaab kre or tuhade rahaa de vich Aasaniya paida kre.
@Sukhrajjs
@Sukhrajjs 2 ай бұрын
Lov u rana saab history dasnli bhut jaankari tusa nu sikh history bare ❤❤❤❤❤
@rajanpreetkaur121
@rajanpreetkaur121 2 ай бұрын
Bhut changa laga Bhai rana shehbaz ji nu dekh ke 🙏🙏🙏
@yousafsardar8411
@yousafsardar8411 2 ай бұрын
Wow beautiful name., kari jagaa da ho tusi
@jimmyverma5318
@jimmyverma5318 2 ай бұрын
Salute rana sahib
@JeetPannu-n1q
@JeetPannu-n1q 2 ай бұрын
Veer g ne bhaut vadia dasa whe guru meher kare
@hsingh5735
@hsingh5735 2 ай бұрын
ਅੱਲਾ ਤਾਲਾ ਤੁਹਾਡੀ ਲੰਮੀ ਉਮਰ ਕਰੇ
@Zahra-almas
@Zahra-almas 2 ай бұрын
Hayyyy m sadky Jawan Bhai asi bore nhi hundy begair skip kry video dekhdy aan❤❤❤❤ love from Multan 🇵🇰🇵🇰
@Dhami1984
@Dhami1984 2 ай бұрын
Bout hi emotional video hy. Har os sikh lye jo khasla raj nu pyar krda c. Waheguru Waheguru ji mihar kro ji.
@SurjitSingh-qq2qu
@SurjitSingh-qq2qu 2 ай бұрын
❤️ਰਾਣਾ ਜੀ ❤️ਨੇ ਕਿੰਨੇ ਪਿਆਰ ਸਤਿਕਾਰ ਨਾਲ ਗੁਰੂ ਸਾਹਿਬਾਨ ਜੀ ਅਤੇ ਸ਼ਹੀਦਾਂ ਦਾ ਆਪਣੇ ਮੁਖ਼ਾਰਬੰਦ ਤੋਂ ਇਤਿਹਾਸ਼ ਨੂੰ ਸ਼ਬਦਾਂ ਰਾਹੀਂ ਫੁੱਲਾਂ ਵਾਂਗ ਪਰੋ ਪਰੋ ਕੇ ਸੰਗਤਾਂ ਦੇ ਸਨਮੁੱਖ ਰੱਖਿਆ ❤️🙏ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
@AmandeepSingh-r4m
@AmandeepSingh-r4m 2 ай бұрын
ਕਿਆ ਬਾਤ ਹੈ ਭਾਈ ਜਾਨ ਲਵ ਯੂ
@SawindersinghRandhawa-b6q
@SawindersinghRandhawa-b6q 2 ай бұрын
Rana saab tusi bhout history yaaad rakhi dhanwaadd ❤❤ love you brother
@dhaliwalpb3116
@dhaliwalpb3116 2 ай бұрын
ਰਾਣਾ ਬਾਈ ਨੂੰ ਕਿੰਨੀ ਨੋਲਜ ਆ ਜਰ ਇਹ ਤਾਂ ਖਜਾਨਾ ਸਿੱਖ ਹਿਸਟਰੀ ਦਾ 🙏
@PardeepSingh-o6m
@PardeepSingh-o6m 2 ай бұрын
Bohut Sara pyar from uk birmingham
@HarvinderSingh-ec2bu
@HarvinderSingh-ec2bu 2 ай бұрын
Rana sab itiaas bahut vadiya trike nal samjade jj ❤
@IbadAzeem-pi1op
@IbadAzeem-pi1op 2 ай бұрын
Good brother zaibi hinjra very naice❤❤❤❤❤
@PannjAbb1947
@PannjAbb1947 2 ай бұрын
Rana Shabaar Sahib has explained the best Sikh history in Lahore. Thank you Ranna Sahib
@johalhundalmusicofficial
@johalhundalmusicofficial 2 ай бұрын
ਬਹੁਤ ਵਧੀਆ ਜਾਣਕਾਰੀ ❤❤
@mahikahangarhia5315
@mahikahangarhia5315 2 ай бұрын
ਕਿਆ ਬਾਤ ਆ ਜੀ ਲਾਹੌਰ ਇੱਕ ਇਸ਼ਕ ਆ❤❤
@baljitbains7522
@baljitbains7522 2 ай бұрын
Thanks for the sharing Fabulous information . Very proud of both of you. Stay blessed.
@pooniarajsthan8916
@pooniarajsthan8916 2 ай бұрын
Bhut hi wdiya jankari mili es video bich,,,
@hsingh5735
@hsingh5735 2 ай бұрын
ਪੰਜਾਬੀਓ ਜੀਂਦੇ ਵਸਦੇ ਰਹੋ ਬਹੁਤ ਵਧੀਆ
@sarbjianishavlog6018
@sarbjianishavlog6018 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@gurpreetgill5873
@gurpreetgill5873 2 ай бұрын
Yer bot great ithash pata rana Saab nu
@gurpreetgill5873
@gurpreetgill5873 2 ай бұрын
Yer rana Saab da u tube channel banaoo plz bot history pata yer shikha nu iss histoy da bot hi cut pta plz
@kulwinderkaur7684
@kulwinderkaur7684 2 ай бұрын
Sab veera da bahut bahut dhanwad jihna ne history de ek ek cheez nu smbhal ke rakhya 🙏 Rana veer te Hanjra veer ji Waheguru ji tanu changi sehet te chardhi kla bakshan 🙏
@mambsandhu1
@mambsandhu1 2 ай бұрын
This is the most informative video so far. Salute to this VEER !!
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜਾਣਕਾਰੀ ਜੀ 🙏🏻🙏🏻 ਰੱਬ ਰਾਖਾ ਜੀ ❤❤❤❤❤
@HarmailC.
@HarmailC. 2 ай бұрын
Rana puth! Rub hor toufic bakshe very knowledgeable. Ek ma 🙏
@GopyDhaliwalpb05
@GopyDhaliwalpb05 2 ай бұрын
Ver g bahut bahut dhanwad darshan Karon Lai Allah tuhanu Bahut Bahut Kush Rakhay rue Khush Ho Gayi Veer G, love you brother
@ManjeetSingh-uu6dw
@ManjeetSingh-uu6dw 2 ай бұрын
ਬਹੁਤ ਵਧੀਆ ਜਾਣਕਾਰੀ ਸਿੱਖ ਰਾਜ ਬਾਰੇ.. ਧੰਨਵਾਦ ਜੀ 🙏🙏🙏
@JaswinderKaur-iu2vc
@JaswinderKaur-iu2vc 2 ай бұрын
Wah ji wah kine vedia terike nal explain keta sukhria beta ji Fatehgreh sahib punjab
@HarmailC.
@HarmailC. 2 ай бұрын
Very informative msg beta. Zaby puth we always proud of you. From Canada ek ma 🙏
@ParamjeetSingh-r5x
@ParamjeetSingh-r5x 2 ай бұрын
Bhai ji bahut mithha bolde Allah pak hain 🙏🙏🙏❤️❤️👌💪
@MandeepSingh-kb6cj
@MandeepSingh-kb6cj 2 ай бұрын
Rana sahab love you.. Pakistan jarur aauga.. Aaya ta labbh k milna thonu.... ❤
@mambsandhu1
@mambsandhu1 2 ай бұрын
Rana Sahib tusi ajj ik new definition de ti Lahore di... now when we visit, we need to keep all this history in our heart and mind.
@gurjantsi
@gurjantsi 2 ай бұрын
Very nice veer g edda hi purania itehaas dia imarta de darshan karande rea karo. Malak tandrustia banai rakhe tuade Te . 😊😊
@GurcharanDhillon
@GurcharanDhillon 2 ай бұрын
24:49 ਰਾਣਾ ਭਾੲੀ ਵੀਰ ਨੂੰ.ਿੲਤਿਹਾਸ ਸੁਨਾੳੁਣ ਦੇਣਾ ਸੀ.. ਬਹੁਤ ਹੀ ਖੂਬਸੂਰਤ ਤਰੀਕੇ ਨਾਲ ਿੲਤਿਹਾਸ ਸੁਣਾ ਰਹੇ ਸਨ I ਚਲੋ ਤੁਸੀਂ ੲੇਨੀ ਬੇਕੀਮਤੀ ਥਾਵਾਂ ਦੇ ਦਰਸ਼ਨ ਕਰਵਾੲੇ, ਬਹੁਤ ਧੰਨਵਾਦ I ਸਿੰਘ ਲਹੌਰ ਜਰੂਰ ਅਾੳੁਣਗੇ I
@jogasingh991
@jogasingh991 2 ай бұрын
Rana Saab dey channel da link jroor pao hanjra sabb aina ithaas ta sanu nahi pta jina khazana rana sabb kol hai thanks 🙏
@hansenjo2011
@hansenjo2011 2 ай бұрын
Khoj
@labhBrarsantybrar
@labhBrarsantybrar 2 ай бұрын
Rana Sahb Ji ne Bahut achhi jankari diti haa Rana Sahb Hanjara Sahb Bahut Bahut shukriya Bhai Sahb Ji ❤❤🎉🎉🎉 Labh Brar Santy Brar Ganganagar Rajasthan India
@chudharyshahid8628
@chudharyshahid8628 2 ай бұрын
Zaibi bahi Rana sab na vlog banoo yar Lahore Dy . Actual Ty authentic information hai Rana sab KO. Lazmi 5/6 vlog banoo Rana sab Dy nal
@chamkaur_sher_gill
@chamkaur_sher_gill 2 ай бұрын
Sat Sri akll zaibi hanjra veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤
@tropicalregion8404
@tropicalregion8404 2 ай бұрын
Rana saab di knowledge tey reasearch nu salaam
@ghotraton217
@ghotraton217 2 ай бұрын
Paji one of the best vlog i ever seen on youtube 🙏🙏🙏🙏
@RandhirSingh-q3f
@RandhirSingh-q3f 2 ай бұрын
Explain Veer je bahutt vadia kita aaa❤
@FatehSidhu3876
@FatehSidhu3876 2 ай бұрын
ਬਹੁਤ ਸੋਹਣਾ ਬਾਈ ਸਿਆਂ ❤❤❤❤❤
@sardeepsingh580
@sardeepsingh580 2 ай бұрын
Great Rana saab
@rashpalsingh8962
@rashpalsingh8962 2 ай бұрын
Very good ranasahb ❤❤
@rajchahal1980
@rajchahal1980 2 ай бұрын
Love you from Canada
@HarisinghRandhawa
@HarisinghRandhawa 2 ай бұрын
Rana sahib ji has great knowledge of sikh history they shown physically of lost history
@bhagwantsingh2037
@bhagwantsingh2037 2 ай бұрын
ਧੰਨਵਾਦ ਇਤਿਹਾਸਕ ਜਾਣਕਾਰੀ ਦਿਤੀ ਹੈ ਜੀ
@gaganpreetgagan3511
@gaganpreetgagan3511 2 ай бұрын
Bahut bahut dhanvad paji
@balrajsingh4182
@balrajsingh4182 2 ай бұрын
ਬਹੁਤ ਵਧੀਆ ਜੀ
@Realitybyraaz
@Realitybyraaz 2 ай бұрын
Rana g nu salute from Lahore Mai Lahore which rehnda ah but Manu wi ne pata ci thawa da
@sattitaprianwala
@sattitaprianwala 2 ай бұрын
ਰਾਣਾ ਸਾਬ੍ਹ ਜੀ ਦਾ ਦਿੱਲੋਂ ਧੰਨਵਾਦ ਅਤੇ ਵਾਹਿਗੁਰੂ ਜੀ ਭਾਈ ਸਾਬ੍ਹ ਜੀ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤❤❤❤ ਵਾਹਿਗੁਰੂ ਜੀ ਕਿਰਪਾ ਕਰੇ ਏਹਦਾ ਦੇ ਗਿਆਨ ਦੇ ਭੰਡਾਰ ਨਿੱਤ ਨਿੱਤ ਜੰਮਣ❤❤❤❤❤
@balwindersinghvirk8106
@balwindersinghvirk8106 2 ай бұрын
ਸਿੱਖ ਰਾਜ ਹੈ ਮੁਹੰਮਡਨ ਜੀ ਪੰਜਾਬੀ ਸਾਡੀ ਬੋਲੀ ਹੈ।
@Jasssidhu-1616
@Jasssidhu-1616 2 ай бұрын
ਰੂਹ ਰੋਂਦੀ ਆ ਆਪਣਾ ਇਤਿਹਾਸ ਸੁਣ ਕੇ 😢❤
@AbhijotGill-f3w
@AbhijotGill-f3w 2 ай бұрын
ਵੀਰ ਤਾ ਕਿੰਨਾ ਜਿਆਦਾ ਪਿਆਰ ਹ ਸਿੱਖ ਇਤਿਹਾਸ ਨਾਲ ਕਿੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਪੁਰਾਣੀਆਂ ਇਨੀਆਂ ਡੂੰਘੀਆਂ ਡੂੰਘੀਆਂ ਗੱਲਾਂ ਜਿਹੜੀਆਂ ਇਤਿਹਾਸ ਬਾਰੇ ਦੱਸਦੇ ਪਏ ਆ ਅਸਲ ਸਿੱਖ ਤਾ ਆ ਸਦਕੇ ਜਾਵਾਂ ਵੀਰਾ ਤੇਰੇ ਮੈਨੂੰ ਨਹੀਂ ਲੱਗਦਾ ਨੀ ਜਾਣਕਾਰੀ ਹੋਵੇਗੀ ਕਿਸੇ ਹੋਰ ਨੂੰ ਅੱਜ ਦੀ ਪੀੜੀ ਵਿੱਚ
@jarnailbalamgarh4449
@jarnailbalamgarh4449 2 ай бұрын
ਹੰਜਰਾਂ ਸਾਹਿਬ ਜੀ ਸਲਾਮ ਐ ਯਾਣਾ ਸਾਹਿਬ ਨੂੰ ਇਹਨਾਂ ਨੂੰ ਜੋ ਜਾਣਕਾਰੀ ਪ੍ਰਾਪਤ ਹੈ ਉਹ ਤੁਹਾਡੇ ਵਰਗੇ ਵੱਡੇ ਪੱਤਰਕਾਰ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਫਿਰ ਬੰਦਾ ਕਿਸੇ ਥਾਂ ਮਾਰ ਨਹੀਂ ਖਾਂਦਾ ਤੇ ਵੱਡਾ ਹੋਣ ਦਾ ਮਾਣ ਵੀ ਮਿਲਦੈ
@BimalKaur-bh8rc
@BimalKaur-bh8rc 2 ай бұрын
ਹਾਏ ਹਾਏ ਵੀਰ ਜੀ ਭਾਵੁਕ ਕਰ ਦਿੱਤਾ 😊😊
@BalbirsinghSohal-c1t
@BalbirsinghSohal-c1t 2 ай бұрын
ਰਾਣਾ ਜੀ ਤੇ ਸਾਥੀਆ ਦੇ ਧੰਨਵਾਦੀ ਹਾਂ ।
@kpsingh01
@kpsingh01 2 ай бұрын
Dhanwaad sanu ithihass dekhon layi
@ParwinderpalsinghSingh
@ParwinderpalsinghSingh 2 ай бұрын
Veer Rana ji ❤❤❤❤very good 👍👍
@SukhvinderSingh-d3q5m
@SukhvinderSingh-d3q5m 2 ай бұрын
Slaam saab ji,punjab, faridkot, india ❤❤❤❤❤❤
@KuldeepSingh-u1j9p
@KuldeepSingh-u1j9p 2 ай бұрын
ਮੇਰੇ ਵੀਰ ਜੀ ਆਪ ਜੀ ਦਾ ਤਹਿ ਦਿਲੋਂ ਸਲਾਮ ਕਰਦਾ ਹਾਂ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ ਜੀ ਵਾਹਿਗੁਰੂ ਜੀ
@GurpreetBajwa-xj1le
@GurpreetBajwa-xj1le 2 ай бұрын
❤❤❤❤very nice veer ji
@Jotkatpalon
@Jotkatpalon 2 ай бұрын
Thanks Rana bhai khush raho
@BaljinderThind-xr7le
@BaljinderThind-xr7le 2 ай бұрын
Salute bit veerji Sade vadeyin de Derain kera deta
@onkarsingh2509
@onkarsingh2509 2 ай бұрын
Zaibi Sir Tusi Great Ho... Great hospitality.
@HarpreetSingh-sq7xz
@HarpreetSingh-sq7xz 2 ай бұрын
🙏
@gurparteeksinghrandhawa2840
@gurparteeksinghrandhawa2840 2 ай бұрын
Rana sahib tusi great ho
요즘유행 찍는법
0:34
오마이비키 OMV
Рет қаралды 12 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Hafiz Ahmed Podcast Featuring Anjum Saroya | Hafiz Ahmed
34:10
Hafiz Ahmed
Рет қаралды 101 М.
요즘유행 찍는법
0:34
오마이비키 OMV
Рет қаралды 12 МЛН