ਝੂਠਾ ਸਿੱਖ ਇਤਿਹਾਸ 90 percent ਸਿੱਖਾਂ ਨੂੰ ਨਹੀਂ ਪਤਾ ਸੱਚ | Guru Gobind Singh Ji | Punjab Siyan

  Рет қаралды 318,426

Punjab Siyan

Punjab Siyan

Күн бұрын

Пікірлер: 862
@aspalsingh8114
@aspalsingh8114 2 ай бұрын
ਦਰਅਸਲ ਸਿੱਖ ਕੌਮ ਸ਼ੁਰੂ ਤੋ ਹੀ ਅਵੇਸਲੀ ਰਹੀ ਆ ਅਪਣਾ ਇਤਹਾਸ ਸੰਭਾਲਣ ਵਿਚ । ਜੇਕਰ ਕੁਝ ਲੇਖਕ ਕੁਝ ਲਿਖਤਾਂ ਨਾ ਲਿਖਦੇ ਤਾ ਅੱਜ ਹੋਰ ਵੀ ਹਨੇਰਾ ਇਤਹਾਸ ਹੀਣਾ ਸੀ । ਸਿੱਖ ਗੁਰੂਆਂ ਦਾ ਇਤਹਾਸ ਖੋਜਣ ਲਾਈ ਸ਼੍ਰੋਮਣੀ ਕਮੇਟੀ ਨੂੰ ਗੰਭੀਰ ਉਪਰਾਲੇ ਕਰਨੇ ਹੋਣਗੇ ਤੇ ਇਤਹਾਸਕਾਰਾ ਨੂੰ ਉਤਸ਼ਾਹਤ ਕਰਨਾ ਹੋਵੇਗਾ । ਵੀਰਜੀ ਨਾਈ ਗੜ੍ਹਸ਼ੰਕਰ ਤੋ ਹਾ ਜੀ 🙏🏻🙏🏻
@physics77guy
@physics77guy 2 ай бұрын
SGPC is political now rather than religious and they are focussed on power and money, they dont care about panth
@C.h.a.h.a.l
@C.h.a.h.a.l 2 ай бұрын
Y galti sikha de nhi oh time he eho jeha c jdo ya ta panth sambde ya ithias
@mittiputtmajhail2960
@mittiputtmajhail2960 2 ай бұрын
SGPC=Sukhbir Gadaar Palo Criminals. Ihna ne ithas ki sambhna.
@Fairylandks
@Fairylandks 2 ай бұрын
eni sukar wali gall h ki talwandi sabo os asli Beed Sahib de 4 hor uttara baba deep singh g ne guru gobind singh di hazuri vich likh dite c​@@C.h.a.h.a.l
@swarnsingh-nz8om
@swarnsingh-nz8om 2 ай бұрын
Bahut ho gaya bakwas band kar
@sangammusic2871
@sangammusic2871 2 ай бұрын
ਬਹੁਤ ਵਧੀਆ ਜਾਣਕਾਰੀ ਭਰਪੂਰ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਧੰਨਵਾਦ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਖਣ ਵੱਲ ਪਹਿਲ਼ਾਂ ਜਾਂਣਾਂ ਪਿਆ ਜਦੋਂ ਕਿ ਭਾਈ ਮਨੀ ਸਿੰਘ ਜੀ ਦਾ ਕਾਰਜ ਅਜੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਚੱਲ ਹੀ ਰਿਹਾ ਸੀ ਜਿਸ ਨੂੰ ਸੰਪੂਰਨ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਜੀ ਕੁਝ ਸਾਥੀਆਂ ਨਾਲ ਦੱਖਣ ਵਿਖੇ ਓਥੇ ਲੈ ਕੇ ਪਹੁੰਚੇ ਸਨ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਾ ਕੇ ਸਥਿਰਤਾ ਨਾਲ ਠਹਿਰੇ ਹੋਏ ਸਨ ਇਸ ਖੋਜ ਲੜੀ ਨੂੰ ਵੀ ਖੋਜ ਕੇ ਪ੍ਰਵਾਨਿਤ ਕਰਨ ਦੀ ਖੇਚਲਾ ਕੀਤੀ ਜਾਵੇ ਜੀਓ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ
@AnokhSingh-g8w
@AnokhSingh-g8w Ай бұрын
Tu c tital vekhya
@kartarsingh9775
@kartarsingh9775 2 ай бұрын
ਸਤਿਕਾਰ ਯੋਗ ਭਾਈ ਸਾਹਿਬ ਜੀ, ਆਪ ਜੀ ਦੇ ਬਹੁਤ ਧੰਨਵਾਦੀ ਹਾਂ, ਜ਼ੋ ਆਪ ਜੀ ਸਿੱਖ ਇਤਿਹਾਸ ਬਾਰੇ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਦਿੰਦੇ ਹੋਂ। ਜਿਹੜੀ ਬੀੜ ਸਾਹਿਬ ਜੀ ਦੀ ਆਪ ਜੀ ਗੱਲ ਕਰ ਰਹੇ ਹੋਂ ਕਿ ਅਬਦਾਲੀ ਦੇ ਹਮਲੇ ਦੌਰਾਨ ਗੁੰਮ ਹੋ ਗਈ ਸੀ। ਮੇਰੇ ਸੁਣਨ ਵਿੱਚ ਆਇਆ ਸੀ ਕਿ ਉਹ ਬੀੜ ਉਹਨਾਂ ਸਿੱਖਾਂ ਦੇ ਕੋਲ ਮੌਜੂਦ ਸੀ, ਜਿੰਨ੍ਹਾਂ ਉੱਤੇ ਅਬਦਾਲੀ ਨੇ ਮਾਲੇਰਕੋਟਲਾ ਦੇ ਨਜ਼ਦੀਕ ਪਿੰਡ ਕੁੱਪ ਰਹੀੜੇ, ਵਿਖੇ ਹਮਲਾ ਕੀਤਾ ਸੀ ਅਤੇ ਉਸ ਘੱਲੂਘਾਰੇ ਦਾ ਆਖ਼ਰੀ ਪੜਾਅ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਵਿਖੇ ਹੋਇਆ ਸੀ। ਕੱਲ੍ਹ ਹੋਈ ਸਰਪੰਚੀ ਦੀ ਇਲੈਕਸ਼ਨ ਦੌਰਾਨ ਮੈਂ ਉਸ ਪਿੰਡ ਗਹਿਲ ਵਿਖੇ ਬਤੌਰ ਪ੍ਰੀਜਾਇਡਿੰਗ ਅਫ਼ਸਰ ਡਿਊਟੀ ਨਿਭਾ ਕੇ ਆਇਆ ਹਾਂ। ਕੁਝ ਮਹੀਨੇ ਪਹਿਲਾਂ ਹੀ ਮੈਨੂੰ ਪਤਾ ਲੱਗਾ ਕਿ ਇਹ ਹੱਥ ਲਿਖਤ ਬੀੜ, ਜੋ ਹਮਲੇ ਸਮੇਂ ਸਿੰਘਾਂ ਕੋਲ ਮੌਜੂਦ ਸੀ, ਉਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁਠਾਲਾ ਵਿਖੇ ਇੱਕ ਡੇਰੇ ਵਿੱਚ ਮੌਜੂਦ ਹੈ। ਕੁੱਪ ਰਹੀੜੇ ਤੋਂ ਗਹਿਲ ਤੱਕ ਅਬਦਾਲੀ ਦੀ ਫੌਜ ਨੇ ਸਿੱਖਾਂ ਉੱਤੇ ਲਗਾਤਾਰ ਹਮਲੇ ਜਾਰੀ ਰੱਖੇ ਸਨ। ਰਸਤੇ ਵਿੱਚ ਜ਼ਖ਼ਮੀ, ਕੁਝ ਸਿੰਘਾਂ ਦੇ ਜੱਥੇ ਨੇ ਪਿੰਡ ਕੁਠਾਲਾ ਵਿਖੇ ਆ ਕੇ ਦਮ ਤੋੜ ਦਿੱਤਾ ਸੀ ਅਤੇ ਉਹਨਾਂ ਕੋਲ ਮੌਜੂਦ ਪੁਰਾਤਨ ਬੀੜ ਸਾਰੇ ਸਿੰਘਾਂ ਦੇ ਅਕਾਲ ਚਲਾਣੇ ਉਪਰੰਤ ਪਿੰਡ ਕੁਠਾਲਾ ਵਿਖੇ ਹੀ ਰਹਿ ਗਈ ਸੀ, ਜੋ ਅੱਜ ਤੱਕ ਉੱਥੇ ਹੀ ਮੌਜੂਦ ਹੈ। ਮੈਨੂੰ ਬਹੁਤ ਅਫਸੋਸ ਹੋ ਰਿਹਾ ਹੈ ਕਿ ਬਹੁਤ ਨਜ਼ਦੀਕ ਹੋਣ ਦੇ ਬਾਵਜੂਦ ਵੀ ਮੈਂ ਖੁਦ ਅੱਜ ਤੱਕ, ਉਸ ਪੁਰਾਤਨ ਬੀੜ ਸਾਹਿਬ ਦੇ ਦਰਸ਼ਨ ਕਰਨ ਲਈ ਨਹੀਂ ਜਾ ਸਕਿਆ ਹਾਂ, ਪਰ ਆਪ ਜੀ ਨੂੰ ਜ਼ਰੂਰ ਬੇਨਤੀ ਕਰਦਾ ਹਾਂ ਕਿ ਆਪ ਜੀ ਜ਼ਰੂਰ ਉਸ ਬੀੜ ਦੇ ਦਰਸ਼ਨ ਕਰਕੇ ਆਓ ਅਤੇ ਆਪਣੇ ਚੈਨਲ ਦੇ ਮਾਧਿਅਮ ਤੋਂ ਸਿੱਖ ਸਮਾਜ ਨੂੰ ਉਸ ਪੁਰਾਤਨ ਬੀੜ ਸਾਹਿਬ ਦੇ ਬਾਰੇ ਦੱਸੋ ਕਿ ਉਹ ਬੀੜ ਗੁੰਮ ਨਹੀਂ ਹੋਈ ਹੈ ਅਤੇ ਅੱਜ ਤੱਕ ਮੌਜੂਦ ਹੈ। ---------- ਕਰਤਾਰ ਸਿੰਘ ਜ਼ਿਲ੍ਹਾ ਬਰਨਾਲਾ। ਮੋਬਾਇਲ: 9417331129 ਮਿਤੀ : 16/10/2024
@DharampalSingh-m5w
@DharampalSingh-m5w 2 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@nirmalsinghbhullar1705
@nirmalsinghbhullar1705 2 ай бұрын
ਵਾਹ ਵੀਰ, ਸਦਕੇ ਜਾਵਾਂ ਤੇਰੀ perfect knowledge ਦੇ। ਤੂੰ ਬਹੁਤ ਮਹਿਨਤ ਕੀਤੀ ਹੈ। ਇੱਥੇ ਬਹੁਤੀ detail ਤਾਂ ਮੈਂ ਦੇ ਨਹੀਂ ਸਕਦਾ ਸਿਰਫ ਇਹੀ ਕਹਾਂਗਾ ਮੌਜੂਦਾ ਸਮੇਂ ਵਿੱਚ ਜੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਤੇ ਜੇ ਕਿਸੇ ਨੇ ਸਭ ਤੋਂ ਵੱਧ ਖੋਜ ਕੀਤੀ ਹੈ ਤਾਂ ਨੰਬਰ ਇੱਕ ਤੇ ਗਿਆਨੀ ਗੁਰਦਿੱਤ ਸਿੰਘ ਹੈ ਜਿਸ ਨੇ ੫੦ - ੬੦ ਸਾਲ ਬਹੁਤ ਵੱਡੀਆਂ ਯਾਤਰਾਵਾਂ ਕਰਕਿ ਦੋ ਕਿਤਬਾਂ ਲਿਖੀਆਂ “ ਗੁਰੂ ਗ੍ਰੰਥ ਸਾਹਿਬ ਦਾ ਇਤਿਹਾਸ “ ਅਤੇ “ ਮੁੰਦਾਵਣੀ “ ਫਿਰ ਨੰਬਰ ਆਉਂਦਾ ਹੈ ਸ. ਜੀ. ਬੀ. ਸਿੰਘ ਦਾ ਜਿਸ ੧੯੪੭ ਤੋਂ ਪਹਿਲਾਂ ਵਾਲਾ ਸਾਰਾ ਇੰਡੀਆ ਭ੍ਰਮਣ ਕਰਕਿ “ ਪ੍ਰਾਚੀਨ ਬੀੜਾਂ “ ਕਿਤਾਬ ੧੯੪੫ ਵਿੱਚ ਛਪਵਾਈ ਜਿਸ ਹੁਣ ਇੱਕ ਹੀ ਕਾਪੀ ਪੰਜਾਬੀ ਯੂਨੀਵਰਸਟੀ ਦੀ ਲਾਇਬਰੇਰੀ ਵਿੱਚ ਪਈ ਹੈ। ਫਿਰ ਨੰਬਰ ਆਉਂਦਾ ਹੈ ਮਨੋਹਰ ਸਿੰਘ ਮਾਰਕੋ ਦਾ ਇਸ ਨੇ ਵੀ ਬਹੁਤ ਮਹਿਨਤ ਕਰਕਿ “ ਪੁਰਾਤਨ ਬੀੜਾਂ ਦੀ ਪ੍ਰਕਰਮਾਂ “ ਦੋ ਜਿਲਦਾਂ ਵਿੱਚ ਛਪਵਾਈ ਹੈ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕਿ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਕੋਲ ਕਿਵੇਂ ਪੁੱਜੀ ? ਬਾਕੀ ਤਾਂ ਬਥੇਰੇ ਨੇ ਜਿਹੜੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਆਤਮਿਕ ਸਕਤੀ ਨਾਲ ਬੀੜ ਲਿਖਵਾ ਦਿੱਤੀ, ਭਗਤ ਫੇਰ ਜਾਮਾਂ ਧਾਰ ਕਿ ਗੁਰੂ ਅਰਜਨ ਦੇਵ ਜੀ ਕੋਲ ਆ ਕਿ ਬਾਣੀ ਲਿਖਵਾ ਕਿ ਗਏ ! ਮੈਂ ਕਹਿੰਦਾ ਹਾਂ ਤੂੰ ਬਿਲਕੁਲ ਸਹੀ ਵਖਿਆਨ ਕੀਤਾ ਹੈ ਸਾਬਾਸ।
@punjabsiyan
@punjabsiyan 2 ай бұрын
ਧੰਨਵਾਦ ਵੀਰ ਜੀ 🙏🏻
@balwantsingh4283
@balwantsingh4283 2 ай бұрын
bhai sahibh this was the reason to call Giani gurdit singh to put outside so that the Sikh sangat can call him tankhahia and pay less attention to his work. he also had Vitanti ji and Mohan singh guard sahib who i heaar had cried to this action after. my ardass to satguru ji kirpa karkae eh sach pargat karo kionke dujae da sach koyee chal nahi sakda. bani naal khed rahae ne bani da niradar aa.
@GodHeaven-dr3nm
@GodHeaven-dr3nm 2 ай бұрын
Khalistani
@karmsingh6636
@karmsingh6636 2 ай бұрын
@@GodHeaven-dr3nm Thank you very much molvi Saab.
@warraichchabba9157
@warraichchabba9157 2 ай бұрын
ਬਹੁਤ ਵੱਡੀ ਸੇਵਾ ਕਰ ਰਹੇ ਹੋ
@jasveerkaur4219
@jasveerkaur4219 2 ай бұрын
ਵਾਹਿਗੁਰੂ ਜੀ ਸੁਣ ਕੇ ਬਹੁਤ ਦੁੱਖ ਲੱਗਾ ਕਿ ਸਾਡਾ ਅਨਮੋਲ ਗ੍ਰੰਥ ,ਗੁਰੂ ਸਾਹਿਬਾਨ ਦੀ ਬੀੜ ਸਾਹਿਬ ਅੱਜ ਸਾਡੇ ਵਿੱਚ ਮੌਜੂਦ ਨਹੀਂ ਹੈ 🙏🙏
@amarjitudami4482
@amarjitudami4482 2 ай бұрын
ਪੰਜਾਬ ਸਿਆਂ! ਆਪ ਜੀ ਦੀ ਖੋਜ ਤੇ ਭਾਵਨਾ ਨੂੰ ਸਤਿਕਾਰ। ਦੁਬਿਧਾ ਦੇ ਚੌਰਾਹੇ 'ਤੇ ਖੜ੍ਹੀ ਕੌਮ ਨੂੰ ਖੋਜ ਦੇ ਰਾਹ ਵੱਲ ਇਸ਼ਾਰਾ ਕਰਨ ਲਈ। ਅਮਰਜੀਤ ਸਿੰਘ ਪਟਿਆਲਾ
@sukhjindersondh76
@sukhjindersondh76 2 ай бұрын
We saw this video at Calgary Canada,we really aprichite you, thank you.
@BalwinderSingh-x6u
@BalwinderSingh-x6u 2 ай бұрын
, ਵੀਰ ਜੀ ਬੇਨਤੀ ਹੈ ਕਿ ਅਸੀਂ ਅੰਮਿ੍ਤਸਰ ਤੋਂ ਹਾਂ ਰੰਗਰੇਟੇ ਸਿੰਘ ਤੁਸੀਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਦੀ ਵੀ ਖੋਜ ਕਰੋ। ਕਿਉਂਕਿ ਕਿ ਸਾਨੂੰ ਲਗਦਾ ਹੈ ਕਿ ਤੁਸੀਂ ਬਿਨਾ ਕਿਸੇ ਭੇਦ ਭਾਵ ਤੋਂ ਸੱਚ ਦੀ ਖੋਜ ਕਰੋਂਗੇ
@palirajput1827
@palirajput1827 2 ай бұрын
❤❤❤❤❤❤❤❤❤❤❤❤❤❤❤
@palvindersingh1182
@palvindersingh1182 2 ай бұрын
👍🙏
@kalaaulakh9994
@kalaaulakh9994 Ай бұрын
ਬਹੁਤ ਚੰਗਾ ਵਿਚਾਰ
@Theindermaan
@Theindermaan Ай бұрын
Bilkul❤
@Baldev-e9q
@Baldev-e9q 2 ай бұрын
Waheguru, Thank you for teaching Sikh Ithaas to everyone
@AjitSingh-zi5pt
@AjitSingh-zi5pt 2 ай бұрын
ਬੁਹਤ ਧੰਨਵਾਦ ਵੀਰ ਜੀ ਸਾਨੂੰ ਗੁਰੂ ਅਤਹਾਸ ਬਾਰੇ ਜਾਣਕਾਰੀ ਦਿੱਤੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ, ਸਿਰਸਾ ਹਰਿਆਣਾ ਤੋਂ,
@LakhbirsinghTeja2827
@LakhbirsinghTeja2827 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਜਾਬ ਸਿਆਂ ਚੈਨਲ ਦੇ ਸਾਰੀ ਹੀ ਟੀਮ ਦਾ ਤਹਿ ਦਿਲੋਂ ਧੰਨਵਾਦ ਆ ਜੀ ਆਪ ਜੀ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਅਸਲੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ
@GurmeetSingh-vu4fv
@GurmeetSingh-vu4fv 2 ай бұрын
ਵੀਰ ਜੀ ਪੁਰਾਤਨ ਬੀੜਾਂ ਨੂੰ ਨਰਾਇਣੂ ਮਹੰਤਾਂ ਬਾਦਲਾਂ ਵਰਸਿਜ਼ ਐਸਜੀਪੀਸੀ ਨੇ ਗਾਇਬ ਕਰਵਾਈਆਂ ਅਗਨ ਭੇਟ ਦੀ ਕੋਈ ਜਾਣਕਾਰੀ ਪਰੂਫ਼ ਨਹੀਂ ਹੈ
@gurmeetbrar577
@gurmeetbrar577 2 ай бұрын
22 really like your and your team hardwork and search..A salute.. .Dhan Gurbani Dhan Gurbani . location Mallekan sirsa Haryana
@sony81able
@sony81able 2 ай бұрын
ਭਾਜੀ ਇਹ ਪੁਰਾਤਨ ਬੀੜਾਂ ਬਾਦਲ ਟੱਬਰ ਨੇ ਬਾਹਰ ਦੀ ਬਹਾਰ ਹੀ ਵੇਚ ਦਿੱਤੀਆਂ 😢😢😢😢😢 ਇਹ ਬੀੜਾਂ ਅਗਨ ਭੇਟ ਨਹੀਂ ਹੋਇਆਂ।
@Sikhikathaparchar
@Sikhikathaparchar 2 ай бұрын
ਬਿਲਕੁਲ ਸਹੀ ਕਿਹਾ
@Yaar.13_Lit
@Yaar.13_Lit 2 ай бұрын
Bilkul sahi..84 de saake to baad chup chaap kayi beed sahb india to bhar bhej ditti c
@surinderkaurnihal8347
@surinderkaurnihal8347 2 ай бұрын
ਭਿੰਡਰਾਂਵਾਲਾ ਜਿੰਮੇਵਾਰ ਸਿੱਖਾਂ ਦੀ ਇਸ ਤਬਾਹੀ ਲਈ।
@Yaar.13_Lit
@Yaar.13_Lit 2 ай бұрын
@@surinderkaurnihal8347 tera peyo v jimmevar aa..ki.uhne edda di lahnti olaad jammi
@sony81able
@sony81able 2 ай бұрын
ਭਰਾਵੋ ਆਪਸ ਵਿੱਚ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਬਜਾਏ ਇਸ ਨੂੰ ਹੁਣ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਉਸ ਉੱਤੇ ਧਿਆਨ ਦੇਵੋ।
@karamsingh5296
@karamsingh5296 2 ай бұрын
ਮੇਰੇ ਪਿਆਰੇ ਵੀਰ ਜੀ ਤੁਹਾਡੀ ਇਹ ਵੀਡੀਓ ਸੁਣ ਕੇ ਮੈਰੇਜ ਮਨ ਦੀ ਸ਼ੰਕਾ ਦੂਰ ਹੋ ਗੲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸੁਣ ਕੇ ਬਹੁਤ ਹੀ ਪਤਾ ਲੱਗਾ ਹੈ ਜੀ
@SurinderSingh-tm9op
@SurinderSingh-tm9op 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਰੋਪੜ ਤੋਂ ਵੇਖ ਰਹੇ ਹਾਂ
@NirmalSingh-xe1pn
@NirmalSingh-xe1pn 2 ай бұрын
ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਹਿ॥ਸਿੱਖ ਇਤਿਹਾਸ਼ ਦੇ ਜਾਣਕਾਰਾਂ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਆ ਹੋਈਆ ਜਾ ਹੋਰਹੀਆ ਬੇਦਬੀਆਂ ਤੇ ਵਿਚਾਰ ਕਰ ਹੱਲ ਕਰਨ ਤਾ ਜੋ ਅੱਗੇ ਤੋ ਪੰਥ ਵਰੋਧੀਆ ਨਾਲ ਨਜਿਠਿਆ ਜਾਵੇ।ਦਾਸ਼ ਗਵਾਲਿਅਰ ਮੱਧ ਪ੍ਰਦੇਸ ਤੋ
@AmarSingh-vq9tx
@AmarSingh-vq9tx 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 😊
@GodHeaven-dr3nm
@GodHeaven-dr3nm 2 ай бұрын
Khalistani
@Ronni-e-hood
@Ronni-e-hood Ай бұрын
​@@GodHeaven-dr3nmlindu rastri dharmchodeya
@Gulabkaphool-i2m
@Gulabkaphool-i2m 2 ай бұрын
Waheguru ji ka Khalsa Shri Waheguru Ji ki Fateh 🙏🏻⚔️🙏🏻
@KabutarPB65mohali
@KabutarPB65mohali 2 ай бұрын
ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੀ ਉਮਰ ਬਹੁਤ ਲੰਬੀ ਕਰੇ ਤੇ ਤੁਸੀਂ ਇਦਾਂ ਹੀ ਸਾਨੂੰ ਸਾਡੇ ਇਤਿਹਾਸ ਨਾਲ ਜੋੜ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@ManvirSinghKhalsa
@ManvirSinghKhalsa 2 ай бұрын
ਸਤਿਕਾਰਯੋਗ ਵੀਰ ਜੀ, ਆਪਣੀਆਂ ਵੀਡੀਓਜ਼ ਵਿੱਚ ਸਿੱਖ ਗੁਰੂ ਸਾਹਿਬਾਨ ਦੀਆਂ ਮਨ-ਘੜਤ ਝੂਠੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਦੀ ਹੱਥ ਜੋੜ ਕੇ ਬੇਨਤੀ ਹੈ ਜੀ। ਤੁਹਾਡੀਆਂ ਵੀਡਿਓ ਤਾਂ ਗਿਆਨ ਨਾਲ ਭਰਪੂਰ ਹਨ ਪਰ ਸੋਭਾ ਸਿੰਘ ਦੀਆਂ ਗੁਰੂ ਸਾਹਿਬਾਨ ਦੀਆਂ ਝੂਠੀਆਂ ਤਸਵੀਰਾਂ ਵੱਖ ਕੇ ਧਿਆਨ ਟੁੱਟ ਜਾਂਦਾ ਜੀ। ਆਸ ਹੈ ਕਿ ਆਪ ਜੀ ਬੱਨਤੀ ਪਰਵਾਨ ਕਰਨਗੇ ਜੀ। ਗੁਰ ਮੂਰਤਿ ਗੁਰ ਸਬਦੁ ਹੈ।
@tejbirsandhu1180
@tejbirsandhu1180 2 ай бұрын
Hanji es gal val v dyaan den di lor hai
@punjabsiyan
@punjabsiyan 2 ай бұрын
ਸਹਿਮਤ ਹਾਂ ਵੀਰ ਜੀ 🙏🏻 ਆਰਟਿਸਟ ਭੈਣਾਂ ਭਰਾਵਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਗੁਰੂ ਨਾਨਕ ਸਾਹਿਬ ਦੀਆਂ paintings ਬਣਾਓ ਬਾਣੀ ਤੇ ਇਤਿਹਾਸ ਤੋਂ ਸੇਧ ਲੈਕੇ photos ਲਗਾਉਣੀਆਂ ਬੰਦ ਵੀ ਨਹੀਂ ਕਰ ਸਕਦੇ ਕਿਉਂ ਕਿ ਜੋ ਨਵੀਂ generation ਨੂੰ ਗੁਰ ਇਤਿਹਾਸ ਨਾਲ ਜੋੜਨ ਦੀ ਸੇਵਾ ਅਕਾਲ ਪੁਰਖ਼ ਲੈ ਰਹੇ ਨੇ ਨਵੀਂ generation ਨੂੰ ਸਮਝਾਉਣ ਲਈ Visual art ਜਾਂ ਪੇਨਟਿੰਗ ਵਰਤਨਾ ਮਜਬੂਰੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻
@rabdibaat
@rabdibaat 2 ай бұрын
Waheguru ji 🙏 🙏 ap ji dassi nu Rab de ditte channel ton paintings di copy kar sakde ho ji 🙏 🙏 ​@@punjabsiyan
@GurpreetSingh-vo7is
@GurpreetSingh-vo7is 2 ай бұрын
ਵਾਹਿਗੁਰੂ ਜੀ 🙏🙏
@rupanjeetkaur1028
@rupanjeetkaur1028 2 ай бұрын
ਬਹੁਤ ਵਧੀਆ ਉਪਰਾਲਾ ਤੁਸੀਂ ਕਰ ਰਹੇ ਹੋ ਵੀਰ ਜੀ 🙏🙏...ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🙏... ਅਸੀਂ ਕਰਨਾਲ ਹਰਿਆਣਾ ਤੋਂ ਹਾਂ ਜੀ 🙏🙏
@sabhigill2987
@sabhigill2987 2 ай бұрын
Waheguru Ji Fresno,California USA
@hardeepsandhu3406
@hardeepsandhu3406 2 ай бұрын
ਵਾਹਿਗੁਰੂ ਜੀ🙏❤
@bbunny8976
@bbunny8976 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,,,,,,, ਬੈਸਟ ਬੰਗਾਲ ਸਿੱਲ੍ਹੀਗੁੜੀ ਤੋਂ
@amandeepsingh-lm5xu
@amandeepsingh-lm5xu 2 ай бұрын
ਵਾਹਿਗੁਰੂ ਜੀ
@dharmikcaptions
@dharmikcaptions 2 ай бұрын
ਤੁਸੀ ਜੋ ਇਹ ਖੋਜ ਕੀਤੀ ਜਿਨ੍ਹਾਂ ਪੁਰਾਣੇ ਗ੍ਰੰਥ, ਕਿਤਾਬਾਂ ਦੀ ਤੁਸੀ ਗੱਲ ਕੀਤੀ ਕੀ ਓਹਨਾ ਦੇ ਨਾਮ ਦੱਸੋ ਗੇ ???ਜਿੰਨਾ ਦੀ ਤੁਸੀ ਗੱਲ ਕਰਦੇ ਓ ਕੇ ਪੁਰਾਣੀਆਂ ਕਿਤਾਬਾਂ ਚ ਮਿਲਦਾ ਬੇਨਤੀ ਪਰਵਾਨ ਕਰਿਓ
@ggn_1
@ggn_1 2 ай бұрын
ਵਾਹਿਗੁਰੂ ਜੇਕਰ ਹੱਥ ਲਿਖਤ ਬਿਜੇ ਮੁਕਤ ਗ੍ਰੰਥ ਦਾ ਕਿਸੇ ਨੂੰ pdf ਚਾਹੀਦਾ ਤਾਂ ਦੱਸਿਓ ਜੀ
@MandeepSingh-rq8po
@MandeepSingh-rq8po 2 ай бұрын
Send kreo veer ji ​@@ggn_1
@TravellingMonk
@TravellingMonk 2 ай бұрын
@@ggn_1zaroor g 🙏
@ggn_1
@ggn_1 2 ай бұрын
@@TravellingMonk ਸਾਡੇ ਚੈਨਤ ਤੇ ਹੈ ਜੀ ਦਰਸ਼ਨ ਕਰਲੋ
@kulwant..
@kulwant.. 2 ай бұрын
Link send ਕਰੋ ਜੀ ਕਿਸ ਵੀਡਿਓ ਵਿੱਚ ਹੈ
@surinderkaurnihal8347
@surinderkaurnihal8347 2 ай бұрын
ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏
@harpinderbhullar5719
@harpinderbhullar5719 2 ай бұрын
ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ
@jasvinderpannu1602
@jasvinderpannu1602 2 ай бұрын
🙏🏼boht vadhia gyan dita gya hai ji Sangrur
@PuneetBal
@PuneetBal 2 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@RabdaRadioapne
@RabdaRadioapne 2 ай бұрын
Bahut bahut sukhriya tussa da itni badi information diti aisi Guwahati toh
@DiljotSingh-p6p
@DiljotSingh-p6p 2 ай бұрын
ਸਤਿਨਾਮਸ਼ੀਵਾਹਿਗੁਰੂਜੀ🎉❤
@Jaggi_teja_official
@Jaggi_teja_official 2 ай бұрын
ਵਾਹਿਗੁਰੂ ਜੀ ❤ ਬਟਾਲੇ ਸ਼ਹਿਰ ਜੀ
@balbirbhogal3859
@balbirbhogal3859 2 ай бұрын
ਵਾਹਿਗੁਰੂ ਜੀ, ਆਪ ਜੀ ਦਵਾਰਾ ਦਸਿਆ ਗਿਆ ਇਤਿਹਾਸ ਬਹੁਤ ਹੀ ਗਿਆਨ ਦੇਣ ਵਾਲਾ ਹੈ🙏। ਦੇਹਰਾਦੂਨ ਤੋਂ ਹਾਂ ਜੀ।
@DilawarGill-z1x
@DilawarGill-z1x 2 ай бұрын
Bhout sohni video veere bhut milda sikhan nu
@harjinderkaur3383
@harjinderkaur3383 2 ай бұрын
Satnam Waheguru ji 👏👏👏
@theonlysunny2866
@theonlysunny2866 2 ай бұрын
Watching this video from delhi .. paaji tusi bhot vadiya kamm kar rhe ho sikhan nu ithaas naal jodd k .
@RajwantKaur-zc3op
@RajwantKaur-zc3op 5 күн бұрын
ਧੰਨ ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ ⛳⚔️⚔️⚔️⚔️❤️❤️🤲👏👏
@Kuldeepsingh-yd8yu
@Kuldeepsingh-yd8yu 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
@mahabirsingh9201
@mahabirsingh9201 2 ай бұрын
Waheguru Waheguru Waheguru Waheguru Waheguru🌹🌹🌹🌹🌹🌹🌹🌹🌹🌹🌹🌹🌹
@GurjitSingh-tu8qv
@GurjitSingh-tu8qv 2 ай бұрын
ਵੀਰ ਜੀ ਮੈਂ ਤੁਹਾਡਾ ਬਹੁੱਤ ਸੁੱਕਰਗੁਜ਼ਾਰ ਹਾਂ ਅਸੀ ਤੁਹਾਡਾ ਮੁੱਲ ਨਈ ਦੇ ਸਕਦੇ ਤੁਸੀ ਏਨੇ ਸੋਹਣੇ ਇਤਹਾਸ ਦਾ ਸਾਨੂੰ ਬਰੀਕੀ ਨਾਲ ਸਾਡੇ ਸਾਮਣੇ ਪੇਸ਼ ਕੀਤਾ (ਸਾਨੂੰ ਜਾਣੂ ਕਰਵਾਇਆ )
@jeetabinning350
@jeetabinning350 2 ай бұрын
Waheguru ji ❤🙏🌹🌹🌹🌹🌹 ❤🙏🌹🌹🌹🌹🌹Waheguru ji
@vpsindia2007
@vpsindia2007 2 ай бұрын
ਦਾਸ ਖਰੜ ਮੋਹਾਲੀ ਤੋਂ ਹੈ ਭਾਈ ਸਾਹਿਬ ਆਪ ਵਲੋਂ ਦਿੱਤੀ ਤੱਥਾਂ ਭਰਪੂਰ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਜੋਂ ਕਿ ਅਸੀਂ ਅੱਜ ਤਕ ਸੁਣੀ ਪੜੀ ਨਹੀਂ ਸੀ। ਧੰਨਵਾਦ ਜੀ ਤੇ ਜਾਣਕਾਰੀ ਸਹੀ ਤੇ ਚੰਗੀ ਲੱਗੀ, ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਚ ਰੱਖੇ ਹਮੇਸ਼ਾ
@MSW-uf5uu
@MSW-uf5uu 2 ай бұрын
Waheguru ji🙏🙏🙏🙏🙏
@KulwindersinghAlamgir
@KulwindersinghAlamgir 2 ай бұрын
Sat shri Akaal veer ji 🙏
@ParamjitSingh-ts1kx
@ParamjitSingh-ts1kx Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਸਤਿਨਾਮੁ ਵਾਹਿਗੁਰੂ ਜੀ।
@RupinderKhalsa
@RupinderKhalsa 2 ай бұрын
ਵੀਰ ਜੀ ਬਿਲਕੁਲ ਸੱਚ ਬੋਲਦੇ ਨੇ ਤੇ ਸੱਚ ਹੀ ਲਿਖਦੇ ਨੇ ਜੋਹ ਵੀਰ ਜੀ ਦੇ ਖਿਲਾਫ ਬੋਲਦੇ ਨੇ ਓਹ ਵੀਰ ਜੀ ਦੇ ਪੈਰਾਂ ਵਰਗੇ ਵੀ ਨਹੀਂ ਜਰਾ ਇਤਿਹਾਸ ਇਕੱਠਾ ਕਰਕੇ ਤਾਂ ਦੇਖੋ ਜਰਾ ਮੋਟੀਆ ਮੋਟੀਆ ਕਿਤਾਬਾਂ ਪੜ੍ਹ ਕੇ ਤਾਂ ਦੇਖੋ ਜਾ ਸਿਰਫ ਫੋਨ ਤੇ ਕਮੈਂਟਸ ਕਰਨ ਜੋਗੇ ਹੋ ਤਾਂਹੀ ਤੇ ਅੱਜ ਕੋਈ ਖਾਲਸੇ ਦੀ ਗੱਲ ਨਹੀਂ ਕਰਦਾ ਸਮਜਣ ਵਾਲੇ ਘੱਟ ਤੇ ਲੱਤਾਂ ਖਿੱਚਣ ਵਾਲੇ ਖੋਤੇ ਖੱਚਰ ਜਿਆਦਾ ਨੇ ਆਪਣੀ ਸੋਚ ਬਦਲੋ ਪਸ਼ੂ ਨਾ ਬਣੇ ਰਹੋ 🙏🏻🙏🏻
@jeetpannu307
@jeetpannu307 2 ай бұрын
Waheguru Ji bhut vada uprala
@Sukhjinderkhiara
@Sukhjinderkhiara 2 ай бұрын
ਵੀਰ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦੀ ਸੰਪਰੂਨਤਾ ਲਈ ਉਹਨਾਂ ਪਾਸੋ ਲਿਖਵਾਈ ਗਈ ਬਾਅਦ ਵਿੱਚ ਸ੍ਰੀ ਅਦਿ ਗ੍ਰੰਥ ਨਾਲ ਵਾਚੀ ਗਈ ਉਹਨਾਂ ਇਹ ਸੁੰਨ ਵਿੱਚੋਂ ਪਕੜ ਕੇ ਲਿਖਵਾਈ ਬਹੁਤ ਲੋਕਾ ਨੇ ਮਜ਼ਾਕ ਸਮਝਣਾ ਸਾਡਾ ਗੁਰੂ ਬੜਾ ਮਹਾਨ ਹੈ ਜੋ ਸਾਇੰਸ ਨਹੀ ਕਰ ਸਕਦੀ ਉਹ ਗੁਰੂ ਕਰ ਸਕਦਾ ਪਰ ਹੁਣ ਸਾਇੰਸ ਵੀ ਮੰਨਦੀ ਕੇ ਇਹ ਸਪੇਸ ਵਿੱਚ ਸਾਡੀਆਂ ਅਵਾਜ਼ਾਂ ਵੀ ਮੌਜੂਦ ਨੇ ਦੂਜੀ ਹੈ ਕੱਚੀ ਬਾਣੀ ਇਹ ਹੁੰਦੀ ਜੋ ਅਸੀ ਅਕਾਲਪੁਰਖ ਦੀ ਉਸਤਤ ਤੋਂ ਬਿਨਾ ਬੋਲਦੇ ਉਹ ਵੀ ਕੱਚੀ ਬਾਣੀ ਹੈ - ਤਾਂ ਹੀ ਮਹਾਰਾਜ ਨੇ ਫ਼ਰਮਾਇਆ ਕਹਿੰਦੇ ਕੱਚੇ ਸੁਣਦੇ ਕੱਚੇ -ਗੁਰਬਾਣੀ ਸੰਪੂਰਨ ਕਰਵਾ ਕੇ ਅਰਦਾਸ ਕੀਤੀ ਤੇ ਕਿਹਾ ਕੇ ਅੱਜ ਤੋਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਜੋ ਇਹ ਗੁਰੂ ਗੱਦੀ ਜਗਾ ਹੋਰ ਕੋਈ ਦਾਅਵੇਦਾਰ ਨਾ ਬਣੇ ਸਿੱਖ ਨਿਮਾਣਾ ਬਣ ਕੇ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ ਅਨੂਸਾਰ ਜੀਵਨ ਬਤੀਤ ਕਰੇ 🙏
@rajinderkularsomal6201
@rajinderkularsomal6201 2 ай бұрын
Sukrana Sukrana Sukrana ji 🙏 ❤🎉
@daljinderjitsinghrandhawa923
@daljinderjitsinghrandhawa923 2 ай бұрын
SSA Bhai Sahib ji, you are doing great work, please do research on Shri Dasam Granth Sahib Ji also. Thanks.
@natt3931
@natt3931 2 ай бұрын
Love these videos sir
@Uppal-ny5le
@Uppal-ny5le 2 ай бұрын
Vadda kallu kara full video ji 🙏
@parmykumar8592
@parmykumar8592 2 ай бұрын
Very well researched! 👏 I believe it probably still lies in the Irani treasury, taken by Abdali! Gurfateh ji 🙏
@GurjotKaur-bh8ot
@GurjotKaur-bh8ot 2 ай бұрын
ਵਾਹਿਗੁਰੂ ਜੀ ❤
@paramjitkaur-ki9ur
@paramjitkaur-ki9ur 2 ай бұрын
ਸਤਿਕਾਰ ਯੋਗ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਡੂੰਘੀ ਖੋਜ ਲਈ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।
@RanjotSingh-v8g
@RanjotSingh-v8g 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਜੀ ਪੰਜਾਬ ਸਿਹਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨ ਵਾਦ ਹੈ ਜੋ ਅਇਨੀ ਖੋਜ ਕਰਕੈ ਇਤਹਾਸ ਸੰਗਤਾ ਤੱਕ ਪੇਚੋਹਦੈ ਹਨ ਮੇ ਰਣਜੋਧ ਸਿੰਘ ਪਿੰਡ ਕਾਹਲਵਾ
@MalkitSingh-cp6ju
@MalkitSingh-cp6ju 2 ай бұрын
Waheguru chardikla vich rakhy ji
@AmritpalSingh-cz2ec
@AmritpalSingh-cz2ec 2 ай бұрын
ਵੀਰ ਜੀ ਤੁਸੀ ਬੁਹਤ ਹੀ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਥੋਨੂੰ ਚੜ੍ਹਦੀਕਲਾ ਵਿੱਚ ਰੱਖੇ। ਨਾਲ ਹੀ ਮੇਰੀ ਇੱਕ ਬੇਨਤੀ ਹੈ ਕਿ ਤੁਸੀ ਯਹ ਤਾਂ ਵੀਡਿਓ ਵਿੱਚ ਯਹ ਡਿਸਕਲੇਮਾਰ ਵਿੱਚ ਥੋਡੀ ਰਿਸਰਚ ਤੇ ਰੇਫਰੇਂਸ ਕਿੰਨਾ ਸਰੋਤਾ ਤੋਂ ਲਈ ਗਈ ਹੈ ਉਹ ਵੀ ਦਸ ਦਿਆ ਕਰੋ ਤਾਂ ਜੌ ਸੰਗਤ ਆਪ ਵੀ ਗੁਰ ਇਤਿਹਾਸ ਨਾਲ ਜੂੜੇ ਤੇ ਖੁਦ ਵੀ ਰਿਸਰਚ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@GurwinderSingh-zi4fd
@GurwinderSingh-zi4fd 2 ай бұрын
ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਇਸ ਬਾਰੇ ਲਿਖਿਆ ਹੈ,, ਉਹ ਕਹਿੰਦੇ ਹਨ ਕਿ ਜੇਕਰ ਮੈਂ ਪੂਰਾ ਸੱਚ ਲਿਖ ਬੋਲ ਦਿੱਤਾ ਤਾਂ ਇਹ,, ਬੁਰਸ਼ੇ,, ਸਾਡੇ ਗਲ਼ ਪੈ ਜਾਣਗੇ,, ਦਰਅਸਲ, ਦਸਵੇਂ ਪਾਤਸ਼ਾਹ ਸਮੇਂ ਤੱਕ, ਇਕ ਤੋਂ ਵੱਧ ਬੀੜਾਂ ਲਿਖੀਆਂ ਜਾ ਚੁੱਕੀਆਂ ਸਨ,,,
@gunvirsingh9693
@gunvirsingh9693 2 ай бұрын
Bai ji menu bhai kahan singh nabha ji valo likhia books di koi suggestions de sakde ho pls
@satwantsingh9687
@satwantsingh9687 2 ай бұрын
​@@gunvirsingh9693ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ, ਸਤਿਕਾਰਯੋਗ ਸਵਰਗਵਾਸੀ ਭਾਈ ਕਾਹਨ ਸਿੰਘ ਜੀ ਨਾਭਾ ਦੀਆਂ ਦੋ ਕਿਤਾਬਾਂ ਹਨ ,1 ਗੁਰਸ਼ਬਦ ਰਤਨਾਕਰ ਮਹਾਨਕੋਸ਼,2 ਹਮ ਹਿੰਦੂ ਨਹੀ
@satnamsinghsatta3464
@satnamsinghsatta3464 2 ай бұрын
ਮੋਰੀਡਾ ਨੇੜੇ ਤੋਂ ਖਾਲਸਾ ਜੀ ਕਰਤੀ ਛੈਰ ਵੀਡੀਓ❤❤
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ
@ManjitSingh-wi7ys
@ManjitSingh-wi7ys 2 ай бұрын
Waheguru ji❤
@BhupinderArora-u8g
@BhupinderArora-u8g 2 ай бұрын
🥀🪯🥀🪯🥀🪯🥀🪯🥀🪯🥀🪯🥀 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਤ ਦਾ ਭਲਾ 🥀🪯🥀🪯🥀🪸🥀🪯🥀🪯🥀🪯🥀 🙏🙏🙏🙏🙏🙏🙏🙏🙏🙏🙏🙏🙏
@jagvirsinghbenipal5182
@jagvirsinghbenipal5182 2 ай бұрын
ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ 🙏🙏 ਪਿੰਡ ਭਗਤਪੁਰਾ ਜੀ
@lovepreet9650
@lovepreet9650 2 ай бұрын
Waheguru chardikala ch rakhe sarbat khalse nu
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@Apnapunjab0123
@Apnapunjab0123 2 ай бұрын
ਸਤਿ ਸ੍ਰੀ ਅਕਾਲ ਭਾਜੀ ਰਾਗਮਾਲਾ ਬਾਰੇ ਵੀ ਇਤਿਹਾਸਕ ਖੋਜ ਕਰੋ ਕਿ ਇਹ ਬਾਣੀ ਕਿਸ ਨੇ ਲਿਖੀ ਹੈ। ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਤੋਂ ਬਾਦ ਦਰਜ ਕੀਤੀ ਗਈ ਜਾਂ ਪਹਿਲਾ ਹੀ ਦਰਜ ਸੀ। ਇੱਕ ਪੂਰੀ ਵੀਡਿਓ ਜਰੂਰ ਬਣਾਓ।
@Kanwarnau-nihal-singh70
@Kanwarnau-nihal-singh70 2 ай бұрын
ਵੀਰ ਜੀ ਰਾਗ ਮਾਲਾ ਬਾਣੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਚ ਜਿੰਨੇ ਵੀ ਰਾਗਾਂ ਚ ਬਾਣੀ ਲਿਖੀ ਗਈ ਹੈ ਓਹਨਾਂ ਰਾਗਾਂ ਦਾ ਵੇਰਵਾ, ਭਾਵ ਇਹ ਕਿ ਸਾਰੇ ਰਾਗ, ਰਾਗਣੀਆਂ ਤੇ ਓਹਨਾਂ ਦੀ ਸ਼ੁਰੂਆਤ ਆਦਿ ਦਾ ਵੇਰਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਚ ਲਿਖਿਆ ਹੋਇਆ ਹੈ ਜੀ।
@sandeepsinghdamdamitaksal5421
@sandeepsinghdamdamitaksal5421 2 ай бұрын
ਜਾ ਕੰਮ ਕਰ ਭਰਾਵਾ ਵੱਡਾ ਗਿਆਨਵਾਨ
@gurbachansingh7116
@gurbachansingh7116 2 ай бұрын
​@@Kanwarnau-nihal-singh70❤
@AmarjitSingh-se8yp
@AmarjitSingh-se8yp 2 ай бұрын
ਪਤਾ ਨਹੀ‌ਬਾਣੀ ਹੈ ‌ਜਾ‌ਕੇਵਲ ਰਾਗ‌ਮਾਲਾ‌ਭਾਵ ਰਾਗ ਰਾਗਣੀਆਂ ਤੇ ਓਨਾ‌ਦੇ ਪਰਿਵਾਰ ਹਨ ਮੁੰਦਾਵਣੀ ਦਾ ਅਰਥ‌ਹੈ‌ਇਥੇ ਬਾਣੀ ਬੰਦ ਕੀਤੀ
@RabdaRadioapne
@RabdaRadioapne 2 ай бұрын
Waheguru ji ka Khalsa waheguru ji ki Fateh ji
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰਬਾਣੀ ਨੂੰ ਵਾਹਿਗੁਰੂ ਜੀ
@baljeetKaur-wx5gw
@baljeetKaur-wx5gw 2 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਅਸੀਂ ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਤੋਂ ਹਾਂ ਜੀ ❤❤
@EkamjitSingh-s3g
@EkamjitSingh-s3g 2 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@RajKumar-ds1ex
@RajKumar-ds1ex 2 ай бұрын
धन धन गुरू गोबद सिंह जी❤🙏🙏 सुनाम पंजाब
@mangakumar1505
@mangakumar1505 2 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏।
@malvinderjitsingh1
@malvinderjitsingh1 2 ай бұрын
Waheguru ji chardi kala rakhan.
@SanjeevKumar-ur3pl
@SanjeevKumar-ur3pl 2 ай бұрын
❤waheguru ❤ji
@HarwinderSingh-wh3qt
@HarwinderSingh-wh3qt 2 ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🌹🌹🌹🌹
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ
@Raaviaalapani
@Raaviaalapani 2 ай бұрын
ਬਹੁਤ ਵਧੀਆ ਅਤੇ ਵਿਸਥਾਰ ਨਾਲ਼ ਇਤਿਹਾਸ ਦਸਦੇ ਹੋ ਤੁਸੀਂ, ਧੰਨਵਾਦ। ਜੁਗਿਆਲ ਕਾਲੋਨੀ, ਪਠਾਨਕੋਟ
@AmarjitSingh-se8yp
@AmarjitSingh-se8yp 2 ай бұрын
ਚਕਰਾ ਚ ਪੈਣ ਦੀ‌ਲੋੜ ਨਹੀ ਵਾਹਿਗੁਰੂ ‌ਜਪੋ ਤੇ ਬਾਣੀ ਪੜੋ ਇਹ ਸੋਚ ਕੇ ‌ਮੈ‌ਵਾਹਿਗੁਰੂ ਦੀ ਸਿਫਤ ਸਲਾਹ ਕਲ ਰਿਹਾ ਹਾ
@jassibarri1
@jassibarri1 2 ай бұрын
le das chakran ch pen d lorh kyon ni?
@allmatters1615
@allmatters1615 2 ай бұрын
Tuc dimag nhi wartna chahunde
@AmarjitSingh-se8yp
@AmarjitSingh-se8yp 2 ай бұрын
ਪੰਜ‌ਗਿਆਨ ਇਦਰੇ ਨਕ 1ਇਸ ਦਾ‌ਕੰਮ ਸੁਗੰਧੀ ਹੈ ਇਹ ਆਪਣੀ ਸ਼ਕਤੀ ‌ਧਰਤੀ ਤੋ‌ਲੈਦਾ ਕੰਨ 2 ਇਸ ਨਾਲ ਮਿਠੀ ਤੇ ਖਰਵੀ ਅਵਾਜ਼ ਦਾ ਗਿਆਨ ਹੁੰਦਾ ਹੈ ਇਹ ਆਪਣੀ ਸ਼ਕਤੀ ਅਕਾਸ਼ ਤੋਂ ਲੈਂਦਾ ਅਖਾਂ 3 ‌‌ਇਨਾ ਨਾਲ ਰੂਪ‌ ਕਰੂਪ ਦਾ ਗਿਆਨ ਹੁੰਦਾ ਇਹ ਆਪਣੀ ਸ਼ਕਤੀ ਅਗਨੀ ‌ਤੋ ਲੈਂਦੀ ਹੈ ਜੀਭ4 ਇਸ ਨਾਲ ਮਿਠੇ ਕੋੜੇਦਾ ਗਿਆਨ ਹੁੰਦਾ ਇਹ ਆਪਣੀ ਸ਼ਕਤੀ ਪਾਣੀ ਤੋਂ ਲੈਂਦਾ ਚਮੜੀ 5 ਇਸ ਨਾਲ ਠੰਡੇ ਤੱਤੇ ਦਾ ਗਿਆਨ ਹੁੰਦਾ ਇਹ ਆਪਣੀ ਸ਼ਕਤੀ ਹਵਾ ਤੋਂ ਲੈਦਾ 5ਤਤ ਅਕਾਸ ਹਵਾ ਅਗਨੀ ਜਲ ਪ੍ਰਿਥਵੀ ‌ ਇਨਾਂ ਪੰਜਾ‌ਤਤਾ ਦੇ ਕੇਂਦਰ ਪੰਜ ਗਿਆਨ ਇੰਦਰੇ ਹਨ ਜੋਂ ਆਪਣੇ‌ਮੇਨ ਕੇਂਦਰ ਮਨ ਨੂੰ ਸੁਨੇਹਾ‌ਦੇਦੇ ਹਨ ਮਨ ਨੂੰ ਇਸ ਗਿਆਨ ਤੋ‌ਖਿਆਲ ਫੁਲਦਾ ਹੈ ਭਲੇ ਬੁਰੇ ਦੀ ਵੀਚਾਰ‌ ਛਾਣਬੀਨ ਬੁਧੀ ਕਰਦੀ ਹੈ ‌ਬੁਧੀ ਦੀ ਵੀਚਾਰ ਨੂੰ ‌ਚਿਤ ਦਿਰੜ ਕਰਦਾ ਹੈ ‌ਅਤੇ ਹੰਕਾਰ ਸਕਤੀ‌ਉਸਨੂੰ‌ਨੇਪੜੇ ਚਾੜਦੀ ਹੈ 5ਕਰਮ ਇੰਦਰੇ ਮੂੰਹ ਹਥ ਪੈਰ‌ ਲਿਗ ਗੁਦਾ‌ ਇਹ ਸਾਰੇ ਆਪੋ ਆਪਣੇ ਕੰਮ ਕਰਦੇ ਹਨ ਜੋਂ ਤੁਹਾਨੂੰ ਪਤਾ ਹੈ 5ਪਰਾਣ 1ਪਰਾਣ ਹਿਰਦੇ ਚ 2ਅਪਾਨ ਗੁਦਾ ਚ 3ਸਮਾਨਧੁਨੀ ਚ 4ਉਦਿਆਨ ਕੰਨ ਚ 5ਬਖਯਾਨ ਸਾਰੇ ਸਰੀਰ ਚ ਦਿਮਾਗ ਦਾ ਕੋਈ ਕੰਮ ਨਹੀਂ ਪਰਮਾਤਮਾ ਦੇ ਰਸਤੇ ਤੇ ਮਨ ਬੁਧੀ ਚਿਤ ਅਹੰਕਾਰ ਇਸ ਤੋਂ ਅਗੇ ਆਤਮਾ ਹੈ ਆਤਮਾ ਤੋਂ ਹੰਕਾਰ ਸ਼ਕਤੀ ਲੈਦਾ‌ਫਿਰ ਚਿਤ ਫਿਰ ਬੁਧੀ ਫਿਰ ਮਨ ਇਸੇ ਤਰਾਂ ਸਾਰੇ ਸਰੀਰ ਚ ਇਹ ਸ਼ਕਤੀ ਰੋ ਕਰਦੀ ਹੈ ਜੇ ਆਤਮਾ ਸਰੀਰ ਚ ਨਿਕਲ ਗੲ ਤਾ‌ ਸਭ ਮਿਟੀ
@SinghHarbaxharji
@SinghHarbaxharji 2 ай бұрын
ਡਾਕਟਰ ਦੀਆਂ ਕਿਤਾਬਾਂ ਪੜ੍ਹ ਕੇ ਕੋਈ ਮਰਜ ਨਹੀਂ ਠੀਕ ਹੁੰਦੀ, ਮੌਜੂਦਾ ਡਾਕਟਰ ਕੋਲੋਂ ਸਾਡੀ ਬਿਮਾਰੀ ਠੀਕ ਹੋਵੇਗੀ
@sanvirk6149
@sanvirk6149 2 ай бұрын
ਰਹਿਣ ਦੇ
@jaspreetsingh-zn4of
@jaspreetsingh-zn4of 2 ай бұрын
Research lai dhanywaad
@HarminderSingh-w5n
@HarminderSingh-w5n Ай бұрын
🙏 ❤ ਵਾਹਿਗੁਰੂ ਜੀ ❤🙏
@HarminderSingh-w5n
@HarminderSingh-w5n Ай бұрын
ਵਾਹਿਗੁਰੂ ਜੀ
@harbanslalbhardwaj2644
@harbanslalbhardwaj2644 2 ай бұрын
Guru ji Bless u and your familyYour sincerely from England
@jarry_singh
@jarry_singh 2 ай бұрын
Thanks veer sanu sade history nal jodn li
@JaggiRajputTechTips
@JaggiRajputTechTips 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਵੀਡੀਓ ਬਹੁਤ ਸੋਹਣੀ ਲੱਗਦੀ ਹੈ ਮੇ ਗੁਰਦਾਸਪੁਰ ਤੋ ਹਾ ਜੀ
@davindersinghdev3776
@davindersinghdev3776 2 ай бұрын
Dhan Dhan Shree Guru Granth sahib ji 🙏🏻 satnam ji shree waheguru ji 🙏🏻 mehar karna ji 🙏🏻 satnam ji shree waheguru ji 🙏🏻 Kirpa karna ji satnam ji shree waheguru ji sarbat daa bhala karna ji 🙏🏻 Kirpa karna ji 🙏🏻 satnam ji shree waheguru ji 🙏🏻 mehar karna ji 🙏🏻 satnam ji shree waheguru ji sarbat daa bhala karna ji 🙏🏻 satnam ji shree waheguru ji sarbat daa bhala karna ji 🙏🏻 satnam ji shree waheguru ji sarbat daa bhala karna ji 🙏🏻 Kirpa karna ji 🙏🏻 Kirpa karna sab te ji 🙏🏻 nyc
@Gurlal_60Sandhu
@Gurlal_60Sandhu 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@smartmom7758
@smartmom7758 2 ай бұрын
Waheguru ji
@OmAthwal-u9g
@OmAthwal-u9g 2 ай бұрын
SATNAM wahaguru ❤❤❤❤
@MehtabSingh-nl9sq
@MehtabSingh-nl9sq 2 ай бұрын
Sat Sri akaal veer ji mehtab singh mohali te 🙏
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ 2 ай бұрын
ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ
@terrydillon796
@terrydillon796 2 ай бұрын
You are doing a wounderful, great and true job. Please keep it up. I am Dr. Tarlochan Singh Dhillon, a scientist in America. Thank you so much. Your videos have taught so much.
@allindiamiripiritarnadal7034
@allindiamiripiritarnadal7034 2 ай бұрын
Waheguru ji ka khalsa Waheguru ji ki fathe ji, Jathedar Garja singh miri piri Tarnadal Dal Bhai Roop Chand ji, moga
@malkiatbrar7973
@malkiatbrar7973 2 ай бұрын
Thanks so much dear from Canada
@sonyrajput89000
@sonyrajput89000 2 ай бұрын
ਵਾਹਿਗੁਰੂ ਜੀ
@allindiamiripiritarnadal7034
@allindiamiripiritarnadal7034 2 ай бұрын
Waheguru ji ka khalsa Waheguru ji ki fathe, Moga
Meaning of Waheguru | Punjab Siyan | Sikh History | Who is God
32:39
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
coco在求救? #小丑 #天使 #shorts
00:29
好人小丑
Рет қаралды 112 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 133 МЛН
ਖਨੌਰੀ ਬਾਰਡਰ ਦੇ ਤਾਜ਼ਾ ਹਲਾਤ | JAGJEET SINGH DALLEWAL | PULAANGHTV | WITH HAMIR SINGH
15:55
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 95 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН