Kharku Singhs

  Рет қаралды 1,198,296

singhrules51

singhrules51

Күн бұрын

kharku singh on wedding of a singh..no fear on da faces of Guru Dashmesh pitah lions

Пікірлер: 2 300
@GURPREETSINGH-ki6cx
@GURPREETSINGH-ki6cx 9 ай бұрын
2024 ਵਿੱਚ ਕੋਣ ਵੇਖ ਰਿਹਾ ਸੋਹਣੇ ਵੀਰਾਂ ਨੂੰ
@lovejeetsingh5344
@lovejeetsingh5344 7 ай бұрын
Hnjj
@bittujii-vf5kl
@bittujii-vf5kl 7 ай бұрын
❤❤❤❤
@amanpawar-r4s
@amanpawar-r4s 7 ай бұрын
Hanji mai v hon hi dekhi aaa❤
@Spiritualcomfort1985-
@Spiritualcomfort1985- 7 ай бұрын
ਵਾਹਿਗੁਰੂ ਜੀ 🙏🏻
@kulwindersandhu8442
@kulwindersandhu8442 7 ай бұрын
Hnji
@Mrindia699
@Mrindia699 4 жыл бұрын
ਦਿਲ ਰੋ ਉਠਿਆ ਏਹ ਦੇਖ ਕੇ.. ਪ੍ਰਣਾਮ ਸ਼ਹੀਦਾਂ ਨੂੰ 🙏
@ਬਾਜਦੀਉਡਾਰੀ
@ਬਾਜਦੀਉਡਾਰੀ 4 жыл бұрын
ਕਿਨ੍ਹੇ ਸੋਹਣੇ ਲੱਗਦੇ ਨੇ ਹੀਰੇ ।।ਅਸਲੀ ਹੀਰੋ ਤੇ ਆ ਸਨ ,ਜਿਹੜੇ ਧਰਮ ਲਈ ਜਿੰਦੜੀ ਵਾਰ ਗਇ ਸਨ ।। 🙏ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ 🙏
@Rubysarao
@Rubysarao 3 жыл бұрын
ਵਾਹਿਗੁਰੂ ਜੀ....... ਅਸਲੀ ਸਿੰਘ ਜਿੰਨਾ ਨੂੰ ਪਤਾ ਸੀ ਵੀ ਅਗਲੇ ਟਾਇਮ ਦੀ ਰੋਟੀ ਸ਼ਾਇਦ ਹੀ ਨਸੀਬ ਹੋਵੇ.. ਫਿਰ ਵੀ ਸਿੰਘ ਚੜਦੀਕਲਾ ਚ ਰਹਿੰਦੇ ਸੀ ❤❤❤🙏🏻🙏🏻
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 3 жыл бұрын
ਕੋਈ ਸ਼ਬਦ ਨਹੀਂ ਰੌਣ ਆਉਂਦਾ ਹੈ ਕੌਮ ਦੇ ਮਹਾਨ ਸ਼ਹੀਦਾਂ ਨੂੰ ਦੇਖ ਕੇ,😭😭😭😭😭😭
@money.sharma
@money.sharma 7 ай бұрын
ਅੱਜ ਦਿਲ ਰੋ ਪਿਆ ਯਾਰ ਬਹੁਤ। ਬਹੁਤ ਮਨ ਦੁਖੀ ਹੋਇਆ।
@Dhaliwal21892
@Dhaliwal21892 7 ай бұрын
@@money.sharmamar jo naal ina de kuri chodo
@Akalllll96
@Akalllll96 5 жыл бұрын
ਦਿਲ ਖੁਸ਼ ਹੋ ਗਿਆ ਸ਼ਹੀਦਾ ਦੇ ਦਰਸ਼ਨ ਕਰ ਕੇ ਤੇ ਨਾਲ ਮੰਨ ਉਦਾਸ ਵੀ
@jassyjudge962
@jassyjudge962 4 жыл бұрын
ਮੰਨ ਭਰਦਾ ਇਹੋ ਵੀਡਿਓ ਦੇਖ ਕੇ,, ਪਤਾ ਨਹੀਂ ਕੌਣ ਕੌਣ ਦੁਬਾਰਾ ਮਿਲਿਆ ਹੋਵੇਗਾ ਆਪਣੇ ਪਰਿਵਾਰ ਨੂੰ,, ਪਰਿਣਾਮ ਸ਼ਹੀਦਾਂ ਨੂੰ ਖਾੜਕੂ ਲਹਿਰ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾ ਉੱਤੇ ਜੀ
@nirmaljatana782
@nirmaljatana782 3 жыл бұрын
ਕਿੰਨੇ ਸੋਹਣੇ ਜਵਾਨ ਮੇਰੀ ਸਿੱਖ ਕੌਮ ਦੇ ਹੀਰੇ ਮੌਤ ਨੂੰ ਵੀ ਮਖੌਲਾਂ ਕਰਦੇ ਸਨ। ਸਦਕੇ ਜਾਈਏ ਤੁਹਾਨੂੰ ਪੈਦਾ ਕਰਨ ਵਾਲੀਆਂ ਮਹਾਨ ਮਾਵਾਂ ਦੇ।❤️💕
@AmandeepKaur-xr1uk
@AmandeepKaur-xr1uk 3 жыл бұрын
🌷🙏🙏🙏🙏🙏 Hun 2022 God bless you Wahe guru ji mehar Karo ji 🙏🙏🙏🙏🙏🙏🙏🙏🙏
@jpxtv69
@jpxtv69 2 жыл бұрын
Te pyo? Pyo de sadke kaun jau ?
@HINDU-p2q
@HINDU-p2q 8 ай бұрын
माँ बच्चा पैदा करती है?😂😂
@HINDU-p2q
@HINDU-p2q 8 ай бұрын
विज्ञान को समझ
@sukhrode1277
@sukhrode1277 10 күн бұрын
Lindu dhram me to mooh se paida hota brmhan 😂😂😂​@@HINDU-p2q
@AvtarSingh-sr9gq
@AvtarSingh-sr9gq 3 жыл бұрын
ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਸਨ ਉਸ ਸਮੇਂ ਦੇ ਸੂਰਮੇ ਰੋਜ ਰੋਜ ਨਹੀਂ ਜੰਮਣੇ
@gurmindersingh6500
@gurmindersingh6500 3 жыл бұрын
ਇੱਕ ਛੋਟਾ ਜਿਹਾ ਜੁਝਾਰੂ ਸਿੰਘ ਜਿਸ ਨੂੰ ਭੈਣ ਖਾਣਾ ਖੁਆ ਰਹੀ ਆ ਖਾਲਸਾ ਬੇਪਰਵਾਹ
@ਸੁਖਦੀਪਸਿੰਘਸਭਰਾ
@ਸੁਖਦੀਪਸਿੰਘਸਭਰਾ 5 жыл бұрын
ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ❤
@Amrit-maan-
@Amrit-maan- 5 жыл бұрын
੨੦੧੯ ਨੂੰ ਵੀ ਕੋਣ ਦੇਖ ਰਹਿਆ ਮੇਰੇ ਸੋਹਣੇ ਵੀਰਾ ਨੂੰ 🙏🙏
@swastsingh1863
@swastsingh1863 4 жыл бұрын
Hai koi dar shera nu chardikla ch ne
@gillsingh6727
@gillsingh6727 3 жыл бұрын
🙏
@jeet5612
@jeet5612 3 жыл бұрын
Jado tak tusi apda raj nahi la lende ohdo tak tusi mare javo je. Kade muslims kolo, kade Christians kolo, kade hindua kolo. Asi batheyriha junga mugla nal ladiya par es da matlab eh nahi ki asi muslmana de dushman ha ose tarah ajj hindustani sarkar naal jung hai par sadi koi hindu naal dushmani nahi par je hindu kahu sade naal rista v rakho te sade gulam v bane raho eda nahi hona.. ,,
@bhuphindersinghsingh3106
@bhuphindersinghsingh3106 3 жыл бұрын
Jihna Numbar yodhyaa te mann ha
@apnapunjab6946
@apnapunjab6946 3 жыл бұрын
Kom de heere
@ਰਤੋਵਾਲਪ੍ਿਥਮ
@ਰਤੋਵਾਲਪ੍ਿਥਮ 4 жыл бұрын
ਸੁਨੇਅਾ ਸੀ ਸ਼ਿੰਘ ਮੋਤ ਨੁ ਮਖੋਲ ਕਰਦੇਅਾ ਅਜ ਦੇਖ ਲ਼ਿਅਾ ਖਾਲਿਸਤਾਨ ਜਿੰਦਾਬਾਦ
@nurmitke9324
@nurmitke9324 3 жыл бұрын
ਸੋਨੇ ਵਰਗੇ ਵੀਰ ਨੇਂ ਮੇਰੇ ਅਸਲੀ ਪੰਜਾਬ ਦੇ ਬਾਅਦ ਵਿਚ ਲੀਡਰਾਂ ਦੀ ਨਜ਼ਰ ਲੱਗ ਗਈ ਮੇਰੇ ਸੋਹਣੇ ਪੰਜਾਬ ਨੂੰ,ਮੁੜ ਉਠ ਨਹੀਂ ਸਕਿਆ
@pankajsangar6912
@pankajsangar6912 4 жыл бұрын
ਮਾਸੂਮ ਚਿਹਰੇ। ਤੁਹਾਡੀਆਂ ਸ਼ਹੀਦੀਆਂ ਕਰਕੇ ਹੀ ਅੱਜ ਸਿੱਖ ਕੌਮ ਦੀ ਚੜਦੀਕਲਾ ਆ। ਧੰਨਵਾਦ
@Kuldeep-wb3uq
@Kuldeep-wb3uq 3 жыл бұрын
Veer ji kehre chardi kalan
@mehakmeetkaur5530
@mehakmeetkaur5530 3 жыл бұрын
@@Kuldeep-wb3uq Jehre thode siran te paggan te muh te daahre ne, eh jurm hona si, je ehna Singhan ne kurbaaniyan na dittiyan hundiyan. Eh hai Chardi Kala. Baaki agge farz thode vi ne. Khalsa da kamm hi sangharsh karna te jhoojna hai.
@Kuldeep-wb3uq
@Kuldeep-wb3uq 3 жыл бұрын
@@mehakmeetkaur5530 mere sister ji es sangarsh da sita ki nikal liya
@mehakmeetkaur5530
@mehakmeetkaur5530 3 жыл бұрын
@@Kuldeep-wb3uq Dass ditta tuhanu. Pehle guran ton dasven patshah tak. Fer Guru Granth di ote lai ke Singhan da itihaas, saara sangharsh naal bhareya hai. Sikhi taan Sangharsh hai. Sitta tan Khalsa Raaj da vi tusi kahoge, bai ki nikleya, akhir khus hi gea. Kaum di hond layi same-same sir jhoojhna painda. Sitta ehi a ke ajj Sikhan di hond barkraar hai. SYL nikli nahin hai. Je asin Badal nu votan paa ke onu Punjab paros ke deta bai khaa jo, ehde vich Bhindranwale Santan da, Jujharu Singhan di, Bibiyan da, Shaheed bacheyan bazurgan da kasoor kadhna hun tusin? Beante nu votan asin paiyan, fer Baadal ton bevakoof asin bane. Sitte puchhde on lehran chalaun valeyan ton?
@Kuldeep-wb3uq
@Kuldeep-wb3uq 3 жыл бұрын
@@mehakmeetkaur5530 Biba ji sant Sipahi guru gobind singh ji ne ta apna parwar war dita se komm de khatar. par jena nu Sant tusi Banai Baithe ho tuhade santa ne ta komm hei barbad karte jina nal tusi guru gobind singh ji de tulna karde ho tuhade sant da parwar karodpati arabpati ne . baki gall sister ji jo sangarsh tusi ja tuhade parwar ne komm vaste karna jang de madan vich karna na ke kis guru ghar nu apne dhal bna ke bad vich Chika Maran Da Koi fayda Nahin .tuhada sant je bhaudar se ta guru ghar nu apne dhal na banunda
@navdeepsingh5549
@navdeepsingh5549 5 жыл бұрын
ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਮੇਹਰ ਕਰੋ ਸਾਡੇ ਤੇ ਅਸੀਂ ਵੀ ਤੇਰੇ ਪੰਥ ਦੇ ਲੇਖੇ ਲੱਗ ਜਾਈੋਏ।
@edwardsran8617
@edwardsran8617 4 жыл бұрын
Bai meri v ehi esha ah
@gurnoorgill928
@gurnoorgill928 4 жыл бұрын
@ਤੇਜ਼ੀ ਜਟਾਣਾ tohadi gl thik a bii ji 🙏🙏🙏
@gurnoorgill928
@gurnoorgill928 4 жыл бұрын
@ਤੇਜ਼ੀ ਜਟਾਣਾ bi ji me v 11 v class ch aa 🙏🙏🙏🙏
@gurnoorgill928
@gurnoorgill928 4 жыл бұрын
@ਤੇਜ਼ੀ ਜਟਾਣਾ okk bi ji Hun tohadi kini Umar a 🙏🙏🙏
@gurnoorgill928
@gurnoorgill928 4 жыл бұрын
@ਤੇਜ਼ੀ ਜਟਾਣਾ bi ji mere te haj 17sal Umar a
@goraburj7064
@goraburj7064 3 жыл бұрын
ਧੰਨ ਸੀ ਓ ਮਾਵਾਂ ਜਿੰਨਾ ਏ ਬੱਬਰ ਸ਼ੇਰਾ ਨੂੰ ਜਨਮ ਦਿੱਤਾ ਸੀ ਸਿੱਖ ਕੌਮ 💪💪💪💪💪💪💪
@hanmindersinghpurba706
@hanmindersinghpurba706 3 жыл бұрын
ਸੱਚ ਮੁੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸੀ ਇਹਨਾ ਵੀਰਾ ਤੇ ਦਿਲ ਚ ਖੋਹ ਪੈਦੀ ਆ ਸਾਡੀ ਕੌਮ ਦੇ ਅਸਲੀ ਹੀਰਿਆ ਨੂੰ ਦੇਖ ਕੇ 🙏
@HarsimranSingh-si5mg
@HarsimranSingh-si5mg 6 күн бұрын
ਵਾਹਿਗੁਰੂ ਜੀ ਮੇਰੇ ਵੀਰਾਂ ਦੇ ਪਰਿਵਾਰਾਂ ਦੇ ਸਿਰਾਂ ਤੇ ਸਦਾ ਮੇਹਰ ਵਾਲਾਂ ਹੱਥ ਰੱਖੀਂ
@jonysingla1127
@jonysingla1127 4 жыл бұрын
ਆਹ ਵੀਡੀਓ ਦੇਖ ਕੇ ਮਨ ਭਰ ਗਿਆ ਹੈ! ਕਿੰਨੇ ਭੋਲੇ ਭਾਲੇ ਜਵਾਨ ਮੇਰੇ ਪੰਜਾਬ ਦਾ ਬੇਹੱਦ ਕੀਮਤੀ khazana ਸੀ! ਇਹ ਸਮਾਂ ਦੁਬਾਰਾ ਨਹੀਂ ਆਏਗਾ!
@sukhchainsingh5537
@sukhchainsingh5537 4 жыл бұрын
❤❤
@surinderkaurkaur8240
@surinderkaurkaur8240 2 ай бұрын
ਪਹਿਲਾਂ ਸਰਕਾਰ ਨੇ ਖਾਏ ਇੰਨੇ ਸੋਹਣੇ ਵੀਰ ਅੱਜ ਦੇ ਸਮੇਂ ਵਿੱਚ ਨਸ਼ਿਆਂ ਨੇ ਖਾ ਲਿਆ ਜਵਾਨੀ ਨੂੰ।
@laddikharoudgurgratsingh1770
@laddikharoudgurgratsingh1770 5 жыл бұрын
ਅੱਜ ਮੇ ਵੇਖ ਲਿਆ ਕੇ ਸਿੱਖ ਮੋਤ ਨੂੰ ਕਿਵੇ ਆ ਮਖੌਲ ਕਰਦੇ ਆ ਵੇ ਖੌਫ love you ਸਾਰੇ ਵੀਰਾ ਨੂੰ
@realthinker9727
@realthinker9727 6 жыл бұрын
ਦੇਖੋ ਕਿਵੇੰ ਸੁਰਮੇੰ ਮੌਤ ਤੋੰ ਬੇਪਰਵਾਹ ਹੋਕੇ ਹੱਸ ਖੇਡ ਰਹੇ ਨੇ ਪ੍ਰਣਾਮ ਸ਼ਹੀਦਾੰ ਨੂੰ ਵਾਹਿਗੁਰੂ ਮੇਹਰ ਕਰੀੰ
@BaljitSingh-xz8zv
@BaljitSingh-xz8zv 5 жыл бұрын
Mare komm da hera
@preetsahibpreet6211
@preetsahibpreet6211 5 жыл бұрын
Waheguru g
@gurjeet________6320
@gurjeet________6320 4 жыл бұрын
Ehna karke hi punjab da aaj aa haal aa je change kam karke pu hab de kam aaye gunde taa punjab nd ameer hunna c
@stellawilliamoldvideosofch3856
@stellawilliamoldvideosofch3856 4 жыл бұрын
@@gurjeet________6320 bhut vadia kam kita sadde surmea ne ,beanta indra , sab nu sodha la k naam ucha kita sikhi da
@omisharma9182
@omisharma9182 4 жыл бұрын
Kya ye punjab tha 😵. ... aaj punjab kitna khubsurat hai 😍
@navjot6658
@navjot6658 5 жыл бұрын
ਰੋਣਾ ਆ ਗਿਆ ਅੱਜ ਮੇਰੀ ਕੌਮ ਦੇ ਹੀਰੇ ਪੁੱਤਰਾਂ ਨੂੰ ਵੇਖ ਕਿ
@harpreetkaur-bk5tr
@harpreetkaur-bk5tr 4 жыл бұрын
Sahi gal a
@royalhistoricalpanjab9501
@royalhistoricalpanjab9501 4 жыл бұрын
Sahi gal a kina sohna mawa da putt jehda apna hakkan layi kurban hoya
@rajcheema1299
@rajcheema1299 4 жыл бұрын
ਸਹੀ ਗੱਲ
@mrsurinderabaretacomedy3962
@mrsurinderabaretacomedy3962 4 жыл бұрын
ਕਿ ਆ ਕੌਮ ਦੇ ਹੀਰੇ ਪੁੱਤ ਸੀ ਜਿਨ੍ਹਾਂ ਨੇ ਬੇ ਕਸੂਰਾਂ ਨੂੰ ਬੱਸਾਂ ਚੋ ਕੱਢ ਕੇ ਮਾਰੀਆ ਸੀ ਇਤਿਹਾਸ ਪੜ੍ਹ ਲੈ ਬਾਬੇ ਤੋਂ ਅੱਤਵਾਦੀ ਕਿਵੇਂ ਬਣ ਗਏ ਯੋਧੇ
@GagandeepSingh-cv6rj
@GagandeepSingh-cv6rj 4 жыл бұрын
Ver ji pore etheas wale book ketho melo ge
@inderjeetsingh1862
@inderjeetsingh1862 5 жыл бұрын
ਬੱਬਰ ਸ਼ੇਰਾ ਦੇ ਦਰਸ਼ਨ ਕਰਕੇ ਰੂਹ ਬੁਹਤ ਖੁਸ਼ ਹੋ ਗਈ
@JasmeetSingh-yb9kx
@JasmeetSingh-yb9kx 3 жыл бұрын
ਉਨ੍ਹਾਂ ਮਾਵਾਂ ਨੂੰ ਦਿਲੋਂ ਸਲਾਮ ਜਿਨ੍ਹਾਂ ਨੇ ਇਹੋ ਜਿਹੇ ਸੇਰ ਪੁੱਤ ਪੈਦਾ ਕੀਤੇ
@gaggisekhon3481
@gaggisekhon3481 6 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਜਿੰਦੜੀ ਧਰਮ ਲਈ ਵਾਰੀ 🙏🙏🙏❤
@majhailjatt451
@majhailjatt451 3 жыл бұрын
ਮਾਝੇ ਆਲੇ ਕੋਮੀ ਯੋਧੇ..❤️🙏
@AmritPalSingh-tx1nr
@AmritPalSingh-tx1nr 3 жыл бұрын
Bulkul veer odo sab tu vadd majje da nuksaan hoya see
@triprajsinghkang7579
@triprajsinghkang7579 2 жыл бұрын
@@AmritPalSingh-tx1nr 100% respect from a malwai, we'll contribute more. Back then Jarnail Singh Bhindranwala, SYL vaala Jattaana, Beant Singh (indira gandhi's assassin), Hawara (Butcher Beanta's assassin) contributed.
@rajandeepsingh5629
@rajandeepsingh5629 Ай бұрын
​@@triprajsinghkang7579 ਸਾਰੇ ਪੰਜਾਬ ਦਾ ਈ ਸੀ ਭਾਉ।।। ਅੱਗੇ ਵੰਡੇ ਪਏ ਹੋਰ ਨਾ ਵੰਡੇ ਜਾਈਏ।।।
@sajidofficial9474
@sajidofficial9474 3 жыл бұрын
I m from kashmir ....real hero freedom fighter of Punjab
@sahajdeep_sandhu
@sahajdeep_sandhu 7 ай бұрын
Thank you veer ji Kashmir also should be independent 🙏
@sabjotkaur5513
@sabjotkaur5513 8 ай бұрын
ਸਹੀਦੋ ਵੀਰੋ ਅੱਜ ਵੀ ਤੁਸੀਂ ਸਾਡੇ ਨਾਲ ਹੋ, ਤੁਹਾਡੇ ਤੋਂ ਬਿਨਾ ਅਸੀਂ ਕੋਈ ਵੀ ਜੰਗ ਫਤਹਿ ਨਹੀਂ ਕਰ ਸਕਦੇ।।
@sukhwindersinghzira6001
@sukhwindersinghzira6001 4 жыл бұрын
ਵਾਹਿਗੁਰੂ ਜੀ ਕਿਨਾਂ ਪਿਆਰ ਮੇਰੇ ਵੀਰਾਂ ਵਿੱਚ ਵਾਹਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਅੱਜ ਦੀ ਜਵਾਨੀ ਵਿਚ ਕਿਨਾਂ ਅੰਨਤਰ ਆ
@-rss4162
@-rss4162 6 жыл бұрын
ਮੈ ਬਹੁਤ videos ਦੇਖੀਅਾ ਨੇ ਪਤਾ ਨਹੀ िਕੳੁ ਅਾਹ video ਦੇਖ ਕੇ ਮੇਰਾ ਮਨ ਭਰ ਅਾिੲਅਾ.. ਪਤਾ ਨਹੀ िਫਰ ਏਹਨਾ ਮਾिਪਅਾ ਨੂੰ ਪੁਤਰਾ ਦਾ ਮੂੰਹ ਦੇਖਣਾ ਨਸੀਬ ਹੋिੲਅਾ ਹੋਣਾ ਜਾ ਨਹੀ..!!
@AmritSingh-jd1do
@AmritSingh-jd1do 6 жыл бұрын
Bilkul shi veer g
@Singhsingh-it3nr
@Singhsingh-it3nr 6 жыл бұрын
Sahi gal aa vrr
@davindersingh5304
@davindersingh5304 6 жыл бұрын
Yes
@HarpreetSingh-yp4mt
@HarpreetSingh-yp4mt 6 жыл бұрын
sahi gal pajii
@pradeepchawla3202
@pradeepchawla3202 6 жыл бұрын
@@HarpreetSingh-yp4mt bhai ye video konse Gurudware ka hai
@ARSHDEEPSINGH-ec1nq
@ARSHDEEPSINGH-ec1nq 4 жыл бұрын
ਰੋਣਾ ਆ ਰਿਹਾ ਸਾਡੇ ਲਈ ਸ਼ਹੀਦੀ ਦੇਣ ਵਾਲੇ ਹੀਰਿਆ ਸੂਰਮਿਆਂ ਨੂੰ ਦੇਖ ਕੇ। ਸਾਡੇ ਲੋਕ ਕਿੰਨੀ ਜਲਦੀ ਇੰਦਰਾ ਗਾਂਧੀ ਦੇ ਟੱਬਰ ਦੇ ਤਲੇ ਚੱਟਣ ਲੱਗ ਗਏ। ਖਾਲਿਸਤਾਨ ਜਿੰਦਾਬਾਦ🚩🚩
@jasdeepsingh4952
@jasdeepsingh4952 4 жыл бұрын
Kash eh sma dubara a jave..kinna vadia mahool aa..kinni khushi aa sarea nu..eh se asli viah te asli khushia..singha de ve apni he pehchan se.. PARNAM SHAHEDA NU🙏🙏🙏
@Sainirajan2511
@Sainirajan2511 4 жыл бұрын
Je tuhanu maoka mille kharku lehar vich shaamil hon daa taa tusi howoge like karo
@vikramjitvikramjit9865
@vikramjitvikramjit9865 4 жыл бұрын
Indian army
@Amandeepsingh-jp8hr
@Amandeepsingh-jp8hr 4 жыл бұрын
Yar y me khadku Singh banna chaona pls help me
@sheera525
@sheera525 4 жыл бұрын
Menu jdo Marji contact kro ਖ਼ਾਲਸਾ g
@ManjinderSingh-nw5wg
@ManjinderSingh-nw5wg 4 жыл бұрын
Akal purkh ne kdo kise nu seva bakhsh dani aa eh kise nu nhi pta
@Ak-0120
@Ak-0120 4 жыл бұрын
@@ManjinderSingh-nw5wg acha ji
@Gurjantball31
@Gurjantball31 4 жыл бұрын
ਮਾਝਾ ਸਿੱਖੀ ਦਾ ਘਰ ਭਾਊ ਜੀ
@YuvrajSingh-qc8or
@YuvrajSingh-qc8or 3 жыл бұрын
Pra mereya panjab keha kro majha kehra kla c
@princegill3420
@princegill3420 3 жыл бұрын
@@YuvrajSingh-qc8or eh pochna chahida Malwa khetar nu jinna police te fauj dono vich aa k 1984 attack kitta, apne bhra hi mare , sarkari Burkiya khatir Bhutiya ne
@musicvocal7964
@musicvocal7964 3 жыл бұрын
@@princegill3420 veer ji punjab kiha kro।। Rabb Da wasta a। Apni koum phla e wandi pai ।।।hath jorde a eho jia Galla na kro ।।।।।vaise v sant Jarnail singh ji malwe de c ।।।par asee ni khnde kiuke punjab ikk a te ikk thuga🙏🙏🙏
@singhjaskaranpreet9734
@singhjaskaranpreet9734 3 жыл бұрын
@@YuvrajSingh-qc8or ha veer majhe de Singh jujaro hunde Si par ajj de naseri😢😭
@saroopsingh9353
@saroopsingh9353 3 жыл бұрын
@@singhjaskaranpreet9734 ਨਹੀਂ, ਵੀਰ, ਸਾਰੇ, ਨਹੀ, ਮੈਂ, ਤੁਹਡੀ, ਗੱਲ, ਦਾ, ਗੁਸਾ,ਨਹੀ, ਕੀਤਾ, ਪਰ, ਸਾਰੇ, ਨਛੇੜੀ,ਨਹੀ,
@aakritisharma5411
@aakritisharma5411 6 жыл бұрын
I am hindu and i am proud for my sikh brother who standed against indira
@RanjitSingh-kl4xz
@RanjitSingh-kl4xz 6 жыл бұрын
THNX AAKRITI
@RanjitSingh-kl4xz
@RanjitSingh-kl4xz 6 жыл бұрын
? ANAHAT
@aakritisharma5411
@aakritisharma5411 6 жыл бұрын
@13 ANAHAT what do you mean by why sister
@aakritisharma5411
@aakritisharma5411 6 жыл бұрын
@@sherjatt1377 i only follow the truth that is why i support you if you were like people in 1984 rapeing and killing i would call you wrong and we all are from one god up on sky up on heaven there is only one family
@jassibrar8418
@jassibrar8418 6 жыл бұрын
@13 ANAHAT little sister hate is very bad for your soul , may God bless you and your family
@Happy-hk8gt
@Happy-hk8gt 7 ай бұрын
ਜੁਝਾਰੂ , ਜਜ਼ਬੇ ਅਤੇ ਨਿਡਰਤਾ ਨਾਲ ਭਰੇ ਹੋਏ ਸਿੰਘ। ਪਤਾ ਨੀ ਕੀ ਕੀ ਤਸੀਹੇ ਹੰਢਾਏ ਹੋਣਗੇ ਏਨਾ ਸੋਹਣੀਆ ਜ਼ਿੰਦਾਂ ਨੇ 💔💔
@HarjeetSingh-pj3tb
@HarjeetSingh-pj3tb 6 жыл бұрын
ਫੋਜਾ ਕਲਗੀਆ ਵਾਲੇ ਦੀਆ ਬਬਰ ਸੇਰ ਆ ਦੀ ਕੋਮ ਦੇ ਸੇਰ ਪੁੱਤ ਮਾਮਾ ਦੇ
@gurpreettoor900
@gurpreettoor900 5 жыл бұрын
@ - ' y
@gurpreettoor900
@gurpreettoor900 5 жыл бұрын
hv
@Anandpb02
@Anandpb02 4 жыл бұрын
2020 ਚੋ' ਦਰਸ਼ਨ ਕਰ ਰਹੇ ਹਾਂ ।😢😢👌👌
@kingssingh1491
@kingssingh1491 3 жыл бұрын
2021 vich bi
@kingssingh1491
@kingssingh1491 3 жыл бұрын
ਕਿਸੇ ਦੇ ਵੀ ਸਿਰ ਤੋਂ ਚੁੰਨੀ ਨਹੀਂ ਉੱਤਰੀ
@luckysharma5958
@luckysharma5958 4 жыл бұрын
ਉਮਰਾਂ ਛੋਟੀਆਂ ਸੀ ਪਰ ਕਾਰਨਾਮੇ ਸਲਾਮ ਆ ਇਹਨਾਂ ਪਵਿੱਤਰ ਰੂਹਾਂ ਨੂੰ
@rinkuvora523
@rinkuvora523 6 жыл бұрын
Really tears in my eyes also but PROUD OF THEM
@hakamsingh3082
@hakamsingh3082 5 жыл бұрын
ਕਦੇ ਇਹ ਵੀ ਸਮਾਂ ਸੀ । ਅਕਾਲ ਪੁਰਖ ਫੇਰ ਕਿਰਪਾ ਕਰੋ ਜੀ ।।
@manpreetdhindsa9332
@manpreetdhindsa9332 4 жыл бұрын
Jarur karuga kirpa
@gorabajwa3430
@gorabajwa3430 4 жыл бұрын
Hun aa jana lagda
@doremone6477
@doremone6477 3 жыл бұрын
Phle jehde sikh Cristian bni jaande hai ohna nu bchaalo
@ਸੁਰਿੰਦਰਸਿੰਘ-ਗ8ਯ
@ਸੁਰਿੰਦਰਸਿੰਘ-ਗ8ਯ 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋ ਫੋਨ ਬਾਬੇ ਭਿੰਡਰਾਂਵਾਲੇ ਦਾ ਮੋਰੀ ਭੀ ਮਨ ਦੀ ਇਛਾ ਹੋ ਕੌਮ ਦੀ ਸੋਵਾ ਕਰਾਂ
@MafiaGaming-jd1ql
@MafiaGaming-jd1ql 4 жыл бұрын
I am from Kashmir and I love these freedom fighters ❤ Remember BHINDERWALA the here of Punjab... Luv from Kashmir
@ashwinkaushal5670
@ashwinkaushal5670 3 жыл бұрын
Such freedom fighters ultimately are send to the dogs like Kashmir
@gagandeepSingh-rg3bj
@gagandeepSingh-rg3bj 3 жыл бұрын
Thanks
@MafiaGaming-jd1ql
@MafiaGaming-jd1ql 3 жыл бұрын
@@ashwinkaushal5670 haq k kiya jo ladai ga woh uss ko bolte hai freedom fighter tujai kya pata hoga jbb tujai ...
@lovepreetgill3319
@lovepreetgill3319 15 күн бұрын
2025 ਵਿੱਚ ਕੋਣ ਕੋਣ ਦੇਖ ਰਿਹਾ ਸਿੰਘਾ ਨੁੰ ਮ
@p4punjab
@p4punjab 14 жыл бұрын
ਮਰਨੋਂ ਮੂਲ ਨਾ ਡਰਦੇ, ਜਿਹੜੇ ਮੋਤ ਦੇ ਵਪਾਰੀ ਨੇ. marno mool na darde jehde mout de vpari ne
@asisjotsingh2866
@asisjotsingh2866 4 жыл бұрын
Wah veere
@ZeroX161
@ZeroX161 4 жыл бұрын
Wah veere
@sowdha79
@sowdha79 3 жыл бұрын
Hey , I know this is from 2010 or 2011 but could you reply thanks!!
@maanipunjab
@maanipunjab 6 жыл бұрын
ਪਰਾਣਾ time i miss you ਰਾਜ ਕਰੇਗਾ ਖਾਲਸਾ
@emitra4118
@emitra4118 4 жыл бұрын
Kyo
@jaspreetkaurdhillon3856
@jaspreetkaurdhillon3856 4 жыл бұрын
Mera ta es time ch jaan nu dil kerda
@jeet5612
@jeet5612 3 жыл бұрын
Jado tak tusi apda raj nahi la lende ohdo tak tusi mare javo je. Kade muslims kolo, kade Christians kolo, kade hindua kolo. Asi batheyriha junga mugla nal ladiya par es da matlab eh nahi ki asi muslmana de dushman ha ose tarah ajj hindustani sarkar naal jung hai par sadi koi hindu naal dushmani nahi par je hindu kahu sade naal rista v rakho te sade gulam v bane raho eda nahi hona..,,,
@IBainsI
@IBainsI 11 жыл бұрын
they all died fighting for freedom...rip these brave singhs
@GurmeetSingh-eu6sz
@GurmeetSingh-eu6sz 6 жыл бұрын
They are always alive in our hearts....❤❤💓
@jujharsingh5461
@jujharsingh5461 4 жыл бұрын
@@clashwithkhalsa3842 who??
@clashwithkhalsa3842
@clashwithkhalsa3842 4 жыл бұрын
@@jujharsingh5461 my father my father is alive can you some help
@jujharsingh5461
@jujharsingh5461 4 жыл бұрын
@@clashwithkhalsa3842 which singh??
@clashwithkhalsa3842
@clashwithkhalsa3842 4 жыл бұрын
@@jujharsingh5461 my father s.Jaspal singh kang
@Gurjantsingh-bc1et
@Gurjantsingh-bc1et 4 жыл бұрын
ਕੌਮ ਦੇ ਬਬਰ ਸ਼ੇਰ ,ਵਾਹਿਗੁਰੂ ਮੇਹਰ ਕਰੀ🙏
@JasvirSingh-qk6fd
@JasvirSingh-qk6fd 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸਿੰਘਾਂ ਜੀ ਨੂੰ ਪ੍ਰਣਾਮ ਕਰਦਾ ਹਾਂ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਵਾਹਿਗੁਰੂ ਜੀ ਖਾਲਿਸਤਾਨ ਜਿੰਦਾ ਬਾਦ 🙏🏻🙏🏻🙏🏻🙏🏻🙏🏻
@SukhdevSingh-ie1hi
@SukhdevSingh-ie1hi 5 жыл бұрын
92 93 ਚੇਤੇ ਆ ਗਿਆ ਆਹ ਵੀਡੀਓ ਦੇਖਕੇ ਸਿੰਘਾ ਦਾ
@harjeetsingh3029
@harjeetsingh3029 6 жыл бұрын
ਖਾੜਕੂ ਲਹਿਰ ਜਿੰਦਾਬਾਦ
@rsingh6027
@rsingh6027 8 жыл бұрын
eh san meri kaum de Heere te mere veer ...sunare din meri kaum de ....koi marn da khauf ni ...parnam shaheedan nu.....khalsa ji beenti hai assi vi kaum di seva te asa jazba pada kar sakiee...waheguru ji ka khalsa waheguru ji ki fateh
@jajgurusria5764
@jajgurusria5764 6 жыл бұрын
R Singh kom de hirea de bache rulde hone ne pta kita kde
@rsingh6027
@rsingh6027 6 жыл бұрын
jaj gurusria** ... bilkul sahi keha veer h tusi Asi jenne jogee haan uhni madat zaroor karangee aur har sikh nu karni chahi di hai Khass karke ke sadia mohtwar sikh snsthawa
@autovogue180
@autovogue180 6 жыл бұрын
ek din jarur Sikh kaum jagegi aur hinduo ko mar k Punjab se bhaga degi
@rsingh6027
@rsingh6027 6 жыл бұрын
Autovogue 1 .... ni veer asi khalistan chaune haa Par kise nirdosh nu apa ni marna Saguu hindu muslim sarre ikathe pyar naal aur democratic khalistan ch rehn
@modernnexa7673
@modernnexa7673 6 жыл бұрын
+R Singh hindu ina atyachar krde h sikh kaum k upar unse badla lena padega
@JaswantSingh-zz8vm
@JaswantSingh-zz8vm 3 жыл бұрын
Waooo mere malka kihna noor c chereya te waheguru mehar kare dhan oh mava kote kote parnaam jihna ne sher jamme
@GurpreetSingh-mw1je
@GurpreetSingh-mw1je 3 жыл бұрын
ਵਹਿਗੁਰੂ ਜੀ ਸਾਨੂੰ ਵੀ ਏਦਾ ਦਾ ਬਲ ਬਖਸ਼ੇ ਕੇ ਆਸੀ ਵੀ ਆਪਣੀ ਸਿੱਖ ਕੌਮ ਵਾਸਤੇ ਕੁਝ ਕਰ ਕੇ ਮਰਨਾ ਨਸੀਬ ਕਰੇ ਤਾਂ ਜੋਂ ਏਨਾ ਸ਼ਹੀਦਾ ਨੂੰ ਮਿਲ ਸਕ ਕੀਏ 🙏🙏🙏🙏🙏
@jurgenklopp5198
@jurgenklopp5198 4 жыл бұрын
Angels from heaven itself 💞
@GurmeetSingh-eu6sz
@GurmeetSingh-eu6sz 6 жыл бұрын
These singhs are always alive in our heart......
@kapildhawan6999
@kapildhawan6999 4 жыл бұрын
Singh is king. Salute to our brothers
@ishandeepsingh2798
@ishandeepsingh2798 3 жыл бұрын
raat da sama punjab de pind rehraas sahib da paath chalda hoya sare khadku veer roti pani langar shakde hoye ki nazara dekhan nu mill reha boht sukoon mai nazara hai 🤍🤍🤍🤍🤍🤍🤍🤍🤍
@sarwansingh-cj6xb
@sarwansingh-cj6xb 3 жыл бұрын
ਇਕ ਗੱਲ ਬੋਹਤ ਵਧੀਆ ਹੈ ਕਿ ਕਿਨਾਂ ਪਿਆਰ ਹੁੰਦਾ ਸੀ ਇਕ ਦੂਜੇ ਨਾਲ।
@Gurjantball31
@Gurjantball31 10 жыл бұрын
Rabi Roop Bande Khalistian Zindabad
@satyajetsahu6715
@satyajetsahu6715 6 жыл бұрын
vick BAL oye Bin bulaye mehman tujhe kon dawat diya he jo line me khada hogya ye apna india ka problem ise hum indian hi nipat lenge, punjab ka kitna jawan he indian Army me pata
@GurvinderSingh-zp8lo
@GurvinderSingh-zp8lo 5 жыл бұрын
Khalistan jindabaad
@vikassharma8358
@vikassharma8358 5 жыл бұрын
roti khann to baad sare mar gye
@SukhdeepSingh-xi6gc
@SukhdeepSingh-xi6gc 4 жыл бұрын
Aryn Nain koi nai bnna dwa ge,,, na b bnya Hindu ta khatm krne hi aa Punjab cho,,, wait Nd watch ,,, lgg jana Pta
@stellawilliamoldvideosofch3856
@stellawilliamoldvideosofch3856 4 жыл бұрын
@@ArynNain007 fer indra da ki banea oh v das de , nale 1 lakh toh vad hindu bhaj gye c punjab shad k aaj tak ni murre
@keeratsingh6864
@keeratsingh6864 4 жыл бұрын
ਮੇਰੇ ਸੂਰਮੇ ਵੀਰ 🙏🙏🙏🙏💞
@gulbadandullat2313
@gulbadandullat2313 3 жыл бұрын
Main kde v comment ni kita KZbin te ajj hath ni rukke kinne sohne lagde veer befikar maut nu tichra dhan ne jigre walia bibia rabba purana time kde vapis aje ajj kal bhai bhai da ska ni kina pyaar C pehla jithe v hon baba sukh rakhe saari jindgi kaum de lekhe laa gye💕😭😭
@SunnySingh-d6g
@SunnySingh-d6g 23 күн бұрын
ਧੰਨ ਤੁਹਾਡੀ ਸਿੱਖੀ😢😢😢ਅਸੀਂ ਬਹੁਤ ਵੱਡੇ ਪਾਪੀ।ਤੁਸੀਂ ਉਹ ਸੂਰਮੇ ਸੀ ਜਿਹਨਾ ਨੂੰ ਆਪਣੀ ਅਖੀਰ ਦਾ ਚੰਗੀ ਤਰਾਂ ਪਤਾ ਸੀ ਧੰਨ ਤੁਹਾਡੀ ਕਮਾਈ😢😢😢😢😢
@Charanjitsingh-kg4kj
@Charanjitsingh-kg4kj 3 жыл бұрын
ਵਾਹ ਮੇਰੇ ਸਤਿਗੁਰੂ ਧੰਨ ਨੇ ਤੇਰੇ ਖ਼ਾਲਸੇ🙏🙏🙏🙏🙏
@RupinderKaur-or5hl
@RupinderKaur-or5hl 5 жыл бұрын
Your revenge Will be take, Your Bro and siss are still alive... Rest in peace..... Love you all.... You sacrificed for our basics ND fundamentals state rights...
@mrsnake4575
@mrsnake4575 5 жыл бұрын
Eh revenge appa dimag vart k v laa sakdey aa
@kulwinderbilla3225
@kulwinderbilla3225 9 жыл бұрын
just compare uddon de Sikh youth te hun di ... hun ehna tou double umar de vi enne daler te samjhdar ni hone ... hun ta BRANDS te CARA da hi pata ... RSS is very successful in ruining SIKH Youth !! Very SAD !! look at their faces .. they know that anytime Police, CRPF can raid in hundreds and it might be their last day .. BUT look at them .. NO FEAR !!
@rajpreetvirk1385
@rajpreetvirk1385 6 жыл бұрын
Kulwinder Billa sirra
@devinderpalsingh7281
@devinderpalsingh7281 6 жыл бұрын
Because uss time Sikha di priority Dharam si but hun ta Sikh hi nahi rahe... RSS ate Hindustaniya da maksad hi ehi si Sikhism nu khatam karna... Sikh boys cutting their hair and Sikh girls getting married to Hindus and Muslims
@balvirsingh140
@balvirsingh140 6 жыл бұрын
Kulwinder Billa
@guri009bajwa1
@guri009bajwa1 6 жыл бұрын
no unity today only money
@guri009bajwa1
@guri009bajwa1 6 жыл бұрын
deviderpal is very true
@manveermanveer5988
@manveermanveer5988 6 жыл бұрын
ਪ੍ਰਣਾਮ ਸ਼ਹੀਦਾ ਨੂੰ
@charanjeetsingh-xx2tz
@charanjeetsingh-xx2tz 3 жыл бұрын
Akha ch hanju a gye😭😭 Waheguru ji mere Veera Kush rakhiyo jithe be hon 😭😭👏👏
@jatindersinghsingh3586
@jatindersinghsingh3586 4 жыл бұрын
ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਜਿੰਦਾਬਾਦ ਰੱਬ ਦਾ ਰੂਪ ਇਹ ਬੰਦੇ
@ranjitgill2558
@ranjitgill2558 6 жыл бұрын
Proud of you,proud to be sikh😘😘
@johnysingh1066
@johnysingh1066 5 жыл бұрын
Sidhu moosewale look at these lions 🦁 with aslha but they are so down to earth so humble singhs
@R.ASji90
@R.ASji90 2 жыл бұрын
Ohdaa ki kasur
@JaspreetKaur-pu6gr
@JaspreetKaur-pu6gr 4 жыл бұрын
🙏🙏🦁 Dhan Sikhi, no more words, speechless. Dil bharr gaya dekh ke.
@gursewaksingh618
@gursewaksingh618 4 жыл бұрын
Mawa nu v kini khushi a v sade puttr ghr aye a te sade htho khana kha rhe ne.Dhan c oh mawa.....
@pritpaldhillon6220
@pritpaldhillon6220 4 жыл бұрын
i can not stop me cry after see this vedio.....i have no words.......
@Fixsingh
@Fixsingh 5 жыл бұрын
whattttt a fearless faces,,,the legends
@sukhmanpreet862
@sukhmanpreet862 3 жыл бұрын
ਇਹ ਹੈ ਸਾਡਾ ਖਾਲਸਾ।।ਵਾਹਿਗੁਰੂ ਜੀ।।
@RajKumar-yf8zc
@RajKumar-yf8zc 4 жыл бұрын
ਜੇ ਇਹ ਯੋਧੇ ਸ਼ਹੀਦ ਨਾ ਹੋਏ ਹੁੰਦੇ ਤਾਂ ਮੋਦੀ ਦੀ ਜੁੱਰਤ ਨਹੀਂ ਪੈਣੀ ਸੀ ਧੱਕੇ ਨਾਲ ਕੋਈ ਵੀ ਕਨੂੰਨ ਲੋਕਾਂ ਤੇ ਥੋਪਣ ਦੀ ਕੌਣ ਕੌਣ ਐਗਰੀ ਆ ਮੇਰੀ ਗੱਲ ਨਾਲ ਕੋਈ ਮੋਦੀ ਦਾ ਮੋਤੀ (ਕੁੱਤਾ) ਕੁਮੈਂਟ ਨਾ ਕਰੇ
@teamhawks1095
@teamhawks1095 Ай бұрын
Agree aa veer
@BROWN-MUNDE-EDITING
@BROWN-MUNDE-EDITING Ай бұрын
ਕਾਸ਼ ! ਮੈਂ ਉਹਨਾਂ ਦੇ ਨਾਲ ਹੁੰਦਾ 😭😭😭😭😭
@vkjoshi5501
@vkjoshi5501 6 ай бұрын
बढे खुश हो रहे हो, उस समय दा दुख ओना नू पुछो जिनां दे वीर, पति, बचे ते बाप बेमौत मारे गए, वाहेगुरु जी🙏🙏
@dinesh198785
@dinesh198785 6 жыл бұрын
kine sone , smart , sardar munde ne kine pyar nal langar chak rhe ne , kida ji karda ghar chad k banduk chekan da , freedom fighters nu terrerist bna k chad ta , anpe ghar di rakhi te sare karde ne , oh ta pure punjab di rakhi karde c
@gurcharnsinghturna7482
@gurcharnsinghturna7482 5 жыл бұрын
Dinesh Garg ji tuhadi such nu salaam
@Punjabimunda-h4u
@Punjabimunda-h4u 5 жыл бұрын
Thanks sir
@BIKIHARPASON
@BIKIHARPASON 5 жыл бұрын
they were not freedom fighters...they were terrorists indeed.......anybody other than the state picking up weapons is a terrorist......people like you will deny bin laden was a terrorist....do you even know countless innocents killed by these rascals in the name of protecting their religion ????
@Punjabimunda-h4u
@Punjabimunda-h4u 5 жыл бұрын
@@BIKIHARPASON people like u don't no of a state terrorism .... fucking politics leader make innocent person a terrorist
@karmveersingh2249
@karmveersingh2249 5 жыл бұрын
@@BIKIHARPASON will you say that bhagat singh and subhash chandra bose udham singh were terrorists??
@jaswantgrewal52
@jaswantgrewal52 5 жыл бұрын
ਕੌਮ ਦੇ ਹੀਰੇ 🙏🙏ਪਰਨਾਮ ਸ਼ਹੀਦਾਂ ਨੂੰ
@freshurmind9664
@freshurmind9664 10 жыл бұрын
WOW Koi fear nahi hai kisi nu true sikh love this family wish i am part of them ....
@chaangbhala6523
@chaangbhala6523 6 жыл бұрын
Bhangra Blaster . Koi gal nahi. We will send you to them. Just get the arms in your hand and say khalistan zindabad in front of Indian Army.
@jagmeetsingh9141
@jagmeetsingh9141 6 жыл бұрын
@@chaangbhala6523 tu bhule gya wa kiva tiri indian army thoki aaa inna banndiya naaa ja kii cow mata di sambale kare
@Parvinder111
@Parvinder111 4 жыл бұрын
@@chaangbhala6523 kharku Bhai Jugraj Singh toofan da nam sunya ha kadi ? Osne tere Indian Army de helicopter asman ch hi blast krta c
@bahadurbatth8437
@bahadurbatth8437 3 жыл бұрын
ਦੇਖ ਕੇ ਪੁਰਾਣੀ ਯਾਦ ਤਾਜ਼ਾ ਹੋਗੀ ਛੋਟੇ ਹੁੰਦੇ ਸੀ ਪਰ ਥੋੜਾ ਜਿਹਾ ਧੁੰਦ ਲਾ ਜਿਹਾ ਚਹਿਰਾ ਯਾਦ ਆਉਦਾ ਮਾਰ ਅਤੇ ਮਾਮੇ ਦਾ
@Ustaadjei
@Ustaadjei 3 жыл бұрын
Meri kom de heere kinni chardi kala vich ne. Police te mukhbar har vele singha di pad dabde firde c odu. Par eh ta maut nu e makhool krde firde ne. Video Vekh k sachi akha bhar ayiya. Waheguru ji Mehar krn sari kaum te, Sadda komi ghar cheti bne ehi ardas hai.
@warriorclan543
@warriorclan543 6 жыл бұрын
Brave son's of brave mother's that's the spirit
@rodhsingh6322
@rodhsingh6322 3 жыл бұрын
Ek like us veer kar ke jis ne eho Video you to be te pae pls Like jarur karo ...waheguru.ji.das. Mr rodh pargat.singh. goldan tampel to ji
@pinderlivefgc6028
@pinderlivefgc6028 5 жыл бұрын
i am proud for my sikh brother
@GurpreetSingh-mq9in
@GurpreetSingh-mq9in 6 күн бұрын
Wahe guru g ❤❤❤,🙏🙏🙏🙏🌹🌹
@GurjeetSingh-nz8hb
@GurjeetSingh-nz8hb 3 ай бұрын
ਇਕੱਲਾ ਦਿਲ ਖੁਸ ਹੀ ਰੱਖਉਲੋਕੋ ਇਨਾ ਦੀ ਸੋਚ ਨੂੰ ਅੱਗੇ ਨਾ ਲੈ ਕੇ ਜਾਇਉ ਕੁਸ ਕਰਨ ਬਾਰੇ ਸੋਚੋ ਲਾਹਨਤੀ ਲੋਕੋ
@Sandhu-zg2po
@Sandhu-zg2po 7 жыл бұрын
Dhan dhan baba deep singh ji shaheed
@jiyaverma2352
@jiyaverma2352 5 жыл бұрын
Sandhu 1313 waheguru ji
@harkanwarjeetsingh2491
@harkanwarjeetsingh2491 5 жыл бұрын
Waheguru ji
@SukhvinderSingh-ps5kw
@SukhvinderSingh-ps5kw 4 жыл бұрын
Bhade de tatoo
@harpreetkaur-bk5tr
@harpreetkaur-bk5tr 4 жыл бұрын
Waheguru ji mehar kar dya karo ji 🙏🙏🙏🙏🙏🙏🙏🙏
@ejazahmad3901
@ejazahmad3901 10 жыл бұрын
the true sikh patriots of khalistaan
@acs4643
@acs4643 6 жыл бұрын
ejaz ahmad nobody supports khalistan 1 to 2% maybe
@jagmeetsingh9141
@jagmeetsingh9141 6 жыл бұрын
@@acs4643 every sikh support khalisthan
@pradeepchawla3202
@pradeepchawla3202 6 жыл бұрын
@@jagmeetsingh9141 can u plz tell me what khalistan really is
@jagmeetsingh9141
@jagmeetsingh9141 6 жыл бұрын
@@pradeepchawla3202 you can sesrch on you tube bro i am not yours guider
@pradeepchawla3202
@pradeepchawla3202 6 жыл бұрын
@@jagmeetsingh9141brother i was just asking u as a brother bcoz google and u tube r not telling u that which u really want.And guide of all human beings is Pita Dashmesh Ji and i never heard in any of his scriptures about the word Khalistan.Anyways.May Waheguru Ji bless u always
@rinkujatt8590
@rinkujatt8590 3 жыл бұрын
eh shaheeda di shahadat nu 🙏. real hero of punjab
@kulwindersingh-ez9ht
@kulwindersingh-ez9ht 3 жыл бұрын
ਵਾਹਿਗੁਰੂ ਜੀ ਵੀਰਾਂ ਨੇ ਦਾੜੇ ਪਰਕਾਸ਼ ਕੀਤੇ ਕਿੰਨੇ ਸੋਹਣੇ ਲਗਦੇ ਨੇ ਇਹ ਡਰਦੇ ਨਹੀਂ ਸਨ ਇਹਨਾਂ ਦੇ ਸਿਰ ਤੇ ਹਰਵੇਲੇ ਮੌਤ ਮੰਡਰੌਦੀ ਸੀਤੇ ਫੇਰ ਵੀ ਇਹ ਚੜਦੀ ਕਲਾ ਵਿੱਚ ਸਨ
@ਸਿੰਘਮਾਂਗਟ1984
@ਸਿੰਘਮਾਂਗਟ1984 4 жыл бұрын
ਕਾਸ਼ ੳੁਹ ਵੇਲੇ ਮੁੜ ਅਾੳੁਣ❣️❣️❣️❣️❣️❣️❣️❣️❣️❣️I MISS MY ALL BROTHERS ❣️❣️❣️
@sharanjitsingh2908
@sharanjitsingh2908 3 жыл бұрын
Masterpiece 😍🥰💯💯🇺🇸. Waheguru ji ka KHALSA WAHEGURU JI ki FATEH 💯💯Sahib Shri guri Gobind Singh JI Maharaj waheguru WAHEGURU 💯💯
@desifoodandsewavlog6814
@desifoodandsewavlog6814 4 жыл бұрын
Dill ron lag gya guru saab kirpa kro hun de sikha nu v mat bakhso waheguru ji
@kuldeepbansal77
@kuldeepbansal77 6 жыл бұрын
Enu kehnde aa sheer kaum Sab nu pata c k marna aa waheguru
@prabhjot3523
@prabhjot3523 4 ай бұрын
ਕੋਈ ਡਰ ਨਹੀਂ ਕੋਈ ਭੈ ਨਹੀਂ ਧੰਨ ਤੇਰੀ ਸਿੱਖੀ
@arjunpratap8670
@arjunpratap8670 9 күн бұрын
Parnam shaheeda nu 🙏🏻🙏🏻
"Bhindrawale Was a 'Sant' and Short-Tempered Person" - Subramanian Swamy
3:21
kharku singhs 2
9:11
singhrules51
Рет қаралды 100 М.
31 October saheed nirmal singh chohla sahib
3:08
Nishan Tv channel
Рет қаралды 16 М.
Bharpur Singh Balbir Archive Speech
20:45
NSYF UK
Рет қаралды 1,2 МЛН
Interview: Behla Encounter | Baba Manochahal | Papalpreet Singh
53:14
Papalpreet Singh
Рет қаралды 314 М.