No video

ਸਿਰਫਿਰੀ ਨੂੰਹ | nooh|new punjabi movie 2022 |Punjabi Natak |Punjabi Short Film |Mansa

  Рет қаралды 497,814

Pendu Virsa

Pendu Virsa

Күн бұрын

ਕੱਬੀ ਨੂੰਹ | new punjabi movie 2022|| Punjabi Natak || Punjabi Short Film || Mansa @Pendu Virsa ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
ਚੋਰਨੀ ਨੂੰਹ -
• ਚੋਰਨੀ ਨੂੰਹ |new punjab...
ਵੱਡੀ ਭਾਬੀ ਮਾਂ ਵਰਗੀ -
• ਵੱਡੀ ਭਾਬੀ ਮਾਂ ਵਰਗੀ |ne...
ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
• ਬਾਂਝ ਨੂੰਹ ਦਾ ਦੁਸ਼ਮਣ ਬਣਿ...
ਛੜਾ ਜੇਠ -
• ਛੜਾ ਜੇਠ | Shadaa jeth ...
ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
• ਚਾਦਰੇ ਵਾਲਾ ਜੱਟ ਦੇਖੋ ਕਿ...
ਭੈਣ ਜਾਂ ਡੈਣ ਭੈਣ ਨੇ ਕੀਤਾ ਭਰਾ ਨਾਲ ਧੋਖਾ -
• ਭੈਣ ਜਾਂ ਡੈਣ ਭੈਣ ਨੇ ਕੀਤ...
ਸ਼ਰੀਕ ਤਾਂ ਮਿੱਟੀ ਦੇ ਵੀ ਨੀ ਮਾਣ ਹੁੰਦੇ
• ਸ਼ਰੀਕ ਤਾਂ ਮਿੱਟੀ ਦੇ ਵੀ ਨ...
ਅੜਬ ਭਰਜਾਈ ਨਣਦ ਨੇ ਖੜਕਾਈ -
• ਅੜਬ ਭਰਜਾਈ ਨਣਦ ਨੇ ਖੜਕਾਈ...
ਸੂਟਾਂ ਦੀ ਸ਼ੌਕੀਨਣ -
• ਸੂਟਾਂ ਦੀ ਸ਼ੌਕੀਨਣ | Sui...
ਬੇਗਾਨੀ ਧੀ ਦੀ ਜਿੰਦਗੀ ਬਰਬਾਦ ਕਰ ਦਿੱਤੀ ਨਸ਼ੇੜੀ ਨੂੰ ਵਿਆਹ ਕੇ -
• ਬਿਗਾਨੀ ਧੀ ਦੀ ਜਿੰਦਗੀ ਬਰ...
ਸੱਸ ਭੁਚਾਲ ਨੂੰਹ ਅੱਗ ਦੀ ਨਾਲ -
• ਬਿਗਾਨੀ ਧੀ ਦੀ ਜਿੰਦਗੀ ਬਰ...
ਘਰ ਦਾ ਕੰਮ ਕਰਨ ਵਾਲੀ ਦੀ ਕਦਰ ਨੀ -
• ਘਰ ਦਾ ਕੰਮ ਕਰਨ ਵਾਲੀ ਦੀ ...
ਨਣਦ ਦੀਆਂ ਚਾਲਾਂ ਨੇ ਕਢਵਾਇਆ ਭਾਬੀ ਨੂੰ ਘਰੋਂ ਬਾਹਰ -
• ਨਣਦ ਦੀਆਂ ਚਾਲਾਂ ਨੇ ਕਢਵਾ...
ਧੀਆਂ ਦੀ ਦੀਵਾਲੀ -
• ਦੀਵਾਲੀ 2021 |ਧੀਆਂ ਦੀ ਦ...
ਪ੍ਰਾਹੁਣੇ ਦਾ ਕਤਲ -
• ਪ੍ਰਾਹੁਣੇ ਦਾ ਕਤਲ | Prah...
ਕਰਵਾ ਚੌਥ 2021 -
• ਕਰਵਾ ਚੌਥ 2021 | Karwa ...
ਧੀ ਦੀ ਦੁਸ਼ਮਣ ਮਾਂ -
• ਧੀ ਦੀ ਦੁਸ਼ਮਣ ਮਾਂ | dhee...
ਕੱਬਾ ਘਰਵਾਲਾ -
• ਕੱਬਾ ਘਰਵਾਲਾ || ਵੇ ਸੁਧਰ...
ਬਾਪੂ ਕੰਜੂਸ ਭੁੱਖੜ ਰਿਸ਼ਤੇਦਾਰ -
• ਬਾਪੂ ਕੰਜੂਸ ਭੁੱਖੜ ਰਿਸ਼ਤੇ...
ਬੇਬੇ ਨੇ ਪਾਖੰਡੀ ਬਾਬੇ ਪਿੱਛੇ ਲੱਗ ਨੂੰਹ ਪੁੱਤ ਨੂੰ ਘਰੋਂ ਕੱਢਿਆ -
• ਬੇਬੇ ਨੇ ਪਾਖੰਡੀ ਬਾਬੇ ਪਿ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2021
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2021
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#electionresults
#elections2022
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Пікірлер: 1 200
@gurjotsinghmaan8168
@gurjotsinghmaan8168 2 жыл бұрын
ਜਦੋਂ ਬੰਨ੍ਹਿਆ ਸੀ ਓਦੋਂ ਲੱਤਾਂ ਬਾਹਾਂ ਘੱਟ ਮਾਰੀਆਂ ਸੁਖਪਾਲ ਨੇ ਹੋਰ ਸਾਰੀ ਐਕਟਿੰਗ ਬਹੁਤ ਵਧੀਆ ਸੁਖਪਾਲ ਦੀ ਮਾਂ ਬਹੁਤ ਵਧੀਆ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਜੋਤ ਜੀ 🙏🙏
@harvindersingh9448
@harvindersingh9448 2 жыл бұрын
ਸੁਖਪਾਲ ਕੌਰੇ ਤੇਰਾ ਆ ਵੀ ਰੂਪ ਆ❤💜 ਸਾਨੂੰ ਤਾ ਡਰ ਲੱਗਣ ਲੱਗ ਪਿਆ💚🖤 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ ❤❤
@gurjeet.singhparmar.bappia3389
@gurjeet.singhparmar.bappia3389 2 жыл бұрын
ਨਹੀ ਬਾਈ ਜੀ, ਬਹੁਤ ਸਿਆਣੀ ਐ ਸਾਡੀ ਨੂੰਹ ਰਾਣੀ।
@kamaldeepsingh1304
@kamaldeepsingh1304 2 жыл бұрын
Very nice 👌
@sukhpalkaur2206
@sukhpalkaur2206 2 жыл бұрын
Very good video❤🙏
@lakhwinderbrar4550
@lakhwinderbrar4550 2 жыл бұрын
ਸੁਖਪਾਲ ਭੈਣ ਦਾ ਕੰਮ ਬਹੁਤ ਜ਼ਿਆਦਾ ਵਧੀਆ ਹੈ। ਜੱਸੇ ਵੀਰ ਨੇ ਵੀ ਨਰਮ ਬਣਕੇ ਐਕਟਿੰਗ ਵਾਲਾ ਚਿੱਬ ਕੱਢ ਤਾ। ਬਾਕੀ ਬੇਬੇ ਜੀ ਨੇ ਆਪਣੀ ਧੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਮੱਤ ਦਿੱਤੀ ਸਹੁਰੇ ਘਰ ਰਹਿਣ ਦੀ। ਜੇ ਬਿਗੜੀ ਹੋਈ ਹਰ ਇੱਕ ਧੀ-ਭੈਣ ਦੀ ਮਾਂ ਇਸੇ ਤਰਾਂ ਹੀ ਮੱਤ ਦੇਵੇ ਤਾਂ, ਪਤਾ ਨਹੀ ਕਿੰਨੇ ਕੁ ਲੋਕਾਂ ਦੇ ਘਰ ਟੁੱਟਣ ਤੋਂ ਬਚ ਸਕਦੇ ਹਨ। ਤੇ ਘਰ ਵਿਚ ਰਹਿੰਦੇ ਜੀਆਂ ਦਾ ਵੀ ਆਪਸ ਵਿੱਚ ਪਿਆਰ ਬਣਿਆ ਰਹੇ। ਆਪਸੀ ਸਾਂਝ ਬਣੀ ਰਹੇ । ਜੇ ਕੋਈ ਕਲੇਸ਼ ਨਾ ਹੋਵੇ ਫਿਰ ਤਾਂ ਸਭ ਰਲ ਮਿਲ ਕੇ ਕੰਮ ਕਰਨ। ਫਿਰ ਕੋਈ ਵੀ ਲੜਾਈ ਝਗੜਾ ਨਾਂ ਹੋਵੇ। ਰਹਿਣਾ ਤਾਂ ਨਾਲ ਹੀ ਹੁੰਦਾ ਹੈ । ਬਸ ਏਨਾ ਕੁ ਈ ਆ , ਵੀ ਜ਼ਿੰਦਗੀ ਸੌਖੀ ਟੱਪ ਜਾਂਦੀ ਐ। ਇੱਕ ਛੱਤ ਥੱਲੇ, ਬਾਕੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਵਿੱਚ ਬਹੁਤ ਸੋਹਣਾ ਮੈਸਜ ਦਿੱਤਾ।👌👍🙏❤️🤗💖
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ 🙏🙏
@hargungeiminiggaining6926
@hargungeiminiggaining6926 2 жыл бұрын
ਜੱਸਾਂ ਬਾਜ਼ੀ ਤੁਸੀਂ ਸੱਚੀ ਹੀਰੋ ੳ ਨਾਈਸ ਐਕਟਿਗ ਜੀ ਵਾੀਹਗੁਰੂ ਜੀ ਮੇਹਰ ਕਰੇ 🙏🙏Hargundeep johal Italy 🇮🇹
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਗੁਣ ਜੀ 🙏
@kulwinderknagra3640
@kulwinderknagra3640 2 жыл бұрын
ਅਜ ਤੁਹਾਡੀ ਐਕਟਿੰਗ ਬਹੁਤ ਵਧੀਆ ਸੁਖਪਾਲ ਭੈਣ ਜੀ🙏❤
@baldev7127
@baldev7127 2 жыл бұрын
ਬਹੁਤ ਵਧੀਆ ਗੁਡ
@PenduVirsaMansa
@PenduVirsaMansa 2 жыл бұрын
ਧੰਨਵਾਦ ਕੁਲਵਿੰਦਰ ਜੀ
@sukhsingh4669
@sukhsingh4669 2 жыл бұрын
@@PenduVirsaMansa ! Ñ mn? Polo ppl
@Raj-gl6qc
@Raj-gl6qc Жыл бұрын
Bohot hi badiya message Dita tuci so very funny 🤣🤣🤣 waheguru ji waheguru ji 🙏🙏🙏🙏🙏
@PenduVirsaMansa
@PenduVirsaMansa Жыл бұрын
Thank you Raj ji 🙏🙏
@JagdeepSingh-iq5er
@JagdeepSingh-iq5er 2 жыл бұрын
Bohot ਵਧੀਆ ਵੀਡਿਉ ਬਣਾਈ ਐ ਲਵ ਯੂ ਸਾਰਿਆ ਨੂੰ
@ekamdhaliwal6235
@ekamdhaliwal6235 Жыл бұрын
Very nice video JASDEEP Singh wander
@PenduVirsaMansa
@PenduVirsaMansa Жыл бұрын
Thank you Jasdeep ji 🙏
@ParamjitSingh-hh2di
@ParamjitSingh-hh2di 2 жыл бұрын
ਬੇਟਾ ਜੀ ਆਪ ਜੀ ਨੂੰ ਅਤੇ ਆਪ ਜੀ ਦੀ ਟੀਮ ਨੂੰ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਚੱੜਦੀ ਕਲਾ ਚ, ਰੱਖੇ ਬੱਚੇ ਸਦਾ ਖੁਸ਼ ਰੱਖੇ ਵੀਡੀਉ ਬਹੁਤ ਵੱਧੀਆ ਹੈ ਬੱਚੇ ਮੈ ਬਹੁਤ ਖੁਸ਼ ਹਾਂ ਵਾਹਿਗੁਰੂ ਆਪ ਜੀ ਤੇ ਮੇਹਰ, ਰੱਖੇ ਆਪ ਜੀ ਨੂੰ ਅਤੇ ਆਪ ਦੇ ੍ਹਮੇਰੈ੍। । ਇਸ ਪਰਵਾਰ ਨੂੰ ਢੇਰ ਸਾਰੀਆਂ ਖੁੱਸੀਆਂ ਦੇਵੈ ਜੀ ਸਹੋਲੀ ਨਾਭਾ
@ravism5710
@ravism5710 2 жыл бұрын
Sbse acha episode 🥰🥰🥰👏👏👏👏👏👏👏👏👍👏👏👏👏👏👏👏👏👏👏👏👏👏🍫🍫🍫👌👌👌💃💃
@PenduVirsaMansa
@PenduVirsaMansa 2 жыл бұрын
Thank you Ravi ji 🙏
@amarjitrai975
@amarjitrai975 Жыл бұрын
Sukhpal didi what a team awesome I can’t stop laughing jessa veer Ji I watch you this video every day make my excellent keep 👍👌
@PenduVirsaMansa
@PenduVirsaMansa Жыл бұрын
Thanks for watching Amarjit Ji 🙏
@Dutt-ff
@Dutt-ff 9 ай бұрын
ਬਹੁਤ ਵਧੀਆ ਵੀਡੀਓ ਜੀ ਬੇਬੇ ਦੀ ਭੂਮਿਕਾ ਬਹੁਤ ਵਧੀਆ ਲੱਗੀ ਉਹਨਾਂ ਉਹ ਵਾਰ ਵਾਰ ਸਮਝਾਉਂਦੇ ਰਹੇ। ਬੇਬੇ ਨੇ ਇਹ ਸਿੱਖਿਆ ਦਿੱਤੀ ਜਿਸਦੀ ਗਲਤੀ ਹੋਵੇ ਉਹਨੂੰ ਹੀ ਕਹਿਣਾ ਚਾਹੀਦਾ ਹੈ ਚਾਹੇ ਆਪਣਾ ਹੀ ਧੀ ਪੁੱਤ ਕਿਉਂ ਨਾ ਹੋਵੇ।ਗਲਤ ਦਾ ਸਾਥ ਨੀਂ ਦੇਣਾ ਚਾਹੀਦਾ। ਵੀਡੀਓ ਵਧੀਆ ਲੱਗੀ ਜੀ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
@PenduVirsaMansa
@PenduVirsaMansa 9 ай бұрын
ਧੰਨਵਾਦ ਜੀ 🙏
@harvindersingh9448
@harvindersingh9448 2 жыл бұрын
ਚੁੱਕੀ ਜਾਉ ਫੱਟੇ💙💚 ਬੱਲੂਆਣਾ ਫੱਫੜੇ ਭਾਈ ਕੇ🖤💜 ਸਾਰੀ ਟੀਮ ਦੇ ਹੌਸਲੇ ਬੁਲੰਦ ਰਹਿਣ🖤💜 ਦਿਨ ਦੁੱਗਣਾ ਰਾਤ ਚੁਗਣੀ ਤਰੱਕੀ ਬਖਸ਼ਿਸ਼ ਕਰਨ ਵਾਹਿਗੁਰੂ ਜੀ❤🖤 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ 💚🙏❤
@jagseersidhu6226
@jagseersidhu6226 2 жыл бұрын
Sukhpal Babi and jasa ,22 very great
@nivjotkhaira258
@nivjotkhaira258 2 жыл бұрын
Bahut vdhia video ji bahut hassa aya
@gagugagu4330
@gagugagu4330 Жыл бұрын
FYI
@gurpreetkhokher855
@gurpreetkhokher855 2 жыл бұрын
❤❤❤❤🙏 ਬੁਹਤ vdia ਜੀ Gurpreet ਭਾਈ ਰੂਪਾਂ
@PenduVirsaMansa
@PenduVirsaMansa 2 жыл бұрын
ਧੰਨਵਾਦ ਗੁਰਪ੍ਰੀਤ ਜੀ 🙏🙏
@Virk-2022
@Virk-2022 2 жыл бұрын
Sukhpal ne kamaal karti Bp High a 🤣🤣🤣🤣🤣🤣❤
@PenduVirsaMansa
@PenduVirsaMansa 2 жыл бұрын
Thank you Gagan ji 🙏
@labbyathwal2852
@labbyathwal2852 2 жыл бұрын
Sukhpal de acting bahut hi jeyada sohni a ✍️❣️🥰 👌👌❣️👌👌👈
@PenduVirsaMansa
@PenduVirsaMansa 2 жыл бұрын
Thank you Labby ji 🙏
@raviranguwal5213
@raviranguwal5213 2 жыл бұрын
ਸਾਰੀ ਟੀਮ ਨੂੰ ਸਤ ਸਿਰੀ ਅਕਾਲ ਬਹੁਤ ਵਧੀਆ ਵੀਡੀਉ ਆ ।ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ chadikala ਵਿੱਚ ਰੱਖਣ ।
@karmjeetkaur9911
@karmjeetkaur9911 2 жыл бұрын
Vbip I idcgh
@karmjeetkaur9911
@karmjeetkaur9911 2 жыл бұрын
Ku
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਰਵੀ ਜੀ 🙏
@rajwindershergill9251
@rajwindershergill9251 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ😁😁😁😁😁😁🤗🤗🤗🤗🤗🤗❤️❤️❤️❤️❤️🌷🌷🌷🌹🌹🌹😁😁😁😁🙏
@gillwant5992
@gillwant5992 2 жыл бұрын
Great work brother God bless you both
@navrojkaur8748
@navrojkaur8748 2 жыл бұрын
ਬੇਟੇ ਬਹੁਤ ਸੋਹਣੀ ਆ ਵੀਡੀਓ ਅੱਜ ਤਾਂ ਕਮਾਲ ਕਰਤੀ ਸੁਖਪਾਲ ਬੇਟੇ ਰੇਲ ਬਣਾਤੀ ਜੱਸੇ ਤੇ ਬੀਬੀ ਦੀ ਬਹੁਤ ਹਾਸਾ ਆਇਆ ਤੁਹਾਡੀ ਵੀਡੀਓ ਦੀ ਵੱਖਰੀ ਕਹਾਣੀ ਹੁੰਦੀ ਆ ਜਿਉਂਦੇ ਰਹੋ ਬੇਟੇ
@PenduVirsaMansa
@PenduVirsaMansa 2 жыл бұрын
ਧੰਨਵਾਦ ਨਵਰੋਜ ਜੀ 🙏🙏
@gurcharansingh9139
@gurcharansingh9139 2 жыл бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਸੁਖਪਾਲ ਭੈਣ ਜੀ ਤੇ ਜੱਸੇ ਬਾਈ ਜੀ ਬਹੁਤ ਵਧੀਆ ਵੀਡੀਓ ਹੈ ਜੀ 👍🙏🙏
@raveevkhurana2363
@raveevkhurana2363 2 жыл бұрын
1
@bipandhaliwal3025
@bipandhaliwal3025 2 жыл бұрын
ਸੁਖਪਾਲ ਦੀਦੀ ਵੀਡੀਓ ਦੇਖ ਕੇ ਹਾਸੀ ਬਹੁਤ ਆਈ ਜਸਾ ਵੀਰ ਜੀ ਤਾ ਬਹੁਤ ਹੀ ਡਰੀ ਜਾਦੇ ਨੇ ਪ੍ਰਮਾਤਮਾ ਸੋਡੀ ਟੀਮ ਨੂੰ ਤੰਦਰੁਸਤੀ ਬਖਸ਼ੇ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਬਿਪਨ ਜੀ 🙏🙏
@surjitsinghsidhu6936
@surjitsinghsidhu6936 2 жыл бұрын
ਜੱਸੇ ਬਾਈ ਤੁਹਾਡੀ ਹਰੇਕ ਫਿਲਮ ਇਕ ਤੋਂ ਵੱਧਕੇ ਇਕ ਹੁੰਦੀ ਏ ਐਕਟਿੰਗ ਤਾਂ ਤੁਹਾਡੀ ਸਾਰੀ ਟੀਮ ਦੀ ਵੱਡੇ ਤੋਂ ਵੱਡੇ ਐਕਟਰਾਂ ਨੂੰ ਮਾਤ ਪਾ ਦੇਣ ਵਾਲੀ ਹੁੰਦੀ ਏ 😁😁👌👌🙏 ਸੁਰਜੀਤ ਸਿੰਘ ਸਿੱਧੂ ਭਾਈ ਰੂਪਾ
@jashanpreetsandhu3443
@jashanpreetsandhu3443 2 жыл бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਸਿੱਖਿਆ ਮਿ ਲੀਦੀ ਹੈ
@PenduVirsaMansa
@PenduVirsaMansa 2 жыл бұрын
ਧੰਨਵਾਦ ਜਸ਼ਨ ਜੀ 🙏🙏
@manjotkaur2495
@manjotkaur2495 2 жыл бұрын
Hahaha very funny 😂😂😂😂😂 mind upset c aaj video dekh k dil khush ho gya 🙏🙏🙏🙏🙏🙏 proud of you all team Manjot Nabha
@PenduVirsaMansa
@PenduVirsaMansa 2 жыл бұрын
Thank you Manjot ji 🙏
@tejbirsingh113
@tejbirsingh113 2 жыл бұрын
J
@kaurtejay2803
@kaurtejay2803 2 жыл бұрын
Very nice video Sukhwinder Kaur beald Kanal
@jasschatha1933
@jasschatha1933 2 жыл бұрын
Both Kat vadio bai ji Jass chatha 👌👌👌👌👌👌👌👌👍👍👍👍💕🙏
@PenduVirsaMansa
@PenduVirsaMansa 2 жыл бұрын
Thank you Jass ji 🙏
@kulwinderknagra3640
@kulwinderknagra3640 2 жыл бұрын
ਸੁਖਪਾਲ ਭੈਣ ਜੀ ਮੇਰਾ ਤਾ ਹਸ ਹਸ ਕੇ ਢਿਡ ਦੁਖਣ ਲਗ ਪਿਆ ਅਖਾ ਵਿਚੋ ਪਾਣੀ ਆ ਗਿਆ ਹਸ ਹਸ ਕੇ ਬੂਰਾ ਹਾਲ ਹੋ ਗਿਆ😄😄😄😄😄
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ 🙏🙏
@harbanskaur3757
@harbanskaur3757 2 жыл бұрын
@@PenduVirsaMansa সনঞ্জঞ
@sunitarani170
@sunitarani170 Жыл бұрын
@@PenduVirsaMansa ਯ੍,
@seetarani813
@seetarani813 Жыл бұрын
Thanks ji
@karanagill6467
@karanagill6467 Жыл бұрын
@@seetarani813 lkjvmj,zcsd
@KamaljeetKaur-kh8jw
@KamaljeetKaur-kh8jw 2 жыл бұрын
ਦੋ ਘੰਟੇ ਰੁੱਕ ਕੇ ਘਰੇ ਜਾਨੇ ਬੇਬੇ ਜੱਸਾ ਵੀਰ 😂😂😂ਵੀਡੀਓ ਦੇ ਬਹਾਨੇ ਵਿਚੋਲੇ ਚੰਗੀਆਂ ਸੁਣਾ ਗਿਆ
@ranglapunjab1330
@ranglapunjab1330 2 жыл бұрын
ਜੱਸੇ ਵੀਰ ਪਹਿਲਾਂ ਤਾਂ ਵਿਆਹ ਦੀਆਂ ਮੁਬਾਰਕਾ ਵੀਰ ਤੇਰਾ ਇਹ ਹਾਲ ਦੇਖ ਕੇ ਫ਼ਿਰ ਮੈ ਨਾਹ ਹੀ ਸਮਝਾ ਵੀਰ ਵਿਚੋਲਾ ਚੰਗਾ ਸੀ ਤੇਰਾ}:‑) ਕਸਰ ਤਾਂ ਉਹਨੇ ਘਰ ਭੇਜ ਦਿੱਤੀ 🥰🥰🥰🥰🥰 very Very nice videos ❤️❤️ Kuwait ਤੋ
@PenduVirsaMansa
@PenduVirsaMansa 2 жыл бұрын
ਬਹੁਤ ਬਹੁਤ ਧੰਨਵਾਦ ਗੁਰਚਰਨ ਜੀ 🙏🙏
@harjitkaurmalhi8622
@harjitkaurmalhi8622 2 жыл бұрын
Vaust vadia bhain g and veer g all family thanks for sharing asi jagraon to
@PenduVirsaMansa
@PenduVirsaMansa 2 жыл бұрын
Thank you Harjit ji 🙏
@manpreetskngh2782
@manpreetskngh2782 2 жыл бұрын
ਵਾਹਿਗੁਰੂ ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਵੀਰ ਜੀ,,,, ਪ੍ਰੀਤ ਕੋਟਭਾਈ
@user-jb2mg4qi3i
@user-jb2mg4qi3i Жыл бұрын
Very nice👌👌👌👌Gagandeep singh Mavi Bazidpur new chandigarh Mohali❤❤
@user-jb2mg4qi3i
@user-jb2mg4qi3i Жыл бұрын
@DeepSingh-kw7hx
@DeepSingh-kw7hx 2 жыл бұрын
ਬਹੁਤ ਵਧੀਆ ਵੀਡੀਓ ਵੀਰੇ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ ਲੰਮੀ ਉਮਰ ਤੇ ਤਰੱਕੀ ਬਖਸੇ ਵੀਰੇ
@PenduVirsaMansa
@PenduVirsaMansa 2 жыл бұрын
ਧੰਨਵਾਦ ਦੀਪ ਜੀ 🙏🙏
@anterpalsingh2392
@anterpalsingh2392 2 жыл бұрын
ਜੇ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨੀ ਕਹਿੰਦੇ ਵੀਡੀਉ ਵਧੀਆ ਬਣੀ ਹੈ।
@rjvirsingh2703
@rjvirsingh2703 2 жыл бұрын
ਜੱਸੇ ਭਾਅ ਰੋਟੀ ਪਾ ਕੇ ਲਿਆਂਦੀ ਦਾ ਬੇਬੇ ਦਾ ਨਾਂ ਕਿਉਂ ਲਾਉਣਾ ਸੀ ਆਪ ਵੀ ਕਹਿ ਸਕਦਾ ਸੀ ਕੇ ਮੈਂ ਆਪ ਰੋਟੀ ਪਾ ਕੇ ਲਿਆਇਆ ਹਾਂ ਜੇ ਆਪਣੇ ਤੇ ਗੱਲ ਲੈ ਲੈਂਦਾ ਤਾਂ ਬੇਬੇ ਨੂੰ ਸੁਖਪਾਲ ਗਾਲਾਂ ਨਾ ਹੀ ਕੱਢਦੀ ਧੰਨਵਾਦ 👏👏 {ਬੈਂਸ ਦਸੂਹਾ}
@kulwantkaur5298
@kulwantkaur5298 Жыл бұрын
😊
@kulwinderr1
@kulwinderr1 26 күн бұрын
7y​@@kulwantkaur5298
@kulwinderr1
@kulwinderr1 26 күн бұрын
0
@AmanDeep-ul5mj
@AmanDeep-ul5mj 2 жыл бұрын
Bhut soni lagi ji video god bless you all team members 👌👌👌👌👌👌👌👌👌👌👌👌
@PenduVirsaMansa
@PenduVirsaMansa 2 жыл бұрын
Thank you Aman ji 🙏
@ishulaichavlog9893
@ishulaichavlog9893 2 жыл бұрын
God bless you both of you manjeet kaur from Ambala 🙏🙏
@user-ir9ll7sz2h
@user-ir9ll7sz2h 2 жыл бұрын
ਬਹੁਤ ਵਧੀਆ ਵਿਡਿਉ ਹੈ ਸੁਖਪਾਲ ਭਾਬੀ ਜੀ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🎂🎉🎉🎂🎉 ਜਸੇ ਵੀਰ ਜੀ
@PenduVirsaMansa
@PenduVirsaMansa 2 жыл бұрын
ਧੰਨਵਾਦ ਬਰਾੜ ਸਾਬ 🙏🙏
@kulwinderknagra3640
@kulwinderknagra3640 2 жыл бұрын
ਸੁਖਪਾਲ ਭੈਣ ਜੀ ਤੁਹਾਡੀ ਐਕਟਿੰਗ ਦੇਖ ਕੇ ਹਾਸਾ ਬਹੁਤ ਆਉਦਾ ਹੈ ਭੈਣ ਜੀ ਅਗੇ ਵੀਡੀਓ ਜਿਹੜੀਆ ਦੇਖੀਆ ਉਹਨਾ ਨਾਲੋ ਇਹ ਵੀਡੀਓ ਬਹੁਤ ਹੀ ਅਲਗ ਜਿਹੀ ਹੈ ਜਸੇ ਨੂੰ ਤੇ ਬੀਬੀ ਨੂੰ ਮੂਹਰੇ ਲਾਇਆ ਹੋਇਆ ਹੈ😄😄😄😄
@mothasinghkhalsa3275
@mothasinghkhalsa3275 2 жыл бұрын
Very nice ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@PenduVirsaMansa
@PenduVirsaMansa 2 жыл бұрын
Thank you Motha ji 🙏
@mandeepkaurjattana2412
@mandeepkaurjattana2412 2 жыл бұрын
ਹਰ ਔਰਤ ਕਦੇ -ਕਦੇ ਇਸ ਤਰਾਂ ਦੀ ਬਣ ਜਾਂਦੀ ਹੈ ਜੀ ….
@RupinderKaur-wn3ui
@RupinderKaur-wn3ui 2 жыл бұрын
ਵਾਹਿਗੁਰੂ ਜੀ ਤੁਹਾਡੀ ਟੀਮ ਚੜ੍ਹਦੀ ਕਲਾ ਬਖਸ਼ੇ ਰੁਪਿੰਦਰ ਕੌਰ ਫਿਰੋਜ਼ਪੁਰ
@PenduVirsaMansa
@PenduVirsaMansa 2 жыл бұрын
ਧੰਨਵਾਦ ਰੁਪਿੰਦਰ ਜੀ 🙏🙏
@balvinderkaurdhami9238
@balvinderkaurdhami9238 2 жыл бұрын
Vry vry nyc bahut vadia lga sukhpal penji di acting 👌😂 bahut vadia lga video dekh ke Waheguru ji edai khush rakhn aap ji nu or aap ji di family nu or aap ji di team nu 🥰
@PenduVirsaMansa
@PenduVirsaMansa 2 жыл бұрын
Thank you so much Balvinder ji 🙏
@navjinderkaur5136
@navjinderkaur5136 Жыл бұрын
Amezing very funny video 👌👌👍👍GBU
@user-oj4zg4lw3b
@user-oj4zg4lw3b Жыл бұрын
I like the pendu virsa story sukpal jassa sweet and nice story 👌 deep walia
@baljinderbrar2993
@baljinderbrar2993 2 жыл бұрын
ਵੀਰ ਜੀ ਤੁਹਾਡੀ ਵੀਡੀਓ ਬਹੁਤ ਹੀ ਸੋਹਣੀ ਆ ਹੁੰਦੀਆਂ ਹਨ ਪ੍ਰਮਾਤਮਾ ਤੰਦਰੁਸਤੀ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ
@technologybhandarbyvinay8555
@technologybhandarbyvinay8555 2 жыл бұрын
Ll
@GurjantSingh-ux5gk
@GurjantSingh-ux5gk 2 жыл бұрын
..
@sulakshansharma8708
@sulakshansharma8708 2 жыл бұрын
⁰⁰⁰⁰⁰
@paldhaliwal136
@paldhaliwal136 Жыл бұрын
@@technologybhandarbyvinay8555 jikkkkkkkkkkkkllklklķĺlĺllļkkjlp0
@UshaRani-qu9mu
@UshaRani-qu9mu Жыл бұрын
Usha from UK 🇬🇧 very nice video ji khush rho
@PenduVirsaMansa
@PenduVirsaMansa Жыл бұрын
Thank You Usha ji 🙏
@jassgrewaljassgrewal-vu3bq
@jassgrewaljassgrewal-vu3bq Жыл бұрын
ਜੱਸੇ ਹੋਣੀ ਅੰਦਰੋਂ ਤਾਂ ਡਰੇ ਬੈਠੇ ਆ ਮਾਂ ਤੋਂ ਬਾਅਦ ਸੁਖਪਾਲ ਕੀ ਕਰੂ ਸਾਡੇ ਨਾਲ😂😂😂
@gurwinderbrar189
@gurwinderbrar189 Жыл бұрын
Sahi aa😂😂
@ashmeetrandhawa3880
@ashmeetrandhawa3880 2 жыл бұрын
Very nice video clip 👍👍
@babbubrar532
@babbubrar532 2 жыл бұрын
🌹Hya rabba sira krdi a jaspal sis ta 😁😁 waheguru ji meher kra ..Ida vdia khus rho...sari team very nice g.from Malaysia ❤️
@balpreetbrar3150
@balpreetbrar3150 2 жыл бұрын
Sukhpal h ohda naam
@babbubrar532
@babbubrar532 2 жыл бұрын
Ok ji
@gurbaxkaur2452
@gurbaxkaur2452 2 жыл бұрын
ਇਦਾ ਦੀਆ ਮਾਵਾ ਹੋਣੀਆ ਚਾਹੀਦੀਆ ਜੇ ਸਾਰੀਆ ਮਾਵਾ ਏਦਾ ਆਪਣੀਆ ਧੀਆ ਨੂਁ ਸਮਝੌਣ ਤਾ ਫਿਰ ਕਹਿੜੀ ਗਲ ਆ ਬਹੂਤ ਵਦੀਆ ਸਨੇਹਾ ਦਿਤਾ ਸੂਖਪਾਲ ਤੇ ਜਸੇ ਪੂਤ ਗੂਰਬਖਸ਼ ਕੌਰ ਨਿਓਯੋਰਕ
@sarwandassmehton3421
@sarwandassmehton3421 2 жыл бұрын
Haanji Pendu virsa waleyo thodiiiiiii sari team nu Sat Shri Akal ji the best story of this video 👌👌👌👌👌👌👌👌👌👌👌 Full Enjoyment of this video God bless you all your team and friends and family members long term relationship always thanks for the information contained in this video 👏👏👏👏👏👏👏👏👏👏👏
@akashdk5686
@akashdk5686 2 жыл бұрын
Very nice video Gurjeet kaler dhudike moga jasse da good kam Sukhpal da good kam
@balpreetbrar3150
@balpreetbrar3150 2 жыл бұрын
Extremely interesting and funny video! Your content is unique as well as heart touching!
@PenduVirsaMansa
@PenduVirsaMansa 2 жыл бұрын
Thank you Balpreet ji 🙏
@shinderpalkaursandhu2625
@shinderpalkaursandhu2625 Жыл бұрын
@@PenduVirsaMansa 5
@rachhpalsingh78466
@rachhpalsingh78466 2 жыл бұрын
ਬਹੁਤ ਹੀ ਵਧੀਆ ਸੁਨੇਹਾ ਦਿੱਤਾ ( ਰਛਪਾਲ ਸਿੰਘ ਹਾਂਸ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@PenduVirsaMansa
@PenduVirsaMansa 2 жыл бұрын
ਧੰਨਵਾਦ ਰਛਪਾਲ ਜੀ 🙏🙏
@KuldeepSingh-dm3me
@KuldeepSingh-dm3me 2 жыл бұрын
Very well done veerji and bhabiji .keep it up ..may ur success touch the sky. We are all always with you with warm wishes❤️🙏🙏
@PenduVirsaMansa
@PenduVirsaMansa 2 жыл бұрын
Thank you so much Kuldeep ji 🙏
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@PenduVirsaMansa
@PenduVirsaMansa 2 жыл бұрын
ਧੰਨਵਾਦ ਸੁਖਵਿੰਦਰ ਜੀ 🙏🙏
@RupinderKaur-cv9nh
@RupinderKaur-cv9nh 2 жыл бұрын
ਬਹੁਤ ਸੋਹਣੀ ਵੀਡੀਉ ਚਾਚਾ ਜੀ
@chamkaur4729
@chamkaur4729 2 жыл бұрын
Very nice 👌 video
@boharbohar8681
@boharbohar8681 2 жыл бұрын
ਬਾਈ ਜੀ ਬਹੁਤ ਵਧੀਆ ਵੀਡੀਓ ਐ ਬੋਹੜ ਸਿੰਘ ਪੱਕਾ ਫਰੀਦਕੋਟ ਤੋਂ
@PenduVirsaMansa
@PenduVirsaMansa 2 жыл бұрын
ਧੰਨਵਾਦ ਬੋਹੜ ਜੀ 🙏🙏
@amarjitsingh1946
@amarjitsingh1946 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਨਾਇਸ਼ 👍👍👌👌💯
@PenduVirsaMansa
@PenduVirsaMansa 2 жыл бұрын
ਧੰਨਵਾਦ ਅਮਰਜੀਤ ਜੀ 🙏🙏
@GurpreetSingh-yw5ch
@GurpreetSingh-yw5ch 2 жыл бұрын
Very nice video ji🙏🏻🙏🏻👌👌👍👍💯💯💯💯
@kulwinderknagra3640
@kulwinderknagra3640 2 жыл бұрын
ਅਜ ਤਾ ਜਸਾ ਵੀਰ ਵੀ ਹਾਰ ਮੰਨ ਗਿਆ
@bhadarsingh1871
@bhadarsingh1871 2 жыл бұрын
Very nice video thanks all team nu
@PenduVirsaMansa
@PenduVirsaMansa 2 жыл бұрын
Thank you Bhadar ji 🙏
@BalbirSingh-zz1oc
@BalbirSingh-zz1oc Жыл бұрын
Jasse veer ji tuhadi serphiri nuh bahot vdiaa lggi baut hasa aea
@rajvirkaur2297
@rajvirkaur2297 2 жыл бұрын
Very nice 👌sister God bless you 🙏😘😊❤☺🤗🙏😘😊❤☺🤗🙏😘😊❤☺
@PenduVirsaMansa
@PenduVirsaMansa 2 жыл бұрын
Thank you Rajvir ji 🙏
@brar8874
@brar8874 2 жыл бұрын
Very nice video ji 👌🏻❤️😘
@PenduVirsaMansa
@PenduVirsaMansa 2 жыл бұрын
Thank you Brar saab 🙏
@hardevbhatti9009
@hardevbhatti9009 2 жыл бұрын
Very good ji all team god bless you
@PenduVirsaMansa
@PenduVirsaMansa 2 жыл бұрын
Thank you Hardev ji 🙏
@davindergarg3427
@davindergarg3427 10 ай бұрын
Bhaut Aacha ji Name - Ashok Kumar Mansa kamchian
@khushdeepkaur598
@khushdeepkaur598 2 жыл бұрын
Nice story love you all
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ ਬਾਈ ਜੀ ਜਗਜੀਤ ਸੁਖਾਨੰਦ ਤੋਂ
@PenduVirsaMansa
@PenduVirsaMansa 2 жыл бұрын
ਧੰਨਵਾਦ ਜਗਜੀਤ ਜੀ 🙏🙏
@jaspalkaur4135
@jaspalkaur4135 2 жыл бұрын
ਹਰ ਮਾ ਅਗਰ ਆਪਣੀ ਧੀ ਨੂੰ ਇਸ ਤਰ੍ਹਾਂ ਸਮਝਾਏ ਤਾ ਹਰ ਘਰ ਖੁਸੀਆ ਹੋਣ
@zariazad5057
@zariazad5057 Жыл бұрын
AoA🌷 Beautiful Funny 📷 Video 📷 ❤️ Allah Kareem Bless Long Life with Sound Health to All Participants Especially Queen Sukhpal💗 🌷Mehar Azad Pakistan Lovers💋💕18.2.2023/8:10am PsT💋
@gurdeepdhillonmusekherewal4296
@gurdeepdhillonmusekherewal4296 Жыл бұрын
ਬਹੁਤ ਵਧੀਆ ਕੰਮ ਕੀਤਾ ਹੋਇਆ ਵੀਡੀਓ ਵਿਚ ਧਨਵਾਦ ਜੀ
@PenduVirsaMansa
@PenduVirsaMansa Жыл бұрын
ਸ਼ੁਕਰੀਆ ਢਿਲੋਂ ਸਾਬ🙏🏼
@sandipkaur8060
@sandipkaur8060 2 жыл бұрын
Bht nyc video a ਸੁਖਪਾਲ sis ji bht vadia acting kardi a jassa veer ji v bht nyc acting karda a ਤੁਹਾਡੀਆਂ ਹਰ video bht nyc a
@PenduVirsaMansa
@PenduVirsaMansa 2 жыл бұрын
Thank you so much Sandip ji 🙏
@GurwinderSingh-wd2rt
@GurwinderSingh-wd2rt 2 жыл бұрын
Sukhal didi tuhadi video di buht wait rhdi h Very nice 👍👍
@GurwinderSingh-wd2rt
@GurwinderSingh-wd2rt 2 жыл бұрын
Sorry name gllt likhya gya didi
@HarpreetSingh-yn3pg
@HarpreetSingh-yn3pg 2 жыл бұрын
Very nice acting sukhpal😘😘😘
@Lakhwinderchatha1595
@Lakhwinderchatha1595 2 жыл бұрын
ਬਹੁਤ ਵਧੀਆ ਵੀਡੀਓ ਲਖਵਿੰਦਰ ਚੱਠਾ
@sainisawan2916
@sainisawan2916 2 жыл бұрын
Nice jasa g
@PenduVirsaMansa
@PenduVirsaMansa 2 жыл бұрын
Thank you Saini ji 🙏
@kiranpal3847
@kiranpal3847 Жыл бұрын
Pendu virsa and good job. Family 😮😮😮😮😮best
@gurnoorsinghgurnoorsingh-ue7sx
@gurnoorsinghgurnoorsingh-ue7sx Жыл бұрын
Nice video 😊
@rockgamer185
@rockgamer185 2 жыл бұрын
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏🙏
@mrscheema9444
@mrscheema9444 10 ай бұрын
Sukhpal di acting bahaut vadhia
@neetugold6136
@neetugold6136 2 жыл бұрын
ਸੁਖਪਾਲਦੀ ਐਕਟਿੰਗ ਹਰੇਕ ਤਰਾਂ ਦੀ ਸੁਪਰ ਹੈ।ਫਿਟ।
@PenduVirsaMansa
@PenduVirsaMansa 2 жыл бұрын
ਧੰਨਵਾਦ ਜੀ 🙏
@ajaykhullar4822
@ajaykhullar4822 Жыл бұрын
Bahut majedar sukhpal ,jassa ji
@deepgarcha6354
@deepgarcha6354 2 жыл бұрын
ਬਹੁਤ ਵਧੀਆ ਵਿਡੀਉ ਦੀ ❤️❤️❤️🙏🙏🙏🙏🌹🌹🌹🌹🌹🌹
@rupinderbal1114
@rupinderbal1114 2 жыл бұрын
Bouth sohni vedeo God bless you🙏
@PenduVirsaMansa
@PenduVirsaMansa 2 жыл бұрын
Thank you Rupinder ji 🙏
@HarpreetkaurPreet-op3bb
@HarpreetkaurPreet-op3bb Жыл бұрын
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤
@btsarmyforever469
@btsarmyforever469 2 жыл бұрын
Very good ji pind pona jargoan
@ashoksingla7924
@ashoksingla7924 2 жыл бұрын
God bless you all team🐱🐱🐱🐱🐱🐱🐱
@preetsidhu6915
@preetsidhu6915 2 жыл бұрын
Interesting and full funny video👌👍🏻
@PenduVirsaMansa
@PenduVirsaMansa 2 жыл бұрын
Thank you Preet ji 🙏
@navjeetsinghbrar114
@navjeetsinghbrar114 2 жыл бұрын
ਬਹੁਤ ਵਧੀਆਂ ਵੀਡੀਓ
@meetokaur6000
@meetokaur6000 Жыл бұрын
Very nice ਵੀਡੀਉ ਮਾ ਬਹੁਤ ਹੀ ਸੋਹਣੀ ਮਤ ਦਿਤੀ ਧੀ ਨੂੰ ਇਦਾ ਦੀਆ ਮਾਵਾਂ ਚਾਹੀਦੀਆ 🌹🙏👌
@PenduVirsaMansa
@PenduVirsaMansa Жыл бұрын
ਧੰਨਵਾਦ ਜੀ
@jobanpreet4935
@jobanpreet4935 Жыл бұрын
ਚੱਕ ਤੇ ਫੱਟੇ 😂😂
@gurnoorvlog6067
@gurnoorvlog6067 2 жыл бұрын
Nice mam and sir 😃
@Veerpalsidhu465
@Veerpalsidhu465 2 жыл бұрын
Buhat vdia lagdeo Sadi sari family nu
@PenduVirsaMansa
@PenduVirsaMansa 2 жыл бұрын
Thank you Veerpal ji 🙏
@harjeetkaur5777
@harjeetkaur5777 2 жыл бұрын
ਬਹੁਤ ਵਧੀਆ ਵੀਡੀਓ ਹੈ ਪ੍ਰਮਾਤਮਾ ਤਰੱਕੀ ਬਖ਼ਸ਼ੇ। ਅਵਤਾਰ ਸਿੰਘ ਤੇ ਹਰਜੀਤ ਕੌਰ ਫਫੜੇ ਭਾਈ ਕੇ ਵਾਲੇ ।
@malsingh638
@malsingh638 2 жыл бұрын
ਜੱਸੇ ਭਾਈ ਸਾਹਿਬ ਦਿਲੋ ਧੰਨਵਾਦ ਜੀ ਬਹੁਤ ਵਧੀਆ ਵੀਡੀਓ ਅੱਜ ਵਾਲੀ ਹੈ ਜੀ ਤੁਹਾਡਾ ਆਪ ਦਾ ਆਪਣਾ ਮੱਲ ਸਿੰਘ ਬੀਰੋ ਕੇ ਕਲਾਂ
@PenduVirsaMansa
@PenduVirsaMansa 2 жыл бұрын
ਧੰਨਵਾਦ ਹਰਜੀਤ ਜੀ 🙏🙏
@harjindersingh6310
@harjindersingh6310 2 жыл бұрын
Nice video jasmeen kaur jethuke bathinda
@PenduVirsaMansa
@PenduVirsaMansa 2 жыл бұрын
Thank you Jasmeen ji 🙏
@gurisingh2319
@gurisingh2319 2 жыл бұрын
Very nice ਕਾਲਾ ਬਖਸ਼ੀਵਾਲਾ
@PenduVirsaMansa
@PenduVirsaMansa 2 жыл бұрын
Thank you ji 🙏
Dad Makes Daughter Clean Up Spilled Chips #shorts
00:16
Fabiosa Stories
Рет қаралды 6 МЛН
Or is Harriet Quinn good? #cosplay#joker #Harriet Quinn
00:20
佐助与鸣人
Рет қаралды 46 МЛН
August 29, 2024
19:26
Imran Zeb
Рет қаралды 1,5 М.