Bakri Farm 'ਚ ਖਰਚਾ ਘੱਟ ਕਮਾਈ ਵੱਧ ਐ ! Goat Farming Punjab | humsafar | sirlekh

  Рет қаралды 8,990

Sirlekh

Sirlekh

Күн бұрын

Пікірлер: 18
@bawagoatfarm
@bawagoatfarm 6 ай бұрын
good job ❤❤ bhot sohna lgea video dekh k skoon milia ❤❤😊
@harjinderSingh-re1tk
@harjinderSingh-re1tk 6 ай бұрын
ਬਹੁਤ ਵਧੀਆ ਜੀ
@gurdipanand4105
@gurdipanand4105 6 ай бұрын
Good sharing ji
@Kisanfoodfarming
@Kisanfoodfarming 6 ай бұрын
Good
@GurinderSingh-fu3hn
@GurinderSingh-fu3hn 6 ай бұрын
👍
@Itssidhu-c8l
@Itssidhu-c8l 6 ай бұрын
😮😮😮
@SainiTaljinder007
@SainiTaljinder007 6 ай бұрын
ਅਸੀ ਜਿੰਮੀਦਾਰ ਲੋਕ ਬੜੀ ਜਲਦੀ ਕਿਸੀ ਦੀਆ ਗੱਲਾ ਵਿੱਚ ਆ ਜਾਂਦੇ ਆ.ਸੁਰੂ ਸੁਰੂ ਵਿੱਚ ਮੈਨੂ ਵੀ ਬੜਾ ਚਾਅ ਸੀ.ਬੱਕਰੀਆ ਲਿਆਉਣ ਦਾ ਲੈਅ ਵੀ ਆਉਂਦੀਆ.ਪੈਸੇ ਦੇ ਦਮ ਤੇ ਦੋ ਸਾਲ ਰੱਖਿਆ ਵੀ.ਪਰ ਮਰਨ ਦਰ ,ਬੱਚੇ ਮਰਨ ,ਥਣਾਂ ਦੀ ਸਮਸਿਆ ਬਹੁਤ ਆਉਂਦੀ ਆ.ਫੀਡ ਤੇ ਬੱਕਰੀ ਨੀ ਪਲ ਸਕ ਦੀ.ਬੇਕਰ ਧੰਦਾ ਆ.ਪੈਸਾ ਖ਼ਰਾਬ ਆ
@bawagoatfarm
@bawagoatfarm 6 ай бұрын
ਬਿਲਕੁਲ ਨੀ ਤਜਿੰਦਰ ਵੀਰ ਆਪਣਾ ਆਪਣਾ ਤਾਰਿਕਾ ਕੰਮ ਕਰਨ ਦਾ ਉਤਰਾਹ ਚੜ੍ਹਾਂ ਹਰ ਕੰਮ ਵਿੱਚ ਆ ਮਿਹਨਤ ਨਿ ਛੱਡਣੀ ਚਾਹੀਦੀ
@bawagoatfarm
@bawagoatfarm 6 ай бұрын
ਕੋਈ ਵੀ ਕੰਮ ਬੇਕਾਰ ਨਹੀਂ ਹੁੰਦਾ ਜੀਹਦਾ ਕੰਮ ਲੋਟ ਨੀ ਆਇਆ ਉਹਨੂੰ ਬੇਕਾਰ ਲੱਗਦਾ ਵੀਰ so mis gyd ਨਿ ਕਰਨਾ ਚਾਹੀਦਾ ਕਿਸੇ ਨੂੰ
@SainiTaljinder007
@SainiTaljinder007 6 ай бұрын
ਫਿਰ ਵੀਰ ਸਾਰਾ ਦਿਨ ਬਾਹਰ ਕਿਓ ਰੱਖ ਦੇ ਓ.ਮੈ ਫੀਡ ਤੇ ਰੱਖਣ ਦੀ ਗੱਲ ਕਰ ਰਹਿਆ
@bawagoatfarm
@bawagoatfarm 6 ай бұрын
@@SainiTaljinder007 ਭਰਾ ਅੱਧ ਤੋ ਜਿਆਦਾ ਘਰ ਤੋ ਪਾਉਣਾ ਇਹਨਾ ਨੂੰ ਫੀਡ ਵੀ ਖਾਂਦਿਆ ਬਾਕੀ ਮੈਂ ਪਹਿਲਾਂ ਵੀ ਲਿਖਿਆ ਵੀ ਕੰਮ ਕਰਨ ਦਾ ਤਰੀਕਾ ਸਹੀ ਨਾ ਹੋਣ ਕਾਰਨ ਫੇਲ ਹੋ ਸਕਦੇ ਓ ਪਰ ਕੋਈ ਕਾਰੋਬਾਰ ਜਿਨੂੰ ਤੂਸੀ ਧੰਦਾ ਕਹਿਣੇ ਓ ਉਹ ਬੇਕਾਰ ਨੀ ਹੋ ਸਕਦਾ
@bawagoatfarm
@bawagoatfarm 6 ай бұрын
ਜੇ ਤੂਸੀ ਇਸ ਕੰਮ ਵਿੱਚ ਫੇਲ ਹੋਏ ਓ ਤਾਂ ਮੇਰੇ ਖਿਆਲ ਨਾਲ 70 to 80% ਲੋਕਾਂ ਦਾ ਕਾਰੋਬਾਰ ਆਹੀ ਆ ਤੇ ਕਾਮਯਾਬ ਵੀ ਆ
@navendersingh3160
@navendersingh3160 6 ай бұрын
Bhut vdiyA ji krn vale vaste kuch v aukha n
When you have a very capricious child 😂😘👍
00:16
Like Asiya
Рет қаралды 18 МЛН
99.9% IMPOSSIBLE
00:24
STORROR
Рет қаралды 31 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
When you have a very capricious child 😂😘👍
00:16
Like Asiya
Рет қаралды 18 МЛН