ਬੱਕਰੀ ਰੱਖਣੀ ਜਣੇ ਖਣੇ ਦੇ ਵੱਸ ਦੀ ਗੱਲ ਨੀ। ਦਵਾਈਆਂ ਤੇ ਬੱਕਰੀਆਂ ਨੀ ਪਲਦੀਆਂ। ਦਬੜੀਖਾਨੇ ਆਲੇ ਖ਼ਾਨ ਭਰਾ

  Рет қаралды 10,975

YOUNG FARMER

YOUNG FARMER

2 ай бұрын

ਬੱਕਰੀ ਰੱਖਣੀ ਜਣੇ ਖਣੇ ਦੇ ਵੱਸ ਦੀ ਗੱਲ ਨੀ। ਦਵਾਈਆਂ ਤੇ ਬੱਕਰੀਆਂ ਨੀ ਪਲਦੀਆਂ। ਦਬੜੀਖਾਨੇ ਆਲੇ ਖ਼ਾਨ ਭਰਾ
‪@young__farmer‬

Пікірлер: 28
@sohansinghbrar1452
@sohansinghbrar1452 2 ай бұрын
ਬਹੁਤ ਵਧੀਆ ਤਜਰਬਾ ਡਾਕਟਰ ਜਿੰਦਰ ਖਾਣ‌ ਦਾ।।। ਇਹਨਾਂ ਨੇ‌ ਆਪਣੇ ਹੋਮੋਪੈਥਿਕ ਦਵਾਈ ਰਾਹੀਂ। ਬਹੁਤ ਲੋਕਾਂ ਦੀ ਬਿਮਾਰੀ ਖਤਮ ਕੀਤੀ ਏ। ਜਿਵੇਂ ਬਵਾਸੀਰ।ਗੁਰਦੇ ਦੀ ਪਥਰੀ ਦਾ ਇਲਾਜ ਤੇ ਵੀਰ੍ ਜੀ ਮੈਂ ਖੁਦ ਮੈਂਡੀਸਨ ਲਈ ਏ। ਮੇਰੇ 6 ਐਮ ਐਮ ਦੀ ਪੱਥਰੀ ਸਿਰਫ ਦੋ ਹਫ਼ਤਿਆਂ ਵਿਚ ਬਾਹਰ ਬਿਨਾਂ ਕਿਸੇ ਤਕਲੀਫ ਤੋਂ ਕੱਢੀ ਏ।ਮੈਂ ਖੁਦ ਇਕ ਅਲਟਰਾਸਾਊਂਡ ਸੈਂਟਰ ਤੇ ਡਿਊਟੀ ਕਰਦਾਂ।ਜੇ ਕੋਈ ਮਰੀਜ਼ ਪੁਛਦਾ ਜਾ ਕੋਈ ਜਾਣ ਪਛਾਣ ਵਾਲਾ ਪੱਥਰੀ ਦੇ ਇਲਾਜ ਬਾਰੇ।ਤੇ ਮੈਂ ਇਹ ਹੀ ਕਹਿਣਾ ਆਪਣਾਂ ਅਲਟਰਾਸਾਊਂਡ ਦੀ ਰਿਪੋਰਟ ਤੇ ਗੁਰਦੇ ਦਾ ਇੱਕ ਟੈਸਟ ਕਰੇਟੇਨਾਇਨ ਕਰਵਾ ਕੇ ਡਾ ਜਿੰਦਰ ਖ਼ਾਨ ਜੀ ਨੂੰ ਜਾਂ ਕੇ ਮਿਲੋ।
@HarpreetSingh-do1ye
@HarpreetSingh-do1ye Ай бұрын
Bhout khaint gallbatt baba ji
@harishjindal6785
@harishjindal6785 2 ай бұрын
jado Dr Khan shop te aunde hai koi saman lain lai...kai baar sade dimag te kam di bahut tension hundi hai par..Dr sahib nu mil ke mann khush ho janda..yarra da yaar Dr khan
@SukhdevSingh-up7ed
@SukhdevSingh-up7ed 2 ай бұрын
ਬਹੁਤ ਵਧੀਆ ਜੀ ਇਹ ਵੀ ਸ਼ੌਕ ਨਾਲ ਈ ਰੱਖੀਆਂ ਜਾਦੀਆਂ ਐ ਜੀ।
@user-hh1nh7ii2r
@user-hh1nh7ii2r 2 ай бұрын
ਦੋਨੇ ਖਾਨ ਭਰਾ ਚੰਗੇ ਬੰਦੇ ਹੈ. ਡਾਂ ਜਿੰਦਰ ਦੀ ਦਵਾੲੀ ਬਹੁਤ ਚੰਗੀ ਹੈ
@gurjeetmaan5452
@gurjeetmaan5452 2 ай бұрын
Very good khan Saab ji
@user-qh2nh7do2h
@user-qh2nh7do2h 2 ай бұрын
ਖਾਣ ਯਾਰਾਂ ਦਾ. ਯਾਰ ਬੰਦਾ
@GurvinderSingh-wl2du
@GurvinderSingh-wl2du 2 ай бұрын
Good ਬੰਦਾ ਹੈ ਡਾਂ ਜਿੰਦਰ ਖਾਨ
@jagdevsarpanch4506
@jagdevsarpanch4506 2 ай бұрын
Very nice 👍
@SamarSingh-kk3uw
@SamarSingh-kk3uw 2 ай бұрын
Veer ji Chanel Walia nu request hai ki tusi har bakryia wale to puchde ho ki tuhada eh kum kado to chal rahe hai .jado v koi kehda hai ki asi enia pidia to purana Kum chalda a reha hai .pls ona to ona pidia de name jrur puchia kro jina ne eh kum start Kita c..evi lok gup mar dinde a ki sada ta bhut purana Kum a enyia pidia ho gyaia
@Silamankhan-cl8zx
@Silamankhan-cl8zx 2 ай бұрын
Khan ❤️❤️ 22ji good 👌👌
@ramandeepkaurbrar4742
@ramandeepkaurbrar4742 2 ай бұрын
👍🏻👍🏻
@sukhasingh7644
@sukhasingh7644 2 ай бұрын
👍👍👍
@nishansidhu4978
@nishansidhu4978 2 ай бұрын
💯
@merepindmerekhet
@merepindmerekhet 2 ай бұрын
Very good job 👍
@rajinndersinghdayal5113
@rajinndersinghdayal5113 2 ай бұрын
Very nice
@user-rs4ko3nu5l
@user-rs4ko3nu5l 2 ай бұрын
Nice video
@mandeepkaur7486
@mandeepkaur7486 2 ай бұрын
👍👍🙏
@amansekhon4089
@amansekhon4089 2 ай бұрын
Good job
@user-wc2gy2xo2k
@user-wc2gy2xo2k 2 ай бұрын
ਡਾਕਟਰ ਸਾਬ ਤੁਹਾਡੇ ਕੇਲੋ ਬੱਕਰੀ ਮਿਲ ਜਾਵੇਂਗੀ
@user-vl6ir8wk7q
@user-vl6ir8wk7q 2 ай бұрын
ਸਿਰਾ ਬੰਦਾ
@user-zv2ou1zw1f
@user-zv2ou1zw1f 2 ай бұрын
ਨਵੇ ਬੰਦੇ ਦੇ ਇਹ ਵੀ ਖੱਲੀ ਪਾ ਦਿਦਾ ਟੋਪੀ ਵਾਲਾ
@farmergirl423
@farmergirl423 2 ай бұрын
😂😂😂
@SamarSingh-kk3uw
@SamarSingh-kk3uw 2 ай бұрын
Next video jis de shoot kroge ona to puchio
@SamarSingh-kk3uw
@SamarSingh-kk3uw 2 ай бұрын
5 pidia y ne keh ta Dita y to 5 pidia de nam ta puch lende .
@ManpreetKaur-il2os
@ManpreetKaur-il2os 2 ай бұрын
Very good khan Saab ji
@ParmjitSingh-nu1nu
@ParmjitSingh-nu1nu 2 ай бұрын
Good job
아이스크림으로 체감되는 요즘 물가
00:16
진영민yeongmin
Рет қаралды 61 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Llegó al techo 😱
00:37
Juan De Dios Pantoja
Рет қаралды 50 МЛН
아이스크림으로 체감되는 요즘 물가
00:16
진영민yeongmin
Рет қаралды 61 МЛН