No video

100 ਸਾਲ ਦੀ ਉਮਰ ਜਿਉਣ ਦਾ ਤਰੀਕਾ | organic farming | Sohangarh Farmversity | Kamaljeet Hayer | health

  Рет қаралды 54,366

Sirlekh

Sirlekh

Күн бұрын

100 ਸਾਲ ਦੀ ਉਮਰ ਜਿਉਣ ਦਾ ਤਰੀਕਾ | organic farming | Sohangarh Farmversity | Kamaljeet Hayer | health
100 ਸਾਲ ਦੀ ਉਮਰ ਜਿਉਣ ਦਾ ਤਰੀਕਾ
ਆਹ ਕਿਸਾਨ 20 ਕਿੱਲਿਆਂ ਦੀ ਫ਼ਸਲ ਵੇਚਦਾ ਨਹੀਂ !
ਤੰਦਰੁਸਤ ਰਹਿਣ ਦਾ ਪੱਕਾ ਹੱਲ,ਕਦੇ ਬਿਮਾਰ ਨਹੀਂ ਹੋਵੇਗੇ !
ਕੰਵਲਜੀਤ ਸਿੰਘ ਹੇਅਰ ਕਦੇ 2 ਲੱਖ ਦੀ ਵਕਾਲਤ ਕਰਦਾ ਸੀ । ਉਹ ਸੋਚਦਾ ਸੀ ਕਿ ਉਮਰਾਂ ਕਿਉਂ ਘੱਟ ਰਹੀਆਂ ਹਨ । ਘਰ ਘਰ ਬਿਮਾਰੀ ਕਿਉਂ ਆ ਗਈ ਹੈ । ਤੰਦਰੁਸਤ ਕਿਵੇਂ ਰਿਹਾ ਜਾ ਸਕਦਾ ਹੈ ।ਇਹ ਸਵਾਲ ਬਹੁਤ ਵੱਡੇ ਹਨ । ਤੁਹਾਡਾ ਸਮਾਂ ਬਹੁਤ ਕੀਮਤੀ ਹੈ ਪਰ ਜੇ ਤੁਸੀਂ ਜਾਂ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰੀ ਸੁਣਿਓ ਅਤੇ ਆਪਣਿਆਂ ਤੱਕ ਸ਼ੇਅਰ ਕਰੋ ।
organic farming,organic farmer interview,green living,bio farming,organic,farming,Sohangarh Farmversity,Sohangarh,Farmversity,organic farming punjab,organic farming Sohangarh Farmversity,Kamaljeet Hayer,kheti,khetibadi,khetibadi organic,kheti organic,organic farm,sohangarh farm,life,life style,pure,kisani,kisan,punjabi kisan,Farmer Success Story,Success Story,organic kheti,kamaljeet hayer,kehti,farming in punjab,sirlekh,sirlekh tv,sirlekh channel,punjab
#organic #farming #khetibadi #kheti #kisan #kisani #pind #punjab #village #sohangarh #farmversity #pendu

Пікірлер: 101
@sirlekh
@sirlekh 3 ай бұрын
ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ। ਜੇ ਤੁਹਾਡੀ ਇਸ ਤਰ੍ਹਾਂ ਦੀ ਕੋਈ ਸਟੋਰੀ ਹੈ ਤਾਂ ਕਾਲ ਕਰੋ 9056619011
@gurdeepsingh1765
@gurdeepsingh1765 3 ай бұрын
ਭਾਈ ਕਮਲਜੀਤ ਸਿੰਘ ਜੀ ਆਪ ਦੇ ਵਿਚਾਰ ਨੇਕ ਹਨ ਪਰ ਬਾਣੀ ਨੂੰ ਜਪਣ ਨਾਲ ਪਾਠ ਕਰਨ ਨਾਲ ਆਤਮਾ ਸ਼ੁਧ ਹੁੰਦੀ ਹੈ ਤੇ ਸਾਦਾ ਅਤੇ ਬਿਨਾ ਦਵਾਈਆ ਤੋਂ ਤਿਆਰ ਫ਼ਸਲ ਦੇਹ ਆਰੋਗ ਕਰਦੀ ਹੈ
@raghbirsingh4959
@raghbirsingh4959 4 ай бұрын
70 ਸਾਲਾਂ ਵਿੱਚ ਅਬਾਦੀ 35 ਤੋਂ 170 ਕ੍ਰੋੜ ਤੇ ਪਹੁੰਚ ਗਈ ਮਤਲਬ ਚਾਰ ਗੁਣਾ ਅਗਲੇ 70 ਸਾਲ ਬਾਅਦ ਜੇ ਦੋ ਗੁਣਾ ਵੱਧ ਵੀ ਮੰਨ ਲਿਆ ਜਾਏ ਤਾਂ ਅਨਾਜ ਦੀ ਪੂਰਤੀ ਕਿਵੇਂ ਹੋਵੇਗੀ ਜੇਕਰ ਹੋਰ ਅਗਲੇ 70 ਸਾਲਾਂ ਬਾਰੇ ਸੋਚਿਆ ਜਾਵੇ ਤਾਂ ਫਿਰ ਹਲਾਤ ਕੀ ਹੋਣਗੇ ਮੈਂ ਔਰਗੈਨਿਕ (ਕੁਦਰਤੀ)ਖੇਤੀ ਕਰਦਾ ਹਾਂ ਪਰ ਵੇਚਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਏਨੇ ਸਵਾਲ ਤਾਂ ਵਕੀਲ ਨਹੀਂ ਕਰਦਾ ਜਿੰਨੇ ਸਵਾਲ ਲੋਕ ਕਰਦੇ ਹਨ ਸਵਾਲ ਵੀ ਓਹ ਕਰਦੇ ਹਨ ਜਿੰਨਾਂ ਸਵਾਲਾਂ ਦਾ ਖੁਦ ਨੂੰ ਵੀ ਪਤਾ ਨਹੀਂ ਹੁੰਦਾ। ਮੱਧ ਪ੍ਰਦੇਸ਼ ਤੋ ਪੰਜਾਬ ਤੱਕ ਲਿਆਉਣ ਚ ਮੈਂਨੂੰ 60 ਰੁਪਏ ਕਿਲੋਗ੍ਰਾਮ ਚ ਕਣਕ ਪਈ ਕੋਈ ਖਰੀਦਣ ਨੂੰ ਤਿਆਰ ਨਹੀਂ ਮੈਂ 300 ਕੁਵਿੰਟਲ ਲੈਕੇ ਆਇਆ ਸੀ। ਮੈਂ ਗੁੰਜਾਇਸ਼ਦਾਰ ਲੋਕਾਂ ਤੱਕ ਪਹੁੰਚ ਕੀਤੀ ਤੇ 40 ਰੁਪਏ ਕਿਲੋਗ੍ਰਾਮ ਆਟਾ ਘਰ ਤੀਕ ਪਹੁੰਚਾਇਆ ਇੱਕ ਕਿਲੋ ਦੀ ਪੈਕਿੰਗ ਮੁਫਤ ਵੀ ਵੰਡਿਆ pitex ਵਿੱਚ ਪੰਜ ਦਿਨਾਂ ਦਾ 30,000 ਵੀ ਦਿੱਤਾ ਸਾਰੇ ਖਰਚੇ ਚੁੱਕ ਕੇ 50 % ਘਾਟੇ ਵਿੱਚ 100 ਕੁਵਿੰਟਲ ਨੇੜੇ ਕਣਕ ਦਾ ਆਟਾ ਵੇਚਿਆ ਹੁਣ ਲੋਕਾਂ ਦੀ ਮਜਬੂਰੀ ਬਣ ਗਈ ਕਿ ਓਹਨਾਂ ਨੂੰ ਹੋਰ ਕਿਸੇ ਕੰਪਨੀ ਦੇ ਆਟੇ ਦੀ ਰੋਟੀ ਪਸੰਦ ਨਹੀਂ ਸੀ ਆਉਂਦੀ ਫਿਰ ਜੀਓ ਦੀ ਸਿਮ ਵਾਂਗ ਆਦਤ ਪਾਕੇ ਦੋ ਲੱਖ ਦਾ ਘਾਟਾ ਖਾ ਕੇ ਅਖੀਰ ਕੰਮ ਪੰਜਾਬ ਵਿੱਚੋਂ ਬੰਦ ਕਰ ਦਿੱਤਾ। ਇੱਕ ਜਿਕਰ ਇਮਾਨਦਾਰ ਅਫਸਰ ਦਾ ਜਿਸ ਨੂੰ ਮੈਂ ਪੰਜ ਕਿਲੋ ਆਟਾ ਗਿਫਟ ਦੇਣਾ ਚਾਹਿਆ ਪਰ ਉਸ ਸਰਦਾਰ ਸਾਹਿਬ ਨੇ ਮੁਫਤ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਖਾਣ ਤੋਂ ਬਾਅਦ ਐਗਮਾਰਕਾ ਬ੍ਰਾਂਡ ਬਗੈਰ ਕਿਸੇ ਰਿਸ਼ਵਤ ਦੇ ਸਾਡੀ ਫਰਮ ਨੂੰ ਦਿੱਤਾ ਹੁਣ ਗਿਣੇ ਚੁਣੇ ਪ੍ਰਵਾਰਾਂ ਨੂੰ ਭੇਜਦਾ ਹਾਂ ਬਾਕੀ ਸਪਲਾਈ ਬੰਬੇ ਕਰ ਦੇਈਦੀ ਹੈ। ਏਸੇ ਤਰਾਂ ਦੀ ਖੇਤੀ ਤਕਨੀਕ ਇੱਕ ਜਪਾਨੀ ਕਿਸਾਨ ਨੇ ਵੀ ਕੀਤੀ ਅਤੇ ਕਈ ਇਨਾਮ ਜਿੱਤੇ ਅਤੇ ਇੱਕ ਕਿਤਾਬ ਵੀ ਲਿਖੀ ਇੱਕ ਪੰਜਾਬ ਦੇ ਸਰਦਾਰ ਸਾਹਿਬ ਵੀ ਏਸੇ ਗੱਲ ਤੇ ਜੋਰ ਦਿੰਦੇ ਹਨ ਧੰਨਵਾਦ ਜੀ 9165324425
@gsarb
@gsarb 2 ай бұрын
Bai ji satshri akaal Tusi 300 q di gall karde ho mai sirf 3 beeghe (Hanumangarh, rajasthan, 1 beegha=5 kanaal) kanak organic beeji c Khud layi rakkhan to baad 7 quintal kanak bachi c. Osnu loka diya minnata kr layiyan k eh organic h pr kisse ne nahi kharidi Haar k sarkaari rate te bechi Lok gand khaa k hi raaji han
@Modi-iv3oz
@Modi-iv3oz 2 ай бұрын
Punjania nu sb kuj free chahida ehh kyo organic tuhade to mehgi laingay bijli free aata dal free pani free langer free pr organic te vad paise nhi dene
@ParamjitKaur-bp4de
@ParamjitKaur-bp4de Ай бұрын
ਤੁਸੀਂ product ਕਿੱਥੇ ਵੇਚਦੇ ਹੋ । ਚੰਡੀਗੜ੍ਹ ਵਿੱਚ organic ਮੰਡੀ ਲੱਗਦੀ ਹੈ।
@KULDEEPSINGH-cc1jt
@KULDEEPSINGH-cc1jt 4 ай бұрын
ਬਹੁਤ ਵਧੀਆ ਵੀਡੀਓ ਕੁਦਰਤੀ ਖੇਤੀ ਹੀ ਹੱਲ ਹੈ ਚੰਗੀ ਸਿਹਤ ਦਾ ❤❤
@sukvinderpal3891
@sukvinderpal3891 3 ай бұрын
ਤੁਹਾਡੇ ਕਹਿਣ ਦਾ ਮਤਲਬ ਪਿੱਛੇ ਨੂੰ ਮੁੜਨਾ ਪੈਣਾ ਘੱਟੋ ਘੱਟ 50 ਸਾਲ ਤਦ ਇੱਕ ਚੰਗੀ ਸਿਹਤ ਮੰਦ ਖੇਤੀ ਪੈਦਾ ਕਰ ਸਕਦੇ ਹਾਂ ਤੇ ਚੰਗੀ ਸਿਹਤ ਵੈਰੀ ਗੁੱਡ ਬਹੁਤ ਵਧੀਆ
@baljitsingh2211
@baljitsingh2211 4 ай бұрын
ਬਹੁਤ ਵਧੀਆ ਸੋਚ
@HarjitKaur-ps5qm
@HarjitKaur-ps5qm 3 ай бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਵੀਰ ਜੀ👍🙏।
@GurcharanSandhu-gf4yc
@GurcharanSandhu-gf4yc 4 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@AjitSingh-xi7xm
@AjitSingh-xi7xm 3 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਹੋਰ ਉੱਦਮ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਜੀ। 🙏🏻🙏🏻🙏🏻🙏🏻🙏🏻
@dhainchand1643
@dhainchand1643 4 ай бұрын
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ। ਧੰਨਵਾਦ
@guri00047
@guri00047 3 ай бұрын
ਆਪਣੀਆਂ ਜੜ੍ਹਾਂ ਨਾਲੋਂ ਟੁੱਟ ਚੁੱਕੇ ਆ ਪੰਜਾਬ ਨੂੰ ਆਪਣੀਆਂ ਜੜ੍ਹਾਂ ਵੱਲ ਮੁੜਨਾ ਪੈਣਾ ਜੀ
@SmilingBrownBear-su6e
@SmilingBrownBear-su6e 4 ай бұрын
❤ ਵਾਹਿਗੁਰੂ ਜੀ ਮੇਹਰ ਹੈ ਇਸ ਵੀਰ ਤੇ 🌹🌹 ਸੱਚ ਹੈ ❤
@manindersinghkhalsa2488
@manindersinghkhalsa2488 3 ай бұрын
ਮੈਂ ਕੁਦਰਤ ਦੇ ਨਾਲ ਰਹਿ ਕੇ ਜਿਉਣਾ ਚਾਹੁੰਦਾ ਹਾਂ ਖੇਤੀ ਕਰਨਾ ਚਾਹੁੰਦਾ ਹਾਂ ਬਾਬੇ ਨਾਨਕ ਵਾਲੀ ਪਰ ਪਰਿਵਾਰ ਹੀ ਸਾਥ ਨਹੀਂ ਦੇਂਦਾ
@GurpreetSingh-hf1dv
@GurpreetSingh-hf1dv 3 ай бұрын
ਪਰਿਵਾਰ ਦਾ ਸਾਥ ਬਹੁਤ ਮੁਸ਼ਕਿਲ ਆ, ਜਿਨਾਂ ਨੂੰ ਅਸਲੀਅਤ ਦੀ ਸਮਝ ਆ ਸਿਰਫ ਉਹੀ ਪਰਿਵਾਰ ਸਾਥ ਦੇਂਦੇ ਆ। ਮੈਂ ਆਪ ਖ਼ੁਦ ਪਿਛਲੇ ਚਾਰ ਪੰਜ ਸਾਲ ਤੋਂ ਕੋਈ ਯੂਰੀਆ, ਡੀ ਏ ਪੀ ਜਾਂ ਕੋਈ ਵੀ ਕੈਮੀਕਲ ਨਹੀਂ ਪਾਇਆ ਖੇਤ ‘ਚ, ਘਰ ਦੇ ਤੇ ਆਲੇ ਦੁਆਲੇ ਦੇ ਕਹਿੰਦੇ ਆ ਕਿ ਤੂੰ ਹੀ ਜ਼ਿਆਦਾ ਸਿਆਣਾ ਹੋਗਿਆ, ਉਹ ਲੋਕ ਮੂਰਖ ਹਨ ਜਿਹੜੇ ਖਾਧ ਪਾਉਂਦੇ ਆ। ਬੱਸ ਨੀਵੀਂ ਪਾ ਕੇ ਤੇ ਕੰਨ ਬੰਦ ਕਰਕੇ ਲੱਗੇ ਰਹੋ ਆਪਣੇ ਕੰਮ।
@baljindersingh21290
@baljindersingh21290 3 ай бұрын
Bilkul sahi gll kiti tc​@@GurpreetSingh-hf1dv
@balwinderchhawla5737
@balwinderchhawla5737 3 ай бұрын
ਭਰਾ ਜੀ ਤੁਸੀਂ ਸਹੀ ਕਿਹਾ ​@@GurpreetSingh-hf1dv
@jagdeepnatt9425
@jagdeepnatt9425 2 ай бұрын
ਅਸਲੀ ਮਹਾਂਪੁਰਖ ਤਾ ਵੀਰ ਕਮਲਜੀਤ ਆ
@shifaayurveda5305
@shifaayurveda5305 4 ай бұрын
ਬਹੁਤ ਵਧੀਆ ਸੋਚ ਸੋਹਣੀ ਜਾਣਕਾਰੀ ਲਈ ਧੰਨਵਾਦ
@sehajpreetbhangusaab1372
@sehajpreetbhangusaab1372 4 ай бұрын
ਪਿਆਰੇ ਵੀਰ ਸਾਡੇ ਕੋਲ 15 ਪਸ਼ੂ ਹਨ ਸਾਨੂੰ ਸਾਰੇ ਲੋਕ ਕਹਿੰਦੇ ਹਨ ਕਿ ਇਹ ਘਾਟੇ ਵਾਲਾ ਸੌਦਾ ਹੈ
@ParamjitKaur-bp4de
@ParamjitKaur-bp4de 3 ай бұрын
ਪਰਵਾਹ ਨਾ ਕਰੋ । ਲੋਕ ਮੁੜ ਆਪਣੀ ਜੜਾਂ ਵਲ ਆ ਰਹੇ ਹਨ । ਸਮੇਂ ਅਨੁਸਾਰ ਚਲੋ । ਦੁੱਧ ਤੋਂ ਹੋਰ ਚੀਜ਼ਾਂ ਬਣਾਓ ਖੋਆ, ਘੀ, ਲੱਸੀ , ਪਨੀਰ । ਜਿਹਨਾਂ ਦੇ ਦੁੱਧ ਪਾਉਂਦੇ ਹੋ ਓਹ ਹੀ ਖਰੀਦ ਲੈਣਗੇ ਤੇ ਹੋਰਨਾਂ ਨੂੰ ਵੀ ਦੱਸਣਗੇ । ਹੁਣ ਤਾਂ ਪਾਥੀਆਂ ਅਤੇ ਖਾਦ ਵੀ ਵਿੱਕਦੇ ਹਨ ।
@jarnailbalamgarh4449
@jarnailbalamgarh4449 3 ай бұрын
ਵੀਰ ਜੀ ਹੌਲੀ ਹੌਲੀ ਦੁੱਧ ਦੀ ਬਜਾਇ ਦੁੱਧ ਤੋਂ ਬਣੇ ਪਦਾਰਥ ਵੇਚਣਾ ਸ਼ੁਰੂ ਕਰੋ ਪਰ ਥੋੜ੍ਹੇ ਤੋਂ ਇੱਕ ਦਮ ਨਹੀਂ
@narinderpalsingh5349
@narinderpalsingh5349 4 ай бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ ❤❤
@user-ub4yg3fc8e
@user-ub4yg3fc8e 4 ай бұрын
Advocate Sahib Ji Very good Wichar Bro g ❤K Moge Wala ❤🎉❤
@sukhmandermaan-op4yx
@sukhmandermaan-op4yx 4 ай бұрын
Anu kande ne pada likha kisan bahut bahut tanbad
@user-md1hg3ed7l
@user-md1hg3ed7l 4 ай бұрын
Well done ❤Whaguru ji 🙏 mehar kran 🙏 Amazing experience ❤
@songlove-mp9rj
@songlove-mp9rj 4 ай бұрын
Very, good
@satbirghuman9949
@satbirghuman9949 3 ай бұрын
ਤੁਹਾਡੇ ਵਿਚਾਰ ਬਹੁਤ ਚੰਗੇ ਹੁੰਦੇ ਹਨ।
@dalveerkaur9330
@dalveerkaur9330 4 ай бұрын
Waise gal bil shi AGRICULTURAL UNIVERCITY LUDHIANA DE MAHAR. bhonkan sun lain is insan dian gallan 3👌👌
@ParamjitKaur-bp4de
@ParamjitKaur-bp4de Ай бұрын
ਮੋਹਾਲੀ ਗਮਾਡਾ ਆਫਿਸ ਦੇ ਸਾਹਮਣੇ 4-5 ਕਿਸਾਨ organic products ਵੇਚਦੇ ਹਨ 4-6 pm ਘਿਓ,ਲੱਸੀ,ਪਨੀਰ,ਆਟਾ, ਦਾਲਾਂ,ਸ਼ੱਕਰ, ਗੁੜ, ਸਬਜ਼ੀਆਂ,ਅਚਾਰ , ਮੁਰੱਬੇ ਆਦਿ
@paramjeetkaurbhullar8713
@paramjeetkaurbhullar8713 4 ай бұрын
Very good
@JagjitSingh-wn6bd
@JagjitSingh-wn6bd 3 ай бұрын
veer ji video bhot hi jyada wadiya je. pls make more on this topic with wakil saab . i am understand deeply .
@balrajsandhu1133
@balrajsandhu1133 4 ай бұрын
bhut vadiya interview sochan te majbur krde ah lagda jive sara vikas jo hoea osda koi matlab nhi pata ni ase kidar a ge i m a mother of two kids main jado v kuch khan lae banune a bhut sochde a ke mere bachea lar ke sahi a
@KulwinderSingh-gn4uv
@KulwinderSingh-gn4uv 3 ай бұрын
ਸਤਿ ਸ਼੍ਰੀ ਅਕਾਲ ਜੀ ਸਰ....... ਅੱਜ ਨਹੀਂ ਤਾਂ ਕੱਲ੍ਹ ਪੰਜਾਬ ਦੇ ਲੋਕਾਂ ਨੂੰ ਬਜ਼ੁਰਗਾਂ ਵਾਲ਼ੀ ਖੇਤੀ ਵੱਲ ਮੁੜਨਾ ਪੈਣਾ ਤਾਂ ਹੀ ਅਸੀਂ ਬਚ ਸਕਦੇ ਆਂ,, ਵੱਡੇ ਟਰੈਕਟਰ ਵੱਡੀਆਂ ਮਸ਼ੀਨਾਂ ਤਰੱਕੀ ਨਹੀਂ ਸਾਡੀ,, ਸੋਚ ਕੇ ਵੇਖੋ ਮਿਰਚਾਂ ਕੁੱਟ ਕੇ ਲੱਸੀ ਨਾਲ਼ ਖਾ ਲੈਣੀਆਂ ਸਵਾਦ ਵੀ ਦਿੰਦਾ ਭੋਜਨ ਵੀ ਸਾਦਾ, ਖਰਚਾ ਵੀ ਸੀਮਤ,,ਬਜ਼ੁਰਗਾਂ ਦਾ ਹਰ ਕੰਮ ਸਬਰ ਸੰਤੋਖ, ਮਿਹਨਤ ਵਾਲਾ, ਘੱਟ ਖਰਚੇ ਵਾਲ਼ ਸੀ,, ਸੋ ਸਾਨੂੰ ਵੀ ਓਧਰ ਨੂੰ ਮੁੜਨਾ ਪੈਣਾ
@HarishChander-nt9gp
@HarishChander-nt9gp 2 ай бұрын
Yr thought is very good for new generation.
@inderjeetsam6567
@inderjeetsam6567 3 ай бұрын
ਚੜ੍ਹਦੀ ਕਲਾ ਸਚਮੁੱਚ ਖਤਮ ਹੋ ਗਈ 😢😢
@singhassar
@singhassar 3 ай бұрын
Dhan guru Nanak ❤❤❤…. Love you Veerji… this is the only way can save us..
@harjotturban7726
@harjotturban7726 4 ай бұрын
Nice
@Kisanfoodfarming
@Kisanfoodfarming 4 ай бұрын
Very nice video
@jagirjosan4521
@jagirjosan4521 4 ай бұрын
Very good information bhaji
@Sandhu_Bhau
@Sandhu_Bhau 4 ай бұрын
bhut wdia soch veer di 👍
@makhansingh2877
@makhansingh2877 4 ай бұрын
Eyes opener Kamal ji sat Shri akal
@harwinderkaur6496
@harwinderkaur6496 4 ай бұрын
Good
@asdnews4880
@asdnews4880 4 ай бұрын
Good vew
@avatarrandhawa5606
@avatarrandhawa5606 3 ай бұрын
ਮੈ ਵੀਰ ਜੀ ਦੇ ਨਾਲ ਸਹਿਮਤ ਹਾ ਬਿਲਕੁਲ ਸਹੀ
@manjeetbrar7778
@manjeetbrar7778 3 ай бұрын
Very good thinking
@Aestheticgirl1570
@Aestheticgirl1570 3 ай бұрын
Salute bai g
@sukhimaghanian707
@sukhimaghanian707 4 ай бұрын
ਇਹ ਵੀਡੀਓ ਪੂਰੀ ਸੁਣਿਓ, ਜ਼ਿੰਦਗੀ ਜਿਊਣ ਦਾ ਤਰੀਕਾ ਬਦਲ ਦਿਓਗੇ
@paramjitsingh2461
@paramjitsingh2461 3 ай бұрын
ਫੂਡ ਟਰੈਵਲ ਨਹੀਂ ਕਰੇਗਾ ਤਾਂ ਲੋਕ ਕੀ ਖਾਣਗੇ,, ਫੂਡ ਟਰੈਵਲ ਨਹੀਂ ਕਰੇਗਾ ਤਾਂ ਫੂਡ ਵਾਲੇ ਦਾ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ।। ਫੂਡ ਪਹਿਲਾਂ ਹੀ ਘੱਟ ਆ ਤੇ ਅਬਾਦੀ ਜ਼ਿਆਦਾ ਹੈ।।
@naunihalsingh4108
@naunihalsingh4108 3 ай бұрын
Food over hon karke population over hoye aa kudrat da system be hunda​@@paramjitsingh2461
@kamalchaudhary9654
@kamalchaudhary9654 3 ай бұрын
Bahut vadia ji great God bless you salute ❤❤❤❤❤
@dalveersingh7138
@dalveersingh7138 4 ай бұрын
👍👍
@ziddijatt2937
@ziddijatt2937 Ай бұрын
Waaaaaaah Bhaji.... ❤
@user-qf6jd1de6q
@user-qf6jd1de6q 4 ай бұрын
Vvvgood
@dalveerkaur9330
@dalveerkaur9330 4 ай бұрын
Sir jdo kissan mela lgda ldh vich odon othe a k bhashn deo othe Kheti MAHAR V BETHE HONGE ❤
@sajjansingh9230
@sajjansingh9230 4 ай бұрын
Good 22 ji
@harwinderkaur6496
@harwinderkaur6496 4 ай бұрын
God bless u
@2kman72
@2kman72 4 ай бұрын
Bai ji interview pure knowledge wale ha par please intro chati karo
@MrSingh-xe5xn
@MrSingh-xe5xn 3 ай бұрын
Sat shriakal veer, ik hor concept v add hunda e ji health main v research krda rehna jo main smjhea ohde ch jo tusi kea oh v aa nal add krna chahna main dna repair lai paath pooja eh blood nu clear krada blockages nu clear krda body ch
@harwinderkaur6496
@harwinderkaur6496 4 ай бұрын
May u live long
@nsdhillon9937
@nsdhillon9937 3 ай бұрын
Haiyar sahib Bai ji tuhanu 🙏 from Talwandi Sabo
@jaspalpaly8830
@jaspalpaly8830 4 ай бұрын
I am jaspal Singh from England I am coming back next year i need your help for training how can i get in touch with you
@balwindersingh8705
@balwindersingh8705 3 ай бұрын
ਹੇਅਰ ਸਾਹਿਬ ਤੁਸੀ ਮੇਰੀਆ ਅੱਖਾ ਖੋਲ ਦਿੱਤੀਆਂ ।
@jugdeva8045
@jugdeva8045 2 ай бұрын
ਇਹ ਕੋਈ ਵੀ ਪ੍ਰਕਟੀਕਲ ਹੱਲ ਨਹੀਂ ਹੈ। ਸਾਇੰਸ ਦੇ ਜਰੀਏ ਖੁਰਾਕੀ ਤੱਤ ਬਣਾ ਕੇ ਖੇਤਾਂ ਵਿੱਚ ਪਾਣੇ ਪੈਣੇ ਹਨ।
@JaspalMahemy
@JaspalMahemy Ай бұрын
So nice bro
@jagpreetsingh1726
@jagpreetsingh1726 2 ай бұрын
Right. Bro
@mohinderjhajj3315
@mohinderjhajj3315 4 ай бұрын
@satbirghuman9949
@satbirghuman9949 3 ай бұрын
ਬਾਈ ਜੀ ਬਾਸ ਦੀ ਖੇਤੀ ਨੂੰ ਵੀ ਪ੍ਰਮੋਟ ਕਰੋ।
@lovepreetsingh0
@lovepreetsingh0 4 ай бұрын
❤❤❤❤
@punjabiweatherchannel
@punjabiweatherchannel 4 ай бұрын
👍👍👍👍👍👍👍
@inderjeetsam6567
@inderjeetsam6567 3 ай бұрын
ਖਾਦ ਪਾ ਪਾ ਕੇ ਜ਼ਿਮਨੀ ਸ਼ਕਤੀ ਖ਼ਤਮ ਹੋ ਗਿਆ ਹੈ
@user-qo8ke2ig5u
@user-qo8ke2ig5u 4 ай бұрын
🙏🙏🙏👍🏻👍🏻
@makhansingh2877
@makhansingh2877 3 ай бұрын
If you don’t sell or send you crops outside your farm then how you survive financially.
@Sandhu_Bhau
@Sandhu_Bhau 4 ай бұрын
22g ek kiwe kheti kiti jawe ohde te v video bnao
@bikermaan5805
@bikermaan5805 4 ай бұрын
ਪੰਜਾਬ ਦੇ ਲੋਕ ਪੇਸ਼ਾ ਪੇਸ਼ਾ ਦੀ ਭਜ ਦੌੜ ਵਿਚ ਹੈ ਸੋਚ ਮੇਰੇ ਗੁਆਂਢੀ ਨੇ ਕੋਠੀ ਪਾ ਲਈ ਮੈਂ ਕਿਉਂ ਨਹੀਂ ਕੁੱਦਰਤ ਰਾਣੀ ਨੂੰ ਖਤਮ ਕਰ ਦਿੱਤਾ ਕੁੱਦਰਤ ਸਾਡੇ ਤੋਂ ਅਲੋਪ ਹੋ ਰਹੀ ਹੈ ਗਿਰਜਾ ਖਤਮ ਹੋ ਗਿਆ ਦੇਸ਼ੀ ਨਿੰਮ ਹਰ ਜਗ੍ਹਾ ਤੇ ਖੜਾ ਹੀ ਸੁੱਕ ਗਿਆ ਹੋਰ ਬੋਹਤ ਚੀਜ਼ਾਂ ਨੇਂ ਜੋਂ ਮਨੁੱਖ ਤੋਂ ਦੂਰ ਹੋ ਗਿਆ ਇਹਨਾਂ ਚੀਜ਼ਾਂ ਤੇ ਗੋਰ ਕਰੋਂ
@Sandhu_Bhau
@Sandhu_Bhau 4 ай бұрын
ਹਰਾ ਚਾਰਾ ਹੋਣੋਂ ਹਟਦਾ jnda bhut mehnt krni paindi pehla to kite jada
@user-qf6jd1de6q
@user-qf6jd1de6q 4 ай бұрын
Uttamkhetimadhamvioparnokrichakri
@bildersing572
@bildersing572 3 ай бұрын
👍👍👍
@inderjeetsam6567
@inderjeetsam6567 3 ай бұрын
💯💯💯💯💯👍👍👍🙏
@sanjaymghani5256
@sanjaymghani5256 3 ай бұрын
Right
@user-qf6jd1de6q
@user-qf6jd1de6q 4 ай бұрын
Aahaibaikhetimela
@sukhvinderkaur1487
@sukhvinderkaur1487 3 ай бұрын
❤❤❤❤❤❤❤❤❤
@AmandeepSinghMann1313
@AmandeepSinghMann1313 3 ай бұрын
ਬਾਈ ਜਿਹੜੇ ਪਹਿਲੇ ਪੰਜ ਮਿੰਟ ਖਰਾਬ ਕੀਤੇ ਉਹ ਕਾਹਤੋਂ
@guriqbalsanghera5882
@guriqbalsanghera5882 3 ай бұрын
What’s your view on waste de composers
@user-qf6jd1de6q
@user-qf6jd1de6q 4 ай бұрын
Wearethelanduangerage
@jagrajsingh8081
@jagrajsingh8081 3 ай бұрын
Poltri naal es masle da hall kita ja skda
@singhbindi9806
@singhbindi9806 3 ай бұрын
👍🙏🙏🙏🙏🙏
@sukhwinderpalkaur9426
@sukhwinderpalkaur9426 3 ай бұрын
Veerji tuci doctor ban gye o.
@user-qf6jd1de6q
@user-qf6jd1de6q 4 ай бұрын
Rurrhiðekhaddejrrurathai
@beantsingh1176
@beantsingh1176 3 ай бұрын
ਪੱਤਰਕਾਰ ਸਵਾਲ ਹੀ ਵਦੀਆ ਨਈ ਕਰ ਪਾ ਰਿਹਾ
@GurpreetSingh-nw7ml
@GurpreetSingh-nw7ml 2 ай бұрын
yess😂😂
@pcdugal-os4ty
@pcdugal-os4ty 3 ай бұрын
Kheti te kitab likho
@khalasawaj
@khalasawaj 3 ай бұрын
Lalach nay barbaad karta Punjab nun.
@rajdeepkaurrajdeepkaur140
@rajdeepkaurrajdeepkaur140 4 ай бұрын
Nice
@jagdevsinghtejay2824
@jagdevsinghtejay2824 4 ай бұрын
Very good
@user-qf6jd1de6q
@user-qf6jd1de6q 4 ай бұрын
Good
@chamkaursinghchamkaursingh9061
@chamkaursinghchamkaursingh9061 3 ай бұрын
Very good
@jagdishkaurgill816
@jagdishkaurgill816 3 ай бұрын
Very good
Happy birthday to you by Tsuriki Show
00:12
Tsuriki Show
Рет қаралды 10 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3 МЛН
لااا! هذه البرتقالة مزعجة جدًا #قصير
00:15
One More Arabic
Рет қаралды 51 МЛН
Happy birthday to you by Tsuriki Show
00:12
Tsuriki Show
Рет қаралды 10 МЛН