poultery king patiala - how to start poultry farming | ਬਿਨਾਂ Loan ਤੋਂ ਕਾਮਯਾਬ ਲੱਖਾਂ ਦਾ poultery Farm

  Рет қаралды 112,986

Sirlekh

Sirlekh

Күн бұрын

Пікірлер: 129
@lakhveersingh1471
@lakhveersingh1471 10 ай бұрын
ਬਾਹਰਲੇ ਮੁਲਕ ਨੂੰ ਮਾਰੋਂ ਲੱਤ ਪੰਜਾਬ ਵਿੱਚ ਕੰਮ ਦੀ ਘਾਟ ਨਹੀਂ ਨਾਲੇ ਆਪਣੇ ਪਰਿਵਾਰ ਵਿੱਚ ਰਹੋਂ ਆਪਣਾ ਪੰਜਾਬ ਜ਼ਿੰਦਾਬਾਦ
@Poultrykingpatiala
@Poultrykingpatiala 10 ай бұрын
Bilkul ji❤
@SukhwinderSingh-qn4rj
@SukhwinderSingh-qn4rj 9 ай бұрын
U r right
@RamSingh-in8pv
@RamSingh-in8pv 5 ай бұрын
Sahi keha
@hansvlog3855
@hansvlog3855 9 ай бұрын
ਹਾਂਜੀ ਬਾਈ ਹਾਂਜੀ ਬੇਨਤੀ ਇਸ ਤਰ੍ਹਾਂ ਆ ਕਿ ਅਗਲੇ ਸਾਲ ਅਗਲੇ ਸਾਲ ਦੀ ਗਰੋਥ ਇਸ ਤੋਂ ਵੀ ਬਹੁਤ ਜਿਆਦਾ ਅੱਗੇ ਹੋਊਗੀ ਘੱਟੋ ਘੱਟ 50 ਲੱਖ ਦੇ ਕਰੀਬ ਬਾਈ ਜੀ ਦੇਖੋ ਬੰਦਾ ਮਿਹਨਤ ਕਿੰਨੀ ਕਰ ਰਿਹਾ ਪਹਿਲਾਂ ਮਿਹਨਤ ਕੀਤੀ ਘਾਟਾ ਖਾਧਾ ਫਿਰ ਮਿਹਨਤ ਕੀਤੀ ਬੱਚੇ ਪਾਲੇ ਬੱਚੇ ਪਾਲਣ ਤੋਂ ਬਾਅਦ ਫਿਰ ਇਹਨੇ ਜੋ ਮਤਲਬ ਕਿ ਪੋਲਟਰੀ ਦੇ ਵਿੱਚ ਪ੍ਰੋਡਕਟ ਲੱਗਦੇ ਨੇ ਉਹ ਕੁਝ ਲੈਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਸ ਵੀਰ ਨੇ ਆਪਦੀ ਹਿਸਟਰੀ ਖੋਲੀ ਪਰ ਵੀਰੇ ਹੁਣ ਤੈਨੂੰ ਇਨਾ ਹੀ ਬੇਨਤੀ ਆ ਐਟਰੀ ਦੀ ਥੋੜਾ ਜਿਹਾ ਬੱਚਾ ਜਦੋਂ ਕੋਈ ਨਵਾਂ ਬੰਦਾ ਕੰਮ ਕਰਦਾ ਉਹਨੂੰ ਠੀਕ ਰੇਟ ਲਾ ਕੇ ਦੇਈ ਚੱਲ ਯਾਰ ਤੇਰੇ ਚੜ੍ਹਦੀਕਲਾ ਹੀ ਹ ਵੀਰੇ ਮੈਂ ਤੇਰਾ ਤੈਨੂੰ ਕੋਈ ਮਾੜਾ ਨਹੀਂ ਕਹਿ ਰਿਹਾ ਨਾ ਮਾੜਾ ਨਹੀਂ ਬੋਲ ਪਰ ਹਾਂ ਮੇਰੇ ਕੰਮ ਤੇਰਾ ਬਹੁਤ ਵਧੀਆ ਥੋੜਾ ਜਿਹਾ ਜਿਹੜੇ ਕੰਮ ਨੂੰ ਆਪਾਂ ਕਰਦੇ ਹੋਈਏ ਜਿਹੜੇ ਕਸਟਮਰ ਨਵੇਂ ਆ ਕੇ ਕੰਮ ਕਰਨਾ ਚਾਹੁੰਦੇ ਨੇ ਵੱਧ ਤੋਂ ਵੱਧ ਰਿਲੀਫ ਦਿੱਤੀ ਜਾਵੇ ਉਹੀ ਹੀ ਆਪਣੇ ਰੁਜ਼ਗਾਰ ਦਾ ਮੇਨ ਸਕਸੈਸ ਹੋਣ ਦਾ ਕਾਰਨ ਹੁੰਦੇ ਨੇ ਠੀਕ ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@hansvlog3855
@hansvlog3855 9 ай бұрын
ਸਰਲੇਖ ਵਾਲੇ ਵੀਰ ਆਪ ਜੀ ਉੱਪਰ ਲੋਕ ਬਹੁਤ ਯਕੀਨ ਕਰਦੇ ਹਨ ਵੀਡੀਓ ਵੀਰੇ ਦੇਖ ਕੇ ਪਾਇਆ ਕਰ ਪਰਖ ਕੇ ਬੰਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@zindagiimtihan
@zindagiimtihan 10 ай бұрын
ਜਿਸ ਨੇ ਮਿਹਨਤ ਕਰਨੀ ਉਹਨੂੰ ਘਰ ਛੱਡ ਕੇ ਕਿਤੇ ਜਾਣ ਦੀ ਲੋੜ ਨਈ। ਖਾਸ ਕਰਕੇ ਜਿਮੀਦਾਰ ਦੇ ਪੁੱਤ ਨੂੰ
@singhgurwinder7094
@singhgurwinder7094 10 ай бұрын
ਵਾਹਿਗੁਰੂ ਚਡਦੀ ਕਲਾ ਬਖਸ਼ਣ ਜੀ
@Poultrykingpatiala
@Poultrykingpatiala 10 ай бұрын
Sukriya ji❤
@jossan805
@jossan805 10 ай бұрын
Very good information Veer ji
@hansvlog3855
@hansvlog3855 9 ай бұрын
ਹੈਲੋ ਹਾਂ ਵੀਰੇ ਅੱਜ ਤੇਰੇ ਨਾਲ ਆਪਣੇ ਫਾਰਮ ਦੇ ਵਿਜਿਟ ਕੀਤਾ ਸੀ ਜਿਹੜੀਆਂ ਗੱਲਾਂ ਤੂੰ ਮਤਲਬ ਕਿ ਵੀਰ ਜੀ ਨਾਲ ਪੱਤਰਕਾਰ ਸਨ ਕਰ ਲਿਆ ਸਰਲੇਖ ਦੇ ਐਡੀਟਰ ਨਾਲ ਤੇ ਉਹ ਗੱਲਾਂ ਤੇ ਕਰੇ ਫਾਰਮ ਤੇ ਗਏ ਹਨ ਨਾਲ ਤੂੰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਯਾਰ
@GurdeepSingh-iv4up
@GurdeepSingh-iv4up 20 күн бұрын
🥱🥱😪
@jhallirecords8614
@jhallirecords8614 Күн бұрын
😂kus smj e ni lagi ki kehna Chaunda veer​@@GurdeepSingh-iv4up
@sukhimaghanian707
@sukhimaghanian707 10 ай бұрын
ਵਾਹ ਮੁੰਡਿਆਂ ਕਮਾਲ ਕਰਤੀ
@jassabatth1804
@jassabatth1804 10 ай бұрын
Good bro
@Satnamsingh-xx7mo
@Satnamsingh-xx7mo 10 ай бұрын
Very good knolage 🎉
@rachhpalsingh-zn8nx
@rachhpalsingh-zn8nx 10 ай бұрын
Dhan Guru Ramdas ji Maher. Karni
@Poultrykingpatiala
@Poultrykingpatiala 10 ай бұрын
Sukriya ji❤
@GianmitJHanspal
@GianmitJHanspal 24 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@dr.gurdhiansingh3787
@dr.gurdhiansingh3787 10 ай бұрын
Good information brother 👍
@surjitgill2617
@surjitgill2617 10 ай бұрын
Good information may God bless you 🙏
@Poultrykingpatiala
@Poultrykingpatiala 10 ай бұрын
@israrahmed2213
@israrahmed2213 9 ай бұрын
Dil khush ho gia Jashan Preet terian suchian galan sunn k. Jeonda ry. Ke main ve sharkat kar sakda ann training vich, Pakistan tu ?
@RakeshKumar-hx9bj
@RakeshKumar-hx9bj 9 ай бұрын
Very nice and high class information. Thanks
@harwindersaini9195
@harwindersaini9195 10 ай бұрын
Good job sir
@pritpalsingh5120
@pritpalsingh5120 10 ай бұрын
This guy Jashanpreet is doijg great job in field of poultry and sky will be limit for such hard working people. Best Wishes for bright future ❤❤
@Poultrykingpatiala
@Poultrykingpatiala 10 ай бұрын
@amarjitkaur1712
@amarjitkaur1712 4 ай бұрын
Bouat soni jankari. Mili postive motivation mili thanks
@rajwindersidhu8158
@rajwindersidhu8158 9 ай бұрын
Very good Jashnpreet good luck keep it up ❤❤
@jaswindernijher7974
@jaswindernijher7974 10 ай бұрын
Very very nice brother jaskarn
@mahendersinghrana775
@mahendersinghrana775 10 ай бұрын
Super, nice bro.
@a.s_deep078
@a.s_deep078 5 ай бұрын
Bohat vdia gallan dsiyan veer pehli baar kise ne poultry baare ehna vdia dsya...
@Tawindersingh455
@Tawindersingh455 10 ай бұрын
Good interview
@komalpreetsingh1294
@komalpreetsingh1294 10 ай бұрын
very good 22 g
@AffectionateBlockGame-rk7co
@AffectionateBlockGame-rk7co 4 ай бұрын
I am very happy with your opinion
@SIMRANJEETSINGH-vh5lg
@SIMRANJEETSINGH-vh5lg 10 ай бұрын
Dairy ch ta vir same day to income start ho jandi 3 saal nu dairy ala bache to km ni start krda milking animal to start krda dairy sab to best aw
@manpreet-jk5wy
@manpreet-jk5wy 10 ай бұрын
Sahi gal
@GurdeepSingh-zp4qx
@GurdeepSingh-zp4qx 10 ай бұрын
ਖੇਤ ਫਾਰਮ ਵਨਾਉਣਾ ਹੋਵੇ ਵਾਈ ਪਿੰਡ ਤੋਂ ਖੇਤ ਕਿਲੋ ਮੀਟਰ ਦੂਰ ਆ ਪਰ ਕੋਲ ਚਾਰ ਸੋ ਮੀਟਰ ਤੇ ਟਾਨੀਆ ਤਿੰਨ ਚਾਰ ਘਰਾਂ ਦੀ ਉਹ ਵੀ ਡਿਕਾ ਲਾ ਸਕਦੇ ਆ ਵਾਈ
@ਪਿੰਡਦੀਆਂਗੱਲਾ4448
@ਪਿੰਡਦੀਆਂਗੱਲਾ4448 10 ай бұрын
10 cuche ly jo rakh k dekhlo j kehnge kuk sale krdio Gvandian nu koi problem na aun dyio Anda 🥚 2 rupy sasta de dia krio. Ja chikn 20 rupy sasta de dya krio Ku
@bhangu2213
@bhangu2213 10 ай бұрын
ਪਿੰਡ ਤੋਂ 500 ਮੀਟਰ ਦੂਰ ਚਾਹੀਦਾ ਬੱਸ , ਖੇਤ ਦੇ ਲਾਗੇ ਘਰ ਹੋਣ ਕੋਈ ਚੱਕਰ ਨੀ ਕੋਈ ਨੀ ਰੋਕ ਸਕਦਾ
@Vikk09321
@Vikk09321 3 ай бұрын
Well done ❤❤❤
@manjitsinghexsarpanch21
@manjitsinghexsarpanch21 5 ай бұрын
ਇਹਨੂੰ ਕੋਈ ਪੁੱਛੇ ਕਿ ਚਿੱਟੀ ਲੇਅਰ ਦਾ ਇੱਕ ਦਿਨ ਦਾ ਚੁਜਾ 44 ਤੋ 46 ਰੁਪਏ ਦਾ ਮਿਲਦਾ ਹੈ ਤੇ ਉਹਨੂੰ ਰੰਗ ਕਰਕੇ 10-22 ਰੁਪਏ ਦਾ ਕੌਣ ਵੇਚੇਗਾ ..ਕੋਈ ਵੀ ਕਿਸੇ ਦੇ ਆਖੇ ਲੱਗਕੇ ਦੇਸੀ ਜਾਂ ਕਾਲੇ ਰੰਗ ਦੀ ਮੁਰਗੀ ਦਾ ਕੰਮ ਬਿਲਕੁਲ ਨਾ ਕਰੋ..ਇਹ ਲੋਕ ਆਪਣੇ ਫਾਇਦੇ ਤੁਹਾਡਾ ਸੱਤਿਆਨਾਸ਼ ਕਰ ਦੇਣਗੇ..ਇਹਨਾਂ ਕੋਲੋਂ ਕੋਈ ਟਰੇਨਿੰਗ ਲੈਣ ਦੀ ਲੋੜ ਨਹੀਂ ਹੈ...ਇਹਨਾਂ ਕੋਲੋਂ ਟਰੇਨਿੰਗ ਲੈਕੇ ਹਰ ਕੋਈ ਇਨ੍ਹਾਂ ਦੇ ਚੂਜੇ ਖਰੀਦੇਗਾ..ਇਹ ਮਾਲੋਮਾਲ ਹੋ ਜਾਣਗੇ ਤੇ ਤੁਸੀਂ ਮੰਗਤੇ..ਬਾਕੀ ਤੁਹਾਡੀ ਮਰਜੀ..
@braramanbrar1655
@braramanbrar1655 6 күн бұрын
Sahi gall aa y
@JassSingh-zr1zb
@JassSingh-zr1zb 6 ай бұрын
Good job brother 👍👏
@manpreetdhaliwal337
@manpreetdhaliwal337 5 ай бұрын
Bai asi rir da kam start karna plz daso kida start Kari
@baljitsingh-schumann2266
@baljitsingh-schumann2266 9 ай бұрын
Good Bai ji👍
@Kisanfoodfarming
@Kisanfoodfarming 10 ай бұрын
good
@aijazahmad2819
@aijazahmad2819 8 ай бұрын
Very good brother.
@veerrattol5749
@veerrattol5749 6 ай бұрын
Good work y👌👍
@kumargoyal1909
@kumargoyal1909 4 ай бұрын
Nice punjab mansa
@joshanpigeons4701
@joshanpigeons4701 10 ай бұрын
Yaar eh khehde kuj hor aa krde kuj hor khehde murge Sanu sale kar sakde ho jdo gye ta khehde demand hai nai
@manjitsinghexsarpanch21
@manjitsinghexsarpanch21 5 ай бұрын
ਇਹ ਬੱਚਾ ਭਾਵੇਂ ਕਰੋੜ ਪਤੀ ਹੋ ਜਾਵੇ..ਤੁਸੀਂ ਬੱਚ ਜਾਵੋ..ਅਤੇ..ਇਹਦੇ ਆਖੇ ਲੱਗਕੇ ਦੋ ਚੂਜੇ ਵੀ ਇਹਦੇ ਜਾਂ ਹੋਰ ਕਿਸੇ ਤੋਂ ਨਾ ਖਰਿਦਿਉ..ਬਾਕੀ ਹੈਲਮਟ ਦੀ ਮਸ਼ਹੂਰੀ ਵਾਂਗੂੰ..ਸਿਰ ਤੁਹਾਡਾ ਹੈ ਤੇ ਮਰਜੀ ਵੀ ਤੁਹਾਡੀ ਹੈ...ਚੈਨਲ ਵਾਲੇ ਵੀਰੇ ਤੂੰ ਵੀ ਟਲਜਾ..ਤੇਨੂੰ ਕੋਈ ਪਤਾ ਨਹੀਂ ਤੇ ਇਹ ਆਪਣੇ ਲਾਭ ਲਈ ਟੋਠਲ ਝੂਠ ਬੋਲ ਰਿਹਾ ਹੈ ..ਕਿਉਂ ਇਹਦਾ ਪਰਚਾਰ ਕਰਕੇ ਕਿਸੇ ਦਾ ਘਰ ਉਜਾੜਦਾ ਹੈਂ ।
@stubborn3453
@stubborn3453 9 ай бұрын
Mainu ta lagda a video promotion layi a hundia v lok ahna kol aun training layi bacha lan income hova mera dostan na rakha c o khda ghata da kam aa chad ta kam saria na
@braramanbrar1655
@braramanbrar1655 6 күн бұрын
Velkul sahi y
@SukhrajHeir
@SukhrajHeir 10 ай бұрын
Very good
@naibsingh-m2u
@naibsingh-m2u 13 күн бұрын
Phn ta veere switch off kr rakhyea assi murgia lenia c
@motivationguru2783
@motivationguru2783 10 ай бұрын
Bhai o ta thik bhai par jeda you tube gate dia video paiya ne
@vivekroy9006
@vivekroy9006 3 ай бұрын
Very nice
@AmarjeetSingh-kj5of
@AmarjeetSingh-kj5of 10 ай бұрын
Wase me v poultry farmer a.. But okha A apne wal rate nhi milda thik ghate da km a bhai mereyo awe panga na leyo video dekh nu sohniga hundi a but okha
@joshanpigeons4701
@joshanpigeons4701 10 ай бұрын
Sahi gal aa Bai gg mai v 60-70 rakhe c baad ch lenda koi nai jdo vechene hon eh 1 rupeya v ghat nai karde
@SatnampawarPawar-tc2zi
@SatnampawarPawar-tc2zi 10 ай бұрын
Vira Anderson always de bha vikde han
@joshanpigeons4701
@joshanpigeons4701 10 ай бұрын
Eh egg v fertile nai dinde unfertile egg vechde aa te fertile egg eh apni hatchri ch paunde aa
@Poultrykingpatiala
@Poultrykingpatiala 9 ай бұрын
Ji bilkul asi fertail egg sale nhi krde ver or video vich ve aahi keha hai ver
@GurmeetSingh-oh2ss
@GurmeetSingh-oh2ss 3 ай бұрын
Mukdi gal traning de ke awda ik pakka gahak tyar karde a oh apne chuche te feed hor poultry da saman vechde a
@GurdeepSingh-iv4up
@GurdeepSingh-iv4up 20 күн бұрын
😂 koi chahe 100 v lve ina da ta 3000 ban gea
@SandhuSaab-yo8cg
@SandhuSaab-yo8cg 10 ай бұрын
ਭਰਾਵਾ ਅਸੀ ਕਰ ਕੇ ਦੇਖਿਆ ਸਾਨੂੰ ਤਾ ਓਹਦੇ ਕਹਿਣ ਵਾਗੂੰ ਛਣਕਣਾ ਵੀ ਨਹੀ ਬੱਚਿਆ ?😅
@Poultrykingpatiala
@Poultrykingpatiala 10 ай бұрын
Bai ji jrur bachuga km nu tym dyo te mehnat kro jrur bachuga
@ਹਰਪਾਲ7653
@ਹਰਪਾਲ7653 9 ай бұрын
ਹਰ ਕੰਮ ਮੁਨਾਫ਼ਾ ਦਿੰਦਾ ਜੇਕਰ ਨਹੀਂ ਦਿੱਤਾ ਤਾਂ ਆਪਣੀ ਲਾਪਰਵਾਹੀ ਜਾਂ ਸਾਂਭ ਸੰਭਾਲ ਵਿੱਚ ਕਮੀ ਲੱਭੋ
@rupinderbajwa3591
@rupinderbajwa3591 9 ай бұрын
Kyu Bhai ki hoyaa c
@GurdeepSingh-lh4tr
@GurdeepSingh-lh4tr 9 ай бұрын
Bai sab kuch hunda eh kaho tuhade kollo hoya nhi😂
@gurmailsidhu3247
@gurmailsidhu3247 9 ай бұрын
Y marketing di hi vaddi problem ahh
@manpreetsinghmanpreet4080
@manpreetsinghmanpreet4080 6 ай бұрын
Paji mare kol 300 chiks a sale karny a
@anushpreetkaur4344
@anushpreetkaur4344 10 ай бұрын
Jiond rhy
@GurpreetSingh-zg1tc
@GurpreetSingh-zg1tc 10 ай бұрын
Dairy farming liye ghat to ghat 5-6 saal
@Poultrykingpatiala
@Poultrykingpatiala 10 ай бұрын
Bilkul ji
@Poultrykingpatiala
@Poultrykingpatiala 10 ай бұрын
Bilkul ji
@mandeepGill-k8k
@mandeepGill-k8k Күн бұрын
Bai yaar no ta sahi deyo jado call karo swich off ee aye janda
@satnamsingh9388
@satnamsingh9388 9 ай бұрын
100 murgai t kenna kharcha kene bchat
@gurmeetsingh-ti4xx
@gurmeetsingh-ti4xx 10 ай бұрын
ਵੀਰ ਜੀ ਬੱਚੇ ਨੂੰ ਕਨੇਡਾ ਭੇਜਣ ਦਾ ਸੋਚ ਰਿਹਾ 30 ਲੱਖ ਰੁਪਈਆ ਲਗਦੇ ਇਹ ਵੀ ਪਤਾ ਨੀ ਰਿਕਵਰੀ ਹੋਵੇਗੀ ਜਾਂ ਨਹੀਂ
@gupreetsandhupreet2139
@gupreetsandhupreet2139 10 ай бұрын
Kde vi nhi likha lo
@SurjitSingh-iw5ek
@SurjitSingh-iw5ek 10 ай бұрын
ਕੋਈ ਫ਼ਾਇਦਾ ਨਹੀਂ ਇੱਥੇ ਹੀ ਠੀਕ ਹੈ
@Poultrykingpatiala
@Poultrykingpatiala 10 ай бұрын
Ek var farm te jrur ayo ji
@MandeepSingh-yo7zt
@MandeepSingh-yo7zt 10 ай бұрын
Bahrain to Canada 2 lakh lagta da hai
@worldwidebroadcasting5787
@worldwidebroadcasting5787 10 ай бұрын
I am also in Canada. Conditions of International student is very BAD. No jobs since 7 months. No housing most are drug addicts.
@harjindersingh7083
@harjindersingh7083 4 ай бұрын
ਇਹ ਕੰਮ ਕੋਈ ਖਾਸ ਲਹਹੇ ਵਹਦਾ ਨਹੀਂ ਆ
@gurnamsingh4750
@gurnamsingh4750 10 ай бұрын
👍👍
@worldpeace5725
@worldpeace5725 9 ай бұрын
afeem jyada hi khadi lgdi a Bai di 😜😜
@amarjitkaur1712
@amarjitkaur1712 4 ай бұрын
Ki ladies v ah sakdi he answer jaldi dasu
@Gurmeetsingh-hc6ek
@Gurmeetsingh-hc6ek 4 ай бұрын
Heavy work hai nhi madam esss ch Lady Asani nal kar sukde oo
@JasvirRana-n9o
@JasvirRana-n9o 10 ай бұрын
ਟ੍ਰੇਨਿੰਗ ਦਾ ਕੀ ਚਾਰਜ ਕਰਦੇ ਤੁਸੀ..
@KalaSingh-ko7lz
@KalaSingh-ko7lz 8 ай бұрын
Sahi jankari ni dida eah pra Jhuth bolda eah Sahi bande kol jaya karo sirlekh g❤
@sukhjindersingh1675
@sukhjindersingh1675 10 ай бұрын
Yar 10 mint di video bna 1 ghanta kon dekhu
@KhushiSharma-qn5vi
@KhushiSharma-qn5vi 10 ай бұрын
Jinko detail chiye unkr liye to 1 hour ki video bhi km h 😊
@GurdeepSingh-zp4qx
@GurdeepSingh-zp4qx 10 ай бұрын
ਸਾਨੂੰ ਤਾਂ ਇਹ ਹੀ ਛੋਟੀ ਲੱਗੀ ਜੀ ਲੱਗੇਗਾ ਬਹੁਤ ਗੱਲਾਂ ਸਿਖਨ ਨੂੰ ਮਿਲੀਆ
@ashurimager4095
@ashurimager4095 9 ай бұрын
WhatsApp me bahut bar call SMS Kiya chicks order ke liye dangse bhat nahi hora hai kyu
@braramanbrar1655
@braramanbrar1655 6 күн бұрын
Faso mat
@singhbindi9806
@singhbindi9806 10 ай бұрын
👍
@billsingh8188
@billsingh8188 7 ай бұрын
ਵੀਰ ਕੋਈ 1 ਕਰੋੜ ਦਾ ਪ੍ਰੋਫਿਟ ਕੱਢ ਦਾ ਹੈ ।
@ballysandhu7283
@ballysandhu7283 9 ай бұрын
yar comment bhut negtive a bai de
@manigoriya8972
@manigoriya8972 10 ай бұрын
🙌
@jacklitt5099
@jacklitt5099 10 ай бұрын
ਕਨੇਡਾ ਦੀ ਫਾਈਲ ਕੇਸਲ ਕਰਕੇ ਤਾ ਕੀ ਕਨੇਡਾ ਤੁਹਾਡੀ ਮਿੰਨਤਾ ਕਰਦਾ ਤੇਰੀਆ ਵਹੀ ਤੁ ਆ ਕਨੇਡਾ।
@Poultrykingpatiala
@Poultrykingpatiala 10 ай бұрын
Sukriya ver ji apni raae den li❤
@Jhajjz_dairy_farm
@Jhajjz_dairy_farm 9 ай бұрын
84 ਲੱਖ ਵਾਲਾ ਫੀਡ ਦਾ ਨਿਰਾ ਗੱਪ ਆ
@Poultrykingpatiala
@Poultrykingpatiala 9 ай бұрын
Ver ji farm te aayeyo fr pta lg jayu gap aw ja sach
@Hardeepsingh-jw1gy
@Hardeepsingh-jw1gy 3 ай бұрын
Right
@sukhjeewandullat8819
@sukhjeewandullat8819 10 ай бұрын
boln di akal ghat e aa patrkar sahb
@iqbaldhillon6293
@iqbaldhillon6293 10 ай бұрын
Bai ji online KZbin channel bna krr vii das sakde hoo training audience vei increase hoju . 🙏
@randeepbrar2553
@randeepbrar2553 4 ай бұрын
ਹੈੱਚਰੀ ਵਾਲਿਆ ਦਾ ਤਾਂ ਗੁੱਲੀ ਦਨ ਪੈ ਜਾਣਾ
@amarjitkaur1712
@amarjitkaur1712 4 ай бұрын
24 march 2024 writa date ah
@amarjitkaur1712
@amarjitkaur1712 4 ай бұрын
Mar
@amansingh-g7t
@amansingh-g7t 4 ай бұрын
Chal eda na keh me canada shdeya kiuki canada ne ta pehla hi tenu naah krti c 😂
@Trucklife0001
@Trucklife0001 17 күн бұрын
don’t listen this guy is lie my brother doing this but not good
@redline4761
@redline4761 10 ай бұрын
Lok gap maar ke rab thale laa lainde a yar. 84lakh di feed 4500 bird te kehre hisab nal sona paunda eh. Gappi bahut tagdda ehe.
@sunnycheema2017
@sunnycheema2017 9 ай бұрын
Araam naal aa janda veer. Kal mai cycle Lea si Tyree paun te 2 lank lag ge 🤣🤣
@HARPREETSINGH-qj1yj
@HARPREETSINGH-qj1yj 9 ай бұрын
22. G tips laine a koi tujade tu koi. Contact numner millju tuhada
@Dhillonvlog00
@Dhillonvlog00 10 ай бұрын
Y number send kareo
@Kuljit.Singh22
@Kuljit.Singh22 9 ай бұрын
Very nice video brother
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
진짜✅ 아님 가짜❌???
0:21
승비니 Seungbini
Рет қаралды 10 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН