2 ਕਿੱਲੇ ਤੋਂ 13 ਲੱਖ ਦੀ ਕਮਾਈ ਕਰਨ ਵਾਲਾ ਕਿਸਾਨ ! Canada ਤੋਂ ਵੱਧ ਕਮਾਈ ! profitable farming | Bagbani

  Рет қаралды 55,003

Sirlekh

Sirlekh

Күн бұрын

Пікірлер
@amarjeetsingh7561
@amarjeetsingh7561 6 ай бұрын
ਬਿਕਰਮਜੀਤ ਸਿੰਘ ਰੰਧਾਵਾ ਉਹ ਨੌਜਵਾਨ ਸ਼ਖਸੀਅਤ ਹੈ ਜੋ ਜਹਿਰ ਮੁਕਤ ਖੇਤੀ ਖਾਸਕਰ ਬਾਗਵਾਨੀ ਦੇ ਖੇਤਰ ਵਿਚ ਪੰਜਾਬ ਹੀ ਨਹੀਂ ਸਗੋਂ ਬਾਹਰਲੇ ਸੂਬਿਆਂ ਵਿਚ ਵੀ ਕਿਸਾਨਾਂ ਨੂੰ ਸੇਧ ਦੇਣ ਦਾ ਕੰਮ ਕਰ ਰਹੇ ਹਨ। ਬਹੁਤ ਹੀ ਮਿੱਠ ਬੋਲੜੇ ਤੇ ਮਿਹਨਤੀ ਨੌਜਵਾਨ ਹਨ।ਮੈਂਨੂੰ ਵੀ ਪਿਛਲੇ ਹਫਤੇ ਉਹਨਾਂ ਨੂੰ ਮਿਲਣ ਦਾ ਸੁਭਾਗ ਮਿਲਿਆ ਹੈ। ਰੋਜ ਹੀ ਉਨ੍ਹਾਂ ਕੋਲ ਲੋਕ ਆ ਕੇ ਮੁਫਤ ਕੁਦਰਤੀ ਖੇਤੀ ਬਾਰੇ ਗਿਆਨ ਪ੍ਰਾਪਤ ਕਰਦੇ ਹਨ। ਵਾਹਿਗੁਰੂ ਜੀ ਉਨ੍ਹਾਂ ਨੂੰ ਹੋਰ ਲੋਕਾਂ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਣ। ਅਮਰਜੀਤ ਸਿੰਘ ਅੰਬਾਲਾ।
@maninderghumman541
@maninderghumman541 2 ай бұрын
ਠੱਗ ਤੇ ਬੇਈਮਾਨ ਆ
@pavittarsingh739
@pavittarsingh739 3 ай бұрын
ਬਹੁਤ ਵਧੀਆ ਜੀ। ਵੀਰ ਜਦੋਂ ਦੱਸਣ ਵਾਲ਼ਾ ਗੱਲ ਦੱਸ ਰਿਹਾ, ਉਹ ਗੱਲ ਪੂਰੀ ਕਰ ਲੈਣ ਦਿਓ। ਬਾਈ ਦੱਸ ਰਿਹਾ ਸੀ ਕਿ ਯੁਨੀਵਰਸਿਟੀ ਵੱਲੋਂ ਨਿੰਬੂ ਦੀ ਸਿਫਾਰਸ਼ ਨਾ ਕਰਨ ਦਾ ਕਾਰਨ ਕੀ ਹੈ, ਤੁਸੀਂ ਗੱਲ ਕੱਟ ਦਿੱਤੀ ਤੇ ਜਵਾਬ ਮਿਲ਼ਨ ਤੋਂ ਰਹਿ ਗਿਆ।
@maninderghumman541
@maninderghumman541 2 ай бұрын
ਇਹਨੇ ਬਿਕਰਮ ਕੋਲੋਂ ਪੈਸੇ ਲਏ ਨੇ ਨਾ ਕਿ ਲੋਕਾਂ ਕੋਲੋਂ, ਠੱਗਾਂ ਦਾ ਟੋਲਾ ਰਲਿਆ ਹੋਇਆ ਹੈ
@pavittarsingh739
@pavittarsingh739 Ай бұрын
@@maninderghumman541 ਜੀ
@LovepreetSingh-qx6pb
@LovepreetSingh-qx6pb 6 ай бұрын
100 percent ਬਦਾਮ ਹੋ ਸਕਦਾ ਮੈ ਅਸਟ੍ਰੇਲੀਆ ਚ ਏਹੀ ਕੰਮ ਕਰਦਾ , ਏਹੇ ਸਾਰੀਆਂ ਕਿਸਮਾਂ ਹਈਬ੍ਰੇਡ ਨੇ , ਏਹੇ ਅਮਰੀਕਾ ਜਾ ਆਸਟ੍ਰੇਲੀਆ ਦੀ ਕੁਦਰਤੀ ਕਿਸਮ ਨਹੀਂ ਆ , ਸੋ ਪੰਜਾਬ ਦਾ ਮੋਸਮ ਆਸਟ੍ਰੇਲੀਆ ਤੇ ਅਮਰੀਕਾ ਤੋਂ ਵਦੀਆਂ ਹੈ , ਸਾਨੂੰ ਸਿਰਫ ਸਪਰੇ ਚਾਹੀਦੀ ਆ ਜੋ ਏਹੇ ਮੁਲਖ ਵਰਤਦੇ ਨੇ
@singhkp7415
@singhkp7415 6 ай бұрын
Ho nhi sakda ho reha mai 3 fasla v lye laiya
@anmolsingh-wq8so
@anmolsingh-wq8so 6 ай бұрын
Bai contact deyo apna​@@singhkp7415
@maninderghumman541
@maninderghumman541 2 ай бұрын
ਇਹ ਨਵੀਂ ਪਰਲ ਗਰੁੱਪ ਬਣਾ ਕੇ ਲੋਕਾਂ ਨੂੰ ਠੱਗਣ ਦੀ ਸਕੀਮ ਤਹਿਤ ਕੰਮ ਕਰ ਰਿਹਾ
@sanjayyadav-mc6fq
@sanjayyadav-mc6fq 26 күн бұрын
​@@singhkp7415Kina laya baag bai tusi badama da
@mohansingh3290
@mohansingh3290 7 ай бұрын
V good job
@gurwindersingh3534
@gurwindersingh3534 2 ай бұрын
ਵੀਰ ਸਹੀ ਗੱਲ ਆ ਪਰ ਮੈਂ ਤੁਹਾਨੂੰ ਇਕ ਗਲ ਦਸਦਾ ਸਾਡੇ ਖੇਤ ਅਸੀਂ ਨਿੰਬੂ de ਦੋ ਬੂਟੇ ਲਾਏ c ਤੇ ਓਹਨਾ ਤੇ ਫ਼ਲ ਵੀ ਬਹੁਤ ਸੀ ਜਦੋ ਮੈ ਨਿੰਬੂ ਤੋੜ ਕੇ ਮੰਡੀ ਲੇ ਕੇ ਗਿਆ ਤਾ 4 ਵਜੇ ਤੋ ਲੈ ਕੇ ਸਤ ਵਜੇ ਤੱਕ 10 ਕਿੱਲੋ ਨਿੰਬੂ ਲਗੇ ਸਾਰੇ ਬਾਕੀ ਮੋੜ ਕੇ ਲੈ ਆਇਆ, ਫੇਰ ਸੋਚਿਆ ਵੀ ਦੋ ਬੂਟਿਆ de ਨਿੰਬੂ ਤਾਂ ਵਿਕੇ ਨੀ 1 ਕਿਲੇ de ਨਿੰਬੂ ਦੀ ਮਾਰਕੀਟਿੰਗ ਕਿਵੇਂ ਕਰਾ ਗੇ, y ਨੇ ਇਹ ਤਾਂ ਦੱਸ ਤਾਂ ਵੀ ਏਨਆ ਮੁਨਾਫ਼ਾ ਹੁੰਦਾ ਪਰ ਕਿਵੇਂ ਹੁੰਦਾ ਇਹ ਨੀ ਦਸਿਆ, ਕਦੋਂ ਵੇਚਣਾ??? ਕਿਵੇਂ ਵੇਚਣਾ??? ਕਿਸ ਨੂੰ ਵੇਚਣਾ??? ਸਾਥੋਂ ਲਉ ਕੌਣ??? ਕਿਵੇਂ ਮੰਡੀਕਰਨ ਕਰਨਾ??? ਇਹ ਸਵਾਲ ਵੱਡੇ ਆ ਕਲੇ ਮੁਨਾਫ਼ੇ ਦਾ ਦੱਸ ਕੇ ਚਾਟ ਪਾਤੀ ਕਿਸਾਨਾਂ ਨੂੰ,,,,,,ਸਬਸਿਡੀ ਦੀ ਵਧੀਆ ਗੱਲ ਦੱਸੀ ਵੀਰ ਆਪਾ ਵੀ ਏਸ ਖੇਤਰ ਚ ਆਉਣਾ ਪਰ ਕੋਈ ਸਹੀ ਪਤਾ ta ਲਗੇ ਜਿਵੇਂ ਕਣਕ ਝੋਨਾ ਵਿੱਕ ਤਾਂ ਜਾਂਦਾ ਕੀਤੇ ਨਿੰਬੂ ਸਿਟਣੇ ਨਾ ਪੈ ਜਾਣ
@HarjinderSingh-n6j
@HarjinderSingh-n6j 3 ай бұрын
ਬਹੁਤ ਬਹੁਤ ਧੰਨਵਾਦ ਜੀ , ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ ।
@maninderghumman541
@maninderghumman541 2 ай бұрын
ਕੀ ਸਿੱਖਿਆ ਵੀਰ ਜੀ
@PardeepPassi1
@PardeepPassi1 7 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ .ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ .
@maninderghumman541
@maninderghumman541 2 ай бұрын
ਕੁਝ ਪਤਾ ਨਹੀਂ ਤੁਹਾਨੂੰ ਇਹਦੀ ਗੇਮ ਬਾਰੇ
@Kisanfoodfarming
@Kisanfoodfarming 7 ай бұрын
Bhut vdia y
@BhajanLal-v7h
@BhajanLal-v7h 7 ай бұрын
❤❤❤❤❤ very good information brother 👍👍👍👍👍
@amanmann9043
@amanmann9043 7 ай бұрын
ਇਹ ਜ਼ਿਮੀਦਾਰਾ ਨੂੰ ਫ਼ਸਊਗਾ MLM ਕੰਪਨੀ ਵਾਂਗੂੰ ਮੇਂਬਰ ਬਣਾ ਕੇ
@arsh.chahal
@arsh.chahal 6 ай бұрын
Eh sidhe muh phn te gall b ni krda ... Sirf marketing ala bnda eh farmer ni ....
@OfficialReet1998
@OfficialReet1998 5 ай бұрын
@@amanmann9043 ਸਹੀ ਆ ਬਾਈ
@maninderghumman541
@maninderghumman541 2 ай бұрын
ਬਿਲਕੁੱਲ ਸਹੀ ਲਿਖਿਆ ਵੀਰ ਜੀ ਨਵੀਂ ਪਰਲ ਗਰੁੱਪ ਬਣਾ ਰਿਹਾ
@sukhimaghanian707
@sukhimaghanian707 7 ай бұрын
ਵਾਹ ਬਹੁਤ ਚੰਗਾ ਕੰਮ ਹੈ
@maninderghumman541
@maninderghumman541 2 ай бұрын
ਇਹਦੀ ਗੇਮ ਨੂੰ ਸਮਝੋ
@sonusinghjogindersingh1478
@sonusinghjogindersingh1478 3 ай бұрын
Good 👍
@GurdevSingh-jh1wk
@GurdevSingh-jh1wk 4 ай бұрын
ਬਹੁਤ ਹੀ ਵਧੀਆ ਤੇਉਤਸ਼ਾਹ ਜਨਕਕਦਮ ਤੇ ਮਾਰਗ ਦਰਸ਼ਨ ਦਿਖਾਉਂਦੇਮਧ ਵਰਗੀ ਕਿਸਾਨਾ ਲਈ।ਧੰਨਵਾਦ।
@maninderghumman541
@maninderghumman541 2 ай бұрын
ਇਹਦੀ ਗੇਮ ਨੂੰ ਸਮਝੋ ਇਹ ਨਵੀਂ ਪਰਲ ਗਰੁੱਪ ਬਣਾ ਰਿਹਾ ਸਮਝੋ ਇਹਨੂੰ ਪੁੱਛੋ ਕਿ ਇਹਨੇ ਲੋਕਾਂ ਨੂੰ ਜਿਹੜਾ ਨਿੰਬੂ ਦਾ ਪੌਦਾ ਵੇਚਿਆ ਉਹਨਾਂ ਲੋਕਾਂ ਨੇ ਗਰਮੀਆਂ ਵਿੱਚ ਕਿੰਨਾ ਨਿੰਬੂ ਵੇਚਿਆ
@sukdevvirk8354
@sukdevvirk8354 2 ай бұрын
Very very nice ji
@BeantSingh-p9d
@BeantSingh-p9d 7 ай бұрын
ਬਹੁਤ ਵਧੀਆ ਬਾਈ ਜੀ ਧੰਨਵਾਦ ❤
@veergill2130
@veergill2130 7 ай бұрын
ਵੀਰ ਸਿੰਘ ਗਿੱਲ
@darshandhillonsingh2657
@darshandhillonsingh2657 5 ай бұрын
T assi apne khet ch badam lae aa lagde vaa pr pakan same fungs aa hun kale ho ge jo sahi aa oh vary testy
@allinone659
@allinone659 6 ай бұрын
tanwaad randhawa vere bht bdiya jankari ditti🙏🏻
@maninderghumman541
@maninderghumman541 2 ай бұрын
ਐਵੇਂ ਗੱਲਾਂ ਵਿਚ ਆ ਕੇ ਲੁੱਟੇ ਨਾ ਜਾਇਓ ਵੀਰ ਜੀ
@gurwindersingh3534
@gurwindersingh3534 2 ай бұрын
ਵੀਰ ਸਹੀ ਗੱਲ ਆ ਪਰ ਮੈਂ ਤੁਹਾਨੂੰ ਇਕ ਗਲ ਦਸਦਾ ਸਾਡੇ ਖੇਤ ਅਸੀਂ ਨਿੰਬੂ de ਦੋ ਬੂਟੇ ਲਾਏ c ਤੇ ਓਹਨਾ ਤੇ ਫ਼ਲ ਵੀ ਬਹੁਤ ਸੀ ਜਦੋ ਮੈ ਨਿੰਬੂ ਤੋੜ ਕੇ ਮੰਡੀ ਲੇ ਕੇ ਗਿਆ ਤਾ 4 ਵਜੇ ਤੋ ਲੈ ਕੇ ਸਤ ਵਜੇ ਤੱਕ 10 ਕਿੱਲੋ ਨਿੰਬੂ ਲਗੇ ਸਾਰੇ ਬਾਕੀ ਮੋੜ ਕੇ ਲੈ ਆਇਆ, ਫੇਰ ਸੋਚਿਆ ਵੀ ਦੋ ਬੂਟਿਆ de ਨਿੰਬੂ ਤਾਂ ਵਿਕੇ ਨੀ 1 ਕਿਲੇ de ਨਿੰਬੂ ਦੀ ਮਾਰਕੀਟਿੰਗ ਕਿਵੇਂ ਕਰਾ ਗੇ, y ਨੇ ਇਹ ਤਾਂ ਦੱਸ ਤਾਂ ਵੀ ਏਨਆ ਮੁਨਾਫ਼ਾ ਹੁੰਦਾ ਪਰ ਕਿਵੇਂ ਹੁੰਦਾ ਇਹ ਨੀ ਦਸਿਆ, ਕਦੋਂ ਵੇਚਣਾ??? ਕਿਵੇਂ ਵੇਚਣਾ??? ਕਿਸ ਨੂੰ ਵੇਚਣਾ??? ਸਾਥੋਂ ਲਉ ਕੌਣ??? ਕਿਵੇਂ ਮੰਡੀਕਰਨ ਕਰਨਾ??? ਇਹ ਸਵਾਲ ਵੱਡੇ ਆ ਕਲੇ ਮੁਨਾਫ਼ੇ ਦਾ ਦੱਸ ਕੇ ਚਾਟ ਪਾਤੀ ਕਿਸਾਨਾਂ ਨੂੰ,,,,,,ਸਬਸਿਡੀ ਦੀ ਵਧੀਆ ਗੱਲ ਦੱਸੀ ਵੀਰ ਆਪਾ ਵੀ ਏਸ ਖੇਤਰ ਚ ਆਉਣਾ ਪਰ ਕੋਈ ਸਹੀ ਪਤਾ ta ਲਗੇ ਜਿਵੇਂ ਕਣਕ ਝੋਨਾ ਵਿੱਕ ਤਾਂ ਜਾਂਦਾ ਕੀਤੇ ਨਿੰਬੂ ਸਿਟਣੇ ਨਾ ਪੈ ਜਾਣ
@jaswinderbrar6656
@jaswinderbrar6656 3 ай бұрын
ਵਾਹ ਬਾਈ ਜਵਾਨਾਂ ਪੰਜਾਬ ਨੂੰ ਅਜਿਹੇ ਜਵਾਨਾਂ ਦੀ ਲੋੜ ਆ
@maninderghumman541
@maninderghumman541 2 ай бұрын
ਇਹ ਟੋਲਾ ਦੂਜੀ ਪਰਲ ਗਰੁੱਪ ਬਣਾ ਕੇ ਲੋਕਾਂ ਨੂੰ ਵੀਡਿਓ ਬਣਾ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਣ ਦੀ ਸਕੀਮ ਚਲਾ ਰਹੇ ਨੇ generation of farming ਨਾਮ ਦੀ ਕੰਪਨੀ ਬਣਾ ਕੇ
@BikarSingh-r7c
@BikarSingh-r7c 7 ай бұрын
Guud
@SandeepSingh-gz2sr
@SandeepSingh-gz2sr 7 ай бұрын
Buhat wadia bro
@NirmalSingh-mm9kk
@NirmalSingh-mm9kk 6 ай бұрын
Good By g
@VickVlogsOnline
@VickVlogsOnline 7 ай бұрын
👍
@BaljeetSinghKhosa-d7f
@BaljeetSinghKhosa-d7f 6 ай бұрын
Punjab University d research kion nahi kardi, bhagwa anar University d aa,
@Kambojgreennursery
@Kambojgreennursery 6 ай бұрын
Markiting farmer nu app karni peni a bas agar kisan app sale na Kre ta kuch nhi bachna
@BaljinderSing-or5mk
@BaljinderSing-or5mk 2 ай бұрын
Learnt a lot
@luckygrewal4421
@luckygrewal4421 7 ай бұрын
Bhut vadhyia ji
@Deep99994
@Deep99994 6 ай бұрын
Mai v laike aya plants bai to.
@balwantsinghdhadda2644
@balwantsinghdhadda2644 6 ай бұрын
Very nice thought Very nice information Best wishes God bless them
@maninderghumman541
@maninderghumman541 2 ай бұрын
ਨਿਊ ਪਰਲ ਗਰੁੱਪ ਆ ਇਹ
@NAVKIRANSINGHADV
@NAVKIRANSINGHADV 7 ай бұрын
ਸਲਾਮ।
@jagtarmaan2653
@jagtarmaan2653 3 ай бұрын
Sangit di awaj bahut hed.line. di.koi.samj.nhi.aai
@SatinderDhillon-ov5ei
@SatinderDhillon-ov5ei 6 ай бұрын
Address ki asir
@kashmirasingh454
@kashmirasingh454 7 ай бұрын
Eh sab chooth bolda eh koi manager no koi job no. Mai es nu janda eh mera dusre pind da
@bw8dm
@bw8dm 7 ай бұрын
ਇਹ ਗੱਪ ਮਾਰਕੇ ਪੈਸੇ ਕਮਾਉਂਦਾ
@maninderghumman541
@maninderghumman541 6 ай бұрын
​@@bw8dmਸਤਿ ਸ੍ਰੀ ਆਕਾਲ ਵੀਰ ਜੀ, ਵਿਸਥਾਰ ਨਾਲ ਦੱਸੋ ਸਾਰੀ ਗੱਲ ਬਾਤ
@bw8dm
@bw8dm 6 ай бұрын
​@@maninderghumman541ਬਾਈ ਜੀ ਇਹ ਬੂਟੇ ਵੇਚਕੇ ਪੈਸੇ ਕਮਾਉਂਦਾ ਹੈ ਤੇ ਇਹਨੇ 2 ਕੁ ਨਰਸਰੀਆਂ ਵਾਲਿਆਂ ਨਾਲ ਗੱਲਬਾਤ ਕੀਤੀ ਹੋਈ ਹੈ ਤੇ ਹਰ ਬੂਟੇ ਮਗਰ ਇਹਦਾ ਹਿੱਸਾ। ਦੂਸਰੇ ਇਹ ਕਿੱਲੇ ਵਿੱਚ ਲੋੜ ਨਾਲੋਂ 2 ਗੁਣਾਂ ਬੂਟੇ ਲਵਾਉਂਦਾ। ਇਹਨੂੰ 13 ਲੱਖ ਦਾ ਕੋਈ ਪੈਕੇਜ ਨਹੀਂ ਸੀ ਮਿਲਿਆ। ਜਿਹੜੀ ਇਹ ਕਮਾਈ ਦੱਸਦਾ ਉਹ ਵੀ ਝੂਠ ਹੈ। ਜਿਸ ਕਿਸੇ ਵਿਅਕਤੀ ਨੇ ਇਹਦੇ ਕੋਲੋਂ ਬਾਗ਼ ਲਵਾਇਆ ਉਹ ਬੰਦੇ ਲੱਭਕੇ ਉਹਨਾਂ ਕੋਲੋਂ ਸੱਚ ਜਾਨਣਾ ਚਾਹੀਦਾ ਹੈ
@simratlamberdar5556
@simratlamberdar5556 6 ай бұрын
Phone te sidde muh gal ni karda eh
@arsh.chahal
@arsh.chahal 6 ай бұрын
Sahi gl aaa ewe chaddi jnda gallan da kadah interviewa ch
@maninderghumman541
@maninderghumman541 2 ай бұрын
ਠੱਗ ਆ
@MrSidhu005
@MrSidhu005 2 ай бұрын
Appreciate it
@buttasingh6035
@buttasingh6035 3 ай бұрын
Very good vir ji Dhaliwal
@maninderghumman541
@maninderghumman541 2 ай бұрын
ਨਿਊ ਪਰਲ ਗਰੁੱਪ ਆ ਇਹ
@bahadursingh9718
@bahadursingh9718 5 ай бұрын
ਵੀਰ ਜੀ ਤੁਸੀਂ ਬਦਾਮਾਂ ਦੇ ਕਿੰਨੇ ਬੂਟੇ ਲਾਏ ਤੇ ਨਿੰਬੂ ਕਿੰਨੀਂ ਜਗਾਂ ਤੇ ਲਾਇਆ।
@maninderghumman541
@maninderghumman541 2 ай бұрын
ਵੀਰ ਜੀ ਕੋਈ ਜਵਾਬ ਮਿਲਿਆ ? ਨਿਊ ਪਰਲ ਗਰੁੱਪ ਆ ਇਹ
@nowhereman5235
@nowhereman5235 4 ай бұрын
Salute Bikramjeet singh ji. Bhut wadhia km kr rhe ho tusi ❤❤
@maninderghumman541
@maninderghumman541 2 ай бұрын
ਨਵੀਂ ਪਰਲ ਗਰੁੱਪ ਬਣਾ ਕੇ ਲੋਕਾਂ ਨੂੰ ਠੱਗਣ ਦੀ ਵਿਉਂਤ ਬਣਾਈ ਗਈ ਹੈ
@maninderghumman541
@maninderghumman541 2 ай бұрын
ਨਵੀਂ ਪਰਲ ਗਰੁੱਪ ਬਣਾ ਕੇ ਲੋਕਾਂ ਨੂੰ ਠੱਗਣ ਦੀ ਵਿਉਂਤ ਬਣਾਈ ਗਈ ਹੈ
@maninderghumman541
@maninderghumman541 2 ай бұрын
ਕੀ ਵਧੀਆ ਕੀਤਾ ਇਹਨੇ ਨਵੀਂ ਪਰਲ ਗਰੁੱਪ ਨੇ
@OfficialReet1998
@OfficialReet1998 5 ай бұрын
ਠੱਗ ਆ ਬਾਈ ਸੀਰੇ ਦਾ
@parmindersingh71
@parmindersingh71 5 ай бұрын
ਓਹ ਕਿਸ ਤਰ੍ਹਾਂ ਦੱਸੋ
@OfficialReet1998
@OfficialReet1998 5 ай бұрын
@@parmindersingh71 ਬਾਗਬਾਨੀ ਦੇ ਨਾਮ ਟੇ ਵਰਮੀ ਕਮਪੋਸਟ ਵੇਚ ਰਿਹਾ 300 rs killo ਜਿਸ ਵਿਚ ਇਕ ਮੁਠੀ ਗੰਡੋਏ ਪਾ ਦਿੰਦਾ, ਤੇ ਬੂਟੇ ਦੇਖਣ ਆਏ ਨੂੰ 200 rs ਦਾ ਬੂਟਾ ਲਾ ਦਿੰਦਾ ਨੇਮਬੂ ਦਾ ਜੋ ਸਿਰਫ ਕਲਮ ਤੋਂ ਤਿਆਰ ਕੀਤਾ ਜਾਂਦਾ ।
@KrishanSingh-js4vg
@KrishanSingh-js4vg 7 ай бұрын
Kheti karan ala karjai aw bas
@drssmannmann4776
@drssmannmann4776 7 ай бұрын
Horticultre department Punjab provides subsidy for tissu culture lab. Contact to deputy director Horticultre of ur distt.
@maninderghumman541
@maninderghumman541 2 ай бұрын
ਗੱਪੀ ਤੇ ਠੱਗ ਆ ਸਿਰੇ ਦਾ , ਇਹਦੇ ਨਾਲਦੇ ਘਰਾਂ ਕੋਲੋ ਜਾ ਮੇਰੇ ਕੋਲੋ ਪੁੱਛ ਲਿਓ ਇਹਦੀ ਤੇ ਇਹਦੇ ਗਰੁੱਪ ਦੀ ਅਸਲੀਅਤ
@maninderghumman541
@maninderghumman541 2 ай бұрын
ਠੱਗ ਆ ਇਹ
@ananyasharma9210
@ananyasharma9210 Ай бұрын
​@@maninderghumman541Veer ji thag kive ji Ma smjhya nhi ji Thora detail vich dso veer plz
@jodhdhillon2406
@jodhdhillon2406 5 ай бұрын
Bai hath jod k benti aa awe Naa koi fas jaayei
@maninderghumman541
@maninderghumman541 2 ай бұрын
ਸਹੀ ਗੱਲ ਆ
@bw8dm
@bw8dm 7 ай бұрын
ਇਹ ਬੰਦਾ ਗੱਪ ਵੀ ਮਾਰਦਾ ਐਂਵੇਂ ਗੱਲਾਂ ਚ ਨਾ ਆਜਿਓ
@jagdeepsandhu9659
@jagdeepsandhu9659 6 ай бұрын
ਥੋੜਾ ਵਿਸਤਾਰ ਨਾਲ ਦੱਸੋ ਜੀ , ਅਸੀਂ ਤਾਂ ਸਬ ਗੱਲਾਂ ਸਚ ਸਮਝੀ ਬੈਠੇ ਸੀ ।
@parmindersingh71
@parmindersingh71 5 ай бұрын
ਕੁਝ ਦੱਸੋ ਵੀ
@JaswantSingh-i7c8n
@JaswantSingh-i7c8n 7 ай бұрын
22 Hera
@pragraj8715
@pragraj8715 6 ай бұрын
Blubari sada home ma laga han
@rakeshkamboj5660
@rakeshkamboj5660 6 ай бұрын
Veer khedi verity hai te kiton milange plant
@prof.kuldeepsinghhappydhad5939
@prof.kuldeepsinghhappydhad5939 7 ай бұрын
❤❤❤
@balwindersingh-nm6nf
@balwindersingh-nm6nf 6 күн бұрын
ਪੱਤਰਕਾਰ ਬੇਅਕਲ ਹੈ....ਹੂੰ ਹੂੰ ਕਰੀ ਜਾਂਦਾ
@deepthakur7187
@deepthakur7187 3 ай бұрын
9 ਰੁਪਏ ਪਰ ਡਾਲਰ ਪਲਾਂਟ 😂
@OrganicKhetiFarm
@OrganicKhetiFarm 6 ай бұрын
Bs gallan e a
@jawanda362
@jawanda362 5 ай бұрын
Loko KZbin d gappa ch na a jayea kro
@jarnailgrewal5229
@jarnailgrewal5229 6 ай бұрын
Gupstan😂
@gurpreetnanglan373
@gurpreetnanglan373 7 ай бұрын
ਲੋਕੋ ਝੂਠਾ ਅਤੇ ਗੱਪੀ ਆ ਇਹ
@bhullarvlogs6425
@bhullarvlogs6425 7 ай бұрын
ਜਾਣ ਦਾ 22 ਏਸ ਨੂੰ
@bhullarvlogs6425
@bhullarvlogs6425 7 ай бұрын
ਜਾਣ ਦਾ 22 ਏਹਨੂੰ
@GurdevSingh-vd5ie
@GurdevSingh-vd5ie 7 ай бұрын
ਮੇਰੇ ਵਰਗੇ ਦਾ ਦਿੱਲੀ ਦਿਲ ਨਹੀਂ ਲੱਗਦਾ।। ਖੇਤੀ ਕਰਨੀ ਹੈ ਕੁਦਰਤੀ 😮 ਪਿਛਲੇ ਤਿੰਨ ਸਾਲਾਂ ਤੋਂ ਜੀ ਤੋੜ ਕੋਸ਼ਿਸ਼ ਕੀਤੀ।। ਔਰ ਬੜਾ ਕੁੱਝ ਸਿੱਖਿਆ ਵੀ।।ਪਰ ਜ਼ਿਆਦਾ ਵਕਤ ਪਿੰਡ ਨਾ ਰੇਹਿਣੰ ਕਾਰਨ ਕਯੋਕਿ ਮਜਬੁਰੀ ਸੀ 😮।।।।।।।।।।।।.।।।ਐਹੋ ਜਿਹੇ ਵੀਡੀਓ ਜ ਵੇਖਕੇ ਅਨਾੜੀ ਬੰਦਾ।। ਸ਼ਸ਼ੋਪੰਜ ਪੈ ਜਾਉ।😮ਪਰ ਇਹ ਸਿਰੇ ਦੀ ਗਪ ਹੈ।।ਅਗਰ ਦੋ ਲੱਖ ਵਧ ਤੋਂ ਵਧ ਡਾਈ ਲਖ ਸਾਲ ਦਾ ਕਿਲੇ ਚ ਬਚ ਸਕਦਾ।। ਏਨੀਂ ਕੁ ਜਬਲ ਚਲ ਸਕਦੀ ਹੈ।।ਪਰ ਤੇਰਾਂ ਲਖ 😅😅😅😅
@lajindersingh9083
@lajindersingh9083 7 ай бұрын
Fankoo
@rajwinderpunia9905
@rajwinderpunia9905 6 ай бұрын
Contact📞
@Agro1956
@Agro1956 3 ай бұрын
Barhi besuri tune layee a
@deepthakur7187
@deepthakur7187 3 ай бұрын
ਗੱਪਾਂ ਹੀ ਲੱਗਦੀਆ ਮੈਨੂੰ ਤੇ ਤੇਰੀਆਂ। 13 ਲੱਖ ਤੇ 20 ਲੱਖ ਤੁਸੀਂ ਚਿੱਟਾ ਵੇਚਦੇ ਹੋਵੋਗੇ,
@TarsemSingh-zz3wh
@TarsemSingh-zz3wh Ай бұрын
ਬਾਈ ਜੀ ਸਿਰਫ਼ 4 ਬੂਟੇ ਲਾ ਕੇ ਤਜ਼ਰਬਾ ਕਰਕੇ ਵੇਖ ਲਵੋ।
@hargobindmaan4941
@hargobindmaan4941 6 ай бұрын
Please bai number bhejo bai da
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.