ਟੀਚਰ ਅਤੇ ਐਡਵੋਕੇਟ ਕੁੜੀ ਦਾ Bakri Farm - Kang Commercial Goat Farm Patiala | Top Goat Farming | Sirlekh

  Рет қаралды 81,039

Sirlekh

Sirlekh

Күн бұрын

Пікірлер: 71
@khalistan7716
@khalistan7716 11 ай бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣਾ
@apnapunjab2023
@apnapunjab2023 11 ай бұрын
ਕਰਨ ਵਾਲਿਆਂ ਨੇ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ❤ ਬਸ ਹਰ ਕੋਈ ਕੁਰਸੀ ਭਾਲਦਾ❤ ਕੰਮ ਕੋਈ ਨਹੀਂ ਸਿੱਖਦਾ
@tirathkaur847
@tirathkaur847 11 ай бұрын
ਵਾਹਿਗੁਰੂ ਜੀ ਮੈਂ ਵੀ ਕੁਝ ਕਰਨਾ ਚਾਹੁੰਦੀ ਹਾਂ ਜੋ ਗਾਵਾਂ ਮੱਝਾਂ ਸੜਕਾਂ ਤੇ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਪਰ ਜਗ੍ਹਾ ਦੀ ਘਾਟ ਹੈ ਵਾਹਿਗੁਰੂ ਕਿਰਪਾ ਕਰਨ🙏
@sunilskills786
@sunilskills786 10 ай бұрын
Ehde lai mere koll ek project h ji aapa krr side ha
@tirathkaur847
@tirathkaur847 10 ай бұрын
@@sunilskills786 kithe hai ji
@ProPlayer-su9cj
@ProPlayer-su9cj 11 ай бұрын
ਬਹੁਤ ਵਾਧੀਆ ਕੰਮ ਹੈ🌷 ਵਾਹਿਗੁਰੂ ਜੀ ਮੇਹਰ ਕਰਨ ਗੇ
@GurinderBaniwichar
@GurinderBaniwichar 11 ай бұрын
ਜੋ ਕੰਮ ਦਿਲ ਕਰਦਾ ਉਹ ਕਰਨਾ ਚਾਹੀਦਾ ਘਾਟੇ ਵਾਧੇ ਚਲਦੇ ਰਹਿੰਦੇ
@tashindergill9409
@tashindergill9409 11 ай бұрын
ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬਸ ਬੰਦੇ ਦੀ ਸੋਚ ਹੀ ਵੱਡੀ ਛੋਟੀ ਹੁੰਦੀ ਐ
@BillaBhinder-hg9ho
@BillaBhinder-hg9ho 2 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਪਰ ਜੇ ਕਿਤੇ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਵੇ ਤਾਂ ਹੋਰ ਵੀ ਵਧੀਆ ਕੰਮ ਹੋਉਗਾ ਵਿਦੇਸ਼ ਛੱਡ ਕੇ ਇਹ ਕੰਮ ਕਰ ਸਕਦੇ ਹਨ ਸਰਕਾਰ ਨੂੰ ਚਾਹੀਦਾ ਸਹਾਇਕ ਧੰਦਿਆਂ ਵੱਲ ਧਿਆਨ ਦੇਣਾ ਚਾਹੀਦਾ
@Silamankhan-cl8zx
@Silamankhan-cl8zx 6 ай бұрын
❤❤❤❤ Kang 🐐 Farmer good job
@RajveerSingh-pv9lc
@RajveerSingh-pv9lc 10 ай бұрын
ਜੇਏ ਕੋਈ ਕੰਮ ਕਾਰੇ ਤਾ ਬੱਕਰੀ ਲਾਨ ਦਾ ਕੰਮ ਕੋਈ ਨੀ ਸਾਮਾ ਲੱਗਦਾ ਏਦੇ ਵਿਚ ਦਾਮਗ ਹੋਣਾ ਚਾਹੀਦਾ ਕੀਦਾ ਬੱਚੇ ਬੋਚੋਨੇ ਹੋਰ ਵੀ ਕੰਮ ਆਪਾ ਵੀ ਰਾਖੀਆ ਟੋਪ ਦਾ ਕੰਮ
@gurdipanand4105
@gurdipanand4105 11 ай бұрын
Good luck ji dhan guru nanak
@PalwinderSingh-tg1fk
@PalwinderSingh-tg1fk 11 ай бұрын
Very good ji apna kam da koi mana nahi
@kiratsingh8044
@kiratsingh8044 11 ай бұрын
Sir ਏ ਤਾਂ ਦਸੋ ਕੀ ਕਿੰਨੀਆ ਬਕਰੀਆਂ ਤੇ ਕਿੰਨਾ ਲੋਂਨ ਆ
@badalsingh1570
@badalsingh1570 11 ай бұрын
ਲੋਨ ਕਿਸੇ ਦਾ ਨੀ ਹੁੰਦਾ
@sukhjitsingh1079
@sukhjitsingh1079 9 ай бұрын
Very good kang sahib rojgar pada kro
@GurdeepSingh-iv4up
@GurdeepSingh-iv4up Ай бұрын
ਜਿਹੜੇ ਹਿਸਾਬ ਨਾਲ ਲੋਕ ਬੱਕਰੀ ਫਾਰਮ ਦੇ ਪਿੱਛੇ ਪਏ ਨੇ , ਲੱਗਦਾ ਕਿਤੇਂ ਬਲੈਲਰ ਤੋਂ ਸਸਤੀਆਂ ਨਾ ਕਰ ਦੇਣ 😂😂
@NirmalSingh-fc8xw
@NirmalSingh-fc8xw 9 ай бұрын
Your work is very nice and your traning very beautiful sir
@beantsingharang4009
@beantsingharang4009 11 ай бұрын
good job madam ji
@entertainmentkatadka9578
@entertainmentkatadka9578 11 ай бұрын
ਮੈਂ ਸਾਰੀ ਟ੍ਰੇਨਿੰਗ ਲਈ ਹੋਈ ਹੈ ਪਰ ਲੋਨ ਨਹੀਂ ਹੁੰਦਾ
@PargatSingh-xs3hk
@PargatSingh-xs3hk 6 ай бұрын
ਕਿੰਨਾ ਖ਼ਰਚਾ ਟ੍ਰੇਨਿੰਗ ਦਾ
@PargatSingh-xs3hk
@PargatSingh-xs3hk 6 ай бұрын
ਤੇ ਕਿੱਥੇ ਕਿੱਥੇ ਹੁੰਦੀ ਟ੍ਰੇਨਿੰਗ ਸਰਕਾਰੀ ਵੀ ਹੁੰਦੀ ਕੋਈ ਟ੍ਰੇਨਿੰਗ
@LakhwinderSinghAulakh
@LakhwinderSinghAulakh 11 ай бұрын
ਹੁਣ ਮੀਂਗਣਾ ਵੇਚਿਆ ਕਰੋ। 😂😂
@manib1815
@manib1815 8 ай бұрын
ਫੋਨ ਚੁੱਕਦੇ ਨਹੀਂ
@sarbjeetkaur2816
@sarbjeetkaur2816 11 ай бұрын
Salute 👍👍👍👍
@CrackJatt307
@CrackJatt307 11 ай бұрын
Goood job
@narindersidhu6097
@narindersidhu6097 11 ай бұрын
Very good ❤️🌹👍
@BalwinderSingh-xd2sx
@BalwinderSingh-xd2sx 11 ай бұрын
Very good job
@SonaSingh-n9n
@SonaSingh-n9n 11 ай бұрын
Good beer ji
@harkiratsingh847
@harkiratsingh847 11 ай бұрын
Salute ji
@harbanskamboj8665
@harbanskamboj8665 10 ай бұрын
Very nice bro
@binderdhanoa6422
@binderdhanoa6422 11 ай бұрын
Good 👍
@gurpreetmaan.37417
@gurpreetmaan.37417 11 ай бұрын
love punjab and punjabn
@baljindersingh1184
@baljindersingh1184 11 ай бұрын
ਫੌਰਨ ਤੋਂ ਵਾਪਿਸ ਆਉਣ ਵਾਲੇ ਪਛਤਾਉਣਗੇ। ਆਉਣ ਵਾਲਾ ਸਮਾਂ ਬਹੁਤ ਜਿਆਦਾ ਖਤਰਨਾਕ ਹੈ।ਤੁਸੀਂ ਯਾਦ ਰੱਖਣਾ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾਣਗੇ । ਜਨਾਨੀਆਂ ਜਾਂ ਤੀਵੀਆਂ ਬੋਲੋ ।ਬੋਲੀ ਨੂੰ ਰਲਗੱਡ ਨਾ ਕਰੋ ।
@tirathkaur847
@tirathkaur847 11 ай бұрын
ਵੀਰ ਜੀ ਤੁਸੀ ਜੋੜਨ ਦੀ ਵਜਾਏ ਤੋੜਨ ਲੱਗੇ ਹੋ ਦੁਨੀਆਂ ਡਰ ਦੇ ਨੂੰ ਡਰਾਂਉਦੀ ਹੈ ਬਾਕੀ ਡਰ ਨਾ ਕਿਸ ਚੀਜ ਤੋਂ ਮੌਤ ਤਾਂ ਹਰ ਜਗ੍ਹਾ ਆਉਣ ਹੈ ਸੋਚ ਬਦਲੋ
@travellingavatar8484
@travellingavatar8484 8 ай бұрын
ਫੌਰਨ ਤੋਂ ਵਾਪਿਸ ਆਉਣ ਵਾਲੇ ਕਿਵੇਂ ਪਛਤਾਉਣਗੇ ?? ਕੋਈ ਕਾਰਨ ਵੀ ਦੱਸੋ ?
@Gurpreetkhattra1133
@Gurpreetkhattra1133 11 ай бұрын
Good job 👍
@Kisanfoodfarming
@Kisanfoodfarming 11 ай бұрын
Gud job ji
@abhibhansinghpathania6243
@abhibhansinghpathania6243 11 ай бұрын
good
@sarbjeetkaur2816
@sarbjeetkaur2816 11 ай бұрын
👍👍👍👍👍👍
@Jaimalsinghmaan
@Jaimalsinghmaan 11 ай бұрын
ਮੱਝ ਵੇਚਕੇ ਬੱਕਰੀ ਲਈ ਦੁੱਧ ਪੀਣ ਤੋਂ ਗਏ ਮਿਗਨ ਚਕਣੀ ਪਯੀ 😜🤣😊
@skaur-c4v
@skaur-c4v 11 ай бұрын
Rista ni hunda murke bkrya aleya de eh sahi aw
@maan9331
@maan9331 4 ай бұрын
👍🐐🐐🐐🐐🐐🐐🐐🐐🐐💪👍
@Savengerofficial5966
@Savengerofficial5966 11 ай бұрын
Jihna ne traning lai k farm shuru kite oh sabh dubde hi aa jehra tzurba sade pali bhrawa da jo 200 ton 300 saal ton bakrian rkhde ohna samne eh kitabi gyaan 1% bi nhi training vich sara treatment angreji hai jdke angreji ilaaj bnde pshu pkshian sabh lyi hi nuksandayk hunda jo treatment purane pali bakrian wale hing ajvain gurshakar freed butti harar jaifal sonf ashwgandha swet musli shtawer churan irani akrkra khajura desi ande nal kr dinde oh km ehna dian dwayian bi nhi krdian eh thuggi aa hr farm te training de na te 🙏🏻🙏🏻🙏🏻🙏🏻
@rajsingh9221
@rajsingh9221 6 ай бұрын
Aja tainu kine dikhava jihde kamyab ne Baki tere verge fuddu har jga baithe demotivated krn nu😮
@sukh7000
@sukh7000 11 ай бұрын
😊😊😊😊 Nice 🙏🙏👏👏
@doglovers7737
@doglovers7737 11 ай бұрын
There is difference between real life and dream life
@doglovers7737
@doglovers7737 11 ай бұрын
Kamle ho gaya sare😂😂😂😂
@amarjitsingh2775
@amarjitsingh2775 11 ай бұрын
ਯਾਰ ਪੰਜਾਬ ਚ ਮੈ ਵੀ ਸੇਰ ਫਾਰਮ ਖੋਲਣਾ ਕੋਈ ਦੱਸ ਸਕਦਾ 😂😂😂😂
@JaswinderSingh-xj5rz
@JaswinderSingh-xj5rz 11 ай бұрын
​@@amarjitsingh2775ਸ਼ੇਰਾਂ ਵਿੱਚ ਰਹਿ ਕੇ ਵੀ ਸ਼ੇਰ ਪਾਲਣ ਦੀ ਟਰੇਨਿੰਗ ? ਤੁਸੀਂ ਤਾਂ ਆਪ ਹੀ ਸ਼ੇਰ ਹੋ ਪੁੱਤਰਾ!
@rajsingh9221
@rajsingh9221 6 ай бұрын
​@@amarjitsingh2775pehla Apne ma pio nu ta Paal la puddi diya😂
@amarjitsingh2775
@amarjitsingh2775 6 ай бұрын
@@rajsingh9221 hlo jotti da yr aa tu glat Q bloda teri ki bhan kd te mai comint ch
@GurdeepSingh-iv4up
@GurdeepSingh-iv4up Ай бұрын
ਪਹਿਲਾਂ ਈਮੋ ਫਾਰਮ ਵੀ ਪਾਏ , ਫੇਰ ਗਾਵਾਂ ਦੇ ਫਾਰਮ ਵੀ ਪਾਏ , 4-5 ਸਾਲ ਪਹਿਲਾਂ ਕੁੱਤਿਆਂ ਦੇ ਫਾਰਮ ਵੀ ਪਾਏ ਤੇ ਫਰੀ ਚ ਫੜਾਏ 😂😂 ਹੁਣ ਦੇਖੋ ਬੱਕਰੀ ਫਾਰਮ ਦਾ ਕੀ ਬਣਦਾ 😂😂
@harbansbhangoo
@harbansbhangoo 11 ай бұрын
👌👌👌👌👌👍👍🙏🙏
@natural8535
@natural8535 11 ай бұрын
Jina KZbin bakria da kham sukha bana dita una ha nahi
@husanveersingh8693
@husanveersingh8693 11 ай бұрын
Traning feec ta daso ji
@tractordogscomedysportskab8113
@tractordogscomedysportskab8113 11 ай бұрын
5000
@husanveersingh8693
@husanveersingh8693 11 ай бұрын
@@tractordogscomedysportskab8113 Thanks ji Vadiya kmm hai ehna da ta ji
@SainiTaljinder007
@SainiTaljinder007 11 ай бұрын
Koi ve km ena Sukha ne hunda jina asi bna lande aa.par jado kr lande aa udo patha lag da.Rakh ke dekh lo koi vi Ek sale ne tik da
@Rajmember07
@Rajmember07 11 ай бұрын
Asi b training lani ha soda number das do ji
@Manpreet2510brar
@Manpreet2510brar 11 ай бұрын
Vedio ch niche dita hoya
@poojakaur8814
@poojakaur8814 11 ай бұрын
Koy Fida ne
@Savengerofficial5966
@Savengerofficial5966 11 ай бұрын
Pr eh training wale sabh fuddu bnode aa loan kise greeb Kisan mjdur nu tan kiteo milda hi nhi
@harwindersandhu327
@harwindersandhu327 11 ай бұрын
Right veer
@jatindermann8616
@jatindermann8616 11 ай бұрын
Ble Ble
@alsalmagoatfarm7040
@alsalmagoatfarm7040 7 ай бұрын
Subse ganda kaam hae bakri ka 35,000 40,000 ki bakri kharido 5mahine mae woh baccha degi 5 mahine 5 mahine baccha samhalo uske baad 8000 10,000 ka sell hoga 8 mahine ki income hae isme 20,000 jisme bakri8 mahine mae 2940 ka anaaj kha gayi bakri 4,200 ka bhusa kha gayi usme kuch % light bill labour salary an medicine expense sub kuch mila ke kuch nai bachta aur baccha mar gaya to 1 sua totally loss an agle sua mae profit level logo ko bewakoof banane wala dhanda hae yeh
@Balbirsingh-ud5db
@Balbirsingh-ud5db 11 ай бұрын
Pleasetellafress bakritranee center and moollno
@sharikahmad1233
@sharikahmad1233 11 ай бұрын
Nice work
@JaswinderSingh-io7uo
@JaswinderSingh-io7uo 11 ай бұрын
❤❤❤ Very Nice 👍👍👍❤❤❤
@harpaldhaliwal8044
@harpaldhaliwal8044 11 ай бұрын
Good veer ji
REAL MAN 🤣💪🏻
00:35
Kan Andrey
Рет қаралды 18 МЛН