100 Bakri ਲਈ 25 lakh Loan ਕਿਵੇਂ ਹੋਊ ! | Goat Farm Loan | NLM Loan | Sirlekh

  Рет қаралды 14,833

Sirlekh

Sirlekh

Күн бұрын

Пікірлер
@sukhimaghanian707
@sukhimaghanian707 10 ай бұрын
ਬੱਕਰੀ ਫਾਰਮ ਲੋਨ ਬਾਰੇ ਚੰਗੀ ਜਾਣਕਾਰੀ
@JaswinderSingh-nf6bp
@JaswinderSingh-nf6bp 10 ай бұрын
ਲੋਨ ਨਹੀ ਦਿੰਦੇ ਐਵੇ ਧੱਕੇ ਖ਼ਾਣ ਵਾਲੀ ਗੱਲ਼ ਮੇਰੇ ਕੋਲ ਟਰੇਨਿੰਗ ਸਰਟੀਫ਼ਿਕੇਟ ਹੋਰ ਵੀ ਸਾਰੇ ਸਰਟੀਫ਼ਿਕੇਟ ਹੈਗੇ ਨੇ ਪਰ ਲੋਨ ਨਹੀ ਮਿਲਦਾ
@SandhuSaab-yo8cg
@SandhuSaab-yo8cg 8 ай бұрын
ਸਭ ਮਹਿਕਮਿਆ ਚ ਦੱਲੇ ਲੋਕ ਬੈਠੇ ਨੇ ਵੀਰ ਸਹੀ ਬੰਦੇ ਨੂੰ ਨਾ ਲੋਨ ਨਾ ਸਬਸਿੰਡੀ ਦਿੰਦੇ ਨਹੀ ਰਿਸ਼ਵਤ ਲਏ ਬਿਨਾ ? ਮੈ ਮੱਛੀ ਫਾਰਮ ਤਿਆਰ ਕੀਤਾ ਦਫ਼ਤਰਾ ਦੇ ਗੇੜੇ ਮਾਰ -2 ਥੱਕ ਗਿਆ ਸਬਸਿਡੀ ਨਹੀ ਮਿਲੀ ਲੋਨ ਮੈ ਨਹੀ ਲੈਤਾ ਸਬਸਿਡੀ ਓਹਨਾ ਨਹੀ ਦਿੱਤੀ ?!🤔
@sukhdeepdhindsa6157
@sukhdeepdhindsa6157 10 ай бұрын
ਵੀਰ ਜੀ ਮੈਨੂੰ ਬਹੁਤ ਸ਼ੌਕ ਆ ਬੱਕਰੀ ਪਾਲਣ ਦਾ ਪਰ ਇਹ ਨੀ ਪਤਾ ਵੀ ਲੋਨ ਕਿਵੇਂ ਮਿਲੂ ਸਰਕਾਰੀ ਸਰਟੀਫਿਕੇਟ ਕਿਥੋਂ ਮਿਲੂ ਜੀ 🙏🙏🙏🙏
@seemalwa3459
@seemalwa3459 10 ай бұрын
ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚੋਂ ਟ੍ਰੇਨਿੰਗ ਕਰਕੇ ਮਿਲੂਗਾ ਸਰਕਾਰੀ ਸਰਟੀਫਿਕੇਟ
@sukhdeepdhindsa6157
@sukhdeepdhindsa6157 10 ай бұрын
ਇਹ ਕਿਥੋਂ ਹੈ ਜੀ ਕਿਸੀ ਵਿਗਿਆਨ ਕੇਂਦਰ
@gurmeetchahal8802
@gurmeetchahal8802 10 ай бұрын
​@@sukhdeepdhindsa6157 Haji thode district ch pta kro g kehda painda thonu. Ya Sanu dasu asi thonu pta kar dene a g bohot vdia kamm a ji Ghare de Ghare nal nal time pass + income v ji
@sukhdeepsingh9813
@sukhdeepsingh9813 10 ай бұрын
ਬਠਿੰਡਾ ਡੱਬਵਾਲੀ ਰੋੜ ਤੇ
@gurbindersinghgill4479
@gurbindersinghgill4479 10 ай бұрын
ਘੱਟ ਗਿਣਤੀ ਬਕਰੀਆਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ
@SurajBhatti-um5ln
@SurajBhatti-um5ln 4 ай бұрын
Thanks Bro Bahut vadiya jankari lai
@sukhdeepsingh9813
@sukhdeepsingh9813 10 ай бұрын
ਪੰਜਾਬ ਚ ਲੋਨ ਨਹੀ ਹੋ ਰਿਹਾ ਇਸ ਦਾ ਕਾਰਨ ਹੈ ਕੋਈ ਵੀ ਕੰਪਨੀ ਬਕਰੀਆਂ ਤੇ ਇਨਸ਼ੋਰੈਂਸ ਨਹੀਂ ਕਰ ਰਹੀ
@harbhagwanmaan6941
@harbhagwanmaan6941 10 ай бұрын
Good nolij
@sukhdeepsingh9813
@sukhdeepsingh9813 10 ай бұрын
ਬੈਕ ਕਹਿੰਦੀ ਜੇ ਬਕਰੀਆਂ ਦਾ ਇੰਸ਼ੋਰੈਂਸ ਹੋਊਗਾ ਤਾਂ ਹੀ ਲੋਨ ਹੋਊ
@sukhdeepdhindsa6157
@sukhdeepdhindsa6157 10 ай бұрын
ਕੀ ਜਗਾਂ ਆਪਣੀ ਹੋਣੀ ਚਾਹੀਦੀ ਹੈ ਸਰਲੇਖ ਵੀਰ ਜੀ
@HarpreetSingh-fv5sg
@HarpreetSingh-fv5sg 8 ай бұрын
200bedda sheep hge a os lea shead lenter wala howe ja kachi he serki nal b loun huga
@rajujatana4680
@rajujatana4680 10 ай бұрын
ਲੋਨ ਦੀ ਵਿਆਜ ਦਰ ਕਿੰਨੀ ਹੁੰਦੀ ਆ ਜੀ?
@gurmeetsingh1214
@gurmeetsingh1214 10 ай бұрын
ਪੱਚੀ ਲੱਖ ਦੀ ਤਾਂ ਸੌਂ ਬੱਕਰੀ ਨੀਂ ਆਉਂਦੀ ਸੈਡ -ਪੰਜ ਬੋਕ-ਇੱਕ ਸਾਲ ਦਾ ਖਰਚਾ ਕਿੰਨਾ ਹੋਊ ?
@MIKKVO
@MIKKVO 12 күн бұрын
Bakri de bache lene aa 12k 12k de
@GurpreetSingh-r3c
@GurpreetSingh-r3c 10 ай бұрын
ਕੋਈ ਲੋਨ ਨੀ ਮਿਲਦਾ
@mandeepbuttarmandeepbuttar6963
@mandeepbuttarmandeepbuttar6963 Ай бұрын
ਲੋਨ ਬਾਰੇ ਪੂਰੀ ਜਾਣਕਾਰੀ ਲੈ ਲਉ
@charanjitkaur9230
@charanjitkaur9230 10 ай бұрын
❤❤❤
@KartarSingh-pu8yl
@KartarSingh-pu8yl 9 ай бұрын
Bakri palan vaste kini jamin chei di haa
@JagshreerSingh
@JagshreerSingh 5 ай бұрын
Free traning karwo
@ajmermann8072
@ajmermann8072 6 ай бұрын
Loan hona he nhi hai.ihh SB dikhan lyi hai.iss desh vich sirf rich loka nu SB kuj milda lodwand nu nhi
@charancharanjitsingh2378
@charancharanjitsingh2378 10 ай бұрын
Mam training lo
#behindthescenes @CrissaJackson
0:11
Happy Kelli
Рет қаралды 27 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
#behindthescenes @CrissaJackson
0:11
Happy Kelli
Рет қаралды 27 МЛН