SOA ( State of Affairs ) | Jenny Johal

  Рет қаралды 262,156

Loud Waves

Loud Waves

Жыл бұрын

Singer , Lyrics & Composer : Jenny Johal
Music : Prince Saggu
Visuals : Sehajonly14
Project by : Azadbir Johal
Mix & Master : Bad Junkie
Amazon : music.amazon.in/albums/B0BNWZ...
Spotify : open.spotify.com/track/4fPzVn...
Apple music : music.apple.com/in/album/s-o-...
Resso : m.resso.com/Zs8eqALo3/
Saavn : www.jiosaavn.com/song/s.o.a/N...

Пікірлер: 1 300
@loudwaves8423
@loudwaves8423 Жыл бұрын
Saareyan nu pyaar bhari SAT SRI AKAAL 🙏🙏 Gaana sunke zaroor dasseyo kivein lagga ? 🙏
@PunjabiMasla
@PunjabiMasla Жыл бұрын
Yr Kya Lyrics Aa …Jmaa e Sach ….Aaj Da Pura Sach Is Gaane Vich Aa…🔥 #justiceforsidhumoosewala
@juneborn1427
@juneborn1427 Жыл бұрын
Bot sona geet likhya peene...dilo pyar a sis nu...wmk❤
@ggurjinder88
@ggurjinder88 Жыл бұрын
Kol beh k hi likhvayi janda O mukya nhi ajje Killer lyrics
@amritbrar9920
@amritbrar9920 Жыл бұрын
Shi 💯
@rajputdeep5566
@rajputdeep5566 Жыл бұрын
🙏❤️❤️🙏
@MandeepSingh-cl9ew
@MandeepSingh-cl9ew Жыл бұрын
ਇਹੋ ਜਿਹੇ ਗੀਤਾਂ ਨੂੰ ਤਵੱਜੋ ਦੇਣੀ ਬੇਹੱਦ ਜ਼ਰੂਰੀ ਹੈ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਸਾਡੇ ਭਾਈਚਾਰੇ ਨੂੰ
@talwindersingh6117
@talwindersingh6117 Жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ਜੀ ਲੱਗੇ ਰਹੋ ਏਦਾਂ ਹੀ ਪੰਜਾਬ ਨੂੰ ਮੁੜ ਤੋਂ ਪੰਜਾਬ ਬਣਾਉਣ ਲਈ❤❤❤
@jot765
@jot765 Жыл бұрын
ਭੈਣੇ ਤੇਰੇ ਗੀਤ ਸੁਣਕੇ ਸਿੱਧੂ ਦੀ ਯਾਦ ਆਉਂਦੀ ਹੈ 😭😭ਇਹ ਗੀਤ ਵਿੱਚ ਪੰਜਾਬ ਦਾ ਦਰਦ ਬਾਖੂਬੀ ਬਿਆਨ ਕੀਤਾ ਹੈ ।ਸਲਾਮ ਹੈ ਤੁਹਾਡੀ ਕਲਮ ਨੂੰ ✍️❤
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@navjotrandhawa6
@navjotrandhawa6 Жыл бұрын
Justice for Sidhu moose wala 🙏🏽🙏🏽🙏🏽🙏🏽🙏🏽🙏🏽🙏🏽🙏🏽
@navjotrandhawa6
@navjotrandhawa6 Жыл бұрын
Hi
@navjotrandhawa6
@navjotrandhawa6 Жыл бұрын
Love u
@navjotrandhawa6
@navjotrandhawa6 Жыл бұрын
Miss u sidhu moose wala 😭😭😭😭😭😭😭
@AmritPal930
@AmritPal930 Жыл бұрын
#justiceforsidhumoosewala
@punjabtelevision7561
@punjabtelevision7561 Жыл бұрын
ਬੁਹਤ ਹੀ ਸੋਹਣਾ ਗੀਤ ਇਹੋ ਜਿਹੇ ਗੀਤਾ ਦੀ ਪੰਜਾਬ ਨੂੰ ਲੌੜ ਆ ।
@gurjiwankaursran1902
@gurjiwankaursran1902 Жыл бұрын
U are ryt
@maan5774
@maan5774 Жыл бұрын
ਬਹੁਤ ਖੂਬ ਲਿਖਿਆ ਭੈਣ ਮੇਰੀ ਏ..🙏🏻🙏🏻 .....ਦਿਨੋਂ ਦਿਨ ਨਿਖਾਰ ਝਲਕ ਰਹੀ ਆ ਤੁਹਾਡੀ ਕਲਮ ਚੋਂ... 👌🏼👌🏻❤️❤️ ..... #justiceforsidhumoosewala
@sandhuzjoban0001
@sandhuzjoban0001 Жыл бұрын
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਹਾਡੀ ਆਵਾਜ਼ ਤੇ ਕਲਮ ਤੇ ਮੇਹਰ ਬਣਾਈਂ ਰੱਖਣ ਹਮੇਸ਼ਾ ਸੱਚ ਗਾਉਂਦੇ ਰਹੋ🥀⛳
@arshsingh9950
@arshsingh9950 Жыл бұрын
Good ❤
@singga5679
@singga5679 Жыл бұрын
ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻‍♂ ਕਰਕੇ ਕਮਾ ਲਵੋ".....🙏♣♠
@rajatkumar5262
@rajatkumar5262 Жыл бұрын
I am 27 year old facing mental and physical issue since 2014..Unemployed, no friends, no business, So called family with no support. Still fighting for myself. But I'll stand up for myself and I'll fight for myself for my Punjab..I'll not leave Punjab. ਸਿਸਟਮ ਚ ਰਹ ਕੇ ਸਿਸਟਮ ਦੀ ਹਿੱਕ ਭੰਨਣੀ ਆ, ਪੱਟ ਤੇ ਥਾਪੀ ਜਰੂਰ ਵੱਜੂ ਇਕ ਦਿਨ ।
@neerajsinghbhar966
@neerajsinghbhar966 Жыл бұрын
Koi ni bhai hosla rakh haryana mai bhi koi acche halat nahi hai mai bhi berojgar baitha hu,
@rajatkumar5262
@rajatkumar5262 Жыл бұрын
@@neerajsinghbhar966 par health nal te family nal ladna bahut okha veer.. Hath pair shi hunde hoye v bhikhari ban gye🥲
@amanshada4445
@amanshada4445 Жыл бұрын
God bless you 👍🏻👍🏻👍🏻👍🏻
@spainsdrivinglicenseinpunj1588
@spainsdrivinglicenseinpunj1588 Жыл бұрын
Brother Keep learning new skills and keep trying everyday to succeed. Definitely You will be successful
@rdhillon22
@rdhillon22 Жыл бұрын
ਹੌਂਸਲਾ ਰੱਖ ਸ਼ੇਰਾ ਹੌਂਸਲਾ
@gurpreetgopi4289
@gurpreetgopi4289 Жыл бұрын
ਬਹੁਤ ਵਧੀਆ ਲਿਖਿਆ ਗਾਇਆ ਉਸ ਤੋ ਵਧੀਆ ਜੁਗ ਜੁਗ ਜੀਓ ਮੇਰੀ ਭੈਣ ਜੀ
@PunjabiMasla
@PunjabiMasla Жыл бұрын
Jenny Johal Di Kalam Bhut Kuj Beyaan Krdi A…Jine Views Jenny Johal De Gaaneya Nu Aune Chahide Aa One Aa Nahi Rahe….Bhut Jld Jenny Johal Di Kalam Misaal Bnugi💯 #JusticeForSidhuMooseWala
@alam22ji_
@alam22ji_ Жыл бұрын
Lyric 100% Voice 100% Music 100%
@mandeephandcontrolsystempunjab
@mandeephandcontrolsystempunjab Жыл бұрын
ਅੱਜ ਦੀ ਅਸਲੀਅਤ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਦੇ ਭਵਿੱਖ ਤੇ🙏🙏🙏 ਚੜਦੀਕਲਾ 🙏
@GagandeepSingh-ej8vc
@GagandeepSingh-ej8vc Жыл бұрын
Am proud to be sikh and am love punjab always.vaheguruji sahib ji sàrbat da bhlla kariyoji. ਰਾਜ ਕਰੇਗਾ ਖ਼ਾਲਸਾ।
@Deep12146
@Deep12146 Жыл бұрын
ਪੰਜਾਬ ਸਰਕਾਰ ਮੁਰਦਾਬਾਦ ਜੇਕਰ ਇੱਥੇ ਨੋਕਰੀਆਂ ਮਿਲ਼ਣ ਰੁਜ਼ਗਾਰ ਹੋਵੇ ਫਿਰ ਕਿਉਂ ਜਾਣ ਕਿਸੇ ਨੂੰ ਸ਼ੌਕ ਨਹੀਂ ਘਰ ਤੋਂ ਦੂਰ ਜਾਣ ਦਾ ਜਦੋਂ ਦੇ ਅੰਗਰੇਜ਼ ਗਏ ਨੇ ਕੀ ਕਰਿਆ ਪੰਜਾਬ ਸਰਕਾਰ ਨੇ ਇਨ੍ਹਾਂ ਕੋਲੋਂ ਤਿੰਨ ਚੀਜ਼ਾਂ ਨੀ ਦਿਤੀਆਂ ਗਈਆਂ ਹੁਣ ਤੱਕ ਨਾ ਸਿਖਿਆ ਨਾ ਮੈਡੀਕਲ ਨਾ ਰੁਜ਼ਗਾਰ ਕੀ ਕਰਨ ਲੋਕ ਹੋਰ ਪੰਜਾਬ ਖਤਮ ਆ ਹੁਣ
@jatt065
@jatt065 Жыл бұрын
ਕੁਝ ਸ਼ਬਦ ਨੇ ਇਸ ਗਾਣੇ ਵਿੱਚ ਜੋ ਕਿਸੇ ਕਿਸੇ ਨੂੰ ਚੁਬਣ ਗੇ ਪਰ ਇਹ ਸੱਚ ਹੈ 🙏
@avihair1878
@avihair1878 Жыл бұрын
i Love my ਪੰਜਾਬ ..ਬਹੁਤ ਸੋਹਣਾ ਗੀਤ ਗਾਇਆ ਕੁੜੀ ਨੇ ਦਿਲੋਂ ਧੰਨਵਾਦ ਕਰਦੇ ਆ ਚੰਗੇ ਗੀਤ ਗਾਉਣ ਵਾਲੇ ਸਿੰਗਰਾ ਨੂੰ ਤੇ ਲਿਖਤ ਨੂੰ ਼਼❣️🙏🏻
@sandhujatt1362
@sandhujatt1362 Жыл бұрын
ਬਹੁਤ ਵਧਿਅਾ ਗੀਤ ਤੇ ਸੌਚ...ਪੰਜਾਬ ਨੂੰ ਛੱਡੌ ਨਾ ...ਸਭ ਰਿਲ ਕੇ ਮਾੜੇ ਸਿਸਮਟ ਦੇ ਖਿਲਾਫ ਲੜੌ
@manithakur.
@manithakur. Жыл бұрын
ਜਿਉਂਦੀ ਰਹੀ ਭੈਣੇ,, ਪਰ ਹੁਣ ਸਾਡੇ ਪੰਜਾਬੀ ਨਹੀਂ ਸਮਝਦੇ 🥺
@satindersingh2.0
@satindersingh2.0 Жыл бұрын
ਲੋੜ ਹੈ ਇੱਦਾਂ ਦੇ ਗੀਤਾ ਦੀ keep it up ❤❤❤
@brarphotographyshakoor4338
@brarphotographyshakoor4338 Жыл бұрын
ਬਹੁਤ ਸੋਹਣਾ ਗਾਣਾ ਜਿਉਂਦੀ ਰਿਹ ਜੈਨੀ ਜੌਹਲ ਭੈਣੀ ਵਾਹਿਗੁਰੂ ਜੀ ਤਹਾਨੂੰ ਹੋਰ ਤਰੱਕੀਆਂ ਬਖਸ਼ਣ 🙏🙏
@singhbahadar8329
@singhbahadar8329 Жыл бұрын
ਬਹੁਤ ਵਧੀਅਾ ਗੀਤ ,ਭੈਣੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ🙏🙏
@Manpreetkaur-qg5wc
@Manpreetkaur-qg5wc Жыл бұрын
ਜੇ ਸਰਕਾਰਾਂ ਚੰਗੀਆ ਹੋਣ ਤਾਂ ਪੰਜਾਬ ਅੱਜ ਵੀ ਹੱਸਦਾ ਹੋਣਾ ਸੀ। 😶
@Jagubhullar123.
@Jagubhullar123. Жыл бұрын
ਸ਼ੋਂਕ ਨਾਲ ਪੰਜਾਬ ਨਾ ਸ਼ਡੋ ਵੀਰੋ ਪੰਜਾਬ ਵਰਗਾ ਕੋਈ ਨਹੀਂ ਇਸ ਨੂੰ ਸਾਬਾਲ ਕੇ ਰੱਖੋ
@navpreetsingh3647
@navpreetsingh3647 Жыл бұрын
Agree👍👍
@sarbjeetsingh1324
@sarbjeetsingh1324 Жыл бұрын
Ki kariye veer saadiyan sarkaran hi ni changiyan saada kehda jee karda 🥺🥺
@pinderbrar1236
@pinderbrar1236 Жыл бұрын
ਗੱਲ ਤਾਂ ਸਹੀ ਆ ਵੀਰ ਕਰੀਏ ਕੀ ਕਰਜਾਈ ਏਨੇ ਹੋਏ ਪਏ ਆ
@deepmohie4105
@deepmohie4105 Жыл бұрын
ਸ਼ਭ ਠੀਕ ਆ..ਪਰ ਪੰਜਾਬ 🤲👏👏👏👏ਆ
@deepmohie4105
@deepmohie4105 Жыл бұрын
ਜਿਦੇ ਮਰਜੀ ਪਰ ਪੰਜਾਬ ਵਰਗੀ ਮੌਜ ਨੀ ਲੰਬਣੀ🤲👏👏👏
@lavi9136
@lavi9136 Жыл бұрын
ਪੰਜਾਬੀ ਮਾਂ ਬੋਲੀ ਜ਼ਿੰਦਾਬਾਦ 🙏 ਪੰਜਾਬ ਪੰਜਾਬੀਅਤ ਜ਼ਿੰਦਾਬਾਦ 🙏 ਰਾਜ ਕਰੇਗਾ ਖਾਲਸਾ 🚩🚩🚩 ਕੁਦਰਤ ਮੇਹਰ ਬਖਸ਼ੇ 🙏🙏🙏🤲🤲🤲🤲🤲🤲
@baghelsingh2595
@baghelsingh2595 Жыл бұрын
ਮਹਾਰਾਜ🙏 ਤੈਨੂੰ😊 ਤਰੱਕੀਆਂ ਬਖਸ਼ਣ ਭੈਣ ਮੇਰੀਏ
@aulakh9276
@aulakh9276 Жыл бұрын
ਬਹੁਤ ਹੀ ਵਧੀਆ ਗੀਤ ਲਿਖਿਆ ਵੀ ਗਾਇਆ ਵੀ ♥️♥️🙏
@ramanverma347
@ramanverma347 Жыл бұрын
ਰੱਬ ਤੈਨੂੰ ਹੋਰ ਤਰੱਕੀਆਂ ਦੇਵੇ ਭੈਣ, ਜਿਹੜੀ ਆਵਾਜ ਲੋਕਾਂ ਨੂੰੰ ਚੱਕਣੀ ਚਾਹੀਦੀ ਆ, ਉਹ ਤੂੰਂ ਚੱਕ ਰਹੀਂ ਐਂ, ਮੇਰੇ ਸੋਹਣੇ ਵਤਨ ਪੰਜਾਬ ਦਾ ਦਰਦ ਬਿਆਨ ਕੀਤਾ, ਕੱਲੀ-ਕੱਲੀ ਗੱਲ ਸੁਣਨ ਵਾਲੀ ਆ, ਜਿਹਨਾਂ ਵਿੱਚ ਇਨਸਾਨੀਅਤ ਆ, ਕਿਰਪਾ ਕਰਕੇ ਗਾਣੇ ਨੂੰ ਸ਼ੇਅਰ ਕਰੋ,,,
@pavitersinghkaler734
@pavitersinghkaler734 Жыл бұрын
ਬਹੁਤ ਸੌਹਣਾ ਤੇ ਸੱਚ ਲਿਖਿਆ ਪੰਜਾਬ ਦੇ ਹਲਾਤਾਂ ਵਾਰੇ 💯🙏🙏🙏🙏🙏
@Dharamgarh_uk_aale
@Dharamgarh_uk_aale Жыл бұрын
ਜੇ ਨਾ ਵੀ ਜਾਣ ਮੁੰਡੇ ਬਾਹਰ .. ਓਦਾ ਵੀ ਮਾਪੇ ਰੁਲਣ ਵਾਲਾ ਕੰਮ ਆ…. ਨਸ਼ੇ ਤੇ ਬੇਰੁਜਗਾਰੀ ਈ ਨੀ ਜੀਣ ਦਿੰਦੀ
@kindykauldhar9697
@kindykauldhar9697 Жыл бұрын
ਕਿਉਂ ਨਾ ਜਾਵੇ ਕੋਈ ਬਾਹਰ ਕਰਜਾ ਕਿਵੇਂ ਲਾਹੁਣਾ ਆਪ ਤਾਂ ਗੀਤ ਗਾ ਕੇ ਪੇਸੈ ਕਮਾ ਲੈਣੇ ਨੇ …💯
@Gurmailchahal1
@Gurmailchahal1 Жыл бұрын
ਕੋਈ ਸ਼ਬਦ ਈ ਨੀ ਕਿਹਣ ਲਈ ਵਾਹਿਗੁਰੂ ਤੁਹਾਨੂੰ ਐਵੇ ਈ ਸੱਚ ਬੋਲਣ ਦਾ ਬੱਲ ਬਖ਼ਸ਼ਣ ❤️🙏🏻👈
@Strangefacts468
@Strangefacts468 Жыл бұрын
🥺No one wants to leave Panjab, but some compulsions😓 do not go away👍 this song is stupendous❤
@tejindersingh2690
@tejindersingh2690 Жыл бұрын
ਸਹੀ ਗੱਲ ਹੈ ਭੈਣੇ ਪੁਤ ਤੋਰਨ ਲਈ ਦਿਲ ਤੇ ਪੱਥਰ ਧਰਨਾ ਪੈਦਾ ਕਦੇ ਨਸ਼ੇ ਤੋਂ ਡਰਦੇਆ ਕਦੇ ਵੇ ਰਜਗਾਰੀ ਤੋ
@parrysarpanch1181
@parrysarpanch1181 Жыл бұрын
ਬਹੁਤ ਵਧੀਆ ਭੈਣ 🙏🏻🙏🏻🙏🏻🙏🏻
@iAshStar
@iAshStar Жыл бұрын
Much Much Better then so called famous artists 🔥🔥 Jenny Di
@kirxn_vsv
@kirxn_vsv Жыл бұрын
4:33 💯 Miss You & Love you Sidhu Bai nu From Gujrat ❤️🕊️♾️ #JUSTICEFORSIDHUMOOSEWALA
@Sukhwinder351
@Sukhwinder351 Жыл бұрын
ਦੁੱਖ ਪੰਜਾਬ ਦਾ ਹੈ ਪਰ ਸੱਚ ਹੈ।ਸਿੱਧੂ ਬਈ ਦੀ ਸੋਚ ਨੂੰ ਪਾਣੀ ਦਿੱਤਾ ਹੈ।
@SUKHPREET2NOV3
@SUKHPREET2NOV3 Жыл бұрын
ਬਾਬੇ ਰੁਲ ਜਾਣੇ ਜੇ ਪੰਜਾਬ ਚੋ ਦੋਹਤੇ-ਪੋਤੇ ਜਾਂਦੇ ਰਹੇ ਵਾਹ ਜੌਹਲ ਸਾਬ ਸੱਚ ਕਿਹਾ
@onkarsingh2664
@onkarsingh2664 Жыл бұрын
ਦਿਲ ਨੂੰ ਹਲੂਣਾ ਦੇਣ ਵਾਲਾ ❤️❤️
@singhravinder4751
@singhravinder4751 Жыл бұрын
Bahut sohna song. .. waheguru chardi kala ch rakhke thanu ❤️
@sukh.4l
@sukh.4l Жыл бұрын
ਆਖਰੀ ਸਾਹਾਂ ਤੱਕ ਪੰਜਾਬ ਰਹਾਂਗਾ⚔
@DeepJagdeepMusic
@DeepJagdeepMusic Жыл бұрын
ਜਿਊਂਦੀ ਰਹਿ ਜੈਨੀ ਜੌਹਲ ਭੈਣ। ਰੱਬ ਤੈਨੂੰ ਬਲ ਬਖਸ਼ੇ
@shahzaibshami8754
@shahzaibshami8754 Жыл бұрын
OMG what a song what a singer. hats off mam. love and respect from Pakistan. i can feel your pain that you are explaining through this song but the thing is, people will still try to demotivate you through bad talks because the people are cruel. first they hurt someone and then after his death, they show their love for him. We do not value anyone in his or her life but after
@gurmeetsinghmeet9938
@gurmeetsinghmeet9938 Жыл бұрын
Waheguru ji mehar kro Punjab te
@pardeepranike4468
@pardeepranike4468 Жыл бұрын
ਬਹੁਤ ਵਧੀਆ ਗਾਇਆ ਸਹੀ ਬਾਈ ਪੰਜਾਬ ਵਰਗਾ ਕੋਈ ਨਹੀਂ ਸ਼ੋਕ ਨਾਲ ਨਾ ਸਡੋ
@Harpreet_.Gill28
@Harpreet_.Gill28 Жыл бұрын
Oh v bann gyi Gorry💀❤️
@mathswithpk3798
@mathswithpk3798 Жыл бұрын
Jenny Johal....GOOD JOB DEAR....BACK TO BACK HIT SONG... ਚੰਗੇ ਗਾਣੇ ਸੁਨਣ ਵਾਲੇ ਥੋੜੇ ਨੇ, ਪਰ ਇਹ ਗਿਣਤੀ ਹੋਰ ਨਾ ਘਟੇ ਇਸ ਲਈ ਇਹ ਉਪਰਾਲਾ ਛੋਟਾ ਨਹੀਂ।
@tarndeep1989
@tarndeep1989 Жыл бұрын
Bina sune he like krta c kyo ke Jenny johal de kalam ehna te maaan 💯👌✍️🙌hega after sidhu moose wala death only Jenny deserves big respect 🙏 👏 Carry on
@golirecords4518
@golirecords4518 Жыл бұрын
ਗੱਲ ਲਿਖ ਕੇ ਗਾਉਣੀ ਸੌਖੀ ਆ ਭੈਣੇ ! ਆਪ ਤੁਹਾਡੇ ਪਰਵਾਰ ਓਦਰ PR ਨੇ! ਅਸੀਂ ਤਾਂ ਜਾਵਾਂਗੇ
@parwinderkour4895
@parwinderkour4895 Жыл бұрын
She is the next one to Sidhu Mussewala, who speaks for truth.
@mannkaur.ghuman.6585
@mannkaur.ghuman.6585 Жыл бұрын
Very very heart touching song no words this song 🔥🔥🔥🔥 keep it up sis 👍👍👍#justicemoosewala😢😢😢😢
@kaurkk6118
@kaurkk6118 Жыл бұрын
ਕਮਾਲ ਗੀਤ ਸੱਚ ਆ ਅੱਜ ਦਾ ਬਹੁਤ ਵਧੀਆਂ ਵਾਰ ਵਾਰ ਸੁਣਿਆਂ👌👌👌👌
@gurbaxsingh3638
@gurbaxsingh3638 Жыл бұрын
ਬਹੁਤ ਵਧੀਆ ਗਾਇਆ ਧੀਏ ਜਿਓੁਦੀ ਰਹਿ ਵਾਹਿਗੁਰੂ ਜੀ ਤੇਰੀ ਲੰਬੀ ਓੁਮਰ ਕਰੇ ਚੜਦੀ ਕਲਾ ਬਖ਼ਸ਼ੇ
@onenesslove8003
@onenesslove8003 Жыл бұрын
A very beautiful song, Stay alive Jenny johal❤️(Sister) God blessing Always with more progress.. It is so heart touching Song .. Misss uuuu Sidhuuuu Moosewalaaaa😘😘 Love youuu❤️❤️❤️❤️❤️ Forever in our hearts Sidhu Moosewala
@shubhjotsidhu5911
@shubhjotsidhu5911 Жыл бұрын
Bhut Sohna likheya gaayeaa bhaine , Stay blessed 🙏🏻❤️ #justiceforsidhumoosewala
@deepsindhwani5191
@deepsindhwani5191 Жыл бұрын
ਸਭ ਦੀ ਕੋਈ ਨਾ ਕੋਈ ਮਜ਼ਬੂਰੀ a, koi ਪਰਦੇਸੀ ਘਰ ਨਹੀਂ ਛੱਡਦਾ ਚਾਵਾ ਨੂੰ। 👍😭❤️
@beingreal4742
@beingreal4742 Жыл бұрын
ਸਹੀ ਕਿਹਾ ਸੀ ਬਾਪੂ ਬਲਕੌਰ ਸਿੰਘ ਨੇ, ਸੁਭਦੀਪ, ਪਾਰਸ ਸੀ, ਜੀਹਦੇ ਤੇ ਧਰਦਾ ਸੀ, ਸੋਨਾ ਬਣਾ ਦਿੰਦਾ ਸੀ। ਜਾਂਦਾ ਜਾਂਦਾ ਇੱਕ ਹੋਰ ਸੋਨਾ ਦੇ ਗਿਆ।
@kajal_kaur_5571
@kajal_kaur_5571 Жыл бұрын
❤️❤️❤️❤️ਬਹੁਤ ਵਧੀਆ।।।। ਸੱਚ ਬੋਲੋ ਅਤੇ ਸੱਚ ਦਾ ਸਾਥ ਦਵੋ।।।।।।।।🙏🙏
@shivainsondhi81
@shivainsondhi81 Жыл бұрын
Big Respect for Jenny Never disappoints ... keep up the good work... Darr Mukkke te ehda de gaane gaun gye sare e singer...❤❤ stay blessed ..😇😇
@MandeepKaur-ou2xl
@MandeepKaur-ou2xl Жыл бұрын
ਸਹੀ ਕਿਹਾ ਭੈਣੇ ਵਾਕਿਆ ਹੀ ਪੰਜਾਬੀਆ ਦੀਆ ਅਣਖਾ ਜ਼ਮੀਰਾਂ ਨੂੰ ਪਤਾ ਨਹੀਂ ਕੀ ਹੋ ਗਿਆ ਵਾਹਿਗੁਰੂ ਜੀ ਸਾਡੇ ਪੰਜਾਬ ਨੂੰ ਬਚਾਉ
@amansahota600500
@amansahota600500 Жыл бұрын
295 and soa songs end no world this this song Lag da jeeni g di kalam Bai na far lahi Full song right effect in punjab
@sidhumosawala1435
@sidhumosawala1435 Жыл бұрын
Likhi chal bhena Sach 💓⛳
@jagjitaujla2150
@jagjitaujla2150 Жыл бұрын
ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ
@Amitsingh008
@Amitsingh008 Жыл бұрын
Nice ਗੀਤ 👌👌👌❤️🤟🤟🤟🏻👍👍👍
@harjindersingh-fl8rg
@harjindersingh-fl8rg Жыл бұрын
Waheguru ji chardi kalla vich rakhe bhene tuhanu 🙏
@manindersinghbhatti5410
@manindersinghbhatti5410 Жыл бұрын
waheguru ji chardi kla vich rakhan punjab nu ....salam h kalam nu 🙏🙏🙏🙏🙏
@jaggikumar9046
@jaggikumar9046 Жыл бұрын
ਜੀਉਂਦੀ ਵਸਦੀ ਰਿਹ ਭੈਣੇ ਬਹੁਤ ਬਹੁਤ ਵਧੀਆ ਗੀਤ
@vikramsingh-qm9so
@vikramsingh-qm9so Жыл бұрын
Waha ji waha Sach dasan di bahut jiyada load aa aaj KING SIDHU MOOSE WAALA BABY.
@tajendersingh55
@tajendersingh55 Жыл бұрын
Waheguru ji mehar Karan 🙏 bahaut vadhiyaa 👍💪
@harpreetsingh5195
@harpreetsingh5195 Жыл бұрын
ਤੁਹਾਡੀ ਸੋਚ ਨੂੰ ਸਲਾਮ 🙏
@sukhveersingh2718
@sukhveersingh2718 Жыл бұрын
ਇਹ song ਮੈ 5 ਵਾਰ ਸੁਨ ਲਿਆ ਕੋਈ ਸ਼ਬਦ ਨਹੀਂ ਬੋਲਣ ਨੂੰ ਵਾਹਿਗੁਰੂ ਮਿਹਰ ਕਰੇ
@lovebhatti747
@lovebhatti747 Жыл бұрын
ਪੰਜਾਬ ਨੀ ਮਾੜਾ। ਪੰਜਾਬ ਦੇ ਕੰਮ ਮਾੜੇ ਨੇ🙏
@preetkaurrandhawa8997
@preetkaurrandhawa8997 Жыл бұрын
❤❤❤❤❤🙏🙏🙏🙏👌👌👍👍 Salute pure gaiki and honest artist of Punjab
@harmannguru2222
@harmannguru2222 Жыл бұрын
Bhut Shona msg sister waheguru tainu hmesha chardikala cha rakhe🙏🙏🙏
@gurbhejsingh3304
@gurbhejsingh3304 Жыл бұрын
Wah 👌 Kamal.. bhout Sona Kalam ✍️... Gal Sachii kar geyea...
@DalbirSingh-dh1ih
@DalbirSingh-dh1ih Жыл бұрын
ਬਹੁਤ ਵਧੀਆ ਗੀਤ
@GauravKaushik05
@GauravKaushik05 Жыл бұрын
Menu supne ch rani jinda de prande puchde rhe... 💔💔🥺🥺 Didi i have listened it 5 times and its 6th time giving same goosebumps every time... May Baba Nanak Bless You Sista and your Pen also get his blessings... Jenny Didi You are my Lady Moose Wala 🤗♥️🧿
@Chaklo_Dharlo271
@Chaklo_Dharlo271 Жыл бұрын
#ladymoosewala
@aujla.8365
@aujla.8365 Жыл бұрын
Singer madam ne aap amrit bhang kitta c kisy time jo ajj raani jinda di gll krdi a Phla apne andar dekhlo baakiya nu bolan to phla
@amanbrar292
@amanbrar292 Жыл бұрын
Poora sach hai is gane vich 👌👌
@gillharry1545
@gillharry1545 Жыл бұрын
ਬਹੁਤ ਹੀ ਸੋਹਣਾ ਗੀਤ ਇਹੋ ਜਿਹੇ ਗੀਤਾਂ ਦੀ ਪੰਜਾਬ ਨੂੰ ਲੋੜ ਆ
@sukhasingh4382
@sukhasingh4382 Жыл бұрын
ਜਿਉਂਦੀ ਰਹਿ ਭੈਣੇ ਕੁਝ ਲਿਖਣ ਲਈ ਸ਼ਬਦ ਨਹੀਂ🎉🙏
@gillsaab-ml2zb
@gillsaab-ml2zb Жыл бұрын
🙏🙏🙏 Maher kari waheguru ji Punjab ta
@jonialipurwala2728
@jonialipurwala2728 Жыл бұрын
Legend never die ❤️🙏
@SinghArsh-tw6iw
@SinghArsh-tw6iw Жыл бұрын
Sahi aw💯
@BhupinderSingh-vz6bl
@BhupinderSingh-vz6bl Жыл бұрын
Jenny johal ji jini tareef hovey ghat bhut bdea ji Punjab de heerey moti ho tyci sach d awaz ho miss u sidhu bai😓😓
@ramanratol2035
@ramanratol2035 Жыл бұрын
it is worth watching song dear sis..after sidhu death your way of singing song has changed and we are proud of you because you are the person who always try to sing truth about any matter.you have guts and sung fearlessly which make to stronger than before..i wish you the best for future and keep it up 🙏🙏🥀🥀🧿🧿🧿
@jassjass672
@jassjass672 Жыл бұрын
Salute aa bhen nu jisne govt nal matha layea 🙏🙏🙏🙏🙏
@prabhsidhu1270
@prabhsidhu1270 Жыл бұрын
Very nice Ji 👍👍👍 Waheguru traakian bkshe Sonu 🙏🙏🙏
@gurpiargrewal3684
@gurpiargrewal3684 Жыл бұрын
ਚੰਗੇ ਗੀਤ ਨੂੰ ਲੋਕ ਪਤਾ ਨੀ ਕਿੳੁ ਘੱਟ ਸੁਣਦੇ ਅਾ ਘੈਟ ਸੋਗ
@Jaspreet_live
@Jaspreet_live Жыл бұрын
Waheguru ji ❤❤❤
@sidhu-creation
@sidhu-creation Жыл бұрын
🙏🙏 ਬਹੁਤ ਸੋਹਣਾ ਲਿਖਿਆ ਭੈਣ 🙏❤️
@asivelelok6335
@asivelelok6335 Жыл бұрын
Koi jawab ni jony johal da🙏❤️
@parmindervirk7666
@parmindervirk7666 Жыл бұрын
ਸਿਰਫ ਗੀਤ ਨਹੀਂ ਸੁਨਣਾ ਅਜਿਹੇ ਗੀਤਕਾਰਾਂ ਦੇ ਨਾਲ ਵੀ ਖੜ੍ਹਨਾ ਚਾਹੀਦਾ ਹੈ ਲੋੜ ਪੈਣ ਤੇ
@amanbrar292
@amanbrar292 Жыл бұрын
Jenny johal ne bohat vadia gaya hai 🙏
@rehmatkaur9831
@rehmatkaur9831 Жыл бұрын
Deep sandeep moose walee system ne heere kha laye ✍✍💯💯💯😢😢#justiceforsidhumoosewala
@Rajindersidhu2914
@Rajindersidhu2914 Жыл бұрын
ਕੋਣ ਕਹਿਦਾ ਕਨੇਡਾ ਚ ਨਸਾ ਨੀ ! ਸੱਭ ਲਾਲਚੀ ਨੇ ਪੈਸਿਆ ਦੇ ਤਾ ਜਾਦੇ ਪੰਜਾਬ ਸੱਡਕੇ ਤੇ ਇਹਣਾ ਨੂੰ ਦੱਸੋ ਜੋ ਸਰੀਰ ਰੂਪੀ ਅਮੀਰ ਵਾਹਿਗੁਰੂ ਨੇ ਦਿੱਤੀ ਉਹਦੀ ਕਦਰ ਕਰੋ ਪੰਜਾਬ ਨਾ ਸੱਡੋ ਤੇ ਮਹਾਰਾਣੀ ਜਿਦ ਕੋਰ ਵਾਰੇ ਗਿਆਣ ਕਰੋ ਥੋੜਾ।
@rupindermilifestyle
@rupindermilifestyle Жыл бұрын
Great lyrics great voice great music great effort
@swaggysinghofficial
@swaggysinghofficial Жыл бұрын
Boht sohne bol... salute🙏 best wishes to all team nu.
@Sikandergill373
@Sikandergill373 Жыл бұрын
ਬਹੁਤਿਆਂ ਨੂੰ ਤਾਂ ਡੰਗੋਰੀ ਦਾ ਮਤਲਬ ਵੀ ਨਹੀਂ ਪਤਾ ਹੋਣਾ, ਵਾਹਿਗੁਰੂ ਜੀ ਮਿਹਰ ਕਰੋ ਮੇਰੀ ਸੋਹਣੀ ਧਰਤੀ ਤੇ 🙏🙏🙏🙏
NA NA NA | Jenny Johal
3:01
Loud Waves
Рет қаралды 1,7 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 4,2 МЛН
小女孩把路人当成离世的妈妈,太感人了.#short #angel #clown
00:53
Smart Sigma Kid #funny #sigma #comedy
00:19
CRAZY GREAPA
Рет қаралды 14 МЛН
Каха ограбил банк
01:00
К-Media
Рет қаралды 7 МЛН
Faisley (Official Audio) Jenny Johal
3:15
Loud Waves
Рет қаралды 57 М.
5 June 2024
1:01
Aman Sagar
Рет қаралды 894
Akhan Gillian (Official Video) | Jenny Johal | Gurkirat | Divya Bawa | New Punjabi Song 2023
3:54
Baba Nanak | Jenny Johal
2:54
Loud Waves
Рет қаралды 151 М.
V $ X V PRiNCE - Не интересно
2:48
V S X V PRiNCE
Рет қаралды 206 М.
Adil - Серенада | Official Music Video
2:50
Adil
Рет қаралды 411 М.
ҮЗДІКСІЗ КҮТКЕНІМ
2:58
Sanzhar - Topic
Рет қаралды 2,5 МЛН
Akimmmich - TÚSINBEDIŃ (Lyric Video)
3:10
akimmmich
Рет қаралды 425 М.
DAKELOT - ROZALINA [M/V]
3:15
DAKELOT
Рет қаралды 205 М.
Say mo & QAISAR & ESKARA ЖАҢА ХИТ
2:23
Ескара Бейбітов
Рет қаралды 71 М.