Sonamoti wheat। ਸੋਨਾਮੋਤੀ ਕਣਕ ਤੁਸੀਂ ਵੀ ਬੀਜੀ ਕਦੇ? 100-150 ਰੁਪਏ ਨੂੰ ਕਿਲੋ ਬੀਜ। ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

  Рет қаралды 13,408

PR Panjab

PR Panjab

Күн бұрын

Пікірлер: 37
@jagsirsran7403
@jagsirsran7403 3 ай бұрын
ਸਤਿ ਸ੍ਰੀ ਆਕਾਲ ਜੀ 🙏, ਮੈਂ ਇਹ ਕਣਕ ਕਈ ਸਾਲਾਂ ਤੋਂ ਬੀਜ਼ ਰਿਹਾ ਹਾਂ ਜੀ, ਮਸ਼ੀਨ ਦਾ ਇੱਕ ਪੋਰ ਬੰਦ ਕਰਕੇ ਬਿਜਾਈ ਕਰਦਾ ਹਾਂ ਜੀ, ਪਹਿਲਾਂ ਪਾਣੀ 77 ਦਿਨਾਂ ਬਾਅਦ ਲਾਇਆ ਸੀ ਜੀ, ਬਹੁਤ ਵਧੀਆ ਪੈਦਾਵਾਰ ਹੋਈ ਸੀ, ਬਾਪੂ ਜੀ ਨੇ ਬਿਲਕੁਲ ਸਹੀ ਕਿਹਾ ਜੀ, ਕਿਸ਼ੇ ਵੀ ਫ਼ਸਲ ਨੂੰ ਪੈਦਾ ਕਰਨ ਲਈ ਕਿਸੇ ਕੈਮੀਕਲ ਖਾਦਾਂ ਦੀ ਜ਼ਰੂਰਤ ਨਹੀਂ ਹੈ ਜੀ,
@PRPanjab001
@PRPanjab001 3 ай бұрын
@@jagsirsran7403 ਬਹੁਤ ਵਧੀਆ ਜੀ, ਕਿਹੜਾ ਇਲਾਕਾ ਜੀ
@jagsirsran7403
@jagsirsran7403 3 ай бұрын
@PRPanjab001 ਪਿੰਡ ਬੀੜ ਬਹਿਮਣ ਜ਼ਿਲ੍ਹਾ ਬਠਿੰਡਾ ਜੀ
@tag612
@tag612 2 ай бұрын
Bai ji boht changi jankari ditti tusi. Thoda number mil sakda g ?
@vaidranjeetsidhukalipur5227
@vaidranjeetsidhukalipur5227 3 ай бұрын
18.19ਮਣ ਨਿੱਕਲਦਾ ਵੀਰ ਸਾਡੇ ਏਧਰ ਹਰਿਆਣਾ ਚ ਬਹੁਤ ਟਾਈਮ ਤੋਂ ਲਗਦਾ ਜੇ ੨੫ ਅਕਤੂਬਰ ਤੱਕ ਬੀਜੀ ਜਾਵੇ ਤਾਂ 45ਦਿਨ ਦੀ ਕਣਕ ਨੂੰ ਉਪਰੋ ੪ ਉਂਗਲ ਸੱਡਕੇ ਕੱਟ ਦੇਣਾ ਹੁੰਦਾ ਜਿਸ ਨਾਲ ਫੁਟਾਰ ਕਈ ਗੁਣਾ ਵੱਧ ਜਾਂਦਾ ਤੇ ਝਾੜ ਬਹੁਤ ਅੱਛਾ ਮਿਲਦਾ 🌹🌹🙏🏻🙏🏻🙏🏻
@PRPanjab001
@PRPanjab001 3 ай бұрын
@@vaidranjeetsidhukalipur5227 ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ
@khariagallan7785
@khariagallan7785 3 ай бұрын
ਆਪਣਾ number send ਕਰਿਓ ਵੀਰ ਜੀ.... ਇਸ ਕਣਕ ਦਾ ਬੀਜ਼ ਲੈਣਾ ਆਂ ਮੈ....ਮੈ ਪੰਜਾਬ ਚ ਜਿਲ੍ਹਾ gurdaspur tehsil-batala to ਹਾਂ
@vaidranjeetsidhukalipur5227
@vaidranjeetsidhukalipur5227 3 ай бұрын
@@khariagallan7785 ਵੀਰ ਮੇਰਾ ਸਾਰਾ ਬੀਜ ਸੇਲ ਹੋ ਗਿਆ ਹੋਰ ਮੇਰੇ ਮਿੱਤਰ ਫਤਿਹਾਬਾਦ ਵਾਲੇ ਨੂੰ ਪੁੱਛਾਂਗਾ ਜ਼ੇਕਰ ਸਟੋਕ ਹੋਇਆ ਤਾਂ ਉਨ੍ਹਾਂ ਦਾ contect ਭੇਜ ਦਿਆਂ ਗਾ ਕੱਲ੍ਹ ਨੂੰ ਕਿੰਨੇ ਕਿੱਲੋ ਚਾਹੀਦਾ ਤੁਹਾਨੂੰ???
@jaswindersinghbraryascnn5699
@jaswindersinghbraryascnn5699 3 ай бұрын
ਬਾਈਁ ਜੀ ਮੈਂ ਪਿੱਛਲੇ ਸਾਲ ਬੀਜੀ ਸੀ ਚਾਰ ਕਨਾਲਾ ਜੀ 10 ਮਣ ਹੋ ਗਈ ਸੀ ਜੀ ਰੋਟੀ ਬਹੁਤ ਵਧੀਆ ਬਨਦੀ ਜੀ
@sukhchainsingh6243
@sukhchainsingh6243 3 ай бұрын
Very good work ji
@PrincipalUncle
@PrincipalUncle 3 ай бұрын
Exlnt right and True Thanks
@PBwalegs
@PBwalegs 3 ай бұрын
ਸਤਸ਼ਿਰੀ ਅਕਾਲ ਗੋਲਡੀ ਵੀਰਜੀ ਮੋਗਾ
@PRPanjab001
@PRPanjab001 3 ай бұрын
ਸਤਿ ਸ਼੍ਰੀ ਅਕਾਲ ਜੀ 🙏
@Bike_Rider_1313
@Bike_Rider_1313 3 ай бұрын
ਮੇਰੇ ਕੋਲ ਸੋਨਾ ਮੋਤੀ ਕਣਕ ਦਾ ਬੀਜ ਮਿਲ ਜਾਵੇਗਾ।
@SandeepKumar-cs2ev
@SandeepKumar-cs2ev 3 ай бұрын
Good.veer.ji
@punjabiweatherchannel
@punjabiweatherchannel 3 ай бұрын
🌧️🌧️🌧️🌧️🌧️🌧️
@tarsembuttar8225
@tarsembuttar8225 3 ай бұрын
ਬੀਜ ਕਿੱਥੋਂ ਮਿਲ ਸਕਦਾ ਜੀ।
@PRPanjab001
@PRPanjab001 3 ай бұрын
@@tarsembuttar8225 9646500067 Lovedeep singh dhaliwal Pind Barkandi Distt Sri muktsar shb ਇਹਨਾਂ ਨੂੰ ਪੁੱਛ ਲਵੋ ਜੀ, ਇਹਨਾਂ ਕੋਲ ਬੀਜ ਹੈ
@gurdipanand4105
@gurdipanand4105 3 ай бұрын
Seeds buy direct from Farmers not from others
@Amarjitsingh-dz9lu
@Amarjitsingh-dz9lu 3 ай бұрын
By sanu chadi bhaj
@parminderjoshi1312
@parminderjoshi1312 3 ай бұрын
ਬੈੰਡ ਕਿਵੇੰ ਬਣਾਏ ਹਨ ਜੀ ? ਕਿਰਪਾ ਕਰਕੇ ਦਸ ਦਿਓ ਜੀ।
@PRPanjab001
@PRPanjab001 3 ай бұрын
ਇਕ ਫਾਲ਼ਾ ਲਾਹ ਕੇ ਜੀ, ਜਿਵੇਂ ਵੱਟਾਂ ਬਣਾਉਂਦੀਆਂ ਹਨ ਉਵੇਂ ਹੀ ਬਣਾਏ ਸੀ ਇਹਨਾਂ ਨੇ
@PrincipalUncle
@PrincipalUncle 3 ай бұрын
Pls send address of the shop to purchase this seed Thanks
@PRPanjab001
@PRPanjab001 3 ай бұрын
@@PrincipalUncle +919417313370 Sardar Charanjit Singh, Mehli, near Phagwara
@gurditsingh3546
@gurditsingh3546 3 ай бұрын
Is this kado millet???
@PRPanjab001
@PRPanjab001 3 ай бұрын
@@gurditsingh3546 we don't know about it but it's an old variety of Wheat 🌾
@PrincipalUncle
@PrincipalUncle 3 ай бұрын
To reduce labour expenses very simple machine is available Pau Ldh. College of Agricultural Engineering Farm machinery. Name. Chohke laun wali Machine Thanks
@SandeepKumar-cs2ev
@SandeepKumar-cs2ev 3 ай бұрын
Paji Mero Khedi jagate
@PRPanjab001
@PRPanjab001 3 ай бұрын
@@SandeepKumar-cs2ev ਬਾਈ ਜੀ ਪੰਜਾਬੀ ਵਿਚ ਲਿਖੋ ਜੀ, ਗੱਲ ਸਮਝ ਨਹੀਂ ਆਈ
@harmeetgrewal2120
@harmeetgrewal2120 3 ай бұрын
70 day hissab nal jina marji lai lo, 150 da rate soch v Lia karo yr, jimidaar hi jimidaar nu maar riha
@bahadurnehal8411
@bahadurnehal8411 3 ай бұрын
100g ਬੀਜ ਲੌਗੋਂਵਾਲ ਸੰਗਰੂਰ ਦੇ ਇਲਾਕੇ ਵਿੱਚ ਮੇਰੇ ਕੋਲੋਂ ਮਿਲ ਜੂ।
@balwantsingh00154
@balwantsingh00154 3 ай бұрын
Address daso
@balwantsingh00154
@balwantsingh00154 3 ай бұрын
Kitho milu
@bahadurnehal8411
@bahadurnehal8411 3 ай бұрын
ਮਾਸਟਰ ਬਹਾਦਰ ਸਿੰਘ, ਪਿੰਡ ਨਮੋਲ
@gurmeetsingh-ti4xx
@gurmeetsingh-ti4xx 3 ай бұрын
ਸੋਨਾ ਮੋਤੀ ਕਣਕ ਵੀਜ ਮਿਲਜੂ ਵੀਰ ਜੀ
@bahadurnehal8411
@bahadurnehal8411 3 ай бұрын
@@gurmeetsingh-ti4xx ਹਾਂ ਜੀ ਸਿਰਫ਼ ਬੀਜ ਬਣਾਉਣ ਲਈ 100,200 ਗ੍ਰਾਮ।
Try this prank with your friends 😂 @karina-kola
00:18
Andrey Grechka
Рет қаралды 9 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН