ਲੋਕਾਂ ਦੀਆਂ ਗੱਲਾਂ ਕਿਉਂ ਸੁੰਗੜ ਗਈਆਂ ? | Lack of Communication | RED FM Canada

  Рет қаралды 153,662

RED FM CANADA

RED FM CANADA

Күн бұрын

Пікірлер: 172
@parmjeetkaur5256
@parmjeetkaur5256 8 ай бұрын
ਬਿਲਕੁਲ ਸੱਚ ਕਿਹਾ ਮੈਡਮ ਬਰਾੜ ਜੀ ਮੈਡਮ ਤੁਹਾਡਾ ਗਲਬਾਤ ਕਰਨ ਦਾ ਢੰਗ ਬਹੁਤ ਹੀ ਸ਼ਲਾਘਾਯੋਗ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ❤🎉
@mandeepsandhu3436
@mandeepsandhu3436 Жыл бұрын
ਬਿਲਕੁਲ ਸਹੀ। ਮੈਂ ਜਦੋਂ ਵੀ ਆਥਣੇ ਤੁਰਨ ਫਿਰਨ ਆਪਣੀ ਮਾਂ ਨਾਲ ਜਾਨਾਂ ਤਾਂ ਫੋਨ ਘਰੇ ਰੱਖਕੇ ਜਾਂਦਾ ਹਾਂ। ਅਸੀਂ ਤੁਰਦੇ ਤੁਰਦੇ ਸਿਰਫ਼ ਗੱਲਾਂ ਕਰਦੇ ਹਾਂ। 💕
@sukhmandersingh6551
@sukhmandersingh6551 Жыл бұрын
Right ✅
@BhupinderSingh-z1o
@BhupinderSingh-z1o 8 ай бұрын
Bhut vdiya
@bangafamily
@bangafamily 8 ай бұрын
Nice mam apna mobile no de skde o
@ajmerdhillon3013
@ajmerdhillon3013 Жыл бұрын
ਜਦ ਲੋਕ ਹੀ ਸੁੰਗੜ ਗਏ ਗੱਲਾਂ ਤਾਂ ਸੁੰਗੜਨੀਆਂ ਹੀ ਹਨ।ਗੱਲਾਂ ਬਹੁਤ ਕਰਦੇ ਹਨ ਸਾਰੇ ,ਪਰ ਅਸਰ ਬਹੁਤ ਘੱਟ ਹੋ ਰਿਹਾ ਆਮ ਲੋਕਾਂ ਤੇ ,ਜਿੰਨਾ ਤੇ ਅਸਰ ਹੁੰਦਾ ਹੈ ਉਹ ਪਹਿਲਾ ਹੀ ਜਾਣੂ ਹਨ ਇਹਨਾਂ ਮੁਸ਼ਕਲਾਂ ਵਾਰੇ ।
@DarshanSingh_Official
@DarshanSingh_Official 11 ай бұрын
ਇਹ ਦੁਨੀਆਂ ਬੜੀ ਹੀ ਹੁਸੀਨ ਹੈ। ਪ੍ਰਮਾਤਮਾ ਰੂਪੀ ਇਨਸਾਨ ਵੀ ਅਤੇ ਸ਼ੈਤਾਨ ਵੀ ਇਸ ਦੁਨੀਆਂ ਵਿੱਚ ਵਿਚਰ ਰਹੇ ਹਨ। ਆਪ ਸਹੀ ਰਹੋ ਦੁਨੀਆਂ ਵੀ ਸਹੀ ਰਹੇਗੀ। ਬਹੁਤ ਵਧੀਆ ਵਿਚਾਰ ਵਟਾਂਦਰਾ। ਦਰਸ਼ਨ ਸਿੰਘ ਥਾਂਦੇਵਾਲਾ
@rajkumarisinghsingh4282
@rajkumarisinghsingh4282 Жыл бұрын
ਬਹੁਤ ਸੋਹਣੀ ਤੇ ਲਾਜਵਾਬ ਗੱਲਬਾਤ। ਮੈਂ ਵੀ ਦਿਲ ਖੋਲ ਕੇ ਜ਼ਿੰਦਗੀ ਜਿਓਣ ਨੂੰ ਤਰਜੀਹ ਦਿੰਦੀ ਹਾਂ। 120 ਕਿਲੋ ਮੀਟਰ ਦੇ daily ਦੇ ਸਫ਼ਰ ਚ ਜਿਸਨੂੰ ਨੂੰ ਵੀ ਮਨ ਕਰੇ ਬੁਲਾ ਲੈਂਦੀ ਹਾਂ। ਵਾਹਿਗੁਰੂ ਦੀ ਮਿਹਰ ਨਾਲ ਹਮੇਸ਼ਾ ਚੰਗੀਆਂ ਰੂਹਾਂ ਹੀ ਮਿਲਦੀਆਂ ਨੇ।
@JaswinderKaur-yt3rc
@JaswinderKaur-yt3rc Жыл бұрын
👍
@kavyamanhas1827
@kavyamanhas1827 8 ай бұрын
Same main v😊
@DairyproductIndia
@DairyproductIndia 3 ай бұрын
ਮੈਂ ਅੱਜ ਸੱਭ ਕੁੱਝ ਗਵਾ ਬੈਠਾ ਭੈਣ ਭਰਾ ਦੇ ਓਹ ਰਿਸ਼ਤੇ ਜਿੰਨਾਂ ਬਾਰੇ ਮੈਂ ਬਹੁਤ ਜਿਆਦਾ ਤੇ ਬਹੁਤ ਦੂਰ ਤੱਕ ਸੋਚਿਆ ਸੀ। ਹੁਣ ਤਾਂ ਰਿਸ਼ਤੇ ਆਖਰੀ ਪੜਾਹ ਤੱਕ ਜਲਦੀ ਪਹੁੰਚ ਜਾਣੇ ਮੈਨੂੰ ਲੱਗ ਰਿਹਾ। ਸੋ ਜੇ ਕੋਈ ਭੈਣ ਜਾਂ ਵੀਰ ਹੋਵੇ ਮੇਰੇ ਨਾਲ ਗੱਲ ਕਰ ਕੇ ਕੋਈ ਮੈਨੂੰ ਸੁਣ ਕੇ ਏਹਨਾਂ ਉਲਝਣਾਂ ਵਿਚੋਂ ਨਿਕਲਣ ਚੋਂ ਹੈਲਪ ਕਰੇ ਤਾਂ ਕੋਟਿ ਕੋਟਿ ਧੰਨਵਾਦ।
@vegetariancookingchennal3051
@vegetariancookingchennal3051 7 ай бұрын
ਦੀਦੀ ਤੁਹਾਡੀ ਗਲ ਬਾਤ ਅਤੇ ਗੁਰਪ੍ਰੀਤ ਦੇ ਸਵਾਲ ਬਹੁਤ ਵਦੀਆ ਅਤੇ ਸਿੱਖਣ ਨੂੰ ਮਿਲਦਾ ਹੈ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਬਖਸ਼ੇ ❤❤💐💐🙏🙏
@kamalgill6715
@kamalgill6715 Жыл бұрын
ਪਹਿਲਾਂ ਬਜੂਰਗ ਕਹਿੰਦੇ ਸੀ ਕਿ ਵਿਸਵਾਸ਼ ਬਣਾਉਣ ਲਈ ਸਾਰੀ ਉਮਰ ਲੰਘ ਜਾਂਦੀ ਐ ਗੁਆਉਣ ਨੂੰ ਟਾਈਮ ਨਹੀ ਲਗਦਾ।
@ranjitsandhu2326
@ranjitsandhu2326 Жыл бұрын
Kaash eh programme bahut saare lok dekhan.
@harpreetkaur8063
@harpreetkaur8063 Жыл бұрын
ਮੁਆਫ ਕਰਨਾ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ ਦੀਦੀ ਜੀ
@pashminderkaur9947
@pashminderkaur9947 11 ай бұрын
ਅੱਜ ਦੀ ਜ਼ਿੰਦਗੀ ਵਾਰੇ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਹੈ ਮੈਡਮ ਬਰਾੜ ਨੇ । ਬਾਕਿਆ ਹੀ ਅੱਜ ਗੱਲ ਬਾਤ ਸੁੰਗੜ ਗੲਈ ਹੈ ਪਰ ਜੇ ਤੁਸੀਂ ਗੱਲਾਂ ਵਿਚੋਂ ਗੱਲ ਕੱਢੋ ਤਾਂ ਲੋਕ ਕਹਿੰਦੇ ਹਨ ਤੁਸੀਂ ਤਾਂ ਗੱਲ ਦਾ ਪੋਸਟਮਾਰਟਮ ਕਰਦੇ ਹੋ ।
@SukhdevSingh-hg7qq
@SukhdevSingh-hg7qq 9 ай бұрын
ਮਾਤਾ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ,ਮੇਰੇ ਬਹੁਤ ਕਰੀਬ।।
@harinderbhandal5998
@harinderbhandal5998 Жыл бұрын
ਇੱਕ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਦਿਲ dian ਗੱਲਾਂ ਕਰਨ ਲਈ
@harpreetkaur6598
@harpreetkaur6598 Жыл бұрын
ਬਣ ਜਾਓ ਫੇਰ
@Satinder-nm2rc
@Satinder-nm2rc 7 ай бұрын
Right
@Hks-
@Hks- 11 ай бұрын
Literally I was crying while watching this video as it is the reality of our lives.Every word is true. Thanks allot mam for sharing your thoughts and experience with us.
@thecolorsofnature
@thecolorsofnature 7 ай бұрын
ਮੈਂ ਆਪਣੇ ਸੱਸ ਸਹੁਰੇ ਕੌਲ ਜਦ ਬੇਠਦੀ ਆ ਉਹ ਮੇਰੀ ਹਰ ਗੱਲ ਦਾ ਜਵਾਬ ਮੇਰਾ ਮਜ਼ਾਕ ਉਡਾਉਣ ਨਾਲ ਦਿੰਦੇ ਜਦ ਮੈਂ ਕਹਾਂ ਕਿ ਮੈਂ ਅੱਜ ਠੀਕ ਨਹੀਂ ਤਾਂ ਅੱਗੇ ਤੋਂ ਜਵਾਬ ਮਿਲਦਾ ਤੈਨੂੰ ਤਾਂ ਕੁਝ ਨਾ ਕੁਝ ਹੋਇਆ ਰਹਿੰਦਾ ਫਿਰ ਉਹਨਾਂ ਕੋਲ ਬੈਠ ਕੇ ਵੀ ਮੈਂ ਕਰਾਂ ਸੱਸ ਤਾਂ ਕੁੜੀ ਨਾਲ ਚਾਰ ਘੰਟੇ ਲੱਗੀ ਰਹਿੰਦੀ ਹੈ
@user-pj1ot8wf8j
@user-pj1ot8wf8j Жыл бұрын
ਅੱਜ ਕਲ੍ਹ ਕੋਈ ਕਿਸੇ ਦੂਸਰੇ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦਾ ਜੀ ਕਿਸੇ ਕੋਲ ਟਾਈਮ ਹੀ ਨਹੀਂ ਹੈ ਨਾ ਗੱਲ ਕਰਨ ਦਾ ਨਾ ਸੁਣਨ ਦਾ.
@BR38-Vlog
@BR38-Vlog Ай бұрын
Meri Umar 25 sall di aa pr menu madam ji diyaan gallan sun ke bhooth kujj sikhn nu milda🔐
@ManinderKaur-ls3qe
@ManinderKaur-ls3qe Жыл бұрын
ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹੋ
@parveena2945
@parveena2945 Жыл бұрын
Thanks madam ji . Menu bahut acha lagiya aj tuhanu sunke . Meri bahuuuut soch tuhade naal mildi juldi a . Sanu v duniya kafi change hoi lagdi a hun . Mei ta purana time yaad karke kho jehi jandi Haan . Pta ni kithe gye oh jamaane , jithe sab dukh sukh milke gujarde c . Hun ta apna di kholde hoye v sochna painda a ki koi ehda hor matlab kadke galatfehmi na paida karde . Kiunki Sade naal kafi baar ho chukka eh . Meri age 56 ho gaee te menu apna purana time bahuuuut yaad aunda a .
@harshdeepkaur4455
@harshdeepkaur4455 5 ай бұрын
Hello madam ji, tuc bilkul sahi kiha. Tuhadi age 56 hai, ise lyi tuhada comment vi jyada lamba hai, sade vargeya de comment vi 1 line ch hi khatm ho jande ne, itho pta lagda sungad gyiya galla ji.
@sandeepdhaliwaldhaliwal9835
@sandeepdhaliwaldhaliwal9835 11 ай бұрын
Tuse jo bol rha o ji bilkul right. But hath thoda ve bar bar mobile te e janda madam brar ji😂.
@paramjeetkaur6832
@paramjeetkaur6832 Жыл бұрын
ਧੰਨਵਾਦ ਮੈਡਮ ਜੀ ਅੱਜ ਕੱਲ੍ਹ ਸਿਰਫ ਏਹੀ ਰਿਹ ਗਿਆ ਹੋਰ ਸੁਣਾ ਹੋਰ ਸੁਣਾ
@gurisanghera853
@gurisanghera853 6 ай бұрын
Eh gl partner v kh dinde a jdon ohna kol koi gl e ni hundi oh v call te , sahmne bh k tn oh eh v ni khnde . Lokan kol kise v rishte lyi time e haini .
@gurisanghera853
@gurisanghera853 6 ай бұрын
Kini sohni gl khi tusi k kudian akhan bhr k eh kh dindia k maa mein theek a 😢 . Kini dungi gl a eh 😢😢😢 . Bilkul sach a eh asi syane ho gye ja dukhi ni krna chonde maa nu . 😢😢
@inderjitgill7800
@inderjitgill7800 Жыл бұрын
ਤੁਸੀਂ ਸਹੀ ਬੋਲ ਰਹੇ ਹੋ ਜੀ
@jassi0625
@jassi0625 2 ай бұрын
ਬਿਲਕੁਲ ਸਹੀ ਬਰਾੜ ਭੈਣ ਜੀ ਕਹਿ ਰਹੇ ਨੇੇ
@surindercheema5663
@surindercheema5663 Жыл бұрын
Waheguru 🙏💯💯💯
@harjeetkaurjhim9947
@harjeetkaurjhim9947 6 ай бұрын
Waah waah pahli baar kuch mehsoos hoyea k asi ki kuj gwa bethe aan,es nwe jamane naal chl k, bahut acchi conversation madam ji 🙏😊💐💯
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਜਥਹਰ ਕਰਨੀ ਜੀ ਦੀਦੀ🙏
@sukhmandersingh6551
@sukhmandersingh6551 Жыл бұрын
ਬਹੁਤ ਕੀਮਤੀ ਗੱਲਾ ਕੀਤੀਆਂ ਦਿਲੋਂ ਧੰਨਵਾਦ ਜੀ
@charanjitkaur5225
@charanjitkaur5225 Жыл бұрын
ਬਹੁਤ ਵਧੀਆ ਵਿਚਾਰ ਤੁਹਾਡੇ ਭੈਣ ਜੀ
@dalsingh176
@dalsingh176 5 ай бұрын
Ki bola ji sabdh hai nhi. Very nice 👍
@AmandeepKaur-tu7nc
@AmandeepKaur-tu7nc Жыл бұрын
Madam dea gla ch keni positivity AA salute for your thinking
@ginderkaur6274
@ginderkaur6274 Жыл бұрын
ਬਹੁਤ ਵਧੀਆ ਅਤੇ ਕੀਮਤੀ ਗੱਲਾਂ ਧਨਵਾਦ
@jatinderjagpal8933
@jatinderjagpal8933 Жыл бұрын
Outstanding talks waheguru ji blessed you both beautiful ladies
@motherz_care_preschool
@motherz_care_preschool 4 ай бұрын
Bht sohnea ਗਲਾ
@joshbajwa8384
@joshbajwa8384 8 ай бұрын
❤ BHUT INTERESTING SI BHUT KUJ SIKHN NU MILYA ME CHONA FER TOH EDA DA PODCAST AVE ♥️🙏🏻
@inderjitrandhawa1537
@inderjitrandhawa1537 9 ай бұрын
Ap bhut acha bolti hai bhut kuj sikhn nu milda
@HarjeetkaurMaan
@HarjeetkaurMaan 4 ай бұрын
Harjeetkaurmaanverygoodmadamji❤
@KamaljitKaur-d2j
@KamaljitKaur-d2j 26 күн бұрын
Buhat hi vadiya mam ji❤
@akshaypahuja2472
@akshaypahuja2472 Жыл бұрын
V good 👍 the whole show specially the Host and Guest both Fruitful Thanks!!
@preetarora-mq7md
@preetarora-mq7md 5 ай бұрын
Such a great personality
@jyotimittal5551
@jyotimittal5551 6 ай бұрын
Mam u r amazing...dil diya galan koi aapke shabdo Mei kehna sikhe ❤❤❤❤❤❤
@skaur3533
@skaur3533 Жыл бұрын
ਸਹੀ ਗੱਲ ਹੈ ਜੀ ਅੰਟੀ ਜੀ
@varunharjai6239
@varunharjai6239 Жыл бұрын
Kash brrar madam ji To Manu bhut kush shikhn nu milda . .. Uhna diya gla sohn k Manu mere dadi ji bhut yaad ande. . .Mai umid krda Syed uhna brga fr koi burag mere life ch fr aye. .
@gurcharansingh94
@gurcharansingh94 Жыл бұрын
ਜਿਆਦਾ. ਬੋਲਣ. ਵਿੱਚ. ਚੁਗਲੀਆਂ. ਹੋ. ਹੀ. ਜਾਂਦੀਆਂ. ਹਨ.
@ravisekhon8625
@ravisekhon8625 9 ай бұрын
Great interview 100% true.
@mamtaekvan4638
@mamtaekvan4638 Жыл бұрын
Bhot e vadhya ggg ruh kush ho gyi
@sukhwinderkaur5049
@sukhwinderkaur5049 Жыл бұрын
Bahut hi sundar vartalap ha ji
@ManjeetKaur-kq3rl
@ManjeetKaur-kq3rl 8 ай бұрын
ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲਿ ਮਸਲਤ
@aafreen1406
@aafreen1406 7 ай бұрын
Such wise words❤️ loved this video🙏
@parmindersukh1647
@parmindersukh1647 Жыл бұрын
Bahut sahi galla kahiya
@BalwinderKaur-um8is
@BalwinderKaur-um8is 7 ай бұрын
Very Very valu able thoughts. I really appreciate ❤❤to both
@SatnamSingh-ci5hu
@SatnamSingh-ci5hu Жыл бұрын
Sat sari akal ji Madam ji your today topic is very good। Madam ji kina nice hunda tusi and ankur ne sirr te chuni pehni hundi hor ve changa lagda
@charuverma5802
@charuverma5802 Жыл бұрын
I’m glad to have come across this channel of yours. Very enlightening and educative. Quite a treat! Madam Brar is a lovely personality. Love Gurpreet’s laugh! Melodious!💝
@REDFMCANADA
@REDFMCANADA Жыл бұрын
Thankyou ji
@tarsemlal5148
@tarsemlal5148 Жыл бұрын
Himanshu ​@@REDFMCANADA
@piarasingh6138
@piarasingh6138 7 ай бұрын
ਪਰ ਮੈਡਮ ਜੀ ਮੈਂ ਤੁਹਾਡੀ ਵੀਡੀਓ ਪੂਰੀ ਵੇਖੀ ਹੈ, ਧੰਨਵਾਦ ਜੀ
@sarbjeetgill482
@sarbjeetgill482 Жыл бұрын
ਮੈਨੂੰ ਇਸ ਗੱਲ ਤੋਂ ਬਹੁਤ ਨਫਰਤ ਹੈ ਹੋਰ ਸੁਣਾ ਮੈਂ ਅੱਜ ਤੱਕ ਕਿਸੇ ਨੂੰ ਕਿਹਾ
@karamjitkaur8267
@karamjitkaur8267 Жыл бұрын
Very good views. Really true these days.
@gurcharansingh8206
@gurcharansingh8206 Жыл бұрын
Thanks so much Bhain g
@davindarkour4825
@davindarkour4825 8 ай бұрын
very interesting n useful conversation❤❤
@trisharani6139
@trisharani6139 Жыл бұрын
Bilkul sahi bahut change ho gaya rishta
@Punjabdejanme
@Punjabdejanme Жыл бұрын
'ਸਰੋਤਾ' ਹੋਣਾ ਹੀ ਭੁੱਲ ਗਏ ਹਾਂ
@taransydney7088
@taransydney7088 Жыл бұрын
Reporter has a good heart too,
@kedarnath7791
@kedarnath7791 10 ай бұрын
Jekr kise de PIYAR Piyare de ghar me hoo SAB kuchh Bhoolkr Zindgi noo Hasyabhri Bnayo mobile Noo bhul Jayo ji Haso Hasayo Dil diya Gllan kro Piyaar diya karo ji WADHAEYAJI
@mohindersandhar4736
@mohindersandhar4736 Жыл бұрын
Gurpreet beta and Balwindeji very nice honestly I am very impressed
@jasveerkhaira9804
@jasveerkhaira9804 Жыл бұрын
Manu tuhadi galdaat sun k apni dadi de yaad aa jandi hai ji🙏🙏
@rosehillduplex1402
@rosehillduplex1402 Жыл бұрын
Mainu vee
@avinashmusafir2936
@avinashmusafir2936 11 ай бұрын
Good discussion
@peplosboutique4983
@peplosboutique4983 Жыл бұрын
Beautiful conversation
@surindertumber
@surindertumber Жыл бұрын
Very nice didi ❤❤🙏🏻🙏🏻
@RupaKaur-x2r
@RupaKaur-x2r Жыл бұрын
I love this lovely woman ❤
@LakhbirSingh-u7b
@LakhbirSingh-u7b 2 ай бұрын
Very very nice ❤
@gaganharnav
@gaganharnav Жыл бұрын
Love this channel but please make the sound softer, this sound has too much contrast and sharpness. It will be way more soothing to hear that way
@rammeekkaur3605
@rammeekkaur3605 Жыл бұрын
Ah lao. Judgement. Public talk
@gurdevgill2653
@gurdevgill2653 Жыл бұрын
My daughter also gurpreet kaur same Sakal thank you bhen ji brar I thak baghewala area pind patto !
@jyotimittal5551
@jyotimittal5551 6 ай бұрын
Bahut log dimag se soch kar baat karte aur kuch dil naal . .dimag naal galan nahi hundiya judgemental honde aa
@parmindersinghdeol3882
@parmindersinghdeol3882 Жыл бұрын
Great
@rajpreetkaur2263
@rajpreetkaur2263 Жыл бұрын
Bilkul sahi mam
@SOILite
@SOILite Жыл бұрын
So True
@nirmalkaur7131
@nirmalkaur7131 Жыл бұрын
You are absolutely right . In India we could share even when in Gurudwara Sahib immediately after bhog chatting starts in India but here inAustralia only Talk is “ How are you “ ? Especially in are ‘s where hardly any Indians are .
@gillzcreation408
@gillzcreation408 Жыл бұрын
Very valuable words.Gill Fashion Boutique Malout
@surinderkaur7107
@surinderkaur7107 Жыл бұрын
Very nice conversation
@LakhbirSingh-u7b
@LakhbirSingh-u7b 2 ай бұрын
Very very very nice
@bhupinderkaurgarcha9641
@bhupinderkaurgarcha9641 Жыл бұрын
Very nice talk
@RanjitKaur-b1v
@RanjitKaur-b1v Жыл бұрын
Good thing
@GurmeetKaur-mn3jw
@GurmeetKaur-mn3jw Жыл бұрын
V nice ji
@surinderkaur7185
@surinderkaur7185 11 ай бұрын
😊very nice ji
@charanjotbhatha4818
@charanjotbhatha4818 7 ай бұрын
Aj main gallan da upper gallan suni na ta es gallan to main samaj da aa ki gal da tohr ta gallan nu maehsus krn wala hi samaj sakda aa
@dso8018
@dso8018 Жыл бұрын
Somehow, I have never felt the need for a break. I enjoy my time at home.
@apinderkaur7310
@apinderkaur7310 Жыл бұрын
Very nice talk ❤
@sonumbaeng
@sonumbaeng Жыл бұрын
Bahut vadia galan. People need to set atleast one evening in family without Social media etc.
@rajpalsondhi6017
@rajpalsondhi6017 Жыл бұрын
Best wished 🎉
@majorsidhu4864
@majorsidhu4864 Жыл бұрын
Nice discussion
@mohindersandhar4736
@mohindersandhar4736 Жыл бұрын
Bhenji bahut lok hihi sochde ne k ohna ton samjdaar koi hee hi nhi lokan di tan shudo ghar de kuj member vi aap dian gulan such ne
@virpalkaur576
@virpalkaur576 Жыл бұрын
kitha g bout gtt lok ne gava de nhi tiza dee gll te ykeen kardavne jo sahmna a o apni soch wise nal ni dakh de obserb karo hkk a phr ana v ni banda tut java sahmna bala
@hardeepilahi
@hardeepilahi Жыл бұрын
Best wishes 🎉❤
@ranjeetkaur1095
@ranjeetkaur1095 Ай бұрын
100% right now
@jasleenbrar5581
@jasleenbrar5581 Жыл бұрын
Beautiful conversation 🙏🏻 Does Madam Brar has a channel too?
@jaspreetclar4788
@jaspreetclar4788 Жыл бұрын
Great show!
@dksharma2216
@dksharma2216 Жыл бұрын
Be practical sister ji Talk about reality of life go to postivity .
@SukhwinderSingh-nk2ec
@SukhwinderSingh-nk2ec Жыл бұрын
Good
@harkiratgamer2194
@harkiratgamer2194 Жыл бұрын
@sukhwindersidhu7942
@sukhwindersidhu7942 Жыл бұрын
Good thanks 🙏 I like it
@manjeetkaursethi4137
@manjeetkaursethi4137 Жыл бұрын
Invigorating Spirit, Strength & Energy! Four Pillars of a Successful Marriage, Relationships and Leading a Blissful Human Life -- Caring, Sharing, Bearing & Hearing! Wow! Enlivening, Educative, Informative & Enriching Conversation between Gurmeet Kaur and Dr. Jagmeet Brar!
@ManjinderSingh-rx2jg
@ManjinderSingh-rx2jg 7 ай бұрын
❤❤👌👌
How to treat Acne💉
00:31
ISSEI / いっせい
Рет қаралды 108 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24