Special on MAHARAJA DALIP SINGH & MAHARANI JIND KAUR by Bhai Harbinder Singh Ji UK Wale

  Рет қаралды 98,290

Akaal Channel

Akaal Channel

10 жыл бұрын

Пікірлер: 205
@user-yp4fb5bd7k
@user-yp4fb5bd7k 4 жыл бұрын
ਰਾਜ ਬਿਨ੍ਹਾਂ ਨਹਿ ਧਰਮ ਚਲੈ ਹੈਂ ਧਰਮ ਬਿਨ੍ਹਾਂ ਸਬ ਦੱਲੇ ਮਲੇ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਣ
@kulwindersingh5826
@kulwindersingh5826 3 жыл бұрын
ਬਹੁਤ ਜ਼ਿਆਦਾ ਗੁੱਸਾ ਆਇਆ ਗ਼ਦਾਰਾਂ ਤੇ
@chamkaurbhullar4588
@chamkaurbhullar4588 3 жыл бұрын
ਵਾਹਿਗੁਰੂ ਮੇਹਰ ਕਰੀ ਸਿੱਖ ਕੋਮ ਤੇ
@sadhusingh3109
@sadhusingh3109 3 жыл бұрын
ਬਹੁਤਬਹੁਤ ਧੰਨਵਾਦ ਜੀ ਚੜਦੀ ਕਲਾ ਵਿੱਚ ਰਹੋ ਜੀ ।ਤੁਸੀਂ ਬਹੁਤ ਲਗਨ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਵਾਰਾਂ ਦੀ ਦਾਸਤਾਨ ਦੱਸੀ ।ਅੱਖਾਂ ਵਿਚ ਹੰਝੂ ਆਓਦੇ ਨੇ ।
@gsrrandhawa7212
@gsrrandhawa7212 4 жыл бұрын
Very important historical record very well presented. Waheguru ji ka khalsa waheguru ji ke Fateh
@user-yp4fb5bd7k
@user-yp4fb5bd7k 4 жыл бұрын
ਜਬ ਲਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਉ ਮੇ ਸਾਰਾ ਜਬ ਇਹ ਗਏ ਵਿਪ੍ਰਨ ਕੀ ਰੀਤ ਮੇ ਨਾ ਕਰੋ ਇਨਕੀ ਪ੍ਰਤੀਤ ਸਾਹਿਬੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਣ
@akaalchannel
@akaalchannel 5 жыл бұрын
*Thanks you all for being a persistent viewer.* *For more updates , please Share n Subscribe to Akaal Channel.* *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |* *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*
@gnarmystoregnarmystore1570
@gnarmystoregnarmystore1570 4 жыл бұрын
Dhan wad Ji .eneya gala dasan da raj deya.
@singhharry3660
@singhharry3660 4 жыл бұрын
Bhai saab ji aakhan ch hunju aa gaya dhanwaad sanu sada etihaas sanoun lyi waheguru mehar kre ji
@randeepsingh6584
@randeepsingh6584 3 жыл бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ
@pkfacrt5736
@pkfacrt5736 3 жыл бұрын
Waheguruji waheguruji waheguruji waheguruji
@2017videosvine
@2017videosvine 7 жыл бұрын
Waheguru ji ka khalsa Waheguru ji ki fateh g bhuht bhuht dhanvaad tuhada baba g
@singhratinder6885
@singhratinder6885 4 жыл бұрын
ਰਾਜ ਕਰੇਗਾ ਖਾਲਸਾ 🙏🙏🙏
@sukhdeepsingh-dy8ye
@sukhdeepsingh-dy8ye 5 жыл бұрын
Waheguru ji 😢😢
@SherSingh-hf3cg
@SherSingh-hf3cg 2 жыл бұрын
Danvad ji bhutkub
@manmohansethi7686
@manmohansethi7686 4 жыл бұрын
Bahut hi vadhia saide ditti he ji koam nu tuhade varge budheejiwi sajna di jarurat he ji dhanwaad ji
@SANDHUCROATIA
@SANDHUCROATIA 5 жыл бұрын
Saada khalsa raaj sab toh tagda raaj c
@d.s.c.pvt.ltd.474
@d.s.c.pvt.ltd.474 2 жыл бұрын
Waheguru ji ❤️🙏
@nirmalghuman6077
@nirmalghuman6077 4 жыл бұрын
ਇਹ ਜੋ ਵੀ ਹਿਸਟਰੀ ਬਾਬਾ ਜੀ ਸੁਣਾ ਰਹੇ ਨੇ, ਇਸ ਹਿਸਟਰੀ ਬਾਰੇ ਸੀਤਲ ਸਿੰਘ ਸੀਤਲ ਜੀ ਨੇ ਇੱਕ ਕਿਤਾਬ ਲਿਖੀ ਹੋਈ ਆ, ਜਿਸ ਦਾ ਨਾਂ ਐ " ਸਿੱਖ ਰਾਜ ਕਿਵੇਂ ਗਿਆ; ਮੈਂ ਆਪ ਸਭ ਨੂੰ ਅਪੀਲ ਕਰਾਂਗਾ ਕਿ ਉਹ ਕਿਤਾਬ ਜ਼ਰੂਰ ਪੜ੍ਹੋ, ਤਕਰੀਬਨ 250 ਕੁ ਸੌ ਪੰਨਿਆਂ ਦੀ ਕਿਤਾਬ ਐ, ਕਿਤਾਬ ਵੀ ਕੀ ਆ, ਯਾ ਇੰਜ ਕਹਿ ਲਓ ਕਿ ਇਤਿਹਾਸ ਦਾ ਖਜ਼ਾਨਾ ਈ ਐ ਪੂਰੀ ਡਿਟੇਲ ਨਾਲ ਦੱਸਿਆ ਗਿਆ ਆ ਕਿ ਸਿੱਖ ਰਾਜ ਦਾ ਸੂਰਜ ਅਸਤ ਕਿਵੇਂ ਹੋਇਆ
@gaggusandhu1604
@gaggusandhu1604 4 жыл бұрын
Main padi a y Ron Apne app a janda
@nirmalghuman6077
@nirmalghuman6077 4 жыл бұрын
@@gaggusandhu1604 ਤੁਸੀਂ ਬਿਲਕੁਲ ਸਹੀ ਕਿਹਾ ਵੀਰ, ਕਿਵੇਂ ਡੋਗਰਿਆਂ ਨੇ ਤੇ ਕੁੱਝ ਕੁ ਅੰਗਰੇਜ਼ਾਂ ਦੇ ਖਰੀਦੇ ਸਿੱਖ ਸਰਦਾਰਾਂ ਨੇ ਖਾਲਸਾ ਰਾਜ ਦਾ ਬੇੜਾ ਗਰਕ ਕਰਤਾ, ਉਹ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਅੰਗਰੇਜ਼ਾਂ ਦੀ ਵੀ ਜੁਰੱਅਤ ਨਹੀਂ ਸੀ ਪੈਂਦੀ ਜਦੋਂਕਿ ਅੰਗਰੇਜ਼ ਬਾਕੀ ਸਾਰੇ ਇੰਡੀਆ ਤੇ ਸੌ ਸਾਲ ਪਹਿਲਾਂ ਹੀ ਕਬਜ਼ਾ ਕਰ ਚੁੱਕੇ ਸੀ ! ਪੰਜਾਬ ਤੇ ਸਭ ਤੋਂ ਬਾਅਦ ਚ ਕਬਜ਼ਾ ਹੋਇਆ ! ਇਹ ਪੜ੍ਹ ਕੇ ਬਹੁਤ ਚੰਗਾ ਲੱਗਾ ਕਿ ਤੁਸੀਂ ਇਹ ਕਿਤਾਬ ਪੜ੍ਹੀ ਆ, ਨਹੀਂ ਤਾਂ ਅੱਜ ਕੱਲ ਸਭ ਮੋਬਾਇਲ ਤੇ ਉਂਗਲੀਆਂ ਘਸਾਉਣ ਜੋਗੇ ਈ ਰਹਿ ਗਏ, ਕੋਈ ਕਿਤਾਬ ਪੜ੍ਹਨਾ ਤਾਂ ਬੀਤੇ ਵੇਲਿਆਂ ਦੀਆਂ ਹੀ ਗੱਲਾਂ ਹੋ ਗਈਆਂ ਨੇ ! ਮੈਂ ਹੁਣ ਵੀ ਇਸ ਕਿਤਾਬ ਦੀ pdf ਤੇ ਹੋਰ ਕਈ ਕਿਤਾਬਾਂ ਨੂੰ ਆਪਣੇ ਮੋਬਾਈਲ ਚ ਸੇਵ ਕੀਤਾ ਹੋਇਆ ਆ, ਮੈਨੂੰ ਪੜ੍ਹਨ ਦਾ ਕਾਫੀ ਸੁਭਾਅ ਬਣਿਆਂ ਹੋਇਆ ਆ
@JagmeetSingh-ek9ll
@JagmeetSingh-ek9ll 4 жыл бұрын
hlo veer g apna no.....send kareo g
@gaggusandhu1604
@gaggusandhu1604 4 жыл бұрын
@@JagmeetSingh-ek9ll kisda num y
@JagmeetSingh-ek9ll
@JagmeetSingh-ek9ll 4 жыл бұрын
Nirmal veer da
@jinder6966
@jinder6966 4 жыл бұрын
Veer ji very good Waheguru ji chardikala vich rakhe ji
@pawansinghkhalistani1116
@pawansinghkhalistani1116 4 жыл бұрын
Wahiguru ji ka khalisa Wahiguru ji ki fateh
@sharanjeetsingh6613
@sharanjeetsingh6613 8 жыл бұрын
Good information
@akaalchannel
@akaalchannel 5 жыл бұрын
Thank you . Stay connected. For more updates Share n Subscribe Akaal Channel
@arniesingh1922
@arniesingh1922 6 жыл бұрын
Bohot vadia sir
@gurjeetsingh3349
@gurjeetsingh3349 5 жыл бұрын
Bht bht dhanvad baba ji tuhada ..
@akaalchannel
@akaalchannel 5 жыл бұрын
Dhanwad ji , sadde nal jurre rehan lai. Vadhere updates te jurre rehan lai Subscribe karo Akaal Channel.
@sukhdeepsingh-dy8ye
@sukhdeepsingh-dy8ye 5 жыл бұрын
Untold story very nice baba ji
@akaalchannel
@akaalchannel 5 жыл бұрын
Thanks you . stay connected For more updates Share n Subscribe Akaal Channel
@navmeetkaur4982
@navmeetkaur4982 3 жыл бұрын
ਬੌਤ ਵਧੀਆ 🙏🏼🙏🏼🙏🏼
@jaswantsingh14435
@jaswantsingh14435 5 жыл бұрын
Respected sir Sadda etna great itehaas Oh God I proud be a Sikh
@sehjwantnirmal7028
@sehjwantnirmal7028 4 жыл бұрын
Singh sahib ji koi na koi program dende riha Kara ji waheguru ji aap ji nu chardi kala vich rakhe
@ManjitSingh-rc6hf
@ManjitSingh-rc6hf 2 жыл бұрын
Good ji
@mrsingh9094
@mrsingh9094 2 жыл бұрын
Shah mohammada ik sarkar wajo fuja jit k ant nu hariya ny
@sanyasworld1694
@sanyasworld1694 4 жыл бұрын
🙏🙏
@ArshdeepSingh-wz8tl
@ArshdeepSingh-wz8tl 5 жыл бұрын
baba bir singh ji great worrires
@Sidhu_lahoriya
@Sidhu_lahoriya Жыл бұрын
Sham singh atari jis tra yudh vich ladyaa eh sab guru gobind singh ji di mehr to bina mumkin nhi c. Hath vich kas k kirpaan fadi rakhni te pran tyag dena komi yodhya di nishani aa
@jagdeepsinghsingh8273
@jagdeepsinghsingh8273 5 жыл бұрын
ਬਾਈ ਜੀ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਇੱਹ ਪੰਜਾਬੀ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ ਇੱਹ ਵੀ ਇੱਕ ਵੱਡਾ ਮੁੱਦਾ ਹੈ ਪਰ ਅੰਗਰੇਜੀ ਪੜੋ ਜਰੂਰੀ ਹੈ ਅੱਜ ਦੇ ਟਾਈਮ ਵਿੱਚ ਪਰ ਬੋਲੋ ਅਰ ਲਿਖੋ ਉਥੇ ਜਿੱਥੇ ਲੋੜ ਹੋਵੇ
@akaalchannel
@akaalchannel 5 жыл бұрын
ਆਪ ਜੀ ਦੇ ਸੁਝਾਵਾਂ ਦੀ ਸ਼ਲਾਗਾ ਕਰਦੇ ਹਾਂ ਜੁੜੇ ਰਹੋ ਜੀ ਅਕਾਲ ਚੈਨਲ ਨਾਲ |
@sajansingh3200
@sajansingh3200 3 жыл бұрын
Wahegiru ji
@lazyfitnyinbaa4792
@lazyfitnyinbaa4792 3 жыл бұрын
Jindh kaur was protected by Nepal during sikh and east India company war.
@RajbirSingh-eb5db
@RajbirSingh-eb5db 5 жыл бұрын
Very nice
@GurpreetSingh-iv1ur
@GurpreetSingh-iv1ur 4 жыл бұрын
So sooo sooo true !!!
@SandeepSandhuUnik
@SandeepSandhuUnik 8 жыл бұрын
Very Good... Thanks
@jagtarsingh-oi3vg
@jagtarsingh-oi3vg 5 жыл бұрын
koti kot.dhanwad.g
@akaalchannel
@akaalchannel 5 жыл бұрын
ਧੰਨਵਾਦ ਜੀ ਜੁੜੇ ਰਹਿਣ ਲਈ | ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ |
@jarnailsingh8137
@jarnailsingh8137 3 жыл бұрын
Bohat vadia jaankari ji sade Sikh Raaj de ithaas vare j aaj vi sade des nu ajeha maharaja mil jave ta sade des di mud tasveer sohne Punjab Vali ho jave
@maslamchful
@maslamchful 5 жыл бұрын
STORY OF HEROES OF OUR PUNJAB....VERY VERY REVEALING NERATION.
@akaalchannel
@akaalchannel 5 жыл бұрын
Thanks you . stay connected For more updates Share n Subscribe Akaal Channel.
@arshdeep8914
@arshdeep8914 2 жыл бұрын
🙏🏻🙏🏻❤️❤️
@bhanguhomeohall2079
@bhanguhomeohall2079 5 жыл бұрын
Waheguru ji..
@SSIdhu-yx6nj
@SSIdhu-yx6nj 5 жыл бұрын
As per Sikh History Army of Khalsa Raj was defeated at Anglo Sikh War 2 only because of Rani Jinda, Rani Chand Kaur and Gen Lal Singh and Dogra Officers of Khalsa Raj. Gulab Singh Dogra later collided with Rani Chand Kaur eloped with Gulab Singh Dogra and stayed at Jammu from where Gulab Singh Dogra took away all the Treasury and went to Sri Nagar on the Promise of settling with British Government but never returned to Jammu. Chand Kaur Realized that she has been decieved by Gulab Singh Dogra and she had lost her Treasury. She took it to heart and died alone at Jammu. She was a Traitor of Khalsa Raj of Maharaja Ranjit Singh. Her Samadhi is at Jammu but now Sikhs of Jammu demolished her Samadhi and have Built a Palatial Gurdwara in her Memory . The name of the Gurdwara is ""Samadh Gurdwara"". Just imagine how Foolish are Sikhs of Jammu who have recognized / honored a Traitor of Khalsa Raj.
@randhirbal9502
@randhirbal9502 4 жыл бұрын
Thanks Sir
@lakhwindersingh8749
@lakhwindersingh8749 4 жыл бұрын
ਸਿੱਖਾਂ ਦੇ ਸਿੱਖ ਵੈਰੀ ( ਬੁਚੜ ਜੇਹੇ )
@javaidmalik1
@javaidmalik1 5 жыл бұрын
Baba jee your right but most Sikh rollers sold and bought by British conspiracy but sikh nation become stud very late just can tear only dodgers are the one ghadar e sikh nation very loyal leaders are Slater by dodgers roller you story is very tears full now Sikh nation have lift option is freedom movement for KHALISTAN
@jaypashupatinath7909
@jaypashupatinath7909 3 жыл бұрын
Yes bro nepal and sikh have great history nepal is alwys freedom but sad to see sikh ..
@sarwansingh2652
@sarwansingh2652 5 жыл бұрын
Very good job ji
@amardeepsingh9376
@amardeepsingh9376 2 жыл бұрын
Nice
@devindersinghmaanPB23
@devindersinghmaanPB23 7 жыл бұрын
Satnam waheguru ji
@sukhwindershingh1219
@sukhwindershingh1219 5 жыл бұрын
Waheguru ji
@jagdeepkaur5039
@jagdeepkaur5039 2 жыл бұрын
👍👍👍👍👍🙏
@PardeepSingh-ui2mk
@PardeepSingh-ui2mk 4 жыл бұрын
ਰਾਜ ਵਾਪਸ ਕਿਦਾਂ ਮਿਲੇ ਏ ਦਸੋ
@GurdevSingh-zy5fd
@GurdevSingh-zy5fd 4 жыл бұрын
Well done ji
@akaur4533
@akaur4533 4 жыл бұрын
Sarkaran vich her dharm deh bandeh hundeh tan hee rah chaleh han Jah khieh ki sareh sikh hee Raj kardeh mushkal hai sarian kaum noo naal lai keh chal na panda hai
@bhupindersinghkanwar5681
@bhupindersinghkanwar5681 4 жыл бұрын
History is full of bitter truth where blood spilled by theirs family
@khushbrar3194
@khushbrar3194 3 жыл бұрын
sikh nu sikh mr skda hor koi ni 😢😢😢
@oneworldtraveler5637
@oneworldtraveler5637 4 жыл бұрын
great
@kostadinosvirk2466
@kostadinosvirk2466 4 жыл бұрын
thank akaal channel and brother god bles yuo sat sri akaal rabb rakha
@bhupindersingh114
@bhupindersingh114 3 жыл бұрын
Singh Saab thanks 🙏
@tejpalsingh366
@tejpalsingh366 5 жыл бұрын
Dogre gaddar ne saajish kar ke sab khatam karaya......e ihi gaddar ne jeda kasmir da v bedagarak karvaya....
@BaldevSingh-jv1iz
@BaldevSingh-jv1iz 2 жыл бұрын
Sitcom jindabad
@anilsisodiya2064
@anilsisodiya2064 2 жыл бұрын
इनकी पहचान जातपात के रोले में चली गयी
@manjindersingh3573
@manjindersingh3573 4 жыл бұрын
ਖਾਲਸਾ ਜੀ ਉਸ ਤੋੰ ਬਾਅਦ ਮਹਾਰਾਜਾ ਦਲੀਪ ਦੀ ਕੋਈ ਅੰਸ ਬੰਸ ਹੈ ਹੁਣ ਕੋਈ ਅੱਗੇ।।।।
@mrsingh9094
@mrsingh9094 2 жыл бұрын
Nhi koi nhi reha
@maslamchful
@maslamchful 5 жыл бұрын
WE PAKISTANI OWE A LOT TO SIRI MAH RAJA RANJEET SINGH .UNFORTUNATELY WE DONT DISCUSS THIS GREAT LEADER.
@ravneetsingh4992
@ravneetsingh4992 5 жыл бұрын
True brother
@Navjotsingh-mb9xu
@Navjotsingh-mb9xu 6 жыл бұрын
Boht hi vadiya...
@akaalchannel
@akaalchannel 5 жыл бұрын
Dhanwad Ji.Jurre rehan lai Subscribe n Share Akaal Channel.
@drrandhawa5512
@drrandhawa5512 7 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਸਿੱਖ ਪੰਥ ਹੀ ਸਾਚਾਈ ਹ ।।। ਅੱਜ ਸਾਡੇ ਸਾਰੀ ਸਿੱਖ ਕੌਮ black prince ਆ ਆਪਣੀ ਅਸਲੀਅਤ ਤੋਂ ਦੂਰ ।। ਬਹੁਤ ਸਾਰੇ ਸਿੱਖ ਆਪਣੀ ਅਸਲੀਤ ਤੋ ਦੂਰ ਹੋ ਗਿਆ ਤੇ ਆਪਣੇ ਕੇਸ ਕਤਲ ਕਰਾ ਕੇ ਇਸਾਈ ਬਣ ਗਿਆ ਆ ਤੇ ਕਾਈ ਮਾੜੀਆ ਦੇ ਪੂਜਾਰੀ ਤੇ ਮੂਰਤੀ ਪੂਜਾ ਕਰਦੇ ਨੇ ।। ਮਹਾਰਾਜਾ ਦਲੀਪ ਸਿੰਘ ਨੂੰ ਤੇ ਮਹਾਰਾਣੀ ਜਿੰਦਾਂ ਨੇ ਦੱਸਿਆ ਸੀ ਕੇ ਤੂ ਸਿੱਖ ਆ ।। ਚੇ ਜਿਹੜੇ 1000ਆ ਦਲੀਪ ਸਿੰਘ ਨੇ ਇਨ੍ਹਾਂ ਨੂੰ ਕੋਣ ਦਸੂ ਗਾ ।। ਏ ਵਾਪਸ ਕਿਵੇਂ ਆਪਣੇ ਅਸਲੀ ਰੂਪ ਉਣ ਗੇ।। ਨਕਲੀ ਸਿੱਖਾ ਤੇ ਗੱਦਾਰਾ ਗੂਲਾਮ ਆ ।।।। ।।। ਤੇ ਆਪਣੀ ਸਾਰੀ ਜ਼ਿੰਦਗੀ ਆਪਣਾ ਖੋਆ ਹੰਕ ਆਪਣੀ ਸਿੱਖ ਦੀ ਸਲਤਨਤ ਵਾਪਸ ਲੈਣ ਤੇ ਲਾ ਦਿਆ ਗਾ ।।। ਪਹਿਲਾਂ ਸਾਨੂ ਅੰਗਰੇਜਾਂ ਨੇ ਲੂਟਆ ਤੇ ਹੁਣ ਸਾਨੂੰ ਗਰਦਾਰਾ ਦੇ ਹਵਾਲੇ ਕਰ ਕੇ ਚਲੇ ਗਏ ਹਨ ਅਗਰੇਜ ।। ਆਸੀ ਅਜੇ ਅਜਾਦ ਨਹੀਂ ਕੀਤਾ ਗਿਆ ।।।। ਅਜਾਦੀ ਦਾ ਇਕੋ ਚਰਾ ਹੈ ਤੂਸੀਂ ਅਪ ਵ ਸਿਚੇ ਸਿੰਘ ਬਣੇ ਤੇ ਵਧ ਤੋ ਵੱਧ ਸਿੱਖੀ ਦਾ ਤੇ ਪੰਜਾਬੀ ਪ੍ਰਚਾਰ ਕਰ।।। ਤੇ ਵਧ ਤੋ ਵੱਧ ਅੰਗਰੇਜਾਂ ਨੂੰ ਅਸਰਿਕੀਆ ਨੂ ਕਨੇਡੀਆ ਨੂ ਇਯਰਪੀਅਨਾ ਨੂ ਸਿੱਖ ਬਣੋ ।।। ਤੇ ਪਹਿਲਾਂ ਆਪ ਤੇ ਆਪਣੇ ਬੱਚਿਆਂ ਨੂੰ ਸਿੱਖ ਬਣੋ ।।।।।
@akaalchannel
@akaalchannel 5 жыл бұрын
ਧੰਨਵਾਦ ਜੀ ਜੁੜੇ ਰਹਿਣ ਲਈ ਤੇ ਆਪਣੇ ਵਿਚਾਰ ਪੇਸ਼ ਕਰਨ ਲਈ | ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ |
@rubymatharu7340
@rubymatharu7340 6 жыл бұрын
😭😭😭😭
@plahagurjot
@plahagurjot 9 жыл бұрын
nice job
@rajindersachdev1510
@rajindersachdev1510 7 жыл бұрын
Spoke v. Well. He was a wonderfull in every way. Pls . Speak more.
@akaalchannel
@akaalchannel 5 жыл бұрын
Thank you. For more updates Share n Subscribe Akaal Channel.
@hansu629
@hansu629 3 жыл бұрын
🙏🙏🙏🙏🙏
@ramlubhaya5639
@ramlubhaya5639 6 жыл бұрын
excellent
@arniesingh1922
@arniesingh1922 6 жыл бұрын
Excellent
@akaalchannel
@akaalchannel 5 жыл бұрын
@@arniesingh1922 Thanks you . For more updates Share n Subscribe Akaal Channel
@ManpreetKaur-cr5ko
@ManpreetKaur-cr5ko 2 жыл бұрын
Waheguru ji ki Sikh Komm Nall Bhudhe Baddal De Vadeh Vaderea Ne Vi Jaeto De Morche De vich Gaddari Kiti Ci ??????
@harpreetrandhawa7183
@harpreetrandhawa7183 4 жыл бұрын
Nice g
@narindersingh2197
@narindersingh2197 7 жыл бұрын
Very well told,I hope the black prince lives up to expectations.
@akaalchannel
@akaalchannel 5 жыл бұрын
Thank you , Stay connected. For more updates Share n Subscribe Akaal Channel.
@preetpb32wala53
@preetpb32wala53 4 жыл бұрын
baba ji 100 % shi gal aa pr bchiya nu pta kitho lgna c maa baap toh pr dukh di gal aa ma piyo v nhi ds rahe na hi koi jathebndi koi eho jiha uprala kr rhi hai sikhi da prchar kiwe howega na koi shi sahit koi kitaba wgera mil rhiya ne eh km krna bht jruri aa
@manaksingh9099
@manaksingh9099 3 жыл бұрын
Baba g I Will Try my Best 💯💯💯💯💯💯💯💯💯💯
@arshsekhon5297
@arshsekhon5297 7 жыл бұрын
raj krega khalsa
@sunitamadan1748
@sunitamadan1748 2 жыл бұрын
Jad tak sach..,...?
@rohit835333
@rohit835333 7 жыл бұрын
waheguru ji ka khalsa waheguru ji ki fathe
@akaalchannel
@akaalchannel 5 жыл бұрын
Waheguru Ji Ka khalsa Waheguru Ji ki Fateh
@kanwalpreettiwana7286
@kanwalpreettiwana7286 6 жыл бұрын
Merra aapjee nu satkaar tay naman is thee jaankaaree layee
@akaalchannel
@akaalchannel 5 жыл бұрын
Dhanwad ji. Jurre raho ji Akaal channel nal ji.
@prabh_bhullar006
@prabh_bhullar006 7 жыл бұрын
vry nyc
@drrandhawa5512
@drrandhawa5512 7 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਸਿੱਖ ਪੰਥ ਹੀ ਸਾਚਾਈ ਹ ।।। ਅੱਜ ਸਾਡੇ ਸਾਰੀ ਸਿੱਖ ਕੌਮ black prince ਆ ਆਪਣੀ ਅਸਲੀਅਤ ਤੋਂ ਦੂਰ ।। ਬਹੁਤ ਸਾਰੇ ਸਿੱਖ ਆਪਣੀ ਅਸਲੀਤ ਤੋ ਦੂਰ ਹੋ ਗਿਆ ਤੇ ਆਪਣੇ ਕੇਸ ਕਤਲ ਕਰਾ ਕੇ ਇਸਾਈ ਬਣ ਗਿਆ ਆ ਤੇ ਕਾਈ ਮਾੜੀਆ ਦੇ ਪੂਜਾਰੀ ਤੇ ਮੂਰਤੀ ਪੂਜਾ ਕਰਦੇ ਨੇ ।। ਮਹਾਰਾਜਾ ਦਲੀਪ ਸਿੰਘ ਨੂੰ ਤੇ ਮਹਾਰਾਣੀ ਜਿੰਦਾਂ ਨੇ ਦੱਸਿਆ ਸੀ ਕੇ ਤੂ ਸਿੱਖ ਆ ।। ਚੇ ਜਿਹੜੇ 1000ਆ ਦਲੀਪ ਸਿੰਘ ਨੇ ਇਨ੍ਹਾਂ ਨੂੰ ਕੋਣ ਦਸੂ ਗਾ ।। ਏ ਵਾਪਸ ਕਿਵੇਂ ਆਪਣੇ ਅਸਲੀ ਰੂਪ ਉਣ ਗੇ।। ਨਕਲੀ ਸਿੱਖਾ ਤੇ ਗੱਦਾਰਾ ਗੂਲਾਮ ਆ ।।।। ।।। ਤੇ ਆਪਣੀ ਸਾਰੀ ਜ਼ਿੰਦਗੀ ਆਪਣਾ ਖੋਆ ਹੰਕ ਆਪਣੀ ਸਿੱਖ ਦੀ ਸਲਤਨਤ ਵਾਪਸ ਲੈਣ ਤੇ ਲਾ ਦਿਆ ਗਾ ।।। ਪਹਿਲਾਂ ਸਾਨੂ ਅੰਗਰੇਜਾਂ ਨੇ ਲੂਟਆ ਤੇ ਹੁਣ ਸਾਨੂੰ ਗਰਦਾਰਾ ਦੇ ਹਵਾਲੇ ਕਰ ਕੇ ਚਲੇ ਗਏ ਹਨ ਅਗਰੇਜ ।। ਆਸੀ ਅਜੇ ਅਜਾਦ ਨਹੀਂ ਕੀਤਾ ਗਿਆ ।।।। ਅਜਾਦੀ ਦਾ ਇਕੋ ਚਰਾ ਹੈ ਤੂਸੀਂ ਅਪ ਵ ਸਿਚੇ ਸਿੰਘ ਬਣੇ ਤੇ ਵਧ ਤੋ ਵੱਧ ਸਿੱਖੀ ਦਾ ਤੇ ਪੰਜਾਬੀ ਪ੍ਰਚਾਰ ਕਰ।।। ਤੇ ਵਧ ਤੋ ਵੱਧ ਅੰਗਰੇਜਾਂ ਨੂੰ ਅਸਰਿਕੀਆ ਨੂ ਕਨੇਡੀਆ ਨੂ ਇਯਰਪੀਅਨਾ ਨੂ ਸਿੱਖ ਬਣੋ ।।। ਤੇ ਪਹਿਲਾਂ ਆਪ ਤੇ ਆਪਣੇ ਬੱਚਿਆਂ ਨੂੰ ਸਿੱਖ ਬਣੋ ।।।।।
@A1B1H1S1
@A1B1H1S1 3 жыл бұрын
Watch movie Black Prince.
@InderjitSingh-ky5zm
@InderjitSingh-ky5zm 7 жыл бұрын
when our Sikh raj came back
@ikveersodhi8552
@ikveersodhi8552 6 жыл бұрын
Inderjit Singh very soon
@ripanjitsingh6846
@ripanjitsingh6846 6 жыл бұрын
sikh raj nu sirf odo e ni khatam kita..in partition 1947 sab tn waddi galti apne e lokan ne kiti k punjab nu alg hon ditta....usdin inida di nai PUNJAB di partition hoyi c ..raj cant come without land....Bina zameen de raj kida hou...jis jagah nu khalistan bnna chahiida c usnu pakistan bna ditta
@puneetsingh.R.
@puneetsingh.R. 5 жыл бұрын
Inderjit Singh thereafter haryana, himachal, 1984 and ?
@gursharansingh2850
@gursharansingh2850 7 жыл бұрын
Dalip singh ji de bacheyaan da ki hoya?
@ArshdeepSingh-wz8tl
@ArshdeepSingh-wz8tl 5 жыл бұрын
haa bai main v bhut sarch kar rha bachyan barry par result nai aa rha
@puneetsingh.R.
@puneetsingh.R. 5 жыл бұрын
Gursharan Singh he had two english wife. Eight to ten children of them....all estate in UK sold to trust.... Cremated in same area. And one daughter Sophia cremated in lahore. All other died in UK and cremated along Dulip Singh grave
@mannufastnermannufastner1119
@mannufastnermannufastner1119 5 жыл бұрын
Dalip singh di kuri rani bamba Lahore de kabarstan ch dafan a
@himathiatosuun.8354
@himathiatosuun.8354 5 жыл бұрын
Makhay khan kon se?
@sukhsingh542
@sukhsingh542 8 жыл бұрын
Gadar kon si apne Punjabi apne Sikh bura kis nu khie ajj vi es tra ho reha va Sikh nu Sikh Mari janda
@lakheeaulakh2475
@lakheeaulakh2475 7 жыл бұрын
pity on hateful people. these pitiful people make such lowlife comments and call people names. you deserve only shame. disagreement is one thing but calling names is so classless person.
@sonujammuwala2261
@sonujammuwala2261 5 жыл бұрын
Jammu dogreyan da parya Hoya hai.
@sudershandhawan5136
@sudershandhawan5136 3 жыл бұрын
Speak But the place where Dalia Singh is kept in the grave yard and any remembrance is there or not. Pl try to give information .as I have read that he died as a beggar in b England as all allowances were stopped by brigish. Waiting for your further infirmagion.
@nirmalsinghnirmalsingh9038
@nirmalsinghnirmalsingh9038 4 жыл бұрын
Maharaj dalip singh.. Di ajj koi olad hai os bare jrurr dasso
@saini52128
@saini52128 4 жыл бұрын
8 bache c 2 raniya c, 5 kudiya 3 munde ohna di koi olad ni hoi
@sanyasworld1694
@sanyasworld1694 4 жыл бұрын
Jdo di video vekhi hai sikh raj bare jankari hoyee hai is to pahila kugh vi nahi si pta dhanvaad ji
@virk6592
@virk6592 6 жыл бұрын
ohna to baad jo ehna de bache c ohna bare v kuchh dssoo
@JavedIqbal-nu3me
@JavedIqbal-nu3me 4 жыл бұрын
Murliwala Gujranwala
@abengg1261
@abengg1261 6 жыл бұрын
Bitter but true
@meetbrotherandsister8141
@meetbrotherandsister8141 4 жыл бұрын
Maharaja daleep singh ji De kine putar c ona di Piri kithe aa te kon aa es te video bnaoo
@hardarshansingh8017
@hardarshansingh8017 2 жыл бұрын
Punjabi sikh sardar sab toon lalchi khoon de hanjoo wagh nikal de han
@daljeetsingh5267
@daljeetsingh5267 4 жыл бұрын
Sanu sikh history ta dasdh ni aj dh same c bas a jide cor sadha dh dere bne a ona dea galha kardhe rindhe a sarm wali gall sade vaste sanu apna ityhas vare ni pta 😢😢🙏
@93ssimran
@93ssimran 3 жыл бұрын
ਡੋਗਰੇ ਕੌਣ ਸੀ ?
@SukhdevSingh-cg2ev
@SukhdevSingh-cg2ev 2 жыл бұрын
Angrej
@GUNIDAS
@GUNIDAS 4 жыл бұрын
"Maharaja" Dalip Singh (spelt as Duleep Singh in English) adopted Christianity, cut off his long hair, was a womaniser, drank heavily, lost lots of money in gambling, kept asking the British government to increase his pension and was BURIED as a Christian. Still, the Sikhs go on having great sentimental attachment for him. This is strange.
@naam8636
@naam8636 4 жыл бұрын
Can you tell me more interesting fact like this
@sobhanaraveendran5738
@sobhanaraveendran5738 3 жыл бұрын
Know that he was asmall boy then
@kirpawaheguru8219
@kirpawaheguru8219 2 жыл бұрын
He was groomed by british ji
@satindersingh6978
@satindersingh6978 Жыл бұрын
Then later he's back in sikhism when he meet with his mother....british kidnapped him at childhood
@jinder6966
@jinder6966 4 жыл бұрын
Freedom khalistan zindabad
@sukhvindersukhvinder1778
@sukhvindersukhvinder1778 4 жыл бұрын
well said, but where is dalip singh children and what are they doing?and also you presenting kingdom histroy. kings get all the wealth from where? answer is progeny. sikh were also in progeny.Dont worry about rich people or kings or kingdom .They all were selfish loke east india company.its long story .
@surjeetsinghsurjeetsingh9520
@surjeetsinghsurjeetsingh9520 5 жыл бұрын
Galti ena aap di ci patan hon da karan aaj vi eho gall hey aapa ki sudre aa jo sikh raj da patan kis vaja sikh vich bahut baddigravt hey braily de
After Maharaja Ranjit Singh Prof. Kashmira Singh
42:38
Music Waves
Рет қаралды 104 М.
Alat Seru Penolong untuk Mimpi Indah Bayi!
00:31
Let's GLOW! Indonesian
Рет қаралды 16 МЛН
History of  MAHARAJA RANJIT SINGH JI  Bhai Harbinder Singh Ji UK Wale
43:43
History Guru Hargobind Sahib Ji by Dr Sukhpreet Singh Udhoke
21:40
Dr.Sukhpreet Singh Udhoke
Рет қаралды 13 М.
Rani Jind Kaur History | Punjab History | Sikh Empire | Punjab Siyan
10:12
Alat Seru Penolong untuk Mimpi Indah Bayi!
00:31
Let's GLOW! Indonesian
Рет қаралды 16 МЛН