Rani Jind Kaur History | Punjab History | Sikh Empire | Punjab Siyan

  Рет қаралды 146,587

Punjab Siyan

Punjab Siyan

Күн бұрын

Пікірлер: 445
@karanjeetsingh1702
@karanjeetsingh1702 Жыл бұрын
ਵਾਹਿਗੁਰੂ ਜੀ, ਮੈਂ ਬੇਨਤੀ ਕਰਦਾ ਹਾਂ ਕਿ ਜੇ ਹੋ ਸਕਦਾ ਥੋੜਾ ਹੋਰ ਵੇਰਵਾ ਦਿੱਤਾ ਜਾਵੇ।
@harjeetmotors7828
@harjeetmotors7828 Жыл бұрын
ਵੀਰ ਦਾ ਬਹੁਤ ਧੰਨਵਾਦ ❤ਲਓ ਸਾਨੂੰ ਸਾਡੇ ਵਿਰਸੇ ਵਾਰੇ ਦੱਸਿਆ ਪਰ ਅਸੀਂ ਅੱਜ ਕਿੱਥੇ ਖੜੇ ਆ ਲੋੜ ਐ ਅੱਜ ਪੰਜਾਬ ਦੇ ਸਾਰੇ ਸਕੂਲਾਂ ਯੂਨੀਵਰਸਿਟੀ ਤੇ ਕਾਲਜਾ ਵਿਚ ਦੱਸਿਆ ਜਾਏ ਤਾਂਕਿ ਸਾਡੀ ਨਵੀਂ ਪੀੜ੍ਹੀ ਨੂੰ ਸਾਡੇ ਮਹਾਨ ਵਿਰਸੇ ਬਾਰੇ ਪਤਾ ਲੱਗੇ ਜਿਸ ਇੰਗਲੈਂਡ ਜਾ ਹੋਰ ਦੇਸ਼ਾਂ ਨੂੰ ਵੇਖ ਭੱਜਦੇ ਹਾਂ ਉਨਾਂ ਦੇ ਕਲਚਰ ਨੂੰ ਪੜਦੇ ਹਾਂ ਕਿੰਨੇ ਮਾਨ ਦੀ ਗੱਲ ਉਹ ਇੰਗਲੈਂਡ ਨੇ ਪੰਜਾਬ ਤੋਂ ਸਿਖਿਆ ਸਭ ਤੇ ਉਹ ਏਥੇ ਨੋਕਰੀਆ ਕਰਦੇ ਸਨ ਉਨਾਂ ਕੋਲ ਜੋ ਕੁਛ ਏ ਅੱਜ ਉਹ ਪੰਜਾਬ ਦਾ ਏ ਜਿਸਨੂੰ ਧੋਖਾਧੜੀ ਨਾਲ ਖੋਲਿਆ ਸਾਡੇ ਪੰਜਾਬ ਦਾ ਖਜ਼ਾਨਾ ਤੇ ਰਾਜ ਸਾਡਾ ਦੇਸ਼ ਪੰਜਾਬ
@JASWINDERSINGH-rh1vo
@JASWINDERSINGH-rh1vo Жыл бұрын
ਮੈਂ ਦੁਖੀਏ ਮਾ ਪੁੱਤ ਤੇ ਰਾਣੀ ਜਿੰਦਾਂ, ਗਿਆਨੀ ਸੋਹਣ ਸਿੰਘ ਸੀਤਲ ਦੀ ਕਿਤਾਬ ਪੜ੍ਹ ਲਈ ਜੀ, ਪਰ ਤ੍ਰਾਸਦੀ ਆ ਜਦੋਂ ਕਿਸੇ ਨੂੰ ਇਹ ਸੱਚੀ ਸਟੋਰੀ ਸੁਣਾਈਏ ਤਾਂ ਲੋਕ ਕੰਨ ਬੰਦ ਕਰ ਲੈਂਦੇ।
@JasMH
@JasMH Жыл бұрын
ਧੰਨਵਾਦ ਕਰਦੇ ਹਾਂ ਆਪ ਜੀ ਦਾ ਜੋ ਸਾਡੇ ਤੱਕ ਇਤਨੀ ਜਾਣਕਾਰੀ ਲੈਕੇ ਆਉਂਦੇ ਹੋ🙏🙏
@amritkaur6831
@amritkaur6831 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ, ਆਪਣੇ ਪੰਜਾਬ ਦੇ ਵਾਰਸ ਹੀਰੋਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦੇਣ ਅਤੇ ਨਾਲੋ ਨਾਲ ਜਾਗਰੂਕ ਕਰਨ ਦੇ ਤੁਹਾਡੇ ਕੀਤੇ ਉਪਰਾਲੇ ਲਈ।
@EknoorSinghSidhu-zo4tt
@EknoorSinghSidhu-zo4tt Жыл бұрын
ਮੈਨੂੰ ਕਹਿਣ ਗੇ ਸਾ਼ਹੀ ਫ਼ਕੀਰਨੀ ਜਦ ਸਾ਼ਇਰ ਲਿਖਣਗੇ ਹਾਲ ~ਮਹਾਰਾਣੀ ਜਿੰਦ ਕੌਰ‌
@chamkaursinghmaan9291
@chamkaursinghmaan9291 Жыл бұрын
ਬਹੁਤ ਮਸੀਬਤਾਂ ਝਲਿਆ ਮਹਾ ਰਾਣੀ ਜਿੰਦ ਕੌਰ ਨੇ ਸਿੱਖ ਰਾਜ ਲਈ ਵਾਹਿਗੁਰੂ ਜੀ
@DaljeetSingh-ot4rs
@DaljeetSingh-ot4rs Жыл бұрын
ਲੋਕਾਂ ਨੂੰ ਕਿਤਾਬਾਂ ਪੜ੍ਹਨ ਦੇ ਵਾਸਤੇ ਦੱਸੋ ਮਹਾਰਾਣੀ ਜਿੰਦਾ ਲੇਖਕ ਸੋਹਣ ਸਿੰਘ ਸੀਤਲ
@1plusmusic
@1plusmusic 7 ай бұрын
Padli veer
@SukhdevSingh-wk7bk
@SukhdevSingh-wk7bk Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਮੇਰੇ ਵੱਡੇ ਵੀਰ ਨੂੰ ਵਾਹਿਗੁਰੂ ਜੀ
@g2motivationgorusawna609
@g2motivationgorusawna609 Жыл бұрын
ਸਰਕਾਰਾਂ ਮਾਰ ਮੁਕਾਇਆ ਪੰਜਾਬ ਨੂੰ। ਹਾਲੇ ਵੀ ਪਿੱਛਾ ਨਹੀਂ ਛੱਡ ਰਹੀਆਂ ਪੰਜਾਬ ਨੂੰ ਖਤਮ ਕਰਨ ਲਈ। ਇਤਿਹਾਸ ਸੁਣ ਕੇ ਬਹੁਤ ਦੁੱਖ ਲੱਗਦਾ। ਵਾਹਿਗੁਰੂ ਜੀ ਤੁਸੀਂ ਤਾਂ ਮੇਹਰ ਕਰੋ। 😭😭😭😭😭😭
@lovepreetkhan9828
@lovepreetkhan9828 Жыл бұрын
ਧੰਨ ਸੀ ਮਹਾਰਾਣੀ ਜਿੰਦ ਕੌਰ ਜੀ 🙏🙏 ਬਹੁਤ ਦੁੱਖ ਆਉਂਦਾ ਬਾਈ ਮਹਾਰਾਣੀ ਜਿੰਦ ਕੌਰ ਬਾਰੇ ਕੁਝ ਨਹੀਂ ਪਤਾ ਬੱਸ ਇਨ੍ਹਾਂ ਕ ਪਤਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਘਰਵਾਲੀ ਸੀ। ਬਹੁਤ ਵਧੀਆ ਉਪਰਾਲਾ ਬਾਈ ਤੁਹਾਡਾ ਜ਼ੋ ਪੰਜਾਬ ਦੇ ਇਤਿਹਾਸ ਬਾਰੇ ਚਾਨਣਾ ਪਾ ਰਹੇ ਹੋ🙏🙏
@gurpalsingh6816
@gurpalsingh6816 Жыл бұрын
bohat saria kitaba ne mere veer, jrur pado maharani jindan ji bare
@Butta_singh544
@Butta_singh544 4 ай бұрын
ਵੀਰੇ ਹਰੀ ਸਿੰਘ ਨਲਵਾ ਜੀ ਦੇ ਸ਼ਹੀਦ ਹੋਣ ਤੋ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਓਨਾ ਦੇ ਪਰਿਵਾਰ ਤੋ ਜਗੀਰ ਕਿਉ ਖੋ ਲਈ ਤੇ ਜੁਰਮਾਨਾ ਕਿਉ ਲਗਾਇਆ . ਬਈ please ਇਸ ਬਾਰੇ ਵੀ ਦੱਸੋ ਕਿਉਕਿ ਜਦੋ ਦੀ ਇਹ ਗੱਲ ਸੁਣਿਆ ਉਸ ਟਾਈਮ ਤੋ ਇਹੀ ਗੱਲ ਮਨ ਵਿੱਚ ਘੁੰਮਦੀ ਰਹਿੰਦੀ ਆ . ਵੀ ਉਹ ਮਹਾਰਾਜਾ ਜੋ ਹਰੀ ਸਿੰਘ ਨਲਵਾ ਜੀ ਬਾਰੇ ਸੁਣਕੇ ਧਾਹਾ ਮਾਰਕੇ ਰੋਇਆ ਸੀ ਫਿਰ ਓਨਾ ਨੇ ਜੁਰਮਾਨਾ ਕਿਉ ਲਗਾਇਆ ।।
@gurjinderguron
@gurjinderguron Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ
@HarpreetSingh-ux1ex
@HarpreetSingh-ux1ex Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵੱਡਾ ਉਪਰਾਲਾ ਵੀਰ ਤੁਹਾਡਾ ਆਪਣੀਆਂ ਪੀੜੀਆਂ ਨੂੰ ਸਾਡੇ ਮਹਾਨ ਸਿੱਖ ਇਤਿਹਾਸ ਬਾਰੇ ਮਹਾਰਾਣੀ ਜਿੰਦਾਂ ਜੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਧੰਨਵਾਦ ਜੀ 🙏
@MandeepSingh-rj5jd
@MandeepSingh-rj5jd Жыл бұрын
22 g rona aa janda maharani zind kaur g d history reed krke 😢😢
@harman8033
@harman8033 Жыл бұрын
ਮੈਂ ਤੁਹਾਡੀਆਂ ਇਹ ਸਭ ਵੀਡੀਓਜ਼ਰੂਰ ਦੇਖਦਾ ਹਾਂਮੈਨੂੰ ਇਹ ਸਭ ਆਪਣਾ ਇਤਿਹਾਸ ਦੇ ਕੇ ਬਹੁਤ ਖੁਸ਼ੀ ਹੁੰਦੀ ਹੈਮੈਂ ਅਰਦਾਸ ਕਰਦਾ ਹਾਂਕੀ ਉਹ ਅਕਾਲਪੁਰਖ ਸਿੱਖ ਕੌਮ ਤੇ ਮੇਹਰ ਭਰਿਆ ਹੱਥ ਰੱਖਣ ਗੇ🙏🙏🙏⚔️⚔️⚔️⚔️🥀🌷💓💖❤️❣️💞🌹⚔️🥰💪
@fatehsingh7377
@fatehsingh7377 Жыл бұрын
ਤੁਸੀਂ ਸਹੀ ਕਿਹਾ ਵੀਰ ਮੈਂ ਵੀ ਮਹਾਂਰਾਣੀ ਜਿੰਦਾਂ ਕੌਰ ਬਾਰੇ ਕੁਝ ਨੀ ਦੱਸਿਆ ਇਹ ਵੀਡੀਓ ਦੇਖ ਕੇ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਆ ਗ਼ਦਾਰ ਤਾਂ ਅਸੀਂ ਆ ਆਪਣੇ ਧਰਮ ਵਿਰਸੇ ਨਾਲ
@parmindersingh8633
@parmindersingh8633 Жыл бұрын
Rona aunda hai maharani Jinda da itihas padke te sunke.😢😢
@MalkeetSingh-e7x
@MalkeetSingh-e7x Жыл бұрын
​❤❤❤❤❤p❤❤❤😊
@ARTMASTER1313
@ARTMASTER1313 Жыл бұрын
​@@vellyveer2554 ਪੰਜਾਬੀ ਬੋਲਣੀ ਤੇ ਲਿਖਣੀ ਸਿੱਖ ਲਾ ਵੀਰ
@MandeepSingh-gg7rm
@MandeepSingh-gg7rm Жыл бұрын
​@@vellyveer2554veer ji je ta tuc interested ho Punjabi sikhan ch ta jldi hi Sikh jaoge.te aah jo tuc keh re ho school te ghar ch allow ni Punjabi bolni school ch ta chlo mande aa ni allow honi ghar ch allowed ni h aa gall smj ni ayi..tuc Punjabi ho ta Punjabi bolna ghar ch allow ni bhut madi gall h sun ke dukh hoya ta me keh reha ha.. Punjabi bolna kuj galat ta h ni baki apni apni soch h.
@mindimaan5153
@mindimaan5153 Жыл бұрын
ਤੁਸੀਂ ਗੱਦਾਰ ਨੀ ਇਮਾਨਦਾਰ ਹੋ ....
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ChamailSingh-l8z
@ChamailSingh-l8z Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤ਦੇਸ਼ ਪੰਜਾਬ ਦੀਮਾਹਾਂਰਾਣੀਂ ਜਿੰਦ ਕੌਰ ਜ਼ਿੰਦਾਬਾਦ 🎉❤
@manmohansingh2961
@manmohansingh2961 Жыл бұрын
ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ🙏 ਕਿ ਸਾਨੂੰ ਸਾਡੇ ਸੁਨਹਿਰੀ ਵਿਰਸੇ ਬਾਰੇ ਜਾਣ ਸਕ ਰਹੇ ਹਾਂ। ਹਰ ਸਿੱਖ ਦੇ ਘਰ ਵਿੱਚ ਮਹਾਰਾਣੀ ਜਿੰਦ ਕੌਰ ਦੀ ਤਸਵੀਰ💥 ਜ਼ਰੂਰ ਲਗਾਈ ਜਾਣੀ ਚਾਹੀਦੀ ਹੈ।
@sunilajnoud4161
@sunilajnoud4161 Жыл бұрын
ਤੇਰਾ ਬੰਸ ਮੁੱਕ ਗਿਆ ਇਹਦਾ ਮੰਨੀ ਨਾ ਤੂੰ ਭਾਰ ਤੇਰੇ ਪਰਿਵਾਰ ਲਈ ਰਹੁ ਸਦਾ ਸਤਿਕਾਰ 🙏😔
@NarinderpalBrar
@NarinderpalBrar Жыл бұрын
ਨਾਮਧਾਰੀ ਕਵੀਸ਼ਰ ਸੰਤ ਜੀਵਨ ਸਿੰਘ ਜੀ ਨੇ ਮਹਾਰਾਣੀ ਜਿੰਦ ਕੌਰ ਦਾ ਇਤਿਹਾਸ ਕਵੀਸ਼ਰੀ ਵਿੱਚ ਲਿਖਿਆ ਜਦੋਂ ਸੁਣਾਇਆ ਕਰਦੇ ਸਨ ਸੰਗਤ ਨੂੰ ਰੋਣ ਆ ਜਾਇਆ ਕਰਦਾ ਸੀ, ਬਹੁਤ ਹੀ ਦਰਦਾਂ ਭਰੀ ਦਾਸਤਾਨ ਹੈ ਮਹਾਰਾਣੀ ਜਿੰਦ ਕੌਰ ਜੀ ਦੀ,।
@jaspalsingh150
@jaspalsingh150 Жыл бұрын
Dear Sir, I am impressed by your work. I always forward them to friends.
@jatinderpalsinghchahal961
@jatinderpalsinghchahal961 Жыл бұрын
Absolutely true statement about our brave fighters in the past.
@singhgurkirat8047
@singhgurkirat8047 Жыл бұрын
ਮਹਾਰਾਣੀ ਜਿੰਦ ਕੌਰ ਕਿਤਾਬ ਜ਼ਰੂਰ ਪੜ੍ਹੋ ਬੜੀ ਦਰਦ ਭਰੀ ਕਹਾਣੀ ਹੈ ਮਹਾਰਾਣੀ ਜਿੰਦ ਕੌਰ ਦੀ.. ਤੁਹਾਨੂੰ ਨੀਂਦ ਨਹੀਂ ਆਉਂਣੀ ਮੁਸ਼ਕਿਲ ਹੋ ਜਾਵੇਗੀ ਤੇ ਅੱਖਾਂ ਵਿੱਚੋਂ ਪਾਣੀ ਨਹੀਂ ਰੁਕਣਾ ਼਼਼ ਜਰੂਰ ਪੜੋ .…..🙏🙏❤️❤️
@sohrabsinghsmagh
@sohrabsinghsmagh Жыл бұрын
Kitab da name ki hain bi ji 🙏🏼
@JSpresident
@JSpresident Жыл бұрын
ਮਹਾਰਾਣੀ ਜਿੰਦ ਕੌਰ ਜੀ
@gurdeepgrewal3177
@gurdeepgrewal3177 Жыл бұрын
ਕਿਸ ਦੀ ਲਿਖੀ ਹੈ
@aman-21
@aman-21 11 ай бұрын
Professor sohan Singh Sheetal ne likhi ai , te kitab da naam ai Maharani jinda You tube te book de audio v hai tusi sun sake oh
@satnamsinghsatta3464
@satnamsinghsatta3464 Жыл бұрын
ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਵੀਰ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਓ ਆਪਣੇ ਫੈਮਲੀ ਗਰੁੱਪ ਤੇ ਪਿੰਡ ਦੇ ਗਰੁੱਪ ਤੇ ਕੌਮੀ ਇਨਸਾਫ਼ ਮੋਰਚਾ ਗਰੁੱਪ ਵਿੱਚ ਛੈਰ ਕਰ ਦਾਂ ਹਾਂ ਜੀ ❤❤
@RaazBajwa-gr6jn
@RaazBajwa-gr6jn Жыл бұрын
ਮਰਜਾਣਾ ਚਾਹੀਦਾ ਸਾਨੂੰ ਅਸੀਂ ਸਾਰੇ ਵਿਚ ਆ ਇਨਾਂ ਸੂਰਮਿਆਂ ਨੂੰ ਸਾਂਭ ਲਈਏ ਉਏ ਸਿਖੋ ਕਦੀ ਰੱਬ ਸਾਨੂੰ ਮਾਫ ਨਹੀਂ ਕਰੇਗਾ ਤੜਪ ਹੋਣੀ ਚਾਹੀਦੀ ਏ ਸਾਨੂੰ ਹਰ ਸਿੱਖ ਵਾਸਤੇ
@sikh4569
@sikh4569 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ🙏🙏🙏
@baljindersinghdhillon3379
@baljindersinghdhillon3379 Жыл бұрын
ਧੰਨਵਾਦ ਜੀ ਏਨੀ ਜਾਨਕਾਰੀ ਦੇਣ ਲਈ 🙏🙏🙏🙏🙏🙏
@singhgurtaj7755
@singhgurtaj7755 Жыл бұрын
ਜਿਹੜੇ ਅੰਗਰੇਜ਼ਾ ਨੇ ਸਿੱਖ ਰਾਜ ਖਤਮ ਕੀਤਾ ਸੀ .ਅੱਜ ਸਾਡੇ ਪੰਜਾਬੀ ਓਹਨਾ ਕੋਲੋ ਹੀ ਸਿੱਖ ਰਾਜ ਮੰਗ ਰਹੇ ਆ 😢
@neenasingh9491
@neenasingh9491 Жыл бұрын
Waheguruji bless you for sharing this wonderful life story of Maharani Jind Kaur
@amanbrar4368
@amanbrar4368 Жыл бұрын
ਧੰਨਵਾਦ ਵੀਰ
@singga5679
@singga5679 Жыл бұрын
ਆਪਣੇ ਧੋਖਾ ਦੇ ਗਏ ਨਹੀ ਕਾਵਾ ਕੋਲੋ ਮਾਰ ਕਦੇ ਬਾਜ ਨਾ ਖਾਦਾ ਹੁੰਦਾ ਜੇ ਸੇਰ ਏ ਪੰਜਆਬ ਦੁਨੀਆ ਤੇ ਅੱਜ ਤੱਕ ਖਾਲਸੇ ਦਾ ਰਾਜ ਨਾ ਜਾਦਾ
@Jupitor6893
@Jupitor6893 Жыл бұрын
ਖਾਲਸਾ‌ ਪੰਥ ਦੀ ਮਹਾਰਾਣੀ ਬਹਾਦਰ ਜਿੰਦ ਕੌਰ ਜੀ ਨੂੰ ਪਰਣਾਮ🙏
@sehajpreet1552
@sehajpreet1552 Жыл бұрын
ਸਿੱਖ ਇਤਿਹਾਸ ਪੜ੍ਹ ਕੇ ਬਹੁਤ ਜੋਸ਼ ਆਉਂਦਾ ਹੈ ਜੀ
@DhillonMaluwalia
@DhillonMaluwalia 7 ай бұрын
ਵਾਹ ਜੀ ਵਾਹ। ਬਹੁਤ ਵਧੀਆ ਜਾਣਕਾਰੀ ਹੈ ਜੀ । ਬਹੁਤ ਧਨਵਾਦ। ਕੈਲਗਰੀ ਕਨੇਡਾ ਤੋਂ।
@jasvirsingh477
@jasvirsingh477 Жыл бұрын
22 ਜੀ ਧੱਨਵਾਧ ਤੇਰਾ ਸਾਨੂੰ ਬੁਝਦਿਲਾ ਨੂੰ ਦੱਸਣ ਦੇ ਲਈ
@InfoNariekta
@InfoNariekta Жыл бұрын
ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ। ਬਹੁਤ ਦੁੱਖ ਲੱਗਦਾ ਹੈ ਆਪਣੇ ਖਾਲਸਾ ਰਾਜ ਦਾ ਦੁੱਖਦਾਈ ਅੰਤ ਸੁਣਕੇ। ਇੱਕ ਬਹੁਤ ਜਰੂਰੀ ਪ੍ਰਸ਼ਨ ਹੈ ਕਿ ਸਾਡੇ ਬੱਚੇ ਇੱਕ ਤੋਂ ਵੱਧ ਵਿਆਹ ਬਾਰੇ ਪੁਛੱਦੇ ਹਨ। ਇਸ ਦਾ ਕੀ ਜਵਾਬ ਹੋਣਾ ਚਾਹੀਦਾ ਹੈ?
@harjit_bagga3524
@harjit_bagga3524 Жыл бұрын
Joor ਬਾਈ ਏਹ km ਅਸੀਂ ਅਪਣੀ ਜ਼ਿੰਮੇਵਾਰੀ ਸਮਜ ਕੇ ਜ਼ਰੂਰ share ਕਰਾ ਗੇ ਤੇ ਬੱਚਿਆਂ ਨੂ ਵੀ jroor sunava ਗੇ ji
@kulbirsinghlubana
@kulbirsinghlubana Жыл бұрын
Thanks bai , from Uk watching it.
@jeevanpowadra5096
@jeevanpowadra5096 Жыл бұрын
ਕੋਈ ਸ਼ਬਦ ਨਹੀਂ ਹੈਗਾ ਐਸ ਵੀਡੀਓ ਲਈ
@GurpreetKaur-xw8cn
@GurpreetKaur-xw8cn Жыл бұрын
ਵਾਹਿਗੁਰੂ ਜੀ🙏🙏
@harmanmanu7906
@harmanmanu7906 Жыл бұрын
Bahut bahut dhanwaad veer g tuhada jo tusi aap kitaba padd ke sikha nu short vich samjonde aa ohna di anakh jagonde aa ..tuhadi eh sewa guru ghar vich jarrur parwaan hougi sadi dilo ardaas aa 🙏🙏🙏🙏🙏ehda hi sach nu samne lai ke video bnaode raho veer ji ..eh vi ek sewa hi aa
@amancyngh4413
@amancyngh4413 Жыл бұрын
Bhoot vadiya g...dhanwad v ...ikk video pipli sahib de jung teh bnai javee...kyoki youtube teh labban naal v nhi labdii kitthe v...❤❤❤
@NahrSinghNahrSingh-yx9ib
@NahrSinghNahrSingh-yx9ib Жыл бұрын
ਮਾਤਾ ਮਹਾਰਾਣੀ ਜਿੰਦਾਂ ਕੌਰ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏
@rajindersinghjossan4065
@rajindersinghjossan4065 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀ ਅਸੀਂ ਤਾਂ ਵਾਕੇ ਹੀ ਗਦਾਰ ਆ ਆਪਣੇ ਕੀਮਤੀ ਇਤਹਾਸ ਦੇ
@kukasonu4468
@kukasonu4468 Жыл бұрын
ਮਹਾਰਾਣੀ ਜਿੰਦ ਕੌਰ ਜੀ ਨੇ ਆਖਰੀ ਸਾਹ ਲੈਣ ਵੇਲੇ ਵੀ ਦੇਸ ਪੇ੍ਮ ਦੀ ਗੱਲ ਕੀਤੀ ਸੀ ਮਹਾਰਾਜਾ ਦਲੀਪ ਸਿੰਘ ਜੀ ਨਾਲ ਤੇ ਕਿਹਾ ਸੀ ਕਿ ਮੇਰੀਆ ਅੱਖਾ ਬੰਦ ਨਾ ਕਰੀ ਕਿਉਂਕਿ ਮਰਨ ਤੋ ਬਾਅਦ ਅੱਖਾ ਬੰਦ ਕਰਨ ਤੇ ਅੱਖਾ ਵਿੱਚੋਂ ਪਾਣੀ ਨਿਕਲਦਾ ਹੈ ਉਹ ਪਾਣੀ ਵੀ ਦੁਸ਼ਮਣ ਦੀ ਧਰਤੀ ਤੇ ਨਾ ਡਿੱਗੇ 😢
@kuldipsahota7013
@kuldipsahota7013 Жыл бұрын
ਬਹੁਤ ਵਧੀਆ ਵੱਡੇ ਵੀਰ ਵਾਹਿਗੁਰੂ ਮੇਹਰ ਕਰਨ ਵੀਰ ਤੇ
@GurpreetSingh-vl7pu
@GurpreetSingh-vl7pu Жыл бұрын
ਸਹੀ ਗੱਲ ਵੀਰ ਜੀ
@binderdhillon3333
@binderdhillon3333 Жыл бұрын
Waheguru mehar karn tere te veerea
@MandeepSingh-gg7rm
@MandeepSingh-gg7rm Жыл бұрын
Shri waheguru ji da Khalsa Shri waheguru ji di fateh....veer ji tuc bhut vadia kam kre ho. Waheguru ji tuhanu hmesa chrdi Kalla ch rakhn. Bhut dukh hoya Maharani jind kaur ji de bare sun k🙏🙏🙏🙏🙏
@harjit1256
@harjit1256 Жыл бұрын
Ohhhh
@harjit1256
@harjit1256 Жыл бұрын
Great
@Amandeepsingh-xg9ih
@Amandeepsingh-xg9ih Жыл бұрын
ਵਾਹਿਗੁਰੂ ਜੀ ❤
@ranjitbrar2449
@ranjitbrar2449 Жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਧੰਨਵਾਦ ਤੁਸੀਂ ਇਤਿਹਾਸ ਦੀ ਖੋਜ ਕਰ ਰਹੇ ਹੋ ਔਰ ਲੋਕਾਂ ਦੇ ਸਾਹਮਣੇ ਰਖ ਰਹੇ ਹੋ ਰਾਣੀ ਜਿੰਦ ਕੌਰ ਇਕ ਬਹਾਦਰ ਔਰਤ ਸੀ ਰਾਣੀ ਹੋਕੇ ਕਿੰਨੇ ਦੁੱਖ ਝੱਲੇ ਉਸਦੇ ਦੁੱਖ ਸੁਣਕੇ ਬਹੁਤ ਹੀ ਦਿਲ ਦੁਖੀ ਹੁੰਦਾ ਹੈ
@GurpreetSingh-r5q6u
@GurpreetSingh-r5q6u Жыл бұрын
Waheguru ji 🙏🙏🙏🙏🙏 waheguru ji 🙏🙏🙏🙏🙏 waheguru ji 🙏🙏🙏🙏🙏 waheguru ji 🙏🙏🙏🙏🙏 waheguru ji 🙏🙏🙏🙏🙏
@ManpreetSingh-xm4vv
@ManpreetSingh-xm4vv 4 ай бұрын
ਇੱਕ ਕਿਤਾਬ ਦੇ ਦੋ ਤਿੰਨ ਪੰਨੇ ਪੜ੍ਹੀ ਨਾਂ ਸੀ ਸਾਇਦ ਮਹਾਰਾਜੇ ਦੀ ਮੋਰਾ ਨਾਂਚੀ ਉਸ ਬਹੁਤ ਗਲਤ ਲਿਖਿਆ ਸੀ ਮਹਾਰਾਨੀ ਮਹਾਰਾਜੇ ਬਾਰੇ ਜਗਰਾਉਂ ਦਾ ਕੰਮਰੇਟ ਸੀ ਕੋਈ । ਬੜ੍ਹਾ ਦੁਮਖ ਹੋਇਆ ਕਿ ਪੰਜਾਬ ਚ ਪੰਜਾਬ ਦੇ ਯੋਧਿਆਂ ਬਾਰੇ ਐਨਾ ਗਲਤ ਲਿਖਿਆ ਜਾ ਰਿਹਾ ।
@harjinderjaura177
@harjinderjaura177 Жыл бұрын
❤ ਮਹਾਨ ਜ਼ਿੰਦਾ ਰਾਣੀ ❤
@baaz8718
@baaz8718 Жыл бұрын
Dhanwaad veer ji tuhada jo Sanu history bare dasde ho maharaja ranjit singh di jado history study kitti c me bhut roya 3waar history padi dubara😢
@ManinderSing1344
@ManinderSing1344 Жыл бұрын
Waheguru g tuhanu chardikala ch rakhe
@NKIT839
@NKIT839 Жыл бұрын
Waheguru ji waheguru ji 🙏🙏🙏🙏
@JSCricketShots
@JSCricketShots Жыл бұрын
ਸਤਿਨਾਮ ਵਾਹਿਗੁਰੂ ਜੀ ❤️🙏🏻
@Jaspreetkaur_0087
@Jaspreetkaur_0087 7 ай бұрын
No word verr ji 🙏🙏🙏maharani jind kaur ji nu koti koti prnaam
@darshansidhu5114
@darshansidhu5114 Жыл бұрын
Nice vedio. Facts about Maharani Jind Kaur well EXPLAINED. ❤❤❤
@harpreetarora.
@harpreetarora. Жыл бұрын
Bhai saab praise krni bandi a tuhadi bhaut vaddi sewa eh saadi history channel salute ah
@sidhusardaar5323
@sidhusardaar5323 11 ай бұрын
ਤੁਹਾਡੀ ਵੀਡਿਉ ਵੇਖ ਕਿ ਮਨ ਬੁਹਤ ਉਦਾਸ ਹੋ ਰਿਹਾ ਵੀਰ, ਅੱਜ ਤੱਕ ਕਿਤੋਂ ਵੀ ਇਹ ਸਭ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੇ ਦੱਸਣ ਦੀ ਕੋਸ਼ਿਸ਼ ਕੀਤੀ
@naibsinghdeep1407
@naibsinghdeep1407 Жыл бұрын
ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ
@mandeepchima3512
@mandeepchima3512 Жыл бұрын
Dhan Mata jind Kaur ji
@Harjit0364
@Harjit0364 Жыл бұрын
ਧੰਨਵਾਦ ji
@princepalsingh8226
@princepalsingh8226 8 ай бұрын
ਬਹੁਤ ਹੀ ਜ਼ਰੂਰੀ ਸਿੱਖ ਇਤਿਹਾਸ ਬਹੁਤ ਧੰਨਵਾਦ ਵੀਰ ਜੀ
@singhsukhwinder4310
@singhsukhwinder4310 Жыл бұрын
Veer sirf Chandigarh hi yaad aa aj d pidi nu lahore Darbar ta supne ch v nhi ena de
@ParminderSinghoberoi
@ParminderSinghoberoi Жыл бұрын
ਬਹੁਤ ਵਧੀਆ ਭਾਜੀ ਤੁਹਾਡੀ ਗੱਲ ਸਹੀ ਹੈ
@jaswinderkaur1907
@jaswinderkaur1907 Жыл бұрын
Bahut bahut bahut bahut Dhanbad,es uprale layee 🙏🙏🙏🙏🙏
@harman8033
@harman8033 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀਇਹ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋਜੂ ਟੂਪ ਰਾਹੀਂਜੇ ਇਹ ਸਭ ਪਿੰਡ ਪੱਧਰ ਤੇ ਵੀ ਹੋ ਸਕੇਤਾਂ ਬਹੁਤ ਵਧੀਆ ਗੱਲ ਹੈ ਵੀਰ ਜੀ⚔️⚔️🙏🙏🙏🙏🥰💞💞❣️❤️💖💓🌷🥀🙏🌾🌾
@LevenoRust-vo2yn
@LevenoRust-vo2yn Жыл бұрын
🙏🙏 waheguru ji ka khalsa 🙏🙏 waheguru ji ki fateh 🙏🙏
@bachittarsingh6714
@bachittarsingh6714 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@GurpreetSingh-ns1ik
@GurpreetSingh-ns1ik Жыл бұрын
Bhaji dhanwad ji bhut vadia uprala tuhada ji date raho eda hi sikh te sikh history di awaz buland rakho ji
@gurbachansingh8158
@gurbachansingh8158 10 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BobbySingh-f5p
@BobbySingh-f5p Жыл бұрын
ਵੀਰ ਜੀ ਤੁਸੀਂ ਬਹੁਤ ਹੀ ਸਿੱਖ ਰਾਜ਼ ਦੀਆ ਸੱਚੀਆ
@KaranSingh-ld7dx
@KaranSingh-ld7dx Жыл бұрын
ਬਾਈ ਸੱਪ ਲੜ ਜਾਵੇ ਤਾ ਬੰਦਾ ਬਚ ਜਾੰਦਾ ਤੇ ਗਦਾਰ ਦਾ ਪਰਸ਼ਾਵਾ ਪੈ ਜਾਵੇ ਤਾ ਬੰਦਾ ਮਰ ਜਾੰਦਾ ਗਦਾਰਾ ਵਿਚ ਬਹੁਤ ਜਹਿਰ ਹੁੰਦਾ ਹੈ
@mahindersinghsarari3162
@mahindersinghsarari3162 Жыл бұрын
ਸਹੀ ਗੱਲ ਹੈ ਜੀ ਵੀਰ ਜੀ ਆਪ ਜੀ ਦੀ ਵਾਹਿਗੁਰੂ ਜੀ 🙏🙏🙏🙏🙏
@hsgilldubli3155
@hsgilldubli3155 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ
@ramansidhu9347
@ramansidhu9347 15 сағат бұрын
I 14year old , i feel very proud to listen this video
@gurmelsingh5815
@gurmelsingh5815 Жыл бұрын
ਮੈਨੂੰ ਤਾਂ ਰੋਣਾ ਓਂਦਾ ਜਦੋਂ ਵੀ ਖਾਲਸਾ ਰਾਜ ਦੀ ਕੋਈ ਗੱਲ ਸੋਨੰਦਾ ਕਿਥੇ ਅਸੀ ਰਾਜੇ ਸੀ ਕਿਥੇ ਅਸੀ ਗੁਲਾਮ ਹੋ ਗਏ ਵਾਹੇਗੁਰੂ ਮੇਹਰ ਕਰੇ😒😒
@HappySingh-jd5uq
@HappySingh-jd5uq Жыл бұрын
ਵੀਰ ਜੀ ਜੋ ਸਮਾਧ ਤੁਸੀਂ ਵਿਡਿੳ ਵਿੱਚ ਦਿਖਾਈ ਹੈ ਉਹ ਕਪੂਰਥਲੇ ਦੇ ਰਾਜੇ ਦੀ ਹੈ ਮਹਾਰਾਣੀ ਜਿੰਦ ਕੌਰ ਜੀ ਦੀ ਸਮਾਧ ਨਾਸ਼ਕ ਦੀ ਕਮੇਟੀ ਨੇ ਕੁਝ ਸਮਾਂ ਪਹਿਲਾਂ ਤੋੜ ਦਿੱਤੀ ਸੀ ਉਹ ਜਗ੍ਹਾ ਅੱਜ ਵੀ ਪੰਜਾਬ ਰਾਜ ਦੇ ਨਾਂ ਬੋਲਦੀ ਹੈ ਮੈਨੂੰ ਬਹੁਤ ਦੁੱਖ ਲੱਗਿਆ ਜਦੋਂ ਇਹ ਖ਼ਬਰ ਮਿਲੀ
@preetbatth3976
@preetbatth3976 3 ай бұрын
ਮੈਂ ਮਹਾਂਰਾਣੀ ਜਿੰਦਾਂ ਕਿਤਾਬ ਪੜ੍ਹੀ,,ਤੇ ਇਸ ਤੋਂ ਬਾਅਦ ਦੁਖੀਏ ਮਾਂ - ਪੁੱਤ ਕਿਤਾਬ ਪੜ੍ਹਨ ਦੀ ਹਿੰਮਤ ਨਹੀਂ ਪੈ ਰਹੀ 😢😢😢😢
@5911fullpower
@5911fullpower Жыл бұрын
Satnam shri waheguru ji
@maninderkaurbirdi6658
@maninderkaurbirdi6658 Жыл бұрын
Wahaguru Ji ka khalsa waheguru ji ki Fateh 🌹🥀💐🙏
@RajinderSingh-oo3xo
@RajinderSingh-oo3xo 3 ай бұрын
ਸਲਾਮ ਹੈ ਬਹਾਦਰ ਮਹਾਰਾਣੀ ਨੂੰ 🙏🏻🙏🏻
@AmandeepSingh-bu4wn
@AmandeepSingh-bu4wn Жыл бұрын
ਵਹਿਗੁਰੂ ਜੀ
@rishavkumar87
@rishavkumar87 Жыл бұрын
Bahut bahut dhanyvad Sar aapka aap Sahi kah rahe ho Hamen to Aadesh jyada chijen to Kabhi pata hi nahin Chali waheguru Ji ka Khalsa WaheGuru Ji ki Fateh 😃😃😃😃😃
@DushyantKumar-vv1vd
@DushyantKumar-vv1vd Жыл бұрын
Hang manyvar g apko sadr parnam g dratl striy. Gyan vrdhk. Khaniyana. Sunane k liye apka. Asimit dhanyvad g Prm adrniy Allah talah prmadrniy shri wahe guru g shri Ishvr ( h 1 hi) apke upr kripya bnaye rkhe g
@anmoldeepkaur2747
@anmoldeepkaur2747 Жыл бұрын
Ek e a fer Sarkaara glt na Likhn ehna baare google Te ok
@suchasingh2663
@suchasingh2663 Жыл бұрын
Very good knowledge for us
@manjitaulakh3240
@manjitaulakh3240 Жыл бұрын
You're doing very good job bless you
@azadsoch3180
@azadsoch3180 10 ай бұрын
ਸਤਿ ਸ੍ਰੀ ਆਕਾਲ ਸਰ ਜੀ ਮੈਂ ਵੀਡੀਓ ਬਣਨਾ ਚਾਹੁੰਦੀ ਹਾਂ ਤੇ ਜਾਣਨਾ ਚਾਹੁੰਦੀ ਆ ਸਾਡੇ ਇਤਿਹਾਸ ਦੀ ਅਸਲ ਸੱਚਾਈ ਪਰ ਸੱਚਾਈ ਕਿਸੇ ਵਿਰਲੇ ਨੂੰ ਪਤਾ ਹੁੰਦੀ ਆ ਸਰ ਸੱਚਾਈ ਅਤੇ ਪੂਰੀ ਜਾਣਕਾਰੀ ਸ਼ੇਅਰ ਕਰ ਕੇ ਇਤਿਹਾਸ ਜਿਉਂਦਾ ਰੱਖਣਾ ਸਾਡਾ ਫਰਜ਼ ਐ.. ਪਰ ਮੈਨੂੰ ਜਾਣਕਾਰੀ ਪੂਰੀ ਹੋਵੇ ਤਾਂ ਕਰ ਸਕਾਂਗੀ . ਧੰਨਵਾਦ ਸਰ ਇਤਿਹਾਸ ਨਾਲ ਜੋੜਨ ਲਈ 🙏🙏
@LalSingh-ie9sf
@LalSingh-ie9sf Жыл бұрын
ਵਾਹਿਗੁਰੂ ਜੀ ਅਨੇਕਤਾ ਚ ਏਕਤਾ ਹੋ ਜੇ ਤਾਂ ਵਾਹਿਗੁਰੂ ਜੀ ਅੱਜ ਵੀ ਕੁ😭😭
@paramjeetkaur-kl6yl
@paramjeetkaur-kl6yl Жыл бұрын
Shi a veer tuse slaam a tare soch nu
@hajursingh_7089
@hajursingh_7089 Жыл бұрын
Veer ji thanks sahi gal kiti hai
@gurjeetbrar8955
@gurjeetbrar8955 Жыл бұрын
ਧੰਨਵਾਦ ਪੰਜਾਬ ਸਿਆ ਚੈਨਲ ਜੋਗਾ ਸਿੰਘ ਜੋਗੀ ਤੇ ਅਲਬੇਲੇ ਦਾ ਜਿੰਨਾ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿਤੀ
@majorsingh3844
@majorsingh3844 Жыл бұрын
Excellent search brother
@Khushdeep_aulakh
@Khushdeep_aulakh Жыл бұрын
Waheguru ji thanks vir ji
@sidhusardaar5323
@sidhusardaar5323 11 ай бұрын
ਸਾਡੇ ਅਸਲੀ ਇਤਿਹਾਸ ਤੋਂ ਸਾਨੂੰ ਵਾਂਝਾ ਰੱਖਿਆ ਜਾ ਰਿਹਾ
@sukhwindersingh-iu8zq
@sukhwindersingh-iu8zq 3 ай бұрын
Bht vadiya vir ji ❤
Meaning of Waheguru | Punjab Siyan | Sikh History | Who is God
32:39
Quando A Diferença De Altura É Muito Grande 😲😂
00:12
Mari Maria
Рет қаралды 19 МЛН
Lazy days…
00:24
Anwar Jibawi
Рет қаралды 8 МЛН
FOREVER BUNNY
00:14
Natan por Aí
Рет қаралды 36 МЛН
Guru Gobind Singh ji | History | Punjab Siyan | Sikh
18:12
Punjab Siyan
Рет қаралды 313 М.
Maharani Jindan By Sohan Singh Seetal Dhadi | Punjabi AudioBook | Gurjant Singh Rupowali | Jind Kaur
3:00:18
Punjabi Audio Books Gurjant Singh Rupowali
Рет қаралды 122 М.
Bharpur Singh Balbir Archive Speech
20:45
NSYF UK
Рет қаралды 1,1 МЛН
Quando A Diferença De Altura É Muito Grande 😲😂
00:12
Mari Maria
Рет қаралды 19 МЛН