Spokesman TV Lokan De Sath - Navjot Sidhu Latest Interview from Village Chaunth Kheri - Congress

  Рет қаралды 154,338

Rozana Spokesman

Rozana Spokesman

Күн бұрын

Navjot Singh Sidhu is an Indian National Congress politician, television personality, and retired international cricketer. He is President of the Punjab Pradesh Congress Committee. Formerly, he was the Minister of Tourism and Cultural Affairs in the state government of the State of Punjab.
Charanjit Singh Channi is an Indian politician born in Makrona Kalan Village near Chamkaur Sahib and the current Chief Minister of Punjab. He is a member of the Indian National Congress.
Majithia is an Indian politician and a former cabinet minister in the Punjab Government. He won the 2007 Punjab Vidhan Sabha elections from the Majitha constituency and again won in 2012. He belongs to Shiromani Akali Dal and is president of its Youth Wing, Youth Akali Dal.
Sunil Kumar Jakhar is an Indian Politician and former President of the Punjab Pradesh Congress Committee 2017- 2021. Elected consecutively three times from Abohar constituency, he was a leader of opposition in Punjab Vidhan Sabha from 2012-2017. He is a member of the Indian National Congress.
Arvind Kejriwal is an Indian politician, former bureaucrat, and activist who is the current and 7th Chief Minister of Delhi since February 2015. He was also the Chief Minister of Delhi from December 2013 to February 2014, stepping down after 49 days of assuming power.

Пікірлер: 1 000
@chahalsingh4892
@chahalsingh4892 2 жыл бұрын
ਸਰਕਾਰ ਤਾਂ ਬਣਨੀ ਨਹੀਂ, ਚੁਟਕਲੇ ਸੁਣਨ ਦਾ ਨਜਾਰਾ ਆ ਜਾਂਦਾ ਸਿੱਧੂ ਦੇ।ਕਿਸੇ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ।
@kabirndtv4652
@kabirndtv4652 2 жыл бұрын
ਸਿੰਧੂ ਦੀ ਜਗਾ ਤੁਸੀ ਜਵਾਬ ਦੇਦੋ
@chahalsingh4892
@chahalsingh4892 2 жыл бұрын
@@kabirndtv4652 ਸਿੰਧੂ ਨਹੀਂ ਸਿੱਧੂ, ਜਗਾ ਨਹੀਂ ਜਗ੍ਹਾ, ਤੁਸੀ ਨਹੀਂ ਤੁਸੀਂ, ਦੇਦੋ ਨਹੀਂ ਦੇ ਦਿਓ।
@parmindersinghpanesar9588
@parmindersinghpanesar9588 2 жыл бұрын
ਮੈਨੂੰ ਤਾਂ ਐਂਕਰ ਹੀ ਬਹੁਤ ਸੋਹਣੀ ਲੱਗੀ ਜਾਂਦੀ ਆ😍😍🥰🥰
@shamshersidhu3877
@shamshersidhu3877 2 жыл бұрын
Shi gal😍
@urbanzimidaar6285
@urbanzimidaar6285 2 жыл бұрын
Anchor krke tan video Dekhde a bro
@HarjinderSingh-on4mh
@HarjinderSingh-on4mh 2 жыл бұрын
ਠਰਕੀ
@manjotsinghbuttar1923
@manjotsinghbuttar1923 2 жыл бұрын
Sahi gal a😂
@ManiSingh-hy8fy
@ManiSingh-hy8fy 2 жыл бұрын
ਨਵਜੋਤ ਸਿੰਘ ਸਿੱਧੂ ਦਾ ਇੱਕ ਹੀ ਸੁਪਨਾ ਬਸ ਮੁੱਖ ਮੰਤਰੀ ਬਣਨਾ ਜੋ ਮਰਜੀ ਹੋ ਜਾਵੇ
@civilservicescracker158
@civilservicescracker158 2 жыл бұрын
Absolutely right his first and last aim is CM that's all.. He is just a clown making things more worse for Punjab..
@HarjinderSingh-on4mh
@HarjinderSingh-on4mh 2 жыл бұрын
ਉਹ ਦਿਨ ਕਦੇ ਨੀ ਆਉਣਾ ਸਿੱਧੂ ਕੁਰਸੀ ਲੈਜੋ
@harchandsingh5025
@harchandsingh5025 2 жыл бұрын
ਲੋਕ ਜੋ ਮਰਜੀ ਕਹੀ ਜਾਣ ਪਰ ਸਿੱਧੂ ਇਮਾਨਦਾਰ ਬੰਦਾ ਵਾ ਤੇ ਇਮਾਨਦਾਰ ਦੀ ੲਿਥੇ ਕਦਰ ਨਹੀ ਆ
@harpalsingh7111
@harpalsingh7111 2 жыл бұрын
Jo kehnda sidhu ne Kunj nhi kita.un nu puchho Jo.lutere Raj Karde rahe.jina ne parivarvad and ristedaria nu agge kita
@harpalsingh7111
@harpalsingh7111 2 жыл бұрын
Sidhu vich apni parti nu kehan di jurat hai.eh jurat sidhu and bhagwant Mann rakh sakda hai.
@bhooraram4863
@bhooraram4863 2 жыл бұрын
भ्रष्टाचार सिर्फ और सिर्फ केजरीवाल/ आम आदमी पार्टी की सरकार खत्म कर सकती हैं उन्होंने दिल्ली में कर दिखाया वो पंजाब में भी करेंगे
@sodisaab9265
@sodisaab9265 2 жыл бұрын
ਆ ਕੁੜੀ ਮੈਨੂੰ ਸਭ ਤੋਂ ਸੋਹਣੀ ਲੱਗਦੀ ਆ love you darling ਰਹੀ ਗੱਲ ਸਿੱਧੂ ਦੀ ਏਨੂੰ ਬੱਸ ਭੋਕਣਾ ਹੀ ਆਉਂਦਾ ਪੱਲੇ ਕੱਖ ਨਹੀ ਏਦੇ
@chamkaursingh6931
@chamkaursingh6931 2 жыл бұрын
Sohni tan tuhade wali v bari howegi
@sodisaab9265
@sodisaab9265 2 жыл бұрын
@@chamkaursingh6931 ਕਿਉਂ ਤੇਰੀ ਹੈਨੀ
@sanbirsidhu710
@sanbirsidhu710 2 жыл бұрын
ਨਵਜੋਤ ਸਿੰਘ ਸਿੱਧੂ ਜਿੰਦਾਬਾਦ
@bhooraram4863
@bhooraram4863 2 жыл бұрын
इस बार आम आदमी पार्टी की सरकार बनेगी
@sukhchainsingh9229
@sukhchainsingh9229 2 жыл бұрын
ਸਾਰੇ ਮੇਰੇ ਭਰਾ ਸਾਰੀਅਾ ਮੇਰੀਅਾ ਭੈਣਾਂ ਸਾਰੀਅਾ ਮੇਰੀਅਾ ਮਾਵਾਂ ਸਾਰੇ ਮੇਰੇ ਬਾਪੂ ਜੀ ਸਾਰਿਅਾ ਨੂੰ ਹੱਥ ਜੋੜ ਕੇ ਬੇਨਤੀ ਅਾ ਕਿ ਪੰਜਾਬ ਨੂੰ ਬਚਾ ਲਓ ੲਿਸ ਵਾਰ ਅਾਮ ਅਾਦਮੀ ਪਾਰਟੀ ਨੂੰ ਵੋਟ ਕਰੋ ਜੀ ਸਾਰੇ 🙏🙏🙏🙏🙏
@hardeepsinghcheema429
@hardeepsinghcheema429 2 жыл бұрын
ਇਮਾਨਦਾਰ ਲੀਡਰ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ
@BALWINDERLALWA
@BALWINDERLALWA 2 жыл бұрын
ਜੁਲਾਈ 2011 ਵਿੱਚ ਨਿਕਲੀਆਂ 200 ਪੋਸਟਾਂ ਐਬੂਲੈਂਸ ਡਰਾਈਵਰਾਂ ਦੀ ਭਰਤੀ ਪ੍ਰਕਿਰਿਆ 2014 ਵਿੱਚ ਮੁਕੰਮਲ ਹੋਣ ਤੋਂ ਬਾਅਦ ਅਜੇ ਤਕ ਅਸੀ ਜੋਆਇੰਨਿਗ ਲੈਂਟਰ ਲਈ ਤਰਸ ਰਹੇ ਹਾਂ
@garrydhillon3008
@garrydhillon3008 2 жыл бұрын
Navjot sidhu ਇਮਾਨਦਾਰ ਨੇ ਕੋਈ ਸ਼ੱਕ ਨਹੀਂ ਪਰ ਅਸੀ AAP ਦੇ ਨਾਲ ਆ ਚਾਹੇ ਜਿੱਤੇ ਚਾਹੇ ਹਾਰੇ ਅਸੀ ਆਪਣੇ ਜਵਾਕਾ ਨੂੰ ਇਹ ਤੇ ਕਹਿ ਸਕਾਗੇ ਤੇ ਚੋਰ ਪਾਰਟੀ ਨੂੰ ਉਦੋ ਵੋਟ ਪਾਉਣੀ ਛੱਡ ਦਿੱਤੀ ਸੀ ਜਦੋਂ ਕੋਈ ਹੋਰ ਪਾਰਟੀ ਆਈ ਸੀ
@chamkaursingh6931
@chamkaursingh6931 2 жыл бұрын
Te fer sab ton Wade daku kejriwal jihra lok pal da andoln kr k rajniti wich a gia ihnu pusho hun lok pal bill ban gia hun kion ni bolda mari kismat tuhade bachean d jo tuci ihna d mape o
@garrydhillon3008
@garrydhillon3008 2 жыл бұрын
@@chamkaursingh6931 ਵੀਰ ਤੁਸੀ ਪਾਓ ਵੋਟ ਜਿਨਾ ਨੇ 75 ਸਾਲ ਵਿਕਾਸ ਕੀਤਾ ਆ ਤਹਾਡਾ ਅਸੀ ਕਦੋ ਡੱਕਿਆ ਤੈਨੂੰ ਤੂੰ ਕਰ ਜਾ ਕੇ ਅਕਾਲੀਦਲ ਜਿੰਦਾਬਾਦ ਜਾ ਫੇਰ ਬੀਬੀ ਇੰਦਰਾ ਗਾਂਧੀ ਜਿੰਦਾਬਾਦ👍
@parminderdhindsa5052
@parminderdhindsa5052 2 жыл бұрын
108 ਐਂਬੂਲੈਂਸ ਸੇਵਾ ਮੁਲਾਜ਼ਮਾਂ ਨੂੰ ਪੱਕੇ ਕਰੋ .ਸਾਨੂੰ ਸਰਕਾਰ ਅੰਡਰ ਕਰਕੇ ਸਾਡਾ ਬੰਨਦਾ ਹੱਕ ਸਾਨੂੰ ਦਿੱਤਾ ਜਾਵੇ.ਤਾ ਜੋ ਅਸੀਂ ਆਪਣੀ ਡਿਊਟੀ ਇਸ ਤਰ੍ਹਾਂ ਹੀ ਜਾਰੀ ਰੱਖ ਸਕੀਏ.ਸਾਡੀ ਤਨਖਾਹ ਬਹੁਤ ਥੋੜੀ ਹੈ.ਤਨਖਾਹ ਵੀ 2-2 ਬਾਅਦ ਪਾਉਂਦੇ ਨੇ.ਇਸ ਵਾਰ ਤੇ ਹਦ ਹੋ ਗਈ .ਹਲੇ ਤੱਕ ਸਾਡੀਆ ਤਨਖਾਹਾਂ ਨਹੀਂ ਪਾਈਆਂ .ਕਰੋਨਾ ਵਿਚ ਅਸੀਂ ਸਾਥ ਦਿੱਤਾ ਸਰਕਾਰ ਦਾ। ਸਾਡੇ ਲਈ ਕੁੱਝ ਨਹੀਂ ਕੀਤਾ ਸਰਕਾਰ ਨੇ . 🙏🚑🚑🚑🚑🚑🚑🚑🚑
@133sukhmanpreetsingh4
@133sukhmanpreetsingh4 2 жыл бұрын
Sidhu CM 👍👍👍
@javindersingh9586
@javindersingh9586 2 жыл бұрын
ਨਵਜੋਤ ਸਿੰਘ ਦੀ ਸੋਚ ਨੂੰ ਸਲਾਮ ਪੰਜਾਬ ਪ੍ਰਿਤੀ ਦਰਦ ਨੂੰ ਸਲਾਮ
@avtarsinghdhiman2485
@avtarsinghdhiman2485 2 жыл бұрын
ਸਿੱਧੂ ਸਾਬ ਤੁਹਾਡੀ ਸੋਚ ਬਹੁਤ ਚੰਗੀ ਹੈ ਪਰ ਪੰਜਾਬ ਦੇ ਲੋਕਾਂ ਨੇ ਇਸ ਵਾਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦਾ ਮਨ ਬਣਾਇਆ ਹੈ 🙏
@freddythapa7591
@freddythapa7591 2 жыл бұрын
Bhai g Sidhu di khud di sarkar aa 😅te boli jande ne krde kux ni delhi ch sab free de k v krja mukt krta
@deepaksinghroha321
@deepaksinghroha321 2 жыл бұрын
@@freddythapa7591 phle se hi surplus thaa......CENTRE GIVES 34000 TO DELHI ...STILL THEY ARE NOT GIVING 1000 1000 TO WOMEN THERE....🤷🏼‍♂️🤷🏼‍♂️
@GurpreetSingh-by5ih
@GurpreetSingh-by5ih 2 жыл бұрын
Kejriwal ne khud apne aap nu cm banan da mann banaya a
@sanbirsidhu710
@sanbirsidhu710 2 жыл бұрын
Next CM Navjot Singh Sidhu
@abheyksharma
@abheyksharma 2 жыл бұрын
Sidhu is an honest man.
@ieltstestcoaching8312
@ieltstestcoaching8312 2 жыл бұрын
😂😂😂😂😂😂😂gud morning Sharma ji
@parminderdhindsa5052
@parminderdhindsa5052 2 жыл бұрын
108 🚑🚑ਐਂਬੂਲੈਂਸ ਸੇਵਾ ਮੁਲਾਜ਼ਮਾਂ ਨੂੰ ਪੱਕੇ ਕਰੋ .ਸਾਨੂੰ ਸਰਕਾਰ ਅੰਡਰ ਕਰਕੇ ਸਾਡਾ ਬੰਨਦਾ ਹੱਕ ਸਾਨੂੰ ਦਿੱਤਾ ਜਾਵੇ.ਤਾ ਜੋ ਅਸੀਂ ਆਪਣੀ ਡਿਊਟੀ ਇਸ ਤਰ੍ਹਾਂ ਹੀ ਜਾਰੀ ਰੱਖ ਸਕੀਏ.ਸਾਡੀ ਤਨਖਾਹ ਬਹੁਤ ਥੋੜੀ ਹੈ.ਤਨਖਾਹ ਵੀ 2-2 ਬਾਅਦ ਪਾਉਂਦੇ ਨੇ🚑🚑🚑🚑🚑
@manmeetsachdeva8080
@manmeetsachdeva8080 2 жыл бұрын
ਜਿੰਨਾ ਸਿੱਧੂ ਦਾ ਭਾਰ ਹੈ ਉਨ੍ਹਾਂ ਨਸ਼ਾ ਇੱਕ ਦਿਨ ਵਿੱਚ ਕੱਲੇ ਮੇਰੇ ਸ਼ਹਿਰ ਗੁਰੂ ਹਰਸਹਾਏ ਵਿੱਚ ਰੋਜ਼ ਵਿਕਦਾ ਹੈ
@narinderheer5745
@narinderheer5745 2 жыл бұрын
Galan hi galan ne sidhu... Aam admi party🎉🥳🎈 Jindanad
@replyto.jijaji8952
@replyto.jijaji8952 2 жыл бұрын
ਠੋਕੋ ਤਾਡ਼ੀ, ਠੋਕੋ ਤਾਡ਼ੀ, ਠੋਕੋ ਤਾਡ਼ੀ, ਠੋਕੋ ਤਾਡ਼ੀ! ਬੱਸ ਕਰ ਓੲੇ ਹੁਣ, ਹੁਣ ਤਾਂ ਤੇਰੇ ਆਲ਼ੀ ਠੋਕਣੀ ਐ
@chamkaursingh6931
@chamkaursingh6931 2 жыл бұрын
Tu bah ja tik k jutian penia kejriwal de
@replyto.jijaji8952
@replyto.jijaji8952 2 жыл бұрын
@@chamkaursingh6931 ਆਹੋ ਗੱਲ ਇਹ ਵੀ ਠੀਕ ਐ ਜਿਵੇਂ ਲੁਧਿਆਣੇ ਜਿਲ੍ਹੇ ਦੇ ਸਿੱਖਿਆ ਅਫਸਰ ਨੂੰ ਹਾਰ ਪਾਏ ਗਏ ਨੇ ਉਹੀ ਸਿੱਧੂ ਦੇ ਵੀ ਪੈਣੇ ਸ਼ੁਰੂ ਹੋ ਗਏ ਅਤੇ ਉਸ ਦੇ ਚਮਚਿਆਂ ਬਾਰੇ ਚੰਨੀ ਨੂੰ ਪਤਾ ਹੋਣੈ ਕਿਉਂਕਿ ਉਹ ਹੱਥ ਵੀ ਵੇਖ ਲੈਂਦੇ ਐ
@avtarsinghavtarsingh2365
@avtarsinghavtarsingh2365 2 жыл бұрын
ਬੇਅਦਬੀਆਂ ਕਰਨ ਵਾਲਿਆ ਨੂੰ ਸ਼ਹਿ ਦੇਣ ਵਾਲੀ ਕਾਂਗਰਸ ਪਾਰਟੀ ਨੰਬਰ 1
@sandhu3507
@sandhu3507 2 жыл бұрын
ਇਮਾਨਦਾਰ ਲੀਡਰ ਨਵਜੋਤ ਸਿੱਧੂ।
@harwindersinghgahir8175
@harwindersinghgahir8175 2 жыл бұрын
Sidhu Saab Good
@RanatahliGmailcom
@RanatahliGmailcom 2 жыл бұрын
ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ
@rakeshbhalla7184
@rakeshbhalla7184 2 жыл бұрын
ਕੇਜਰੀਵਾਲ ਨੁੂੰ ਲਿਆਓ ਇਹ ਜਿਹੜਾ ਭੁਲੇਖੇ ਪਾਈ ਜਾਦਾਂ ਸਭ ਦੂਰ ਕਰਦੂ
@JaswinderSingh-bz2jp
@JaswinderSingh-bz2jp 2 жыл бұрын
ਸਿੱਧੂ ਸਾਹਿਬ ਕੇਜਰੀਵਾਲ ਸਾਹਿਬ ਨੇ ਦਿੱਲੀ ਕਰ ਕੇ ਦਿਖਾਇਆ।। ਆਮ ਆਦਮੀ ਪਾਰਟੀ ਜ਼ਿੰਦਾਬਾਦ ====================
@abhikataria6552
@abhikataria6552 2 жыл бұрын
Reporter is very beautiful and intelligent.. Sidhu is bhownka no 1
@amarjeet3447
@amarjeet3447 2 жыл бұрын
He is Bhonka number 2 yograj Singh is Bhola number 1
@harryboparai8884
@harryboparai8884 2 жыл бұрын
Phir drug dealer badal Ja captain nu vote oa de
@abhikataria6552
@abhikataria6552 2 жыл бұрын
@@harryboparai8884 only aaap
@rajasamra7496
@rajasamra7496 2 жыл бұрын
@@abhikataria6552 ਠੋਕੋ ਤਾਲੀ 😂😂😂🤣🤣🤣
@gogisingh5111
@gogisingh5111 2 жыл бұрын
Nimrat I never seen you so happy laughing interview. You look good
@kulbirchahal1798
@kulbirchahal1798 2 жыл бұрын
ਮੈਡਮ ਤੈਨੂੰ ਹੋਰ ਕੋਈ ਇੰਟਰਵਿਊ ਲਈ ਨਹੀਂ ਮਿਲਦਾ ਜਿਸਦਾ ਕੋਈ ਅਪਣਾ ਸਟੈਂਡ ਨਹੀਂ ਉਹਨੇ ਕਿਸੇ ਦਾ ਕੀ ਕਰਨਾਂ ਸਿੱਧੂ ਇੱਕ ਨਾਚਾਰ ਆਦਮੀ ਨੱਚਦਾ ਨੱਚਦਾ ਕਦੀਂ ਸਰਪੰਚਾ ਤੇ ਜਾ ਡਿੱਗਦਾ ਤੇ ਕਦੀ ਚੰਨੀ ਤੇਕਦੇ ਕੈਪਟਨ ਤੇ ਕਦੇ ਕੇਜਰੀਵਾਲ ਤੇ ਜਿਹਦਾ ਆਪਣਾ ਕੋਈ ਸਟੈਂਡ ਨਹੀਂ ਕਦੇ ਬੀ ਜੇ ਪੀ ਤੇ ਕਦੇ ਕਾਂਗਰਸ ਦੀ ਚੁਮਚਾਗਿਰੀ ਕਰਦਾ ਜੋ ਕਿ ਦੋਵੇਂ ਪਾਰਟੀਆਂ ਸਿਂਖ ਵਿਰੋਧੀ ਨੇ ਇਹ ਉਨ੍ਹਾਂ ਦੀ ਚਿਮਚਾ ਗਿਰੀ ਕਰਦਾ ਇਹ ਪੰਜਾਬ ਦਾ ਹਤੈਛੀ ਕਿਥੋਂ ਹੋ ਸਕਦਾ ਮੀਡੀਆ ਮੂਰਖ ਤੇ ਪੰਜਾਬੀ ਜਿਹੜੇ ਸਿੱਧੂ ਸਿੱਧੂ ਕਰਦੇ ਉਹ ਮਹਾਂ ਮੂਰਖ ਲੋਕ ਨੇ
@CNN1386
@CNN1386 2 жыл бұрын
The journalist is asking good questions and professional but I would request her to cross question the reply with facts based data. Only when you grill them more, the truth is there to be seen else these politicians have standard responses and seem well prepared for these standard questions. ..
@robanbuttar4353
@robanbuttar4353 2 жыл бұрын
ਸਿੱਧੂ ਸਾਹਿਬ ਇੱਕ ਦਿਨ ਜ਼ਰੂਰ ਸਫ਼ਲ ਹੋਣ ਗੇ💪💪💪💪💪
@amansandhu.1313
@amansandhu.1313 2 жыл бұрын
🤣
@rajasamra7496
@rajasamra7496 2 жыл бұрын
@@amansandhu.1313 ਠੋਕੋ ਤਾਲੀ ਟਿਕਾ ਕੇ ਠੋਕੋ ਇਸ ਰਾਹੁਲ ਗਾਂਧੀ ਦੇ ਚਮਚੇ ਨੂੰ ਇਸ ਵਾਰ
@user-ek2ve3bc4z
@user-ek2ve3bc4z 2 жыл бұрын
Haaaa
@ranag31
@ranag31 2 жыл бұрын
soch shi a
@sehmbijordan6108
@sehmbijordan6108 2 жыл бұрын
@@rajasamra7496 😃😃😃
@karanbajwa2750
@karanbajwa2750 2 жыл бұрын
A debate must happen from all party leaders contesting elections prior on national TV
@ikodapasara8143
@ikodapasara8143 2 жыл бұрын
There is also need of a law , to call back MLA and MP .
@nothing9048
@nothing9048 2 жыл бұрын
ਰਿਪੋਰਟਰ ਕਰਕੇ ਹੀ ਸਾਰੀ ਖ਼ਬਰ ਦੇਖ ਲੀ, ਪਰਮਾਤਮਾ ਕਰ ਦੇ ਮਿਹਰ।
@shahgill2350
@shahgill2350 2 жыл бұрын
🙃🙃
@jattstangaming5469
@jattstangaming5469 2 жыл бұрын
ਸਿੱਧੂ ਸਾਹਿਬ ਅਕਾਲੀਆਂ ਦੀ ਸਰਕਾਰ ਵੇਲੇ ਤਾਂ ਮਜੀਠੀਆ ਨਸਾ ਵਿਕਾਉਦਾ ਹੋਵੇਗਾ ਤੁਹਾਡੇ ਮੁਤਾਬਕ ਦੋ ਹਜ਼ਾਰ ਸਤਾਰਾਂ ਤੋਂ ਬਾਅਦ ਤੋਂ ਤਾਂ ਤੁਹਾਡੀ ਪਾਰਟੀ ਦੀ ਸਰਕਾਰ ਹੈ ਹੁਣ ਕੌਣ ਨਸਾ ਵਿਕਾਉਦਾ ਇਹ ਦਸੋ
@yaad1959
@yaad1959 2 жыл бұрын
ਬਹੁਤ ਵਧੀਆ ਪ੍ਸਨ ਹੈ ਵੀਰ ਤੁਹਾਡਾ
@lakhvirsingh4888
@lakhvirsingh4888 2 жыл бұрын
ਆਊਟਸੋਰਸ ਕੱਚੇ ਮੁਲਾਜ਼ਮਾਂ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ। ਮੰਤਰੀ ਆਉਂਦੇ ਨੇ ਵੋਟਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੜੇ ਬੜੇ ਵਾਅਦੇ ਕਰਦੇ ਨੇ ਬਾਅਦ ਵਿੱਚ ਕੋਈ ਵੀ ਕੱਚੇ ਮੁਲਾਜ਼ਮਾਂ ਦੀ ਸਾਰ ਨਹੀਂ ਲੈਂਦਾ। ਇਸ ਵਾਰ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਦੀ ਸੁਣਨੀ ਚਾਹੀਦੀ ਹੈ ।
@manishjosan4597
@manishjosan4597 2 жыл бұрын
ਲੋਕਾ ਦਾ ਵਿਸ਼ਵਾਸ ਉੱਠ ਗਿਆ ਕਾਂਗਰਸ ਗਪੀਆ ਤੋ
@punjab4611
@punjab4611 2 жыл бұрын
AAP party Zindabaad... Only aap
@man_sandhu__1
@man_sandhu__1 2 жыл бұрын
ਸਿੱਧੂ ਸਾਹਿਬ ਜਿੰਦਾਬਾਦ
@gurkaransingh6699
@gurkaransingh6699 2 жыл бұрын
Only sidhu save punjab
@parwindersingh8057
@parwindersingh8057 2 жыл бұрын
ਪੰਜਾਬ ਮਾਡਲ ਜਿੰਦਾ ਬਾਦ 2022 ਵਿੱਚ ਪੰਜਾਬ ਦਾ CM ਨਵਜੋਤ ਸਿੱਧੂ ਸਾਹਿਬ ਪੰਜਾਬ ਮਾਡਲ ਜਿੰਦਾ ਬਾਦ ਸਿੱਧੂ ਸਿੱਧੂ
@skjlife9819
@skjlife9819 2 жыл бұрын
Sidhu 😂😂😂😂😂😂
@charanjitsingh9749
@charanjitsingh9749 2 жыл бұрын
ਤੁਹਾਡਾ ਰਾਜ ਧੱਕੇਸ਼ਾਹੀਆਂ
@manjitsingh7488
@manjitsingh7488 2 жыл бұрын
ਸਿੱਧੂ ਸਾਹਬ ਖਿੱਚ ਕੇ ਰੱਖੋ ,,ਢਿੱਲੇ ਨਹੀਂ ਪੈਣਾ ,,ਇੱਕ ਸੀਟ ਤੇ ਦੋ ,ਤਿੰਨ ਉਮੀਦਵਾਰ ਖੜੇ ਨੇ ,, ਤੁਸੀ ਇਨ੍ਹਾਂ ਦਾ ਸਮਝੌਤਾ ਕਰਵਾਓ , ਇੱਕ ਸੀਟ ਤੇ ਇੱਕ ਹੀ ਕਾਂਗਰਸ ਦਾ ਉਮੀਦਵਾਰ ਹੋਵੇ ਤਾ ਚੰਗਾ ਹੋਵੇਗਾ
@hardevsomal8855
@hardevsomal8855 2 жыл бұрын
ਅਸਲ ਚ ਉਮੀਦਵਾਰ ਖੜੇ ਉਹ ਕੀਤੇ ਜਾਂਦੇ ਨੇ ਜਿਹੜਿਆਂ ਨੂੰ ਪੰਜਾਬ ਨਾਲ ਕੋਈ ਮਤਲਬ ਨਹੀਂ ਹੈ ਸਿਰਫ ਲੋਕਾਂ ਦੀ ਧੌੜੀ ਕੁੱਟ ਕੇ ਫਟਾ ਫਟ ਪੈਸੇ ਬਟੋਰਨ ਦਾ ਟੀਚਾ ਹੁੰਦਾ ਹੈ ਇਨ੍ਹਾਂ ਨੂੰ ਆਪਣੇ ਦੁਸ਼ਮਣ ਦਾ ਇਹਸਾਸ ਹੀ ਨਹੀਂ ਹੈ ਦਿੱਲੀ ਵਾਲੇ ਗੰਗੂਆਂ ਦੇ ਪੈਰਾਂ ਚ ਹੀ ਆਪਣੇ ਆਪ ਨੂੰ ਸਮਰਪਿਤ ਕਰੀ ਜਾਂਦੇ ਹਨ ਜਿਹਨਾਂ ਨੂੰ ਲੋਕ ਆਪਣੇ ਲੀਡਰ ਸਮਝਦੇ ਹਨ ਉਹ ਤਾਂ ਦਿੱਲੀ ਅੱਗੇ ਖੜ ਹੀ ਨੀ ਸਕਦੇ ਦਿੱਲੀ ਕੋਲ ਇਨ੍ਹਾਂ ਦੀਆਂ ਸਾਰੀਆਂ ਕਰਤੂਤਾਂ ਦੀ file ਹੁੰਦੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰ ਹੀ ਨਹੀਂ ਸਕਦੇ ਇਸ ਲਈ ਲੋਕਾਂ ਨੂੰ ਖੁਦ ਕਿਰਦਾਰ ਵਾਲੇ ਬੰਦਿਆਂ ਨੂੰ ਜੀਤਾ ਕੇ ਵਿਧਾਨ ਸਭਾ ਅਤੇ ਪਾਰਲੀਮੈਂਟ ਵਿਚ ਭੇਜਣੇ ਚਾਹੀਦੇ ਹਨ
@sukhmaansaab1963
@sukhmaansaab1963 2 жыл бұрын
ਨਿਮਰਤ ਮੈਡਮ ਜੀ ਵੀ ਖੁਸ਼ ਹੋਗੇ ਸਿੱਧੂ ਸਾਬ ਜੀ ਦਾ ਇੰਟਰ ਵਿਯੂ ਕਰਕੇ ,,
@parwindersingh8057
@parwindersingh8057 2 жыл бұрын
ਨਵਜੋਤ ਸਿੱਧੂ ਸਾਹਿਬ CM ਪੰਜਾਬ ਹੋਣ 2022 ਵਿੱਚ ਪੰਜਾਬ ਮਾਡਲ ਜਿੰਦਾ ਬਾਦ ਸਿੱਧੂ ਸਿੱਧੂ ਸਿੱਧੂ ਸਿੱਧੂ ਸਿੱਧੂ ਸਿੱਧੂ ਜਿੰਦਾ ਬਾਦ
@dsarabsingh
@dsarabsingh 2 жыл бұрын
ਸਿੱਧੂ ਸਾਹਬ ਜੀ ਲੋਕ ਤਾਂ ਖੂਨ ਪਸੀਨੇ ਦੀ ਕਮਾਈ ਕਰਕੇ ਸੁੱਤੇ ਜਾਗਦੇ ਹਰ ਸਮੇਂ ਹਰ ਚੀਜ਼ ਦਾ ਟੈਕਸ ਦੇਈ ਜਾ ਰਹੇ ਹਨ,,, ਫ਼ਿਰ ਵੀ ਖ਼ਜ਼ਾਨਾ ਕਿਉਂ ਖਾਲੀ ਕਿਧਰੋਂ ਲੀਕ ਹੋਈ ਜਾਂਦਾ ਏ ???????
@rajcurrently07
@rajcurrently07 2 жыл бұрын
Bhai pipa bnata ena ne
@user-xr5ch2ie4h
@user-xr5ch2ie4h 2 жыл бұрын
ਆਪ ਕਿਹੜੀ ਪਾਰਟੀ ਛੱਡੀ ਤੂੰ ਜਿਹਦੇ ਵਿੱਚ ਤੂੰ ਨਹੀਂ ਗਿਆ
@karansinghbawa2982
@karansinghbawa2982 2 жыл бұрын
ਵਾਹਿਗੁਰੂ ਮਿਹਰ ਕਰੇ ਅਗਲਾ ਮੁੱਖ ਮੰਤਰੀ ਸਿੱਧੂ ਸਾਹਬ ਹੋਣ ਪ੍ਰਮਾਤਮਾ ਮਿਹਰ ਕਰੇ
@tachramji6202
@tachramji6202 2 жыл бұрын
Kyo Punjab nu barbad karna new cm AAP
@baburandhawa7580
@baburandhawa7580 2 жыл бұрын
Aga salia na ki kita Ena na sab to vada Gapi sidhu aaa ja punjab bachona aap nu la ka avo
@rajusidhusidhu4875
@rajusidhusidhu4875 2 жыл бұрын
Bhul j 22
@rajasamra7496
@rajasamra7496 2 жыл бұрын
ਠੋਕੋ ਤਾਲੀ ਟਿਕਾ ਕੇ ਠੋਕੋ ਇਸ ਰਾਹੁਲ ਗਾਂਧੀ ਦੇ ਚਮਚੇ ਨੂੰ
@BaljitSingh-qm5sr
@BaljitSingh-qm5sr 2 жыл бұрын
Menu nhi lagda je Banda cm di duty kar loga agr ban b giya galti nal.to
@chahalsingh4892
@chahalsingh4892 2 жыл бұрын
ਜਿਹੜੇ ਲੋਕ ਵੋਟਾਂ ਨਾਲ ਜਿਤਦੇ ਨੇ ਉਹਨਾਂ ਨੂੰ ਤਨਖਾਹ ਦੇਣਾ ਬਿਲਕੁਲ ਗਲਤ ਹੈ।
@BaljitSingh-qm5sr
@BaljitSingh-qm5sr 2 жыл бұрын
Sahi gal nhi milni chahidi
@BabaG-sd3zo
@BabaG-sd3zo 2 жыл бұрын
ਸਾਡਾ ਭਗਵੰਤ ਮਾਨ ਜੀ c.m ਬਣਨਗੇ ।100 %
@harbhajansingh750
@harbhajansingh750 2 жыл бұрын
000
@GurpreetSingh-by5ih
@GurpreetSingh-by5ih 2 жыл бұрын
Aap da cm umeedwar kejriwal not mann
@SSMAAN-hg8ft
@SSMAAN-hg8ft 2 жыл бұрын
ਕੇਜਰੀ ਵਾਲ਼ ਕਦੀ ਵੀ ਪੰਜਾਬ ਦਾ ਸੀ ਐਮ ਬਣਨ ਨਹੀਂ ਦੇਂਦਾ ਮਾਨ ਸਾਬ੍ਹ ਨੂੰ ਨਹੀਂ ਬਣਾਉਂਦਾ
@maqsoodali9758
@maqsoodali9758 2 жыл бұрын
love you sidhu pa g from Pakistan ❤️🇵🇰☮️🇮🇳❤️👍🏻
@KulwinderSingh-xw6oo
@KulwinderSingh-xw6oo 2 жыл бұрын
Cm Rajewal zindabaad Kisaan And AAM Admi Sarkar
@sadhsingh2036
@sadhsingh2036 2 жыл бұрын
ਸਿੱਧੂ ਸਾਹਬ ਖਸ ਖਸ ਦੀ ਖੇਤੀ ਦੀ ਹਾ ਕਰੋ ਮੈਡਮ ਸਿੰਧੂ ਨੇ ਵੀ ਕਿਹਾ ਸੀ ਕਿ ਇਹ ਨਸਾ ਨਹੀ ਸਿਰਫ ਦਵਾਈ ਹੈ,,,ਹਾ ਕਰੋ ਸਮਜੋ ,,,ਸੀ,ਐਮ ਸਿੱਧੁਬਣੇ ਹੀ ਬਣੇ ਤੇ ਡਰਾਇਵਰਾ ਦੇ ਜੋ ਪੁਰਾਣੇ ਖਾਦੇ ਹਨ ਮਾਲ ਉਹਨਾ ਦੇ ਲਸੰਸ ਬਣਾਉ ਪ੍ਰਤੀ ਡਰਾਇਵਰ 3 ਕਿਲੋ ਪ੍ਰਤੀ ਮਹੀਨਾ ਸਾਹਬ ਧਿਆਨ ਰੱਖੋ
@sonikumar8486
@sonikumar8486 2 жыл бұрын
ਨਵਜੋਤ ਸਿੰਘ ਸਿੱਧੂ ਜੀ ਮੁੱਖ ਮੰਤਰੀ ਪੰਜਾਬ ਚ ਚਾਹੀਦਾ ਹੈ
@HarjinderSingh-cz7pg
@HarjinderSingh-cz7pg 2 жыл бұрын
Awesome ji,Iss war ta Sídhu Saab pakka augga ji, Dhanwad ji.
@GurwinderSingh-rv2pt
@GurwinderSingh-rv2pt 2 жыл бұрын
ਪੰਜਾਬ ਕਾਂਗਰਸ ਸਰਕਾਰ ਬੇਰੁਜਗਾਰਾਂ ਪ੍ਰਤੀ ਗੰਭੀਰ ਨਹੀਂ ਹੈ।ਭਰਤੀਆਂ ਦੇ ਨਾਂ ਤੇ ਪੈਸੇ ਬਟੋਰ ਲਏ, ਪਰ ਭਰਤੀ ਕੋਈ ਵੀ ਸਿਰੇ ਨਹੀਂ ਚੜ੍ਹਾਈ। PSSSB ਬੋਰਡ ਤਾਂ ਸੌਂ ਹੀ ਗਿਆ ਹੈ। ਯਾਦ ਰੱਖਿਓ ਵੋਟਾਂ ਨੀ ਪੈਣੀਆਂ।
@gurwindersingh1636
@gurwindersingh1636 2 жыл бұрын
Good job sister
@karanjatt9986
@karanjatt9986 2 жыл бұрын
ਸਿੱਧੂ ਸਾਹਬ ਪੋਸਤ ਦੀ ਖੇਤੀ ਦਾ ਵਾਅਦਾ ਕਰੋ, ਫਿਰ ਤੁਹਾਨੂੰ ਰਿਕਾਰਡ ਤੋੜ ਵੋਟ ਪਵੇਗੀ ।
@gurwantkaler4658
@gurwantkaler4658 2 жыл бұрын
Sidhu sahb g c m jarur hovega
@mohinderpal7527
@mohinderpal7527 2 жыл бұрын
Madam Nimrat ji very good Job
@manjeetsingh-bj5vj
@manjeetsingh-bj5vj 2 жыл бұрын
TET PASS ਅੱਜ ਵੀ ਟੈਂਕੀ ਤੇ ਬੈਠੇ ਆ
@HarwinderSingh-jg1kd
@HarwinderSingh-jg1kd 2 жыл бұрын
S Novjot Singh Sidhu CM 2022 Punjab
@rohanthakur2222
@rohanthakur2222 2 жыл бұрын
Gappi hain yeh ek number kaa.....Channi or Bhagwant Mann Punjab 2022❤️
@varinderdhawan4613
@varinderdhawan4613 2 жыл бұрын
@@rohanthakur2222 ਕੀ ਵੇਖਿਆ ਤੂੰ ਸਿੱਧੂ ਦਾ
@satveendersinghkala
@satveendersinghkala 2 жыл бұрын
Aaj fhir kuch sadhk ke kutte bhokna ge sidhu dey kilf
@satveendersinghkala
@satveendersinghkala 2 жыл бұрын
Kanjari wale na kyu mafi mangi se chitta wale tu
@KuldeepSingh-nm1mc
@KuldeepSingh-nm1mc 2 жыл бұрын
ਸਿੱਧੂ ਸਾਬ੍ਹ ਜਿਹੜੇ ਮੰਤਰੀ MLA ਤਿੰਨ ਤਿੰਨ ਚਾਰ ਚਾਰ ਪੈਨਸ਼ਨਾਂ ਲੈ ਰਹੇ ਨੇ 15000/ ਹਜਾਰ ਮੋਬਾਇਲ ਭੱਤਾ ਕੀ ਇਹ ਭ੍ਰਿਸ਼ਟਰਾਚਾਰੀ ਨਹੀ ਜੇ ਕੇਜਰੀਵਾਲ ਨੇ ਜਨਤਾ ਲਈ ਕੁਝ ਫ੍ਰੀ ਦਾ ਐਲਾਨ ਕਰ ਦਿੱਤਾ ਉਹ ਦੀ ਤੁਹਾਨੂੰ ਕੁਝ ਜਿਆਦਾ ਈ ਤਕਲੀਫ਼ ਹੋ ਰਹੀ ਆ।
@BalbirSingh-kv8mq
@BalbirSingh-kv8mq 2 жыл бұрын
ਜੇ ਕਿਸੇ ਨੇ ਸ਼ਰਤ ਜਿਤਣੀ ਹੋਵੇ ਕਿ, ਦੁਨੀਆਂ ਦਾ ਸਭ ਤੋਂ ਵੱਡਾ ਚੱਬਲ ਕੌਣ ਹੈ ਤਾਂ --ਸਿੱਧੂ,
@bestmbest2666
@bestmbest2666 2 жыл бұрын
ਸਿਂਧੂ ਜਿੰਦਾਬਾਦ ਜਿੰਦਵਾਦ
@sukhmansanghavlogs6617
@sukhmansanghavlogs6617 2 жыл бұрын
ਜੇ ਤੇਰੀ ਜ਼ੁਬਾਨ ਆ ਤਾਂ ਕੇਜਰੀਵਾਲ ਦੀ ਵੀ ਜ਼ੁਬਾਨ ਆ ਕਿਉਂਕਿ ਉਹਨਾਂ ਨੇ ਦਿੱਲੀ ਵਿੱਚ ਕੰਮ ਕਰਕੇ ਦਿਖਾਇਆ ਤੇ ਤੂੰ ਕੁਝ ਨਹੀਂ ਕੀਤਾ ਰੌਲਾ ਪਾਉਣ ਤੋਂ ਇਲਾਵਾ
@karnailsinghvirk5245
@karnailsinghvirk5245 2 жыл бұрын
Sidhu jinda baad
@karan_phagwara
@karan_phagwara 2 жыл бұрын
ਦੀਨ ਧਰਮ ਤਾਂ ਕੋਈ ਵੀ ਨਹੀਂ ਆਪ ਦਾ ਸਿੱਧੂ ਸਾਬ
@tricitypetbirdmohali1388
@tricitypetbirdmohali1388 2 жыл бұрын
ਸਿੱਧੂ ਸਾਹਿਬ ਦੇ ਬਿਆਨ ਚੰਗੇ ਅਤੇ ਸੋਚ ਚੰਗੀ ਹੋ ਸਕਦੀ ਐਂ, ਪਰ ਨਾਲ਼ ਦੇ ਚੋਰ ਵਿਧਾਇਕ ਅਤੇ ਲੁਟੇਰੇ ਮੰਤਰੀ ਨਹੀਂ ਚਾਹੁੰਦੇ ਕੇ ਸਿੱਧੂ ਹੱਥ ਤਾਕਤ ਆਵੇ
@bindeshver996
@bindeshver996 2 жыл бұрын
Very good madam
@rajgurubhai3398
@rajgurubhai3398 2 жыл бұрын
Sidhu jindabad CM
@TruckLoverPB12
@TruckLoverPB12 2 жыл бұрын
ਪਹਿਲਾ ਰਾਹੁਲ ਗਾਂਧੀ ਨੂੰ ਪੱਪੂ ਪੱਪੂ ਬੋਲਦਾ ਸੀ ਤੇ ਹੁਣ ਰਾਹੁਲ ਗਾਂਧੀ ਜ਼ਿੰਦਾਬਾਦ 😁😁😁😂😂😂
@tarsem4637
@tarsem4637 2 жыл бұрын
Cm good jindabad jindabad jindabad jindabad jindabad jindabad jindabad jindabad jindabad jindabad jindabad
@user-ek2ve3bc4z
@user-ek2ve3bc4z 2 жыл бұрын
A nahi chai da lalu ram
@Sing-ek2ed
@Sing-ek2ed 2 жыл бұрын
Sidhu de palhe sach hai aur vadhe da pakka, hai mai akali par sidhu saab tuhaanu dil ton salute 🙏
@GurdevSingh-jq9ix
@GurdevSingh-jq9ix 2 жыл бұрын
SARDAR NAVJOT SINGH SIDHU Very Honest Intelligent Leader in the Punjab.He is Next CM Punjab 🎉
@GurdevSingh-jq9ix
@GurdevSingh-jq9ix 2 жыл бұрын
Jai Jawan Jai Kisan 🙏
@udhamsingh6388
@udhamsingh6388 2 жыл бұрын
Golmal karda
@newtribune
@newtribune 2 жыл бұрын
Ki honest a ਏਦੇ ਵਿੱਚ, ਭਾਉਕਾ no ੧,sidhu
@KulwinderSingh-xw6oo
@KulwinderSingh-xw6oo 2 жыл бұрын
Kisaan And AAM Admi Sarkar
@gurjitsingh6135
@gurjitsingh6135 2 жыл бұрын
Navjot Sandhu jandabad
@pargatadampal9265
@pargatadampal9265 2 жыл бұрын
Very good job CM ji
@user-ek2ve3bc4z
@user-ek2ve3bc4z 2 жыл бұрын
Cm haaaa
@charanjitsingh9749
@charanjitsingh9749 2 жыл бұрын
ਫੇਰ ਦਿਲੀ ਹਾਰ. ਕਿਓ ਗਏ ਸੀਟ 000
@deepaksinghroha321
@deepaksinghroha321 2 жыл бұрын
3 CHILDREN DIED AFTER TAKING COUGH SYRUP IN DELHI MOHALLA CLINIC.........AB KISKO BLAME KAREGA
@Abhijit_singh622
@Abhijit_singh622 2 жыл бұрын
Chal oye congress de it cell.waleya
@deepaksinghroha321
@deepaksinghroha321 2 жыл бұрын
@@Abhijit_singh622 jhuth ni bol ra, google karle
@Abhijit_singh622
@Abhijit_singh622 2 жыл бұрын
@@deepaksinghroha321 kar liya jhooth bol.rha hai too
@amansandhu.1313
@amansandhu.1313 2 жыл бұрын
ਗੱਪਾਂ ਈ ਆ ਜਿਨੀਆਂ ਮਰਜ਼ੀ ਮਾਰੀ ਚੱਲ
@sujansingh2623
@sujansingh2623 2 жыл бұрын
ਇਕ ਗੱਲ ਤੇ ਸਾਫ ਸਿੱਧੂ ਇਮਾਨਦਾਰ ਸੱਚਾ ਬੰਦਾ
@MayankKumar-hk3ud
@MayankKumar-hk3ud 2 жыл бұрын
*Only AAP arvind Kejriwal.*
@gurinderjit_singh
@gurinderjit_singh 2 жыл бұрын
Please my Punjabi brothers and sisters , please listen to him and make your judgement. He means business and will definitely make a difference to Punjab and Punjabi's life.
@karannahar3775
@karannahar3775 2 жыл бұрын
Definitely Bhai Ji we listen siddu sab he talk on development of Punjab and how to increase famers income please Punjabis vote not for free vote for development &business of Punjab
@ssingh7554
@ssingh7554 2 жыл бұрын
Business,... means "to make profit". Profit comes from a common man's pocket. So Sidhu is here to make profit ..!
@kiranpalsingh2708
@kiranpalsingh2708 2 жыл бұрын
S Singh For people, not for him
@RajKumar-yk2ve
@RajKumar-yk2ve 2 жыл бұрын
ਗਪ ਮਾਰਨ ਵਿਚ ਸੁੱਖੇ ਗਪੀ ਦਾ ਵੀ ਰਿਕਾਰਡ ਖਤਮ
@fazilkabranch2986
@fazilkabranch2986 2 жыл бұрын
ਇਸ ਬੰਦੇ ਨੂੰ ਲੇਡੀਜ ਨਾਲ ਗੱਲ ਕਰਨ ਦੀ ਤਮੀਜ ਈ ਨਹੀਂ
@ilovemomdad2428
@ilovemomdad2428 2 жыл бұрын
36ਹਜਾਰ ਇਸ ਕਿਸੇ ਨੇ ਕੀਤਾ ਹੈ ਪੱਕਾ। ਕੱਚਿਆਂ ਅਧਿਆਪਕ ਨੂੰ ਤਾ ਇਹਨਾ ਨੇ ਰੋਲ ਕੇ ਰੱਖ ਦਿੱਤਾ
@ahemyar6841
@ahemyar6841 2 жыл бұрын
Sidhu sab jindAbad
@tricitypetbirdmohali1388
@tricitypetbirdmohali1388 2 жыл бұрын
ਰਾਜੀਵ ਗਾਂਧੀ ਦੀ ਪੰਜਾਬ ਪ੍ਰਤੀ ਨੀਅਤ ਮਾੜੀ ਸੀ, ਸਿੱਧੂ ਹਾਈ ਕਮਾਂਡ ਨੂੰ ਖੁਸ਼ ਕਰਨ ਲਈ ਉਸਦਾ ਨਾਮ ਵਰਤੀ ਜਾਂ ਰਿਹਾਂ, ਸਿੱਧੂ ਸਾਹਿਬ ਚਮਚਾਗਿਰੀ ਨਾਂ ਕਰੋ
@gurdialsingh6097
@gurdialsingh6097 2 жыл бұрын
Sada navjot sidhu zindabad hai zindabad rhega punjab da rakhwalla hai punjab da babar sher hai congras party da tham hai sidhu
@amansandhu.1313
@amansandhu.1313 2 жыл бұрын
🤗
@BalbirSingh-kv8mq
@BalbirSingh-kv8mq 2 жыл бұрын
ਇਕ ਘਰ ਚ ਲੜਕਾ ਆਪਣੇ ਬਾਪੂ ਨੂੰ ਪੁੱਛਦਾ ਕਿ, "ਜੇ ਫਲਾਨਾ ਲੰਬੜਦਾਰ ਮਰ ਗਿਆ ਤਾਂ ਫਿਰ ਕੋਣ ਲੰਬੜਦਾਰ ਬਣੇਗਾ, ਬਾਪੂ ਕਹਿੰਦਾ ਨਿੰਮਾ, ਲੜਕਾ ਫਿਰ ਕਹਿਦਾ ਜੇ ਉਹ ਮਰ ਗਿਆ ਤਾਂ ਫਿਰ, "ਬਾਪੂ ਕਹਿੰਦਾ ਪੁੱਤ ਭਾਂਵੇ ਸਾਰਾ ਪਿੰਡ ਮਰ ਜਾਵੇ ਪਰ ਤੂੰ ਨਹੀਂ ਬਣਦਾ, ਸਿੱਧੂ ਤੇਰੀ ਤਾਂ ਉਹ ਗੱਲ ਹੈ, ਤੂੰ ਸੀ ਅੈਮ ਨਹੀਂ ਬਣ ਸਕਦਾ ਭਾਵੇਂ ਸਾਰੇ ਮਰ ਜਾਣ
@bhindermangat2777
@bhindermangat2777 2 жыл бұрын
Both Sidhu and Kajriwal are honest sincere and good personalities
@gurvinderjohal4292
@gurvinderjohal4292 2 жыл бұрын
Only sidhu
@ramanturna1665
@ramanturna1665 2 жыл бұрын
Kahriwal is not honest
@rajasamra7496
@rajasamra7496 2 жыл бұрын
@@anhadjaapyt8990 ਜਵਾਬ ਤੋਂ ਕੀ ਲੈਣਾ ਠੋਕੋ ਤਾਲੀ 😂😂🤣🤣🤣
@yajatsharma1647
@yajatsharma1647 2 жыл бұрын
Congress ne bina koi development kite karja chaada dita.... Or delhi govt te koi karja ni,, te GDP india vich 2no. Te hai.. Te bijli, hospital, school sb free hai... Mai reha han Delhi, mai results dekhe khud.. Or mai Punjab vich vi reha... Kuch ni hoya... Mere RUPNAGAR ilake vich na hospital, Na koi medical machine for X ray etc., na koi medical test labs.... Sb private hai.... Delhi vich sb sarkari hospital vich hai,,,,govt. School vich swimming pool hai, .. Tax pariya mai menu punjab vich koi fayda ni hunda... Upero punjab te karja hai...
@amansandhu4944
@amansandhu4944 2 жыл бұрын
ਕਿਸਾਨਾ ਨੇ ਸਹੀ ਬੋਲਿਆ ਸੀ ਕਿ ਇਹ ਤਾੜੀਆਂ ਮਾਰਨ ਵਾਲਾ ਖੁਸਰਾ ਬਸ ਭੋਕਾ
@kabirndtv4652
@kabirndtv4652 2 жыл бұрын
Navjot Singh Sidhu cm jindabad jindabad jindabad jindabad jindabad jindabad jindabad jindabad jindabad jindabad jindabad jindabad jindabad
@singhlakhwinderdeol3217
@singhlakhwinderdeol3217 2 жыл бұрын
ੲਿਸ ਦੇ ਅੱਗੇ ਦਁਲ ਬੱਦਲੂ ਨੰਮਬਰ 1, 5 ਸਾਲਾਂ ਵਿੱਚ ਕੀ ਕੀਤਾ ਦੱਸੋ ਗੱਪਾਂ ਤੇ ਲਾਰੇ ਬਾਕੀ ਠੋਕੋ ਤਾਲੀ
@ashwanikumarsharma2996
@ashwanikumarsharma2996 2 жыл бұрын
App zindabad
@manishjosan4597
@manishjosan4597 2 жыл бұрын
BJP ਵਿਚ ਨਰਿੰਦਰ ਭਾਈ ਕਰਦਾ c ਹੁਣ ਕਿ ਹੋ ਗਿਆ ਕਲ ਨੂੰ ਆਪ ਵਿਚ ਜਾਣਾ ਤੂੰ
@ਪੀਬੀ08ਤੇਲੰਡਨਵਾਲੇ
@ਪੀਬੀ08ਤੇਲੰਡਨਵਾਲੇ 2 жыл бұрын
ਯਾਰ ਮੈਨੂੰ ਇੰਟਰਵਿਊ ਦੀ ਬਿਲਕੁੱਲ ਸਮਝ ਨੀ ਆਈ। ਮੇਰਾ ਤੇ ਐਂਕਰ ਨੇ ਦਿਮਾਗ ਖਰਾਬ ਕੀਤਾ ਹੋਇਆ ਬੁਹਤ ਸੋਹਣੀ ਆ
@hardeepsinghcheema429
@hardeepsinghcheema429 2 жыл бұрын
ਆਉਣ ਵਾਲਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ
@skjlife9819
@skjlife9819 2 жыл бұрын
😂😂😂😂😂😂😂😂😂
@tarasingh136
@tarasingh136 2 жыл бұрын
Sidhu Zindabad !!!!!!
@harrybatth007
@harrybatth007 2 жыл бұрын
The free stuff being announced is right of being a citizen of Punjab, every country have some sort of social security.
@kiranpalsingh2708
@kiranpalsingh2708 2 жыл бұрын
This is like government corruption to give Rs 1000.00 to all women for votes, give to needy according to the policies by eliminating mafia !
@harrybatth007
@harrybatth007 2 жыл бұрын
@@kiranpalsingh2708 it is for the needy, those who don't want can volunteerly refuse it.
@kiranpalsingh2708
@kiranpalsingh2708 2 жыл бұрын
Harjinder Singh Batth But this method is like giving bribe before voting, women have government job they don’t need Rs 1000.00 or free bus service, but people are greedy everybody like to take the free money ?
@harrybatth007
@harrybatth007 2 жыл бұрын
@@kiranpalsingh2708 you will not understand, so there is no point of explaining you.
@avtarsinghdhiman2485
@avtarsinghdhiman2485 2 жыл бұрын
ਸਿੱਧੂ ਸਾਬ ਤੁਸੀਂ ਤਾਂ ਲਾਫਟਰ ਸੋ ਵਿਚ ਹੀ ਚੰਗੇ ਸੀ 😭।
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 123 МЛН
Girl, dig gently, or it will leak out soon.#funny #cute #comedy
00:17
Funny daughter's daily life
Рет қаралды 8 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 123 МЛН