ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਤੋਂ ਸੁਣੋ,ਕਿਉਂ Virsa Singh Valtoha ਨੂੰ ਪਾਰਟੀ 'ਚੋਂ 10 ਸਾਲ ਲਈ ਕੱਢਿਆ ਬਾਹਰ

  Рет қаралды 34,393

DainikSavera

DainikSavera

Күн бұрын

Пікірлер: 70
@baldevsinghgill6557
@baldevsinghgill6557 Ай бұрын
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਯਾਦਾ ਤੇ ਆਨ ਸ਼ਾਨ ਬਰਕਰਾਰ ਕਰਨਾ ਬੇਹੱਦ ਸਲਾਹੁਣਯੋਗ ਕਦਮ!!
@MrGillhere
@MrGillhere Ай бұрын
sir g party to kadn nal maan satkar kive barkarar kar sakde..mainu samaj ni aaiya..sikh dharm cho e kad dena chaida si
@SardarKS
@SardarKS Ай бұрын
ਜਥੇਦਾਰ ਸਾਹਿਬ ਜੀ ਬਹੁਤ ਵਧੀਆ ਫੈਸਲਾ ਕੀਤਾ, ਸਿੱਖ ਕੌਮ ਦੇ ਗੱਦਾਰਾ ਨੂੰ ਕਿਰਪਾ ਕਰੋ ਪੰਥ ਵਿੱਚੋ ਸੇਕ ਦੇਵੋ ਜੀ ਧੰਨਵਾਦ
@GurvinderSingh-c8e
@GurvinderSingh-c8e Ай бұрын
ਬਹੁਤ ਵਧੀਆ ਲਿਆ ਫੈਸਲਾ ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ ਜਥੇਦਾਰ ਤੇ ਜੀ
@Amriksingh-cn5oh
@Amriksingh-cn5oh Ай бұрын
Very good jathedar sahib ji
@didarsingh7599
@didarsingh7599 Ай бұрын
ਬਹੁਤ ਵਧੀਆ ਜੀ ਵਧਾਈ ਹੋਵੇ ਤੁਸੀਂ ਵਿਰਸਾ ਸੰਭਾਲ ਲਿਆ ਵਿਰਸੇ ਨੂੰ ਕੱਢਕੇ ।
@harbansbadesha
@harbansbadesha Ай бұрын
ਸ਼ੁਕਰ ਹੈ ਜੱਥੇਦਾਰਾਂ ਦੀ ਰੀੜ੍ਹ ਦੀ ਹੱਡੀ ਮਜ਼ਬੂਤ ਹੋਣ ਦਾ ਸਬੂਤ ਦਿੱਤਾ ਹੈ
@maninderchandi4420
@maninderchandi4420 Ай бұрын
ਜਥਜੇਦਾਰ ਸਾਹਿਬ ਨੇ ਦਰੁਸਤ ਫੈਸਲਾ ਕੀਤਾ ਹੈ.❤❤❤❤😄😃😀😀
@gurmailsingh3272
@gurmailsingh3272 Ай бұрын
ਦਥਯੳ😊​@@maninderchandi4420
@kulwantsingh9415
@kulwantsingh9415 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਕੀਤਾ
@SatnamSingh-to9kx
@SatnamSingh-to9kx Ай бұрын
ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਨੂੰ ਬਰਕਰਾਰ ਰੱਖਣ ਲਈ ਅਤੇ ਜਥੇਦਾਰ ਸਾਹਿਬਾਨਾਂ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਅਤੇ ਤਕੜਾ ਰੱਖਣ ਲਈ ਇਹ ਫੈਸਲਾ ਬਹੁਤ ਹੀ ਜ਼ਰੂਰੀ ਸੀ ਸਾਰੀ ਸੰਗਤ ਅਡੋਲ ਤਖਤ ਸਾਹਿਬ ਦੇ ਜਥੇਦਾਰ ਜੀ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ
@sikandersingh7611
@sikandersingh7611 Ай бұрын
ਜੇ ਇਹੀ ਸਖਤਾਈ ਪਹਿਲਾ ਕਰੀ ਹੁੰਦੀ ਤਾ ਇਹ ਦਿਨ ਨਹੀ ਸੀ ਆਉਣੇ ਜੇ ਸੋਦਾ ਸਾਧ ਨੂੰ ਮਾਫੀਆ ਨਾ ਦਿੰਦੇ ਬਾਦਲਾ ਦੀ ਚਾਪਲੂਸੀ ਨਾ ਕਰਦੇ ਤਾ ਗੁਰੂ ਸਾਹਿਬ ਦੀ ਬੇਅੱਦਬੀ ਨਾ ਹੁੰਦੀ
@harindersingh560
@harindersingh560 Ай бұрын
ਇਹਨੂੰ ਪੰਥ ਵਿਚੋਂ ਛੇਕਣਾ ਚਾਹੀਦਾ ਸੀ ਤਾ ਜੋ ਅੱਗੇ ਕੋਈ ਵੀ ਤਖ਼ਤ ਸਾਹਿਬ ਯਾ ਮਾਣਯੋਗ ਸਿੰਘ ਸਾਹਿਬਾਨ ਖਿਲਾਫ ਇਸ ਤਰਾਂ ਦੀ ਜੁਰਅਤ ਨਾ ਕਰ ਸਕੇ
@MrGillhere
@MrGillhere Ай бұрын
@@harindersingh560 us nu ki farak paina je kad v dita..
@MrGillhere
@MrGillhere Ай бұрын
@@harindersingh560 u r punjabi is so good how u write punjabi in comments
@namename-vh9lr
@namename-vh9lr Ай бұрын
Good decision
@rashpalsandhu-vt9cl
@rashpalsandhu-vt9cl Ай бұрын
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵੱਲੋਂ ਅਤੇਬਾਕੀ ਜੱਥੇਦਾਰ ਸਾਹਿਬਆਨ ਜੀ ਨੇ ਜੋ ਫੈਸਲਾ ਵਿਰਸੇ ਬਾਰੇ ਕੀਤਾ ਸ਼ਲਾਘਾ ਯੋਗ ਹੈ ਕੋਮ ਤੁਹਾਡੇ ਨਾਲ ਹੈ
@DarshanSingh-dz7kb
@DarshanSingh-dz7kb Ай бұрын
Very good decision of Jathedar ji
@MrGillhere
@MrGillhere Ай бұрын
@@DarshanSingh-dz7kb ਜਨਾਬ ਜੀ ਥੋਰੇ ਦਿਨ ਇੰਤਜ਼ਾਰ ਕਰੋ ਬਸ ਆ ਲੇਨ ਦੋ ਵੋਟ ਫਿਰ ਲੋਕਾ ਨੇ ਜਲਦੀ ਭੁੱਲ ਜਾਨਾ ਤੇ ਘਾਟੋ ਘਾਟ ਐਮ ਐਲ ਏ ਤੇ ਵਾਟ ਤੇ ਈ ਪਿਆ, ਜੇ ਸਰਕਾਰ ਬੰਗੀ ਤਾ ਮੰਤਰੀ ਵੀ ਬਣ ਜਾਊਗਾ। ਫਿਰ ਤਾ ਸਿੰਘ ਸਾਬ ਜੀ ਆਪ ਕੋਠੀ ਚਲੇ ਜਾੰਦੇ ਆ। ਕੀ ਸਿੰਘ ਨੇ ਕਿਰਦਾਰ ਕੁਸ਼ੀ ਦਾ ਪਰਚਾ ਕਰਵਈਆ?
@jagdevbrar6100
@jagdevbrar6100 Ай бұрын
ਜੱਥੇਦਾਰ ਸਾਹਿਬਾਨ ਜੀ ਵੱਲੋਂ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਜੱਥੇਦਾਰ ਸਾਹਿਬ ਸਿੱਖ ਕੌਮ ਦੀ ਆਨ ਬਾਨ ਅਤੇ ਸ਼ਾਨ ਹਨ ਸਿੰਘ ਸਾਹਿਬਾਨ ਜੀ ਦੇ ਬਾਰੇ ਗਲਤ ਬੋਲਿਆ ਹੈ ਇਸਦੀ ਸਜ਼ਾ ਇਸ ਤੋਂ ਸਖ਼ਤ ਕੀਤੀ ਜਾਵੇ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@SurinderSingh-og4us
@SurinderSingh-og4us Ай бұрын
Waheguru Ji ka Khalsa waheguru Ji ki Fateh ❤❤
@charanjitsingh6229
@charanjitsingh6229 Ай бұрын
ਜਥੇਦਾਰ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਹੈ ਭਾਵੇਂ ਕਿ ਬਹੁਤ ਨਰਮ ਹੈ, ਫਿਰ ਵੀ ਠੀਕ ਹੀ, ਇਹ ਬਾਦਲ ਜੁੰਡਲੀ ਦੀ ਕੰਗਣਾ ਹੈ, ਇਹ ਇਸ ਤੋਂ ਸਖ਼ਤ ਸਜ਼ਾ ਦਾ ਹੱਕਦਾਰ ਹੈ ।
@gurmeetdhaliwal287
@gurmeetdhaliwal287 Ай бұрын
ਸਹੀ ਸੋਚ,,, ਕੰਗਨਾ ਰਣੌਤ ਚੰਗਲ ਚੁੜੇਲ ਸਿਤਾਣ ਮੱਸੇ ਰੰਘੜ ਦੀ ਔਲਾਦ ਤੇ ਸੁੱਖੇ ਗੱਪੀ ਦਾਂ ਟੋਲਾ 🪱 ਬੁੱਕਲ ਦੇ ਸੱਪਾਂ ਦੀਆਂ ਭੇਡਾਂ ਚਿੱਚੜੀਆਂ ਦੇ ਪਾਪੀਆਂ ਦਾ ਘੜਾ ਭਰ ਗੀਆਂ ਸੀ, ਹੁਣ ਰੱਬ ਨੇ ਟਿਕਾ ਠੋਕ ਦਿੱਤਾ ਹੈ 🙏💐🌻👍
@gurmeetdhaliwal287
@gurmeetdhaliwal287 Ай бұрын
ਕੰਗਨਾ ਰਣੌਤ ਚੰਗਲ ਚੁੜੇਲ ਸਿਤਾਣ ਮੱਸੇ ਰੰਘੜ ਦੀ ਔਲਾਦ ਦੇ ਭਿੱਈਏ 🪱 ਬੁੱਕਲ ਦੇ ਸੱਪ ਸੁੱਖੇ ਗੱਪੀ ਦਾਂ ਟੋਲਾ ਖੱਤਮ, ਸਮਝੋ ਬਾਈ ਭਰਾ ਵੀਰ ਜੀ ਵਾਹੇਗੁਰੂ 🙏 ਮਾਲਕ ਸੱਭ ਤੇ ਮੇਹਰ ਕਾਰਨ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵ
@satpalsinghkooner7047
@satpalsinghkooner7047 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ ❤❤❤
@JaswinderSinghbrar-z8f
@JaswinderSinghbrar-z8f Ай бұрын
Very good ਜਥੇਦਾਰ ਸਾਹਿਬ ਜੀ
@harvindersinghkhalsa1799
@harvindersinghkhalsa1799 Ай бұрын
ਸ਼ਰੀਮਾਨ ਜਥੇਦਾਰ ਸਾਹਿਬ ਵਾਹਿਗੁਰੂ ਜੀ ਕੀ ਫਤਹਿ ।। ਮੈ ਤੇ ਇਹ ਸਮਝਦਾਂ ਵਲਟੋਹੇ ਦਾ ਕੋਈ ਕਸੂਰ ਨਹੀ ਇਹ ਆਪ ਜੀ ਨੂੰ ਛੇਵੇਂ ਪਾਤਸ਼ਾਹ ਸ਼ਿਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਦਿਤੀ ਹੋਈ ਚਿਤਾਵਨੀ ਹੈ ,ਜੋ ਆਪ ਜੇ ਨੇ MP election ਸਮੇ ਭਾਈ ਅਮ੍ਰਿਤਪਾਲ ਸਿੰਘ ਦੀ support ਨ ਕਰ ਕੇ ਅਪਨਾ ਉਹਦਾ ਬਚਾਉਨ ਲਈ ਅਪਨੀ ਕਾਇਰਤਾ ਦਾ ਸਬੂਤ ਦਿਤਾ ਸੀ , ਸ਼ਾਇਦ ਉਹ ਜਥੇਦਾਰੀ ਜੋ ਤੁਸੀ ਉਸ ਸਮੇ ਬਚਾਈ ਸੀ ਉਹ ਬੁਰੀ ਤਰਾਂ ਜਲੀਲ ਹੋ ਕੇ ਗਵਾਉਣੀ ਪੈ ਰਹੀ ਹੈ ।। (ਦੀਨ ਗਵਾਇਆ ਦੁਨੀ ਸਿਉਂ ਦੁਨੀਆ ਨ ਚਾਲੀ ਸਾਥ ,,,,,,,,,,, ਆਪ ਜੀ ਦਾ ਅਸਤੀਫਾ ਮਨਜ਼ੂਰ ਨ ਹੋਨਾ ਇਹ ਇਕ ਕ੍ਰਿਸ਼ਮਾ ਹੈ ਸੋ ਅਪਨੇ ਸਮੇ ਵਿਚ ਪੰਥ ਦੋਖੀਆਂ ਨੂੰ ਇਤਿਹਾਸਿਕ ਸਖਤ ਤੋਂ ਸਖਤ ਸਜਾ ਦੇ ਕੇ ਐਸੀ ਮਸਾਲ ਕਾਇਮ ਕਰੋ ਤਾ ਕੇ ਦੁਨੀਆ ਤੋ ਚਲੇ ਜਾਨ ਬਾਦ ਵੀ ਸੰਗਤ ਤੁਹਾਨੂ ਚੇਤੇ ਕਰੇ ।। ਗੁਰੂ ਫਤਹਿ ।।
@manindersingh352
@manindersingh352 Ай бұрын
ਸੁਖਬੀਰ ਨੂੰ ਵੀ ਦਿਨੇ ਤਾਰੇ ਵਖਾੳ ਜੀ
@maninderchandi4420
@maninderchandi4420 Ай бұрын
ਬਾਦਲ ਨੂੰ ਵੀ ਢੁਕਵੀ ਸਜਾ ਲਾਵੋ❤❤❤❤❤😄😃😀😀😀
@paramjitsingh2651
@paramjitsingh2651 Ай бұрын
Good news ji🌹🙏🏼🌹 A sukhbir da karde de nal
@KashmirKaur-k3l
@KashmirKaur-k3l Ай бұрын
Good 👍 ਜਥੇਦਾਰ ਸਾਹਿਬ ❤
@RanjitSingh-zw2ib
@RanjitSingh-zw2ib Ай бұрын
Great announcement
@manindersingh352
@manindersingh352 Ай бұрын
ਅਬ ਤੇਰਾ ਕਿਅ ਹੋਗਾ ਵਿਰਸਿਅ
@SukhwinderSingh-xk5ry
@SukhwinderSingh-xk5ry Ай бұрын
ਆ ਲੳ ਜਥੇਦਾਰੋ ਮੈ ਆ ਗਿਆ
@MalkeetGill-w8s
@MalkeetGill-w8s Ай бұрын
ਵਿਸਰਾ ਸੇਤੀ ਬਾਹਰ ਜਾਉ
@KuldeepsinghBrar-g4u
@KuldeepsinghBrar-g4u Ай бұрын
Good g
@AvtarSingh-rg9hy
@AvtarSingh-rg9hy Ай бұрын
ਘਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ.
@AmrikSingh01984
@AmrikSingh01984 Ай бұрын
@NaranjansinghVirk
@NaranjansinghVirk Ай бұрын
Right. decision
@rajinderkahlon5818
@rajinderkahlon5818 Ай бұрын
Good ji Singh ji
@maninderchandi4420
@maninderchandi4420 Ай бұрын
ਵਲਟੋਹੇ ਨੂੰ ਸ਼ਰਮ ਅਾਓ਼ਣੀ ਚਾਹੀਦੀ ਹੈ❤❤❤❤❤😄😃😃😀😀
@bharatdhillon601
@bharatdhillon601 Ай бұрын
Support Gaini Harpreet singh.
@BSBrar-by2bz
@BSBrar-by2bz Ай бұрын
ਸਾਡੇ ਜਥੇਦਾਰ ਸਾਡੀ ਕੌਮ ਦੀ ਸ਼ਾਨ ਹਨ
@DarshanSingh-dz7kb
@DarshanSingh-dz7kb Ай бұрын
Mande kammi Nanaka jad kad Manda hoe
@iqbalsingh7208
@iqbalsingh7208 Ай бұрын
ਸੁਖਬੀਰ ਬਾਦਲ ਕਿਉਂ ਨਹੀਂ ਬੋਲ ਰਿਹਾ,
@yashpalsingh4590
@yashpalsingh4590 Ай бұрын
Eh taksalian de jathedhar ne
@MrGillhere
@MrGillhere Ай бұрын
jis din dhamki mili si ki us din police kol complaint kiti si, i know ni kiti honi..ander ander bekhi da koe ni bahar ja k media ch ni karni chaidi si😂😂😂😂😂 wah g wah…only SAD da nuksam matter karda..singh sahib da kush v ni..dhan o tusi sare..waheguru waheguru waheguru..🙏🏻 beksh la
@jassikhangura4241
@jassikhangura4241 Ай бұрын
Eh te knooni karvaee krao ji ricoding krn te
@sarabjitkaurrandhawa4274
@sarabjitkaurrandhawa4274 Ай бұрын
SSBoard cho Akali da chour he ,Akali da vifadar Riha he
@parmarjaspreet3049
@parmarjaspreet3049 Ай бұрын
J virsa boleya sach he boleya tusi jathedar nhi employee ho badal company de kadde shabad badal virod bolo dujje din tuhadi shutti kar deni aa😂 dhami ne 😂
@sonakhehra1295
@sonakhehra1295 Ай бұрын
Pl. sack. Him. From. Sikh. Saman. Panth
@GurwinderSingh-ts1bk
@GurwinderSingh-ts1bk Ай бұрын
ਭਾਈ ਵਿਰਸਾ ਵਲਟੋਹਾ ਗੋਹੇ ਦਾ ਟੋਆ 😂😂😂
@MrGillhere
@MrGillhere Ай бұрын
Do Singh Sahib answer every sikh call..I don’t think even people have access to phone no…je kar valtoha independent election contestant jit k and support and SGPC da pardhan ban k aa gya fir ki rawaiya hou Singh Sahib da..party to kadn lye kehna galat a, it give’s inference that Singh sahibs lean towards particular political party..Sikh dharm cho chekna chaida si na ki kise party cho…Ja future ch jitn to baad fir mafi de k party vich samal karaiya ja shada..
@BaljinderKaur-qq2lb
@BaljinderKaur-qq2lb Ай бұрын
Na..sata..gareeb..kuo..buoh..ruo..degga..agagr..uss..kaa..malik..suon..le...tuo..jaar..se..khuo..degga
@MrGillhere
@MrGillhere Ай бұрын
loka nu eni himmat v singh sahib g panth aaguia de purane faislia karke e mili a..kish ni hunda mafi te mil e jani a ja jore saaf karla ge…is din tak lak k aaun wale v aap lok e o g..daro Guru g..hun e sakht faisle lailo hali v mafi sahi ja rhe o fir ja k pastra nal ladai karo ki duje dharm puniab ch wadh kyu rhe..sirf lor a apne gireban dekhn di nal nu dujia da..😂😂
@MrGillhere
@MrGillhere Ай бұрын
maffi te ram rahim nu v mil gye si…je eda e chalda hinda lok katal karke maffi mang lainde je court khenda is ne magfi mang lye a is lye sirf 1 mahine di jail e bhut a..what a joke..😂haha
@JasvinderSingh-dr7oi
@JasvinderSingh-dr7oi Ай бұрын
Waheguru Santa da dokhi Waltoha no place for you any where
@sidhusahb3124
@sidhusahb3124 Ай бұрын
Jathedar Sahb tuc v asli jathedar Nhi ho tuc v badal family nal milke sikh dharam nu bhut beizzat krn di koshish kitti hai .. Eh v tuhade kolo chotta badal hi krwa reha .. SGPC kol hun tk trillion dollars di donations ho chukki hai Gurudwareyan nu ohda v koi hisaab dsdo .. oh kidhr jandi hai .. kharku Singh jinha ne apne sara parivar khatam krwa leya te hun v ehni gareebi ch reh rhe ho. Ohna lyi kde kucch kitta tuc . Greeb lokkan lyi kucch kitta kde , koi free hospital, koi farmer protest ch ni koi help kitti , flood aaye punjab ch odon tuc kuch ni kitta .Tuc jathedaar ni tuc msand ikathe hoye ho …
@MssRai1
@MssRai1 Ай бұрын
ਜਥੇਦਾਰਾਂ ਨੂੰ ਧਮਕਾਉਣਾ ਕਿਉ ਜਥੇਦਾਰ ਤਾਂ ਬਾਦਲਾ ਦੀ ਜੇਬ ਵਿੱਚੋਂ ਹੀ ਨਿਕਲਦੇ ਸੀ ਤੇ ਸੋਦੇ ਸਾਦ ਨੂੰ ਮਾਫੀ ਦਿੰਦੇ ਸੀ ਉਦੋਂ ਇਹਨਾਂ ਕੋਲ ਪਾਵਰ ਨਹੀਂ ਸੀ ਇਹ ਸਭ ਇਕੋ ਹੀ ਆ ਸਭ ਮਿਲੇ ਹੋਏ ਆ
@Singh77102
@Singh77102 Ай бұрын
Jathedar ji reed di haddi tagdi rakho ji ta jo virsa valtohe wargeya nu akl aave
@MrGillhere
@MrGillhere Ай бұрын
Do Singh Sahib answer every sikh call..I don’t think even people have access to phone no…je kar valtoha independent election contestant jit k and support and SGPC da pardhan ban k aa gya fir ki rawaiya hou Singh Sahib da..party to kadn lye kehna galat a, it give’s inference that Singh sahibs lean towards particular political party..Sikh dharm cho chekna chaida si na ki kise party cho…Ja future ch jitn to baad fir mafi de k party vich samal karaiya ja shada..
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Why no RONALDO?! 🤔⚽️
00:28
Celine Dept
Рет қаралды 116 МЛН
صوت المملكة |  مصير الأردنيين في سجون الأسد
49:38
AlMamlaka TV - قناة المملكة
Рет қаралды 520 М.
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН