ਸ੍ਰੀ ਦਰਬਾਰ ਸਾਹਿਬ ਪਹੁੰਚੇ Sukhbir Badal | Akali Dal | Sri Akal Takht Sahib | Amritsar |News18 Punjab

  Рет қаралды 22,246

News18 Punjab

News18 Punjab

Күн бұрын

ਸ੍ਰੀ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ। ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੀਤਾ ਹੈ ਤਲਬ। ਬਾਗੀ ਧੜੇ ਦੀ ਸ਼ਿਕਾਇਤ 'ਤੇ ਕੀਤਾ ਹੈ ਤਲਬ।15 ਦਿਨਾਂ 'ਚ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਦਿੱਤੇ ਸੀ ਹੁਕਮ।
#akalidal #SriAkalTakhtSahib #sukhbirbadal #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Amritsar
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 28
@aulakhsingh5103
@aulakhsingh5103 2 ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 1:12 1:13
@gurtejsingh-d2y
@gurtejsingh-d2y 2 ай бұрын
\a\aa1\\aa\\\a\a\a\1\aq\aaaa\\\aaa\\\aa
@NarvailSingh-qr3dg
@NarvailSingh-qr3dg 2 ай бұрын
ਸਾਰੀ। ਸਾਰੇ। ਲੋਕ। ਗੁਰੂ। ਘਰ। ਮੱਥਾ। ਟੇਕਣ ਆਉਂਦੇ। ਆ। ਬਾਦਲ। ਕੋਈ। ਵੱਖਰਾ। ਬੰਦਾ।
@JagdeepSingh-v8f
@JagdeepSingh-v8f 2 ай бұрын
ਜਿਹੜਾ ਸਰਸੇ ਵਾਲੇ ਨੂੰ ਮੁਆਫੀ ਦੁਆ ਸਕਦਾ ।ਹੁਣ ਤਾਂ ਇਹ ਖੁਦ ਐ
@gurupdeshdhaliwal2029
@gurupdeshdhaliwal2029 2 ай бұрын
ਗਲਤੀ ਹਰ ਇਕ ਤੋਂ ਹੋ ਸਕਦੀ ਹੈ ਮਾਫ ਕਰਨਾ ਹਰ ਨੂੰ ਜ਼ਰੂਰੀ ਹੈ ਅਕਾਲੀ ਵਰਗਾਂ ਕੋਈ ਨਹੀ ਹੈ ਪੰਜਾਬ ਦੇ ਮਹਾਂਮੂਰਖ ਲੋਕ ਹਰ ਇਕ ਦੇ ਮਗਰ ਲੱਗ ਜਾਂਦੇ ਨੇ ਸਰਬਜੀਤ ਦੇ ਪਿਤਾ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਪਰ ਸਰਬਜੀਤ ਦਾ ਇਨ੍ਹਾਂ ਦਾ ਦਿਮਾਗ ਨਹੀਂ ਅਕਾਲੀ ਦਲ ਬਾਦਲ ਬਹੁਤ ਵਧੀਆ ਹੈ ਸਾਡੇ ਪੰਜਾਬ ਦਾ ਬਹੁਤ ਵਿਕਾਸ ਕੀਤਾ ਸਾਡਾ ਏਰੀਆ ਬਿਲਕੁਲ ਭੁਖਾ ਮਰਦਾ ਸੀ ਪਰ ਇਨ੍ਹਾਂ ਨੇ ਸਾਨੂੰ ਮੋਟਰਾਂ ਲਗਾ ਕੇ ਰੋਟੀ ਖਾਣ ਜੋਗੇ ਕੀਤਾ
@DUSHMAN-bk4in
@DUSHMAN-bk4in 2 ай бұрын
ਇਹ ਨਾ ਸ਼ੁਕਰੇ ਲੋਕ ਆ ਭਰਾਵਾ ਭਗਵੰਤ ਮਾਨ ਨੇ 5 ਲੱਖ ਕਰੌੜ ਦਾ ਕਰਜ਼ਾ ਚਾੜ ਕੇ ਜਾਣਾ ਪੰਜਾਬ ਸਿਰ । ਸੁਖਬੀਰ ਬਾਦਲ ਵਿਜਨਰੀ ਬੰਦਾ ।
@rodasingh96
@rodasingh96 2 ай бұрын
Gall tuhadi thik a par loka ne v bahut sath ditta c eni vari govt bnae fer hankar aa gia sodha sadh de Chele ban gae kisana de khilap bole bjp de nal ralke panth da bahut nuksan kita
@DUSHMAN-bk4in
@DUSHMAN-bk4in 2 ай бұрын
@@rodasingh96 ਆਹ ਝਾੜੂ ਵਾਲੇ ਤੇ ਬੀਜੇਪੀ ਵਾਲੇ ਤਾ ਪੱਕੇ ਚੇਲੇ ਸੌਦਾ ਸਾਧ ਦੇ ਹੁਣ ਝਾੜੂ ਵਾਲਿਆ ਤਾ ਸਮਝੋਤਾ ਵੀ ਕਰ ਲਿਆ ਇਹਨਾਂ ਨੂੰ ਸਭ ਮਾਫ ਆ ।
@rodasingh96
@rodasingh96 2 ай бұрын
​@@DUSHMAN-bk4inbhand da te bahut he mara hal hona rahi gall bjp di ohda te sabh nu pata ki punjab sikha di dushman a
@jagrajmann9644
@jagrajmann9644 2 ай бұрын
ਡਰਾਮਾ ਕਰ ਰਿਹਾ ਹੈ
@gurindersidhu1625
@gurindersidhu1625 2 ай бұрын
Shiromni akali party jinda bad
@gurlalgora2589
@gurlalgora2589 2 ай бұрын
ਪਹਿਲਾਂ ਜਰੂਰ ਮਾੜ੍ਹਾ ਮੋਟਾ ਕੰਮ ਕੀਤਾ ਗਿਆ ਜੱਟਾ ਦਾ ਮੋਟਰਾਂ ਲਾਇਆ ਅਤੇ ਜੱਟਾ ਨੇ ਵੀ ਮੁੱਲ ਮੋੜਿਆ ਲਗਭਗ ਤਿੰਨ ਵਾਰ ਜਿਤਾਇਆ ਅਕਾਲੀ ਦਲ ਨੂੰ
@TarsemSingh-np9ok
@TarsemSingh-np9ok 2 ай бұрын
ਸੁੱਖਾ ਅਮਲੀ ਡਰਾਮੇਵਾਜ
@atamasingh6020
@atamasingh6020 2 ай бұрын
Ki grantte ha eh Sacha Sikh ha oh ta ess da karnami to pata laguu
@florana7217
@florana7217 2 ай бұрын
Jafemar kush ni karega
@haryRandhawa-n9d
@haryRandhawa-n9d 2 ай бұрын
Drama
@gurindersidhu1625
@gurindersidhu1625 2 ай бұрын
Bibi jagero nu sheri akal takhat sahib ne panth wicho shskyea
@DUSHMAN-bk4in
@DUSHMAN-bk4in 2 ай бұрын
ਸੁਖਬੀਰ ਬਾਦਲ ਜਿੰਦਾਬਾਦ
@kamleshkaur2919
@kamleshkaur2919 2 ай бұрын
Respcted Sir ji Good Morning ji plese Ruqest Sir ji Sardar Sukhbir Singh Badal Saab ji Kohi V Chandigarh Madam Came karde C ki AkaliDal Di Senier LedarShip V Nall He Hunde C Te Mil ke Vichar V Apas Vich karde Han ji A Sab Juth Hai ji kle Pardhan Saab ji Es Tra Da Kohi Came Nahi karde ji Agar Virodi party Nu Sab kuch Pahla pta C fer pahla ku Nahi Una Too Dur Hovay Te Na Kohi GuruGhar Akall Takhat Sahib ji Age Kohi Gal Dasi ji Virodi party V Sari Doshi Hai ji Plese Ruqest Kohi V Last fesla Karde Hoo Too Sardar Sukhbir ji Badal ji Nall Dharmic Sawa Ja Kohi Fine Barabar Lona Chedi Hai ji Age Too Kohi V Sikh Ek Ta Guru ji Di BeAdvi Na kare te Na Ek Dujay Nu Tane Mene Ladahi Na Karan ji Sarbat Da Bhla Sab Sikh Ek Jutt Mil ke Apne Guru ji Di Agiya Anusaar Khalsa panth Guruiya Da Nagara Sda Nisaan Sahib Chulda Rahe ji Sardar Sukhbir Singh Badal ji Biba Harsimrat Kaur ji Har Vele Pablic Di Sawa GuruGhar Di kisan Majdur ji De Nall Har Hajar Rande Ne ji Sukhbir Singh ji Nu Galat Bolan Lai Virodi party Galat Dosh La Rahe Han ji
@satnamsing4776
@satnamsing4776 2 ай бұрын
Sukhe nu jidgi bhar layi siaasat chhad Deni chahidi hai
@gurindersidhu1625
@gurindersidhu1625 2 ай бұрын
Chandu bibi jagero dheendsa malouka charnjit barar manpreet ialli gadar lok badal sahib tu ik galti hoi jo ina chawala nu ticketa detyea
@gurlalgora2589
@gurlalgora2589 2 ай бұрын
ਇੱਕ ਵਾਰ ਤਾਂ 5 ਸਾਲ ਰਹੀ ਸਰਕਾਰ ਫਿਰ ਲਗਾਤਾਰ 15 ਸਾਲ ਰਹੀ ਅਕਾਲੀ ਦਲ ਦੀ ਸਰਕਾਰ
@gurwinderrandhawa1005
@gurwinderrandhawa1005 2 ай бұрын
Jutiaaa maroo
А что бы ты сделал? @LimbLossBoss
00:17
История одного вокалиста
Рет қаралды 9 МЛН