ਬਲੰਡਰ ਇੱਕ ਹੋਰ ! ਠੁਕਿਆ ਆਖਰੀ ਕਿੱਲ ! ਹੋਵੇਗਾ ਆਦੇਸ਼ ਅਸਤੀਫ਼ਾ ਨਾਮਨਜ਼ੂਰ ਕਰਨ ਦਾ…Punjab Television

  Рет қаралды 66,065

Punjab Television

Punjab Television

Күн бұрын

Пікірлер: 517
@sardulmann8674
@sardulmann8674 Ай бұрын
ਇਹ ਜਥੇਦਾਰ ਸਾਹਿਬ ਦੀਆਂ ਧੀਆਂ ਜਾਂ ਜਾਤ ਦੀ ਬੇਇੱਜ਼ਤੀ ਨਹੀਂ ਸਾਰੇ ਸਿਖ ਪੰਥ ਦੀਆਂ ਬੱਚੀਆਂ ਦੀ ਬੇਇੱਜ਼ਤੀ ਹੈ। ਕੌਮ ਨੂੰ ਜਾਗਣ ਦੀ ਲੋੜ ਹੈ ਤੇ ਇਸ ਤਰ੍ਹਾਂ ਦੇ ਲੀਡਰਾਂ ਨੂੰ ਸਬਕ ਸਿਖਾਉਣ ਦੀ ਲੋੜ ਹੈ।
@GurjeetKaur-dw5re
@GurjeetKaur-dw5re Ай бұрын
8:18 8:29 😊😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊 14:31 😊😮😮😮😊😮😮😮😮😮😊😮😮😮😊😮😮😮😮😮😮😊😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😊😊😊😊😊😮😮😮😮😮😊😊 24:55 😊😮😮😮😮😮😮😮😮😮😮😮😮😮😮😮😮😮😊😊😊😊😊😊😊 29:19 😊 29:20 29:20 29:20 29:22 29:22 😊😊😊😊😊😊😊😊😊😊 0000 42:16 😊😊😊😊
@Nanak-rc1go
@Nanak-rc1go Ай бұрын
ਸੰਤ ਜਰਨੈਲ ਸਿੰਘ ਜੀ ਨੂੰ ਵੂ ਘੋਰ ਸੰਕਟ ਸਮੇਂ ਛੱਡਕੇ ਹੱਥ ਖੜੇ ਕਰਕੇ ਬਾਹਰ ਆਇਆ ਸੀ ਵਿਰਸਾ।ਸਾਰੀ ਕੋਮ ਜਾਣਦੀ ਹੈ ਜੀ।
@karamsinghsandhu1489
@karamsinghsandhu1489 Ай бұрын
ਸਰਦਾਰ ਜਗਤਾਰ ਸਿੰਘ ਨੇ ਸਾਰੇ ਸਬੂਤਾਂ ਸਮੇਤ ਗੱਲ ਕੀਤੀ ਹੈ ਸਲੂਟ
@rajkumarkatwara
@rajkumarkatwara Ай бұрын
ਬਹੁਤ ਮਾੜੀ ਗੱਲ ਹੈ ਤਖ਼ਤ ਦੇ ਜਥੇਦਾਰ ਸਾਹਿਬ ਇੱਕ ਰੋਏ ਨੀ ਬੱਸ ਬਾਕੀ ਸਬ ਕੁੱਝ ਹੋ ਗਿਆ,😭 ਇੱਕ ਲੀਡਰ ਸਿੰਘ ਸਾਬ ਦਿਆ ਧੀਆ ਵਾਰੇ ਮਾੜਾ ਬੋਲ ਰਿਹਾ ਹੈ, ਸਿੱਖ ਪੰਥ ਨੂੰ ਡੱਟ ਕੇ ਸਿੰਘ ਸਾਬ ਨਾਲ ਖੜਨਾ ਚਾਹੀਦਾ ਹੈ ਹੱਥ ਜੋੜ ਕੇ ਬੇਨਤੀ 🙏🙏
@HarminderKaur-ls1kd
@HarminderKaur-ls1kd Ай бұрын
😊
@gurdeepsingh1403
@gurdeepsingh1403 Ай бұрын
100 ਪਰਸੈਂਟ ਸਹੀ
@deepsharma6515
@deepsharma6515 Ай бұрын
ਵਿਰਸੇ ਵਰਗਿਆਂ ਨੇ ਅਕਾਲੀ ਦਲ ਨੂੰ ਡੋਬਿਆ ਆ ਇਹਨੂੰ ਬੋਲਣ ਦੀ ਥੇਲੇ ਦੀ ਅਕਲ ਨਹੀਂ।
@satwantsidhu9967
@satwantsidhu9967 Ай бұрын
ਞਿਰਸਾ ਚਞਲ ਬੰਦਾ
@jjnhfdk
@jjnhfdk Ай бұрын
ਬਿਨਾਂ ਪਿੱਛੇ ਕਿਸੇ ਤਾਕਤ ਏਨਾ ਕੋਈ ਨਹੀਂ ਬੋਲਦਾ।
@LakhwinderSingh-lt5bu
@LakhwinderSingh-lt5bu Ай бұрын
ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਰਹਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।
@baljitmann8152
@baljitmann8152 Ай бұрын
ਬਹੁਤ ਹੀ ਅਣਖ ਤੇ ਜਿਉਂਦੀ ਜ਼ਮੀਰ ਵਾਲੇ ਹਰਪ੍ਰੀਤ ਸਿੰਘ ਸਾਹਿਬਾਨ ਜੀ ਅਤੇ ਰਘੁਬੀਰ ਸਿੰਘ ਸਾਹਿਬਾਨ ਅਤੇ ਬਾਕੀ ਸਿੰਘ ਸਾਹਿਬਾਨ ਜੀ ਹਨ ਇੰਨਾਂ ਨੂੰ ਕਦੇ ਵੀ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸਗੋਂ ਪੰਥ ਦੀ ਪੀੜਾ ਤੇ ਬੇਇਨਸਾਫ਼ੀ ਵਿਰੁੱਧ ਸਹੀ ਫੈਸਲੇ ਲੈਕੇ ਤਖਤ ਦੀ ਸ਼ਾਨ ਨੂੰ ਤਕੜਾ ਰੱਖਣਾ ਚਾਹੀਦਾ ਹੈ ਸਾਡੀ ਬੇਨਤੀ ਹੈ ਕਿ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ ਸਾਰਾ ਪੰਥ ਵਿਰੋਧੀਆਂ ਨੂੰ ਸਬਕ ਸਿਖਾਵੇ ਹਰਪ੍ਰੀਤ ਸਿੰਘ ਸਾਹਿਬਾਨ ਜੀ ਨਾਲ ਖੜਾ ਹੋਵੇ 🙏🙏
@harmelsroa
@harmelsroa Ай бұрын
Eh virsa, ek sacha sucha Singh hai.
@harmelsroa
@harmelsroa Ай бұрын
Eh lok alag birse de Malik ne. Ena de andar Jatt badd bol riha. Sanu dukh hai ki assin guru sikhi ton kis tarh door hain.
@hcfgjfgygby8306
@hcfgjfgygby8306 Ай бұрын
​@@harmelsroaਅਜੇ ਕਖ ਬਚਿਆ ਹੋਣਾ ਕੁਝ ਉਹ ਕਸਰ ਕਡਾਊ ਵਿਰਸਾ ਸਿੰਘ
@baldevsingh4408
@baldevsingh4408 Ай бұрын
ਸ: ਜਗਤਾਰ ਸਿੰਘ ਜੀ ਸ਼ਾਬਾਸ਼
@JoyfulSandcastle-cf7gg
@JoyfulSandcastle-cf7gg Ай бұрын
@@harmelsroaਗਾਂਡੂ ਵੀ ਤਾ ਹੈਗੇ ਨੇ ਕੋਮ ਵਿੱਚ
@parvinderrangi5709
@parvinderrangi5709 Ай бұрын
ਵਿਰਸਾ ਸਿੰਘ ਵਲਟੋਹਾ ਨੇ ਬਾਦਲਾਂ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਹੈ ਹੁਣ ਬਾਦਲਾਂ ਲਈ ਖੜ੍ਹੇ ਹੋਣਾ ਬਹੁਤ ਮੁਸ਼ਕਲ ਹੈ
@satindersingh9369
@satindersingh9369 Ай бұрын
ਸ ਜਗਤਾਰ ਸਿੰਘ ਜੀ ਬਾਦਲ ਦਲ ਪਹਿਲਾਂ ਕਿਹੜਾ ਆਕਾਲ ਤਖਤ ਸਾਹਿਬ ਨੂੰ ਮੰਨਦੇ ਹਨ ਆਕਾਲ ਤਖਤ ਸਾਹਿਬ ਦੀ ਸਰਬਉਚਤਾ ਨੂੰ ਢਾਹ ਇਹਨਾਂ ਨੇ ਹੀ ਲਾਈਂ ਹੈ
@baljitsingh6957
@baljitsingh6957 Ай бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਅੱਜ ਜਿਸ ਤਰ੍ਹਾਂ ਸੰਬੋਧਨ ਕਰਦਿਆਂ ਦੱਸ ਰਹੇ ਸਨ ਉਹ ਸਾਰਾ ਕੁੱਝ ਸੁਣ ਕੇ ਹਰੇਕ ਸਿੱਖ ਦਾ ਹਿਰਦਾ ਵਲੂੰਧਰਿਆ ਗਿਆ ਹੈ।
@avtarsinghaulakh9975
@avtarsinghaulakh9975 Ай бұрын
ਬਿਲਕੁਲ ਸਹੀ ਗੱਲ ਹੈ ਜੀ
@punjabsingh4973
@punjabsingh4973 Ай бұрын
ਰੰਧਾਵਾ ਸਾਹਿਬ ਜੀ SGPC ਨੂੰ ਭਾਈ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਨਾ ਮਨਜੂਰ ਕਰਕੇ ਵਿਰਸੇ ਵਲਟੋਹੇ ਨੂੰ ਝਟਕਾ ਦੇਣਾ ਚਾਹਿਦਾ ਹੈ ਸਾਰੀ ਸਿੱਖ ਕੌਮ SGPC ਤੂੰ ਚਾਹੁੰਦੀ ਹੈ ਕਿ ਅਸਤੀਫ਼ਾ ਨਾ ਮਨਜੂਰ ਕਿਤਾ ਜਾਵੇ ਪਰ ਜੇ SGPC ਨੇ ਇਹ ਕੰਮ ਨਾ ਕੀਤਾ ਤਾ ਜਲਦੀ ਹੀ SGPC ਚੋਣਾ ਵਿੱਚ ਸਿੱਖ ਕੌਮ ਇਸ ਗੱਲ ਦਾ ਜਬਾਬ ਦੇਵੇਗੀ ਚੋਣਾ ਜਲਦੀ ਹੀ ਹੋਣ ਵਾਲੀਆ ਹਨ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਜੀਰਾ.ਫਿਰੋਜ਼ਪੁਰ
@avtarsinghaulakh9975
@avtarsinghaulakh9975 Ай бұрын
ਸਹੀ ਗੱਲ ਹੈ ਜੀ
@baljitsingh6957
@baljitsingh6957 Ай бұрын
ਵਿਰਸੇ ਵਿੱਚ ਜੱਟਵਾਦ ਵਾਲਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ,ਜਿਸ ਤਰ੍ਹਾਂ ਦੀ ਉਸ ਦੀ ਜਥੇਦਾਰਾਂ ਬਾਰੇ ਸ਼ਬਦਾਬਲੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ।ਪਰ ਬਾਦਲਾਂ ਦੇ ਕਿਸੇ ਵੀ ਟੁਕੜ ਬੋਚ ਨੇ ਇਸ ਬਾਰੇ ਕੋਈ ਕਿੰਤੂ ਨਹੀਂ ਕੀਤਾ।
@JoyfulSandcastle-cf7gg
@JoyfulSandcastle-cf7gg Ай бұрын
ਯਾਰ ਜੱਟਵਾਦ ਦੀ ਕਿਹੜੀ ਗੱਲ ਕਰਦੇ ਤੂੰ ਪੰਥਕ ਮੁੱਦਿਆਂ ਤੇ ਜਾਤੀਵਾਦ ਪੈਦਾ ਕਰਨ ਵਾਲਾ ਵੀ ਕੋਮ ਦਾ ਗ਼ੱਦਾਰ ਹੀ ਸਮਝਿਆ ਜਾਵੇਗਾ
@rajinderkang4071
@rajinderkang4071 Ай бұрын
ਹੁਣ ਦੇ ਬਾਦਲ ਅਕਾਲੀ ਦੇ ਸਮੁੰਦਰ ਵਿੱਚ ਆਪਣੇ ਬੋਝ ਡੁੱਬਣ ਵਿੱਚ ਦੇਰ ਨਹੀਂ । ਇਨਾਂ ਨੂੰ 2015 ਤੋਂ ਪੰਥ ਨੇ ਸੁਧਰਨ ਦਾ ਮੌਕਾ ਦਿਤਾ ਗਿਆ ਪਰ ਇਸ ਅਕਾਲੀ ਦਲ ਨੇ ਪੈਰ ਦਰ ਪੈਰ ਗਲਤੀਆਂ ਕਰਦੇ ਹੁਣ ਡੁੱਬਣ ਦੀ ਨੌਬਤ ਬਣ ਗਈ ।ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਦੀ ਸਪੀਚ ਤੋਂ ਪੰਥ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਪੰਥ ਨੂੰ ਕੀ ਫੈਸਲਾ ਚਾਹੀਦਾ ਹੈ । ਹੁਣ ਪਾਣੀ ਸਿਰ ਤੋਂ ਉਪਰ ਆ ਗਿਆ ਹੈ । ਜੇ ਹੁਣ ਪੰਥ ਫੈਸਲਾ ਲੈਣ ਤੋਂ ਥਿੜਕ ਗਿਆ ਤਾਂ ਜਥੇਦਾਰ ਹੀ ਨਹੀਂ, ਸਿੱਖ ਕੌਮ ਦਾ ਵਜੂਦ ਹੀ ਖਤਰੇ ਵਿੱਚ ਪੈ ਸਕਦਾ ਹੈ ।
@bakhtawarsingh5530
@bakhtawarsingh5530 Ай бұрын
ਜਿਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਇਆ ਹੈ ਜੀ ਅਕਾਲ ਪੁਰਖ ਸਜ਼ਾ ਜ਼ਰੂਰ ਦੇਂਦਾ ਹੈ ਜੀ
@avtarsinghaulakh9975
@avtarsinghaulakh9975 Ай бұрын
ਕੀ ਸਿੱਖ ਕੌਮ ਮੁਕ ਦਰਸ਼ਕ ਬਣ ਕੇ ਦੇਖ ਦੀ ਰਹੇਗੀ
@ikodapasara8143
@ikodapasara8143 Ай бұрын
ਅਕਾਲ ਪੁਰਖ ਦੇ ਆਪ ਬੱਤੀ ਨੀ ਚੜ੍ਹਗੀ ?
@GurjantSingh-eh6em
@GurjantSingh-eh6em Ай бұрын
ਸ ਰੰਧਾਵਾ ਸਾਹਿਬ ਜੀ ਜੋ ਲੋਕ ਇਹ ਕਹਿਦੇ ਸਨ ਕੇ ਨਿਮਾਣੇ ਸਿਖ ਬਣ ਕੇ ਪੇਸ ਹੌ ਰਹੇ ਹਾ।ਉਹ ਸਾਰਾ ਕੁਝ ਲੋਕਾਂ ਸਾਹਮਣੇ ਆ ਗਿਆ ਹੈ।ਇਹ ਸਾਰਾ ਕਝ ਪ੍ਰਮਾਤਮਾ ਆਪ ਕਰਵਾ ਰਿਹਾ ਹੈ।ਇਹਨਾ ਨੂ ਕੁਝ ਨਹੀ ਸੁਝ ਰਿਹਾ ਜੋ ਕੁਝ ਰਹੇ ਹਨ ਸਭ ਪੁਠਾ ਪੈ ਰਿਹਾ ਹੈ ।
@mewadhaliwalmewasingh6732
@mewadhaliwalmewasingh6732 Ай бұрын
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਪ੍ਰਮਾਣ ਨਹੀਂ ਕਰਨਾ ਚਾਹੀਦਾ।
@rajkumarkatwara
@rajkumarkatwara Ай бұрын
ਬਿਲਕੁੱਲ ਜੀ ਵਲਟੋਹਾ ਨੂੰ ਸਿੱਖ ਪੰਥ ਵਿੱਚੋ ਬਾਹਰ ਕੱਢਣਾ ਚਾਹੀਦਾ ਹੈ
@RandhirMann-i1u
@RandhirMann-i1u Ай бұрын
ਬਾਦਲ ਕੌਮ ਦਾ ਬੇੜਾ ਗਰਕ ਕਰ ਰਹੇ ਹਨ😢😢😢😢😢😢😢😢
@SUKHWANTSINGH-ks8kv
@SUKHWANTSINGH-ks8kv Ай бұрын
ਬੇੜਾ ਗਰਕ ਤਾਂ ਇਨ੍ਹਾਂ ਮਸੰਦਾਂ ਦਾ ਹੋਇਆ ਅਤੇ ਅਜੇ ਹੋਰ ਹੋਣਾ।
@Kiranpal-Singh
@Kiranpal-Singh Ай бұрын
ਬਾਦਲਾਂ ਦਾ ਚਾਪਲੂਸ ਵਿਰਸਾ ਸਿੰਘ ਹੰਕਾਰ ਗਿਆ *ਜਥੇਦਾਰਾਂ ਦਾ ਫੈਸਲਾ ਬਿਲਕੁਲ ਸਹੀ ਹੈ* ਜਥੇਦਾਰ ਸਾਹਿਬਾਨ ਆਪਣੇ ਰੁਤਬੇ ਦੀ ਅਹਿਮੀਅਤ ਅਨੁਸਾਰ….. *ਬੇਬਾਕੀ ਨਾਲ ਨਿਰਪੱਖ-ਸਿੱਖ ਪਰੰਪਰਾ ਅਧਾਰਤ ਫੈਸਲੇ ਲੈਣ-ਸਿੱਖ ਕੌਮ ਨਾਲ ਹੈ* !
@karmjitsingh2081
@karmjitsingh2081 Ай бұрын
ਜਿਹੜੇ ਲੋਕ ਵਲਟੋਹੇ ਦੀ ਸੋਚ ਨਾਲ ਖੜਨਗੇ ਉਹ ਸਦਾ ਲਈ ਖਤਮ ਹੋ ਜਾਣਗੇ
@SUKHWANTSINGH-ks8kv
@SUKHWANTSINGH-ks8kv Ай бұрын
ਬਿਲਕੁਲ ਠੀਕ ਕਿਹਾ ਜੀ
@narinderpalsingh5349
@narinderpalsingh5349 Ай бұрын
ਅਕਾਲੀ ਦਲ ਬਾਦਲ ਇੰਨਾ ਗਿਰ ਜਾਵੇਗਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ,,,ਅਤਿ ਦਰਦਨਾਕ,,,ਅਤਿ ਸ਼ਰਮਨਾਕ
@JoginderSingh-cb7xw
@JoginderSingh-cb7xw Ай бұрын
ਹੋ ਸਕਦਾ ਹੈ ਤੁਸੀਂ ਬਹੁਤ ਗਿਰੇ ਹੋਏ !
@garryhundal71
@garryhundal71 Ай бұрын
@@JoginderSingh-cb7xwkeyo ki galat likheya h..?
@joginderkaur2775
@joginderkaur2775 Ай бұрын
ਗਿਰੇ ਹਨ ਦੀ ਨਿਸ਼ਾਨੀ ਵਿਰਸਾ ਸਿੰਘ ਵਿਚ ਦਿਸਦੀ ਹੈ ਪਹਿਲੀ ਗਲ ਦੋਸ਼ੀ ਇਹ ਨਹੀਂ ਅਦਾਲਤ ਨੂੰ ਕਹਿ ਸਕਦਾ ਕੇ ਸਾਨੂੰ ਆਹ ਸਜਾ ਦਿਓ ਬਾਕੀ ਕੌਮ ਦਾ ਜਥੇਦਾਰ ਸਿਰਫ ਓਹਨਾ ਦਾ ਹੀ ਜਥੇਦਾਰ ਨਹੀਂ ਹਨ ਅੱਜ ਕੱਲ ਇਹ ਕਹਿੰਦੇ ਹਨ ਕੇ ਸਰਕਾਰ ਸਾਡੀ ਗਲ ਨਹੀਂ ਸੁਣਦੀ ਇਹ ਹਾਲਾਤ ਇਹਨਾ ਨੇ ਆਪ ਹੀ ਬਣਾਏ ਹਨ ਇਹਨਾ ਨੂੰ ਸਜਾ ਜਥੇਦਾਰ ਨਾ ਵੀ ਦੇਣ ਪੰਥ ਅਕਾਲੀ ਦਲ ਨੂੰ ਤਿਆਗ ਚੁੱਕਿਆ ਹੈ​@@JoginderSingh-cb7xw
@kamalsidhu7675
@kamalsidhu7675 Ай бұрын
I am a Sikh and Voting for Akali Dal since my age.. Today me and my family decided that we will not vote for Akali Dal ever... Sat Sri Akal ji....
@GurcharanSingh-hi1xz
@GurcharanSingh-hi1xz Ай бұрын
MAI V AKALI DAL DA SAPPOTER C, AAJ TON BAAD MAI SAPPORT NAHI KARAGADA
@amrikathwal2119
@amrikathwal2119 Ай бұрын
ਅੱਜ ੧੦੦% ਧਾਮੀ ਗਲਤ ਆ ਜਿਸ ਨੇ ਇਕ ਸ਼ਬਦ ਨਹੀ ਬੋਲਿਆ ਅੇਵਜੈਕਟਿਵ ਕਿਥੇ ਮਰੀ ਪਈ ਜਿਹੜੀ ਇਕ ਬਾਰ ਵੀ ਜਥੇਦਾਰ ਦੇ ਹੱਕ ਚ ਨਹੀ ਖੜੇ ਲੱਖ ਦੀ ਲਾਹਣਤ ਕਮੇਟੀ ਵਾਲਿਆਂ ਦੇ ਜਥੇਦਾਰਾਂ ਦੇ ਪਿੱਛੇ ਨਾ ਖੜਕੇ ਧਾਮੀ ਨੇ ਬਾਦਲਾਂ ਦਾ ਪਿਠੂ ਹੋਣ ਦਾ ਸਬੂਤ ਦੇ ਦਿੱਤਾ ਜ਼ਰੂਰੀ ਨਹੀ ਕਿ ਜੇ ਧਾਮੀ ਕਾਰ ਨਹੀ ਲੈਦਾ ਕਮੇਟੀ ਦੀ ਜੋ ਆ ਕਰਤੂਤ ਕਰ ਰਹੇ ਇਹ ਤਾਂ ਜ਼ਮੀਰ ਮਰੀ ਵਾਲੀ ਗੱਲ ਆ
@jitenderdhillon2749
@jitenderdhillon2749 Ай бұрын
ਧਾਮੀ ਅੰਦਰੇ ਅੰਦਰ ਸਿਰੇ ਦਾ ਗਿਰਿਆ ਹੋਇਆ ਬੰਦਾ ਹੈ। ਏਹਨੇ ਤਾਂ ਬਸ ਇੱਕ ਇਮਾਨਦਾਰੀ ਦੀ ਝੂਠੀ ਦਿੱਖ ਬਣਾਈ ਹੋਈ ਆ। ਅਗਰ ਅੱਜ ਇਹ ਵਿਰਸੇ ਨਾਲ ਖਲੋਦਾਂ ਆ। ਤਾਂ ਮੇਰੀ ਗੱਲ ਸੱਚ ਪਰੂਵ ਹੋ ਜਾਏਗੀ।
@amrikathwal2119
@amrikathwal2119 Ай бұрын
ਹੁਣ ਚਾਹੀਦਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਕਿ ਜੇਕਰ ਇਹ ਬਾਜ਼ ਨਾ ਆਇਆ ਤਾਂ ਹੋਰ ਦੇਖਾਂਗੇ ਕੀ ਕਰਨਾ ਵਿਰਸਾ ਕਿੰਨਾ ਫੇਰ ਬੋਲਿਆ ਅੱਜ ਜਥੇਦਾਰ ਬਾਰੇ ਕਿੰਨਾ ਮਾੜਾ ਬੋਲਿਆ ਅੱਜ ਇਸ ਦਾ ਨੋਟਿਸ ਲੈਕੇ ਇਸ ਪਾਪੀ ਵਿਰਸੇ ਤੇ ਅਗਲੀ ਕਾਰਵਾਈ ਕਰਨ ਪਤਾ ਲੱਗ ਜਾਉ ਧਾਮੀ ਤੇ ਕਮੇਟੀ ਦਾ ਕੀ ਡਰਾਮੇ ਕਰਦੀ
@baldevsinghgill6557
@baldevsinghgill6557 Ай бұрын
ਵਿਰਸਾ ਵਲਟੋਹਾ ਇੱਕ ਨਾ ਇੱਕ ਦਿਨ ਇਹ ਸਭ ਕੁਝ ਦਾ ਫ਼ਲ ਭੁਗਤੇਗਾ।
@BhagSingh-r8c
@BhagSingh-r8c Ай бұрын
ਕੋਈ ਜੇਕਰ ਜੇਕਰ ਕੋਈ ਫੈਸਲਾ ਅਕਾਲੀ ਦਲ ਨੇ ਨਾਂ ਲਿਆ ਤਾਂ ਅਕਾਲੀ ਦਲ ਦੇ ਖੱਫਣ ਵਿੱਚ ਤੇ ਆਖਰੀ ਕਿੱਲ ਹੋਵੇਗਾ ਨੂੰ ਜਥੇਦਾਰ ਜੀ ਦਾ ਇਸਤੀਫਾ
@engg.lakhwindersinghhothi7298
@engg.lakhwindersinghhothi7298 Ай бұрын
100% ਸਹੀ ਕਿਹਾ ਜੀ
@baldevsinghgill6557
@baldevsinghgill6557 Ай бұрын
ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਤੇ ਵਿਰਸਾ ਸਿੰਘ ਜ਼ਰੀਏ ਬਾਦਲ ਕੁਨਬੇ ਦਾ ਨਿਘਾਰ; ਸਿੱਖ ਇਤਿਹਾਸ ਦਾ ਕਾਲਾ ਦਿਨ
@ranbirsinghjogich197
@ranbirsinghjogich197 Ай бұрын
ਇਸ ਵਲਟੋਹਾ ਨੇ ਅਕਾਲੀ ਦੀ ਰਹੀ ਸਹੀ ਕਸਰ ਭੀ ਕੱਢ ਦਿੱਤੀ ਹੈ। ਇਹ ਜਥੇਦਾਰਾਂ ਨੂੰ ਆਪਣੇ ਕਾਰਿੰਦੇ ਸਮਝਦੇ ਆ ਰਹੇ ਹਨ। ਇਹ ਆਪ ਤਾਂ ਪੰਥ ਦਾ ਗੁਨਾਹਗਾਰ ਹੋ ਹੀ ਗਿਆ ਹੈ। ਹੁਣ ਸੁਖਬੀਰ ਸਿੰਘ ਬਾਦਲ ਪੰਥ ਦੇ ਵਿਹੜੇ ਵਿੱਚ ਉਸ ਤੋਂ ਵੱਡਾ ਗੁਨਾਹਗਾਰ ਸਾਬਿਤ ਹੋ ਜਾਏਗਾ। ਆਊਣਞਾਲਾ ਸਮਾ ਹੁਣ ਇਹਨਾਂ ਤੇ ਬਹੁਤ ਭਾਰੂ ਸਾਬਿਤ ਹੇਇਗਾ ।।
@sukhjitsingh7785
@sukhjitsingh7785 Ай бұрын
ਲੱਖ ਲਾਹਨਤ ਸੁਖਬੀਰ ਸੈਨਾ ਤੇ
@avtarsinghaulakh9975
@avtarsinghaulakh9975 Ай бұрын
ਬਹੁਤ ਵਧੀਆ ਕਰ ਰਹੇ ਹੋ ਧੰਨਵਾਦ ਜੀ
@Parmjitsingh-t3w4k
@Parmjitsingh-t3w4k Ай бұрын
ਸੋ ਹੱਥ ਰੱਸਾ ਸਿਰੇ ਤੇ ਗੰਢ ਸਾਰੇ ਪੁਆੜੇ ਦੀ ਜੜ ਸੁਖਬੀਰ। ਸੁਖਬੀਰ ਨੇ ਭੱਠਾ ਬਿਠਾ ਦਿੱਤਾ।
@Kiranpal-Singh
@Kiranpal-Singh Ай бұрын
ਵੱਡਾ ਬਾਦਲ ਵੀ
@JaswantSingh-qh9qh
@JaswantSingh-qh9qh Ай бұрын
Sukhe nu hi chakk kiun ni dindey kithey gye kharkoo.....??
@joginderkaur2775
@joginderkaur2775 Ай бұрын
​@@JaswantSingh-qh9qhਮਰਿਆ ਨੂੰ ਮਾਰਨ ਦੀ ਕੀ ਲੋੜ
@PMKC_WINNIPEG
@PMKC_WINNIPEG Ай бұрын
ਆਕਾਲੀਆ ਦੀਆਂ ਆਪ ਹੁਦਰੀਆ ਕਰਕੇ ਸਿੱਖ ਕੌਮ ਦਾ ਏ ਹਾਲ ਹੋਇਆ
@HSMaan-hy5yt
@HSMaan-hy5yt Ай бұрын
ਰੰਧਾਵਾ ਜੀ। ਸ ਮਹਿਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਮੈਨੂੰ ਲੱਗਦਾ ਜਦੋਂ ਅਰਦਾਸ ਤੋਂ ਬਾਅਦ ਪੜਦੇ ਹਾਂ ਖੁਵਾਰ ਹੋਏ ਸਭ ਮਿਲੇਂਗੇ ਗੇ ਬਚੇ ਸ਼ਰਨ ਜੋ ਹੋਏ ਵਲਟੋਹਾ ਸਿੱਖ ਕੌਮ ਨੂੰ ਖੁਵਾਰ ਕਰ ਰਿਹਾ ਹੈ ਜੀ
@Amarjitsingh-up7du
@Amarjitsingh-up7du Ай бұрын
ਵਲਟੋਹਾ ਨੇ ਸੁਖਬੀਰ ਸਿੰਘ ਲਈ ਟੋਆ ਪੁੱਟ ਦਿੱਤਾ।
@palwindersingh3731
@palwindersingh3731 Ай бұрын
SIRF HARPREET SINGH JI HI TA IK SACHE BEBAAK SIKH JATHEDAAR NE BAKI PISHE KI REH GIA. VIRSA GANDA BANDA.
@HarbhajanSarwara
@HarbhajanSarwara Ай бұрын
ਅਮਰਜੀਤ ਸਿੰਘ ਜੀ ਤੂੰ ਨੀ ਬੋਲਦੀ ਰਕਾਨੇ……। ਤਸੀਂ ਗਾਣਾਂ ਸੁਣਿਆਂ ਹੋਣਾਂ। ਵਲਟੋਹੇ ਵਿੱਚ ਸੁਖਬੀਰ ਬੋਲ ਰਿਹਾ ਹੈ ਇਹ ਗੱਲ ਸਮਝਣ ਵਾਲੀ ਹੈ।
@Amarjitsingh-up7du
@Amarjitsingh-up7du Ай бұрын
ਹਰਭਜਨ ਜੀ ਭਗਵੰਤ ਮਾਨ ਇਕ ਗੱਲ ਕਿਹਦਾ ਹੁੰਦਾ ਕਿ ਅਕਾਲੀ ਦਲ ਵਿਧਾਨ ਸਭਾ ਵਿੱਚ ਸਕੂਟਰ ਤੇ ਆ ਸਕਦਾ ਪਰ ਹੁਣ ਲਗਦਾ ਇਹ ਘਰ ਬੈਠ ਕੇ ਟੈਲੀਵਿਜ਼ਨ ਤੇ ਵਿਧਾਨ ਸਭਾ ਦੀ ਕਾਰਵਾਈ ਦੇਖਿਆ ਕਰਨ ਗੇ😂😂😂😂
@avtarsinghaulakh9975
@avtarsinghaulakh9975 Ай бұрын
ਸਹੀ ਗੱਲ ਹੈ ਟੋਆ ਨਹੀਂ ਮੋਜੂਦਾ ਅਕਾਲੀ ਦਲ ਵਾਸਤੇ ਕਬਰ ਪੁੱਟ ਦਿੱਤੀ ਗਈ ਹੈ
@avtarsinghaulakh9975
@avtarsinghaulakh9975 Ай бұрын
​@@HarbhajanSarwaraਸਹੀ ਗੱਲ ਹੈ ਜੀ
@karmjitsingh2081
@karmjitsingh2081 Ай бұрын
ਹਾਲਾਤ 1920 ਵਾਲੇ ਹਨ ਪਰ ਕੌਮ ਚੁਪ ਕਰਕੇ ਵੇਖ ਰਹੀ ਹੈ। ਇਕ ਦਫਾ ਪਹਿਲਾਂ ਵੀ ਡਰਾ ਧਮਕਾ ਕੇ ਇਕ ਜਥੇਦਾਰ ਨੂੰ ਪਲਾਇਨ ਕਰਵਾ ਦਿਤਾ ਸੀ । ਭੂੰਦਰ ਨੇ ਵੀ ਹੋਰ ਭੜਥੂ ਪਾ ਦਿਤਾ ਹੈ ਕਿ ਸਿੰਘ ਸਾਹਿਬਾਂ ਦਾ ਹੁਕਮ ਤਾ ਮਨਿਆ ਨਹੀ ਪਰੰਤੂ ਵਲਟੋਹੇ ਦਾ ਅਸਤੀਫਾ ਮਨਜੂਰ ਕਰ ਲਿਆ ਹੈ
@JagwinderSingh-j1b
@JagwinderSingh-j1b Ай бұрын
ਪੰਥ ਤੇ ਖ਼ਾਲਸਾ ਹਰ ਇਕ ਦੀ ਧੀ ਭੈਣ ਨਾਲ ਖੜਦਾ ਰਿਹਾ ਹੈ ਪਰ ਦੁੱਖ ਦੀ ਗੱਲ ਹੈ ਕਿ ਕੀ ਪੰਥ ਆਪਣੇ ਜਥੇਦਾਰ ਦੀਆਂ ਧੀਆਂ ਨਾਲ ਪੰਥ ਕਦੋ ਖੜੇਗਾ । ਪੰਥ ਨੂੰ ਜਥੇਦਾਰ ਸਾਹਿਬ ਨੂੰ ਸੀਘਰ ਆਪਣੇ ਕਲਾਵੇ ਵਿੱਚ ਲੈਣਾ ਚਾਹੀਦਾ ਹੈ ਜੀ।
@daljitsingh-xb6bg
@daljitsingh-xb6bg Ай бұрын
ਮੈਂ ਹਮੇਸ਼ਾ ਦੱਬੇ ਜਹੇ ਮਨ ਨਾਲ ਅਕਾਲੀ ਦਲ ਨੂੰ ਕੱਲ ਤਕ ਦਿਲੋਂ ਸਪੋਰਟ ਕਰਦਾ ਸੀ। ਪਰ ਅੱਜ ਤੋਂ ਬਾਦਲ ਦਲ ਅਤੇ ਚੰਦੁਮਾਜਰਾ ਢੀਂਡਸਾ ਬਰਨਾਲਾ ਰੱਖੜਾ ਗਰੁੱਪ ਨੂੰ ਕਦੀ ਵੀ ਵੋਟ ਸਪੋਰਟ ਨਹੀਂ ਕਰਾਗਾ। ਇਹਨਾਂ ਨੇ ਆਪਣੀ ਰਾਜਨੀਤੀ ਲਈ ਡੇਰੇ ਪ੍ਰੋਮੋਟ ਕੀਤੇ। ਅੱਜ ਤਾਂ ਹਦ ਹੀ ਹੋ ਗਈ ਕਿ ਸਾਡੀ ਕੌਮ ਦੇ ਜਥੇਦਾਰ ਨੂੰ ਭਰੇ ਮਨ ਨਾਲ ਅਸਤੀਫਾ ਦੇਣਾ ਪਿਆ। ਅੱਜ ਮਨ ਦੁਖੀ ਹੈ।
@manjinderkaurmiss3663
@manjinderkaurmiss3663 Ай бұрын
ਕੌਮ ਦੀ ਹਾਲਤ ਤਰਸ ਯੋਗ ਸ਼ਰਮ ਆ ਰਹੀ ਹੈ ਜਥੇਦਾਰ ਸਾਹਿਬ ਦਾ ਅਸਤੀਫਾ ਅਪਰਵਾਨ ਹੋਣਾ ਚਾਹੀਦਾ ਹੈ।
@manjinderkaurmiss3663
@manjinderkaurmiss3663 Ай бұрын
ਸ ਜਗਤਾਰ ਸਿੰਘ ਸ ਹਮੀਰ ਸਿੰਘ ਜਿੰਦਾਬਾਦ
@tejaspreetsingh6090
@tejaspreetsingh6090 Ай бұрын
ਇਤਿਹਾਸ ਗਵਾਹ ਹੈ ਕਿ ਜਿੱਸ ਨੇਂ ਵੀ ਸ਼੍ਰੀ ਦਰਬਾਰ ਸਾਹਿਬ ਜੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਮੱਥਾ ਲਾਇਆ ਹੈ ਉਸ ਦਾ ਕੱਖ ਨਹੀਂ ਰਿਹਾ।
@BalkarSingh-og4xb
@BalkarSingh-og4xb Ай бұрын
ਇਹ ਅਸਤੀਫਾ ਨਹੀਂ ਇਕ ਬੰਬ ਫਟ ਗਿਆ ਜਾਪਦਾ। ਇਸ ਦੀ ਲਪੇਟ ਵਿੱਚ ਬਹੁਤ ਲੋਕ ਆਉਣ ਵਾਲੇ ਹਨ।
@Sutanter509
@Sutanter509 Ай бұрын
ਆਖਰੀ ਕਿੱਲ ਹੈ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਆਕਾਲੀ ਦਲ ਦੇ ਕੱਫਨ ਵਿੱਚ।
@GurmeetSingh-dt1lc
@GurmeetSingh-dt1lc Ай бұрын
ਜਥੇਦਾਰਾ ਨੂੰ ਧਮਕਾਉਣਾ ਕੌਮ ਲਈ ਕਾਲੇ ਦਿਨਾ ਦਾ ਦੋਰ ਸਰੂ ਇਸ ਲਈ ਹੁਣ ਤਖਤਾ ਨੂੰ ਨਿਹੰਗ ਜਥੇਬੰਦੀਆ ਨੂੰ ਸੰਭਾਲਣ ਲਈ ਅਗਵਾਈ ਕਰਨ ਰਾਜਨੀਤਕ ਲੋਕਾ ਨੇ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ਧਨਵਾਦ ਜੀ
@Ranjeetdaliwal-kz2nc
@Ranjeetdaliwal-kz2nc Ай бұрын
ਵੱਕਤ ਤੇ ਵਕਤ ਵਿੱਚ ਇੱਕ ਸਦੀ ਤੋ ਵੱਧ ਦਾ ਵਕਤ ਹੈ। ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅੱਗੇ ਹਰ ਜਗਰੂਪ ਸਿੱਖ਼ ਸਿਰ ਝੁਕਾਉਂਦਾ ਹੈ। ਇੱਕ ਸਦੀ ਤੋ ਬਾਅਦ ਸਿੱਖੀ ਸਰੂਪ ਵਿੱਚ ਕਾਫੀ ਬਦਲਾਅ ਆਇਆ ਹੈ। ਪਰ ਸ੍ਰੀ ਆਕਾਲ ਤਖਤ ਸਾਹਿਬ ਜੀ ਇੱਕ ਅੰਤਰਰਾਸ਼ਟਰੀ ਪੱਧਰ ਦੇ ਇੱਕ ਵਿਲੱਖਣ ਸੰਸਥਾਂ ਹੈ। ਜਥੇਦਾਰ ਸਹਿਬਾਨ ਦੀ ਚੋਣ ਉੱਪਰ ਸਵਾਲ ਤਾਂ ਚੁੱਕਿਆ ਜਾ ਸਕਦਾ। ਪਰ ਚੁਣੇ ਹੋਏ ਸਿੱਖ ਸਾਹਿਬਾਨ ਸਬੰਧੀ ਜੇਕਰ ਵਿਰੋਧ ਕਰਨਾ ਤਾਂ ਉਹਦਾ ਇੱਕ ਅਦਾਰਾ ਹੈ। ਆਕਾਲ ਤਖਤ ਸਾਹਿਬ ਉੱਪਰ ਫੌਜੀ ਹਮਲੇ ਵਕਤ ਬਾਹਾ ਖੜੀਆ ਕਰਕੇ ਕੌਮੀ ਸਟੇਟ ਕੋਲ ਸਮਰਪਣ ਕਰਨ ਵਾਲਾ ਵਿਰਸਾ ਸਿੰਘ ਅੱਜ ਕੋਮ ਦੇ ਜਥੇਦਾਰ ਵਿਰੁੱਧ ਮੀਡੀਆ ਉੱਪਰ ਅਵਾ ਤਵਾ ਬੋਲ ਰਹੇ ਹਨ। ਵਿਰਸਾ ਸਿੰਘ ਸੱਚਾ ਹੋ ਸਕਦਾ ਪਰ ਸਿੱਖ ਬੁੱਧੀਜੀਵੀ ਨੂੰ ਨਾਲ਼ ਲੈਕੇ ਆਪਣਾ ਦੁਬਾਰਾ ਸਪਸ਼ਟੀਕਰਨ ਦੇ ਸਕਦੇ ਹਨ। ਵਿਰਸਾ ਸਿੰਘ ਇਕੱਲੇ ਤੋਰ ਤੇ ਸ੍ਰੋਮਣੀ ਅਕਾਲੀ ਦੱਲ ਦੀ ਰਾਜਨੀਤੀ ਅਗਾਂਹ ਲਿਜਾ ਰਿਹਾ ਸੀ। ਜਥੇਦਾਰ ਦੇ ਅਸਤੀਫੇ ਨੇਂ ਸ ਸੁਖਵੀਰ ਸਿੰਘ ਬਾਦਲ ਦੀ ਮੁਕੰਬਲ ਖੇਡ ਨੂੰ ਉਲਟਾ ਗੈਰ ਦੇ ਦਿੱਤਾ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੁੱਪ ਵੀ ਇੱਕ ਸਵਾਲ ਬਣ ਗਿਆ ਹੈ। ਵਹਿਗੁਰੂ ਸਿੱਖ ਸੰਗਤ ਨੂੰ ਇੱਕ ਸੰਸਥਾ ਤੋ ਦੂਰ ਰੱਖੇ ਹਿੰਦੂ ਰਾਸ਼ਟਰ ਦੀ ਪਹਿਰੇਦਾਰ ਆਰ ਐਸ ਐਸ ਤੋ।
@amrikathwal2119
@amrikathwal2119 Ай бұрын
ਸਹੀ ਗੱਲ ਜਗਤਾਰ ਸਿੰਘ ਜੀ ਦੀ ਅਕਾਲ ਤਖ਼ਤ ਦੇ ਜਥੇਦਾਰ ਹੁਣ ਜੁਰਤ ਵਰਤਣ ਨਹੀ ਤਾ ਉਨਾਨਾਲ ਵੀ ਇੱਦਾਂ ਕਰਨਗੇ ਬਲੈਕਮੇਲਰ ਬਲੈਕੀਏ ਲੀਡਰ ਹੁਣ ਹੁਕਮ ਕਰਨ ਕਿ ਅਸਤੀਫ਼ਾ ਨਹੀ ਮਨਜ਼ੂਰ ਕਰਨ ਜੇਕਰ ਅੱਜ ਚਲੇ ਗਏ ਹਰਪ੍ਰੀਤ ਹੁਣੀ ਤਾਂ ਫਿਰ ਬਾਦਲ ਲੈ ਆਉਣਾ ਕੋਈ ਦੁਜਾ ਗੁਰਬਚਨ ਸਿੰਘ ਵਰਗਾ ਉਹ ਸੋਂਦੇ ਸਾਧ ਵਾਂਗ ਸਬ ਕੁਝ ਦਾ ਮਲੀਆਮੇਟ ਕਰ ਦੇਣਗੇ
@kamaljitsingh8901
@kamaljitsingh8901 Ай бұрын
ਵੋਟਾਂ ਨਹੀ ਮਿਲਣੀਆਂ 💯 ਗੱਲਾਂ ਦੀ ਇੱਕ ਗੱਲ
@GurwinderSingh-n7v
@GurwinderSingh-n7v Ай бұрын
Nu blaia kro
@asttydydydgfxfxyfufug3798
@asttydydydgfxfxyfufug3798 Ай бұрын
ਰੰਧਵਾ ਸਾਹਿਬ ਜੀ ਧੀਆਂ ਦੀਆਂ ਵਾਰੇ ਇਹੋ ਜਿਹੀ ਸੋਚ ਰੱਖਣਾ ਇਸ ਸਿੱਖ ਕੌਮ ਦੀ ਫਿਤਰਤ ਨਹੀਂ ਹੈ ਕੌਮ ਨੇ ਤਾਂ ਦੂਸਰੇ ਧਰਮ ਦੀਆਂ ਧੀਆਂ ਦੀ ਇਜ਼ੱਤਾਂ ਰੱਖਿਆਂ ਨੇ ਇਹ ਬਹੁਤ ਮੰਦਭਾਗੀ ਗੱਲ ਹੈ
@deepbrar.
@deepbrar. Ай бұрын
ਜਿਹੜੇ ਮੁਸ਼ਕਿਲਾਂ ਵਿਚ ਪਰਵਾਜ਼ ਕਰਦੇ ਹਨ ‬ ‪ *ਉਹੀ ਪਰਿੰਦੇ ਭੀੜ ਵਿੱਚ ਇਤਿਹਾਸ ਰਚਦੇ ਹਨ*
@baldevsinghgill6557
@baldevsinghgill6557 Ай бұрын
ਲਾਜਵਾਬ
@karmjitsingh2081
@karmjitsingh2081 Ай бұрын
ਸਿੰਘ ਸਾਹਿਬਾਂ ਨੂੰ ਬਲੈਕ ਮੇਲ ਕਰ ਰਹੈ ਬੰਦੇ ਦੀ ਪੰਥ ਨੂੰ ਲੋੜ ਨਹੀ ਹੈ ਸ਼ੇਕ ਦੇਣਾ ਚਾਹੀਦਾ ਹੈ
@baljitsingh6957
@baljitsingh6957 Ай бұрын
ਹਮੀਰ ਸਿੰਘ ਜੀ ਇਹਨਾਂ ਨੂੰ ਅਕਾਲੀ ਦਲ ਨਾ ਕਹੋ,ਇਹ ਸਾਰੇ ਬਾਦਲ ਲਾਣੇ ਵਾਲੇ ਹਨ।
@parvinderrangi5709
@parvinderrangi5709 Ай бұрын
ਪਉੜੀ ॥ ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਦਰਿ ਮੰਗਨਿ ਭਿਖ ਨ ਪਾਇਦਾ
@mewadhaliwalmewasingh6732
@mewadhaliwalmewasingh6732 Ай бұрын
ਗਿਆਨੀ ਰਘਵੀਰ ਸਿੰਘ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਨਾਂ ਮਨਜ਼ੂਰ ਕਰਨ ਲਈ ਕਿਹਾ ਜੇ ਮਨਜ਼ੂਰ ਕਰਦੇ ਹੋਂ ਤਾਂ ਅਸੀਂ ਵੀ ਅਸਤੀਫ਼ਾ ਦੇਵਾਂਗੇ।
@amananandss
@amananandss Ай бұрын
ਰੰਧਾਵਾ ਸਾਬ, ਤੁਹਾਡਾ show ਚੰਗੀ ਸੋਚ ਦੀ ਤਰਜ਼ਮਾਨੀ ਕਰਦਾ । ਦੋਨੋ guest soeakers ਦੀ ਕਾਬਲੀਅਤ, ਟੋਪਿਕ ਤੇ ਤਿਆਰੀ ਤੇ ਇਮਾਨਦਾਰੀ ਬਾਕਮਾਲ ਹੈ । ਸਤਿਕਾਰ ਤੁਹਾਨੂੰ ਸਾਰਿਆਂ ਨੂੰ ,🙏
@bachittargill8988
@bachittargill8988 Ай бұрын
ਇਸ ਸਮੇ ਸਮੁੱਚਾ ਬਾਦਲ ਅਕਾਲੀ ਦਲ ਸਿਰੀ ਅਕਾਲ ਤਖਤ ਤੋਂ ਬਾਗੀ ਹੈ। ਸਿੱਖ ਕੌਮ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ।
@satindersingh9369
@satindersingh9369 Ай бұрын
ਸ ਹਮੀਰ ਸਿੰਘ ਜੀ ਬਾਦਲ ਪਰਿਵਾਰ ਦੀ ਸਿਆਸਤ ਦੀ ਤਬਾਹੀ ਵਿੱਚ ਆਖ਼ਰੀ ਕਿੱਲ ਸਿੰਘ ਸਾਹਿਬਾਨ ਜੀ ਦਾ ਅਸਤੀਫ਼ਾ ਹੈ ਸਿੱਖ ਕੌਮ ਨੂੰ ਜਾਗਣਾ ਚਾਹੀਦਾ ਹੈ
@Balwindersingh-oj2eb
@Balwindersingh-oj2eb Ай бұрын
ਵਿਰਸਾ ਚਵਲ ੍ਹੈ
@baljitsingh6957
@baljitsingh6957 Ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ।
@deepbrar.
@deepbrar. Ай бұрын
ਪੈਸਾ ਇਨਸਾਨ ਨੂੰ ਉੱਪਰ ਲੈ ਜਾ ਸਕਦਾ ਹੈ ਲੇਕਿਨ *ਇਨਸਾਨ ਪੈਸੇ ਨੂੰ ਉੱਪਰ ਨਹੀਂ ਲਿਜਾ ਸਕਦਾ*
@manjeetsingh3595
@manjeetsingh3595 Ай бұрын
❤❤❤❤❤
@bikramjitsingh7921
@bikramjitsingh7921 Ай бұрын
ਜੋ ਹੋ ਰਿਹਾ ਪਰਮਾਤਮਾ ਆਪ ਕਰਵਾ ਰਿਹਾ। ਸਭ ਸਫਾਈ ਹੋਵੇਗੀ, ਬਾਦਲ ਪੱਖੀ ਸਭ ਰਗੜੇ ਜਾਣਗੇ।
@AmritsarSaab
@AmritsarSaab Ай бұрын
ਬਹੁਤ ਵਧੀਆ ਵਿਚਾਰ ਸਿੰਘ ਜੀ
@engg.lakhwindersinghhothi7298
@engg.lakhwindersinghhothi7298 Ай бұрын
ਰੰਧਾਵਾ ਸਾਹਿਬ ਜੀ ਇਸ ਹਾਲਾਤ ਵਿੱਚ ਦੁਨੀਆ ਭਰ ਵਿਚ ਵਸਦੇ ਸਿੱਖਾਂ ਅਤੇ ਸਿੱਖ ਬੁੱਧੀਜੀਵੀਆਂ ਨੂੰ ਜਥੇਦਾਰ ਸਾਹਿਬ ਨਾਲ ਖੜਨਾ ਚਾਹੀਦਾ । ਜਿਹਨਾਂ ਨੂੰ ਜੱਥੇਦਾਰਾਂ ਨਾਲ ਇਹ ਵਤੀਰਾ ਠੀਕ ਲਗਦਾ ? ਉਹ ਸਿੱਖ ਹੀ ਨਹੀਂ ਹੋ ਸਕਦਾ
@avtarsinghaulakh9975
@avtarsinghaulakh9975 Ай бұрын
ਬਿਲਕੁਲ ਸਹੀ ਗੱਲ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜਨਾ ਚਾਹੀਦਾ ਹੈ
@Nanak-rc1go
@Nanak-rc1go Ай бұрын
SGPC ਦੇ ਪ੍ਰਧਾਨ ਜੀ ਨੇ ਤਾਂ, ਜੋ ਹੁਕਮ ਆਉਣਾ, ਉਹੀ ਪੜਕੇ ਸੁਣਾ ਦੇਣਗੇ।
@deepbrar.
@deepbrar. Ай бұрын
ਇਸ ਦਿਖਾਵੇ ਦੇ ਦੌਰ ਵਿਚ *ਲੋਕ ਜਲਦੀ ਹੀ ਔਕਾਤ ਦਿਖਾ ਦਿੰਦੇ ਹਨ*
@manjeetsingh3595
@manjeetsingh3595 Ай бұрын
❤❤❤❤❤
@JaswinderSingh-uy3ju
@JaswinderSingh-uy3ju Ай бұрын
ਅਕਾਲੀ ਦਲ ਦਾ ਅਤੇ ਸਿੱਖ ਸੰਸਥਾਵਾਂ ਦਾ ਤਾਂ ਅਕਾਲੀਆਂ ਨੇ ਭੱਠਾ ਬਿਠਾ ਦਿੱਤਾ ਹੈ। ਹੁਣ ਅਕਾਲੀ ਦਲ ਜੋ ਮਰਜ਼ੀ ਕਰ ਲਵੇ ਸੁੱਖਾ ਅਮਲੀ ਮੁੱਖ ਮੰਤਰੀ ਨਹੀ ਬਣ ਸਕਦਾ।
@harjitbajwa9179
@harjitbajwa9179 Ай бұрын
ਅਕਾਲੀ ਦਲ ਰਹੇ ਜਾਂ ਨਾ ਰਹੇ ਪਰ ਸਿੱਖੀ ਸਿਧਾਂਤ ਹਮੇਸ਼ਾ ਕਾਇਮ ਰਹਿਣਾ ਚਾਹੀਦਾ।ਪੰਥ ਨੂੰ ਜਿੰਦਾ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਫੈਸਲੇ ਲੈਣ ਲਈ ਕਿਸੇ ਕਿਸਮ ਪੱਖਪਾਤ ਤੋਂ ਬਗੈਰ ਸਖ਼ਤ ਹੋਣਾ ਬਣਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਅਜਿਹਾ ਫ਼ੈਸਲਾ ਹੋਵੇ ਜਿਸ ਨਾਲ ਸਿੱਖੀ ਸਿਧਾਂਤ ਅਨੁਸਾਰ ਮਨੁੱਖਤਾ ਦੀ ਸੇਵਾ ਹਮੇਸ਼ਾ ਹੁੰਦੀ ਰਹੇ।
@RajinderSingh-nr6wl
@RajinderSingh-nr6wl Ай бұрын
ਅਸਤੀਫੇ ਅਤੇ ਪਾਰਟੀ ਚੋਂ ਬਾਹਰ ਕੱਢਣ ਵਿੱਚ ਬਹੁਤ ਫ਼ਰਕ ਹੈ।
@rajmindersingh9003
@rajmindersingh9003 Ай бұрын
ਵਲਟੋਹਾ ਵਿੱਚ ਸੁਖਬੀਰ ਬੋਲ ਰਹਿਆ ਹੈ।
@SUKHWANTSINGH-ks8kv
@SUKHWANTSINGH-ks8kv Ай бұрын
ਜਥੇਦਾਰ ਗਿਆਨੀ ਰਘਬੀਰ ਸਿੰਘ ਸਾਹਿਬ ਜੀ ਹੁਣ ਭੂਤਰੇ ਭੂੰਦੜ ਨੂੰ ਪੁੱਛਣਾ ਚਾਹੀਦਾ ਹੈ ਕਿ ਤੈਨੂੰ ਵਿਰਸੇ ਬੁਰਸ਼ੇ ਦਾ ਅਸਤੀਫਾ ਪ੍ਰਵਾਨ ਕਰਨ ਨੂੰ ਨਹੀਂ ਸਗੋਂ 10 ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਹੁਕਮ ਦਿੱਤਾ ਸੀ।
@gurcharansinghbasiala8790
@gurcharansinghbasiala8790 Ай бұрын
ਵਿਰਸਾ ਸਿੰਘ ਵਲਟੋਹਾ ਵਲੋਂ ਕੀਤਾ ਬਕਵਾਸ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੇਂਜ ਹੈ।ਜਿਸ ਦੀ SGPC ਅਤੇ ਅਕਾਲੀ ਦਲ ਬਾਦਲ ਦੋਨੋਂ ਹੀ ਜਿੰਮੇਵਾਰ ਹਨ।
@sarabgill1116
@sarabgill1116 Ай бұрын
ਅਸੀਂ ਤਂ ਸੁਣਦੇ ਹੋਏ ਭਾਵੁਕ ਹੋ ਰਹੇ ਆਂ ਜੀ ਜਥੇਦਾਰ ਤੇ ਤਾਂ ਸਭ ਬੀਤ ਰਿਹਾ
@buggarsinghsidhu7186
@buggarsinghsidhu7186 Ай бұрын
ਜਥੇਦਾਰ ਸਾਹਿਬ ਦਾ ਅਸਤੀਫਾ ਨਾ-ਮੰਨਜੂਰ ਕਰਨਾ ਚਾਹੀਦਾ ਹੈ।
@jagsirsingh5188
@jagsirsingh5188 Ай бұрын
ਜਥੇਦਾਰ ਹਰਪ੍ਰੀਤ ਸਿੰਘ ਜੀ ਜਿੰਦਾਬਾਦ
@Rajvir.S.Dhillon
@Rajvir.S.Dhillon Ай бұрын
ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਬਾਦਲ ਤੇ ਮਜੀਠੀਆ ਲਾਣੇ ਦਾ ਬੀਜ ਨਾਸ਼ ਹੋਣਾ ਨਿਸ਼ਚਿਤ ਹੈ। ਗੁਰੂ ਸਾਹਿਬ ਦੀ ਕਲਾ ਜ਼ਰੂਰ ਵਰਤੇਗੀ। 🙏🏼
@karmjitsingh2081
@karmjitsingh2081 Ай бұрын
ਜਿਹੜਾ ਬੰਦਾ ਸੰਤਾ ਨਾਲ ਖੜਿਆ ਹੀ ਨਹੀ ਉਹੀ ਬੰਦਾ ਸੰਤਾ ਦਾ ਨਾਮ ਲੈ ਕੇ ਲੋਕਾਂ ਨੂੰ ਡਰਾ ਰਿਹਾ ਹੈ
@BaljitSingh-em5ee
@BaljitSingh-em5ee Ай бұрын
ਬਿਲਕੁਲ ਸਹੀ ਗੱਲ
@JoyfulSandcastle-cf7gg
@JoyfulSandcastle-cf7gg Ай бұрын
ਇਹ ਤਾਂ ਹਿੰਦੂ ਵੀਰਾਂ ਦੇ ਕਤਲਾਂ ਦਾ ਮੁਜਰਿਮ ਹੈ ਮਾਝੇ ਦੀ ਨਾਮਵਰ ਸਖਸੀਅਤ ਤਰੇਹਨ ਦੇ ਪੱਟੀ ਵਿੱਚ ਹੋਏ ਕਤਲ ਵਿੱਚ ਇਹ ਦੋਸ਼ੀ ਸੀ
@gaganranu003
@gaganranu003 Ай бұрын
ਨਹੀਂ ਪਿਆਰਿਓ ਤੁਸੀਂ ਗਲਤ ਸਮਝ ਰਹੇ ਹੋ ਸਾਡੇ ਵਲਟੋਹੇ ਨੂੰ ਉਹਨੇ ਬਿਲਕੁੱਲ ਸੱਚ ਕਿਹਾ ਹੈ ਬਸ ਥੋੜੀ ਜੀਭ ਸਲਿੱਪ ਕਰ ਗਈ ਉਹਦੀ,ਕਿ ਜਥੇਦਾਰ ਸਅਦ ਨੂੰ 'ਲੀਡਰ-ਲੈਸ' ਨਹੀਂ 'ਡੀਲਰ-ਲੈਸ' ਕਰਨਾ ਚਾਹੁੰਦੇ ਹਨ, ਸਾਡੇ ਸੁੱਖੇ ਤੋਂ ਵੱਡਾ 'ਡੀਲਰ' ਕੌਣ ਹੈ ਪੰਜਾਬ 'ਚ,ਕੀ ਕੀ ਨਹੀਂ ਵੇਚਿਆ-ਖਾਧਾ ਪੰਜਾਬ ਦਾ,ਗੁਰੂ ਘਰ ਨਹੀਂ ਛੱਡੇ,ਤਖਤ ਨਹੀਂ ਛੱਡੇ,ਜਥੇਦਾਰ ਨਹੀਂ ਛੱਡੇ,ਸਅਦ ਨਹੀਂ ਛੱਡਿਆ,ਕਿਹੜੇ ਬਿਜਨੈਸ 'ਚ ਹਿਸਾ ਪੱਤੀ ਨਹੀਂ ਪਾਇਆ, ਪੰਥ-ਪੰਜਾਬ ਉਜੜੇ,ਮੈਂ-ਮੈਂ ਜੀਵਾਂ
@baldevsinghgill6557
@baldevsinghgill6557 Ай бұрын
ਲਾਜਵਾਬ ਪੋਸਟ
@jasvindersinghaulakh3162
@jasvindersinghaulakh3162 Ай бұрын
ਪੰਥ ਦੀ ਚੜ੍ਹਦੀ ਕਲਾ ਲਈ ਵਲਟੋਹੇ ਨੂੰ ਪੰਥ ਵਿੱਚੋਂ ਛੇਕ ਦੇਣਾ ਬਣਦਾ ਹੈ।ਸਤਿਕਾਰ ਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਅਸਤੀਫ਼ਾ ਨਾ ਮਨਜ਼ੂਰ ਕਰਕੇ ਪੰਥਕ ਹਿੱਤਾਂ ਦਾ ਘਾਣ ਹੋਣ ਤੋਂ ਬਚਾਉਣਾ ਅਤਿ ਜ਼ਰੂਰੀ ਹੈ।
@kulwantsinghjohal4849
@kulwantsinghjohal4849 Ай бұрын
ਅਸਲ ਚ ਅਕਾਲੀ ਦਲ ਬਾਦਲ ਦਾ ਕੋਈ ਵੀ ਲੀਡਰ ਮਾਫੀ ਦੇ ਲਾਇਕ ਹੀ ਨਹੀੰ ।
@Nanak-rc1go
@Nanak-rc1go Ай бұрын
ਤੁਰੰਤ ਸਾਰੇ ਜਥੇਦਾਰਾਂ ਨੂੰ ਅਸਤੀਫ਼ੇ ਦੇਣੇ ਬਣਦੇ ਹਨ ਜੀ। ਪੰਥ ਨੂੰ ਚੜਦੀ ਕਲਾ ਚ ਰੱਖਣ ਲਈ। ਜਥੇਦਾਰੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ।
@Nanak-rc1go
@Nanak-rc1go Ай бұрын
ਸਾਰੀ ਟੀਮ ਸਿੱਖ ਕੋਮ ਤੇ ਪੰਥ ਦੀ ਚੜਦੀ ਕਲਾ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਜੀ। ਸੱਚ ਨੂੰ ਨਿਖਾਰ ਕੇ ਸਾਦੇ ਸ਼ਬਦਾ ਨਾਲ ਵਿਚਾਰ ਰੱਖ ਰਹੀ ਹੈ ਜੀ। ਮਾਲਕ ਹੋਰ ਤਾਕਤ ਬਖਸ਼ੇ , ਤਾਂ ਕਿ ਚੈਨਲ ਤੇ ਸਾਰੀ ਟੀਮ ਖੁਲਕੇ ਬਿਨਾ ਪੱਖਪਾਤ ਵਿਸ਼ਲੇਸ਼ਣ ਕਰਦੇ ਰਹਿਣ ਜੀ ।
@jyotigurm1406
@jyotigurm1406 Ай бұрын
ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੀਆਂ ਧੀਆਂ ਸੁਰੱਖਿਅਤ ਨਹੀਂ ਤਾਂ ਏਹ ਸਿੱਖ ਕੌਮ ਵਾਸਤੇ ਬਹੁਤ ਹੀ ਮਾੜੀ ਗੱਲ ਆ . ਸਿੱਖ ਜਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਦਾ ਸਾਥ ਦੇਣਾ ਚਾਹੀਦਾ ਹੈ
@Nanak-rc1go
@Nanak-rc1go Ай бұрын
ਅਕਾਲ ਤਖ਼ਤ ਦੇ ਜਥੇਦਾਰ ਸ੍ਰ ਰਘਵੀਰ ਸਿੰਘ ਜੀ ਨੂੰ ਵੀ ਸਿਧਾਤਕ ਤੋਰ ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਜੀ।
@Dosanjh84
@Dosanjh84 Ай бұрын
ਕੌਮ ਨੂੰ ਇੱਕ ਜੁੱਟ ਹੋ ਕੇ ਜਥੇਦਾਰ ਸਾਹਿਬਾਨ ਦਾ ਸਾਥ ਦੇਣਾ ਚਾਹੀਦਾ ਹੈ ਸਗੋਂ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੇ ਬਿਠਾਉਣਾ ਚਾਹੀਦਾ ਹੈ ਮਸਾਂ ਤਾਂ ਕੌਮ ਨੂੰ ਜਥੇਦਾਰ ਮਿਲਿਆ ਹੈ ਜੋ ਬਾਦਲਾਂ ਤੋਂ ਬਾਗੀ ਹੋ ਕੇ ਫ਼ੈਸਲੇ ਲੈਣ ਲੱਗਾ ਸੀ ਉਹ ਵੀ ਅਕਾਲੀ ਲੀਡਰਾਂ ਖ਼ਿਲਾਫ਼, ਜੇ ਗਿਆਨੀਂ ਹਰਪ੍ਰੀਤ ਸਿੰਘ ਜੀ ਪਾਸੇ ਕਰ ਦਿੱਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਜਥੇਦਾਰ ਹਿੰਮਤ ਨਹੀਂ ਕਰੇਗਾ।
@GURDIPSINGHKHEHRA
@GURDIPSINGHKHEHRA Ай бұрын
ਰੰਧਾਵਾ ਸਾਹਿਬ ਜੀ ਸਿੰਘ ਸਾਹਿਬ ਦੀ ਭਾਵਕਤਾ ਦੇਖੀ ਨਹੀ ਗਈ
@HsgiHsgill
@HsgiHsgill Ай бұрын
,ਇਕ ਨੱਗ ਆਦਮੀ ਹੈ ਖੇਮਕਰਨ ਹਲਕੇ. ਵਿਚੋਂ ਪਤਾ ਕਰੋ ਕਿਸ ਤਰ੍ਹਾਂ ਲੋਕਾਂ ਨੁੰ ਲੁੱਟਿਆ ਏਹ ਦਰਬਾਰ ਸਾਹਿਬ ਆਏ ਤੇ ਕਸਮ ਖਾਵੇ ਕੇ ਉਸ ਨੇ cruppation ਨਹੀਂ ਕੀਤੀ
@Lal_singh1
@Lal_singh1 Ай бұрын
ਜਥੇਦਾਰ ਦੇ ਪ੍ਰਵਾਰ ਨੂੰ ਧਮਕੀਆਂ ਦੇਣ ਵਾਲੇ ਦੇ ਖਿਲਾਫ ਪੁਲਿਸ ਕੇਸ ਦਰਜ ਕਰ ਕੇ ਕਾਰਵਾਈ ਕਰਨੀ ਚਾਹੀਦੀ ਹੈ।
@Aulakhlab
@Aulakhlab Ай бұрын
ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗਾ ਜਥੇਦਾਰਾਂ ਦਾ ਅਸਤੀਫ਼ਾ।
@amrikathwal2119
@amrikathwal2119 Ай бұрын
ਹੁਣ ਜਮੀਰਾ ਮਰੀਆ ਵਾਲੇ ਬਣਨਗੇ ਕਮੇਟੀ ਮੈਂਬਰ ਜਰਨਲ ਮੀਟਿੰਗ ਚ ਬਦਲਣ ਧਾਮੀ ਬਾਦਲ ਕੰਪਨੀ ਤੇ ਹੋਰ ਪ੍ਰਧਾਨ ਬਣਾਉਣ
@KaramjeetSingh-zi3vl
@KaramjeetSingh-zi3vl Ай бұрын
ਅਕਾਲੀ ਦਲ ਨੂੰ ਹਰ ਰੋਜ਼ ਨਵੀਂ ਮੁਸੀਬਤ ਲਿਆ ਰਹੇ ਹਨ ਇਹੋ ਜਿਹੇ ਕੁਝ ਲੋਕ
@surinderkaur5083
@surinderkaur5083 Ай бұрын
ਵਿਰਸੇ ਨੇ ਬਾਦਲਾਂ ਦੀ ਰਹਿੰਦੀ ਖੂੰਹਦੀ ਬੇੜੀ ਵੀ ਡੋਬ ਦਿੱਤੀ।😢
@gurnamsingh2052
@gurnamsingh2052 Ай бұрын
Virsa hands up 1984
@chahalbhindernewranglapunj5431
@chahalbhindernewranglapunj5431 Ай бұрын
ਬਹੁਤ ਹੀ ਸਤਿਕਾਰਯੋਗ ਅਤੇ ਨਿਵੇਕਲੀ ਮਹਾਨ ਸਰਬ-ਉੱਚ ਪਾਕ ਵਿਚਾਰਧਾਰਕ ਕੌਮ ਦੇ ਅਕਾਲ ਤਖਤ ਦੇ ਜਥੇਦਾਰ (ਸਿਰਦਾਰ” )ਦੇ ਬਾਹਰੀ ਅਤੇ ਅੰਦਰੂਨੀ ਚਰਿੱਤਰ ਚ ਕੀ ਇੰਨਾਂ ਡਰ ਹੋਣਾ ਅਤੇ ਰੋ ਰੋ ਮਹਾਨ ਪਦਵੀ ਤੋਂ ਅਸਤੀਫ਼ਾ ਦੇਣਾ ਕੌਮ ਨੂੰ ਕੀ ਸੁਨੇਹਾ ਦੇ ਰਿਹਾ ਹੈ ? ਬੜਾ ਵੱਡਾ ਸਵਾਲ ਹੈ ਕਿ ਅਸੀਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਚ ਆਏ ਨਿਘਾਰ ਲਈ ਜ਼ਿੰਮੇਵਾਰ ਕੌਣ ਹੈ ? ਇਸ ਪਰੋਜੈਕਟਿਡ ਕਹਾਣੀ ਨੂੰ ਕੌਣ ਕਿਧਰ ਨੂੰ ਤੋਰ ਰਹੇ ਨੇ । ਕੌਣ ਬੋਲੂ ਖੁੱਲ ਕੇ ਨਿਡਰ ਹੋ ?
@karmjitsingh2081
@karmjitsingh2081 Ай бұрын
@@chahalbhindernewranglapunj5431 ਜੇ ਅਸੀ ਖੁਲ ਕੇ ਅਕਾਲ ਤਖਤ ਦੇ ਜਥੇਦਾਰਾਂ ਨਾਲ ਖੜਾਗੇ ਤਾ ਹੀ ਕੌਮ ਮਜਬੂਤ ਹੋਵੇਗੀ
@kuldipsinghbrar5859
@kuldipsinghbrar5859 Ай бұрын
Je tusin Sri Takhat sahib de Jathedar hobo te koi tuhade bachian bare gande shabad kahe te dhamaki deve tan tusin bardasht kar lavoge te Bhandari nu marn devoge? Aine bahadur tusi v Nahum😰
@hardevsinghsidhu4557
@hardevsinghsidhu4557 Ай бұрын
ਸਲੂਟ ਹੈ ਸਰਦਾਰ ਜਗਤਾਰ ਸਿੰਘ ਜੀ ਨੂੰ
@ShamsherSingh-k6b
@ShamsherSingh-k6b Ай бұрын
ਸਭ ਸਿਆਸਤ ਆ ਜੀ , ਬੀਬੀ ਜਗੀਰ ਕੌਰ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਨ ਦੇ ਪੂਰੇ ਅਸਾਰ ਹਨ ।ਜੇ ਬੀਬੀ ਪ੍ਰਧਾਨ ਬਣੀ ਤਾਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਬਣਨਗੇ। ਇਸ ਸਭ ਕੁਝ ਨਾਲ ਬੀਬੀ ਦਾ ਪ੍ਰਧਾਨ ਬਣਨਾ ਹੋਰ ਸੌਖਾ ਹੋ ਗਿਆ।
@sanamdeepsingh4119
@sanamdeepsingh4119 Ай бұрын
J bibi g pardhan bnngy es ch madi gall ki aa
@ShamsherSingh-k6b
@ShamsherSingh-k6b Ай бұрын
@@sanamdeepsingh4119 ਅਸੀਂ ਕਦੋਂ ਬੀਬੀ ਦੇ ਵਿਰੁੱਧ ਆਂ ਤੇ ਬਾਦਲਾਂ ਨੂੰ ਚੰਗਾ ਕਹਿੰਦੇ ਆਂ ਪਰ ਗੁੱਸਾ ਇਸ ਗੱਲ ਦਾ ਆਉਂਦਾ ਕਿ ਕੌਮ ਦਾ ਦਰਦੀ ਕੋਈ ਵੀ ਨਹੀਂ,ਸਭ ਸਿਆਸਤ ਖੇਡ ਰਹੇ ਆ। ਇਹੋ ਜਥੇਦਾਰ ਕਦੇ ਬੇਅਦਬੀ ਕੇਸਾਂ ਦੀ ਪੈਰਵੀ ਲਈ ਨਹੀਂ ਬੋਲੇ, ਕੱਲ ਅਜੇ ਬਰਗਾੜੀ ਵਿਖੇ ਬੇਅਦਬੀ ਦਾ ਦਿਨ ਮਨਾਇਆ ਪਰ ਕੋਈ ਜਥੇਦਾਰ ਨਹੀਂ ਪਹੁੰਚਿਆ ਪਰ ਜਦੋਂ ਖੁਦ ਤੇ ਗੱਲ ਆਈ ਤਾਂ ਹਰ ਚੈਨਲ ਤੇ ਰੋਲਾ ਪਾਇਆ ਇਹਨਾਂ। ਡੇਢ ਮਹੀਨਾ ਹੋ ਗਿਆ ਇਹਨਾਂ ਕੋਲੋਂ ਸੁਖਬੀਰ ਨੂੰ ਸਜ਼ਾ ਨਹੀਂ ਦਿੱਤੀ ਗਈ ਪਰ ਜਦੋਂ ਦੂਜੇ ਪੱਲੜੇ ਨੂੰ ਭਾਰਾ ਵੇਖਿਆ ਤਾਂ ਇਹਨਾਂ ਨੂੰ ਪੰਥ ਯਾਦ ਆ ਗਿਆ
@sanamdeepsingh4119
@sanamdeepsingh4119 Ай бұрын
@@ShamsherSingh-k6b I agree with you gg
@baljitsingh6957
@baljitsingh6957 Ай бұрын
ਜਿਵੇਂ ਪਹਿਲਾਂ ਵੀ ਵਿਰਸੇ ਨੂੰ ਬਾਦਲ ਲਾਣੇ ਵੱਲੋਂ ਜਥੇਦਾਰ ਲਾਉਣ ਲਈ ਸ਼ੁਰਲੀ ਛੱਡੀ ਗਈ ਸੀ ਕੀ ਪਤਾ ਹੁਣ ਜਥੇਦਾਰ ਹਰਪ੍ਰੀਤ ਸਿੰਘ ਦੀ ਜਗ੍ਹਾ ਵਿਰਸੇ ਨੂੰ ਜਥੇਦਾਰ ਲਾ ਦੇਣ।
@Chanansingh-e4o
@Chanansingh-e4o Ай бұрын
Good explanation by S. Jagtar Singh ji.
@bharpursingh8385
@bharpursingh8385 Ай бұрын
ਆਪਣੇ-ਆਪ ਕਾਲ ਰਿਕਾਰਡਿੰਗ ਤਾਂ ਲੱਗ ਜਾਂਦੀ ਐ, ਪਰ ਬੰਦ ਫੋਨ ਤੇ ਤਾਂ ਲਾ ਕੇ ਜਾਣੀ ਪੈਂਦੀ ਐ
@GurmukhSingh-mz5it
@GurmukhSingh-mz5it Ай бұрын
ਸਮੁਚੀ ਟੀਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਗੋਲਕ ਦੀ ਨਜਾਇਜ਼ ਵਰਤੋਂ ਕੀਤੀ ਉਸ ਬੰਦੇ ਦਾ ਕਦੇ ਵੀ ਭਲਾ ਨਹੀਂ ਹੋਵੇਗਾ
@64gurjit
@64gurjit Ай бұрын
ਅਕਾਲੀ ਦੱਲ ਬਾਦਲ ਵਲੇ ਵਲਟੋਹਾ ਨੂੰ ਅਕਾਲੀ ਦੱਲ ਵਿੱਚੋਂ ਨਾ ਕੱਢਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਜਿਸ ਕਾਰਨ ਲੋਕੇ ਨੇ ਅਕਾਲੀ ਦੱਲ ਨੂੰ ਕਦੇ ਵੀ ਨਹੀ ਬਖਸਣਾ ਹੁਣ ਅਕਾਲੀ ਦੱਲ ਵਲਟੋਹਾ ਨੂੰ ਰਖਣ
@PIRTPALSINGH-g4v
@PIRTPALSINGH-g4v Ай бұрын
ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ
@vedpaldhindsa6732
@vedpaldhindsa6732 Ай бұрын
Akali dal bilkul saaf Ji
@sahibsingh4988
@sahibsingh4988 Ай бұрын
ਇੰਨ੍ਹਾਂ ਨੂੰ ਬਾਦਲ ਕੰਪਨੀ ਆਖਿਆ ਕਰੋ ਜੀ, ਸ਼੍ਰੋਮਣੀ ਅਕਾਲੀ ਦਲ ਨਾ ਆਖੋ
@dalbirsinghrattan5482
@dalbirsinghrattan5482 Ай бұрын
I am proud of you guys and stand you have taken .
@ginderkaur6274
@ginderkaur6274 Ай бұрын
ਵਾਹਿਗੁਰੂ ਮਿਹਰ ਕਰਨ ਸਾਰੇ ਮਸਲੇ ਹੱਲ ਹੋਣ ਕਿਸੇ ਨੂੰ ਗਲਤ ਸ਼ਬਦਾਵਲੀ ਨਾ ਬੋਲੀ ਜਾਵੇ ਕੋਈ ਵੀ ਜਿੰਮੇਵਾਰ ਵਿਅਕਤੀ ਨੂੰ ਕਦੇ ਸ਼ੋਭਾ ਨਹੀਂ ਦਿੰਦਾ ਕਿਸੇ ਨੂੰ ਭੱਦੀ ਸ਼ਬਦਾਵਲੀ ਬੋਲੀ ਜਾਵੇ
@baldevsinghgill6557
@baldevsinghgill6557 Ай бұрын
ਵਿਰਸਾ ਵਲਟੋਹਾ ਬਾਰੇ ਵੀ ਆਪ ਕੁਝ ਬੋਲੋ ਜਨਾਬ
@baldevsinghgill6557
@baldevsinghgill6557 Ай бұрын
ਲੱਖ ਲਾਹਨਤ ਓਏ ਬਦਮਾਸ਼ ਵਿਰਸਿਆ
@parmjitsinghrandhawa3154
@parmjitsinghrandhawa3154 Ай бұрын
Very Sad and Disturbing How AkaliDal is Protecting A Third Class Person Like Virsa. It is Shameful and Black Mark on the Face of AkaliDal (Private Company of Badal Family)
БУ, ИСПУГАЛСЯ?? #shorts
00:22
Паша Осадчий
Рет қаралды 2,6 МЛН
How Strong is Tin Foil? 💪
00:25
Brianna
Рет қаралды 71 МЛН
БУ, ИСПУГАЛСЯ?? #shorts
00:22
Паша Осадчий
Рет қаралды 2,6 МЛН