ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਦੇਖੋ ਕੀ ਮਹੌਲ ਬਣਿਆ | ਦੁਕਾਨਾਂ ਹੋਈਆਂ ਬੰਦ | Punjab News

  Рет қаралды 680,991

Punjab News

Punjab News

Күн бұрын

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਦੇਖੋ ਕੀ ਮਹੌਲ ਬਣਿਆ
ਦੁਕਾਨਦਾਰਾਂ ਨੇ ਦੁਕਾਨਾਂ ਕੀਤੀਆਂ ਬੰਦ ਲੱਗਾ ਰਹੇ ਨਾਅਰੇ !
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਤੇ ਦੇਖੋ ਕੀ ਮਹੌਲ ਬਣਿਆ | ਦੁਕਾਨਾਂ ਹੋਈਆਂ ਬੰਦ | Punjab News
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/Pu...
#amritsar #darbarsahib #PunjabNews
Music :
Punjab News

Пікірлер: 749
@RajwinderKaur-ft5yp
@RajwinderKaur-ft5yp Жыл бұрын
ਦੁਕਾਨਾ ਵਿੱਚ ਸਮਾਨ ਰੱਖੋ ਦੁਕਾਨ ਤੋ ਬਾਹਰ ਨਹੀ ਸ਼ੜਕਾ ਲੋਕਾਂ ਦੀ ਆਵਾਜਾਈ ਵਾਸਤੇ ਹੁੰਦੀਆਂ ਆ ਦੁਕਾਨਦਾਰ ਵੀ ਸਾਰੀਆਂ ਸ਼ੜਕਾ ਮੱਲ ਲੈਦੇ ਆ ਦੁਕਾਨਦਾਰਾਂ ਵਾਸਤੇ ਗਲਤ ਗੱਲ ਆ
@swaranverygoodsingh8501
@swaranverygoodsingh8501 Жыл бұрын
ਗਲਤੀ ਦੁਕਾਨਦਾਰਾਂ ਦੀ ਭੁਗਤਣੀ ਲੋਕਾ ਨੂੰ ਪੈਂਦੀ ਹੈ
@arshadkumar7055
@arshadkumar7055 Жыл бұрын
ਦੁਕਾਨਦਾਰ ਜੀ ਸੜਕ ਲੋਕਾਂ ਲਈ ਹੈ
@surinderpalsingh4600
@surinderpalsingh4600 Жыл бұрын
ਦੁਕਾਨਦਾਰਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ. ਅਾਪਣੇ ਸਮਾਨ ਨੂੰ ਅੰਦਰ ਰਖਣ ਦੀ ਅਾਦਤ ਪਾੳੁ.ਇਸ िਵਚ ਹੀ ਭਲਾ ਹੈ
@satnamsandhu383
@satnamsandhu383 Жыл бұрын
ਅੰਮ੍ਰਿਤਸਰ ਸਾਹਿਬ ਵਿੱਚ ਦੁਕਾਨਾਂ ਵਾਲੇ ਲੋਕਾਂ ਨੂੰ ਪੂਰਾ ਲੁੱਟਦੇ ਹਨ
@tanurajpoot8822
@tanurajpoot8822 Жыл бұрын
Sahe keha veere purre loot machande ne
@monikagoyal325
@monikagoyal325 Жыл бұрын
eh hr tourist place te hunda
@ssbrarbrar792
@ssbrarbrar792 Жыл бұрын
Shopkeepers you are wrong
@MkpSingh21
@MkpSingh21 Жыл бұрын
ਸਾਰੇ ਸ਼ਹਿਰਾਂ ਵਿੱਚ ਲੁੱਟਦੇ ਨੇ..... ਕੱਲੇ ਅੰਮ੍ਰਿਤਸਰ ਵਿੱਚ ਨਹੀਂ...
@darshdhaliwal3716
@darshdhaliwal3716 Жыл бұрын
Sahi keha y full lut de aw a dukana Wale amritsar ch👎👎
@amanshehbazpura
@amanshehbazpura Жыл бұрын
ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੀਆਂ ਦੁਕਾਨਾਂ ਇੱਕ ਦਿਨ ਲਈ ਨਹੀਂ ਪੱਕੀਆਂ ਬੰਦ ਕਰੋ,,,, ਇਹਨਾਂ ਨੇ ਗੁਰੂ ਸਾਹਿਬ ਦੇ ਦਰ ਤੇ ਬਹੂਤ ਲੁਟ ਮਚਾਈ ਆ,,,,, ਦੁਕਾਨ ਦਾ ਸਾਮਾਨ ਦੁਕਾਨ ਦੇ ਅੰਦਰ ਰੱਖੋ,,,,, ਜੇ ਨਹੀਂ ਰੱਖ ਸਕਦੇ ਤਾਂ ਦੁਕਾਨ ਛੱਡਦੋ,,,, ਕੋਈ ਹੋਰ ਕਰਲੂ,,,,,ਫੇਰ ਦੇਖਿਓ ਇਹਨਾਂ ਦਾ ਜਵਾਬ
@harprabhsingh8545
@harprabhsingh8545 Жыл бұрын
ਨਈ ਸਮਾਨ ਦੁਕਾਨਾਂ ਅੰਦਰ ਰੱਖੋ,,ਕਿ ਸੜਕ ਦੀ ਵੀ ਰਜਿਸਟਰੀ ਕਰਵਾਈ ਹੈ,,ਇਹ ਹਾਲ ਸਾਰੇ ਸ਼ਹਿਰ ਦਾ ਹੈ, ਬਾਕੀ ਇਲਾਕਿਆਂ ਵਿਚ ਵੀ ਕਾਰਵਾਈ ਕਰਨੀ ਚਾਹੀਦੀ ਹੈ
@harman_vir
@harman_vir Жыл бұрын
ਜਦੋਂ ਇਹਨਾਂ ਨੂੰ ਸਮਾਨ ਬਾਹਰ ਰੱਖਕੇ ਵੇਚਣ ਤੋਂ ਰੋਕਦੇ ਨੇ ਤਾਂ ਇਹ ਦੁਖੀ ਹੁੰਦੇ ਨੇ ਪਰ ਜਦੋਂ ਕੋਈ ਯਾਤਰੂ ਮੋਟਰਸਾਈਕਲ ਇਹਨਾਂ ਦੀਆਂ ਦੁਕਾਨਾਂ ਮੂਹਰੇ ਖੜਾ ਕਰਦਾ ਤਾ ਖੜ੍ਹਨ ਨੀ ਦਿੰਦੇ, ਦੁਕਾਨਾਂ ਵਾਲਿਆਂ ਨੂੰ ਮੌਤ ਪੈਂਦੀ ਆ.. ਸੜਕ ਕੀ ਇਹਨਾਂ ਦੇ ਬੁੜ੍ਹੇ ਦੀ ਆ
@sr3048
@sr3048 Жыл бұрын
ਦੁਕਾਨਾ ਮੁਹਰੇ ਖੜੇ ਕਰ ਕੇ ਦਰਬਾਰ ਸਾਹਿਬ ਚਲੇ ਜਾਂਦੇ ਆ 4 -4 ਘੰਟੇ ਆਉਂਦੇ ਨਹੀਂ। ਗਾਹਕ ਕਿਵੇ ਅੰਦਰ ਆਵੇਗਾ ।ਜਾਣਾ ਗੁਰੂ ਦੀ ਖੁਸ਼ੀ ਲੈਣ ਤੰਗ ਦੁਕਾਨਾ ਵਾਲਿਆ ਨੂ ਕਰਨਾ ,ਜੇ ਰੋਕੀਏ ਤਾਂ ਧਮਕੀਆਂ ਦੇਣੀਆ ਦੇਖ ਲਵਾਂਗੇ ਤੈਨੂ ।ਗੁਰੂ ਘਰ ਜਾਂਦੇ ਨੇ ਕੇ ਲੋਕਾਂ ਨੂ ਧਮਕਾਉਣ ਜਾਂਦੇ ਨੇ ਸੜਕ ਏਨਾ ਦੇ ਬੁੜੇ ਦੀ ਆ ਜਿਹੜਾ ਬਾਈਕ ਖੜੀ ਕਰਕੇ ਦੁਕਾਨ ਦੇ ਅੰਦਰ ਆਉਣ ਦਾ ਰਸਤਾ ਰੋਕ ਦੇਣਗੇ
@harman_vir
@harman_vir Жыл бұрын
@@sr3048 ਫਿਰ ਜਦੋਂ ਸਰਕਾਰ ਥੋਡਾ ਸਮਾਨ ਅੰਦਰ ਕਰਵੋਦੀ ਆ ਫਿਰ ਥੋਨੂੰ ਕਿਉਂ ਮੌਤ ਪੈਂਦੀ ਆ
@harman_vir
@harman_vir Жыл бұрын
@@sr3048 ਕਈ ਵਿਚਾਰੇ ਯਾਤਰੂ ਦੱਸਦੇ ਹੁੰਦੇ ਆ ਕੇ ਬਾਬਾ ਜੀ ਅਸੀਂ ਮੋਟਰਸੀਕਲ ਫਲਾਣੀ ਦੁਕਾਨ ਗਾੜ੍ਹੀ ਖੜਾਯਾ ਸੀ ਓਹਨੇ ਹਵਾ ਕੱਢਤੀ ਟਾਇਰਾਂ ਚੋ... ਦਸੋ ਤੁਸੀ ਕੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਫਿਰ
@sr3048
@sr3048 Жыл бұрын
@@harman_vir ਯਾਤਰੂ ਮੋਟਰਸਾਈਕਲ ਤੇ ਨੀਂ ਆਉਂਦੇ ਰੋਜ ਦੇ ਆਊਣ ਵਾਲਿਆ ਦੀ ਗਲ ਕਰ ਓਹਨਾ ਵਾਸਤੇ ਸਟੈਂਡ ਬਣੇ ਆ ਨਹੀ ਤੇ ਘਰੋਂ ਪੈਦਲ ਯਾਤਰਾ ਕਰਿਆ ਕਰੋ ਦੁਕਾਨਾ ਅਗੇ ਸੜਕ ਕੋਈ ਸਕੂਟਰ ਸਟੈਂਡ ਨਹੀਂ ਆ
@santoshbanga3974
@santoshbanga3974 Жыл бұрын
ਬਾਹਰੇ ਹੋ ਲੋਕ ਆਉਂਦੇ ਹੈ ਪੰਜਾਬ ਦੇ ਅਨੁਸ਼ਾਸਨ ਦਾ ਬੁਰਾ ਇਮਪਰੈ.ਸ਼ਨ ਪੈਦਾ ਹੈ।
@fatehbirguraya3416
@fatehbirguraya3416 Жыл бұрын
ਅਪਣਾ ਸਮਾਨ ਦੁਕਾਨ ਦੇ ਅੰਦਰ ਰੱਖੋ
@GaganDeep-pg7np
@GaganDeep-pg7np Жыл бұрын
ਸਹੀ ਗੱਲ ਹੈ
@RajinderSingh-uo5ye
@RajinderSingh-uo5ye Жыл бұрын
ਆਪਣਾ ਸਮਾਨ ਦੁਕਾਨ ਦੇ ਅੰਦਰ ਰੱਖੋ,
@simarjit782
@simarjit782 Жыл бұрын
Rasta block kar Dede o bahar saman rakh k veere
@RajinderSingh-uo5ye
@RajinderSingh-uo5ye Жыл бұрын
@@simarjit782 hanji
@bkm9849
@bkm9849 Жыл бұрын
Agree g
@arshadkumar7055
@arshadkumar7055 Жыл бұрын
ਸਮਾਨ ਦੁਕਾਨ ਦੇ ਅੱਦਰ ਰੱਖਣਾ ਚਾਹਿਦਾ ਨਾ ਕਿ ਸੜਕ ਤੇ ਦੁਕਾਨਦਾਰ ਗੱਲਤ ਹਨ
@parmsingh6643
@parmsingh6643 Жыл бұрын
Sahi keha bai
@RajatSharma-uy7mv
@RajatSharma-uy7mv Жыл бұрын
Bhai enhe kiraye dene ta samman bahar rakhna phendaa
@user-lz6kk6nf2r
@user-lz6kk6nf2r Жыл бұрын
@@raghbardass473 rehri road te lgdi te dukan vle reri aaage nhi lon dende ya phir paisa lainde hn te city ch reri vliya to ngar nigam de kyi bnde paise lainde hn,,,dukan to thoda sman bhar howe thik hai pr kini he jageh gherde hn
@sukhapurewal1632
@sukhapurewal1632 Жыл бұрын
ਬਾਈ ਜੀ ਸਾਰੇ ਸ਼ਹਿਰਾਂ ਵਿੱਚ ਇਹ ਕੰਮ ਹੈ ਦੁਕਾਨਾਂ ਚਾਹੀਦੀ ਅੰਦਰ ਨੇ ਲੋਕਾਂ ਨੂੰ ਔਖਾਂ ਹੁੰਦਾ ਹੈ ਆਉਂਣ ਜਾਉਣ ਵਾਲਿਆਂ ਨੂੰ ਜਿਹੜੇ ਫੜੀਆਂ ਵਾਲੇ ਗਰੀਬ ਦੁਕਾਨਾਂ ਵਾਲੇ ਹਨ ਇਹ ਰੜਕਦੇ ਹਨ ਇਨ੍ਹਾਂ ਦੁਕਾਨਾਂ ਵਾਲਿਆਂ ਨੂੰ ਗੱਲ ਸਾਰੀ ਇਹ ਦੁਕਾਨਾਂ ਵਾਲਿਆਂ ਨੇ ਰੇੜੀਆਂ ਵਾਲੇ ਬੰਦ ਕਰਾਉਣੇ ਹੈ
@sukhwindersingh1349
@sukhwindersingh1349 Жыл бұрын
ਇੱਸ ਵਿੱਚ ਗਲਤ ਕੀ ਹੈ ਸ਼ੜਕ ਜਾਂ ਰਸਤਾ ਲੋਕਾਂ ਦੀ ਆਵਾਜਾਈ ਲਈ ਹੁੰਦਾ ਹੈ ਸਮਾਣ ਰੱਖਣ ਲਈ ਨਹੀਂ । ਲੋਕ ਗਲਤੀ ਵੀ ਕਰਦੇ ਹਨ ਤੇ ਬਦਮਾਸ਼ੀ ਵੀ
@sandeepsinghlovely4009
@sandeepsinghlovely4009 Жыл бұрын
Badlaw ne karna 😂😂 .mlung j badlaw badlaw Kari jade se vota vele hun badlaw aaon lga 😂😂
@sonybachhal4646
@sonybachhal4646 Жыл бұрын
Ithe koi bike ya car ni jandia dukana tei smaan wala hi raah hi hai Ave na boli Jaya kro
@nirmalghuman6077
@nirmalghuman6077 Жыл бұрын
@@sonybachhal4646 ਜਿੱਥੇ ਹਰ ਤਰਾਂ ਦੇ ਵਹੀਕਲ ਚਲਦੇ ਨੇ, ਦੱਸੋ ਜ਼ਰਾ ਕਿਹੜੇ ਬਾਜ਼ਾਰ ਦੀ ਸੜਕ ਤੇ ਤੁਸੀਂ ਲੋਕਾਂ ਨੇ ਕਬਜ਼ਾ ਨਹੀਂ ਕੀਤਾ ਹੁੰਦਾ ! ਫਿਰ ਪਬਲਿਕ ਕਿਸੇ ਹਵਾਈ ਰਸਤੇ ਲੰਘੇਗੀ ???????
@DUSHMAN-bk4in
@DUSHMAN-bk4in Жыл бұрын
Jhaadu fuddu party eh bhenchod hun gundagardi karde pta ni kyo bewakoof loka ne ehna nu vota payia
@KaranSharma__
@KaranSharma__ Жыл бұрын
pra ji darbar sahib is bazar vich a ka dako far pata lagu ki a sahi na ya galat
@kawaljeetsuri9325
@kawaljeetsuri9325 Жыл бұрын
ਏਹਨਾਂ ਦੁਕਾਨਦਾਰਾਂ ਨੇ ਵੀ ਬਹੁਤ ਸ਼ਰਮ ਉਤਾਰੀ ਹੈ 100 ਰੁਪਏ ਵਾਲੀ ਚੀਜ਼ 350 ਦੀ ਵੇਚਦੇ ਨੇ ਇਹਨਾਂ ਨੂੰ ਵੀ ਸ਼ਰਮ ਚਾਹੀਦੀ ਹੈ ਆਹ ਟੋਪੀ ਵਾਲ਼ਾ ਭਾਵੇਂ ਕੜੇ ਦਾ ਰੈਟ ਪਤਾ ਕਰ ਲਵੇ ਕੀ ਲੈਂਦੇ ਨੇਂ ਸਰਾ ਜਾ ਘੰਟਾ ਘਰ ਕੋਲ਼ ਇਹਨਾਂ ਸਾਲਿਆਂ ਨੂੰ ਰੱਬ ਦਾ ਡਰ ਬਿਲਕੁੱਲ ਵੀ ਨਹੀਂ ਚੋਰ ਹਨ ਸਭ ਜਿੰਨੇ ਵੀ ਦੁਕਾਨਦਾਰ ਹਨ ਪਵਿੱਤਰ ਦਰਬਾਰ ਗੁਰੂਆਂ ਦੀ ਚਰਨ ਛੋਹ ਧਰਤੀ ਤੇ
@parmod1221
@parmod1221 Жыл бұрын
Shi kha
@user-mq9em3sv2u
@user-mq9em3sv2u Жыл бұрын
Ohna di property ohna di cheez oh pave 100 rs di liya ke lakh ch vi vechan tanu ehde vich ki thik lagda va ta kharid la nahi thik lagda na kharid
@hsworldview8075
@hsworldview8075 Жыл бұрын
@@user-mq9em3sv2u aisay dangar dimagi soch karke hi Punjab da berha garak ho riha hai. Muftkhori ne aisa dimaag pherya wa ke koyi wapaar Karan joga hi nahin chhadya.
@harrydhillon192
@harrydhillon192 Жыл бұрын
@@user-mq9em3sv2u MRP da matlab nhi pta?
@user-mq9em3sv2u
@user-mq9em3sv2u Жыл бұрын
@@harrydhillon192 kada, kirpan de utte kedi MRP likhi hundi va? nale agar likhi vi hundi ta ki? eh vi company, manufacturer hi decide karda na ki sade warge log ya sarkar fer ohi gal aggi ohna di property ohna di marzi je thik lagda kharido nahi thik lagda na kharido
@bachittar_singh_mehtachowk
@bachittar_singh_mehtachowk Жыл бұрын
ਦੁਕਾਨ ਦਾਰੋ ਤੁਸੀਂ ਗਲਤ ਹੋ
@randhirsingh2337
@randhirsingh2337 Жыл бұрын
ਵਾਹਿਗੁਰੂ ਜੀ ਸਾਰੇ ਸਤਿਕਾਰ ਯੋਗ ਨੇ ਪਰ ਸੜਕ ਤੇ ਦੁਕਾਨਾਂ ਗ਼ਲਤ ਹਨ।
@MrXYZ-eq7zi
@MrXYZ-eq7zi Жыл бұрын
ਦੁਕਾਨਦਾਰ ਕੈਮਰੇ ਅੱਗੇ ਕੁਝ ਕਹਿ ਰਹੇ ਆ ਅਸਲ ਵਿੱਚ ਇਹਨਾਂ ਨੇ ਸਾਰਾ ਫੁਟਪਾਥ ਸਮਾਨ ਰੱਖ ਕੇ ਰੋਕਿਆ ਹੁੰਦਾ। ਦੁਕਾਨ ਦੇ ਸਾਹਮਣੇ ਵਾਲੀ ਸਾਰੀ ਜਗ੍ਹਾ ਆਪਣੀ ਮਿਲਕੀਅਤ ਸਮਝਦੇ ਹਨ।
@pubgglobalgrouppubglovers8153
@pubgglobalgrouppubglovers8153 Жыл бұрын
ਬਾਕੀ ਵੀਰ ਜੀ ਰਸਤਾ ਖਾਲੀ ਹੋਵੇ ਜੋਂ ਸੰਗਤ ਨੂੰ ਵੀ ਪਰੇਸ਼ਾਨੀ ਨਾ ਹੋਵੇ। ਵੈਸੇ ਗ਼ਲਤ ਤੇ ਕੁੱਝ ਵੀ ਨਹੀਂ ਤੁਸੀਂ ਆਪ ਸਮਾਨ ਅੰਦਰ ਕਰਲਵੋ ਸੜਕਾ ਸਿਰਫ ਸੰਗਤ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਨੇ
@iqbalsinghtoor7537
@iqbalsinghtoor7537 Жыл бұрын
ਪੰਜ ਦੱਸ ਰੁਪਿਆ ਦਾ ਕੜਾ ਕੋਈ ਮਿਲਦਾ ਨਹੀਂ
@kulbirkaur2968
@kulbirkaur2968 Жыл бұрын
🙏👏💐ਵਾਹਿਗੁਰੂ ਜੀ ਇਹ ਰਸਤਾ ਦਰਵਾਰ ਸਾਹਿਬ
@kulbirkaur2968
@kulbirkaur2968 Жыл бұрын
ਜਾਣ ਵਾਸਤੇ ਹੈ ਜੀ
@palwinderkaurjatti1603
@palwinderkaurjatti1603 Жыл бұрын
@@kulbirkaur2968 ਜੀ ਠੀਕ ਹੈ ਅਸੀ ਦੁਕਾਨਾ ਸੜਕਾ ਤੇ ਨਾਹੀ ਲਾਈਆਂ ਜੀ
@societenaturelle9005
@societenaturelle9005 Жыл бұрын
Koi v raste te Saman rakhke rukawat nahi paani chehidi.
@AvtarSingh-pw7fv
@AvtarSingh-pw7fv Жыл бұрын
ਜਿਹੜੇ ਪ੍ਰਾਈਵੇਟ ਬੰਦੇ ਲੱਤਾ ਮਾਰਦੇ ਹਨ ਉਹ ਗਲਤ ਹੈ ਪਰ ਤੁਹਾਨੂੰ ਸੜਕ ਤੇ ਕਬਜਾ ਕਰਨ ਦਾ ਹੱਕ ਕਿਸ ਨੇ ਦਿੱਤਾ ਹੈ ?
@avtarbanger9003
@avtarbanger9003 Жыл бұрын
Private bande Matlab aam public jihna nu Chalan ch preshani aaundi aa,aapna gussa ta ta kadange hi fr,dukandar sukhi kyon hunde aa,sarkari bandian da k jdo kde gerha marnge dukandar uhna di Jeb garm kr denge te oh chup krke baith jange,uhna da k janda nale mitarta bni rehndi aa,jihnu takleef hoegee Bhai oh ta fr lattan hi Marsha.
@karanbajwa2177
@karanbajwa2177 Жыл бұрын
footpath ਛੱਡੋ ,ਨਹੀਂ ਤੇ ਦੁਕਾਨ ਛੱਡੋ ਕੋਈ ਹੋਰ ਕਰ ਲਏਗਾ ਦੁਕਾਨ।fallow rules ਸਰਕਾਰ ਦਾ ਸਾਥ ਦਿਓ🎉
@roopsandhu659
@roopsandhu659 Жыл бұрын
ਵੀਰ ਜੀ ਦੁਕਾਨ ਦਾਰਾ ਬਿਲਕੁਲ ਗਲਤ ਹੈ
@JaswantSingh-xn7kt
@JaswantSingh-xn7kt Жыл бұрын
ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖੋ ਜਿਸਨੂੰ ਲੋੜ ਹੋਵੇਗੀ ਉਹ ਅੰਦਰ ਆਕੇ ਸੌਦਾ ਲੈ ਲਵੇਗਾ
@jashanbains3027
@jashanbains3027 Жыл бұрын
ਬਿਲਕੁਲ ਦੁਕਾਨਾਂ ਅੰਦਰ ਕਰਾਉ ਤੇ ਲੋਕਾਂ ਦੀ ਲੁੱਟ ਸਾਰੇ ਦੁਕਾਨਾਂ ਵਾਲੇ ਬਾਹਰ ਤੋਂ ਆਏ ਲੋਕਾਂ ਨੂੰ ਲੁੱਟਦੇ ਹਨ
@babeksingh9024
@babeksingh9024 Жыл бұрын
Sarkar ਅਗਰ ਚੰਗਾ ਕੰਮ ਕਰਨ ਲਗਦੀ ਹੈ ਤਾਂ ਵੀ ਅਸੀਂ ਕਰਨ ਨਹੀਂ ਦੇਂਦੇ।
@lovemandeep369
@lovemandeep369 Жыл бұрын
Kithe kr rhi aa kam kdo krya kam ds hi dwo tusi me hoshiarpur distt. To haa te hr pse sarkar kam kr rhi aa iho thnu hi pta chl reha only thnu hi
@fanbhagwantMaanda
@fanbhagwantMaanda Жыл бұрын
@@lovemandeep369 oh veer jehdi AAP Sarkar change kam kr Rahi hai oh bjp,akali,congressi aaj tak soch v nhi sakdi AAP party jindabad
@Anshulverma1922
@Anshulverma1922 Жыл бұрын
@@fanbhagwantMaanda bjp karan nhi daogi AAP nu kamm jo 75 saal ch akali bjp congress ne nhi kita ohh AAP ne 7 month Ch krta
@harpreetdhillon3057
@harpreetdhillon3057 Жыл бұрын
I agree 💯
@amandeepsidhu9571
@amandeepsidhu9571 Жыл бұрын
@@fanbhagwantMaanda ko chnga krta aap te eh ta akali bjp de v pio nikle Delhi de dalle kde punjab de ske ni ho skde Deep Sidhu Zindavaad
@gurpreetranouta5252
@gurpreetranouta5252 Жыл бұрын
ਸਾਰੀਆ ਦੁਕਾਨਾਂ ਬਹਾਰ ਹੋਣੀਆ ਚਾਹੀਦੀਆਂ ਹਨ
@jassi.tv6860
@jassi.tv6860 Жыл бұрын
ਜੋ ਖਾਣ ਪੀਣ ਦਾ ਸਮਾਨ ਦੁਕਾਨਾਂ ਵਾਲੇ ਵੇਚਦੇ ਹਨ ਉਨ੍ਹਾਂ ਦੇ ਚਾਹੇ ਲਿਫਾਫੇ ਹੋਣ ਜਾਂ ਕੁਲਫ਼ੀਆਂ ਦੇ ਤੀਲੇ ਜਾਂ ਜੋ ਵੀ ਕਦੇ ਇਨ੍ਹਾਂ ਦੁਕਾਨਾਂ ਵਾਲਿਆਂ ਗਾਹਕ ਨੂੰ ਇਹ ਨਹੀਂ ਕਿਹਾ ਕਿ ਵੇਸਟਜ ਕੂੜੇਦਾਨ ਵਿੱਚ ਸੁੱਟੋ ਰਸਤੇ ਵਿੱਚ ਹੀ ਕੂੜਾ ਖਿਲਰਿਆ ਹੁੰਦਾ ਹੈ
@jagdevsingh5432
@jagdevsingh5432 Жыл бұрын
Bhai g please ਸਮਾਨ ਆਪਣੀ property ਵਿੱਚ ਰੱਖਣਾ ਚਾਹੀਦਾ ਹੈ, ਤੁਸੀ ਵੀ ਧੱਕਾ ਕਰਦੇ ਹੋ ਨਗਰਪਾਲਿਕਾ ਨੇ ਟ੍ਰੈਫਿਕ ਦੀ problem ਕਰਕੇ ਲੋਕਾ ਦੀ ਸਹੂਲਤ ਲਈ ਆਪਣੀ ਜੁੰਮੇਵਾਰੀ ਪੂਰੀ ਕਰਨੀ ਹੈ ਪਲੀਜ਼ ਚੰਗੇ ਸਿਹਰੀ good citizen ਬਣੋ, ਅੰਤ ਨੂੰ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ, ਆਪ ਨੂੰ ਪਰਮਾਤਮਾ ਦੁਕਾਨਾਂ ਦੀ ਬਖਸ਼ਸ ਕੀਤੀ ਹੈ ਇਸ ਲਈ ਉਸ ਦਾ ਸੁਕਰ ਕਰਿਆ ਕਰੋ ਜੀ
@jaspalsingh1326
@jaspalsingh1326 Жыл бұрын
ਸਮਾਨ ਅੰਦਰ ਰੱਖੋ ਝਗੜਾ ਆਪੇ ਖਤਮ 🙏
@balwinderbhangu3882
@balwinderbhangu3882 Жыл бұрын
Paisa, khanLai,, tang, kita, ja, riha,, kucha, party, valo
@swaranverygoodsingh8501
@swaranverygoodsingh8501 Жыл бұрын
ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਲੋਕ ਪਰਿਵਾਰ ਸਮੇਤ ਆਉਂਦੇ ਹਨ ਹੁਣ ਲ਼ੋਕ ਬੱਚਿਆ ਨੂੰ ਨਾਲ ਲੈਕੇ ਆਉਣ ਤੋਂ ਡਰਦੇ ਹਨ ਪਤਾ ਨੀ ਹਰੇਕ ਹੀ ਉਠਕੇ ਸੜਕ ਤੇ ਜਾਮ ਲਾ ਦਿੰਦਾ ਕਿੱਸੇ ਨੂੰ ਕੋਈ ਸਰਕਾਰ ਜਾ ਪੁਲਿਸ ਦਾਂ ਵੀ ਡਰ ਨਹੀਂ ਹੈ
@nimartagill243
@nimartagill243 Жыл бұрын
Sahi gl hai.....pta ni ki milda lokan nu aah jloos kad k......fuck off these people.....roj koi na koi news mildi sadkan te aa k beh jnde....ghr chad k fr ehna nu kaho sadkan te e dera laa layn 😡😡😡pta ni ki ho jnda eh kar k jloos ja..
@robinsidhu7339
@robinsidhu7339 Жыл бұрын
sikh aa asi okk.sahi nu te galat nu gatat kahange, sago tuhanu ena de haq ch bolda chahida a na ke khilaf
@tanurajpoot8822
@tanurajpoot8822 Жыл бұрын
Dad ki hau ga Sali bikau ta police as apni panjab de sale 100 rule pishe maar jande
@karmadiamond51
@karmadiamond51 Жыл бұрын
Comment deleted 😂
@shankwaliafranceparis9599
@shankwaliafranceparis9599 Жыл бұрын
@@nimartagill243 Hii
@gurdevsingh3957
@gurdevsingh3957 Жыл бұрын
ਸਮਾਨ ਆਪਣੀ ਦੁਕਾਨਾਂ ਦੇ ਅੰਦਰ ਰੱਖੋ ਤੁਹਾਨੂੰ ਕੋਈ ਪ੍ਰਸਾਨ ਨਹੀਂ ਕਰੇਗਾ ਪਹਿਲਾਂ ਆਪਣੀਆਂ ਕਮੀਆਂ ਦੂਰ ਕਰੋ ਫਿਰ ਸਰਕਾਰ ਦੇ ਕੰਮਾਂ ਤੇ ਦੋਸ਼ ਲਾਵੋ
@kulwinderrai8357
@kulwinderrai8357 Жыл бұрын
Smaan dukan de andar hi hona chahida
@bkm9849
@bkm9849 Жыл бұрын
Right g
@petriksam3640
@petriksam3640 Жыл бұрын
Khalistaan loddabaad.amritpal da maaa da fudda .
@ramandeepkaur4711
@ramandeepkaur4711 Жыл бұрын
ਦੁਕਾਨਾਂ ਕਿ ਨੇ ਦੁਕਾਨਾਂ ਦੇ ਅੰਦਰ ਹੀ ਹੁੰਦੀ ਹੈ ਬਾਹਰ ਫੜੀ ਹੁੰਦੀ ਹੈ ਦੁਕਾਨਾਂ ਬਾਹਰ ਨਹੀਂ ਹੁੰਦੀ
@palwinderkaurjatti1603
@palwinderkaurjatti1603 Жыл бұрын
ਰਮਨਦੀਪ ਜੀ ਦੁਕਾਨਾ ਅੰਦਰ ਈ ਹਨ ਤੁਹਾਨੂੰ ਕੋਣ ਆਨਦਾ ਦੁਕਾਨਾ ਬਹਾਰ ਜੇ
@GurmeetSingh-nm4qw
@GurmeetSingh-nm4qw Жыл бұрын
ਭਾਈ ਸਾਹਿਬ ਜੀ ਮੇਂ ਤੁਹਾਡੇ ਨਾਲ ਸਹਿਮਤ ਹਾਂ ਦੁਕਾਨਾਂ ਤੋਂ ਥੋੜ੍ਹਾ ਥੋੜ੍ਹਾ ਸਮਾਂਨ ਬਾਹਰ ਹੋਣਾ ਚਾਹੀਦਾ ਤਾਂ ਕੇ ਸੰਗਤਾਂ ਨੂੰ ਪਤਾ ਲੱਗੇ ਕੇ ਇਹ ਕਿਸ ਚੀਜ਼ ਦੀ ਦੁਕਾਨ ਹੈ ਬਾਕੀ ਸੰਗਤਾਂ ਨੂੰ ਪ੍ਰੇਸ਼ਾਨੀ ਵੀ ਨਾਂ ਹੋਵੇ
@hardialsingh1
@hardialsingh1 Жыл бұрын
Don’t sell anything out of store any time . Keep the roads always free for traffic like Europe Canada America 🇺🇸
@jagjitkaurgill3722
@jagjitkaurgill3722 Жыл бұрын
ਸਾਰੇ ਸ਼ਹਿਰਾਂ ਵਿੱਚ ਹੀ ਫੁੱਟਪਾਥਾਂ ਤੇ ਸਮਾਨ ਰੱਖਣ ਨਹੀਂ ਦਿੰਦੇ।ਇਹ ਦੇ ਵਿਚ ਬੁਰਾ ਮਨਾਉਣ ਵਾਲੀ ਕਿਹੜੀ ਗੱਲ ਹੈ।
@JaswantSingh-te9xt
@JaswantSingh-te9xt Жыл бұрын
ਪ੍ਰਸ਼ਾਸਨ ਨੂੰ ਚਾਹੀਦਾ ਜਿਹੜਾ ਸਮਾਨ ਸੜਕ ਤੇ ਰਖਿਆ ਹੋਇਆ ਜਬਤ ਕਰ ਕੇ ਅਨਾਥ ਆਸ਼ਰਮ ਵਿੱਚ ਦੇ ਦੇਣਾ ਚਾਹੀਦਾ ਹੈ ਆਪਣੇ-ਆਪ ਸਮਾਨ ਦੁਕਾਨਾਂ ਅੰਦਰ ਹੋ ਜਾਣਾ
@malhisaab5387
@malhisaab5387 Жыл бұрын
ਆਪ ਜੀ ਦੇ ਆਪ ਜੀ ਦੇ ਫਾਇਦੇ ਲਈ ਹੀ ਹੈ ਆਪ ਜੀ ਅੰਦਰ ਬੈਠ ਕੇ ਇੱਕ ਚੰਗੇ ਦੁਕਾਨਦਾਰ ਲੱਗੋਂ ਗੇ ਔਰ ਸ੍ਰੀ ਦਰਬਾਰ ਸਾਹਿਬ ਜੀ ਨੂੰ ਜਾਂ ਦੀ ਸੰਗਤ ਪੜਾਉ ਤੇ ਚੰਗਾ ਫੀਲ ਕਰੇਗੀ ਤੇ ਉਹ ਜਗ੍ਹਾ ਜੰਨਤ ਹੈ ਠੀਕ ਵਾਹਿਗੁਰੂ ਜੀ
@saytruth1382
@saytruth1382 Жыл бұрын
Encroachment of road and footpaths should be removed with force.These shopkeepers are charging exorbitant prices.
@Lovegamesoffcial
@Lovegamesoffcial Жыл бұрын
Right...
@hsworldview8075
@hsworldview8075 Жыл бұрын
Why are you buying from them? Anyway when is the last time you bought anything from them?
@saytruth1382
@saytruth1382 Жыл бұрын
@@hsworldview8075 I never purchase from these looters.They are fleecing the innocent tourists.
@punjabitvddpunjabi8549
@punjabitvddpunjabi8549 Жыл бұрын
ਬਿਲਕੁਲ ਗ਼ਲਤ ਕਰ ਰਹੇ ਨੇ ਇਹਨੇ। ਵਧੀਆ ਤਰੀਕੇ ਨਾਲ ਰੋਡ ਬਣਾਏ ਕਿਉਂ ਤੁਸੀਂ ਬਾਹਰ ਸਮਾਂਨ ਲਗਾਉਂਦੇ ਹੋ ਅੰਦਰ ਰੱਖੋ ਦੁਕਾਨ ਦੇ ਕਿਉਂਕਿ ਸੰਗਤਾਂ ਨੂੰ ਪ੍ਰੇਸ਼ਾਨ ਕਰਦੋ ਹ
@ABIkumar-iz4sy
@ABIkumar-iz4sy Жыл бұрын
ਠੱਗ ਨੇਂ ਸਾਰੇ
@ABIkumar-iz4sy
@ABIkumar-iz4sy Жыл бұрын
ਨਾਮ ਗੁਰੂ ਦਾ
@palwinderkaurjatti1603
@palwinderkaurjatti1603 Жыл бұрын
@@JaswinderKaur-hc2th ਜੀ ਬਿਹਾਰੀਆ ਦੀ ਤਾ ਗੱਲ ਕੋਈ ਨਹੀ ਗੱਲ ਦੁਕਾਨਾ ਤੇ ਗੁਰ ਜੀ ਦੇ ਘਰ ਦੇ ਰਸਤੇ ਦੀ ਹੈ ਜੀ
@GurpreetSingh-wn8hx
@GurpreetSingh-wn8hx Жыл бұрын
ਏਹਨਾ ਨੂੰ ਜਿਨਾ ਮਰਜ਼ੀ ਹੱਥ ਜੋੜ ਲਵੋ ਏਹਨਾ ਸਮਾਨ ਬਾਹਰ ਰੱਖਣਾ ਰੱਖਣਾ ।ਇਹੋ ਨਹੀ ਜਿੰਨੇ ਵੀ ਪੰਜਾਬ ਦੇ ਬਾਜ਼ਾਰ ਨੇ ਓਹਨਾ ਦਾ ਇਹੋ ਹਾਲ ਹੈ।ਰੱਖੋ ਬੰਦ ਵਧੀਆ ਲੋਕਾ ਨੂੰ ਨਿਕਲਨਾ ਸੋਖਾ ਹੈ
@baljinderjohal9330
@baljinderjohal9330 Жыл бұрын
Darbar Sahib da Rasta khass Hai eh nu special hi rakhya jave
@sharanjitsinghgill7181
@sharanjitsinghgill7181 Жыл бұрын
Satnam Sri waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
@gursharnsingh1671
@gursharnsingh1671 Жыл бұрын
ਯਾਦ ਰੱਖੋ ਨਾਲ k tusi ਗੁਰੂ ਘਰ ਜਾਣ ਵਾਸਤੇ ਰਸਤਾ ਬੰਦ ਕਰਵਾ ਰਹੇ o ਦੁਕਾਨਾਂ ਵਾਲਿਓ
@salindersingh2364
@salindersingh2364 Жыл бұрын
ਪੰਜਾਬ ਵਿੱਚ ਦੁਕਾਨਦਾਰਾਂ ਨੇ ਸ਼ਰਮ ਲਾਈ ਹੋਈ ਹੈ। ਕਿਸੇ ਵੀ ਦੁਕਾਨ ਦੇ ਅੱਗੇ ਕੋਈ ਵੀ ਵੀਕਲ ਲਾ ਦਿੰਦਾ ਹੈ ਤਾਂ ਉਸ ਨਾਲ ਝਗੜਾ ਕਰਦੇ ਹਨ । ਇਹ ਸਰਕਾਰ ਨੂੰ ਜ਼ਰੂਰੀ ਕਨੂੰਨ ਲਾਗੂ ਕਰਨਾ ਚਾਹੀਦਾ ਹੈ ।
@gurdeepdelair
@gurdeepdelair Жыл бұрын
Nothing should be kept on the Footpath,Footpath is meant to walk not to keep things on display. They should themselves try to keep that area neat and clean. Government should also sit and talk with this shopkeepers and solve this problem.
@kingalwaysking9842
@kingalwaysking9842 Жыл бұрын
ਦੁਕਾਨਦਾਰਾਂ ਦੀ ਵੀ ਗਲਤੀ ਹੋ ਸਕਦੀ ਪਰ ਇਹ ਕਮ ਪ੍ਰਸ਼ਾਸਨ ਦਾ ਹੈ, ਨਾ ਕਿ ਪਾਰਟਿਆਂ ਦੇ ਬਨੇ ਟੱਟ੍ਟੂ ਲੋਕਾਂ ਨੂੰ ਤੰਗ ਕਰਨਾ 🥳🥳🥳
@tajindartajindar4025
@tajindartajindar4025 Жыл бұрын
ਸਮਾਨ ਦੁਕਾਨ ਵਿੱਚ ਲਾਉ ਬਾਰ ਸਹੀ ਨਹੀਂ👍💯
@GurnamSingh-wk5fe
@GurnamSingh-wk5fe Жыл бұрын
ਜੇਹ ਕਰ ਤੁਸੀ ਡਿਸਪਲੇਅ ਕਰਨਾ ਹੈ ਤਾਂ ਆਪਣੀਆਂ ਦੁਕਾਨਾਂ ਅੰਦਰ ਵੀ ਹੋ ਸਕਦਾ ਹੈ।। ਪ੍ਰਸ਼ਾਸਨ ਨੂੰ ਵੀ ਬਾਕੀ ਫੜ੍ਹੀ ਆ ਵਾਲਿਆ ਉਪਰ ਵੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਅਸਾਨੀ ਨਾਲ ਨਿਕਲ ਸਕਣ ।।
@manjitsingh96553
@manjitsingh96553 Жыл бұрын
AAP GOOD DECISION
@jatindersingh-fj7vl
@jatindersingh-fj7vl Жыл бұрын
ਸਮਾਨ ਦੁਕਾਨਾ ਦੇ ਅੰਦਰ ਰੱਖਿਆ ਕਰੋ ਕੋਈ ਰੋਲਾ ਪਵੇ ਨਾ ਦੁਕਾਨ ਦਾਰ ਬਹੁਤ ਗਲਤ ਹਨ
@MANINDERSingh-ey1xt
@MANINDERSingh-ey1xt Жыл бұрын
Encroachment of footpath is wrong,must be cleared for devotees going to Harmandir Sahib.
@singhkaur2843
@singhkaur2843 Жыл бұрын
ਆਪਣਾ ਸਮਾਨ ਅੰਦਰ ਰੱਖੋ ਦੁਕਾਨਾਂ ਸਮਾਨ ਰੱਖਣ ਲਈ ਬਾਹਰ ਰੇੜ੍ਹੀ ਲਈ ਨਹੀਂ ਸੱਬ ਨੂੰ ਕਹਿਣਾਂ ਮਨ ਲੈਣਾ ਚਾਹੀਦਾ ਹਰ ਗੱਲ ਵਿੱਚ ਧਰਮ ਮੁੱਦਾ ਬਣਾਂ ਰਹੇ ਹਿੰਦੂ 🙏
@sunnybajwa5206
@sunnybajwa5206 Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@HimmatSingh-sb5lo
@HimmatSingh-sb5lo Жыл бұрын
ਦੁਕਾਨਦਾਰ ਬਿਲਕੁਲ ਗਲਤ ਹਨ
@paramjitsingh1343
@paramjitsingh1343 Жыл бұрын
ਦੁਕਾਨਾਂ ਅੰਦਰ ਹੋਣੀਆਂ ਚਾਹੀਦੀਆਂ ਹਨ 🙏
@rajdeepbhol8780
@rajdeepbhol8780 Жыл бұрын
ਦੁਕਾਨ ਦਾ ਸਮਾਨ ਦੁਕਾਨ ਦੇ ਅੰਦਰ ਹੀ ਹੋਣਾ ਚਾਹੀਦਾ ਹੈ।। ਪੂਰੇ ਪੰਜਾਬ ਵਿੱਚ ਦੁਕਾਨਦਾਰ ਬਹੁਤ ਨਜਾਇਜ਼ ਕਬਜ਼ੇ ਕਰਕੇ ਬੈਠੇ ਹਨ
@ParamjitSingh-dy2um
@ParamjitSingh-dy2um Жыл бұрын
ਸਾਡੇ ਦੇਸ਼ ਵਿੱਚ ਕਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ। ਵਾਹਿਗੁਰੂ ਜੀ।
@OP-HARMAN-GAMERZ
@OP-HARMAN-GAMERZ Жыл бұрын
Encroachment is offence , irrelevant to any party , authority and religion..... Waheguru ji 🙏
@truthseekerseeker4454
@truthseekerseeker4454 Жыл бұрын
Encroachment is offensive but killing in the name of beadbi is peaceful
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥ 💖 ❤ 🙏 💕 💙
@princeosahan8460
@princeosahan8460 Жыл бұрын
Sahi kehnde ne oh dukana road te kio leoniya ne.. Loka nu pareshani hundi aa
@parvindersingh5039
@parvindersingh5039 Жыл бұрын
ਦੁਕਾਨਦਾਰ ਅਤੇ ਕਾਰਪੋਰੇਸ਼ਨ ਵਾਲੇ ਰਲੇ ਹੋਏ ਨੇ ਜਦੋਂ ਕਾਰਪੋਰੇਸ਼ਨ ਵਾਲੇ।ਸਮਾਨ ਚੁੱਕਣ ਆਉਂਦੇ ਨੇ ਦੁਕਾਨਦਾਰਾਂ ਨੂੰ ਪਹਿਲਾਂ ਹੀ ਖ਼ਬਰ ਮਿਲ ਜਾਂਦੀ ਹੈ। ਇਸ ਲਈ ਹੁਣ ਲੋਕਾਂ ਨੇ ਹੀ ਇਹਨਾ ਦਾ ਸਮਾਨ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਹੈ
@hardipsingh6441
@hardipsingh6441 Жыл бұрын
ਦੁਕਨਦਾਰਾਂ ਨੂੰ ਪ੍ਰਸਾਸਨ ਵਲੋਂ ਨਿਸਚਿਤ ਹਿਦਾਯਤ ਕੀਤਾ ਜਾਵੇ ਕਿ ਉਹ ਦੁਕਾਨ ਦੇ ਬਾਹਰ ਕਿੰਨੇ ਫੁਟ ਤੱਕ ਸਮਾਨ ਰੱਖ ਸਕਣ ਯਾਂ ਨਹੀਂ
@surjitjargar840
@surjitjargar840 Жыл бұрын
ਜੇਕਰ ਕਿਸੇ ਦਾ ਨਾਂ ਨੀ ਦਸਣਾ ਫਿਰ ਕਾਰਵਈ ਕਿਵੇਂ ਹੋਵੇਗੀ ਜੇਕਰ ਸਾਰਿਆਂ ਦਾ ਸਮਾਨ ਅੰਦਰ ਹੋਵੇਗਾ ਤਾਂ ਆਪ ਹੀ ਗਾਹਕ ਅੰਦਰ ਆਵੇਗਾ
@hardialsingh1
@hardialsingh1 Жыл бұрын
Rent the road each inch for 1000 Rs per inch upto 3 feet for one year next year 2000 per inch then they will keep the roads open .
@sunrays9440
@sunrays9440 Жыл бұрын
Govt should make a law against encroacher with minimum 5 years jail & fine of 10 lakhs
@tungofficial1915
@tungofficial1915 Жыл бұрын
ਜਿੰਨਾ ਮਹਿਗਾ ਸਮਾਨ ਤੁਸੀ ਦਿਨੇ ਓ ਓਨਾ ਬਾਕੀ ਦੁਕਾਨਾਂ ਆਲੇ ਨੀ ਦਿੰਦੇ ।
@jasvirguru3171
@jasvirguru3171 Жыл бұрын
ਬਹੁਤ ਜਿਆਦਾ ਰੇਟ ਐ ਏਥੇ ਦੁਕੰਦਾਰਾ ਦਾ
@preetsanyare
@preetsanyare Жыл бұрын
ਇਹ ਦੁਕਾਨਾਂ ਵਾਲੇ ਬਹੁਤ ਲੁੱਟਦੇ ਆ ਹਰ ਚੀਜ ਮਹਿੰਗੀ ਲਾਉਂਦੇ ਆ। ਸਮਾਨ ਆਪਣਾ ਅੰਦਰ ਰੱਖਣ ਸਾਰਾ ਰਸਤਾ ਘੇਰਨ ਦਾ ਕੀ ਮਤਲਬ ਆ
@ManpreetSingh-xm4vv
@ManpreetSingh-xm4vv Жыл бұрын
ਹੱਕ ਦੀ ਗੱਲ ਕਰਦੇ ਓ ਪਰ ਜੋ ਸਰਧਾਲੂ ਆਉਂਦੇ ਆ ਓਹਨਾਂ ਦੀ ਕਿੰਨੀ ਲੁੱਟ ਕਰਦੇ ਨੇ ਜਿਆਦਾਤਰ ਦੁਕਾਨਾਂ ਵਾਲੇ ਼਼਼਼਼ ਬਾਕੀ ਦੁਕਾਨਾਂ ਤੌ ਬਾਹਰ ਸਮਾਨ ਰੱਖਣ ਦਾ ਤਾਂ ਮਤਲਬ ਨਹੀਂ
@ss-jq2zh
@ss-jq2zh Жыл бұрын
Sahi keha CM na loka nu gl gl ta dhrna lgn de adaat pa gyi aa
@jspawaar675
@jspawaar675 Жыл бұрын
ਨਸ਼ੀਲੇ ਪਦਾਰਥਾਂ ਦੀ ਵਿਕਰੀ ਬੰਦ ਕਰ ਸਕਦੇ ਹੋ ਪਰ ਜੇਕਰ ਦੁਕਾਨ ਤੇ ਧਾਰਮਿਕ ਚਿੰਨ੍ਹ ਜਾਂ ਫਿਰ ਹੋਰ ਸਮਾਨ ਵੇਚਣ ਵਾਲੇ ਲੋਕਾਂ ਨੂੰ ਤੰਗ ਕਰਨਾ ਬਿਲਕੁਲ ਗ਼ਲਤ ਗੱਲ ਹੈ ਕਿਉਂਕਿ ਅਸੀਂ ਤੰਬਾਕੂ ਵਰਗੇ ਨਸ਼ੇ ਨੂੰ ਰੋਕਣ ਦਾ ਉਪਰਾਲਾ ਕਰ ਸਕਦੇ ਹਾਂ ਜੀ ਪਰ ਆਮ ਦੁਕਾਨਦਾਰਾਂ ਨੂੰ ਨਹੀਂ
@kaurcharanjeet3167
@kaurcharanjeet3167 Жыл бұрын
Waheguru ji mehar kro ji 🙏🏾🙏🏾
@malkitsingh8730
@malkitsingh8730 Жыл бұрын
Bahut Vadhia Work hai. Material shops de ander hona Chahida hai.
@TravelFoodz
@TravelFoodz Жыл бұрын
Waheguru ji
@JaswinderKaur-ll6ey
@JaswinderKaur-ll6ey Жыл бұрын
ਜੇ ਸਮਾਨ ਬਾਹਰ ਰੱਖ ਕੇ ਵਿੱਕਦਾ ਅੱਧੀ ਦੁਕਾਨ ਢਾਹਕੇ ਉਸ ਥਾਂ ਤੇ ਰੱਖ ਲੳ ਕੋਈ ਨਹੀਂ ਰੋਕੇਗਾ
@LakhwinderSingh-vv9sd
@LakhwinderSingh-vv9sd Жыл бұрын
Rules are Rules
@NavdeepSingh-ey2wo
@NavdeepSingh-ey2wo Жыл бұрын
ਅਪਣਾ ਸਾਮਾਨ shop ਦੇ Ander ਰੱਖੋ ਕਿਸੇ ਨੂੰ ਕੋਈ problem ਨਹੀਂ ਹੋਵੇ ge
@gurdevsinghgurdevsingh7156
@gurdevsinghgurdevsingh7156 Жыл бұрын
ਦੁਕਾਨਦਾਰ ਅਾਪਣਾ ਸਮਾਨ ਅੰਦਰ ਰਖਣ
@gurshibbhullar4930
@gurshibbhullar4930 Жыл бұрын
ਦੁਕਾਨਾਂ ਬਿੱਲਕੁਲ ਸਟਰ ਦੇ ਅੰਦਰ ਚਾਹੀਦੀਆਂ ਜੋ
@GurdevSingh-el9bm
@GurdevSingh-el9bm Жыл бұрын
ਦੁਕਾਨ ਦੇ ਬਾਹਰ ਸਮਾਨ ਰੱਖਣ ਦੀ ਮਨਾਹੀ ਹੋਣੀ ਚਾਹੀਦੀ ਹੈ ਜੇ ਸਮਾਨ ਬਾਹਰ ਰੱਖਣ ਉਪਰ ਜਰਮਾਨਾ ਲਗਾਉਣਾ ਚਾਹੀਦਾ ਹੈ
@pardeepjammu1289
@pardeepjammu1289 Жыл бұрын
ਅਕਲ ਦੀ ਕਮੀ ਦੁਕਾਨਦਾਰਾ ਨੂ ਆਪਣੇ-ਆਪ ਵਿੱਚ ਰਹੋ
@santoshbanga3974
@santoshbanga3974 Жыл бұрын
ਪਾਰਟੀ ਕੋਈ ਵੀ ਹੋਵੇ ਸੜਕ ਖ਼ਾਲੀ ਰੱਖਣੀ ਚਾਹੀਦੀ ਹੈ ਸਾਰੇ ਇਹ ਨਿਯਮ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਜਦੋਂ ਵੀ ਅਮ੍ਰਿਤਸਰ ਜਾਈਦਾ ਹੈ ਇਹ ਸਭ ਪ੍ਰੇਸ਼ਾਨ ਕਰਦੀਆਂ ਹੈ। ਦੁਕਾਨਦਾਰ ਗ਼ਲਤ ਹੀ ਧਰਨੇ ਲਗਾ ਰਹੇ ਹੈ। ਅੱਜ ਕੱਲ ਹਰ ਕੋਈ ਧਰਨੇ ਲਗਾਉਣ ਲੱਗ ਪਿਆ ਹੈ।
@nagindersinghwaheguruji9722
@nagindersinghwaheguruji9722 Жыл бұрын
ਸਮਾਨ ਦੁਕਾਨਾਂ ਦੇ ਅੰਦਰ ਰੱਖੋ ਬਾਕੀ ਸਾਰੀਆਂ ਸੜਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸੜਕਾਂ ਤੇ ਫੁੱਟਪਾਥਾਂ ਲੋਕਾਂ ਲਈ ਆਵਾਜਾਈ ਖਾਤਰ ਹਨ
@RanjitSingh-ft9xf
@RanjitSingh-ft9xf Жыл бұрын
ਸਰਕਾਰ ਦੀ ਨੀਤੀ ਤੇ ਮੈਨੂੰ ਕੌਈ ਛਕ ਨਹੀਂ ਹੈ,...... ਪਰ ਕੁੱਝ ਜੋਂ ਪਹਿਲਾ ਚੌਧਰ ਚਲਾਉਂਦੇ ਆ ਰਹੇ ਹਨ..... ਹੁਣ ਆਪ ਵਿਚ ਆ ਕੇ ਚਲਾਉਣਾ ਚਾਹੁੰਦੇ ਨੇ..... ਉਹ ਕਰ ਰਹੇ ਨੇ ..... ਆਮ ਪਬਲਿਕ ਨੂੰ ਕੌਈ ਸਮਸਿਆ ਨਹੀਂ....... ਚੋਦਰ ਵਾਲੇ ਆਪ ਆਗੂ ਜੋਂ ਦੂਜੀਆਂ ਪਾਰਟੀਆਂ ਵਿੱਚ ਤਾਨਾਸ਼ਾਹੀ ਕਰਦੇ ਆਏ ਨੇ ਓਹ ਏਧਰ ਵੀ ਅਜਿਹਾ ਕਰਨਾ ਚਾਹੁੰਦੇ ਨੇ....., ਅਜਿਹਾ ਨਹੀਂ ਚਲੇਗਾ x... ਆਪ ਆਮ ਲੋਕਾਂ ਦੀ ਹੈ...... ਜੋਂ ਜਿੰਦਾਬਾਦ ਹੈ
@BalrajSingh-ty1sb
@BalrajSingh-ty1sb Жыл бұрын
ਕਨੂੰਨਣ ਦੇਸ ਵਿਚ ਕਿਤੇ ਵੀ ਦਕਾਨ ਤੋਂ ਬਾਹਰ ਕੋਈ ਵੀ ਰੇਹੜੀਆਂ ਦਕਾਨਾ ਦੇ ਅੱਡੇ ਆਪਣੀ ਚਾਰ ਦੀਵਾਰੀ ਤੋ ਅੰਦਰ ਹੋਣੀ ਚਾਹੀਦੀ ਆ ਰਾਹ ਗੀਰ ਬਹੁਤ ਤੰਗ ਹੁੰਦੇ ਆ ਇਹਨਾਂ ਦੀ ਇਸ ਹਰਕਤਾਂ ਕਾਰਨ ।
@bhullarsahib69
@bhullarsahib69 Жыл бұрын
ਪੰਜਾਬ ਸਰਕਾਰ ਧਿਆਨ ਦੇਵੇ ਤੇ ਸਰਕਾਰ ਦੇ ਨਾਮ ਉੱਤੇ ਹੋ ਰਹੀ ਗੁੰਡਾਗਰਦੀ ਨੂੰ ਬੰਦ ਕਰਵਾਉਣਾ ਚਾਹੀਦਾ ਹੈ 🙏🏽🚩 ਗੁੰਡਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ 🙏🏽☝️🚩
@saltspiceandsugar6684
@saltspiceandsugar6684 Жыл бұрын
Waheguru kirpa krey .
@ajayr8781
@ajayr8781 Жыл бұрын
Throw their stuff out if it's outside the shop. These shopkeepers are the real gundas of the markets. If the government is trying to clean up, these shopkeepers are being illegal for putting out their stuff and are furthermore threatening to block the way. This is pure gundagardi.
@HarwinderSingh-ii8qv
@HarwinderSingh-ii8qv Жыл бұрын
ਰਲ ਮਿਲ ਕੇ ਹੱਲ ਕਰੋ। ਪਹਿਲਾਂ ਦਾ ਮਾਹੋਲ ਵਿਗਾੜਿਆ ਹੋਇਆ ਹੈ
@sonyfoujigurdaspur
@sonyfoujigurdaspur Жыл бұрын
ਸਮਾਨ ਫੁੱਟਪਾਥਾਂ ਤੋਂ ਅੰਦਰ ਹੋਣਾ ਚਾਹੀਦਾ ਆ ਜਿਸ ਨਾਲ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ
@ragipartapsinghji
@ragipartapsinghji Жыл бұрын
ਵੀਰਜੀ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਜੀ ਕਿਉਂਕਿ ਦਰਬਾਰ ਸਾਹਿਬ ਸੰਗਤਾਂ ਦਾ ਅਉਣ ਜਾਣ ਵਧ ਗਿਆ ਹੈ। ਪਰਸਾਸਣ ਨੂੰ ਵੀ ਚਾਹੀਦਾ ਹੈ ਜਿਹੜਾ ਗੱਲਤ ਸਿਰਫ਼ ਉਸਨੂੰ ਹੀ ਕਹਿਣਾ ਚਾਹੀਦਾ ਹੈ ਬਾਕੀਆਂ ਨੂੰ ਪਰਸਾਨ ਨਹੀਂ ਕਰਨਾ ਚਾਹੀਦਾ
@BSBrar-by2bz
@BSBrar-by2bz Жыл бұрын
ਜਿੰਨਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਨੇੜੇ ਵਾਲੇ ਦੁਕਾਨਦਾਰ ਲੁੱਟਦੇ ਹਨ ਉਨ੍ਹਾਂ ਸਾਇਦ ਕਿਸੇ ਹੋਰ ਜਗਾ ਲੁਟ ਨਹੀਂ ਹੁੰਦੀ
@yudhveersingh6696
@yudhveersingh6696 Жыл бұрын
ਛੋਟੇ ਦੁਕਾਨਦਾਰਾਂ ਨੂੰ ਤੰਗ ਕਰਨਾ ਚੰਗੀ ਗੱਲ ਨਹੀਂ , MLA ਨੂੰ ਤਾੜਿਆ ਜਾਵੇ
@musclehutbodybuilding2583
@musclehutbodybuilding2583 Жыл бұрын
ਪੰਜਾਬ ਦਾ ਨਾਮ ਬਦਲਣ ਦੀ ਖ਼ਬਰ ਆਈ ਹੈ, ਪਤਾ ਨਹੀ ਕਿਨੀ ਸਹੀ ਹੈ ਕਿਨੀ ਗ਼ਲਤ ਹੈ, ਪੰਜਾਬ ਦਾ ਨਾਮ ਹੁਣ ਧਰਨਾਸਥਾਨ ਰੱਖਿਆ ਜਾ ਰਿਹਾ
@sonuwasdev5762
@sonuwasdev5762 Жыл бұрын
ਅਜ ਅੰਮ੍ਰਿਤ ਪਾਲ ਸਿੰਘ ਨੇ ਆਉਣਾ ਅੰਮ੍ਰਿਤਸਰ ਵਿੱਚ ਏਨਾ ਜਾਣ ਬੁੱਝ ਕੇ ਮਾਹੌਲ ਖਰਾਬ ਕਰਨਾ
@vinodrikhi1439
@vinodrikhi1439 Жыл бұрын
ਜਦੋਂ ਦੀ ਪੰਜਾਬ ਵਿਚ ਆਪ ਸਰਕਾਰ ਆਈ ਹੈ. ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ
@Gurbaazsingh-j2k
@Gurbaazsingh-j2k Жыл бұрын
ਏ ਰਸਤਾ ਗੂਰੂ ਘਰ ਦਾ ਏ ਤੁਸੀਂ ਬਾਹਰ ਕਿਤੇ ਹੋਰ ਕਰਲੋ ਰੋਸ ਪ੍ਰਦਰਸ਼ਨ ਯਰ ਨਾਲੇ ਸਮਾਨ ਅੰਦਰ ਰੱਖੋ
@gjag7394
@gjag7394 Жыл бұрын
ਬਿਲਕੁੱਲ ਸਹੀ ਕਰ ਰਹੇ ਨੇ ਰਸਤਾ ਸਾਫ ਕਰਨ ਵਾਲੇ, ਤੁਸੀ ਬਹੁਤਾ ਗੰਦ ਪਾਇਆ ਹੈ ਦੁਕਾਨਾਂ ਵਾਲਿਆ ਨੇ
@SARBJEETSAHIB
@SARBJEETSAHIB Жыл бұрын
ਸਮਾਨ ਦੁਕਾਨਾਂ ਅੰਦਰ ਰੱਖੋ ਜੀ ਗ੍ਰਾਹਕ ਅੰਦਰ ਵੀ ਆ ਕੇ ਖਰੀਦੇ ਗਾ
@gurjitrai108
@gurjitrai108 Жыл бұрын
ਦੁਕਾਨ ਦਾ ਸਮਾਨ ਦੁਕਾਨ ਦੇ ਅੰਦਰ ਰੱਖਣਾ ਚਾਹੀਦਾ ਠੀਕ ਹੀ ਤਾ ਕਹਿੰਦੇ ਨੇ ਇਹ ਲੋਕਾ ਨੂੰ ਅਕਲ ਨਹੀ ਆਉਣੀ
@karnailsinghvirk5245
@karnailsinghvirk5245 Жыл бұрын
ਫ਼ੁੱਟ-ਪਾਥ ਖਾਲੀ ਹੋਣਾ ਚਾਹੀਦਾ ਯੂ ਐਸਏ
How To Get Married:   #short
00:22
Jin and Hattie
Рет қаралды 27 МЛН
когда не обедаешь в школе // EVA mash
00:51
Bike Vs Tricycle Fast Challenge
00:43
Russo
Рет қаралды 108 МЛН
Aaj Darbar Sahib Vich Dekho Ki Ki Hoya | Zikar Tera
5:42
Zikar Tera
Рет қаралды 191 М.
How To Get Married:   #short
00:22
Jin and Hattie
Рет қаралды 27 МЛН