Sri Akal Takht Sahib ਮੁਆਫੀ ਮੰਗਣ ਆਏ Sidhu Moose Wala ਨੇ ਦੇਖੋ ਕੀ ਕਿਹਾ?

  Рет қаралды 585,150

Bollywood Tadka Punjabi

Bollywood Tadka Punjabi

Күн бұрын

Пікірлер: 612
@GurpreetSingh-xy7kh
@GurpreetSingh-xy7kh 4 жыл бұрын
ਜਿਸ ਬੰਦੇ ਦੇ ਗੀਤਾ ਵਿੱਚ ਭੈਣਾ ਨੂੰ ਕੋਈ ਬੁਰੀ ਗੱਲ ਨੀ ਕਹੀ ਉਸ ਤੋ ਮਾਫੀ ਮੰਗਵਾਉਦੇ ਨੇ ਜਿੰਨਾ ਗੀਤਕਾਰਾ ਨੇ ਆਪਣੇ ਗੀਤਾ ਚ ਭੈਣਾ ਲਈ ਬੁਰੇ ਤੋ ਬੁਰਾ ਬੋਲਿਆ ਉਹਨਾ ਗੀਤਕਾਰਾ ਤੋ ਮਾਫੀ ਕਿਊ ਨਹੀ ਮੰਗਵਾਉਦੇ
@monikamakeover54
@monikamakeover54 2 жыл бұрын
right
@rimpyk4436
@rimpyk4436 2 жыл бұрын
Shi gl aa ji
@kamalpreetkaur1849
@kamalpreetkaur1849 2 жыл бұрын
Eh sb pgl h.... Ehna nu akal ni h
@monikamakeover54
@monikamakeover54 2 жыл бұрын
right jiude bnde di kadar ni hun dekho kida kamle hon de drame krde
@balmelamazari2870
@balmelamazari2870 2 жыл бұрын
ਉਹਨਾਂ ਨੂੰ ਤਾਂ ਸਨਮਾਨਿਤ ਕਰਦੇ ਨੇ
@skdeepsabharwal5883
@skdeepsabharwal5883 2 жыл бұрын
ਬਹੁਤ ਨਿਮਰਤਾ ਹੈ ਬਹੁਤ ਲਿਅਾਕਤ ਹੈ ਬਾੲੀ ਸ਼ੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਚ Miss You Bai Shubhdeep Singh Sidhu Moose Wala 💔💔😭😭
@sukhteradittalahiye7920
@sukhteradittalahiye7920 2 жыл бұрын
ਜਿੰਨਾ ਨੇ ਗੰਦ ਪਾਇਆ ਹੋਇਆ ਹੈ ਓਹਨਾ ਕੋਲੋ ਮਾਫੀ ਮੰਗਵਾਓ ਸਿੱਧੂ ਮੂਸੇ ਵਾਲਾ ਵੀਰ ਦੇ ਗੀਤਾਂ ਵਿਚ ਕੋਈ ਗੰਦ ਨਹੀਂ ਸੀ।ਬਹੁਤ ਵਧੀਆ ਤੇ ਨਿਮਰਤਾ ਵਾਲਾ ਬੰਦਾ ਸੀ 😭😭
@9133Aale
@9133Aale 4 жыл бұрын
ਸਿੱਧੂ ਕੁੜੀਅਾਂ ਨੂੰ ਪੁਰਜਾ ਪਟੋਲਾ ਨੀ ਕਹਿੰਦਾ ਤਾਂਹੀ ਬੁਰਾ ਲਗਦਾ ਲੋਕਾਂ ਨੂੰ...love u ustaad
@monudon6584
@monudon6584 4 жыл бұрын
Ryt
@jashansandhu4626
@jashansandhu4626 4 жыл бұрын
Hnji🤟
@punjabileakedsongs9899
@punjabileakedsongs9899 4 жыл бұрын
kzbin.info/www/bejne/qKTcf5x5nL9nq68 Sidhu da gana leaked
@jaspreetkaur550jas
@jaspreetkaur550jas 2 жыл бұрын
Right Mai Bhgo De seret De gal kti se veer na geet ch it very good thinking for grials it's not rough line in the geet ,Mai bhgo Da motivation dita se girls noo , close for every moment 😓😓😓😓😓😓😓😓😓😓😓😓😓😭😭😭😭😭😭😭😭😭😭😭😭😭not forgot
@amrinderkaur1090
@amrinderkaur1090 2 жыл бұрын
Sahi gl e
@kuldeepkaur7351
@kuldeepkaur7351 2 жыл бұрын
ਬਹੁਤ ਹੀ ਬੁਰਾ ਵਤੀਰਾ ਸੀ ਇਸ ਨਾਲ। ਇਸ ਦੇ ਮਗਰ ਹੱਥ ਧੋ ਕੇ 😔 ਪਏ ਸਨ ਹੁਣ ਪੈ ਗਈ ਠੰਡ...... 😭😭😭😭🙏💔💔
@Fun_work___
@Fun_work___ 4 жыл бұрын
ਮੁਸੇਵਾਲਾ ਲੋਕਾ ਤੋ ਨੀ ਵਾਹਿਗੁਰੂ ਤੋ ਡਰਦਾ 5911🔥🔥
@BalwinderSingh-hy1ok
@BalwinderSingh-hy1ok 2 жыл бұрын
ਸਚ ਬੋਲਦਾ ਸੀ ਜਟ ਚ । ਇਕ ਵੀ ਸਵਾਲ ਨੀ ਕਰ ਸਕਿਆ ਮੀਡੀਆ ਜਟ ਵਾਰ ਵਾਰ ਕਹਿੰਦਾ ਰਿਹਾ ਕੋਈ ਸਵਾਲ ਪੁਛਣਾ ਕਿਸੇ ਨੇ ਕੋਈ ਨੀ ਪੁਛ ਸਕਿਆ ਨਿਮਾਣਾ ਸਿੱਖ ਬਣ ਕੇ ਗੁਰੂ ਦੇ ਘਰ ਆਇਆ
@amankamboj4859
@amankamboj4859 2 жыл бұрын
ਪਹਿਲਾਂ ਮਾਫੀਆਂ ਮੰਗਵਾਉਂਦੇ ਸੀ ਕਦੇ ਸਿੱਧੂ ਕੋਲੋ ਕਦੇ ਉਸਦੀ ਮਾਂ ਕੋਲੋਂ ਹੁਣ ਮਗਰਮੱਛ ਦੇ ਹੰਜੂ ਵਹਾਉਂਦੇ ਆ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ 🙏🙏🙏 ਵਾਹਿਗੁਰੂ ਨੂੰ ਸਭ ਦੇ ਚੰਗੇ ਮਾੜੇ ਦਾ ਪਤਾ ਆ ਪਰ ਇਹ ਪੰਥ ਦੇ ਠੇਕੇਦਾਰ ਸਾਨੂੰ ਓਸ ਵਾਹਿਗੁਰੂ ਤੋਂ ਦੂਰ ਕਰਦੇ ਆ ਇਹ ਕਹਿੰਦੇ ਆ ਸਾਡੇ ਕੋਲ ਆਓ ਅਸੀਂ ਵਾਹਿਗੁਰੂ ਨਾਲ ਮਿਲਣ ਦਾ ਜ਼ਰੀਆ ਆ ਰੱਬ ਨੂੰ ਮਿਲਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਖੁਦ ਗੁਰਬਾਣੀ ਦੇ ਲੜ੍ਹ ਲੱਗੋ ਵਾਹਿਗੁਰੂ ਭਲਾ ਕਰੇ ਸਭ ਦਾ
@baljinderbuby6298
@baljinderbuby6298 2 жыл бұрын
Ena ne dera.sirsa nu ghr beithe muaaf or ditta c
@amankamboj4859
@amankamboj4859 2 жыл бұрын
@@baljinderbuby6298 ਬਸ ਮਾਵਾਂ ਦੇ ਪੁੱਤ ਮਰਵਾਉਣੇ ਧਰਮ ਦੀ ਆੜ੍ ਚ
@Aqsamunir-mm7qb
@Aqsamunir-mm7qb 2 жыл бұрын
His smile like a innocent child 🥺🥺
@gurmukhsingh6097
@gurmukhsingh6097 4 жыл бұрын
ਸਿਧੂੱ ਤੁਸੀਂ ਢਡਰੀ ਤੋਂ ਕਿਤੇ ਵਧੀਆਂ ਸਤਿਕਾਰ ਕੀਤਾ । ਸਿੱਖ ਦਾ ਹਮੇਸਾ ਆਕਾਲ ਤਖਤ ਸਾਹਬ ਦਾ ਸਤਿਕਾਰ ਕਰੇ। ਸਿੱਖ ਦਾ ਮਾਣ ਗੁਰੂ ਵਧਾਉਦਾ ਹੈ
@balwindersingh-yl8gt
@balwindersingh-yl8gt 4 жыл бұрын
Gurmukh singh veera isde show cancel ho raha ne isliya isnu majboori ch mafi mangn auna piya jalandhar de show sikh jathabandiyan ne cancel karva dita hun drda mara mafi mangn a gaya
@charanpreetsingh5841
@charanpreetsingh5841 4 жыл бұрын
Gurmukh singh bilkul sahi keha veer ... dhadriwala sikhe ede kolo
@tirathsingh1830
@tirathsingh1830 2 жыл бұрын
@@balwindersingh-yl8gt ki kise nu ਡਰਾਉਣਾ ਸਿੱਖੀ ਚ ਜਾਇਜ਼ ਹੈ?
@tirathsingh1830
@tirathsingh1830 2 жыл бұрын
@@charanpreetsingh5841 ਜਿਹੜਾ ਗੰਦ ਧਾਰਮਿਕ ਲਿਖਤਾਂ ਵਿੱਚ ਲਿਖਿਆ ਹੈ ਉਹਨਾਂ ਦੇ ਲਿਖਾਰੀਆਂ ਨੂੰ ਕਦੋਂ ਬੁਲਾਉਣਗੇ ਤਖ਼ਤ ਤੇ?
@tirathsingh1830
@tirathsingh1830 2 жыл бұрын
ਤਖ਼ਤ ਦਾ ਕੀ ਮਤਲਬ ਹੁੰਦਾ ਹੈ?
@ranjeetkaur6746
@ranjeetkaur6746 2 жыл бұрын
ਨਿਮਾਣਾ ਬਣਕੇ ਆਇਆ ਸੀ ਗੁਰੂ ਦਾ ਸਿੰਘ ਵਾਹਿਗੁਰੂ ਨੇ ਮਿਹਰ ਵੀ ਬਹੁਤ ਕੀਤੀ ਪਰ ਗੰਦੇ ਲੋਕਾਂ ਕੋਲੋਂ ਉਸਦੀ ਚੜ੍ਹਦੀ ਕਲਾ ਜਰੀ ਨਹੀਂ ਗਈ। ਪਰ ਚਲੋਂ ਮਰਕੇ ਵੀ ਅਮਰ ਹੋ ਗਿਆ ਵਾਹਿਗੁਰੂ ਜੀ ਇਸਦੇ ਮਾਂਪਿਆਂ ਨੂੰ ਸਬਰ ਤੇ ਹੌਂਸਲਾ ਦੇਣਾ ਬਹੁਤ ਅਸਹਿ ਸੱਟ ਵੱਜੀ ਹੈ। 😢😢🙏🙏🙏
@amitvicky7807
@amitvicky7807 4 жыл бұрын
ਚੰਗੇ ਬੰਦਿਆਂ ਦੇ ਨਾਲ ਹੀ ਇੰਜ ਹੁੰਦਾ ਅਾ, ਬਾਕੀ ਗਾਇਕਾਂ ਨੇ ਇਨ੍ਹਾਂ ਕੁਛ ਬੋਲਿਆ ਗਾਣਿਆਂ ਚ, ਓਹਦੋਂ ਕਿੱਥੇ ਮਰਗੇ ਸੀ ਸਾਰੇ।
@saabsingh1665
@saabsingh1665 4 жыл бұрын
ਬਾੲੀ ਨੇ ਕੁਝ ਵੀ ਗਲਤ ਨਹੀ ਕਿਹਾ ਜਿਹੜੇ ਬੋਲਦੇ ੳੁਹਨਾ ਨੂੰ ਕੁਝ ਕਹਿੰਦੇ ਨਹੀ Love you sidhu bai
@SMW295
@SMW295 2 жыл бұрын
A powerful and humble sikh Always be remembered ❤😢💔
@kamalpreetkaur1849
@kamalpreetkaur1849 2 жыл бұрын
Love u sidhu moosewala... Legend never die😭🙏
@sukhchain8
@sukhchain8 4 жыл бұрын
ਮਾਫੀ ਨਾਲ ਕੋਈ ਛੋਟਾ ਨੀ ਹੁੰਦਾ....ਸਿੱਧੂ ਜ਼ਿੰਦਾਬਾਦ
@gurubakshprataprana2137
@gurubakshprataprana2137 2 жыл бұрын
Waaheguru ji hamare sidhu bhai ko swargon mein jagah dena.......miss you legend always remembered 🌍🌍♥️♥️😓😓👏🏻👏🏻🪔🪔
@GURPREETSINGH-hw7gt
@GURPREETSINGH-hw7gt 4 жыл бұрын
ਬਾਈ ਜੀ ਜੋ ਬੰਦਾ ਦਿਲ ਦਾ ਚੰਗਾ ਹੰੁਦਾ ਉਹਦੇ ਨਾਲ ਹੀ ਆਹ ਕੱੁਝ ਹੁੰਦਾ ਬਾਕੀ ਹੋਰ ਗਾਇਕਾ ਨੇ ਕਿੰਨਾ ਕੁਝ ਕਿੱਤਾ ਕੋਈ ਵੀ ਉਹਨਾਂ ਦੇ ਵਿਰੁੱਧ ਕੋਈ ਪੁਲਿਸ ਕਾਰਵਾਈ ਨੀ ਕਰਦੀ ਂ.......ਵਾਰਡ ਨੀ ਟੱਪਦਾ ਚਿੱਟਾ ਮੰੁਡਾ ਲੁਧਿਆਣੇ ਉਡੀਕਦਾ (ਬੀਤ ਬਲਜੀਤ ਦਾ ਗਾਣਾ ਪਹਿਲਾ ਆਇਆ ਸੀ ਉਹ ਬੰਦੇ ਨੇ ਕਿੰਨੀ ਲੋਕਾਂ ਤੱਕ ਦੱਸਿਆ ਕਿ ਮੈਨੂੰ ਵੀ ਤਾਂ ਹੀ ਪਤਾ ਲੱਗਾ ਸੀ)
@kulwindersingh2736
@kulwindersingh2736 4 жыл бұрын
Diljit v vadia c fr ta veer
@dhillonwriter29
@dhillonwriter29 4 жыл бұрын
Paki gl jatta
@monudon6584
@monudon6584 4 жыл бұрын
Ryt
@anmolsingh6077
@anmolsingh6077 4 жыл бұрын
22 g sidhu end aa😭😭😭
@jatinangrish9604
@jatinangrish9604 4 жыл бұрын
Gurpreet veere oh gana poora dyan nl suni ki kehna chaunda c oh t j fe v khane na pya t video dekhi gane di. Ohi gane di line ਗੁੰਦਮੇ ਸਰੀਰ ਵਿੱਚ ਪਈਆਂ ਖੱਲੀਆ ਤੋਤਿਆ ਨੇ ਜਿਉ ਟੁੱਕ ਤੀਆ ਛੱਲੀਆਂ ਕਿਉ ਤੂੰ ਬਣ ਬਹਿ ਗਿਆ ਉਹ ਭੱਠੀ ਵਾਲੀ ਸੀਖ ਦਾ ਬਾਰਡਰ ਨੀ ਟੱਪਦਾ Baki gana v suni shyd smj auo tenu oh ki kehnda
@sukhsidhu2318
@sukhsidhu2318 4 жыл бұрын
ਸਿੱਧੂ ਨੂੰ ਉਹ ਮਾੜਾ ਕਹਿ ਸਕਦਾ ਜਿਸਦਾ ਆਪਣਾ ਜੀਵਨ ਪੂਰਨ ਗੁਰ ਮਰਿਯਾਦਾ ਤੇ ਗੁਰਬਾਣੀ ਆਸੇ ਅਨੁਸਾਰ ਹੈ. ਗੁਰਬਾਣੀ ਵਿਚ ਲਿਖਿਆ ਨਿੰਦਾ ਬਿਲਕੁਲ ਨਹੀਂ ਕਰਨੀ ਜੋ ਕਰ ਰਹੇ ਨੇ ਉਹਨੂੰ ਨੂੰ ਇਸਦਾ ਹਿਸਾਬ ਦੇਣਾ ਪਵੇਗਾ ,ਸਿੱਧੂ ਬਿਲਕੁਲ ਸਹੀ ਹੈ. ਉਸਨੇ ਲੱਚਰਤਾ ਤੇ ਨਸ਼ਾ ਪ੍ਰੋਮੋਟ ਨਹੀਂ ਕੀਤਾ. ਸਾਰਾ ਦਿਨ ਸਿਮਰਨ ਕਰੀਦਾ ਜਦੋ ਦਿਲ ਕਰਦਾ ਸਿਰਫ ਸਿੱਧੂ ਸੁਣੀਦਾ. ਸਿੱਧੂ ਨਾਲ ਬਹੁਤ ਦੁਆਵਾਂ ਨੇ ਜਿਨ੍ਹਾਂ ਮਰਜੀ ਭੰਡਿ ਪ੍ਰਚਾਰ ਕਰਲੋ. ਬਾਕੀ ਹਥਿਆਰਾਂ ਦੀ ਮਹੱਤਤਾ ਉਦੋਂ ਪਤਾ ਲਗੇਗੀ ਜਦੋ ਦਿਲੀ ਕਾਂਡ ਸਿੱਖਾਂ ਤੇ ਦੁਹਰਾਇਆ ਗਿਆ.
@harpalwalia1891
@harpalwalia1891 4 жыл бұрын
SK SIDHU bai ji bilkul sahi gal aa ji
@Apprenticeplumber07
@Apprenticeplumber07 4 жыл бұрын
Gall ta teri sahi a 22 but sorry tera gall da angle bhut hé wrong a ... Baki sab di avdi avdi soch a..
@ਤਲਵਿੰਦਰਸਿੰਘ-ਘ1ਸ
@ਤਲਵਿੰਦਰਸਿੰਘ-ਘ1ਸ 4 жыл бұрын
ਸਿੱਧੂ ਤਾਂ ਆਪ ਹਰ ਗਾਣੇ ਵਿੱਚ ਦੂਜਿਆਂ ਨੂੰ ਮਾੜਾ ਬੋਲਦਾ ਫੇਰ ਓਹ ਕਿਮੇ ਸਹੀ ਹੋ ਸਕਦਾ ਹੈਪੀ ਰਾਏਕੋਟੀ ਨੇ ਕਦੋ ਮਾੜਾ ਬੋਲਿਆ ਸੀ ਸਿੱਧੂ ਨੂੰ ਹੁਣ ਓਨੂੰ ਵੀ ਬੋਲਤਾ ਸਿੱਧੂ ਨੇ ਇਹ ਖਬਰਾਂ ਵਿੱਚ ਆਉਂਣ ਲਈ ਕਰਦਾ ਸਾਰਾ ਕੁੱਝ ਏਨੀ ਸੋਨੀ ਕਲਮ ਆ ਸਿੱਧੂ ਦੀ ਤੇ ਹੁਣ ਲੋਕ ਚਾਉਂਦੇ ਵੀ ਬਹੁਤ ਨੇ ਹੁਣ ਤਾਂ ਕੁੱਝ ਵਧੀਆ ਲਿਖਣਾ ਚਾਹੀਦਾ
@punia1442
@punia1442 4 жыл бұрын
Kithe likhiya nindya ni karni ?? Gurbani parhi aa kde? Bakwas marn lagg jane oo net utte aake ...bhai kabir ji di bani guru ravidas ji ne baba nanak ne sarya ne pakhanda di pandata di khoob nindya kiti aw ...pehla gurbani parhla jaake fr bkwas karya kar SK sidhu
@punjabileakedsongs9899
@punjabileakedsongs9899 4 жыл бұрын
kzbin.info/www/bejne/qKTcf5x5nL9nq68 Sidhu da gana leaked
@BaljinderKaur-xq1or
@BaljinderKaur-xq1or 2 жыл бұрын
Vry nyc putter c Shubhadeep Sidhu moosewala beta You will always live in our hearts
@pankajchugh3899
@pankajchugh3899 4 жыл бұрын
ਨਾਮ ਐਨਾ ਕੂ ਕਮਾਇਆ ਸਿੱਧੂ ਮੂਸੇ ਨੇ👳🏻 ੳੁਹ ਹੁਣ ਬਦਨਾਮ ਨਹਿਉਂ ਹੋਣਾ ਸੋਹਣਿਏ🖤❌ moosa fan zindabaad💪💪💪💪
@shiv991
@shiv991 2 ай бұрын
There will not be another artist like him.. Punjabi music feels the loss of the king Miss you Legend❤
@kamaljitsingh1654
@kamaljitsingh1654 2 жыл бұрын
Great human been waheguru veer nu Aapne charna vich jagah bakhshan 🙏 Punjab Lost again kohinoor diamond 💎💎💎💎💎🙏
@buntykhipal4554
@buntykhipal4554 4 жыл бұрын
Sidhu veer di kamjabi loka ton sehn nhi hundi pr Waheguru ji sidhu veer de nal hai
@supportfarmers4332
@supportfarmers4332 2 жыл бұрын
He never avoided media in any situation & answered questions & never ran as others avoid asking questions. The tragedy is no one valued,understood,supported Sidhu moosewala instead everyone targeted & tarnished his image. Now when he’s gone everyone specially media is posting his vedios interviews more & more . Humans never value a person/things/health or anything he has till it’s gone . Sidhu moosewala was a strong straightforward honest humble daring brave man & will always be missed.
@sukhvinderbarwal5720
@sukhvinderbarwal5720 2 жыл бұрын
100
@harjinderkaur2471
@harjinderkaur2471 2 жыл бұрын
Sidhu was a great person. Waheguru usnoo fir time insaani jeevan deve, umar v lambi hove. Hamesha sukhi rehe. 🙏🙏🙏🙏🙏🙏🙏🙏🙏🙏🙏🙏🙏💗💗💗💗💗💗💗💗💗💗💗💗💗💗
@agamdeepsingh8369
@agamdeepsingh8369 2 жыл бұрын
Weg
@doctorsonia799
@doctorsonia799 2 жыл бұрын
So humble and true.... punishment sanu de gaye tusi sidhu saab......
@duaafatima2508
@duaafatima2508 6 ай бұрын
Happy birthday putt moosa
@jassidhillon1960
@jassidhillon1960 2 жыл бұрын
Sidhu Punjab da surma c ik neak insan te sucha insan c .legend c .love you sidhu bro tu bapas saddde vich jurrrru ame ga 🙏🙏
@NiaoNiao-3364
@NiaoNiao-3364 2 жыл бұрын
Sidhu I salute you and i salute your parents, they gave birth to a yodha, A Warrior who stood up courageoysly like a ferocious fighter for his people, his pind( village) and his state which no singer/artist in the world could do so far🙏🙏🙏🙏🙏🙏🙏
@sukhsingh6421
@sukhsingh6421 7 ай бұрын
Miss u jatta 💔legend of Punjab
@mrinalbeyblade3278
@mrinalbeyblade3278 2 жыл бұрын
Miss u sidhu paji 😭😭😭😭
@parvinderkaur1231
@parvinderkaur1231 4 жыл бұрын
Sidhu moose vala sirrraaa bnda waheguru ji eda e taraki bakhshan lv uu bro 😘
@Saabibharatwaj
@Saabibharatwaj 2 жыл бұрын
Yr ki tarakiyan bakhshn rabb be khoo laiya sadda pra
@rameshkumar638
@rameshkumar638 7 ай бұрын
Punjab ka legend hai sidhu moosewala
@skvirk2669
@skvirk2669 2 жыл бұрын
He admitted without ego, very natural
@MysteriousStoriesCinema
@MysteriousStoriesCinema 4 жыл бұрын
ਗੀਤ ਸੰਗੀਤ ਸਕੂਨ ਤੇ ਰੂਹ ਤਕ ਪਹੁੰਚਣ ਦਾ ਰਸਤਾ ਹੈ,,,, ਕੁਝ ਕੂ ਹੈ ਆਪਣੀ ਤੇ ਆਪਣੇ ਸਮਾਜ ਦੀ ਤਾਰੀਫ਼ ਕਰਨ ਦਾ ਹੁਨਰ,, ਪਰ ਅੱਜ ਕਲ ਇਹ ਫੁਕਰੇ ਗੀਤਕਾਰ ਤੇ ਗਾਇਕ ,,,, ਆਪਣੇ ਜਾਤ ਦਿਖਾਉਣ ਦਾ ਠੇਕਾ ਲੇ ਰੱਖਿਆ ਹੈ,,,, ਜੱਟ ,ਹਥਿਆਰ , ਤੇ ਆਪਣੀ ਹੀ ਔਕਾਤ ਦਿਖਾ ਰਹੇ ਨੇ,,,, ਇਹ ਜੱਟ ਉਹ ਨੇ ਯੋ ,ਗੁਰੂ ਗੋਬਿੰਦ ਸਿੰਘ ਜੀ ਜਦ ,, ਪੰਜ ਪਿਆਰੇ ਸਾਜਨੇ ਸਨ,,, ਸਭ ਤੋਂ ਪਹਿਲਾ ਇਹ ਜੱਟ ਪਿਠ ਦਿਖਾ ਕੇ ਭੱਜੇ ਸਨ ,,, ੲਿਤਿਹਾਸ ਗਵਾਹ ਹੈ,,, ਛੋਟੀ ਜਾਤੀ ਦੇ ਨਾਂ ਨਾਲ ਜਾਣੇ ਜਾਂਦੇ ਲੋਕ ,,ਹੀ ਅੱਗੇ ਆਏ ਸਨ,,,, ਤੇ ਜੱਟ ਕਹਾਉਣ ਵਾਲੇ ਹਮੇਸ਼ਾ ਭਗੌੜੇ ਰਹੇ ਨੇ,,,, ਜਮੀਨਾ ਦਬ ਦਬ ਇਹ ਜਿਮੀਦਾਰ ਬਣ ਗਏ,,, ਤੇ ਹੁਣ ਪੰਜਾਬ ਦਾ ਪਾਣੀ ਇਹ ਆਪਣੀ ਗਾਇਕੀ ਨਾਲ ਗੰਦਾ ਕਰਨ ਲੱਗੇ ਹੋਏ ਨੇ,,,,, Dymo Art
@sardarehsandogar3072
@sardarehsandogar3072 2 жыл бұрын
#Dil_da_ni_c_mara ❤️ #Sada_Sidhu_Moose_Wala 🙏❤️🇵🇰 #From_PAKISTAN🇵🇰❤️🇮🇳
@LudhianakeVlog
@LudhianakeVlog 4 жыл бұрын
ਸਿੱਧੂ ਬਾਈ ਵਰਗਾ ਮੈਂ ਬੰਦਾ ਨੀ ਵੇਖਿਆ ਬਾਈ ਨੇ ਕਦੀ ਇਹ ਨੀ ਸੋਚਿਆ ਲਡੰੂ ਸਿੰਗਰਾ ਵਾਂਗੂੰ ਕੇ ਮੇਰੀ ਬੇਇੱਜਤੀ ਹੋਵੇਗੀ ਮਾਫੀ ਮੰਗਣ ਨਾਲ ਯਾ ਬਾਈ ਵਿਚ ਹੰਕਾਰ ਨਾਮ ਦੀ ਚੀਜ਼ ਨਹੀਂ ਦੇਖੀ ਬਾਈ ਨੇ ਟਰੰਟੋ ਤੋਂ ਲੈਕੇ ਪਿੰਡ ਦੀ ਜ਼ੁ ਤਕ ਸਭ ਕੁਝ ਦੇਖਿਆ ਤੇ ਕਦੀ ਹੰਕਾਰ ਨੀ ਕਰੀਆ ਬਾਈ ਸਲੂਟ ਆ ਤੈਨੂੰ ਤੇ ਤੇਰੀ ਸੋਚ ਨੂੰ ਰੱਬ ਤੈਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੁਹਾਡੇ ਮੰਮੀ ਤੇ ਪਾਪਾ ਨੂੰ ਹਮੇਸ਼ਾ ਖੁਸ਼ ਰੱਖੇ #Ludhianakevlog
@PBX29Studio
@PBX29Studio 4 жыл бұрын
ਜਿਹੜੇ ਇਹਦੇ ਤੋਂ ਪਹਿਲਾਂ ਗੰਦ ਪਾਉਂਦੇ ਆਏ ਆ ਓਹਨਾ ਨੂੰ ਕਦੋ ਮੁਆਫੀ ਮੰਗ ਵਾਓਗੇ| ਬੇਸ਼ਰਮੀ ਵਾਲੀ ਗੱਲ ਕੀਤੀ ਆ
@indianhero6490
@indianhero6490 4 жыл бұрын
Sidhu 22 Dil Da saffff h. Salute h 22 nu Dil ❤❤to
@ManjitKaur-ws8zx
@ManjitKaur-ws8zx 2 жыл бұрын
ਕਿੰਨਾ ਗਲਤ ਕਰਦੇ ਸੀ ਸਿੰਧੂ ਪੁੱਤ ਨੂੰ ਹੁਣ ਦਖਾਵੇ ਲ ਈ ਰੌ ਰਹੇ ਨੇ ਸਭ ਮਾ ਬਾਪ ਨੂੰ ਬਹੁਤ ਘਾਟਾ ਪੈ ਗਿਆ
@cowboy9719
@cowboy9719 4 жыл бұрын
World wide turban nu parmot krn wale nu idda treat krr rea ja rea Nailed it
@varinderna214
@varinderna214 2 жыл бұрын
He’s very innocent young man we lost a very precious gem 🙏😭
@patrasbhatti8532
@patrasbhatti8532 4 жыл бұрын
Moose walla jatt zindabaad
@jiwanjsingh7460
@jiwanjsingh7460 2 жыл бұрын
Punjab and Sikh society has lost a priceless gem. #justiceforsidhumoosewala
@hardeephardeepsingh2678
@hardeephardeepsingh2678 2 жыл бұрын
😭
@kiranbrar1904
@kiranbrar1904 4 жыл бұрын
Kiwe majboor kari jande bai nu, kise di tarakki deki ni jandi loka ton
@sukhsidhu2318
@sukhsidhu2318 4 жыл бұрын
ਜੇ ਹਥਿਆਰ ਬੁਰੇ ਲਗਦੇ ਨੇ ਤਾਂ ਉਹ ਦਿਨ ਦੂਰ ਨਹੀਂ ਜਦੋਂ rss ਵਾਲਿਆ ਨੇ ਘਰੋਂ ਕੱਢ ਕੱਢ ਦਿਲੀ ਵਾਲਾ ਕਾਂਡ ਦੁਹਰਾਉਣਾ, ਉਦੋਂ ਪਤਾ ਲਗਣਾ ਹਥਿਆਰਾਂ ਦੀ ਮਹੱਤਤਾ
@AmandeepSingh-cr2mx
@AmandeepSingh-cr2mx 4 жыл бұрын
Sahi gal aa 22
@kinglehar7879
@kinglehar7879 4 жыл бұрын
Nothing gona happen .. stop brainwash your self..
@shinaraj775
@shinaraj775 4 жыл бұрын
Sach gal ta bai sab nu chubdi eh eh bhra bolda a bs ta he ne jarde pehla santa ne sikh kom tu jgaya te hun eh jga reha baki rabb rakha sidhu bai zindabad
@balwindersingh-yl8gt
@balwindersingh-yl8gt 4 жыл бұрын
Shina Raj sharm kar santa de name is kanjar haramjade nal tu jod liya tu pata vi hai tenu kini vadiya galti kitiyan isne? eh galti mafiyan de layak nahi hai sharm kar santa nu ik kuta singer nal compare karde
@shinaraj775
@shinaraj775 4 жыл бұрын
@@balwindersingh-yl8gt verre compare ta kr v ne skde bhraa ohna da ta iko he maksad si te ehna de pta he ne kine ku aah
@jarnailsingh915
@jarnailsingh915 2 жыл бұрын
ਉਈ ਗਮਾਤਾ ਮਾਂ ਦਾ ਜਵਾਨ।ਪੁਤ
@maniderjeetkaur4535
@maniderjeetkaur4535 Жыл бұрын
💗👌💔💔💔💔🙏 waheguru ji 🙏🙏🙏
@princegill8325
@princegill8325 4 жыл бұрын
Sidhu end bnda yaar love u 🤗🤗🤗
@rajindersingh4220
@rajindersingh4220 2 жыл бұрын
Miss you bro sidhu moose Wala misssssssss you 😭😭😭
@harsimrankaur9692
@harsimrankaur9692 4 жыл бұрын
Maharaja Ranjit Singh ji ne v maafiya mangiya c shri akaal takht sahib........fact is this that Sidhu bai ne guru ji nu uppar rakhya or muaafi mangi...........galtiya ho jandiya par veer maafi mang k hor vadda ho gaya......
@baljeetsharma4619
@baljeetsharma4619 2 жыл бұрын
22 तुम मर k भी अमर हुए सेल्यूट है आपको🙏 ओर लानत उनपर जिन्होंने आपको मारा है😰 कभी सुखी न रहेंगे वो साले वड्डे गैंगस्टर😔
@HARPREETSINGH-po5mm
@HARPREETSINGH-po5mm Жыл бұрын
ਮੇਰਾ ਸੋਹਣਾ ਵੀਰ ਸਿੱਧੂ ਮੂਸੇਵਾਲਾ
@softy-2485
@softy-2485 4 жыл бұрын
Sidhu sachi hun dil ch vss gya...lok chahe jo mrzi kehn...is vrge person bht ght hunde a...koi ego ni bNde ch..jo mrji krlo jis nl rbb hunda te duvava hundia ohna da bure lok kuj ni vigad skde...
@rambodehla9831
@rambodehla9831 4 жыл бұрын
Ustaad sidhu moosewala zindabad jatt da muqabala ni ਕਲਮ ਚ ਦਮ ਆ ਜੱਟ ਦੀ ਚ ਤਾ ਸੁਰਖਿਆ ਚ ਆ putt ਸਮਝਿਆ
@AmandeepSingh-cr2mx
@AmandeepSingh-cr2mx 4 жыл бұрын
Sahi keha ,❤️
@balwindersingh-yl8gt
@balwindersingh-yl8gt 4 жыл бұрын
Rambo Dehla anpad bhagta nu gal de pata nahi hunda tere varge mooh chak ke comment karn lagde ne dharmik mamla hai landua lagdr jatt jatt de tere moosewala di bund phati payi hai sare punjab ch show cancel ho raha isde Jalandhar de show sikh jathabandiyan ne cancel karva dita isliya moosewala show cancel na hon mafi mangn a gaya hun nahi chaliya dhaka(:(
@JatinderSingh-wh3dd
@JatinderSingh-wh3dd 4 жыл бұрын
ਜੇ ਕਲਮ ਚ ਦਮ ਹੈ ਤਾਂ ਮਾਫੀਆ ਕਿਊ ਮੰਗ ਦਾ ,ਸਿੱਧੂ ਮਾਫੀਆ ਵਾਲਾ ,ਤੁਸੀਂ ਪੰਪ dai ਜਾਓ ਸਿੱਧੂ ਨੂੰ,,,ਤੈਨੂੰ ਗੱਲ ਵੀ ਪਤਾ ਕੀ ਹੋਈ
@JatinderSingh-wh3dd
@JatinderSingh-wh3dd 4 жыл бұрын
@@balwindersingh-yl8gt ਬਾਈ ਸਾਲਿਆ ਨੂੰ ਗੱਲ ਦਾ ਪਤਾ ਹੁੰਦਾ ਨੀ,,,ਏ ਸਾਲੇ ਪੰਪ dai ਜਾਂਦੇ ਸਿੱਧੂ ਨੂੰ,,,
@balwindersingh-yl8gt
@balwindersingh-yl8gt 4 жыл бұрын
Jatinder Singh bilkul sahi kiha veera tusi
@puneetkaur7854
@puneetkaur7854 2 жыл бұрын
Clean heart pure soul si sidhu di. Jo dil vich a ohi muh te
@Wara.bhai.ka.couple
@Wara.bhai.ka.couple 4 жыл бұрын
Jaan aa jaan sadi
@thfallrounder4615
@thfallrounder4615 4 жыл бұрын
Pehla ehna diljit to maafi magvai si kharku song de vivada karkke ajj oh bollywood tk paunch gia hun moosewala v paunch je ga,👌👌👌
@vickyatwal5244
@vickyatwal5244 4 жыл бұрын
Hello
@mkay4693
@mkay4693 4 жыл бұрын
😂
@sohalmattu9065
@sohalmattu9065 2 жыл бұрын
kyi bndeya to bai di trki zari ni gyi isliye bollywood tak moka nhi dita paunchne da 😢😢😢
@sonia-th3qo
@sonia-th3qo 2 жыл бұрын
Love you bhai 😭😭😭😭😭sach koi tagde dil vala hi bolda aa ajj kal de time ch koi apni galti hi ni manda 👍👍👍👍❤❤❤❤
@Deepak-st9gd
@Deepak-st9gd 2 жыл бұрын
Sidhu Moosewala Ji ab Yaado pe hi zinda Rehenge.
@ranbir2singh223
@ranbir2singh223 4 жыл бұрын
If some One Admitted his Mistakes den i think We hav t Forgive him n advice t him dnt dooooo any mistakes in Futures. ... ¡¡
@sajanrandhawa6122
@sajanrandhawa6122 2 жыл бұрын
Satnam Waheguru Ji 🙏🙏
@deepsandhu2518
@deepsandhu2518 4 жыл бұрын
Sidhu moosewala sirra janne wmk 🤗❤❤😙
@palwindersingh1454
@palwindersingh1454 4 жыл бұрын
Eh bande ne att krai pai aa Sare vair paye esde eh kitho aa GA
@RajinderKaur-zk2ei
@RajinderKaur-zk2ei 2 жыл бұрын
Sidhu da koi word galat nahi c, jihna nu samajh hi Naa aawe, ohna da kujh nahi ho sakda. Waheguru sabh insaaf karangay. Sidhu Amar ho gaya, sabh de dilan Da Raja hai.
@SunnySingh-yc8bs
@SunnySingh-yc8bs 2 ай бұрын
Kya hua tha bhai aap bta sakte ho??
@sambhardwaj5019
@sambhardwaj5019 2 жыл бұрын
Miss you veere 😭😭😭😭mein songs ni sundi par tuhadi death ne hila ta😭bhul de ni veere tusi 😭😭😭😭😭😭
@mr.zarokjattmanjinder4001
@mr.zarokjattmanjinder4001 2 жыл бұрын
Rip legend never die 😭😭😭😭😭
@gurupabla7310
@gurupabla7310 4 жыл бұрын
Respect 💯
@mkay4693
@mkay4693 4 жыл бұрын
👌
@Joban04
@Joban04 4 жыл бұрын
Dil da ne madha Tara
@AmandeepSingh-cr2mx
@AmandeepSingh-cr2mx 4 жыл бұрын
Sidhu Zindabad
@kabelsingh713
@kabelsingh713 2 жыл бұрын
WAHEGURU JI🙏🙏
@BalwinderSingh-xq6sb
@BalwinderSingh-xq6sb 2 жыл бұрын
A hundi a sera vali gal kisey nay bulaiea app giea marda vangu miss you 😭😭😭😭
@harpreetsingh-rz7oi
@harpreetsingh-rz7oi 4 жыл бұрын
Sidhu bhai nu payar krn vla like kro
@sabiramgarhia9150
@sabiramgarhia9150 4 жыл бұрын
Only moose wala
@chahatjotsingh1069
@chahatjotsingh1069 4 жыл бұрын
Dill Da ni mada Mera Sidhu Moose Walk..... Love you Jatta
@Aashish1352
@Aashish1352 Ай бұрын
Satnam Waheguru
@SoLDieR-Ra
@SoLDieR-Ra 2 жыл бұрын
Yar gaaneyan ch paven sidhu moosewala veer kinna v rob vikhanda c,,,,, par real life ch koi v usde samne khad k andaza lga sakda c k oh kinna saaf dil da malak a☹️,,,,, vaakayi Tu amar ho gyan yara🙌🏻🙌🏻
@ranjitkaur4188
@ranjitkaur4188 2 жыл бұрын
Love you jatta 😭😭
@exl7bikers288
@exl7bikers288 4 жыл бұрын
Love you sidhu bhai 😍😍😍 big fan #Rorrke
@ranjeetsinghsandhu8635
@ranjeetsinghsandhu8635 2 жыл бұрын
ਦਿਲ ਦਾ ਸਾਫ ਬੱਦਾ ਸੀ ਬਾਈ
@ustadsidhumoosewalaji9608
@ustadsidhumoosewalaji9608 4 жыл бұрын
Ustad moosewala ❤❤
@dharmindershanty9938
@dharmindershanty9938 2 жыл бұрын
waheguru ji waheguru ji
@simarjit4613
@simarjit4613 2 жыл бұрын
Bhut vdiya c veer
@parwinderjeetsingh6631
@parwinderjeetsingh6631 4 жыл бұрын
Dil da nai mada 👍👍
@balwindersingh-yl8gt
@balwindersingh-yl8gt 4 жыл бұрын
Parwinderjeet Singh tere sidhu mafiyan wala :(:
@amritkang13
@amritkang13 4 жыл бұрын
@@balwindersingh-yl8gt tere kyu chloone larde bai
@balwindersingh-yl8gt
@balwindersingh-yl8gt 4 жыл бұрын
No One choolne tere ladi hai main suniya kutiya nu crone virus ho riha (:( tu apne bacha rakh
@deadmindbeats3995
@deadmindbeats3995 4 жыл бұрын
@@balwindersingh-yl8gt te tera kidan
@runbirpoonia5515
@runbirpoonia5515 2 жыл бұрын
Aapke he marde h na koi hor baki dilo pyar se bhii Love U Ustaad 🕊️🙌😔🙏
@gurualampurmusicsystem5207
@gurualampurmusicsystem5207 Жыл бұрын
Ana ❤❤nigge suba da Banda c Sidhu Moosewala 😭😭😭😭
@sukhjeetsingh4700
@sukhjeetsingh4700 4 жыл бұрын
Bhut vdia bnda guru Ghar manan Wala bnda
@jaskaransingh-fj4vo
@jaskaransingh-fj4vo 4 жыл бұрын
Thanks Nd u r so nice veer ji
@mohammaddilwar6546
@mohammaddilwar6546 Жыл бұрын
Miss.u.sidhu.22.5911.king
@rajpoottravels7084
@rajpoottravels7084 2 жыл бұрын
Waheguru ji
@RajveerSingh-oe8tv
@RajveerSingh-oe8tv 4 жыл бұрын
No tension legend 22
@indianhacker7301
@indianhacker7301 2 жыл бұрын
Miss you bai 😭😭😭😭😭
@sukhaulakh7682
@sukhaulakh7682 2 жыл бұрын
Very down to earth person nice bro
@mantabsinghmantab1074
@mantabsinghmantab1074 2 жыл бұрын
Weheguru ji 🥀 weheguru ji Mehar Kara🙏, 🙏🙏🙏🙏
@malkeetmalhi3018
@malkeetmalhi3018 4 жыл бұрын
Sidhu Moose Wala ❤️
@malikakib7494
@malikakib7494 4 жыл бұрын
Sidhu Moose wala 59 11 🎤 ✍️
@sarojrani6085
@sarojrani6085 3 жыл бұрын
Sidhu veer love you ❤️
@legendsidhumoosewala7567
@legendsidhumoosewala7567 4 жыл бұрын
Sidhu is best👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯👍💯
@rajwinderbuttar1633
@rajwinderbuttar1633 4 жыл бұрын
Smj nii aoundi jehde maafi manvva rahee nee ohio photo krava rheee nee🤔🤔 gal sochn vali aaa
@AmandeepSingh-cr2mx
@AmandeepSingh-cr2mx 4 жыл бұрын
Vicho vichi fan saale jatt de
@balwindersingh-yl8gt
@balwindersingh-yl8gt 4 жыл бұрын
Ankit Kumar oh tu baniya de mundiya ja ke apni dukan sambal jado tere mata sita luv kush de show hoya si uda tan tusi hindu bada roya si punjab band karva dita si ja ke apni dukan sambal baniya
@sukhmangorayaa
@sukhmangorayaa 4 жыл бұрын
@@balwindersingh-yl8gt 🤣🤣22 ki kehta
@pb60ale33
@pb60ale33 4 жыл бұрын
@@balwindersingh-yl8gt leeran ne leeran ali krni
@balwindersingh-yl8gt
@balwindersingh-yl8gt 4 жыл бұрын
Nirmal dhillon leera tusi ho jo jina de hal ram rahim de and bhakt varge hai puri tarah andbhakat ram rahim te modi varge hunda te tuhade varge (:(
@swatigrover8705
@swatigrover8705 2 жыл бұрын
miss u veere nak vich dam kita hoya c bai de🙏🏻
It’s all not real
00:15
V.A. show / Магика
Рет қаралды 20 МЛН
My scorpion was taken away from me 😢
00:55
TyphoonFast 5
Рет қаралды 2,7 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Sidhu Moose Wala Live With His Little Fan
5:06
Doaba Tv
Рет қаралды 1,2 МЛН
Akal Takht Sahib History | Punjab Siyan | Sikh History
24:57
Punjab Siyan
Рет қаралды 409 М.
Sidhu Moose Wala Memorable Interview | Exclusive Interview | RED FM
16:39
It’s all not real
00:15
V.A. show / Магика
Рет қаралды 20 МЛН