ਸ੍ਰੀਲੰਕਾ ਦੇ ਪਿੰਡਾਂ ਦੀ ਸੈਰ Srilanka Villages | Punjabi Travel Couple | Ripan Khushi | Village life

  Рет қаралды 485,386

Punjabi Travel Couple

Punjabi Travel Couple

Күн бұрын

Пікірлер: 871
@Barjinder4533
@Barjinder4533 2 жыл бұрын
ਰਿਪਨ - ਖੁਸ਼ੀ ਬਹੁਤ ਵਧੀਆ ਕੰਮ ਕਰ ਰਹੇ ਓ...ਸਾਡੇ ਵਰਗੇ ਲੋਕ ਜਿਹੜੇ ਬਾਹਰ ਨਹੀਂ ਜਾ ਸਕਦੇ ਘਰ ਬੈਠੇ ਹੀ ਤੁਹਾਡੇ ਰਾਹੀਂ ਦੁਨੀਆਂ ਦੀ ਸੈਰ ਕਰ ਰਹੇ ਹਾਂ । ਵਾਹਿਗੁਰੂ ਤੁਹਾਨੂੰ ਹਮੇਸਾਂ ਚੜਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ।
@ajaibsinghdhindsa1485
@ajaibsinghdhindsa1485 2 жыл бұрын
ਬਹੁਤ ਵਧੀਆ ਹੈ ਜੀ👌👌👍
@anteryamisingh2594
@anteryamisingh2594 2 жыл бұрын
ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਬਚਾਉਣ ਲਈ ਅਤੇ ਪੇਂਡੂ ਰੁਜ਼ਗਾਰ ਨੂੰ ਵਧਾਉਣ ਲਈ ਵਧੀਆਂ, ਵੱਡਮੁਲੇ ਵਿਚਾਰ 👍👍
@sukhchainsingh6289
@sukhchainsingh6289 2 жыл бұрын
Pb. ch darkhat (tree) nii rhe ...phela haryali jaroori aa tourist lyi
@jasbirsingh-vd6gr
@jasbirsingh-vd6gr 2 жыл бұрын
Cuter eh ha
@joginderkaur2775
@joginderkaur2775 2 жыл бұрын
ਪੰਜਾਬ ਵਿੱਚ ਵੀ40ਸਾਲ ਪਹਿਲਾਂ ਸਾਫ ਪਾਣੀ ਹੁੰਦਾ ਸੀ ਤੋਬਿਆਂ ਦਾ ਜਦੋਂ ਤੋਂ ਪਸੂਆਂ ਦੇ ਥੱਲੇ ਪਕਾ ਕੀਤਾ ਓਦੋਂ ਤੋਂ ਪਸੂਆਂ ਦਾ ਮੂਤ ਟੋਬਿਆਂ ਵਿਚ ਜਾਣ ਲਗਾ ਤਾਂ ਪਾਣੀ ਵੀ ਗੰਦਾ ਹੋ ਗਿਆ
@kulwindersinghninda375
@kulwindersinghninda375 2 жыл бұрын
ਫੈਕਟਰੀਅਂ ਨੇ ਵਾਤਾਵਰਣ ਖਰਾਬ ਕੀਤਾ ਧਰਤੀ ਵਿੱਚ ਕੈਮੀਕਲ ਪਾਉਦੇਂ ਨੇ ਪਾਣੀ ਤਾਂ ਖਰਾਬ ਹੋਇਆ ਜੀ🙏
@kuldeepsomalsomal8120
@kuldeepsomalsomal8120 2 жыл бұрын
@@kulwindersinghninda375 ਬਿਲਕੁੱਲ ਸਹੀ ਗੱਲ ਕੀਤੀ ਆ ਪਾਣੀ ਦੂਸਿਤ ਵੱਡੀਆਂ ਵੱਡੀਆਂ ਫੈਕਟਰੀਆਂ ਕਰਦੀਆਂ ਨੇ ਪਸੂਆਂ ਦੇ ਪਿਸਾਬ ਨਾਲ ਕੋਈ ਖਾਸ ਫਰਕ ਨੀ ਪੈਂਦਾ Thanku Bai Ji tuhada comment Bahut bahut khoob aa Shukriya ji
@GurmeetSingh-cg9dp
@GurmeetSingh-cg9dp 2 жыл бұрын
Niceji
@chahalsingh4892
@chahalsingh4892 2 жыл бұрын
ਪਿੰਡਾਂ ਦੇ ਛੱਪੜਾਂ ਨੂੰ ਨਾਲ ਲੱਗਦੇ ਘਰਾਂ ਨੇ ਮਿੱਟੀ ਪਾਕੇ ਆਪਣੇ ਘਰ ਵਿੱਚ ਰਲਾ ਲਿਆ। ਬਾਕੀ ਰਹਿ ਗਿਆ ਨੂੰ ਨਾਲੀਆਂ ਰਾਹੀਂ ਪਿੰਡ ਦਾ ਸਾਰਾ ਗੰਦ ਪਾਕੇ ਪਲੀਤ ਕਰ ਦਿੱਤਾ। ਕਿਤੇ ਵੀ ਕਿਸੇ ਫੈਕਟਰੀ ਨੇ ਛੱਪੜਾਂ ਨੂੰ ਗੰਦਾ ਨਹੀਂ ਕੀਤਾ।
@pritimittal1240
@pritimittal1240 2 жыл бұрын
Kio e the bande nhi rehde
@official_honey_0242
@official_honey_0242 2 жыл бұрын
ਮੈ ਬਹੁਤ ਕਿਸਮਤ ਵਾਲਾ ਰਜਾਈ ਚ ਲੰਮੇ ਪਿਆ ਸ਼੍ਰੀਲੰਕਾ ਘੁੰਮੀ ਜਾਂਦਾ 😌😌😌😌
@geetabhalla5768
@geetabhalla5768 2 жыл бұрын
Ripan ਵੀਰ ਬਲੋਗ ਦੇ ਸ਼ੁਰੂ ਵਿੱਚ ਜਿਸਨੂੰ ਤੁਸੀ ਫਲ ਸਮਝ ਰਹੇ ਸੀ ਉਹ ਕਟਹਲ ਸੀ, ਇਸਦੀ ਸਬਜੀ ਬਣਦੀ ਹੈ, ਅੱਜਕਲ ਤਾਂ ਵਾਧੂ ਮਿਲਦੀ ਹੈ, ਸ਼ਹਿਰਾਂ ਵਿੱਚ ਅਸੀ ਕਈ ਵਾਰੀ ਬਣਾਉਂਦੇ ਹਾਂ,... ਬਾਕੀ ਸ੍ਰੀ ਲੰਕਾ ਤੇ ਪੰਜਾਬ ਜਾਂ ਦੇਸ਼ ਦੇ ਬਾਕੀ ਹਿੱਸਿਆਂ ਦੇ ਪਿੰਡਾਂ ਦੀ ਤੁਲਨਾ ਕਰਨੀ ਜਰੂਰੀ ਹੈ , ਕਿਉੰਕਿ ਤੁਲਨਾ ਕਰਨ ਨਾਲ਼ ਹੀ ਸੁਧਾਰ ਦੀ ਗੁੰਜਾਇਸ਼ ਬਣਦੀ ਹੈ, ਆਪਣੇ ਪਿੰਡਾਂ ਵਿੱਚ ਇਹੋ ਜਿਹੇ ਉਪਰਾਲੇ ਕੀਤੇ ਜਾ ਸਕਦੇ ਹਨ 👍👍
@navmehta7841
@navmehta7841 2 жыл бұрын
That looks like kathal but it is fruit not vegitable
@surjitsinghdhanju3408
@surjitsinghdhanju3408 2 жыл бұрын
Kathal de sabji v bandi he
@surjitsinghdhanju3408
@surjitsinghdhanju3408 2 жыл бұрын
ਇਹ ਵੀਰ ਜੀ ਕਟਹਲ ਹੈ ਆਪਣੇ ਬਹੁਤ ਬੂਟੈ ਹਨ
@chouhanagrofarm2411
@chouhanagrofarm2411 2 жыл бұрын
Kache di sabji bandi hai te pakn ton baad fal di tra khaya janda
@Sohanlal-ov1ou
@Sohanlal-ov1ou 2 жыл бұрын
ਪੰਜਾਬ ਵਾਸਤੇ ਬਹੁਤ ਚੰਗੇ ਵਿਚਾਰਾਂ ਨੂੰ ਸਦਾ ਪੈਸ਼ ਕੀਤਾ। ਪਰਮਾਤਮਾ ਜੀ ਇੱਸ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ।
@gndtpemployeesfederation2984
@gndtpemployeesfederation2984 2 жыл бұрын
ਬਹੁਤ ਵਧੀਆ ਲੱਗਿਆ। ਪਹਿਲਾਂ ਪੰਜਾਬ ਵਿੱਚ ਛੱਪੜਾਂ ਦਾ ਪਾਣੀਂ ਨਹਿਰਾਂ ਕੱਸੀਆਂ ਦਾ ਬਹੁਤ ਸਾਫ ਹੋਇਆ ਕਰਦਾ ਸੀ। ਪਰ ਹੁਣ ਲੋਕਾਂ ਨੇ ਪਲੀਤ ਕਰ ਦਿੱਤਾ ਹੈ। ਹੁਣ ਫਿਰ ਲੋਕ ਜਾਗਰੂਕ ਹੈ ਰਹੇ ਹਨ। ਪਵਣ ਗੁਰੂ ਪਾਣੀਂ ਪਿਤਾ ਮਾਤਾ ਧਰਤ ਮਹੱਤ ਦੇ ਗੁਰੂ ਨਾਨਕ ਸਾਹਿਬ ਜੀ ਦੀ ਬਚਨ ਬਾਣੀਂ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨ ਲੱਗੇ ਹਨ।
@kuljitkanda1276
@kuljitkanda1276 2 жыл бұрын
ਬੋਹਤ ਸੋਹਣਾ ਕੰਮ ਕਰਦੇ ਹਨ ਬਾਈ ਰਿਪਨ ਅਤੇ ਭੈਣ ਖੁਸੀ ਬਾਬਾ ਨਾਨਕ ਦੇਵ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਸੰਸਾਰ ਨੂੰ
@user-wj2nl9ml9s
@user-wj2nl9ml9s 2 жыл бұрын
ਕਟਹਲ ਆ ਇਸ ਦੀ ਸਬਜ਼ੀ ਬਣਦੀ ਆ ਬਹੁਤ ਵਧੀਆ ਆਪਣੇ ਵੀ ਮਿਲਦਾ ਬਰਨਾਲਾ ਸਬਜ਼ੀ ਮੰਡੀ ਚੋਂ ਪੁੱਤ ਜੀ 👌
@64gurjit
@64gurjit 2 жыл бұрын
ਬਹੁਤ ਵਧੀਆ ਪਿੰਡ ਦਾ ਟੂਰ ਸੀ ਤੁਹਾਡਾ ਬਹੁਤ ਧੰਨਵਾਦ ਖੁਸ਼ੀ ਅਤੇ ਰੀਪਨ
@bahadursingh9718
@bahadursingh9718 2 жыл бұрын
Ripan.te.khusi.aapji.nu.Lohdi.diya.nawe.sal.te.Lohdi.diya.lakh.lakh.wadhia.parmatma.aapji.nu.sada.khush.rakhe.
@baljindersingh5925
@baljindersingh5925 2 жыл бұрын
ਰਿਪਨ ਜੀ ਇਕ ਗੱਲ ਜ਼ਰੂਰ ਹੈ ਕਿ ਇੱਥੇ ਸਫ਼ਾਈ ਬਹੁਤ ਵਧੀਆ ਦੇਖਣ ਨੂੰ ਮਿਲੀ ਹੈ। ਚਾਹੇ ਸੜਕਾਂ ਹੋਣ ਚਾਹੇ ਕੱਚੇ ਪਹੇ ਹੋਣ ਸਭ ਜਗ੍ਹਾ ਸਾਫ਼ ਸੁਥਰੀਆਂ ਹਨ। ਲੋਕ ਵੀ ਸਾਊਥ ਇੰਡੀਅਨਾਂ ਦੀ ਤਰ੍ਹਾਂ ਸਿੱਧੇ ਸਾਦੇ ਹਨ। ਚਲੋ ਸ਼ੁਕਰੀਆ ਬਾਈ ਜੀ ਘਰ ਬੈਠੇ ਬਠਾਏ ਸ਼੍ਰੀਲੰਕਾ ਦੀ ਸੈਰ ਕਰਵਾ ਦਿੱਤੀ ਤੁਸੀਂ। ਸਤਿ ਸ਼੍ਰੀ ਅਕਾਲ
@rajdeepbhol8780
@rajdeepbhol8780 2 жыл бұрын
ਜੋ ਮਰਜੀ ਕਹੀਏ ਪਰ ਸ਼ਰੀ ਲੰਕਾ ਸਾਡੇ ਭਾਰਤ ਤੇ ਪੰਜਾਬ ਨਾਲੋਂ ਬਹੁਤ ਵਧੀਆ ਤੇ ਸੋਹਣਾ ਹੈ। ਇਹਨਾਂ ਨੇ ਆਪਦਾ ਸੱਭਿਆਚਾਰ ਸਾਭ ਕੇ ਰੱਖਿਆ ਹੋਇਆ ਹੈ
@harmeshchand3727
@harmeshchand3727 2 жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ' ਘਰ ਬੈਠੇ ਹੀ ਸ਼੍ਰੀ ਲੰਕਾ ਦੇ ਕਲਚਰ ਨੂੰ ਦਿਖਾ ਦਿੱਤਾ ਜੀ, ਪੰਜਾਬ ਦੇ ਲੋਕ ਤਾਂ ਆਕੜ ਅਤੇ ਦਿਖਾਵੇ ਨੇ ਮਾਰ ਦਿੱਤੇ ਬਾਹਰ ਦੇਸ਼ਾਂ ਨੇ ਆਪਣੀ ਰੋਜੀ ਰੋਟੀ ਨੂੰ ਮੁੱਖ ਰੱਖਿਆ ਹੈ। ਪ੍ਰਮਾਤਮਾ ਇੰਨਾਂ ਲੋਕਾਂ ਨੂੰ ਹੋਰ ਬਲ ਬਖਸ਼ੇ ਜੀ
@MandeepKumar-zx5kd
@MandeepKumar-zx5kd 2 жыл бұрын
00
@HarinderSingh-zb1gn
@HarinderSingh-zb1gn 2 жыл бұрын
ਬਹੁਤ ਵਧੀਆ ਢੰਗ ਨਾਲ ਖੇਤੀ ਕਰਦੇ ਇਹ ਕਟਹਲ ਸੀ ਇਸਦੀ ਸਬਜੀ ਬਣਦੀ 🙏
@GurwinderSingh-ts1bk
@GurwinderSingh-ts1bk 2 жыл бұрын
ਵੀਰ ਜੀ ਤੁਹਾਡੀ ਵੀਡੀਓ ਵੇਖ ਕੇ ਮਨ ਬਾਗੋ ਬਾਗ ਹੋ ਜਾਂਦਾ ਹੈ। ਜਿਉਂਦੇ ਵਸਦੇ ਰਹੋ ਵੀਰ ਜੀ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ।
@manjeetkaurwaraich1059
@manjeetkaurwaraich1059 Жыл бұрын
ਸੀ੍ ਲੰਕਾ ਦੇ ਪਿੰਡਾਂ ਦੇ ਘਰ ਤਾਂ ਪਹਿਲਾਂ ਕੱਚੇ ਘਰ ਸਨ ਸ ਤਰਾਂ ਦੇ ਹਨ ਪਰ ਮੇਹਨਤੀ ਹਨ ਟੇਭੇ ਛੱਪੜਾਂ ਦੀ ਸਫਾਈ ਬਹੁਤ ਹੈ ਪਾਣੀ ਸਾਫ ਹੈ😊
@shivdevsingh4287
@shivdevsingh4287 2 жыл бұрын
ਇੱਕ ਤਰਾਂ ਨਾਲ ਪੁਰਾਣਾ ਪੰਜਾਬ ਹੀ ਹੈ।
@gurjinderdhillon3302
@gurjinderdhillon3302 2 жыл бұрын
ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ
@dharmindersingh3597
@dharmindersingh3597 2 жыл бұрын
ਸ਼੍ਰੀ ਲੰਕਾ ਦਿਖਾਉਣ ਲਈ ਬੱਲੇ ਓਏ ਪੰਜਾਬ ਦੇ ਸੇਰ ਗੱਭਰੂਓ ਧੰਨਵਾਦ ਬਹੁਤ ਬਹੁਤ ਦੋਨਾਂ ਦਾ
@manibrar4149
@manibrar4149 2 жыл бұрын
ਬਹੁਤ ਵਧੀਆ ਇੱਕ ਹੋਰ ਬਣਾਉ ਕਿਸੇ ਹੋਰ ਪਿੰਡ ਵਿੱਚ🙏
@fastwayvlogs20
@fastwayvlogs20 Жыл бұрын
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਦਿਖੋਨੇ ਉ ਤੇ ਬਣੳਉਣੇ ਵੀਰ ਜੀ ਖਤਰੇ ਨਾਲ ਖੇੜ ਕੇ ਸਾਢਾ ਸਬ ਦਾ ਬਹੁਤ ਵਧੀਆ ਟਾਈਮ ਪਾਸ ਕਰਦੇ ਹੋ ਸਾਢਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਤੁਹਨੂੰ
@chananvaltoha1536
@chananvaltoha1536 2 жыл бұрын
ਬਹੁਤ ਵਧੀਆ ਲੱਗਾ ਵੀਰ ਜੀ ਕਾਸ ਆਪਣੇ ਵੀ ਇਦਾ ਹੁੰਦਾ ਵਧੀਆ ਵਾਤਾਵਰਣ ਹੁੰਦਾ
@farmlandsivia
@farmlandsivia 2 жыл бұрын
ਗੁਰਦੀਪ ਸਿੰਘ ਸਿਵੀਅਾ ਖੁਸ਼ ਰਹੋ ਵਾਹਿਗੁਰੂ ਖੁਸ਼ ਰੱਖੇ
@AmritKaur-gc2pj
@AmritKaur-gc2pj 2 жыл бұрын
This fruit🍍🍎🍓🍇 jackfruit and cuthal vegetable🥦🥕🌽 this tree is in India🇮🇳 and Punjab also.
@Turbanator54
@Turbanator54 2 жыл бұрын
ਵਿਪਨ ਵੀਰ ਪੰਜਾਬ ਦੇ ਟੋਬੇ ਬਹੁਤ ਗੰਦੇ ਹਨ ਹੁਣ ਤਾ ਲੋਕ ਮੱਝਾਂ ਵੀ ਟੋਬੇ ਵਿੱਚ ਨਹੀਂ ਨਹਾਉਦੇ ਬਹੁਤ👍 ਚੰਗਾ ਵਿਲੋਗ ਹੁੰਦਾ ਤੁਹਾਡਾ good couple jodi good bless you bro🙏
@BalkarSingh-ty2sj
@BalkarSingh-ty2sj 2 жыл бұрын
ਬਹੁਤ ਵਧੀਆ ਲੱਗਾ ਸਾਦਗੀ ਦੇਖ ਕੇ ਲੋਕਾਂ ਦੇ ਰਹਿਣ ਸਹਿਣ ਅਤੇ ਬਿਨਾ ਡਰ ਚੋਰੀ ਅਤੇ ਸਾਨ ਸੌਕਤ ਰਹਿਤ ਜਿੰਦਗੀ ਲੰਕਾ ਵਾਸੀਆਂ ਦੀ
@jagdish.chandgoyal6112
@jagdish.chandgoyal6112 2 жыл бұрын
वाह वाह वीर जी वीडियो द्वारा घर बैठे श्री लंका की सैर करवा दी ।धन्यवाद‌🙏🙏
@manjeetkaurwaraich1059
@manjeetkaurwaraich1059 Жыл бұрын
ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਧੰਨਵਾਦ ਤੁਹਾਡਾ
@qamarabbas6688
@qamarabbas6688 2 жыл бұрын
Khushi ki cap boht beautiful hai from Qamar Abbas lendha Punjab Pakistan Nankanasahib road buchiana Faisalabad
@SinghGill7878
@SinghGill7878 2 жыл бұрын
ਬਹੁਤ ਵਧੀਆ ਲੱਗਾ ਸ਼੍ਰੀ ਲੰਕਾ ਦਾ ਪੇਂਡੂ ਸੱਭਿਆਚਾਰ ਖੁੱਲਾ ਡੁੱਲਾ ਰਹਿਣ ਸਹਿਣ ਬਜ਼ੁਰਗ ਜਿਵੇ ਆਪਣੇ ਟਾਇਮ ਦਾ ਪੰਜਾਬ ਦੱਸਦੇ ਹੁੰਦੇ ਸੀ ਮੈਨੂੰ ਤਾਂ ਲੱਗਾ ਜਿਵੇਂ ਪੁਰਾਣੇ ਬਜ਼ੁਰਗਾਂ ਦੇ ਪੰਜਾਬ ਚ ਗਵਾਚ ਗਿਆ ਹੋਵਾਂ
@Amrik8278
@Amrik8278 2 жыл бұрын
ਬਹੁਤ ਵਧੀਆ ਮੈਨੂੰ ਲੱਗਦਾ ਇਹ ਕੰਮ ਵੀ ਪੰਜਾਬ ਵਿੱਚ ਬਿਹਾਰੀਆਂ ਨੇ ਸਾਂਭ ਲੈਣਾ ਹੈ
@harjitsinghtoor5452
@harjitsinghtoor5452 2 жыл бұрын
ਬਹੁਤ ਵਧੀਆਂ ਪਿੰਡਾਂ ਦੀ ਸੈਰ ਵਾਹਿਗੁਰੂ ਚੜਦੀਕਲਾ ਬਖ਼ਸ਼ਣ ਸ੍ਰੀ ਲੰਕਾਂ ਦਿਖਾਣ ਦਾ ਧੰਨਵਾਦ ਡੀਅਰ ਰਿਪਨ❤🌹👍🙏
@Balbirsinghusa
@Balbirsinghusa 2 жыл бұрын
ਖਾਸ ਤੋਰ ਤੇ ਕਿਚਨ ਵਾਲਾ ਕੰਮ ਬਾਹਲਾ ਵਧੀਆ ਸੀ।ਬਹੁਤ ਵਧੀਆ ਰੁਜਗਾਰ ਵੀ ਆ ।ਮੈਨੂੰ ਬਹੁਤ ਚੀਜਾਂ ਨੇ ਭਾਵਕ ਕੀਤਾ ।ਮੇਰਾ ਜੀਅ ਕਰਦਾ ਮੈਂ ਆਪਣੇ ਪਿੰਡ ਕੁੱਝ ਇਸ ਤਰਾਂ ਵੱਖਰਾ ਕਰਾਂ।ਪਰ ਉਮਰ ਇਜਾਜਤ ਨਹੀਂ ਦਿੰਦੀ।
@bsbeantsharma
@bsbeantsharma 2 жыл бұрын
ਹਰ ਦਿਨ ਨਵਾਂ ਦਿਨ☀️ ਹਰ ਰੋਜ਼ ਨਵਾਂ ਦੇਖਣ ਨੂੰ ਮਿਲਦਾ। ਖੁਸ਼ ਰਹੋਂ ਤੰਦਰੁਸਤ ਰਹੋਂ ਦੋਨੋ😘💕
@SukhpalSingh-ze4tp
@SukhpalSingh-ze4tp 2 жыл бұрын
ਰਿੱਪਨ ਖੁਸੀ Thank you ਬਹੁਤ ਵਧੀਆ ਲੱਗਿਆ ਇੰਝ ਲੱਗ ਰਿਹਾ ਸੀ ਜਿਵੇਂ ਤੁਹਾਡੇ ਨਾਲ ਹੀ ਘੁੰਮ ਰਹੇ ਹੋਈਏ ਵਾਹਿਗੁਰੂ ਤੰਦਰੁਸਤੀ ਔਰ ਚੜ੍ਹਦੀ ਕਲਾ ਬਖਸ਼ੇ Very Sweet 👌👍🙏🏻
@harjitkaurharjit6239
@harjitkaurharjit6239 2 жыл бұрын
Sanu man ai tuhade te tuci tan sacch khne o bs ਸੱਚਾਈ ਦੇ ਨਾਲ ਚਲੋ waheguru ji Mehran krde rhnge tuhade te ❤️👌 🙏ਬਹੁਤ ਵਧੀਆ 👍👍
@KulwinderKaur-kd7og
@KulwinderKaur-kd7og 2 жыл бұрын
ਬਹੁਤ ਵਧੀਆ ਲੱਗਿਆ ਪ੍ਰਮਾਤਮਾ ਤੁਹਾਨੂੰ ਚੜ੍ਰਦੀਆ ਕਲਾ ਬਖਸ਼ੇ।
@surjitkaur1895
@surjitkaur1895 2 жыл бұрын
ਇਹ ਹੈ ਅਸਲੀ ਕੁਦਰਤੀ ਰਹਿਣਾ। ਪ੍ਰਮਾਤਮਾ ਦੇ ਨੇੜੇ ਹੋ ਕੇ ਇਸ ਤਰ੍ਹਾਂ ਹੀ ਵਾਹਿਗੁਰੂ ਜੀ ਨੂੰ ਪਾ ਸਕਦੇ ਹਾਂ। ਬੀਮਾਰੀਆਂ, ਹੰਕਾਰ, ਘੁਮੰਡ,ਛੋਛੇ ਵਾਜੀਆਂ ਤੋਂ ਬਹੁਤ ਦੂਰ ਅਤੇ ਆਰਾਮਦਾਇਕ ਜ਼ਿੰਦਗੀ। ਕਰਮਾਂ ਵਾਲੇ ਨੇ ਇਹ ਲੋਕ।ਸਾਡਾ ਪੰਜਾਬ ਤਾਂ ਉਪਰੋਂ ਸ਼ੋਅ ਅਤੇ ਵਿਚੋਂ ਖੋਖਲਾ ਪੰਜਾਬ ਬਣੀ ਜਾਂਦਾ ਹੈ। ਵਾਹਿਗੁਰੂ ਜੀ ਮੇਹਰ ਕਰਨ। ਸ਼ਾਬਾਸ਼ ਬਚਿਓ।
@NirmalSingh-ln2po
@NirmalSingh-ln2po 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਹੀ ਵਧੀਆ ਲੱਗਿਆ ਰਿਪਨ ਬੇਟਾ ਜੀ
@RajinderSingh-ds3mf
@RajinderSingh-ds3mf 2 жыл бұрын
ਸਤਿ ਸ੍ਰੀ ਆਕਾਲ ਜੀ,ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
@pargatsingh1191
@pargatsingh1191 2 жыл бұрын
Eh jihre Pani ch patte c eh Kamal de phul hunde ne veer
@atmasingh5736
@atmasingh5736 2 жыл бұрын
ਰਿਪੰਨ ਬੇਟਾ ਖੁਛੀ ਬੇਟਾ ਬਹੁਤ ਹੀ ਵਧੀਆ ਵਧੀਆ ਦੇਸ਼ਾਂ ਦੀ ਸ਼ੇਰ ਕਰਵਾਏ ਰਹੇ ਹੋ ਪਰਮਾਤਮਾ ਧਵਾਨੂ ਤਹਰਸੀ ਬਖਸੈ ਜੇਹੜੇ ਸਾਨੂੰ ਬਜ਼ੁਰਗਾਂ ਨੂ ਘਰ ਬੇਠੇ ਹੀ ਬਹੁਤ ਹੀ ਵਧੀਆ ਤਸਵੀਰਾਂ ਰਾਹੀਂ ਸੇਂਰ ਕਰਵਾ ਰਹੇ ਹੋ ਪਰਮਾਤਮਾ ਕਿਰਪਾ ਕਰੇ
@lsone5166
@lsone5166 2 жыл бұрын
ਰਿਪਨ ਤੇ ਖੁਸ਼ੀ ਤੁਹਾਡੇ ਸਾਰੇ ਵੀਡੀਓ ਬਹੁਤ ਵਧੀਆ ਹਨ. ਤੁਸੀ ਸਚ ਕਹਿਦੇ ਤੇ ਦਿਖਾੳਦੇ ਹੋ . ਤੁਸੀ ਵਧੀਆ ਕਪਲ ਹੋ . ਸਾਡਾ ਪਿਆਰ
@dhaliwalsaab2483
@dhaliwalsaab2483 2 жыл бұрын
ਬਹੁਤ ਵਧਿਆ vlog ਆ ਵੀਰ 👌👌❤
@sandeepkaur3647
@sandeepkaur3647 2 жыл бұрын
ਬਹੁਤ ਖ਼ਸ਼ੀ ਮਿਲਦੀ ਆ ਤੁਹਾਡੀ ਵੀਡਿਓ ਦੇਖ ਕੇ ਵੀਰ ਜੀ 🤗❤
@HarjinderSingh-dj7wk
@HarjinderSingh-dj7wk 2 жыл бұрын
I Am very happy to see your video veer ji
@kaurkaur2505
@kaurkaur2505 2 жыл бұрын
ਰਿਪਨ ਵੀਰ ਜੀ ਬਹੁਤ ਵਧੀਆ ਲੋਕ ਲੱਗੇ, ਘੱਟ ਬੋਲਦੇ ਮਤਲਬ ਦੀ ਗੱਲ ਕਰਦੇ 👍
@harshdeepsingh5087
@harshdeepsingh5087 2 жыл бұрын
ਬਹੁਤ 2 bdia ਡਾ ਰਜਿੰਦਰ ਸਿੰਘ ਬਹਾਦਰ ਪੁਰ ਬੁਢਲਾਡਾ ਮਾਨਸਾ
@daljeet376
@daljeet376 2 жыл бұрын
ਜਿਹੜਾ ਲਾਲ ਟੋਪੀ ਵਾਲੇ ਨੇ ਕੱਟ ਕੇ ਦਿੱਤਾ ਸੀ ਉਸ ਨੂੰ ਕਲਖਟ ਕਹਿੰਦੇ ਨੇ ਸਾਡੇ ਪਿੰਡ ਹੈ ਇਸ ਦਾ ਰੁੱਖ
@ekamjotsingh8568
@ekamjotsingh8568 2 жыл бұрын
ਬਾਈ ਜੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰਕਾਸ਼ ਪੁਰਬ ਮਨਾਇਆ ਗਿਆ ਜੀ ਅਸੀ ਅੱਜ ਦੇਖੀਆ ਤੁਹਾਡਾ ਬਲੋਕ
@kulwindersinghninda375
@kulwindersinghninda375 2 жыл бұрын
ਬਹੁਤ ਵਧੀਆ ਕੀਤਾ ਮੇਰੇ ਦਿਲ ਵਿੱਚ ਸੀ ਵੀ ਤੁਸੀਂ ਪਿੰਡ ਦਿਖਾਉ ਕਿਸੇ ਵੀ ਦੇਸ਼ ਦੇ ਪਿੰਡ ਵੇਖਕੇ ਵਧੀਆ ਲੱਗਦਾ 👍🏼👍🏼👍🏼👍🏼👍🏼🙏
@gurmukhsingh5878
@gurmukhsingh5878 2 жыл бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ‌ਚੜਦੀ ਕਲਾ ਵੀਰ ਜੀ ਗੁਰਮੁਖਿ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਹ੍ਰਲਕਾ ਟਾਂਡਾ ਉੜਮੁੜ ਪਿੰਡ ਕੰਧਾਲਾ ਜੱਟਾਂ ਪੰਜਾਬ
@ravindersinghmanohar2790
@ravindersinghmanohar2790 2 жыл бұрын
One of the things which I noticed, in addition to what has been described in the vlog is the cleanliness in Sri Lanka. If you see the vlog with this point of view, you will notice it. Every road, kutcha or pacca is totally clean. The metalled road is totally potholes free. My personal experience of a short visit to Sri Lanka also corborates it. Anyways congratulations to the Vloggers for showing us the interiors of Sri Lanka.
@RajwinderSingh-xv4og
@RajwinderSingh-xv4og 2 жыл бұрын
Very Nice village in Sri Lanka beautiful calculator Khushi Ji Jo fruit app ne khia c usnu khatel khande ne ea asham ch milda hai
@9xpendu
@9xpendu 2 жыл бұрын
shrilanka di sair larwaon lai Bai g bohot danwaad, weheguru ji chardikala vich rakhe dona nu 🙏🏼 ... ...
@palwindersingh3731
@palwindersingh3731 2 жыл бұрын
Thanks bachio bhut hi sohna betta ji Greenery ,kurhia ne khaana sohna bannaya Rabb aap dona nu Shri la Nkka vallia nu sab nu Raji khushi Rakhe ji.
@MannatandAshmeet0911
@MannatandAshmeet0911 2 жыл бұрын
ਬਹੁਤ ਧੰਨਵਾਦ ਰਿਪਨ ਅਤੇ ਖੁਸ਼ੀ ਦਾ ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਬਖਸ਼ਣ ਜੀ🙏🙏🥰😇
@KalaKala-xj9oz
@KalaKala-xj9oz 2 жыл бұрын
ਬਹੁਤ ਵਧੀਆ ਵੀਰ 💯🇦🇪
@ashwanikumar6889
@ashwanikumar6889 2 жыл бұрын
Satnam waheguru ji aap ji de sochn shakti very good salute this frut apeny punjab himachal main hota hai kahdel hai or sakrknd nhi kapa ki sabji
@kharakasamra8405
@kharakasamra8405 2 жыл бұрын
ਸਾਡਾ ਏਰੀਆ ਬੁਢਲਾਡਾ ਈਐ ਬਾਈ ਜੀ ਬਹੁਤ ਧੰਨਵਾਦ
@mandeepsandhu3436
@mandeepsandhu3436 2 жыл бұрын
ਧੰਨਵਾਦ ਵੀਰ ਇਹ ਸਭ ਦਿਖਾਉਣ ਲਈ
@ranjeetsinghsingh9248
@ranjeetsinghsingh9248 2 жыл бұрын
ਵਾਹ ਜੀ ਵਾਹ ਕਿਆ ਬਾਤ ਹੈ ।ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@Farhanchadu12805
@Farhanchadu12805 2 жыл бұрын
Khushi is true representative of upper Punjab tourists society
@jatinderkaurwaheguru6295
@jatinderkaurwaheguru6295 2 жыл бұрын
Shukriya veer ji, bilkul ji Punjab de loka nu v culture nu jinda rakhna chahida hai,chhalia nu ese rang de hi baall lgde a g Punjab ch v
@ranakaler7604
@ranakaler7604 2 жыл бұрын
ਰਿਪਨ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ
@gurseeratk7609
@gurseeratk7609 2 жыл бұрын
ਇਹ ਕਟਹਲ ਹੈ ਕੱਚੇ ਦੀ ਸਬਜ਼ੀ ਅਤੇ ਪੱਕੇ ਹੋਏ ਨੂੰ ਫ਼ਲ ਦੀ ਤਰ੍ਹਾਂ ਖਾਂਦੇ ਨੇ। ਪੰਜਾਬ ਵਿੱਚ ਵੀ ਮਿਲਦਾ
@JaswinderKaur-iu2vc
@JaswinderKaur-iu2vc 2 жыл бұрын
V amezing pind vedia nu bhole bhale lok v sweet l love o both Fgs
@muhammadhasan2481
@muhammadhasan2481 2 жыл бұрын
Sade Punjab de he bde khubsurat te sundar Sanskriti Jo k ASI chodh ditti AA.. Kaash k phr laut awe. Dhanewad Punjab Pakistan to.. bhut he bdiya te kamal da vlog...
@9xpendu
@9xpendu 2 жыл бұрын
bohot vadia pind ne shrilanka de koi tv nhi , washing machine, fan , ac , kache mitti de pande good 👍
@raistar1488
@raistar1488 2 жыл бұрын
Nale koi pashuan nu Marda nahi na hi Awara shad da eh cheej menu bohat vdia lgi
@JasvirSingh-mo8ur
@JasvirSingh-mo8ur 2 жыл бұрын
ਬਹੁਤ ਹੀ ਵਧੀਆ ਟੂਰ ਲੱਗਿਆ !ਅਸੀ ਐਪੀਸੋਡ ਪਹਿਲੀ ਵਾਰ ਦੇਖਿਆਹੈ ਜੀ (ਜਸਵੀਰ ਅਮਰਾਲਾ)
@bhupinderkaur9547
@bhupinderkaur9547 Жыл бұрын
Tussi lucky ho veer ji jo duniya ghum raho ho❤
@kewalpreet4607
@kewalpreet4607 2 жыл бұрын
Punjabiyan.da.dill.khulla.hunda.hai
@MandeepSingh-wh5yn
@MandeepSingh-wh5yn 2 жыл бұрын
Wahe guru ji ka khalsa Wahe guru ji ki fateh
@anureetkaursidhu3774
@anureetkaursidhu3774 2 жыл бұрын
Waheguru ji ka khalsa waheguru ji ki Fateh
@nus9384
@nus9384 2 жыл бұрын
Tusi Khalsa ho fer baki akalpurakh de bande chutiye ne
@surjitsingh9666
@surjitsingh9666 2 жыл бұрын
ਸਾਨੂੰ ਸ਼੍ਰੀ ਲੰਕਾ ਦੇਖੋਂਨ ਲਈ ਧੰਨਵਾਦ ਜੀ
@JaswantSingh-mn3bz
@JaswantSingh-mn3bz 2 жыл бұрын
ਬਹੁਤ ਵਧੀਆ ਲੱਗਿਆ ਵੀਰ ਮੇਰੇ ਭੈਣ ਮੇਰੀਏ ਧਨਵਾਦ ਜੀ
@gurpreetjassal6074
@gurpreetjassal6074 2 жыл бұрын
Bai jee bahut bahut dhanvaad, tusi sanu sri lanka de pind di sair karvai, jo lok apni mitti nall jurhe rehnde ne Ohna di par sansa karni ban di hai.
@parteekdahuja1387
@parteekdahuja1387 2 жыл бұрын
khaaana dekh k mere mooh vich pani aa gya 😜😜😄😄
@balrajrandhawa669
@balrajrandhawa669 2 жыл бұрын
ਵੀਰ ਜੀ ਪੰਜਾਬ ਚ ਰਹਿ ਕੀ ਗਿਆ ਹੁਣ ਚੰਗੇ ਘਰਾਂ ਦੇ ਬੱਚੇ ਲਗਾਤਾਰ ਵਿਦੇਸ਼ ਜਾ ਰਹੇ ਹਨ ਅਤੇ ਬਾਅਦ ਚ ਉਹਨਾਂ ਦੇ ਮਾਪੇ ਵੀ ਲੱਗਪਗ ਪੰਜ ਸਾਲ ਬਾਅਦ ਪੰਜਾਬ ਚ ਅਮਲੀ, ਬਹੀਏ ਅਤੇ ਉਹ ਲੋਕ ਰਹਿ ਜਾਣਗੇ ਜੋ ਆਰਥਿਕ ਤੰਗੀ ਕਾਰਨ ਵਿਦੇਸ਼ ਨਹੀਂ ਜਾ ਸਕਦੇ ਇਹ ਸੱਚ ਹੈ ਪਰ ਬਹੁਤ ਕੌੜਾ ਵੀ ਅਤੇ ਤੁਸੀਂ ਵੀ ਇਸ ਸਚਾਈ ਨੂੰ ਚੰਗੀ ਤਰਾਂ ਜਾਣਦੇ ਹੋ ਬਾਕੀ ਪਿਆਰ ਤਾਂ ਮੈਂ ਵੀ ਪੰਜਾਬ ਨੂੰ ਬਹੁਤ ਕਰਦਾ ਹਾਂ ਪਰ ਹੁਣ ਮੈਂ ਵੀ ਵਿਦੇਸ਼ ਜਾ ਕੇ ਪੱਕੇ ਤੌਰ ਤੇ ਵੱਸਣਾਂ ਚਾਹੁੰਦਾ ਹਾਂ ਅਤੇ ਮੈਨੂੰ ਪੂਰਾ ਯਕ਼ੀਨ ਹੈ ਕਿ ਕੁਝ ਸਾਲਾਂ ਬਾਅਦ ਤੁਸੀਂ ਵੀ ਵਿਦੇਸ਼ ਹੋਵੋਗੇ l
@yadwindercheema2935
@yadwindercheema2935 2 жыл бұрын
No
@parminderparmindersingh3185
@parminderparmindersingh3185 2 жыл бұрын
Nice vlog 👍🏻🥰♥️. Sri Lankan history and culture was amazing .
@jeetnagra9950
@jeetnagra9950 2 жыл бұрын
Masala Kutan waste Pather Da Sil Bata.U P, M P me use kita janda he.Your Information is good.Thanks Ripan Khushi.
@SurinderSingh-mv9xg
@SurinderSingh-mv9xg 2 жыл бұрын
ਸਵਾ ਲੱਖ ਦੀ ਗਲ ਵੀਰ ਜੀ
@groverdps7595
@groverdps7595 2 жыл бұрын
NICE VLOG VERY MUCH IMPRESSIVE AND INTERESTING. BE BLESSED ALWAYS.
@JaswantSingh-mn3bz
@JaswantSingh-mn3bz 2 жыл бұрын
ਵੀਰ ਮੇਰੇ ਸਾਡੇ ਵਰਗਿਆਂ ਤੋਂ ਤਾਂ ਨਹੀਂ ਦੇਖਿਆ ਜਾਣਾ ਸੀ ਪਰ ਤੁਸੀਂ ਜ਼ੋ ਕੁੱਝ ਦਿਖਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@lammeayali4789
@lammeayali4789 2 жыл бұрын
ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ ਤੁਹਾਡੀਆਂ ਵਿਡੀਓ ਬਹੁਤ ਵਧੀਆ ਹੁੰਦੀਆਂ ਹਨ
@maslammudassar3479
@maslammudassar3479 2 жыл бұрын
Nice video from punjab Pakistan 🇵🇰
@GoalGlory_10
@GoalGlory_10 2 жыл бұрын
ਇਸ ਨੂੰ ਕਟਹੱਲ ਕਹਿਦੇਂ ਨੇ ਸਬਜ਼ੀ ਬਣਦੀ ਇਸਦੀ
@PardeepKumar-mt3dq
@PardeepKumar-mt3dq 2 жыл бұрын
Swad a giya ghr beth k sri lanka dekh. Liya thnx bro
@beantdeol9324
@beantdeol9324 2 жыл бұрын
ਬਹੁਤ.ਵਧੀਅਾ.ਲੱਗਿਅਾ.ਵੀਡੀੳੁ.ਵੇਖ.ਕੇ.ਧੰਨਵਾਦ.ਜੀ.ਵਾਈ.ਤੁਹਾਨੂ.ਵਾਹਿਗੁਰੂ.ਚੜਦੀ.ਕਲਾ.ਵਗਸੇ.👍🙏🙏
@palsingh6513
@palsingh6513 2 жыл бұрын
Bhoot vadiya every person can do our culture show business for worldwide tourist destinations in punjab thanks so much
@dilbagsingh5635
@dilbagsingh5635 2 жыл бұрын
ਬਹੁਤ ਹੀ ਵਧੀਆ ਵਲੌਗ ਦੇਖਣ ਨੂੰ ਮਿਲਿਆ। ਗੱਲ ਨੂੰ ਸਮਝਾਉਣ ਅਤੇ ਵਿਖਾਉਣ ਦਾ ਢੰਗ ਬਹੁਤ ਵਧੀਆ ਹੈ। ਸਭ ਤੋਂ ਵੱਧ ਚੰਗਾ ਉਦੋਂ ਲੱਗਦਾ ਹੈ ਜਦੋਂ ਖ਼ੁਸ਼ੀ ਤੁਹਾਡੇ ਨਾਲੋਂ ਦਸ ਪੰਦਰਾਂ ਕਦਮ ਅੱਗੇ ਹੋ ਕੇ ਬਿਆਨ ਕਰ ਰਹੀ ਹੁੰਦੀ ਹੈ। ਖ਼ੁਸ਼ ਰਹੋ।
@nishansinghdhillon1034
@nishansinghdhillon1034 2 жыл бұрын
ਬਹੁਤ ਵਧੀਆ ਆਪ ਦੀ ਸਖਤ ਮੇਹਿਨਤ।ਬਹੁਤ ਵਧੀਆ ਲਗਾ।ਵਾਹਿਗੁਰੂ ਆਪ ਨੂੰ ਤਰੱਕੀ ਬਖਸ਼ੇ।🙏🙏🙏🙏🙏🙏
@damanjot4152
@damanjot4152 2 жыл бұрын
Very nice thanks God bless you all
@vishalnahar8142
@vishalnahar8142 2 жыл бұрын
ਬਹੁਤ ਵਧੀਆ ਵੀਰ ਜੀ ❤️❤️
@beantsingh642
@beantsingh642 2 жыл бұрын
ਕਟਹਰ ਦੀ ਸਬਜੀ ਬਣਦੀ ਆ, ਇਹ ਪੰਜਾਬ ਵਿੱਚ ਆਮ ਮਿਲ ਜਾਂਦਾ
@harbanslalsharma4052
@harbanslalsharma4052 2 жыл бұрын
3.35 It is Jackfruit. (Kathal in hindi). You can easily get in Barnala Veg market and can be grown everywhere and anywhere in India (except snowbound areas).
@baljitsingh8766
@baljitsingh8766 2 жыл бұрын
ਚੜ੍ਹਦੀ ਕਲਾ ਬਖਸ਼ੇ ਜੀ
@parvindersingh7603
@parvindersingh7603 2 жыл бұрын
ਕਿਆ ਬਾਤ ਹੈ ਬਾਈ ਜੀ ਨਜ਼ਾਰਾ ਆ ਗਿਆ ਬਲੋਗ ਦੇਖ ਕੇ ਪਰਮਾਤਮਾ ਤਰੱਕੀਆਂ ਬਖਸ਼ੇ
@ManpreetSingh-rh8dt
@ManpreetSingh-rh8dt 2 жыл бұрын
ਵੀਰ ਬਹੁਤ ਬਹੁਤ ਧੰਨਵਾਦ ਪੁਰਾਣਾ ਵਿਰਸਾ ਦਿਖਾਉਣ ਲਈ ਬਹੁਤ ਵਧੀਆ ਲਗਿਆ ਵੀਡੀਓ ਦੇਖ ਕੇ 🙏🙏
@sunitaaazad817
@sunitaaazad817 2 жыл бұрын
Very intersting culture of. Sri lanka village
@jagmohasingh3520
@jagmohasingh3520 2 жыл бұрын
God bless you Punjabi travel couple Khushi sister Makan pakke rishte kacche mujhko sister aapke yah baat bahut acchi lag Gai
@harpreet_99
@harpreet_99 2 жыл бұрын
ਦਿਲੋ ਧੰਨਵਾਦ ਕਰਦੋ ਸਾਰੇ ਜਾਣੇ
@qamarabbas6688
@qamarabbas6688 2 жыл бұрын
Ripon g very beautiful and cute vlog to Siri Lanka pind
@ranbirsinghjogich197
@ranbirsinghjogich197 2 жыл бұрын
ਬਹੁਤ ਵਧੀਆ ਪਿਆਰੇ ਬੱਚਿਓ ਜੀਦੇ ਵਸਦੇ ਰਹੋ । ਪਿੰਡ ਦੀ ਸੈਰ ਵਧੀਆ ਲਗੀ ।
@gurseeratk7609
@gurseeratk7609 2 жыл бұрын
ਚਾਰਦੀਵਾਰੀ ਦਾ ਫ਼ਿਕਰ ਇਸ ਲਈ ਨੇ ਪੰਜਾਬੀ self centric ਹੋ ਗਏ ਨੇ
Bapu ji de Pakistan Wale Pind | Niddoke Sialkot | Prof Gurbhajan Gill
35:49
It works #beatbox #tiktok
00:34
BeatboxJCOP
Рет қаралды 41 МЛН
Правильный подход к детям
00:18
Beatrise
Рет қаралды 11 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
How Strong Is Tape?
00:24
Stokes Twins
Рет қаралды 96 МЛН
It works #beatbox #tiktok
00:34
BeatboxJCOP
Рет қаралды 41 МЛН